ਕੁਲਦੀਪ ਮਾਣਕ ਦੀ ਆਵਾਜ਼ ਸਾਂਭੀ ਬੈਠਾ ਇਹ ਕਲਾਕਾਰ, ਪਰ ਕਿਸੇ ਨਾ ਫੜੀ ਬਾਂਹ | Hamdard Tv

  Рет қаралды 816,232

Hamdard Media Group Canada

Hamdard Media Group Canada

Күн бұрын

Kuldeep Manak ਦੀ ਆਵਾਜ਼ ਸਾਂਭੀ ਬੈਠਾ ਇਹ ਕਲਾਕਾਰ, ਪਰ ਕਿਸੇ ਨਾ ਫੜੀ ਬਾਂਹ | Hamdard Tv
kuldeep Manak, Gulzar Khan
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 1 500
@singhsaradar1467
@singhsaradar1467 4 жыл бұрын
ਵਾ ਕਿਆ ਬਾਤ ਹੈ ਵੀਰ ਦੀ ਬਸ ਸਪੋਟ ਦੀ ਲੋੜ ਵੀਰ ਨੂੰ 🙏🙏🙏🙏
@currenttimetv7559
@currenttimetv7559 4 жыл бұрын
ਸਭ ਤੋਂ ਵਧੀਆ ਗੱਲਬਾਤ ਕੀਤੀ ਗੁਲਜ਼ਾਰ ਖਾਨ ਨੇ, ਸਭ ਨੂੰ ਕਲਾਕਾਰਾਂ ਨੂੰ ਰੱਬ ਦਾ ਦਰਜਾ ਦੇ ਰਿਹਾ ਹੈ, ਸੋਚ ਵੀ ਵਧੀਆ ਹੈ, ਏਸ ਦੀ ਮਦਦ ਕਰਨੀ ਚਾਹੀਦੀ ਹੈ ਸਟਾਰ ਕਲਾਕਾਰਾਂ ਨੂੰ, ਤੇ ਇਸ ਬੱਚੇ ਦੀ ਸੋਚ ਵਧੀਆ ਹੈ ਜੋ ਸਾਡੇ ਸਭਿਆਚਾਰ ਨੂੰ ਅੱਗੇ ਵਧਾਉਣ ਲਈ ਸੰਗੀਤ ਮਾਸਟਰ ਬਣਨਾ ਚਾਹੁੰਦਾ ਹੈ, ਇਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
@gurinderkaur8916
@gurinderkaur8916 5 күн бұрын
N Nññ N
@amritajlodjaffikabbadijaff3653
@amritajlodjaffikabbadijaff3653 4 жыл бұрын
Y ਬੱਚੇ ਨੂੰ ਸੁਰ ਦਾ ਗਿਆਨ ਬਾ ਕਮਾਲ ਹੈ ਗੁਲਜਾਰ ਦਾ ਗਲਾ ਤੇ ਉਂਗਲਾਂ ਸੁਰ। ਨਾਲ ਗਹਿਗੱਚ ਨੇ
@khushdeepkaurkhushdeepgill6799
@khushdeepkaurkhushdeepgill6799 2 жыл бұрын
Veary good ji
@sakiyanbhaina5408
@sakiyanbhaina5408 4 жыл бұрын
ਇਹਨਾਂ ਬੱਚੀਆਂ ਨੇ ਵੀ ਮਾਣਕ ਜੀ ਦਾ। ਚਾਦਰ।।ਬਹੁਤ ਹੀ ਵਧੀਆ ਗਾਈਆਂ ਹੈ ਜੀ ਜਰੂਰ ਸੁਣਓ ।
@DarshanSingh-tp7gb
@DarshanSingh-tp7gb 4 жыл бұрын
, ਵੀਰ ਜੀ ਸਲੂਟ ਹੈ ਆਪਜੀ ਦੀ ਆਵਾਜ਼ ਨੂੰ ਸੁਣ ਕੇ ਇ‌ਝ ਲਗਦਾ ਮਾਣਕ ਸਹਿਬ ਅੱਜ ਵੀ ਸਾਡੇ ਕੋਲ ਹੈ
@bobbyboyrairaiboja3028
@bobbyboyrairaiboja3028 4 жыл бұрын
ਹਾਂ ਜੀ ਬਿਲਕੁਲ ਅੱਜ ਦੇ ਕਲਾਕਾਰ ਐਵੇਂ ਹਥਿਆਰਾਂ ਨਾਲ ਲੜੀ ਜਾਂਦੀ ਨੇ ਗਾਉਂਦੇ ਘੱਟ ਤੇ ਮੁਡਿਆਂ ਨੂੰ ਲੜਾਓਦੇਂ ਜਿਆਦਾ ਨੇ
@Manjitsingh-vj6rc
@Manjitsingh-vj6rc 4 жыл бұрын
sidhu moose wale veer nu ਵੀ ਬੇਨਤੀ ਹੈ ਕਿ ਇਨ੍ਹਾਂ ਵੀਰਾ ਦੀ ਸਪੋਟ ਕੀਤੀ ਜਾਵੇ🙏
@balvirlandra7727
@balvirlandra7727 4 жыл бұрын
ਹੀਰਾ ਮਿੱਟੀ ਵਿੱਚ ਰੁਲ ਗਿਅਾ
@sunnyphotogrphybarnala5966
@sunnyphotogrphybarnala5966 4 жыл бұрын
heera banda y
@h.s.gill.4341
@h.s.gill.4341 4 жыл бұрын
Balvir Landra ਬਾਈ ਜੀ ਹੁਣ ਨੀ ਰੁਲਦੇ ਕਿਉ ਕੇ ਬਾਈ ਸੰਗਦਿਲ 47 ਨਾਲ ਮੇਲ ਹੋ ਚੁਕਾ ਏਹਨਾਂ ਦਾ
@randhawadilraj2824
@randhawadilraj2824 4 жыл бұрын
Bilkul Shi keha tuc
@mr.satpalkambojtechnical
@mr.satpalkambojtechnical 4 жыл бұрын
Kon Kon like karda veera nu
@gurcharandeol51
@gurcharandeol51 4 жыл бұрын
ਮਾਣਕ ਸਾਹਬ ਦਾ ਦੂਜਾ ਰੂਪ 👌🌹🌹♥️
@jassv13
@jassv13 4 жыл бұрын
ਮੈਂ ਇਸ ਵੀਰ ਨਾਲ ਦੀਵਾਨ ਲਾਏ ਆ ਬਾਬੇ ਦੀ ਕਿਰਪਾ ਨਾਲ
@Rameshmoga
@Rameshmoga 4 жыл бұрын
ਕਿਆ ਬਾਤ ਹੈ ਵੀਰ ਜੀ ਆਪ ਨੂੰ ਸਲਾਮ ਕਰਦਾ ਹਾਂ ਕੁਲਦੀਪ ਮਾਣਕ ਦਾ ਦੂਜਾ ਰੂਪ ਹੈ
@MalkeetSingh-ov7or
@MalkeetSingh-ov7or 4 жыл бұрын
Nice
@princekhatri9635
@princekhatri9635 4 жыл бұрын
Sahi gall veer ji apdi bhut vadia voice ji
@dkmetcalf14598
@dkmetcalf14598 3 жыл бұрын
Very nice song and singer. I support this singer.God bless you.
@Toxicboy1644
@Toxicboy1644 4 жыл бұрын
22 ਪਲਿਜ ਸੋਡਾ ਨੰਬਰ ਸੈ਼ਡ ਕਰ ਦਿਓ ਜੀ ਮੈ ਸੋਡੇ ਚੈਨਲ ਤੇ ਇੱਕ ਗਰੀਬ ਬੱਚੇ ਦੀ ਵੀਡਿਓ ਪਵਾਉਣੀ ਆ ਜੀ ਨਾ ਉਸ ਬੱਚੇ ਦੇ ਸਿਰ ਤੇ ਪਿਓ ਆ ਜੀ ਵੀਰ ਪਲਿਜ ਮੈਨੂੰ ਜ਼ਰੂਰ ਰਿਪਲਾਏ ਕਰੋ ਜੀ ਵੀਰ 🙏🙏🙏🙏🙏🙏🙏
@GurvinderSingh-fq6om
@GurvinderSingh-fq6om 4 жыл бұрын
ਕੂੜਾ ਕਬਾੜ ਤੇ ਿਸੰਗਰ ਬਨੇ ਿਫਰਦੈੈ ਪੈਸੇ ਦੇ ਬਲ ਤੇ ਅਸਲੀ ਗਾਇਕ ਤਾਂ ਗਰੀਬੀ ਥੱਲੇ ਦੱਬ ਕੇ ਰਹ ਗੇ
@kiransidhukiransidhu3187
@kiransidhukiransidhu3187 4 жыл бұрын
Bilkull Shi kiha veer ji tusin
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
Sahi gll veerji
@harrysidhu239
@harrysidhu239 4 жыл бұрын
Veer aapne comment de agge "Kujh" likhla keoki kujh Singer aapni mehnat naal vi agge aaye aa. Te mavi jaldi chauna koi Is bande di vi bah fare te eda talent vi duniya de saamne aave 🙏
@nickprabh6707
@nickprabh6707 4 жыл бұрын
Besure te bonge mohri,Na kader peer deya chandeya di Lyrics:Amer singh chamkila
@angaddeol8094
@angaddeol8094 4 жыл бұрын
ਬਹੁਤ ਸੋਹਣਾ ਗਾਉਂਦੇ ਨੇ 🔥🔥
@Nimreet173
@Nimreet173 4 жыл бұрын
ਬਹੁਤ ਵਧੀਆ ਆਵਾਜ਼ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ੇ
@hardeepsinghhardeepsingh6169
@hardeepsinghhardeepsingh6169 4 жыл бұрын
Nice gg12345
@gurveersingh1675
@gurveersingh1675 4 жыл бұрын
Att voice unlike karn walia de bhen de lun greeb nu ta bakhs dea kro
@karansandhu2592
@karansandhu2592 4 жыл бұрын
Sonu bro manu lagda onna nu like unlike da pata e nahi
@haroonrashied1459
@haroonrashied1459 4 жыл бұрын
😂🤣😂😂
@gurveersingh1675
@gurveersingh1675 4 жыл бұрын
@@karansandhu2592 hanji bro.
@jaswindersidhu8902
@jaswindersidhu8902 4 жыл бұрын
ਖੁਲਾ ਗਲਾ,ਸਾਫ ਆਵਾਜ਼,ਸੁਰ ਸਭ ਕੁਝ ਬਹੁਤ ਅੱਛਾ Unspeakable, mind blowing, Goerges
@baghi8698
@baghi8698 4 жыл бұрын
ਜਨਮ -ਮਰਨ ਤਾਂ ਸਭ ਨੂੰ ਮਿਲਦਾ ਪਰ ਪੈਸੇ ਵਾਲੀ ਗੱਲ ਠੋਕਰ ਲਾ ਜਾਂਦੀ ਇੱਥੇ ਹੁਨਰ ਬਹੁਤਿਆਂ ਕੋਲ ਆ ਪਰ ਗਰੀਬੀ ਹੱਥ ਖੜ੍ਹੇ ਕਰਾ ਜਾਂਦੀ
@GurvinderSingh-fq6om
@GurvinderSingh-fq6om 4 жыл бұрын
ਬਹੁਤ ਮਿੱਠੀ ਤੇ ਸੁਰੀਲੀ ਅਵਾਜ਼ ਏ ਪਸੀਜ ਵੱਧ ਤੋਂ ਵੱਧ ਮਦਦ ਕਰੋ 🙏🏼🙏🏼
@MandeepKaur-wj7cn
@MandeepKaur-wj7cn 4 жыл бұрын
Fses
@JoginderSingh-jk2bx
@JoginderSingh-jk2bx 4 жыл бұрын
ਇਸ ਦਾ ਮਤਲਬ ਕੁਲਦੀਪ ਮਾਣਕ ਹੈ
@JaswinderSingh-vd4lz
@JaswinderSingh-vd4lz 4 жыл бұрын
ਇਸ ਬੱਚੇ ਨੂੰ ਵੀ ਦਿਲੋ ਸਲੂਟ ਹੈ, ਗਟਾਰ ਨੂੰ ਵੀਰ ਮੁਹੋ ਬੋਲਣ ਲਾ ਦਿੰਦਾ,
@RajKumar-ge1gl
@RajKumar-ge1gl 4 жыл бұрын
Very good ji. God bless you
@ninderkuar8824
@ninderkuar8824 4 жыл бұрын
Very good God bless you
@BaljeetSingh-fr3by
@BaljeetSingh-fr3by 4 жыл бұрын
Good y g
@ballisingh1572
@ballisingh1572 4 жыл бұрын
Very very good g
@babamandeepchishtikadriniz9679
@babamandeepchishtikadriniz9679 4 жыл бұрын
Sahi aa
@harbanssingh2311
@harbanssingh2311 4 жыл бұрын
ਵਾਹ ਕਿਆ ਬਾਤ ਹੈ, ਇਸ ਵੀਰ ਨੂੰ ਤੇ ਇਸ ਬੱਚੇ ਨੂੰ ਦਿਲੋਂ ਸਲੂਟ ਆ ਜੀ।
@hardeepdhillon4666
@hardeepdhillon4666 4 жыл бұрын
ਬਾਂਹ ਫੜੌ ਇਹਨਾਂ ਵੀਰਾਂ ਦੀ ਕੋਈ 🙏
@kuldeepikvankuldeepikvan5799
@kuldeepikvankuldeepikvan5799 4 жыл бұрын
ਮੇਰੀ ਬੇਨਤੀ ਹੈ ਇਸ ਗਰੀਬ ਕਲਾਕਾਰ ਗੁਲਜਾਰ ਖਾਨ ਦੀ ਕਿਸੇ ਵੱਡੇ ਕਲਾਕਾਰ ਨੂੰ ਬਾਂਹ ਜਰੂਰ ਫੜਨੀ ਚਾਹੀਦੀ ਹੈ।ਇਸ ਦੀ ਆਵਾਜ਼ ਵਿੱਚ ਸੱਚ ਕੁਲਦੀਪ ਮਾਣਕ ਝਲਕ ਦਿਖਾਈ ਦਿੰਦੀ ਹੈ।
@pargatcheema9385
@pargatcheema9385 4 жыл бұрын
ਮਾਨਸਾ ਦੀ ਧਰਤੀ ਤੇ ਤਾ ਸੁਰ ਈ ਬਖਸਿਆ ਸਤਿਗੁਰੂ ਨੇ
@hargundeep7636
@hargundeep7636 4 жыл бұрын
Sahi gal kitti aa Bai ji tusi
@darshandarshan3135
@darshandarshan3135 4 жыл бұрын
ਬਾਈ ਜੀ ਬਹੁਤ ਹੀ ਵਧੀਆ ਗੀਤ ਪੇਸ਼ ਕਰਦੇ ਬਹੁਤ ਹੀਰੇ ਗਰੀਬੀ ਨੇ ਅਪਣੀ ਲਪੇਟ ਚ ਲੈ ਰਖੇ।
@kuldipsindhu2442
@kuldipsindhu2442 4 жыл бұрын
ਕਈ ਵਾਰ ਹਲਾਤ ਇਦਾ ਦੇ ਬੰਦੇ ਤੇ ਆ ਜਾਦੇ। ਕ ਜਿਹੜੇ ਗੁਣ ਹੁੰਦੇ ਆ ਬੰਦੇ ਚ ਉਹ ਦੱਬੇ ਜਾਂਦੇ ਆ
@somdhaliwal8006
@somdhaliwal8006 4 жыл бұрын
Sahi gall aa vre ji
@MohinderSingh-lb3xy
@MohinderSingh-lb3xy 3 жыл бұрын
ਕੁਲਦੀਪ ਮਾਣਕ ਕੀ ਰਿਆਸਤਾਂ ਦਾ ਮਾਲਿਕ ਸੀ।ਉਹਨੇ ਵੀ ਸਾਰੀ ਉਮਰ ਗਰੀਬੀ ਵਿੱਚ ਲੰਘਾਈ ਸੀ। ਅਖੀਰਲੇ ਸਾਹਾਂ ਤੱਕ ਇਲਾਜ ਤਾ ਉਹਦਾ ਪੰਜਾਬ ਸਰਕਾਰ ਨੇਂ ਕਰਵਾਇਆ ਸੀ। ਉਹਦੇ ਵਰਗੀ ਅਵਾਜ਼ ਕੱਢਕੇ। ਤੂੰ ਕੀ ਹੈਲੀਕਾਪਟਰ ਭਾਲਦਾ ਭੋਲਿਆ ਪੰਛੀਆ,ਰੱਬ ਰੱਬ ਕਰਿਆ ਕਰ।।
@JaswinderSingh-vd4lz
@JaswinderSingh-vd4lz 4 жыл бұрын
ਬਿਲਕੁਲ ਸਹੀ ਇੰਜ ਲੱਗਦਾ ਜਿਵੇਂ ਕੁਲਦੀਪ ਮਾਣਕ ਹੀ ਗਾ ਰਿਹਾ ਹੋਵੇ,ਇਹੋ ਜਿਹੇ ਵੀਰ ਨੂੰ ਲੋਕਾਂ ਦੀ ਸਪੋਟ ਦੀ ਬਹੁਤ ਲੋੜ ਹੈ, ਤਾਂ ਕਿ ਇਹ ਵੀਰ ਜਲਦੀ ਜਲਦੀ ਲੋਕਾਂ ਦੇ ਦਿਲਾ ਦੀ ਧੜਕਣ ਬਣ ਸਕੇ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ,
@rajinderduggal3914
@rajinderduggal3914 4 жыл бұрын
Veer Sapot
@VijayKumar-qj8qf
@VijayKumar-qj8qf 4 жыл бұрын
So nice ggg
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
Chnge klakaran di kdr koi nhi krda... Nashatar singh chatta di beti v boht sohna gaundi te ohna di interwive v hoi c pr kise ne koi sar nhi lai... Mainu lgda enha di v sirf mulakat di video hi auni kise ne kush nhi krna ehna lai..... Waheguru ji veer nu trakiyan bxhan🙏🏼🙏🏼🙏🏼🙏🏼🙏🏼🙏🏼🙏🏼🙏🏼
@JagdeepSingh-hd3pc
@JagdeepSingh-hd3pc 4 жыл бұрын
Sidhu moossewala jatt help krr sakda
@babbutibbi563
@babbutibbi563 4 жыл бұрын
ਮੂਸ਼ੇ ਵਾਲੇ ਨੂੰ ੲਿਸਦੀ ਸਪੋਟ ਕਰਨੀ ਚਾਹੀਦੀ ਅਾ
@sukhwinderkumar369
@sukhwinderkumar369 4 жыл бұрын
se gil a ver 🙏🏼🥰😎🇮🇶✈
@sathsachkaa3473
