ਯਤੀਮ ਪੁੱਤ (ਭਾਗ-26)Yateem Putt (Ep-26)New Latest Punjabi Webseries 2025 ! Aman Dhillon

  Рет қаралды 133,611

Aman dhillon

Aman dhillon

Күн бұрын

Пікірлер: 521
@KaramjeetKaur-r6p
@KaramjeetKaur-r6p 9 күн бұрын
ਅੱਜ ਇੱਕ ਸਕਾਇਤ ਐ ਅੱਕੀ ਤੇ ਕਾਲੋ ਦੀ ਰੋਣਕ ਨੀ ਦਿਖਾਈ ਵੀਡੀਓ ਦੇ ਵਿਚ ਉਨ੍ਹਾਂ ਨੂੰ ਬਹੁਤ ਯਾਦ ਕੀਤਾ 🎉🎉🎉🎉🎉🎉
@manjeetbrar6805
@manjeetbrar6805 7 күн бұрын
ਮੈਨੂੰ ਅਭੀ ਦਾ ਘਰ ਜਾਣਾ ਚੰਗਾ ਨਹੀਂ ਲੱਗਿਆ।
@gurdeepkaur5145
@gurdeepkaur5145 9 күн бұрын
ਬਹੁਤ ਵਧੀਆ ਵੀਡੀਓ ਸੀ ਤੁਸੀਂ ਜਲਦੀ ਇੰਡ ਕਰਤਾ ਅਜੇ ਨਹੀਂ ਸੀ ਕਰਨਾ ਵੈਰੀ ਨਾਈਸ ਵੀਡੀਓ ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ
@Rehmat-565
@Rehmat-565 9 күн бұрын
@jagmeetsidhu4754
@jagmeetsidhu4754 9 күн бұрын
ਬਹੁਤ ਹੀ ਰੋਣਾ ਆਇਆ ਅਮਨ ਭੈਣ ਜੀ ਏਨੀ ਵਧੀਆ ਕਹਾਣੀ ਬਹੁਤ ਵਧੀਆ ਸਿਖਿਆ ਦਿਤੀ ਆ ਸਮਾਜ ਨੂੰ 😭
@gurkeeratsingh-p1f
@gurkeeratsingh-p1f 9 күн бұрын
ਸੋਹਣੀ ਕਹਾਣੀ ਬਣਾਈਂ ਹੈ ਘੈਂਟ
@ParamJeet-i8o
@ParamJeet-i8o 9 күн бұрын
, ਜਿਹੜਾ ਔਖੇ ਵੇਲੇ ਕੰਮ ਆਉਣ ਉਹ ਆਪਣੇ ਹੁੰਦਾ ਹੈ
@sebobabe
@sebobabe 9 күн бұрын
ਸਾਡੀ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ ਸੀਬੋ ਵੱਲੋਂ
@gurpreetbrar3284
@gurpreetbrar3284 9 күн бұрын
ਸਤਿ ਸ੍ਰੀ ਅਕਾਲ ਹਾਂ ਜੀ ਸੀਬੋ ਬੇਬੇ ਤੁਹਾਡੀ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀ ਹੈ ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਹੋ
@manpreetsidhu8808
@manpreetsidhu8808 9 күн бұрын
thodi t acting Sira hundi bebe love uu❤❤
@surinderkaur6731
@surinderkaur6731 9 күн бұрын
Buht sohni acting h Seebo de❤❤❤❤👌👌👌👌👍👍👍👍👍
@manpreetkaur3570
@manpreetkaur3570 9 күн бұрын
Tusi meri nani warge oo Bebe g
@SukhdeepKaur-h6g
@SukhdeepKaur-h6g 9 күн бұрын
Thanks so much maa
@SukhwinderSingh-wq5ip
@SukhwinderSingh-wq5ip 8 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@amandhillon
@amandhillon 2 күн бұрын
ਸੁਕਰਾਨੇ ਜਿਉ 🙏🙏🙏
@manjukaur218
@manjukaur218 9 күн бұрын
ਤਾਈ ਵੀ ਮਤਲਬ ਹੈ ਇਹ ਜਿਹੀਆਂ ਨੂੰ ਨਸੀਹਤ ਵੀ ਹੋਣੀ ਚਾਹੀਦੀ ਹੈ
@SimranSingh-zx4wj
@SimranSingh-zx4wj 3 күн бұрын
ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤
@amandhillon
@amandhillon 3 күн бұрын
Thanks a lot, you guys are the best! 🙏
@AmandeepKaur-dg1qk
@AmandeepKaur-dg1qk 8 күн бұрын
Very nice video aman dee or raj veerji pind shaina Amandeep kaur god bless you ❤❤🎉🎉🙏🏾🙏🏾🙏🏾
@kuldipkaur5688
@kuldipkaur5688 9 күн бұрын
ਹੁਣ ਵੇਖੋ ਸਾਰਿਆਂ ਨੂੰ ਅਤੀ ਦਾ ਪ੍ਰੇਮ ਜਾਗ ਆਇਆ ਤੇ ਸਾਰੇ ਜਿਹੜੇ ਉਸਨੂੰ ਰੋਟੀ ਦੇ ਕੇ ਨਹੀਂ ਖ਼ੁਸ਼ ਸੀ ਹੁਣ ਉਸਨੂੰ ਸਿਫ਼ਾਰਸ਼ ਲਈ ਵਰਤਣ ਨੂੰ ਤਰਲੋ ਮੱਛੀ ਹੋਏ ਫਿਰਦੇ ਪ੍ਰੀਤੋ ਵਰਗੇ। ਅਭੀ ਅਫ਼ਸਰ ਬਣ ਗਿਆ ਬਹੁਤ ਹੀ ਖੁਸ਼ੀ ਹੋਈ😅😂😂😊
@rameshkumari9837
@rameshkumari9837 8 күн бұрын
Ab sb sifarsh lgvane ke liye aapne samband jod rhe hai
@Maninder_brar
@Maninder_brar 9 күн бұрын
Hello ਅਮਨ ਜੀ end ਬਹੁਤ ਵਧੀਆ ਕੀਤਾ ਜੀ,,, ਆਖਿਰ ਅਭੀ ਦੀ ਲੋੜ ਹੀ ਪਈ ਰਾਜ ਬਾਈ ਨੇ ਬਹੁਤ ਵਧੀਆ ਫੈਸਲਾ ਕੀਤਾ,,,,,,,,
@khushdeep7172
@khushdeep7172 9 күн бұрын
ਬਹੁਤ ਵਧੀਆ ਸਟੋਰੀ ਹੈ ਜਦੋ ਅਭੀ ਦਾ ਮਾੜਾ ਟਾਈਮ ਸੀ ਟੁੱਕ ਤੇ ਡੇਲਾ ਸਮਝਦੇ ਸੀ ਅੱਜ ਉਹਦੇ ਅੱਗੇ ਪਿੱਛੇ ਪੂਛਾਂ ਮਾਰਦੇ ਫਿਰਦੇ ਨੇ❤❤❤❤
@BhupinderSandhu-b9f
@BhupinderSandhu-b9f 8 күн бұрын
ਅਗਲਾ ਭਾਗ ਆ ਗਾ ਅਮਨ ਦੀਦੀ ਦੀ ਤੇ ਰਾਜ ਬਾਈ ਜੀ
@ashasidhu4354
@ashasidhu4354 9 күн бұрын
Bht vadiya video Aman luv u all 🎉🎉🎉❤❤❤❤ hun ta avi bai sab nu changa lagda
@GurcharanCharan-y6g
@GurcharanCharan-y6g 9 күн бұрын
ਲੋੜ ਵੇਲੇ ਅਭੀ ਯਾਦ ਆਗਿਆ
@DhillonFilmProduction
@DhillonFilmProduction 8 күн бұрын
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਦੱਸੋ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਉ ਧੰਨਵਾਦ ਜੀ 🙏
@harpreetsharma4125
@harpreetsharma4125 8 күн бұрын
ਵੀਡੀਓ ਬਹੁਤ ਵਧੀਆ ਹੈ ਤੁਸੀਂ ਵੀਡੀਓ ਦਾ ਅੰਤ ਐਨੀ ਛੇਤੀ ਨਹੀਂ ਕਰਨਾ ਚਾਹੀਦਾ ਸੀ ਬਹੁਤ ਵਧੀਆ ਲੱਗ ਰਿਹਾ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤❤❤
@amandhillon
@amandhillon 2 күн бұрын
Thanks so much for your love and support! 🙏
@gurpreetsingh4552
@gurpreetsingh4552 8 күн бұрын
Raj teaman dedeji good videosariaw thunbad❤❤❤❤😊😊😊😊
@amandhillon
@amandhillon 2 күн бұрын
Thank you 🙏
@SonuHiranwall
@SonuHiranwall 9 күн бұрын
Bahut hi badhiya imosanal story ji kalo te akki di best aukting❤❤❤
@Virk-2022
@Virk-2022 9 күн бұрын
ਕਰਨੀਆਂ ਭਰਨੀਆਂ ਸਭ ਇਥੇ ਹੀ ਨੇ ਫੇਰ ਵੀ ਬੰਦਾ ਸਮਝਦਾ ਨੀ ਮੇਰੀ ਮੇਰੀ ਕਰੀ ਜਾਦਾ ਆ
@swarnjeetkaur5726
@swarnjeetkaur5726 9 күн бұрын
Very Very Very nice story Aman beta Very nice acting Abhi god bless 🙌 you always ji nice ending keep it up
@harpreetsharma4125
@harpreetsharma4125 8 күн бұрын
ਅਮਨ ਵੀਡੀਓ ਦਾ ਅੰਤ ਬਹੁਤ ਵਧੀਆ ਲੱਗਿਆ ❤❤❤❤❤❤❤
@JagjeetSingh-bq4og
@JagjeetSingh-bq4og 9 күн бұрын
ਬਹੁਤ ਵਧੀਆ ਵੀਡੀਓ ਹੈ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ
@Jatt__saab0
@Jatt__saab0 9 күн бұрын
Bhut bhut vadia video g ❤️❤️❤️
@BhuraSingh-d8u
@BhuraSingh-d8u 9 күн бұрын
End good didi ji ❤❤❤❤❤❤❤🎉🎉🎉
@Manpreet-F41-S4
@Manpreet-F41-S4 8 күн бұрын
ਨਵੇਂ ਬਾਈ ਦੀ ਐਕਟਿੰਗ ਬਹੁਤ ਸੋਹਣੀ ਆ
@jujharsingh194
@jujharsingh194 9 күн бұрын
Bhut vaidya video c 🎉🎉🎉🎉 bhut Gant bhut Gant gant Gant gant Gant gant 🎉🎉🎉 acting all memeber is good 👍👍👍👍👍👍👍 ada he next video banooo Raj Bai ji 🎉🎉🎉🎉🎉🎉 heart' teaching ❤❤❤❤❤
@AnitaRani-oy7nb
@AnitaRani-oy7nb 9 күн бұрын
Very nice ron aa gaya aj ta ji
@tanukaur10
@tanukaur10 8 күн бұрын
❤❤ very very nice video ji😊😊
@UshaRani-cd4px
@UshaRani-cd4px 9 күн бұрын
ਬਹੁਤ ਵਧੀਆ ਵੀਡੀਓ ਆ ਸਿਖਿਆ ਭਰਪੂਰ ਆ ਬਹੁਤ ਬਹੁਤ ਧੰਨਵਾਦ
@AmritpalSingh-vt9sy
@AmritpalSingh-vt9sy 9 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤❤
@gurkeeratsingh-p1f
@gurkeeratsingh-p1f 9 күн бұрын
ਵਾਹਿਗੁਰੂ ਜੀ ਖੁੱਸ਼ ਰੱਖੇ ❤
@Gulabkaur-h2z
@Gulabkaur-h2z 9 күн бұрын
ਵੀਡਿਓ ਬਹੁਤ ਵਧੀਆ ਸੀ, ਪਰ ਐਂਡ ਤਾਂ ਸਿਰਾ ਹੀ ਐ🙏♥️
@mohinderkaur5763
@mohinderkaur5763 9 күн бұрын
ਆਹ ਕੀ ਸਾਰੇ ਹੀ ਬਦਲਗੇ।ਅਭੀ ਚੰਗਾ ਲੱਗਣ ਲੱਗ ਪਿਆ।
@Komal-g6b7p
@Komal-g6b7p 8 күн бұрын
Bhut badhiya video hai gbu hamesha khush raho abhi bai🎉🎉🎉🎉🎉❤❤❤❤❤❤❤
@ManiKalyan-fx2iw
@ManiKalyan-fx2iw 9 күн бұрын
ਸੁਆਦ ਆ ਗਿਆ ਜਦ ਚਰਨੋ ਤੇ ਸੋਨੀਆ ਅਭੀ ਨੂੰ ਸਿਆਣਾ ਸਾਊ ਕਹਿ ਰਹੀਆਂ ਸੀ ਇਹ ਦਿਖਾਕੇ ਤਾਂ ਤੁਸੀਂ ਸਾਡਾ੍ ਦਿਲ ਹੀ ਜਿਤ ਲਿਆ
@baljitkaur6940
@baljitkaur6940 9 күн бұрын
Heart touching story well play all team superrrr nice ❤❤
@Dhimaan123
@Dhimaan123 8 күн бұрын
Bahut wadia story aa
@gamingwithvansh6507
@gamingwithvansh6507 8 күн бұрын
Very very and Aman. Di❤❤❤❤❤
@Karanaujlafan142
@Karanaujlafan142 8 күн бұрын
Very nice ji video God bless you dear friend s 🎉🎉❤❤
@amandhillon
@amandhillon 3 күн бұрын
Many many thanks for your support and blessings 🙏
@SurinderKaur-qm1kd
@SurinderKaur-qm1kd 9 күн бұрын
AmAnNiCe🙏🙏👌👌👍👍👍🎉
@naveenmehta7998
@naveenmehta7998 9 күн бұрын
Bahut vdiya
@harpreetsharma4125
@harpreetsharma4125 8 күн бұрын
ਅੱਜ ਵੀਡੀਓ ਦੇਖ ਕੇ ਅਭੀ ਨੂੰ ਰੋਂਦਾ ਦੇਖ ਕੇ ਬਹੁਤ ਰੋਣਾ ਆਇਆ ਬਾਕੀ ਵੀਡੀਓ ਬਹੁਤ ਵਧੀਆ ਹੈ ਅਮਨ ਪੁੱਤ ❤❤❤❤❤❤❤❤
@Amandeep-z8p4e
@Amandeep-z8p4e 9 күн бұрын
Bhut vdhia video a aman god bless you rabb tahanu trakiaa deve 🙏
@KuldeepSingh-ci9yw
@KuldeepSingh-ci9yw 9 күн бұрын
मामा जी और मामी जी की सेवा तो बहुत अच्छी हो गई आप बच्चे हैं तय ताई उनकी सेवा भी बहुत जरूरी है
@ParminderSinghRai-Noor
@ParminderSinghRai-Noor 8 күн бұрын
Bhut vadia video ama bhen ❤🎉
@kiratsingh8044
@kiratsingh8044 9 күн бұрын
ਬਹੁਤ ਹੀ ਅਮੋਸਨਲ ਵੀਡੀਓ ਹੈ ਵੀਰ ਜੀਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ❤
@JaswinderSingh-123
@JaswinderSingh-123 9 күн бұрын
ਬਹੁਤ ਵਧੀਆ ਸਟੋਰੀ ਸੀ ਭਾਈ ਇੱਕ ਯਤੀਮ ਪੁੱਤ ਦੀ
@binderaulakh9773
@binderaulakh9773 9 күн бұрын
ਬਹੁਤ ਹੀ ਵਧੀਆ ਜੀ ❤❤
@manjindersingh1822
@manjindersingh1822 8 күн бұрын
Very nice video ji waheguru bless u ji
@gurdipsidhu6013
@gurdipsidhu6013 9 күн бұрын
Vadiya Vadiya kahani. Thank you to you all 🎉🎉🎉
@JaspreetKaur-n5z
@JaspreetKaur-n5z 8 күн бұрын
Soniya Aa Gyi Samaj, wadiya Hoeya ,👍👍👍👍👍👍👍
@harinderdhaliwal4297
@harinderdhaliwal4297 9 күн бұрын
No words to say in the praise of story 🎉🎉
@AmandeepDeep-p4w
@AmandeepDeep-p4w 8 күн бұрын
Bhut shoni video hai ji god bless you❤❤❤
@harsimrankaursimran8262
@harsimrankaursimran8262 9 күн бұрын
ਬੰਦੇ ਨੂ ਕੌਣ ਪੁਛਦਾ ਮਤਲਬ ਨੂ ਸਲਾਮ ਹੈ ❤❤❤❤❤❤❤❤❤
@RupinderShergill-tn9yf
@RupinderShergill-tn9yf 8 күн бұрын
WAHEGURU JI DHAN DHAN BABA DEEP SINGH JI MAHARAJ JI SACHE PATSA JIO DAA PARKASH PURAV DHIARE DIA AAP SAB NU LAKH LAKH KAROR KAROR MUBARAK HOVAN JI WAHEGURU JI KA KALSA WAHEGURU JI KI FATHE🎉❤🎉❤🎉❤🎉❤🎉❤🙏🙏🙏🙏🙏🌷🌹🌲🪴🙏🙏🙏🙏🙏
@BaljinderKaur-vu4ki
@BaljinderKaur-vu4ki 9 күн бұрын
ਚਰਨੋ ਰੱਬ ਤੋ ਡਰ ਲੋਕਾਂ ਦੇ ਘਰ ਜਾ ਕੇ ਗੱਲਬਾਤ ਕਰਨ ਤੋ ਨਹੀ ਹੱਟ ਦੀ ਹਰਮਜਾਦੀ
@deVilBrar9
@deVilBrar9 9 күн бұрын
Very nice story ❤❤ God bless you all team members 🙏🙏
@beantkaurdult6908
@beantkaurdult6908 8 күн бұрын
Very nice video Aman di and raj veere God bless you all members team 👏🙏🙏
@neetugold6136
@neetugold6136 9 күн бұрын
ਸੋਨੀਆ ਆ ਗਈ ਸੁਰਤ ਕੌਣ ਚੰਗਾ ਕੌਣ ਮਾੜਾ।ਚਰਨੋ ਦੀ ਬੂਥ ਵੀ ਲੱਗ ਗਈ ਥੱਲੇ।
@gurjeetchana2034
@gurjeetchana2034 8 күн бұрын
Mere kol koi word nai heige kehen nu mein jdo ajj last part dekhdi c pata nai mera dil kyon ronda c very emotional series c. Aman tusi sare idda diya new stories le ke aaya kro
@MandeepKaur-nc5dm
@MandeepKaur-nc5dm 9 күн бұрын
Hun ptta lagya abhi di jarurt pyi bahut Vidya video aa g Aman dii God bless you parmatma Tarki bakshe ❤❤❤❤❤
@kuldipkaur5688
@kuldipkaur5688 9 күн бұрын
So ❤️ touching Story filled with great msg for society thanks alot Bai ji Raj & Aman didi gbu all team 🙏🙏 very nice End of video & great moral of story kde kise ztim nal Dhaka na karo.😊😊
@laddipooja1891
@laddipooja1891 9 күн бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ
@BhinderKaur-vl8qk
@BhinderKaur-vl8qk 9 күн бұрын
ਆਪਣੀ, ਵਿਡੀਉ,ਤੇ,ਵੱਧ, ਤੋ ਵੱਧ ਸ਼ੇਅਰ ਕਰੋ ਬਾਈ ਜੀ ਰੁਪਿੰਦਰ ਕੌਰ ਧੀਮਾਨ, ਵਿਡੀਉ ਬਹੁਤ ਹੀ ਵਧੀਆ ਹੈ, ਬਾਈ ਜੀ ❤❤❤❤❤
@JasvirKaur-s8w
@JasvirKaur-s8w 8 күн бұрын
Sachi rona ageya 😢😢😢
@SadhusinghcharikCharik
@SadhusinghcharikCharik 9 күн бұрын
ਬਹੁਤ ਸੋਹਣੀ ਵਿਡਿਓ
@kulwinderkaur6315
@kulwinderkaur6315 8 күн бұрын
Bhot badiya story ❤❤❤🎉🎉🎉🎉
@parabhbawa-b5g
@parabhbawa-b5g 8 күн бұрын
tuhadia saria videos vangu eh video v bhot ghaint aa ji tuhadia saria videos nu bhot pyaar❤
@amandhillon
@amandhillon 2 күн бұрын
Thank you so much
@JaspreetKaur-n5z
@JaspreetKaur-n5z 8 күн бұрын
Bhut Wadiya G Aman- Raj G,❤❤❤❤❤❤❤❤❤❤❤❤❤❤❤❤❤❤❤. Hun Avi Di Marriage Dikha Deo 🙏🙏🙏🙏🙏❤️❤️❤️❤️❤️❤️❤️❤️❤️. Hun Preeti Huni V Avi - Avi. JAPDE 😅😅😅😅😅😅😅😅😅😅😅😅😅😅
@SurinderKaur-gg6hp
@SurinderKaur-gg6hp 8 күн бұрын
Very nice personality Abhi 👍
@amandhillon
@amandhillon 2 күн бұрын
Thank you 😊
@Dhimaan123
@Dhimaan123 8 күн бұрын
Aman beta end nai c karna hor episode chaide c bahut wait rehndi c tuhadi Har video bahut interesting and sarea de vich dekh sakde aa
@amandhillon
@amandhillon 2 күн бұрын
ਸੋਰੀ ਜੀ ਸਟੋਰੀ ਖਤਮ ਕਰਨੀ ਪਈ ਸਾਨੂੰ
@JagwinderKajla
@JagwinderKajla 8 күн бұрын
51 Episode is touching to heart
@mandeeppanesar7135
@mandeeppanesar7135 9 күн бұрын
Very emotional video thank aman
@Anitarani.........
@Anitarani......... 8 күн бұрын
Bhuta sohni acting👌👌👌
@UshaRani-dn6im
@UshaRani-dn6im 9 күн бұрын
Very nice story verr ji Usha Rani khanna to ❤️ 🎉❤❤❤❤❤❤💯💯👌👌🙏🏻🙏🏻
@surindergill5186
@surindergill5186 8 күн бұрын
Very nice video charno and kaka now they realize that mama and masi they now begging still I don’t trust them every one acting is very nice ❤❤
@sukhdevsingh-je6hp
@sukhdevsingh-je6hp 9 күн бұрын
Nice ji 🙏 good masaj je 🙏 शरीक हमेशा शरीक ही होते हैं
@ManjeetKaur-lf4ws
@ManjeetKaur-lf4ws 8 күн бұрын
Very very nice video. God bless you all team members. Smaaj nu bahut Vadhiya sikhea ditti hai video naal. Charno te Preet ne Avi naal bahut galat kita c hun pachtawa ho reha. Kise nu nazayez tang nahi karna chahida kise di baddua na jeen dindi hai na marn. Avi nu ronde dekh ke bahut rona aaya. Charno te kake nu ronde dekh ke bahut dukh lagea. Aman te Raj Beta bahut Vadhiya video hai par end jaldi kar dita roj wait rehndi c hun new video di wait howegi. Preet ta bhul gyi Yateem putt naal kina bura kita.
@GurdeepSarai-nw1ih
@GurdeepSarai-nw1ih 8 күн бұрын
Today's episode is very impressive.
@SukhwinderMavi-hk1ih
@SukhwinderMavi-hk1ih 3 күн бұрын
Swaad lea ta y yateem putt movie ne sachayi aa eh aj kl di👌👌
@crazygamerz136
@crazygamerz136 9 күн бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ 😢😢😢😢😢😢❤❤❤❤❤❤❤❤❤
@gurnursingh653
@gurnursingh653 7 күн бұрын
Raj veere de pant shirt 🎽 bahut soni pai hui aa soni lag di aa
@babybansal7679
@babybansal7679 9 күн бұрын
Bhut vadia video aa nest video jaldi to jaldi aawaye
@ParwinderChahal...
@ParwinderChahal... 8 күн бұрын
Bhot jeadha vdia lggi ji video
@reetikabains6893
@reetikabains6893 6 күн бұрын
Abi veere very nice acting 😢😢😢
@meetokaur6000
@meetokaur6000 9 күн бұрын
Very nice Ending thanks ਅਮਨ ਤੇ ਰਾਜ ਸੋਨੀਆ ਤੇ binder very nice ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🌹🙏uk
@ShinderPal-ox1rt
@ShinderPal-ox1rt 9 күн бұрын
Very nice 🙏👍
@KaramjeetKaur-r6p
@KaramjeetKaur-r6p 9 күн бұрын
ਚਰਨੋ ਦੀ ਉਹੀ ਗੱਲ ਲੋੜ ਪੈਣ ਤੇ ਗਧੇ ਨੂੰ ਬਾਪ ਕਹਿਣਾ ਬੁਰਾ ਕਰਕੇ ਭੁੱਲਗੀ ਚਰਨੋ ❤❤❤❤🎉🎉🎉🎉
@tarnpreetsingh8334
@tarnpreetsingh8334 8 күн бұрын
🌷🌷🌷🌷🙏🙏🙏🙏🌷🌷❤❤
@swaranwalia4071
@swaranwalia4071 9 күн бұрын
Swaran Walia from Canada It was a very heart touching story. Keep up the good work all of you
@manpreetsidhu8808
@manpreetsidhu8808 9 күн бұрын
bhut vdiya series cc aj kl paise da hi rista ❤❤❤
@harkiratkaur6221
@harkiratkaur6221 9 күн бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@Arsh6232
@Arsh6232 9 күн бұрын
Very nice video Aman didi Raj ❤❤❤ veer ji 👌👌👌👌
@Harjinder_x01
@Harjinder_x01 9 күн бұрын
Bahut sohni video aa ji end v bahut sohna kita God bless you all
@babybansal7679
@babybansal7679 9 күн бұрын
God bless you all team members
@BhupinderSandhu-b9f
@BhupinderSandhu-b9f 3 күн бұрын
ਅਗਲਾ ਭਾਗ ਦੀਦੀ ਜੀ ਜਲਦੀ ਭੇਜ
@JaspreetKaur-n5z
@JaspreetKaur-n5z 8 күн бұрын
Changi Khumb Thappi, Mama-Mami Di, Dil Khush Ho Giya 😅😅😅😅😅😅😅😅😅😅😅😅😅❤❤❤❤❤❤❤❤❤❤❤❤❤❤❤❤❤❤❤❤❤❤❤❤❤ Charno Ta Harjit Lyi Hanjhuaa Da Tail Chondi,😅😅😅😅😅😅😅😅😅😅😅😅😅😅. Hun Avi. Avi Kri Jaandi😅😅😅😅😅😅😅😅😅😅😅😅
@JaspreetKaur-n5z
@JaspreetKaur-n5z 8 күн бұрын
Harjit Army ch Giya, Ki Chhutti Aau, 😅😅😅😅😅😅😅😅😅😅😅😅😅 Hun Charno Nu Avi YAAD Aa GIYA, Aje V Sudherdi NHI 👍👍👍👍👍👍👍👍
@premnarang4123
@premnarang4123 9 күн бұрын
Bahut vadia video ji bahut kujh sikhan nu milya ji
JISOO - ‘꽃(FLOWER)’ M/V
3:05
BLACKPINK
Рет қаралды 137 МЛН
번쩍번쩍 거리는 입
0:32
승비니 Seungbini
Рет қаралды 182 МЛН