ਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand #

  Рет қаралды 249,832

Bazi jand

Bazi jand

Күн бұрын

Пікірлер: 270
@gill12345
@gill12345 Жыл бұрын
ਬਾਜੀ ਬਾਈ ਬਹੁਤ ਵਧੀਆ ਇਨਸਾਨ ਪਰਮਾਤਮਾ ਚੜਦੀਕਲਾ ਵਿੱਚ ਰੱਖੇ
@singhcrypto-f4j
@singhcrypto-f4j Жыл бұрын
ਜਿਹੜਾ ਬੁਲਾਏ ਵਾਹਿਗੁਰੂ ਜੀ ਕੀ ਫਤਿਹ, ਓਹਦੀ ਹਰ ਮੈਦਾਨ ਫਤਿਹ ❤
@jagjitsidhu3354
@jagjitsidhu3354 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@freestockvideosanytyp3956
@freestockvideosanytyp3956 Жыл бұрын
ਮੁੰਡੇ ਹੁਣ ਤੋਂ ਹੀ ਕਲਮਾਂ ਵਾਂਗੂੰ ਘੜੇ ਪਏ ਨੇ ਘੜੇ ਮਹਾਰਾਜ ਰਾਜੀ ਰੱਖੇ ਹੋਰ ਤਕੜੇ ਹੋਣ ਆਪਣੇ ਉਸਤਾਦ ਤੇ ਮਾ ਬਾਪ ਦਾ ਨਾਮ ਰੌਸ਼ਨ ਕਰਨ
@maninderbhangu3178
@maninderbhangu3178 Жыл бұрын
ਬਾਜੀ ਵੀਰੇ ਬਹੁਤ ਵਧੀਆ ਸੇਧ ਦੇ ਰਹੇ ਹੋ, ਵਾਹਿਗੁਰੂ ਹਮੇਸਾਂ ਚੜਦੀ ਕਲਾ ਵਿਚ ਰੱਖੇ ਥੋਨੂੰ ਤੇ ਪੂਰੀ ਟੀਮ ਨੂੰ|
@HardeepSingh-gv6eb
@HardeepSingh-gv6eb Жыл бұрын
ਬਾਜ਼ੀ ਬਾਈ ਬਹੁਤ ਵਧੀਆ ਇਨਸਾਨ ਜੋ ਨਵੀਂ ਪਨੀਰੀ ਨੂੰ ਨਸ਼ਿਆਂ ਤੋਂ ਦੂਰ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ ਸਾਰੇ❤🙏🙏🙏
@resputin8012
@resputin8012 Жыл бұрын
ਕਈ ਸੋਚਦੇ ਹੋਣਗੇ, ਕਿ ਪਸੀਨਾ ਵੀ ਓਸੇ ਹੱਥਾਂ ਨਾਲ ਪੂੰਜੀ ਜਾਂਦੇ ਤੇ ਪਾਣੀ ਵੀ ਓਸੇ ਹੱਥਾਂ ਨਾਲ ਪਾਈ ਜਾਂਦੇ ਤੇ ਵਿਚ ਉਂਗਲਾਂ ਵੀ ਮਾਰੀ ਜਾਂਦੇ ਨੇ, ਓਹਨਾ ਨੂੰ ਮੈਂ ਦਸਣਾ ਚਾਹੁੰਦਾ ਕਿ ਵੀਰੋ ਇਹ ਭਲਵਾਨ ਨੇ , ਇਹ ਖਾਣ ਪੀਣ ਚ ਨਖਰੇ ਨਹੀਂ ਕਰਦੇ, ਤਾਹੀਂ ਤਾਂ ਇਹ ਭਲਵਾਨ ਨੇ । ਅੱਜਕਲ ਦੇ ਜਵਾਕ ਬੜੀ ਸਾਫ਼ ਸਫਾਈ ਰੱਖਣਗੇ , ਮਿੱਟੀ ਨਹੀਂ ਲੱਗਣ ਦਿੰਦੇ ਸ਼ਰੀਰ ਨੂੰ, ਰੋਟੀ ਨਖਰਿਆ ਨਾਲ ਖਾਂਦੇ ਕਿ ਸਬਜ਼ੀ ਵਿਚ ਆਹ ਕਿ ਹੈ ਓਹ ਕਿ ਹੈ, ਚਮਚਿਆ ਨਾਲ ਫੋਲ ਫੋਲ ਸਬਜ਼ੀ ਖਾਂਦੇ ਨੇ , ਇਹੋ ਜਹੇ ਨਖਰਿਆ ਨਾਲ ਭਲਵਾਨਾ ਦਾ ਕੋਈ ਵਾਸਤਾ ਨਹੀਂ। ਤਾਹੀਂ ਸ਼ਰੀਰ ਸ਼ਤੀਰਾ ਵਰਗੇ ਤੇ ਚੋੜੀਆ ਹਿੱਕਾ ,ਤੇ ਥਮਲਿਆ ਵਰਗੇ ਪੱਟ ਨੇ।
@preet2kanwar
@preet2kanwar Жыл бұрын
