ਜੱਗੀ ਸਰਪੰਚ ।। PART - 110 ।। JAGGI SARPANCH PUNJABI SHORT MOVIE 2024.25

  Рет қаралды 96,999

Raju Mansa wala

Raju Mansa wala

Күн бұрын

Пікірлер: 277
@RavinaKhan-tk3wk
@RavinaKhan-tk3wk 22 сағат бұрын
ਜਿਸ ਜਿਸ ਨੂੰ ਲਗਦਾ ਸਰਪੰਚ ਜਿਉਦਾ ਉਹ ਸਾਰੇ ਲਾਇਕ ਕਰੋ
@JasvirKaur-h1i
@JasvirKaur-h1i 2 сағат бұрын
ਜਾ ਤਾਂ ਸਰਪੰਚ ਜਿਉਂਦਾ ਹੋਊ ਜਾਂ ਮੁੰਡੇ ਦੇ ਰੋਲ ਚ ਆਉਂਦਾ ਹੋਉ
@AjeetSingh-md5eb
@AjeetSingh-md5eb 15 сағат бұрын
ਸਰਪੰਚ ਸਰਪੰਚਨੀ ਘੱਟ ਰਹੂਗੀ ਜਿਆਦਾ ਰੋਣਗੀਆ ਸਿੰਦਰ ਤੇ ਦੀਪੀ
@SukhPreet-tb5ku
@SukhPreet-tb5ku 23 сағат бұрын
ਮੈਂਬਰਾ ਜਲਦੀ ਕਰ ਪਤਾ ਸਰਪੰਚ ਤੇਰਾ ਪੱਗ ਵੱਟ। ਯਾਰ ਸੀ
@Mall_mansa
@Mall_mansa 14 сағат бұрын
Thank ji ❤
@surmukhsingh9429
@surmukhsingh9429 23 сағат бұрын
ਦੀਪੀ ਜੀ ਅਸੀਂ ਤਾਂ ਵੀਡੀਓ ਹੀ ਤੇਰੇ ਕਰਕੇ ਦੇਖਦੇ ਹਾਂ। ਜਮਾਂ ਸ਼ਿਰੇ ਗੱਲ ਬਾਤ àaaaaaaaaaaaaaaaaa
@RajuMaan-k2t
@RajuMaan-k2t 16 сағат бұрын
ਇੱਕ ਤਾਂ ਦੀਪੀ ਦਾ ਰੰਗ ਚਿੱਟਾ ਤੇ ਇੱਕ ਸੂਟ ਚਿੱਟਾ ਵਾਹਲੀ ਕਾਇਮ ਲੱਗਦੀ ਆ❤❤❤❤❤
@bhupindersingh3936
@bhupindersingh3936 23 сағат бұрын
ਦੀਪੀ ਤੇ ਛਿੰਦਰ ਐਕਟਿੰਗ ਬਹੁਤ ਵਧੀਆ ਕਰਦੀਆਂ ਡਾਕਟਰ ਖਾਨ ਰੋੜੀ
@yaar_truck_wale_pb03_42
@yaar_truck_wale_pb03_42 23 сағат бұрын
ਸਰਪੰਚਨੀ ਬਹੁਤ ਖੂਬਸੂਰਤ ਲਗਦੀਆਂ❤
@ਗੱਲਪੰਜਾਬਦੀ-ਞ5ਯ
@ਗੱਲਪੰਜਾਬਦੀ-ਞ5ਯ 12 сағат бұрын
ਜੱਗੀ ਵੀਰ ਵਧੀਆ ਵੀਡੀਓ ਹੁੰਦੀਆ ਆਪਦੀਆ👌👌👌👌
@dhillonamarjitsingh3528
@dhillonamarjitsingh3528 22 сағат бұрын
ਸਰਪੰਚ ਬਿਨਾ ਤਾਂ ਸਾਨੂੰ ਪੂਰੀ ਫਿਲਮ ਸੁਨੀ ਸੁਨੀ ਲੱਗਦੀ ਹੈ
@SatnamSingh-b9q
@SatnamSingh-b9q 7 сағат бұрын
Sinder. Te. Depi. Very. Very good. Aekting kerdien. G. Thanks
@PalaAULAKH
@PalaAULAKH 23 сағат бұрын
ਸਰਪੰਚਾਂ ਉਹ ਗੱਲ ਪੱਕੀ ਹੋ ਗਈ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਨੀ ਮਾਪੇ ਤੈਨੂੰ ਘੱਟ ਰੋਣਗੇ ਦੀਪੀ ਤੇ ਛਿੰਦਰ ਦਾ ਤਾਂ ਬੁਰਾ ਹਾਲ ਹੋਇਆ ਪਿਆ ਬਹੁਤ ਘੈਂਟ ਵੀਡੀਓ ਆ ਲਵਜੂ ਟਰਾਲੀ ਭਰਕੇ👍👍👍👍❤❤❤❤❤
@laddikotra9714
@laddikotra9714 15 сағат бұрын
ਬਿਲਕੁੱਲ ਸੱਚ ਜੀ ❤
@ParminderKaur-qz4zj
@ParminderKaur-qz4zj 15 сағат бұрын
most interesting video
@Msgaming12672
@Msgaming12672 13 сағат бұрын
@AmanDeep-ul2dv
@AmanDeep-ul2dv 5 минут бұрын
❤❤❤❤❤❤❤
@TSBADESHA
@TSBADESHA 17 сағат бұрын
ਸਿੰਦਰ ਦੀ ਅਤੇ ਦੀਪੀ ਦੀ ਐਕਟਿੰਗ ਕਮਾਲ ਦੀ ਹੈ
@kuljindersingh8282
@kuljindersingh8282 20 сағат бұрын
ਬਾ ਕਮਾਲ ਕਹਾਣੀ।। ਵਾਹਿਗੁਰੂ ਜੀ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।❤❤
@yaar_truck_wale_pb03_42
@yaar_truck_wale_pb03_42 Күн бұрын
ਛਿੰਦਰ ਘੈਟ ਆ🫂💘❤
@MakhanStudio-t9f
@MakhanStudio-t9f 15 сағат бұрын
ਸਰਪੰਚ ਜਿਉਂਦਾ ਹੋਵੇ Makhan studio bargari Burj ladha Singh wala
@JasbirSingh-h9n3w
@JasbirSingh-h9n3w Күн бұрын
ਕੁਲਵੰਤ ਤੇਰਾ ਹਾਲ ਤਾਂ ਮਾੜਾ ਹੀ ਹੈ।ਛਿੰਦਰ ਸਰਪੰਚ ਨੂੰ ਤੇਰੇ ਤੋਂ ਵਧ ਸਮਝਦੀ ਹੈ।
@jasvirkaur3724
@jasvirkaur3724 21 сағат бұрын
Deepi veryyyy nice 🎉❤ siraaaa
@PawanKumar-if1qs
@PawanKumar-if1qs 20 сағат бұрын
, ਉਹ ਟੰਗੇ ਰਹਿੰਦੇ ਕਿਲੀਆਂ ਤੇਆ ਲਾਲ ਪਰਾਂਦੇ ਇਨਾਂ ਦੇ ਰਾਤੀ ਯਾਰ ਟੁਰ ਗਏ।
@KULDIPKUMAR-ns3yq
@KULDIPKUMAR-ns3yq 17 сағат бұрын
ਮੈਂਬਰ ਜੀ ਸਰਪੰਚਨੀ ਤੁਹਾਡੇ ਨਾਲ ਚੰਗੀ ਲੱਗਦੀ ਹੈ
@Mall_mansa
@Mall_mansa 14 сағат бұрын
Thank ji ❤
@ekamsohi4621
@ekamsohi4621 13 сағат бұрын
Mall 22 sarpanch kadon aayega gya
@BoharDhillon-hw3uc
@BoharDhillon-hw3uc 23 сағат бұрын
Very Very nice video ji 👍👍👍👍👍 👌👌👌👌👌
@SukhPreet-tb5ku
@SukhPreet-tb5ku 23 сағат бұрын
ਦੀਪੀ ਵੈਣ ਪਾਉਂਦੀ ਸੋਹਣੀ ਲੱਗਦੀ ਆ 😁😁😁😁😂😂😂😂😂
@javidanjum486
@javidanjum486 22 сағат бұрын
Very good video sarpanch. Lovely i love saprnchb
@Surinderkaur-en4rx
@Surinderkaur-en4rx 17 сағат бұрын
ਆ ਜਿੱਥੇ ਪੁਲਿਸ ਖੜੀ ਆ ਇੱਥੇ ਤਾਂ ਐਂ ਲੱਗਦਾ ਜਿਵੇਂ ਸਰਕਾਰ ਨੂੰ ਹਸਪਤਾਲ ਡੰਗਰਾਂ ਵਾਲਾ
@SandeepDubaimanuke
@SandeepDubaimanuke 22 сағат бұрын
ਸ਼ਿੰਦਰ ਸਰਪੰਚ ਬੁਹਤ ਵਧੀਆ
@amarjitsingh1946
@amarjitsingh1946 23 сағат бұрын
ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@Its_tajdeep
@Its_tajdeep 17 сағат бұрын
Very nice video waheguru ji sareaa nu chardikla ch rakhe
@PervaizShah-ok5qx
@PervaizShah-ok5qx 13 сағат бұрын
Nice 👍 video. Sari team da kum bohat wadiya. Deepi di acting super number one 👌.
@SukhjinderSingh-xw4nu
@SukhjinderSingh-xw4nu 5 сағат бұрын
Jagge.sarpanch.v.nice.video.22.ji.nice.micge.❤❤❤❤❤❤❤❤❤❤❤❤❤❤❤ 😂😂😂😂😂😂😂😂😂😂 ❤❤❤❤❤❤❤❤
@MaanRaj-i9u
@MaanRaj-i9u 2 сағат бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਹੈ ਫੁੱਲ ਮਨੋਰੰਜਨ
@bhupinderkaur4024
@bhupinderkaur4024 22 сағат бұрын
ਸਰਪੰਚ ਬਿਨਾਂ ਤਾਂ ਸਾਡਾ ਵੀ ਮਨ ਹੋਰ ਹੀ ਹੋ ਗਿਆ
@pwittersandhu3275
@pwittersandhu3275 22 сағат бұрын
😂😂😂 Deepu Acting superrrrrrrrrt🎉
@Surinderkaur-en4rx
@Surinderkaur-en4rx 18 сағат бұрын
ਸਰਪੰਚ ਮਨ ਬਹੁਤ ਦੁਖੀ ਹੁੰਦਾ ਤੂੰ ਛੇਤੀ ਆ ਜਾ ਜੀ ਨਹੀਂ ਲੱਗਦਾ ਸੁਣ ਸੁਣ ਕੇ ਮੈਨੂੰ ਤਾਂ ਐਹੋ ਜੇ ਮੇਰੇ ਬੇਟੇ ਨੂੰ ਵੀ ਆਈ ਹੋ ਗਿਆ ਕਰਕੇ ਆ ਘਰੇ ਆ ਤੂੰ ਸਰਪੰਚ ਨੀ ਦਾ ਵੀ ਦਿਲ ਟਿਕ ਜੇ ਸਾਰੇ ਭੈਣਾਂ ਭਾਈਆਂ ਦਾ ਵੀ ਮੈਂਬਰ ਬਹੁਤ ਵਿਚਾਰਾ ਹੱਥ ਵਟਾਉਂਦਾ ਤੇਰੇ ਨਾਲ ਜਿਉਂਦੇ ਵੱਸਦੇ ਰਹੋ ਪੁੱਤ ਸਾਰੇ ਟੀਮ
@anjumaan2186
@anjumaan2186 14 сағат бұрын
V nice video ❤❤❤❤❤❤❤❤❤
@surindersharma9935
@surindersharma9935 16 сағат бұрын
Sat shri akal veer ji video dekh ke dill emo sonal ho gaya tuhade tu bena video ch ronak ne veer ji sari team de acting ghaint hai ji jaldi aa jo veer ji next part jaldi lekar aana 🙏🙏👌👌👌👌👌❤️❤️❤️❤️❤️❤️❤️❤️
@SatvirKaur-o5e
@SatvirKaur-o5e 13 сағат бұрын
Mere anusaar Sarpanch Sahib jionde ne 🎉
@manjeetkaur7991
@manjeetkaur7991 23 сағат бұрын
ਐਸ ਐਸ ਨਗਰ ਮੋਹਾਲੀ ਤੋ ਮਨਜੀਤ ਕੌਰ ਬਹੁਤ ਵਧੀਆ ਵੀਡੀਓ ਵੀਰੇ
@Kaladhaliwal-s2f
@Kaladhaliwal-s2f 22 сағат бұрын
Shindar te deepi sira ran je ji🎉🎉
@gagandeepbhangu2064
@gagandeepbhangu2064 13 минут бұрын
ਇਨਸਾਫ ਦਿਲਾਉਗੀ ਸ਼ਿੰਦਰ 😂😂😂😂 ਜਿਹਦਾ ਆਪਣਾ ਕੋਈ ਕਰੈਕਟਰ ਨੀ
@JagjeetSingh-bq4og
@JagjeetSingh-bq4og 20 сағат бұрын
ਬਹੁਤ ਭਾਵਕ ਵੀਡਿਉ ਸੀ ਅਗਲਾ ਭਾਗ ਜਲਦੀ ਬਣਾਉ ਜੀ
@OmParkash-bo5oy
@OmParkash-bo5oy 12 сағат бұрын
Very nice video Dil helaa Kia rakh taa
@sureshtiwari4954
@sureshtiwari4954 21 сағат бұрын
ਸ਼ਿੰਦਰ ਦਾ ਰੋਲ ਬਹੁਤ ਬਧਿਆ ਕਾਮ ਕਰ ਰਹੀ ਹੈ
@kuldeepkaur2465
@kuldeepkaur2465 23 сағат бұрын
ਸਿਰਾ ਗਲਬਾਤ ❤
@Kaladhaliwal-s2f
@Kaladhaliwal-s2f 22 сағат бұрын
ਓਹ ਅੱਛਾ ਜੀ ਸ਼ਿੰਦਰ ਤੇ ਦੀਪੀ ਸਿਰੇ ਦੀਆ ਵੈੰਲਣਾ ਰੰਨਾਂ ਜੇ ਜੀ ❤️🥀👌
@bindersharma9219
@bindersharma9219 22 сағат бұрын
ਸੇਤੀ 111.....112। ਜੱਲਦੀ ਵਨਾ ਦੇ ਜਾਰ
@gurdeepaujla1442
@gurdeepaujla1442 22 сағат бұрын
Very nice video
@KulwindersinghSra
@KulwindersinghSra 11 сағат бұрын
Sarpanchni or member di jodi bhut jachdi aa
@jaspalchangal8274
@jaspalchangal8274 23 сағат бұрын
ਬਹੁਤ ਵਧੀਆ ਬੲੀ ਵੀਡੀਓ ਬਾਕੀ ਜਸਪਾਲ ਚੰਗਾਲ ਵਾਲੇ ਵੱਲੋਂ ਬਹੁਤ ਸਾਰੀਆਂ ਦੁਆਵਾਂ
@seemabansal1671
@seemabansal1671 15 сағат бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐
@Lovepreet-r7u
@Lovepreet-r7u 23 сағат бұрын
ਕਿਰਪਾ ਕਰਕੇ ਵੀਡੀਓ ਜਲਦੀ ਭੇਜ ਦਿਆ ਕਰੋ
@Londonukk
@Londonukk 19 сағат бұрын
ਦੀਪੀ ਤੇ ਸਿੰਦਰ ਬਹੁਤ ਵਧੀਆ ਸੱਚੀ ਸਿੰਦਰ ਦੀਪੀ ਕਮਾਲ ਕਰਦੀਆਂ ਦੋਨੋ love u ਟਰੱਕ ਭਰਕੇ ❤❤❤❤
@laddikotra9714
@laddikotra9714 15 сағат бұрын
ਬਹੁਤ ਵਧੀਆ ਜੀ❤🎉
@Kuldip-d7f
@Kuldip-d7f 11 сағат бұрын
A class 👍👍
@murtikaur9356
@murtikaur9356 18 сағат бұрын
ਬਹੁਤ ਵਧੀਆ ਵੀਡਿਓ ਹੈ ਜੀ ❤❤
@FaisalAhmadshahzadWahla
@FaisalAhmadshahzadWahla 15 сағат бұрын
❤❤❤❤❤love you from Punjab Pakistan 🇵🇰 ❤❤❤❤
@ManjeetSarwara
@ManjeetSarwara 22 сағат бұрын
Sinder da rol te Sinder sabte atttt a jmaa ❤❤
@SurinderKaur-ct4rd
@SurinderKaur-ct4rd 21 сағат бұрын
ਜੱਗੀ ਸਰਪੰਚ ਟੀਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਨੇ ਤਾਂ ਹਿਲਾ ਕੇ ਰੱਖਤਾ ਸਾਨੂੰ ਸਚਮੁੱਚ ਬਹੁਤ ਭਾਵਕ ਵੀਡੀਓ ਜਿਸ ਦੀ ਵੀ ਇਹ ਕਹਾਣੀ ਹੈ ਬਹੁਤ ਦਰਦਨਾਕ ਹੈ ਸਾਡੇ ਬੋਲਣ ਵਾਸਤੇ ਕੁਛ ਨਹੀਂ ਰਹਿਣਾ ਅੱਖਾਂ ਵਿੱਚੋਂ ਬਹੁਤ ਆਏ ਪਰਮਾਤਮਾ ਹਕੀਕਤ ਵਿੱਚ ਕਿਸੇ ਨਾਲ ਨਾ ਹੋਵੇ ਜਿਉਦੇ ਵਸਦੇ ਰਹੋ ਪਰਮਾਤਮਾ ਧੰਨ ਤੰਦਰੁਸਤੀਆਂ ਬਖਸੇ ਤੇ ਜਲਦੀ ਸਰਪੰਚ ਨੂੰ ਲੈ ਕੇ ਸਾਹਮਣੇ ਆਓ ਜਿਹਦੇ ਵੀ ਮਨ ਨੂੰ ਚੋਟ ਲੱਗੀ ਲਾਈਕ ਜਰੂਰ ਕਰਿਓ😢😢
@Surinderkaur-en4rx
@Surinderkaur-en4rx 18 сағат бұрын
ਸਰਪੰਚ ਮਨ ਬਹੁਤ ਦੁਖੀ ਹੋਇਆ ਰਾਜੂ ਮੇਰਾ ਸੁਣ ਕੇ ਮੇਰਾ ਆਪ ਦਾ ਬੇਟਾ ਮੁੱਕਿਆ ਕਰਕੇ ਮੈਥੋਂ ਝੱਲੀ ਨਹੀਂ ਜਾਂਦੀ ਇਹ ਕਹਾਣੀ ਬਹੁਤ ਦੁੱਖ ਹੋਇਆ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਲਵ ਯੂ ਸਾਰੇ ਟੀਮ ਨੂੰ ਮੇਰਾ ਪੁੱਤ ਦਿਲ ਨਹੀਂ ਕੱਲ ਦਾ❤
@KulwindersinghSra
@KulwindersinghSra 12 сағат бұрын
Deepi caint actors love you deepi my favorite
@ManjeetDr-x2j
@ManjeetDr-x2j 21 сағат бұрын
Good video sarpanch sahib g Dr Manjeet Tahlian
@SawrajSingh-n3j
@SawrajSingh-n3j 23 сағат бұрын
Very nice sinder and jaggi sarpanch❤❤❤❤❤❤❤❤
@ParvinderKaur-ff6sh
@ParvinderKaur-ff6sh 14 сағат бұрын
Very nice sinder and jaggi Sarpanch
@KamalDeol-w9g
@KamalDeol-w9g Күн бұрын
Video dekh ka sachi mann kabra ho gya 😢❤❤❤❤❤❤
@AmanDeep-bs8hf
@AmanDeep-bs8hf Сағат бұрын
ਸਾਤਿ ਸ੍ਰੀ ਆਕਾਲ ਰਾਜੂ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤27 01 2025
@gaganpreetgrewal1165
@gaganpreetgrewal1165 3 сағат бұрын
member di acting bilkul natural a boht wadia member sahib keep it up 🇨🇦
@bhupindersingh3936
@bhupindersingh3936 23 сағат бұрын
ਸੱਚੀ ਮੁੱਚੀ ਭਾਵਕ ਕਰ ਦੇਣ ਵਾਲੀ ਵੀਡੀਓ ਸੀ ਬਹੁਤ ਨਾਈਸ ਵੀਡੀਓ
@BaljinderSingh-po2ns
@BaljinderSingh-po2ns 21 сағат бұрын
Dangerous Story bna diti wah Raju Mansa urf Sarpanch
@KhushiKaur-w3z
@KhushiKaur-w3z 13 сағат бұрын
Very nice acting member saahb
@ShindasinghKainth
@ShindasinghKainth Күн бұрын
Good video ji bhute vadiya ji 👍
@TejvinderSingh-y5e
@TejvinderSingh-y5e 16 сағат бұрын
Nice ❤❤❤❤❤❤❤❤❤❤❤❤❤❤❤❤❤❤❤❤❤❤❤❤
@ramsawroop8589
@ramsawroop8589 13 сағат бұрын
❤ Very Nice Video Ji 🌹🙏👍🌹🙏🙏🙏
@JagsirSingh-g3u
@JagsirSingh-g3u Күн бұрын
Very nice ❤
@gurnekdhillon504
@gurnekdhillon504 19 сағат бұрын
ਆ ਗਿਆ ਆ ਗਿਆ ਜੱਗੀ ਸਰਪੰਚ ਆਗਿਆ ਇਕ ਵਾਰ ਫੇਰ ਧੱਕ ਪਾਉਣ❤❤❤❤❤😊
@ShinderpalMaan-c2p
@ShinderpalMaan-c2p 19 сағат бұрын
Member sahib ji acting bahli vedia leggi Parmatma tohanu hamesha tendrusttia deve
@Mall_mansa
@Mall_mansa 14 сағат бұрын
Thank ji ❤
@nishansran7672
@nishansran7672 22 сағат бұрын
Acting vadia hai thx sari team da
@gurdeepgill16
@gurdeepgill16 15 сағат бұрын
Shinder de dioglog bhut ghaint aa
@singhjeet2213
@singhjeet2213 16 сағат бұрын
Sarpanchni nhi mann rhhi ahhi top gall baat aw ❤😊
@SureshKumar-oh4jr
@SureshKumar-oh4jr 23 сағат бұрын
Deepi da role bahut bhavuk karne wala he bhagwan Deepi ko khush rakhe
@ManjeetSarwara
@ManjeetSarwara 21 сағат бұрын
Member ne bahut vadya galla kitiya
@Mall_mansa
@Mall_mansa 14 сағат бұрын
Thank ji ❤
@ManjeetSarwara
@ManjeetSarwara Сағат бұрын
@Mall_mansa most welcome veer ji
@jasveersinghgill23023
@jasveersinghgill23023 21 сағат бұрын
Very very nice ji video message bheja hai ji 😊🎉🎉🎉🎉🎉😂❤
@harpreetsinghsra7253
@harpreetsinghsra7253 18 сағат бұрын
Sarpancha ਆਜਾ ਵਾਪਿਸ ਮੁੜਕੇ ਤੇਰੇ ਬਿਨਾਂ ਗਤੀ ਨ੍ਹੀ
@ArunArora-l4h
@ArunArora-l4h Күн бұрын
Happy republic day ji 🙏🙏
@HappyBeignets-oh1ox
@HappyBeignets-oh1ox 21 сағат бұрын
❤❤❤❤❤🎉🎉🎉🎉🎉😂😂😂😂
@JasbirSingh-h9n3w
@JasbirSingh-h9n3w 23 сағат бұрын
ਤੀਂਵੀਂਆਂ ਆਏ ਪਕ ਬਣਾ ਦਿੰਦੀਆਂ। ਵੇਖਿਆ ਕਿਸੇ ਨੇ ਨਹੀਂ।
@BindersinghChhina-tp8id
@BindersinghChhina-tp8id 23 сағат бұрын
Jiva hi sirra kita piya Bai
@ShinderpalMaan-c2p
@ShinderpalMaan-c2p 19 сағат бұрын
Mam Deepi ji atte Mam Shinder ji de acting Bahut he vedia 👌 🙏
@harjindersingh7915
@harjindersingh7915 7 сағат бұрын
very nice vedio🎉
@SatishKumar-pq1eh
@SatishKumar-pq1eh 2 сағат бұрын
Member banda sirra👌
@SukhdeepSingh-pr9xf
@SukhdeepSingh-pr9xf 17 сағат бұрын
SUKHDIP Barhmi Raikot sc Ludhiana ❤❤❤❤🎉🎉🎉🎉
@SomaSinghSomaSingh-k9b
@SomaSinghSomaSingh-k9b 19 сағат бұрын
Maver sab sera🌹🌹❤
@gurnamnamdhari2095
@gurnamnamdhari2095 16 сағат бұрын
Very fine vedieo bai ji❤❤
@Rajkumar-xk1ro
@Rajkumar-xk1ro 14 сағат бұрын
Good ❤
@sumarbhaati4885
@sumarbhaati4885 15 сағат бұрын
👌👌🙏🙏
@TarlochansinghPalia1234
@TarlochansinghPalia1234 21 сағат бұрын
Very nice bro
@Ks_Achera
@Ks_Achera Сағат бұрын
Kehar singh achera
@Sunil-wp5dh
@Sunil-wp5dh 21 сағат бұрын
जगदीश सरपंच जिंदाबाद सरपंच बहुत जल्दी हमारे बीच आएगा
@KulwantSingh-bm2jo
@KulwantSingh-bm2jo 22 сағат бұрын
Nice❤❤❤❤❤❤❤❤😂😂😂🎉🎉🎉😂😂😂😂❤❤❤
@SukhveersinghSukh-o9s
@SukhveersinghSukh-o9s Күн бұрын
Very nice 👍👍👍👍
@beetubeetu3797
@beetubeetu3797 Күн бұрын
ਸਾਰੀ ਵੀਡੀਓ ਵਿੱਚ ਮੇਰੇ ਤਾਂ😢 ਹੰਜੂ ਨਹੀਂ ਰੁਕੇ ਬਹੁਤ ਭਾਵਕ ਵੀਡੀਓ ਸੀ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸੇ ਚੜਦੀ ਕਲਾ ਵਿੱਚ ਰੱਖੇ ਗੁਰਮੀਤ ਸਿੰਘ ਐਸਏਐਸ ਨਗਰ
@HINDU_126
@HINDU_126 Күн бұрын
Raju bhai jammu to bhai bahut kaint aaw bhai tu pra apna full spot bhai tenu ❤
@tarsemsingh2810
@tarsemsingh2810 21 сағат бұрын
ਮੈਂਬਰ ਸਾਬ ਧਰਮ ਨਾ ਸਰਪੰਚਣੀ ਮਗਰ ਬੈਠੀ ਗੁਰਗਲੇ ਬਰਗੀ ਰੰਗ। ਲਗਦੀ। ਯਾਰ
@Mall_mansa
@Mall_mansa 14 сағат бұрын
Thank ji ❤
@gurnamnamdhari2095
@gurnamnamdhari2095 16 сағат бұрын
❤❤❤bhot sohni vedieo bai ji sire di gal bat h
@gurnamnamdhari2095
@gurnamnamdhari2095 16 сағат бұрын
Agli vedieo da wait h ji
@Bangashiv
@Bangashiv Күн бұрын
Jaggi Sarpanch jindabad ❤❤❤❤❤❤❤❤❤
@sukhasingh8624
@sukhasingh8624 12 сағат бұрын
💖💖💖💖💖💖🔥🔥🔥🔥🔥👍👍👍👍
@ਹਰਪਾਲ7653
@ਹਰਪਾਲ7653 23 сағат бұрын
ਚਾਚੀ ਦੀਪੀ ਨੂੰ ਤੇਰਾ ਘਰਆਲਾ ਹੈਗਾ ਚੰਗਾ ਕੰਮ ਕਰਦਾ ਘਰਆਲਾ ਤਾਂ ਛਿੰਦਰ ਦਾ ਵੀ ਹੈਗਾ ਕੰਮ ਕਾਰ ਵੀ ਕਰਦਾ ਪਰ ਜਿਹੜੀ ਜਨਾਨੀ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਵੇ ਕਿੱਥੇ ਹਟਦੀਆਂ
UFC 287 : Перейра VS Адесанья 2
6:02
Setanta Sports UFC
Рет қаралды 486 М.
24 Часа в БОУЛИНГЕ !
27:03
A4
Рет қаралды 7 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Latest Punjabi Movies | New Punjabi Movies
7:52
Kelly Bhullar
Рет қаралды 8 М.
ਬੰਤ ਨੇ ਦਿੱਤੀ ਆਰ ਨੇਤ ਨੂੰ ਧਮਕੀ
3:34
GURPREET UNSCRIPTED
Рет қаралды 122 М.
UFC 287 : Перейра VS Адесанья 2
6:02
Setanta Sports UFC
Рет қаралды 486 М.