Must Watch || ਪੁਰਾਣੇ ਅੰਦਾਜ਼ 'ਚ ਆਏ CM Bhagwant Mann - ਦੂਜੇ ਵਿਆਹ ਬਾਰੇ ਸਿੱਧੂ ਨੂੰ ਠੋਕਵਾਂ ਜਵਾਬ

  Рет қаралды 976,435

Prime Asia TV

Prime Asia TV

Күн бұрын

Пікірлер: 2 300
@jasvirkaur49
@jasvirkaur49 Жыл бұрын
ਬਹੁਤ ਹੀ ਵਧੀਆ ਜਵਾਬ ਦਿੱਤਾ ਹੈ ਮਾਨ ਸਾਹਿਬ ਨੇ ਇਹ ਤਾਂ ਉਹ ਕਹਾਵਤ ਸੱਚ ਹੈ ਕਿ ਇੱਕੀ ਨੂੰ ਕੱਤੀ ਨਹੀਂ ਇੱਕਤਾਲੀ ਚ ਜਵਾਬ ਦੇਣਾ ਬਹੁਤ ਜ਼ਰੂਰੀ ਹੈ
@UshaRani-bs5tr
@UshaRani-bs5tr Жыл бұрын
Jawab dekhi jao tuhi vi ina de rah te chlo beti di Umar di nl doza viah krvao bodde hoke
@kamaljitshergill8115
@kamaljitshergill8115 Жыл бұрын
Beti di umar wali padi likhi aw ....thude wargi gwar ni...apni marzi nl krwaya.....stupid. Personal life or social life ch difference hi ni jande
@sadhusinghbhullar7339
@sadhusinghbhullar7339 Жыл бұрын
ਜਸਵੀਰ ਭੈਣ ਨੇ ਠੀਕ ਲਿਖਿਆ ਹੈ ਦਿਮਾਗ ਵਰਤਿਆ ਹੈ
@sadhusinghbhullar7339
@sadhusinghbhullar7339 Жыл бұрын
ਜਸਵਿੰਦਰ ਭੈਣ ਨੇ ਠੀਕ ਸੋਚ ਕੇ ਲਿਖਿਆ ਹੈ
@sukhjindersinghsandhu2288
@sukhjindersinghsandhu2288 Жыл бұрын
ਮੈਂ ਰਿਸ਼ਵਤ ਬੰਦ ਹੋਣ ਦਾ ਗਵਾਹ ਹਾਂ , ਮੈਂ ਪਿਛਲੇ ਸਾਲ ਰਿਟਾਇਰ ਹੋਇਆ ਹਾਂ , ਮੈਨੂੰ ਸਾਰੇ ਸੇਵਾ ਮੁਕਤੀ ਦੇ ਲਾਭ ਸਰਕਾਰੀ ਖ਼ਜ਼ਾਨੇ ਵਿੱਚੋਂ ਬਿਨਾ ਕੋਈ ਰਿਸ਼ਵਤ ਦਿੱਤੀਆਂ ਮਿਲੇ ਸਨ ਜਦਕਿ ਪਹਿਲਾ ਸੇਵਾ ਮੁਕਤ ਹੋਏ ਮੁਲਾਜ਼ਮ ਦਾ 25000 ਤੋ 30000 ਰੁਪਏ ਖ਼ਰਚ ਹੋ ਜਾਂਦਾ ਸੀ
@kamalngl8013
@kamalngl8013 Жыл бұрын
Bilkul right
@narinderbhangubhangu2106
@narinderbhangubhangu2106 Жыл бұрын
Ryt baat hai 22 Mann di
@kumarjind8124
@kumarjind8124 Жыл бұрын
ਅਕਾਲੀ ਕਾਂਗਰਸ ਨੂੰ ਅਹੀ ਰਸ ਨਹੀਂ ਅੰਦਾ ਕੇ ਸਾਡੇ ਮੁਕਾਬਲੇ ਗਰੀਬ ਬੰਦੇ ਖੜੇ ਹੋ ਗਏ । ਜਿਹੜੇ ਅਨਾ ਪਿੱਛੇ ਤੁਰੇ ਫਿਰਦੇ ਨੇ ਉਨ੍ਹਾਂ ਨੂੰ ਹੁਣ ਸਮਜ ਜਾਣਾ ਚਾਹੀਦਾ ਹੈ ਕਿ ਆਹ ਲੋਕ ਗਰੀਬ ਨੂੰ ਜਰ ਨਹੀਂ ਸਕਦੇ । ਮਾਨ ਸਾਬ ਜੀ ਖੇਚ ਕੇ ਰੱਖੋ ਕੰਮ ਨੂੰ , ਜੋ ਭੌਂਕਦਾ ਭੌਂਕੀ ਜਾਣ ਦਿਓ 🎉
@gurjeetkaur6635
@gurjeetkaur6635 Жыл бұрын
Boht bdi khushfehmi ch bhra tu!eh gll sach ae k ehna de leader bhukhe nange ne par eh v sach ae k ehi bhukh nang ehna nu majbur kar rahi ae apne ghar bharn lyi tuhade warge lokan de emotions da fayda utha k!M the witness of bribing!kinni hi war apni akhi rishwat da len den dekhya!Andhbhagt bnke glt nu wadhawa na dena hi smjhdari ae!lokan lyi Punjab pehla hona chahida kise political party nalon!!M not a supporter of any leader or party par eh v fact ae k eh lok v pehlyan warge hi proof honge,just mark my words
@JaswinderSingh-cp4bv
@JaswinderSingh-cp4bv Жыл бұрын
ਬਹੁਤ ਹੀ ਵਧੀਆ ਸਪੀਚ ਮਾਨ ਸਾਹਬ ਜੀ , ਜਿਉਂਦੇ ਵਸਦੇ ਰਹੋ , ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ❤❤❤❤
@inderjitgill7800
@inderjitgill7800 Жыл бұрын
ਆਮ ਆਦਮੀ ਦੀ ਆਸ ਦੀ ਕਿਰਨ ਹੋ ਸੁਪਨਾ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ❤
@UshaRani-bs5tr
@UshaRani-bs5tr Жыл бұрын
😂😂😂😂
@RajinderKaur.7604
@RajinderKaur.7604 Жыл бұрын
ਆਮ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ 👍 ਸੋਨੇ ਨੂੰ ਆਪਣੀ ਚਮਕ ਤੇ ਮਾਨ ਹੁੰਦਾ,ਡਰ ਤਾ ਪਿੱਤਲ ਨੂੰ ਹੁੰਦਾ ਕਿਉ ਕਿਤੇ ਕਾਲਾ ਨਾਂ ਹੋ ਜਾਵੇ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੈ ਜਿਉਂਦਾ ਵਸਦਾ ਰਹੋ ਵੀਰੇ ਰੱਬ ਤੇਰੀ ਲੰਬੀ ਉਮਰ ਕਰੇ🎉🎉🙏🏻🙏🏻
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ, ਇਮਾਨਦਾਰੀ ਨਾਲ ਸਾਰੇ ਭ੍ਰਿਸ਼ਟ ਨੇਤਾ-ਅਧਿਕਾਰੀਆਂ ਤੇ ਕਾਰਵਾਈ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ !
@rbrar3859
@rbrar3859 Жыл бұрын
ਮਾਨ ਸਾਹਬ ਪੰਜਾਬ ਨੂੰ ਤੁਹਾਡੇ ਤੋਂ ਮਾਣ ਆ। ਬਹੁਤ ਵਧੀਆ ਗੱਲ ਕੀਤੀ ਹੈ।
@Jalidar7600
@Jalidar7600 Жыл бұрын
ਇੰਨੂ ਕਹਿੰਦੇ ਮੰਜੀ ਠੋਕਣਾ ਸੁਆਦ ਲਿਆਤਾ👍👍👍👍👍
@kamaljeetkaur2660
@kamaljeetkaur2660 Жыл бұрын
ਬਹੁਤ ਸੁਧਾਰ ਆਇਆ ਹੈ ਆਮ ਆਦਮੀ ਪਾਰਟੀ ਦੇ ਸੱਤਾ ਦੇ ਆਉਣ ਤੇ
@pushpindersingh8475
@pushpindersingh8475 Жыл бұрын
Sahi kiha Bai ji farak taa Piya vaa koi sahaq nai ikk vaar eh sarkar center ch vee anhi cahida aa bahut fayda hoo sakda vaa purra desh nuu ❤❤❤❤❤amm admi party jindabaad jindabaad jindabaad ❤❤❤❤❤❤❤
@manjeetkaurwaraich1059
@manjeetkaurwaraich1059 Жыл бұрын
ਮੁੱਖਮੰਤਰੀ ਸਾਹਿਬ ਜੀ ਬਹੁਤ ਹੀ ਵਧੀਆ ਗੱਲਾਂ ਕਹੀਆਂ ਧੰਨਵਾਦ ਜੀ
@kumarjind8124
@kumarjind8124 Жыл бұрын
ਖਿੱਚ ਕੇ ਰੱਖੋ ਮਾਨ ਸਾਬ 🎉
@UshaRani-bs5tr
@UshaRani-bs5tr Жыл бұрын
Kinu duniya nu jo oh vi ina de rah m te chlke Paisa miln te doza viah Avdi beti di Umar di nl krvale bs jwab ch hi khich ke rakhega
@rajinderpalkaurbrar6630
@rajinderpalkaurbrar6630 Жыл бұрын
ਜਿ ੁ ਦਾ ਰਹਿ ਵੀਰਾ ਤੁਸੀ ਤਾਂ ਪੰਜਾਬ ਦੇ ਸਿਰ ਦਾ ਤਾਜ ਹੋ ਰੱਬ ਤੁਹਾਡੀ ੁ ਮਰ ਲੰਮੀ ਕਰੇ 🙏💕🌺
@tinusiag3888
@tinusiag3888 Жыл бұрын
Good speech good work
@navidhaliwal2312
@navidhaliwal2312 Жыл бұрын
Ah sare bashan ch bolea mudea teh gal kro ahne app koi Mudhe di gal kri aa bs pehla ale Nid lye ah kam lot aa oto kheda mai loka nu dasu tuhade bare poshan ala hove loka nu ni pta oh keho je leeder aa panjab de lok kehda Mangle Grah toh ae AA SAB NU JANDE AA AH TAI TA TUGANU JTAYA
@RavinderSingh-hg4bc
@RavinderSingh-hg4bc Жыл бұрын
ਸਿਰਫ NSA ਈ ਰੱਖਲੋ ਭੁਲਕੜੋ
@GurdeepKaur-oe1db
@GurdeepKaur-oe1db Жыл бұрын
@@navidhaliwal2312 like
@barindersahota7973
@barindersahota7973 Жыл бұрын
Man sahab jindabad
@kdeep6393
@kdeep6393 Жыл бұрын
ਅੱਜ ਦਾ ਭਾਸ਼ਨ ਸੁਣ ਕੇ ਓਹੀ ਗਾਣਾ ਯਾਦ ਆ ਗਿਆ, ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਆ।😂
@22ji76
@22ji76 Жыл бұрын
right
@kdeep6393
@kdeep6393 Жыл бұрын
@SIDHU 🦅 ਅਜੇ ਤੁਸੀਂ ਹੱਥ ਲਾ ਲਾ ਦੇਖੋ, ਕਿ ਕਮੀ ਤਾਂ ਨੀ ਰਹਿ ਗਈ। ਅੱਜ ਤੋਂ 4-5 ਸਾਲ ਪਹਿਲਾਂ ਮੈਂ ਵੀ ਨਵਜੋਤ ਸਿੱਧੂ ਨੂੰ ਬਹੁਤ ਇਮਾਨਦਾਰ ਬੰਦਾ ਮੰਨਦਾ ਸੀ, ਪਰ ਕੁਝ ਵੀ ਨੀ ਕੀਤਾ ਇਹਨੇ ਸਿਵਾਏ ਬੋਲਣ ਦੇ। ਜੇ ਤੈਨੂੰ ਲਗਦਾ ਕਿ ਬਹੁਤ ਕੰਮ ਕੀਤੇ ਆ ਨਵਜੋਤ ਸਿੱਧੂ ਨੇ ਤਾ ਤੂੰ ਗਿਣਾ ਦੇ।
@UshaRani-bs5tr
@UshaRani-bs5tr Жыл бұрын
😂😂😂
@LovePreet-vv9iw
@LovePreet-vv9iw Жыл бұрын
Tera daddy lagda
@bablukhatri2235
@bablukhatri2235 Жыл бұрын
बिल्कुल सही
@salawantkaursalawantkaur2072
@salawantkaursalawantkaur2072 Жыл бұрын
Very good 👍speech 👍 👌🏻
@gaggimaan9431
@gaggimaan9431 Жыл бұрын
ਬਹੁਤ ਵਧੀਆ ਮਾਨ ਸਾਹਬ ਇਦਾਂ ਹੀ ਖਿੱਚ ਕੇ ਰੱਖੋਂ ਕੰਮ ।
@avtarsinghdhiman2485
@avtarsinghdhiman2485 Жыл бұрын
ਜੁਗ ਜੁਗ ਜੀਵੇ ਮਾਨਾ ਵੇ ਤੂੰ ਮਾਣ ਪੰਜਾਬੀਆਂ ਦਾ 👍❤️🙏🏿
@lovebrar8416
@lovebrar8416 Жыл бұрын
Maan
@SukhwinderSingh81548
@SukhwinderSingh81548 Жыл бұрын
ਭੰਡ
@ajaydevgan2794
@ajaydevgan2794 Жыл бұрын
ਕਾਹਦਾ ਮਾਣ ਪੰਜਾਬੀਆਂ ਦਾ ਨਰੇਗਾ ਲੇਬਰ ਦੀ ਦਿਹਾੜੀ 303 ਰੁਪਏ ਆ ਜਦ ਕਿ ਲੇਬਰ ਦੀ ਦਿਹਾੜੀ 450 ਆ ਕਾਹਦਾ ਮਾਣ ਆ ਬਈ
@HARRAJJATTPB03
@HARRAJJATTPB03 Жыл бұрын
Lul
@Punjabihome
@Punjabihome Жыл бұрын
@@ajaydevgan2794 ਪੰਜਾਬ ਨੂੰ ਲੁਟਿਆ ਤਾਂ ਨਹੀ
@HarpreetSingh-nu7yn
@HarpreetSingh-nu7yn Жыл бұрын
ਵਾਹ ਮੁੱਖ ਮੰਤਰੀ ਸਾਹਬ ਕਿਆ ਬਾਤ ਹੈ ਜੀ, 👌👌👌👌👌
@jijaji-qj6je
@jijaji-qj6je Жыл бұрын
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾ ਬੱਕਰੀ ਬਣਾ ਕੇ ਤੋਰਾਗੇ। ਲਵ ਜੂੰ ਮਾਨ ਸਾਬ੍ਹ। 💓💓💞💞🎶🎵😍🙏
@daljeetsingh2931
@daljeetsingh2931 Жыл бұрын
Speech/Reply to sidhu is absolutely correct and business man of Akaali and congress have faced their defeat which have been paid by punjab public.I am very happy as elaborated by Hon'ble CM S B.S Mann
@malkiatsingh5143
@malkiatsingh5143 Жыл бұрын
ਸੁਣ ਲੈ ਸਿੱਧੂ, ਤੂੰ ਤਾਂ ਭਗਵੰਤ ਮਾਨ ਨਾਲ ਪੰਗਾ ਨਾ ਹੀ ਲਿਆ ਕਰ।
@kirnveer5292
@kirnveer5292 Жыл бұрын
ਤੂੰ ਬੁਡੀਆ ਵਾਂਗੂ ਮੇਨੇ ਨਾ ਦਿਆ ਕਰੋ ਪੰਜਾਬ ਦੇ ਮੁਦਿਆ ਤੇ ਬੋਲ
@kirnveer5292
@kirnveer5292 Жыл бұрын
👎👎👎👎👎👎👎
@kirnveer5292
@kirnveer5292 Жыл бұрын
👎👎👎👎👎👎
@fortunetales
@fortunetales Жыл бұрын
​@@kirnveer5292 ehnu bahut mircha lag rhiya😂😂
@GurdeepSingh-mp1ne
@GurdeepSingh-mp1ne Жыл бұрын
@@fortunetales ki pta badlav aya hoye ehde v😂
@Humanitarian13
@Humanitarian13 Жыл бұрын
ਸਾਲਾਮ ਤੁਹਾਡੀ ਸਖਸ਼ੀਅਤ ਨੂੰ 🫡 ਸਿਹਤਮੰਦ ਰਹੋ ਤੇ ਲੰਮੀਆਂ ਉਮਰਾਂ ਤੱਕ ਪੰਜਾਬ ਦੀ ਅਗਵਾਈ ਕਰਦੇ ਰਹੋ 🙏🏻
@KulwinderSingh-tw5xt
@KulwinderSingh-tw5xt Жыл бұрын
ਇਹ ਹੈ ਦੇਸ਼ ਪੰਜਾਬ ਦੇ ਆਗੂ, ਸ਼ਾਨ ਦਾਰ ਮੁਦਿਆਂ ਤੇ ਚਰਚਾ , ਬਹਾਦਰ ਪੰਜਾਬ ਦੇ ਵੀਰੋ ਤੁਸੀਂ ਦੋਵੇਂ ਹੀ ਸਰਦਾਰ ਹੋ, ਸ਼ਾਬਾਸ਼ ਥੋਡੇ
@gurpreetgujjar-ft5ii
@gurpreetgujjar-ft5ii Жыл бұрын
Bai eh Mann Sabb nu kam e ni Karn denda kde kuch te kade kuch ta mann sabb nu ine di gallan da jwab dena penda nhi mann sabb ta hmesha mudeya te hi gall karde na
@Kiran-uo3sh
@Kiran-uo3sh Жыл бұрын
@sukhdevbrar5037
@sukhdevbrar5037 Жыл бұрын
No
@narinderpalkaur2182
@narinderpalkaur2182 Жыл бұрын
ਬਹੁਤ ਵਧੀਆ ਸੀ ਐਮ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਵੋ
@navneetkalra3772
@navneetkalra3772 Жыл бұрын
मुझे शर्म आती है, कांग्रेस के उन विधायकों की बातें सुनकर जो पंजाब के मुद्दों को छोड़कर, आम आदमी पार्टी के विधायकों और मंत्रियों की निजी जिन्दगी पर टिप्पणी करते है। जीवन में सभी को आगे बढ़ने का हक है, मेरा आपसे अनुरोध है कि आप पंजाब की जनता के चुने हुए नुमाइंदें है, वही बात की जाए जो पंजाब की जनता से संबंधित है। धन्यवाद।
@Kiranpal-Singh
@Kiranpal-Singh Жыл бұрын
ਕਾਸ਼ ਪੰਜਾਬ ਨੂੰ ਕੋਈ ਦੂਰ-ਅੰਦੇਸ਼ ਨੇਤਾ ਮਿਲੇ, ਹਮਦਰਦ-ਅਜੀਤ ਦੇ ਸੱਦੇ ਤੇ ਹੋਈ ਬੈਠਕ ਵਿੱਚ ਸਿਰਫ਼ ਚੁਟਕਲੇ ਤੇ ਜਮੀਰੋਂ ਡਿੱਗੀਆਂ ਗੱਲਾਂ ਹੋਈਆਂ, ਭਗਵੰਤ ਮਾਨ ਤਾਂ ਪਹਿਲਾਂ ਹੀ ਗੱਪਾਂ-ਡਰਾਮੇ ਅਤੇ ਮਿਹਣੇ ਮਾਰਨ ਵਾਲੇ ਅੰਦਾਜ ਨਾਲ ਮੁ ਮੰ ਦੇ ਅਹੁੱਦੇ ਦੇ ਹਾਣ ਦੀ ਬੋਲੀ ਨਹੀਂ ਬੋਲਦਾ !
@ravinderkaur2640
@ravinderkaur2640 Жыл бұрын
Aam aadmi party jendabad
@UshaRani-bs5tr
@UshaRani-bs5tr Жыл бұрын
Chl sidhu di mut da koi chera benakab kita ni viah hi krvaliya😂😂
@sawarnjitsingh5225
@sawarnjitsingh5225 Жыл бұрын
Very good ਖਿੱਚ ਕੇ ਰੱਖੋ ਮਾਨ ਸਾਬ ਜੀ
@nashreen_begum
@nashreen_begum Жыл бұрын
Very good bhagwant sir....tohanu chun ke asi vadiya guide kita....carry on....i proud off you are punjabi sher...
@ramkrishan5860
@ramkrishan5860 Жыл бұрын
❤❤❤❤❤
@gurbuxsingh7397
@gurbuxsingh7397 Жыл бұрын
CM Maan is the most honest CM of Punjab since India got independence.
@harwindergrewal6679
@harwindergrewal6679 Жыл бұрын
Mann ji you did very good job.. you tell the truth..we proud of you 👏 congratulations
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ, ਇਮਾਨਦਾਰੀ ਨਾਲ ਸਾਰੇ ਭ੍ਰਿਸ਼ਟ ਨੇਤਾ-ਅਧਿਕਾਰੀਆਂ ਤੇ ਕਾਰਵਾਈ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ !
@RavinderSingh-hg4bc
@RavinderSingh-hg4bc Жыл бұрын
NSA yaad rkho jnaab
@manjitbalbal5070
@manjitbalbal5070 Жыл бұрын
ਸੁਆਦ ਲਿਆਤਾ ਮਾਨ ਸਾਬ ਪੰਜਾਬ ਦਾ ਕੰਮ ਹੁੰਦਾ ਦੇਖ ਕੇ। ਦੂਜਾ ਪੰਜਾਬ ਵਿਰੋਧੀਆ ਨੂੰ ਜਿਨਾਂ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਦੋਹੀ ਹੱਥੀ ਡਾਕਾ ਮਾਰਿਆ।
@Kiranpal-Singh
@Kiranpal-Singh Жыл бұрын
ਕਾਸ਼ ਪੰਜਾਬ ਨੂੰ ਕੋਈ ਦੂਰ-ਅੰਦੇਸ਼ ਨੇਤਾ ਮਿਲੇ, ਹਮਦਰਦ-ਅਜੀਤ ਦੇ ਸੱਦੇ ਤੇ ਹੋਈ ਬੈਠਕ ਵਿੱਚ ਸਿਰਫ਼ ਚੁਟਕਲੇ ਤੇ ਜਮੀਰੋਂ ਡਿੱਗੀਆਂ ਗੱਲਾਂ ਹੋਈਆਂ, ਭਗਵੰਤ ਮਾਨ ਤਾਂ ਪਹਿਲਾਂ ਹੀ ਗੱਪਾਂ-ਡਰਾਮੇ ਅਤੇ ਮਿਹਣੇ ਮਾਰਨ ਵਾਲੇ ਅੰਦਾਜ ਨਾਲ ਮੁ ਮੰ ਦੇ ਅਹੁੱਦੇ ਦੇ ਹਾਣ ਦੀ ਬੋਲੀ ਨਹੀਂ ਬੋਲਦਾ !
@avtarbanger9003
@avtarbanger9003 Жыл бұрын
@@Kiranpal-Singh Veere,Maan de haan da Punjab ch ajj Tak koi mukh mantri hoeya hi nhi,te hovega v nhi.sabh ne aapna Ghar bhariya,8-8,9-9 pensions v lainde rhe kye ta,Maan to vadhia door -andesh bhala hot kehra hou.
@beagleverma8268
@beagleverma8268 Жыл бұрын
Long live Bhagwat Mann.. God Bless you with all His choicest blessings
@bhagatsingh1491
@bhagatsingh1491 Жыл бұрын
Great job Mr. CM sahib. Your reply to Sidhu is relevant.. well done
@ghaintjatti117
@ghaintjatti117 Жыл бұрын
CM maan is the best & honest CM of punjab... 😊😊keep it maan veer.👍👍. I proud of u 👍
@GURDEVSINGH-wb6ry
@GURDEVSINGH-wb6ry Жыл бұрын
ਦਮਦਾਰ,ਈਮਾਨਦਾਰ,ਮੁੱਦਿਆ ਦੀ ਗੱਲ ਕਰਨ ਵਾਲਾ ਸੱਚਾ ਮੁੱਖ ਮੰਤਰੀ ਸ੍ਰੀਮਾਨ ਜੀ ਬਹੁਤ ਵਧੀਆ👌
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ !
@Shagan_singh515
@Shagan_singh515 Жыл бұрын
Cm ਮਾਨ ਸਾਹਿਬ ਅੱਜ ਪੰਜਾਬੀਆ ਨੂੰ ਬਹੁਤ ਹਸਾਇਆ ਖੁੱਸ ਕਰਤਾ ਭਾਸਣ ਵਿਚ ਕਿਰਪਾ ਕਰ ਕੇ ਕੱਚੇ ਅਧਿਆਪਕਾ ਦੇ ਚਿਹਰੇ ਤੇ ਖੁਸ਼ੀ ਲਿਆਉ ਨਿਯੁਕਤੀ ਪੱਤਰ ਦਿਉ 15 ਸਾਲ ਤੋ ਇਹਨਾਂ ਸਤਾਏ ਹੋਏ ਆ
@jugrajkhankhan5480
@jugrajkhankhan5480 Жыл бұрын
ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ !
@GuriSingh-hj9kd
@GuriSingh-hj9kd Жыл бұрын
😂😂😂😂😂😂😂😂😂😂😂
@navidhaliwal2312
@navidhaliwal2312 Жыл бұрын
Ahne sare bhashan ch leedra nu nidea koi mudhe ali gal ta ahne v nai kri kheda mai ohna de Raj kholo v pta hi aa loka nu tenu ohna de Raj Dasan waste CM ni bnaeya ohne teh Action lai koi Gallan Gallan ch 5 sal langha du ah loka nu chutkle sna k Ek din Bandi Singha lai boleya c v jdo Badal de Sine Chale c odo ta kare ni Hun sareya toh Sine krae janda v poshan ala hove hun tere Sine chalde aa fir tu kyo ni karda
@gurdipsingh8954
@gurdipsingh8954 Жыл бұрын
@@navidhaliwal2312 😅😅
@gill4158
@gill4158 Жыл бұрын
Fr saak krde
@phootphath4851
@phootphath4851 Жыл бұрын
ਸੇੜਦੇ ਪਤਾ ਨੀਂ ਕਿਓਂ ਨੇਂ ਪਤੰਦਰ ਨੂੰ ਨਾਲ਼ੇ ਪਤਾ ਵੀ ਅਗਲਾ ਠੋਕ ਠੋਕ ਰੱਖਦਾ, ਠੋਕੋ ਤਾਲੀ ਦੀ ਤਾਂ ਕਰਾਤੀ ਤਸੱਲੀ, ਦੱਬੀ ਰੱਖੋ ਕਿਲੀ ਮਾਨ ਸਾਬ੍ਹ ਲ਼ੋਕ ਤੁਹਾਡੇ ਨਾਲ਼ ਨੇਂ ❤❤
@harpalrandhawarandhawa5303
@harpalrandhawarandhawa5303 Жыл бұрын
ਬਹੁਤ ਵਧੀਆ ਪੁਤ ਭਗਵੰਤ ਸਿੰਘ ਬੀਬਾ ਪੁਤ ਭਗਵੰਤ ਸਿੰਘ
@DavinderSingh-db3pn
@DavinderSingh-db3pn Жыл бұрын
Roj sikh andar hunde
@sukhchainsingh6486
@sukhchainsingh6486 Жыл бұрын
Sabash…… well done…… he deserve this reply…
@lekhraj8386
@lekhraj8386 Жыл бұрын
ਮਾਨ ਸਾਹਿਬ ਤੁਹਾਡਾ ਸਾਰਾ ਭਾਸ਼ਨ ਠੀਕ ਲੱਗਿਆ ਵਧੀਆ ਲੱਗਿਆ,ਪਰ ਇਨਾ ਦਸ ਦਿਓ ਜੀ ਕਿ ਰਿਜ਼ਰਵੇਸ਼ਨ ਚੋਰ ਕਦੋਂ ਫੜੋਗੇ ਜੀ ਧੰਨਵਾਦ।
@JaswinderKaur-lb8ww
@JaswinderKaur-lb8ww Жыл бұрын
Great man 👍👍
@exploretheuniverse1686
@exploretheuniverse1686 Жыл бұрын
ਪੂਰੀ ਦੁਨੀਆ ਤੋਂ। ਇਮਾਨਦਾਰ ਮੁੱਖ ਮੰਤਰੀ ਪੰਜਾਬ ਦੇ ਕੋਲ। ਮਸੰਦ ਰੰਗੜ ਤੜਫ ਰਹੇ ਆ।❤🧡💛💚💙💜🤎🖤🤍🖤🤎💜💙💚💛🧡❤
@dalwindersingh6321
@dalwindersingh6321 Жыл бұрын
ਮਾਨ ਸਾਬ ਭ੍ਰਿਸ਼ਟਾਚਾਰ ਦੀ ਗੱਲ ਵਧੀਆ ਲੱਗੀ,ਫਤਿਹਗੜ੍ਹ ਚੂੜੀਆ ਹਲਕੇ ਚ ਗਰੀਬ ਲੋਕਾ ਦੀ ਤਿੰਨ ਤਿੰਨ ਕੋਟਿਆ ਦੀ ਕਣਕ ਕੋਣ ਖਾ ਗਿਆ।ਪਰਚੀਆ ਕੱਟੀਆ ਜਾਂਦੀਆ ਨੇ ਲੋਕ ਮੂੰਹ ਚੁੱਕੀ ਦੇਖਦੇ ਰਹਿੰਦੇ ਨੇ,ਉਹ ਗਈ 😂ਉਹ ਗਈ 😅😅😅
@arman__90-e1q
@arman__90-e1q Жыл бұрын
ਸਹੀ ਗੱਲ ਜੀ ਇਹ ਕਣਕ ਬਲਬੀਰ ਪੰਨੂ ਦੇ ਹਲਕੇ ਵਿੱਚ ਬਹੁਤ ਘਪਲਾ ਹੋਇਆ ਕਣਕ ਦਾ ਪਰਚਿਆ ਹੀ ਕਟਿਆ ਰਹਿ ਗਇਆ ਨੇ ਕਣਕ ਗਾਇਬ ਚੋਰ ਅਜੇ ਵੀ ਨਹੀਂ ਮੁੜਦੇ ਸਾਲ਼ੇ 😊
@sukhshah5907
@sukhshah5907 Жыл бұрын
Bhra aj de zamane ch greeb koi nhi aa jisde kol motorcycle fridge ghr oh bnda greeb nhi Punjab ch koi haqdaar nhi free da rashan lain da
@ajaydevgan2794
@ajaydevgan2794 Жыл бұрын
@@sukhshah5907 motorcycle fridge kista te lya 22 jihdi bike 90.000 aundi 1,30.000 lainde kyu majboori aa greeb ni ta hor ki aa
@jobanjoban8378
@jobanjoban8378 Жыл бұрын
@@sukhshah5907 0 GGG _
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭਗਵੰਤ ਸਿੰਘ ਮਾਨ ਪੰਜਾਬ ਦਾ ਮਾਣ ਹਕ ਵਾਸਤੇ ਲੜੇ ਭਗਵੰਤ ਸਿੰਘ ਮਾਨ ਪੰਜਾਬ ਦਾ ਹੀਰਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਵਾਹਿਗੁਰੂ
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ, ਇਮਾਨਦਾਰੀ ਨਾਲ ਸਾਰੇ ਭ੍ਰਿਸ਼ਟ ਨੇਤਾ-ਅਧਿਕਾਰੀਆਂ ਤੇ ਕਾਰਵਾਈ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ !
@anwarambi5082
@anwarambi5082 Жыл бұрын
ਮਾਨ ਸਾਬ ਇਹਨਾਂ ਨੂੰ ਜ਼ੁਆਬ ਦੇਣਾ ਬਹੁਤ ਜਰੂਰੀ ਸੀ ( ਚੋਰਾਂ ਦਾ ਤੁਰਿਆਂ ਝਾਰੁੰਟ ਫਿਰਦਾ ਕਹਿੰਦੇ ਪੰਜਾਬ ਲੁੱਟਣਾਂ J
@singhbrar5481
@singhbrar5481 Жыл бұрын
right❤❤❤
@Binder59
@Binder59 Жыл бұрын
Waah waah
@gurjantsingh-zk2bk
@gurjantsingh-zk2bk Жыл бұрын
ਜਰੂਰੀ ਏ
@Kiranpal-Singh
@Kiranpal-Singh Жыл бұрын
ਕਾਸ਼ ਪੰਜਾਬ ਨੂੰ ਕੋਈ ਦੂਰ-ਅੰਦੇਸ਼ ਨੇਤਾ ਮਿਲੇ, ਹਮਦਰਦ-ਅਜੀਤ ਦੇ ਸੱਦੇ ਤੇ ਹੋਈ ਬੈਠਕ ਵਿੱਚ ਸਿਰਫ਼ ਚੁਟਕਲੇ ਤੇ ਜਮੀਰੋਂ ਡਿੱਗੀਆਂ ਗੱਲਾਂ ਹੋਈਆਂ, ਭਗਵੰਤ ਮਾਨ ਤਾਂ ਪਹਿਲਾਂ ਹੀ ਗੱਪਾਂ-ਡਰਾਮੇ ਅਤੇ ਮਿਹਣੇ ਮਾਰਨ ਵਾਲੇ ਅੰਦਾਜ ਨਾਲ ਮੁ ਮੰ ਦੇ ਅਹੁੱਦੇ ਦੇ ਹਾਣ ਦੀ ਬੋਲੀ ਨਹੀਂ ਬੋਲਦਾ !
@avtarsingh-xx4se
@avtarsingh-xx4se Жыл бұрын
ਸਿੱਧੂ ਤਾਂ ਜਨਾਨੀ ਠੋਕੋ ਤਾੜੀ ਬਸ ਆ ਹੀ ਕੰਮ ਆ ਓਸ ਨੂੰ
@daljitgill1408
@daljitgill1408 Жыл бұрын
ਸਿੱਧੁ ਸਾਹਬ ਨੇ ਠੀਕ ਕਿਹਾ
@schoolgam5106
@schoolgam5106 Жыл бұрын
ਬਹੁਤ ਵਧੀਆ ਮਾਨ ਸਾਹਬ ਦਬੀ ਚਲੋ ਲੋਕਾਂ ਨੂੰ ਵੀ ਚੁਟਕਲੇ ਸੁਣਨ ਦੀ ਹੀ ਆਦਤ ਹੈ।
@samarjeetkaur1898
@samarjeetkaur1898 Жыл бұрын
ਬਹੁਤ ਵਧੀਆ ਜਵਾਬ ਮਾਨ ਸਾਬ 🙏
@daljindersumra3473
@daljindersumra3473 Жыл бұрын
❤❤❤
@gurwindersingh-yy6pp
@gurwindersingh-yy6pp Жыл бұрын
ਨਹੀਂ ਰੀਸਾਂ ਮਾਨਾਂ ਤੇਰੀਆਂ
@surindermangat9732
@surindermangat9732 Жыл бұрын
Bhagwant maan jindabad .Punjab will progress under leadership of bhagwant maan.👍
@sukhdevsinghsandhu2257
@sukhdevsinghsandhu2257 Жыл бұрын
CM sahib ne sahi kiha he Sukhbir badal raj ke lut machine see Koi transport hotel nahi chhadiya jithe is kanjer ne kabja nahi kita Navjot sidhu nu bholkan to bina hor joi muda nahi
@savepunjab1997
@savepunjab1997 Жыл бұрын
Bhagwant Mann sahib, carry on your job, common man is happy, Punjabi have great expectations from you .
@kartarsingh3546
@kartarsingh3546 Жыл бұрын
ਸਤਿ ਸ੍ਰੀ ਅਕਾਲ ਮੁੱਖ ਮੰਤਰੀ ਜੀ, ਤੁਹਾਡੀ ਗੱਲ ਗੋਲ ਗੱਪਿਆਂ ਵਾਲੀ ਬਿਲਕੁੱਲ ਸਹੀ ਹੈ ਪਹਿਲਾਂ ਸਾਡੇ ਫਿਰੋਜ਼ਪੁਰ ਵਿਚ ਥਾਂ-ਥਾਂ ਤੇ ਪੁਲ਼ਸ ਚਲਾਣ ਕੱਟਣ ਖੜ੍ਹੀ ਹੁੰਦੀ ਸੀ ਪਰ ਹੁਣ ਸਵਾ ਸਾਲ ਹੋ ਗਿਆ ਹੈ ਕਦੇ ਪੁਲੀਸ ਨਹੀਂ ਦੇਖੀ ਤੇ ਨਾ ਹੀ ਸਾਡਾ ਚਲਾਣ ਹੋਇਆ ਹੈ ਧੰਨਵਾਦ ਮੁੱਖ ਮੰਤਰੀ ਜੀ। 🙏🙏🙏🙏🌹🌹🌹
@partabsingh4145
@partabsingh4145 Жыл бұрын
ਬਹੁਤ ਹੀ ਵਦੀਆ ਜਵਾਬ ਦਿਤਾ ਮਾਨ ਸਾਹਿਬ
@dalwindersingh6323
@dalwindersingh6323 Жыл бұрын
ਬਹੁਤ ਵਧੀਆ, ਪਿਆਰਾ ,ਮਨਮੋਹਕ, ਮਨ ਤਨ ਆਤਮਾ ਨੂੰ ਟੁੰਬਣ ਵਾਲਾ, ਕੰਨਾਂ ਨੂੰ ਸਕੂਨ ਦੇਣ ਵਾਲਾ,,,ਸ਼ਬਦ ਜਾਲ,,,ਬੁਣਨ ਵਾਲੇ ਸਤਿਕਾਰ ਯੋਗ ਪੰਜਾਬ ਦੇ ਮੁੱਖ ਮੰਤਰੀ,,,ਭਗਵੰਤ ਸਿੰਘ ਮਾਨ 😂👍👍
@Kiranpal-Singh
@Kiranpal-Singh Жыл бұрын
ਸਿੰਗਲਾ ਨੂੰ ਖੁਦ ਮੁ ਮ ਮਾਨ ਨੇ ਫੜਾਇਆ, ਫਿਰ ਪਾਰਟੀ ਵਿੱਚੋਂ ਨਾ ਕੱਢਣਾ ਇਮਾਨਦਾਰੀ ਹੈ, ਆਪ ਡਰਾਮਾ ਪਾਰਟੀ ਹੈ, ਡਰਾਮੇ-ਗੱਪਾਂ ਜਾਰੀ ਹਨ, ਇਮਾਨਦਾਰੀ ਨਾਲ ਸਾਰੇ ਭ੍ਰਿਸ਼ਟ ਨੇਤਾ-ਅਧਿਕਾਰੀਆਂ ਤੇ ਕਾਰਵਾਈ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ !
@bskhalsa5955
@bskhalsa5955 Жыл бұрын
ਜਿਊਂਦਾ ਰਹਿ ਮਾਨਾ। ਤੇਰੇ ਮਾਨ ਸਾਰੇ ਪੰਜਾਬ ਨੂੰ
@AshokKumar-ue6cn
@AshokKumar-ue6cn Жыл бұрын
Sat sahib ji 🙏 ❤❤❤❤❤Mann sahib ji Sat shri akal ji 🙏 very very good thanks god bless you 🙏 Mann ji 🙏 very honest Mann jindabad ❤❤❤❤❤
@gurbachansingh4729
@gurbachansingh4729 Жыл бұрын
ਕੰਮ ਕਰੀ ਨਾ ਕੋਈ ਬੱਸ ਗੱਲਾਂ ਹੀ ਦੱਸਦਾ ਰਹੇ ਗਰੀਬ ਲੋਕਾਂ ਨੂੰ ਬੇਵਕੂਫ਼ ਬਣਾਇਆ ਹੋਇਆ ਸਾਰਿਆਂ ਨੇ
@ranauppal4131
@ranauppal4131 Жыл бұрын
ਅੱਤ ਕਰਵਾ ਦਿੱਤੀ ਮਾਨ ਸਾਬ ਨੇ🙏👍
@punjab3878
@punjab3878 Жыл бұрын
😂
@SmSm-v7s
@SmSm-v7s Жыл бұрын
😂
@bhinderpall9374
@bhinderpall9374 Жыл бұрын
ਮਾਨਾਂ ਧਿ੍ਤਰਾਸਟਰ ਵਾਂਗ ਇੰਨਾਂ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਕਿਹੜੇ ਕਰਮ ਦੀ ਸਜਾ ਭੁਗਤ ਰਹੇ ਹਾਂ....ਤੜਫੀਂ ਜਾਂਣ ਦੇ
@HarjinderSingh-kh1gy
@HarjinderSingh-kh1gy Жыл бұрын
Very appropriate comment.
@Kiranpal-Singh
@Kiranpal-Singh Жыл бұрын
ਕਾਸ਼ ਪੰਜਾਬ ਨੂੰ ਕੋਈ ਦੂਰ-ਅੰਦੇਸ਼ ਨੇਤਾ ਮਿਲੇ, ਹਮਦਰਦ-ਅਜੀਤ ਦੇ ਸੱਦੇ ਤੇ ਹੋਈ ਬੈਠਕ ਵਿੱਚ ਸਿਰਫ਼ ਚੁਟਕਲੇ ਤੇ ਜਮੀਰੋਂ ਡਿੱਗੀਆਂ ਗੱਲਾਂ ਹੋਈਆਂ, ਭਗਵੰਤ ਮਾਨ ਤਾਂ ਪਹਿਲਾਂ ਹੀ ਗੱਪਾਂ-ਡਰਾਮੇ ਅਤੇ ਮਿਹਣੇ ਮਾਰਨ ਵਾਲੇ ਅੰਦਾਜ ਨਾਲ ਮੁ ਮੰ ਦੇ ਅਹੁੱਦੇ ਦੇ ਹਾਣ ਦੀ ਬੋਲੀ ਨਹੀਂ ਬੋਲਦਾ !
@singhparmjit1195
@singhparmjit1195 Жыл бұрын
Kiranpal tainu jyada takleef ho Rahi aa 😅
@jacobsalotra5672
@jacobsalotra5672 Жыл бұрын
😂😂😂😂😂😂😂😂😂😂😂😂😂
@jacobsalotra5672
@jacobsalotra5672 Жыл бұрын
😢😢😢😢😢😢😢😢😢😢😢😂
@JasKamal-ib2hj
@JasKamal-ib2hj Жыл бұрын
ਭਗਵੰਤ ਮਾਨ ਜੀ ਆਸ਼ਾ ਵਰਕਰਾਂ ਨੂੰ ਵੀ ਪੱਕੇ ਕਰਵਾ ਦੇਵੋ । ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। 🤗🙌🙌
@tggaming18516
@tggaming18516 Жыл бұрын
ਸਿਰਫ ਭਗਵੰਤ ਮਾਨ ਜਿੰਦਾਬਾਦ ਪਾਰਟੀ ਕੋਈ ਜਿੰਦਾਬਾਦ ਨਹੀਂ ਪਾਰਟੀਆਂ ਸਾਰੀਆਂ ਮੁਰਾਦਾਬਾਦ
@Balwindersingh-jw9ns
@Balwindersingh-jw9ns Жыл бұрын
ਬਹੁਤ ਵਧੀਆ ਜੀ,🙌🙌
@jaswantsingh-gy4xo
@jaswantsingh-gy4xo Жыл бұрын
Wah wah Bhagwant ji , Nakare lokan nu Sahi JAWAB ditta.
@kuldeepsingh-xh6jv
@kuldeepsingh-xh6jv Жыл бұрын
ਮਾਨ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਜਬਾਬ ਦਿੱਤਾ 🎉🎉🎉❤❤
@sukhdevsinghsandhu2257
@sukhdevsinghsandhu2257 Жыл бұрын
CM sahib aap jee bilkul sahi ho Parantu aap jee Kejriwal da khehra chhado quoke logan ne aap jee nu vote diti na ke kejriwal nu Kejriwal nu Punjab de log nahi jande na hee Kejriwal karke aap jee party voton pahian han
@KuldeepSingh-lq6dl
@KuldeepSingh-lq6dl Жыл бұрын
​@@sukhdevsinghsandhu2257 ni O
@kashmirkaur8478
@kashmirkaur8478 Жыл бұрын
ਭੌਕਣਂ ਜੋਗੇ ਸਿਧੁ ਨੂੰ ਕੀ ਤਕਲੀਫ ਵਿਆਹ ਦੀ ਆਪਣੀ ਪਿੱੜੀ ਥੱਲੇ ਸੋਟਾ ਫੇਰਨ ਜ਼ਨਾਨੇ ਤੁਸੀਂ ਵੀ ਕਰਾ ਲਓ ਦੁਜਾ ਵਿਆਹ
@navidhaliwal2312
@navidhaliwal2312 Жыл бұрын
Ahde avde bache vaihon ale aa ki hun sarda ni c ahnu vaih kraun nu ja apne munde kudi da viqh v nal hi rakh lainda kathe hi kra lende sare Vaih-
@yuvrajyuvi9367
@yuvrajyuvi9367 Жыл бұрын
​@@navidhaliwal2312ohdi apni life oh jo mrzi kre .gal punjab di kro k kam krda jan nhi.
@ajaydevgan2794
@ajaydevgan2794 Жыл бұрын
@@yuvrajyuvi9367 kihda kitta tusi dass do
@ajaydevgan2794
@ajaydevgan2794 Жыл бұрын
@@yuvrajyuvi9367 Punjab de nojwan munde kudiya Halle v nashe te aa Kudiya de Halle vi blatkaar hunde aa Kitta ki aa tusi dasso
@harvinderkaurkaurweheguruj6371
@harvinderkaurkaurweheguruj6371 Жыл бұрын
Right
@amriksingh9757
@amriksingh9757 Жыл бұрын
Well done CM Mann sahib, people of Punjab are with you and carry on with honesty.
@sawinderkaur6213
@sawinderkaur6213 Жыл бұрын
ਬਹੁਤ ਵਧੀਆ❤
@PawanVerma-be6rw
@PawanVerma-be6rw Жыл бұрын
Bhagwant Maan is ground to earth person and he know how someone earn with Hardwork. He know real life problems. He is the man who went in comedy circus who know that he will be a CM of PUNJAB. I am listening his cassettes when he become famous through kulfi garama garam..
@charanjitsingh9943
@charanjitsingh9943 Жыл бұрын
Mann sahab good job.keep it up.
@viansingh1825
@viansingh1825 Жыл бұрын
CM BHAGWANT MAAN IS THE MOST HONEST, SINCERE, HARDWORKING AND PRO PEOPLE CM EVER❤️❤️❤️❤️❤️👏🏻👏🏻👏🏻👍👍👍👍❤️❤️❤️
@SINGH93706
@SINGH93706 Жыл бұрын
USTAD USTAD HI HUNDA KYA BAAT A RESPECTED MAAN SAAB JI VERY GENIOUS ANSWER
@harjitindersaini6874
@harjitindersaini6874 Жыл бұрын
Well done Man Sahib.Keep it up.These people need such treatment.Full support to you.Bring Punjab at the top of the world.God bless you and give you long life.
@paramjitkaur1841
@paramjitkaur1841 Жыл бұрын
मान साहब आप लगे रहो, पंजाब का विकास हो रहा है लोग खुश है
@KarajSingh-br2fv
@KarajSingh-br2fv Жыл бұрын
ਨਸ਼ੇ ਵਲ ਧਅਨ ਦੇ ਮਦਾਰੀ ਲੋਕ ਮਰ ਚਲੇ
@Cricketwkt
@Cricketwkt Жыл бұрын
ਪੰਜਾਬੀ ਵੀ ਲਿਖ ਸਕਦੇ ਸੀ
@RavinderSingh-hg4bc
@RavinderSingh-hg4bc Жыл бұрын
Bahut khus hai Hr naujwan visa lgda rha hai Canada amrika ja rhey hai Vo bhi 25 25 lakh lgake Aur aapkey ਭਈਏ 150 150 ki tikt lekr punjab ki PR lai rhey hai 😂😂😂😂
@sadhusinghbhullar7339
@sadhusinghbhullar7339 Жыл бұрын
ਠੀਕ ਲਿਖਿਆ ਭੈਣ
@pushpindersingh8475
@pushpindersingh8475 Жыл бұрын
Yes I agree with you sister ❤❤❤❤❤❤
@balbirsahota4189
@balbirsahota4189 Жыл бұрын
Maan ਸਾਬ ਪੁਲਿਸ ਚਲਾਨ ਬਹੁਤ ਕੱਟ ਰਹੇ ਨੇ ਇਹਨਾਂ ਨੂ ਰੋਕੋ ਨਹੀਂ ਤਾਂ ਇਹ ਡੋਬ ਦੇਣਗੇ
@inderveersinghdhindsa9429
@inderveersinghdhindsa9429 Жыл бұрын
ਹਾਜ਼ਰ ਜਵਾਬੀ ਮਾਨ ਭਗਵੰਤ ਸਿੰਘ ਜੀ ਮਾਨ🙏
@RavinderSingh-hg4bc
@RavinderSingh-hg4bc Жыл бұрын
ਭਈਆਂ ਦੀ PR ਦਾ ਕੋਈ ਜਵਾਬ ਨੀ ਜਨਾਬ
@oyelovedeep
@oyelovedeep Жыл бұрын
AESE MANTRI DA HONA JRURI AA BEST BANDA ♥️✨
@SukhwinderSinghSodhi-d6x
@SukhwinderSinghSodhi-d6x Жыл бұрын
ਵਿਰਲਾ ਹੀ ਇਨਸਾਨ ਧਰਤੀ ਤੇ ਪਿਆਰ ਗਰੀਬਾ ਨੂੰ ਜੋ ਕਰਦਾ, ਉਹਦੀ ਜਾਤ ਜਹਾਨੋ ਉੱਚੀ ਉਹਦਾ ਰੁਤਬਾ ਹੈ ਰਬ ਵਰਗਾ,
@HarmanSingh-gz8ig
@HarmanSingh-gz8ig Жыл бұрын
Najara aya gya maan saab... Bahut vadia jabab dita 🤣🤣😀😀😃😄
@BoSS-tu1df
@BoSS-tu1df Жыл бұрын
ਮੁੱਖ ਮੰਤਰੀ ਸਾਬ ਸਿੱਧੂ ਨੂੰ ਤਾਂ ਜਵਾਬ ਦੇ ਦਿੱਤਾ ਤੇ ਜਿਹੜਾ ਰਾਘਵ ਚੱਢੇ ਦੀ ਮੰਗਣੀ ਤੇ ਪੰਜਾਬ ਦੇ ਖਜਾਨੇ ਚੋਂ ਖਰਚਾ ਕੀਤਾ। ਓਹਦਾ ਜਵਾਬ ਕਿੰਨੇ ਦੇਣਾ ਸੀ। ਲਾਰੈਂਸ ਦਾ ਇੰਟਰਵਿਊ ਕਿੰਨੇ ਤੇ ਕਿਵੇਂ ਕਰਵਾਈ ਓਹਦਾ ਜਵਾਬ ਕੇਜਰੀਵਾਲ ਦੀ ਪੂਛ ਬਣ ਕੇ ਓਹਦੇ ਪਿੱਛੇ ਪਿੱਛੇ ਹਰ ਜਗਾਹ ਕਿਉਂ ਘੁੰਮਦੇ ਓਹ ਇਹ ਸਾਰੇ ਜਵਾਬ ਪੰਜਾਬੀਆਂ ਨੂੰ ਚਾਹੀਦੇ ਆ
@sarabsingh5487
@sarabsingh5487 Жыл бұрын
ਪਿਛਲੀਆਂ ਸਰਕਾਰਾਂ ਹਮੇਸ਼ਾਂ ਕਹਿੰਦੀਆਂ ਆਈਆਂ ਖਜ਼ਾਨਾ ਖਾਲੀ,ਖਜ਼ਾਨਾ ਖ਼ਾਲੀ, ਪਹਿਲਾਂ ਉਹਨਾਂ ਤੋਂ ਜਵਾਬ ਲਉ ਕਿ ਖਜ਼ਾਨਾ ਗਿਆ ਕਿਥੈ,,???? ਕਿਉਂਕਿ ਲੋਕ ਤਾਂ ਹਰੇਕ ਚੀਜ਼ ਦਾ ਟੈਕਸ ਦਿੰਦੇ ਰਹੇ ਆ, ਸਰਪੰਚਾਂ ਨੂੰ ਗ੍ਰਾਂਟਾਂ ਦਿੰਦੇ ਹਨ, ਉਹ ਮਿਲੀਭੁਗਤ ਨਾਲ ਜਾਂਦੀਆਂ ਕਿਥੇ ਆ,, ? ਜਿਨਾਂ MLA ਵਲਟੋਹੇ ਵਰਗੇ ਦੀਆਂ ਮਾਲਕੀ ਜ਼ਮੀਨਾਂ ਛੇ ਛੇ ਕਨਾਲਾਂ ਏ,, ਉਹ ਕਰੋੜਾਂਪਤੀ ਹੋਏ ਕਿਵੇਂ ਆ?
@nachhattarsingh4890
@nachhattarsingh4890 Жыл бұрын
Jakar congress na loka da tex da pasa luta na hunda ta ehana da eh hall na hunda
@Kiranpal-Singh
@Kiranpal-Singh Жыл бұрын
@@sarabsingh5487 ਹੁਣ ਸਰਕਾਰ ਆਪ ਦੀ ਹੈ, ਬਾਦਲ-ਕੈਪਟਨ ਮਾਫੀਆ ਰਾਜ ਲੋਕਾਂ ਨੇ ਲਾਂਭੇ ਕਰ ਦਿੱਤਾ !
@BoSS-tu1df
@BoSS-tu1df Жыл бұрын
@@sarabsingh5487 oh Anne bhagat g.. jo mai comment kita ohda jawaab deo je haiga ta.. Aapne Gulaam CM waang.. sahi jawaab na devi mera comment ki aa te tu jawaab ki den deya
@baljitsingh9283
@baljitsingh9283 Жыл бұрын
ਰਾਜਸਥਾਨ ਨੂਂ ਵਾਧੂ ਪਾਣੀ ਕਿਓ ਦੇਣਾ ਫਿਰ ਇਮਾਨਦਾਰ ਜੀ ਯੂਨੀਵਰਸਿਟੀ ਚੰਡੀਗੜ ਨੂਂ ਪੈਸੇ ਕਿਓ ਨਈਂ ਦੇ ਰਹੇ ਪਟਿਆਲੇ ਵਾਲੀ ਯੂਨੀਵਰਸਿਟੀ ਨੂਂ ਪੈਸੇ ਦੇ ਨਈਂ ਹੋਏ ਫਿਰ ਖਜ਼ਾਨੇ ਦਾ ਪੈਸਾ ਜਾ ਕਿਥੇ ਰਹੇ ਇਕ ਸਾਲ ਵਿਚ 800 ਕਰੋੜ ਮਸ਼ਹੂਰੀ ਤੇ ਖਰਚ ਕਰਤਾ
@nishansingh2662
@nishansingh2662 Жыл бұрын
Good app govt and sardar bhagwant singh maan good
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ
@amarjeetkaur1007
@amarjeetkaur1007 Жыл бұрын
ਜੁਗੁ ਜੁਗੁ ਜੀਵੇ ਮਾਨਾ ਵੇ ਤੂੰ ਮਾਨ ਪੰਜਾਬੀਆਂ ਦਾ 🌷🌹🌷🌹🙏👌👍
@harkanwaluppal7121
@harkanwaluppal7121 Жыл бұрын
Very well said👏👏👏👏👏great examples
@Jasbir_singh_477
@Jasbir_singh_477 Жыл бұрын
👌🙏ਪੰਜਾਬ ਦੀ ਸਾਨ ਸਾਡਾ ਮੁੱਖ ਮੰਤਰੀ ਭਗਵੰਤ ਮਾਨ 🌻
@davinderkang2518
@davinderkang2518 Жыл бұрын
Very good 👍 Mann sahib
@chughsunaina4577
@chughsunaina4577 Жыл бұрын
You are the best person Punjab Maan Saab ji
@jassjass6043
@jassjass6043 Жыл бұрын
ਪਿਛਲੇ ਦਿਨੀਂ ਸਾਰੇ ਪੰਜਾਬ ਦੇ ਵੀਰਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਘਰ ਬਣਾ ਦੇ ਵਾਧੇ ਕੀਤੇ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਕੰਮ ਸਿਰਫ ਉਹਨਾਂ ਦੇ ਹੋ ਰਹੇ ਜੋਂ ਪਾਰਟੀ ਦੇ ਪ੍ਰਧਾਨ ਹਨ ਗੱਲ ਕਰਦੇ ਵੱਡੀਆਂ ਵੱਡੀਆਂ ਸੱਚ ਕਹਿੰਦਾ ਇਕ ਵਾਰ ਇਹ ਪੱਤਰਕਾਰ ਵੀਰ ਤੋਂ ਬਿਨਾਂ ਪੰਜਾਬ ਦਾ ਹਾਲ ਤਾਂ ਦੇਖ ਲਵੋ ਪਤਾ ਮਸ਼ਹੂਰੀ ਲਈ ਇਹ ਵੀਰਾਂ ਨੂੰ ਬੇਨਤੀ ਕਰ ਕਰ ਕੇ ਸੱਦਿਆਂ ਸੱਚ ਇਹ ਹੈ ਪੰਜਾਬ ਦਾ ਬੂਰਾ ਹਾਲ ਹੈ ਇਕ ਆਮ ਇਨਸਾਨ ਤੋਂ ਪੁੱਛ ਲਵੋ ਪਤਾ ਲੱਗਾ ਜਾਵੇ ਗਾ ਬਾਕੀ ਜਿਸ ਨੂੰ ਗੁੱਸਾ ਲੱਗਦਾ ਲੱਗੀ ਜਾਵੇ ਪਰ ਜੋਂ ਸੱਚ ਹੈ ਲਿਖ ਦਿੱਤਾ 🙏
@ShamLal-oc8xx
@ShamLal-oc8xx Жыл бұрын
ਨਿੱਜੀ ਹਮਲੇ ਕਰਕੇ ਮਾੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਆਮ ਲੋਕਾਂ ਦੇ ਸਿਹਤ ਸੰਭਾਲ ਸਿੱਖਿਆ ਸਹੂਲਤਾਂ ਅਤੇ ਰੋਜ਼ਗਾਰ ਵਰਗੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ
@Kiranpal-Singh
@Kiranpal-Singh Жыл бұрын
ਕਾਸ਼ ਪੰਜਾਬ ਨੂੰ ਕੋਈ ਦੂਰ-ਅੰਦੇਸ਼ ਨੇਤਾ ਮਿਲੇ, ਹਮਦਰਦ-ਅਜੀਤ ਦੇ ਸੱਦੇ ਤੇ ਹੋਈ ਬੈਠਕ ਵਿੱਚ ਸਿਰਫ਼ ਚੁਟਕਲੇ ਤੇ ਜਮੀਰੋਂ ਡਿੱਗੀਆਂ ਗੱਲਾਂ ਹੋਈਆਂ, ਭਗਵੰਤ ਮਾਨ ਤਾਂ ਪਹਿਲਾਂ ਹੀ ਗੱਪਾਂ-ਡਰਾਮੇ ਅਤੇ ਮਿਹਣੇ ਮਾਰਨ ਵਾਲੇ ਅੰਦਾਜ ਨਾਲ ਮੁ ਮੰ ਦੇ ਅਹੁੱਦੇ ਦੇ ਹਾਣ ਦੀ ਬੋਲੀ ਨਹੀਂ ਬੋਲਦਾ !
@Kiranpal-Singh
@Kiranpal-Singh Жыл бұрын
ਸਹੀ ਕਿਹਾ
@RashpalSingh-gv2fg
@RashpalSingh-gv2fg Жыл бұрын
V good jankari......
@गुगान
@गुगान Жыл бұрын
ਮਾਨ ਸਾਬ ਹੋਰ ਭਾਵੇ ਕੱਖ ਨਾ ਕਰੀ ਸਾਨੂੰ ਕੋਈ ਗੁੱਸਾ ਨੀ ਪਰ ਏਨਾ ਚੋਰਾ ਦੀਆ ਚੀਕਾਂ ਹਰ ਦੂਜੇ ਦਿਨ ਕਡਾਈ ਰੱਖਿਆ ਕਰ ਸਾਲਾ ਸਵਾਦ ਬਹੁਤ ਆਉਦਾ ਏਨਾ ਨੂੰ ਤੜਫਦਿਆ ਨੂੰ ਦੇਖਕੇ
@Vijaykumar-gs5qy
@Vijaykumar-gs5qy Жыл бұрын
🤣🤣🤣🤣🤣🤣🤣🤣🙏🙏
@princeprinceprinceprince2135
@princeprinceprinceprince2135 Жыл бұрын
😁😁
@fazilkabranch2986
@fazilkabranch2986 Жыл бұрын
🤣🤣🤣🤣🤣🤣🤣🤣🤣🤣
@RockyRocky-re8vp
@RockyRocky-re8vp Жыл бұрын
🤣🤣🤣🤣🤣🤣
@amanlohgarhia7182
@amanlohgarhia7182 Жыл бұрын
🤣
@ArpinderSingh-n7f
@ArpinderSingh-n7f Жыл бұрын
Cm maan jindabad good waheguru ji mehar kry ❤❤❤❤❤❤❤
@baldevsingh9167
@baldevsingh9167 Жыл бұрын
Bhagwant Man, good luck of Punjab. Long live Man Sahib.
@premsharma8762
@premsharma8762 Жыл бұрын
Wow very nice 👌 👏 👍 😍 😊
@piyushjot7987
@piyushjot7987 Жыл бұрын
Very good bhagwant Mann ji dte rho
@kulbirsandhu8317
@kulbirsandhu8317 Жыл бұрын
Very good sir
@manjitgrewal65
@manjitgrewal65 Жыл бұрын
Maan sahib good speech I proud of you
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਖੂਬ 👍ਮਾਨ ਸਾਹਿਬ ਜੀ ਬਹੁਤ👍 ਘੈਟ 🙏
@shivdeepkartik5032
@shivdeepkartik5032 Жыл бұрын
ਬਹੁਤ ਵਧੀਆ ਜੀ 👌👌 ਸਿਰਾ ਗੱਲਬਾਤ 💞💞💙💜❤️❤️💛💛💛💛💛💛💛💛💛💛💛❣️❣️❣️❣️❣️
@davinderjitsingh8718
@davinderjitsingh8718 Жыл бұрын
😂😂😂 sira laata CM Saab Zindabaad 🦾
@sukhpalgill785
@sukhpalgill785 Жыл бұрын
Waheguruji god bless you Mann sahib 👏🙏🙏🙏🙏🙏
@jagmohansinghghawaddi9665
@jagmohansinghghawaddi9665 Жыл бұрын
Love u cm bhagwant maan sahib ji
1% vs 100% #beatbox #tiktok
01:10
BeatboxJCOP
Рет қаралды 67 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Каха и дочка
00:28
К-Media
Рет қаралды 3,4 МЛН
1% vs 100% #beatbox #tiktok
01:10
BeatboxJCOP
Рет қаралды 67 МЛН