Raju Kabbadi Interview|Raju Rajwant|Gym Life|Mani Parvez|Kaint Punjabi

  Рет қаралды 484,296

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Raju Kabbadi Interview|Raju Rajwant|Gym Life|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 601
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@apanayuvisidhu9205
@apanayuvisidhu9205 Жыл бұрын
Ak kudi nu kes rakhana jaruri h
@AmrikSingh-kl3il
@AmrikSingh-kl3il Жыл бұрын
@@BASSISAAB007 z,, , zvzvzv,,,,
@ravindersinghrai5073
@ravindersinghrai5073 Жыл бұрын
Bahut vadiya ji par veere minnu vi kite job lawa do
@harbhancsinghsingh
@harbhancsinghsingh 11 ай бұрын
​@@apanayuvisidhu9205ਹੈ
@PRABHKAKHANWALI
@PRABHKAKHANWALI 11 ай бұрын
Good job
@deepbadesha7624
@deepbadesha7624 Жыл бұрын
ਜਿੰਨੀਆਂ ਵੀ ਕੁੜੀਆਂ ਮੁੰਡੇ ਲੁੱਕ ਵਿੱਚ ਨੇ ਉਹਨਾਂ ਦੀ ਐਂਟਰ ਵਿਉ ਵੇਖੀ ਆ ਉਹ ਸਭ ਫੁਕਰੀਆਂ ਹੀ ਨੇ ਮੈ ਮੈ ਕਰੀ ਜਾਂਦੀਆਂ ਸੀ.. ਇੱਕ ਆਹ ਭੈਣ ਆ ਇਹ ਨੂੰ ਸਲੂਟ ਆ ਸਭ ਗੱਲਾਂ ਰੱਬ ਦੀ ਰਜ਼ਾ ਵਿੱਚ ਰਹਿ ਕੇ ਕਰ ਰਹੀ ਆ ਬਹੁਤ ਵਧੀਆ ਭੈਣੇ ਤੂੰ ਮੁੰਡਿਆਂ ਤੋਂ ਘੱਟ ਨਹੀਂ ਵਾਹਿਗੁਰੂ ਜੀ ਹੋਰ ਵੀ ਮੇਹਰ ਕਰੇ ਤੇਰੇ ਤੇ ਤੇਰੇ ਪਰਿਵਾਰ ਤੇ, ਹਸਦੀ ਵਸਦੀ ਰਹਿ ਭੈਣ ਮੇਰੀਏ 🙏🏻
@raju13137-kabbadi
@raju13137-kabbadi Жыл бұрын
Thnkx g 🙏🏻
@deeshomanghra5242
@deeshomanghra5242 Жыл бұрын
Mai
@sippygill77
@sippygill77 Жыл бұрын
Shi gl a veere ek oh vaddi haveli vali kudi c vali fukri c yar oh , pr aah kudi bhut vdia lgi
@JagseerSingh-mr8kq
@JagseerSingh-mr8kq 10 ай бұрын
ਧੰਨਵਾਦ ਕਰਦਿਆਂ
@gurchatsingh6264
@gurchatsingh6264 Жыл бұрын
ਜਿਉਦੀ ਰੈਹ ਭੈਂਣ ਮੇਰੀਏ ਪਰਮਾਤਮਾ ਤੂੰਹਾਡੀ ਹਰ ਇਕ ਡਿਮਾਡ ਪੂਰੀ ਕਰਨ ਸਲੂਟ ਆ ਤੇਰੇ ਜੰਜਵੇ ਨੂੰ
@user-fw4ur7oz1c
@user-fw4ur7oz1c Жыл бұрын
ਜਿਊਂਦੀ ਰਹਿ ਭੈਣੇ ਮੇਰੀਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@brahamjeetsingh6697
@brahamjeetsingh6697 Жыл бұрын
ਬਹੁਤ ਵਧੀਆ ਪਲੇਅਰ ਰਾਜੂ ਭੈਣ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਮਾਂ ਖੇਡ ਕਬੱਡੀ ਵਿੱਚ ਹੋਰ ਵੀ ਤਰੱਕੀਆਂ ਕਰੇ ਭੈਣ 🙏👌
@gurbinder_singh
@gurbinder_singh Жыл бұрын
ਮੈਂ ਭੈਣ ਨਹੀਂ ਕਹਾਂਗਾ ਰਾਜੂ ਨੂੰ... ਆਪਣੇ ਮਾਂਤਾਂ ਪਿਤਾ ਲਈ ਇੱਕ ਬੇਟਾ ਬਣਕੇ ਬਹੁਤ ਮਿਹਨਤ ਕੀਤੀ ਰਾਜੂ ਵੀਰ ਨੇ...🙏🙏🙏🙏 ਰਾਜੂ ਤਾਂ ਸਾਡੇ ਲਈ ਛੋਟਾ ਵੀਰ ਹੈ.. ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਇਨਸਾਨ ਨੂੰ ਰਾਜੂ ਵੀਰ ਕੋਲੋਂ ਸੇਧ ਲੈਣੀ ਚਾਹੀਦੀ ਹੈ... ਰਾਜੂ ਵੀਰ ਲਈ ਬਹੁਤ ਜਿਆਦਾ ਸਤਿਕਾਰ ਅਤੇ ਇਸਦੀ ਮਿਹਨਤ ਨੂੰ ਦਿਲੋਂ ਸਲਾਮ ਹੈ.. ਮੇਰੀ ਨਜ਼ਰ ਵਿੱਚ ਦੁਨੀਆ ਵਿੱਚ ਸਭ ਤੋਂ ਅਮੀਰ ਹੈ ਰਾਜੂ ਵੀਰ... ਜ਼ਿਆਦਾ ਪੈਸੇ ਵਾਲੇ ਅਮੀਰ ਨਹੀਂ ਹੁੰਦੇ... ਰਾਜੂ ਵੀਰ ਤੁਸੀਂ ਸੱਚੀਂ ਦਿਲ ਦੇ ਅਮੀਰ ਹੋਂ... ਬਾਬਾ ਜੀ ਦੀ ਵੀ ਕ੍ਰਿਪਾ ਹਮੇਸ਼ਾ ਹੀ ਬਣੀ ਰਹੇ ਰਾਜੂ ਵੀਰ ਉੱਪਰ.... ਵਾਹਿਗੁਰੂ 🙏🙏🙏🙏🙏🙏🙏🙏🙏
@gurpreetsinghgill8204
@gurpreetsinghgill8204 Жыл бұрын
Nice
@kamaljitsingh6286
@kamaljitsingh6286 11 ай бұрын
ਰੱਬ ਤੈਨੂੰ ਤਰੱਕੀਆਂ ਦੀਆਂ ਸਿਖਰਾਂ ਤੱਕ ਪਹੁੰਚਾਵੇ ਮੇਰੀਏ ਭੈਣੇ❤️❤️💪💪💪💪💪💪💪
@parmsgarden7352
@parmsgarden7352 Жыл бұрын
ਤੁਹਾਡੀ ਸੋਚ ਨੂੰ ਸਲਾਮ ਹੈ ਭੈਣੇ ਰੱਬ ਤੈਨੁੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਦੁਨੀਆਂ ਦੀ ਪ੍ਰਵਾਹ ਨਾ ਕਰੋ ਬਸ ਮਿਹਨਤ ਕਰਦੇ ਰਹੋ 🙏🙏🌹
@sukhdeep1854
@sukhdeep1854 11 ай бұрын
🙏🙏🌺🌺💗💞 va va sher put
@pardeepsidhusidhu8017
@pardeepsidhusidhu8017 Жыл бұрын
ਬਹੁਤ ਹੀ ਵਧੀਆ ਰਾਜੂ ਜੀ ਦਾ ਸੁਭਾਅ ਰਾਜੂ ਜੀ ਰੱਬ ਤਹਾਨੂੰ ਤਰੱਕੀਆ ਬਖਸੇ
@jarmejasinghbrar9111
@jarmejasinghbrar9111 Жыл бұрын
ਭੈਣ ਜੀ ਥੋਡੀ ਮਹਿਨਤ ਹੋਂਸਲੇ ਦਾ ਫ਼ਲ ਹੈ,ਅੱਜ ਸਾਰੀ ਦੁਨੀਆਂ ਦੇਖ ਰਹੀ ਹੈ
@saroyasaab9571
@saroyasaab9571 Жыл бұрын
ਤੇਰੇ ਵਰਗੀ ਬੇਟੀ ਰੱਬ ਸਭ ਨੂੰ ਦੇਵੇ ਖੁਸਰਹੋ
@user-eg3iq9tn2p
@user-eg3iq9tn2p Жыл бұрын
ਬਹੁਤ ਔਖਾਂ ਨਾਲ ਭਰਿਆ ਸਮਾਂ ਬਿਤਾਇਆ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਟੀਚੇ ਤੱਕ ਪਹੁੰਚਾਣ। ਤੁਹਾਨੂੰ ਗੰਦ ਕਹਿਣ ਵਾਲੇ ਖ਼ੁਦ ਗੰਦ ਹਨ ਤੂੰ ਤਾਂ ਹੀਰੇ ਮੋਤੀ ਨਾਲੋਂ ਵੀ ਅਨਮੋਲ ਹੈਂ ਪੁੱਤਰ ਜੀ।ਤੁਹਾਡੀ ਸੋਚ ਬਹੁਤ ਵੱਡੀ ਹੈ।
@LakhvirSingh-rp9bn
@LakhvirSingh-rp9bn Жыл бұрын
ਰਾਜੂ ਵੀਰ ਭੈਣ ਬਹੁਤ ਸੋਹਣੇ ਵਿਚਾਰ ਸ਼ੰਘਰਸ਼ ਦਾ ਸਿਖਰ ਪਿਉ ਦਾ ਧੀ ਪੁਤ ਰਾਜੂ
@jasskairtdhaliwal6942
@jasskairtdhaliwal6942 Жыл бұрын
ਸਾਬਾਸ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਚੜਦੀ ਕਲਾ ਵਿੱਚ ਰੱਖੇ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਇੰਟਰਵਿਊ ਦੇਖ ਕੇ 😊
@nachhatersingh4566
@nachhatersingh4566 Жыл бұрын
ਮੈਂ ਇਸ ਲੜਕੀ ਦੇ ਬਹੁਤ ਹੀ ਪਿਆਰੇ ਵਿਚਾਰ ਤੇ ਸੋਚ ਬਹੁਤ ਹੀ ਪਿਆਰੀ ਸਦਕੇ ਜਾਨਾ ਐਂ ਨਛੱਤਰ ਸਿੰਘ ਆਰਿਫ ਜੈਮਲ ਵਾਲੀਆ ਮੋਗਾ।ਧੰਨਵਾਦ।
@amarjitkaur7704
@amarjitkaur7704 Жыл бұрын
ਸਲੂਟ ਹੈ ਭੈਣ ਰਾਜੂ ਤੇਰੀ ਹਿੰਮਤ ਤੇ ਮੇਕਨਤ ਦੇ ਹਾਰ ਨੀ ਮਂਨਣੀ ਮੇਹਨਤ ਜਰੂਰ ਕਿਸੇ ਨਾ ਕਿਸੇ ਦਿਨ ਰੰਗ ਦੇਵੇਗੀ। ਸਤਿ ਸੀ੍ ਆਕਾਲ ਜੀ।
@makhankalas660
@makhankalas660 Жыл бұрын
ਸਲੂਟ ਹੈ ਰਾਜੂ ਭੈਣ ਜੀ ਦੀ ਸੋਚ ਨੂੰ ਮੇਹਨਤ ਨੂੰ ਬਾਬਾ ਨਾਨਕ ਮਹਾਰਾਜ ਰਾਜੂ ਭੈਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ਿਓ ਜੀ
@Avtarsingh-dv2gu
@Avtarsingh-dv2gu Жыл бұрын
Very good raje bache
@deeprataindia1170
@deeprataindia1170 Жыл бұрын
ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚ ਬਹੁਤ ਬਰਕਤ ਹੁੰਦੀ ਹੈ,ਆਪਜੀ ਦਾ ਹਾਰਡ ਵਰਕ ਬਹੁਤ ਜਯਾਦਾ ਸੀ ਦਿੱਲ ਵੀ ਮਜਬੂਤ ਇਰਾਦੇ ਮਜਬੂਤ ਆਪਜੀ ਦੇ ਹੌਸਲੇ ਨੂੰ ਸਲਾਮ ਪੁੱਤਰ ਜੀ ਸੋਚ ਬਹੁਤ ਹੀ ਵਧੀਆ। ,,Ballu ਰਟੈਂਡਾ,,
@surinderpalkaur8943
@surinderpalkaur8943 Жыл бұрын
ਰਾਜੂ ਬੇਟਾ ਚੜ੍ਹਦੀ ਕਲਾ ਵਿੱਚ ਰਹਿਣਾ ਇਸ ਤਰ੍ਹਾਂ ਘਟੀਆ ਲੋਕਾਂ ਦੀ ਪ੍ਰਵਾਹ ਨਾ ਕਰੋ ਤੇਰੇ ਜਜ਼ਬੇ ਨੂੰ ਸਲਾਮ
@SatnamSingh-cu2xv
@SatnamSingh-cu2xv Жыл бұрын
ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਹੋਰ ਤਰਕੀਆ ਬਖਸ਼ੇ ਭੈਣੇ
@sapainderpurewal902
@sapainderpurewal902 Жыл бұрын
ਤੁਹਾਡੀ ਸੋਚ ਮੁਤਾਬਕ ਧੀਏ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹❤️🙏
@gurchatsingh6264
@gurchatsingh6264 Жыл бұрын
ਬਾਹ ਜੀ ਬਾਹ ਭੈਂਣ ਦੀਆ ਗੱਲਾ ਨੇ ਦਿੱਲ ਖੂਸ਼ ਕਰਤਾ
@sarbjitkaur2877
@sarbjitkaur2877 Жыл бұрын
ਬਹੁਤ ਵਧੀਆ... ਇਸ ਕੁੜੀ ਨੂੰ ਕੁਸ਼ਤੀ ਵਿੱਚ ਭਾਰਤ ਵੱਲੋਂ ਮੌਕਾ ਦੇਣਾ ਚਾਹੀਦਾ ਹੈ । ਗੁਰੂ ਰਾਖਾ..
@shindaromana1479
@shindaromana1479 Жыл бұрын
ਬੇਟਾ ਜੀ ਵਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖ਼ਸ਼ਣ
@SonuSingh-jo3gc
@SonuSingh-jo3gc Жыл бұрын
ਭੈਣ ਜੋ ਆਪ ਬੋਲ ਰਹੇ ਹੋ ਉਹ ਅਸੀ ਵੀ ਕੰਮ ਕੀਤੇ ਹੈ ਤੇਰੀਆਂ ਗੱਲਾਂ ਸੁਣਨ ਕੇ ਮੇਂ ਆਪਣਾ ਸਮਾ ਜਾਦ ਕਰਕੇ ਮੈ ਰੋ ਪੇਈ ਭੇਣ ਉਹ ਸਮਾ ਬੁਹਤ ਗਰੀਬੀ ਦਾ ਸੀ ਭੈਣ ਤੇਰੇ ਵਾਲੇ ਸਮੇਂ ਆ ਜਾਵੇ ਜਿਸ ਤਰ੍ਹਾਂ ਵਿਆਹ ਆਪ ਦਾ ਸੇਦਸਾ ਦਿੱਤਾ ਹੈ ਇਸ ਤਰ੍ਹਾਂ ਵਿਆਹ ਹੋਣ 🙏❤️🌺🌺🌺🚩🚩🚩🚩
@khalsaturbenkings9539
@khalsaturbenkings9539 11 ай бұрын
ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਰਖਣ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਛੇਤੀ ਬਾਣੇ ਤੇ ਦੁਮਾਲੇ ਵਿਚ ਵੇਖੀਏ।
@nishanmarmjeetkour.verygoo1903
@nishanmarmjeetkour.verygoo1903 Жыл бұрын
ਬਹੁਤ ਵਧੀਆ ਭੈਣ ਜੀ। ਕਿਆ ਬਾਤ ਆ। ਬਹੁਤ ਵਜ਼ਨਦਾਰ ਗੱਲਾਂ ਕੀਤੀਆਂ ਤੁਸੀਂ। ਵਾਹਿਗੁਰੂ ਜੀ। ਤਹਾਨੂੰ ਤਹਾਡੇ ਕੀਤੇ ਨੇਮਾਂ ਵਿੱਚ। ਕਾਮਯਾਬੀ ਬਖਸ਼ੇ।।
@MajorsinghDhanoa
@MajorsinghDhanoa Жыл бұрын
ਵਾਹਿਗੁਰੂ ਚੜਦੀ ਕਲਾ ਚ ਰਖੇ
@mangatmangat1289
@mangatmangat1289 3 ай бұрын
ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਤੈਨੂੰ ਜੈਸਾ ਮੁੰਡਾ ਚਇਦਾ ਸਾਡਾ ਮੁੰਡਾ ਹੈ ਤੇਰੀ ਪੂਰੀ ਗੇਮ ਖਿਆਲ ਰਾਖਾ ਗਾ ਲੁਧਿਆਣਾ ਵਿਚ
@Sukhjohal8126
@Sukhjohal8126 10 ай бұрын
ਭੈਣੇ ਮੇਰੀਏ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਧੀਏ ਰੱਬ ਮੇਹਰ ਰੱਖੇ ਤਰੱਕੀਆਂ ਕਰੋ
@deepachahal8048
@deepachahal8048 Жыл бұрын
ਅੱਖਾਂ ਵਿੱਚ ਹੰਜੂ ਆ ਗਏ ਭੈਣ ਸੱਚੀਉਂ ਤੇਰੀ ਕਲੀ ਕਲੀ ਗੱਲ ਸੁਣ ਕੇ Waheguru mehar kri 🙏🙏🙏
@meetdhiman9741
@meetdhiman9741 Жыл бұрын
ਭੈਣ ਚੜ੍ਹਦੀਕਲਾ ਵਿਚ ਰਹੇ ਤੁਸੀ. ਤੁਹਾਡੀ ਸੋਚ ਤੇ ਵਿਚਾਰ ਨੂੰ ਸਲਾਮ 🙏
@user-mj3ww3oi1d
@user-mj3ww3oi1d Жыл бұрын
ਵਾ ਉ ਧੀ ਏ ਮਾਨ ਸਿਰ ਉਚਾ ਕੀਤਾ ਜੇ ਸਾਰੀਆਂ
@baljinderbatth1616
@baljinderbatth1616 Жыл бұрын
ਮੇਹਨਤਾ ਬੋਲ ਰਹੀਆਂ ਨੇ
@sukhbhullarfzk3012
@sukhbhullarfzk3012 3 ай бұрын
ਭੈਣੇ ਤੇਰਾ ਰੁਤਬਾ ਮੁੰਡਿਆਂ ਵਰਗਾ ਤੈਨੂੰ ਪਰਮਾਤਮਾ ਚੜਦੀ ਕਲਾ ਰੱਖੇ
@deepsaab9200
@deepsaab9200 Жыл бұрын
ਵਾਹਿਗੁਰੂ ਜੀ, ਭੈਣ ਨੂੰ ਚੜ੍ਹਦੀ ਕਲਾ ਅਤੇ ਤਰੱਕੀ ਬਖ਼ਸ਼ੇ
@balwinderbumbel3377
@balwinderbumbel3377 Жыл бұрын
ਮਨ ਖੁਸ਼ ਕਰਤਾਂ ਭੈਣੈ🙏
@paramjitsingh1186
@paramjitsingh1186 10 ай бұрын
ਦਿਲੋ। ਸਲੂਟ ਤੈਨੂੰ। ਮੇਰੀ। ਬੱਚੀ। ਤੇਰੇ। ਜਿਹੀਆਂ। ਧੀਆਂ। ਪਰਮਾਤਮਾ। ਹਰ। ਇੱਕ। ਘਰ। ਦੇਵੇ। ਤੇਰੇ। ਦੁਖਾਂ। ਨੂੰ। ਸੁਣਕੇ। ਦਿਲ। ਰੋਇਆਂ। ਪਰ। ਤੇਰੀ। ਤਰੱਕੀ। ਕੀਤੀ। ਨੂੰ। ਵੇਖ। ਦਿਲ। ਖੁਸ਼ ਵੀ। ਬਹੁਤ। ਹੋਇਆ। ਜਿਉਂਦੀ। ਵਸਦੀ। ਰਹੇ। ਪਰਮਾਤਮਾ। ਤੇਨੂੰ। ਚੜ੍ਹਦੀ ਕਲਾ ਵਿੱਚ ਰੱਖੇ
@beantkaur7959
@beantkaur7959 Жыл бұрын
ਮੈਨੂੰ ਤੁਹਾਡਾ ਨੋ ਦੇਦੋ ਪਲੀਜ,ਮੈਨੂੰ। ਵੀ ਏਕ ਲੜਕੀ ਹੀ ਆ, ਗਲ ਕਰਨੀ ਆ ਜੀ ਮੈ
@jaspreetbrar9405
@jaspreetbrar9405 Жыл бұрын
Love u putt. Baba tenu khoob trakki deve. Tery mehnat da fal tenu chety mile. 👌🥰🥰❤️
@parwindersinghnamberdar8009
@parwindersinghnamberdar8009 Жыл бұрын
ਜਿਉਂਦੀ ਰਹਿ ਭੈਣੇ 🙏
@user-dt5vi1wf7j
@user-dt5vi1wf7j Жыл бұрын
ਬਹੁਤ ਵਧੀਆ ਵਿਚਾਰ ਹਨ ਭੈਣ ਮੇਰੀ ਏ❤️ 🙏👍
@user-tt2wj3tc2m
@user-tt2wj3tc2m Жыл бұрын
ਮੇਹਨਤ ਨੂੰ ਜਰੂਰ ਫਲ ਲੱਗਦਾ,👍
@Dhillon_stories_3600
@Dhillon_stories_3600 Жыл бұрын
ਬਹੁਤ ਵਧੀਆ ਭੈਣ ਪ੍ਰਮਾਤਮਾ ਤਰੱਕੀ ਬਖਸੇ
@hoshiarsingh7743
@hoshiarsingh7743 Жыл бұрын
ਰਾਜ ਪੁਤ ਜਿੳਦੀ ਰਹ ਇਨਿਆ ਔਕੜਾ ਸਹ ਕੇ ਵੀ ਹਿੰਮਤ ਨਹੀ ਹਾਰੀ!
@user-sw4kq7dv7p
@user-sw4kq7dv7p 10 ай бұрын
ਸੱਚ ਨੂੰ ਸਲੂਟ.ਸਾਫ ਦਿਲ
@panjabiboy4932
@panjabiboy4932 Жыл бұрын
❤❤❤❤🥺🥺Boht Hi Inspirational Story aa G.. Salute aa Tuhanu Te Tuhadi Mehnat nu.. Waheguru Chad di kla Ch rakhe 🙏 🤲
@user-ce9uq6bq7x
@user-ce9uq6bq7x 10 ай бұрын
Waheguru mehar karie bahen de supne poore karie❤🙏🏻🙏🏻🙏🏻👌🏻👌🏻👌🏻👌🏻👌🏻
@zindjaan
@zindjaan Жыл бұрын
Rajwant Raju ik vadiaa Kabaddi khidaran aaa g sare parmoter te Dani sajan jaroor Raju sis di saport kro g
@amankaur4422
@amankaur4422 Жыл бұрын
Buht changi soch wali sister ah tu kal mai tehdi story dekhi tehnu apni KZbin jarny suru krni chidi ah log buht pasad krnge te buht sare loga nu vdiya guide v kr sakde o God bless you dear ❤
@preetgill7523
@preetgill7523 Жыл бұрын
Waheguru g Meri laddo nu trakia bakhsan te hmesha khush rakhan 🙏🏻
@jobansingh7589
@jobansingh7589 Жыл бұрын
Saare like coment kro mre maasi g ne bhut strugle kitta
@aartikabir8852
@aartikabir8852 Жыл бұрын
Bhout vadiya raju...God bless you....bhout mehnat karde aa raju rab kare tarie mehnat da ਮੁੱਲ pye....🙏
@GurpreetSingh-vo7is
@GurpreetSingh-vo7is 10 ай бұрын
Waheguru ji 🙏🙏
@ajmersingh8066
@ajmersingh8066 Жыл бұрын
ਵੇਰੀ ਗੁਡ ਰਾਜੂ ਜੀ
@ajmersingh8066
@ajmersingh8066 Жыл бұрын
Ur number g
@harmanaulakh6153
@harmanaulakh6153 Жыл бұрын
ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@paramjitkaur906
@paramjitkaur906 Жыл бұрын
Waheguru ji tuhadi har isha puri kare🙏🙏🙏🙏
@SURJITSINGH-jm3dp
@SURJITSINGH-jm3dp 10 ай бұрын
ਕੁੜੀ ਦੇ ਹੌਸਲੇ ਦੀ ਦਾ ਦੇਣੀ ਬਣਦੀ ਆ। ਘੈਂਟ ਪੰਜਾਬੀ ਵਾਲਿਆਂ ਦਾ ਧੰਨਵਾਦ।
@raju13137-kabbadi
@raju13137-kabbadi Жыл бұрын
sabh da dilo thnkx g ena pyar krn lyi eni ijat den lyi me tan ene like NHi c jina tuhade pyar de like kita rab ne sabh da thnkx gg🙏🏻🙏🏻🙏🏻🙏🏻
@parihardoad861
@parihardoad861 Жыл бұрын
Sab tu vadia interview Good Raju didi
@gurbinder_singh
@gurbinder_singh Жыл бұрын
ਇਸ ਵੀਡਿਉ ਨੂੰ ਸਾਰੇ ਵੀਰ ਅੱਗੇ ਸ਼ੇਅਰ ਕਰੋ, ਤਾਂ ਕੇ ਦੁਨੀਆ ਦੇਖੇ ਰਾਜੂ ਵੀਰ ਦੇ ਹੌਸਲੇ ਅਤੇ ਮਿਹਨਤ ਨੂੰ... ਮੈਂ ਭੈਣ ਨਹੀਂ ਕਹਾਂਗਾ ਰਾਜੂ ਨੂੰ... ਆਪਣੇ ਮਾਂਤਾਂ ਪਿਤਾ ਲਈ ਇੱਕ ਬੇਟਾ ਬਣਕੇ ਬਹੁਤ ਮਿਹਨਤ ਕੀਤੀ ਰਾਜੂ ਵੀਰ ਨੇ...🙏🙏🙏🙏 ਰਾਜੂ ਤਾਂ ਸਾਡੇ ਲਈ ਛੋਟਾ ਵੀਰ ਹੈ.. ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਇਨਸਾਨ ਨੂੰ ਰਾਜੂ ਵੀਰ ਕੋਲੋਂ ਸੇਧ ਲੈਣੀ ਚਾਹੀਦੀ ਹੈ... ਰਾਜੂ ਵੀਰ ਲਈ ਬਹੁਤ ਜਿਆਦਾ ਸਤਿਕਾਰ ਅਤੇ ਇਸਦੀ ਮਿਹਨਤ ਨੂੰ ਦਿਲੋਂ ਸਲਾਮ ਹੈ.. ਮੇਰੀ ਨਜ਼ਰ ਵਿੱਚ ਦੁਨੀਆ ਵਿੱਚ ਸਭ ਤੋਂ ਅਮੀਰ ਹੈ ਰਾਜੂ ਵੀਰ... ਜ਼ਿਆਦਾ ਪੈਸੇ ਵਾਲੇ ਅਮੀਰ ਨਹੀਂ ਹੁੰਦੇ... ਰਾਜੂ ਵੀਰ ਤੁਸੀਂ ਸੱਚੀਂ ਦਿਲ ਦੇ ਅਮੀਰ ਹੋਂ... ਬਾਬਾ ਜੀ ਦੀ ਵੀ ਕ੍ਰਿਪਾ ਹਮੇਸ਼ਾ ਹੀ ਬਣੀ ਰਹੇ ਰਾਜੂ ਵੀਰ ਉੱਪਰ.... ਵਾਹਿਗੁਰੂ 🙏🙏🙏🙏🙏🙏🙏🙏🙏
@harwinderkaur609
@harwinderkaur609 Жыл бұрын
I am proud of you dear sister love you plz call me
@DhanDhanChaarSahibzadeJi
@DhanDhanChaarSahibzadeJi Жыл бұрын
@@harwinderkaur609 ਜੀ ਮੈ ਇਸ ਚੇਲਜ ਕੀਤਾ ਫਾਈਟ ਗੇਮ ਦਾ ਇਸ ਨੇ ਜੁਵਾਬ ਨਹੀ ਦਿੱਤਾ ਤੁਹਾਨੂੰ ਇਸ ਕਾਲ ਕੀ ਕਰਨੀ ਜੀ hahaha ਇਹ ਡਰਦੀ ਫਾਈਟ ਗੇਮ ਲੋਨ ਤੋ ਜੀ
@AkramAkram-nb6bh
@AkramAkram-nb6bh 3 ай бұрын
Masha allha g very nice allha pak aap ki madad kare ameen I'm from Pakistan Punjab
@merikalam6846
@merikalam6846 Жыл бұрын
Baba Ji Trakkiyan Bakshan Bhen Nu 🙏
@rishpalsharma9131
@rishpalsharma9131 Жыл бұрын
ਬਹੁਤ ਵਧੀਆ ਦੀਦੀ
@bhajansinghkhalsa1324
@bhajansinghkhalsa1324 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭੈਣੇ
@faisalfarooq5997
@faisalfarooq5997 Жыл бұрын
She is a greatest woman in the world I'm fisrt time see like this woman she so strong and humble nice tolk. I'm from Pakistan panjab butt i love India panjab and I selut it for this woman now i love her like a my sister she is so strong
@seemagill9679
@seemagill9679 Жыл бұрын
👌👌💪💪 raju tera supna pura ho
@jeetgill5819
@jeetgill5819 Жыл бұрын
Bhot vadia didi ji waheguru mehr krn 🙏🙏
@Pittu_kotra
@Pittu_kotra Жыл бұрын
Raju hero..❤️🔥🔥
@sukhveergill2242
@sukhveergill2242 Жыл бұрын
ਵਧੀਆ ਸੋਚvery good
@BhindersinghBhinder-bq9lg
@BhindersinghBhinder-bq9lg 3 ай бұрын
ਖੁਦ ਕੋ ਕਰ ਮਜਬੂਤ ਇਤਨਾ ਖੁਦਾ ਖੁਦ ਆ ਕੇ ਪੂਛੇ ਬੋਲ ਬੰਦੇ ਤੇਰੀ ਰਜ਼ਾ ਕਿਆ ਹੈ। ਪਰਮਾਤਮਾ ਸਰਬਤ ਦਾ ਭਲਾ ਕਰੇ ।
@sarbjitkaur4559
@sarbjitkaur4559 Жыл бұрын
Waheguru Ji 🙏🙏Mehr karn Sab Te ❤❤❤
@sonabrar9685
@sonabrar9685 Жыл бұрын
ਬਹੁਤ ਵਧੀਆ ਇੰਟਰਵਿਊ ਲਗੀ
@GurmeetSingh-ud1dv
@GurmeetSingh-ud1dv Жыл бұрын
ਆਪਣੇ ਵਿਰਸੇ ਨਾਲ ਜੁੜੇ ਰਹੋ
@preetiarora8402
@preetiarora8402 Жыл бұрын
God bless u di 🙂🙏 waheguru thonu hor trakiyan dewe 🙏🙂
@manrajgrewal5348
@manrajgrewal5348 Жыл бұрын
Bhout vadia soch a gudi teri Guru saab kirpa karn tere te
@sophiaajaibwali5122
@sophiaajaibwali5122 Жыл бұрын
🙏🙏🙏🙏🙏 ghnnnt 🙏🙏🙏bhut dil di saff kuri aa
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ
@GurdeepSingh-su5ev
@GurdeepSingh-su5ev 3 ай бұрын
ਬਹੁਤ ਹੀ ਸੋਹਣੇ ਤੇ ਸੁਚੱਜੇ ਵਿਚਾਰ ਨੇ ਧੀ ਦੇ ਵਾਹਿਗੁਰੂ ਇਵੇਂ ਹੀ ਚੜਦੀ ਕਲਾ ਬਖਸ਼ੇ ਇਵੇ ਹੀ ਸੁਚੱਜੇ ਕੰਮ ਕਰਦੇ ਰਹੋ ਜਲਦੀ ਹੀ ਵਾਹਿਗੁਰੂ ਦੀ ਮਿਹਰ ਹੋਵੇ ਤੇ ਸਿੱਖੀ ਬਾਣੇ ਵਿੱਚ ਹੋਵੋ ਅਵਾਰਾ ਪਸ਼ੂਆ ਦੀਆ ਅਸੀਸਾ ਨੇ ਸਿਆਣਿਆ ਦੀ ਕਹਾਵਤ ਸੱਚ ਸਿੱਧ ਹੋਈ ਨਾਲੇ ਪੁੰਨ ਤੇ ਨਾਲ ਹੀ ਫਲ਼ੀਆ ਵਾਹਿਗੁਰੂ ਜੀ
@readingbook9720
@readingbook9720 Жыл бұрын
She is a strong girl and no showoff. GBU
@GurmeetSingh-yu2kp
@GurmeetSingh-yu2kp Жыл бұрын
ਸਾਬਾ ਸੇ ਪੁੱਤਰ ਜੀ ਪ੍ਰਮਾਤਮਾ ਤੂਹਾਨੂੰ ਤਰੱਕੀ ਬਖਸ਼ੇ
@RanjitSingh-jm6cs
@RanjitSingh-jm6cs Жыл бұрын
ਬਹੁਤ ਹੀ ਵਧੀਆ
@malagarsingh1742
@malagarsingh1742 Жыл бұрын
ਬਹੁਤ ਵਧੀਆ ਜਜਬਾ
@pardeepsidhusidhu8017
@pardeepsidhusidhu8017 Жыл бұрын
ਰਾਜੂ ਜੀ ਰਾਸ਼ੀ ਡਉਨ ਇਸ ਕਰਕੇ Rਨਾਮ ਨੂੰ ਕੁਝ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ
@gurlabhsra1998
@gurlabhsra1998 Жыл бұрын
ਸਲੂਟ ਆ ਭੈਣ ਜੀ
@harjinderkaur7364
@harjinderkaur7364 Жыл бұрын
God bless you sister😊
@rambhateri6421
@rambhateri6421 Жыл бұрын
Well down. God bless you. 💐💐💐🙏🏻🙏🏻🙏🏻 tohde hardwork salute hein. Sister.
@streamtechofficial
@streamtechofficial 2 ай бұрын
ਭੈਣੇ ਬਹੁਤ ਵਧੀਆ, ਤੇਰੇ ਹੌਸਲੇ ਦੀ appreciation ਤਾਂ ਬਣਦੀ ਆ 👍
@InderjeetSingh-mr1qo
@InderjeetSingh-mr1qo 3 ай бұрын
ਬੁਹਤ ਵੱਦੀਆ ਗੱਲਾਂ ਕੀਤੀਆਂ ਭੈਣ ਨੇ ਸਾਲੂਟ ਐ ਭੈਣ ਨੂੰ 👌👌👌👌👌👌💪💪💪💪💪
@manypreetsingh4527
@manypreetsingh4527 Жыл бұрын
God bless you sister rab tenu hamesa khush rakha
@sidhuz5793
@sidhuz5793 Жыл бұрын
Dil jitt lya bhene 🙏🏻
@jaspaskaurjaspalkaur9417
@jaspaskaurjaspalkaur9417 Жыл бұрын
Great beta ji God bless u
@you_really_nice
@you_really_nice Жыл бұрын
Waaaaaao waheguru mehr kare bhen te booooooohat ucchhi succhhi sooch hai ♥️ gi great soch pure soul....eh hunde hn dil dean ameeer roohan
@daljitcheema7126
@daljitcheema7126 Жыл бұрын
Ghaint pleyer Raju di
@tarsemkaur2786
@tarsemkaur2786 Жыл бұрын
Great personality and high thinking.🙏🙏❤️
@noorankhan1769
@noorankhan1769 Жыл бұрын
God bless you rajju bhen 🙏🙏🙏🙏🙏
@jaibabe2945
@jaibabe2945 Жыл бұрын
Nice sis waheguru ji 🙏 mehr rakhe aap pr hmesha 🙌 ji
@Pittu_kotra
@Pittu_kotra Жыл бұрын
Sister rajju..❤️🔥
@jagmeetjass2815
@jagmeetjass2815 Жыл бұрын
Bot okha tym dekhea Raju yr tusi parmatma sda tnu chrdi kla ch rakhe sda kush rho bot sara pyar mare vlo Jass patiala 😘kush rho sda
@harjindersingh-xy2on
@harjindersingh-xy2on Жыл бұрын
Bahut vadia guru gobind singh ji di sher bacchi
@siratsumreet697
@siratsumreet697 Жыл бұрын
vry nic massi g Wel done 👍👍
@manjotgill8047
@manjotgill8047 Жыл бұрын
Wah bhen ji
@everythingokay3814
@everythingokay3814 Жыл бұрын
Gur sikhi wali gl dil shoo gyi .. waheguru g chardi kalan vich rakhn behn tuhanu ... 🙏🏼🙏🏼🙏🏼
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 552 М.
Red❤️+Green💚=
00:38
ISSEI / いっせい
Рет қаралды 77 МЛН
Little girl's dream of a giant teddy bear is about to come true #shorts
00:32
Sulakhan Singh l Rupinder Kaur Sandhu l B Social
1:00:47
B Social
Рет қаралды 193 М.
Gagandeep Mehra Interview|Gagan Mansa Wali|@gagandeepmehra Mani Parvez|Kaint Punjabi
37:56
Kaint Punjabi (ਘੈਂਟ ਪੰਜਾਬੀ)
Рет қаралды 489 М.
Red❤️+Green💚=
00:38
ISSEI / いっせい
Рет қаралды 77 МЛН