Rana Gurjeet ਨੇ ਚਲਾਕੀਆਂ ਕਰਨ ਵਾਲੇ ਕਿਹੜੇ ਕਾਂਗਰਸੀ ਲੀਡਰ ਠੋਕੇ ? ਯਾਦਵਿੰਦਰ ਨਾਲ ਰਾਣਾ ਗੁਰਜੀਤ ਦਾ ਸਿਆਸੀ ਇੰਟਰਵਿਊ

  Рет қаралды 86,985

Pro Punjab Tv

Pro Punjab Tv

Күн бұрын

Пікірлер: 263
@gurmailsinghbuntysarpanchk6209
@gurmailsinghbuntysarpanchk6209 6 ай бұрын
ਰਾਣਾ ਗੁਰਜੀਤ ਵਰਗਾ ਬੰਦਾ ਪੰਜਾਬ ਦਾ cm ਚਾਹੀਦਾ। ਪੰਜਾਬ ਨੂੰ ਤਰੱਕੀ ਦੀ ਰਾਹ ਤੇ ਖੜ ਸਕਦਾ।
@officialbhaisohansingh
@officialbhaisohansingh 7 ай бұрын
ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@baljitsandhumallah4119
@baljitsandhumallah4119 7 ай бұрын
ਰਾਣਾ ਗੁਰਜੀਤ ਸਿੰਘ ਧਾਕੜ ਲੀਡਰ ਆ ਤੇ ਬਹੁਤ ਹੀ ਸੂਝਵਾਨ ਅਤੇ ਲੋਕਾ ਦਾ ਹਰਮਨ ਪਿਆਰਾ ਲੀਡਰ ਆ
@gill-punjab
@gill-punjab 6 ай бұрын
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉ
@KulwinderSingh-iy6bw
@KulwinderSingh-iy6bw 6 ай бұрын
Bai ji shera khuban de jindgi pargat singh ne barbad kri aw ohe pita ji de interview sunyo pehla m v pargat nu bht vdia bnda smjda c
@Daske.WaleSahi
@Daske.WaleSahi 7 ай бұрын
ਰਾਣਾ ਗੁਰਜੀਤ ਸਿੰਘ ਜੋ ਵੀ ਆ ਸਹੀ ਗੱਲ ਕਰਦਾ ਆਪਣੇ ਵਿਰੋਧੀਆਂ ਦੀ ਵੀ ਸਿਫ਼ਤ ਕਰਦਾ ਜਿੱਥੇ ਉਹਨਾਂ ਦੀ ਕੋਈ ਗੱਲ ਚੰਗੀ ਲੱਗਦੀ ਆ
@manidhanoa7663
@manidhanoa7663 7 ай бұрын
ਸਹੀ ਗੱਲ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਜੇ ਰਾਣਾ ਜੀ ਨੂੰ ਮਿਲਦੀ ਤਾਂ ਜਿੱਤ ਪੱਕੀ ਕਾਂਗਰਸ ਪਾਰਟੀ ਦੀ ਸੀ। ਪਤਾ ਨੀ ਕਿਆ ਸੋਚ ਸੀ ਹਾਈਕਮਾਂਡ ਦੀ ਰਾਣਾ ਜੀ ਨਿਡਰ ਤੇ ਧਾਕੜ ਲੀਡਰ ਹੈ।
@JKC24
@JKC24 6 ай бұрын
ਬਹੁਤ ਸੋਹਣੀ ਗੱਲਬਾਤ
@baljeetsingh1140
@baljeetsingh1140 6 ай бұрын
ਰਾਣਾ ਗੁਰਜੀਤ good ਮੁੱਖਮੰਤਰੀ
@jaskaranmalhi567
@jaskaranmalhi567 Ай бұрын
ਰਾਣਾ ਗੁਰਜੀਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ 👍👍
@kewalkamboj7339
@kewalkamboj7339 7 ай бұрын
ਪ੍ਰਤਾਪ ਸਿੰਘ ਬਾਜਵਾ ਤਾਂ ਹੁਣ ਤੂੰ ਮੁੱਖ ਮੰਤਰੀ ਦੇ ਸੁਪਨੇ ਦੇਖ ਰਿਹਾ।ਪਰ ਉਹ ਮੁੱਖ ਮੰਤਰੀ ਕਦੇ ਨਹੀਂ ਬਣ ਸਕਦਾ। ਪੰਜਾਬ ਨੂੰ ਬਰਬਾਦ ਕਰ ਦਿਤਾ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਨੇ
@jassavick4897
@jassavick4897 7 ай бұрын
ਕਾਗਰਸ ਦੀ ਗਲਤੀ ਪ੍ਰਧਾਨ ਰਾਣਾ ਵਰਗੇ ਧਕੜ ਲੀਡਰ ਲਾਉਣਾ ਚਾਹੀਦਾ
@AmarjeetChatha-nz5qd
@AmarjeetChatha-nz5qd 7 ай бұрын
Chirlutereamafiagudakatilheteraranakhagualutkepunhabnucigrskiirukdifurdiheapniakakiajrtytajrkeranajbudchirlutereamsfiagudabeupcichojutiakhakebhzeadlagdarluterea
@BhupinderSingh-gy7mt
@BhupinderSingh-gy7mt 6 ай бұрын
O Bhai sab kite Space v de devo Wasike wali Righting Kar Diti je
@tarsemrai4439
@tarsemrai4439 7 ай бұрын
ਗੁਰਜੀਤ ਰਾਣਾ ਪੰਜਾਬ ਦੇ cm ਹੋਣੇ ਚਿਹੀਦਾ
@harpalrana4042
@harpalrana4042 7 ай бұрын
ਰਾਣਾ ਜੀ ਸਹੀ ਕਿਹਾ ਤੁਸੀਂ ਉਪਰ ਵਾਲਾ ਕਰਦਾ ਜੋ ਕਰਦਾ👍👍
@surinderpalsingh4828
@surinderpalsingh4828 7 ай бұрын
Right
@AmandeepsinghUbhi
@AmandeepsinghUbhi 7 ай бұрын
Sahi gal a
@GurjeetSingh-nn9zn
@GurjeetSingh-nn9zn 7 ай бұрын
ਕਾਗਰਸ ਪਾਰਟੀ ਵਿੱਚ ਰਾਣਾ ਗੁਰਜੀਤ ਸਿੰਘ ਵਰਗੇ ਧਾਕੜ ਲੀਡਰ ਚਾਹੀਦੇ ਵਾ
@AmarjeetChatha-nz5qd
@AmarjeetChatha-nz5qd 7 ай бұрын
Chirlutereamafiakatilvudaranaupvu hinutianaalkdheaihgyda
@surajdeepsingh5595
@surajdeepsingh5595 6 ай бұрын
ਰਾਣੇ ਗੁਰਜੀਤ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਕਾਂਗਰਸ ਦਾ ਪੰਜਾਬ ਦਾ ਕਿਉਂਕਿ ਇਹ ਸਹੀ ਕੈਂਡੀਡੇਟ ਦੀ ਚੋਣ ਕਰ ਸਕਦਾ ਕਿੱਥੇ ਕਿਹੜਾ ਕੈਂਡੀਡੇਟ ਇਲੈਕਸ਼ਨ ਲੜੇ
@kewalkamboj7339
@kewalkamboj7339 7 ай бұрын
ਰਾਣਾ ਜੀ। ਤੁਹਾਡਾ ਪ੍ਰਧਾਨ ਗਿਦੜਬਾਹਾ ਚੋਂ ਬੂਰੀ ਤਰਾਂ ਹਾਰਿਆ
@RVC08
@RVC08 7 ай бұрын
ਤੂੰ ਇਹ ਗੱਲ ਕਰਦਾ ਹੁਣ ਸੋਹਣਾ ਨਹੀਂ ਲੱਗਦਾ ਹੁਣ ਪੱਤਰਕਾਰਾ ਜੋ ਇੱਜ਼ਤ ਤੂੰ ਖੱਟੀ ਉਹ ਖੋ ਚੁੱਕਿਆ …ਵਿਕਾਊ ਮੀਡੀਆ ਚ ਪਹਿਲਾ ਨੰਬਰ ਤੇਰਾ ਯਾਦਵਿੰਦਰ
@sabi-mansa
@sabi-mansa 7 ай бұрын
💯
@balrajsingh8247
@balrajsingh8247 7 ай бұрын
ਸਾਡੇ ਰਾਣਾ ਸਾਹਬ ਜ਼ਿੰਦਾਬਾਦ ❤❤
@baljeetmann
@baljeetmann 7 ай бұрын
Sare Punjab ch rana rana hoi payi aaa ❤❤❤
@KishanHarisingh
@KishanHarisingh 7 ай бұрын
Rana The Great
@dayasinghsandhu6269
@dayasinghsandhu6269 7 ай бұрын
ਯਾਦਵਿੰਦਰ ਬੇਸ਼ਰਮ ਵਿਕਾਊ ਮਾਲ ਹੈ ਪੰਜਾਬੀ ਬਾਚੋ ਨਾਚ ਤੋ
@punjabichakde1217
@punjabichakde1217 7 ай бұрын
Eh kanjar reporter vik gaya bhagwant maan kol.
@Kabaddilive08
@Kabaddilive08 7 ай бұрын
ਰਾਣਾ ਜੀ ਕਾਂਗਰਸ ਸਭ ਬਾਰੇ ਸੋਚ ਦੀ ਆ ਪੰਜਾਬ ਦੇ ਮੁੰਡੇ ਕਿਵੇਂ ਮਾਰਨੇ ਆ ਗੁਰੂਦੁਆਰਿਆ ਤੇ ਹਮਲਾ ਕਿਵੇਂ ਕਰਨਾ ਸਭ ਬਾਰੇ ਸੋਚ ਦੀ ਆਸ
@mkbskb1
@mkbskb1 7 ай бұрын
Es ton wada kam akali dal ne kita. Sara punjab CHITTA kar dita.
@punjabimatt
@punjabimatt 7 ай бұрын
​@@mkbskb1ਸ਼ਰਮ ਕਰੋ ਨੌਜਵਾਨੀ ਦਾ ਸ਼ਿਕਾਰ ਖੇਡਣ, ਦਿਲੀ ਚ ਕਤਲੇਆਮ ਅਤੇ 3500 ਤੋਂ ਉਪਰ ਸਿੱਖ ਬੀਬੀਆਂ ਦੀ ਪੱਤ ਲੁੱਟਣ ਵਾਲਿਆਂ ਦੇ ਹੱਥ ਠੋਕੀਓ
@BhupinderSingh-gy7mt
@BhupinderSingh-gy7mt 6 ай бұрын
Hun Jharru party ki kar Rhi Aa Es Bare V Apni Rasna To Koi Bachan kro ji
@kewalkamboj7339
@kewalkamboj7339 7 ай бұрын
ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ
@SachinSharma-ww9by
@SachinSharma-ww9by 7 ай бұрын
Rana gurjit singh very good le Ader
@AmandeepSingh-ze9cb
@AmandeepSingh-ze9cb 7 ай бұрын
ਨਵਜੋਤ ਸਿੰਘ ਸਿੱਧੂ ਨੂੰ ਵਾਪਸ ਲਿਆਓ, ਨਹੀਂ ਤਾਂ ਮੱਕੂ ਠੱਪਿਆ ਜਾਉ
@manpreetmpaulakh303
@manpreetmpaulakh303 7 ай бұрын
sahi gal ehna choran nu lok pasand ni krde honest cm mangde a
@RVC08
@RVC08 7 ай бұрын
ਜਦੋ ਪਾਰਟੀ ਨੂੰ ਲੋੜ ਹੁੰਦੀ ਸਿੱਧੂ ਭੱਜ ਜਾਂਦਾ ਮੈਦਾਨ ਛੱਡਕੇ …ਸਿੱਧੂ ਉਹ ਬੰਦਾ ਜਿਸ ਪਾਰਟੀ ਚ ਹੁੰਦਾ ਉਸੇ ਦਾ ਹੀ ਨੁਕਸਾਨ ਕਰਦਾ
@AmandeepSingh-ze9cb
@AmandeepSingh-ze9cb 7 ай бұрын
@@RVC08 ਤੇਰੀ ਘਰਵਾਲੀ ਜਾਂ ਤੇਰੀ ਮਾਂ ਭੈਣ ਨੂੰ ਕੈਂਸਰ ਹੋਵੇ, ਤੂੰ ਵੋਟਾਂ ਮੰਗੇਗਾ।ਲਾਹਨਤ ਆ ਥੋਡੀ ਸੋਚ ਦੇ
@GulshanKumar-lg2ys
@GulshanKumar-lg2ys 7 ай бұрын
2022 ਵਿੱਚ ਸਿੱਧੂ ਹੀ ਪ੍ਰਧਾਨ ਸੀ ਉਹ ਕੁਝ ਨਹੀਂ ਕਰ ਸਕੇ। ਆਪਣੀ ਸੀਟ ਵੀ ਹਾਰ ਗਏ।
@AmandeepSingh-ze9cb
@AmandeepSingh-ze9cb 7 ай бұрын
@@GulshanKumar-lg2ys ਕੈਪਟਨ ਅਮਰਿੰਦਰ ਸਿੰਘ 2007 ਤੇ 2012 ਚ ਸਰਕਾਰ ਨਹੀਂ ਬਣਾ ਸਕਿਆ ਸੀ,ਕੀ ਫੇਰ ਕਾਂਗਰਸ ਦੀ ਸਰਕਾਰ ਬਣੀ ਨਹੀਂ ਕਦੇ। ਅੱਜ ਆਮ ਆਦਮੀ ਪਾਰਟੀ ਦਾ ਕੀ ਹਾਲ ਆ। ਜਦੋਂ ਵੱਡੈ ਵੱਡੇ ਲੀਡਰ 50-50 60-60 ਹਜ਼ਾਰ ਤੇ ਠੁਕੇ ਸਿੱਧੂ ਛੇ ਹਜ਼ਾਰ ਤੇ ਹਾਰਿਆ।ਸਾਰੇ ਚੋਰ ਬਾਂਦਰ ਸਿੱਧੂ ਖਿਲਾਫ ਇਕੱਠੇ ਹੋ ਗਏ ਸੀ
@AS-pu7gj
@AS-pu7gj 7 ай бұрын
ਰਾਜਾ ਵੜਿੰਗ ਇਹ ਚਾਹੁੰਦਾ ਹੈ ਕਿ ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਇਕੱਲਾ ਮਿਰਜ਼ਾ ਯਾਰ ਫਿਰੇ , ਸਾਰੀ ਪਾਰਟੀ ਨੂੰ ਨਾਲ ਲੈਕੇ ਨਹੀਂ ਚਲਦਾ ਇਹਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦੇ ਕਈ ਲੀਡਰ ਪਾਰਟੀ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਚਲੇ ਗਏ, ਇਹਨੂੰ ਸਿਰਫ ਆਪਣੇ ਤਕ ਮਤਲਬ ਹੈ ਪਾਰਟੀ ਦਾ ਬੇੜਾ ਗਰਕ ਭਾਵੇਂ ਹੋਜੇ
@GurinderSingh-vi5dp
@GurinderSingh-vi5dp 7 ай бұрын
ਬਹੁਤ ਵਧਿਆ ਰਾਣਾ ਜੀ ❤
@dilbaghsingh6220
@dilbaghsingh6220 6 ай бұрын
Ghaint jatt rana gurjeet singh
@hardevsinghsidhu4557
@hardevsinghsidhu4557 7 ай бұрын
ਯਾਰ ਇਹਨਾ ਲੀਡਰਾ ਨੂੰ ਆਪਣੇ ਕਾਕਿਆਂ ਤੋ ਬਿਨਾ ਹੋਰ ਕੋਈ ਪਾਰਟੀ ਚ ਦਿਸਦਾ ਹੀ ਨਹੀ ਸਾਰੀਆ ਪਾਰਟੀਆ ਚ ਕੁੱਝ ਕੁ ਪਰਿਵਾਰ ਹੀ ਰਾਜ ਕਰਦੇ ਲੁੱਟਦੇ ਆ ਰਹੇ ਹਨ ਸੱਤਰ ਸਾਲਾ ਤੋ
@nonubhullar5997
@nonubhullar5997 7 ай бұрын
He is a Good Knowledgeable dare to speak
@sunnyrattanpaul2282
@sunnyrattanpaul2282 7 ай бұрын
Bahut vadiya Bande Rana Gurjit singh and Rana inderpartap singh. Very Good mla Rana inderpartap singh. From sultanpur lodhi.
@SurinderSingh-eh4em
@SurinderSingh-eh4em 7 ай бұрын
Rana gurjeet good leader for improvement. Of punjab.
@singhsonu3057
@singhsonu3057 6 ай бұрын
ਰਾਣਾ ਤੇ ਰਾਣਾ
@mukhtarsingh7847
@mukhtarsingh7847 7 ай бұрын
Very good soach rana ji
@jashangill2525
@jashangill2525 6 ай бұрын
💯💯
@jagtarsinghbassi395
@jagtarsinghbassi395 7 ай бұрын
Good
@Ssandhu-jo4fm
@Ssandhu-jo4fm 7 ай бұрын
CM hona chidah rana sahib je nu.leader guts wala
@pargatsingh2652
@pargatsingh2652 7 ай бұрын
ਰਾਣਾ ਬਾਈ ਇਹ k G ਮੀਡੀਆ ਹੈ ਇਸ ਨੂੰ ਇੰਟਰਵਿਊ ਨਾ ਦਿਓ. ਯਾਦਵਿੰਦਰ ਸਿੰਘ ਵਿਕਾਉ ਮੀਡੀਆ ਹੈ
@HardevBrar-d4o
@HardevBrar-d4o 7 ай бұрын
Bhai saab pre plan interview aa...
@PardeepSingh-lj2qj
@PardeepSingh-lj2qj 7 ай бұрын
Right
@JagminderSingh-y8u
@JagminderSingh-y8u 7 ай бұрын
Rana ji good lider
@willswills4353
@willswills4353 7 ай бұрын
Navjot Sidhu , Rana Gurjeet and Khaira and channi should come together
@GurjitBhatti-r8x
@GurjitBhatti-r8x 7 ай бұрын
Rana sahib is the Best Man
@prabhjotkaur1550
@prabhjotkaur1550 7 ай бұрын
Rana good leader
@harmailsingh283
@harmailsingh283 7 ай бұрын
ਪੰਜਾਬ ਦੀਆਂ ਪਾਰਟੀਆਂ ਦਿੱਲੀ ਵਾਸਤੇ ਕੰਮ ਕਰਦਿਆਂ ਹਨ ਪੰਜਾਬ ਖਾਂਦੀਆਂ ਹਨ ਚਾਚਾ ਭਤੀਜਾ ਬਣ ਕੇ
@vickymoga1
@vickymoga1 7 ай бұрын
RANA UNCLE JI 🙏🙏🙏🙏 🙏🙏 🙏🙏
@BaldevSingh-gj6ex
@BaldevSingh-gj6ex 7 ай бұрын
🙏🙏🙏🙏🙏
@harmandeepsingh6664
@harmandeepsingh6664 7 ай бұрын
Rana sab nu CM bnaoo punjab ch kuch vdia ho skda ehh capable leader a for Punjab future
@rupindersingh4967
@rupindersingh4967 7 ай бұрын
Very goodg Rana g
@karamjitsingh2622
@karamjitsingh2622 7 ай бұрын
Rana ji ghaint jatt
@AmandeepSidhu-ny3om
@AmandeepSidhu-ny3om 7 ай бұрын
ਮਾੜਾ ਭਲਵਾਨ ਨਾ ਕਹੋ ਮਾੜਾ ਭਰਦਾਨ ਕਹੋਓ
@Ramneek08
@Ramneek08 6 ай бұрын
Rana Sahib.. very good..
@BhupinderSingh-gy7mt
@BhupinderSingh-gy7mt 6 ай бұрын
Rana Sab have a great knowledge about Agriculture,Industry and Environment
@GogiSandhu-ow4zq
@GogiSandhu-ow4zq 7 ай бұрын
Sahi keha Rana Gurjeet ji ne
@bschungha8542
@bschungha8542 6 ай бұрын
ਬੰਦਾ ਘੈਂਟ ਹੈ
@DavinderSingh-xj4ip
@DavinderSingh-xj4ip 7 ай бұрын
Raja wring leader week leader
@AS-pu7gj
@AS-pu7gj 7 ай бұрын
ਕਾਂਗਰਸ ਦੇ ਓਸ ਮਾੜੇ ਭਲਵਾਨ ਦਾ ਨਾਮ ਲਿਖੋ 👇👇
@kuldeepsinghatwalnationals8426
@kuldeepsinghatwalnationals8426 7 ай бұрын
ਕਾਫੀ ਪਿੰਡਾਂ ਦੇ ਕਾਗਰਸ ਪਾਰਟੀ ਦੇ ਅਹੁਦੇਦਾਰ ਆਗੂ ਵਰਕਰਾਂ ਜਾਣਕਾਰੀ ਦਿੱਤੀ ਕਿ ਫਰੀਦਕੋਟ ਸੀਟ sc ਹੋਣ ਕਰਕੇ ਜਰਨਲ ਵਰਗ ਦੇ ਪਾਰਟੀ ਲੀਡਰ ਦੀ ਮੇਹਰਬਾਨੀ ਕਰਕੇ ਸੀਟ ਉੱਤੇ ਜ਼ੋਰ ਨਹੀਂ ਲਾਇਆ ਗਿਆ ਉਹ ਤਾਂ ਸਿਰਫ ਵਿਖਾਵੇ ਹੀ ਨਾਲ ਚੱਲ ਰਹੇ ਸੀ ਹਾਈ ਕਮਾਂਡ ਦੋਗਲੇ ਕਾਂਗਰਸ ਪਾਰਟੀ ਦੇ ਲੀਡਰਾਂ ਉਪਰ ਕਾਰਵਾਈ ਕਰੇ ।
@amrindersingh9618
@amrindersingh9618 7 ай бұрын
Rana saab today I feel you’re best leader 🙏🏻🙏🏻
@harkanwalsekhon9525
@harkanwalsekhon9525 7 ай бұрын
Blessed
@GurmeetSingh-dt1lc
@GurmeetSingh-dt1lc 7 ай бұрын
ਬਾਜਵਾ ਦੇ ਘਰ ਦੋ ਝੰਡੇ ਆ ਦੋਵਾਂ ਵਿੱਚ ਹੈਲੀਕਾਪਟਰ ਫ਼ਸ ਗਿਆ ਹੈ ਧੰਨਵਾਦ ਜੀ
@kamgill-xk7or
@kamgill-xk7or 6 ай бұрын
Rana ji you will great CM
@garrybal9757
@garrybal9757 6 ай бұрын
Rana Gurjit Singh ji should b CM of Punjab
@sidhuvlogs9043
@sidhuvlogs9043 7 ай бұрын
🔥
@kuldeepsinghatwalnationals8426
@kuldeepsinghatwalnationals8426 7 ай бұрын
ਫਰੀਦਕੋਟ ਦੀ ਕਾਗਰਸ ਸੀਟ ਮੈਡਮ ਅਮਰਜੀਤ ਕੌਰ ਸਾਹੋਕੇ ਜਿੱਤ ਜਾਣੀ ਸੀ ਪਰ ਦੋਗਲੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਜਾਣ ਬੁੱਝ ਕੇ ਹਰਾਈ ਗਈ
@jatindersinghharry9146
@jatindersinghharry9146 7 ай бұрын
ਵੱਡੇ ਲੀਡਰ ਕੋਂਣ
@sunnydhillon2915
@sunnydhillon2915 7 ай бұрын
ਰਾਣਾ ਸਾਹਿਬ ਗੁਡ ਮੈਨ 👌👍🙏♥️
@sardargreatsingh3055
@sardargreatsingh3055 7 ай бұрын
Sukhpal singh Khaira nu congras ne khatm kita apne halke toh bahar tikkat de ke 😮
@arshdeep7181
@arshdeep7181 7 ай бұрын
Rana da hold tan but a gal pakki a 100%
@kamgill-xk7or
@kamgill-xk7or 6 ай бұрын
Rana ji great
@harrykang6478
@harrykang6478 7 ай бұрын
ਅਸੀਂ ਤਾਂ ਸਾਰਿਆਂ ਫਰੀਦਕੋਟ ਵਾਲਿਆਂ ਨੇ ਤਨੋ ਮਨੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਈਆਂ ਪਵਾਈਆਂ ਅੱਗੇ ਹੋ ਕੇ ਕਿਉਂਕਿ ਕਿਸੇ ਹੋਰ ਲੰਢੀ ਬੁੱਚੀ ਨੂੰ ਚੁਣ ਕੇ ਅਸੀਂ ਕਲੰਕ ਨਹੀਂ ਸੀ ਲਵਾ ਸਕਦੇ ਬਾਬਾ ਸ਼ੇਖ ਫਰੀਦ ਜੀ ਦੀ ਪਵਿੱਤਰ ਧਰਤੀ ਨੂੰ
@mkbskb1
@mkbskb1 7 ай бұрын
Hun ki chun liya. Sabat kar ta. Siray di anparta aa. Kuj nai ho sakda
@harrykang6478
@harrykang6478 7 ай бұрын
@@mkbskb1 ਚੋਰ ਤਾਂ ਨਹੀਂ ਆ ਬਾਕੀਆਂ ਵਾਂਗ
@mkbskb1
@mkbskb1 7 ай бұрын
@@harrykang6478 chor nai begairat aa. Saday ilakay de gurdwara sahib da sara furniture sar dita lahnti ne
@harrykang6478
@harrykang6478 7 ай бұрын
@@mkbskb1 ਮੈਨੂੰ ਤਾਂ ਤੂੰ ਵੀ ਬੋਕਰ ਵਾਲਿਆਂ ਦਾ ਸਰਕਾਰੀ ਟੱਟੂ ਹੀ ਲੱਗਦਾ ਜੋ ਕੁਝ ਮਰਜ਼ੀ ਭੌਂਕੀ ਜਾ 2027 ਵਿਚ ਖਾਲਸਾ ਪੰਥ ਦੀ ਸਰਕਾਰ ਲਿਆਉਣੀ ਹੀ ਆ ਜੋ ਕੁਝ ਮਰਜ਼ੀ ਹੋ ਜਾਵੇ ਮੁੱਖ ਮੰਤਰੀ ਬਣਾਉਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ
@mkbskb1
@mkbskb1 7 ай бұрын
@@harrykang6478 tere wargay Anpad TC. to hor umeed v ki aa. Fer v pehla jail cho bahar aye fer aap ja congress ch aye fer mantri banu. Nai te fer tere ward da pardhan mantri te hai e
@BzbBzbjnzjs
@BzbBzbjnzjs 7 ай бұрын
Rana bahut hi dhaker leader aa te kursi da lalchi nahin karde baaki congress party de leader bina kuch keete CM bani rahe
@Pendu-3300
@Pendu-3300 7 ай бұрын
ਕਾਂਗਰਸੀ ਰਾਣੇ ਤੋਂ ਡਰਦੇ ਆ
@Butasidhu-z4u
@Butasidhu-z4u 7 ай бұрын
❤❤❤❤❤
@PalveerDhillon98
@PalveerDhillon98 7 ай бұрын
ਰਾਨਾ ਵੀਰ ਲਾਜਮੀ ਜਿਤ ਜਾਦਾ
@kulvirbenipal
@kulvirbenipal 6 ай бұрын
Right rana Saab
@kulwinderchahal4783
@kulwinderchahal4783 7 ай бұрын
❤❤❤❤
@amandeep01123
@amandeep01123 7 ай бұрын
ਤੁਸੀਂ ਤਾਂ ਬਹੁਤ ਜੋਰ ਲਾਇਆ ਸੀ ਪਰ ਫਿਰ ਵੀ ਕਾਂਗਰਸੀ ਵਰਕਰਾਂ ਵਿੱਚ ਪੂਰਾ ਜੋਸ਼ ਆ ਆਉਣ ਵਾਲੇ 27 ਵਿੱਚ ਵੀ ਸਰਕਾਰ ਬਣ ਰਹੀ ਆ
@kartiksharma971
@kartiksharma971 7 ай бұрын
He is the best reporter and anchor. Khich ke rakho Yadwinder saab . Tusi khade hojao Apa twanu jita dawange Raaje khilaf
@varindersingh5519
@varindersingh5519 7 ай бұрын
Raje da khakh ni kr sakda BJP da pithu bittu da dhalla
@gurkiratbhinder5005
@gurkiratbhinder5005 7 ай бұрын
yadwindder bahut vadiya polish krda .
@BhupinderSingh-gy7mt
@BhupinderSingh-gy7mt 6 ай бұрын
Rana Gurjit Singh A great Personality and can do Best for Punjab
@Rawaljitdhol
@Rawaljitdhol 7 ай бұрын
Rana jo mrji pr leader nigar aw
@mukhtarsingh7847
@mukhtarsingh7847 7 ай бұрын
Rana anadpur saheb tu jitda c
@DeepSingh-gd5kw
@DeepSingh-gd5kw 7 ай бұрын
2022 ਵਿੱਚ ਅਕਾਲੀ ਦਲ ਨੇ 3ਸੀਟਾਂ ਜਿੱਤਿਆ ਸੀ 2024 ਵਿੱਚ ਅਕਾਲੀ ਦਲ ਨੇ ਲੰਬੀ ਸਮੇਤ 14 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਮਿਲੀ ਆ ਵੋਟ ਵੰਡੀ ਗਈ " ਪਰ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਹੋਰ ਹੀ ਕੀਤਾ ਜਾ ਰਿਹੈ ਕਿ ਕਾਂਗਰਸ ਜਿੱਤ ਰਹੀ ਆ "
@kartiksharma971
@kartiksharma971 7 ай бұрын
If Rana ji become CM candidate then I will also vote for him. I don’t prefer congress but if he comes in as CM candidate, many people will switch
@Arshdeep_virk
@Arshdeep_virk 6 ай бұрын
Sacha sucha Babbar Sher uncle Rana Gurjeet Singh je
@baljitsingh374
@baljitsingh374 7 ай бұрын
Good rana ji
@gurjaipalsingh2463
@gurjaipalsingh2463 7 ай бұрын
Great leader Rana sab
@harrykang6478
@harrykang6478 7 ай бұрын
ਸਾਡੇ ਹਲਕੇ ਧਰਮਕੋਟ ਵਿਚ ਤਾਂ ਬਹੁਤ ਜ਼ਿਆਦਾ ਪਿੰਡਾਂ ਵਿੱਚ ਕਾਂਗਰਸ ਦੇ ਬੂਥ ਹੀ ਨਹੀਂ ਲੱਗੇ ਕਿਉਂਕਿ ਕਾਂਗਰਸ ਪਾਰਟੀ ਨੇ ਸਾਡੇ ਫਰੀਦਕੋਟ ਹਲਕੇ ਵਿੱਚ ਦੁਨੀਆਂ ਦੇ ਸਭ ਤੋਂ ਘਟੀਆ ਲੀਡਰ ਨੂੰ ਟਿਕਟ ਦਿੱਤੀ ਬੀਬੀ ਅਮਰਜੀਤ ਕੌਰ ਸਾਹੋਕੇ ਜਿਸ ਨੂੰ ਸਾਡੇ ਹਲਕੇ ਧਰਮਕੋਟ ਵਿਚ ਕੁੱਤੀ ਨਹੀਂ ਜਾਣਦੀ ਸੀ ਨਾ ਸਾਡੇ ਪਿੰਡਾਂ ਵੱਲ ਬੀ ਜੇ ਪੀ ਦੇ ਬੂਥ ਲੱਗੇ ਨਾ ਹੀ ਵੋਟਾਂ ਪਾਈਆਂ ਘਟੀਆ BJP ਨੂੰ
@SanjeevKumar-fe3nk
@SanjeevKumar-fe3nk 7 ай бұрын
Punjab de dhakad leader a sade Rana Gurjit ji
@PalveerDhillon98
@PalveerDhillon98 7 ай бұрын
ਰਾਣਾ ਜੀ ਭਦੌ ੜ ਤੇ ਕੋਈ ਸਨਾਥਕ ਨੇਤਾ ਦੇ ਦਿਓ ਪਰਤਾਪ ਮਹਿਤਾ ਹਲਕਾ ਭਦੌੜ
@Ramneek08
@Ramneek08 6 ай бұрын
Yadwinder Singh ..very Good….
@710manpreetsingh5
@710manpreetsingh5 7 ай бұрын
ਇਕ ਗੱਲ ਆ ਯਾਦਵਿੰਦਰ ਕਰਫਿਊ ਦੀ ਪਤਾ ਨਿ ਕਿ ਰਾਜਾ ਵੜਿੰਗ ਨਾਲ ਜੱਦੀ ਦੁਸ਼ਮਣੀ ਆ ਰਾਜਾ ਦੀ ਪੂਰੀ ਵਡਵੀ ਕਰਦਾ 😂
@punjjaabdesh8659
@punjjaabdesh8659 7 ай бұрын
ਆਹੀ ਲੋਕ ਸਭਾ ਚੋਣਾਂ ਚ ਤਾਂ ਪੇਚਾ ਪਿਆ ਰਾਜੇ ਦਾ ਪਰੋ ਪੰਜਾਬ ਨਾਲ😂😂, ਹੁਣ ਤਾਂ ਇਹਨਾਂ ਚ ਸਿਰ ਵੱਢਵਾਂ ਵੈਰ ਆ
@harmailsingh283
@harmailsingh283 7 ай бұрын
ਲੋਕ ਕੰਮ ਮੰਗਦੇ ਹਨ ਫਰੀ ਕੁਝ ਨਹੀਂ ਮੰਗਦੇ
@dhillonsaab148
@dhillonsaab148 7 ай бұрын
ਯਾਦਵਿੰਦਰ ਜੀ ਭਾਈ ਅੰਮ੍ਰਿਤਪਾਲ ਦਾ ਇੰਟਰਵਿਊ ਲੈਣ ਚ ਤੇ ਬਾਕੀ ਨੇਤਾਵਾਂ ਦੇ ਇੰਟਰਵਿਊ ਲੈਣ ਚ ਏਨਾ ਫ਼ਰਕ ਕਿਓ ਇਹ ਜਿੰਨੇ ਵੀ ਕਾਂਗਰਸੀ, ਅਕਾਲੀ ਤੇ ਝਾੜੂ ਮਹਿਕਮਾ ਸਾਰੇ ਦੇ ਸਾਰੇ ਰੇਤ ਮਾਫੀਆ ਡਰੱਗ ਮਾਫੀਆ ਨਾਲ ਜੁੜੇ ਆ ਪਰ ਸਾਡੇ ਲੋਕੀ ਘੁਸੇ ਜੇਗਦੇ ਇਹਨਾ ਦੀ ਜੁੱਤੀ ਛੱਤ ਰਾਏ ਆ
@ShamadharowaliShamadharowali
@ShamadharowaliShamadharowali 7 ай бұрын
Asli cm chehra Rana Gurjit
@gurdeepsingh2450
@gurdeepsingh2450 7 ай бұрын
Rana.ji.sacha.banda.he.ji
@LoveHayer-3
@LoveHayer-3 7 ай бұрын
Rana Favourite Leadr Aa Rana Bolda Drict Aa Siddi Gll Krda marda Wangu 🙏🏻👍
@Janti838
@Janti838 7 ай бұрын
Congress party vic Navjot Singh Sidhu Rana Gurjit pargat Singh imaandar leader punjab nu agey le k adey ha - Partap Singh Bajwa Sukhjinder Singh Randawa Raja warring BJP nal miley ha sub chor tolla ha
@jashanpannu2557
@jashanpannu2557 7 ай бұрын
Rana thug bnda ehdi mill ne jo gand paya baba bakala sahib a ke push lyi
@Aman___pb03
@Aman___pb03 6 ай бұрын
Tuu Kidee naal ralyiaa
@jarnailbalamgarh4449
@jarnailbalamgarh4449 7 ай бұрын
ਨਰਮੇ ਦੀਆਂ ਸਿੱਕਰੀਆਂ ਹੁੰਦੀਆਂ ਹਨ ਜੀ ਮੱਕੀ ਨੂੰ ਵੀ ਸੁੰਡੀ ਬਹੁਤ ਪੈਂਦੀ ਐ ਜੀ ਐਸ ਸਾਲ ਗਰਮੀ ਜ਼ਿਆਦਾ ਪੈਣ ਕਰਕੇ ਮੱਕੀ ਦਾ ਵਾਧਾ ਨਹੀਂ ਹੋ ਰਿਹਾ
@maninderaujla6250
@maninderaujla6250 7 ай бұрын
Jatt di much kal v khadhi c aj v khadhi aa eh aa rana gurjit singh
@PardeepSingh-bi6es
@PardeepSingh-bi6es 7 ай бұрын
Rana gg good person
My scorpion was taken away from me 😢
00:55
TyphoonFast 5
Рет қаралды 2,7 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
My scorpion was taken away from me 😢
00:55
TyphoonFast 5
Рет қаралды 2,7 МЛН