ਰੌਲਿਆਂ 'ਚ ਆਇਆ ਵਲਟੋਹਾ ਦਾ ਜਥੇਦਾਰ ਦੇ ਘਰ ਜਾਣਾ ! ਚਰਚਾ ਵਿਵਾਦ ਪਿਛਲੇ ਡਿਜ਼ਾਇਨ ਦੀ…Punjab Television

  Рет қаралды 15,789

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 164
@hardevsinghsidhu4557
@hardevsinghsidhu4557 2 сағат бұрын
ਵਲਟੋਹਾ ਤਾਂ ਇੱਕ ਅਖਬਾਰ ਅਨੁਸਾਰ ਅਕਾਲੀ ਦਲ ਦੀ ਕੰਗਣਾ ਹੈ।ਬਾਕੀ ਜਗਤਾਰ ਸਿੰਘ ਜੀ ਵਲਟੋਹਾ ਗਿਆ ਤਾ ਅੰਦਰਖਾਤੇ ਹੀ ਮਿਲ਼ਣ ਸੀ ਪਰ ਜਦੋ ਗੱਲ ਬਣੀ ਨਹੀ ਤਾ ਹੀ ਇਹ ਦੋਸ਼ ਲਾਏ ਗਏ ਹਨ।
@KuldeepsighKhunger
@KuldeepsighKhunger Сағат бұрын
ਸੁਖਬੀਰ ਸਿੰਘ ਬਾਦਲ ਦ ਸੋਚ ਜਗੀਰੂ ਹੋਣ ਕਾਰਨ ਉਹ ਜਥੇਦਾਰ ਆਪਣੇ ਸੀਰੀ ਹੀ ਸਮਝਦੇ ਹਨ
@angrejmaan1864
@angrejmaan1864 2 сағат бұрын
ਵਲਟੋਹਾ ਜੀ ਜਥੇਦਾਰ ਸਾਹਿਬ ਜੀ ਤੇ ਧੋਸ ਜਮਾਉਣ (ਪ੍ਰੈਸ਼ਰ ਪਾਉਣ ) ਗਿਆ ਸੀ।
@baldevsinghgill6557
@baldevsinghgill6557 Сағат бұрын
ਬਾਦਲਾਂ ਨੇ ਆਪਣੇ ਇਸ ਗੜਵਈ ਨੂੰ ਰੱਖਿਆ ਹੀ ਇਨ੍ਹਾਂ ਕੰਮਾਂ ਲਈ ਹੈ
@JagjeetSingh-bf2dp
@JagjeetSingh-bf2dp 18 минут бұрын
ਜਥੇਦਾਰਾਂ ਨੂੰ ਜਲਦੀ ਫੈਸਲਾ ਸੁਣਾਂਉਣਾ ਚਾਹੀਦਾ ਹੈ, ਇੰਨੀਂ ਦੇਰੀ ਕਿਉਂ ਹੋ ਰਹੀ ਹੈ।
@baljitsingh6957
@baljitsingh6957 2 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@dasaundhasinghpannu6612
@dasaundhasinghpannu6612 2 сағат бұрын
ਇਜ ਜਾਪਦਾ ਕਿ ਵਲਟੋਹਾ ਸਾਹਿਬ ਦੀ ਗਲ ,ਜਥੇਦਾਰ ਸਾਹਿਬ ਵਲੋਂ ਨਹੀਂ ਮੰਨੀ ਗਈ। ਜਥੇਦਾਰ ਸਾਹਿਬ ਦੇ ਖਿਲਾਫ ਤਾ ਈ ਬੋਲ ਰਹੇ ਆ ਵਲਟੋਹਾ ਸਾਹਿਬ।
@karmjitsingh2081
@karmjitsingh2081 2 сағат бұрын
ਹੁਣ ਤਾ ਪੰਥਕ ਸੰਸਥਾਵਾ ਨੂੰ ਬਚਾਉਣ ਦੀ ਲੋੜ ਹੈ ਕਿਉਕਿ ਦੋਸ਼ੀ ਕਿਵੇ ਭੱਜੇ ਫਿਰਦੇ ਹਨ ਦਿਸ ਰਹੇ ਹਨ
@bb-vi5db
@bb-vi5db 2 сағат бұрын
ਰੰਧਾਵਾ ਜੀ ਵਲਟੋਹਾ ਕੀ ਚੀਜ ਕਰਿਮੀਨਲ ਆਦਮੀ ਹੈ ਇਨਾ ਨੁ ਭਾਈ ਰਣਜੀਤ ਸਿੰਘ ਤੇ ਮਨਜੀਤ ਸਿੰਘ ਸਾਬਕਾ ਜਥੇਦਾਰਾ ਨੁ ਤੇ ਹੋਰ ਸਿਆਣੇ ਬੁਧੀਜੀਵੀ ਵੱਡੇ ਵਧੀਆ ਸਲਾਹਕਾਰ ਇਕੱਠੇ ਕਰਕੇ ਹੋਕੇ ਸ਼ਾਮਲ ਕਰਕੇ ਨਿਬੇੜਾ ਕਰਨਾ ਚਾਹੀਦਾ ਹੈ ਭਾਈ ਸਹਿਬ ਜੀ ਬਾਦਲਾ ਦੇ ਪਾਪ ਵੱਡੇ ਹਨ ਬਾਦਲ ਨੂ 5 ਸਾਲ ਲੲਈ ਸਿਆਸਤ ਤੋ ਵੱਖ ਕਰਨਾ ਚਾਹੀਦਾ ਬੰਦੀ ਇਨਾ ਪਿਉ ਪੁਤ ਨੇ ਭਾਜਪਾ ਤੋ ਰਿਹਾਅ ਹੋਣੇ ਵੱਡਾ ਬੰਨ ਲਾਇਆ ਉਹ ਰਿਹਾਅ ਨੀ ਹੋਣ ਦੇਣੇ ਭਾਈ ਸਹਿਬ ਜੀ ਪਾਪ ਬਹੁਤ ਵੱਡੇ ਹਨ ਤਹਾਨੁ ਵੀ ਸਾਰਾ ਚਾਨਣ ਪਰ ਤਹਾਡੀ ਹੈਸੀਅਤ ਵੀ ਵੱਡੀ ਹੈ ਸ ਹਮੀਰ ਸਿੰਘ ਸ਼ ਜਗਤਾਰ ਸਿੰਘ ਰੰਧਾਵਾ ਜੀ ਤਹਾਡੀ ਕੋਸਿਸ ਨੁ ਸਲਾਮ ਹੈ ਅਸੀ ਕਦਰ ਕਰਦੇ ਹਾ ਗੁਰੂ ਸਹਿਬ ਹੀ ਕਿਰਪਾ ਪਰ ਪਾਪ ਬਹੁਤ ਵੱਡੇ ਹਨ ਸੁਖਵੀਰ ਅਕਾਲ ਤੱਖਤ ਨੁ ਟਿਚ ਸਮਝਿਆ ਬਿਜਨਸ ਦਾ ਵਰਤਾਰਾ ਕਰਦੇ ਰਹੇ ਹਨ ਹਜਾਰਾ ਬੱਸਾ ਸੁਖ ਵਿਲਾਸ। ਹੋਰ ਸਾਰਾ ਕੁਝ ਸਿਖਾ ਦੇ ਖੂਨ ਨਾਲ ਹਾਸਲ ਕੀਤੇ ਹਨ ਜੀ ਇਸੇ ਕਰਕੇ ਸਿਖਾ ਨੁ ਰਿਹਾਅ ਨੀ ਹੋਣ ਦਿੰਦਾ ਕੋਮ ਤੇ ਕਹਿਰ ਢਾਹ ਰਿਹਾ ਬਾਦਲ 30*30 ਸਾਲ ਤੋ ਨਰਕ ਭੋਗ ਰਹੇ ਹਨ
@sharansingh-yt7jq
@sharansingh-yt7jq Сағат бұрын
5 nhi kam sa kam 50 YR LI BADAL KUNBA KOREMA CHAMCHA JHOLICHUKAA SAHIT 50 YR TAK BAN KARUO EHNA PB PBIAT SIKH SIKHI SGPC NU MALEIAMET KEETA
@deepbrar.
