Ravneet Bittu ਦੇ ਬਿਆਨ 'ਤੇ ਛਿੜਿਆ ਸਿਆਸੀ ਘਮਸਾਣ | Virsa Singh Valtoha | Gurkirat Singh Kotli | News18

  Рет қаралды 104,632

News18 Punjab/Haryana/Himachal

News18 Punjab/Haryana/Himachal

15 күн бұрын

Ravneet Bittu ਦੇ ਬਿਆਨ 'ਤੇ ਛਿੜਿਆ ਸਿਆਸੀ ਘਮਸਾਣ | Virsa Singh Valtoha | Gurkirat Singh Kotli | News18
#VirsaSinghValtoha #RavneetBittu #SGPC #BandiSikh #News18Punjab #VineetJoshi
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 117
@deepinder8484
@deepinder8484 9 күн бұрын
ਪਤਰਕਾਰ ਸਾਹਿਤ ਕਿਸੇ ਚੱਜ ਦੇ ਬੰਦੇ ਨੂੰ ਬੁਲਾ ਲਿਆ ਕਰੋ ਇਹ ਤਾਂ ਪੰਜਾਬ ਨੂੰ ਖਾ ਗਏ
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@gsmalra381
@gsmalra381 11 күн бұрын
PM ਸ੍ਰ ਮਨਮੋਹਨ ਸਿੰਘ ਜੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਨੂੰ ਤਿਆਰ ਸੀ, ਪਰ ਸ੍ਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਬਾਦਲ ਜੁੰਡਲੀ ਨੇ ਉਸ ਨੂੰ ਖ਼ਤਮ ਨਹੀਂ ਕਰਨ ਦਿੱਤਾ ਕਿਉਕਿ ਸਿੱਖਾਂ ਦੀ ਕਾਲੀ ਸੂਚੀ ਨੂੰ ਇਲਕਸ਼ਨ ਮੁੱਦਾ ਰੱਖਿਆ ਹੋਇਆ ਹੈ
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@waheguruji55
@waheguruji55 11 күн бұрын
ਉਹ ਸੁਜਾਵਾ ਪੂਰੀਆਂ ਕਰ ਚੁੱਕੇ ਉਹਨਾਂ ਛੱਡ ਦੇਣਾਂ 🙏🏽
@karanjatt9986
@karanjatt9986 12 күн бұрын
ਵਲਟੋਹਾ ਤੇਰੇ ਵੀ ਬਿਆਨ ਬਦਲ ਜਾਂਦੇ ਹਨ, ਤੂੰ ਖਡੂਰ ਸਾਹਿਬ ਵਿੱਚ ਕਹਿੰਦਾ ਵੋਟਿੰਗ ਮਸ਼ੀਨਾਂ ਵਿਚੋਂ ਵਲਟੋਹਾ ਵਲਟੋਹਾ ਦੀ ਅਵਾਜ਼ ਆਵੇਗੀ ਪਰ ਕੋਈ ਅਜਿਹੀ ਅਵਾਜ਼ ਨਹੀਂ ਆਈ ਅਤੇ ਤੁਸੀਂ ਬੁਰੀ ਤਰ੍ਹਾਂ ਹਰ ਗਏ😂
@goldydhaliwal6023
@goldydhaliwal6023 9 күн бұрын
ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਇਨਾ ਬਲਟੋ ਵਲਟੋਹੇ ਵਰਗੀਆਂ ਕਾਲੀਆਂ ਨੇ ਹੀ ਕੀਤਾ ਹੈ
@karanjatt9986
@karanjatt9986 12 күн бұрын
ਵਲਟੋਹਾ ਨਹੀਂ ਚਾਹੁੰਦਾ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ।
@gsmalra381
@gsmalra381 11 күн бұрын
ਸ੍ਰੋਮਣੀ ਅਕਾਲੀ ਦਲ ਬਾਦਲ ਜੁੰਡਲੀ ਨਹੀ ਚਾਹੁੰਦੀ ਕਿ ਬੰਦੀ ਸਿੰਘ ਦੀ ਰਿਹਾਈ ਹੋਵੇ, ਕਿਉਕਿ ਬੰਦੀ ਸਿੰਘ ਤਾਂ ਐਨਾ ਦਾ ਇਲਕਸ਼ਨ ਮੁੱਦਾ ਰੱਖਿਆ ਹੋਇਆ ਹੈ ਜੇਕਰ ਅਕਾਲੀ ਦਲ ਬਾਦਲ ਜੁੰਡਲੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣਨਾਂ ਹੁੰਦਾ ਤਾਂ ਸ੍ਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ 25ਸਾਲ ਬਣਦੇ ਹਨ 10ਸਾਲ ਐਨਾਂ ਦੀ ਸਾਂਝ ਬੀਜੇਪੀ ਦੇ ਮੋਦੀ ਸਰਕਾਰ ਸਾਂਝ ਰਹੀ ਕੀ ਉਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਯਾਦ ਨਹੀ ਆਈ
@jaspalsinghkahlon4829
@jaspalsinghkahlon4829 10 күн бұрын
Badals failed to raise demand when they were in power with centre Government. Eh Badal de rajneeti se.
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@khalsaji1699
@khalsaji1699 6 күн бұрын
@@jaspalsinghkahlon4829 ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@AjmerSingh-er1kl
@AjmerSingh-er1kl 9 күн бұрын
ਅੰਦਰ ਤਾ ਵੋਟਾ ਪਾਈਆ ਰਾਸਟਰਪਤੀ ਨੂ ਬਾਹਰ ਤਖਤੀਆਂ ਲੈ ਕੇ ਖੜਗੇ ਆਪਣੇ ਰਾਜ ਵਿਚ ਕਿਉ ਨਹੀ ਬੰਦੀ ਸਿਖਾ ਦੀ ਗੱਲ ਨਹੀ ਕੀਤੀ ਭਾਜਪਾ ਨੇ ਰਲਾਏ ਨਹੀ ਇਹ
@khalsaji1699
@khalsaji1699 6 күн бұрын
ਇਹ ਤਾਂ ਹੈਗੀ ਅਜੇ ਵੀ ਹੈਗੀ ਜੀ । ਵਲਟੋਹਾ ਸਾਹਿਬ ਭਰੋਸੇਯੋਗ ਇਨਸਾਨ ਨਹੀਂ ਹਨ ਕਹਿੰਦੇ ਮੈਂ ਆਪ ਸੁਣੇ ਹਨ ਪਿਛਲੇ ਸਮੇਂ ਕਿ ਜੇ ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਵਿੱਚ ਡੁਬਕੀ ਲਾਕੇ ਸੱਭਤੋਂ ਟੁੱਟੇ ਛਿੱਤਰ ਖ਼ਾਕੇ ਆਪ ਰੋਕੇ ਸੱਭ ਨੂੰ ਰੁਆਕੇ ਭਾਊ ਧਰਮਰਾਜ ਤੋਂ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਪਿਸ਼ਾਬ ਤੇ ਟੱਟੀ ਜਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਜੇ ਚੋਣਾਂ ਹਾਰੇ ਤਾਂ ਪਰ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ
@AjmerSingh-er1kl
@AjmerSingh-er1kl 9 күн бұрын
ਬੂਝੜੋ ਤੁਸੀ ਆਪਣੇ ਰਾਜ ਵੇਲੇ ਕਿਉ ਨਹੀ ਗੱਲ ਕੀਤੀ

ਮੋਦੀ ਜੀ ਅਮਿਤ ਜੀ ਇਸਕੋ ਸਬਕ ਜ਼ਰੂਰ ਸਿਖਾਣਾ ॥
@SammaSingh-cl8tq
@SammaSingh-cl8tq 9 күн бұрын
ਸਰਕਾਰ ਦੀ ਚਾਲ ਨੂੰ ਸਮਝੋ ਬਿੱਟੂ ਨੂੰ ਹਾਰਨ ਤੋਂ ਤੋਂ ਬਾਅਦ ਵਿੱਚ ਮੰਤਰੀ ਬਣਾਇਆ ਗਿਆ ਪੰਜਾਬ ਚ ਫੁੱਟ ਪਾਊਣ ਦੀ ਫੁੱਲ ਤਿਆਰੀ
@rashpalsingh647
@rashpalsingh647 10 күн бұрын
ਬਿੱਟੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤੁਸੀ ਇਹ ਕਾਰਜ ਕਰੋ ਮਾਂਵਾਂ ਦੇ ਪੁਤ ਜੇਲ ਵਿਚੋ ਬਾਹਰ ਆਉਣ ਮਾਂਵਾਂ ਸੀਸਾਂ ਦੇਣਗੀਆ ❤
@JagdishSingh-cw3du
@JagdishSingh-cw3du 11 күн бұрын
ਰਵਨੀਤ ਸਿੰਘ ਬਿੱਟੂ ਜੈ ਏਹ ਬੰਦੀ ਸਿੰਘ ਦੀ ਰਿਹਾਈ ਵਾਸਤੇ ਵਾਜ਼ ਉਠਾਗਾ ਤੇ ਐਸ਼ੀ ਬੁਟੂ ਭਾਜੀ ਸ਼ਲਾਘਾ ਕਰੈ ਗੈਜੈ ਉਹ ਪੰਜਾਬੀ ਦੇ ਨਾਲ ਹੱਥ ਮਿਲਾਉਣ ਚੋਂਦੇ ਤਾਂ ਸਾਨੂੰ ਦੁੱਖ ਕਹਾਦੈ
@singhsingh1940
@singhsingh1940 7 күн бұрын
ਪੰਜਾਬੀ ਨਹੀਂ ਲਗਦਾ ਤੂੰ, ਪੰਜਾਬੀ ਤਾਂ ਸਹੀ ਲਿਖ ਲਾ।
@ShamsherSingh-im2xu
@ShamsherSingh-im2xu 9 күн бұрын
ਕਾਲੀ ਦਾਲ 10ਸਾਲ ਨਾਲ ਰਹਿ ਕੇ ਕੁਝ ਨੀਂ ਕੀਤਾ ਬਿੱਟੂ ਜੀ ਨੇ 15ਦਿਨ ਚ ਪਟਾਕੇ ਪਾ ਦਿਤੇ
@ibadatkaurkingra7376
@ibadatkaurkingra7376 8 күн бұрын
😅bjp punjab ch sarkar bnona chundi ee....te Bittu nu c.m. ta k dade walia kartota krr sknn te sikha te julm hor vdde..hun v bhanta buchar kihra ghtt kr reha e ...nsa 2 bar v lga ditti
@BhupinderSingh-bq4lp
@BhupinderSingh-bq4lp 10 күн бұрын
ਮੁੱਕਦੀ ਗੱਲ ਛੱਡਣਾ ਨਹੀਂ ਚਾਹੁੰਦੇ ਬਾਹਰ ਆ ਕੇ ਉਸ ਰਾਹ ਨਾ ਤੁਰ ਪੈਣ ਜਿਹੜੇ ਹੋਰ ਕੋਈ ਵੀ ਕਤਲ ਕੇਸ ਦੀ ਸਜਾ ਕੱਟ ਕੇ ਬਾਹਰ ਆਉਂਦੇ ਹਨ ਕਿ ਉਹ ਬਾਹਰ ਆ ਕੇ ਫਿਰ ਕਤਲ ਕਰ ਦਿੰਦੇ ਹਨ ਉਹ ਸਿੱਧਾ ਕਿਹ ਰਹੇ ਹਨ ਜੇ ਸਰਕਾਰ ਚਾਹੁੰਦੀ ਹੈ ਤਾਂ ਉਹ ਅੜਿੱਕਾ ਨਹੀਂ ਪਾਉਣ ਗੇ ਸਾਰੇ ਆਮ ਸਰਕਾਰ ਕਿਹ ਰਹੀ ਹੈ ਬੰਦੀ ਸਿੰਘਾਂ ਕਿ ਬਾਤ ਮੱਤ ਕਰੋ ਏਹ ਪੱਤਰਕਾਰ ਵੀ ਐਵੇਂ ਇਕ ਗੱਲ ਨੂੰ ਹੀ ਬਾਰ ਬਾਰ ਦੁਹਰਾਈ ਜਾਂਦਾ ਐਨਾ ਦਾ ਦੋਹਰਾ ਨੀਤੀਆਂ ਹਨ
@gurdeepsinghbrar342
@gurdeepsinghbrar342 9 күн бұрын
ਪੰਜਾਬ ਦੇ ਲੋਕ ਸਭ ਸਮਝਦੇ ਐ😡😡😡 ਇਹ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤਕ ਪਹੁੰਚਣ ਲਈ ਤਰਲੇ ਮਾਰੇ ਜਾ ਰਹੇ ਹਨ
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@AjmerSingh-er1kl
@AjmerSingh-er1kl 9 күн бұрын
ਬਿੱਟੂ ਹੋਰੀ ਵੀ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ
@user-nz7nq5pb6m
@user-nz7nq5pb6m 7 күн бұрын
ਸਿੱਖਾ ਨੂੰ ਸਿਖ ਹੀ ਨਹੀ ਛਡਾਉਣਾ ਚੌਦੇ ਕੌਣ ਜੇਤ੍ਰੇ ਰਾਜ ਕਰਦਿਆ ਵਾਹਿਗੁਰੂ ਜੀ
@AjmerSingh-er1kl
@AjmerSingh-er1kl 9 күн бұрын
ਬੀ ਜੇ ਪੀ ਆਪਣੇ ਪੈਰ ਲਾਉਣਾ ਚਾਹੁੰਦੇ ਆ ਲੋਕਾ ਚ ਫੁਟ ਪਾ ਕੇ
@sarabjitpowar1216
@sarabjitpowar1216 10 күн бұрын
ਇਸ ਬੰਦੇ ਨ ਸੱਦਿਆ ਕਰੋ ।
@paramjeetsinghbuttar1026
@paramjeetsinghbuttar1026 7 күн бұрын
ਸਿਰਫ਼ ਸਿੱਖਾ ਤੇ ਕਿਸਾਨਾਂ ਨੂੰ ਕਿਵੇ ਨਾਕਿਵੇਂ ਖੁਸ਼ ਕਰਕੇ ਪੰਜਾਬ ਵਿੱਚ ਇਕ ਵਾਰ ਭਾਜਪਾ ਦੀ ਸਰਕਾਰ ਬਣ ਜਾਵੇ ਫਿਰ ਜੋ ਪੰਜਾਬ ਤੋਂ ਖੋਹਣਾ ਉਹ ਆਪਣੀ ਸਰਕਾਰ ਰਾਂਹੀ ਕੇਂਦਰ ਮਨਮਰਜੀ ਨਾਲ ਕਰ ਸਕਦੀ ਹੈ ਸਾਰਾ ਜੋਰ ਪੰਜਾਬ ਦੇ ਗਦਾਰ ਸਿੱਖਾ ਨੂੰ ਆਪਣੇ ਨਾਲ ਮਿਲਕੇ ਮੰਤਰੀ ਬਣਾਕੇ ਪੰਜਾਬ ਦੇ ਮਸਲੇ ਹਲ ਕਰਨ ਦੇ ਲਾਰੇ ਲਾਕੇ ਪੰਜਾਬ ਚ ਭਾਜਪਾ ਰਾਜ ਕਰਨਾ ਪੰਜਾਬ ਵਿਰੋਧੀ ਲੋਕ ਬਹੁਮਤ ਵਿੱਚ ਲੈਕੇ ਪੰਜਾਬ ਵਿਰੋਧੀ ਕਾਰਵਾਈ ਕਰ ਸਕਣ
@AjmerSingh-er1kl
@AjmerSingh-er1kl 9 күн бұрын
ਬਿੱਟੂ ਨੂ ਮੰਤਰੀ ਬਣਾਉਣ ਦੀ ਬੀ ਜੇ ਪੀ ਚਾਲ ਆ
@user-nz7nq5pb6m
@user-nz7nq5pb6m 7 күн бұрын
ਜੇ ਰਾਮ ਰਹੀਮ ਨੂੰ ਜੈਡ ਬਲੈਕ ਸਕੋਲਟੀ ਦੀਆਂ ਬੱਦੀ ਸਿੰਘਾਂ ਨੂੰ ਵੀ ਸਕੋਲਟੀ ਦੇਉ ਵਾਹਿਗੁਰੂ ਜੀ
@user-nz7nq5pb6m
@user-nz7nq5pb6m 7 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@isharsaharan5921
@isharsaharan5921 7 күн бұрын
ਚੰਗੀ ਗੱਲ ਸਾਰੀਆਂ ਪਾਰਟੀਆਂ ਬੰਦੀ ਸਿੰਘਾਂ ਦਾ ਸਹਿਯੋਗ ਅਤੇ ਰਿਹਾਈ ਚਾਹੀਦਾ ਹੈ
@AjmerSingh-er1kl
@AjmerSingh-er1kl 9 күн бұрын
ਇਹ ਵੀ ਹੁਣ ਹੀ ਕਹਿਣ ਲੱਗੇ ਆ ਜਦੋ ਰਾਜ ਖੁਸ ਗਿਆ ਜਦ
@user-nz7nq5pb6m
@user-nz7nq5pb6m 7 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@AjmerSingh-er1kl
@AjmerSingh-er1kl 9 күн бұрын
ਆਕਾਲ ਤਖਤ ਤਾ ਸਰਸੇ ਵਾਲੇ ਨੂ ਮਾਫ ਕਰ ਦਿੰਦਾ
@kamaljit9055
@kamaljit9055 12 күн бұрын
ਤੁੰ,ਗਲ, ਪੂਰੀ ਨੀ ਹੋਣ ਦਿਦਾ
@gpshififan9570
@gpshififan9570 8 күн бұрын
ਅਕਾਲੀ ਦਲ ਬਾਦਲ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਆਉਣ
@baljitsingh374
@baljitsingh374 14 күн бұрын
Good joshi g
@user-nz7nq5pb6m
@user-nz7nq5pb6m 7 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@user-nz7nq5pb6m
@user-nz7nq5pb6m 7 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@satveersingh689
@satveersingh689 14 күн бұрын
Media push dekh kina nu reha jehre ohna bandi singha de sir te raaj kar rahe a
@user-ib3cv1go1h
@user-ib3cv1go1h 11 күн бұрын
Valtoha nu puso 10 sal di govt time keri gal kiti bandi singha vare
@mallmann8309
@mallmann8309 8 күн бұрын
ਬਿਟੂ ਤਾ ਐਵੇ ਝੂਠੀਆ ਗੱਲਾ ਮਾਰੀ ਜਾਂਦਾ ਹੈ। ਪੰਜਾਬੀਆ ਦੇ ਛਿਤਰਾ ਤੋ ਡਰਦਾ ਹੈ।
@KuldeepSingh-wc6eh
@KuldeepSingh-wc6eh 7 күн бұрын
ਕੁਰਸੀ; ਪਿੱਛੇ ਇਹ ਸਬ ਕੁੱਝ ਕਰਨ ਨੁੰ ਤਿਆਰ ਹੁੰਦੇ ਸਿਆਸੀ ਲੋਕ
@ShankarSingh-zs2ed
@ShankarSingh-zs2ed 9 күн бұрын
Patarkar ji Eh sab Mille hoe ne ..
@malkitsingh5925
@malkitsingh5925 9 күн бұрын
Wahegurugi Wahegurugi ❤️ 🙏🏻 👍 ❤️ 🙏🏻 👍
@harbanssinghgohal690
@harbanssinghgohal690 7 күн бұрын
ਬੇਅੰਤ ਸਿੰਘ ਦੀ ਮੌਤ ਰਾਜਨੀਤਕ ਫਾਇਦਾ ਕਾਂਗਰਸ ਪਾਰਟੀ ਨੇ ਲੈਣਾ ਜਾਂ ਭਾਜਪਾ ਪਾਰਟੀ ਨੇ ਲੈਣਾ।
@user-wf8ck4fc2m
@user-wf8ck4fc2m 11 күн бұрын
Why Valtoha creating arguments for nothing When Akali Dal were together why don’t cleared this matter on that time
@harbhajankingra7551
@harbhajankingra7551 7 күн бұрын
ਬਾਦਲ ਨੇ ਤਾਂ ਕਿਹਾ ਕੇ ਛੁਡਾਉ ਨਾ ਪੰਜਾਬ ਵਿਚ ਮੋਹੌਲ ਖ਼ਰਾਬ ਹੋਵੇ ਗਾ
@GurmitSingh-qo8kt
@GurmitSingh-qo8kt 10 күн бұрын
Tusi ki kita. Tuhadi Sarkar v rahi hai Punjab wich.
@mukhtarsingh7847
@mukhtarsingh7847 10 күн бұрын
Hun kanun gurkirt ne banana gurkirt sahi khenda sanu koe itraj nhi kanun. Gurkirt te nhi bana sakda valtoha ap atvadec
@gurmeetsinghgurmeetsingh2599
@gurmeetsinghgurmeetsingh2599 7 күн бұрын
ਵਲਟੋਹਾ ਜੀ ਜੇ ਤੁਸੀਂ ਪੰਜਾਬ ਦੇ ਹੱਕਾਂ ਲਈ ਡਟ ਕੇ ਖੜਦੇ। ਤਾਂ ਅੱਜ ਅਕਾਲੀ ਦਲ ਦੀ ਇਹ ਹਾਲਤ ਨ ਹੁੰਦੀ
@rakabganj7738
@rakabganj7738 7 күн бұрын
Anchor koi gal spasth nahi hon dena chaunda..rok tok key apni gal nu hi mamwaona chaunda hy .debate nu olzha key lamba kari jao.
@GurnamSingh-nd5yt
@GurnamSingh-nd5yt 7 күн бұрын
Sare loka nu sahth dena jruri he kise nal ver vrod nhi krna chaida sach da sahth do ji fhthe prvan hove ji
@user-ib3cv1go1h
@user-ib3cv1go1h 11 күн бұрын
Valtoha grup dukhi hou je bandi singh baher aage badal grup kde ni chonge bandi singh baher aan
@mohinderpurewal9701
@mohinderpurewal9701 8 күн бұрын
Bittu. Sahib ji. Please bandy Singh Riha. Karo. Ji
@khalsaji1699
@khalsaji1699 6 күн бұрын
ਇਹ ਲੱਲੂ ਬਾਹੂ ਹੈਗੀ ਅਜੇ ਵੀ ਹੈਗੀ ਜੀ ? ਵਲਟੋਹਾ ਸਾਹਿਬ ਬਹਰੋਸੇ ਵਾਲੀ ਬੰਦੇ ਨਹੀਂ ਹਨ ਕਹਿੰਦੇ ਮੈਂ ਅਪਣੇ ਕੰਨਾਂ ਨਾਲ ਸੁਣੇ ਹੈਂਗੇ ਸਾਡੇ ਪਿੰਡ ਬਾਸ਼ਨ ਦੇਂਦੇ ਜੀ ਕਿ 🐴🐴🐴🐴🐴 ਮੈਂ ਹਾਰਿਆ ਤਾਂ 🐦‍⬛🛌🦆😢 ਸਲਫਾਸ ਦੀਆਂ ਗੋਲੀਆਂ ਖ਼ਾਕੇ ਭਾਖੜੇ ਡੁਬਕੀ ਲਾਕੇ ਟੁੱਟੇ ਛਿੱਤਰ ਦੀ ਮਾਲਾ ਪਾਕੇ ਆਪ ਰੋਕੇ ਸੱਭ ਨੂੰ ਰੁਆਕੇ ਬਾਹੂ ਧਰਮਰਾਜ ਸੇ ਫੂਨ ਕਰਾਕੇ ਮੋਦੀ ਸ਼ਾਹ ਨੂੰ ਡਰਾਕੇ ਘਿਉ ਦਾਲ ਵਿੱਚ ਪਾਕੇ ਵਜਾਕੇ ਢੋਲ ਪਟਾਕੇ ਚਲਾਕੇ ਫਾਨੀ ਸੰਸਾਰ ਤੋਂ ਟਾਟਾ ਕਰਵਾਕੇ ਸਦਾ ਲਈ ਗਾਇਬ ਹੋ ਜਾਉਂਗਾ ਦੂਰ ਜਾਊਂਗਾ ਨਾ ਫੇਰ ਨਜ਼ਰ ਆਊਂਗਾ ਜੇ ਚੋਣਾਂ ਹਾਰੇ ਤਾਂ ਪਰ ਬਾਹਊ ਜਿੰਦਾ ਹੈਗੇ ਜੀ ਇਹ ਤਾਂ ਹੈਂਗੇ ਜੀ ਅਜੇ ਵੀ Sorry Bhauji ਅਬ ਕੀ ਬਾਰ ਆਖ਼ਰੀ ਬਾਰ Tata Bye Tata Bye Bye ਟਾਟਾ ਟਾਟਾ ਬਾਏ ਬਾਏ ਤੇਰੇ ਬੱਚੇ ਜੀਣ ਤੇਰਾ ਕੌੜਾ ਲਹੂ ਪੀਣ
@gurdeshsingh7824
@gurdeshsingh7824 13 күн бұрын
RAVNEET MP good job.
@ramindersandhu1948
@ramindersandhu1948 9 күн бұрын
Valtoha ne te lokka kolo lahant Khan da thekka lai leaa aa jinaa lokk ehnu lahanta paeaa hor kissy nu nahi paaeaa ajj tak
@SinghIsking-ow6pk
@SinghIsking-ow6pk 7 күн бұрын
Akalya ne kuj nhi Kiya yr apnye bandya nu sudwan Li kuj nhi kita jado sarkar si
@gurdeepkaur1041
@gurdeepkaur1041 8 күн бұрын
ਕਾਂਗਰਸ ਕਿਉਂ ਬਣਾਈ😢
@kkbhangh6386
@kkbhangh6386 8 күн бұрын
Veer Ji tusi time sab nu barabar time devo ji BJP vale nu v
@sukhdevsingh6470
@sukhdevsingh6470 9 күн бұрын
Hare akaliaan to Salah nahi Lani chahidi
@user-xi4nk2jc2r
@user-xi4nk2jc2r 10 күн бұрын
Bandi singh reha ho ge ta sodia kursia nahi rahania es krke mircha lagdia
@Fatehmaan_
@Fatehmaan_ 6 күн бұрын
Chanal walio tuhanu koi hor banda nahi labda ...virse nu bolan da ta ptta nahi ..virse nu debat .lai na bulaee jave virse .ne damdama sahib de sabka singh di live tv te bejti kiti .virse nu tv te bilkul na call kitti jave
@kkbhangh6386
@kkbhangh6386 8 күн бұрын
Akali dall nu akali Dall da nukshan jo hoya ji is di bharpai karni bauhat aukhi hovegi Ji
@kkbhangh6386
@kkbhangh6386 8 күн бұрын
Je senter Sarkar cha Rahi hai ji fer Akali dall nu v is gall te congres vale nu v benti hai ji tusi is tey sayist na karo ji
@SatnamSingh-in1zc
@SatnamSingh-in1zc 10 күн бұрын
Virsa Singh you very big problem
@user-ko1ly1qi1o
@user-ko1ly1qi1o 14 күн бұрын
Toha
@GurnamSingh-nd5yt
@GurnamSingh-nd5yt 7 күн бұрын
Meri benti ye bandi singha nu riha krvon vaste help krn vaste khinda he te kise nu kintu prtu nhi krna chaida
@AjmerSingh-er1kl
@AjmerSingh-er1kl 9 күн бұрын
ਆਕਾਲ ਤਖਤ ਤੇ ਤਾ ਪੁਜਾਰੀ ਬੈਠਾ
@baljitsingh8856
@baljitsingh8856 7 күн бұрын
Valtoha kihrha khush hai bahar aaoun te.eih ta chahunda hai ke andar hee rahan.ssa
@JasPinder-gx3xs
@JasPinder-gx3xs 9 күн бұрын
BITOO NUMBER BNAONDA HAI CONGROS PARTYB ITOO 😅😮DE DIMAG CHO NHI JAVEGI SHUHEED PB DE BEUNT SINGH DE KATUL NAA BUKHSE JAAN JO ADALUT NE SJA SONAAEE HAI OHE SJA JROOR DITEE JAVE RS DHALIWALL ❤
@SatnamSingh-oq8us
@SatnamSingh-oq8us 9 күн бұрын
V
@sukhwantsingh2513
@sukhwantsingh2513 14 күн бұрын
Ki,johsi,Panjab,di,gal,kar,sakda,es,ton,umeed,h,Jan,es,di, party,ton,Panjab,de,bhale,di,akali,dal,nu,tan,nhi,pian,Terri, party,di,tan,jhooli,bhar,gai,,
@LakhwinderSingh-wg5mb
@LakhwinderSingh-wg5mb 12 күн бұрын
Valtoa nhi chaunda ਰਿਹਾਈ ਇਹਨਾ ਦਾ ਮੁੱਦਾ ਖੱਤਮ ਹੋ ਜਾਏਗਾ
@AjmerSingh-er1kl
@AjmerSingh-er1kl 9 күн бұрын
ਬੀ ਜੇ ਪੀ ਪੰਜਾਬ ਚ ਨਹੀ ਆ ਸਕਦੀਆ
@sukhwantsingh2513
@sukhwantsingh2513 14 күн бұрын
Pota,nerde,hunda,k,bheti,,,,,bheti,veeh,sal,pehllan,hi,bhi,rajoana,nu,chhdan,li,keh,chuki,a,,
@user-ze8eg1cw3g
@user-ze8eg1cw3g 8 күн бұрын
Bjp.sad.kongrrs.sikhna.de.dosmn.class.cm.manjendabad.pargat.sooch✌️✌️✌️✌️✌️✌️🙏🙏🙏
@kamaljit9055
@kamaljit9055 12 күн бұрын
ਬੲਈ,ਅਗਲੇ ਨੂੰ ਬੇਲਣ ਤਾ ਦੲਏ ਕਰ
@gurugill5893
@gurugill5893 8 күн бұрын
Reporter 👎👎
@ssbal-qp8mb
@ssbal-qp8mb 12 күн бұрын
Virsa ek no da jhutha aadmi hai
@parmajitkaur6356
@parmajitkaur6356 11 күн бұрын
Sare chore. Ne bandhi Singh's da bhala nahi karde apana owl. Sidha karade ne. Chore. Chore mosera. Bhaie😂😂😂😂. Bhai amritpal. Singh khalasa. Jindabad
@user-ib3cv1go1h
@user-ib3cv1go1h 11 күн бұрын
Valtoha ta khud ni chonde bandi singh baher ann
@Bhathal_preet
@Bhathal_preet 9 күн бұрын
Jdo, Tera ds sall Raj si tu,nhi bahar kade
@MajorSingh-xx8oj
@MajorSingh-xx8oj 11 күн бұрын
Bittu apna dada vagkara ga
@mandeepthind6527
@mandeepthind6527 8 күн бұрын
Valthoha Ji aaj tak tusi bandi sikha Lai ki kita bittu valthoha doglea aa hun Punjab cha koi pochda Nahi hun bandi singha dea naam ta Punjab cha bota Lai
@randhirsinghpanesar6636
@randhirsinghpanesar6636 7 күн бұрын
Eh sab Bian bzjian ne , kender de ott ch apda kehrha Shula Lia . Bittu nu v patta kendrr ne. Bandi Sikh nahi shadne . Eh sab siasat walia chala ne .
@SatnamSingh-in1zc
@SatnamSingh-in1zc 10 күн бұрын
Virsa Singh you very big problem
@SatnamSingh-in1zc
@SatnamSingh-in1zc 10 күн бұрын
Virsa Singh you very big problem
Каха ограбил банк
01:00
К-Media
Рет қаралды 10 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 4,4 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 5 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,6 МЛН
Каха ограбил банк
01:00
К-Media
Рет қаралды 10 МЛН