KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
First World Tour of Mohd Sadiq-Bibi Ranjit kaur ji in 1972.ਪਹਿਲੇ ਦੁਨੀਆ ਦੇ ਟੂਰ ਬਾਰੇ ਬੀਬੀ ਜੀ ਦਸਦੇ ਹੋਏ
24:59
MOHD. SADIQ & RANJIT KAUR | FULL LIVE AKHADA - PART 2 | OLD PUNJABI SONGS
29:20
When mom gets home, but you're in rollerblades.
00:40
Friends make memories together part 2 | Trà Đặng #short #bestfriend #bff #tiktok
00:18
Elza love to eat chiken🍗⚡ #dog #pets
00:17
Players vs Pitch 🤯
00:26
Ranjit Kaur & Mohamed Sadiq with my father,S.Kartar Singh Shamsher 1982.
Рет қаралды 702,051
Facebook
Twitter
Жүктеу
1
Жазылу 5 М.
Avninder Singh Grewal
Күн бұрын
Пікірлер: 218
@narajansingh959
4 жыл бұрын
ਵਾਹ ਜੀ ਵਾਹ ਬਿੰਨਾ ਸਾਜ਼ਾਂ ਤੋਂ ਕਿੰਨਾ ਸੋਹਣਾ ਗਾਇਆ। ਸਵਾਦ ਆ ਗਿਆ। ਕੋਈ ਤੋੜ ਨਹੀਂ ਇਸ ਜੋੜੀ ਦਾ ਰਹਿੰਦੀ ਦੁਨੀਆਂ ਤੱਕ। ਜਿਉਂਦੇ ਵਸਦੇ ਰਹਿਣ ਸਦਾ।ਰੂਹ ਦੀ ਖੁਰਾਕ ਨੇ ਇਹ ਸੱਭਿਆਚਾਰਕ ਗੀਤ। ਜਿੱਥੇ ਮਰਜ਼ੀ ਸੁਣ ਲਵੋ। ਜਿੰਨੀ ਵਾਰ ਮਰਜ਼ੀ। ਪਰ ਜੀਅ ਨੀ ਭਰਦਾ। 👌👌👌👌👌👌👌👌👌👌👌👌👌👌👌👌
@GauravSharma-mb3bb
Жыл бұрын
1nJU
@ਸਿੰਘਅਬਰਾਵਾ
2 жыл бұрын
ਕੀ ਕੋਇਲ ਵਰਗੀ ਅਵਾਜ਼ ਸੀ ਰਣਜੀਤ ਕੌਰ ਦੀ ਵਾਹਿਗੁਰੂ ਜੀ ਇਸ ਆਵਾਜ ਨੂੰ ਵਾਪਸ ਭੇਜ ਰਣਜੀਤ ਕੌਰ ਦੇ ਗਲੇ ਵਿੱਚ ਦੁਬਾਰਾ ਭੇਜ ਦਿਓ।
@farmer4456
2 жыл бұрын
ਰਾਜਨੀਤੀ ਚ ਆਉਣ ਵਾਲਾ ਫੈਸਲਾ ਗਲਤ ਹੈ ਸਦੀਕ ਸਾਹਿਬ ਦਾ ਗਾਇਕੀ ਚ ਕੋਈ ਨਹੀਂ ਪਹੁੰਚ ਸਕਦਾ ਸੱਦੀਕ ਸਾਹਿਬ ਤੇ ਮਾਣਯੋਗ ਬੀਬੀ ਰਣਜੀਤ ਕੌਰ ਨੂੰ
@palgill9220
4 жыл бұрын
ਸਦੀਕ ਤੇ ਰਣਜੀਤ ਕੌਰ ਦੇ ਗੀਤ ਅੱਜ ਵੀ ਟਰੈਕਟਰਾ ਤੇ ਵਜਦੇ ਹਨ
@rashpalghuman4981
4 жыл бұрын
ਲਵ ਯ ਸਦੀਕ ਤੇ ਰਣਜੀਤ ਕੋਰ ਅਸੀ ਬਹੁਤ ਪਿਆਰ ਕਰਦੇ ਹਾ ਤਹਾਨੂੰ
@aswanikumar6285
2 жыл бұрын
ਬਹੁਤ ਹੀ ਵਧੀਆ ਜੀ ਹੋਰ ਵੀ ਯਾਦ ਵੱਧ ਤੋਂ ਵੱਧ ਦਿਖਾਈ ਏ ਜੀ
@farmer4456
2 жыл бұрын
ਸਬ ਤੋਂ ਵੱਧ ਪਿਆਰ, ਇੱਜਤ ਤੇ ਨਾਮ ਕਮਾਉਣ ਵਾਲੀ ਜੋਡੀ
@jashanbrar8893
4 жыл бұрын
ਸਲਾਮ ਹੈ ਸਦੀਕ ਤੇ ਰਣਜੀਤ ਕੌਰ ਨੂੰ ਹਮੇਸ਼ਾ ਦਿਲਾਂ ਤੇ ਰਾਜ ਕਰਨ ਗੇ
@charanjeetsingh9799
3 жыл бұрын
ਮੇਰੇ ਮਨ ਪਸੰਦ ਕਲਾਕਾਰ ਸਦੀਕ ਰਣਜੀਤ ਕੌਰ ਤੇ ਲੇਖਕ ਬਾਬੂ ਸਿੰਘ ਮਾਨ ਮਰਾੜਾਂ ਵਾਲਾ
@deepuvinayik5967
Жыл бұрын
hanji veer g
@manjeetstudio1817
4 жыл бұрын
Salute ਸਦਾ ਬਹਾਰ ਜੋੜੀ ਨੂੰ
@pargatsingh-mg7lh
4 жыл бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗੀ ਕੋਇਲ ਵਰਗੀ ਅਵਾਜ਼ ਆ ਰਣਜੀਤ ਕੌਰ ਦੀ ਮੇਰਾ ਖਿਆਲ ਆ ਪੈਂਤੀ ਚਾਲੀ ਕੁ ਸਾਲਾਂ ਦੀ ਉਮਰ ਵਿੱਚ ਹੋਣਗੇ ਉਦੋਂ 82 ਚ ਸਦੀਕ ਸਾਬ ਅਤੇ ਬੀਬਾ ਜੀ ।
@sukhmandersinghhh4499
2 жыл бұрын
ਉੱਨੀਂ ਸੌ ਪੰਜਾਹ ਦਾ ਜਨਮ ਹੈ ਜੀ
@gurpalsingh1865
5 жыл бұрын
ਜਵਾਨੀ ਪਹਿਰੇ ਰਣਜੀਤ ਕੌਰ ਕਿੰਨੀ ਸੋਹਣੀ ਹੈ
@RajKamal-g2i
Ай бұрын
Gurpal SinghTushi bilkul shi kiha she is beautiful ENGLAND ( UK )
@harmangillgill2263
7 жыл бұрын
no words to say.....eni sohni awaz kise di nhi honi jini bibi ranjeet kaur ji di c and sadiq saab ji di c
@ManinderSingh-bd2yq
5 жыл бұрын
ਇਹ ਨੇ ਅਸਲ ਕਲਾਕਾਰ ਕੋਈ ਜ਼ਰੂਰਤ ਨੀ ਮਹਿੰਗੀਆਂ ਵੀਡਿਓ ਦੀ ਨਾ ਹੀ ਕੋਈ auto tune ਦੀ ਸਵਾਦ ਆ ਗਿਆ ਗੀਤ ਸੁਣ ਕੇ
@bittitalwandisabo5343
3 жыл бұрын
ਜੀਓ ਦਿਲੋਂ ਸਤਿਕਾਰ ਹੁਣ ਕਿੱਥੇ ਸੁਨਣ ਨੂੰ ਮਿਲਦਾ ਆਹ ਸਭ
@lakhwindersingh-mm1og
3 жыл бұрын
ਬਹੁਤ ਵਧੀਆ ਜੋੜੀ ਬਹੁਤ ਖੂਬਸੂਰਤ ਅਵਾਜ
@sandeepmann9189
3 жыл бұрын
Super duper voice of legend ranjeet kaur.. Rooh nu sukoon den wali voice
@gurmitsingh1433
Жыл бұрын
रणजीत कौर नहीं किसे होर ने वण जाणा मैनु ओहदिन याद जदो लुधियाने लेन कप के इस जोड़ी नु सुमन जादे हुदे सी
@nettudhillon
25 күн бұрын
10 ਬਾਰੀ ਗੀਤ ਸੁਣ ਲਿਆ ਬਹੁਤ ਸੋਹਣਾ ਗੀਤ❤❤❤❤❤❤❤❤
@palgill9220
4 жыл бұрын
ਗਾਉਣ ਵਾਲੇ ਚਿਬ ਕਡ ਦਿੰਦੇ ਸੀ ਸਦੀਕ ਤੇ ਰਣਜੀਤ ਕੌਰ ਬਹੁਤ ਪਿਆਰੀ ਅਵਾਜ
@varinderjoshi8034
Жыл бұрын
Ehna nu rub lumbi ummar lave my best jori
@ਹਰਜੀਤਰਾਏਕੋਟ
27 күн бұрын
👌ਸਿਰਾ ਗਾਇਆ
@JaspalSingh-ok4wi
4 күн бұрын
Good.m.sadik.ranjeet.kaur❤🎉
@mandeepsandha2870
5 жыл бұрын
ੲਿਹੋ ਜਹੀ ਗਾੲਿਕੀ ੲਿਸ ਜਗ ਤੇ ਨਾ ਕੋਈ ਹੋੲੀ ਨਾ ਕੋਈ ਹੋਣੀ ਨਾ ਕੋੲੀ ਹੋਵੋ ਗੀ ਬਾਕੀ ੲਿਸ ਗਾੲਿਕ ਜੋੜੀ ਦੀ ਜਿੰਦਗੀ ਵਿੱਚ ਜਿਉਂਦੇ ਜੀ ੲਿਕ ਗਲਤੀ ਕੀਤੀ ਜੋ ੲਿਕ ਦੂਜੇ ਦਾ ਸਾਥ ਛੱਡ ਦਿੱਤਾ ੲਿਹ ਘਾਟਾ ਉਹਨਾਂ ਨੂੰ ਨਹੀਂ ਉਹਨਾਂ ਦੇ ਸੁਣ ਵਾਲਿਆਂ ਨੂੰ ਉਹਨਾਂ ਦੇ ਚੌਹਣ ਵਾਲਿਆਂ ਨੂੰ ਪਿਆ
@yadvindermann4334
4 жыл бұрын
ਸਦੀਕ ਦਾ ਮਨ ਬੇਈਮਾਨ ਹੈ ਰਣਜੀਤ ਕੌਰ ਸਾਫ ਦਿਲ ਆ
@subashchand4867
3 жыл бұрын
Very nice
@shinderpalahujashinderpala6249
2 жыл бұрын
.. s
@arvindersingh710
Жыл бұрын
Always ultimate, words and voice combination
@AnwarPanjoli
5 күн бұрын
ਹੁਸਨ ਤੇ ਅਵਾਜ ਦਾ ਸੁਮੇਲ ਨੇ ਬੀਬੀ ਜੀ
@gurnaibsinghkhokhar3531
6 жыл бұрын
ਪਰਮਾਤਮਾ ਦੀ ਬਖਸ਼ਿਸ਼ ਹੈ ਇਹਨਾਂ ਨੂੰ - ਸੁਖਜੀਤ ਵੀ ਵਧੀਆ ਗਾਉਂਦੀ ਆ ਸਦੀਕ ਨਾਲ।
@randhirsingh8223
4 жыл бұрын
Tnh Tnh krdi awaj Ranjeet Kaur ji di. Very very nice very very very good .forever Ranjeet Kaur ji.
@arvindersingh710
Жыл бұрын
Sadiq sahib and Ranjit kaur, always proud of Punjabi language,, Sadiq saab proud of village Kup Kalan
@22gukwaley41
7 жыл бұрын
Great couple and great voice. I wish they still be together today.
@karamjeetsingh2352
7 ай бұрын
ਅੱਜ ਕੱਲ ਸਾਜ ਹਨ ਅਵਾਜ ਗਾਇਬ ਹੈ ਸਦੀਕ ਰਣਜੀਤ ਹੋਰਾ ਦੀ ਅਵਾਜ ਬਿਨਾਂ ਸਾਜ਼ਾਂ ਤੋਂ ਟੱਲੀ ਵਾਂਗ ਟਣਕਦੀ ਹੈ ।1982 ਵਿੱਚ ਸਦੀਕ ਸਾਹਿਬ ਦੀ ਉਮਰ ਚਾਲੀ ਸਾਲ ਅਤੇ ਰਣਜੀਤ ਕੌਰ ਬੱਤੀ ਸਾਲਾਂ ਦੇ ਸਨ।
@chamkaursingh8179
3 жыл бұрын
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਇਹਨੂੰ ਕਹਿੰਦੇ ਨੇ।
@Deepeo
2 жыл бұрын
What a voice bibi Ranjit kaur salute
@SandeepSingh-ew1id
6 жыл бұрын
very nice video jodi sadiq ji S.S.A. AND DEAR SISTER RANJIT KOUR NU PARNAM
@bittujassal3207
5 жыл бұрын
ਰਣਜੀਤ ਕੌਰ ਬਾਕਮਾਲ ਆਵਾਜ ,,,,
@ਦਿੱਪੀਸਿੰਘਖਰੌੜ
5 жыл бұрын
💐🙏👌👍✌⛳💗 ਰੂਹ ਪੰਜਾਬ ਦੀ
@jaswantsingh-ko7uq
8 жыл бұрын
Mohamad Sadiq And Bibi Ranjit Kaur ji All Sogas V Good
@bittitalwandisabo5343
3 жыл бұрын
ਬਿਲਕੁਲ ਜੀ
@randyhawk2527
9 жыл бұрын
what a legends, no instruments, no technology, thats the gold
@harmanjeetsingh4629
5 жыл бұрын
mohaimdsaikd ji ta babi ranjit kaur ji very very nice song rabb thauied bhoot lammbi amer kaare
@RamKumar-qo9tr
Жыл бұрын
Eh Jodi Punjabi सभ्यचार di rooh hai jis da kade koi muqabla nahi kr sakega
@dr.virindersingh7596
Жыл бұрын
Wah ji Wah ਬਿਨਾਂ saja ਤੋਂ ਕਮਾਲ ਕਰਤੀ.
@manindekumar5151
6 жыл бұрын
Wha g wha kiyaaa baat hai bhut sunder awaaj hai
@daljitsingh2738
4 жыл бұрын
ਧੰਨ ਹੋ ਬੀਬੀ ਰਣਜੀਤ ਕੌਰ ਜੀ
@satinderpalsinghsoni4264
4 жыл бұрын
ਸਦਾਬਹਾਰ ਕਲਾਕਾਰ ਸਦੀਕ ਰਣਜੀਤ
@pargatsinghpatiala.mamjitn564
5 жыл бұрын
MY FAVOURITE SONG. BY RANJIT KAUR & MOHD.SADIQ.8.7.19.
@sukhbhatti7185
5 жыл бұрын
ਬਕਮਾਲ ਬਹੁਤ ਖੂਬ ਜਨਾਬ ਜੀ ।
@AmarjitSingh-rr5lz
6 жыл бұрын
Dear sister i love to hear your song without you it's not't good any more i am to see your father waheguru ji bless to you for long life
@shamshergrewal4723
4 жыл бұрын
U have remained of seventy with tayaji
@sukhmandersinghbrar1716
3 жыл бұрын
Aal times supar 🌟 hit singar Jodi Sadik Ranjit Kaur di no 1 voice
@lakhvirkaur8164
3 жыл бұрын
Our family favourite jori. Thanks for uploading video.
@vikkdhillon1
3 жыл бұрын
ਵਾਹ 😍 ਜੀ ਵਾਹ
@gsmaan4221
3 жыл бұрын
Vary very nice ji sadiq and Ranjit kaur ji🙏🙏🙏🙏🙏🙏
@sukhninderbhamra3154
4 жыл бұрын
Awesome..singers👍👍
@bellag5463
7 жыл бұрын
fantastic they are legends. never will find music and.great voices like ranjit ji and mohamad sadiq hi
@ParamjeetKaur-fs5gr
4 жыл бұрын
Nice. Bibi. Ji. Parmatma. Kare. Eh. Awaj. Dobara. Bapis. Aave
@sukhmandersinghbrar1716
4 жыл бұрын
1'1"2020ਬਹੁਤ ਵਧੀਆ
@balkarsran6512
3 жыл бұрын
No words 👍👌🏻👌🏻👌🏻👌🏻👌🏻👌🏻👌🏻👌🏻👌🏻👌🏻
@a.kelectrical9374
3 жыл бұрын
Bahot hi vadiya ranjit kaor ji di voice Te Sdiq sahb ji
@mrssingh4565
8 жыл бұрын
thanks for uploading
@mrssingh4565
8 жыл бұрын
thanks for upload. incredible
@manpreetsingh-ty4dq
6 жыл бұрын
Very nice
@sukhmandersinghbrar1716
4 жыл бұрын
ਸਦਾ ਬਹਾਰ ਗਾਇਕ
@parmjitkumar2123
2 ай бұрын
Very good 👍❤❤❤❤
@suchasingh2663
3 жыл бұрын
Very great g
@HarpreetSingh-rq6sk
5 жыл бұрын
Bibi. Ji. De. Awaj. Kinny. Sohni🙏🙏🙏🙏🙏🙏🙏💅💅💅💅
@jagseer_machenical
Жыл бұрын
Record hoya c eh geet??
@omparkashsingh196
3 жыл бұрын
Super good video I like 👍
@AnwarPanjoli
3 ай бұрын
ਬੀਬੀ ਜੀ ਤੇ ਹੁਸਨ ❤
@khushwantsekhon7338
9 жыл бұрын
thanks for upload.
@janebrooks8505
9 жыл бұрын
+khushwant sekhon yyes, thank you
@mandeepsandha2870
5 жыл бұрын
ਗਰੇਵਾਲ ਸਾਬ ਆਪ ਦਾ ਦਿਲੋ ਧੰਨਵਾਦ ਜੀ ੲਿਹੋ ਜਿਹੇ ਵੀਡੀਓ ਹੋਰ ਸਾਝੇ ਕਰੋ ੲਿਸ ਜੋੜੀ ਦੇ
@sukhvinder5221
2 жыл бұрын
Very sweet voice ranjeetkourji
@drgurpyarsingh7161
5 жыл бұрын
V nice
@gagandeepsingh-rr9ns
6 жыл бұрын
Super hit jorri aa ji ehna di ki rees krni aa kise ne god bless you all the best
@healthlovers9250
6 жыл бұрын
I miss you Ranjeet kaur g
@gurdevsingh5721
5 жыл бұрын
Very good Sadiq and biba Ranjit ji
@sukhchain15singh86
6 жыл бұрын
v nyc jodhj
@bandigrewal2200
5 жыл бұрын
Sun k Rooh khush ho gye....
@jassikhangura4241
6 жыл бұрын
Ranjit is good singar
@sarbjitsinghsidhu5141
3 жыл бұрын
Mohammed Sadiq Sahib....... RANJIT KAUR ji............. Incredible ....🎶 🎶 🎶........ in the 20th century 🔗 👆
@piaralal2397
4 жыл бұрын
My favorite song
@khansahab660
5 жыл бұрын
Nice song
@dollarbrar13
3 жыл бұрын
Wah ji wah kya baata...
@makhansingh4983
5 жыл бұрын
Very good g
@gurjantbrar1891
3 жыл бұрын
Kass ah purane din vapis aa jan punjabi hunsmukh moji te must lok puthe pase laggaye
@royalking2410
5 жыл бұрын
Nice very nice
@harmamjettsingh22harmanjee18
4 жыл бұрын
Evergreen Hit jori
@ਚਰਨਜੀਤਮਰਾਹੜ
6 жыл бұрын
ਕੋਈ ਤੋੜ ਨੀ ਇਸ ਜੋੜੀ ਦਾ
@bittitalwandisabo5343
3 жыл бұрын
ਸਹੀ ਕਿਹਾ
@canadianclassics1281
9 жыл бұрын
ena nu music di zrurat ni ena di vocal e music hai...great
@kuldeepsinghsran5419
2 жыл бұрын
Very good🌹🌹🌹
@sukhmandersinghbrar1716
4 жыл бұрын
ਸੁਪਰ ਹਿਟ ਜੋੜੀ
@charanjeetSingh-kf3np
5 жыл бұрын
Very good ranjit kaur g
@baldevsinghbuttar8293
2 жыл бұрын
Very nice ji.
@guramritpalsingh8412
5 ай бұрын
No. 1. Jori. Billa Rasulpur jandi
@maninderkaur5564
2 жыл бұрын
Ranjit Kaur Ma'am Top class singer
@arvindersingh710
Жыл бұрын
Living legends
@sukhmandersinghbrar1716
5 жыл бұрын
Best song old is gold 7' 9- 19
@manindersarwana7900
5 жыл бұрын
Punjab di koal aaa Ranjit Kaur
@Arsh1040
6 жыл бұрын
nhi reesa legends of Punjab, awesome without music also
@mohindersingh3512
3 жыл бұрын
The people who disliked, don’t have the sense of appreciation.
@Sukh.Samridhi
3 жыл бұрын
Ranjit to bina koee hor sohni hi nhi lgdi sadiq g nal
@lallysanghalallysangha6827
6 жыл бұрын
नज़ारा आ गया गीत सुन के
@ManpreetSingh-dp3nk
6 жыл бұрын
Att
@mohindersingh9059
3 жыл бұрын
Super 👌
@gurmeetsingh494
4 жыл бұрын
Good song
@LakhwinderSingh-dh9te
3 жыл бұрын
Sache suche song
24:59
First World Tour of Mohd Sadiq-Bibi Ranjit kaur ji in 1972.ਪਹਿਲੇ ਦੁਨੀਆ ਦੇ ਟੂਰ ਬਾਰੇ ਬੀਬੀ ਜੀ ਦਸਦੇ ਹੋਏ
Bibi Ranjit Kaur Production‘s
Рет қаралды 12 М.
29:20
MOHD. SADIQ & RANJIT KAUR | FULL LIVE AKHADA - PART 2 | OLD PUNJABI SONGS
Mohd. Sadique & Sargam International
Рет қаралды 452 М.
00:40
When mom gets home, but you're in rollerblades.
Daniel LaBelle
Рет қаралды 135 МЛН
00:18
Friends make memories together part 2 | Trà Đặng #short #bestfriend #bff #tiktok
Trà Đặng Official
Рет қаралды 83 МЛН
00:17
Elza love to eat chiken🍗⚡ #dog #pets
ElzaDog
Рет қаралды 22 МЛН
00:26
Players vs Pitch 🤯
LE FOOT EN VIDÉO
Рет қаралды 96 МЛН
14:29
SARDOOL SIKANDER II ਰੋਡਵੇਜ਼ ਦੀ ਲਾਰੀ II LIVE II ਨਰਿੰਦਰ ਬੀਬਾ ਯਾਦਗਾਰੀ ਮੇਲਾ 1999 II JassiTV
JassiTV
Рет қаралды 776 М.
23:47
Ranjit Kaur Interview 2010 - PDBB
R C Media uk
Рет қаралды 454 М.
20:14
ਜੋੜੀ ਟੁੱਟਣ ਦਾ ਕਾਰਨ ਕੀ ਸੀ | Mohammad Sadiq | Ranjit Kaur | Punjabi Talkies | Interview | Live
Channel Punjab
Рет қаралды 872 М.
17:34
ਘੱਗਰੇ ਦੀ ਵੇ ਲੌਣ ਭਿੱਜਗੀ ਵਾਲੀ ਗਾਇਕਾ ਕੁਲਦੀਪ ਕੌਰ ਦੀ ਜੀਵਨੀ | Biography of singer Kuldeep Kaur
Desi Record, ਦੇਸੀ ਰਿਕਾਰਡ
Рет қаралды 312 М.
15:29
JATTI CHITLE KABOOTER-ਮੱਸਿਆ ਤੇ ਨਾ੍ਉਣ-ਖੱਟ ਕੇ ਲਿਆਦਾ MOHD SIDDIQ RANJIT KAUR-1978-FULL EP SUP 7-6 SONGS
Jassi Mahal—Lambardar
Рет қаралды 336 М.
8:39
Bibi Ranjit Kaur interview (part #1)
sidhusweety
Рет қаралды 309 М.
29:31
MOHD. SADIQ & SUKHJIT KAUR | LIVE PERFORMANCE | FULL HD | SEWAK TV
Sewak TV
Рет қаралды 744 М.
5:35
Mohammad Sadiq & Ranjit Kaur LIVE Akhara Part.12
SIDHU RADIO
Рет қаралды 289 М.
13:43
Muhammad Sadiq & Ranjit Kaur 100 ਦਾ ਨੋਟ Super Hit Song @jassitvlive
JassiTV
Рет қаралды 712 М.
27:49
ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਮਸ਼ਹੂਰ ਗੀਤ MOHD SADDIQ & RANJIT KAUR DE MASOOR GEET , HITS SONGS
AAP DEE PASAND
Рет қаралды 41 М.
00:40
When mom gets home, but you're in rollerblades.
Daniel LaBelle
Рет қаралды 135 МЛН