Raja Peepa Parsang (Sakhi Bhagat Ravidas Ji) - Sant Baba Darshan Singh Ji Tapoban Dhakki Sahib

  Рет қаралды 1,826

Dhakki Sahib

Dhakki Sahib

Күн бұрын

ਰਾਜੇ ਪੀਪੇ ਦਾ ਪ੍ਰਸੰਗ (ਸਾਖੀ ਭਗਤ ਰਵੀਦਾਸ ਜੀ)
Sant Baba Darshan Singh Ji Tapoban Dhakki Sahib
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208
#sakhi #bhagat #bhagatravidasji #tapoban #tapobanwale #santbabadarshansinghji #tapobandhakkisahib

Пікірлер: 54
@TapobanAustrlia0515
@TapobanAustrlia0515 Күн бұрын
ਧੰਨ ਧੰਨ ਭਗਤ ਰਵਿਦਾਸ ਜੀ
@jaswinderkauraujla1056
@jaswinderkauraujla1056 Күн бұрын
ਧੰਨ ਧੰਨ ਤਾਪੋਬਾਨ ਵਾਲੇ ਮਹਾਰਾਜ ਜੀਓ 🌹🙏🙏🙏🙏
@jaswinderkauraujla1056
@jaswinderkauraujla1056 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ j🙏🙏🙏
@harkiratsingh2627
@harkiratsingh2627 Күн бұрын
ਪੂਰਨ ਜਪੀ ਤਪੀ , ਬਾਲ ਜਤੀ , ਬ੍ਹਹਮਚਾਰੀ , ਬ੍ਹਹਮ ਗਿਆਨੀ ਧੰਨ ਧੰਨ ਬਾਬਾ ਜੀਉ🙏
@GurvinderMaan-n7l
@GurvinderMaan-n7l Күн бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@Jasvirak47
@Jasvirak47 Күн бұрын
ਸਾਰੀ ਦੁਨੀਆਂ ਦਾ ਭਲਾ ਮੰਗਣ ਵਾਲੇ ਧੰਨ ਧੰਨ ਤਪੋਬਣ ਵਾਲੇ ਮਹਾਰਾਜ ❤❤
@GurvinderMaan-n7l
@GurvinderMaan-n7l Күн бұрын
Waheguru ji waheguru ji waheguru ji waheguru ji waheguru ji 🙏🙏🙏🙏
@khushi_noordhillon9785
@khushi_noordhillon9785 Күн бұрын
Waheguru g waheguru g waheguru g waheguru g ❤❤❤❤
@ManpreetSingh-113
@ManpreetSingh-113 Күн бұрын
ਵਾਹਿਗੁਰੂ ਜੀ🙏🙏
@Jasvirak47
@Jasvirak47 Күн бұрын
ਧੰਨ ਧੰਨ ਤਪੋਬਣ ਵਾਲੇ ਮਹਾਰਾਜ ❤❤
@shinderpalkaur2191
@shinderpalkaur2191 Күн бұрын
Waheguru ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@KaramjitKaur-hk5nw
@KaramjitKaur-hk5nw Күн бұрын
