No video

ਜੋੜੀ ਟੁੱਟਣ ਦਾ ਕਾਰਨ ਕੀ ਸੀ | Mohammad Sadiq | Ranjit Kaur | Punjabi Talkies | Interview | Live

  Рет қаралды 835,866

Channel Punjab

Channel Punjab

6 жыл бұрын

Khwaba Da Mehal | Punjabi Talkies | Surindar Shinda | Exclusive | Life Story | Live Interview
👉 • Khwaba Da Mehal | Punj...
Maa Boli Da Sewadaar | Punjabi Talkies | Harbhajan Mann | Exclusive | Life Story | Interview
👉 • Maa Boli Da Sewadaar |...
Dil Diyan Gallan | Punjabi Talkies | Amar Noorie | Exclusive | Life Story | Live Interview |
👉 • Dil Diyan Gallan | Pun...
Channel Punjab Punjabi Film industry is recognized worldwide and to appreciate the contribution of the celebrities, Shavinder Mahal will be interviewing the young, the old and the new starts of Punjabi film industry. See how these celebrities revel their experience and their journey to fame
#ChannelPunjab #MohammadSadiq #ExclusiveInterview

Пікірлер: 178
@SatnamSingh-uw5fn
@SatnamSingh-uw5fn 18 күн бұрын
ਰਾਣੋ , ਫਿਲਮ ਦਾ ਗੀਤ , ਅਸੀਂ ਅਲੜ੍ ਪੁਣੇ ਵਿੱਚ. ਐਵੇਂ ਅੱਖੀਆਂ ਲਾ ਬੈਠੇ . ਬਹੁਤ ਵਧੀਆ ਗੀਤ ਲਗਦਾ ਹੈ ਅੱਜ ਵੀ !
@user-lf5bh8cj4o
@user-lf5bh8cj4o 10 күн бұрын
ਵਾਹ ਵਾਹ ਜੀ ਵਾਹ 👌🙏 ਮਾਹਲ ਸਾਬ੍ਹ ਰੂਹਾਂ ਖੁਸ਼ ਕਰਤੀਆਂ ਆਪ ਜੀਆਂ ਅਤੇ ਸਤਿਕਾਰਯੋਗ ਜਨਾਬ ਮਹੁੰਮਦ ਸਦੀਕ ਸਾਬ੍ਹ ਅਤੇ ਸੁਖਜੀਤ ਕੌਰ ਜੀਆਂ ਨੇ👌🙏ਬੀਬਾ ਰਣਜੀਤ ਕੌਰ ਜੀ 🙏 ਬਾਬੂ ਸਿੰਘ ਮਾਨ ਮਰਾੜ੍ਹਾਂ ਜੀ 🙏 ਗਿੱਲ ਨੱਥੋਹੇੜੀ ਵਾਲੇ ਜੀ 🙏 ਢਿੱਲਵਾਂ ਸਾਬ੍ਹ 🙏 ਸਵ: ਸਤਿਕਾਰਯੋਗ ਗਿੱਲ ਜੰਬੋਮਾਜਰੇ ਵਾਲੇ ਜੀ 🙏 ਬਿੱਕਰ ਮਹਿਰਾਜ ਜੀ 🙏 ਬਾਪੂ ਦੇਵ ਥਰੀਕੇ ਜੀ 🙏 ਆਦਿ ਕਲਮਾਂ ਨੂੰ ਅਤੇ ਕਲਾਕਾਰੀ ਨੂੰ ਦਿਲੋਂ ਸਲੂਟ ਆ ਜੀ 🙏 🌹❤️🌹🙏 ਵਾਕਿਆ ਹੀ ਸਦਾ ਬਹਾਰ ਗੀਤ ਸਨ ਉਨ੍ਹਾਂ ਸਮਿਆਂ ਦੀਆਂ ਕਲਮਾਂ ਦੇ ਜੋ ਅੱਜ ਵੀ ਇੰਝ ਲੱਗਦੇ ਆ ਜਿਵੇਂ ਹੁਣੇ ਹੀ ਗਾਏ ਹੋਣ ਸਰੋਤਿਆਂ ਦੀ ਰੂਹ ਦੀ ਖੁਰਾਕ ਨੇ 🙏 ਜਿਵੇਂ ਮੈਨੂੰ ਟੈਲੀਵਿਜ਼ਨ ਲੈਂਦੇ ਵੇ, ਸੌਂ ਦਾ ਨੋਟ,ਆ ਤੇਰੇ ਸੌਹਰਿਆ ਦਾ ਪਿੰਡ ਨੀ ਨੇੜੇ ਆ ਗਿਆ ਸੋਹਣੀਏ, ਮੈਨੂੰ ਖਿੱਚਲੈ ਵੈਰੀਆਂ,ਸੁੱਚਾ ਸੂਰਮਾ,ਮਲਕੀ ਕੀਮਾ,ਕੀ ਕਹਿੰਦਾ ਸੀ ਜੀਜਾ ਰਾਤੀਂ ਬਾਪੂ ਜੀ ਤੈਨੂੰ,ਬੱਗੀ ਤਿੱਤਰੀ,ਦੋ ਆਰ ਦੀਆਂ ਦੋ ਪਾਰ ਦੀਆਂ, ਪਿੰਡ ਵਿੱਚ ਹੋਕਾ ਦੇਦਿਓ,ਖਾਲੀ ਘੋੜੀ ਹਿਣਕਦੀ, ਆਦਿ ਬਹੁਤ ਸਾਰੇ ਗੀਤ ਅੱਜ ਵੀ ਸੁਣਕੇ ਸਕੂਨ ਮਿਲਦਾ ਅਤੇ ਰੂਹਾਂ ਖਿੜ ਜਾਂਦੀਆਂ ਨੇ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ ਜੀ 🙏
@SukhdevSingh-lu4hd
@SukhdevSingh-lu4hd 5 күн бұрын
ਰਣਜੀਤ ਕੌਰ ਨੂੰ ਹਰ ਅਖਾੜੇ ਵਿੱਚ ਲਿਜਾਣਾ ਚਾਹੀਦਾ ਸੀ ਉਸ ਇਕ ਅੰਤਰਾ ਹੀ ਗਵਾਉਂਦੇ ਥੋੜਾ ਬਹੁਤ ਖਰਚਾ ਦਿੰਦੇ ਤੁਹਾਡੇ ਤੇ ਰੱਬ ਨੇ ਹੋਰ ਵੱਡੀ ਮੇਹਰ ਕਰਨੀ ਸੀ
@hassandin9461
@hassandin9461 Жыл бұрын
ਸਦੀਕ ਸਾਹਿਬ ਗੁਸਤਾਖੀ ਮਾਫ਼ ਮੈਂ ਤੁਹਾਡੇ ਤੋਂ ਉਮਰ‌ ਚ ਛੋਟਾ ਹਾਂ, ਫਿਰ ਵੀ‌ ਮਸ਼ਵਰਾ ਹੈ ‌ ਕਿ ਬੀਬੀ ‌ਰਣਜੀਤ ਕੌਰ ਨੂੰ ਤੁਸੀਂ ਸਾਰੀਆਂ commercial ਸਟੇਜਾਂ ਤੇ ਨਾਲ‌ ਰੱਖਿਆ ਕਰੋ, ਕਿਉਂਕਿ ਉਨ੍ਹਾਂ ਨੇ ‌ਐਨੇ ਲੰਮੇ ‌ਅਰਸੇ ਤੱਕ ਤੁਹਾਡੇ ਨਾਲ ‌ਗਾਇਆ‌ ਹੈ। ਕੀ ਹੋ‌ ਗਿਆ ਅੱਜ ‌ ਉਨ੍ਹਾਂ ‌ ਦੇ ਗਲਾ‌ ਠੀਕ ਨਹੀਂ ਹੈ। ਇਸ ਨਾਲ ਤੁਹਾਡੀ ਵੀ ‌ ਇਜ਼ਤ ਵਧੇਗੀ ‌ਅਤੇ ਉਨ੍ਹਾਂ ਦੀ ‌ਵੀ । ਅਗਰ ਕਦੇ ਦਰਸ਼ਕ ਜਾਂ ‌ਸਰੋਤੇ ਜ਼ਿਆਦਾ ਜ਼ੋਰ ਪਾਉਣ ਤਾਂ ‌‌ਇਕ ਅੱਧ‌ ਗੀਤ ਉਨ੍ਹਾਂ ‌ਤੋਂ। ਵੀ‌ ਗਵਾ ਸਕਦੇ ‌ ਹੋ। ਸਰੋਤੇ ਬੈਠੇ ‌ਗਲੇ‌ ਨਾਲ ‌ਵੀ‌ ਉਨ੍ਹਾਂ ਨੂੰ ‌accept ‌ਕਰ ਲੈਣਗੇ। ਧੰਨਵਾਦ।
@gurkawalsingh1716
@gurkawalsingh1716 Жыл бұрын
Tusi bilkul theek kiha
@beekaybeetee3911
@beekaybeetee3911 Жыл бұрын
Bhai saab Bibi ji CANADA rehnde hai
@jaswantkaur5925
@jaswantkaur5925 11 ай бұрын
Bibi Ranjit Kaur and sadiq ji d jori saade dilaan te hmeshan raj krdi rhegi. Baaki saada bai Ropar Zila d shan ne interview bahut achhi kiti hai. Chhote veer ❤ u.
@mandeepsinghbatth8184
@mandeepsinghbatth8184 3 ай бұрын
🎉
@bhullargurtej1086
@bhullargurtej1086 13 күн бұрын
​@@beekaybeetee3911ਨਹੀ ਵੀਰ ਜੀ ਇਟਲੀ ਪਰ ਹੁਣ ਪੰਜਾਬ ਹੀ ਰਹਿੰਦੇ ਨੇ ਲੁਧਿਆਣੇ
@sukhcharnmaan3696
@sukhcharnmaan3696 3 ай бұрын
🙏 thank you mahel Sahib ji ਬਹੁਤ ਵਧੀਆ ਲਗੀਆ ਸਦੀਕ ਸਾਹਿਬ ਨਾਲ ਹੋਇਆ ਵਿਚਾਰ ਵਟਾਂਦਰਾ ਇੱਕ ਮੀਲ ਪਥਰ ਸਾਬਿਤ ਹੋਇਆ ।
@BalwinderSingh-jw5ws
@BalwinderSingh-jw5ws 8 күн бұрын
ਮੁਹੰਮਦ ਸਦੀਕ ਜੀ ਤੁਸੀਂ ਆਪਣੇ ਗਰੁੱਪ ਦੇ ਵਿੱਚ ਦੁਬਾਰਾ ਰਣਜੀਤ ਕੌਰ ਜੀ ਨੂੰ ਸ਼ਾਮਲ ਕਰੋ ਜੀ ਉਨ੍ਹਾਂ ਦਾ ਸਟੇਜ ਤੇ ਬੈਠਣ ਨਾਲ ਈ ਲੋਕਾਂ ਸਰੋਤਿਆਂ ਨੂੰ ਸਕੂਨ ਮਿਲੇਗਾ ਅੱਗੇ ਤੁਹਡੀ ਮਰਜ਼ੀ
@ritaiamm6025
@ritaiamm6025 Жыл бұрын
Bahut hi shandaar singer hai...i met him personally on some occasions...he is really down to earth very sweet person
@kashmiraujla360
@kashmiraujla360 2 жыл бұрын
ਮੁਹੰਮਦ ਸਦੀਕ ਦੇ ਗੀਤਾ ਦਾ ਪਤਾ ਨਹੀਂ ਕੀ ਰਾਜ ਹੈ ਕਿ ਜ਼ਿਆਦਾ ਤਰ ਗੀਤ ਸਦਾ ਬੁਹਾਰ ਹੈ।
@AvtarSingh-rg9hy
@AvtarSingh-rg9hy 7 ай бұрын
ਸਦੀਕ ਸ਼ਹਿਬ ਨਮਸਕਾਰ 🌹🙏❤️🌹.
@tarachandgoswami7183
@tarachandgoswami7183 4 жыл бұрын
ਇੱਕ ਗੀਤ ਜੋ ਮੈਂ ਸਕੂਲ ਟਾਈਮ ਤੇ ਸੁਣਿਆ ਜਿਸ ਦਾ ਦੁਵਾਰਾ ਪਤਾ ਨਹੀਂ ਲੱਗਾ ਜੋ ਮੁਹੰਮਦ ਸਦੀਕ ਜੀ ਦਾ ਗਾਇਆ ਸੀ ਗੀਤ ਹੈ।। ਤੇਰੀਆਂ ਮੈਂ ਲੱਖ ਮੰਨੀਆਂ ਮੇਰੀ ਇਕ ਵੀ ਮੰਨੇ ਤਾਂ ਜਾਂਣਾਂ । ਇਸ ਗੀਤ ਨੂੰ ਸੁਣਨ ਦੀ ਬਹੁਤ ਚਾਹਿਤ ਹੈ । ਮੈਂ ਤਾਰਾ ਚੰਦ ਗੌਸਵਾਮੀ ਪਿੰਡ ਸਾਢੌਰਾ ਜ਼ਿਲ੍ਹਾ ਯਮੁਨਾਨਗਰ। ਧਨਵਾਦ ਜੀ
@rinkleg3219
@rinkleg3219 2 жыл бұрын
Wah g wah assi v Yamunanagar pind Kharwan to dekhde jnaab
@Rajindersharma-mo5tt
@Rajindersharma-mo5tt 9 күн бұрын
ਕੋਸ਼ਿਸ਼ ਦਿਲੋਂ ਕਰਾਂਗਾ ਕੇ ਇਹ ਜੋੜੀ ਨੂੰ ਇਕ ਆਪਣੇ ਗੀਤ ਦੇ ਜਰੀਏ ਮਿਲਾ ਦੇਵਾ ਬਾਕੀ ਰੱਬ ਨੂੰ ਜੋ ਮਨਜੂਰ.. ਗੀਤ ਲਿਖਿਆ ਏ ਬਸ ਏਨਾ ਲਈ
@JaswantSingh-sw9qi
@JaswantSingh-sw9qi 4 жыл бұрын
ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਬਾਬਾ ਬੋਹੜ ਸਦੀਕ ਜੀ ਹਨ । ਨਹੀਂ ਤਾਂ 1947 ਵੇਲੇ ਉਨ੍ਹਾਂ ਨੇ ਪਾਕਿਸਤਾਨ ਚਲੇ ਜਾਣਾ ਸੀ ਇਹ ਰੱਬ ਦੀ ਰਜ਼ਾ ਹੀ ਹੈ ਕਿ ਉਹ ਆਪਣੇ ਪੰਜਾਬ ਵਿੱਚ ਰਹਿੰਦੇ ਹਨ । ਰੱਬ ਉਨ੍ਹਾਂ ਨੂੰ ਲੰਬੀ ਉਮਰ ਬਕਸ਼ੇ ।
@parminderaulakh9370
@parminderaulakh9370 3 жыл бұрын
Chamkila g
@user-dx5gp5rl4m
@user-dx5gp5rl4m Жыл бұрын
ਸਾਡੇ ਹਰਮਨ ਪਿਆਰੇ ਬਾਬਾ ਸਦੀਕ ਸਾਹਬ ਜੀ ਤੂੰਬੀ ਦੇ ਸਮਰਾਟ ਵੈਰੀ ਗੁੱਡ ਵਾਏ ਵਾਏ ਤੁਹਾਡੇ ਗੀਤਾਂ ਨੂੰ ਸਲਾਮ ਧੰਨਵਾਦ ਭਜਨ ਸੰਘੇੜਾ ਵੱਲੋ।👍
@karanmaankaransingh3167
@karanmaankaransingh3167 4 жыл бұрын
ਮੁਹੰਮਦ ਸਦੀਕ ਰਣਜੀਤ ਕੌਰ ਸਿਰਾ ਜੋੜੀ
@Darshansingh-fs4hn
@Darshansingh-fs4hn 10 күн бұрын
Thank. You. Sadik. Sahib
@dharamsingh5541
@dharamsingh5541 9 күн бұрын
Sadiq saab te rankeet kaur ji di duet jodi ne saari umar punjabia de dilla te raaj kita he.ehna de sare geet super duper hitt han Kddo vee suno taka lagdy han.sadiq saab da geet mere vass na rajjjna vee bahut vadhia lagda he. Gaundi sukhi vee bahut vadjia he.par chadai sadiq Saab di ranjeet kaur naal hi rhi he Sawinder mahal saab ji tuhada vadhia peshkari lai dillo dhanwaad ji
@Sukh.Samridhi
@Sukh.Samridhi Жыл бұрын
Sadik bhaji.sukhjit nalo hjaar guna acha gaundi h es umr ch v Ranjit g
@simsim4679
@simsim4679 3 жыл бұрын
What a WONDERFUL interview. The host is OSM.!! He asked just the right questions. Siddique sahib kinne down to earth hn, te ona de khayal kine uchhe te pavitter ne. ❤️❤️👏👏👏
@lovejashanjashan6308
@lovejashanjashan6308 2 жыл бұрын
Hu hu bi
@sanjeevsingla4357
@sanjeevsingla4357 4 жыл бұрын
Mohammed Sadiq Sahaab Ji Ghaint Bande Hon Tusi
@RajKumar-yf8zc
@RajKumar-yf8zc 6 жыл бұрын
ਸਦੀਕ ਸਾਬ ਦੀ ਗਾੲਿਕੀ ਰੂਹਾ ਦੀ ਖੁਰਾਕ ਆ ਬੈਸਟ ਜੋੜੀ ਸਦੀਕ ਸਾਬ ਤੇ ਰਣਜੀਤ ਕੌਰ
@chamkaursingh1033
@chamkaursingh1033 Жыл бұрын
JehRi Punjab di te Husan di MLka Bibi Ranjit Kaur ji ne Bibi Sukhjeet Kaur ne una da Jiker ni kita jina ne Sadik Sab nu Miliaya una da hr Steej te Thank you bnde na Thankyou
@gurbajmaan9605
@gurbajmaan9605 4 жыл бұрын
ਸਦੀਕ ਭਾਗਾਂ ਵਾਲਾ ਜਿਸ ਨੇ ਲਗਾਤਾਰ 60ਸਾਲ ਤਰੱਕੀ ਕੀਤੀ ਆ ਤੇ ਅੱਜ ਵੀ ਕਰ ਰਿਹਾ।
@sukhcharnmaan3696
@sukhcharnmaan3696 3 ай бұрын
ਸਦੀਕ ਸਾਹਿਬ ਦੇ ਪੈਰਾਂ ਵਿੱਚ ਪੈਰ ਮਾਰਨ ਵਾਲੇ ਬਹੁਤ ਆਏ ਪਰ ਸਦੀਕ ਤਾਂ ਸਦੀਕ ਦੀ ਮਾਂ ਨੇ ਦਦੀਕ ਹੀ ਜੰਮੀਆ ਖੈਰ ਕੋਈ ਗਲ ਨੀ ਜੇਕਰ ਕਿਸੇ ਦੀ ਕਿਸੇ ਤਰਾਂ ਰੋਜੀ ਰੋਟੀ ਚਲਦੀ ਹੈ ਪਰ ਲੋੜ ਹੈ ਸਦੀਕ ਸਾਹਿਬ ਦੀ ਦਿੱਤੀ ਨਸੀਹਤ ਤੇ ਚਲਣ ਦੀ
@jassikhangura4241
@jassikhangura4241 Жыл бұрын
ਸਦੀਕ ਸਾਬੵ ਦੀ ਚੜਾੲੀ ਵੀ ਬੀਬੀ ਰਣਜੀਤ ਨਾਲ਼ ਹੀ ਸੀ ਬਾਅਦ ਚ ੲਿਹਦੀ ੳੁਹ ਪਜੀਸ਼ਨ ਨਹੀਂ ਰਹੀ ੲਿਹਨਾ ਦਾ ਗੀਤ ਸੀ ਜੋੜੀਅਾਂ ਜਗ ਥੋੜੀਅਾਂ ਨਰੜ ਬਥੇਰੇ ਹੁਣ ਤਾਂ ੲਿਹਨਾ ਦੀ ੳੁਹੀ ਗਲ ਅਾ ਜੀ
@user-hj1md6sy2m
@user-hj1md6sy2m 29 күн бұрын
ਸਦੀਕ ਸਾਬ ਜੀ ਹੋਰਾਂ ਦੀ ਗਾਇਕੀ ਦੀ ਗੱਲ ਕਰੀਏ ਜਾਂ ਫਿਰ ਸਿਫ਼ਤ ਕਰੀੲਏ ਤਾਂ ਸੂਰਜ ਨੂੰ ਦੀਵਾ ਦਖੋਣ ‌ਦੇ ਬਰਾਬ ਬਰ ਹੋਵੇਗਾ ਸਦੀਕ ਸਾਬ ਹਰ ਇੱਕ ਪਿਆਰ ਦੀ ਮੂਰਤ ਹਨ ਅਤੇ ਇਹਨਾਂ ਵਿੱਚ ਕਿਤੇ ਵੀ ਹੰਕਾਰ ਜਾਂ ਈਗੋ ਨਹੀਂ ਹੈ ਹੋਰ ਜੇ ਮੈਂ ਇਹਨਾਂ ਦੀ ਤਰੁਫ ਕਰਾਂ ਮੇਰੇ ਕੋਲੋਂ ਸ਼ਾਇਦ ਲਫ਼ਜ਼ ਖਤਮ ਹੋ ਜਾਣਗੇ ਤਾਂ ਇਨ੍ਹਾਂ ਲਿਖਦਾ ਹੋਇਆ ਮੈਂ ਖਿਮਾਂ ਦਾ ਜਾਚਕ ਹਾਂ ਕਿ ਸਦੀਕ ਸਾਬ ਪਿਆਰ ਦਾ ਬਹੁਤ ਵੱਡਾ ਸਾਗਰ ਹਨ ਮਾਲਕ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿਚ ਰੱਖੇ। ਧੰਨਵਾਦ
@tiwaripurushottam8246
@tiwaripurushottam8246 2 жыл бұрын
Bhai Sadiq ji main aapke bahut sare geet sune hain aur aapka stage bhi dekha hai main to aapke samne kuch bhi nahi hun but Mai aapko Dil se naman karta hun 🙏🙏
@HarjinderSingh-jd3qg
@HarjinderSingh-jd3qg Жыл бұрын
Salute .....
@davinderbrar296
@davinderbrar296 4 ай бұрын
Veery nice
@user-jh2vh1bj1v
@user-jh2vh1bj1v 4 күн бұрын
ਠੀਕ ਹੈ ਜੀ
@harinderkaur7218
@harinderkaur7218 4 жыл бұрын
Bahut Khoob !! The Punjabiat rocks !!
@jwalagaget8057
@jwalagaget8057 Жыл бұрын
ਬਾਕੀ ਸਦੀਕ ਸਾਹਿਬ ਜੀ ਤੁਹਾਡੀ ਜੋੜੀ ਟੁੱਟਣ ਦਾ ਕਾਰਨ ਬੀਬਾ ਰਣਜੀਤ ਕੌਰ ਦੀ ਆਵਾਜ ਦਾ ਗ਼ਲੇ ਦਾ ਖਰਾਬ ਹੋਣਾ ਹੀ ਹੈ ਇਸ ਵਿਚ ਕੋਈ ਭੀ ਸ਼ਕ ਨਹੀਂ।ਧੰਨਵਾਦ ਜੀ।
@rajhundal7217
@rajhundal7217 4 жыл бұрын
ਸਦੀਕ ਵਰਗਾ ਕੋਈ ਨਹੀਂ
@nirmalchoudhary9190
@nirmalchoudhary9190 12 күн бұрын
❤ਮੈ ਬਚਪਨ ਵਿੱਚ ਇਹਨਾਂ ਨੂੰ ਦੇਖਿਆ ਸੀ ਅੱਜ ਵੀ ਇਹ ਉਸੇ ਤਰ੍ਹਾਂ ਲਗਦੇ ਹਨ ਜੀ ਵਾਹਿਗੁਰੂ ਸਾਹਿਬ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਜੀ
@KuldeepSingh-b7d
@KuldeepSingh-b7d 9 күн бұрын
ਤੈਨੂੰ ਲੁਲ ਕਿਨਾ ਕੁ ਵਾਇਆ ਤੈਨੂੰ ਬੜਾ ਖੱਚ ਈ ਇਹ ਮੋਟੂ ਜਿਹਾ ਚੀਕਾਂ ਕਡਾਓਦਾ ਹੋਣਾ
@BharpoorSingh-ds6ef
@BharpoorSingh-ds6ef 13 күн бұрын
ਇਕ ਲੁਧਿਆਣੇ ਦਾ ਕਲਾਕਾਰ ਨਹੀਂ ਕਲੰਕਕਾਰ ਗੱਪੀ ਗਦਾਰ ਹਾਕਮ ਬਖਤੜੀ ਵਾਲਾ ਰੀਸ ਤਾ ਕਰਦਾ ਸਦੀਕ ਸਹਿਬ ਦੀ ਹੈ ਪਰ ਸਦੀਕ ਦੀ ਜੁੱਤੀ ਵਰਗਾ ਵੀ ਨਹੀਂ
@sewakdeon4134
@sewakdeon4134 4 жыл бұрын
ਰਣਜੀਤ ਕੌਰ ਜਿਹੀ ਗੱਲ ਤਾਂ ਨਹੀਂ ਬਣਦੀ ਬੀਬਾ ਸੁਖਜੀਤ ਕੌਰ ਜੀ ਤੋਂ
@RobbeyKaur
@RobbeyKaur 4 жыл бұрын
Kachi hi awaz nd gayaki v kachi ji e Aa ji
@JagroopDass
@JagroopDass 10 күн бұрын
​@Rob😊d
@HarpalSingh-qw3yi
@HarpalSingh-qw3yi 3 күн бұрын
Very nice interview
@ChannelPunjabTv
@ChannelPunjabTv 3 күн бұрын
thank you
@sukhmandersinghbrar1716
@sukhmandersinghbrar1716 4 жыл бұрын
Best song old is gold best singar best actor MLA mp
@beekaybeetee3911
@beekaybeetee3911 Жыл бұрын
DIAMONDs are forever
@mlomesh1
@mlomesh1 6 жыл бұрын
A great man and very nice singer for long time with Gurdas Mann. Wish him long life. At 75, he still look much younger.
@harsimratsandhu8829
@harsimratsandhu8829 4 жыл бұрын
No hi
@sarajatwal6704
@sarajatwal6704 4 жыл бұрын
@@harsimratsandhu8829 P Llqq11aqqqqqqqqqq By
@gurmailkainth4068
@gurmailkainth4068 12 күн бұрын
ਮੈ ਤਾਂ ਇਹੀ ਦੁਆ ਕਰਦਾ ਹੈ ਕੇ ਮੈ ਮਰਨ ਤੋਂ ਪਹਿਲਾ ਰਣਜੀਤ ਕੌਰ ਦੀ ਅਵਾਜ ਵਾਪਿਸ ਆ ਜਾਵੇ ਜੋੜੀ ਨੂੰ ਇਕ ਵਾਰ ਇਕੱਠੇ ਦੇਖਣਾ ਚਾਹੁੰਦੇ ਹਾਂ । ਲਖਾਂ ਸਰੋਤਿਆਂ ਦੀ ਦੁਆ ਹੈ
@satpalsharma6096
@satpalsharma6096 6 жыл бұрын
High-up Sadique has served the mother tongue Punjabi up to the level of passion
@HarpalSingh-qd5lp
@HarpalSingh-qd5lp 4 ай бұрын
Nazzara aa gos g tuhanu Sun k
@shindersingh9255
@shindersingh9255 Жыл бұрын
Ji ho MD sadiqji
@gurpeertsingh8011
@gurpeertsingh8011 6 жыл бұрын
Great singer
@Sukh.Samridhi
@Sukh.Samridhi 3 жыл бұрын
Sadik bhaji je kr sadi famly ch je kise da gla khraab ho jave ta ki usnu ghr cho kdd deyeeda h ????? Dso
@sukhjindersingh2937
@sukhjindersingh2937 Жыл бұрын
Good
@subasingh7926
@subasingh7926 2 жыл бұрын
Very good vedo thank you
@ChannelPunjabTv
@ChannelPunjabTv 2 жыл бұрын
Thanks to you
@kellykelly4508
@kellykelly4508 5 жыл бұрын
Wonderful singer, Kelly Ji Demo food Costco Toronto Canada. Godbless him.
@HarpreetSingh-rq6sk
@HarpreetSingh-rq6sk 4 жыл бұрын
Sodiq. Ji. Jori. Tutan. Da dukh. Sanu. Ajj. Vi. Hai eh. Ghata. Sari. Jindgi. Poora nahi. Ho. Sakda. Chahe. Krora. Artist. Aa. Jaan
@soniajamal3800
@soniajamal3800 3 жыл бұрын
Greatest singer. The anchor person also is so impressive
@parmindersingh5088
@parmindersingh5088 3 жыл бұрын
Good singar ha sadik ranjet kaur
@suchasingh2663
@suchasingh2663 2 жыл бұрын
Very Very nice g
@balwindersingh-nz2hm
@balwindersingh-nz2hm 3 жыл бұрын
Very nice
@kulwantsinghsaggu8905
@kulwantsinghsaggu8905 3 жыл бұрын
मोहम्मद सदीक साहब, मिट्टी से जुड़ा एक महान गायक।
@avtar781
@avtar781 6 жыл бұрын
ਦਿਲ ਦਰਿਆ ਸਮੁੰਦਰੋਂ ਡੂਘੈ... ਕੌਨ ਦਿਲਾ ਦੀਆ ਜਾਣੈ...
@prabhleenkaur771
@prabhleenkaur771 4 жыл бұрын
pnjabi moves
@partapbahal3812
@partapbahal3812 Жыл бұрын
Mehr patshah
@AvtarSingh-hd4pg
@AvtarSingh-hd4pg 3 жыл бұрын
Aasi sadiq ji nu udo t o sunnday a jado inada dholak master kasturi LAL hinds si
@jaishivshankarjaimaakali
@jaishivshankarjaimaakali Жыл бұрын
Ustad ji di gal sach hai jo v kam karna sikh ke karo
@prabjit7425
@prabjit7425 4 жыл бұрын
ਮੁਹੰਮਦ ਸਦੀਕ ਦੇ ਲਾਗੇ ਗੁਰਦਾਸ ਮਾਨ ਕੁੱਛ ਵੀ ਨਹੀਂ ਹੈ । ਮੁਹੰਮਦ ਸਦੀਕ ਦੀ ਇੱਜਤ ਜੋ ਪਹਿਲਾਂ ਸੀ ਉਹੀ ਅਜ ਹੈ ।
@parminderaulakh9370
@parminderaulakh9370 3 жыл бұрын
Chamkila g bare ki khyal a bai g,
@prabjit7425
@prabjit7425 3 жыл бұрын
@@parminderaulakh9370 ਉਹਦੇ ਬਾਰੇ ਤੁਸੀਂ ਦੱਸ ਦਿਉ ਜੀ ।
@suchasingh2663
@suchasingh2663 3 жыл бұрын
Very very very nice
@GurmailBadesha
@GurmailBadesha 12 күн бұрын
, ਸਦੀਕ ਸਾਹਿਬ ਤੂੰ ਤਾਂ ਂਦਾਰੂ ਪੀਕੇ ਪਿੰਡ ਚ ਵਜਾਤੇ ਢੋਲ ਵੇ ਸੁਣਾ ਦਿਉ ਧੰਨਵਾਦ ਜੀ
@kulwantsinghsaggu8905
@kulwantsinghsaggu8905 3 жыл бұрын
महल साहब भी तो खुद एक महान शख्सियत हैं
@sbsbhamaddi2624
@sbsbhamaddi2624 Жыл бұрын
Good👍
@ChannelPunjabTv
@ChannelPunjabTv Жыл бұрын
Thanks
@pkd1305
@pkd1305 3 жыл бұрын
ਸੰਦੀਕ ਕਹਿੰਦਾ ਰਣਜੀਤ ਕੋਰ ਦੀ ਉਹੋ ਜਿਹੀ ਅਵਾਜ਼ ਨਹੀਂ ਰਹੀ ਸਦੀਕ ਤੇਰੀ ਕਿਹੜੀ ਉਹੋ ਜਿਹੀ ਅਵਾਜ਼ ਹਰਿ ਗਈ ਤੂੰ ਵੀ ਬੋਲਣ ਲੱਗਿਆ ਥੂੰਕਾ ਸੁੱਟਦਾ ਲੱਗਦਾ ਅਫਰੇਵਾ ਚੜਿਆ ਲੱਗਦਾ
@KuldeepSingh-gp5sr
@KuldeepSingh-gp5sr 17 күн бұрын
ਵੀਡੀਓ 8:06 ਕਹਿਦਾ ਮੈ ਕਿਸੇ ਤੋਂ ਸਰਟੀਫਿਕੇਟ ਨੀ ਲੈਣਾਂ। ਜੇ ਏਹਨੇ ਸਰਟੀਫਿਕੇਟ ਨਹੀ ਲੈਣਾਂ ਤਾਂ ਇਹਨੁੰ ਸੁਣਦਾ ਵੀ ਕੌਣ ਆ ਰਣਜੀਤ ਕੌਰ ਤੋਂ ਬਿਨਾ।
@bhullargurtej1086
@bhullargurtej1086 13 күн бұрын
ਇਥੇ ਸਦੀਕ ਝੂਠ ਵੀ ਬੋਲ ਗਿਆ ਕਿ 1988 ਤੋ ਬਾਦ ਕੋਈ ਰਿਕਾਰਡਿੰਗ ਨਹੀ ਹੋਈ ਇਹ ਸਰਾਸਰ ਝੂਠ ਹੈ ਅਸਲ 1988 ਤੋ ਬਾਦ 2000 ਤੱਕ ਤਕਰੀਬਨ 15 ਤੋ 16 ਕੈਸਟਾ ਆਈਆ ਬਜਾਰ ਚ
@sukhwinderbhangu898
@sukhwinderbhangu898 Жыл бұрын
Very nice video g
@ChannelPunjabTv
@ChannelPunjabTv Жыл бұрын
Thanks
@jassighumaan8625
@jassighumaan8625 6 жыл бұрын
ਵਾਹਿਗੁਰੂ ਲੰਬੀ ਊਮਰ ਬਖਸੇ
@kaursingh1039
@kaursingh1039 4 жыл бұрын
. Gud job guru g
@sandeepdhaliwal9816
@sandeepdhaliwal9816 6 жыл бұрын
ਮੁਹੰਮਦ ਸਦੀਕ great singer
@harpreetsingh-uj3xj
@harpreetsingh-uj3xj 6 жыл бұрын
Lok Rang tv
@purnsingh2955
@purnsingh2955 6 жыл бұрын
Lok Rang tv
@mohansandu7700
@mohansandu7700 6 жыл бұрын
Lok Rang tv in j
@mohansandu7700
@mohansandu7700 6 жыл бұрын
M. S. SANDHU
@laaibahjavaid6667
@laaibahjavaid6667 5 жыл бұрын
Lok Rang tv ‘
@sodhibhour6795
@sodhibhour6795 Ай бұрын
❤❤❤❤❤❤❤❤
@bhullargurtej1086
@bhullargurtej1086 13 күн бұрын
8:18 ਸਰਾਸਰ ਝੂਠ ਕਿ ਕੋਈ ਕੈਸਟ ਨਹੀ ਆਈ ਤੀਜਾ ਅਖਾੜਾ ਕਦੋ ਆਇਆ ਸੀ 1988 ਚ ਸੋ ਦਾ ਨੋਟ ਕਦੋ ਆਈ ਸੀ 1989 ਚ ਮੁਹੱਬਤਾ ਦੀ ਗੱਲ ਕਦੋ ਆਈ 1990 ਪੁੱਤਾ ਸਰਦਾਰਾ ਦੇ ਫਿਲਮ ਚ ਚਾਰ ਗੀਤ ਆਏ 1992 ਚ ਆਹ ਲੈ ਫੜ ਮੁੰਦਰਾ ਕੈਸਟ ਕਦੋ ਆਈ 1992 ਚ ਚੋਥਾ ਅਖਾੜਾ 1993 ਮੁੰਦਰੀ ਦੇ ਨਗ ਵਰਗੀ 1994 ਕੁਟ ਦੂੰ ਛੜੇ ਨੂੰ 1996 ਪੰਜਵਾ ਅਖਾੜਾ 1997 ਚ ਆਈ ਫਿਰ 1999 ਜਾ 2000 ਚ ਡੋਲੀ ਗੁਲੇਰੀਆ ਤੇ ਰਣਜੀਤ ਕੌਰ ਨਾਲ ਕੈਸਟ ਆਈ ਕੁਛ ਕੈਸਟਾ ਦੇ ਮੈ ਨਾਮ ਭੁੱਲ ਰਿਹਾ ਕੁਲ ਮਿਲਾ ਕੇ 15 16 ਕੈਸਟਾ ਤੋ ਜਿਆਦਾ ਆਈਆ 12 ਸਾਲਾ ਚ
@sonysidhu4694
@sonysidhu4694 3 жыл бұрын
Kartar ramla jii 🥰🥰🥰🥰🥰🥰jindabaad ne
@karanbraich444
@karanbraich444 4 жыл бұрын
V.good ji
@MuhammadAbbas-db1zo
@MuhammadAbbas-db1zo 3 жыл бұрын
Legend singer in the world of singing 🙏
@DarshanSingh-wy5ij
@DarshanSingh-wy5ij Жыл бұрын
Top Singer of univers
@HardeepSingh-hf4rq
@HardeepSingh-hf4rq 4 жыл бұрын
Good ji
@parmindergill2584
@parmindergill2584 4 жыл бұрын
Very good
@Sukh.Samridhi
@Sukh.Samridhi 3 жыл бұрын
But koee Ranjit kaur nhi bn skdi...
@lyricsjagdevrampura8756
@lyricsjagdevrampura8756 4 жыл бұрын
ਬਹੁਤ ਵਧੀਆ ਜੀ ਗੀਤਕਾਰ ਜਗਦੇਵ ਰਾਮਪੁਰਾ 98783/04472
@rajpalsingh9450
@rajpalsingh9450 4 жыл бұрын
Old ij good
@talentedekam8660
@talentedekam8660 4 жыл бұрын
Mere papa de favourite singer...
@randhirsingh8223
@randhirsingh8223 2 жыл бұрын
Chlo ih tan theek hei sadiq sahib. but tusi Mei tan almist loka ton ih hi sunhda je tusi Ranjeet kaur nal dhikha kita .. tuhanu sikhra te pahuchaonh wali oh hi si.
@MandeepKaur-xs2yz
@MandeepKaur-xs2yz 4 жыл бұрын
V nyc intervew
@StoryWithMrar
@StoryWithMrar Жыл бұрын
Sade S. Amar Singh Chamkila ji De Bare Ch Bhee Kush Kar Do Dikha Do Us Amar Jodi Bare Vich Bhee
@SukhdevSingh-lu4hd
@SukhdevSingh-lu4hd Жыл бұрын
Sadiq ji tuhade ton koi vadhiaa dogane nehi ga sakda
@MandeepKaur-gu7fp
@MandeepKaur-gu7fp Жыл бұрын
🙏🙏🙏🙏🙏
@dilaulakh4422
@dilaulakh4422 3 жыл бұрын
Long live sadique sahib
@jagtarsingh3444
@jagtarsingh3444 2 жыл бұрын
good shavinder & mohd sadiq
@hanvirsingh3650
@hanvirsingh3650 10 ай бұрын
😢
@kingkhansaloonkhamano.pbin1950
@kingkhansaloonkhamano.pbin1950 4 жыл бұрын
Nice
@RobbeyKaur
@RobbeyKaur 4 жыл бұрын
But sukhjeet kaur d awaz v te bouhti sohni ni kachi jehi aa te gayaki v kachi e aa j rnjeet I ji shadde c fir ohna d jgah koi sureeli female singer rakhde
@ParamjeetKaur-fs5gr
@ParamjeetKaur-fs5gr 4 жыл бұрын
Sodiq. Ji. Eh. Badikismati. Hai. Meri. Rabb. Vargi. Artist. Bibi. Ranjeet. Kaur. Di. Awaj. Kharab. Ho. Gayi. But. Tuhanu. Sath. Jroor. Dena. Chahida. Si
@user-sp1li9id6z
@user-sp1li9id6z 5 жыл бұрын
ਸਦੀਕ ਸਹਿਬ ਇਸ ਗੱਲ ਤੇ ਤੁਸੀਂ ਝੂਠ ਬੋਲ ਦੇ ਓ ਕਿ ਮੇਰੇ ਨਾਲ ਇਓ ਹੋਈਆਂ ਕੇਹੜੇ ਪਿੰਡ ਵਿਚ ਸੀ ਕੇਹੜੇ ਸਹਿਰ ਵਿਚ ਸੀ ਉਸ ਬੰਦੇ ਦਾ ਕਿ ਨਾ ਸੀ ਤੁਸੀਂ ਕਿਓ ਝੂਠ ਬੋਲ ਦੇ
@RameshKumar-yv4nm
@RameshKumar-yv4nm 4 жыл бұрын
19.60.
@gurkawalsingh1716
@gurkawalsingh1716 Жыл бұрын
Sadiq ji tuhanu ranjit ji kolo mafi mang lene chahidi hai
@baghelkulana7502
@baghelkulana7502 3 жыл бұрын
🙏🙏
@Rajindersharma-mo5tt
@Rajindersharma-mo5tt 9 күн бұрын
Ki ustad g.. Sadiq g da phone num mil sakda
@RajKumar-yf8zc
@RajKumar-yf8zc 6 жыл бұрын
ਸਦੀਕ ਜੀ ਦਾ ਕੋਈ ਕੰਨਡੈਕਟ ਨੰਬਰ ਮਿਲ ਸਕਦਾ
@jassgill75
@jassgill75 6 жыл бұрын
Raj Kumar in no
@sukhjeetkaursharma
@sukhjeetkaursharma 6 жыл бұрын
9814720610
@jassdugh3433
@jassdugh3433 4 жыл бұрын
Caption wali gll 7:50
@daljitsingh2738
@daljitsingh2738 4 жыл бұрын
ਲੋਕ ਸਭਾ ਵਿੱਚ ਹੁਣ ਮੋਦੀ ਜੀ ਨੂੰ ਪੇਕੇ ਤੁਰ ਗਈ ਮੇਰੀ ਮੋਰਨੀ ਜੱਟੀ ਰਿਕਾਰਡ ਸੁਣਾਉਣ ਦੀ ਕਿਰਪਾ ਕਰਨੀ
@gurbajmaan9605
@gurbajmaan9605 4 жыл бұрын
Asha
@majorsinghkaler7823
@majorsinghkaler7823 4 жыл бұрын
ਮਹਾਨ ਪੰਜਾਬੀ ਗਾਇਕ ਨੂੰ ਬਹੁਤ ਬਹੁਤ ਸਤਿਕਾਰ ।ਰੱਬ ਦੀ ਕਿਰਪਾ ਇਸੇ ਤਰਾਂ ਬਣੀ ਰਹੈ। ਆਪ ਜੀ ਦੀ ਜਨਮ ਤਰੀਕ ਕੀ ਹੈ ਜੀ ਸਦੀਕ ਸਾਹਿਬ।
@harmeshlal7068
@harmeshlal7068 4 жыл бұрын
ਸਦੀਕ ਸਾਹਿਬ ਤੁਹਾਨੂੰ ਸਲਾਮ ਸਦੀਕ ਸਾਹਿਬ ਤੌਸੀਂ ਮੇਰੇ ਪਿੰਡ ਛੋਕਰਾਂ ਫਿਲੌਰ ਜਲੰਧਰ ਉੱਨੀ ਸੌ ਛਿਹੱਤਰ ਵਿੱਚ ਆੲ ਸੀ।8427097931 ਸਲਾਮ ਹੈ ਤੁਹਾਨੂੰ।
@harbancsingh9058
@harbancsingh9058 4 жыл бұрын
@@gurbajmaan9605 n
@SantoshKumar-pq7pl
@SantoshKumar-pq7pl 4 жыл бұрын
FER V BIBI RANJIT KAUR NU NAL RAKHO HAR STAG TE 😢😢
@yadvindermann4334
@yadvindermann4334 4 жыл бұрын
MP dia vote vele lor se ranjeet kaur di ude rakh li se nal matlab parast banda eh
@RobbeyKaur
@RobbeyKaur 4 жыл бұрын
Sehi gl aa ji rnjit kaur nu nal lai jaya krn
@ParamjeetKaur-fs5gr
@ParamjeetKaur-fs5gr 2 жыл бұрын
@@RobbeyKaur ji tusi kithe rehde ho
Running With Bigger And Bigger Feastables
00:17
MrBeast
Рет қаралды 32 МЛН
Jumping off balcony pulls her tooth! 🫣🦷
01:00
Justin Flom
Рет қаралды 34 МЛН
UNO!
00:18
БРУНО
Рет қаралды 4,4 МЛН
Running With Bigger And Bigger Feastables
00:17
MrBeast
Рет қаралды 32 МЛН