@sathsachkaa3473 4 жыл бұрын
ਵਾਹਿਗੁਰੂ ਜੀ ਦੀ ਕ੍ਰਿਪਾ ਜਰੂਰ ਹੋਉਗੀ ਉਸਦੇ ਘਰ ਦੇਰ ਆ ਹਨੇਰ ਨਹੀਂ ਉੱਤੇ ਆਲਾ ਕਦੋਂ ਅਰਸ਼ਾਂ ਲਾ ਦਵੇ ਕੋਈ ਨਹੀਂ ਜਾਣਦਾ ਅੱਜ ਵੀ ਕਿੰਨੇ ਪੰਜਾਬ ਵਿੱਚ ਹੀਰੇ ਹਨ ਜਿਨ੍ਹਾਂ ਉੱਤੇ ਕਿਸੇ ਜੌਹਰੀ ਦੀ ਨਜ਼ਰ ਨਹੀਂ ਪਈ
@Nimreet173
@Nimreet173 4 жыл бұрын
ਵਾਕਿਆ ਈ ਬਹੁਤ ਵਧੀਆ ਆਵਾਜ਼ ਐ ਬਿੱਲਕੁੱਲ ਕੁਲਦੀਪ ਮਾਣਕ ਜੀ ਦੀ ਆਵਾਜ਼ ਐ ਜੀ
@lakhvirsingh3766
@lakhvirsingh3766 4 жыл бұрын
ਮਾਰ ਗਈ ਗਰਿਬੀ ਬਾਈ ਨੂੰ ਸਪੋਰਟ ਕਰੋ ਦਿਲੋ ਧੰਨਵਾਦ ਰਪੋਟਰ ਵੀਰ ਦਾ ਹਿਰਾ ਲੱਬ ਲਿਆ ਕੋਈ ਤਰਾਛ ਲਵੇ ਮਾਣਕ ਸਾਬ ਮਿਲਜੁ ਦੁਬਾਰਾ
@jagdishsingh9965
@jagdishsingh9965 4 жыл бұрын
ਸਾਡੇ ਦੇਸ਼ ਦੇ ਕੋਲ ਹੀਰਿਆਂ ਦੀ ਕੋਈ ਘਾਟ ਨਹੀਂ ਪਰ ਗਰੀਬੀ ਮਾਰ ਗਈ ਵਾਕਿਆ ਹੀ ਮਾਣਕ ਸਾਹਬ ਦਾ ਭੁਲੇਖਾ ਪੈਂਦਾ ਹੈ ਰੱਬ ਰਾਜ਼ੀ ਰੱਖੇ।
@gurpreettiwana4538
@gurpreettiwana4538 2 жыл бұрын
Nahi ga sakda manak Saab vangu
@gurpreettiwana4538
@gurpreettiwana4538 2 жыл бұрын
Una vangu ta mai vi ni ga sakda eh ky gauga anpad ja sare gane galat Gaye isne
@Harshdeep-uo4do
@Harshdeep-uo4do 4 жыл бұрын
Veer Tera no snd kro Mai help kra ga Teri
@whatsappstatusvideo9175
@whatsappstatusvideo9175 4 жыл бұрын
88377 34600
@harivanshpaji9794
@harivanshpaji9794 4 жыл бұрын
N.R.Iਭਰਾਵੋ ਇਸ ਭਰਾ ਵੱਲ ਨਜਰ ਮਾਰੋ ਵੀਰੋ ਕਿਸੇ ਕਲਾਕਾਰ ਨੂੰ ਤੁਸੀ ਆਪਣੇ ਮਨੋਰੰਜਨ ਲਈ ਬੁਲਾਉਂਦੇ ਹੋ ਤਾਂ ਇਸ ਜੋੜੀ ਦਾ ਖਾਆਬ ਪੂਰਾ ਕਰਾਦੋ ਵੀਰੋ ਬਹੁਤ ਮੇਹਰਬਾਨੀ ਤੁਹਾਡੀ🖒
@hardeepsidhu7495
@hardeepsidhu7495 4 жыл бұрын
veer tare soch nu selam
@bhupinderjawandha257
@bhupinderjawandha257 4 жыл бұрын
ryt ji
@gurrikaler4402
@gurrikaler4402 4 жыл бұрын
No"1to up gyp 7 hu 1nu l1q
@bittudhandly2458
@bittudhandly2458 4 жыл бұрын
Sahi gl ver karo help Ena di
@jagdishranawritermobilenum8791
@jagdishranawritermobilenum8791 4 жыл бұрын
ਬਹੁਤ ਸੋਹਣੀ ਗਾਇਕੀ
@Jassi-Buttar
@Jassi-Buttar 6 күн бұрын
Jeonde raho brother parmatma Umer lambi kare 💖💕💕💞🌹🎂🍫 ilove you brother
@armaan6773
@armaan6773 4 жыл бұрын
👌👌🤙🤙ਗੁਲਜਾਰ ਜੀ ਬਹੁਤ ਮਿਠੀ ਅਵਾਜ਼
@AvtarSingh-rg9hy
@AvtarSingh-rg9hy Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤🎉।
@dhaliwalsukhrajdeep
@dhaliwalsukhrajdeep 4 жыл бұрын
ਲੰਡੂ ਗਾਇਕਾਂ ਨੂੰ ਸਪੋਰਟ ਕਰਨ ਵਾਲਿਉ ਇਸ ਗਾਇਕ ਦੀ ਸਪੋਰਟ ਕਰੋਂ
@randeerbrar8057
@randeerbrar8057 4 жыл бұрын
Right Bai ji
@dalvirdally1381
@dalvirdally1381 4 жыл бұрын
ਸੱਚੀ ਗੱਲ ਕੀਤੀ ਵੀਰ ਜੀ ਤੁਸੀਂ
@lovelyaggarwal7876
@lovelyaggarwal7876 4 жыл бұрын
Siraaa👌👌👌👌👌
@Sukhchainsingh-pc2ib
@Sukhchainsingh-pc2ib 4 жыл бұрын
Sahi gall veer ji
@thebstudios9586
@thebstudios9586 4 жыл бұрын
Contact me ਮੈ ਕਰਵਾਦੁ ਮਿੳਜੀਕ
@PenduTractormehkma
@PenduTractormehkma 4 жыл бұрын
ਵੀਰ ਦੀ ਕਲਾਕਾਰੀ ਨੂੰ ਤੁਸੀਂ ਲੋਕਾਂ ਸਾਹਮਣੇ ਪੇਸ਼ ਕੀਤਾ ਧੰਨਵਾਦ ਜੀ। ਜੋ ਵੀ ਕਮਾਈ ਇਹ ਵੀਡੀਓ ਤੋ ਹੋਵੇ ਇਹ ਗਰੀਬ ਪਰਿਵਾਰ ਨੂੰ ਦਿੱਤੀ ਜਾਵੇ
@sonisonisingh3874
@sonisonisingh3874 4 жыл бұрын
ਮਾਨਸਾ ਆਲੇ ਤਾ ਹੈ ਹੀ ਅੱਤ ਨੇ
@sirbhathal5014
@sirbhathal5014 4 жыл бұрын
ਸਾਂਸੀ ਕਾਲ ਨੀ ਹੁੰਦਾ 22 ਪੰਜਾਬੀ ਸੁਧਾਰੋ ਸਾਤ ਸ੍ਰੀ ਅਕਾਲ ਹੁੰਦਾ
@vaidmakhansinghdeol8270
@vaidmakhansinghdeol8270 4 жыл бұрын
ਬਾਈ ਦੀ ਅਵਾਜ ਬੜੀ ਕਾਇਮ ਐ । ਨਾਲ ਜੁਵਾਕ ਜਾ ਵੀ ਕਿਆ ਬਾਤ ਐ। ਸ਼ੋਟਾ ਜਾ ਬੱਚਾ ਕਟਾਰ ਜੀ ਦੇ ਚਿੱਬ ਕੱਢੀ ਜਾਂਦਾ ਝੜਾਈ ਚਮਕੀਲੇ ਵਾਂਗੂ ਹੋਜੂ ਬਾਂਈ ਸ਼ੰਘਰਸ ਜਾਰੀ ਰੱਖੋ ਪਰਮਾਤਮਾ ਤਰੱਕੀ ਬਖਸ਼ੇ 👌।11-06-2020
@itzaman7905
@itzaman7905 4 жыл бұрын
Mukhmantri vargeyan nu eni support jinha nu gaona v ni aunda and ehna vargeya talented loka nu koi support nhi 😥😥😥
@sukhisingh1055
@sukhisingh1055 4 жыл бұрын
ਬਹੁਤ ਵਧੀਅਾ ਬਾਈ ਸਚੀ ਗਰੀਬੀ ਮਾਰ ਗਈ ਬਾਈ ਨੂੰ
@jindersinghjindersingh8402
@jindersinghjindersingh8402 16 күн бұрын
ਵਾਹ ਵਾਹ ਸੁਆਦ ਲਿਆ ਤਾ
@baljinderbranck2351
@baljinderbranck2351 4 жыл бұрын
ਬਸ ਕੂੱਜ ਕ ਪਲ ਹੋਰ ਉਡੀਕ ਕਰ ਭਰਾ🖖🖖🖖
@ikjottimes8888
@ikjottimes8888 4 жыл бұрын
ਵਾਹ ਜੀ ਕਿਆ ਬਾਤ ਹੈ ਮਾਰ ਲਿਆ ਗਰੀਬੀ ਨੇ ਕੁਲਦੀਪ ਮਾਣਕ ਦਾ ਦੂਜਾ ਰੂਪ
@jellybhullar6235
@jellybhullar6235 4 жыл бұрын
ਆਨੰਦ ਆ ਗਿਆ ਬਾਈ ਸੁਣ ਕੇ ਬਾ-ਕਮਾਲ ਆਵਾਜ਼ ਤੇ ਸੁਰਤਾਲ 👌👌👌 WMK 🙏
@Modify721
@Modify721 4 жыл бұрын
18:20 te moose aale di gl hoyi 👌👌👌👌
@amitchamkilakhalsa6746
@amitchamkilakhalsa6746 4 жыл бұрын
ਧੰਨਵਾਦ ਜੀ
@ਹਰਮਨਰਹਿਲ
@ਹਰਮਨਰਹਿਲ 4 жыл бұрын
🙏
@swarivsingh4134
@swarivsingh4134 4 жыл бұрын
ਘੋਲੀਆ ਬਾਈ ਜੀ ਆਹ ਮੁੰਡੇ ਦੀ ਮਦਦ ਜਰੂਰ ਕਰਾਓ ਵੀਰੇ ਹੀਰਾ ਪੁੱਤ ਐ ਬਾਈ ਕਮਾਲ ਹੀਰਾ ਪੁੱਤ ਐ
@sahibsingh4092
@sahibsingh4092 4 жыл бұрын
Sajna song 🎵👌
@jaswindersidhu8902
@jaswindersidhu8902 4 жыл бұрын
ਰੋਂਗਟੇ ਖੜੇ ਹੋ ਗਏ ਵੀਰ ਨੂੰ ਸੁਣਕੇ
@randhawadilraj2824
@randhawadilraj2824 4 жыл бұрын
Shi gal aw
@sukhmandersingh4429
@sukhmandersingh4429 4 жыл бұрын
🙏🙏🙏🙏👌
@jassygill7117
@jassygill7117 4 жыл бұрын
ਬਹੁਤ ਹੀ ਵਧੀਆ ਜੀ,
@sonyfoujigurdaspur
@sonyfoujigurdaspur 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ 🙏🙏🙏🙏🙏🙏
@muskan5756
@muskan5756 4 жыл бұрын
Well done manak saab di yaad dva diti
@VickyKumar-oq7on
@VickyKumar-oq7on 4 жыл бұрын
ਬੋਹਤ ਵੱਦੀਆ ਅਵਾਜ਼ ਜੀ👌👌👌🌹🌹🙏🙏🙏
@harbantsingh4713
@harbantsingh4713 2 жыл бұрын
ਪਤਰਕਾਰ ਵੀਰ ਨੇ ਬਹੁਤ ਸਪੋਟ ਵਾਲੀ ਸੋਹਣੀ ਇੰਟਰਵਿਊ ਕੀਤੀ ਧੰਨਵਾਦ ਵੀਰ 🙏🙏🙏👍👍👍👍
@nishansingh-lr5hv
@nishansingh-lr5hv 4 жыл бұрын
ਇਦਾਂ ਦੇ ਹੀਰੇ ਫੁਨਕਾਰ ਗਰੀਬੀ ਕਰਕੇ ਉਪਰ ਨੀ ਉਠ ਪਾਉਂਦੇ. ਵਾिਹਗੁਰੂ िਮਹਰ ਕਰੇ 🙏🙌
@sukhveersingh4737
@sukhveersingh4737 4 жыл бұрын
Ohh....Real ,,,,Same as Kuldeep Manak 😂😂😂😂
@paryankasehgal9470
@paryankasehgal9470 4 жыл бұрын
ਬਹੁਤ ਵਧੀਆ ਅਵਾਜ ਹੈ veer di
@lakhisahota4233
@lakhisahota4233 4 жыл бұрын
ਪਤਰਕਾਰ ਵਿਰ ਦਾ ਵੀ ਧਨਵਾਦ ਜਿਸਣੇ ਗਰੀਬ ਵਿਰ ਦੀ ਜਾਨਕਾਰੀ ਲੋਕਾ ਤਕ ਪਹੁਚ ਦੀ ਕਿਤੀ।ਮਾਲਕਾ ਗਰੀਬ ਵਿਰੇ ਦੀ ਜਰੂਰ ਸੁਣੋ🙏🙏🙏🙏🙏🙏🙏🙏🙏🙏🙏🙏🙏🙏🙏
@nikkamaan1228
@nikkamaan1228 4 жыл бұрын
ਬਹੁਤ ਵਧੀਆ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@gurigarcha3235
@gurigarcha3235 4 жыл бұрын
ਸਲਾਮ ਆ ਬਾਈ ਨੂੰ ਜੋ ਬਿਲਕੁਲ ਮਾਣਕ ਸਾਬ ਦੀ ਆਵਾਜ਼ ਕੱਢ ਲੈਦਾਂ ਰੱਬ ਮੇਹਰ ਰੱਖੇ ਦੋਵਾ ਤੇ
@bhinderkhandoli4570
@bhinderkhandoli4570 4 жыл бұрын
ਵਾਹਿਗੁਰੂ ਮਿਹਰ ਕਰੁਗਾ ਜੀ
@JaswinderSingh-nj3fz
@JaswinderSingh-nj3fz 4 жыл бұрын
ਇਹ ਵਿਚਾਰੇ ਜਿਹੇ ਕਲਾਕਾਰਾਂ ਨੂੰ ਅੱਜ ਕੱਲ ਦਾ ਗੰਦ ਨਹੀ ਗਾਉਣਾ ਆਉਦਾ, ਇਸੇ ਲਈ ਮੂਸੇ ਵਾਲੇ ਵਾਂਗ ਮਸ਼ਹੂਰ ਨਹੀ ਹੈ । ਸੰਗੀਤਕਾਰ ਬੱਚਾ ਜਰੂਰ ਤਰੱਕੀ ਕਰੇਗਾ।
@gurdeepsinghgurdeep2528
@gurdeepsinghgurdeep2528 4 жыл бұрын
ਕਿਨੀ ਕਿਰਪਾ ਮਹਾਰਾਜ ਦੀ ਇਹਨਾਂ ਤੇ ਪਰ ਇਹਨਾਂ ਗੁਣ ਦਾ ਕਿਸੇ ਨੇ ਮੁੱਲ ਨੀ ਪਾਇਆ
@udheysingh3484
@udheysingh3484 4 жыл бұрын
Reporter ਵੀਰੇ , ਤੂੰ ਤੂੰ ਤੂੰ ਤੂੰ ਕਿਹ ਕੇ ਸੰਬੋਧਿਤ ਕਰ ਰਹੇ ਹੋ , ਮਾੜੀ ਗਲ ਏ ਯਾਰ , ਪਰ ਆਪ ਅਜੇਹੇ ਸੁਰੀਲੇ ਲੁਕੇ ਗਾਇਕਾ ਨੂੰ ਸਰੋਤਿਆ ਅਗੇ ਪੇਸ਼ ਕਰ ਰਹੇ ਹੋ thanks
@tejwantsingh1338
@tejwantsingh1338 4 жыл бұрын
ਘੋਲੀਆ ਜੀ ਇਹ ਗਰੀਬੀ ਕਰਕੇ ਧੂੜ ਚ ਰੁਲੇ ਹੀਰੇ ਨੇ ਇਹਨਾਂ ਨੂੰ ਸੰਭਾਲੋ ਮੌਕਾ ਦਿਓ ਕੋਈ ਰੱਬ ਦਾ ਪਿਆਰਾ ਜੌਹਰੀ ਮੁੱਲ ਪਾਵੇਗਾ ਜੀ ਧੰਨਵਾਦ ਜੀਓ ਜੀ।।
@h.s.gill.4341
@h.s.gill.4341 4 жыл бұрын
ਬਾਈ ਜੀ ਸੰਗਦਿਲ 47 ਦੇ ਨਜਰੀ ਪੈਗੇ ਨੇ ਤੇ ਚੰਡੀਗੜ ਞੀ ਲੈ ਗਿਆ ਇਹਨਾਂ ਨੂੰ ਤੇ ਹੀਰੇਆਂ ਨੂੰ ਤਰਾਸ਼ਣ ਚ ਲਁਗਾ ਹੋਇਆ
@gurnamsingh-yo9cq
@gurnamsingh-yo9cq 4 жыл бұрын
Very nice singer
@ishantverma1337
@ishantverma1337 4 жыл бұрын
Wah ji wah
@Gurpappa8461
@Gurpappa8461 4 жыл бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਕਸ਼ਣ ਜੀ
@balkarnsingh2304
@balkarnsingh2304 4 жыл бұрын
Nice veer ji
@gurjeetsingh742
@gurjeetsingh742 4 жыл бұрын
ਵੀਰ ਕੁਮੈਂਟ ਕਰਨ ਵਾਲਿਓ ਆਂਪਾਂ ਸਾਰੇ ਇਕ ਇਕ ਹਜਾਰ ਰੁਪਏ ਇਕੱਠੇ ਕਰਕੇ ਦੇ ਦਈਏ ਤਾਂ 872 ਕੁਮੈਂਟ ਦੇ ਹਿਸਾਬ ਨਾਲ਼ 872000 ਰੁਪਏ ਬਣ ਜਾਣ ਗੇ ਵੀਰ ਦੀ ਮੱਦਦ ਹੋ ਜਾਊਗੀ
@GurpreetKaur-up9zm
@GurpreetKaur-up9zm 4 жыл бұрын
Desi music dil nu chu giya bahut hi santi mili man nu
@gogisingh4956
@gogisingh4956 4 жыл бұрын
Sidhu moose wala veer nu ਬੇਨਤੀ ਇਸ ਵੀਰ ਦੀ ਸਪੋਟ ਕਰੋ
@AmrikSingh-ko8fq
@AmrikSingh-ko8fq 4 жыл бұрын
Meri ikk benti hai ke jadon tusi kisse di interview karde ho, Uss wakat mike ikk to wadh use kariya karo. Iss naal interview hor bhi parbhavshali ho sakdi hai.
@HappyJeepMotors
@HappyJeepMotors 4 жыл бұрын
Wah Maja aa gya ...GOD GIFT aa awaaj
@arshbrar9704
@arshbrar9704 4 жыл бұрын
ਮੈ ਕੈਪਟਨ ਹੋਵਾ ਸਾਰੇ ਸਮੇਤ ਸੁਖਮਨ ਨੂੰ ਸਾਰੇ ਟੱਬਰ ਨੂੰ ਡੀ ਸੀ ਲਾ ਦਿਆੌ
@bittudhandly2458
@bittudhandly2458 4 жыл бұрын
Sahi gl ha ver
@harman4935
@harman4935 4 жыл бұрын
Gulraz Khan veer di kon kon sport karu GA like comments karke dso ji
@jindersandhu4941
@jindersandhu4941 4 жыл бұрын
ਬਹੁਤ ਬਹੁਤ ਵਧੀਆ ਨੇ ਆਵਾਜਾ ਇਸ ਵੀਰ ਤੇ ਕਿਰਪਾ ਕਰੇ ਪਰਮਾਤਮਾ ਇਹਨਾ ਦੋਨਾ ਤੇ।
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
ਬੰਦੇ ਚੁ ਕਲਾ ਬਹੁਤ ਹੈ, ਰੱਬ ਨੇ ਕਿਸੇ ਪਾਸਿਉਂ ਕੋੲੀ ਕਸਰ ਨਹੀਂ ਛੱਡੀ,,ਪਰ ਅੱਜਕੱਲ ਲੋਕ ਗੰਦ ਸੁਣ ਕੇ ਖੁਸ਼ ਹੁੰਦੇ ਨੇ,ਲੋਕ ਲੱਚਰਤਾ ਨੂੰ ਪ੍ਰਮੋਟ ਕਰਦੇ ਨੇ, ਚਲੋ ਰੱਬ ਕਦੇ ਨਾ ਕਦੇ ਸੁਣੇ ਗਾ ਹੀ, ਉਹਦੇ ਘਰ ਦੇਰ ਐ ਅੰਧੇਰ ਨਹੀਂ,,
@gmsbehbidhiablockkamahidev2255
@gmsbehbidhiablockkamahidev2255 4 жыл бұрын
ਵਾਹ!ਕਮਾਲ
@gurmailsinghgill4971
@gurmailsinghgill4971 4 жыл бұрын
ਸ਼ਕਲ ਸੂਰਤ ਤੇ ਅਞਾਜ਼ ਕੁਲਦੀਪ ਮਾਣਕ ਸਾਹਿਬ ਞਰਗੀ ਹੈ ਅੱਜ ਦੇ ਗਾਇਕਾਂ ਨਾਲੋ 100 ਗੁਣਾ ਞਧੀਆ ਹੈ। ਪੱਤਰਕਾਰ ਮਜਬੂਰ ਕਰਕੇ ਸਿੱਧੂ ਮੂਸੇਞਾਲੇ ਦਾ ਨਾਮ ਅੱਗੇ ਕਰ ਰਿਹਾ ਹੈ ਜਦੋਂ ਗੁਲਜ਼ਾਰ ਨੂੰ ਦਿਲੋਂ ਚੰਗਾ ਨਹੀ ਲਗਦਾ।
@jarmansingh568
@jarmansingh568 4 жыл бұрын
Kuldeep manak coming soon suppot kro sare veer pra 🙏🙏🙏🙏🙏🙏🙏🙏🙏🙏🙏
@simarjitsinghsandhu6486
@simarjitsinghsandhu6486 4 жыл бұрын
ਐਂਕਰ ਈ ਘੂਸਾ ਸਿਰੇ ਦਾ ਇਹਨੂੰ ਇਹ ਨੀ ਪਤਾ ਗਾਇਕ ਬਣਨਾਂ ਖਾਲਾ ਜੀ ਦਾ ਵਾੜਾ ਨੀ ਗਰੀਬ ਬੰਦਾ ਕਿੱਥੋੰ ਐਨੇਂ ਪੈਸੇ ਲਿਆਉਂਦਾ ਗਾਣੇਂ ਰਿਕਾਰਡ ਕਰਨ ਦਾ।
@chamkilasangatkular3953
@chamkilasangatkular3953 4 жыл бұрын
ਬਹੁਤ ਖੂਬ
@JagdeepSingh-nr8je
@JagdeepSingh-nr8je 4 жыл бұрын
Bai end aa
@davidayal5878
@davidayal5878 4 жыл бұрын
If any body have contact of this person plus send me msg
@rajpreetsingh3125
@rajpreetsingh3125 4 жыл бұрын
ਵਾਹਿਗੁਰੂ ਜੀ, ਇਸ ਗਰੀਬ ਪਰਿਵਾਰ ਦੀ ਹੁਣ ਤੇ ਸੁਣ ਲਾਉ! ਇੱਥੇ ਚੀਮੇ ਵਾਰਗੇ ਲੰਡੂ ਆਪਣੀ ਰੋਟੀ ਬਣਾ ਗੇ!
@ButaSingh-jt5ei
@ButaSingh-jt5ei 4 жыл бұрын
ਕਲਾ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ.....ਅੰਦਰ ਮਰ ਗਏ ਜ਼ਜ਼ਬਾਤ,ਚਾਹਤਾਂ ਕਿਸੇ ਤਰੀਕੇ ਨਾਲ਼ ਕਦੇ ਨਾ ਕਦੇ ਬਾਹਰ ਨਿਕਲ਼ ਆਉਂਦੇ ਆ....Gulzar bai ਦੀ ਗਾਇਕੀ 'ਚ ਦਮ ਆ 🙏🙏🙏🙏🙏🙏🙏
@ManpreetSingh-te3ob
@ManpreetSingh-te3ob 4 жыл бұрын
Katar. Mastar. Beta. Good
@charanjeetsingh9799
@charanjeetsingh9799 4 жыл бұрын
ਪੱਤਰਕਾਰ ਜੀ ਗੀਤ ਕਿਹਾ ਹੀ ਅਸਲ ਚ ਉਸਨੂੰ ਜਾਂਦੈ ਜੋ ਸੌਖਿਆਂ ਹੀ ਸੁਣਨ ਵਾਲੇ ਦੀ ਜੁਬਾਨ ਤੇ ਚੜ੍ਹ ਜਾਵੇ ਉਸਨੂੰ ਯਾਦ ਕਰਨਾਂ ਨੀ ਪੈਂਦਾ ਓਹ ਅਪਣੇ ਆਪ ਹੀ ਦੋ ਚਾਰ ਵਾਰ ਸੁਣੇ ਤੋਂ ਯਾਦ ਹੋ ਜਾਂਦੈ ਮੈਂ ਕਿਤੇ ਨੀ ਗਾਇਆ ਫੇਰ ਵੀ ਅਣਗਿਣਤ ਗੀਤ ਪੂਰੇ ਦੇ ਪੂਰੇ ਯਾਦ ਨੇ ਮੁਕਦੀ ਗੱਲ ਇਹ ਅੈ ਬਈ ਬੰਦੇ ਨੂੰ ਗੀਤ ਸੁਣਨ ਦਾ ਸੌਕ ਹੋਣਾਂ ਚਾਹੀਦੈ ਓਹ ਵੀ ਜਨੂੰਨ ਦੀ ਹੱਦ ਤੱਕ
@rajkang69
@rajkang69 4 жыл бұрын
👏 wow what a talented pair of Diamonds artists, God bless you both and wishing you both your dreams come true and happine soon. ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਅਤੇ ਤੁਹਾਡੇ ਸੁਪਨੇ ਸਾਕਾਰ ਹੋਵਣ ਅਤੇ ਰੱਜ਼ ਰੱਜ਼ਕੇ ਖੁਸ਼ੀਆਂ ਮਾਣੋ।
@tarwindersingh6173
@tarwindersingh6173 4 жыл бұрын
Nice bro
@chhindasingh9163
@chhindasingh9163 4 жыл бұрын
Wah Kiya bat hai veer di awaz
@makhanjhunir9321
@makhanjhunir9321 4 жыл бұрын
ਹਮਦਰਦ ਚੈਨਲ ਵਾਲੇ ਪੱਤਰਕਾਰ ਭਰਵਾ ਸਾਡਾ ਸੁਨੇਹਾ ਵੀ ਸਰਕਾਰ ਤੱਕ ਪਹੁੰਚਦਾ ਕਰਦੇ ਅਸੀਂ ਬਾਰਾਂ ਸਾਲਾਂ ਤੋਂ ਪਸੂ ਪਾਲਣ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਾਂ ਤੇ ਕਰੋਨਾ ਮਹਾਂਮਾਰੀ ਵਿਚ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਘਰ ਘਰ ਜਾ ਪਸ਼ੂਆਂ ਦੀ ਸੇਵਾ ਕਰਦੇ ਹਾਂ ਪਰ ਸਾਨੂੰ ਕੋਈ ਤਨਖਾਹ ਨਹੀਂ ਮਿਲਦੀ ਕਿਰਪਾ ਕਰਕੇ ਸਾਡੀ ਵੀ ਖ਼ਬਰ ਲਾਵੋ ਜੀ ਸਾਡਾ ਫੋਨ ਨੰਬਰ 6239880385
@gurajaibsingh9113
@gurajaibsingh9113 4 жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ
@jasjas5369
@jasjas5369 4 жыл бұрын
ਜਿਹਨਾ ਦੀ ਅਾਵਜ ਵਧਿਅਾ ਹੁੰਦੀ ਅਾ ਪਲਿਜ ੳੁਹਨਾ ਦੀ ਮਦਦ ਕਰਿਅਾ ਕਰੋ ਕਿੳੁਕਿ ਗਾੳੁਣ ਵਾਲੀ ਅਵਾਜ ਵਹਿਗਰੂ ਕਿਸੇ ਕਿਸੇ ਨੂੰ ਬਖਸਦਾ ਸਰਕਾਰਾ ਤਾ ਕੁਝ ਨਹੀ ਕਰਦੀਅਾ ਪਰ ਗਾਇਕ ਜੋ ਵੱਡੇ singer ਨੇ ਇਹਨਾ ਗਰੀਬਾ ਦੀ ਮਦਦ ਕਰਨ ਭਾਵੇ ਇਹ ਗਰੀਬ ਨੇ ਪਰ ਅਵਾਜ ਤਾ ਵਧਿਅਾ
@gurajaibsingh9113
@gurajaibsingh9113 4 жыл бұрын
ਉੱਚੀਆਂ ਸੁਰਾ ਦੇ ਮਾਲਕ
@gurdipsinghgillkhalsaludhi8988
@gurdipsinghgillkhalsaludhi8988 3 жыл бұрын
ਜਿੰਦਾ ਰਹੋ ਵੀਰ ਜਰੂਰ ਪ੍ਰਮਾਤਮਾ ਪਹਿਚਾਣ ਬਣੇਗਾ ਆਪਣਾ ਫੋਨ ਨੰਬਰ ਭੇਜੋ
@pdd_vilogs3881
@pdd_vilogs3881 4 жыл бұрын
Waheguru trakki bakhshe veer nu
@jashandeepbhatti2444
@jashandeepbhatti2444 4 жыл бұрын
Sirra bai aapne warge aahi rah jande aa bai main khud veh garib aa meri support aa
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Поветкин заставил себя уважать!
01:00
МИНУС БАЛЛ
Рет қаралды 7 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН