RAJSTHANI II KOKA II ਮੇਲਾ ਮਾਣਕ ਦਾ II 2016 IIJALALDIWAL II JassiTV

  Рет қаралды 950,632

JassiTV

JassiTV

Күн бұрын

RAJSTHANI | KOKA | MELA MANAK DA | 2016 | JALALDIWAL | JASSITV

Пікірлер: 978
@RanjitSingh-rk7lg
@RanjitSingh-rk7lg 4 жыл бұрын
ਰਾਜਸਥਾਨੀ ਨੇ ਮਾਣਕ ਦਾ ਕੋਕਾ ਗਾ ਕੇ ਆਹ ਬੰਦੂਕਾਂ ਵਾਲਿਆਂ ਦੀ ਗਾਇਕੀ ਤੇ ਜੜਤਾ ਕੋਕਾ। ਬਹੁਤ ਖੂਬਸੂਰਤ।🌹🥀🌷👌👌
@sukhdevrao5699
@sukhdevrao5699 4 жыл бұрын
J,s,kadf
@kulbirsinghjhand731
@kulbirsinghjhand731 2 жыл бұрын
100% ਸੱਚੀ ਗਲ ਆ ਬਾਈ ਜੀ ।
@varilvk3446
@varilvk3446 Жыл бұрын
🙏ji
@RamandeeppbZ
@RamandeeppbZ Жыл бұрын
It's true ❤❤❤😊
@sarabjeetsingh8189
@sarabjeetsingh8189 4 жыл бұрын
ਮਾਣਕ ਦਾ ਨਾਂ ਰਹਿੰਦੀ ਦੁਨੀਆਂ ਤੱਕ 🌟 ਦੀ ਤਰਾ ਚਮਕਦਾ ਰਹੇਗਾ ਨਹੀਂ ਰੀਸਾਂ ਤੇਰੀਆਂ ਰਾਜਸਥਾਨੀ ਵੀਰ ਦਿਆ
@balwinderdhami6940
@balwinderdhami6940 4 жыл бұрын
🙏🙏🙏🙏🙏👌👌👌👌👌
@user-nt4qo5tv9z
@user-nt4qo5tv9z 5 жыл бұрын
ਜਿਨੇ ਦਰਸਕ ਖੁਸ ਰਾਜਸਥਾਨੀ ਕਲਾਕਾਰ ਨੂੰ ਸੁਣ ਕੇ ਹੋਏ ਸਾਇਦ ਹੀ ਕਿਸੇ ਪੰਜਾਬੀ ਕਲਾਕਾਰ ਤੋ ਹੋਣ ਜਿਉਦਾ ਵਸਦਾ ਰਹਿ।
@sukhdeepkaur489
@sukhdeepkaur489 5 жыл бұрын
KYA baata ne
@pardeepk7165
@pardeepk7165 4 жыл бұрын
22 ji kise doosre de.muh vichon apni maa boli sun bdi khushi hundi aa
@nirmalsinghganga6950
@nirmalsinghganga6950 4 жыл бұрын
ਵਾਹ ਜੀ ਵਾਹ ਬਹੁਤ ਖੂਬਸੂਰਤ ਐ ----ਪੈੜਾਂ ਮਾਨਕ ਸਾਹਿਬ ਪਾ ਗੲੇ।ਹਜੂਮ ਦਸ ਰਿਹਾ ਕੁਲਦੀਪ ਮਾਣਕ ਅਮਰ ਹੈ।ਜੋਂ ਲੋਕਾਂ ਦੇ ਦਿਲਾਂ ਵਿਚ ਵਸਦਾ ਹੈ।
@OppoOppo-rl2sn
@OppoOppo-rl2sn 5 жыл бұрын
ਰਾਜਸਥਾਨੀ ਭਰਾ ਨੇ ਮਾਣਕ ਦਾ ਗਾਇਆ ਕੋਕਾ ਗੀਤ ਗਾ ਕੇ ਦੱਸਤਾ ਕੋਈ ਵੀ ਕਲਾ ਕਿਸੇ ਦੇ ਮੁਹਥਾਜ ਨਹੀ ਹੁੰਦੀ
@singhbassi5016
@singhbassi5016 5 жыл бұрын
panchit chona pind diwali
@gurdasrajasthani1941
@gurdasrajasthani1941 4 жыл бұрын
Asi Rajasthan wale v ghat nhi ha shri ganganger te hamumanghar pura Punjabi belt h
@agamdeep5474
@agamdeep5474 4 жыл бұрын
KUSE. NE. PAGG. LATI. PAISE. DE. DE. K
@djkmproduction1784
@djkmproduction1784 4 жыл бұрын
kzbin.info/www/bejne/gJ-qmZyLm9mikM0
@drsurjitsingh6429
@drsurjitsingh6429 4 жыл бұрын
Wonderful I did MBBS in Jodhpur you can think I much I enjoyed thanks for lovely program DHILLON Surjit Padampur Sri Ganganagr
@Latestgamer-x8w
@Latestgamer-x8w 4 жыл бұрын
ਵਾਹ ੳੁਏ ਤੇਰੇ ਸਦਕੇ 22 ਮਾਣਕ ਕਲੀਅਾ ਦੇ ਬਾਦਸ਼ਾਹ ਦੀ ਯਾਦ ਅਾ ਗੲੀ िਜੳੁਦਾ िਰਹ ਸॅਜਣਾ
@satveer500
@satveer500 5 жыл бұрын
ਪੱਗ ਵੀ ਸਾਭਲੋ ਵੀਰੇ ਕਿਉਕੀ ਪੱਗ ਤਾਂ ਪੱਗ ਹੀ ਆ ਭਾਵੇ ਰਾਜਸਥਾਨੀ ਹੀ ਸਹੀ
@jajdhillonpb64
@jajdhillonpb64 5 жыл бұрын
Sahi gl..kise ne pagg chukki nhi
@luckybadali3187
@luckybadali3187 4 жыл бұрын
Bilkul Sahi keha bai g
@sukhwantvloger2827
@sukhwantvloger2827 4 жыл бұрын
Jama Sahi kihaa vir
@jaspalsingh-hp8nc
@jaspalsingh-hp8nc 4 жыл бұрын
@@sukhwantvloger2827 01111.,q wax and q, qA. ,zsa,, 0588050455048757080705505008008800 z 0000000000.044.444744.44744044444444444774444444084444444474444444444444444444444844444444444444444444aaaaaaaaaaaa4.408.4844474444447444444444444444744744474444.44470.4744444444444444444444444aaaaa\. ,
@itsokay5718
@itsokay5718 4 жыл бұрын
Right bro
@pawandipsingh3315
@pawandipsingh3315 4 жыл бұрын
ਜੇ ਅਸੀ ਸਾਰੇ ਚੰਗਾ ਸੁਣਾਂਗੇ ਤਾਹੀ ਚੰਗਾ ਲਿਖਣਗੇ ਦੁਸਰੀ ਗੱਲ ਚੰਗੇ ਗਾਇਕਾਂ ਸੁਣੋ ਨਈ ਤੇ ਆਉਣ ਵਾਲੇ ਟਾਈਮ ਚ ਲਾਈਵ ਸਿੰਗਰ ਖਤਮ ਹੋ ਜਾਨੇ. ਹੁਣ cd ਸਿੰਗਰਾਂ ਦੀ ਕਮੀ ਨਈ.
@jaspreetsingh2885
@jaspreetsingh2885 5 жыл бұрын
ਜਿੳੁਦਾ ਰਿਹ ਸੱਜਣਾ...ਵਾਹਿਗੁਰੂ ...ਤੇਨੂ ਤਰੱਕੀ ਬੱਕਸ਼ੇ
@nirmalsingh311
@nirmalsingh311 5 жыл бұрын
ਜਿੳੁਦਾ ਵਸਦਾ ਰਹਿ ਸਜਨਾ ਬਹੁਤ ਖੂਬ
@hahahahlelele9984
@hahahahlelele9984 4 жыл бұрын
ਬਹੁਤ ਬੁਲੰਦ ਆਵਾਜ਼ ਦਾ ਮਾਲਿਕ ਵੀਰ। ਸਪੋਟ ਕਰਨੀ ਚਾਹੀਦੀ ਆ ਵੀਰਾਂ ਨੂੰ
@jainpuribilla7304
@jainpuribilla7304 4 жыл бұрын
kya baat hai ji sira la dita ji salute
@manjeetnagra1034
@manjeetnagra1034 4 жыл бұрын
ਬਾਈ ਦਿਲ ਖੁਸ ਹੋ ਗਿਆ ਮਾਣਕ ਉਸਤਾਦ ਜੀ ਨੂੰ ਅੱਜ ਦੀ ਮਡੀਰ ਵੀ ਏਨਾ ਪਿਆਰ ਕਰਦੀ ਆ
@roopbandesha6641
@roopbandesha6641 5 жыл бұрын
ਪੰਜਾਬੀ ਸਿੰਗਰਾ ਕੋਲ ਤਾ ਹੁਣ ਬੱਸ ਰਫਲਾ ਦਾਰੂ ਚਿੰਟਾ ਲੜਾਈ ਸੁਣਨ ਨੂੰ ਰਹਿਗੀ ਹੁਣ ਏਹੀ ਆਉਣਗੇ ਖੁੱਸ਼ ਕਰਨ
@triloksingh7093
@triloksingh7093 4 жыл бұрын
🤣🤣🤣🤣
@pawandipsingh3315
@pawandipsingh3315 4 жыл бұрын
ਬਿਲਕੁਲ ਸਹੀ ਕਿਹਾ ਤੁਸੀ ਰੂਪ ਵੀਰੇ
@rajenderkumar8223
@rajenderkumar8223 4 жыл бұрын
Very nice 👌👌👌👍
@gianssingh3958
@gianssingh3958 4 жыл бұрын
Bai ji tusi daddu tapusian tan likhian hi nhi .🤣🤣🤣🤣
@jassikaur8594
@jassikaur8594 4 жыл бұрын
Nice
@miselfoptions7125
@miselfoptions7125 4 жыл бұрын
ਬਹੁਤ ਵਧੀਆ ਗਾਇਐ।ਨਿਰਾ ਮਾਣਕ ਈ ਜਾਗ ਪਿਆ!
@balwindersinghdhanjal1460
@balwindersinghdhanjal1460 5 жыл бұрын
ਵਾਹ ਸਜਨਾ ਬਾਕਮਾਲ ਪਰ ਆ ਜੇੜੇ ਪਰੋਗਰਾਮ ਦੇ ਆਓਜਕ ਨੇ ਓਨਾ ਨੂੰ ਅਕਲ ਨਹੀਂ ਰਾਜਸਥਾਨੀ ਵੀਰ ਦੀ ਪਗੜੀ ਪੈਰਾਂ ਵਿੱਚ ਸੁੱਟ ਦਿੱਤੀ
@satnamsingh7201
@satnamsingh7201 5 жыл бұрын
Very good jaar
@lekhraj9655
@lekhraj9655 5 жыл бұрын
Pagdi di izzet krni chahidi c
@sukhdevbhatti1819
@sukhdevbhatti1819 5 жыл бұрын
Very nice shayad akhoti mank sab de shagirad ve nahi ajeha ga sakde par afsos ha ki veer di pagg peran ruldi rahi .
@AMRITPALSINGH-fc1rw
@AMRITPALSINGH-fc1rw 5 жыл бұрын
Eah bahut galat kam hoiya paji
@jattjashan6826
@jattjashan6826 5 жыл бұрын
Sai aa 22
@harmansingh89
@harmansingh89 5 жыл бұрын
ਇਸ ਨੁੰ ਕਹੈਦੇ ਨੇ ਕਲਾਕਾਰੀ ਲੋਕ ਖੁਸ ਕਰਤੇ
@lakhasingh9665
@lakhasingh9665 5 жыл бұрын
ਮੈਂ ਕਹਿਨਾਂ ਕਿ ਜਿਵੇਂ ਅੱਜ ਦੇ ਕਲਾਕਾਰ ਨੇ ੳਹ ਇਸ ਗਾਣੇ ਨੂੰ ਨਹੀਂ ਗਾ ਸਕਦੇ ਗੁੱਡ ਬਹੁਤ ਵਧੀਆ
@sarvjitdeol9622
@sarvjitdeol9622 4 жыл бұрын
ਖੁਸ਼ ਕੀਤੇ ਨੌਜਵਾਨਾਂ ਬਹੁਤ ਸੋਹਣਾ ਗਾਉਂਦਾ 💐🌻💐🌻💐
@nirmalghuman6077
@nirmalghuman6077 6 жыл бұрын
ਕੁਲਦੀਪ ਮਾਣਕ ਸਾਬ ਦਾ ਗਾਇਆ ਸੁਪਰ ਡੁਪਰ ਹਿੱਟ ਗੀਤ ਕੋਕਾ, ਇਹ ਰਾਜਸਥਾਨੀ ਆਰਟਿਸਟ ਗਾ ਰਿਹਾ ਐ ਤਾਂ ਦਰਸ਼ਕਾਂ ਦਾ ਇਹ ਹਾਲ ਐ ਕਿ ਬਾਰ ਬਾਰ ਇਹੀ ਗੀਤ ਸੁਣਨਾ ਚਾਹੁੰਦੇ ਨੇ ! ਦਰਸ਼ਕਾਂ ਦੇ ਸ਼ੋਰ ਸ਼ਰਾਬੇ ਤੋਂ ਹੀ ਇਹ ਜਾਹਰ ਆ ਕਿ ਮਾਣਕ ਸਾਬ ਦਾ ਕੋਕਾ ਕਿਸ ਹੱਦ ਤੱਕ ਮਾਣਕ ਸਾਬ ਨੂੰ ਚਾਹੁਣ ਵਾਲਿਆਂ ਦੀ ਰੂਹ ਨਾਲ ਜੁੜਿਆ ਗੀਤ ਐ ! ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਇੱਕ ਰਾਜਸਥਾਨੀ ਕਲਾਕਾਰ ਇਹ ਗੀਤ ਗਾ ਰਿਹਾ ਐ ਤਾਂ ਦਰਸ਼ਕਾਂ ਦਾ ਇਹ ਆਲਮ ਆ ! ਜਦੋਂ ਮਾਣਕ ਸਾਬ ਖੁਦ ਇਹ ਗੀਤ ਗਾਉਂਦੇ ਹੋਣੇ ਆਂ ਤਾਂ ਓਦੋਂ ਕੀ ਨਜ਼ਾਰਾ ਹੁੰਦਾ ਹੋਏਗਾ I'm very lucky ਕਿ ਮੈਂ ਕਈ ਵਾਰ ਉਹਨਾਂ ਦੇ ਅਖਾੜਿਆਂ ਚ ਮਾਣਕ ਸਾਹਿਬ ਨੂੰ Live ਗਾਉਂਦਿਆਂ ਸੁਣਿਆ ਸੀ ! ਇੱਕ ਲਾਜਵਾਬ ਤੇ ਬੇਮਿਸਾਲ ਗਾਇਕ ਸਨ ਕੁਲਦੀਪ ਮਾਣਕ ਸਾਬ
@gurjeetsidhu1813
@gurjeetsidhu1813 5 жыл бұрын
nirmal ghuman Ji yes very great manak Saab
@rajguru8350
@rajguru8350 5 жыл бұрын
Wahh Kamal ji
@NavjotSingh-su6op
@NavjotSingh-su6op 4 жыл бұрын
Eh tan manak ton v vadh vah vahi le geya
@onicagill1683
@onicagill1683 2 жыл бұрын
@@NavjotSingh-su6op bai pio pio hee hunda .jo mank saab c ona verga koi nahi.
@GSK-zw9rg
@GSK-zw9rg 4 жыл бұрын
ਸਾਫ਼ ਸੁਥਰੀ ਗਾਇਕੀ ਕਦੇ ਨਹੀਂ ਮਰਦੀ.. ਇਹ ਅਮਰ ਰਹਿੰਦੀ ਅਤੇ ਅਮਰ ਬਣਾ ਦਿੰਦੀ ਹੈ....ਲੋਕ ਮਨਾਂ ਵਿੱਚ ਕੁਲਦੀਪ ਮਾਣਕ ਹਮੇਸ਼ਾ ਅਮਰ ਰਹੇਗਾ
@thamansingh8716
@thamansingh8716 4 жыл бұрын
ਆਹ ਬਦੂੰਕਾ ਨਾਲੋਂ ਹਜਾਰਾਂ ਗੂਣਾਂ ਦਿਲ ਤੇ ਵਾਰ ਕਰਗਿਆ ਰਾਜਸਥਾਨੀ ਵੀਰ ਦਾ ਕੋਕਾ ਵਾਹ ਜਿਓਂਦੇ ਰਹੋ।
@DSR888
@DSR888 4 жыл бұрын
punjabiyan da dil jitt ke lai geya rooh khush karti emotional kar ditta rabb trakkiyan bakhshe veer nu
@anilkanwlia861
@anilkanwlia861 5 жыл бұрын
असली गायकी असल गायक भाई साहब माणक साहब याद आ गये मैं भी राजस्थान से हू
@amandeepgill5370
@amandeepgill5370 5 жыл бұрын
ਬਹੁਤ ਸੋਹਣਾ ਗਾਿੲਅਾ ਜਿੳੁਦਾ ਵਸਦਾ ਰੇਹ ਯਾਰਾ ਮਾਣਕ ਨੁ ਯਾਦ ਕਰਾ ਧੰਨਵਾਦ
@sukhwindersingh-nw2jv
@sukhwindersingh-nw2jv 5 жыл бұрын
ਜਿਉਦਾਂ ਰਹਿ ਜੁਗ ਜੁਗ ਸਾਲ
@omparkash4795
@omparkash4795 4 жыл бұрын
Excellent Bai ji, real tribute to Late Kuldeep Manak ji, may Hazor Pita ji bless him ji.🙏
@a.s.ilakhvirsinghsidhu9193
@a.s.ilakhvirsinghsidhu9193 4 жыл бұрын
ਬਈ ਗਾਇਕੀ ਝੁਗੀ ਝੌਫੜੀਆਂ ਚ ਹੀ ਜਨਮ ਲੈਂਦੀ ਐ, ਆਹ ਤਾਂ ਤਕੜੇ ਘਰਾਂ ਦੇ ਮੁੰਡੇ ਪੈਸੇ ਦੇ ਜੋਰ ਤੇ ਗਾਈ ਜਾਦੇ ਨੇ।
@karamtejsingh6964
@karamtejsingh6964 4 жыл бұрын
Man nk jad
@drunkdriver2294
@drunkdriver2294 4 жыл бұрын
Sai gal aaa 22 avaaj hai ni sale aven chikan maran lage hunde ne
@billabhangal9981
@billabhangal9981 4 жыл бұрын
Sahi gal aa Bai g thuhadi kla ameer ni dekhdi
@DSR888
@DSR888 Жыл бұрын
ਸਾਡੇ ਸਹੀ ਪੰਜਾਬੀਆਂ ਦੀ ਇੱਕ ਸੱਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਓਹ ਸਹੀ ਚੀਜ਼ ਨੂੰ ਚੰਗੀ ਤਰ੍ਹਾਂ ਪਛਾਣਦੇ ਨੇ🙏 ਜੋ ਏਸ ਵੀਰ ਨੇ ਗਿਆ ਦਿਲ ਨੂੰ ਛੂ ਗਿਆ ਕਿਉਂਕਿ ਮੈਂ ਵੀ ਇੱਕ ਪੰਜਾਬੀ ਹਾਂ❤️
@Narindersingh-yj1pg
@Narindersingh-yj1pg 4 жыл бұрын
ਬਹੁਤ ਘੈੰਟਬੋਲਿਐ ਰਾਜਸਥਾਨੀ ਵੀਰ ਨੇ ਪਰ ਆ ਪੀਲੀ ਪਗ ਵਾਲੇ ਸਰਦਾਰ ਨੇ ਕੋਲ ਖੜਕੇ ਡੰਡ ਲਾਹਤੀ
@akashsahotao0694
@akashsahotao0694 4 жыл бұрын
8 n
@sathsachkaa3473
@sathsachkaa3473 4 жыл бұрын
ਪੂਰੀ ਰੂਹ ਨਾਲ ਗਾਇਆ ਹੈ ਜਿਉਂਦਾ ਵੱਸਦਾ ਰਹਿ ਵੀਰ ਮੇਰੇਆ ਬਾਈ ਜੀ ਦੀ ਗਾਇਕੀ ਨੇ ਵੱਟ ਕੱਢ ਦਿੱਤੇ 💐🙏💐🙏💐🙏💐🙏💐🙏💐🙏
@harpreetsinghtiwana1955
@harpreetsinghtiwana1955 4 жыл бұрын
ਬਾ-ਕਮਾਲ ਬਾ-ਕਮਾਲ ਬਹੁਤ ਵਧੀਆ ਤੇ ਸੁਥਰਾ ਗਾਇਆ ਵੀਰ ਨੇ।
@lakhwirbawa2273
@lakhwirbawa2273 4 жыл бұрын
ਰਾਜਸਥਾਨੀ ਲੋਕ ਕਲਾ ਅਤੇ ਪੰਜਾਬੀ ਲੋਕ ਦੀਵਾ ਅਤੇ ਲੋਅ , ਵਾਂਗੂੰ ਹੈ । ਜਦੋਂ ਕੋਈ ਦਿਲ ਤੇ ਰੂਹ ਤੋਂ ਸੰਗੀਤ ਦੀ ਇਬਾਦਤ ਕਰਨ ਵਾਲਾ ਪੰਜਾਬੀ ਲੋਕ ਗਾਇਕੀ ਦੇ ਬੋਹੜ ਕੁਲਦੀਪ ਮਾਣਕ ਦਾ ***ਕੋਕਾ***ਗਾ ਰਿਹਾ ਹੋਵੇ ਤਾਂ ਸਮਾਂ ਵੀ ਖੜ ਕੇ ਕੋਕਾ ਹੀ ਸੁਣੇਗਾ।
@harbanssinghnatt4890
@harbanssinghnatt4890 4 жыл бұрын
ਬਿਨਾ ਸਪੋਟ ਪੈਸੇ ਤੋਂ ਇਹੋ ਜਿਹਾ ਕਿੰਨਾ ਹੀ ਹੁਨਰ ਅਣਗੋਲਿਆ ਰਹਿ ਜਾਂਦਾ ਹੈ। ਅੱਜ ਦੇ ਬੇਸੁਰੇ ਧੂਤਕੜੇ ਗਾਉਣ ਤੋਂ ਲੱਖਾਂ ਦਰਜੇ ਵਧੀਆ ਹੈ ਰਾਜਸਥਾਨੀ।ਅਵਾਜ ਬਹੁਤ ਵਧੀਆ ਲੱਗੀ।
@mirandacohen448
@mirandacohen448 4 жыл бұрын
Rajasthani boot respect krde aa punjabian dii Love uu
@sukhvirsinghkhanna701
@sukhvirsinghkhanna701 4 жыл бұрын
Jassi TV excellent Effort. It's show, Punjabi language is world 's one of sweetest languages.
@akamsidhu3424
@akamsidhu3424 5 жыл бұрын
Veer ji jo video ch 6:28 te gaun ale veer d pagg nal hoyea oh yar glt c pagg shann hundi h chahe oh kise d v hove
@shivpartapkansal5674
@shivpartapkansal5674 5 жыл бұрын
Rajasthani ne Manak sahib nu bahut vadhiya shardanjali de ditti gee bahut ache.
@lakhveerkaur5438
@lakhveerkaur5438 4 жыл бұрын
22 ne ta kuldeep manak di yaad dwati yrrr 👌👌👌👌👌👌
@yadwindersingh1418
@yadwindersingh1418 4 жыл бұрын
ਰੂਹ ਖੁਸ਼ ਹੋ ਜਾਦੀ ਅਾ ਗੀਤ ਸੁਣਕੇ
@randhirkaur5356
@randhirkaur5356 4 жыл бұрын
ਜਿਹੜੇ ਪੰਜਾਬ ਦੇ ਬੇ ਸੁਰੇ ਗਾਇਕ ਉਹ ਸੁਣਨ ਧਿਆਨ ਨਾਲ ਇਸ ਰਾਜਸਥਾਨੀ ਦੀ ਗਾਇਕੀ ਰਫਲਾਂ ਬੰਦੂਕਾਂ ਨਾਲ ਗਾਣੇ ਗਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ
@rinkubnl6644
@rinkubnl6644 5 жыл бұрын
Ik dua te bndi hai vr lai ...baba g khus rkhn es veer nu umra laun ...dill to dua e bhra lai....
@h.lwalia1131
@h.lwalia1131 4 жыл бұрын
Salute to legend ie Kuldeep Manak ji.
@karryvloger9145
@karryvloger9145 4 жыл бұрын
I listen tgis song whn i was trevl in the bus by a girl end song teri rangli charkhi i gave a gift for her i feel very hapy listening again soo much happy voice soooo soo gud
@karamjitagoul9828
@karamjitagoul9828 4 жыл бұрын
Salute baay Rajshthani nu, Hikk de jor da pata Live Akhare vich hi parkhia janda hai. Thanks Baay Rajshthani da. 👌👌👌👌👌🙏
@bindersingh8823
@bindersingh8823 4 жыл бұрын
Good veer ji hai dam hik ch
@SurinderKaur-js9yj
@SurinderKaur-js9yj 4 жыл бұрын
ਤੇਰੀ ਅਵਾਜ਼ ਵਿੱਚ ਮਾਣਕ ਸਾਹਿਬ ਜੀ ਬੋਲਦਾ ਵੀਰੇ ਖੁਸ ਕਰਤਾ
@nachattersingh2470
@nachattersingh2470 2 жыл бұрын
ਵਾਹ ਜੀ ਵਾਹ ਜਮਾਂ ਕੁਲਦੀਪ ਮਾਣਕ ਵਾਂਗ ਗਾਇਆ ਰੱਬ ਇਹਨਾਂ ਤੇ ਮਹਿਰ ਰੱਖੇ ਦਿਲ ਨੂੰ ਸਕੂਨ ਮਿਲਦਾ
@manavloksingh8106
@manavloksingh8106 4 жыл бұрын
Thankful brother downloaded this video learn all Punjabi artist respect respect sir
@balvindersingh2641
@balvindersingh2641 2 жыл бұрын
ਵਾਹ ਜੀ ਵਾਹ! ਰਾਜਸਥਾਨੀ ਵੀਰ ਨੇ ਮਾਣਕ ਸਾਹਿਬ ਜੀ ਨੂੰ ਸੁਰਜੀਤ ਕਰ ਦਿੱਤਾ। ਰੰਗ ਬੰਨ੍ਹ ਦਿੱਤਾ ਜੀ ਇਸ ਭਰਾ ਨੇ
@sonysing7356
@sonysing7356 5 жыл бұрын
ਬੁਹਤ ਵਧਿਅਾ ੲਿਝ ਲਗਦਾ ਸੀ ਮਾਣਕ ਸਾਹੀਬ ਗਾੳੁਦੇ ਨੇ
@babbumaandefanpb08to75
@babbumaandefanpb08to75 5 жыл бұрын
Hmm pra
@nachattersingh2470
@nachattersingh2470 2 жыл бұрын
ਦਿਲ ਤੋਂ ਕਹਾਂ ਤਾਂ ਬਹੁਤ ਵਧੀਆ ਲੱਗ ਰਿਹਾ ਸੁਣ ਸੁਣ ਕੇ ਦਿਲ ਨਹੀਂ ਭਰਿਆ ਹੋ ਸਕਦਾ ਏਨਾ ਕੁਲਦੀਪ ਮਾਣਕ ਸਾਬ ਨੂੰ ਵੀ ਨਾ ਸੁਣਿਆ ਹੋਵੇ
@badshahgill5735
@badshahgill5735 5 жыл бұрын
Jeonda Reh Veer , Rab Trakiyan Bakshe tenu . Hmesha Khush rahi ( LUV U )
@jagjitsinghsanghah10
@jagjitsinghsanghah10 4 жыл бұрын
ਬਹੁਤ ਵਧੀਆ ਜੀ ਵਧਾਈ ਦੇ ਪਾਤਰ ਐ ਤੁਸੀਂ ਜਿਨ੍ਹਾਂ ਨੇ ਮਾ ਬੋਲੀ ਪੰਜਾਬੀ ਵਿਰਸਾ ਅਤੇ ਪੰਜਾਬੀ ਪਿਆਰ ਦਿੱਤਾ
@shergill6611
@shergill6611 4 жыл бұрын
Very nice bro.. God blessing always. Keep it up....
@SkS-ri8zs
@SkS-ri8zs 4 жыл бұрын
Very beautiful song Rajasthani veere yaad de gyee manak saab di
@bansasingh4933
@bansasingh4933 4 жыл бұрын
Remind me legend manak and well done unforgettable moments
@kulwanthallan3133
@kulwanthallan3133 4 жыл бұрын
Waheguru jioji, bahut shukar and bahut khoob bahut hi piare lovable Bete jioji,Sat Sari Akaal jioji. Jug jug jioji, Chardi kala ch rahu vadhu phulu jioji. With love and best wishes jioji, A big Salute ❤️ 💞 💞 💞💞 💞❣️💗 grand mas
@jaisaimusic7615
@jaisaimusic7615 6 жыл бұрын
jionda reh veer rabb tenu lambi umar dewe
@lakhasingh9665
@lakhasingh9665 3 жыл бұрын
ਵਾਹ ਮਾਣਕ ਸਾਹਿਬ ਜੀ ਦੇ ਨਾਲ ਅਵਾਜ਼ ਬਿਲਕੁਲ ਮੇਲ ਖਾਂਦੀ ਹੈ
@faujasingh8872
@faujasingh8872 5 жыл бұрын
Good Telent......
@Jaspreetsingh-sw6in
@Jaspreetsingh-sw6in 4 жыл бұрын
Eh jo veer nu punjabian wllo pyar mill reha...asll ch eh pyar apni punjabi bolli nu mill reha...dil nu skoon mill reha punjabi sun ke
@labhualmlovepreetsingh7993
@labhualmlovepreetsingh7993 6 жыл бұрын
END a Bai
@Mann003.
@Mann003. Жыл бұрын
ਲੋਕ ਮੰਡੀਰ ਨੂੰ ਮਾੜਾ ਤਾਂ ਕਹਿ ਦਿੰਦੇ ਆ ਪਰ ਆਹ ਦੇਖੋ ਮੰਡੀਰ ਨੇ ਹੀ ਬਾਈ ਨੂੰ ਉਤਸ਼ਾਹ ਦਿੱਤਾ ਤੇ ਹੌਂਸਲਾ ਸਿਰਾ ਪੰਜਾਬੀਓ
@jagtarsandhu2434
@jagtarsandhu2434 5 жыл бұрын
ਬਹੁਤ ਵਧੀਆ ਕੋਕਾ ਗਾਇਆ
@sonysapra3298
@sonysapra3298 5 жыл бұрын
jagtar sandhu sirraa
@ravibrar6117
@ravibrar6117 4 жыл бұрын
my favourite singer da song ga k kush krta tuc y ji gbu thnx punjabi mank jindawad jeonda rh veer
@rameshrm4596
@rameshrm4596 5 жыл бұрын
end voice ... superheattttt👌👌👌👌
@sandhukabal6283
@sandhukabal6283 4 жыл бұрын
Bahut hi sohna gaya vire Rab tenu aggey wadavey
@lakhbirsinghkaroon9942
@lakhbirsinghkaroon9942 5 жыл бұрын
Bilkul hu b hu kuldeep man ki abaj very good
@pishusharma5576
@pishusharma5576 4 жыл бұрын
Jo marji aa banda dilo gaunda mela lut lya bande ne 🙌🙌 Piche paindiya cheeka 😲😲sab byaan krdiya
@humanityisourcast7774
@humanityisourcast7774 5 жыл бұрын
,, great veer
@bachittersinghaulakh4162
@bachittersinghaulakh4162 Жыл бұрын
ਕਿਆ ਨਜ਼ਾਰਾ ਬਨ ਦਿੱਤਾ good rajsthani koka Sabka inspector prtc ludhiana।
@gurjotdhindsa7849
@gurjotdhindsa7849 5 жыл бұрын
Kmall karti BAGGRI DOPE NE NICE BRO
@satwinderbains2414
@satwinderbains2414 4 жыл бұрын
ਰਾਜਸਥਾਨੀ ਬਾਈ ਸੁਆਦ ਲਿਆ ਤਿਆ ਐਦਾਂ ਈ ਚੱਕ ਕੇ ਰੱਖ💐👌👌👍👍
@rinkukamboj274
@rinkukamboj274 6 жыл бұрын
ਬਹੁਤ ਵਧੀਆ ਵੀਰ
@MandeepKaur-xs2yz
@MandeepKaur-xs2yz 5 жыл бұрын
V nyc
@JattuSaab2507
@JattuSaab2507 5 жыл бұрын
Kya bat a veer boht sohna gaeya yr dil lutt leya rab tenu boht jada trakiyan deve 👌👌👌👌👌👌
@jagdevbhatia2857
@jagdevbhatia2857 4 жыл бұрын
Dil to gaya song 🔥👌💯
@vikramjitsingh6921
@vikramjitsingh6921 4 жыл бұрын
verre jev bich na ki pag bich
@gurpreet5830
@gurpreet5830 3 жыл бұрын
Real voice and real singing ❤️❤️❤️❤️❤️❤️❤️❤️❤️❤️❤️❤️
@singhsaab9631
@singhsaab9631 5 жыл бұрын
ਮਾਣਕ ਸਾਬ ਮੁੜ ਆਏ
@ajayphotographysangrur9408
@ajayphotographysangrur9408 4 жыл бұрын
Bilkul manak saab di rooh uterke aa geyi ...bahut khoobbbbb
@LakhvirSingh-rp9bn
@LakhvirSingh-rp9bn 6 жыл бұрын
ਬਾਖੂਬ ਨਿਭਾੲਿਅਾ ਰਾਜਸਥਾਨੀ ਨੇ ਸਪੋਟ ਕਰਨੀ ਬਣਦੀ
@preetpalsingh1596
@preetpalsingh1596 Жыл бұрын
Rabh da Kamal dekho , bilkul Manak sahib vargi awaj hai
@pbansal23
@pbansal23 5 жыл бұрын
Wah ji..jiyonda reh bai ji...ditto Manak saab di aawaz vich gaaya🙏
@KamaljitSingh-nz8uf
@KamaljitSingh-nz8uf 4 жыл бұрын
You the best my dear brother very very nice 👍 Weldon god bless you and everyone jai India 🇮🇳 jai usa 🇺🇸 very good I am kamaljit Singh fresno California usa
@KuldeepSingh-mr4qo
@KuldeepSingh-mr4qo 4 жыл бұрын
ਪੰਜਾਬ ਦੇ ਪੰਜਾਬੀ ਗਾਇਕ ਹੁਣ ਸਭਿਆਚਾਰਕ ਗੀਤ ਤਾਂ ਸ਼ਾਇਦ ਭੁਲ ਈ ਗਏ ਹਨ, ਇਹਨਾਂ ਕੋਲੋਂ ਤਾਂ ਹੁਣ ਚੌੜੇ ਟਾਇਰਾਂ ਦੇ ਗਾਣੇ ,ਜਾਨ ਕਢ ਲੈਂਦੇ ਰਿਮ ਗਡੀ ਦੇ,ਟਰੈਕਟਰ ਤੇ ਡੀ ਜੇ, ਜਾਂ ਹਥਿਆਰ ਰੱਖਣ ਵਾਲੇ ਗੀਤ ਲਟਰਮ ਪਟਰਮ ਜਿਹਾ ਸੁਣ ਲੳ ।ਕਲਾ ਤਾਂ ਕਿਤੇ ਦੀਹਦੀ ਨੀ।
@ranjodhsinghjoshan5524
@ranjodhsinghjoshan5524 4 жыл бұрын
God bless you mate
@sarbjitsingh7705
@sarbjitsingh7705 4 жыл бұрын
Very nice Waheguruji es nu sada chardikala bakshan
@rajsidhu4718
@rajsidhu4718 5 жыл бұрын
वाह जी वाह साला इक पैग वी बोतल दा नशा करु वाई ने महोल बनता ।नजारा आ गया
@malkitmarokmalkitsingh1304
@malkitmarokmalkitsingh1304 4 жыл бұрын
Very nice
@gurvinderbrar3817
@gurvinderbrar3817 8 ай бұрын
खुश रहो मुरली,जिला चुरु राजस्थान दा नां रोशन कर ता।
@jagmeetgill5199
@jagmeetgill5199 5 жыл бұрын
Well-done Rangila Rajastani
@tarntarantvBawa
@tarntarantvBawa 2 жыл бұрын
ਮਾਣਕ ਸਾਹਬ ਦੇ ਕੲੀਅਾਂ ਚੇਲਿਅਾਂ ਨਾਲ਼ੋਂ ਸੁਰੀਲਾ ਗਾੳੁਂਦਾ
@GurpreetSingh-mu9qf
@GurpreetSingh-mu9qf 5 жыл бұрын
ਵਾਹ ਜੀ ਵਾਹ ਚਿੱਬ ਕੱਡ ਤੇ ਵਾੲੀ ਨੇ
@gurpiarsidhu7174
@gurpiarsidhu7174 5 жыл бұрын
ਕਲਾ ਨੂੰ ਸਮਰਪਿਤ ਨੇ ਉੰਝ ਨੀ ਸੁੱਟ ਰਹੇ
@appleapplllew5004
@appleapplllew5004 4 жыл бұрын
😥👏👏👏👏🙏🙏kina Badiya gaiya mela hi ban dita o may god es nu singing kehnde aa
@ranogill7311
@ranogill7311 4 жыл бұрын
Bhout khush kita. 🙏✌️god bless you
@kuldeepsinghsidhu6742
@kuldeepsinghsidhu6742 4 жыл бұрын
Asli heere gbu waheguru kre mere veer te bde te hmesha
@sukhrajdhillondhillon3440
@sukhrajdhillondhillon3440 5 жыл бұрын
ਜਮਾ ਸਿਰਾ ਲਾ ਦਿੱਤਾ
@kamsingh5405
@kamsingh5405 3 жыл бұрын
One of my favourite song. Janta khush karti 22 ny
@officialmubaaraq369
@officialmubaaraq369 4 жыл бұрын
ਆਹ ਇੱਕ ਆਪਣੇ ਜੀਜੇ ਦੀ ਪੱਗ ਪੈਰਾਂ ਵਿਚ ਰੋਲਣ ਡਿਆ। ਭੈਣ ਦਿਆ ਯਾਰਾ ਪੱਗ ਬੰਨ੍ਹ ਨਈਂ ਸਕਦਾ ਤਾਂ ਹੱਥ ਵੀ ਨਾ ਲਾ।
@MahiSingh-mw2ek
@MahiSingh-mw2ek 4 жыл бұрын
भाई मेरे वह भाई सिख नहीं है और राजस्थानी में राजस्थानी ऐसे नहीं माने जाता
@kulwantsingh9415
@kulwantsingh9415 4 жыл бұрын
ਵਧੀਆ ਕਲਾ।
@kandadhaliwal6979
@kandadhaliwal6979 4 жыл бұрын
ਪੰਜਾਬੀ ਸਿੰਗਰ ਵੀ ਕੁਝ ਸਿਖਣ ਰਾਜਸਤਾਨੀ ਸਿੰਗਰ ਤੋਂ
@GurpreetSingh-cn7vl
@GurpreetSingh-cn7vl 5 жыл бұрын
Hanji ji attt kardi mank ji majod lagdyai
@preetjalalpuria8353
@preetjalalpuria8353 4 жыл бұрын
Waheguru hamesha chardi kalah ch rakhe tenu siraaa ton v siraa krta tu ta brother👌👌👌
@maheshbunty2958
@maheshbunty2958 5 жыл бұрын
BAI SWAAD AA GYAAAAA
@GurtejSingh-bh5db
@GurtejSingh-bh5db 5 жыл бұрын
ਰਾਜਸਥਾਨ ਆਲੇ veer ਤਾ ਕਰਤੀ ਕਲਾਕਾਰੀ ਤਾ ਇਹਨਾ ਕੋਲ ਆ att ਬਾਈ ਨੇ ਸਿਰਾ ਲਾਤਾ
@gurindersinghgrewal6691
@gurindersinghgrewal6691 4 жыл бұрын
O Paggdi Sambhal Jatta , O Paggdi Sambhal Oe
@mukeshjadla1773
@mukeshjadla1773 5 жыл бұрын
Dil khush kita bhra... Nale jo mann kita gud yr jeyonde rho
Cute kitty gadgets 💛
00:24
TheSoul Music Family
Рет қаралды 21 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Girl Crazy For Gurdas Maan 26 January 2024 Mela Rurke Da
10:17
Masta Da Dass
Рет қаралды 2,7 МЛН