ਸੱਚੇਪਾਤਸ਼ਾਹ ਚੜ੍ਹਦੀਕਲਾ ਚ ਰੱਖੇ ਬਾਈ ਬਾਜ਼ੀ ਤੇ ਬਾਕੀ ਵੀਰਾਂ ਨੂੰ ਕੌਮ ਦਾ ਹੀਰਾ ਬਾਈ ਬਾਹਰਲਿਓ ਜੇਕਰ ਪੰਜਾਬ ਬਚਾਉਣਾ ਵੀਰ ਬਾਜ਼ੀ ਦਾ ਸਾਥ ਦਿਓ ਵੱਡੀ ਅਕੈਡਮੀ ਖੋਲੇ ਖ਼ੁਰਾਕ ਰਹਿਣ ਦਾ ਇੰਤਜ਼ਾਮ ਹੋਵੇ ਇਹ ਖ਼ਰਚਾ ਬਾਹਰਲੇ ਚੱਕਣ ਤੇ ਪੰਜਾਬ ਦੇ ਹਰ ਹਿੱਸੇ ਚੋ ਜਵਾਨ ਆਉਣ
@kamaluppal1550
@kamaluppal1550 Жыл бұрын
ਇੱਕ ਬੇਨਤੀ ਸਰਕਾਰ ਨੂੰ ਬਾਈ ਦੇ ਜ਼ਿਲੇ ਦੇ M L A ਸਾਬ ਨੂੰ ਕੇ ਬਾਈ ਜੀ ਬਹੁਤ ਚੰਗਾ ਕੰਮ ਕਰਦੇ ਹਨ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਚੰਗੇ ਖਿਡਾਰੀ ਬਣਾ ਰਹੇ ਹਨ ਨਹੀ ਤਾਂ ਅੱਜ ਕੱਲ੍ਹ ਕਿੰਨਾ ਬੁਰਾ ਹਾਲ ਹੋਇਆ ਪਿਆ ਨਸ਼ਿਆ ਨਾਲ ਜਵਾਨੀ ਦਾ ਪਰ ਜਿਨ੍ਹਾਂ ਬੱਚਿਆਂ ਨੂੰ ਬਾਈ ਬਾਜ਼ੀ ਜੰਡ ਆਪਣਾ ਕੀਮਤੀ ਸਮਾਂ ਕੱਢਕੇ ਕੇ ਤਿਆਰ ਕਰ ਰਹੇ ਨੇ ਉਹ ਬੱਚੇ ਪੰਜਾਬ ਦਾ ਨਾਮ ਦੁਨੀਆਂ ਵਿੱਚ ਰੋਸਨ ਜ਼ਰੂਰ ਕਰਨਗੇ ਕਿਰਪਾ ਕਰਕੇ ਬਾਈ ਜੀ ਦਾ ਸਾਥ ਜ਼ਰੂਰ ਦਿਉ ਧੰਨਵਾਦ ਜੀ
@goldyandherdaugthers
@goldyandherdaugthers Жыл бұрын
Bhai ji sat shri akal
@kamaluppal1550
@kamaluppal1550 Жыл бұрын
ਮੈ ਤਾਂ ਪਹਿਲਾਂ ਇਹ ਹੀ ਅਰਦਾਸ ਕਰਦਾ ਰਹਿੰਦਾ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਪ੍ਹਮਾਤਮਾ ਕਿਰਪਾ ਕਰੇ ਢਮਰੀ ਦੀ ਟੀਮ ਜ਼ਿਲਾ ਜਿੱਤੇ ਅਸੀ ਵਧਾਈਆ ਦੇਈਏ ਬਾਈ ਜੀ ਤੁਹਾਡਾ ਨਾਮ ਦੁਨੀਆਂ ਵਿੱਚ ਚਮਕਦਾ ਤਾ ਹੈ ਸੱਚੇ ਪਾਤਸ਼ਾਹ ਇਹ ਵੀ ਕਰਨ ਸਾਰੀ ਦੁਨੀਆਂ ਵਿੱਚ ਤੁਹਾਡਾ ਨਾਮ ਫਿਰ ਚਮਕਾਵੇ ਕੇ ਬਾਜੀ ਬਾਈ ਦੇ ਤਿਆਰ ਕੀਤੇ ਹੋਏ ਸਟਾਰ ਖਿਡਾਰੀ ਦੁਨੀਆਂ ਦੀ ਹਰ ਧਰਤੀ ਤੇ ਬੈਸਟ ਜਾਫੀ ਰੇਡਰ ਨਿਕਲ ਦੇ ਨੇ ਬੱਸ ਪ੍ਹਮਾਤਮਾ ਅੱਗੇ ਇਹ ਹੀ ਅਰਦਾਸ ਹੈ
@resputin8012
@resputin8012 Жыл бұрын
ਭਲਵਾਨ ਜੀ ਤੁਹਾਡਾ ਤਾਂ ਰਗੜੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ, ਓਹ ਦਿਨ ਯਾਦ ਹੈ ਜਿਸ ਦਿਨ ਪਹਿਲੀ ਵਾਰ ਪੀਤਾ ਸੀ।
@baljinderchaudhary1456
@baljinderchaudhary1456 Жыл бұрын
Jo bai g ne keha c oh kar k dikhaya Legend bazi jand maa khud kabaddi da kabal putt te punjab di shaan 💪💪💪💪💪💪💪💪💪💪🔥🔥🔥🔥
@ravindermangat_vlogs404
@ravindermangat_vlogs404 Жыл бұрын
ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਚੜਦੀਕਲਾ ਤੰਦਰੁਸਤੀ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ਣ ਜੀ🙏
@doabainternationalcarrier9687
@doabainternationalcarrier9687 7 ай бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹਾਂ ਤੁਸੀ ਬ ਬਚਿਆ ਨੂੰ ਬਹੁਤ ਵਧੀਆ ਤੁਸੀ ਸੇਧ ਦੇ ਰਹੇ ਆ ਜੀ ਧੰਨਵਾਦ ਜੀ ❤❤
@jassimaan7098
@jassimaan7098 Жыл бұрын
ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਬਖਸ਼ੇ
@LaddiSingh-fn9ov
@LaddiSingh-fn9ov Жыл бұрын
ਬਹੁਤ ਵਧੀਆ ਜੀ
@chanansinghmohiwalia4629
@chanansinghmohiwalia4629 Жыл бұрын
ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ❤❤❤
@narindersingh-gw4fp
@narindersingh-gw4fp Жыл бұрын
ਬਹੁਤ ਹੀ ਵਧੀਆ ਸਰਦਾਈ ਬਣਾਈਂ ਹੈ ਜੀ
@sidhu31396
@sidhu31396 Жыл бұрын
ਦਿਲ ਖੁਸ਼ ਹੋ ਗਿਆ ਵੀਰ ਸਿੱਖੀ ਵੱਲ ਨੌਜਵਾਨਾਂ ਨੂੰ ਮੋੜ ਰਹੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@YakubAli-v9l
@YakubAli-v9l Жыл бұрын
Bazi bai jindabaad ❤❤❤❤❤❤
@gurveergill4635
@gurveergill4635 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੇ ਆਉਣ ਵਾਲੇ ਪਲੇਅਰ ਚੜ੍ਹਦੀ ਕਲਾ ਵਿੱਚ ਰਹਿਣ
@gorawirring6604
@gorawirring6604 Жыл бұрын
ਬਾਈ ਬਾਜੀ ਤੇਰੀ ਬਹੁਤ ਮਿਹਨਤ ਬਹੁਤ ਆ ਵੀਰ ਬਹੁਤ ਵਧੀਆ ਸੇਧ ਆ ਪੰਜਾਬ ਨੂੰ ਧੰਨਵਾਦ ਵੀਰ
@deeppb10halwara57
@deeppb10halwara57 Жыл бұрын
ਰੱਬ ਮੇਹਰ ਕਰੇ ਜਵਾਕਾ ਤੇ❤❤
@avtaravtargill4053
@avtaravtargill4053 Жыл бұрын
ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੀ ਵਾਈ ਨੂੰ ਭਰਾਵੋ ਵਾਈ ਸਾਥ ਦੇਵੋ ਆਪਣੇ ਪੰਜਾਬ ਨੂੰ ਨਸੇ ਤੋਂ ਬਚਾਏ ਵਾਹਿਗੁਰੂ ਜੀ
@BalwinderSingh-bm9yq
@BalwinderSingh-bm9yq Жыл бұрын
ਬਾਜੀ ਜੰਡ ਜਿੰਦਾਬਾਦ
@jasveersinghkhanaura7118
@jasveersinghkhanaura7118 Жыл бұрын
ਬਾਜੀ ਬਾਈ ਸਿਰਾ ਕਰਾਈ ਜਾਂਦੇ ਓ,ਬਹੁਤ‌ਵਧੀਆ
@balkarsingh2050
