Gagandeep Mehra Interview|Gagan Mansa Wali|

  Рет қаралды 492,071

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Gagandeep Mehra Interview|Gagan Mansa Wali| @gagandeep mehra|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 641
@kaintpunjabi
@kaintpunjabi 2 жыл бұрын
kzbin.info/www/bejne/roOXl2ejiL-pmqc ਅਮਨ ਢਿੱਲੋਂ ਦੀਆਂ ਫਿਲਮਾਂ ਵਾਲੇ ਵਰਿੰਦਰ ਦੀ ਇੰਟਰਵਿਊ ਰੂਹ ਖੁਸ਼ ਕਰਦੂ
@kuldeepkaur7548
@kuldeepkaur7548 2 жыл бұрын
ਸਾਬਸ ਗਗਨ ਕੀ ਬੇਟਾ ਤੇਰਾ ਪਤੀ ਹੁਨ ਤੇਰੇ ਨਾਲ ਰਿਹਦਾ ਤੂ ਿਜਦਗੀ ਬੂਹਤ ਤਰਕੀ ਕਰੇ
@chhinderkaurchhinder2382
@chhinderkaurchhinder2382 2 жыл бұрын
Kam da koyi mehna ni
@ramanchohan4379
@ramanchohan4379 2 жыл бұрын
@@chhinderkaurchhinder2382 😭
@NarinderKaur-lx5hq
@NarinderKaur-lx5hq 2 жыл бұрын
Starting de 5 -6 minutes waste na kria kro
@shindanidhawala9993
@shindanidhawala9993 2 жыл бұрын
ਕੰਮ ਨੀ ਥੋਡਾ ਵੀਰੇ ਇਹਨਝ ਕੰਮ ਨਾ ਕਹੋ ਇਹ ਜੋ ਤੁਸੀ ਕਰ ਰਹੇ ਹੋ ਇਹਨੂ ਸੇਵਾ ਕਹਿੰਦੇ ਰੱਬ ਸਲਾਮਤ ਰੱਖੇ
@DharmPal-mv4mh
@DharmPal-mv4mh 2 жыл бұрын
ਇਕ ਮਾਂ ਅਪਣੀ ਧੀ ਨੂੰ ਮਾੜੀ ਸਿਖਿਆ ਨੀ ਦਿੰਦੀ ਭਾਵੇ ਉਹ ਕੰਜਰੀ ਹੋਵੇ ਇਹ ਗਲ ਗਗਣ ਦੀ ਇਹ ਗੱਲ ਦਿਲ ਨੂੰ ਸ਼ੂ ਗਈ। ਗਗਣ ਦੀ ਇਹ ਗਲ 100% ਸਚ ਹੈ
@somarani6952
@somarani6952 2 жыл бұрын
ਗਗਨ ਦੀਦੀ ਤੇਰੀ ਆ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ 🙏🏼🙏🏼
@guri9813
@guri9813 2 жыл бұрын
Hi
@guri9813
@guri9813 Жыл бұрын
Hlo
@gagandeepmehra
@gagandeepmehra Жыл бұрын
​@@guri9813 hanji bolo
@somarani6952
@somarani6952 2 жыл бұрын
ਗਗਨ ਦੀਦੀ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਮਨ ਬਹੁਤ ਭਾਵੁਕ ਹੋਇਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 👍👍
@vikramsomalsomal5480
@vikramsomalsomal5480 2 жыл бұрын
ਮੱਲਾ ਸਲੁਟ ਹੈ ਤੇਰੇ ਕੰਮ ਨੂੰ ਕਿਨੀਆਂ ਧੀਆਂ ਭੈਣਾਂ ਦੇ ਦੁੱਖ ਵੰਡਾਉਣਾ ,🙏🙏🙏🙏👍
@kaintpunjabi
@kaintpunjabi 2 жыл бұрын
ਬਹੁਤ ਸ਼ੁਕਰਾਨਾ ਵੀਰ ਜੀ ,ਸਾਡੀ ਹਮੇਸ਼ਾਂ ਹੌਂਸਲਾ ਅਫਜ਼ਾਈ ਕਰਨ ਲੲਈ,ਅਸੀਂ ਹਮੇਸ਼ਾਂ ਤੁਹਾਡੇ ਕੁਮੈਂਟ ਪੜਦੇ ਹਾਂ,ਸ਼ੁਕਰੀਆ ਵੀਰ ਜੀ
@harbhajansinghsingh2835
@harbhajansinghsingh2835 2 жыл бұрын
Banda sirf daru peen waste nahi jamia
@devilgaming1711
@devilgaming1711 2 жыл бұрын
ਗਗਨ ਭੈਣ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻
@gursewakdhillon2621
@gursewakdhillon2621 2 жыл бұрын
Right ji
@Keeratkalervlogs2068
@Keeratkalervlogs2068 2 жыл бұрын
ਰੀਝ ਸੀ ਕਿ ਗਗਨ ਭੈਣ ਬਾਰੇ ਜਾਣੀਏ ,ਬੁਰਾ ਵੇਲਾ ਭੁੱਲ ਜਾ ਭੈਣ ,ਵਹਿਗੁਰੂ ਹੋਰ ਵੀ ਤਰੱਕੀਆਂ ਬਖ਼ਸ਼ਣ,Thanks kaint Punjabi channel,
@vikramsomalsomal5480
@vikramsomalsomal5480 2 жыл бұрын
ਭੈਣੇ ਧੰਨਵਾਦ ਤੁਹਾਡੇ ਗੁਆਂਢੀਆਂ ਦਾ ਜਿੰਨਾ ਤੁਹਾਡੀ ਸਪੋਰਟ ਕਿਤੀ
@gurdevkaur1209
@gurdevkaur1209 2 жыл бұрын
ਗਗਨ ਪੁੱਤ ਤੇਰੀ ਕਹਾਣੀ ਸੁਣ ਕੇ ਅੰਤਰ ਆਤਮਾ ਰੋਣ ਲੱਗ ਪਈ ਵਾਹਿਗੁਰੂ ਜੀ ਪੁੱਤ ਤੈਨੂੰ ਕਾਮਯਾਬੀਆਂ ਦੇਣ ਤੇ ਰੱਬ ਤੈਨੂੰ ਢੇਰ ਸਾਰੀਆਂ ਖੂਸ਼ੀਆਂ ਦੇਣ ਪੁੱਤ ਹੌਸਲਾ ਰੱਖ
@DesiLok-vp4rn
@DesiLok-vp4rn 2 жыл бұрын
ਗਗਨ ਮਹਿਰਾ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ👍👍👍👍🙏🙏🙏🙏
@princebansal8681
@princebansal8681 2 жыл бұрын
ਗਗਨ ਦੀ ਰੋਣਾ ਆ ਗਿਆ ਥੋਡੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਜੀ ਅਮਨ and ਰਾਜ ਦੀ video ਵਿਚ v nice g
@gurmeetbalian3212
@gurmeetbalian3212 2 жыл бұрын
ਕੋਈ ਸ਼ਬਦ ਨੀ ਮੇਰੇ ਕੋਲ ਕੁਸ ਕੇਹਣ ਨੂੰ ਹਮਦਰਦੀ ਆ ਭੈਣ ਨਾਲ ਬਸ 🙏🙏
@santokhsinghsingh2878
@santokhsinghsingh2878 2 жыл бұрын
Oo.but.dhok.di.gall.a.wahe.guru.ji.bhala.kra
@CHAPMAN439
@CHAPMAN439 2 жыл бұрын
ਹਰ ਕਿਸੇ ਦੀ ਕੋਈ ਨਾ ਕੋਈ ਦਰਦਨਾਕ ਕਹਾਣੀ ਜਰੂਰ ਹੁੰਦੀ ਆ
@sumandeepkaur9762
@sumandeepkaur9762 2 жыл бұрын
ਵੈਰੀ ਗੁੱਡ ਭੈਣੇ ਆਪਣੇ ਬਚਿਆਂ ਨੂੰ ਲਾਇਕ ਬਣਾਈ ਉਹ ਬਡੈ ਹੋ ਕੇ ਤੈਨੂੰ ਸੁੱਖ ਦੇਣ
@sayamlal4314
@sayamlal4314 2 жыл бұрын
ਗਗਨ ਭੈਣ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਹੋਰ ਬੀ ਭੈਣਾਂ ਨੂੰ ਸਿਕਸਾ ਮਿਲੂ ਮੈਨੂੰ ਬਹੁਤ ਵਧੀਆ ਲੱਗਾ
@neetugold6136
@neetugold6136 2 жыл бұрын
ਸੁਣ ਕੇ ਮਨ ਭਾਵੁਕ ਹੋ ਗਿਆ ।
@sukhiduggankaur384
@sukhiduggankaur384 2 жыл бұрын
ਗਗਨ ਹੁਣ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ, ਹੁਣ ਤੱਕ ਤੇਰੀ ਸਾਰੀ ਵੀਡੀਓ ਦੇਖੀਆਂ ਨੇ, ਤੁਸੀਂ ਅਮਨ ਨਾਲ ਹੀ ਵੀਡੀਓ ਬਣਾਇਆ ਕਰੋ 👌👌👌🙏
@guri9813
@guri9813 2 жыл бұрын
Sukhi ssa 🙏🙏
@sandeepdhadda6712
@sandeepdhadda6712 2 жыл бұрын
ਅਮਨ ਨਾਲ ਹੀ ਵੀਡਿਓ ਬਨਾਇਓ ਬਾਕੀ ਤੁਸੀ ਆਪ ਦਖ। ਲੂ
@gurmejsingh6069
@gurmejsingh6069 2 жыл бұрын
ਗਗਨ ਦੀ ਐਕਟਿੰਗ ਬਹੁਤ ਸਿਰਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ
@yashinder3946
@yashinder3946 2 жыл бұрын
Sister tere koi gl glt ni sb hkikt s shi a v. Good
@rajvirbrar631
@rajvirbrar631 2 жыл бұрын
ਦਰਦਭਰੀ ਕਹਾਣੀ ਸੁਣ ਕੇ ਮਨ ਭਰ ਆਇਆ
@sukhveerwaraich8058
@sukhveerwaraich8058 2 жыл бұрын
ਕੁਝ ਨਹੀਂ ਬੋਲਣ ਨੂੰ ਤੁਹਾਡੀ ਮਿਹਨਤ ਤੁਹਾਡੇ ਹੌਂਸਲੇ ਨੂੰ ਸਲਾਮ ਮੇਰੀ ਭੈਣ , ਸਤਿਕਾਰ ਨਾਲ ਦੁਆਵਾਂ ਦੇ ਤੈਨੂੰ,ਤੇਰੀ ਮਿਹਨਤ,ਤੇਰੇ ਹੌਂਸਲੇ ਨੂੰ ਮੇਰੀ ਭੈਣ 💐💐
@Bschitar.Kammonke
@Bschitar.Kammonke 2 жыл бұрын
ਗਗਨ ਭੈਣ ਤੌ ਬਹੁਤ ਜ਼ਿਆਦਾ ਤਰੱਕੀ ਕਰੇਗੀ ਬਸ ਵਾਹਿਗੁਰੂ ਤੇ ਭਰੋਸਾ ਰੱਖਕੇ ਅੱਗੇ ਵਧੀ ਚੱਲ
@MandeepKaur-de9kl
@MandeepKaur-de9kl 2 жыл бұрын
ਮੈ ਬਹੁਤ ਸਮੇਂ ਤੋਂ ਚਾਹੁੰਦੀ ਸੀ ਤੁਹਾਡੀ ਇੰਟਰਵਿਊ ਆਵੇ ਮੈ ਤੁਹਾਨੂੰ ਬਹੁਤ ਪਸੰਦ ਕਰਦੀ ਆ
@yadvirk6857
@yadvirk6857 2 жыл бұрын
Kes tra like karda ho app GAGAN ji parmamta mhar krna ji 🙏 sb ta mhar krna ji 🙏
@happy_harman9725
@happy_harman9725 2 жыл бұрын
ਮਨ ਭਾਵਕ ਹੋ ਗਿਆ ਗਗਨ ਦੀ ਇੰਟਰਵਿਊ ਸੁਣ ਕੇ
@punjabimoda742
@punjabimoda742 2 жыл бұрын
ਗਗਨ ਭੈਣੇ ਲੋਕਾਂ ਦਾ ਕੀ ਐ ਲੋਕ ਤਾ ਭੋਕੀ ਜਾਂਦੇ ਨੇ ਪਰ ਸਮਝ ਦਾਰ ਤਾ ਮਜਬੂਰੀ ਸਮਝ ਹੀ ਜਾਂਦੇ ਨੇ ਟਿੱਡ ਹੀ ਕਾਰੇ ਕਰਵਾਉਦਾ ਹੈ
@karamjeetgrewal126
@karamjeetgrewal126 2 жыл бұрын
Eh kudi dil di boht saaf a acting v boht vdia god bless u gagan
@Naazkaur1582
@Naazkaur1582 2 жыл бұрын
ਪਰਮਾਤਮਾ ਤੂਹਾਨੂੰ ਤਰੱਕੀਆਂ ਬਖ਼ਸ਼ੇ ਗਗਨ ਭੈਣ 🙏🙏
@balivinderkaur8883
@balivinderkaur8883 2 жыл бұрын
ਗਗਨ ਪੁੱਤ ਹੁਣ ਜਿਹੜੀਆਂ ਵੀਡੀਓ ਬਣਾਉਂਦੇ ਬਹੁਤ ਵਧੀਆ ਕੰਮ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
@GaganDeep-pu7re
@GaganDeep-pu7re 2 жыл бұрын
ਗਗਨ ਪਰਮਾਤਮਾ ਤੈਨੂੰ ਖੁਸ਼ੀਆਂ ਦੇ
@santokhsingh6343
@santokhsingh6343 2 жыл бұрын
ਗਗਨ ਦੀ ਇੰਟਰਵਿਊ ਦੇਖ ਕੇ ਗਗਨ ਦੀ ਹਿੰਮਤ ਬਾਰੇ ਪਤਾ ਲੱਗਿਆ। ਰਬ ਵਾਹਿਗੁਰੂ ਗਗਨ ਦਾ ਹੋਰ ਹੌਸਲਾ ਵਧਾਵੇ ਤੇ ਉਹ ਆਰਥਿਕ ਤੌਰ ਤੇ ਖੁਸ਼ਹਾਲ ਜੀਵਨ ਪੱਧਰ ਗੁਜ਼ਾਰੇ। ਵੀਡੀਓ ਚੰਗੀ ਲੱਗੀ। ਅਮਨ ਨਾਲ ਗਗਨ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ।
@leelasingh226
@leelasingh226 2 жыл бұрын
God bless
@itzdilbardhillon2930
@itzdilbardhillon2930 2 жыл бұрын
Hun ਨਾ ਭੁੱਲੀ ਗਗਨ ਭੈਣ ਗਰੀਬਾ ਦੀਆ ਕੁੜੀਆ ਨੂੰ ਬੀ ਅੱਪਣੇ ਨਾਲ ਕਮ ਜਰੂਰ ਲਿਆ ਕਰੋ ਕਿਸੇ ਗਰੀਬ ਦਾ ਘਰ ਚਲ ਪਾਊਗਾ
@manpreetgill4576
@manpreetgill4576 2 жыл бұрын
ਗਗਨ ਭੈਣੇ ਬਹੁਤ ਰੋਣ ਆਇਆ God bless you🙏🙏❤❤❤
@avijotsingh6279
@avijotsingh6279 2 жыл бұрын
ਸਹੀ ਗੱਲ ਹੈ ਦੀਦੀ ਬੱਚਿਆਂ ਬਾਰੇ ਸੋਚ ਲੈਂਦੇ ਹਾਂ ਮਾਂ ਬਾਪ ਤਾਂ ਕਹਿ ਦਿੰਦੇ ਨੇ ਛੱਡ ਕੇ ਆ ਜਾ ਬੱਚਿਆਂ ਲਈ ਰਹਿਣਾ ਪੈਂਦਾ ਹੈ
@gurmeetkaur1141
@gurmeetkaur1141 2 жыл бұрын
ਭੈਣ ਮੇਰੀਏ ਦੁਨੀਆਂ ਨਾ ਕੰਮ ਕਰਦੇ ਨਾ ਅੰਦਰ ਬੈਠੀਆ ਨੂੰ ਛੱਡਦੀ ਆ ਬਹੁਤ ਵਧੀਆ ਵੀਡੀਓ ਬਣਾਉਦ ਹੋ ਅਮਨ ਭੈਣ ਨਾਲ ਕੰਮ ਕਰਦੇ ਰਹੋ
@GurwinderSingh-dt7sk
@GurwinderSingh-dt7sk 2 жыл бұрын
ਬਹੁਤ ਵਧੀਆ ਜੀ, ਰੱਬ ਤੂਹਾਨੂੰ ਬਹੁਤ ਖ਼ੁਸ਼ੀਆਂ ਦੇਵੇ ,
@lavukunner4413
@lavukunner4413 2 жыл бұрын
ਭੈਣੇ ਬਹੁਤ ਸੋਣੀਆ ਗੱਲਾਂ ਕਰਦੇ ਉ ਜੀ ਭੈਣੇ ਚੱਕ ਕੇ ਰੱਖ ਕੰਮ ਨੂੰ
@dhillonsaab3241
@dhillonsaab3241 2 жыл бұрын
ਗਗਨ ਭੈਣ ਸਤਿ ਸ੍ਰੀ ਅਕਾਲ ਤੁਹਡੀ ਜਿੰਦਗੀ ਬਾਰੇ ਸੁਣਨ ਕੇ ਬਹੁਤ ਦੁੱਖ ਹੋਇਆ। ਪਰ ਖੁਸ਼ੀ ਵੀ ਜਿਹੜੇ ਆਤਮਹੱਤਿਆ ਕਰਨ ਬਾਰੇ ਸੋਚ ਦੇ ਉਹਨਾਂ ਨੂੰ ਤੁਹਡੇ ਸ਼ਘਰਸ਼ ਭਰੀ ਸਿੱਖਣਾ ਚਾਹੀਦਾ ਹੈ ਮੌਤ ਮਸਲੇ ਹੱਲ ਨਹੀਂ।
@bholanehal2566
@bholanehal2566 2 жыл бұрын
ਗਗਨਦੀਪ ਭੈਣ ਰੱਬ ਸੋਨੂੰ ਹਮੇਸ਼ਾ ਖੁਸ਼ ਅਤੇ ਸੰਤੁਸ਼ਟ ਰੱਖੇ
@hargundeep4203
@hargundeep4203 2 жыл бұрын
Weldon gagan tusi mere favorite actor ho but tuhadi story sun ka.mere di thode lai respect hor vadh gae Rona as gya thodi story sun ke I salute you 🙏🏻🙏🏻🙏🏻
@sukhmanisingh5172
@sukhmanisingh5172 2 жыл бұрын
ਜਿਉਦੀ ਰਹੇ ਦੀਦੀ ਪਰਮਾਤਮਾ ਤੂਨੂੰ ਖੁਸ਼ ਰੱਖੇ
@jaggateam5116
@jaggateam5116 2 жыл бұрын
ਬਹੁਤ ਮਿਹਨਤ ਕੀਤੀ ਹੈ ਗਗਨ ਨੇ best of luck Gagan mehra
@sanjogtarani3997
@sanjogtarani3997 2 жыл бұрын
ਸਾਡੇ ਮੁਹੱਲੇ ਵਿੱਚ ਵੀ ਇਕ ਡਾਨਸਰ ਨੇ ਗਰੁੱਪ ਵਿਚ ਸ਼ਾਦੀ ਕਰ ਲਈ ਉਹ ਵੀ ਦੁਖੀ ਹੈਂ
@gillzcreation408
@gillzcreation408 2 жыл бұрын
ਰੱਬਾ ਪੰਜਾਬ ਦੀਆਂ ਕੁੜੀਆਂ ਦੀ ਕਦੋਂ ਸੁਣੇਗਾ
@sukhasingh8595
@sukhasingh8595 2 жыл бұрын
ਰੋਣਾ ਆ ਗਿਆ ਭੈਣ ਦੀਆਂ ਗੱਲਾਂ ਸੁਣ ਕੇ
@rickygurpreetsingh2527
@rickygurpreetsingh2527 2 жыл бұрын
Very nice gagan Bhan tusi bhut vadhia Kam krde ho waheguru Ji Maher Karn
@dhindsank2043
@dhindsank2043 2 жыл бұрын
Nice gaģan betta God blessyou husband kithe rahda hai n z okland
@gagandeepmehra
@gagandeepmehra 2 жыл бұрын
Nal he aa ji 🙏
@Gurugaming00
@Gurugaming00 2 жыл бұрын
ਗਗਨ ਹੋਸਲਾ ਰੱਖ
@gurpreetkaursidhu92
@gurpreetkaursidhu92 2 жыл бұрын
ਰੱਬ ਤੁਹਾਨੂੰ ਚੜਦੀਕਲਾ ਵਿਚ ਰੱਖੇ
@kamalgill70
@kamalgill70 2 жыл бұрын
