Rajdev Singh Advocate ਦੀ ਗਲਤਬਿਆਨੀ I Bhai Amritpal Singh I Dr Sukhpreet Singh Udhoke

  Рет қаралды 27,263

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 86
@sikanderjitdhaliwal2078
@sikanderjitdhaliwal2078 2 ай бұрын
ਬਹੁਤ ਵਧੀਆ ਵਿਚਾਰ ਹਨ ਡਾਕਟਰ ਸਾਬ ਇਹ ਸੋਚੀਂ ਸਮਝੀ ਸਾਜ਼ਸ਼ ਤਹਿਤ ਹੋ ਰਿਹਾ। ਰੋਡੇ ਨੂੰ ਫਿਰ ਸਿੱਖਾਂ ਦੇ ਸਿਰ ਥੋਪਣ ਦੀ ਤਿਆਰੀ ਹੈ।
@ginderkaur6274
@ginderkaur6274 2 ай бұрын
ਧਨ ਵਾਹਿਗੁਰੂ ਜੀ ਮਿਹਰ ਕਰੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ
@InderjitPannu-l1q
@InderjitPannu-l1q 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਡਾਕਟਰ ਸਾਬ
@gurbakhshsingh229
@gurbakhshsingh229 2 ай бұрын
ਭਾਈ ਸਾਹਿਬ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਿਆ ਕਰੋ ਜੀ ।। ਕੀ ਉਹ ਇੱਕ ਸਿੱਖ ਕੌਮ ਦੇ ਚੰਗੇ ਲੀਡਰ ਬਣ ਸਕਦੇ ਹਨ
@sukhjindersingh1675
@sukhjindersingh1675 2 ай бұрын
ਅੰਮ੍ਰਿਤਪਾਲ ਸਰਕਾਰੀ ਬੰਦਾ ਹੈ
@Simply.me6
@Simply.me6 2 ай бұрын
Na,..hargiz nhi
@pritpalsinghdhillon6770
@pritpalsinghdhillon6770 2 ай бұрын
ਸਰਕਾਰੀ ਦਲਾਲ ਹੈ ਜੀ
@MastanSinghDulai
@MastanSinghDulai 2 ай бұрын
ਸਰਕਾਰੀ ਤਾਂ ਉਹ ਲੋਕ ਹਨ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰੀ ਆਖਦੇ ਹਨ।
@pritpalsinghdhillon6770
@pritpalsinghdhillon6770 2 ай бұрын
@@MastanSinghDulai ਕ੍ਰਿਪਾ ਕਰਕੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਡਰਾਮੇ ਦਾ ਪਤਾ ਕੀਤਾ ਜਾਵੇ ਜੀ ॥
@ManjitKaur-fg9iy
@ManjitKaur-fg9iy 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@ginderkaur6274
@ginderkaur6274 2 ай бұрын
ਸਹੀ ਵਿਚਾਰ ਅਤੇ ਗਲਬਾਤ ਭਾਈ ਸਾਹਿਬ ਵੱਲੋਂ
@ManpreetSingh-dg3fz
@ManpreetSingh-dg3fz 2 ай бұрын
ਸਟੇਜ ਹੀ ਰਾਜ ਦੇਵ ਦੱਲੇ ਦੀ ਸੀ ਮੈਂ ਕੌਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਦੀ ਸਿੱਖਾਂ ਵਰਗੀ ਦਿੱਖ ਹੋਵੇ ਓ ਜ਼ਰੂਰੀ ਨਹੀਂ ਕਿ ਉਹ ਤੁਹਾਡਾ ਆਪਣਾ ਹੋਵੇ ਇਸ ਲਈ ਕੌਮ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਇਹ ਗੱਲ ਨਹੀਂ ਕੀ ਇੱਕਲਾ ਰਾਜ ਦੇਵ ਦੱਲਾ ਹੀ ਹੋਵੇ ਹੋਰ ਵੀ ਬਹੁਤ ਨਿਕਲਣ ਗੇ ਇਸ ਲਈ ਸੋਚ ਸਮਝ ਕੇ ਭਰੋਸਾ ਕਰਨਾ ਹੋਵੇਗਾ। ਧੰਨਵਾਦ
@milandeep9804
@milandeep9804 2 ай бұрын
ਡਾ ਸੁਖਪ੍ਰੀਤ ਸਿੰਘ ਜੀ ਦੇ ਗਿਆਨ ਵਿੱਚ ਕੋਈ ਸ਼ੱਕ ਨਹੀਂ ਪਰ ਇੰਟਰਵਿਊ ਲੈਣ ਵਾਲਾ ਵੀ ਬੁੱਧੀਜੀਵੀ ਹੈ ਜੋ ਸਬੰਧਤ ਸਵਾਲ ਪੁੱਛਦਾ ਹੈ।
@onehope8779
@onehope8779 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ
@manjotkaur8624
@manjotkaur8624 2 ай бұрын
ਵੈਸੇ ਤਾਂ ਇੰਨੇ ਭਾਰੀ ਸ਼ਬਦ ਮੇਰੇ ਮੋਟੇ ਦਿਮਾਗ ਵਿੱਚ ਨਹੀਂ ਪੈਂਦੇ, ਪਰ ਅਕਸਰ ਹੀ ਸਵਾਲ ਨਾਲੋਂ ਜਿਆਦਾ ਉੱਤਰ ਤੇ ਜਿਆਦਾ ਧਿਆਨ ਤੇ ਤਵੱਜੋ ਹੁੰਦੀ ਆ, ਪਰ ਇਸ ਵਾਰ ਭੈਣ ਜੀ ਤੁਸੀਂ ਜੌ ਸਵਾਲ ਕੀਤੇ ਤੇ ਜਿਸ ਅੰਦਾਜ਼ ਵਿੱਚ ਕੀਤੇ ਬਾਅ ਕਮਾਲ ਸੀ
@rattansingh2980
@rattansingh2980 2 ай бұрын
ਰਾਜਦੇਵ ਜਿਹੜਾ ਆਪਣੇ ਆਪ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਵਕੀਲ ਕਹਿਂਦਾ ਹੈ ਉਹਦੀ ਜਬਾਨ ਸੜ ਕਿਉਂ ਨਹੀਂ ਗੲਈ,ਇਕ ਆਮ ਆਦਮੀ ਨੂੰ ਸ਼ਹੀਦਾਂ ਦਾ ਸਰਤਾਜ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jogasingh91
@jogasingh91 2 ай бұрын
Waheguru Waheguru
@deepgill43
@deepgill43 2 ай бұрын
ਭਾਈ ਸਾਬ ਇਹੋ ਜਿਹੇ ਲੋਕ ਬੜੀ ਦੁਬਿਧਾ ਪੈਦਾ ਕਰਦੇ ਨੇ,, ਇਹਨਾਂ ਨੂੰ ਜਗਾ ਈ ਨੀ ਦੇਣੀ ਚਾਹੀਦੀ ਲੀਡਰਸ਼ਿਪ ‘ਚ, 🙏🏽🙏🏽
@harjinderbajwa8095
@harjinderbajwa8095 2 ай бұрын
Waheguru ji ka khalsa Waheguru ji ki fateh ji 🙏🏿
@Kang-21081
@Kang-21081 2 ай бұрын
ਡਾਕਟਰ ਸਾਹਬ, ਬਹੁਤੀ ਅਹਿਮੀਅਤ ਦੇਣ ਦੀ ਜਰੂਰਤ ਨਹੀਂ ਉਮਰ ਦਾ ਤਕਾਜਾ ਵੀ ਹੈ ਜੇ ਰਾਜਦੇਵ ਸਿੰਘ ਖਾਲਸਾ ਹੁਰਾਂ ਦੇ ਮੂੰਹ ਵਿੱਚੋਂ ਨਿਕਲ ਗਿਆ ਤਾਂ ਉਸ ਸ਼ਬਦ ਨੂੰ ਪ੍ਰੋਗਰਾਮ ਰਾਹੀਂ ਪ੍ਰਚਾਰਿਆ ਨਾ ਜਾਵੇ। ਬਾਕੀ ਕਿੰਤੂ ਕਰਨ ਨੂੰ ਤਾਂ ਤੁਹਾਡੇ ਨਾਲ ਜਿਹੜੇ ਬੀਬੀ ਜੀ ਵਿਚਾਰ ਕਰ ਰਹੇ ਨੇ ਉਨ੍ਹਾਂ ਨੇ ਪੂਰੀ ਵੀਡੀਓ ਵਿੱਚ ਤਾਂ ਕੀ ਗੁਰੂ ਫਤਹਿ ਬੁਲਾਉਣ ਵੇਲੇ ਵੀ ਸਿਰ ਨਹੀਂ ਢੱਕਿਆ। ਸਾਡੀ ਕੌਮ ਦਾ ਦੁਖਾਂਤ ਇਹੀ ਹੈ ਕਿ ਅਸੀਂ ਗਲਤ ਕਰਨ ਵਾਲੇ ਨੂੰ ਗਲਤ ਬੋਲਣ ਵਾਲੇ ਨੂੰ ਪ੍ਰੋਗਰਾਮ ਕਰਕੇ ਭੰਡਦੇ ਹਾਂ ਪਰ ਉਸ ਨਾਲ ਡਾਇਰੈਕਟ ਵਿਚਾਰ ਨਹੀਂ ਕਰਦੇ ਜੋ ਕਿ ਡਾਕਟਰ ਸਾਹਬ ਵਰਗੀ ਸ਼ਖਸੀਅਤ ਨੂੰ ਕਰਨਾ ਚਾਹੀਦਾ ਸੀ।
@Jaswinder-c9v
@Jaswinder-c9v 2 ай бұрын
ਸਹੀ ਕਿਹਾ ਵੀਰਜੀ ❤🎉
@Pkw-m5q
@Pkw-m5q 2 ай бұрын
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸਾਹਿਬ ਤੋਂ ਇਲਾਵਾ ਕੋਈ ਨਹੀਂ ਹੋ ਸਕਦਾ ਇਹ ਮੰਦਬੁੱਧੀ ਦਾ ਪ੍ਰਗਟਾਵਾ ਹੈ।
@balrajsingh724
@balrajsingh724 2 ай бұрын
ਭਾਈ ਸਾਹਿਬ ਜੀ ਇਸ ਤਰੀਕੇ ਨਾਲ ਬੈਠ ਕੇ ਇੰਟਰਵਿਊ ਕਰਨੀ ਬੋਹਤੀ ਚੰਗੀ ਨਹੀਂ ਲੱਗੀ ਕਿਰਪਾ ਕਰਕੇ ਬੈਠਣ ਦਾ ਤਰੀਕਾ ਸਹੀ ਰੱਖਿਆ ਜਾਵੇ ਬੇਸ਼ਕ ਤੁਹਾਡਾ ਵਿਸਾ ਵਧੀਆ ਸੀ ਅਤੇ ਗੱਲਾ ਵੀ ਸਹੀ ਹਨ
@SurinderSingh-vp9gr
@SurinderSingh-vp9gr 2 ай бұрын
Waheguru ji ka khalsa waheguru ji ki fateh ji
@avtarsandhu-ih6vp
@avtarsandhu-ih6vp 2 ай бұрын
ਮੈਂ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਬਰਨਾਲਾ ਪਿੰਡ ਰੋਡੇ ਵਿਖੇ ਸ਼ਹੀਦਾ ਦਾਂ ਪਰਿਵਾਰ ਕਹਿਣ ਦੀ ਜਗਹਾ ਮੈਥੋਂ ਗਲਤੀ ਨਾਲ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਮੈਂ ਇਸ ਗਲਤੀ ਲਈ ਸਮੁੱਚੇ ਖ਼ਾਲਸਾ ਪੰਥ ਤੋਂ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾਂ ਹਾਂ
@jassadhillon1965
@jassadhillon1965 2 ай бұрын
ਹਾਂਜੀ ਮੈਂ ਓਹੀ ਕਿਹਾ k ਸਿਆਣੇ ਨੇ ਕਿਤੇ ਭੁੱਲ ਹੋਈ... ਓਹਦਾ ਰਾਜਦੇਵ ਵਦੀਆਂ ਇਨਸਾਨ ਨੇ
@rajucheema-wr4xj
@rajucheema-wr4xj 2 ай бұрын
ਹੁਣ ਜਸਵੀਰ ਰੋਡੇ ਵੀ ਜ਼ੀਰੋ ਹੋ ਗਿਆ , ਰਾਜਦੇਵ ਨੇ ਹਾਉਮੈ ਦੇ ਚੱਕਰ ਵਿੱਚ ਫਸ ਗਏ। ਜ਼ੀਰੋ 😂😂😂 । ਸਿੱਖ ਹੁਣ ਜਾਗਰੂਕ ਹਨ 😊
@charanjitbasra4543
@charanjitbasra4543 2 ай бұрын
ਰਾਜ ਦੇਞੇ ਅਮਰਤਪਾਲ ਦਾ ਞਕੀਲ ਫੇਰ ਅਮਰਤਪਾਲ ਞੀ RSS ਹੈ ਲੋਕਾਂ ਭੇਡਾਂ ਕਿਉਂ ਨਹੀਂ ਸਮਝਦੀਆਂ
@sonusaran8503
@sonusaran8503 2 ай бұрын
ਅੰਮ੍ਰਿਤਪਾਲ ਨੂੰ ਅਨਾਉਸ ਕਰਨ ਵਾਲਾ ਰਾਜਦੇਵ ਖਾਲਸਾ ਭਾਈ ਸਾਬ ਦੇ ਘਰ ਵਾਲਿਆ ਨੂੰ ਵੀ ਨਹੀਂ ਪਤਾ ਸੀ ਕਿ ਅੰਮ੍ਰਿਤਪਾਲ ਨੇ ਚੋਣਾਂ ਲੜਨੀਆ ਅੰਮ੍ਰਿਤਪਾਲ ਦਾ ਏਡੇ ਨਾਟਕੀ ਢੰਗ ਨਾਲ ਚੜਾਈ ਕਰਨਾ ਏਨਾ ਤਾਮ ਝਾਮ ਮੇਰੇ cmnt ਨਾਲ ਸਾਰੇ ਸਹਿਮਤ ਨਹੀਂ ਹੋ ਸਕਦੇ ਪਰ ਇਹ ਸਵਾਲ ਜਰੂਰ ਨੇ ਜਵਾਬ ਸਮੇਂ ਦੇ ਗਰਭ ਚ ਨੇ
@ManpreetSingh-xm4vv
@ManpreetSingh-xm4vv 2 ай бұрын
ਰਾਜਦੇਵ ਨੇ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਰਿਹਾ । ਇਹ ਆਰ ਐਸ ਐਸ ਬੰਦਾ ਏ ਼਼਼਼
@JagjeetSingh-r4q
@JagjeetSingh-r4q 2 ай бұрын
ਸਹੀ ਕਿਹਾ ਜੀ ਤੁਸਾਂ ਨੇ
@ajabsingh2610
@ajabsingh2610 2 ай бұрын
ਰਾਜ ਦੇਵ ਸੱਕੀ ਬੰਦਾ ਇਸਨੂੰ ਖਾਲਸਾ ਨਾ ਕਿਹਾ ਜਾਵੇ ਨਾ ਹੀ ਸਿੱਖ ਲਹਿਰ ਵਿੱਚ ਆਉਣ ਦਿਉ
@GurpreetSingh-qy9bk
@GurpreetSingh-qy9bk 2 ай бұрын
tuc khrro fr sahmne aa k
@narinderpalsingh8648
@narinderpalsingh8648 2 ай бұрын
ਸਿੰਘ ਸ਼ਾਬ ਜੀ ਅਤੇ ਮੈਡਮ ਜੀ ਰਾਜਦੇਵ ਬਹੁਤ ਜਿੱਦੀ ਆ ਕਦੇ ਵੀ ਮਾਫ਼ੀ ਨਹੀਂ ਮੰਗੇਗਾ ਉਹ ਤਾਂ ਵੰਨ ਸਈਡਿਡ ਤੋਤਾ ਆ
@bhainarindersinghkhalsa2162
@bhainarindersinghkhalsa2162 2 ай бұрын
Waheguru ji
@varinderkaur9233
@varinderkaur9233 2 ай бұрын
questions put up are very good
@amriksingh9543
@amriksingh9543 2 ай бұрын
ਭੈਣ ਜੀ ਕਿਰਪਾ ਕਰਕੇ ਸਿਰ ਤਾਂ ਢੱਕ ਲਵੋ।
@paramjitnagra5458
@paramjitnagra5458 2 ай бұрын
Good discussion Well done Gurjit❤
@MandeepSingh-nn5pz
@MandeepSingh-nn5pz 2 ай бұрын
🙏❤️
@ManjitSingh-nc7dy
@ManjitSingh-nc7dy 2 ай бұрын
ਜਸਵੀਰ ਰੋਡਾ ਵੀ ਗੱਲਤ ਬੰਦਾ
@GurpreetSingh-qy9bk
@GurpreetSingh-qy9bk 2 ай бұрын
jaa bhravaa
@BalkarSingh-dc1oq
@BalkarSingh-dc1oq 2 ай бұрын
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@AjitSingh-kf4cd
@AjitSingh-kf4cd 2 ай бұрын
ਸ਼ਹੀਦਾਂ ਦੇ ਸਿਰਤਾਜ ਇੱਕੋ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਹਨ ਬਾਕੀ ਸਿੰਘ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਪੁੱਤਰ ਹੋਕੇ ਸ਼ਹੀਦ ਕਹਾਏ
@charanjitsingh7231
@charanjitsingh7231 2 ай бұрын
Bilkul sahi veer je
@amardeepkhalsa2459
@amardeepkhalsa2459 2 ай бұрын
Wehegaru ji
@taminderkour1400
@taminderkour1400 2 ай бұрын
🙏
@MandeepSingh-nn5pz
@MandeepSingh-nn5pz 2 ай бұрын
Thanks
@gurdeshsingh7824
@gurdeshsingh7824 2 ай бұрын
ਰਾਜਦੇਵ ਸਿੰਘ ਖ਼ਾਲਸਾ ਬਿਲਕੁੱਲ ਸਹੀ ਵਾਂ
@PritpalSingh-hh3rr
@PritpalSingh-hh3rr 2 ай бұрын
ਰਾਜਦੇਵ ਪਹਿਲਾਂ vi rss da ਬੰਦਾ ਸੀ ਅਤੇ ਅੱਜ ਵੀ ਹੈ! Rss nu nahme ਮੁੰਡੇ ਨਹੀਂ ਮਿਲ ਰਹੇ ਇਸ ਲਈ ਉਹੀ ਪੁਰਾਣੇ ਕਾਰਤੂਸ ਵਰਤੇ ਜਾਂਦੇ ਹਨ! ਹੁਣ ਤੁਸੀਂ ਸੋਚੋ ਸਿੱਖੋ ਇਹਨਾਂ ਨੂੰ staga ਦੇਣੀਆਂ ja ਨਹੀਂ
@RajinderSingh-cp5gg
@RajinderSingh-cp5gg 2 ай бұрын
Slip of tongue ਨਹੀਂ ਕਿਹਾ ਜਾ ਸਕਦਾ ਕਿਉਂਕਿ ਓਹ ਹੁਣ ਵੀ ਆਪਣੀ ਗਲਤੀ ਨਹੀਂ ਮੰਨ ਰਹੇ । ਇਹਨੂੰ common sense ( ਵਿਵੇਕ ਬੁੱਧੀ ) ਦੀ ਘਾਟ ਕਿਹਾ ਜਾ ਸਕਦਾ ਹੈ ।
@SurjitSingh-jy6gw
@SurjitSingh-jy6gw 2 ай бұрын
ਇਸ ਨੂੰ ਖਾਲਸਾਹੀਕਹਿਣਾਗਲਤੲਇਹਪੈਦੇਖਾਪਦੈਸਹੋਸਕਦੀ
@gurdeepsingh1616
@gurdeepsingh1616 2 ай бұрын
Bilkul ji
@gurmelsinghchahal5654
@gurmelsinghchahal5654 2 ай бұрын
❤❤❤❤❤
@jaswinderkaur-gu3uw
@jaswinderkaur-gu3uw 2 ай бұрын
Bhai Amrit pal Singh Ji jindabaad 🙏
@charanjitbasra4543
@charanjitbasra4543 2 ай бұрын
ਜਿਹੜੇ ਸਟੇਜ ਤੇ ਬੈਠੇ ਸੀ ਉਹ ਬੰਦੇ ਸੀ ਜਾ ਡੰਡੇ ਸੀ
@balbinderkular9125
@balbinderkular9125 2 ай бұрын
🙏🙏🙏🙏🙏
@ViralOnes
@ViralOnes 2 ай бұрын
@psingh201
@psingh201 2 ай бұрын
ਆਰ ਐਸ ਨਵੇ ਚਿਹਰਿਆ ਦੀ ਭਾਲ ਵਿਚ ਹੈ ਜਿਹੜੀ ਸਿੱਖ ਕੌਮ ਵਿੱਚ ਨਵਾ ਦਲਾਲ ਲੱਭ ਰਹੀ ਹੈ,
@jugrajsinghjattana6797
@jugrajsinghjattana6797 2 ай бұрын
😢😢😢😢😢ouou😊
@dr.ramandeepsingh5247
@dr.ramandeepsingh5247 2 ай бұрын
ਰਾਜਦੇਵ ਸਿੰਘ ਤੇ ਭਾਈ ਜਸਵੀਰ ਸਿੰਘ ਰੋਡੇ ਦੋਯਾਰਾ ਏਜੰਸੀਆਂ ਸਿੱਖ ਪੰਥ ਦੇ ਜ਼ਜਬਾਤ ਵਰਤਣ ਦੀ ਆੜ੍ਹ ਚ ਹਨ। ਸਲਤੁਜ ਟੀਵੀ ਤੇ ਇਸਦੀ ਪੂਰੀ ਚਰਚਾ ਕੀਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਾਜਦੇਵ ਸਿੰਘ ਨਾਲ ਬਹੁਤ ਜੋੜ ਕੇ ਨਾ ਦੇਖਿਆ ਜਾਵੇ
@SinghSukhvinder-z1i
@SinghSukhvinder-z1i 2 ай бұрын
क्यो भाई,राजदेव सिंह खालसा ने ही बीजेपी के साथ मिलकर अमरितपाल का ऐम पी बनाने का पर्चा भरा
@dr.ramandeepsingh5247
@dr.ramandeepsingh5247 2 ай бұрын
ਫਿਰ ਅੰਮ੍ਰਿਤਪਾਲ ਸਿੰਘ ਨੂੰ ਤਾਂ ਬੀਜੇਪੀ ਨੇ ਬਾਹਰ ਕਡ ਲੈਣਾ ਸੀ ਜੇਲ ਚੋ​@@SinghSukhvinder-z1i
@Khushwakhat
@Khushwakhat 2 ай бұрын
Khalsa right
@MisraSingh-hq3rf
@MisraSingh-hq3rf 2 ай бұрын
Khalstan jindabad
@ParamGill-c9z
@ParamGill-c9z 2 ай бұрын
ਖ਼ਾਲਸਾ ਜੀ ਤੁਸੀਂ ਕੌਮ ਦੇ ਹੀਰੇ ਹੋ ਇਹਨਾਂ ਨੂੰ ਚੁਬਦੇ ਹੋ ਤਿਆਰ ਬਰ ਤਿਆਰ ਵੀ ਰਿਹਾ ਕਰੋ ਪਹਿਲਾਂ ਹੀ ਬਾਈ ਦੀਪ ਸਿੱਧੂ ਵਰਗੇ ਹੀਰੇ ਸਾਡੀ ਕੌਮ ਗਵਾ ਬੈਠੀ
@PRITPALSINGH-ho4zd
@PRITPALSINGH-ho4zd 2 ай бұрын
We Sikhs have to wakeup and judge our so called leaders through the glasses of divine wisdom of SGGS. All these people may b great Sikhs but they lack vision in today's psychology. Bhindranwale was a great sikh warrior but his lack of vision created 100 thousand widows and a million orphans. Took sikh nation 100 years backward giving us bad reputation worldwide. We have to learn and agree to disagree. Some times they give the appearance of talebanis attitude or totally fraud Sikhs like Akali leaders. If sikh nation has failed to free Akall Takhat for 70 years from corrupt leaders then how can we dream of having our own homeland. Amritpal singh needs to earn it by having many seminars with all kinds of sikh scholars world wide. Now our sikh nation cannot be in the hands of few corrupt sikh leaders of Punjab only. We are now a global sikh nation and desperately need to create Saint soldier image globally. Wahegurooo!!!
@tajindersingh8610
@tajindersingh8610 2 ай бұрын
Sikh Rajdev te koi jakin na karan.
@SherSingh-hf3cg
@SherSingh-hf3cg 2 ай бұрын
Chaplusi di had tap giaa rss da vkil, sarm nhi audi, ake sahida da sardar rode,
@ranjdeol9170
@ranjdeol9170 2 ай бұрын
This way not make the Sikh raj
@techsamy6090
@techsamy6090 2 ай бұрын
@avtarsandhu-ih6vp
@avtarsandhu-ih6vp 2 ай бұрын
ਮੈਂ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਬਰਨਾਲਾ ਪਿੰਡ ਰੋਡੇ ਵਿਖੇ ਸ਼ਹੀਦਾ ਦਾਂ ਪਰਿਵਾਰ ਕਹਿਣ ਦੀ ਜਗਹਾ ਮੈਥੋਂ ਗਲਤੀ ਨਾਲ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਮੈਂ ਇਸ ਗਲਤੀ ਲਈ ਸਮੁੱਚੇ ਖ਼ਾਲਸਾ ਪੰਥ ਤੋਂ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾਂ ਹਾਂ
@khalsa-g1817
@khalsa-g1817 2 ай бұрын
🙏
@avtarsandhu-ih6vp
@avtarsandhu-ih6vp 2 ай бұрын
ਮੈਂ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਬਰਨਾਲਾ ਪਿੰਡ ਰੋਡੇ ਵਿਖੇ ਸ਼ਹੀਦਾ ਦਾਂ ਪਰਿਵਾਰ ਕਹਿਣ ਦੀ ਜਗਹਾ ਮੈਥੋਂ ਗਲਤੀ ਨਾਲ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਮੈਂ ਇਸ ਗਲਤੀ ਲਈ ਸਮੁੱਚੇ ਖ਼ਾਲਸਾ ਪੰਥ ਤੋਂ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾਂ ਹਾਂ
Seja Gentil com os Pequenos Animais 😿
00:20
Los Wagners
Рет қаралды 27 МЛН
Friends make memories together part 2  | Trà Đặng #short #bestfriend #bff #tiktok
00:18
Synyptas 4 | Арамызда бір сатқын бар ! | 4 Bolim
17:24
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 27 М.
Seja Gentil com os Pequenos Animais 😿
00:20
Los Wagners
Рет қаралды 27 МЛН