Rana Gurjeet 'ਤੇ ਰੱਜ ਕੇ ਵਰ੍ਹੇ Sukhpal Khaira, ਕੀ ਕੀ ਕਹਿ ਦਿੱਤਾ, ਸੁਣੋ ਇਕ-ਇਕ ਗੱਲ ?

  Рет қаралды 36,611

Jagbani

Jagbani

Күн бұрын

#RanaGurjeet #SukhpalKhaira #Latestupdates
ਰਾਣਾ ਗੁਰਜੀਤ 'ਤੇ ਰੱਜ ਕੇ ਵਰ੍ਹੇ ਸੁਖਪਾਲ ਖਹਿਰਾ, ਕੀ ਕੀ ਕਹਿ ਦਿੱਤਾ, ਸੁਣੋ ਇਕ-ਇਕ ਗੱਲ ?
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 85
@gurmailsingh9517
@gurmailsingh9517 2 жыл бұрын
ਖੇਹਰਾ ਜੀ 🙏🙏🙏🙏🙏
@AmarjitSingh-zp5be
@AmarjitSingh-zp5be 2 жыл бұрын
💪💪💪💪❤️❤️❤️👍🏻👍🏻👍🏻
@angadsingh3267
@angadsingh3267 2 жыл бұрын
Khaira drug smuggler
@sohansinghsandhu4025
@sohansinghsandhu4025 2 жыл бұрын
ਕਾਂਗਰਸ ਸਰਕਾਰ ਚਿ ਸਭ ਤੋ ਵਧ ਅਮੀਰ 'ਸਭ ਤੋ ਵੱਡਾ ਮਾਫੀਆ'ਸ਼ਰਾਬ ਦਾ ਸਮਗਲਰ 'ਸਭ ਤੋ ਵੱਡਾ ਹੰਕਾਰੀ ਹੈ ਪੰਜਾਬ ਦੇ ਲੋਕਾਂ ਨੂੰ ਵੋਟਾਂ ਵੇਲੇ ਸੋਚਣ ਦੀ ਲੋੜ ਹੈ ?
@AmarjitSingh-zp5be
@AmarjitSingh-zp5be 2 жыл бұрын
100,,,,,, Yes Yes 💯👍🏻♥️♥️
@paramjitbagla1502
@paramjitbagla1502 2 жыл бұрын
Khaira sahib jindabad good lider🙏🙏🙏🙏🙏🙏
@rajendersingh9411
@rajendersingh9411 2 жыл бұрын
ਆਪਣੇ ਬੱਚਿਆਂ ਲਈ ਚੰਗੀ ਸਿੱਖਿਆ, ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਸੰਭਾਲ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ 24 ਘੰਟੇ ਮੁਫਤ ਬਿਜਲੀ ਲਈ 'ਆਪ' ਨੂੰ ਵੋਟ ਦਿਓ। ਇਕ ਮੌਕਾ 'ਆਪ' ਨੂ I ਝਾੜੂ ਨੂੰ ਦਬਾਓ। CM ਭਗਵੰਤ ਮਾਨ ਜ਼ਿੰਦਾਬਾਦ I❤❤❤❤❤
@manjindersinghbholarandhey2398
@manjindersinghbholarandhey2398 2 жыл бұрын
ਹਾਹਾਹਾਹਾ ਬੀਬੀ ਖਾਲੜਾ ਜੀ ਦੇ ਫੰਡ ਖਾ ਕੇ ਮੁੜ ਪ੍ਰਚਾਰ ਨਹੀਂ ਕੀਤਾ ਜਦੋਂ ਬੀਬੀ ਖਾਲੜਾ ਜੀ ਖਾਤਾ ਨੰਬਰ ਬਦਲਿਆ
@sindarpalkaurdhaliwal12
@sindarpalkaurdhaliwal12 2 жыл бұрын
ਭਗਵੰਤ ਮਾਨ ਸਾਹਿਬ ਸੱਚੇ-ਸੁੱਚੇ ਇਨਸਾਨ ਸ਼ਰਾਬ ਹਰ ਕੋਈ ਪੀਂਦਾ ਹੈ ਖੈਰਾ ਸਾਬ ਤੁਸੀਂ ਵੀ ਪੀਂਦੇ ਹੋ ਕੇ ਅੰਦਰ ਬੈਠਕੇ ਪਰ ਭਗਵੰਤ ਮਾਨ ਨੇ ਲੋਕਾਂ ਦਾ ਖੂਨ ਪੀਤਾ
@samsunf1242
@samsunf1242 2 жыл бұрын
Good k sabb veri nice
@inderjitsingh5400
@inderjitsingh5400 2 жыл бұрын
Bro maan saab ik sacha insan
@manjindersinghbholarandhey2398
@manjindersinghbholarandhey2398 2 жыл бұрын
ਰਾਹੁਲ ਗਾਂਧੀ ਤਾਂ ਭੁੱਲਥ ਜੰਮਿਆਂ
@inderjitsingh5400
@inderjitsingh5400 2 жыл бұрын
Tusi jo kehna kehlo augi aam admy party
@Janti838
@Janti838 2 жыл бұрын
Congress vic Sukhpal khaira Novjot sidhu imaandar adami gud porsen sach di awaz Punjab de dono jane babar sher sukhpal khaira imaandar adami
@kuldipsingh5787
@kuldipsingh5787 2 жыл бұрын
All top Politicians are UNITED to defeat Navjot SINGH Sidhu😢😢😢😢😢
@BaljitSingh-fw4rk
@BaljitSingh-fw4rk 2 жыл бұрын
Bhagwant Mann Jindabad
@thehunterking8711
@thehunterking8711 4 ай бұрын
ਝਾੜੂ-ਪਾਰਟੀ ਬਾਰੇ ਜੋ ਸੁਖਪਾਲ ਸਿੰਘ ਖਹਿਰਾ ਨੇ ਬਿਲਕੁੱਲ ਸੱਚੀਆਂ ਗੱਲਾਂ ਕਹੀਆਂ ਸੀ ਜੋ ਅੱਜ 2-ਸਾਲਾਂ ਬਾਅਦ ਸਾਹਮਣੇ ਆ ਰਹੀਆਂ ਹਨ
@sumitmakkar4459
@sumitmakkar4459 2 жыл бұрын
Yes realty
@himmatsinghkamboj
@himmatsinghkamboj 2 жыл бұрын
Mr. Khaira why not explain to people of Punjab and people of your constituency, you have been jumping to one political party to another political party another political party just because of your personal motives and benefits.
@rajendersingh9411
@rajendersingh9411 2 жыл бұрын
ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਅਤੇ ਸਾਡੇ ਬੱਚਿਆਂ ਦਾ ਭਵਿੱਖ ਲੁੱਟਿਆ ਹੈ। ਜੇਕਰ ਤੁਸੀਂ ਗੈਰ-ਜ਼ਿੰਮੇਵਾਰੀ ਨਾਲ ਵੋਟ ਪਾਉਂਦੇ ਰਹੇ ਤਾਂ ਤੁਹਾਨੂੰ ਅਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ। ਜੇਕਰ ਤੁਸੀਂ ਪੰਜਾਬ ਵਿੱਚ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ, ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਸੰਭਾਲ, ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਚਾਹੁੰਦੇ ਹੋ ਤਾਂ ਆਪ ਆਦਮੀ ਪਾਰਟੀ ਨੂੰ ਵੋਟ ਦਿਓ। ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ। ਉਨ੍ਹਾਂ ਦਾ ਦਿੱਲੀ ਵਿੱਚ ਬਹੁਤ ਵਧੀਆ ਕੰਮ ਹੈ ਅਤੇ ਉਹ ਪੰਜਾਬ ਵਿੱਚ ਵੀ ਵਧੀਆ ਕੰਮ ਕਰਨਗੇ। ਆਪਣੇ ਪਰਿਵਾਰ ਅਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ I ਝਾੜੂ ਨੂੰ ਦਬਾਓ I ਇਕ ਮੌਕਾ 'ਆਪ' ਨੂ I CM ਭਗਵੰਤ ਮਾਨ ਜ਼ਿੰਦਾਬਾਦ I ❤❤❤❤❤
@sahbitalwandi3777
@sahbitalwandi3777 2 жыл бұрын
Good
@sindarpalkaurdhaliwal12
@sindarpalkaurdhaliwal12 2 жыл бұрын
ਖੈਰਾ ਸਾਬ ਜੀ ਤੁਸੀਂ ਵੀ ਆਮ ਆਦਮੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ
@sumitmakkar4459
@sumitmakkar4459 2 жыл бұрын
Honest person khera and sidhu
@jindabholath2553
@jindabholath2553 Жыл бұрын
Rana Jit Gaya Is da matlab Rana popular leader ya
@Janti838
@Janti838 2 жыл бұрын
Sukhpal khaira Punjab da hira ha
@Janti838
@Janti838 2 жыл бұрын
Cheema saab zindabad asi tuhade nal ha
@gurinderjitnagra7199
@gurinderjitnagra7199 2 жыл бұрын
Well said Khaira sahib these types of leaders ruin our future.
@surindergarg2425
@surindergarg2425 2 жыл бұрын
Khera sahib ji very fair&an honest Leader.We should Trust in this Leader.
@manjindersinghbholarandhey2398
@manjindersinghbholarandhey2398 2 жыл бұрын
ਕੇਜਰੀਵਾਲ ਤਾਂ ਅਣਵੰਡੇ ਪੰਜਾਬ ਵਿੱਚ ਜੰਮਿਆਂ
@Janti838
@Janti838 2 жыл бұрын
Sukhpal khaira bohat imaandar adami gud porsen khaira saab da Punjab de vira nu apil ha ki khaira saab da sath dho khaira saab Punjab di jaan ha
@garryusakumar786
@garryusakumar786 2 жыл бұрын
Eh Sach A. Bilkul Rana. Paise de sirr te hakaria aa
@Sher.singhpress
@Sher.singhpress 2 жыл бұрын
Salute to honest Bhagwant ji and aam must in2022
@GurcharanSingh-gf2bp
@GurcharanSingh-gf2bp 2 жыл бұрын
Aap💪
@RanjitSingh-mf2sv
@RanjitSingh-mf2sv 2 жыл бұрын
Veri good 👍
@VarinderSingh-io8lw
@VarinderSingh-io8lw 2 жыл бұрын
ਮੰਨਦੇ ਹਾਂ ਰਾਣਾ ਗੁਰਜੀਤ ਵੀ ਗਲਤ ਬੰਦਾ ਪਰ ਤੂੰ ਵੀ ਉਸ ਨਾਲੋਂ ਘੱਟ ਨਹੀਂ... ਜੋ ਮਰਜ਼ੀ ਕਰਲਾ ਪਰ ਤੂੰ ਨੀ ਜਿੱਤਦਾ ਹੁਣ 👎👎👎👎
@GurnamSingh-kf8oo
@GurnamSingh-kf8oo 2 жыл бұрын
ਜਿਹੜਾ ਭਈਆ ਤੁਹਾਡੇ ਉੱਤੇ ਰਾਜ ਕਰ ਰਿਹਾ ਉਸ ਵਾਰੇ ਵੀ ਕੁੱਝ ਬੋਲੋਗੇ ਜਾਂ ਓਹਨੂੰ ਮੁਆਫ ਐ ਕਾਂਗਰਸ ਉੱਤੇ ਰਾਜ ਕਰਨਾ ਕੋਈ ਗਲਤੀ ਨਹੀਂ
@RajKumar-yk2ve
@RajKumar-yk2ve 2 жыл бұрын
Khara is great man
@rajandhawan6760
@rajandhawan6760 2 жыл бұрын
Hun Punjab vich distillery lau ga, rojgar millu ga kapurthala valeyian nu 🤫
@Sher.singhpress
@Sher.singhpress 2 жыл бұрын
channi honey money into their homes from sand mafia schemes, "punjab revnew in crores stolen from channi honey chor garam sand mafia"
@HarjeetSingh-do7yi
@HarjeetSingh-do7yi 2 жыл бұрын
Aap
@tejasidhu4739
@tejasidhu4739 2 жыл бұрын
ਰਾਣਾ ਗੁਰਜੀਤ ਦੀ ਇੱਕ ਖਾਸੀਅਤ ਹੈ ਉਸਨੇ ਹਾਲੇ ਤੱਕ ਖਹਿਰੇ ਵਾਂਗ ਪਾਰਟੀਆਂ ਨਹੀਂ ਬਦਲੀਆਂ।
@hpk6390
@hpk6390 2 жыл бұрын
Khaira Saab jindabad
@gurjotaujla8357
@gurjotaujla8357 2 жыл бұрын
😂😂😂
@Abhishek-ez3ti
@Abhishek-ez3ti 2 жыл бұрын
ਕੇਜਰੀਵਾਲ ਅਤੇ ਬਾਅਦਲ ਪਰਿਵਾਰ ਨੇ ਉਦੋਂ ਕਿਹਾ ਜਦੋਂ ਲਖੀਮਪੁਰ ਖੀਰੀ ਵਿੱਚ ਆਸ਼ੀਸ਼ ਮਿਸ਼ਰਾ ਟੈਨੀ ਨੇ ਸਾਡੇ ਕਿਸਾਨ ਭਰਾਵਾਂ ਨੂੰ ਕੁਚਲਾ ਸੀ ਉਦੋਂ ਮੇਰੀ ਕਾਂਗਰਸ ਦੀ ਗੱਲ ਸੀ। ਅਰਵਿੰਦ ਕੇਜਰੀਵਾਲ ਦੇ ਭਾਤੀਜੇ ਦੇ ਇੱਥੇ ਵੀ ਬਹੁਤ ਕੁਝ ਸੀ ਅਤੇ ਕਰੋੜਾਂ ਰੂਪਏ ਮਿਲੇ ਆਮ ਆਦਮੀ ਪਾਰਟੀ ਵਾਲੇ ਇਸ 'ਤੇ ਸਭ ਤੋਂ ਪਹਿਲਾਂ ਸਿਆਸੀ ਛਾਪਾ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਤਿੰਨਾਂ ਖੇਤੀਬਾੜੀ ਕਾਨੂੰਨ ਸਭ ਤੋਂ ਪਹਿਲਾਂ ਆਪਣੀ ਦਿੱਲੀ ਵਿੱਚ ਕੇਜਰੀ ਨੇ ਇਹ ਵੀ ਪਾਸ ਕੀਤਾ ਹੈ 😏 ਕਿਸਾਨਾਂ ਦੀ ਸੱਚੀ ਹਿਤੈਸ਼ੀ ਸਿਰਫ਼ ਕਾਂਗਰਸ ਪਾਰਟੀ ਹੈ 💪ਅਗਰ 2024 ਵਿੱਚ ਕੇਂਦਰ ਵਿੱਚ ਮੋਦੀ ਅਤੇ ਬੀਜੇਪੀ ਨੂੰ ਹਟਾਉਣਾ ਹੈ ਤਾਂ ਕਾਂਗਰਸ ਨੂੰ ਲਾਣਾ ਵੀ ਪਵੇਗਾ🤷
@JARNAILSINGH-oz1gf
@JARNAILSINGH-oz1gf 2 жыл бұрын
Rana gurjeet good banda hai....sukhpal phela aam party da gun gan bolda cc
@armaansingh3304
@armaansingh3304 2 жыл бұрын
ਬਿਲਕੁਲ ਸਹੀ ਕਹਿੰਦੇ ਹਨ ਖਹਿਰਾ ਸਾਹਿਬ ਜੀ ਪੰਜਾਬ ਦੇ ਲੋਕਾਂ ਤੁਹਾਡਾ ਨਾਲ ਹਨ
@drsahilsinghbajaj6672
@drsahilsinghbajaj6672 2 жыл бұрын
Rana gurjeet is great leader.
@hpk6390
@hpk6390 2 жыл бұрын
Rana Chor ah Veer
@surjitsingh7304
@surjitsingh7304 2 жыл бұрын
Only app
@karamjitkaur2459
@karamjitkaur2459 2 жыл бұрын
Ssm ਨੂੰ ਸਪੋਰਟ ਕਰ ਦਿਓ
@RanjitSingh-mf2sv
@RanjitSingh-mf2sv 2 жыл бұрын
💪💪💪
@Ranjitsingh-bm9fw
@Ranjitsingh-bm9fw 2 жыл бұрын
Aap jindabad
@shinderpal229
@shinderpal229 2 жыл бұрын
ਭਗਵੰਤ ਮਾਨ ਬੁਹਤ ਇਮਾਨਦਾਰ ਬੰਦਾ ਹੈ
@RanjitSingh-mf2sv
@RanjitSingh-mf2sv 2 жыл бұрын
👌👌👌💪💪khera
@mannagra9825
@mannagra9825 2 жыл бұрын
Jitna tu fer v nehi dekh layi
@sherajatt6487
@sherajatt6487 2 жыл бұрын
Tu ta aap gadar aa ....dal badlu
@shinderpal229
@shinderpal229 2 жыл бұрын
ਇੱਕ ਮੌਕਾ ਆਪ ਨੂੰ ਪੰਜਾਬੀਓ
@kulbirkang8558
@kulbirkang8558 2 жыл бұрын
Ranaa.gurjeet.singh Cogras.da.toyat.ha Bhach.jaoo.cogras Waloo
@parmjitsingh7730
@parmjitsingh7730 2 жыл бұрын
Khaira zindabad
@piarasingh5962
@piarasingh5962 7 ай бұрын
Kiniparti,badly,ga
@salindersingh9525
@salindersingh9525 2 жыл бұрын
Congress ne chitta band nhi kitta. Na hi police bhartian puri kitti
@JARNAILSINGH-oz1gf
@JARNAILSINGH-oz1gf 2 жыл бұрын
Sukhpal banda galt hai ...rana gurjeet purane mantri hai
@jashandeepsingh3470
@jashandeepsingh3470 2 жыл бұрын
Tu vi chor va baki di tRa jida baki na
@sahadapotradonali2370
@sahadapotradonali2370 2 жыл бұрын
Tu koi banda paise piche ajj edar kal odar
@abhibhatia4851
@abhibhatia4851 2 жыл бұрын
ਆਪ
@Ranjitsingh-bm9fw
@Ranjitsingh-bm9fw 2 жыл бұрын
Aal ayagi
@JatinderSingh-cz3xx
@JatinderSingh-cz3xx 2 жыл бұрын
App Party no interi in punjab. APP Party murdabad.
@kuldipsingh5787
@kuldipsingh5787 2 жыл бұрын
10 ਕਰੋੜ ਦਾ ਫੁੱਲ ਤਾਂ ਪੈ ਗਿਆ ਲੋਈ ਤੇ 💐💐
@jashanpreet5225
@jashanpreet5225 2 жыл бұрын
Chall bakvas karda
@hpk6390
@hpk6390 2 жыл бұрын
Rana Chor ah Veer
@jindabholath2553
@jindabholath2553 Жыл бұрын
Rana 12000 to Jit gaya
@bhindermangat2777
@bhindermangat2777 Жыл бұрын
Khaira hill gai he is dramabaj bhonker fukra shurlibaz without stand helipad congressman
@jashandeepsingh3470
@jashandeepsingh3470 2 жыл бұрын
Tda vi koi sanda nhi haga
@Sher.singhpress
@Sher.singhpress 2 жыл бұрын
Saala chor and talk about channi honey money into their homes from sand mafia schemes, thoko congress
@balwantsingh9682
@balwantsingh9682 2 жыл бұрын
Tera koi passa hai ke nahi
@surjitsingh7304
@surjitsingh7304 2 жыл бұрын
Tuci sb chor o
@HarjitSingh-ye6ix
@HarjitSingh-ye6ix 2 жыл бұрын
Khaira saab jinda baad
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН
Dad gives best memory keeper
01:00
Justin Flom
Рет қаралды 20 МЛН
Rana gurjit singh inder pratap speaks about on sukhpal khaira
8:12
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН