Rassa Monno (ਰੱਸਾ ਮੋਨੋ) Tarapaal | Official Song Latest Punjabi Song 2020 | Jeeta | Raj Ghuman

  Рет қаралды 1,125,069

Tarapaal

Tarapaal

Күн бұрын

Пікірлер: 4 100
@Tarapaal
@Tarapaal 4 жыл бұрын
ਜ਼ਰੂਰ ਸੁਣਿਓ ਤੇ ਸ਼ੇਅਰ ਕਰਿਓ ❤️
@ਹਰਵਿੰਦਰਸਿੰਘਜਟਾਣਾ
@ਹਰਵਿੰਦਰਸਿੰਘਜਟਾਣਾ 4 жыл бұрын
ਜਰੂਰ ਬਾਈ
@yadwinderbatthyt7102
@yadwinderbatthyt7102 4 жыл бұрын
ਬਾਈ ਸ਼ਬਦ ਨਈ ਕਹਿਣ ਨੂੰ। ਬਹੁਤ ਸੋਹਣਾ ਲਿਖਿਆ ਤੇ ਸੱਚ ਵੀ ਆ।
@puransidhu3460
@puransidhu3460 4 жыл бұрын
Bhut sohna song a y
@kuljeetsinghbhullar3483
@kuljeetsinghbhullar3483 4 жыл бұрын
ਬਹੁਤ time ਪਿੱਛੋਂ ਵੀਰੇ ਸਾਫ਼ ਸੁਥਰੀ ਤੇ ਸੱਚੀ ਗਾਇਕੀ ਸੁਣਨ ਨੂੰ ਮਿਲੀ ਆ । ਸ਼ੇਅਰ ਆਲਾ ਕੰਮ ਦੱਬ ਕੇ ਰੱਖਾਗੇ ਬਾਈ ।
@parmindersidhu4342
@parmindersidhu4342 4 жыл бұрын
Bahut sohna geet a y
@kuljeetsidhu1226
@kuljeetsidhu1226 Жыл бұрын
ਜਿਸ ਜਿਸ ਦਾ ਵੀ ਗੀਤ ਸੁਣ ਕੇ ਰੋਣ ਨਿਕਲਿਆ ਇਕ ਵਾਰੀ ਲਵਾਓ ਹਾਜ਼ਰੀ 😥😥🙏
@RajwinderKaur-kw6db
@RajwinderKaur-kw6db Жыл бұрын
Att vere
@karamuppal3177
@karamuppal3177 Жыл бұрын
😢
@G5j5-r5m
@G5j5-r5m Жыл бұрын
😢😢😢😢
@G5j5-r5m
@G5j5-r5m Жыл бұрын
💔💔 101💯☑️😞😞😞
@rajkumar-et5fm
@rajkumar-et5fm Жыл бұрын
😢
@SandeepSingh-jk9rs
@SandeepSingh-jk9rs 2 жыл бұрын
ਬਹੁਤ ਘੱਟ ਗੀਤ ਆਉਦੇ ਨੇ ਜੋ ਜੱਟ ਨੂੰ ਅਸਲੀਅਤ ਵਿੱਚ ਬਿਆਨ ਕਰਦੇ ਨੇ ਨਹੀ ਜਿਆਦਾਤਰ ਗੀਤ ਜੱਟ ਨੂੰ ਔਡੀ ਕਾਰ ਦੇ ਮਾਲਕ ਬਣਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੱਟ ਬਹੁਤ ਅਮੀਰ ਕੌਮ ਆ ਪਰ ਇਹ ਗੀਤ ਜੱਟ ਦੀ ਉਹ ਅਸਲੀਅਤ ਨੂੰ ਬਿਆਨ ਕਰਦਾ ਜੋ ਉਹ ਰੋਜ਼ ਦੀ ਜਿੰਦਗੀ ਵਿੱਚ ਹੁੰਢਾਉਦਾ ਆ ਇਸ ਦਾ ਸ਼ਾਇਦ ਕਾਰਨ ਤਾਰਾਪਾਲ ਜੀ ਨਿੱਜੀ ਹੁੰਢਾਇਆ ਅਨੁਭਵ ਆ ਬਹੁਤ ਖੂਬਸੂਰਤ ਗੀਤ ਆ
@JaskaranSingh-bp9lr
@JaskaranSingh-bp9lr 2 жыл бұрын
ਪਤਾ ਹੀ ਨਹੀਂ ਕਿੰਨੀ ਵਾਰ ਇਹ ਗਾਣਾ ਸੁਣਿਆ।ਸਾਡੇ ਪੰਜਾਬ ਦੀ ਅਸਲ ਸੱਚਾਈ ਆ।ਜਿਉਂਦਾ ਵੱਸਦਾ ਰਹਿ ਬਾਈ।।
@ravinder1954
@ravinder1954 4 жыл бұрын
ਇਹ ਹੁੰਦਾ ਗੀਤ,, ਸੁਣ ਕੇ ਧਾਅ ਨਿਕਲਦੀ,, ਪੰਜਾਬ ਦੀ ਸੱਚਾਈ ਵਿਆਨ ਕਰਤੀ ਬਾਈ ਜੁਗ ਜੁਗ ਜੀਅ ਓ ਬੇਲੀਆ ❤️
@mandeeprampura_pb03
@mandeeprampura_pb03 3 жыл бұрын
Sahi gal bai
@majhedijatti2931
@majhedijatti2931 3 жыл бұрын
Ha g veer
@inderjeetaulakh9893
@inderjeetaulakh9893 3 жыл бұрын
Ki krieaa veer 😓
@fitness9865
@fitness9865 2 жыл бұрын
Hnji bai
@goldygill1428
@goldygill1428 2 жыл бұрын
Punjab Di na kah Bai Ah Ghar Ghar te oh Har kirtti jatt di gal ha , Ma ajj Australia ha but Ma Ah SAB feel karda yr appni life vich appne Ghar deakhea
@Dhillon_Bathinde_Aala
@Dhillon_Bathinde_Aala 4 жыл бұрын
ਕੋਈ ਸਬਦ ਨਹੀਂ ਕਹਿਣ ਨੂੰ ਦਿਲ ਦੀਆਂ ਗੱਲਾਂ ਕਹਿ ਗਿਆ ਬਾਈ #tarapal
@sidhustudio613
@sidhustudio613 4 жыл бұрын
ਸਹੀ ਗੱਲ ਆ ♥️
@harmanbhangu7591
@harmanbhangu7591 4 жыл бұрын
Sahi gal a 22 g
@advjagmeetsinghdhillon2720
@advjagmeetsinghdhillon2720 4 жыл бұрын
ਲੂੰ ਕੰਡੇ ਖੜੇ ਹੁੰਦੇ ਆ ਅਲਫਾਜ ਸੁਣਕੇ🙏
@MandeepSingh-ww6jl
@MandeepSingh-ww6jl 3 жыл бұрын
22 g aaa song te video bna leo
@seepakakrala7042
@seepakakrala7042 3 жыл бұрын
Eh asli kalakari.....
@sandeepsingh6080
@sandeepsingh6080 4 жыл бұрын
ਕੀ ਲਿਖਤਾ ਵੈਰੀਆ 👌❤️🔥
@harshpreetsingh8924
@harshpreetsingh8924 3 жыл бұрын
❤️❤️
@Love_art66
@Love_art66 2 жыл бұрын
❤️❤️❤️❤️
@preetsaroye7070
@preetsaroye7070 2 жыл бұрын
ਛੋਟੀ ਉਮਰੇ ਪਇਆ ਜਿੰਮੇਵਾਰੀਆ ਸਭ ਸਿਖਾ ਜਾਂਦੀਆਂ ਨੇ..... ਬਹੁਤ ਵਧੀਆ ਗੀਤ ਏ ਵੀਰ ਭੋਲੇਨਾਥ ਤੈਨੂੰ ਹਮੇਸ਼ਾ ਖੁਸ਼ ਰੱਖੇ .... ਤੁਹਾਡਾ ਹਰ ਸੁਪਨਾ ਜੋ ਤੁਸੀ ਦੇਖਿਆ ਸਭ ਪੂਰੇ ਹੋਣ ☺️🙏💞💞
@jagmit_brar
@jagmit_brar 4 жыл бұрын
ਨੀ ਉਹ ਦੂਜਿਆਂ ਨੂੰ ਬੜਾ ਖੁਸ਼ ਰੱਖਦਾ,, ਸੁਣੀਦਾ ਆਪ ਹੱਸਦਾ ਈ ਨਹੀਂ.. #jee_oye_jatta
@GURPREETSINGH-nk3zk
@GURPREETSINGH-nk3zk 3 жыл бұрын
ਪਤੰਦਰਾ ਰੋਣ ਆਲੇ ਕਰਤਾ ,ਜਿਉਂਦੇ ਰਹੋ ,,,,,,,ਦਿਲੋਂ ਸਤਿਕਾਰ ਵੀਰ ਨੂੰ
@jhootapyaar4839
@jhootapyaar4839 3 жыл бұрын
ਅਸਲ ਜੱਟ ਨੂੰ ਦਰਸਾਉਂਦਾ ਗੀਤ 👍👍 ਵਾਹਿਗੁਰੂ ਜੀ ਮੇਹਰ ਕਰਨ 🙏🙏
@sukhveersukh7447
@sukhveersukh7447 Жыл бұрын
ਪੰਜਾਬ ਦੇ ਮਿਡਲ ਕਲਾਸ ਅਤੇ ਮਿਹਨਤੀ ਲੋਕਾਂ ਦੀ ਸੱਚਾਈ ਨੂੰ ਬਿਆਨ ਕਰਦਾ ਗੀਤ। ਜਿਉਂਦਾ ਵੱਸਦਾ ਰਹਿ ਤਾਰਾਪਾਲ ਬਾਈ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ।‍#tarapal
@nanaksinghnanakchahal5114
@nanaksinghnanakchahal5114 4 жыл бұрын
ਸਾਡੀ ਜੇਬਾਂ ਵਿੱਚ ਤੂੜੀ ਤੇ ਸਾਡੇ ਸਿਰਾਂ ਉੱਤੋਂ ਸੇਠਾ ਦੇ ਭਰਨ ਗੱਲੇ ਨੀ🤟🤟
@jyotirani8714
@jyotirani8714 Жыл бұрын
Veere ਮੈਂ ਕਿਰਸਾਨ ਦੀ ਧੀ ਨੀ ਪਰ ਸੁਣ ਕੇ ਸੱਚੀ ਮਨ ਭਰ ਆਇਆ ❤️❤️ ਲਵ ਯੂ ਭਾਈ ☺️☺️
@ashokkamar3536
@ashokkamar3536 Жыл бұрын
❤❤❤🙏🙏🙏
@jagjeet8518
@jagjeet8518 Жыл бұрын
Kisaan di dhee nalo jyada TUC bhen
@virksarpanch
@virksarpanch Жыл бұрын
Mera v
@RanjeetKaur-dy3eo
@RanjeetKaur-dy3eo Жыл бұрын
O Kiya bat aa bhane ma Ricky aa chmar da putt aa
@RanjeetKaur-dy3eo
@RanjeetKaur-dy3eo Жыл бұрын
Love you bhan mariye
@sukhwindersingh9247
@sukhwindersingh9247 4 жыл бұрын
ਬਾਈ ਜੀ ਹੋਸਟਲ ਨੰ, 4 ਕਮਰਾ ਨੰ, 14 A ਵਲੋਂ ਗੀਤ ਦੀਆਂ ਲੱਖ ਲੱਖ ਵਧਾਈਆਂ । on repeat
@kinderbrarvlogs5940
@kinderbrarvlogs5940 Жыл бұрын
ਵਾਹ ਓਏ ਤੇਰੇ ਜੱਟਾ ਸਹੀ ਗੱਲ ਆ 💯💯👌
@malvindersran6426
@malvindersran6426 4 жыл бұрын
ਤਾਰਾਪਾਲ ਬਾਈ ਓਏ ਸਲਾਮ ਆ ਤੇਰੀ ਕਲਮ ਨੂੰ🙏🙏 ਜਿਉਂਦਾ ਰਹਿ ਬਾਈ ਸੱਚ ਬਿਆਨ ਕਰ ਗਿਆ। ਵਾਹਿਗੁਰੂ ਮਿਹਰ ਕਰੇ
@avipb0356
@avipb0356 3 жыл бұрын
ਸਾਡੇ limita ਸਹਾਰੇ ਘਰ ਚੱਲ ਦੇ ਤੇ ਗੀਤਾ ਵਿੱਚ jatt ਬਜ਼ਦੇ 💯🔥😌
@Gurpreetsingh-if9fo
@Gurpreetsingh-if9fo 3 жыл бұрын
ਮੇਰੇ ਕੋਲ ਸ਼ਬਦ ਨਹੀਂ ਬਿਆਨ ਕਰਨ ਕੇ ਕਿੰਨਾ ਵਦੀਆ ਗੀਤ ਆ ਇੰਨੀ ਸਚਾਈ ਆ ਨਾ ਗੀਤ ਚ Ñó words ਤਾਰੇ ਬਾਈ ❤️
@mehakmaan8173
@mehakmaan8173 2 жыл бұрын
ਕਿਸਾਨਾਂ ਵਰਗਾ ਕੋਈ ਨਹੀਂ 🙏🙏🙏 Salute ਆ ਕਿਸਾਨਾਂ ਨੂੰ🙏🙏🙏 ਕਰਜਾ ਲੈ ਲੈ ਕੇ ਸਪਰੇ, ਬਿਜਾ ਬਾਹੀ ਕਰਦੇ ਨੇ 🙏🥺🥺
@karanvirsidhu5836
@karanvirsidhu5836 Жыл бұрын
Eda hi chli jana sab
@dhaliwalsukhvir38
@dhaliwalsukhvir38 3 жыл бұрын
ਬਹੁਤ ਵਧੀਆ ਗਾਣਾ ਵੀਰ..👌👌👌ਪਰ ਆਪਾਂ ਵੀਰ ਜਦੋਂ ਆਉਂਦੀ ਨੀਂ ਸਮਜ ਚ ਤਾ ਗੁਰਬਾਣੀ ਪੜ ਲੈਨੇ ਆ 👌
@anmolmaan7008
@anmolmaan7008 7 ай бұрын
❤🙏🙏
@sainisaini8579
@sainisaini8579 3 жыл бұрын
ਦਿਲ ਰੋ ਪੈਂਦਾ ਵੀਰ ਗੀਤ ਸੁਣਕੇ ❤️❤️
@happybadesha5470
@happybadesha5470 2 жыл бұрын
ਸਹੀ ਏ ਵੀਰ😤💯
@sejalkamboj5971
@sejalkamboj5971 2 жыл бұрын
Sahi keha bai
@manpreetsidhumanjaan1995
@manpreetsidhumanjaan1995 2 жыл бұрын
Shi gl abai 😔
@karansandhu5326
@karansandhu5326 3 жыл бұрын
ਸਾਡੇ ਲਿਮਟਾ ਦੇ ਸਹਾਰੇ ਘਰ ਚੱਲ ਦੇ ਤੇ ਗੀਤਾ ਵਿੱਚ ਜੱਟ ਵੱਜਦੇ 🌾❤
@gagangujjar1019
@gagangujjar1019 2 жыл бұрын
❣️ਬਾਈ ਅੱਖਾਂ ਚੌ ਪਾਣੀ ਆਗਿਆ ਗਾਣਾ ਸੂਣਕੇ ❣️ love you bro 😎😘😘😘
@sukwindersingh4449
@sukwindersingh4449 3 жыл бұрын
ਦਿਲ ਦੀਆਂ 💯 %ਸੱਚੀਆਂ ਗੱਲਾਂ ਤਾਰੇ ਬਾਈ ਤੇਰੀ ਆਵਾਜ਼ ਬਹੁਤ ਮਿੱਠੀ ਹੈ Same ਵੀਤ ਬਲਜੀਤ ਦੀ ਤਰਾਂ ਹੀ ਹੈ 🌹🌹🌹🌹🌹💓💓🌹🌹
@BhullarGroup
@BhullarGroup 4 жыл бұрын
ਬਾਈ ਯਰ ਗਾਨਾ ਸੁਣਕੇ ਤਾਂ ਹਾਉਂਕਾ ਖਿੱਚਿਆ ਜਾਂਦਾ। ਰੱਬ ਤਰੱਕੀਆਂ ਬਕਸ਼ੇ ਤੇਰੇ ਵਰਗਾ ਕੋਈ ਨਹੀਂ ਗਾ। ਦਿਲੋਂ ਪਿਆਰ ਬਾਈ। ਦਿਲੋਂ ਲਿਖਿਆ ਤੂੰ ਦਿਲੋਂ ਗਾਇਆ ਤੇ ਬਾਈ ਸੁਣਿਆ ਵੀ ਆਵਦੀ ਆਪ ਦਿਲੋਂ ਗਿਆ। ਰੱਬ ਸੁੱਖ ਰੱਖੇ।🌹
@GulabSingh-tx6bf
@GulabSingh-tx6bf 4 жыл бұрын
dil nu lag gya y song
@ਗੁਰਸੇਵਕਕੋਟੜਾ
@ਗੁਰਸੇਵਕਕੋਟੜਾ 4 жыл бұрын
ਮੈਂ ਸੋਚਿਆ ਨੀ ਸੀ ਵੀ ਕੋਈ ਐਵੇਂ ਵੀ ਲਿਖੁ #tarapaal 😘😘👌👌👌👌😓😓😓😓😓😓
@vickygill9770
@vickygill9770 2 жыл бұрын
ਜਿਉਂਦਾ ਰਹਿ ਓ ਤਾਰੇ ਬਾਈ ਓਏ। ਦਿਲ ਰੋ ਪਿਆ ਬਾਈ ਤੇਰਾ ਗੀਤ ਸੁਣਕੇ । ਸਲਾਮ ਹੈ ਤੇਰੀ ਕਲਮ ਦੀ ਸਚਾਈ ਨੂੰ ।
@sukhrecords6876
@sukhrecords6876 4 жыл бұрын
10 lakh likes hone chahide ne 22 de gaane nu, Bohat kaintt #Tarapaal
@satindersingh3196
@satindersingh3196 4 жыл бұрын
ਇਹਨੂੰ ਕਹਿੰਦੇ ਨੇ ਸੰਗੀਤ 💓💓💓
@raspreetdhillon9772
@raspreetdhillon9772 4 жыл бұрын
ਜਿਹੜੀ ਅੱਗ ਕੋਲੋਂ ਡਰਦੀ ਐਂ ਦੁਨੀਆਂ ਉਸੇ ਵਿੱਚ ਮੱਚ ਲੈਣੇਂ ਆਂ🔥🔥🔥🔥
@gurdeepdhaliwal3668
@gurdeepdhaliwal3668 2 жыл бұрын
ਜਦੋ ਕਨੇਡਾ ਤੋ ਆਇਆ ਤਾ ਪੱਕਾ ਮਿਲਣ ਆਉ ਤੈਨੂੰ ਤਾਰਿਆਂ ਵੇ ਤਾਰਿਆਂ
@NailsbyRee
@NailsbyRee 4 жыл бұрын
Oh sade limita sahhare ghr chlde te geeta ch jatt vajde.... Gehne kelle kelle banka ch pye ne ladd bappu vli peg de ....felt it .....heart touching song❤️❤️
@gaganchotia5110
@gaganchotia5110 3 жыл бұрын
Sahi gal bhen
@lovepreetbhullar7143
@lovepreetbhullar7143 2 жыл бұрын
Shi gal sister
@deepazaildarmusic
@deepazaildarmusic 4 жыл бұрын
ਰੋਆ ਤੇ ਬਾਈ ਯਰ ਜਿਉਦੇਂ ਵਸਦੇ ਰਹੋ ਵੀਰੋ ਜੱਟ ਪੱਲੇ ਬੱਸ ਕੱਲਾ ਜੱਟ ਰਹਿ ਗਿਆ
@garrymaan8178
@garrymaan8178 4 жыл бұрын
ਕੋਈ ਸ਼ਬਦ ਨਹੀਂ ਬਾਈ ਕਹਿਣ ਲਈ ਦਿਲ ਨੂੰ ਛੂਹ ਗਿਆ ਗਾਣਾ ਬਹੁਤ ਵਧੀਆਂ ਬੰਦਾ ਬਾਈ ਤਾਰਾਪਾਲ 👍👍👍👍👍👍👍👍👍
@simranjitsingh9541
@simranjitsingh9541 Жыл бұрын
❤ ਬਹੁਤ ਵਧੀਆ ਲਿਖਤ ਆ 22❤ ਬਹੁਤ ਸੋਹਣਾ ਗਾਇਆ ❤
@MandeepSingh-jv4xk
@MandeepSingh-jv4xk 3 жыл бұрын
ਜਿਉਂਦਾ ਵਸਦਾ ਰਹਿ ਭਰਾ।💗
@gurpreetaulakh2742
@gurpreetaulakh2742 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️🙏
@baljeetsangrur
@baljeetsangrur 2 жыл бұрын
Majdoor di kaun sunda y.....
@mangakulria8063
@mangakulria8063 4 жыл бұрын
ਵਾਅ ਬਾਈ ਓੲੇ ,,,,ਕੋਈ ਸ਼ਬਦ ਨਹੀਂ ਜੁੜ ਰਹੇ ਤਾਰੀਫ਼ ਕਰਨ ਲਈ,,
@kuldipkhakh9053
@kuldipkhakh9053 Жыл бұрын
ਸੱਚਾਈ ਬਿਆਨ ਕਰ ਗਿਆ ਓਹ ਤਾਰਿਆ ਤੂੰ ਧੁੱਰ ਅੰਦਰ ਤੱਕ ਧੱਸ ਗਿਆ ਤਾਰਿਆ ਤੇਰਾ ਗੀਤ ਯਾਰ
@YeahBabyRecords
@YeahBabyRecords 4 жыл бұрын
Bahut Sohna Gana Bai ❤️
@navneetkhehra2635
@navneetkhehra2635 3 жыл бұрын
Very nice 👍🏻✌🏻❤️❤️❤️
@arshdhillon3549
@arshdhillon3549 4 жыл бұрын
Limitan sahare ghr chalde geetan vich jatt vajde 💯😢
@old_panjaab84
@old_panjaab84 3 жыл бұрын
ਜੱਟ ਦੀ ਜੂਨ ਬੁਰੀ 😥😥😭 ਅੱਖਾਂ ਚ ਪਾਣੀ ਅਾ ਗਿਆ ਬਾਈ 😭😭😭😭
@jeet.5837
@jeet.5837 4 жыл бұрын
ਬਹੁਤ ਖੂਬ ਤਾਰਾ ਬਾੲੀ ਘਰਾਂਗਣੇਂ ਪਿੰਡ ਦੀ ਸ਼ਾਨ ਹੋ ਜਿਸ ਨੇ ਅੱਜ ਗੱਭਰੂਅਾਂ ਨੂੰ ਬਦਮਾਸ਼ੀਅਾਂ ਤੋੰ ਹੱਟਕੇ ਅਸ਼ਲ ਹਕੀਕਤ ਦੇ ਰੂਹਬਰੂ ਕਰਾੲਿਅਾ ਤਹਿ ਦਿਲੋਂ ਸ਼ੁਕਰਾਨਾ
@manichahal485
@manichahal485 3 жыл бұрын
ਬਹੁਤ ਸੋਹਣਾ ਗੀਤ ਆ ਬਾਈ 👌👌👌👌👌❤️❤️❤️❤️❤️❤️🔥🔥🔥🔥🔥
@HarpreetKaur-ij4ov
@HarpreetKaur-ij4ov 4 жыл бұрын
No words 👌👍❣️
@majhedijatti2931
@majhedijatti2931 3 жыл бұрын
Ha sis g
@roohdeepguri9489
@roohdeepguri9489 2 жыл бұрын
ਤਾਰੇ ਜਿਓਦਾ ਰਹਿ ਵੀਰਾ ਵਾਹਿਗੁਰੂ ਤੇਰੀ ਕਲਮ ਨੂੰ ਰੰਗ ਲਾਵੇ ਕੁਦਰਤ ਤੇਰੇ ਤੇ ਮਿਹਰਬਾਨ ਰਹੇ
@honeypatti7871
@honeypatti7871 3 жыл бұрын
ਵਾਹ ਓਏ ਘਰਾਗਣੇ ਵਾਲਿਆਂ ਦਿਲ ਖੁਸ਼ ਕਰਤਾ ਯਾਰਾਂ ਪੰਜਾਬ ਦਾ ਸੱਚ ਸੁਣਾ ਕੇ ਅੱਜ ਦਾ ਸੱਚ ਆ ਜਿਉਂਦਾ ਰਹਿ ਯਾਰਾਂ............ ਰੱਬ ਬਰਕਤਾਂ ਪਾਵੇ।
@ManjitSingh-se7lq
@ManjitSingh-se7lq 3 жыл бұрын
ਮੈਨੂੰ ਅੱਜ ਪਤਾ ਲੱਗਿਆ ਵੀ ਤਾਰਾ ਪਾਲ ਬਾਈ ਨੇ ਵੀ ਕੋਈ ਗੀਤ ਗਾਇਆ... ਇੱਕੋ ਇੱਕੋ ਗੱਲ ਸੁਣਨ ਵਾਲੀ ਆ... ਆਵਾਜ਼ ਵਿਚ ਕਿਸਾਨ ਤੇ ਆਉਂਦੇ ਮੁਸ਼ਕਲਾਂ ਦੇ ਹੜ ਦਾ ਦਰਦ ਆ.. On repeat👍 ❤️❤️❤️❤️❤️
@karancheema4996
@karancheema4996 3 жыл бұрын
ਬਹੁਤ ਵਧੀਆ ਲਿਖਿਆ ਤਾਰਾ ਵੀਰ ਦਿਲੋਂ ਸਤਿਕਾਰ 🙏
@anmolratansingh3978
@anmolratansingh3978 2 жыл бұрын
ਰਵਾ ਕੇ ਰੱਖਤਾ 22❤️❤️😩😩
@pushwinderkhakh5140
@pushwinderkhakh5140 3 жыл бұрын
ਵਾਹ ਬਹੁਤ ਸੋਹਣਾ ਗਾਇਆ 22 ❤️
@JaskaranSingh-bp9lr
@JaskaranSingh-bp9lr 3 жыл бұрын
ਇਸ ਗਾਣੇ ਤੋਂ ਉੱਪਰ ਹੋਰ ਕੋਈ ਗੀਤ ਬਣ ਹੀ ਨਹੀਂ ਸਕਦਾ।ਇਨ੍ਹਾਂ ਸੱਚ ਲਿਖਣ ਲਈ ਵੀ ਵੱਡਾ ਜਿਗਰਾ ਚਾਹੀਦਾ।ਬਾਈ ਨੇ ਸਿਰਾ ਹੀ ਕਰਤਾ।ਜਿਉਂਦਾ ਵਸਦਾ ਰਹਿ ਬਾਈ।
@RakeshKumar-kv2jp
@RakeshKumar-kv2jp 4 жыл бұрын
ਗੱਚ ਭਰ ਆਇਆ🙏
@pardeepmaan8211
@pardeepmaan8211 2 жыл бұрын
ਆਹ ਸਚਇ ਆ ਨਿੱਕੇ ਜੱਟਾ ਦੀ❣️
@Grewalmada
@Grewalmada 3 жыл бұрын
ਬਹੁਤ ਵਧੀਆ ਗਾਣਾ ਬਾੲੀ ਜੀ, ਰੋਣ ਲਾਤਾ Love uu Bai
@Cartoon.network.pb03
@Cartoon.network.pb03 3 жыл бұрын
ਬਾਈ ਰਵਾਂ ਤਾਂ ਯਰ ਮਣ ਬਹੁਤ ਪਸੀਜਯਾ ਗਿਆ🙏😭😭
@malwindersingh4872
@malwindersingh4872 4 жыл бұрын
ਬਾਈ no words for lyrics👏👏
@navneetsingh6317
@navneetsingh6317 4 жыл бұрын
Agree bai yr
@gaggumaan1393
@gaggumaan1393 4 жыл бұрын
ਜਿਹੜੀ ਅੱਗ ਕੋਲੋ ਡਰੇ ਦੁਨੀਆਂ ਫੇਰ ਉਸੇ ਚ ਮੱਚ ਲਿੰਨੇ ਆਂ 💖💖
@mundafanbabbumannda8062
@mundafanbabbumannda8062 2 жыл бұрын
ਜਿਹਨੇ ਸੋਹਣੇ ਗੀਤ ਉੱਨੇ ਵਿਉਜ ਘੱਟ ਹੁੰਦੇ ਆ ਪਤਾ ਨੀ ਕੀ ਗੱਲ ਆ 😭😭😭😭
@rishukashyap9281
@rishukashyap9281 4 жыл бұрын
puri feeling a ess ganne vich ❤️❤️
@Cultframe
@Cultframe 4 жыл бұрын
ਜਿਉਂਦਾ ਰਹਿ ਤਾਰੇ ਵੀਰ🙏❤❤❤
@pilot5142
@pilot5142 3 жыл бұрын
ਧਰਾਅ ਨਿਕਲ ਗਿਆ, ਸ਼ਬਦ ਹੀ ਮੁੱਕ ਗਏ ਅੱਜ, ਜਿਉਂਦਾ ਰਹਿ ਮਿਤਰਾਂ 🙏👍💯
@preetlove2034
@preetlove2034 2 жыл бұрын
Shi h bai ,baba Mehar kre ❤️🙏
@davindersingh5803
@davindersingh5803 2 жыл бұрын
ਵਾਹ ਬਹੁਤ ਸੋਹਣਾ ਗੀਤ ਮੇਰੇ ਵੱਡੇ ਵੀਰ, ਇੱਕ ਇੱਕ ਸ਼ਬਦ ਨੇ ਦਿੱਲ ਚੀਰ ਕੇ ਰੱਖਤਾ, ਸੱਚੀ ਮਨ ਭਰ ਆਇਆ ਜਿਉਂਦਾ ਵੱਸਦਾ ਰਹਿ❤️❤️❤️
@ramnasidhu5036
@ramnasidhu5036 4 жыл бұрын
ਬਹੁਤ ਸੋਹਣਾ ਗੀਤ ਬਾਈ ਤਾਰੇ ~ ❤️🙏 ਸਤਿਕਾਰ ਬਾਈ
@harmandeepkaur3742
@harmandeepkaur3742 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਵਾਦ🌾🌾
@Jass288
@Jass288 3 жыл бұрын
ਸੱਚੀਆ ਗੱਲਾ💯💯❤❤❤
@harmansingh2214
@harmansingh2214 Жыл бұрын
ਦਿਲ ਰੋ ਪੈਂਦਾ ਬਾਈ ਜੀ ਗੀਤ ਸੁਣ ਕੇ
@ramannabhaite6997
@ramannabhaite6997 4 жыл бұрын
ਵੀਰੇ ਸੱਚੀ ਨੀ ਕੋਈ ਸਬਦ ਨੀ 💞💯💯 ਬਹੁਤ ਸਾਰਾ ਪਿਆਰ 🤗
@jgillsardulewala4478
@jgillsardulewala4478 4 жыл бұрын
ਬਹੁਤ ਵਧੀਆ ਗੀਤ ਵੀਰ ਵੀਡੀਓ ਬਣਾ ਜਲਦੀ ❤🙏
@decentishere3311
@decentishere3311 3 жыл бұрын
50lakh dede video v hoju ready
@abhiwalipur976
@abhiwalipur976 2 жыл бұрын
@@decentishere3311 siraa bai bhut sad aa me
@sandhugurpinder4076
@sandhugurpinder4076 3 жыл бұрын
Real farmer , he knows the pain and feelings of a farmer😔
@lavibhumak544
@lavibhumak544 2 жыл бұрын
22 ji jma schiaa ਗੱਲਾ boleya tuc rab thodi har ik ਖੁਹਾਇਸ ਪੁਰੀ ਕਰੇ 🙏🙏 vas apna punjab dea ਦੇਸਾ ਵਿਦੇਸਾ ਵਿੱਚ ਵੀ ਤਰੱਕੀਆ ਹੋਣ ਬਾਬਾ ਜੀ ਭਲੀ ਕਰਨ 🙏🙏🙏
@sahnewaliasukhvir8269
@sahnewaliasukhvir8269 4 жыл бұрын
ਦਿਲ ਚ ਧੂਹ ਪਾਉਣ ਵਾਲਾ ਗੀਤ , ਜਿਉਂਦਾ ਰਹਿ ਬਾਈ , ਅਸਲੀ ਜੱਟ ਨਹੀਂ ਕਿਸਾਨ ਦਾ ਪੁੱਤ ,
@peeradadarwar
@peeradadarwar 3 жыл бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵੀਰ ਅੱਜ ਦੇ ਹਲਾਤਾਂ ਨੂੰ ਬਿਆਨ ਕਰਦਾ ਤੇ ਨਾਟਕ ਕੀਤੀ ਐਕਟਿੰਗ ਅੱਜ ਵੀ ਬਹੁਤ ਯਾਦ ਆਉਂਦੀ ਆ ❤️❤️❤️❤️❤️👍👌👌🙏
@guravtarbhullar3382
@guravtarbhullar3382 3 жыл бұрын
ਦਿਲ ਨੂੰ ਲੱਗ ਗਿਆ ਗੀਤ ਵੀਰੇ ਤੇਰਾ ਰੱਬ ਤੈਨੂੰ ਤਰੱਕੀ ਦੇਵੇ Love you aa dil ton
@Kayamat__777
@Kayamat__777 2 жыл бұрын
ਕਿਸਾਨਾ ਲਈ ਗਾਇਆ ਵਿਰ ਜਿ ik ik ward no ward ...... 👌👌👍👍👍💖✍️🙏🙏🙏🙏🙏Aall farmers jindaabad
@maths_masters1
@maths_masters1 3 жыл бұрын
✨✨no words for song ❤️
@raven_rage
@raven_rage 4 жыл бұрын
ਕਿਆ ਬਾਤ ਜੱਟਾ ❤❤❤ 2017 'ਚ fb 'ਤੇ ਬਾਈ ਨੂੰ ਸੁਣਿਆ ਸੀ, ਉਦੋਂ ਦੇ ਮੁਰੀਦ ਆ ਬਾਈ ਤੇਰੇ ਬਹੁਤ ਸਾਰਾ ਲਵਪਾਲ👌👌
@sandeepjattana7686
@sandeepjattana7686 3 жыл бұрын
ਬਹੁਤ ਵਧੀਆ song ਜਰੂਰ ਸੁਣਿਓ ਨਾਲੇ ਸੇਅਰ ਕਰਿਓ ਜਜ਼ਬਾਤ ਦੱਸੇ ਹੋਇਆ ਬੰਦੇ ਨੇ
@jagdeepsaini7204
@jagdeepsaini7204 Жыл бұрын
ਬਾਬਾ ਮੇਹਰ ਕਰੇ ਕਿਸੇ ਤੇ ajja ਦਿਨ ਨਾ ਆਵੇ 🙏🧐🧐
@gurjantsandhu5561
@gurjantsandhu5561 4 жыл бұрын
ਕੋਈ ਸ਼ਬਦ ਨੀ ਤਰੀਫ਼ ਲਈ 👏👏👏👏❤️
@amardeepsingh3836
@amardeepsingh3836 2 жыл бұрын
Salute ਆ Tarapal ਵੱਡੇ ਬਾਈ ਤੇਰੇ ਇੱਕ ਇੱਕ ਬੋਲ ਨੂੰ🙌🏻👌🏻 ਸੱਚ ਤੇ ਦਰਦ ਭਰੇ ਬੋਲ ਨੇ👍🏻
@jawaharsingh2150
@jawaharsingh2150 3 жыл бұрын
ਜਿਉਂਦਾ ਰਹਿ ਬਾਈ ...ਸਿਰਾ song bai....
@simranjitsinghdhaliwal3623
@simranjitsinghdhaliwal3623 2 жыл бұрын
ਕੋਈ ਸਬਦ ਨੀ ਕਹਿਣ ਨੂੰ ਵੀਰੇ । ਰੂਹ ਕਡ ਕੇ ਲੈ ਗਿਆ ਬਾਈ । 😥😥😢😢
@vakeels007
@vakeels007 3 жыл бұрын
Award deserve krda eh song veere 🙏
@NarinderSingh-eo8yv
@NarinderSingh-eo8yv 3 жыл бұрын
"ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾"
@amjadshah1986
@amjadshah1986 2 жыл бұрын
ਸਿਰਾ ਯਰ ਤਾਰਾ ਪਾਲ ਬਾਈ ਦੇ ਗੀਤ ਨੂੰ ਸੇਅਰ ਜਰੂਰ ਕਰੋ ਜਮਾ ਸਿਰਾ ਲਾਤਾ ਬਾਈ ਜੀ? :: ਅਮਜਦ ਦੁੱਗਨੀ ਤੋ??.....
@ਢਿੱਲੋਂਯਸ
@ਢਿੱਲੋਂਯਸ Жыл бұрын
ਬਹੁਤ ਸੋਹਣਾ ਲਿਖਿਆ ਬਾਈ ਨੇ👌ਅਸਲ ਸੱਚਾਈ😢
@PawanKumar-ki3hg
@PawanKumar-ki3hg 4 жыл бұрын
ਵਾਹ ਬਾਈ ❤️❤️❤️❤️ਸਟੋਰੀਆਂ ਰਾਹੀ ਰੂਹ ਖੁਸ਼ ਕਰਨ ਵਾਲਾ ਬਾਈ
@harmannandgarh4230
@harmannandgarh4230 4 жыл бұрын
Kya baat aa tare veer every single line is true and what a vibe of music❤️❤️
@butasingh9526
@butasingh9526 3 жыл бұрын
Yes
@fatehsingh-ig4pk
@fatehsingh-ig4pk 3 жыл бұрын
All lines are heart touching bro This is currently reality
@jagsersingh2946
@jagsersingh2946 Жыл бұрын
ਰੋਣਾ hi ਆ ਗਿਆ 22
@aimgod8602
@aimgod8602 3 жыл бұрын
This song deserve 199999 Million views
@theramanchahal
@theramanchahal 3 жыл бұрын
Pure Emotions 🔥💔🙏🏻
@parveenrawal4580
@parveenrawal4580 3 жыл бұрын
This content is relate everyone who is farmer so pls share more n more... Heads off #tarapal_ji #great_work
@ar.jotguraya7644
@ar.jotguraya7644 2 жыл бұрын
ਇਹੀ ਜੱਟ ਦੀ ਜਿੰਦਗੀ ਆ। ਆ ਗਾਉਣ ਵਾਲੇ ਪਤਾ ਨੀ ਕਹਿੜੇ ਜੱਟਾਂ ਦੀ ਗੱਲ ਕਰੀ ਜਾਂਦੇ ਆ।
@amanmathoda13
@amanmathoda13 3 жыл бұрын
No words to say All things described above Farmers 🙏🙏
@australianjatt1290
@australianjatt1290 3 жыл бұрын
jatta de ghar khani a . ehnu bus jatt he samjj sakde a. no words for saying love you bro
@ramansidhu2516
@ramansidhu2516 2 жыл бұрын
ਅੱਖਾਂ ਬੰਦ ਕਰਕੇ ਸੁਣਿਆ,ਅਪਣੇ ਆਪ ਅੱਖ ਰੋ ਪਈ , ਗੀਤ ਨਹੀਂ ਸਚਾਈ ਗਾਈ ਆ ਬਈ ਤੁਸੀਂ ।। ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ
@thats_grewal
@thats_grewal 4 ай бұрын
ਸਾਡੇ limta ਸ਼ਾਹਰੇ ਘਰ ਚੱਲਦੇ ਤੇ gitta ਵਿਚ ਜੱਟ ਬੱਜਦੇ💯🔥🙌🏻
@Tarijhumba_
@Tarijhumba_ 4 жыл бұрын
Dislike ਵਾਲੇ ਦੇਖ ਲਿਆ ਕਰੋ,ਗੀਤ ਕਿਸ ਚੀਜ਼ ਨੂੰ ਡੇਡਟੀਕੈਟ ਆ,ਸੋਚ ਲਿਆ ਕਰੋ
@im_brarsaab
@im_brarsaab 3 жыл бұрын
Modi de chamche hone aw bro
@Tarijhumba_
@Tarijhumba_ 3 жыл бұрын
@@im_brarsaab sahi aa bai
@NailsbyRee
@NailsbyRee 3 жыл бұрын
@@im_brarsaab modi de chamche nhi eh na bheda hundiai te ehna nu hunda k kise de sade ustaad nallo vad view na ho jan
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
Can You Find Hulk's True Love? Real vs Fake Girlfriend Challenge | Roblox 3D
00:24
БУ, ИСПУГАЛСЯ?? #shorts
00:22
Паша Осадчий
Рет қаралды 3 МЛН
RAGHU REACTS TO ROADIES MEMES
28:27
Tanmay Bhat
Рет қаралды 3,8 МЛН
Ik Pind Sade da Munda
4:09
Hustinder
Рет қаралды 1 МЛН
The Lyrical GENIUS of IK BAGAL & PIYUSH MISHRA
14:18
In Other Words
Рет қаралды 370 М.
Увеличили моцареллу для @Lorenzo.bagnati
00:48
Кушать Хочу
Рет қаралды 8 МЛН