ਧੰਨ ਧੰਨ ਸ਼੍ਰੀ ਮਾਨ ਸੰਤ ਖ਼ਾਲਸਾ ਜੀ ਮਹਾਰਾਜ ਜੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@TapobanAustrlia0515
@TapobanAustrlia0515 Күн бұрын
ਜੇ ਕੋਈ ਮਿਲੇ ਵਿਚੋਲਾ ਤਾ ਦਰਸ਼ਨ ਹੋ ਸਕਦਾ ਪੂਰਾ ਮਿਲੇ ਵਿਚੋਲਾ ਤਾ ਦਰਸ਼ਨ ਹੋ ਸਕਦਾ
@gurbaxdhandi3833
@gurbaxdhandi3833 Күн бұрын
Waheguru 💐🙏🙏🙏🙏💐
@anjanasingh1443
@anjanasingh1443 Күн бұрын
Satnam shri waheguru ji🙏🙏🙏🙏🙏❤❤❤❤❤❤
@ginasadana780
@ginasadana780 Күн бұрын
Harjot: Waheguruji Babaji🙏🙏 🌹🌹
@theworldofeverything7010
@theworldofeverything7010 Күн бұрын
Waheguru ji 🙏🙏
@gursewaksingh3800
@gursewaksingh3800 Күн бұрын
Sant maharaj ji dhaki wale
@rajwinderpandher7335
@rajwinderpandher7335 Күн бұрын
Waheguru ji
@TapobanAustrlia0515
@TapobanAustrlia0515 Күн бұрын
ਪ੍ਰੇਮ ਲੱਗੋ ਹਰਿ ਤੀਰ ਮੇਰੇ ਮਨ ਪ੍ਰੇਮ ਲੱਗੋ 🙏
@Informationhub-tk6hz
@Informationhub-tk6hz Күн бұрын
🌹🙏🙏❤️🙏🙏🌹
@Informationhub-tk6hz
@Informationhub-tk6hz Күн бұрын
❤️❤️❤️❤️❤️
@faqirsingh2216
@faqirsingh2216 6 сағат бұрын
ਜੈ ਗੁਰੂਦੇਵ ਧੰਨ ਗੁਰੂਦੇਵ। ਜੈ ਸ੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ। ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ।ਹਰਿ ਹਰਿ ਹਰਿ ਹਰਿ ਹਰਿ।❤❤❤❤❤
@KulwinderKaur-m4c
@KulwinderKaur-m4c Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karanvirkullar110
@karanvirkullar110 16 сағат бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@manidhiman918
@manidhiman918 Күн бұрын
🙏🙏🙏
@khalsa.tejbirr5223
@khalsa.tejbirr5223 Күн бұрын
ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਜੀਆਂ ਦੇ ਆਗਮਨ ਪੁਰਬ ਦੀਆਂ ਪਿਆਰੇ ਬਾਬਾ ਜੀਆਂ ਨੂੰ ਤੇ ਸਭ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🏻
@AmanAman-bd9cd
@AmanAman-bd9cd 20 сағат бұрын
ਧੰਨ ਧੰਨ ਭਗਤ ਰਵਿਦਾਸ ਜੀ 🙏🙏
@khalsa.tejbirr5223
@khalsa.tejbirr5223 11 сағат бұрын
ਬਹੁਤ ਹੀ ਵੈਰਾਗਮਈ ਪਰਸੰਗ🙏🏻🙏🏻
@khalsa.tejbirr5223
@khalsa.tejbirr5223 Күн бұрын
ਧੰਨ ਬਾਬਾ ਜੀਆਂ ਦੇ ਵਾਜ਼ੇ ਦੀਆਂ ਮਿੱਠੀਆਂ ਧੁਨਾਂ ਸਾਡੇ ਮਨਾਂ ਨੂੰ ਕੀਲ ਲੈਂਦੀਆਂ ਹਨ, ਦੁਨੀਆਂ ਚ ਖਿੰਡਿਆ ਪੁੰਡਿਆ ਸਾਡਾ ਤਪਦਾ ਮਨ ਠੰਡਾ ਠਾਰ ਹੋ ਜਾਂਦਾ ਹੈ, ਪਰਮੇਸ਼ਰ ਪਿਆਰੇ ਦੇ ਚਰਨਾਂ ਚ ਜੁੜ ਜਾਂਦਾ ਹੈ, ਧੰਨ ਹੈ ਕਮਾਈ ਬਾਬਾ ਜੀਆਂ ਦੀ🙏🏻 ਧੰਨ ਬਾਬਾ ਜੀ ਜੋ ਖੁਦ ਨਾਮ ਸੇਵਾ ਸਿਮਰਨ ਪਰੇਮ ਬੰਦਗੀ ਨਿਮਰਤਾ ਦੀ ਮੂਰਤ ਨੇ, ਐਸੀ ਰੱਬੀ ਰੂਹ ਪਾਸੋਂ ਧੰਨ ਰੱਬ ਦੇ ਪਿਆਰੇ ਭਗਤ ਰਵਿਦਾਸ ਜੀ ਮਹਾਰਾਜ ਜੀਆਂ ਦਾ ਜਸ ਸਰਵਣ ਕਰਨ ਦਾ ਵਿਲੱਖਣ ਹੀ ਅਨੰਦ ਹੈ ਜੋ ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ🙏🏻
@khalsa.tejbirr5223
@khalsa.tejbirr5223 11 сағат бұрын
ਸਤਿਨਾਮ ਸ੍ਰੀ ਵਾਹਿਗੁਰੂ 🙏🏻
@gurbakhsishthind6301
@gurbakhsishthind6301 Күн бұрын
ਨਿਮਰਤਾ ਦੀ ਮੂਰਤ ਪਿਆਰੇ ਮਹਾਂਪੁਰਸ਼ਾਂ ਦਾ ਸਾਡੇ ਜੀਵਨ ਵਿੱਚ ਭੇਜਣ ਲਈ ਪ੍ਰਮਾਤਮਾ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ ਜੀ 🙏
@JagdevSingh-tx8ux
@JagdevSingh-tx8ux 22 сағат бұрын
❤satnam ❤sri ❤waheguru ❤ji ❤
@khalsa.tejbirr5223
@khalsa.tejbirr5223 Күн бұрын
ਜਿਨ੍ਹਾਂ ਆਇਆਂ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ🙏🏻 ਐਸੇ ਸੰਤਾਂ ਭਗਤਾਂ ਰੱਬ ਦੇ ਪਿਆਰਿਆਂ ਦਾ ਸੰਸਾਰ ਤੇ ਆਉਣਾ ਧੰਨ ਹੈ, ਜਿਨ੍ਹਾਂ ਦੇ ਆਉਣ ਨਾਲ ਸੰਸਾਰ ਤਰ ਜਾਂਦਾ ਹੈ, ਅਨੇਕਾਂ ਟੁੱਟੀਆਂ ਹੋਈਆਂ, ਵਿੱਛੜੀਆਂ ਹੋਈਆਂ ਰੂਹਾਂ ਰੱਬ ਨਾਲ ਜੁੜ ਜਾਂਦੀਆਂ ਹਨ🙏🏻🙏🏻
@khalsa.tejbirr5223
@khalsa.tejbirr5223 11 сағат бұрын
ਕਿਤੇ ਜਾਈਂ ਨਾ ਦੁਨੀਆਂ ਦੇ ਉੱਤੋਂ ਖਾਲੀ ਸਾਧੂਆਂ ਦਾ ਸੰਗ ਕਰਕੇ.. ਬਹੁਤ ਹੀ ਦਿਲ ਛੂਹਣ ਵਾਲੀ ਧਾਰਨਾ ਹੈ। ਹੇ ਅਕਾਲਪੁਰਖ ਵਾਹਿਗੁਰੂ ਜੀਓ ਆਪ ਜੀਆਂ ਨੇ ਸਾਡੇ ਤੇ ਅਪਾਰ ਰਹਿਮਤ ਕੀਤੀ ਹੈ ਮਨੁੱਖਾ ਜਨਮ ਬਖਸ਼ਿਆ ਹੈ, ਆਪਣਾ ਰੂਪ ਆਪਣੇ ਪਰਮ ਪਿਆਰੇ ਸਾਧੂਆਂ ਦਾ ਸੰਗ ਬਖਸ਼ਿਆ ਹੈ, ਕਿਰਪਾ ਕਰੋ ਮਹਾਰਾਜ ਜੀ ਸਾਨੂੰ ਸਦਾ ਵਾਸਤੇ ਆਪਣੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰੱਖਣਾ ਜੀਓ ਤੇ ਸਾਡੀ ਝੋਲੀ ਨਾਮ ਦੀ ਦਾਤ ਪਾ ਦਿਉ ਜੀ, ਜਨਮਾਂ ਜਨਮਾਂ ਦੇ ਭੁੱਲੇ ਭਟਕੇ ਹੋਏ ਹਾਂ, ਵਿੱਛੜ ਵਿੱਛੜਕੇ ਚੋਟਾਂ ਖਾ ਰਹੇ ਹਾਂ, ਕਿਰਪਾ ਕਰੋ ਮਹਾਰਾਜ ਜੀ ਸਾਡੇ ਮਨ ਅੰਦਰੋਂ ਬੁਰਿਆਈਆਂ ਦਾ ਵਿਸ਼ੇ ਵਿਕਾਰਾਂ ਦਾ ਅਉਗੁਣਾਂ ਦਾ ਨਾਸ ਕਰ ਦਿਉ ਜੀ, ਆਪ ਜੀ ਦੀ ਮਾਇਆ ਬੜੀ ਬਲਵਾਨ ਹੈ ਸਤਿਗੁਰ ਜੀ ਕਿਰਪਾ ਕਰੋ ਹੱਥ ਦੇਕੇ ਸਾਡੀ ਰੱਖਿਆ ਕਰੋ ਜੀ। ਅਸੀਂ ਆਪ ਜੀ ਦੀ ਸ਼ਰਣ ਆਏ ਹਾਂ ਕਿਰਪਾ ਕਰੋ ਦੀਨਾਂ ਬੰਧੂ ਸਤਿਗੁਰ ਜੀ ਸਾਨੂੰ ਮੋਹ ਮਾਇਆ ਦੇ ਜਾਲ ਚੋਂ ਕੱਢ ਲਵੋ ਜੀ, ਸਾਨੂੰ ਮੂਰਖਾਂ ਨੂੰ ਤਰਨਾ ਨੀ ਆਉਂਦਾ ਮਹਾਰਾਜ ਜੀਉ ਆਪ ਹੀ ਸਾਡੇ ਰਾਖੇ ਹੋਂ ਕਿਰਪਾ ਕਰੋ ਦਇਆ ਕਰੋ ਸ਼ਰਣ ਆਇਆ ਦੀ ਲਾਜ ਰੱਖ ਲਿਉ ਸੱਚੇ ਪਾਤਸਾਹ ਜੀ ਸਾਡੇ ਮਨ ਅੰਦਰ ਨਾਮ ਜੱਪਣ ਦਾ ਚਾਅ ਅਤੇ ਪਰੇਮ ਪੈਦਾ ਕਰ ਦਿਉ ਜੀ, ਕਿਰਪਾ ਕਰ ਦਿਓ ਜੀ ਸਾਡਾ ਇਸ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇ। ਕਿਤੇ ਅਸੀਂ ਸਾਧੂਆਂ ਦਾ ਸੰਗ ਕਰਕੇ ਵੀ ਦੁਨੀਆਂ ਤੋਂ ਖਾਲੀ ਨਾ ਚਲੇ ਜਾਈਏ ਜੀ, ਸਾਡੇ ਅੰਦਰੋਂ ਬਾਂਸ ਵਾਲਾ ਸੁਭਾਅ ਤਿਆਗਿਆ ਜਾਵੇ ਅਸੀਂ ਨਿਮਰਤਾ ਪਰੇਮ ਨਾਲ ਭਰ ਜਾਈਏ ਜੀ🙏🏻🙏🏻🙏🏻😭😭😭😭
@khalsa.tejbirr5223
@khalsa.tejbirr5223 11 сағат бұрын
ਉਹ ਤਾਂ ਸਾਰਿਆਂ ਨੂੰ ਗਲ਼ੇ ਨਾਲ ਲਾਉਂਦੇ ਨੇ ਪਾਪੀਆਂ ਤੇ ਪੁੰਨੀਆਂ ਨੂੰ🙏🏻🙏🏻
@khalsa.tejbirr5223
@khalsa.tejbirr5223 11 сағат бұрын
ਪਰੇਮ ਲੱਗੋ ਹਰ ਤੀਰ ਮੇਰੇ ਮਨ ਪਰੇਮ ਲੱਗੋ🙏🏻🙏🏻
@sunnysunny-ed3sj
@sunnysunny-ed3sj Күн бұрын
🙏🙏❤️WAHEGURU SAHIB JIO MAHAARAJ👏👏👏👏👏👏🙏
@khalsa.tejbirr5223
@khalsa.tejbirr5223 Күн бұрын
ਜੇ ਕੋਈ ਮਿਲੇ ਵਿਚੋਲਾ ਤਾਂ ਦਰਸ਼ਨ ਹੋ ਸਕਦਾ, ਪੂਰਾ ਮਿਲੇ ਵਿਚੋਲਾ ਤਾਂ ਦਰਸ਼ਨ ਹੋ ਸਕਦਾ🙏🏻
@KiranGrewal-l5v
@KiranGrewal-l5v Күн бұрын
dhan bhagat ravidas ji maharaj
@indervirmundi4448
@indervirmundi4448 Күн бұрын
Dhan Dhan Mahapurkho jio
@indervirmundi4448
@indervirmundi4448 Күн бұрын
Waheguru Dhan Waheguru ji
@khalsa.tejbirr5223
@khalsa.tejbirr5223 Күн бұрын
ਭਗਤ ਭਗਤ ਜਗ ਵਜਿਆ ਚਹੁੰ ਚਕਾਂ ਦੇ ਵਿਚ ਚਮਰੇਟਾ॥ ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ॥ ਜਿਉੁਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ॥ ਚਹੁੰ ਵਰਨਾਂ ਉੁਪਦੇਸ਼ ਦਾ ਗਾਨ ਧਾਨ ਕਰ ਭਗਤ ਸਹੇਟਾ॥ ਨ੍ਹਾਵਣ ਆਯਾ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ॥ ਕਢ ਕਸੀਰਾ ਸਉੁਂਪਿਆ ਰਵਿਦਾਸੈ ਗੰਗਾ ਦੀ ਭੇਟਾ॥ ਲਗਾ ਪੁਰਬ ਅਭੀਚ ਦਾ ਡਿਠਾ ਚਲਿਤ ਅਚਰਜ ਆਮੇਟਾ॥ ਲਇਆ ਕਸੀਰਾ ਹਥ ਕਢ ਸੂਤ ਇਕ ਜਿਉੁਂ ਤਾਣਾ ਪੇਟਾ॥ ਭਗਤ ਜਨਾਂ ਹਰਿ ਮਾਂ ਪਿਉੁ ਬੇਟਾ ॥॥🙏🏻🙏🏻
@harkiratsingh2627
@harkiratsingh2627 Күн бұрын
ਧੰਨ ਧੰਨ ਭਗਤ ਰਵਿਦਾਸ ਜੀਉ ਮਹਾਰਾਜ 🙏
@TapobanAustrlia0515
@TapobanAustrlia0515 Күн бұрын
ਜੇ ਕੋਈ ਮਿਲੇ ਵਿਚੋਲਾ ਤਾ ਦਰਸ਼ਨ ਹੋ ਸਕਦਾ ਪੂਰਾ ਮਿਲੇ ਵਿਚੋਲਾ ਤਾ ਦਰਸ਼ਨ ਹੋ ਸਕਦਾ
@sandeepgrewal8684
@sandeepgrewal8684 Күн бұрын
Waheguru ji 🙏🙏🙏🙏
@waheguruji2861
@waheguruji2861 Күн бұрын
Waheguru ji
@NaampreetkaurNaam
@NaampreetkaurNaam 17 сағат бұрын
ਧੰਨ ਧੰਨ ਭਗਤ ਰਵਿਦਾਸ ਜੀ
@dilwarsingh3830
@dilwarsingh3830 21 сағат бұрын
Waheguru ji ❤
@anandveerkaur6698
@anandveerkaur6698 11 сағат бұрын
🙏🙏🙏
@ManpreetSingh-l2l7v
@ManpreetSingh-l2l7v 6 сағат бұрын
❤❤❤❤❤
@ravidhillon1745
@ravidhillon1745 Күн бұрын
Waheguru g
@JugrajSingh-g7x
@JugrajSingh-g7x 21 сағат бұрын
Waheguru ji 🙏
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Rabb Roop Ravidas Ji Dhadi Jatha Bhai Saroop Singh Kadiana
58:48
Khalsa Online
Рет қаралды 68 М.
09/FEBRUARY/2025:
52:44
Gurudwara Shri Dukhniwaran Sahib Patiala
Рет қаралды 1,3 М.
Shaloks of Baba Sheikh Farid Ji
29:01
Ranjit Singh Sekhon
Рет қаралды 1,1 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН