Randeep Singh Bhangu Passes Away | ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀ ਗਿਆ ਪੰਜਾਬੀ ਐਕਟਰ | N18V

  Рет қаралды 96,600

News18 Punjab/Haryana/Himachal

News18 Punjab/Haryana/Himachal

Ай бұрын

Randeep Singh Bhangu Passes Away | ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀ ਗਿਆ ਪੰਜਾਬੀ ਐਕਟਰ | N18V
#randeepsinghbhangu #news18punjab #karamjitanmol #punjabiindustry
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_entertainment
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 50
@preetKaur-tu2fw
@preetKaur-tu2fw Ай бұрын
ਪੰਜਾਬੀ ਸਿਨਮਾ ਵਿੱਚ ਬਹੁਤ ਘੱਟ ਚੰਗੀਆਂ ਫਿਲਮਾਂ ਨੇ, ਜਿਵੇਂ ਕੀ ਅਰਦਾਸ, ਇਸ ਵਰਗੀਆਂ ਫਿਲਮਾਂ ਬਣਨ, ਪਰ ਜਿਨਾਂ ਦੇ ਵਿੱਚ ਹੁਨਰ ਆ, ਉਹਨਾਂ ਬੱਚਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ, ਬੋਲੀਵੁੱਡ ਦੀ ਤਰ੍ਹਾਂ ਬਸ ਆਪਣੇ ਹੀ ਜਾਣ ਪਹਿਚਾਣ ਦੇ ਬੱਚਿਆ ਨੂੰ ਕੰਮ ਦਈ ਜਾਂਦੇ, ਫਿਲਮਾਂ ਏਦਾਂ ਦੀਆਂ ਬਣਨੀਆਂ ਚਾਹੀਦੀਆਂ ਕੀ, ਲੋਕਾਂ ਨੂੰ ਕੁਝ ਸਿੱਖਿਆ ਮਿਲੇ, ਨਵੀਂ ਸੋਚ ਲੈ ਕੇ ਆਉਣ, ਮੈਂ ਸੌਂਕਣੇ ਸੌਂਕਣੇ ਮੂਵੀ ਬਾਰੇ ਸਿਰਫ ਸੁਣਿਆ, ਤੇ ਕੁਝ ਸੀਨ ਦੇਖੇ, ਮੈਂ ਇਹ ਸੋਚ ਕੇ ਹੈਰਾਨ ਸੀ ਕਿ ਇਹੋ ਜਿਹੇ ਮੂਵੀ ਨੂੰ ਪੰਜਾਬੀਆਂ ਨੇ ਹਾਮੀ ਕਿਵੇਂ ਭਰੀ, ਕਿੰਨੀ ਘਟੀਆ ਸੋਚ ਤੇ ਘਟੀਆ ਮੂਵੀ ਆ, ਗਿੱਪੀ ਗਰੇਵਾਲ ਵਰਗੇ ਕੋਈ ਐਕਟਰ ਨੇ, ਹਰ ਮੂਵੀ ਵਿੱਚ ਬੇਤੁਕੀਆਂ ਗਲਾ, ਹਾਸੀ ਮਜਾਕ, ਅਸ਼ਲੀਲ ਭਾਸ਼ਾ ਦੀ ਵਰਤੋਂ, ਪੰਜਾਬੀ ਸਿਨਮਾ ਇਸ ਕਰਕੇ ਤਰੱਕੀ ਨਹੀਂ ਕਰ ਰਿਹਾ, ਯੂਨੀਵਰਸਿਟੀਆਂ ਵਿੱਚ ਬਹੁਤ ਬੱਚੇ ਨੇ ਜਿਨਾਂ ਵਿੱਚ ਹੁਨਰ, ਪਰ ਉਹਨਾਂ ਕੋਲ ਪੈਸੇ ਨਹੀ, ਤੇ ਜੋ ਵੱਡੇ ਵੱਡੇ ਕਲਾਕਾਰ ਨੇ ਮਤਲਬ ਕਿ ਸਿੰਗਰ ਨੇ, ਓਹੀ ਫਿਲਮਾਂ ਬਣਾ ਰਹੇ ਆ, ਮੈਨੂੰ ਤਾਂ ਅੱਜ ਤੱਕ ਪੰਜਾਬੀ ਫਿਲਮਾਂ ਚ ਕੋਈ ਸੈਂਸ ਨਹੀਂ ਦਿਖੀ, ਉੱਚਾ ਦਰ ਬਾਬੇ ਨਾਨਕ ਦਾ, ਅਰਦਾਸ ਏਦਾਂ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ, ਤੁਸੀਂ ਖੁਦ ਸੋਚੋ ਇੱਕ ਬੰਦਾ ਸਿੰਗਰ, ਉਸ ਕੋਲ ਪੈਸਾ ਆ ਗਿਆ ਉਸਨੇ ਫਿਲਮ ਬਣਾਉਣੀ ਸ਼ੁਰੂ ਕਰਤੀ, ਕਈ ਬੱਚੇ ਕਿੰਨੇ ਸਾਲਾਂ ਤੋਂ ਇਥੇ ਥੀਏਟਰ ਕਰ ਰਹੇ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਨਾਬਰ ਵਰਗੀਆਂ ਫਿਲਮਾਂ ਦੇਖੋ, ਜੋ ਛੋਟੇ ਪਰਦੇ ਤੇ ਬਣਾਈਆਂ, ਤੇ ਜਿਸ ਨੇ ਨਾਬਰ ਫਿਲਮ ਬਣਾਈ ਆ, ਉਸਨੇ ਕਮਾਈ ਕਰਨ ਲਈ ਨਹੀਂ ਬਣਾਈ, ਬਲਕਿ ਲੋਕਾਂ ਨੂੰ ਸੰਦੇਸ਼ ਦੇਣ ਲਈ ਬਣਾਈ, ਪਿੰਡ-ਪਿੰਡ ਜਾ ਕੇ ਦਿਖਾਈ ਜਾਂਦੀ ਹੈ, ਬਹੁਤ ਵਧੀਆ ਸ਼ੋਰਟ ਮੂਵੀਜ਼ ਬਣਦੀਆਂ, ਲੋਕ ਉਹਨਾਂ ਦੀ ਕਦਰ ਨਹੀਂ ਕਰਦੇ, ਮੈਂ ਕਿਸੇ ਨੂੰ ਨਿੰਦ ਨਹੀਂ ਰਹੀ, ਪਰ ਜੋ ਪੰਜਾਬੀ ਫਿਲਮਾਂ ਬਣਾ ਰਹੇ, ਉਹਨਾਂ ਵਿੱਚ ਕੋਈ ਹੁਨਰ ਨਹੀਂ, ਫਿਲਮ ਵਿੱਚ ਸਾਰੀਆਂ ਬੇਤੁਕੀਆਂ ਗੱਲਾਂ ਨੇ, ਜਿਹੜੇ ਥੀਏਟਰ ਨੂੰ ਪਿਆਰ ਕਰਦੇ ਆ, ਉਹ ਕਦੇ ਬਾਹਰ ਨਿਕਲ ਕੇ ਦੇਖੋ, ਕੀ ਅਸਲੀ ਥੀਏਟਰ ਕੀ ਹੁੰਦਾ, ਐਕਟਿੰਗ ਕੀ ਹੁੰਦੀ, ਛੋਟੇ ਛੋਟੇ ਥੀਏਟਰਾਂ ਵਿਚ ਤੇ ਯੂਨੀਵਰਸਿਟੀਆਂ ਵਿੱਚ, ਬੱਚਿਆਂ ਦੇ ਜੋ ਨਾਟਕ ਦੇਖੁ, ਅਸਲੀ ਨਾਟਕ ਉਹ ਨੇ, ਪੰਜਾਬੀ ਸਿਨਮਾ ਫਿਲਮਾਂ ਬਣਾ ਰਹਿਆ ਤਾਂ ਕੋਈ ਫਿਲਮ ਬਣਾਓ ਜਾਤ-ਪਾਤ ਨੂੰ ਖਤਮ ਕਰੇ, ਲੋਕਾਂ ਨੂੰ ਸਮਝਾਵੇ ਇਨਸਾਨੀਅਤ ਪਹਿਲਾਂ ਧਰਮ, ਲੋਕਾਂ ਨੂੰ ਸਮਝਾਵੇ ਵੱਧ ਤੋਂ ਵੱਧ ਦਰਖਤ ਲਗਾਓ, ਲੋਕਾਂ ਨੂੰ ਇਹ ਸਮਝਾ ਰਹੇ ਅਸਲ ਪਿਆਰ ਕੀ ਆ, ਅਸਲੀ ਮੁੱਦੇ ਚੁੱਕੋ ਪਰ ਜੋ ਅਸਲੀ ਹੱਕਦਾਰ ਨੇ, ਉਹਨਾਂ ਦੀ ਕਦੇ ਕਦਰ ਨਹੀਂ ਕਰਦੇ, ਇਹ ਝੂਠੇ ਕਲਾਕਾਰ, ਜੋ ਬੇਤੁਕੀਆਂ ਗੱਲਾਂ ਤੇ ਬੇਤੁਕੇ ਡਾਇਲੋਗ ਲੈਕੇ ਫਿਲਮਾਂ ਬਣਾ ਰਹੇ, ਲੋਕ ਓਹਨਾ ਨੂੰ ਸਪੋਰਟ ਕਰਦੇ ਆ, ਜਿਨਾਂ ਨੇ ਅਸਲੀ ਐਕਟਿੰਗ ਤੇ ਅਸਲੀ ਸੋਚ ਵਾਲੀਆਂ ਫ਼ਿਲਮਾਂ ਤੇ ਨਾਟਕ ਦੇਖਣੇ, ਓਹ ਦੇਖਣ ਪਿੰਡ ਦੇ ਛੋਟੇ ਛੋਟੇ ਥੀਏਟਰ ਜਿੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ, ਯੂਨੀਵਰਸਿਟੀਆਂ ਵਿੱਚ ਹੁੰਦੇ ਨਾਟਕ ਦੇਖੋ
@user-wz7ok7ly5m
@user-wz7ok7ly5m Ай бұрын
Waheguruji Waheguruji ❤❤
@user-Rashpalsohi55
@user-Rashpalsohi55 Ай бұрын
ਟੈਲੈਂਟ ਵਾਲੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਸਿਫਾਰਸ਼ ਵਾਲੇ ਜਾਂ ਪੈਸੇ ਵਾਲੇ ਕੰਮ ਲੈ ਕੇ ਅੱਗੇ ਆ ਜਾਂਦੇ ਨੇ ਇਸ ਕਰਕੇ ਕਈ ਚੰਗੇ ਐਕਟਰ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ
@eaganp4776
@eaganp4776 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji maher kari ji
@Amritsandhu0186
@Amritsandhu0186 Ай бұрын
Waheguru ji 🙏
@user-tn3bm2ev4j
@user-tn3bm2ev4j Ай бұрын
Waheguru ji🙏🙇🏻‍♀️
@jasleencheema7036
@jasleencheema7036 Ай бұрын
So sad waheguru ji
@user-pi4fh3jp2p
@user-pi4fh3jp2p Ай бұрын
Waheguru ji❤🙏
@kulbirsingh4238
@kulbirsingh4238 Ай бұрын
ਹੱਦ ਹੋ ਗਈ ਭੁਲੇਖਾ ਲੱਗਣ ਦੀ ਗੱਲ ਨੂੰ ਬਦਲਣ ਦੀ ਕੋਸ਼ਿਸ਼ ਇੰਝ ਕਿਵੇਂ ਹੋ ਸਕਦਾ ਦੁਖੀ ਹੋਊ ਵਿਚਾਰਾ
@tajwrsingh5990
@tajwrsingh5990 Ай бұрын
ਵਾਹਿਗੁਰੂ ਜੀ
@sumanbhangu6392
@sumanbhangu6392 Ай бұрын
Waheguru ji
@turbanking768
@turbanking768 Ай бұрын
waheguru ji😢
@GopalSingh-x9c
@GopalSingh-x9c Ай бұрын
Satnam waheguru ji
@JagroopSingh-no7xy
@JagroopSingh-no7xy Ай бұрын
ਕਮਾਲ ਹੋ ਗਈ ਸਰਾਬ ਦੇ ਭੁਲੇਖੇ ਜਹਿਰ ਪੀ ਗਿਆ
@jeetinderkaur5896
@jeetinderkaur5896 Ай бұрын
Wahguru ji
@charanjitsingh5434
@charanjitsingh5434 Ай бұрын
Very sad😢😢
@RajDehal
@RajDehal Ай бұрын
Weheguru ji 😔
@BaljinderSingh_1927andRandeepS
@BaljinderSingh_1927andRandeepS 20 күн бұрын
Miss you Mama ji 😭😭 rip
@Navi_Queen_Kaur.
@Navi_Queen_Kaur. Ай бұрын
Very sad😢
@RaviKandola-rg7po
@RaviKandola-rg7po 29 күн бұрын
So sad
@Ashwani-tr8zm
@Ashwani-tr8zm Ай бұрын
R. I. P. 🙏🙏🙏
@LakhwinderSingh-bd9rp
@LakhwinderSingh-bd9rp Ай бұрын
ਵਾਹਿਗੁਰੂ ਜੀ🙏🙏
@jagdev5863
@jagdev5863 Ай бұрын
Rip so sad 🙏🏻🙏🏻
@user-hv3ii5yv8x
@user-hv3ii5yv8x Ай бұрын
ਇਹ ਕਿਵੇਂ ਹੋ ਸਕਦਾ
@RamanKumar-fm7dw
@RamanKumar-fm7dw Ай бұрын
eh kiwe ho skda.
@anjaananjaan5107
@anjaananjaan5107 Ай бұрын
If you drink Sharab and like Randeep Singh Bhangu, next time you think you feel you need to have a drink, just don't drink as a sign of respect for Randeep. Never drink and drive. Try to change self talk that makes you drink.
@yashrajpal2323
@yashrajpal2323 Ай бұрын
RIP
@JagroopSingh-no7xy
@JagroopSingh-no7xy Ай бұрын
ਸਰਾਬ ਪੀਣ ਨਾਲ ਮਹਿੰਗਾਈ ਘੱਟ ਜਾਦੀ ਹੈ
@ffgamersaab4523
@ffgamersaab4523 Ай бұрын
Mada hoya boht .....aive kive spry p gya bai .....
@daljitsingh8042
@daljitsingh8042 Ай бұрын
Super star se
@anjaananjaan5107
@anjaananjaan5107 Ай бұрын
If you drink sharaab you can STOP it, I did, I just told myself let me see what happens if I don't drink. I felt better. You can try this also. You can quit chitta also. Can someone translate and repost in Punjabi. Mainu Punjabi likhni nahin aundee.
@jaskaurgrewal4764
@jaskaurgrewal4764 Ай бұрын
ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਸੀਂ ਇਸਨੂੰ ਛੱਡ ਸਕਦੇ ਹੋ ਮੈ ਕੀਤਾ ਮੈਂ ਆਪਣੇ ਆਪਣੇ ਆਪ ਨੂੰ ਕਿਹਾ ਹੈ ਮੈਂ ਨਾ ਪੀਤੀ ਵੇਖਾਂ ਤਾਂ ਕੀ ਹੋਵੇਗਾ । ਮੈਂ ਚੰਗਾ ਮਹਿਸੂਸ ਕੀਤਾ।ਤੁਸੀਂ ਵੀ ਇਸ ਨੂ ਅਜਮਾ ਸਕਦੇ ਹੋ। ਤੁਸੀ ਛਿੱਟਾ ਵੀ ਛੱਡ ਸਕਦੇ ਹੋ ।
@anjaananjaan5107
@anjaananjaan5107 Ай бұрын
@@jaskaurgrewal4764 Thanks.
@anjaananjaan5107
@anjaananjaan5107 Ай бұрын
If you STOP drinking or using drugs, you may experience जीवन बदला, दुनिया बदली, मन को अनोखा ज्ञान मिला आज मुझे अपने ही दिल में एक नया इंसान मिला पहुँचा हूँ वहाँ, नहीं दूर जहाँ भगवान भी मेरी निगाहों से आज पुरानी राहों से कोई मुझे आवाज़ ना दे
@RanjitSingh19769
@RanjitSingh19769 Ай бұрын
Oh khera bacha si hor koi gl a
@baljittoor1822
@baljittoor1822 Ай бұрын
Different story will comes, need deep down investigation, how hill u mistake , drink 🍺, have strong smell, taste, no one will get confused with drink 🍹 to position
@RajwinderKaur-wo7he
@RajwinderKaur-wo7he Ай бұрын
Ida nai ho sakda ki shraab de bhulekhe jehar pe gea kise ne jaan k dita ja aap piti Baki baba g aatma nu shanti dean 🙏
@TarveenThakur
@TarveenThakur Ай бұрын
Jhooth jhooth jhooth asli bjah koi hor hai
@Deepak.arora48
@Deepak.arora48 Ай бұрын
R.i.p🙏🙏🙏
@Deepak.arora48
@Deepak.arora48 Ай бұрын
Doorbin moovie ch Kam kita
@AshaRani-ov6xp
@AshaRani-ov6xp Ай бұрын
ਬੀਬਾ ਛੂਤ ਬੋਲ ਰਹੀ
@Hyc_Gaming
@Hyc_Gaming Ай бұрын
Waheguru ji 🙏
@hkaur9622
@hkaur9622 Ай бұрын
Waheguruji Waheguruji ❤
@daljitsingh8042
@daljitsingh8042 Ай бұрын
Waheguru ji
@kamleshmadaan1418
@kamleshmadaan1418 Ай бұрын
Waheguru Waheguru ji 🙏
@sukhvirsidhu8646
@sukhvirsidhu8646 Ай бұрын
So sad
@user-ko6rx2wh9h
@user-ko6rx2wh9h Ай бұрын
Waheguru ji 🙏
@Baljindersingh-tk1dp
@Baljindersingh-tk1dp Ай бұрын
Waheguru ji
@GurmeetSingh-eo6gr
@GurmeetSingh-eo6gr Ай бұрын
Waheguru ji
Iron Chin ✅ Isaih made this look too easy
00:13
Power Slap
Рет қаралды 35 МЛН
Summer shower by Secret Vlog
00:17
Secret Vlog
Рет қаралды 9 МЛН