ਬਹੁਤ ਵਧੀਆ ਜੀ ਗਗਨ ਦੀਦੀ ਹੁਣ ਥੋਡੇ ਘਰ ਵਾਲਾ ਵੀ ਨਾਲ ਹੀ ਰਹਿੰਦਾ
@bhawanjeetsingh3830
@bhawanjeetsingh3830 2 жыл бұрын
ਬਹੁਤ ਸਘਰਸ਼ ਕਰਨਾ ਪੈਦਾਂ ਸਫਲ ਹੋਣ ਲਈ।
@ਪਿੰਡਾਆਲੇ-ਵ3ਚ
@ਪਿੰਡਾਆਲੇ-ਵ3ਚ 2 жыл бұрын
ਗਗਨ ਭੈਣ ਵਾਹਿਗੁਰੂ ਮੇਹਰ ਕਰੇ
@TheSandhun7
@TheSandhun7 2 жыл бұрын
ਬਹੁਤ ਦੁਖਦਾਈ ਜ਼ਿੰਦਗੀ ਰਹੀ ਗਗਨ ਤੁਹਾਡੀ ਵਾਹਿਗੁਰੂ ਜੀ ਹੁਣ ਖ਼ੁਸ਼ੀਆਂ ਦੇਣ। ਕੀ ਤੁਹਾਡਾ ਪਤੀ ਹੁਣ ਵੀ ਤੁਹਾਡੇ ਨਾਲ ਹੈ ????
@dilpreetlifestyle994
@dilpreetlifestyle994 2 жыл бұрын
ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਵਿੱਚ ਰੱਖਣ
@jotirani9541
@jotirani9541 2 жыл бұрын
ਗਗਨ, ਭੈਣੇ ਰੱਬ ਤੁਹਾਨੂੰ ਹਰ ਖ਼ੁਸ਼ੀਆਂ ਦੇਵੇ
@parmmaan9795
@parmmaan9795 2 жыл бұрын
ਤੁਸੀ ਬਹੁਤ ਵਧੀਅਾ ਕੰਮ ਕਰਦੇ ਓ ਰੱਬ ਤੁਹਾਨੂੰ ਤੱਰਕੀ ਦਵੇ
@pkbhatti2727
@pkbhatti2727 2 жыл бұрын
ਵੀਡੀਓ ਵਿੱਚ ਤਾਂ ਗਗਨ ਤੁਸੀਂ ਬੜੇ ਖੜਕੇ ਦੜਕੇ ਵਾਲੇ ਹੁੰਦੇ ਓ
@jasspreetkaur7902
@jasspreetkaur7902 Жыл бұрын
Gagan di tuhadi story bahut dard bhri c GBU 🙏🙏 good luck 🤞🤞🤞
@surdeepsivia5797
@surdeepsivia5797 2 жыл бұрын
ਵਹਿਗੁਰੂ ਜੀ ਭੈਣ ਤੇ ਰੱਬ ਮੇਹਰ ਕਰੇ
@komaljotkaur4986
@komaljotkaur4986 2 жыл бұрын
ਦਰਦ ਭਰੀ ਕਹਾਣੀ ਸੁਣ ਕੇ ਦਿਲ ਭਰਿਆ
@rajveerkaurrajveer3044
@rajveerkaurrajveer3044 2 жыл бұрын
ਬਹੁਤ ਦੁੱਖ ਹੋਇਆ ਆਪ ਬੀਤੀ ਸੁਣ ਕੇ ਭੈਣ ਕਿਥੇ ਰਹਿੰਦੇ ਹੋ ਹੁਣ ਮੈਂ ਮਿਲਣ ਆਉਣਾ
@gagandeepmehra
@gagandeepmehra 2 жыл бұрын
Rampura phul ji most welcome ji
@hardeepaulakh763
@hardeepaulakh763 2 жыл бұрын
@@gagandeepmehra ਰਾਮਪੁਰੇ ਕਿੱਥੇ ਆ ਤੁਹਾਡਾ ਘਰ ਗਗਨ ਅਸੀਂ ਵੀ ਰਾਮਪੁਰੇ ਈ ਰਹਿੰਦੇ ਆਂ
@gagandeepmehra
@gagandeepmehra 2 жыл бұрын
Mad road te
@gagandeepmehra
@gagandeepmehra 2 жыл бұрын
Soooooo sad 😭😭😭😭 my story
@harmanjitsingh6832
@harmanjitsingh6832 2 жыл бұрын
Didi main tuhadiya short filma daikhdi hudi aa mainu boat vdiya lgda khush rho di
@TanrajGill14
@TanrajGill14 2 жыл бұрын
so brave and strong sister 🙏 tussi bht vdiya acting karde 👍 Waheguru tuhanu always khush rakhan 🥰🙏
@ranbirsingh9610
@ranbirsingh9610 2 жыл бұрын
ਭੈਣ ਹੁਣ ਬੇਟੀ ਕਿੰਨੇ ਸਾਲ ਹੋ ਗਏ ਗਿਆ ‌ਹੁਣ ਪਤੀ ਨਾਲ ਰਹਿੰਦੇ ਹੈ ਭੈਣ ਇਹ ਜ਼ਰੂਰ ਜ਼ਰੂਰ ਜ਼ਰੂਰ ਦੱਸਿਆ ਮੇਰਾ ਨਾਮ ਜਸਵੀਰ ਕੌਰ
@KuldeepSingh-nm1mc
@KuldeepSingh-nm1mc 2 жыл бұрын
ਨਾਨਕ ਦੁਖੀਆ ਸਭ ਸੰਸਾਰ।
@dharminderdandiwal6556
@dharminderdandiwal6556 2 жыл бұрын
We are full support...ggan sis ..mehanat jari rakho
@sewaksingh6309
@sewaksingh6309 2 жыл бұрын
ਭੈਣ ਗਗਨਦੀਪ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ 🙏🙏
@gagandeepmehra
@gagandeepmehra 2 жыл бұрын
Rampura
@bhawanjeetsingh3830
@bhawanjeetsingh3830 2 жыл бұрын
ਰਿਪੋਟਰ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਓ।
@KartarSingh-es8mo
@KartarSingh-es8mo 2 жыл бұрын
ਲੋਕਾਂ ਦੀ ਪਰਵਾਹ ਨੀ ਕਰੀ ਦੀ ਆਵਦੇ ਕੰਮ ਚ ਮਸਤ ਰਹੋ
@LakhvirSingh-le2uc
@LakhvirSingh-le2uc Жыл бұрын
Waheguru ji 🙏🙏
@sandhupalwinder1821
@sandhupalwinder1821 2 жыл бұрын
ਬਾਈ ਕਹਾਣੀ ਤਾ ਲੜਕੀ ਦੀ ਬਹੂਤ ਦਰਦ ਭਰੀ ਹੈ ਵਾਹਿਗੁਰੂ ਮੇਹਰ ਕਰੇ ਤੇ ਤਰੱਕੀਆ ਬਕਸ਼ੇ ਪਰ ਬਾਈ ਆਹ ਜਿਹੜੇ ਟਰੇਲਰ ਦੇ ਦੇ ਰਹਿਦੇ ਜੇ 30 ਮਿਨਟ ਵਿਚੋ 10ਮਿਨਟ ਟਰੇਲਰ ਦਿਖ਼ਾਈ ਜਾਦੇ ਜੇ ਉਨੇ ਚਿਰ ਨੂੰ ਬੰਦਾ ਖ਼ਫਾ ਹੋ ਕੇ ਕੱਟ ਦੇਦਾ
@jagrajsidhu3943
@jagrajsidhu3943 2 жыл бұрын
Waheguru traaki deve didi thonu thode bacheaan nu waheguru khusian den 🙏🏻🙏🏻
@JAGWINDERJAGGIBRAR
@JAGWINDERJAGGIBRAR 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਗਗਨ ਭੈਣ ਦੀ ਇਟਰਵਿਊ ਕੀਤੀ ਮੈਂ ਬਹੁਤ ਵੇ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Harjinder_x01
@Harjinder_x01 2 жыл бұрын
Bahut aokhe time cho lange o didi waheguru jindgi ch har khusi deve God bless you
@veerpalkaurbrar13
@veerpalkaurbrar13 2 жыл бұрын
ਬਹੁਤ ਸੋਣੀ ਇੰਟਰਵਿਊ ਗਗਨ
@mohinderpalkaurgodhian5194
@mohinderpalkaurgodhian5194 2 жыл бұрын
Gagan di jindgi di story sun ke man bhar aayia waheguru g Mehar karo
@yadvirk6857
@yadvirk6857 2 жыл бұрын
How are you and I'm yadwinder Singh and my job income tax koi problem ho app hum sa bat kra Waheguru ji Waheguru ji 🙏 sb ta mhar krna ji
@beantbrar2584
@beantbrar2584 2 жыл бұрын
ਗਗਨ ਭੈਣ ਪ੍ਰਮਾਤਮਾ ਤੁਹਾਨੂ। ਹਮੇਸਾ ਖੁਸ ਰੱਖੇ
@harwinderbassi6927
@harwinderbassi6927 2 жыл бұрын
Satnam waheguru mehr kro ji
@P.s6379
@P.s6379 2 жыл бұрын
Rona aa gia aj gagan ji tuhadi story dekh k 😭😭 tuhadi ecting Manu bhut pasand h parmatma tuhani traki bakshe tuhanu te tuhadi beti nu dunia d har khushi mile
@jotirani9541
@jotirani9541 2 жыл бұрын
ਗਗਨ ਦੀਦੀ ਜੀ ਤੁਹਾਡੀਆਂ ਵਿਡੈਹ ਬਹੁਤ ਵਧੀਆ ਲੱਗਦੀਆ ਨੇ ਰੱਬ ਤੁਹਾਨੂੰ ਹਮੇਸ਼ਾ ਖੂਸ਼ ਰੱਖੇ ਮੈਵੀ ਵੀ ਬਹੁਤ ਦੁਖੀ ਹਾ ਮੈ ਅਮਨ ਦੀਦੀ ਜੀ ਨੂੰ ਵੀ ਮੈਸ਼ਜ ਵਿੱਚ ਰੈਕਵਸਟ ਕੀਤੀ ਮੇਰੇ ਮੈਸ਼ਜ ਦਾ ਕੋਈ ਜਵਾਬ ਨਹੀਂ ਦਿੱਤਾ ਪਲੀਸ ਤੁਸੀਂ ਮੇਰੇ ਵਾਰੇ ਗੱਲ ਕਰੋ ਮੈ ਬਹੁਤ ਦੁਖੀ ਹਾ ਮੇਰੇ ਬੱਚੇ ਵੀ ਹੈ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਮੈ ਤੁਹਾਡੇ ਨਾਲ ਕਾਮ ਕਰਨਾ ਚੁਹਾਦੀ ਹਾ ਪਲੀਸ ਰੈਕਵਸਟ ਕੋਲ।ਕਰੋ ਭੈਣ ਜੀ
@gurjotbhaini2631
@gurjotbhaini2631 2 жыл бұрын
ਗਗਨ ਦੀਦੀ ਸਾਨੂੰ ਵੀ ਰੌਣਾ ਆ ਗਿਆ😭
@ThePunjabi007
@ThePunjabi007 2 жыл бұрын
ਗਗਨ ਤੇਰੇ ਹੌਸਲੇ ਨੂੰ ਸਲਾਮ
@paramkaur3564
@paramkaur3564 2 жыл бұрын
Shi gal aa Gagan Didi bacha nhi shad hunda ik maa ton
@harnoorsejal2102
@harnoorsejal2102 2 жыл бұрын
Gagan Didi tade kine Bache aa tuc Apne husband nal rehde ho I proud of u Didi
@kulwinderkaur3595
@kulwinderkaur3595 2 жыл бұрын
Very nice 👌👌👌👌
@kamaljeetkaurrai1940
@kamaljeetkaurrai1940 2 жыл бұрын
ਗਗਨ ਭੈਣਾ ਬੰਦਾ ਆਪ ਸਹੀ ਹੋਣਾ ਚਾਹੀਦਾ ਹੈ ਲੋਕਾ ਦੀ ਪਰਵਾਹ ਨਹੀ ਕਰਨੀ ਚਾਹੀਦੀ ਲੋਕ ਤੇ ਕੁਤੇ ਵਾਗ ਭੋਕਦੇ ਰਹਿਦੇ ਨੇ ਪਰ ਗਗਨ ਭੈਣ ਤੂ ਬੀ ਆਪਣੀ ਜਿੰਦਗੀ ਵਿੰਚ ਬਹੁਤ ਦੁਖ ਦੇਖੇ ਪਰਮਾਤਮਾ ਤੈਨੂੰ ਤੰਦਰੁਸਤੀ ਦੇਵੇ
@rattantv5023
@rattantv5023 2 жыл бұрын
ਦੁਖ ਕੀਅਾ ਪੰਡਾਖੁਲੀਅਾ ਸੁਖ ਨਾ ਨਿਕਲਿਓ ਕੋਇ ਦੁਖਵਿਚਜੀਓਜਲਾਇਅਾ ਦੁਖੀਅਾ ਚਲਿਅਾ ਰੋਇ
@JAGWINDERJAGGIBRAR
@JAGWINDERJAGGIBRAR 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਗਗਨ ਭੈਣ ਦੀ ਇਟਰਵਿਊ ਕੀਤੀ ਮੈਂ ਬਹੁਤ ਵੇ
@manjitmann7943
@manjitmann7943 2 жыл бұрын
ਹੋਂਸਲਾ ਰੱਖ ਭੈਣ ਸਭ ਦਾ ਪਰਮਾਤਮਾ
@yasinmalik7455
@yasinmalik7455 2 жыл бұрын
Very nice👍👍👍
@LakhvirSingh-le2uc
@LakhvirSingh-le2uc 2 жыл бұрын
Waheguru ji 🙏🙏😭
@gurmitsingh8452
@gurmitsingh8452 Жыл бұрын
ਕਿੰਨੇ ਮਾੜੇ ਲੋਕ ਆ ਅਸੀਂ ਧਾਰਮਿਕ ਸਥਾਨ ਬਣਾਉਣ ਤੇ ਜ਼ੋਰ ਲਾ ਤਾਂ ਪਰ ਗੁਰੀਬਾ ਦੀ ਕਦੇ ਸਾਰ ਨਹੀਂ ਲਈ
@jivanmeet48
@jivanmeet48 2 жыл бұрын
Kise vi dhee di jindgi khrb Karan cc 90% mundea Dia mia da hath hunda y Gagan behne mere hise Dia kushea vi tenu mil Jan
@goramann376
@goramann376 2 жыл бұрын
Very nice sister ji tusi beautiful video banody ho ji parmatama tahnu tarky bakhy ji 🙏🏻🙏🏻🙏🏻👌👌👌👌
@paramjeetsingh1106
@paramjeetsingh1106 2 жыл бұрын
Waheguru ji tenu khush rakhe
@kuldeepgill3249
@kuldeepgill3249 2 жыл бұрын
Gagan ji teri video filma saria dakha a taria video bahut like karda ha
@lakhwindermann
@lakhwindermann 2 жыл бұрын
ਦੇਸੀ ਮਸਤੀ ਪਿੰਡਾਂ ਵਾਲੇ
@Kakuss2588
@Kakuss2588 2 жыл бұрын
Lok te tamasha hi dekhde ne help koi virla hi krda.
@vikramrani7459
@vikramrani7459 2 жыл бұрын
Gagandeep didi tusi bohat saf dil de ho
@IkbalSingh-bq3um
@IkbalSingh-bq3um Жыл бұрын
Waheguru ji ❤️❤️
@ranjitsinghnahals2654
@ranjitsinghnahals2654 2 жыл бұрын
ਭੈਣ ਤੈਨੂੰ ਪਰਮਾਤਮਾ ਹਰ ਖੁਸ਼ੀਆਂ ਦੇਵੇ
@asifpervaiz7450
@asifpervaiz7450 2 жыл бұрын
Nice 👍 video. Ghaghan ji di story Bohat dardnaak aey. God bless her and her family.
@gurjitblangan8577
@gurjitblangan8577 2 жыл бұрын
ਮੈਂ ਇਸ ਕੁੜੀ ਨੂੰ ਜਾਂਦੀ ਹਾਂ, ਇਹ ਮੇਰੇ ਨਾਨਕਿਆਂ ਤੋਂ ਆ ਉਹਨਾਂ ਦੇ ਗੁਵਾਢੀਆਂ ਦੀ ਕੁੜੀ ਆ, ਮੈਂ ਇਸ ਨਾਲ ਖੇਡਦੀ ਵੀ ਹੁੰਦੀ ਸੀ, ਪਰ ਅੱਜ ਮੈਂ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ, ਇਹ ਤਾਂ ਚਾਰਾਂ ਭੈਣਾਂ ਤੋਂ ਛੋਟੀ ਸੀ,ਗਗਨ ਪਰਮਾਤਮਾ ਤੈਨੂੰ ਖੁਸ਼ੀਆਂ ਬਖਸ਼ੇ
@gagandeepmehra
@gagandeepmehra 2 жыл бұрын
U ke n hai ji
@gurpreetsinghjinder9438
@gurpreetsinghjinder9438 2 жыл бұрын
ਵਾਹਿਗੁਰੂ ਚੜਦੀ ਕਲਾ ਬਖਸਿਸ਼ ਕਰਨ ਗੇ
@gagangill4972
@gagangill4972 2 жыл бұрын
Ohh my god
Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi
35:00
Kaint Punjabi (ਘੈਂਟ ਪੰਜਾਬੀ)
Рет қаралды 565 М.
Players vs Corner Flags 🤯
00:28
LE FOOT EN VIDÉO
Рет қаралды 75 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 1,8 МЛН
American Girl Married Punjabi Boy | Foreigner Couple Interview | Love Story | Kaint Punjabi
32:37
Kaint Punjabi (ਘੈਂਟ ਪੰਜਾਬੀ)
Рет қаралды 1,1 МЛН
Aman Dhillon Mansa Interview|Dhillon Mansa Wala Interview|Sedhree Tiwi|Kaint Punjabi
27:00
Kaint Punjabi (ਘੈਂਟ ਪੰਜਾਬੀ)
Рет қаралды 440 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 314 М.
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 658 М.
Players vs Corner Flags 🤯
00:28
LE FOOT EN VIDÉO
Рет қаралды 75 МЛН