ਇੱਥੇ ਪੜਿਆ ਬੰਦਾ ਸਿੱਧਾ ਲੱਗਦਾ ਪ੍ਰਧਾਨ ਮੰਤਰੀ Oxford University | Punjabi Travel Couple | Ripan Khushi

  Рет қаралды 160,508

Punjabi Travel Couple

Punjabi Travel Couple

Күн бұрын

Пікірлер: 256
@OfficialJasSingh
@OfficialJasSingh 2 ай бұрын
ਰੀਪਨ ਸਾਡੇ ਸਮੇਂ ਵਿੱਚ ਨਹਿਰੂ ਕੈਂਬਰਿਜ਼ ਸਕਾਲਰਸ਼ਿਪ ਵੀ ਹੁੰਦਾ ਸੀ। ਪੰਜਾਬ ਯੂਨੀਵਰਸਿਟੀ ਵਿੱਚ 2 ਸੀਟਾਂ ਹੁੰਦੀਆਂ ਸੀ। ਮੈਂ ਵੀ ਬੀ ਐਸ ਸੀ ਆਨਰਸ ਤੋਂ ਬਾਅਦ ਕੋਸ਼ਿਸ਼ ਕੀਤੀ ਸੀ। ਧੰਨਵਾਦ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਉਣ ਲਈ।
@suchasing6624
@suchasing6624 2 ай бұрын
Wery wery। Neis ji
@mahindersingh7136
@mahindersingh7136 2 ай бұрын
ਰਿਪਨ ਖੁਸ਼ੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਆਕਸਫੋਰਡ ਯੂਨੀਵਰਸਿਟੀ ਵਾਰੇ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਲਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@Kawaljeet-dl7rr
@Kawaljeet-dl7rr 2 ай бұрын
ਮੈਂ ਕੰਵਲਜੀਤ ਸਿੰਘ ਪਟਿਆਲਾ ਰਿਪਨ ਵੀਰ ਬਾਈ ਦੀਪ ਸਿੱਧੂ ਵੀ oxford ਯੂਨੀਵਰਸਿਟੀ ਤੋ ਪੜਿਆ ਸੀ 🙏🙏🙏🙏🙏
@baljinderbanipal3438
@baljinderbanipal3438 2 ай бұрын
No he didn't He studied oxford college in Canada
@Rajgill185
@Rajgill185 2 ай бұрын
No uk toh law kita c ethi hi
@DaljitFlora
@DaljitFlora 2 ай бұрын
Bakwas university.Ithe de bachian nu puch ke dekho.Ithe inda hi hunda sarian university.Campus kai jagh hunde ne.
@sukhvirsinghkaur3284
@sukhvirsinghkaur3284 2 ай бұрын
ਪਰਦਾਨ ਮੰਤਰੀ ਬਣਨ ਵਾਸਤੇ ਤਾਂ ਯੂਨੀਵਰਸਿਟੀ ਜਾਣ ਦੀ ਲੌੜ ਨਹੀਂ । ਚਾਹ ਵੇਚਣ ਦੀ ਲੌੜ ਆਹ। ਹਾਂ ਵੱਡੇ ਅਫਸਰ ਜਾ ਜੱਜ਼ ਬਣਨ ਲਈ ਯੂਨੀਵਰਸਿਟੀ ਵਿੱਚ ਸਿਖਿਆ ਦੀ ਲੋੜ ਆਹ
@Aman_bhatti-07
@Aman_bhatti-07 2 ай бұрын
ਪੜਿਓ ਲਿਖੇ ਪ੍ਰਧਾਨ ਮੰਤਰੀ ਦੀ ਗੱਲ ਹੋ ਰਹਿ ਆ ਭਾਰਤ ਚ ਤਾਂ ਤੁਸੀ ਵਿ ਬਣ ਜਾਓ ਚਾਹੇ
@GurpreetSingh-ie2hx
@GurpreetSingh-ie2hx 2 ай бұрын
Bilkul ryt india vich te cha bechen vale v PM ban skde ho
@chahalsingh4892
@chahalsingh4892 2 ай бұрын
ਇਹਨਾਂ ਪੜ੍ਹੇ ਲਿਖਿਆ ਨੂੰ ਕੌਣ ਸਮਝਾਵੇ। ਫੁਕਰਪੁਣੇ ਦੀ ਵੀ ਕੋਈ ਹੱਦ ਹੁੰਦੀ ਹੈ।
@chahalsingh4892
@chahalsingh4892 2 ай бұрын
​@@Aman_bhatti-07ਅੰਗਰੇਜ਼ੀ ਸਕੂਲ ਦਾ ਪੜ੍ਹਿਆ ਲੱਗਦਾ ਹੈ ।
@sukhvirsinghkaur3284
@sukhvirsinghkaur3284 2 ай бұрын
@@Aman_bhatti-07 ਤੁਸੀਂ ਦੱਸੋ ਕਿਹੜਾ ਪ੍ਰਧਾਨ ਮੰਤਰੀ ਯੂਨੀਵਰਸਿਟੀ ਵਿੱਚ ਪੜ੍ਹਿਆ। ਜੈ ਤਹਾਨੂੰ ਪਤਾ ਤਾਂ
@dharmindersingh1523
@dharmindersingh1523 2 ай бұрын
ਬਹੁਤ ਸੋਹਣੇ ਤੇ ਜਾਣਕਾਰੀ ਨਾਲ ਭਰਪੂਰ ਬਲੌਗ ਹੁੰਦੇ ਤੁਹਾਡੇ ਬਹੁਤ ਚੰਗਾ ਕਮ ਕਰ ਰਹੇ ਹੋ ਤੁਸੀ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ
@lalitaattari8912
@lalitaattari8912 2 ай бұрын
Ripan sir jo mai apne bapu to suneya si oh tu dikhaya bahut bahut dhanyvad ..mere father pehle Indian Navy ch si ..retire hoye 1980 ch us to baad royal oman police ch si us to baad merchant Navy ch si..bapu ne bahut kuch bol ke dsya hoya oh tuci live dikha rahe bahut bahut dhanvad
@kashmirkaur6827
@kashmirkaur6827 2 ай бұрын
ਰਿਪਨ ਖੁਸ਼ੀ ਪੁੱਤਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਾਨੂੰ ਘਰ ਬੈਠਿਆ ਨੂੰ ਸਾਰਾ ਕੁੱਝ ਦਿਖਾਇਆ ਮਨ ਬਹੁਤ ਖੁਸ਼ ਹੁੰਦਾ ਹੈ ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ ❤❤❤❤❤🙏🙏🙏🙏🙏
@kuldipkumar5322
@kuldipkumar5322 2 ай бұрын
ਮੈਂ ਵੀ Oxford ਪੜ੍ਹਿਆ ਸੀ ,…..!!!!!!! Dictionary ਵਿਚ ।😀😀 ਅੰਮ੍ਰਿਤਸਰ ਆਏ ਤਾ ਮਿਲ ਕੇ ਜਾਣਾ ।
@Eastwestpunjabicooking
@Eastwestpunjabicooking 2 ай бұрын
ਇਹ ਨਾਮ ਸੁਣਿਆ ਜਾ ਪੜਿਆ ਸੀ ਕਿ ਇਹ ਯੂਨੀਵਰਸਿਟੀ ਦਾ ਨਾਮ ਏ। ਤੇ ਸਾਡੇ ਇਡੀਆ ਦੇ ਵੀ ਬਹੁਤ ਲੀਡਰ ਪੜੇ ਨੇ। ਪਰ ਅੱਖੀਂ ਵੇਖਣਾ ਵੀ ਤੇ ਜਾਣਕਾਰੀ ਲਈ ਵੀ ਸਾਡੀ ਖੁਸ਼ਕਿਸਮਤੀ ਏ। ਪਰ ਤੁਸੀ ਗਏ ਤੇ ਕਰੋੜਾਂ ਲੋਕਾ ਨੂ ਜਾਣਕਾਰੀ ਦਿੱਤੀ ਤੇ ਇਸ ਵਾਰੇ explaineਕਰਨਾ ਵੀ ਬਹੁਤ ਵੱਡੀ ਗੱਲ ਹੈ।ਜੋੜੀਆਂ ਬਹੁਤ ਨੇ ਪਰ ਇੱਕੋ ਪੜਾਈ ਕੇ ਸੋਚ ਕੁਸੀ ਦੁਨੀਆ ਦਾ ਬਾ-ਕਮਾਲ ਜੋੜਾ ਓ।
@hsgill4083
@hsgill4083 2 ай бұрын
ਦੁਨੀਆਂ ਦੀ ਮਹਾਨ ਆਕਸਫੋਰਡ ਯੂਨੀਵਰਸਿਟੀ ਦਿਖਾਣ ਲਈ ਰਿਪਨ ਅਤੇ ਖੁਸ਼ੀ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ 👌
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@rajinderrohi3847
@rajinderrohi3847 2 ай бұрын
ਬੜੀ ਇਛਾ ਸੀ ਇਸ ਯੂਨੀਵਰਸਿਟੀ ਨੂੰ ਦੇਖਣ ਦੀ ਤੁਸੀਂ ਇਹ ਸੁਪਨਾ ਪੂਰਾ ਕੀਤਾ ਧੰਨਵਾਦ
@kuljitkanda1276
@kuljitkanda1276 2 ай бұрын
ਬਾਈ ਰਿਪਨ ਭੈਣ ਖੁਸੀ ਤੁਸੀ ਇਸ ਤਰਾ ਹੀ ਘੁਮਦੇ ਰਹੋ ਤੇ ਸਾਨੂੰ ਬੇਲੜਾ ਦਖੋਦੇ ਰਹੋ ਨਮੇ ਨਮੇ ਦੇਸਾ ਨੂੰ ਨਾਲ ਅੱਕਲ ਦਾਨ ਵੀ ਮਿਲਦਾ ਜਿਹੜੇ ਨੇ ਲੈਣਾ ਮੁਫਤ ਵਿੱਚ ਕੋਈ ਫੀਸ ਨਹੀ
@sarvindchanaliya3131
@sarvindchanaliya3131 2 ай бұрын
ਬਾਈ ਰੀਪਨ ਜੀ ਪੱਗ ਦਾ ਨਾਮ ਪੁਰੀ ਦੁਨੀਆ ਵਿੱਚ ਕਰ ਤਾ ਧੰਨਵਾਦ ਲੁਧਿਆਣੇ ਤੋ ਸ਼ਵਿੰਦਰ ਸਿੰਘ ❤❤🙏🙏👏👏👌👌👳‍♂️👳‍♀️👳
@ParmjitBhatti-e3q
@ParmjitBhatti-e3q 2 ай бұрын
ਰਿਪਨ ਤੇ ਖੁਸ਼ੀ ਨੂੰ ਰੱਬ ਖੁਸ਼ ਰੱਖੇ ਲੰਬੀ ਉਮਰ ਹੋਵੇ
@kanwarjeetsingh3495
@kanwarjeetsingh3495 2 ай бұрын
ਬਹੁਤ ਵਧੀਆ ਬਲੋਗ ਰਿਹਾ । ਯੂਨੀਵਰਸਿਟੀ ਕਾਲਜ ਸਕੂਲ ਜ਼ਰੂਰ ਦਿਖਾਇਆ ਕਰੋ ।
@surindersinghraju2346
@surindersinghraju2346 2 ай бұрын
ਸੱਤ ਸ਼੍ਰੀ ਆਕਾਲ ਜੀ ਰਿਪਨ ਅਤੇ ਖੁਸ਼ੀ ਜ਼ਿੰਦਾਬਾਦ
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@panjdareya3653
@panjdareya3653 2 ай бұрын
ਆਪਣੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਏਥੇ ਪੜਾਉਂਦੇ ਹੁੰਦੇ ਸੀ, ਮੈਂ ਸੁਣਿਆ ਆ।
@davinderpal987
@davinderpal987 2 ай бұрын
ਰਿਪਨ ਖੁਸ਼ੀ ਜੀ ਮੇਰੇ ਭਾਪਾ ਜੀ ਨੇ ਬੀ ਏ ਔਕਸਫੋਰਡ ਯੂਨੀਵਰਸਿਟੀ ਤੋਂ ਕੋਰਪੋਡੈਸ ਰਾਹੀਂ 1944 ਵਿਚ ਕੀਤੀ ਸੀ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@darshangill26
@darshangill26 2 ай бұрын
ਰਿਪਨ। ਬਹੁਤ। ਮਨ। ਖੁਸ਼। ਹੋਇ। ਆਕਸਫੋਰਡ। ਯੁਨੀਵਰਸਿਟੀ। ਦੇਖਕੇ। ਜਦੋਂ। ਤੁਸੀਂ। ਦਸਿਆ। ਸ। ਮਨਮੋਹਨ ਸਿੰਘ। ਜੀ। ਏਥੋ। ਪੜੇ। ਹੋਏਆ। ਪਰ। ਖਰਚਾ। ਸੁਣ। ਹੈਰਾਨ। ਹੋਣ। ਪਿਆ। ਬਹੁਤ। ਬਹੁਤ। ਧੰਨਵਾਦ
@gurpalsingh7037
@gurpalsingh7037 2 ай бұрын
ਰਿਪਨ ਖੁਸ਼ੀ ਆਕਸਫੋਰਡ ਯੂਨੀਵਰਸਿਟੀ ਦਿਖਾ ਕੇ ਤੁਸੀਂ ਮੇਰਾ ਮਨ ਖ਼ੁਸ਼ ਕਰ ਦਿਤਾ, ਮੈਨੂੰ ਮੈਨੂੰ ਅਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯਾਦ ਆ ਮੇਰੇ ਨਾਲ ਦੇ ਦੋਸਤ ਮਾਲਵੇ ਦੇ ਸਨ, ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
@sewasingh3343
@sewasingh3343 2 ай бұрын
ਰਿਪਨ ਖੁਸ਼ੀ ਤੁਹਾਡੀ ਕੋਈ ਰੀਸ ਨਹੀਂ । ਤੁਸੀ ਮਹਾਨ ਹੋ। ਅਸੀਂ ਵੀ ਤੁਹਾਡੇ ਨਾਲ ਸਾਰੀ ਦੁਨੀਆ ਘੁੰਮ ਲਵਾਂਗੇ। ਸੇਵਾ ਸਿੰਘ ( ਕਨੇਡਾ ਮੋਹਾਲੀ) ।
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਛੋਟੇ ਵੀਰ ਜੀ ਤੇ ਭਾਬੀ ਜੀ ਜਿਉਂਦੇ ਵਸਦੇ ਰਹੋ ਤੁਹਾਡੇ ਕਰਕੇ ਅਸੀਂ ਵੀ ਦੁਨੀਆਂ ਦੀ ਸੈਰ ਕਰ ਰਹੇ ਹਾਂ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@lovepreetjhajj2486
@lovepreetjhajj2486 2 ай бұрын
Uncle ਜੀ ਹੋਰੀ ਤਾਂ ਸਾਡੇ ਗੋਤੀ ਨੇ 🌹👌❤️🙏
@taran.dhudike7
@taran.dhudike7 2 ай бұрын
ਰਿਪਨ ਇੱਥੇ ਮੋਦੀ ਤਾਂ ਨੀ ਪੜ੍ਹਿਆ😂😂🙃🙃
@DSNBTL
@DSNBTL 2 ай бұрын
ਮੋਦੀ ਕਿੱਥੋਂ ਪੜ ਗਿਆ ਵੀਰੇ😂😂
@Khush-y4k
@Khush-y4k 2 ай бұрын
😂😅
@HarbansSingh-pc7fc
@HarbansSingh-pc7fc 2 ай бұрын
ਜਿਸ ਤਰ੍ਹਾਂ ਦੀ ਪੜ੍ਹਾਈ ਕੀਤੀ, ਉਸ ਤਰ੍ਹਾਂ ਦਾ ਦੇਸ਼ ਬਣਾ ਦਿੱਤਾ, ਨਿੱਤ ਨਵੇਂ ਝੂਠ ਨਵੇਂ ਫਾਰਮੂਲਾ,50ਲੱਖ ਕਰੋੜ ਤੋਂ ਵੱਧ ਕੇ 200,ਲੱਖ ਕਰੋੜ ਕਰਜਾ ਹੋ ਜਾਣਾ ਤੇ ਸਭ ਕੁੱਝ ਵਿਕਦਾ ਜਾਣਾਂ ਚੰਗੀ ਪੜ੍ਹਾਈ ਦਾ ਹੀ ਨਤੀਜਾ 😢😢😢😢
@gurpreetgermany4713
@gurpreetgermany4713 2 ай бұрын
ਮੋਦੀ ਵੀ ਇਸ ਯੂਨੀਵਰਸਿਟੀ ਵਿੱਚ ਰਿਹਾ ਪਰ ਕੰਟੀਨ ਠੇਕੇ ਤੇ ਲਈ ਹੋਈ ਸੀ ਇੰਗਲੈਂਡ ਵਿੱਚ ਗੋਰੇ ਚਾਹ ਪੀਣ ਮੋਦੀ ਨੇ ਹੀ ਲਾਏ ਪਤੰਦਰ ਹੁਣ ਪ੍ਰਧਾਨ ਮੰਤਰੀ ਹੈ,ਜਿਨ੍ਹਾਂ ਨੇ ਪੜਾਈ ਕੀਤੀ ਉਹ ਵੇਖ ਲਵੋ ਕੀ ਬਣਨਗੇ।
@CR7HD007
@CR7HD007 2 ай бұрын
😂😂😂
@user-yf6pl1sn6f
@user-yf6pl1sn6f 2 ай бұрын
😂😂😂😂😂
@Pawan-hs7vp7ep9y
@Pawan-hs7vp7ep9y 2 ай бұрын
ਰਿਪਨ ਜੀ ਹਾਲ ਨੇ ਜਿਲਾ ਆਪਣੇ ਅੰਮਿਤਸਰ ਨਾਨ ਅੰਮ੍ਰਿਤਸਰ ਲੱਸੀ ਅੰਮ੍ਰਿਤਸਰ ਛੋਲੇ ਭਟੂਰੇ ਅੰਮ੍ਰਿਤਸਰ ਆਦਿ
@parmindersinghparmindersin1318
@parmindersinghparmindersin1318 2 ай бұрын
ਮੇਰੀ ਬੇਟੀ ਨੇ ਇਸੇ ਯੂਨੀਵਰਸਿਟੀ ਚੋਂ ਮਾਸਟਰ ਡਿਗਰੀ ਕੀਤੀ ਆ।
@harjindersingh4209
@harjindersingh4209 2 ай бұрын
Wow
@GurdeepSingh-bi4ow
@GurdeepSingh-bi4ow 2 ай бұрын
Very good ripan ji । ਮੈਂ ਕਈ ਵਾਰੀ ਬੇਨਤੀ ਕੀਤੀ ਸੀ ਕਿ educational institutions ਬਾਰੇ ਜਾਣਕਾਰੀ ਦਿੰਦੇ ਰਿਹਾ ਕਰੋ।
@bhinder_singh_.8093
@bhinder_singh_.8093 2 ай бұрын
ਰਿਪਨ ਵੀਰ ਵਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ
@RajinderSaini-e4b
@RajinderSaini-e4b 2 ай бұрын
ਸੱਤ ਸ੍ਰੀ ਅਕਾਲ ਜੀ ਅਸੀ ਤੁਹਾਡੀਆ ਸਾਰੀਆਂ ਵਿਡੀਓ ਦੇਖਦੇ ਹਾਂ ਜਦੋ ਤੁਸੀਂ ਕੋਈ ਵੀ ਚੀਜ ਦਖਾਦੇ ਹੋ ਚੰਗੀ ਤਰਾਂ ਕੇਮਰਾ ਟਿੱਕਾ ਕੇ ਰਖਿਆ ਕਰੋ ਤੁਸੀ ਅਪਣੇ ਤੇ ਕੇਮਰਾ ਜ਼ਿਆਦਾ ਰੱਖਦੇ ਹੋ ਤੁਸੀ ਬਹੁਤ ਕੁਛ ਦਿਖਾ ਦਿੱਤਾ ਹੇ ਬਹੁਤ ਮਿਹਨਤ ਕਰਦੇ ਹੋ gbu guys Thanks 🙏🏻🙏🏻
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Eastwestpunjabicooking
@Eastwestpunjabicooking 2 ай бұрын
🙏🏻RiponUniversity da Brand a. ਜਗੋ ਨਾਮ ਸੁਣ ਲਿਆ ਤਾਂ ਕੋਈ ਵੀ ਸਵਾਲ ਪਿੱਛੇ ਯੂਨੀਵਰਸਿਟੀ ਵਾਰੇ ਪੁੱਛਣ ਜਾਂ ਜਾਣਕਾਰੀ ਦਾ ਨਹੀ ਰਹਿ ਜਾਂਦਾ।
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@creepytales7171
@creepytales7171 2 ай бұрын
Ethe admission leni boht aukhi a..... Mai boht vaar try krke dekh lya.... 🥲
@dalwindersinghsekhon3687
@dalwindersinghsekhon3687 2 ай бұрын
ਪੰਜਾਬੀ ਲਿਖਣ ਲਈ ਧੰਨਵਾਦ 🙏
@santokhsingh2519
@santokhsingh2519 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍🏻
@manjeetkaurwaraich1059
@manjeetkaurwaraich1059 2 ай бұрын
ਰਿਪਨ ਤੇ ਖੁਸ਼ੀ ਤੁਹਾਡਾ 🎉🎉🎉 ਬਹੁਤ ਬਹੁਤ ਧੰਨਵਾਦ
@ParamjitKaur-z1s
@ParamjitKaur-z1s 2 ай бұрын
ਸਾਡਾ ਜਸੀ ਖਗੂੜਾ ਵੀ ਇੱਥੇ ਹੀ ਪੜਿਆ ਰਿਪਨ ਅਤੇ ਖੁਸ਼ੀ
@sushilgarggarg1478
@sushilgarggarg1478 2 ай бұрын
THANKS FOR SEE OXFORD UNIVERSITY IN LONDON UK 🇬🇧 🙏 🙌 😀 👍 😊 🇬🇧 🙏 🙌 😀 👍 😊 🇬🇧 🙏 🙌 😀 👍 😊 🇬🇧 🙏 🙌 😀 👍 😊 🇬🇧 🙏 🙌 😀 👍 😊 🇬🇧 🙏 🙌
@sandhug3787
@sandhug3787 11 күн бұрын
ਬਹੁਤ ਵਧੀਆ ਵੀਰ ਜੀ
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤
@RakeshRakesh-rp5tv
@RakeshRakesh-rp5tv 2 ай бұрын
ਬਹੁਤ ਸੋਹਣਾਂ ਵਲੋਗ ਵੀਰ ਜੀ ❤❤❤
@satdevsharma7039
@satdevsharma7039 2 ай бұрын
Thx. Ripan khushi, v. Good job. ❤️❤️🙏🙏🇺🇸
@mangalsingh8905
@mangalsingh8905 2 ай бұрын
Kye baat he Puttar Ripan khusi Very Nice University Paji nu v Sat Shri Akal Rab Lambi Umar kare
@HarpreetSingh-ux1ex
@HarpreetSingh-ux1ex 2 ай бұрын
❤ ਸਤਿ ਸ੍ਰੀ ਆਕਾਲ ਜੀ ❤️🙏
@SurinderKaur-i8d
@SurinderKaur-i8d 2 ай бұрын
Ripan veer ji and Khushi di SSA ji
@babydhupar8978
@babydhupar8978 2 ай бұрын
ਵਾਹਿਗੁਰੂ ਚੜਦੀ ਕਲਾ ਰੱਖਣ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@SsSs-ww4je
@SsSs-ww4je 2 ай бұрын
Sat siri akal ji wahegure ji sare sansar te apni kirpa banai Rakhan ji kal siri Gure Siri Harkrisan sahib ji tha parkas Utsav he app ji parkas Utsav the Lack Lack vadai ji Thanks from satnam silencer Gk1 Delhi ❤❤❤❤❤❤🎉🎉🎉🎉🎉🎉
@gurimaan9814
@gurimaan9814 2 ай бұрын
Waheguru ji 🙏🙏🙏🙏🙏
@DilbagSingh-xh8sd
@DilbagSingh-xh8sd 2 ай бұрын
Dhanbad ਬਹੁਤ ਵਧੀਆ ਸ਼ਹਿਰ ਲੱਗਿਆ ਬਾਕੀ ਬਾਈ ਦੁਨੀਆ ਕਮਾਉਣ ਤੁਹਾਡਾ ਬਹੁਤ ਬਹੁਤ ਧੰਨਵਾਦ ❤❤ ਧਾਲੀਵਾਲ ਭੈਣੀ ਜੱਸਾ ❤🎉
@darasran556
@darasran556 2 ай бұрын
ਰਿਪਨ। ਖੁਸੀ।ਰਬ ਤਹਾਨੂੰ।ਲੰਬੀ।ਊਮਰ।ਦੇਵੇ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@ManpreetKaur-hp2br
@ManpreetKaur-hp2br 2 ай бұрын
Bhot vadiya lagiya aaj da tour 😊 Dhanbad Ripan Khusi ji 🙏🙏🙏
@KuldeepSingh-xe5mr
@KuldeepSingh-xe5mr 2 ай бұрын
ਬਹੁਤ ਵਧੀਆ👍💯👍💯👍💯
@mangakakru1861
@mangakakru1861 2 ай бұрын
Bohat.vdia Bohat.bohat Sara.pyar.g🤗🤗🙏👌
@NirvairSekhon-ir4gu
@NirvairSekhon-ir4gu 2 ай бұрын
Nice 👍🏻👍🏻👍🏻👍🏻🎉🎉🎉🎉🎉🎉
@NXT_APEX-69
@NXT_APEX-69 2 ай бұрын
Bahut ਖੂਬਸੂਰਤ
@manpreetatwal6270
@manpreetatwal6270 2 ай бұрын
raj krega khalsa❤❤❤
@phulkaristudiomk1908
@phulkaristudiomk1908 2 ай бұрын
ਬਹੁਤ ਵਧੀਆ ਬਲੋਗ ਰਿਹਾ
@avtarcheema3253
@avtarcheema3253 2 ай бұрын
ਬਹੁਤ ਵਧੀਆ ਯੂਨੀਵਰਸਿਟੀ 👌👌🙏🙏
@rajindersingh-so4hw
@rajindersingh-so4hw 2 ай бұрын
ਬਹੁਤ ਵਧੀਆ ਵਲੋਗ
@balwantshergill
@balwantshergill 2 ай бұрын
ripin khushi you are lucky sangrur
@NirmalSingh-yh8kk
@NirmalSingh-yh8kk 2 ай бұрын
Waheguru ji Maher karn ji app te ❤❤
@nimardeep9977
@nimardeep9977 2 ай бұрын
Really it's a nice vlog, thanks for showing Oxford University.
@Searchboy77
@Searchboy77 2 ай бұрын
Waheguru ji 🙏 kirpa kare
@shawindersingh6931
@shawindersingh6931 2 ай бұрын
🌹ਬਹੁਤ ਵਧੀਆ ਵਲੌਗ🌹
@hardipbansel9449
@hardipbansel9449 2 ай бұрын
Enjoyed the video - Oxford is very expensive not everybody can afford it but glad some indians could make it. Thanks - 👍🙏
@amardeepsinghbhattikala189
@amardeepsinghbhattikala189 2 ай бұрын
Sat shri akal ji ardas ha waheguru ji chardikla tandrusti te sarbat da bhla wakshan baba nanak ji Jodi bnai rkhn ehi ardas ha ji
@AmandeepSingh_Dangon
@AmandeepSingh_Dangon 2 ай бұрын
My brother is studying in the Oxford university, business and management department
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@SukhjinderSingh-ti8vn
@SukhjinderSingh-ti8vn 2 ай бұрын
ਬਹੁਤ ਹੀ ਵਧੀਆ 👌
@GORAWALIA
@GORAWALIA 2 ай бұрын
ਸਟੂਡੈਂਟ ਟਾਇਮ ਤੇ ਇਹ ਯੂਨੀਵਰਸਟੀ ਇਕ ਡਰੀਮ ਸੀ।
@Harpreet-ol5gj
@Harpreet-ol5gj 2 ай бұрын
Welcome to Oxford paji. I m from Oxford. Tuhade vlogs very good hude a. God bless both of you.
@balwinderkaur5330
@balwinderkaur5330 2 ай бұрын
Sant baba Teja Singh ji 🙏 mastuana Sahib ji
@ravindarkaurbhatia7335
@ravindarkaurbhatia7335 2 ай бұрын
Ripan khusi hamesha khush raho
@suchasing6624
@suchasing6624 2 ай бұрын
Weri 😊we😊RI neic 😊ji
@surjeetsinghjand2968
@surjeetsinghjand2968 2 ай бұрын
My favourite oxford university!❤
@sushilgarggarg1478
@sushilgarggarg1478 2 ай бұрын
Iam big fan punjabi travels couple ❤❤❤❤❤
@bhindajand3960
@bhindajand3960 2 ай бұрын
ਗੋਰੇ ਖੰਗੇ ਸੀ ਤਾਂਹੀ ਟੰਗੇ ਸੀ
@inderjeetchaddha9454
@inderjeetchaddha9454 2 ай бұрын
You guys are amazing ❤
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖
@parvindersingh3692
@parvindersingh3692 2 ай бұрын
Grand daughter Hasrat kaur loves to both of you
@karamjeetsingh319
@karamjeetsingh319 2 ай бұрын
Very very good give us jarnalknowleg about exfoarduniversty bata ji and bate ji
@Rupinderkaur-on4zl
@Rupinderkaur-on4zl 2 ай бұрын
ਸ਼ਾਹਰੁੱਖ ਖਾਨ ਦੇ ਮਾਤਾ ਜੀ ਵੀ ਇਸ ਯੂਨੀਵਰਸਿਟੀ ਪੜੇ੍ ਹੋਏ ਨੇ,ਉਹ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਸਨ ,,,
@harjindersingh4209
@harjindersingh4209 2 ай бұрын
Wow
@baljindersingh7802
@baljindersingh7802 2 ай бұрын
I love you bata and bati
@niranjansinghjhinjer1370
@niranjansinghjhinjer1370 2 ай бұрын
Jionde raho Putter 👏
@balwindersinghbrar4456
@balwindersinghbrar4456 2 ай бұрын
ਰਿਪਨ ਤੂੰਹਾਨੂੰ ਇਹ ਪਤਾ ਨਿਹਰੂੰ ਹੈਰੋ ਕਾਲਿਜ ਵਿੱਚ ਪੜਦਾ ਸੀ ਜਿਥੇ ਇਕ ਪੱਬ ਸੀ। ਜੀਹਦੇ ਵਿੱਚ ਈਡੀਅਨ ਨੂੰ ੫੦ ਪੌਂਡ ਫਾਇਨ ਸੀ।ਅੰਦਰ ਜਾਣ ਲੲਈ।ਨਹਿਰੂੰ ਰੋਜ਼ ੫੦ ਪੌਂਡ ਫਾਇਨ ਭਰ ਕੇ ਅੰਦਰ ਜਾਂਦਾ ਸੀ।
@sukhpalsingh585
@sukhpalsingh585 2 ай бұрын
Very very good beta ji
@sarjitsinghgill3649
@sarjitsinghgill3649 2 ай бұрын
Thanks from vill bukanwala Moga Punjab India
@RanjitSingh-zo2it
@RanjitSingh-zo2it 2 ай бұрын
Modi da vi das deo kithe padiya hai bro😂
@faqirullahgill843
@faqirullahgill843 2 ай бұрын
geo Hazaroon saal. from Lyalpur Pakistan
@aditirawat4968
@aditirawat4968 2 ай бұрын
You are very nice couple
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉Thanks 😊
@jasvirgill927
@jasvirgill927 2 ай бұрын
Very nice video thanks ❤
Watermelon magic box! #shorts by Leisi Crazy
00:20
Leisi Crazy
Рет қаралды 118 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 332 М.
pumpkins #shorts
00:39
Mr DegrEE
Рет қаралды 115 МЛН
Watermelon magic box! #shorts by Leisi Crazy
00:20
Leisi Crazy
Рет қаралды 118 МЛН