@deepbrar. 3 сағат бұрын
ਮੇਰੀ ਕਲਮ ਪਾਰਟੀ ਜਾਂ ਧਰਮ ਦੀ ਮੋਹਤਾਜ ਨਹੀਂ ਹੈ *ਮੈਂ ਜਦੋਂ ਵੀ ਲਿੱਖਦਾ ਹਾਂ ਇਨਸਾਨੀਅਤ ਲਿੱਖਦਾ ਹਾਂ*
@Kiranpal-Singh
@Kiranpal-Singh 3 сағат бұрын
ਸੁਖਬੀਰ ਬਾਦਲ ਚਾਪਲੂਸ ਵਿਰਸਾ ਸਿੰਘ ਵਲਟੋਹਾ ਦਾ ਜਥੇਦਾਰ ਰਘਬੀਰ ਸਿੰਘ ਦੇ ਘਰ ਜਾਣਾ …… *ਬਹੁਤ ਪ੍ਰਸ਼ਨ ਖੜੇ ਕਰ ਰਿਹਾ ਹੈ-ਜਥੇਦਾਰਾਂ ਤੇ ਦਬਾ ਪਾਉਣਾ ਹੀ ਹੈ* !
@SukhdevSingh-pj4qy
@SukhdevSingh-pj4qy Сағат бұрын
ਰੰਧਾਵਾ ਸਾਬ ਜੀ, ਇਹ ਬਹੁਤ ਵੱਡਾ ਗੁਨਾਹ ਕੀਤਾ ਹੈ, ਬਾਦਲ ਦੇ ਪ੍ਰਵਾਰ ਨੇ। ਇਹ ਲੀਡਰ ਸਭ ਇਸ ਸਾਰੇ ਪ੍ਰਵਾਰ ਦਾ ਹੀ ਹਿੱਸਾ ਹਨ। ਇਸ ਵੱਡੇ ਗੁਨਾਹ ਦਾ ਹਿਸਾਬ ਏਡੀ ਜਲਦੀ ਹੋਣ ਵਾਲਾ ਨਹੀਂ। ਇਹ ਚਾਉਦੇ ਨੇ ਧੌਸ ਜਮਾ ਕੇ ਜਲਦੀ ਕਰਾ ਲਵਾਂਗੇ। ਇਹ ਹੋ ਨਹੀਂ ਸਕਦਾ। ਕਿਉਂ ਕਿ ਸਿੰਘ ਸਾਹਿਬ ਜੀ ਜਾਣਦੇ ਹਨ। ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਗ਼ਲਤ ਫ਼ੈਸਲੇ ਲਏ ਸਨ। ਉਹਨਾਂ ਨੂੰ,ਅੱਜ ਲੋਕ ਅੱਧਾ ਨਾ ਲੈਕੇ ਬੁਲਾ ਰਹੇ ਹਨ। ਸਿੰਘ ਸਾਹਿਬ ਜੀ ਹੁਣਾਂ ਨੇ,ਜੋ ਵਲਟੋਹਾ ਜੀ ਤੇ ਐਕਸ਼ਨ ਲਿਆ ਬਹੁਤ ਵਧੀਆ ਕੀਤਾ ਹੈ। ਸਿੰਘ ਸਾਹਿਬ ਜੀ, ਇਹ ਇਲਜ਼ਾਮ ਲਾਉਣੇ, ਸਾਡੇ ਲੋਕਾਂ ਦੀ ਸਮਝ ਤੋਂ ਬਾਹਰ ਹਨ, ਇਹ ਆਪਣੇ ਆਕਾ ਨੂੰ ਜਲਦੀ ਇਨਸਾਫ਼ ਦਿਵਾਉਣ ਵਾਸਤੇ ਇਨ੍ਹਾਂ ਨਾ ਗਿਰ ਜਾਣਗੇ।
@JARNAILSINGH-vc2mt
@JARNAILSINGH-vc2mt Сағат бұрын
ਵਿਰਸਾ ਗਿਆ ਤਾਂ ਜੱਥੇਦਾਰ ਸਹਿਬ ਤੇ ਦਬਾਅ ਪਾਉਣ ਲਈ ਸੀ, ਜਦੋ ਗਲ਼ ਨਹੀ ਬਣੀ ਤਾਂ ਇਲਜਾਮ ਲੱਗਾ ਦਿੱਤੇ , ਇਹ ਤਾਂ ਆਮ ਹਰ ਮਹਿਕਮੇ ਦੇ ਵਿੱਚ ਹੈ
@avtarsinghaulakh9975
@avtarsinghaulakh9975 Сағат бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਸੁਝਵਾਨ ਬੁਲਾਰੇ ਅਤੇ ਬਹੁਤ ਹੀ ਸੁਝਵਾਨ ਸਰੋਤੇ ਵੀਰ ਸਹਿਬਾਨ ਮੈਂ ਕੀ ਕਰਾਂ ਇਹ ਸੱਭ ਕੁਝ ਸੁਣਕੇ ਰਹੇ ਨਹੀਂ ਸਕਿਆ ਅਤੇ ਕਹਿ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਹੇ ਚੁੱਕੇ ਔਹਦੇਦਾਰਾਂ ਜੋ ਮਾਫੀਨਾਮੇ ਦੋਰਾਨ ਮੌਜੂਦ ਸਨ ਸਾਰਿਆਂ ਨੂੰ ਅਗਲੇ ਪੰਜ ਸਾਲਾਂ ਲਈ ਅਕਾਲੀ ਦਲ ਵਿੱਚ ਕੋਈ ਚੌਣ ਨਹੀਂ ਲੜ ਸਕਣ ਅਤੇ ਨਾ ਹੀ ਕੋਈ ਔਹਦਾ ਲੈਣ ਦੀ ਸਜ਼ਾ ਸਤਕਾਰ ਯੋਗ ਪੰਜੇ ਜੱਥੇਦਾਰ ਸਹਿਬਾਨ ਵਲੋਂ ਸੁਣਾ ਦੇਣੀ ਚਾਹੀਦੀ ਹੈ ਅਤੇ ਨਵੀਂ ਲੀਡਰਸ਼ਿਪ ਸਥਾਪਤ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ ਤਾਂ ਜ਼ੋ ਪੰਜਾਬ ਵਿੱਚ ਅਕਾਲੀ ਦਲ ਇਕ ਖ਼ੇਤਰੀ ਪਾਰਟੀ ਮਜ਼ਬੂਤੀ ਨਾਲ ਅਗੇ ਆ ਸਕੇ
@iqbalsingh5034
@iqbalsingh5034 Сағат бұрын
ਵੀਰ, ਜਿੰਨਾ ਨੇ ਇਸੇ ਬਾਦਲ ਦੀ ਚਾਪਲੂਸੀ ਕਰਕੇ ਜਥੇਦਾਰੀ ਜਾਂ ਦਰਬਾਰ ਸਾਹਿਬ ਵਰਗੇ ਮਹਾਨ ਸਥਾਨ ਦੀ ਗਰੰਥੀ ਸਿੰਘ ਦੀ ਸੇਵਾ ਲਈ ਹੋਵੇ, ਕੀ ਉਹ ਉਸਦੇ ਵਿਰੁੱਧ ਕੋਈ ਫੈਸਲਾ ਦੇ ਸਕਦੇ ਹਨ???? ਕਦੇ ਵੀ ਨਹੀਂ ।
@deepbrar.
@deepbrar. 3 сағат бұрын
ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿਥੇ ਵੱਡੇ ਘਰਾਂ ਵਿੱਚ ਛੋਟੇ ਲੋਕ ਅਤੇ *ਛੋਟੇ ਘਰਾਂ ਵਿੱਚ ਵੱਡੇ ਲੋਕ ਰਹਿੰਦੇ ਹਨ*
@deepbrar.
@deepbrar. 3 сағат бұрын
ਕੋਈ ਨਾ ਪਹਿਚਾਣ ਸਕਿਆ ਮੈਨੂੰ ਲਾਗੇ ਹੋ ਕੇ ਵੀ , *ਕੁਝ ਤਾਂ ਅੰਨੇ ਸੀ ਅਤੇ ਕੁਝ ਹਨੇਰਿਆਂ ਚ ਸੀ*
@thindthind6700
@thindthind6700 28 минут бұрын
ਸ੍ਃ ਜਗਤਾਰ ਸਿੰਘ ਜੀ ਸੁਖਬੀਰ ਬਾਦਲ ਜੋ ਵੀ ਗੁਨਾਹ ਗਲਤੀਆਂ ਕੀਤੀਆਂ ਨੇ ਸਿਆਸਤ ਵਿੱਚ ਹੁੰਦਿਆ ਧਰਮ ਵਿੱਚ ਦਖਲ ਦੇਕੇ ਧਰਮੀ ਪਰੰਪਰਾਵਾਂ ਨੂੰ ਢਾਹ ਲਾਕੇ ਸਿਆਸਤ ਨੂੰ ਉੱਪਰ ਰੱਖਕੇ ਧਰਮ ਦੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਤਾਂ ਫ਼ਿਰ ਕਿਉਂ ਨਾ ਉਸ ਅਨਾੜੀ ਬੰਦੇ ਨੂੰ ਸਿਆਸਤ ਤੋਂ ਬਾਹਰ ਕੀਤਾ ਜਾਣਾ ਹੀ ਸਭ ਤੋਂ ਵਧੀਆ ਫੈਸਲਾ ਹੋਵੇਗਾ
@sardulmann8674
@sardulmann8674 2 сағат бұрын
ਬਾਦਲ ਪਰਿਵਾਰ ਨੇ ਸਦਾ ਪੰਥ ਨੂੰ ਅਤੇ ਸਿੱਖ ਸੰਸਥਾਵਾਂ ਨੂੰ ਆਪਣੇ ਨਿਜੀ ਹਿਤਾਂ ਲਈ ਵਰਤਿਆ ਹੈ।
@deepbrar.
@deepbrar. 3 сағат бұрын
ਹੱਕਦਾਰ ਬਦਲ ਦਿੱਤੇ ਜਾਂਦੇ ਨੇ, ਕਿਰਦਾਰ ਬਦਲ ਦਿੱਤੇ ਜਾਂਦੇ ਨੇ। ਇਹ ਮਤਲਬ ਦੀ ਦੁਨੀਆ ਹੈ ਸੱਜਣਾਂ, ਐਥੇ ਮੰਨਤ ਨਾ ਪੂਰੀ ਹੋਵੇ ਰਿਸ਼ਤੇ ਤਾਂ *ਕੀ ਭਗਵਾਨ ਬਦਲ ਦਿੱਤੇ ਜਾਂਦੇ ਨੇ*
@baldevsinghgill6557
@baldevsinghgill6557 Сағат бұрын
ਲਾਜਵਾਬ ਤੇ ਸਟੀਕ ਸ਼ਾਇਰੀ
@sushilkumarkhullar9492
@sushilkumarkhullar9492 2 сағат бұрын
ਰੰਧਾਵਾ ਜੀ ਜਦ ਮੁੱਦਾ ਹੀ ਸਿਆਸੀ ਤੇ ਤਰਮਿਕ ਦਾ ਸਮੈਲ ਹੋਵੇ ਤੇ ਸਜਾ ਵੀ ਦੋਸ਼ੀ ਨੂੰ ਕਿਵੇਂ ਇੱਕਲੀ ਤਾਰਮਿਕ ਲੱਗ ਸਕਦੀ ਹੈ ਅਗਰ ਮੀਰੀ ਪੀਰੀ ਦੇ ਸਿਧਾਂਤ ਮੁਤਾਬਿਕ ਜਥੇਦਾਰ ਆਕਾਲ ਤਖਤ ਅਤੇ ਬਾਕੀ ਜਥੇਦਾਰਾਂ ਨੇ ਕੋਈ ਸਜਾ ਸੁਖਬੀਰ ਨੂੰ ਸੁਨਣੀ ਹੈ ਤੇ ਓਹ ਇੱਕਲੀ ਤਾਰਮਿਕ ਨਹੀਂ ਸਿਆਸੀ ਵੀ ਹੋਣੀ ਚਾਹੀਦੀ ਹੈ
@suminderjeetsingh6767
@suminderjeetsingh6767 2 сағат бұрын
ਰੰਧਾਵਾ ਜੀ, ਇਹ ਮੁੱਦਾ ਹੁਣ ਪੰਥਕ ਲੈਵਲ ਦਾ ਬਣ ਗਿਆ, ਉਸ ਤੋਂ ਥੱਲੇ ਹੱਲ ਹੋਣ ਵਾਲਾ ਨਹੀਂ
@Ravisher0770
@Ravisher0770 48 минут бұрын
ਸਰਵਣ ਸਿੰਘ ਵਾਹਿਗੁਰੂ 🙏🏿🙏🏿🙏🏿🙏🏿🙏🏿🙏🏿🙏🏿🙏🏿
@chanansingh1674
@chanansingh1674 2 сағат бұрын
ਸਰਦਾਰ ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਢੰਗ ਨਾਲ ਸੰਕਟ ਨੂੰ ਬਿਆਨ ਕੀਤਾ ਮਸਲਾ ਇੱਕ ਹੋਵੇ ਤਾਂ ਹੱਲ ਹੋ ਜਾਵੇ ਸਾਰੀਆਂ ਜਥੇਬੰਦੀਆਂ ਬਾਬੇ ਸਾਰੇ ਲੀਡਰ ਸੱਭ ਕੁਝ ਗ਼ਦਾਰ ਹੋਗੇ ਜੇ ਕੋਈ ਹੈ ਤਾਂ ਉਹ ਜੇਲ੍ਹ ਚੋਂ ਬੰਦ ਕਿਸ ਤੇ ਯਕੀਨ ਕਰੀਏ ਹੁਣ ਤਾਂ ਫਿਰ ਨਵੀਂ ਦੁਨੀਆਂ ਆਵੇ ਗੀਤ ਫਿਰ ਠੀਕ ਹੋਵੇਗਾ
@ksbrar4893
@ksbrar4893 Сағат бұрын
ਵੀਰ ਜੀ ਤਰਜਮਾਨ ਸੋਚ ਸਮਝ ਕੇ ਗੱਲ ਨਹੀਂ ਕਰਦਾ , ਸਗੋਂ ਤਰਜਮਾਨ ਹੀ ਉਸ ਨੂੰ ਬਣਾਇਆ ਜਾਂਦਾ ਹੈ,ਜੋ‌‌ ਸੋਚਕੇ ਗਲ ਕਰੇ,ਪਰ ਇਹ ਗੱਲ ਵਲਟੋਹਾ ਲਈ ਨਹੀਂ।
@JasSandhu-j8f
@JasSandhu-j8f Сағат бұрын
ਰੰਧਾਵਾ ਜੀ ਸੁਖਬੀਰ ਤੋਂ ਇਲਾਵਾ ਤੁਹਾਨੂੰ ਪੰਜਾਬ ਦਾ ਹੋਰ ਕੋਈ ਮੁੱਦਾ ਨਹੀਂ ਦਿਸਦਾ। ਕਿਸਾਨ ਮੰਡੀਆਂ ਵਿੱਚ ਰੁਲ ਰਹੇ।ਝੋਨਾ ਖਰੀਦਿਆ ਨਹੀਂ ਜਾ ਰਿਹਾ। ਸ਼ੈਲਰ ਮਾਲਕ ਆੜਤੀ, ਕਿਸਾਨ ਸਾਰੇ ਧਰਨੇ ਦੇ ਰਹੇ। ਮਜ਼ਦੂਰ ਹੜਤਾਲ ਕਰੀ ਬੈਠੇ।ਇਹ ਸਭ ਆਪ ਦੀ ਟੀਮ ਨੂੰ ਕਿਉਂ ਨਹੀਂ ਦਿਸਦਾ।ਜਦੋਂ ਵੇਖੋ, ਸੁਖਬੀਰ, ਸੁਖਬੀਰ ਲਾਈ ਰੱਖਦੇ ਹੋ।ਖਾਸ ਹੀ ਪਿਆਰ ਤੁਹਾਡਾ।ਬਾਰ ਬਾਰ ਇਕੋ ਗੱਲ ਰਪੀਟ ਕਰੀ ਜਾਂਦੇ ਹੋ।
@ksbrar4893
@ksbrar4893 2 сағат бұрын
ਸਜ਼ਾ ਬਾਰੇ ਤੁਸੀਂ ਨੁਕਤਾ ਠੀਕ ਫੜਿਆ ਹੈ,ਸਾਰੀ ਗੱਲ ਨੂੰ ਇਥੇ ਤੱਕ ਹੀ ਸੀਮਤ ਕਰਨ ਦੀ ਕੋਸ਼ਿਸ਼ ਹੈ।ਪਰ ਇਹ ਕਾਮਯਾਬ ਨਹੀਂ ਹੋ ਸਕਣਗੇ।
@dasaundhasinghpannu6612
@dasaundhasinghpannu6612 2 сағат бұрын
ਰੰਧਾਵਾ ਸਾਹਿਬ, ਇਜ ਜਾਪਦਾ ਜਿਵੇ ਕਿਸੇ ਜਥੇਦਾਰ ਦੀ ਨਿਯੁਕਤੀ ਬੀ ਜੇ ਪੀ ਦੇ ਦਬਾ ਚ ਹੋਈ ਹੋਵੇ ਤਾ ਈ ਹੁਣ ਡਰ ਲਗਦਾ,ਪਹਿਲਾ ਤਾ ਇਹ ਇਕਠੇ ਈ ਸਨ।ਜੇ ਸ਼੍ਰੋ ਮਣੀ ਕਮੇਟੀ ਕਤਾਬਾ ਪ੍ਰਕਾਸ਼ਤ ਕਰ ਸਕਦੀ,ਜਿਸ ਚ ਗੁਰੂ ਸਾਹਿਬਾਨ ਦੇਖਿਲਾਫ ਲਿਖਿਆ ਹੈ ਤਾ ਸਭ ਸਚ ਹੈ।
@baljitsingh6957
@baljitsingh6957 2 сағат бұрын
ਵਲਟੋਹੇ ਦਾ ਜਥੇਦਾਰ ਸਾਹਿਬ ਦੇ ਬਿਨਾਂ ਬੁਲਾਏ ਘਰ ਜਾਣਾ ਬਹੁਤ ਵੱਡੇ ਸੁਆਲ ਖੜ੍ਹੇ ਕਰਦਾ ਹੈ।
@baldevsinghgill6557
@baldevsinghgill6557 Сағат бұрын
ਪਰ ਇਸ ਡੌਨ ਤੇ ਬਦਤਮੀਜ਼ ਨੱਥ ਕੌਣ ਪਾਵੇ
@Ranjeetdaliwal-kz2nc
@Ranjeetdaliwal-kz2nc 2 сағат бұрын
ਖਰਲ ਰਾਜਨੀਤਿਕ ਲੋਕ ਤੇ ਦੂਜੇ ਪਾਸੇ ਗ੍ਰੰਥੀ ਤੋ ਉਨਤੀ ਕਰਕੇ ਆਕਾਲ ਤਖਤ ਤਕ ਪਹੁੰਚੇ ਜਥੇਦਾਰ ਹਨ। ਅਕਾਲੀ ਦੱਲ ਦਾ ਬੁਲਾਰਾ ਜਿੱਸ ਰੂਪ ਵਿੱਚ ਬੋਲ ਰਿਹਾ ਹੈ। ਉਹਨਾਂ ਨੇ ਜਰੂਰ ਕੋਈ ਨਾ ਕੋਈ ਤਕਨੀਤ ਵਾਰਤ ਕੇ ਜਥੇਦਾਰਾਂ ਸਾਹਿਬਾਨ ਕੋਲੋ ਕੋਈ ਲਫਜ ਕੈਦ ਕਰ ਲਏ ਹੋਣ। ਸਿਅਸੀ ਲੋਕ ਹਮੇਸ਼ਾ ਸਿੱਧਾ ਘਟ ਤੇ ਪੁੱਠਾ ਵੱਧ ਸੋਚਦਾ ਹੈ।
@DrAPSMann
@DrAPSMann 14 минут бұрын
ਰੰਧਾਵਾ ਸਾਹਿਬ, ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਨਾਲ ਸਜਟ ਕੀਤੀ ਆ ਕਿ ਕਿ ਅਲੱਗ ਅਲੱਗ ਜਥੇਬੰਦੀਆਂ ਤੇ ਵਿਦਵਾਨ ਬੁਲਾਉਣੇ ਚਾਹੀਦੇ ਨੇ ਤੇ ਉਹਨਾਂ ਦੇ ਸੁਝਾਅ ਓਪਨ ਲੈਣੇ ਚਾਹੀਦੇ ਹਨ ਇਥੇ ਬੇਨਤੀ ਆ ਇਹ ਕਿ ਸਿੱਖ ਸਿਧਾਂਤਾਂ ਨੂੰ ਲੈ ਕੇ ਫੈਸਲੇ ਲੈਣੇ ਚਾਹੀਦੇ ਨੇ ਬਹੁਤ ਗਿਣਤੀ ਦਾ ਫੈਸਲਾ ਦਾ ਇਹਦੇ ਵਿੱਚ ਕਈ ਵਾਰੀ ਗਲਤ ਵੀ ਹੋ ਸਕਦਾ । ਸਾਡੇ ਵਾਸਤੇ ਸਿੱਖ ਸਿਧਾਂਤ ਪਹਿਲੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਫਿਰ ਜਿਹੜੇ ਸੁਝਾਹ ਆਉਂਦੇ ਹਨ ਉਹਨਾਂ ਦੇ ਹਿਸਾਬ ਨਾਲ ਫੈਸਲਾ ਲਿਆ ਜਾਣਾ ਚਾਹੀਦਾ ਹੈ।
@Nanak-rc1go
@Nanak-rc1go 24 минут бұрын
ਸ੍ਰ ਜਗਤਾਰ ਸਿੰਘ ਜੀ ਨੇ ਬਿਨਾ ਪੱਖਪਾਤ ਸੰਸਥਾਵਾਂ ਬਚਾਉਣ ਲਈ ਬਹੁਤ ਵਧੀਆ ਵਿਚਾਰੇ ਰੱਖੇ ਨੇ ਜੀ।
@palwindersingh1252
@palwindersingh1252 2 сағат бұрын
ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ।ਛੱਡ ਕੇ ਹੋਰ ਕੀਤਾ, ਹੋਰ ਮਾੜਾ ਕੀਤਾ।ਇਹ ਹਾਲ ਅਕਾਲੀਦਲ ਦਾ ਹੈ।
@Nanak-rc1go
@Nanak-rc1go Сағат бұрын
ਤੁਹਾਡੀ ਖੁਸ਼ੀ ਗ਼ਮੀ ਚ ਚਲੇ ਗਏ ਜੀ। ਜਦੋਂ ਕੋਰਟ ਨੇ ਪਹਿਲਾਂ ਫੈਸਲਾ ਵੀ ਪਲਟ ਦਿੱਤਾ ਜੀ।
@GurbaxSingh-du4my
@GurbaxSingh-du4my 2 сағат бұрын
ਰੰਧਾਵਾ ਸਾਹਿਬ ਜਿਹੜੇ ਪਿੰਡਾਂ ਵਿਚ ਅਜ ਤਕ ਸਟੇਅ ਸੀ ਉਥੇ ਵੋਟਾਂ ਕਿਵੇਂ ਪੈਣਗੀਆਂ ਉਥੇ ਤਾਂ ਅਜ ਤਕ ਪ੍ਰਚਾਰ ਹੀ ਨਹੀਂ ਹੋਇਆ ਇਹ ਤਾਂ ਉਨਾਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੈ।
@gurwindernarla
@gurwindernarla Сағат бұрын
ਸ਼੍ਰੋਮਣੀ ਅਕਾਲੀ ਦਲ ਬਾਦਲ 2015 ਵਾਲੀ ਗਰਾਉਂਡ ਲੱਭ ਰਿਹਾ, ਜਦੋਂ ਕਿ ਇਹ ਜਥੇਦਾਰਾਂ ਕੋਲੋਂ ਆਪਣੀ ਮਰਜ਼ੀ ਦੇ ਫੈਸਲੇ ਕਰਵਾ ਲਿਆ ਕਰਦੇ ਸਨ,ਪਰ ਹੁਣ ਇਹ ਅਕਾਲੀ ਦਲ ਬਾਦਲ,ਦਲ ਦਲ ਵਿੱਚ ਫਸਦਾ ਜਾ ਰਿਹਾ, ਕਿਉਂ ਕਿ ਇਹਨਾਂ ਕੋਲ ਹੁਣ ਉਹ ਸਮਾਜਿਕ ਅਤੇ ਰਾਜਸੀ ਤਾਕਤ ਨਹੀਂ ਰਹੀ,।
@sukhwantbrar5066
@sukhwantbrar5066 2 сағат бұрын
ਸਰਦਾਰ ਹਮੀਰ ਸਿੰਘ ਜੀ ਕਈ ਵਾਰ ਗੱਲ ਹੋਈ ਕੀ ਉਸ ਵਕਤ ਦੇ ਮੁੱਖ ਮੰਤਰੀ ਦੇ ਸਰਕਾਰੀ ਘਰ ਚ ਜਥੇਦਾਰ ਸਾਹਿਬਾਨ ਨੂੰ ਬੁਲਾਇਆ ਗਿਆ ਜੇ ਮੁੱਖ ਮੰਤਰੀ ਨੇ ਬੁਲਾਇਆ ਤਾ ਕੀ ਉਸ ਵਕਤ ਦੇ ਜਥੇਦਾਰ ਸਹਿਬਾਨ ਦੁੱਧ ਚੁੰਗਦੇ ਜਵਾਕ ਸਨ ਕੀ ਉਹਨਾ ਨੂੰ ਆਪਣੇ ਆਹੁਦੇ ਜਾ ਰੁਤਬੇ ਦਾ ਧਿਆਨ ਨਹੀ ਸੀ
@bhupindergill203
@bhupindergill203 2 сағат бұрын
ਸਰਦਾਰ ਜਗਤਾਰ ਸਿੰਘ ਜੀ ਪੰਥ ਨੂੰ ਦਰਪੇਸ਼ ਮਸਲਿਆਂ ਦਾ ਹਲ ਕਰਨ ਵਾਲੇ ਕੋਮ ਕੋਲ ਲੀਡਰ ਨਹੀਂ ਹਨ ਸਭ ਧਿਰਾਂ ਸਿਆਸਤ ਕਰ ਰਹੀਆਂ ਹਨ। ਇਸ ਮਸਲੇ ਨੂੰ ਛੇਤੀ ਹੱਲ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਬਿਨਾਂ ਕਿਸੇ ਦੀ ਪਰਵਾਹ ਦੇ ਜਲਦ ਫ਼ੈਸਲਾ ਕਰਨ ਕੋਮ ਨੂੰ ਦੋਫਾੜ ਹੋਣ ਤੋ ਬਚਾਉਣ ਦੀ ਲੋੜ ਹੈ
@RajwindraSingh-jo7iu
@RajwindraSingh-jo7iu 2 сағат бұрын
Hermeer singh ਜੀ ਦੇ ਇਲੈਕਸ਼ਨ ਰੱਦ ਪਰਚਾਰ ਨੇ ਕਈ ਲੋਕਾਂ ਦਾ ਨੁਕਸਾਨ ਕਰਤਾ ਕਿਨਿਆ ਫੀਸਾਂ ਵਕੀਲਾਂ ਨੂੰ ਦੇਣੀਆਂ ਪਈਆਂ
@tarlochansinghdupalpuri9096
@tarlochansinghdupalpuri9096 19 минут бұрын
‘ਚਾਰੇ ਟਾਇਰਾਂ ‘ਚੋਂ ਹਵਾ ਨਿਕਲ ਚੁੱਕੀ ਹੈ,ਹੁਣ ਨਵੇਂ ਟਾਇਰ ਹੀ ਪਾਉਣੇ ਪੈਣਗੇ….!’ -ਸਰਦਾਰ ਹਮੀਰ ਸਿੰਘ ਦੀ ਟਿੱਪਣੀ ਬੜੀ ਜ਼ਬਰਦਸਤ
@sarabjitsinghsekhon1636
@sarabjitsinghsekhon1636 Сағат бұрын
Modi tan Punjab te Kisani da dushman a
@BittuSingh-fk2je
@BittuSingh-fk2je 47 минут бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@Takdir-Singh_Gill
@Takdir-Singh_Gill 2 сағат бұрын
Excellent discussion.
@romysandhusandhu3359
@romysandhusandhu3359 3 сағат бұрын
ਸਦਕਾਰ ਤੋ ਇੱਕ ਹਫਤੇ ਲਈ ਵਿਧਾਨ ਲੈ ਲਵਾਉ,,,,ਇੱਕ ਇੱਕ ਦਾ ਸੱਚ ਸਾਹਮਣੇ ਆ ਜਾਵੇਗਾ,,,,, ਵਿਧਾਨ ਸਭਾ ਵਿੱਚ ਇੱਕ ਦੂਜੇ ਤੇ ਮੂੰਹ ਤੇ ਗੱਲਾਂ ਹੌਣ ਗਈਆ।,, ਪੰਜੇ ਜੱਥੇਦਾਰ ਆਗਵਾਈ ਕਰਨ ਜੀ,,,,
@BalramDhaliwal-rb7no
@BalramDhaliwal-rb7no 3 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Nanak-rc1go
@Nanak-rc1go 23 минут бұрын
ਜਥੇਦਾਰ ਤਾਂ 97-98 ਤੋਂ ਗੁਲਾਮ ਬਣਾ ਲਏ ਸੀ ਜੀ।
@kuldeepsinghkuldeepsingh3468
@kuldeepsinghkuldeepsingh3468 2 сағат бұрын
ਰੰਧਾਵਾ ਜੀ ਸਰਬੱਤ ਖਾਲਸਾ ਵਾਲੇ ਦਾਦੂਵਾਲ ਹੋਰੀਂ ਹੁਣ ਕਿੱਥੇ ਨੇ ਜੀ ਬੀਜੇਪੀ ਦੀ ਝੋਲੀ ਵਿੱਚ ਇਹ ਫੈਸਲਾ ਜਿੰਨਾ ਛੇਤੀ ਨਿਬੜ ਜੇ ਵਧੀਆ
@Nanak-rc1go
@Nanak-rc1go 18 минут бұрын
ਸ੍ਰ ਹਮੀਰ ਸਿੰਘ ਜੀ ਨੇ ਪਿਛੋਕੜ ਖੋਲਕੇ , ਵਿਸਥਾਰ ਨਾਲ ਦੱਸਿਆ ਜੀ।
@navjotsinghsandhu6096
@navjotsinghsandhu6096 Сағат бұрын
Mainu ae gal samjh nahi aundi ki “KHUSERYA NAAL DHOLKI” vajaan wale di gal te aeni behas kyo ho rahi hai 😂
@NirmalSingh-ft6pn
@NirmalSingh-ft6pn 48 минут бұрын
ਵਲਟੋਹਾ ਨੇ ਰਿਕਾਰਡਿੰਗ ਕੀਤੀ ਲੱਗਦੀ ਹੈ ਜਥੇਦਾਰ ਸਾਹਿਬ ਦੀ। ਇਸ ਕਰਕੇ ਵਲਟੋਹਾ ਜੀ ਚੌੜੇ ਹੋ ਰਹੇ ਹਨ।
@sukhwantbrar5066
@sukhwantbrar5066 2 сағат бұрын
ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਨੇ ਪਹਿਲਾ ਵੀ ਕਈ ਵਾਰ ਜਿਕਰ ਕੀਤਾ ਕੀ ਆਰ ਐਸ ਐਸ ਨੇ ਕਿਹਾ ਕੀ ਅਸੀ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਲਾਵਾਂਗੇ ਕੀ ਇਹ ਸਭ ਕੁੱਝ ਉਸ ਲਈ ਤਾ ਨਹੀ ਹੋ ਰਿਹਾ। ਜਦੋ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਗੱਲ ਆਉਦੀ ਹੈ ਕੀ ਉਹਨਾ ਤੋ ਬਿਨਾ ਵੀ ਕਿਸੇ ਜਥੇਦਾਰ ਸਾਹਿਬ ਕੋਲ ਕੇਂਦਰੀ ਸਕਿਊਰਟੀ ਹੈ ਉਹਨਾ ਇਕਲੀਆ ਕੋਲ ਹੈ ਤੇ ਜੇ ਹੈ ਤਾ ਕਿਉ ਹੈ ??
@hcfgjfgygby8306
@hcfgjfgygby8306 2 сағат бұрын
ਪੰਜਾਬ ਸਰਕਾਰ ਮਾਨ ਨੇ ਵਾਪਸ ਲ ਈ ਸੀ ਕੇਦਰ ਨੇ ਦੇ ਦਿਤੀ
@BhupinderSingh-xs1uq
@BhupinderSingh-xs1uq 53 минут бұрын
ਵਿਨਾਸ਼ ਕਾਰਿਆ ਵਿਪਰੀਤ ਬੁੱਧੀ। 🙏
@GurnekSingh-l6c
@GurnekSingh-l6c 2 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਹਮੀਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@The4858
@The4858 55 минут бұрын
ਹੈਲੋ ਰੰਧਾਵਾ ਸਾਹਿਬ, ਸਤਿ ਸ੍ਰੀ ਅਕਾਲ, ਹਰੇਕ ਪਾਵਰ ਵਾਲੇ ਵਿਅਕਤੀਆ ਨੇ ਆਪਣੇ ਆਪਣੇ ਪਿਆਦੇ ਰੱਖੇ ਹੁੰਦੇ ਆ,ਜਿਸ ਤਰਾਂ ਸਮੇਧ ਸੈਣੀ ਦਾ ਪੂਲਾ ਨਿਹੰਗ ਰੱਖਿਆ ਸੀ, ਇਸ ਤਰਾ ਇਹ ਵੀ ਬੋਸ ਨੇ ਪਿਆਦਾ ਰੱਖਿਆ ਹੋਇਆ ਦਬਾਅ ਪਾਉਣ ਲਈ,ਪਿਛਲੇ ਜਿਨੇ ਮਰਜੀ ਰੋਲੇ ਦੇਖ ਲਿਓ। ਹਣ ਵੀ ਬੋਸ ਦਾ ਭੇਜਿਆ ਗਿਆ ਸੀ। ਧੰਨਵਾਦ ਜੀ
@kamaljitsingh8901
@kamaljitsingh8901 2 сағат бұрын
ਅਗਲੇ ਇਸ ਤਰਾਂ ਨੀ ਸੋਚਦੇ ਪਾਵਰ ਦਾ ਸਿਖਰ ਹੰਢਾਇਆ ਹੋਏ ਆ
@JagdishsinghdhirDhir-i5l
@JagdishsinghdhirDhir-i5l Сағат бұрын
Akal takht Jathedar is supreme no authority can challenge even president of India
@samtakhar
@samtakhar 2 сағат бұрын
Decent discussion 👍👍👍🇨🇦🇨🇦🇨🇦
@HsgiHsgill
@HsgiHsgill Сағат бұрын
ਏਹ ਕਿਸ ਨੂੰ ਨਹੀਂ ਪਤਾ ਪਹਿਲੇ ਦਿਨ court ਦਾ orders ਕਿਉਂ ਨਹੀਂ ਆਇਆ ਕੇ election commission ਦਾ right ਕਿਉਂ ਨਹੀਂ ਕਿਹਾ. ਸਭ ਵਕੀਲਾਂ ਨਾਲ ਰਲ ke ਲੁਟਦੇ ਹਨ border areas allowance di ਆੜ ਵਿੱਚ ਵਕੀਲਾਂ ਨੇ ਰਲ ਕੇ ਲੁੱਟਿਆ ਸੀ judge ਨਾਲ- ਰਲ karde ਰਿਹੈ ਹਨ
@kuldipsinghdhesi7018
@kuldipsinghdhesi7018 34 минут бұрын
ਸਰਦਾਰ ਸਾਹਿਬ ਇਹ ਸਭ ਡਿਜਾਇਨ ਹੈ ਸਿਰਫ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਹੀ ਹੈ।
@jagjitsingh5212
@jagjitsingh5212 Сағат бұрын
Good news and views thanks Randhawa saab Hamir saab and jagtar saab ❤️ 🙏🙏🙏
@NarinderSingh-ti4sq
@NarinderSingh-ti4sq 3 сағат бұрын
ਇਹ ਸਾਰੇ ਮਿਲਕੇ ਡਰਾਮਾਂ ਕਰ ਰਹੇ ਹਨ। ਕੀ ਜੱਥੇਦਾਰ, ਸ਼ਰੋਮਣੀ ਕਮੇਟੀ, ਅਕਾਲੀ ਦਲ। ਕੁੱਝ ਨਹੀਂ ਹੋਣਾ। ਸੁਖਬੀਰ ਬਾਦਲ ਸਿਰੇ ਦਾ ਢੀਠ ਬੰਦਾ ਹੈ ੳਹ ਜਥੇਦਾਰ ਨੂੰ ਟਿੱਚ ਜਾਣਦਾ ਹੈ।
@gursimratkaurcheema6000
@gursimratkaurcheema6000 59 минут бұрын
ਦਸੂਹਾ ਵਿਖੇ ਕਿਸੇ ਆੜਤੀ ਨੇ ਸਾਥ ਨਹੀਂ ਦਿੱਤਾ
@Parmjitsingh-t3w4k
@Parmjitsingh-t3w4k 37 минут бұрын
ਬਾਦਲ ਪ੍ਕਾਸ ਤਾਂ ਅਡਵਾਨੀ ਨਾਲ ਪਤੀ ਪਤਨੀ ਦਾ ਰਿਸ਼ਤਾ ਸੀ ਅਡਵਾਨੀ ਤਾਂ ਸ਼ਰੇਆਮ ਲਿਖਦਾ ਦਰਬਾਰ ਸਾਹਿਬ ਤੇ ਹਮਲਾ ਉਸ ਨੇ ਕਰਵਾਇਆ। ??????!
@baldevsinghgill6557
@baldevsinghgill6557 Сағат бұрын
ਵਿਰਸਾ ਵਲਟੋਹਾ ਨੂੰ ਨੱਥ ਕੌਣ ਪਾਵੇ
@Parmjitsingh-t3w4k
@Parmjitsingh-t3w4k 2 сағат бұрын
ਸੁਖਬੀਰ ਦੀ ਸਕੀਮ ਵਲਟੋਹਾ ਤੋਂ ਅਕਾਲ ਤਖ਼ਤ ਸਾਹਿਬ ਦੀ ਬੇਅਬਦੀ ਕਰਵਾ ਰਿਹਾ
@Nanak-rc1go
@Nanak-rc1go 35 минут бұрын
ਸਿਹਤ ਦਾ ਹਾਲ ਪੁੱਛਣ ਪਹਿਲਾਂ ਤਾਂ ਕੋਈ ਗਿਆ ਨੀ।.ਡਰਾਮੇ ਕਰਦੇ ਨੇ
@gursimratkaurcheema6000
@gursimratkaurcheema6000 Сағат бұрын
ਸ ਜਗਤਾਰ ਸਿੰਘ। ਜੀ ਰੇਲਾਂ ਰੋਕੀਆਂ 40ਦਿਨ 325ਦਿਨ ਸਰਕਾਰ ਨੇ ਕੀ ਕੀਤਾ
@jagdishpuri5366
@jagdishpuri5366 2 сағат бұрын
Menu te lagda hale v BJP sukhbir naal hegi hai na hundi te shayad hun tak SGPC de election ho chuke hunde te sukhbir te apneap he kamjor ho jande
@dalipsingh1507
@dalipsingh1507 Сағат бұрын
Sat shri akal all of you v intelligent anylsist
@Nanak-rc1go
@Nanak-rc1go Сағат бұрын
Ssa ji
@ਹਰਦੀਪਸਿੰਘBrar
@ਹਰਦੀਪਸਿੰਘBrar 2 сағат бұрын
ਸਰਬੱਤ ਖਾਲਸਾ 🇮🇳🇮🇳
@Ranjeetdaliwal-kz2nc
@Ranjeetdaliwal-kz2nc 3 сағат бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@nssingh4968
@nssingh4968 2 сағат бұрын
Very good conversation
@amritpalijkaur5642
@amritpalijkaur5642 2 сағат бұрын
Sat SHRI AKAL JI PARDAN MANTRI VI SUPRIN CORT DE JAJDEGHAR GIA SI VERY VERY GOOD DAILOG
@kewalsinghgill1691
@kewalsinghgill1691 3 сағат бұрын
ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@HarbhajansinghBal-pc8fs
@HarbhajansinghBal-pc8fs 2 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਜਗਤਾਰ ਸਿੰਘ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@BahadurSingh-ko9kb
@BahadurSingh-ko9kb 53 минут бұрын
ਦਿੱਲੀ ਗਦਾਰਾ ਦੇ ਕਹੇ ਤੇ ਜਥੇਦਾਰ ਤੇ ਦਬਾਉ ਪਾ ਰਹੀ ਹੈ
@Nanak-rc1go
@Nanak-rc1go 37 минут бұрын
ਪੈਸੇ ਤਾਂ ਆਪੋਜੀਸ਼ਨ ਵਾਲਿਆਂ ਨੇ ਜਾਂ ਲੁੱਟਣ ਵਾਲਿਆਂ ਨੇ ਦਿੱਤੇ ਨੇ ਜੀ।
@SukhwinderSingh-bo2xo
@SukhwinderSingh-bo2xo 2 сағат бұрын
Very good information 🙏🙏🙏
@cleverfox2879
@cleverfox2879 3 сағат бұрын
ਰੰਧਾਵਾ ਜੀ ਸੋਸ਼ਲ ਮੀਡੀਆ ਵੀ ਇਸ ਫੈਸਲੇ ਨਾਲ ਬਰਾਬਰ ਦਾ ਭਾਈਵਾਲ ਹੈ
@kanwaljitsingh3248
@kanwaljitsingh3248 54 минут бұрын
ਜਬ ਇਹ ਗਹੇ ਬਿਪਰਨ ਕੀ ਰੀਤ ਮੈ ਨ ਕਰਉ ਇਨ ਕੀ ਪ੍ਰਤੀਤ
@surjitsinghbandesha4340
@surjitsinghbandesha4340 Сағат бұрын
Sare.journalist.are.right.but.for.Hamir.Singh.in.fact.totally. real spoken conversation. As govt.in whole season has not ordered a single train to move out of Punjab.What about stopping of trains ...it looks something supporting ......
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ। ❤❤❤
@satnamsinghkundi4697
@satnamsinghkundi4697 Сағат бұрын
Thanks
@LakhwinderSingh-kf4jc
@LakhwinderSingh-kf4jc 6 минут бұрын
Thanks
@sukhjeetkot2770
@sukhjeetkot2770 2 сағат бұрын
❤❤❤
@LakhwinderSingh-kf4jc
@LakhwinderSingh-kf4jc 18 минут бұрын
Thanks all of you
@paramjitdhamrait5185
@paramjitdhamrait5185 2 сағат бұрын
Waheguru ji bless you all.
@RajinderSingh-xv7gf
@RajinderSingh-xv7gf 2 сағат бұрын
Politicians never seem to be at disadvantage irrespective of publicity being positive or negative .
@harmohindersingh3214
@harmohindersingh3214 2 сағат бұрын
Good debate
@surjeetsingh8809
@surjeetsingh8809 2 сағат бұрын
👍👍👍👌👌
@adv.madanlal13
@adv.madanlal13 Сағат бұрын
Good analysis, sirs. As per perception, Akal Takhat is autonomous n independent authority whosoever be the appointing power.The JATHEDARS should act accordingly so that prestige of this Temporal seat is maintained withstanding all pressures....
@manjitsinghmatharu
@manjitsinghmatharu 2 сағат бұрын
🙏🙏🙏
@sukhdevchahal6894
@sukhdevchahal6894 58 минут бұрын
Sukhbir di beti de viah da bahana hai. I remember jadon Parkash Singh Badal di beti ( Sukhbir’s Sister) da viah ce, udon Parkash Singh Badal jail vich ce. Viah tan fer bhi ho giya ce, late Ch. Devi Lal ne kaniya Dan kita ce.
@GillGill-fy8kv
@GillGill-fy8kv Сағат бұрын
ਵਲਟੋਹਾ ਼ਝੂਠ ਦਾ ਟੋਆ
@DaljitSingh-p4p
@DaljitSingh-p4p 3 сағат бұрын
ਹਰੇਕ ਦਾ ਰੁਜ਼ਗਾਰ ਅਲੱਗ, ਅਲੱਗ
@balrajsandhu6161
@balrajsandhu6161 2 сағат бұрын
🌷💟🌷🙏🌷🌷
@sarabjitsinghsekhon1636
@sarabjitsinghsekhon1636 Сағат бұрын
Sukhbir te Valtoha nu Panth de Gaddar alan kita jana chahida.
@KewalSingh-e9u
@KewalSingh-e9u 3 сағат бұрын
Hun Spokesman wale joginder singh diyan kahiyan galan sach ho rahiyan hai jo hun vaper reha hai aj ton 15/16 sal pehla das ditiyan see Akal takht di be kadri hove gi
@InderdeolDeol
@InderdeolDeol Сағат бұрын
Sir meri soch hai ke SAD te Sudhaar Lehar wale sare talab kite leaders par 5 Saab vaste election karan di from lagah deni chahidian hai te kise nirpakh admi nu banana Jana chahidian hai tan Jo SAD dubara stand ho sake g
@gurmejsinghboparai524
@gurmejsinghboparai524 2 сағат бұрын
Sikh Nation is with Jathedar Sahibs, should take decision in favor of Sikh Nation and ignore the individuals and let them know what stands Akal Takhat Sahib
@hcfgjfgygby8306
@hcfgjfgygby8306 2 сағат бұрын
ਮਾਨ ਸਰਕਾਰ ਨੇ ਪੰਜਾਬ ਦੀ ਸਕਿਊਰਟੀ ਵਾਪਿਸ ਲੈ ਲਈ ਸੀ ਕੇਂਦਰ ਨੂੰ ਮੌਕਾ ਮਿਲ ਗਿਆ
@rajindergupta2235
@rajindergupta2235 49 минут бұрын
Randhawa sahib, valtohe vagera jathedar sahib te pressure b nan fay c,
@bhindermangat2777
@bhindermangat2777 2 сағат бұрын
So called farmers leaders blackmailing government and public they are landlords misguiding small farmers and ruined Punjab
Watermelon magic box! #shorts by Leisi Crazy
00:20
Leisi Crazy
Рет қаралды 111 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
🕊️Valera🕊️
00:34
DO$HIK
Рет қаралды 4,1 МЛН
Watermelon magic box! #shorts by Leisi Crazy
00:20
Leisi Crazy
Рет қаралды 111 МЛН