No video

Rana Gurjit on Stubble Burning : ਸਿਆਸਤ ਤੋਂ ਕਿਨਾਰਾ ਕਰਨ ਤੋਂ ਬਾਅਦ ਪਰਾਲੀ 'ਤੇ ਦੇਖੋ ਕਿ ਬੋਲੇ ਰਾਣਾ ਗੁਰਜੀd |

  Рет қаралды 96,657

News18 Punjab

News18 Punjab

Күн бұрын

Rana Gurjit on Stubble Burning : ਸਿਆਸਤ ਤੋਂ ਕਿਨਾਰਾ ਕਰਨ ਤੋਂ ਬਾਅਦ ਪਰਾਲੀ 'ਤੇ ਦੇਖੋ ਕਿ ਬੋਲੇ ਰਾਣਾ ਗੁਰਜੀਤ
#ranagurjitsingh #stubbleburning #news18punjab #Ranagurjitinterview
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 76
@jogindersingh-mn1tz
@jogindersingh-mn1tz 9 ай бұрын
ਸਤਿਕਾਰਯੋਗ ਰਾਣਾ ਜੀ,ਕੈਮਰੇ ਸਾਹਮਣੇ ਗੱਲਾਂ ਬਹੁਤ ਮਿਠੀਆਂ ਤੇ ਉਪਜਾਊ ਕਰਦੇ ਓ,ਤਾਂ ਸੁਣੋ ਤੁਸੀਂ ਤਕਨੀਕੀ ਸਿੱਖਿਆ ਮੰਤਰੀ ਹੁੰਦੇ ਸੀ,ਮੈਂ 80 ਕਿਲੋਮੀਟਰ ਤੋਂ ਤੇਲ ਫੂਕ ਕੇ ਇੱਕ ਸੰਸਥਾ ਦੇ ਖਰਾਬ ਮਾਹੌਲ ਬਾਰੇ ਰਿਕਾਰਡ ਸਮੇਤ ਗਿਆ ਸੀ,ਪਰ ਤੁਸੀਂ ਮੰਤਰੀ ਪਦ ਦੇ ਨਸ਼ੇ ਵਿੱਚ ਇਹ ਕਿਹਾ ਸੀ ਕਿ ਇਹ ਕੰਮ ਮੈਂ ਥੋਹੜਾ ਕਰਨੇ ਨੇ ਸੈਕਟਰੀ,ਡਾਇਰੈਕਟਰ ਤੋਂ ਕਰਵਾਓ,ਤੇ ਰਿਕਾਰਡ ਵੀ ਨਹੀਂ ਸੀ ਵੇਖਿਆ ਜਦੋਂ ਕਿ ਮਹਿਕਮਾ ਤੁਹਾਡਾ ਸੀ ਤੇ ਕੇਸ ਵੀ ਲੇਡੀ ਤੇ ਲੜਕੀਆਂ ਦਾ ਸੀ।ਧੰਨਵਾਦ।
@harcharansingh6037
@harcharansingh6037 9 ай бұрын
ਇਹ ਓਹੀ ਪੱਤਰਕਾਰ ਆ ਜਿਹਦੀ ਸਰਦਾਰ ਸੁਖਪਾਲ ਸਿੰਘ ਖਹਿਰੇ ਨੇ ਬੇਜ਼ਤੀ ਕੀਤੀ ਸੀ
@NirmalSingh-qt5qi
@NirmalSingh-qt5qi 9 ай бұрын
ਹਰੇਕ ਲੀਡਰ ਜੱਟ ਜੱਟ ਕਰੀ ਜਾਂਦੈ ਜੱਟਾਂ ਨਾਲ ਇੱਕ ਘੰਟਾ ਨੀ ਕੱਟਣਾ ਇਹਨਾਂ ਨੇ ਖੇਤ ਵਿੱਚ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ
@sansarsran-tz5yj
@sansarsran-tz5yj 9 ай бұрын
ਇਹਨੇ ਕੀ ਕੀਤਾ ਗਿਆ ਉਹ ਦੱਸੇ ਪੰਜਾਬ ਦਾ ਸਿਰੇ ਦਾ ਦਲਲਾ
@hardeepsingh-uj2ic
@hardeepsingh-uj2ic 9 ай бұрын
Rana veer Great 👍 Jutt
@Jashan4282
@Jashan4282 9 ай бұрын
ਇਹ ਉਹੀ ਨਪਿੰਦਰ ਹੈ ਜਿਹੜਾ ਵਿਕ ਗਿਆ ਸੀ
@gurpreetvirk94
@gurpreetvirk94 9 ай бұрын
ਇਹਦਾ ਕੰਮ ਵੀ ਵਿਕਣਾ ਹੈ ਭਾਊ
@Janti838
@Janti838 9 ай бұрын
Sala chor ha
@user-fe4dc6ih6y
@user-fe4dc6ih6y 7 ай бұрын
Jdo man dawadol hunda ja boht udaas ho jnda dil, rana ji di interview la laidi mann chardi kalla ch ho jnda Jeo rana ji sadia ardasaa aap ji nalne
@gurbindersinghgill4479
@gurbindersinghgill4479 9 ай бұрын
ਸਾਰੀ ਉਮਰ ਮਲਾਈ ਖਾ ਕੇ ਹੁਣ ਛੱਡਤੀ ਕਿਉਂਕਿ ਹੁਣ ਬਿਲੇ ਨੂੰ ਮਲਾਈ ਹਜ਼ਮ ਨਹੀਂ ਹੁੰਦੀ
@daljitsingh8832
@daljitsingh8832 9 ай бұрын
ਰਾਣਾ ਗੁਰਜੀਤ ਨੂੰ ਸਿਆਸਤ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਇਹਨੂੰ ਆਪਣੇ ਪੰਜਾਬ ਦੇ ਭਲੇ ਕੰਮ ਕਰਨੇ ਸੀ ਪਰ ਇਹ ਸਿਆਸਤ ਦੇ ਵਿੱਚ ਗੁੰਡੇ ਕੰਮ ਕਰਦਾ ਰਿਹਾ ਹੁਣ ਬੇਨਤੀ ਹੈ ਕਿ ਜੋ ਤੁਹਾਡੀਆਂ ਪਿੱਛੇ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰ ਕੇ ਸਿਆਸਤ ਤੋਂ ਕਿਨਾਰਾ ਨਾ ਕਰੋ ਲੋਕਾਂ ਦਾ ਭਲਾ ਕਰੋ ਜਿੰਨੇ ਸਾਹ ਰਹਿੰਦੇ ਹੈ
@khosatv7350
@khosatv7350 9 ай бұрын
ਇਹ ਕਿਹੜੇ ਪਾਸਿਓ ਕਿਸਾਨ ਹੈ ਕਿਸਾਨ ਤਾਂ ਹੋਰ ਹੁੰਦੇ ਹਨ
@AmandeepSingh-ze9cb
@AmandeepSingh-ze9cb 9 ай бұрын
ਏ ਵੀ ਕਾਂਗਰਸ ਦਾ 75-25 ਆ,ਏ ਵੀ ਹਰੇਕ ਦੇ ਥੱਲੇ ਪੈ ਜਾਂਦਾ
@amratjohal2251
@amratjohal2251 7 ай бұрын
Taya ji great man
@sukhwindersidhu9105
@sukhwindersidhu9105 9 ай бұрын
ਵੀਰ ਜੀ ਰਾਣੇ ਨੇ ਆਪਣੀ ਫੈਕਟਰੀ ਵਿਚ ਕੈਮੀਕਲ ਵਾਲਾ ਪਾਣੀ ਬਿਆਸ ਦਰਿਆ ਵਿੱਚ ਪਾਇਆ ਜੋ ਮਾਲਵੇ ਵਿੱਚ ਅਤੇ ਰਾਜਿਸਥਾਨ ਨੂੰ ਹਰੀਕੇ ਪੱਤਣ ਤੋਂ ਨਹਿਰਾਂ ਰਹੀ ਜਾਂਦਾ ਭਾਵੇਂ ਇਸ ਵਿੱਚ ਲੁਧਿਆਣਾ ਦੀਆਂ ਫੈਕਟਰੀਆਂ ਦਾ ਮਾੜਾ ਪਾਣੀ ਸਤਲੁਜ ਦਰਿਆ ਦਾ ਵੀ ਹਰੀਕੇ ਹੈੱਡ ਜਿੱਥੇ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਰਲ ਮਿਲ ਕੇ ਇਹਨਾਂ ਨਹਿਰਾਂ ਰਹੀ ਜਾਂਦਾ ਹੈ
@sukhbir40
@sukhbir40 9 ай бұрын
Oh pani rane di mill da nahi c... Oh chemical keedi Afghan mill da c... Oh mill band v rahi Fe saal ik... Government ne band karti c...oh mill chada family di aa...
@GuriSingh-xw1mp
@GuriSingh-xw1mp 9 ай бұрын
Good Rana ji
@Sachdiawaz2000
@Sachdiawaz2000 9 ай бұрын
ਖੱਚ ਬੰਦਾ
@rajwantsingh2523
@rajwantsingh2523 9 ай бұрын
ਕੰਮ ਕਰਨ ਵਾਲੀ ਦਿੱਖ ਤਾਂ ਨਹੀਂ ਦਿਸਦੀ
@advocatecharnjilal1713
@advocatecharnjilal1713 9 ай бұрын
Godi media Ambani media fake reporter.
@baljitsingh374
@baljitsingh374 9 ай бұрын
Kg media
@kumarrajesh4423
@kumarrajesh4423 9 ай бұрын
Very nice 👍
@HARWINDERSINGH-do4sp
@HARWINDERSINGH-do4sp 9 ай бұрын
Nice interview, Rana Gurjit singh success businessman, farmer & politician
@keerataulakh201
@keerataulakh201 9 ай бұрын
Vikya hoya reporter
@malkiatsingh5143
@malkiatsingh5143 9 ай бұрын
ਐਂਕਰ ਬੇਲੋੜਾ ਬੁੜਕੀ ਜਾਂਦਾ।
@user-fe4dc6ih6y
@user-fe4dc6ih6y 7 ай бұрын
Very good vision , jado tk apaa age krindeyaa to kam ni krauna sikhde udo tk traki ni ho skdi. Apne bande kehndeaap kiti kde o ptandro jehraa age 100 bande to kra skda ohnu aundii hou tahi cheej wdh di full di a . Haan nale hor j 100 banda thode lai 10 ghainte kam krda rojanaa ta takneeki thode 1000 ghainte bane din ch
@avinashmusafir2936
@avinashmusafir2936 9 ай бұрын
Very experienced and seasoned personality
@user-vy2zq3cc5p
@user-vy2zq3cc5p 9 ай бұрын
Rana ji gal ta hy
@Double13819
@Double13819 9 ай бұрын
Eh banda siree da paise khau
@brarbrar6884
@brarbrar6884 8 ай бұрын
ਸੁੱਖੀ ਰੰਧਾਵੇ ਨੂੰ ਵੀ ਮਿਲ ਆ ਬਰਾੜਾ😂😂
@kanwarsidhu3286
@kanwarsidhu3286 7 ай бұрын
ਪੱਟਿਆ ਪਹਾੜ ਨਿਕਲਿਆ ਚੂਹਾ ,ਇੰਡ ਨੂ ਕੁਝ ਨੀ ਨਿਕਲਿਆ ਗੱਲਬਾਤ ਚੋ 🤔
@philipross2873
@philipross2873 9 ай бұрын
Fitaymooh teray heading Dean dey 😅
@rajrajinder8524
@rajrajinder8524 9 ай бұрын
ਰਾਣਾ ਗੁਰਜੀਤ ਸਿੰਘ ਦੀ ਪਾਕਸਤਾਨੀ ਫ਼ੇਰੀ
@bhagsinghrandhawa
@bhagsinghrandhawa 9 ай бұрын
ਜੇ ਤੂੰ ਜੱਟ ਦਾ ਪੁਤ ਹੁੰਦਾ ਤਾਂ ਤੰ ਮੰਤਰੀ ਨਾ ਬਣਦਾ ਜੱਟ ਦੀ ਤਾਂਂ ਵਂਟ ਹੀ ਸਿਆਸਤ ਹੈ
@gulabdeenuppal1121
@gulabdeenuppal1121 9 ай бұрын
Fokreaa mardaa
@devinderguleria6117
@devinderguleria6117 9 ай бұрын
Sir karmchari sathi ka bakaye or d a kejriwal ko de Diya hai usne ye paise apne karmchari ko bonus de Diya hai ji or baki joothe poster lagba rahe hai ji kisan nu kush nahi diya hai ji
@user-vc8rr1qw5c
@user-vc8rr1qw5c 9 ай бұрын
Zeel
@pamisingh539
@pamisingh539 9 ай бұрын
Jiri pr 26 or 666 ko jruri kro jo 110 days ch tyar ho jandi a jiski pralli Kam hoti hai jisko superseeder nal mitti ch milounda a knk di sidhi biji jandi a
@SatpalSingh-bm9ux
@SatpalSingh-bm9ux 9 ай бұрын
I like this
@MustakKhan-up8bm
@MustakKhan-up8bm 9 ай бұрын
ਇਹ ਪੱਤਰਕਾਰ ਵੀ ਅੰਨਾਂ ਭਗਤ ਹੈ
@satnamkahlon8398
@satnamkahlon8398 9 ай бұрын
Jar ih patkar favorite aa Randhawa saheb and Khehra saheb da gadi to outar ta c
@rotihukdi9591
@rotihukdi9591 9 ай бұрын
sarkar da repoter 😂😂😂😂😂
@waarisghumman3856
@waarisghumman3856 9 ай бұрын
No problme of water in hoshiarpur distic
@BaljindersinghGhuman-ip5hk
@BaljindersinghGhuman-ip5hk 9 ай бұрын
Bahut mara banda
@RomanBhatti-dn5hk
@RomanBhatti-dn5hk 4 ай бұрын
Tane hunn Bhaggi Na Kapurthala, Saltanpur Lodhi Aur Khaire to Bad Bhulath v Tuhada Congress Zindabad
@user-gw6wy9bk9v
@user-gw6wy9bk9v 9 ай бұрын
Ikk ta chenal vikea dujja interview lain wala ki cheej sabb nu pata teeja interview dainwala mokaparast hai hasey wala kamm 😊
@jarnailbrar5121
@jarnailbrar5121 9 ай бұрын
love you gurjit singh g
@SatnampawarPawar-tc2zi
@SatnampawarPawar-tc2zi 9 ай бұрын
Sabjia te ms p honi chahidi he
@3x-Jass-gamer
@3x-Jass-gamer 9 ай бұрын
🌽
@gurpreetvirk94
@gurpreetvirk94 9 ай бұрын
ਸੁਖਜਿੰਦਰ ਸਿੰਘ ਰੰਧਾਵਾ ਦੀ ਇੰਟਰਵਿਊ ਕਰੋ ਨਪਿੰਦਰ ਜੀ
@Janti838
@Janti838 9 ай бұрын
Sala chor ha
@baljitsingh374
@baljitsingh374 9 ай бұрын
Fake reporter
@karanbhinder1849
@karanbhinder1849 9 ай бұрын
Buttar pind da pani gandla karta esdi sugar Mill me........
@KuljinderSingh-qk6lt
@KuljinderSingh-qk6lt 9 ай бұрын
Very intelligent person
@karamjitsingh6787
@karamjitsingh6787 9 ай бұрын
ਰਾਣਾ ਰਾਣਾ ਯਾਰ
@gurjeetsingh9230
@gurjeetsingh9230 9 ай бұрын
ਰਾਣਾ 85%✅✅
@savindersingh4173
@savindersingh4173 7 ай бұрын
.
@goldysandhu4630
@goldysandhu4630 9 ай бұрын
Vese menu isde syasi creer bare ni pata par ihne chalenge karke aap vi te apne munde nu jitta ke liaya menu isde halke de loka dahsia ke sanu kam hove ta a raat nu vi sade nal turda ta hi a aam admi party di hanery vich jitt gya
@sukhwantsingh2513
@sukhwantsingh2513 9 ай бұрын
Kheti,da,jo,surtehal,dasia,rana,ne,,oh,bilkul,shi,h,is,da,koi,hal,jaroori,a
@sukhwantsingh2513
@sukhwantsingh2513 9 ай бұрын
Bharat,sarkar,ne,piase,dite,but,satet,de,leader,atte,oficer,kha,gie,,oh,akali,, congrasi,hon,jan,bhi,aap,wale,,eh,so,parcent,sach,a,suno,tagar,de,agnde,nu
@bittusarpach8629
@bittusarpach8629 9 ай бұрын
Tohr ni rane gurjit vargi
@Gurmeet-pw6yq
@Gurmeet-pw6yq 9 ай бұрын
ਇੰਟਰਵਿਓ ਵਿਚਪੱਤਰਕਾਰ ਸਾਹਿਬ ਆਪਣੀ ਗੱਲ ਜਿਆਦਾ ਕਰਦੇ ਹੋ
@talwindersingh7995
@talwindersingh7995 9 ай бұрын
Tera Munde de h
@Lion-hr2em
@Lion-hr2em 9 ай бұрын
👎👎👎👎👎
@amritpalsinghdhillon7499
@amritpalsinghdhillon7499 9 ай бұрын
0070 Like Sir
@avinashmusafir2936
@avinashmusafir2936 9 ай бұрын
Very experienced and seasoned personality
@karamjeetkaur130
@karamjeetkaur130 9 ай бұрын
Good Rana ji
@surinderklair1726
@surinderklair1726 9 ай бұрын
What is Relationship
Oh No! My Doll Fell In The Dirt🤧💩
00:17
ToolTastic
Рет қаралды 13 МЛН
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
Underwater Challenge 😱
00:37
Topper Guild
Рет қаралды 46 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН