Prime Time (1677) || ਕੌਣ ਹੋਵੇਗਾ ਅਕਾਲੀ ਦਲ ਦਾ ਪ੍ਰਧਾਨ, ਬੀਬੀ ਜਗੀਰ ਕੌਰ ਦੇ ਵੱਡੇ ਖੁਲਾਸੇ

  Рет қаралды 94,100

Prime Asia TV

Prime Asia TV

4 күн бұрын

#primeasiatv #PrimeTime #navjeet #bhagwantmann #latestnews #breakingnews #bibijagirkaur #akalidal #sukhbirbadal #sukhbirsinghbadal #punjabnewstoday #specialreport
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 307
@AmanArora-ht5nu
@AmanArora-ht5nu 2 күн бұрын
ਬੀਬੀ ਜੀ ਤੁਹਾਨੂ ਲਾਹਨਤਾ ਹੀ ਪੈਣ ਗੀਆ
@AmanArora-ht5nu
@AmanArora-ht5nu 2 күн бұрын
ਚੰਗੇ ਟਾਈਮ ਚ ਮੌਜਾ ਮਾਨ ਕੇ ਹਨ ਤੁਰਦੇ ਲੱਗੇ । ਗਦਾਰ
@HardevSingh-rf1yt
@HardevSingh-rf1yt 2 күн бұрын
ਬੀਬੀ ਜੀ ਤੁਸੀ ਰਹਿਣ ਦਿਓ ਤੁਹਾਡੇ ਵੱਸ ਦੀ ਗੱਲ ਨਹੀਂ
@user-ri4lw6kv4j
@user-ri4lw6kv4j 2 күн бұрын
ਓਹ ਗੱਲ ਆ ਇਕ ਕਿ ਬੀਜੇਪੀ ਨੇ ਮੋਟੀ ਰਕਮ ਦਿੱਤੀ ਹੋਊ
@SimranKingra-s6j
@SimranKingra-s6j 2 күн бұрын
ਤੁਹਾਨੂ ਤਾਂ ਰੱਬ ਨੇ ਵੀ ਮਾਫ ਨਹੀਂ ਕਰਨਾ ਬੀਬੀ ਬੱਚੇ ਤਾਂ ਬੱਚੇ ਹੀ ਹੁੰਦੇ
@dalipsingh1546
@dalipsingh1546 Күн бұрын
😮66yyv666
@user-ri4lw6kv4j
@user-ri4lw6kv4j 2 күн бұрын
ਅਕਾਲੀਦਲ ਚ ਸੀ ਤੂੰ ਜੋਵੀ ਸੀ ਹੁਣ ਤੈਨੂੰ ਕੀਹਨੇ ਪੁੱਛਣਾ
@SimranKingra-s6j
@SimranKingra-s6j 2 күн бұрын
ਮੈ ਸੁਣਿਆ ਆਪ ਪਾਰਟੀ ਨਾਲ ਵੀ ਬੀਬੀ ਨੇ ਸੈਟਿੰਗ ਕੀਤੀ ਤਾਂ। ਆਏ ਥੋੜੋ ਜਿੱਤਿਆ ਜਾਂਦਾ ਬੀਬੀ ਜੀ😅
@user-ri4lw6kv4j
@user-ri4lw6kv4j 2 күн бұрын
ਬੀਬੀ ਹੁਣ ਨਹੀਂ ਤੈਨੂੰ ਵੋਟ ਪੈਣੀ 😅
@AmanArora-ht5nu
@AmanArora-ht5nu 2 күн бұрын
ਡੋਗਰਿਆਂ ਦਾ ਖੂਨ ਆ ਇਹਨਾ ਦੀ ਰਿਹਾ ਰਗਾ ਚ। ਧੋਖੇਬਾਜ਼
@PindaGill-vr9hq
@PindaGill-vr9hq 2 күн бұрын
ਬੀਬੀ ਜੀ ਤੁਸੀ ਨਾ ਖੁਲਾਸੇ ਕਰੋ ਜੇਕਰ ਤੁਹਾਡੇ ਖੁਲਾਸੇ ਕਿਸੇ ਨੇ ਕਰਤੇ ਤਾਂ ਔਖਾ ਹੋ ਜਾਣਾ😅
@KulwinderSingh-td1dw
@KulwinderSingh-td1dw Күн бұрын
Bibi ji neh didho janme nahe shadhe
@RamandeepKaur-o4r
@RamandeepKaur-o4r 2 күн бұрын
ਜਿੱਥੇ ਖਾਦਾ ਉਥੇ ਹੀ ਹਰਾਮ ਕਰਨਾ ਅਣਖੀ ਬੰਦਿਆ ਦਾ ਕੰਮ ਨੀ
@GurdeepSingh-iv4up
@GurdeepSingh-iv4up 2 күн бұрын
ਖਾਧਾ ਤਾਂ ਪੰਜਾਬ ਹੀ ਆ , ਸਾਰੇ ਚੋਰ , ਵੱਡਾ ਚੋਰ ਬਾਦਲ ਲਾਣਾ , ਪੰਜਾਬ ਕਰਜਈ ਹੋ ਗਿਆ ਇਹ ਖਰਬਾਂ ਪਤੀ ਹੋਗੇ 😢😢 ਜਿੰਨਾ ਪੰਜਾਬ ਸਿਰ ਕਰਜਾ ਚੜਨ ਲੱਗਾ , ਇਨਾਂ ਦੀ ਜਾਇਦਾਦ ਗਿਣ ਲਵੋ , ਬਰਾਬਰ ਹੀ ਹੋਵੇਗਾ
@SimranKingra-s6j
@SimranKingra-s6j 2 күн бұрын
ਘਟੀਆ ਸਿਆਸਤੀ ਲੋਕ।
@Karan_singh1322_
@Karan_singh1322_ 2 күн бұрын
ਪੰਥ ਹਮੇਸ਼ਾ ਜਿਉਂਦਾ ਰਹੇਗਾ ਪਰ ਗਦਾਰ ਲੀਡਰਾ ਨੂੰ ਇਤਹਾਸ ਚ ਲਾਹਨਤਾ ਪੈਣਗੀਆਂ।
@harinderbhandal5998
@harinderbhandal5998 Күн бұрын
ਇੱਕ ਸਾਹ ਰਿਹ ਗਿਆ ਹੈ ਜੀ
@RamandeepKaur-o4r
@RamandeepKaur-o4r 2 күн бұрын
Hun modi akali dal dsu sukhbir ne ki krna
@rubbygupta-t5n
@rubbygupta-t5n 2 күн бұрын
Beshami di had vi par kri jne o
@user-ri4lw6kv4j
@user-ri4lw6kv4j 2 күн бұрын
ਲਾਹਨਤੀ ਟੋਲਾ
@AmanArora-ht5nu
@AmanArora-ht5nu 2 күн бұрын
ਦਗੇਬਾਜ
@rubbygupta-t5n
@rubbygupta-t5n 2 күн бұрын
Wali ni tn thodi baut sharam krlo Sari umer jitho kha k tusi bne o Ohi hram kri jne o
@PindaGill-vr9hq
@PindaGill-vr9hq 2 күн бұрын
ਤੁਹਾਡੇ ਵਰਗੇ ਵਿਕਾਊ ਲੀਡਰਾ ਕਰਕੇ ਸ਼ਿਰੋਮਣੀ ਅਕਾਲੀਦਲ ਦਾ ਨਾਮ ਖਰਾਬ ਹੋਇਆ। ਦਗੇਬਾਜ ਟੋਲਾ
@RamandeepKaur-o4r
@RamandeepKaur-o4r 2 күн бұрын
ਬੀਬਾ ਜੇ ਅਕਾਲੀ ਦਲ ਆਲਾ ਠੱਪਾ ਤੇਰੇ ਤੇ ਨਾ ਲੱਗਿਆ ਹੁੰਦਾ ਤੇਨੂ ਕਿਸੇ ਨੇ ਗਲੀ ਦੀ ਪ੍ਰਧਾਨ ਨੀ ਬਣਾਉਣਾ ਸੀ
@charanveersran
@charanveersran 2 күн бұрын
Haha shi gl A
@charanveersran
@charanveersran 2 күн бұрын
Haha shi gl A
@jagannath7141
@jagannath7141 2 күн бұрын
ਕਾਂਗਰਸ ਇਕੱਲੀ ਨੇ ਆਕਾਲ ਤਖਤ ਨਹੀਂ ਢਾਹਿਆ ਜਿਸ ਵਿੱਚ ਬੀਜੇਪੀ, ਕਮਿਉਨਿਸਟ,ਆਰ ਐਸ ਐਸ ਅਤੇ ਖੁਦ ਬਾਦਲ ਟੌਹੜਾ ਬਾਕੀ ਅਕਾਲੀ ਲੀਡਰ ਵੀ ਇਸ ਵਿੱਚ ਸ਼ਾਮਲ ਸਨ। ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਨੇ ਅਕਾਲ ਤਖਤ ਤੇ ਕਬਜ਼ਾ ਕੀਤਾ ਹੋਇਆ ਸੀ। ਜਿਸ ਤੋਂ ਇਹ ਸਾਰੇ ਅਕਾਲੀ ਲੀਡਰ ਤੰਗ ਸਨ । ਉਹ ਸੰਤਾਂ ਤੋਂ ਅਕਾਲ ਤਖਤ ਖ਼ਾਲੀ ਕਰਵਾਉਣਾ ਚਾਹੂੰਦੇ ਹਨ।
@Fun836
@Fun836 2 күн бұрын
ਟਕਸਾਲ ਵੱਲੋਂ ,ਦਰਬਾਰ-ਸਾਹਿਬ ,ਅਕਾਲਤਖਤ ਦੀ ਸਿੱਖ ਰਹਿਤਮਰਯਾਦਾ ਨੂੰ ਤੋੜ ਕੇ ਸੰਤ ਕਰਤਾਰਸਿਘੰ ਦੀ ਨਿੱਜੀ ਮਰਯਾਦਾ ਨੂੰ ਲਾਗੂ ਕਰਣਾ ਸੀ॥ਹੋਰ ਕੋਈ ਖ਼ਾਸ ਗੱਲ ਨਹੀਂ ਸੀ
@PindaGill-vr9hq
@PindaGill-vr9hq 2 күн бұрын
ਬੀਬੀ ਜੀ ਸੋਚ ਬਦਲੋ ਪਾਰਟੀ ਬਦਲਣ ਨਾਲ ਕੁਝ ਨਹੀਂ ਹੋਣਾ
@Karan_singh1322_
@Karan_singh1322_ 2 күн бұрын
ਬੀਬੀ ਜੀ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਬਹੁਤ ਪਾਰਟੀ ਬਦਲ ਕੇ ਜਿੱਤ ਜਾਣਗੇ
@bsr840
@bsr840 2 күн бұрын
ਬੀਬੀ ਜੀ ਲੋਕ ਸੁਖਬੀਰ ਨੂੰ ਚੰਗਾ ਨਹੀਂ ਸਮਝਦੇ।
@user-mm5sh4xk1m
@user-mm5sh4xk1m 2 күн бұрын
ਜਿਹੜੀ ਥਾਲੀ ਖਾਦਾ ਓਸ ਵਿਚ ਹੀ ਸ਼ੈੱਡ
@RamandeepKaur-o4r
@RamandeepKaur-o4r 2 күн бұрын
ਆਵਦੀਆਂ ਕੁੜੀਆਂ ਕਤਲ ਕਰ ਕੇ ਕਿਹੜੇ ਪੰਥ ਤੇ ਪੰਜਾਬ ਨੂੰ ਸੇਧ ਦੇਣ ਲੱਗੇ ਓ
@sanjogtarani3997
@sanjogtarani3997 Күн бұрын
ਹਾਏ ਹਾਏ ਰੱਬਾ ਕੁੜੀ ਮਾਰ ਕੇ ਜਨਤਾ ਦਾ ਭਲਾ ਨਹੀਂ ਕਰ ਸਕਦੇ ਲੋਕ
@PindaGill-vr9hq
@PindaGill-vr9hq 2 күн бұрын
ਗਦਾਰ ਦਾ ਠੱਪਾ ਲੱਗ ਗਿਆ ਬੀਬੀ ਜੀ ਹੁਣ ਤਾਂ
@PindaGill-vr9hq
@PindaGill-vr9hq 2 күн бұрын
ਬੀਜੇਪੀ ਬੋਲ ਰਹੀ ਆ ਬੀਬੀ ਦੇ ਅੰਦਰ
@SidhuSahibSidhuSahib
@SidhuSahibSidhuSahib Күн бұрын
ਸੁਖਬੀਰ ਬਾਦਲ ਬੀਜੇਪੀ ਏਜੇਟ
@balvirsingh1116
@balvirsingh1116 2 күн бұрын
ਬੀਬਾ ਜੀ ਜੇ ਕਰ ਅਕਾਲੀ ਦਲ ਬਚਾਉਣਾ ਹੈ ਤਾਂ ਸਾਰੇ ਅਕਾਲੀ ਲੀਡਰ ਇਕੱਠੇ ਹੋ ਕੇ ਬਾਦਲਕਿਆਂ ਦਾ ਸਾਰਾ ਟੱਬਰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਜਾਵੇ।
@user-pe5df9hw4f
@user-pe5df9hw4f 2 күн бұрын
ਇਹ ਸਾਰੇ ਹੀ ਚੋਰ ਨੇ। ਇਹਨਾ ਵਿਚੋਂ ਵੀ ਕੋਈ ਨਾ ਹੋਵੇ
@ManiKalyan-fx2iw
@ManiKalyan-fx2iw Күн бұрын
ਇਹ ਸਾਰੇ ਹੀ ਚੋਰ ਨੇ ਲੁਟੇਰੇ ਨੇ ਜਦੋ ਇਹ ਸਾਰੇ ਰਲਕੇ ਪੰਜਾਬ ਨੂੰ ਲੁਟਦੇ ਸੀ ਉਦੋਂ ਕੋਈ ਨੀ ਬੋਲਿਆ
@shamdhiman8717
@shamdhiman8717 2 күн бұрын
ਪੰਥ ਨੂੰ ਵਪਾਰੀ ਨਹੀ ਸੰਤ ਸੰਗਤੀ ਫੈਸਲੇ ਲੈਣ ਵਾਲਾ ਪ੍ਰਧਾਨ ਚਾਹੀਦਾ
@shamdhiman8717
@shamdhiman8717 2 күн бұрын
ਗੁਰੂ ਦੀ ਬੇਅਦਬੀ ਸੌਦਾ ਸਾਧ ਨੂੰ ਮੁਆਫੀ। ਨਿਰਦੋਸ਼ ਸਿੱਖਾਂ ਤੇ ਗੋਲੀ
@user-mm5sh4xk1m
@user-mm5sh4xk1m 2 күн бұрын
ਗਦਾਰ ਬੀਬੀ
@SidhuSahibSidhuSahib
@SidhuSahibSidhuSahib Күн бұрын
ਸੁਖਬੀਰ ਗ਼ਦਾਰ
@HardevSingh-rf1yt
@HardevSingh-rf1yt 2 күн бұрын
ਬੀਬੀ ਤਾਂ ਬੀਜੇਪੀ ਨਾਲ ਰਲ ਗਈ🫣
@SidhuSahibSidhuSahib
@SidhuSahibSidhuSahib Күн бұрын
ਸੁਖਬੀਰ ਬੀਜੇਪੀ ਏਜੇਟ
@user-mm5sh4xk1m
@user-mm5sh4xk1m 2 күн бұрын
ਸੁਖਬੀਰ ਵਰਗਾ ਬੰਦਾ ਕਦੇ ਨੀ ਮਿਲਣਾ ਪਾਰਟੀ ਨੂੰ ਸਾਥ ਦਿਓ ਸਾਰੇ ਓਹਦਾ
@GurdeepSingh-iv4up
@GurdeepSingh-iv4up 2 күн бұрын
😂😂
@khushprt8234
@khushprt8234 Күн бұрын
Bs veere😂😂😂😂😂😂
@tejpalsinghahluwalia6227
@tejpalsinghahluwalia6227 2 күн бұрын
ਅਕਾਲੀ ਦਲ ਦਾ ਹੋਇਆ ਨੁਕਸਾਨ ਇਹ ਸਾਬਿਤ ਕਰ ਰਿਹਾ ਹੈ ਕਿ ਜਦੋਂ ਪਰਮਾਤਮਾ ਦੀ ਡਾਂਗ ਵੱਜਦੀ ਆ ਸਿਫਰ ਦਿਸਦੀ ਆ ਅਵਾਜ਼ ਨਹੀਂ ਆਉਦੀ
@gurpreetsinghlopon1102
@gurpreetsinghlopon1102 2 күн бұрын
ਅੰਤ ਆ ਗਿਆ ਹੈ ਸਰਸੇ ਵਾਲੇ ਕੋਲ ਰਹੋਂ
@GurnamSingh-zp9qy
@GurnamSingh-zp9qy 2 күн бұрын
ਅੱਜ ਬੀਬੀ ਸੱਚ ਬੋਲੀ ਹੈ। ਪਤਾ ਇਹਨਾਂ ਨੂੰ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਲੋਕ ਕਿਉ ਨਹੀ ਮਾਫ ਕਰ ਰਹੇ।ਦਰ ਅਸਲ ਬੀਬੀ ਮਾਫੀ ਮੰਗੀ ਹੀ ਨਹੀਂ।ਇਉ ਕਿਹਾ ਹੈ ਜੇ ਅਸੀਂ ਜਾਣੇ ਅਨਜਾਣੇ ਗਲਤੀ ਕੀਤੀ ਹੈ। ਸਿੱਧਾ ਨਹੀਂ ਕਿਹਾ ਅਸੀਂ ਗਲਤੀ ਕੀਤੀ ਹੈ ਇਹ ਸਾਡੀ ਗਲਤੀ ਸੀ ਅਤੇ ਹੈ। ਹੁਣ ਸਾਨੂੰ ਮਾਫ ਕਰ ਦਿਉ। ਫੇਰ ਕਦੇ ਨਹੀਂ ਕਰਾਂਗੇ। ਫੇਰ ਗਲਤੀ ਮੰਨੀ ਲੋਕ ਸਮਝਦੇ। ਕੋਈ ਬੀਬੀ ਅਕਾਲੀ ਦਲ ਲੋਕ ਨਾਮ ਨਹੀਂ ਸੁਨਣਾ ਚਾਹੁੰਦੇ। ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ।ਇਹ ਪਹਿਲਾ ਚਾਹੀਦਾ ਸੀ ਹੁਣ ਬਹੁਤ ਕੁੱਝ ਕਰਨਾ ਪਵੇਗਾ।ਮੌਰਚੇ ਜਾ ਸ਼ਹੀਦੀਆਂ ਪਹਿਲਾਂ ਕੀਤੀਆਂ ਜੇਹੜਾ ਅਕਾਲੀ ਦਲ ਸੀ ਤੁਸੀਂ ਤਾਂ ਕੋਈ ਕੁਰਬਾਨੀ ਨਹੀਂ ਕੀਤੀ।
@HardevSingh-rf1yt
@HardevSingh-rf1yt 2 күн бұрын
ਗਦਾਰ
@SidhuSahibSidhuSahib
@SidhuSahibSidhuSahib Күн бұрын
ਸੁਖਬੀਰ ਬਾਦਲ ਬੀਜੇਪੀ ਏਜੇਟ
@laljitsinghkang7219
@laljitsinghkang7219 2 күн бұрын
ਬੀਬੀ ਦਰਬਾਰ ਸਾਹਿਬ ਤੇ ਅਟੈਕ ਲਈ ਤੇ ਦਿਲੀ ਦੰਗਿਆਂਵਿਚ BJP ਵੀ ਜੁੰਮੇਵਾਰ ਹੈ । ਇਕਲੀ ਕਾਂਗਰਸ ਹੀ ਨਹੀਂ BJP ਦੇ ਲੀਡਰ ਵੀ ਵਿਚ ਸ਼ਾਮਲ ਸੀ
@sukhchainsingh3683
@sukhchainsingh3683 Күн бұрын
badal laana v naal hi c bai
@sonubajwa2108
@sonubajwa2108 Күн бұрын
Indra gandi nahi cohdi see,darbar sahib attack kita jawe, ih badal te hor akali bjp walia danda de ki attack karwaia.
@NirmalSingh-cs3ie
@NirmalSingh-cs3ie 5 сағат бұрын
Mmmmmmmmmmmmmmmmmmmmmmmmmmmmm 😊😊😊😊😅😊​@@sonubajwa2108
@shamdhiman8717
@shamdhiman8717 2 күн бұрын
ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਪਛਾਣੋ ਲੋਕੋ ਜਾਗੋ ਸਿੱਖੋ ਪਛਾਣੋ
@bsr840
@bsr840 2 күн бұрын
ਸੁਖਬੀਰ ਨੂੰ ਚਾਹੀਦਾ ਹੈ ਕਿ ਕੁਝ ਸਮੇਂ ਲਈ ਪ੍ਰਧਾਨਗੀ ਤੋਂ ਪਾਸੇ ਹੋ ਕੇ ਅਕਾਲੀ ਦਲ ਕੁਰਬਾਨੀ ਕਰਨੀ ਚਾਹੀਦੀ ਹੈ।
@user-oe2ce5io4h
@user-oe2ce5io4h 2 күн бұрын
ਗਲੋਂ ਲਾਹੋ ਬਾਦਲ ਸਾਰਾ ਟੰਟਾ ਮੁੱਕ ਜਾਊ ਅਕਾਲੀ ਦਲ ਲਈ ਭਲੇ ਦੀ ਗੱਲ ਹੈ
@user-mm5sh4xk1m
@user-mm5sh4xk1m 2 күн бұрын
ਸੁਖਬੀਰ ਬਾਦਲ ਦੀ ਸੋਚ ਪੰਜਾਬ ਨੂੰ ਅੱਗੇ ਲੇ ਕੇ ਜਾਣ ਦੀ ਹੈ
@amritsarpanch
@amritsarpanch 2 күн бұрын
ਬੀਬੀ ਸੁੱਖਾ ਅਮਲੀ ਦਾ ਲਾਣਾ ਵਲਟੋਹਾ ਚੰਦੂਮਾਜਰਾ ਭੂੰਦੜ ਵਗੈਰਾ ਸਬ ਦੇ ਰਲਵਾ ਬੇੜਾ ਬਠਿਆ
@harmeshpal9717
@harmeshpal9717 2 күн бұрын
ਇੰਨਾ ਚਿਰ ਚੁੱਪ ਕਰ ਕੇ ਕੁਰਸੀ ਦਾ ਅਨੰਦ ਮਾਣਦੇ ਰਹੇ ਬੀਬੀ ਜੀ ਪਰ ਗੱਡੀ ਖੜ ਜਾਣ ਮਗਰੋਂ ਛਾਲ ਮਾਰ ਰਹੇ ਹਨ ।
@gsmalra381
@gsmalra381 2 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਜੁੰਮੇਵਾਰ ਸ੍ਰੋਮਣੀ ਅਕਾਲੀ ਦਲ ਬਾਦਲ ਜੁੰਡਲੀ , ਸਰਸੇ ਵਾਲੇ ਸਾਧ ਨੂੰ ਬਿਨ੍ਹਾਂ ਮੰਗੇ ਮੁਆਫੀ ਦਿੱਤੀ ਗਈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦਾ ਪੈਸਾ ਗ਼ਰੀਬ ਸੰਗਤ ਦਾ ਦਸਵੰਧ 90 ਲੱਖ ਰੁਪਏ ਦੇ ਇਸਤਿਹਾਰ ਤੁਸੀਂ ਦਿੱਤੇ ਸਰਸੇ ਵਾਲੇ ਸਾਧ ਨੂੰ ਬਿਨ੍ਹਾਂ ਮੰਗੇ ਮੁਆਫੀ ਦੇਣ ਲਈ ,
@Kulwant.kishangarh
@Kulwant.kishangarh 2 күн бұрын
ਡ😊😊😊😊😊😊😊😊😊😊😊😊😊😊😊😊😊😊😊ಶ್) 😊😊ಶ್੦੦ਡ) 😊੦😊😊😊😊੦😊😊😊😊😊😊😊😊ಶ್) 😊੦੦😊😊😊😊😊😊😊੦😊😊😊😊😊😊😊
@balkarsingh9729
@balkarsingh9729 2 күн бұрын
ਜੋ ਮਰਜ਼ੀ ਕਰ ਲੈਣ ਅਕਾਲੀ ਦਲ ਲੋਕਾਂ ਦੇ ਦਿਲਾਂ ਤੋਂ ਉਤਰ ਗਿਆ ਸਿਰਫ਼ ਬਾਦਲ ਪਰਿਵਾਰ ਕਰਕੇ
@SukhaVelly-pr4rw
@SukhaVelly-pr4rw 2 күн бұрын
ਵੀਰ ਜੀ ਬਾਦਲਾਂ ਨੇ ਬਹੁਤ ਮਾੜਾ ਕੀਤਾ ਮੇਰੇ ਨਾਲ ਵੀ ਹੋਇਆ ਹੈ ਉਸ ਤਰ੍ਹਾਂ ਧੱਕੇ ਨਾਲ ਮੇਰੇ ਉੱਤੇ ਵੀ ਪਾਇਆ 100 ਗਰਾਮ ਕੇ ਉਤੇ 200 ਗਰਾਮ ਪਾਊਡਰ ਉਹਦੇ ਵਿੱਚ 10 ਸਾਲ ਕਿਸੇ ਨੂੰ 12 ਸਾਲ ਸਜ਼ਾ ਹੋਈ ਹੈ ਹਜ਼ਾਰਾਂ ਹੀ ਕੇਸ ਇਸ ਤਰ੍ਹਾਂ ਦੇ ਆ ਉਹ ਅੰਦਰ ਬੈਠੇ ਇਹਨਾਂ ਨੂੰ ਬਦਵਾ ਦੇ ਰਹੇ ਆ ਇਸ ਕਰਕੇ ਕਾਲੀ ਜੀਰੋ ਹੋ ਗਿਆ
@amardeepsingh8338
@amardeepsingh8338 2 күн бұрын
ਬਾਦਲ ਵੋਟਾਂ ਸਰਸੇ ਵਾਲੇ ਸਾਧ ਕੋਲ ਜਾ ਕੇ ਲਵੇਂ ਹੁਣ ਬਾਦਲਾਂ ਦਾ ਨਾਂ ਸੁਨਣ ਨੂੰ ਵੀ ਜੀਅ ਨਹੀਂ ਕਰਦਾ ਵੋਟਾਂ ਪਾਉਣੀਆਂ ਤੇ ਦੂਰ ਦੀ ਗੱਲ
@tarsemsingh7350
@tarsemsingh7350 2 күн бұрын
jagir kaur is working well now
@tarnsahota3108
@tarnsahota3108 2 күн бұрын
ਬੀਬੀ ਜੀ ਮੀਟਿੰਗ ਵਿੱਚ ਸਰਪੰਚਾਂ ਬਰਾਬਰ ਬੈਠਣ ਤੇ ਤਹਾਨੂੰ ਸ਼ਰਮ ਆਉਂਦੀ ਜਦੋਂ ਵੋਟਾਂ ਹੁੰਦੀਆਂ ਉਸ ਵੇਲੇ ਕਿਉਂ ਓਨਾਂ ਸਰਪੰਚਾਂ ਦੇ ਪੈਰਾਂ ਵਿਚ ਡਿਗਦੇ ਹੋ
@sukhjitsingh6668
@sukhjitsingh6668 Күн бұрын
ਚਲੋ ਸ਼ੁਕਰ ਹੈ ਜੇਕਰ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਾ ਪਰ ਹੁਣ ਸਮਾਂ ਬਹੁਤ ਅੱਗੇ ਨਿਕਲ ਗਿਆ
@AvtarSingh-pw7fv
@AvtarSingh-pw7fv 2 күн бұрын
ਐੱਸਜੀਪੀਸੀ ਦੇ ਪ੍ਰਧਾਨ ਹੁੰਦਿਆਂ ਪ੍ਰਬੰਧ ਵਿਚ ਜਿੰਨਾਂ ਨਿਘਾਰ ਇਸਦੇ ਵਕਤ ਆਇਆ ਹੈ ਉਨਾਂ ਨਾ ਪਹਿਲਾਂ ਕਦੇ ਆਇਆ ਸੀ ਤੇ ਨਾ ਬਾਦ ਵਿੱਚ ਕਦੀ ਆਇਆ ਹੈ ਤੇ ਉਮੀਦ ਕਰਦੇ ਹਾਂ ਅੱਗੇ ਵੀ ਕਦੇ ਨਾ ਆਵੇ
@Karan_singh1322_
@Karan_singh1322_ 2 күн бұрын
ਬੀਬੀ ਜੀ ਕਿੰਨੇ ਪੈਸੇ ਮਿਲੇ ਬੀਜੇਪੀ ਵੱਲੋ?
@SidhuSahibSidhuSahib
@SidhuSahibSidhuSahib Күн бұрын
ਸੁਖਬੀਰ ਬਾਦਲ ਬੀਜੇਪੀ ਏਜੇਟ
@bains313
@bains313 2 күн бұрын
Bibi ji party te path alag ne asli gal ta eh hai party ne panth no wartyia ji loka no morakh bnyia 👍
@surindersandhu796
@surindersandhu796 2 күн бұрын
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਦੋ ਵਾਰ ਅਕਾਲੀ ਪਾਰਟੀ ਨੇ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਤਾਂ ਸਾਰੇ ਖੁਸ਼ ਸਨ ਜੇਕਰ 2022 ਵਿੱਚ ਇਕ ਵਾਰ ਹਾਰ ਗਈ ਤਾਂ ਸਾਰੀ ਹਾਰਨ ਦੀ ਜਿਮੇਵਾਰੀ ਇਕੱਲੇ ਪ੍ਰਧਾਨ ਤੇ ਪਾ ਦਿਤੀ ਗਈ ਹੈ।ਕੀ ਜਿਹੜੇ ਸੌ ਤੋਂ ਵਧ ਹਾਰ ਗੲੈ ਬਹੁਤਿਆਂ ਦੀਆ ਜ਼ਮਾਨਤਾਂ ਜਪਤ ਹੋ ਗਈਆ ਉੱਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।ਆਮ ਲੋਕਾਂ ਨੇ ਸਾਰਿਆ ਨੂੰ ਖੁੱਡੇ ਲਾਇਣ ਲਾਕੇ ਆਮ ਆਦਮੀ ਨੂੰ ਜਿੱਤਾਂ ਹੈ।ਕਾਂਗਰਸ ਤੇ ਅਕਾਲੀਆ ਨੂੰ ਜਿੱਤਾਂ ਜਿੱਤਾਂ ਕੇ ਵੇਖ ਲਿਆ ਸੀ ਕਿ ਸਭ ਲੁਟੇਰੇ ਹਨ।ਦੋ ਜਾ ਵੱਧ ਵਾਰੀ ਚੋਣ ਜਿੱਤਣ ਵਾਲੇ ਸਾਰੇ ਕਰੋੜਪਤੀ ਬਣ ਜਾਂਦੇ ਹਨ।ਜੇਕਰ ਆਪ ਪਾਰਟੀ ਨੇ ਲੋਕਾ ਵਾਸਤੇ ਚੰਗੇ ਕੰਮ ਨਾ ਕੀਤੇ ਤਾਂ ਅਗਲੀ ਵਾਰ ਇਸ ਨੂੰ ਵੀ ਤੁਰਦਾ ਕਰ ਦੈਣਗੇ।ਰੋਜ ਦੀ ਹੁੰਦੀ ਲੁੱਟ ਨੂੰ ਵੇਖ ਵੇਖ ਕੇ ਲੋਕ ਵੀ ਸਿਆਣੇ ਹੁੰਦੇ ਜਾਂਦੇ ਹਨ।ਅੱਗੇ ਤੋਂ ਲੋਕਾਂ ਦੇ ਕੰਮ ਕਰਨ ਤੇ ਹਮਦਰਦੀ ਰੱਖਣ ਵਾਲੇ ਰਾਜਨੀਤੀਵਾਨਾ ਤੇ ਪਾਰਟੀਆਂ ਨੂੰ ਹੀ ਲੋਕ ਵੋਟਾਂ ਪਾ ਕੇ ਸਰਕਾਰ ਬਣਨ ਦਿਆ ਕਰਨ ਗੇ ਤੇ ਲੁਟੇਰਿਆਂ ਨੂੰ ਘਰ ਬੈਹਿਣ ਵਾਸਤੇ ਮਜਬੂਰ ਕਰ ਦੇਣ ਗੇ।ਸੋ ਅੱਗੇ ਤੋਂ ਰਾਜਸੀ ਹਸਤੀਆਂ ਨੂੰ ਸੇਵਾ ਭਾਵ ਨਾਲ ਹੀ ਅੱਗੇ ਆਣ ਦਾ ਸੋਚਣਾ ਪਵੇਗਾ।ਜਿਸ ਨੂੰ ਲੋਕ ਹਰਾ ਦੇਣ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਰਸਤਾ ਧਾਰਨ ਕਰਨਾ ਪਵੇਗਾ।ਆਮ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ।
@user-et8nc9tf1y
@user-et8nc9tf1y 2 күн бұрын
All.of.you.are.guiltyfardown.fallof.sgpc.gunam..Singh.kaoni
@jatindersingh-fj7vl
@jatindersingh-fj7vl 2 күн бұрын
ਬੀਬੀ ਜੀ ਸੁਣਿਆਂ ਹੈ ਬਾਦਲ ਸਾਹਿਬ ਦੀ ਵੀ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਿੱਚ ਕਾਫੀ ਭੁਮਿਕਾ ਸੀ ਚਿੱਠੀਆ ਵੀ ਲੀਕ ਹੋਈਆਂ ਸਨ
@gurwinderbenipal9510
@gurwinderbenipal9510 2 күн бұрын
ਪਹਿਲਾ ਕਹੋ,,,, ਸਾਡੀ ਲਾੜਾਈ ਹੈ,,, ਫਿਰ ਸਾਥ ਦੇਵਾਂਗੇ
@shamdhiman8717
@shamdhiman8717 2 күн бұрын
ਕੌਮ ਦਾ ਨੁਕਸਾਨ ਨੋਹ ਮਾਸ ਦੇ ਰਿਸ਼ਤੇ ਕਾਰਣ ਹੋਇਆ ਪਛਾਣੋ
@jatindersingh-fj7vl
@jatindersingh-fj7vl 2 күн бұрын
ਬਾਦਲਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦੀ ਕਰੀਮ ਨੋਜਵਾਨ ਬਾਹਰ ਚਲੇ ਗਏ ਬਾਦਲ ਪਰਿਵਾਰ ਪਾਕਿਸਤਾਨ ਤੋ ਘੋੜੇ ਡਬੲਈ ਤੋ 10 ਖਜੂਰਾ ਦੇ ਬੁਟਿਆਂ ਤੱਕ ਦੀ ਸੋਚ ਸੀ ਪੰਜਾਬ ਵਾਸਤੇ ਪੰਜਾਬ ਨੂੰ ਤੋੜਨ ਵਿੱਚ ਹੀ ਰਿਆ ਨੁਰਮਹਿਲ ਦਾ ਇਤਿਹਾਸ ਵੀ ਬਾਦਲ ਦੀ ਦੇਣ ਹੈ
@JugnuSingh-qx5bl
@JugnuSingh-qx5bl 2 күн бұрын
Pakistan ਤੋ ਘੋੜੇ ਨਹੀਂ ਭੇਢੂ ਲਿਆਂਦੇ ਸੀ ਦੁਬਈ ਤੋਂ 10 ਬੂਟੇ ਖੁਜਰਾਜਦੋ ਮੰਗਿਆ ਤਾਂ ਉੱਥੋਂ ਦੇ ਪ੍ਰਬੰਧਕ ਨੂੰ ਸ਼ਰਮ ਆਈ
@GurmailSingh-ri8ri
@GurmailSingh-ri8ri 2 күн бұрын
ਚਿੱਠਿਆ ਤਾ ਬਾਦਲ ਦਲ ਲਿਖਦਾ ਰਿਹਾ ਕੇ ਭਿੰਡਰਾਂਵਾਲਾ ਕਾਬੂਨਹੀ ਆਉਂਦਾ ਤੇ ਅਕਾਲਤਖਤ ਕਾਗਰਸ ਨੇ ਥਾਵ ਦਿੱਤਾ
@harinderbhandal5998
@harinderbhandal5998 Күн бұрын
ਅੱਜ ਤੁਸੀਂ ਬੇਧੜਕ ਹੋ ਕੇ ਬਿਆਨ ਦਿਤੇ ਹਨ. ਚੰਗਾ ਲੱਗਿਆ
@sukhmandersingh3680
@sukhmandersingh3680 2 күн бұрын
ਨਵੇ ਲੀਡਰ ਨਵੀ ਭਰਤੀ ਫਿਰ ਹੀ ਅਕਾਲੀ ਦੱਲ ਕਾਮਯਾਬ ਹੋਵੇਗਾ
@prabcheema915
@prabcheema915 2 күн бұрын
It is not fight to save Akali dal , there's a fight for save personal properties.
@user-vk1on7yc4r
@user-vk1on7yc4r 2 күн бұрын
ਐਡੇ ਖੱਚ ਲੀਡਰ ਆ ਸੁਖਬੀਰ ਬਾਦਲ ਦਾ ਨਾਮ ਕਿਓੁ ਨਹੀ ਲੈਦੇ ਬੇਅਦਬੀ ਤੇ ਬਰਗਾੜੀ ਕਾਡ
@amardeepsingh8338
@amardeepsingh8338 2 күн бұрын
ਇਹ ਮਨਿਸਟਰੀਆਂ ਹੈ ਲੈ ਕੇ ਬਹਿ ਗਈਆ ਇਹਨਾਂ ਨੂੰ ਇਹ ਤਾਕਤ ਹਾਸਲ ਕਰੀਦੀ ਵਿਗੜੇ ਕੰਮ ਨੇਪਰੇ ਚਾੜਨ ਨੂੰ ਮੈਨੂੰ ਇੱਕ ਵੀ ਪੰਜਾਬ ਦਾ ਮਸਲਾ ਦੱਸ ਦੇਣ ਜਿਹੜਾ ਸੈਂਟਰ ਗੋਰਮਿੰਟ ਤੋਂ ਹਲ ਕਰਾਇਆ ਹੋਵੇ ਮੇਰੀ ਉਮਰ ਪੰਜਾਹ ਸਾਲ ਹੋਗੀ ਪੰਥ ਨੂੰ ਖਤਰਾ ਪੰਥ ਨੂੰ ਖਤਰਾ ਸੁਣਦਿਆਂ ਨੂੰ ਬਠਿੰਡੇ ਵਾਲੀ ਸੀਟ ਵੀ ਨੋਟਾਂ ਨਾਲ ਤੋਲ ਕੇ ਜਿੱਤੀ ਇਹਨਾਂ ਚਵਲਾ ਨੇ ਜਿਹੜੇ ਨਵੀਂ ਨਸਲ ਇਹਨਾਂ ਭਰਤੀ ਕੀਤੀ ਉਹਨਾਂ ਦੇ ਨਾਮ ਇਹ ਆ ਜਿਹੜੇ ਸ਼ਹਿਰੀ ਲੋਕਾਂ ਨੇ ਕੁੱਤਿਆਂ ਬਿੱਲੀਆਂ ਦੇ ਰੱਖੇ ਹੁੰਦੇ ਆ
@charanjitsingh4388
@charanjitsingh4388 2 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ । ਪਰ ਇਸ ਦਾ ਵਪਾਰੀਕਰਨ ਹੋ ਗਿਆ ਇਹ ਨਹੀਂ ਸੀ ਹੁਣਾ ਚਾਹੀਦਾ । ਸੱਭ ਦੀ ਸੁਣਨੀ ਚਾਹੀਦੀ ਹੈ ਅਤੇ ਰੈਅ ਵੀ ਲੈਣੀ ਚਾਹੀਦੀ ਹੈ । ਅਤੇ ਪਬਲਿਕ ਦੀ ਵੀ ਰੈਅ ਲੈਂਣੀ ਚਾਹੀਦੀ ਹੈ
@pargatsingh6705
@pargatsingh6705 2 күн бұрын
ਅਕਾਲੀ‌ ਗੈਲਕਾ‌ ਖਾਣ ਨੂ ਂਮਰਦੇ ਫਿਰਦੇ ਬੇ ਸਰਮੋ ਸਰਮ ਕਰੌ
@GurjinderBrar-it8kd
@GurjinderBrar-it8kd 2 күн бұрын
😮😮
@Gurwinder340
@Gurwinder340 2 күн бұрын
ਇਹ ਅਕਾਲੀ ਨਹੀ ਕਾਲੀ ਚੋਰ ਨੇ ਇਹ ਕੁਰਸੀ ਦੇ ਯਾਰ ਨੇ , ਬਾਦਲ ਨੇ ਸਿਰਫ ਕੁਰਸੀ ਲਈ ਬੇੜਾ ਗਰਕਕਰ ਦਿਁਤਾ
@FatehDeol-yw1go
@FatehDeol-yw1go 2 күн бұрын
ਕੁਰਸੀ। ਨਜ਼ਰ। ਨੀ। ਆਓਦੀਆ
@sarwanchhabra8629
@sarwanchhabra8629 2 күн бұрын
Bibi g clear so nice good interview.. 👍🏿👍🏿👍🏿👍🏿👌👌👌👌🙏🙏🙏
@Avtar-xu1dd
@Avtar-xu1dd 2 күн бұрын
ਜੰਗੀਰ ਕੌਰੇ ਤੂੰ ਬੀ ਦੇ ਪੀ ਜੁਆਇੰਨ ਕਰ ਲੈ ਹੁਣ ਸਭ ਕੁਝ ਲੋਕ ਸਮਝਣਗੇ
@user-ut8zl3tj6n
@user-ut8zl3tj6n Күн бұрын
ਮੇਰੇ ਹਿਸਾਬ ਨਾਲ ਪੁਆੜੇ ਦੀ ਜੜ੍ਹ ਟੋਆ ਸਾਬ ਆ
@AvtarSingh-pw7fv
@AvtarSingh-pw7fv 2 күн бұрын
ਜਦੋਂ ਬਾਦਲ ਦੇ ਭੇਜੇ ਲਿਫਾਫੇ ਵਿੱਚੋ ਆਹ ਖੁਦ ਪ੍ਰਧਾਨ ਬਣਦੀ ਰਹੀ ਸੀ ਤਾਂ ਇਸ ਨੂੰ ਉਹ ਲਿਫ਼ਾਫ਼ਾ ਕਲਚਰ ਹੱਦੋਂ ਵੱਧ ਪਿਆਰਾ ਲੱਗਦਾ ਸੀ ਪਰ ਜਦੋਂ ਇਸਨੂੰ ਛੱਡ ਭੇਜੇ ਲਿਫਾਫੇ ਵਿਚੋਂ ਕਿਸੇ ਹੋਰ ਦਾ ਨਾਂ ਪ੍ਰਧਾਨੀ ਲਈ ਨਿਕਲਣ ਲੱਗਿਆ ਤਾਂ ਉਹ ਕਲਚਰ ਮਾੜਾ ਹੋ ਗਿਆ
@jarnailsingh9949
@jarnailsingh9949 2 күн бұрын
499th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@user-ib6ng7zn3l
@user-ib6ng7zn3l 2 күн бұрын
Amritpaal ji nu prdhan bnao ji
@jagdeepsingh6588
@jagdeepsingh6588 2 күн бұрын
ਪ੍ਰਧਾਨ ਦੀ ਥਾ ਪੰਜ ਮੈਂਬਰੀ ਅੰਮ੍ਰਿਤਧਾਰੀ ਕਮੇਟੀ ਹੋਣੀ ਚਾਹੀਦੀ ਹੈ
@jagroopsingh5027
@jagroopsingh5027 2 күн бұрын
ਸਾਰੇ ਇਕੋ ਥਾਲੀ ਦੇ ਚਟੇ ਬਟੇ ਆ
@GURPREETSINGH-ce7qb
@GURPREETSINGH-ce7qb Күн бұрын
Sahi gal kiti bibi g ne. Galtiyan sarya kolo hundi a, par je ehna nu ehsas a ta kosish karni chahide .
@tarnsahota3108
@tarnsahota3108 2 күн бұрын
ਅਕਾਲੀਦਲ ਦਾ ਪ੍ਰਧਾਨ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਨੂੰ ਬਣਾਇਆ ਜਾਣਾ ਚਾਹੀਦਾ ਹੈ ਜਿਸ ਨੇ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਸੋਧਾ ਲਾਇਆ ਸੀ
@jaswantsekhon2083
@jaswantsekhon2083 2 күн бұрын
ਬੀਬੀ ਜੀ ਅਕਾਲੀ ਦੱਲ ਦੀ ਗਿਰਾਵਟ ੧੯੭੮ ਦੇ ਨਿਰੰਕਾਰੀ ਕਾਂਡ ਤੋ' ਹੀ ਹੋ ਗੲੀ ਸੀ ,ਲੋਕਾ ਕੋਲ ਸ਼ਬਦ ਸਨ ,ਅਵਾਜ਼ (ਰਸਨਾਂ ) ਸੀ , ਸੋਚਿ ਵੀ ਸੀ । ਮਜਬੂਰੀ ਵਸ ਪਬਲਕ ਚੁੱਪ ਰਹਿਣ ਲੲੀ ਮਜਬੂਰ ਰਹੀ , ਕਿਓਕਿ ਨਿਰੰਕਾਰੀ ਸਮੇਤ ਡੇਰਾ ਸਿਰਸਾ ਤੋ ਬਿਨਾਂ ਸਾਰੇ ਹੀ ਡੇਰੇ ਦਾਰ ਸਿੱਖੀ ਨੂੰ ਢਾਅ ਲਾ ਰਹੇ ਸਨ ਪਰ ਅਕਾਲੀ ਲੀਡਰ ੳੁਨਾਂ ਦੇ ਚਰਨਾਂ ਵਿਚ ਬੈਠ ਕੇ ੳੁਹਨਾਂ ਦੇ ਪਾਪ ਛੁਪੳੁਦੇ ਰਹੇ । ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਅਕਾਲੀ , ਭਾਜਪਾ , ਕਾਮਰੇਡਾਂ ਤੋ ਹੋਰ ਦੇਸ਼ ਵੀ ਸਾਮਲ ਸਨ । ਕਿੰਨਾਂ ਪੰਥ ਦਾ ਨੁਕਸਾਨ ਹੋੲਿਅਾ ਜੇ ਜਦ ਸਾਡੇ ਲੀਡਰ ਕੌਮ ਦਾ ਅਾਹ - ਦਾ , ਨਾਹਰਾ ਮਾਰਦੇ ਤਾਂ ਸਿੱ ਖ ਕੌਮ ਦੇ ਹੀਰੇ ਅੱਜ ਸਾਡੇ ਵਿੱਚ ਹਾਜਰ ਹੁੰਦੇ । ਹੁਣ ਲੋਕ ਦੱਲ ਨੂੰ ਕਿੰਝ ਪੰਥ ਕਹਿਣਗੇ ।
@user-pq9ji6hm9q
@user-pq9ji6hm9q 2 күн бұрын
SUKHBIR BADAL JI TUHANU PARDHAN DEE KURSI SHADD DENI CHAHIDEE HAI .AKALI DAL NU NUKSAAN NA HOVE JI.
@gurdevsidhu5414
@gurdevsidhu5414 Күн бұрын
❤❤,,,ਬੀਬੀ ਜੀ ਅਸੀਂ ਦਾਦੇ, ਪੜਦਾਦਿਆਂ ਤੋਂ ਅਕਾਲੀ ਦਲ ਨਾਲ ਸੀ ਸਾਡੇ ਪਾਪਾ ਅੱਜ ਵੀ ਅਕਾਲੀ ਦਲ ਤੋਂ ਪਾਸੇ ਵੋਟ ਨਹੀਂ ਪਾਉਂਦੇ, ਪਰ ਸਾਡਾ ਮਨ ਖੱਟਾ ਹੋ ਗਿਆ ਤੁਸੀ ਸਾਰੇ ਬਹੁਤ ਗੰਦੇ ਹੋ,,ਖੁਦਗਰਜ,,ਸਵਾਰਥੀ ,,ਭ੍ਰਿਸ਼ਟਾਚਾਰੀ ,ਸਭ ਕੁਝ ਹੋ ਤੁਸੀਂ ਸਾਰੇ ,,,ਮੁਆਫ਼ ਕਰ ਦਿਓ ,,,ਦਿਲ ਤੋੜ ਦਿੱਤਾ ਤੁਸੀ ਵਰਕਰਾਂ ਦਾ,,
@anilpodar1114
@anilpodar1114 2 күн бұрын
Women president can help to improve akalidal image in punjab because of durg charge s against party
@charanjitsingh4388
@charanjitsingh4388 2 күн бұрын
ਏਸ ਵੇਲੇ ਕੂੜਿ ਫਿਰੇ ਪਰਧਾਨ ਵੇ ਲਾਲੋ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਇਹ ਕਾਇਮ ਹੋਣੀ ਚਾਹੀਦੀ ਹੈ । ਨੀਵੇ ਸੋ ਗੌਰਾ ਹੋਏ । ਅਕਾਲੀ ਦਲ ਦੇ ਲੀਡਰਾਂ ਨੂੰ ਸੋਚਣਾ ਪੈਣਾ ਹੈ । ਜੇ ਨਾ ਸੋਚਿਆ ਤੇ ੨੦੨੭ ਦੀ ਇਲੈਕਸ਼ਨ ਮੁਸ਼ਕਿਲ ਹੋ ਜਾਵੇਗੀ।
@nachhattarsingh2122
@nachhattarsingh2122 Күн бұрын
ਬੀਬੀ ਜੀ ਆਪ ਜੀ ਦੇ ਰਾਜ ਸਮੇਂ ਪੋਥੀ ਪਰਮੇਸਰ ਦਾ ਅਸਥਾਨ ‌ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਿਰਾਦਰ ਰੂੜੀ ਵਿੱਚ ਸਤਿਗੁਰ ਦੇ ਅੰਗ, ਗਲੀਆਂ ਚ ਸਤਿਗੁਰੂ ਦੇ ਅੰਗ, ਸਤਿਕਾਰ ਅਦਬ ਬਹਾਲੀ ਲਈ ਇਕੱਠੀ ਹੋਈ ਗੁਰੂ ਸਰੂਪ ਸੰਗਤ ਤੇ ਗੋਲੀਆਂ, ਸ਼ਹੀਦੀਆਂ, ਸਿੱਖਾਂ ਨੂੰ ਜੇਲਾਂ, ਦੋਸ਼ੀਆਂ ਨੂੰ ਅਣਮੰਗੀਆਂ ਮੁਆਫੀਨਾਮਾ,ਆਲਮ,ਸੈਣੀਆ ਨੂੰ ਅਹੁਦੇ, ਨਸ਼ੇ, ਚਿੱਟੇ ਵਿਕੇ। ਉਦੋਂ ਇੱਕ ਵੀ ਅਕਾਲੀ ਨਹੀਂ ਬਣਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ, ਬਹਿਬਲ ਕਲਾਂ ਗੋਲੀ ਕਾਂਡ ਲਈ ਅਸਤੀਫਾ ਤਾਂ ਕੀ ਦੇਣਾ। ਕਿਸੇ ਨੇ ਵੀ ਹਾਅਦਾ ਨਾਰਾ ਵੀ ਨੀ ਮਾਰਿਆ। ਸਗੋਂ ਪੰਥ ਦੇ ਬੱਚਿਆਂ, ਨੌਜਵਾਨਾਂ ਨੂੰ ਸਲਾਖਾਂ ਵਿੱਚ ਛੁੱਟਿਆ। ਅਹਿ ਕਰ ਕੀਏ ਅਹਿ ਕਰ ਪਾਏ।। ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰ ਜਨਾ।। ਬੀਬਾ ਜੀ ਹੁਣ ਨਿਮਾਣੇ, ਨਿਤਾਣੇ, ਨਿਰਮਾਣ ਬਣਕੇ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਭੁੱਲਾਂ ਬਖਸਾਓ ਜੀ।ਸਾਰੀ ਉਮਰ ਬਿਨਾਂ ਕੋਈ ਚੋਣ ਲੜੇ ਹੋਰ ਜੀਵਨ ਵਾਲੇ ਨਵੇਂ ਪੰਥਕ ਲੋਕਾਂ ਨੂੰ ਚੋਣਾਂ ਲੜਾਓ। ਗੁਰੂ ਪੰਥ ਸਾਰਿਆਂ ਨੂੰ ਜਿੱਤਾਂ ਦੀ ਬਖਸ਼ਿਸ਼ ਕਰ ਦੇਵੇਗਾ ਜੀ। ਤੁਸੀਂ ਸਾਰਾ ਜੀਵਨ ਪੰਥ ਨੂੰ ਸਮਰਪਿਤ ਕਰਕੇ ਬਿਨਾਂ ਕੋਈ ਅਹੁਦੇ ਦੇ ਤਿਆਗ ਭਾਵਨਾ ਨਾਲ ਗੁਰੂ ਪੰਥ ਦੀ ਸੇਵਾ ਕਰੋ ਜੀ।ਸਭ ਭੁੱਲਾਂ ਮਾਫ਼ ਹੋ ਜਾਣਗੀਆਂ। ਬਿਨਾਂ ਕਿਸੇ ਬੋਝ ਦੇ ਸੰਸਾਰ ਤੋਂ ਜਾਓਗੇ।ਮੁਕਤੀ ਵੀ ਮਿਲ ਸਕਦੀ ਐ।ਸਂਚੀ ਕੁਰਬਾਨੀ ਕਰਨੀ ਪੈਣੀ ਹੈ ਜੀ। 23:23
@balbirsohal7642
@balbirsohal7642 2 күн бұрын
Party is riddled with weaknesses and can’t stand public,s valid criticism!
@pavneetsingh7530
@pavneetsingh7530 2 күн бұрын
All akali leaders should sacrifice their ego and come at akal takhat sahib to make akali Dal big and strong .
@khushprt8234
@khushprt8234 2 күн бұрын
Rahul gandhi ਬਿਨਾ ਕਿਸੇ ਪਦ ਤੋ ਪਾਰਟੀ ਲਾਈ ਕੰਮ ਕਰਦਾ....rahul gandhi ne ਸੰਘਰਸ਼ kita congress lae... ajj congress je ਅਪਣਾ ਅਸਤਿਤਵ ਬਚਾਇਆ ਉਸਦਾ ਸੇਰਾ ਰਾਹੁਲ ਗਾਂਧੀ ਨੂੰ ਹੀ janda
@kulwantsingh9415
@kulwantsingh9415 2 күн бұрын
ਸਹੀ ਕਿਹਾ
@DaljitsinghChauhan
@DaljitsinghChauhan 2 күн бұрын
ਹੁਣ ਯਾਦ ਆਗਿਆ ਪੰਥ 😂 ਖਾਣ ਬੰਦ ਹੋ ਗਿਆ ਚੋਧਰ ਗਈ ਬਹੁਤ ਕੁਝ ਬਣਾ ਲਿਆ ਬਸ ਕਰੋ ਹੁਣ
@hakamsingh6861
@hakamsingh6861 2 күн бұрын
ਜਿਹੜਾ ਲੀਡਰ ਗੁਰਬਾਣੀ ਨੂੰ ਮੁਂਲ ਵੇਚਣ ਲਗ ਜਾਵੇ ਉਸ ਦਾਹਾਲ ਇਹੀ ਹੋਣਾ ਚਾਹੀਦਾ।ਸੂਬੇ ਦੀਆਂ ਬਂਸਾਂਖਤਮ ਕਰ ਦਿਂਤੀਆਂ ਸੂਬਾ ਕਰਜੇ ਥਂਲੇ ਕਰ ਦਿੱਤਾ। ਸੂਬੇ ਦਾ ਬੁਰਾ ਹਾਲ ਕਰ ਦਿਂਤਾ।।
@surjitkhosasajjanwalia9796
@surjitkhosasajjanwalia9796 Күн бұрын
ਆਮ ਆਦਮੀ ਪਾਰਟੀ ਆਉਣ ਕਾਰਨ ਇਹਨਾਂ ਦਾ ਸੂਤ ਨਹੀਂ ਲੱਗ ਰਿਹਾ, ਇਸ ਕਰਕੇ ਇਹ ਕਮਲੇ ਹੋਏ ਫਿਰਦੇ ਨੇ
@jasbirsinghgill481
@jasbirsinghgill481 2 күн бұрын
Pardon ji jina Saromni kameti da bajat ki kameti Sikhs kimoti nu medical sikha free nhi karsakde pardan ji
@hakamsingh6861
@hakamsingh6861 2 күн бұрын
ਬੀਬੀ ਜੀ ਕਾਲੀ ਪਾਰਟੀ ਚ ਉਹ ਸਿਂਖੀ ਵਾਲਾ ਸਪਿਰਟ ਨਹੀਂ ਰਿਹਾ ਜੋ ਅਜ ਤੋਂ ਚਾਲੀ ਪੰਜਾਹ ਸਾਲ ਪਹਿਲਾ ਸੀ।ਸਪਿਰਟ ਤਾਂ ਪੈਸਾ ਇਕਂਠਾ ਵਾਲਾ ਰਹਿ ਗਿਆ।
@SukhReet-w3w
@SukhReet-w3w Күн бұрын
ਬੀਬਾ ਜੀ ਕਮੈਂਟਸ ਵੀ ਸਾਰੇ ਨੈਗੇਟਿਵ ਹੀ ਆ ਪੜਲੋ
@SukhReet-w3w
@SukhReet-w3w Күн бұрын
ਬੀਬਾ ਜੀ ਕਮੈਂਟਸ ਵੀ ਸਾਰੇ ਨੈਗੇਟਿਵ ਹੀ ਆ ਪੜਲੋ 😢
@ManiKalyan-fx2iw
@ManiKalyan-fx2iw Күн бұрын
ਜਦੋ ਇਹ ਸਾਰੇ ਜਿਨੇ ਵੀ ਅਕਾਲੀ ਦਲ ਦੇ ਆਗੂ ਨੇ ਜਦੋ ਇਹ ਸਾਰੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਦੇ ਸੀ ਉਦੋ ਕੋਈ ਨਹੀਂ ਬੋਲਿਆ ਹੁਣ ਜਦੋਂ ਲੋਕਾਂ ਨੇ ਲਾਹ ਕੇ ਸੁਟਤੇ ਹੁਣ ਇਹ ਸਾਰੇ ਹੀ ਬੋਲਣ ਲੱਗਗੇ ਹੁਣ ਸਾਰੇ ਹੀ ਅਪਣੇ ਆਪ ਨੂੰ ਲੋਕਾਂ ਸਾਹਮਣੇ ਸੱਚੇ ਬਣਦੇ ਨੇ ਹੁਣ ਕੁਛ ਨਹੀਂ ਬਣਦਾ ਤੁਹਾਡਾ ਬੀਬਾ ਜੀ
@user-tm4mj7ok3l
@user-tm4mj7ok3l 2 күн бұрын
ਜਦੋਂ ਤੱਕ ਸੁਖਬੀਰ ਬਾਦਲ ਅਕਾਲੀ ਦਲ ਚ ਰਹੇਗਾ ਅਕਾਲੀ ਦਲ ਉਤਾਰ ਚ ਰਹੇਗਾ
@KaramjeetSingh-zi3vl
@KaramjeetSingh-zi3vl 2 күн бұрын
ਹੁਣ ਵੀ ਕਹਿ ਦਿਉ ਕਿ ਮੇਰਾ ਵੀ ਦਿਲ ਕਰਦਾ ਪ੍ਰਧਾਨ ਦੀ ਸੇਵਾ ਕਰਨ ਨੂੰ ਮੈਨੂੰ ਪਾਰਟੀ ਪ੍ਰਧਾਨ ਬਨਾਉ ਬਹੁਤ ਚੰਗਾ ਟਾਈਮ ਹੋ
@baldevsingh1206
@baldevsingh1206 2 күн бұрын
ਬੀਬੀ ਜੀ ਅਕਾਲੀ ਦਲ ਦੇ ਬਹੁਤ ਸਿਆਣੇ ਅਤੇ ਧੜੱਲੇਦਾਰ ਪ੍ਰਧਾਨ ਸਿੱਧ ਹੋ ਸਕਦੇ ਹਨ ਕਿਉਂਕਿ ਇਹ ਸਿਆਣੇ, ਅਨੁਭਵੀ ਤੇ ਬੇਬਾਕ ਨੇਤਾ ਹਨ
@MANJITSingh-dm8vg
@MANJITSingh-dm8vg Күн бұрын
Very nice 👍
@deepbrar.
@deepbrar. 2 күн бұрын
ਉਸ ਦਿਨ ਦੀ ਮੈਂ ਅੱਖ ਨਹੀਂ ਲਾਈ ਜਿਹੜੇ ਦਿਨ ਦੀ ਮੈਂ ਅੱਖ ਲਾਈ ਏ ਮੈਂ ਕਿੱਥੇਂ ਆਂ ਓਸ ਬਰਾਬਰ *ਜੇ ਮੈਂ ਦੋ ਆਂ ਤੇ ਓਹ ਢਾਈ ਏ*
I wish I could change THIS fast! 🤣
00:33
America's Got Talent
Рет қаралды 78 МЛН
I CAN’T BELIEVE I LOST 😱
00:46
Topper Guild
Рет қаралды 58 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 325 М.
Show with Charanjit Singh Brar | Political | EP 456 | Talk With Rattan
38:04
I wish I could change THIS fast! 🤣
00:33
America's Got Talent
Рет қаралды 78 МЛН