@balkarsingh2050 Жыл бұрын
Bazi jand de great zindabad ustad
@kavneetsingh2023
@kavneetsingh2023 Жыл бұрын
ਰੱਬ ਚੜਦੀਕਲਾ ਵਿੱਚ ਰੱਖੇ 🙏🙏💝
@CaptainCaptainsingh-l3t
@CaptainCaptainsingh-l3t Жыл бұрын
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@varinderpalsingh5742
@varinderpalsingh5742 Жыл бұрын
Bahut hi badiya lga
@GurdeepDhillon1984
@GurdeepDhillon1984 Жыл бұрын
ਏ ਬਾਜ਼ੀ ਜੰਡ ਵਾਲਾ ਏ ਭਲਾ ਦੁਜਾ ਪਸੀਨਾ ਪੂਸੀਨਾ ਪਹਿਲਵਾਨਾ ਵਾਸਤੇ ਕੋਈ ਵੱਡੀ ਚੀਜ ਨਹੀਂ ਜਦੋਂ ਨਿਹੰਗ ਸਿੰਘ ਸ਼ਹੀਦੀ ਦੇਗਾਂ ਤਿਆਰ ਕਰਦੇ ਨੇ ਓ ਪੂਰੀ ਸ਼ੁੱਧਤਾ ਨਾਲ ਤਿਆਰ ਕਰਦੇਂ ਹਨ ਜੋਂ ਅਰਦਾਸਾ ਸੋਧ ਕੇ ਬਨਾਉਂਦੇ ਤੇ ਵਰਤਾਉਂਦੇ ਹਨ
@atheist849
@atheist849 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਬੱਚੇ ਖੇਡਾਂ ਵਿੱਚ ਆਕੇ , ਨਸ਼ਿਆਂ ਤੋਂ ਬਚੇ ਰਹਿਣ ਗਏ। ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਵੀ ਪਾਜੀ 🙏🏻❤️🥰
@karnailsinghazad2996
@karnailsinghazad2996 Жыл бұрын
ਬਹੁਤ ਵਧਿਆ ਆ
@AmandeepSingh-gb1sz
@AmandeepSingh-gb1sz Жыл бұрын
ਬਹੁਤ ਵਧੀਆ ਸੋਚ ਐ 22 ਦੀ ,ਵਾਲ ਰੱਖ ਲਏ ਬਹੁਤ ਖੁਸ਼ੀ ਹੋਈ ,ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ❤
@chilloutcheema
@chilloutcheema 8 ай бұрын
ਨੀਮ ਦਾ ਸੋਟਾ ਬਣਵਾ ਲਿਆ ਜੀ ਤੇ ਕੁੰਡਾ ਬੇਬੇ ਵਾਲਾ ਲੱਭ ਗਿਆ ਸਟੋਰ ਚੋਂ, ਬੱਸ ਹੁਣ ਇਹ ਬਦਾਮ ਰਗੜਾ ਪੀਣ ਲਈ ਐਕਸਰਸਾਈਜ਼ ਵਾਲਾ ਮੁੱਲ ਮੌੜ ਕੇ ਬਨਾਉਂਗਾ ਜੀ। ਧੰਨਵਾਦ ਵੀਡਿਓ ਲਈ। ਵਿਚਾਰ ਸੁਣ ਕੇ ਚੰਗਾ ਲਗਿਆ ਜੀ ਬਹੁਤ🙏
@vijaymattu3828
@vijaymattu3828 Жыл бұрын
ਬਾਬਾ ਜੀ ਚੜਦੀ ਕਲਾ ਚ ਰੱਖਣ ਜੀ ਹਮੇਸਾ।❤
@manjitbhandal595
@manjitbhandal595 Жыл бұрын
ਬਾਜੀ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਤਕੜਾ ਖੇਡਿਆ 💪💚👌👍
@Singhkhalsa4588
@Singhkhalsa4588 Жыл бұрын
ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurnamSingh-rj6wp
@GurnamSingh-rj6wp Жыл бұрын
bahot wadia ji
@gurlalsingh624
@gurlalsingh624 Жыл бұрын
ਵਾਹਿਗੁਰੂ ਜੀਓ
@ਭੈਣੀਵਾਲਾ
@ਭੈਣੀਵਾਲਾ Жыл бұрын
ਬਾਈ ਬਦਾਮ ਜੇ ਭਿਉ ਕੇ ਰੱਖੇ ਹੋਣ ਜਿਆਦਾ ਵਧੀ ਆ ਬਣਦਾ ਅਤੇ ਜਿਆਦਾ ਅਸਰ ਕਰਦੇ ਆ ਬਾਕੀ ਸਭ ਦਾ ਆਪਣਾ ਆਪਣਾ ਤਰੀਕਾ ਜੇ ਸਹਿਮਤ ਉ ਲਾਈਕ ਕਰੋ
@dharmindermullanpuri
@dharmindermullanpuri Жыл бұрын
bahut vadhia information hai ji.
@prabhjotkhalsa5318
@prabhjotkhalsa5318 Жыл бұрын
ਬਾਜੀ ਵੀਰ ਜਿੰਨਾ ਹੋ ਸਕੇ ਬੱਚਿਆਂ ਨੂੰ ਕੇਸ ਰੱਖਣ ਲਈ ਕਹੋ ਬਾਈ ਜੀ ਸਾਬਤ ਸੂਰਤ ਬਣਾਓ ਏਨਾ ਪਿਆਰੇ ਬੱਚਿਆਂ ਨੂੰ 🙏
@HARDEEPSINGH-uw8ek
@HARDEEPSINGH-uw8ek Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🏻
@makhansingh870
@makhansingh870 Жыл бұрын
ਬਾਜ਼ੀ ਬਾਈ ਬਹੁਤ ਵੰਡਿਆ
@harmanniwadha3760
@harmanniwadha3760 Жыл бұрын
bhut vadiaa bai ji 👍
@AjayAjay-y4l
@AjayAjay-y4l Жыл бұрын
Sira bai ji ❤
@SatnamSingh-it4ek
@SatnamSingh-it4ek Жыл бұрын
Waheguru ji chad di kla bakhsn tuhanu baji jand bai ji
@balwinder6383
@balwinder6383 Жыл бұрын
ਬਾਜ਼ੀ ਵੀਰ ਤੁਹਾਡਾ ਧੰਨਵਾਦ ਤੁਹਾਨੂੰ ਵੇਖ ਕੇ ਮੈ ਵੀ ਹੁਣ ਜੋਰ ਕਰਦਾ ਕਸੀ ਚਲਾਉਂਦਾ ਤੇ ਥੋੜੀ ਬਹੁਤੀ ਖੁਰਾਕ ਖਾ ਲੈਂਦਾ ਖੁਰਾਕਾਂ ਮਹਿੰਗੀਆਂ ਬਹੁਤ ਹੋ ਗਈਆਂ ਪਰ ਫੇਰ ਵੀ ਥੋੜਾ ਥੋੜਾ ਤੁਹਾਨੂੰ ਵੇਖ ਕੇ ਫਿਟ ਰਹਿਣਾ ਸਿੱਖ ਲਿਆ
@gurmindersaini8320
@gurmindersaini8320 Жыл бұрын
very nice please make regular videos sat shri akaal.
@GurcharsinghSekhon
@GurcharsinghSekhon Жыл бұрын
ਚੜਦੀ ਕਲਾ ਬਾਜੀ ਜੰਡ
@DilbagS-k9x
@DilbagS-k9x Жыл бұрын
Waheguru ji waheguru ji waheguru ji waheguru ji
@karmdhillon9453
@karmdhillon9453 Жыл бұрын
Jidabad jand sab
@rrajatkumar-h2s
@rrajatkumar-h2s Жыл бұрын
Bahi badya
@malkitsingh7305
@malkitsingh7305 Жыл бұрын
Masoom bache parmata inha no taraki bhakshe ..
@sardarsaabsingh6463
@sardarsaabsingh6463 Жыл бұрын
ਬਹੁਤ ਵਧੀਆ ਜੰਡ ਭਾਊ ❤🙏
@toofansingh843
@toofansingh843 Жыл бұрын
bai ji great ah tusi no 1❤
@Raju.takla-bm8rh
@Raju.takla-bm8rh Жыл бұрын
ਦੇਸੀ ਅਸਲ ਖੁਰਾਕ।। ਜੀਉਦੇ ਵਸਦੇ ਰਹੋ ਬਾਬਾ ਜੀ
@gurbhejdhillon9257
@gurbhejdhillon9257 Жыл бұрын
Waheguru g chardikala bakhshan
@sardar_gurjot
@sardar_gurjot Жыл бұрын
Bohat vadhia kita bai ji sikhi naal jod rahe ho
@inderjeetchahal401
@inderjeetchahal401 Жыл бұрын
Good baji veer
@SippyKabaddi
@SippyKabaddi Жыл бұрын
Good ustad ji 🎉🎉🎉
@simardeepkaursandhu9974
@simardeepkaursandhu9974 Жыл бұрын
Great
@JagdishKumar-vg5bg
@JagdishKumar-vg5bg Жыл бұрын
Very good job bro
@punjabi_food_river
@punjabi_food_river Жыл бұрын
ਤਵਾਸ਼ੀਰ ਨਕਲੀ ਹੈ ਜੀ ਅਸਲੀ ਸਵਾ ਰੰਗੀ ਹੁੰਦੀ ਹੈ ਤੇ ਮਹਿੰਗੀ ਹੁੰਦੀ ਹੈ ।ਬਾਕੀ ਸਬ ਬਹੁਤ ਵਧੀਆ ਹੈ ।
@sunny123chumber7
@sunny123chumber7 Жыл бұрын
Very good 22❤
@krishanduggal4030
@krishanduggal4030 Жыл бұрын
Guru ji bahut dhanyawad g
@BaljindermaanBaljinder1234
@BaljindermaanBaljinder1234 Жыл бұрын
Super veer ji👍👍
@masoodgujjar7206
@masoodgujjar7206 Ай бұрын
Masha'Allah khair
@amrikpannu1545
@amrikpannu1545 Жыл бұрын
Bahuat badiya 22 jand ji
@lachhmansingh45
@lachhmansingh45 Жыл бұрын
Rabb thanu chardi Kllaaa ch rkhy g, 22 g ,
@IrfanAli-oc2nl
@IrfanAli-oc2nl Жыл бұрын
Very good pa g❤❤❤❤
@vipandutta-hk1um
@vipandutta-hk1um Жыл бұрын
Waheguru mehar kare tohade te 🙏🙏🙏 Keep it Up brother ❤
@RavinderSingh-vx2mu
@RavinderSingh-vx2mu Жыл бұрын
Nice video ❤🙏
@Lingbabar
@Lingbabar Жыл бұрын
Ustaad ji sat sri akaal bahut chnga kam krde pye oh 😊😊salute hai bai 🙏🙏
@dilpreetgill8831
@dilpreetgill8831 Жыл бұрын
Vadia vr baji
@Happysingh-nz8so
@Happysingh-nz8so Жыл бұрын
WAHEGURU ji khlsha WAHEGURU ji ke fatha 🙏🙏🙏veer ji WAHEGURU ji
@AmanDeep-jq4vs
@AmanDeep-jq4vs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gursidhu895
@gursidhu895 Жыл бұрын
ਬਹੁਤ ਵਧੀਆ ਬਾਜ਼ੀ ਵੀਰੇ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਸਾਰਿਆ ਨੂੰ ❤❤
@GurfatehSingh-ce2vc
@GurfatehSingh-ce2vc Жыл бұрын
Guru ramdas ji mihar kro
@bsingh3315
@bsingh3315 Жыл бұрын
Great sewa jee
@sanjucena6362
@sanjucena6362 7 ай бұрын
Akalpurkh tandustiyaan bkshe ....bhut vdhiya ji
@HappyBrar-l5m
@HappyBrar-l5m Жыл бұрын
Waheguru ji ,ragda nal waheguru waheguru simran ho jay ❤ waheguru ji
@didarsingh9487
@didarsingh9487 8 ай бұрын
SSA bhai g❤🎉❤🎉🎉❤❤
@BaljitSingh-jl2sy
@BaljitSingh-jl2sy Жыл бұрын
Boht vdia vichaar nla tuhande bazi bayi ji , tuhade nal jo baba ji ne , eh Sade pind de hi aa chabbewal to ehna nu v rabb charhdikala ch rakhe , wmk
@dhirajkumar-iy1gd
@dhirajkumar-iy1gd Жыл бұрын
Bot bdiya jaan paji good
@Daske.WaleSahi
@Daske.WaleSahi Жыл бұрын
ਬਹੁਤ ਵਧੀਆ ਬਾਜੀ ਬਾਈ ਨਵੇਂ ਜੁਆਕਾਂ ਨੂੰ ਵਧੀਆ ਪਾਸੇ ਲਾ ਰਹੇ ਹੋ
@jollythegamechanger4810
@jollythegamechanger4810 Жыл бұрын
Baajigr ne jado baji pati ta fir siraaaa
@backwordgamer6081
@backwordgamer6081 8 ай бұрын
Waheguru ji 🙏🏻🙏🏻
@jagvirsekhon2597
@jagvirsekhon2597 Жыл бұрын
Good work bai🙏🙏
@gurpreetsinghgurpreetsingh2923
@gurpreetsinghgurpreetsingh2923 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਬਾਈ ਜੀ
@sidhu3869
@sidhu3869 Жыл бұрын
ਜੀਹਦੇ ਨਾਲ ਸ਼ਰੀਰ ਵਿਚ ਜਾਨ ਜੀ ਆਜੇ ਨਸ਼ਾ ਛੱਡਣ ਕਰਕੇ ਸਰੀਰ ਚ ਕਿਸੇ ਵੀ ਅੰਗ ਚ ਜਾਨ ਖਤਮ ਜੀ ਹੋਈ ਪਈ ਐ
@babbusran2988
@babbusran2988 Жыл бұрын
Bai ik two days ਰਗੜਾ ਲਾਈ ਭੁੱਖ ਖੁਲ k lgn lg javegi main tere wang c bhukh nhi ਲਗਦੀ c
@rajindergill2695
@rajindergill2695 Жыл бұрын
Good
@manimarahar8821
@manimarahar8821 Жыл бұрын
Bahut vdia bro..bachia ne change passe la rhe o..waheguru thodi Umar lambi krr
@arvi2673
@arvi2673 Жыл бұрын
Good job 22ji keep up waheguru ji 🙏🏼 👍 👏
@charanjitkaur9230
@charanjitkaur9230 Жыл бұрын
❤❤❤❤❤❤good job veer ji
@jandbabbu-rm1cj
@jandbabbu-rm1cj Жыл бұрын
ਖਿੱਚ ਕੇ ਰੱਖੋ ਕੰਮ ਨੂੰ ਦੱਸਾ ਗੇ ਦੁਨਿਆ ਨੂੰ ਪਿੰਡ ਜੰਡ ਪੈਦਾ ਕਿੱਥੇ ਕਾ ! wait and watch !
@KiranDevi-i7m
@KiranDevi-i7m 5 ай бұрын
💪💪💪🤘🤘
@kamransarfraz4668
@kamransarfraz4668 7 ай бұрын
bahi ji love from Pakistan 🇵🇰 ❤❤❤
@ArvinderSingh1111
@ArvinderSingh1111 Жыл бұрын
ਅਸਤਾਦ ਜੀ❤
@LaadiHundal
@LaadiHundal Жыл бұрын
Good 👍
@deepswaran2130
@deepswaran2130 Жыл бұрын
Waheguru ji ka Khalsa waheguru ji ki Fateh ji
Sigma Kid Mistake #funny #sigma
00:17
CRAZY GREAPA
Рет қаралды 30 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Achieve Peak Performance: Hard Exercise & Desi Energy Drink
47:25
Bazi jand
Рет қаралды 1,3 МЛН
Jand Vs Pharwahi Bainka || Best Kabaddi Match 2022 || Bazi Jand Kabaddi Match
42:41
MEE CH KRI MEHNAT | ACADEMY | BAZI JAND
21:47
Bazi jand
Рет қаралды 120 М.
Sigma Kid Mistake #funny #sigma
00:17
CRAZY GREAPA
Рет қаралды 30 МЛН