ਰਵਨੀਤ ਬਿੱਟੂ ਤਾਂ ਪਿਛਵਾੜਾ ਬਦਲ ਗਿਆ ਹੁਣ ਇਸੇ ਲਈ ਅਸੀਂ ਇਹਨੂੰ ਚੰਗੇ ਨਹੀਂ ਲੱਗਦੇ ਬਿੱਟੂ ਦੇ ਬਿਆਨ ਤੇ ਭੜਕਿਆ ਨੌਜਵਾਨ

  Рет қаралды 17,254

RMB Television

RMB Television

Күн бұрын

#RMBTelevision #kisanunion #ravneetbittu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
CameraMan- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 35
@asttydydydgfxfxyfufug3798
@asttydydydgfxfxyfufug3798 Ай бұрын
ਬਾਈ ਤੇਰੀ ਇੱਕ ਇੱਕ ਗੱਲ ਸਹਿ ਹੈ ਵੀਰੇ ਕਿਸਾਨ ਨੂੰ ਹੀ ਪਾਰਲੀਮੈਂਟ ਸਾਮਣੀ ਪਉ ਬਾਕੀ ਕਿਸੇ ਤੇ ਕੋਈ ਉਮੀਦ ਨਹੀਂ ਕਮਾਣ ਹੁੱ ਣ ਥੋਨੂੰ ਹੀ ਸਾਮਣੀ ਪਉ
@dr.bhaiparmjitsingh4191
@dr.bhaiparmjitsingh4191 Ай бұрын
Good 🎉
@harjeetsinghsingh9569
@harjeetsinghsingh9569 Ай бұрын
Good bro 👍🌹🙏
@laddipunia422
@laddipunia422 Ай бұрын
⛳🚜🌾🌾🌾🌾 Kisan Ekta jindabad
@sukhjitsingh6668
@sukhjitsingh6668 Ай бұрын
ਪੰਜਾਬ ਦੇ ਕਿਸਾਨ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@ArshdeepSingh-oh4qk
@ArshdeepSingh-oh4qk Ай бұрын
ਬਿਟੂ ਹੰਕਾਰ ਚ ਕਿਵੇਂ ਨਾਸਾਂ ਫਰਕਾਈ ਜਾਂਦੇ। ਗ਼ੌਰ ਨਾਲ ਦੇਖਿਓ
@satgurkotra2543
@satgurkotra2543 Ай бұрын
ਬਿੱਟੂ ਬੁੱਚੜ ਮੁਰਦਾਬਾਦ
@mehaksandhu3552
@mehaksandhu3552 Ай бұрын
Right
@KulbirSingh-bj5zc
@KulbirSingh-bj5zc Ай бұрын
ਬਿੱਟੂ ਨੂੰ ਬੀ਼ਜੇ਼ਪੀ ਨੇ ਭੌਂਕਣ ਲਈ ਹੀ ਪਾਲਿਆ ਹੈ
@paramjeetkaur-yf1ji
@paramjeetkaur-yf1ji Ай бұрын
ਬਿੱਟੂ ਬੁੱਚੜ ਹੈ ਗੁਰਕੀਰਤ ਵੀ ਉਸ ਦਾ ਹੀ ਪੋਤਾ ਉਹ ਨੀ ਬੋਲਦਾ ਕਿਸਾਨਾਂ ਨੂੰ
@asttydydydgfxfxyfufug3798
@asttydydydgfxfxyfufug3798 Ай бұрын
ਇਹਨੇ ਦੱਸ ਤਾ ਮੈ ਉਸ ਬੁੱਚੜ ਦਾਦੇ ਦਾ ਬੁੱਚੜ ਪੋਤਾ ਹਾਂ ਇਸ ਨੂੰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ ਮੋਦੀ ਕੋਲ ਹੀ ਰਹੇ
@user-wb2tn8fq9r
@user-wb2tn8fq9r Ай бұрын
@ParmSidhu-nq4iv
@ParmSidhu-nq4iv Ай бұрын
ਜੱਟਾਂ ਨੂੰ ਤਾਂ ਲੀਟਰੀ ਚਾਹੀਦੀ ਹੈ ਕੁਰਸੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਕੋਈ ਪਾਰਟੀ ਨਾ ਇਹਨਾਂ ਨੂੰ ਆਪਦੇ ਭੈਣ ਭਰਾ ਨਾ ਹੁੰਦਾ ਨਾ ਆਪਦੇ ਮਾਂ ਪਿਓ ਨੂੰ ਹੁੰਦਾ ਇਹਨਾਂ ਨੂੰ ਕਦੇ ਕੁਰਸੀ ਨਾ ਹੁੰਦਾ
@PardeepSingh-vo8hz
@PardeepSingh-vo8hz Ай бұрын
ਇਹਦੇ ਵਿੱਚ ਹਰਜੀਤ ਗਰੇਵਾਲ ਦੀ ਆਤਮਾ ਪ੍ਰਵੇਸ਼ ਕਰ ਗਈ ਹੈ। ਪੰਜਾਬ ਦਾ ਗ਼ਦਾਰ ਹੈ ਬਿੱਟੂ।
@user-ng1vq6yb1d
@user-ng1vq6yb1d Ай бұрын
ਭਾਈ ਸਾਹਿਬ ਇਹ ਗੰਦੇ ਖੂੰਨ ਦੀ ਪਦੈਸ ਆਂ। ਬਿਟੂ ਖੂੰਨ ਤਾਂ ਬੇਅੰਤੂ ਦਾਂ ਹੀ ਆਂ ਇਹ ਕਿਸੇ ਦਾਂ ਮਿਤ੍ਰ ਨਹੀ। ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ।
@user-nn4nm7hj6i
@user-nn4nm7hj6i Ай бұрын
ਰਵਨੀਤ ਸਿੰਘ ਬਿੱਟੂ। ਮੁਰਦਾਬਾਦ 😂
@jogindersaini7200
@jogindersaini7200 Ай бұрын
ਸਿਆਸੀ ਲੀਡਰਾਂ ਦਾ ਕੋਈ ਕਰੈਕਟਰ ਨਹੀਂ ਹੁੰਦਾ।ਕਦੀ ਇਧਰ ਤੇ ਕਦੇ ਉਧਰ।ਮੂਰਖ ਅਸੀਂ ਲੋਕ ਹਾਂ ਜੋ ਇਨ੍ਹਾਂ ਲੀਡਰ ਲੋਕਾਂ ਨੂੰ ਪਹਿਚਾਣਦੇ ਨਹੀਂ।😮
@user-zk3qc2rv1x
@user-zk3qc2rv1x Ай бұрын
ਬੀਜੇਪੀ ਪੰਜਾਬ ਵਿਚੋਂ ਕੋਈ ਵੀ ਸੀਟ ਨਹੀਂ ਜਿੱਤ ਸਕੀ , ਸਗੋਂ ਪਹਿਲਾਂ ਵਾਲੀਆਂ ਦੋ ਸੀਟਾਂ ਵੀ ਗੰਵਾ ਲਈਆਂ , ਚੰਡੀਗੜ੍ਹ ਵਾਲੀ ਸੀਟ ਵੀ ਗੰਵਾ ਲਈ ਹੈ। ਹਰਿਆਣੇ ਦੀਆਂ ਪਹਿਲਾਂ ਜਿਤੀਆਂ ਸੀਟਾਂ ਵਿਚੋਂ ਵੀ ਅੱਧੀਆਂ ਹਾਰ ਗਈ ਹੈ। ਜੇਕਰ ਬੀਜੇਪੀ ਨੇ ਹੰਕਾਰੀ ਵਤੀਰਾ ਤਿਆਗ ਕੇ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਤਾਂ ਬੀਜੇਪੀ ਗੁਜਰਾਤ ਤੇ ਕਰਨਾਟਕ ਸਮੇਤ ਸਾਰੇ ਦੇਸ਼ ਵਿਚੋਂ ਸੱਤਾ ਗੰਵਾ ਲਵੇਗੀ।
@opgurasingh915
@opgurasingh915 Ай бұрын
ਬਿਟੂ ਸਾਰੀ ਜ਼ਿਦਗੀ ਸਰਕਾਰ ਕਾਂਗਰਸ ਦਾ ਖਾ ਕੇ ਹੁਣ ਮਾੜਾ ਬੋਲਦਾ ਤੇ ਬੀ ਦੇ ਪੀ ਨੇ। ਹੁਣ ਵਧੀਆ ਕਹਿ ਰਿਹਾ ਇਸ ਤਰਾਂ ਦੇ ਦੋਗਲੇ ਲੋਕਾਂ ਤੋਂ ਪੰਜਾਬ ਪੰਜਾਬੀ ਵਚਾਓ
@user-qf8ec2iq4v
@user-qf8ec2iq4v Ай бұрын
😅 3:41 3:41 3:41
@HARWINDERKUMAR-ol6tm
@HARWINDERKUMAR-ol6tm Ай бұрын
ਹਾ ਬਾਈ ਇਹ ਹੁਣ ਬੀਜੇਪੀ ਦਾ ਭੋਂਕਾ ਬਣ ਗਿਆ
@DarshanSingh-xn9xi
@DarshanSingh-xn9xi Ай бұрын
Pehlan bandi singhan da virodh hun MSP da virodh te aage kuj hor?
@bahadurgill1300
@bahadurgill1300 Ай бұрын
Jisde daade ne munde marwaye ne ohnu sharam ni oundi bittu haar ke vi mantri bann gya
@satinderpalsingh6836
@satinderpalsingh6836 Ай бұрын
👍 ❤
@amarsinghdhaliwal4598
@amarsinghdhaliwal4598 Ай бұрын
BITU DADA POTA BUCHRH HE
@opgurasingh915
@opgurasingh915 Ай бұрын
ਬਿਟੂ ਦੋਗਲਾ ਬੰਦਾ ਇਸ ਤਰਾਂ ਦੇ ਲੋਕਾਂ ਤੋਂ ਪੰਜਾਬ ਪੰਜਾਬੀ ਵਚਾਓ
@narindersingh3140
@narindersingh3140 Ай бұрын
ਤੁਸੀਂ ਕਾਂਗਰਸ ਦੇ ਬਿਠਾਏ ਹੋਏ ਜੀ ਰਾਜਨੀਤਿਕ ਡਰਾਮਾ ਕਿਆ ਕਿਸਾਨ ਕੱਲੇ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਕਰਨਾਟਕ ਦੇ ਕਿਸਾਨ ਕਦੀ ਆਏ ਨੇ ਕਿ ਗੁਜਰਾਤ ਦੇ ਕਿਸਾਨ ਕਦੀ ਧਰਨਾ ਲਾਉਣਾ ਆਏ ਨੇ ਤੁਸੀਂ ਨਫਰਤ ਕਰਦੇ ਜੇ ਪ੍ਰਧਾਨ ਮੰਤਰੀ ਦੇ ਨਾਲ ਇਹ ਸਾਫ ਲੋਕਾਂ ਨੂੰ ਪਤਾ ਇਸ ਵਾਰ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਸਭ ਤੋਂ ਜਿਆਦਾ ਵੋਟ ਪਈ ਹੈ ਲੁਧਿਆਣੇ ਪਟਿਆਲੇ ਗੁਰਦਾਸਪੁਰ ਫਿਰੋਜਪੁਰ ਜਿਲਿਆਂ ਦੇ ਵਿੱਚ ਬੀਜੇਪੀ ਜਿੱਤ ਦੇ ਬਿਲਕੁਲ ਕਰੀਬ ਪਹੁੰਚ ਗਈ ਸੀ ਜੇ ਤੁਹਾਡੀਆਂ ਇਹੋ ਜਿਹੀਆਂ ਕਰਤੂਤਾਂ ਤੋਂ ਤੁਸੀਂ ਬਾਜ਼ ਨਾ ਆਏ ਨਾ ਤੇ ਫਿਰ ਬੀਜੇਪੀ ਦੀ ਵੋਟ ਪੰਜਾਬ ਚ ਬੜੀ ਤੇਜ਼ੀ ਨਾਲ ਵਧੇਗੀ
@labhsingh4024
@labhsingh4024 Ай бұрын
Congress naal dhoka.........
@opgurasingh915
@opgurasingh915 Ай бұрын
ਚੰਨੀ ਜਾਂਦਾ ਬਾਦ ਬਿਟੂ ਮੂਰਦਾਬਾਜ
나랑 아빠가 아이스크림 먹을 때
00:15
진영민yeongmin
Рет қаралды 14 МЛН
Magic or …? 😱 reveal video on profile 🫢
00:14
Andrey Grechka
Рет қаралды 58 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
when you have plan B 😂
00:11
Andrey Grechka
Рет қаралды 27 МЛН
나랑 아빠가 아이스크림 먹을 때
00:15
진영민yeongmin
Рет қаралды 14 МЛН