ਇੱਕ-ਇੱਕ ਗੱਲ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਪੂਰੀ ਵੀਡੀਓ ਸੁਣਿਓ | Dr Harshinder Kaur Patiala

  Рет қаралды 370,839

RCF GURUDWARA

RCF GURUDWARA

4 ай бұрын

ਇੱਕ-ਇੱਕ ਗੱਲ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਪੂਰੀ ਵੀਡੀਓ ਸੁਣਿਓ | Dr Harshinder Kaur Patiala
LIKE || COMMENT || SHARE || SUBSCRIBE
RCF GURUDWARA LISTEN GURBANI 24
#drharshinderkaur #gurmatsamagam #rcfgurudwaralive
ਕ੍ਰਿਪਾ ਕਰਕੇ ਚੈਨਲ ਨੂੰ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
RCF GURUDWARA ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
FACEBOOK- / gurudwarasri. .
INSTAGRAM- / rcfgurudwara
Twitter - / rcfgurudwara

Пікірлер: 747
@khalsa2care
@khalsa2care 4 ай бұрын
ਡਾਕਟਰ ਸਾਹਿਬਾ ਦੀ ਸੇਵਾ, ਕਾਬਲੀਅਤ , ਸ਼ਖ਼ਸੀਅਤ ਬਾ-ਕਮਾਲ ਸ਼ਬਦ ਨਹੀਂ, ਕੀ ਲਿਖਾਂ ... ਕਾਸ਼ , ਮੇਰੇ ਪੰਜਾਬ ਨੂੰ ਇਹੋ ਜਿਹੀ ਸ਼ਕਸੀਅਤ , ਅਗਵਾਹੀ ਦੇਣ ਲਈ ਮੁਖ ਮੰਤਰੀ ਦੇ ਰੂਪ ਚ ਮਿਲ ਜਾਂਦੀ" ਕਾਸ਼ , ਮੇਰੇ ਪੰਥ ਨੂੰ ਸੇਧ ਦੇਣ ਵਾਲੀ ਵੀ ਇਹੋ ਜਹੀ ਰੂਹ ਮਿਲ ਜਾਵੇ "
@kulvinderhappy8671
@kulvinderhappy8671 4 ай бұрын
ਅੱਜ ਸਿੱਖ ਧਰਮ ਨੂੰ ਅਜਿਹੇ ਬੁਲਾਰੇ ਚਾਹਿਦੇ ਜੋਂ ਮਰੀਆਂ ਨੂੰ ਜਿਉਂਦੇ ਕਰੇਂ। ਇਹਨਾਂ ਬਰਛੇ ਆਲ਼ੇ ਬਾਬੇ ਬਹੁਤ ਸੁਣ ਲੇ। ਇਹ ਸਮਾਗਮ ਕਰੋ ਅਜੇਹੇ ਬੁਲਾਰੇ ਸਾਮ੍ਹਣੇ ਲਿਆਉਣ
@mehakdeepkaur6706
@mehakdeepkaur6706 4 ай бұрын
💯
@GurpreetSingh-hz9zz
@GurpreetSingh-hz9zz 4 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ🙏🙏❤❤❤❤👌👌👌❤❤❤
@GurpreetSingh-hz9zz
@GurpreetSingh-hz9zz 4 ай бұрын
💯
@kirpalsingh7097
@kirpalsingh7097 4 ай бұрын
@@GurpreetSingh-hz9zzin on
@harbanskaur2956
@harbanskaur2956 4 ай бұрын
ਵਾਰੇ 2.ਜਾਈਏ ਡਾਕਟਰ ਸਾਹਿਬ ਸਬਦ ਨਹੀਂ ਕੀ ਲਿਖਾਂ ਆਪ ਜੀਦੇ ਵਿਚਾਰਾਂ ਤੇ ਸੋਚ ਨੂੰ ਸਿਰ ਝੁਕਦਾ ਹੈ🙏🙏🙏🙏👍👍👍
@GurpreetSingh-wu1lb
@GurpreetSingh-wu1lb 4 ай бұрын
ਵਹਿਗੁਰੂ ਜੀਓ ਭੈਣ ਜੀ ਹਰਸ਼ਿੰਦਰ ਕੌਰ ਦੀ ਚੜਦੀ ਕਲਾ ਤੰਦਰੁਸਤ ਲੰਬੀ ਉਮਰ ਦੀ ਦਾਤ ਬਖਸ਼ਣੀ
@balwinderkaur7871
@balwinderkaur7871 4 ай бұрын
ਅੱਜ ਲੋੜ ਹੈ ਇਹਨਾਂ ਦੇ ਵਿਚਾਰਾਂ ਨੂੰ ਬੜੀ ਬਾਰੀਕੀ ਨਾਲ ਸਮਝਣ ਦੀ ਅਤੇ ਉਹਨਾਂ ਤੇ ਚੱਲਣ ਦੀ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਨਿਗਾਰ ਵੱਲ ਜਾ ਰਹੇ ਹਾਂ
@user-rg4kz1mq8k
@user-rg4kz1mq8k 4 ай бұрын
ਵੈਰੀ ਇੰਪਰੈਸਿਵ, ਇਫੈਕਟਿਵ ਸਪੀਚ. ਪਰਾਊਡ ਆਫ ਯੂ
@SukhwinderKaur-ij6nb
@SukhwinderKaur-ij6nb Ай бұрын
Sukhwinder
@sarbjitkaur7938
@sarbjitkaur7938 4 ай бұрын
ਡਾਕਟਰ ਮੈਡਮ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ, ਮੈਂ ਤੁਹਾਡੇ ਪ੍ਰੋਗਰਾਮ ਅਕਸਰ ਦੇਖਦੀ ਤੇ ਸੁਣਦੀ ਰਹਿੰਦੀ ਹਾਂ। ਤੁਸੀਂ ਹਮੇਸ਼ਾਂ ਹਰ ਵਿਸ਼ੇ ਤੇ ਬਾਖੂਬੀ ਚਰਚਾ ਕਰਦੇ ਹੋ, ਮੈਂ ਹਮੇਸ਼ਾਂ ਤੁਹਾਡੇ ਤੋਂ ਪ੍ਰਭਾਵਿਤ ਹੁੰਦੀ ਹਾਂ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ਣ।🎉
@desraj8034
@desraj8034 4 ай бұрын
ਪੜ੍ਹਾਈ ਲਿਖਾਈ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਲੰਗਰਾਂ ਨੇ ਪਰਵਾਸੀ ਮਜਦੂਰਾਂ ਨੂੰ ਹੋਰ ਆਕਰਸ਼ਿਤ ਕੀਤਾ ਹੈ
@Gurmukh-channel
@Gurmukh-channel 4 ай бұрын
ਡਾਕਟਰ ਹਰਸ਼ਿੰਦਰ ਕੌਰ ਭੈਣ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏
@saranjotgrewal4278
@saranjotgrewal4278 2 ай бұрын
Well done sister Harinder Kaur reminding the history of sikhism in your rebellion voice to make Sangat understand. Thanks so much. Saranjot Singh Grewal
@saranjotgrewal4278
@saranjotgrewal4278 2 ай бұрын
Sorry the name of speaker is Dr Harshinder Kaur jee not Harinder kaur
@singhrani8267
@singhrani8267 4 ай бұрын
ਲੰਗਰ ਲਾਉਣ ਦੀ ਵਜਾਏ ਆਪਣੇ ਉਹ ਸਿੱਖ ਭਰਾਵਾਂ ਦੀ ਮੱਦਤ ਕੀਤੀ ਜਾਵੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸਨ ਕੰਮ ਕਾਰ ਖੋਲ ਕੇ ਦਿਓ ਧੰਨਵਾਦ ।
@lovesingh5182
@lovesingh5182 4 ай бұрын
ਸਾਡੇ ਸਿੱਖ ਧਰਮ ਦੇ ਮੋਢੀ ਨੂੰ ਬਹੁਤ ਮਦਦ ਦੀ ਲੋੜ ਹੈ ਪਰ ਆਪਣੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੂੰ ਆਪਣੇ ਘਰ ਤੋਂ ਬਗੈਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪ੍ਰਚਾਰ ਤਾਂ ਸਿੱਖੀ ਦਾ ਇਹਨਾਂ ਨੇ ਕਰਨਾ ਅਫਸੋਸ ‌ਯਾਰ ਇਹਨਾਂ ਨੇ ਤਾਂ ‌ਜਾਲਮ ਸਰਕਾਰਾ ਨਾਲ ਰਲਕੇ ਸਾਡਾ ਤਾਂ ਇਤਿਹਾਸ ਬਦਲ ਕੇ ਰੱਖ ਦਿੱਤਾ ‌ ਅੱਜ ਸਾਨੂੰ ਬਾਈਐ ਅੱਖਾਂ ਕੱਢ ਦੇ ਹਾਂ
@LakhwinderSingh-rf9mu
@LakhwinderSingh-rf9mu 4 ай бұрын
ਲੰਗਰ ਬਾਬੇ ਨਾਨਕ ਦਾ ਹੈ
@LakhwinderSingh-rf9mu
@LakhwinderSingh-rf9mu 4 ай бұрын
ਲੋਕਾ ਬੇਵਕੂਫ ਨਾ ਬਣਾ ਲੋਕਾ ਦੀ ਜਿੰਮੇਵਾਰੀ ਗੋਰਮਿੰਟ ਹੁੰਦੀ ਹੈ ਭਾਰਤ ਮਾਤਾ ਬਾਰੇ ਕਦੋ ਬੋਲੇਗੀ
@bajsinghpannu
@bajsinghpannu 4 ай бұрын
@@LakhwinderSingh-rf9mu ਕਿਹੜੀ ਤੇਰੀ ਭਾਰਤ ਮਾਤਾ ਏ
@SimarDeep-ye6yt
@SimarDeep-ye6yt 3 ай бұрын
​@@bajsinghpannuਹੈਲਪ ਮੀ ਗਰੀਬ ਪਰਿਵਾਰ ਹਾ
@harbhejsingh3069
@harbhejsingh3069 4 ай бұрын
ਚੰਗੀ ਸੋਚ ਵਾਲੇ ਲੋਕ ਤੇ ਚੰਗੀਆਂ ਕਿਤਾਬਾਂ ਪੜਦੇ ਪੈਂਦੇ ਹਨ ਡਾਕਟਰ ਸਾਹਿਬ ਆਪ ਜੀ ਉਮਰ ਲੰਬੀ ਕਰੇ ਪਰਮੇਸ਼ਰ
@bikarsingh1820
@bikarsingh1820 4 ай бұрын
Dr ਸਾਹਿਬਾ ਜੀ ਤੁਹਾਡੀ ਸੋਚ ਨੂੰ ਸਲਾਮ ਹੈ
@kashmirsingh9175
@kashmirsingh9175 4 ай бұрын
ਭੈਣ ਜੀ ਨੇ ਬਹੁਤ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਸਿੱਖ ਕੌਮ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਸੁਮੱਤ ਬੱਖਸੋ
@santokhsinghbenipal8592
@santokhsinghbenipal8592 4 ай бұрын
ਡਾਕਟਰ ਸਾਹਿਬ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ
@makhansinghmrar
@makhansinghmrar 2 ай бұрын
Waheguru Ji
@Avtar-xu1dd
@Avtar-xu1dd 4 ай бұрын
ਸਲੂਟ ਹੈ ਜੀ ਡਾਕਟਰ ਸਾਬ੍ਹ ਸਿਰ ਝੁਕਦਾ ਹੈ ਜੀ ਤੁਹਾਡੇ ਮੂਹਰੇ ♥️♥️♥️♥️🙏🙏🙏🙏🎉🎉
@user-kp6eb1zg9r
@user-kp6eb1zg9r 4 ай бұрын
ਬਹੁਤ ਵਧੀਆ ਵਿਚਾਰ ਹਨ
@baljeetgulati7899
@baljeetgulati7899 4 ай бұрын
100% true ਸਾਡੀ ਕੋਮ ਨੂੰ ਲੰਗਰ ਦੇ ਮਤਲਬ ਸਮਝ ਅਾ ਜਾਣ ਜੀ । ਅਜਕਲ ਦੇ ਲ
@RavinderKumar-bf8hv
@RavinderKumar-bf8hv 4 ай бұрын
ਬਹੁਤ ਵਧੀਆ ਵਿਚਾਰ ਜੀ ਇਕੱਲਾ ਇਕੱਲਾ ਸਬਦ ਸਮਝਣ ਤੇ ਸੁਨਣ ਯੋਗ ਹੈ ਜੀ ਬਹੁਤ ਬਹੁਤ ਭੈਣਜੀ ਦਾ ਧੰਨਵਾਦ ਜੀ।
@user-ok8ir8no4q
@user-ok8ir8no4q 4 ай бұрын
ਦਿਲੋ ਸਲਾਮ ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ
@harbhejsingh3069
@harbhejsingh3069 4 ай бұрын
ਹੈ ਵਾਹਿਗੁਰੂ ਆਪ ਜੀ ਨੂੰ ਉੱਚੀ ਸੁੱਚੀ ਸੋਚ ਬਖਸ਼ੇ ਤਾਂ ਕਿ ਆਪ ਹੋਰ ਕੌਮ ਦੀ ਸੇਵਾ ਕਰ ਸਕੋ🎉🎉🎉 ਬਹੁਤ ਧੰਨਵਾਦ ਜੀ
@gurmeetkaur9188
@gurmeetkaur9188 4 ай бұрын
ਸਤਿ ਸ਼੍ਰੀ ਆਕਾਲ ਜੀ ਇਸ ਭੈਣ ਦੀ ਉਚੀ ਸੋਚ ਨੂੰ ਸਲਾਮ ਏ
@HarjitSingh-bh5nh
@HarjitSingh-bh5nh 4 ай бұрын
ਵਾਹਿਗੁਰੂ ਕਰੇ ਤੁਹਾਡੀ ਇਹ ਅੱਗ ਕਦੀ ਸ਼ਾਂਤ ਨਾਂਹ ਹੋਵੇ
@kuldeepkaur646
@kuldeepkaur646 4 ай бұрын
ਬਿਲਕੁਲ ਸਹੀ ਕਿਹਾ
@GurmeetSingh-ou8tk
@GurmeetSingh-ou8tk 4 ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਡਾਕਟਰ ਸਾਹਿਬ।
@jarnailsingh2279
@jarnailsingh2279 4 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਹਰ ਕਰੋ ਸਿੱਖਾਂ ਨੂੰ ਗੁਰਾਂ ਦੀ ਮੱਤ ਬਖਸ਼ੋ ਜੀ !
@ManjeetKaur-pu1hn
@ManjeetKaur-pu1hn 4 ай бұрын
ਮੈਡਮ ਜੀ ਇਸ ਤਰ੍ਹਾਂ ਦੀ ਸਪੀਚ ਹਰ ਇਕ ਸਮਾਗਮ ਵਿੱਚ ਹੋਣੀ ਚਾਹੀਦੀ ਹੈ ਸ਼ਾਇਦ ਦੁਨੀਆਂ ਦੀਆਂ ਅੱਖਾਂ ਖੁਲ ਜਾਣ ❤❤
@AvtarSingh-js2wn
@AvtarSingh-js2wn 2 ай бұрын
Wonderful and directional to nation pl keep it up
@user-qn2wi9qz4y
@user-qn2wi9qz4y 2 ай бұрын
Very nice ​@@AvtarSingh-js2wn
@gurdevkaur1209
@gurdevkaur1209 4 ай бұрын
ਮੇਰੀ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@sukhrajsingh5473
@sukhrajsingh5473 4 ай бұрын
ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ
@surjitkaur9964
@surjitkaur9964 4 ай бұрын
ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਰਖਣਾ ਜੀ ਬਹੁਤ ਡੁੰਗੀ ਸੋਚ ਨੂੰ ਸਲਾਮ ਹੈ ਜੀ
@parmjeetkaur5256
@parmjeetkaur5256 4 ай бұрын
ਡਾ ਸਹਿਬ ਤੁਹਾਡੇ ਵਿਚਾਰ ਬਹੁਤ ਅਣਮੁਲੇ ਹਨ ਤੁਹਾਡੀ ਸੋਚ ਨੂੰ ਸਲੂਟ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ❤🎉
@raminderbhutter733
@raminderbhutter733 3 ай бұрын
This is a personal choice…. It is not necessary that behind kesaki or a baptised Sikh can be a good human being 🙏🏻
@swarnkour3404
@swarnkour3404 4 ай бұрын
ਵਾਹਿਗੁਰੂ ਜੀ ਬਹੁਤ ਵਧੀਆ ਅਤੇ ਉਂਚੀ ਸੁਚੀ ਸੋਚ ਨੂ ਨਮਸਕਾਰ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ
@gurmejsingh2546
@gurmejsingh2546 4 ай бұрын
❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇਂ ਤੇ ਧੀਏ ਏਦਾਂ ਹੀ ਹੋਰ ਧੀਆਂ ਨੂੰ ਵਾਹਿਗੁਰੂ ਜੀ ਮੇਹਰ ਕਰਨ
@gursewaksingh8299
@gursewaksingh8299 4 ай бұрын
ਸੱਚ ਤੇ ਸੁੱਚੀ ਸੋਚ ਨੂੰ ਦਿਲੋਂ ਕੋਟਿ ਕੋਟਿ ਸ਼ੁਕਰੀਆ ਤੇ ਸਲੂਟ ਕਰਦੇ ਹਾਂ ਜੀ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਡੀ ਇਸ ਭੈਣ ਜੀ ਨੂੰ ਹੋਰ ਵੀ ਹਿੰਮਤ ਹੌਸਲੇ ਦੇ ਨਾਲ ਚੜ੍ਹਦੀ ਕਲਾ ਤੇ ਬੁਲੰਦੀ ਬਲ ਬਖਸ਼ਣ ਜੀ🎉
@user-re3nw2nh8t
@user-re3nw2nh8t 4 ай бұрын
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall
@SukhpalSidhu-ec2et
@SukhpalSidhu-ec2et 4 ай бұрын
A 14:16 ​@@user-re3nw2nh8t
@kirpalsingh5145
@kirpalsingh5145 4 ай бұрын
❤😂
@JasbirSingh-iv4vr
@JasbirSingh-iv4vr 3 ай бұрын
0​@@user-re3nw2nh8t
@rampyarivinayak3100
@rampyarivinayak3100 3 ай бұрын
​@@user-re3nw2nh8t🎉🎉🎉🎉🎉🎉🎉🎉🎉🎉🎉🎉😅
@bakhshishsingh3242
@bakhshishsingh3242 4 ай бұрын
100/ਸਚਾਈ !
@kaurkhalsa6746
@kaurkhalsa6746 4 ай бұрын
ਬਹੁਤ ਉਚੀ ਸੋਚ ਭੈਣ ਜੀ ਸ਼ਬਦ ਨਹੀ ਹਨ।ਬਹੁਤ ਬਹੁਤ ਧੰਨਵਾਦ ਜੀ।ੲਇਹੋ ਜਿਹੀ ਸ਼ਖਸ਼ੀਅਤ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ।
@user-fn2fk6ob2w
@user-fn2fk6ob2w 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bajsinghpannu
@bajsinghpannu 4 ай бұрын
ਅਸੀਂ ਇਟਲੀ ਤੋਂ ਹਾਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਭੈਣ ਜੀ ਨੇ
@sathnamsingh2222
@sathnamsingh2222 4 ай бұрын
❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤
@JaswinderKaur-uz7om
@JaswinderKaur-uz7om 4 ай бұрын
ਸਤਿ ਸ਼੍ਰੀ ਆਕਾਲ ਭੈਣ ਜੀ। ਤੁਹਾਡੀ ਹਰ ਇਕ ਗੱਲ ਦਿਲ ਨੂੰ ਟੁੰਬਣ ਵਾਲੀ ਤੇ ਸੱਚੀ ਹੈ। ਜਿਉਂਦੇ ਵਸਦੇ ਰਹੋ ਮੇਰੀ ਪਿਆਰੀ ਭੈਣ ਜੀ।
@gurbaxsingh4615
@gurbaxsingh4615 4 ай бұрын
ਡਾਕਟਰ ਮੈਡਮ ਤੁਹਾਡੇ ਸਾਹਸ ਨੂੰ, ਤੁਹਾਡੀ ਸ਼ਲਾਘਾਯੋਗ ਸੋਚ ਨੂੰ ਤਹਿ ਦਿਲੋਂ ਸਲਾਮ। ਤੁਹਾਡੇ ਵਰਗੇ ਸਿੱਖ ਧਰਮ ਵਿੱਚ ਪਰਚਾਰਕ ਬਹੁਤ ਘਟ ਹਨ।।
@SukhwinderKaur-me2rt
@SukhwinderKaur-me2rt 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਮੇਰੀ ਭੈਣ ਦੀ ਸੋਚ ਬਹੁਤ ਉੱਚੀ ਹੈ ਜੇ ਕਰ ਸਾਡੀ ਸਾਰਿਆਂ ਸੋਚ ਇਸ ਤਰਾਂ ਦੀ ਹੋ ਜਾਵੇ ਤਾਂ ਘਰ ਘਰ ਮਾਈ ਭਾਗੋ ਵਰਗੀਆਂ ਬੀਬੀਆਂ ਨਜ਼ਰ ਆਉਣਗੀਆਂ ਅੱਜ ਸਮੇਂ ਦੀ ਮੰਗ ਹੈ ਇਸ ਤਰਾਂ ਦੀ ਸੋਚ ਅਪਨਾਉਣ ਦੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@AmandeepKaur-ps2mr
@AmandeepKaur-ps2mr 4 ай бұрын
ਬਿਲਕੁਲ ਭੈਣ ਜੀ ਸਾਨੂੰ ਲੋੜ ਹੈ ਆਪਣਿਆਂ ਲਈ ਖੜੇ ਹੋਣ ਦੀ।
@harpreetkaur8063
@harpreetkaur8063 4 ай бұрын
ਵਾਹਿਗੁਰੂ ਜੀਉ ਦਿਲੋ ਸਲੂਟ ਹੈ ਭੈਣ ਜੀ ਨੂੰ ਸੰਸਾਰ ਵਿਚ ਸਾਰਿਆ ਨੂੰ ਅਸਰ ਕਰਨਾ ਚਾਹੀਦਾ ਹੈ ਜੀ ਸੁਣਕੇ ਧੰਨਵਾਦ ਜੀ 🙏❤❤❤❤❤🙏
@ParamjeetKaur-yq6rv
@ParamjeetKaur-yq6rv 2 ай бұрын
ਡਾਕਟਰ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਕਾਮਯਾਬੀ ਬਖਸ਼ਣ
@user-gy7em8yw2o
@user-gy7em8yw2o Ай бұрын
@manindersingh5897
@manindersingh5897 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-kl5ql1vy5o
@user-kl5ql1vy5o 4 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@gurnamsingh3398
@gurnamsingh3398 4 ай бұрын
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@YuvrajSingh-956
@YuvrajSingh-956 4 ай бұрын
ਰੋਣ ਨੂੰ ਦਿਲ ਕਰਦਾ ਸੁਣ ਕੇ
@ravinderkaur5357
@ravinderkaur5357 4 ай бұрын
ਐਸੀ ਸੋਚ ਤੇ ਸਭਦੀ ਹੈ ਬਸ ਬੋਲਨ ਦੀ ਹਿਮੇਤ ਨਹੀਂ , ਸਭ ਸਹਿਮਤ ਤੇ ਹੈ ਨੇ ਬਸ ਅਮਲ ਕਿਸੇ ਨੀ ਕਰਨਾ ਬਸ ਇਹੋ ਫਰਕ ਏ ਸਾਨੂੰ ਸਭ ਨੂੰ ਬਸ ਅਮਲ ਕਰਨ ਦੀ ਲੋੜ ਹੈ
@surinderkaur4716
@surinderkaur4716 4 ай бұрын
ਮੇਰੇ ਜੀ ਤੁਸੀਂ ਧੰਨ ਹੋ ਤਹਾਨੂੰ ਵਾਹਿਗੁਰੂ ਸੁਖ ਰਖੇ
@HardeepSingh-be8od
@HardeepSingh-be8od 4 ай бұрын
ਵਾਹਿਗੁਰੁ ਜੀ ਬਿਲਕੁਲ ਸਹੀ ਹੈ 🌺🌺🙏🙏
@parvinderkaur9728
@parvinderkaur9728 4 ай бұрын
ਡਾਕਟਰ ਸਾਹਿਬ ਜੀ ਤੁਹਾਡੀ ਸੋਚ ਨੂੰ ਕੋਟਿ ਕੋਟਿ ਪ੍ਰਨਾਮ
@rajvirkaur5724
@rajvirkaur5724 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ 🌹🙏💐🌸🌹🙏💐🌸💮🌹🙏💐🌸💮🌹🙏💐🌸💮
@jassikaur8781
@jassikaur8781 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ
@sarbansingh4422
@sarbansingh4422 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੇਰੀ ਭੈਣ ਦੀ ਬੱਚੀ ਦੀ ਬਹੁਤ ਉੱਚੀ ਤੇ ਸੁੱਚੀ ਸੋਚ ਹੈ ਮੈਂ ਇਸ ਬੀਬੀ ਨੂੰ ਦਿਲੋਂ ਸਲਾਮ ਕਰਦਾ ਹਾਂ ਸਰਬਤ ਸਿੰਘ ਪਿੰਡ ਕਾਲੇਕੇ ਜ਼ਿਲਾ ਮੋਗਾ ਤੋਂ ਬੋਲਦਾ ਹੈ ਬਹੁਤ ਧੰਨਵਾਦ ਅਸੀਂ ਬੀਬੀਆਂ ਦੇ ਜੋ ਸਿੱਖ ਧਰਮ ਦੀ ਗੱਲ ਕੀਤੀ ਹੈ
@jagdevsingh3489
@jagdevsingh3489 4 ай бұрын
ਅਜ ਲੋੜ ਹੈ ਸਿਖ ਧਰਮ ਚ ਅਜਿਹੇ ਵਿਚਾਰਾ ਦੀ
@narinderjitsingh3425
@narinderjitsingh3425 4 ай бұрын
Waheguru. Waheguru
@narinderjitsingh3425
@narinderjitsingh3425 4 ай бұрын
Aaj. Zarurat. Hai. Sikhi. Soch. Badlan. Di
@ManjeetSingh-qp3jg
@ManjeetSingh-qp3jg 4 ай бұрын
We should correct the persons where they are wrong
@amarjeetamarjeetkaur4951
@amarjeetamarjeetkaur4951 4 ай бұрын
🙏🙏
@GurmailSingh-hn9eq
@GurmailSingh-hn9eq 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@PritamSingh-wt7jx
@PritamSingh-wt7jx 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@zaildarcheema106
@zaildarcheema106 4 ай бұрын
ਵੈਰੀ ਗੁੱਡ ਭੈਣ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਸਿਰ ਝੁਕਾਉਂਦਾ ਹਾਂ ਤੇਰੀ ਸੋਚ ਨੂੰ
@geetkalyan3024
@geetkalyan3024 4 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ
@jaspaalsingh8443
@jaspaalsingh8443 4 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@dalbirminhas7078
@dalbirminhas7078 4 ай бұрын
She should be called Kaur e Khalsa, having Great intellectual values.🙏🙏
@KulwinderSingh-jr6fk
@KulwinderSingh-jr6fk 4 ай бұрын
ੳਚੀ ਤੇ ਸੂੱਚੀ ਸੋਚ ਨੂੰ ਸਲੂਟ ਏ ਭੈਣ ਜੀ
@hardevsingh6692
@hardevsingh6692 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਾਡੀ ਛੋਟੀ ਭੈਣ ਨੂੰ ਚੜ੍ਹਦੀ ਕਲਾ ਖੁਸ਼ੀਆਂ ਅਤੇ ਲੰਬੀ ਉਮਰ, ਹੋਰ ਬਲ ਉਤਸ਼ਾਹ ਬਖਸ਼ੇ।
@sharanjitkaur6555
@sharanjitkaur6555 4 ай бұрын
ਬਹੁਤ ਲਾਜਵਾਬ ਸ਼ਬਦ 🙏🙏🙏🙏🙏
@GurpreetSingh-hz9zz
@GurpreetSingh-hz9zz 4 ай бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਤੁਹਾਡੇ ਮੁਹਰੇ ਸਿਰ ਝੁਕਦਾ ਜੀ 🙏🙏🙏❤❤❤ ਸਾਰੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਜੀ🙏🙏🙏❤❤❤
@ParamjeetKour-wh1tx
@ParamjeetKour-wh1tx 4 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@gurcharandhillon1606
@gurcharandhillon1606 4 ай бұрын
Dhan dhan thanks sister God bless u
@amardeepsingh152
@amardeepsingh152 2 ай бұрын
ਡਾ;ਸਾਹਿਬ ਜੀ ਬਹੁਤ ਦਰਦ ਹੈ ਦਲੀਲਾ ਵਿੱਚ ਸਾਰੀ ਸਚਾਈ ਹੈ ਆਪ ਜੀ ਵਰਗੀ ਕਾਬਲਿਅਤ ਸਿੱਖ ਕੌਮ ਦੇ ਹੀਰੇਆ ਵਿੱਚ ਉਹ ਵੀ ਡਾ ਸਾਹਿਬ ਜੀ ਨਾਲ ਬੈਠ ਕੇ ਵਿਚਾਰ ਸਾਝੇ ਕਰਨ ਤਾਕੇ ਸਿੱਖ ਕੌਮ ਤਰੱਕੀ ਵੱਲ ਜਾਦੀ ਹੋਈ ਭਟਕਨ ਤੋ ਬਚਾਈ ਜਾਏ।
@dharmpal5716
@dharmpal5716 Ай бұрын
ਵਹਿਗੂਰੂ ਜੀ
@JaspalSingh-ww3tt
@JaspalSingh-ww3tt 4 ай бұрын
Wahe guru wahe guru wahe guru ji
@manjeetbrar7778
@manjeetbrar7778 4 ай бұрын
ਵਾਹਿਗੁਰੂ g
@MajorSingh-lh2lb
@MajorSingh-lh2lb 4 ай бұрын
Wahe guru ji mehar kro sab te
@AmandeepKaur-ps2mr
@AmandeepKaur-ps2mr 4 ай бұрын
ਅੱਜ ਲੋੜ ਹੈ ਸਿੱਖ ਇਤਿਹਾਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ
@baljindersinghbrar1835
@baljindersinghbrar1835 4 ай бұрын
Waheguru ji ka khalsa Waheguru ji ki Fatah. Waheguru ji.
@Kavita_punjabi
@Kavita_punjabi 4 ай бұрын
ਬਿਲਕੁਲ ਸਹੀ ਜੀ ਸਾਨੂੰ ਗੌਰ ਕਰਨੀ ਚਾਹੀਦੀ ਹੈ..... ਗੁਰੂਆਂ ਦੇ ਨਾਮ ਤੇ ਚੱਲ ਰਹੇ ਸੀ ਜੋ ਸਕੂਲ ਹੁਣ Christan saints ਦੇ ਨਾਮ ਹੋ ਰਹੇ ਹਨ......ਖਾਣੇ ਦੇ ਨਾਲ ਨਾਲ ਪੜਾਈ ਦੇ ਲੰਗਰ ਵੀ ਲਗਾਓ ਜੀ...... ਕਾਨਵੇਂਟ ਸਕੂਲ ਜਾਂ ਅੰਗਰੇਜ਼ੀ ਸਿੱਖਣ ਦੇ ਚੱਕਰ ਵਿੱਚ ਆਪਣਾ ਸਾਹਿਤ ਤੇ ਇਤਿਹਾਸ ਨਾ ਭੁੱਲੋ ਜੀ......
@AmandeepSingh-bu4wn
@AmandeepSingh-bu4wn 4 ай бұрын
ਵਹਿਗੁਰੂ ਸਾਹਿਬ ਜੀ
@JaspalSingh-ww3tt
@JaspalSingh-ww3tt 4 ай бұрын
Wahe guru wahe guru wahe guru wahe guru wahe guru wahe ji
@satpalbrar1012
@satpalbrar1012 2 ай бұрын
ਭੈਣ ਜੀ ਜੇ ਤੁਹਾਡੇ ਵਾਂਗ ਸਾਰੇ ਸੱਚੀਆਂ ਗੱਲਾਂ ਕਹਿਣ ਤਾਂ ਕਲਯੁਗ ਨੂੰ ਵੀ ਮਾਤ ਪੈ ਸਕਦੀ ਹੈ ਗੁਰੂ ਮਹਾਰਾਜ ਭਲਾ ਕਰੇ
@gurdialsinghkaler7330
@gurdialsinghkaler7330 4 ай бұрын
Waheguru ji ka Khalsa waheguru ji ki Fateh
@jasmohansinghjohal2589
@jasmohansinghjohal2589 4 ай бұрын
Very good thoughts thanks
@JaswinderKaur-iu2vc
@JaswinderKaur-iu2vc 4 ай бұрын
Waheguru ji ka khalsa Waheguru ji ki fateh Dr sahib
@SarbjitSingh-ek1si
@SarbjitSingh-ek1si 4 ай бұрын
Good vieos Dr. Sahib thanks v. Very salute
@gurdishkaur9507
@gurdishkaur9507 4 ай бұрын
Very nice thanks 🙏🏼
@user-xz1bj4kv9c
@user-xz1bj4kv9c 4 ай бұрын
ਏਅਰ ਫੋਰਸ ਚ ਬਾਬਾ ਮੇਹਰ ਸਿੰਘ ਮਾਰਸ਼ਲ ਆਫ ਏਅਰ ਫੋਰਸ ਅਰਜਨ ਸਿੰਘ ਤੇ ਪਰਮਵੀਰ ਚੱਕਰ ਨਿਰਮਲਜੀਤ ਸਿਘ ਸੇਖੋ ਤੇ ਹੋਰ ਵੀ ਜੋਧੇ ਅਣਗੌਲੇ ਹੋਏ ਤੇ ਦਿੱਲੀ ਚ ਅਰਜਨ ਸਿੰਘ ਜਗਜੀਤ ਸਿੰਘ ਅਰੋੜਾ ਤੇ ਮਨਮੋਹਣ ਸਿੰਘ ਗਿਆਨੀ ਜੈਲ ਸਿੰਘ ਨੇ ਮੁਸ਼ਕਲ ਨਾਲ ਬਚਾ ਕੀਤਾ
@kuljitgurai4458
@kuljitgurai4458 4 ай бұрын
Waheguru Ji smatt bakhse
@user-hj1hi7oy7n
@user-hj1hi7oy7n 4 ай бұрын
Excellent speech
@gurmailsingh-kl7ht
@gurmailsingh-kl7ht 4 ай бұрын
ਗੂਰੂ ਫਤਿਹ ਜੀ ਭੈਣ ਜੀ ਆਪ ਜੀ ਨੂੰ ਫਤੇ ਪਰਵਾਨ ਕਰਨੀ ਆਪ ਨੂੰ ਪਤਾ ਹੀ ਭੈਣ ਜੀ ਖਾਲਸੇ ਨੂੰ ਆਗੂ ਦੀ ਬਹੁਤ ਬਹੁਤ ਜਰੂਰਤ ਹੈ ਆਪ ਜੈਸੇ ਭੈਣਾ ਬਹੁਤ ਸੇਧ ਦਿਦੇ ਹੈ❤❤❤❤
@amarjitshergill2690
@amarjitshergill2690 4 ай бұрын
Waheguru ji ka khalsa Waheguru ji ki fatch yo all of youWaheguru bless to all of you long happy healthy life many many years to come♠♠♥♥
@user-cj7ye3nz8o
@user-cj7ye3nz8o 4 ай бұрын
Very nice ji
@user-oq4vt7zg8n
@user-oq4vt7zg8n 4 ай бұрын
😊Q
@jagjeetkaur7596
@jagjeetkaur7596 2 ай бұрын
ਵਾਹਿਗੁਰੂ ਜੀ ਵਾਹਿਗੁਰੂਜੀ ਇਹੋ ਜਿਹੀਆਂ ਪੰਜਾਬ। ਦੀਆ। ਧੀਅਾ ਪੁੱਤ। ਹੋਣੇ। ਚਾਹੀਦੇ ਹਨ
@harinderkaur1854
@harinderkaur1854 4 ай бұрын
Waheguru aap ji nu chardi kala bakshan.
@avtarsinghdigipal8492
@avtarsinghdigipal8492 3 ай бұрын
ਵਾਹਿਗੁਰੂ ਜੀ ਆਪ ਨੂੰ ਚੜਦੀਕਲਾ ਵਿੱਚ ਰੱਖਣ।
@JasbirSingh-tx9ed
@JasbirSingh-tx9ed 3 ай бұрын
ਡਾ. ਹਰਸ਼ਿੰਦਰ ਕੌਰ ਜੀ, ਗੁਰੂ ਸਾਹਿਬ ਜੀ ਆਪ ਹੀ ਆਪਣੇ ਖਾਲਸੇ ਪੁੱਤ ਦੇ ਜਰੂਰ ਸਹਾਈ ਹੋਣਗੇ ਤੇ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ਣਗੇ ।
@gurwantsingh1895
@gurwantsingh1895 4 ай бұрын
Dr harsinder Kaur great speech
@sarabjitsingh2293
@sarabjitsingh2293 4 ай бұрын
Waheguru ji
@kewaldhillon8607
@kewaldhillon8607 4 ай бұрын
Bhutwthia- vichar-manjit and- soch-
@BlessingsofWaheguru-ds4zu
@BlessingsofWaheguru-ds4zu 4 ай бұрын
Excellent Waheguru
@rajbirkaur2131
@rajbirkaur2131 4 ай бұрын
Waheguru ji waheguru ji
@BalwinderKaur-um8is
@BalwinderKaur-um8is 4 ай бұрын
Waheguru ji mehar kro ji sab per
@user-ub4yg3fc8e
@user-ub4yg3fc8e 4 ай бұрын
Pro Sahib Singh Ji da Gian h g ❤🎉
@amarjeetsinghjaswal7939
@amarjeetsinghjaswal7939 4 ай бұрын
ਮਾਤਾ ਜੀ ਧੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਆਪਣੀ ਕੌਮ ਪ੍ਰਤੀ ਕਿਉਂਕਿ ਕੌਮ ਲਈ ਲੜਨਾ ਤਾਂ ਕੀ ਕੋਈ ਗਲ ਵੀ ਨਹੀਂ ਕਰ ਕੇ ਰਾਜ਼ੀ
@surinderpalkaur9655
@surinderpalkaur9655 4 ай бұрын
Nice thought Madam
@jarnailsingh2279
@jarnailsingh2279 4 ай бұрын
ਵਾਹਿਗੁਰੂ ਜੀ ਮੇਹਰ ਕਰਨ ਆਪਣੇ ਸਿੱਖਾ ਨੂੰ ਗਰੀਬ ਸਿੱਖਾ ਦੇ ਬੱਚਿਆ ਨੂੰ ਵਿਦਿਆ ਪ੍ਰਾਪਤੀ ਵਿੱਚ ਮਦਦ ਕਰਨ ਤੇ ਬੇਮੁਖੀ ਤੋ ਲੰਗਰ ਦੀ ਬੇਆਦਬੀ ਨਾ ਕਰਵਾਉਣ ਜੀ ! ਸਨਮਾਨ ਯੋਗ ਮਾਨਮਾਨ ਯੋਗ ਡਾਕਟਰ ਸਾਹਿਬ ਦੇ ਦਰਦਾ ਨੂੰ ਸਮਝਦੇ ਆਪਣੇ ਗੋਰਵਮਈ ਇਤਿਹਾਸ ਤੋ ਸੇਧ ਲਈਏ ਜੀ !
@JaswinderKaur-xm1wx
@JaswinderKaur-xm1wx 4 ай бұрын
WaheGuru Ji
@paramjitkaur2712
@paramjitkaur2712 4 ай бұрын
ਅਪਣਿਅਾ ਨੰੂਜੇ ਸਰਕਾਰਾ ਹੀਨੌਕਰਿਅਾ ਨਹੀ ਦੇਦੀਅਾ ਪਰਵਾਸੀ ਨੰੂ ਅੱਗੇ ਕੁਰਸੀ ਦਿਤੀ ਜਾਏ ਤਾ ਇਹੀ ਹਾਲ ਹੋਣਾ ਹੈ🙏🙏🙏🙏🙏🙏🙏
@HarwinderSingh-nb4he
@HarwinderSingh-nb4he 4 ай бұрын
Very nice dr sahib ji🙏🏼🙏🏼🙏🏼🙏🏼🙏🏼❤️❤️❤️
A pack of chips with a surprise 🤣😍❤️ #demariki
00:14
Demariki
Рет қаралды 53 МЛН
Increíble final 😱
00:37
Juan De Dios Pantoja 2
Рет қаралды 107 МЛН
NONSTOP SATSANG SHABAD - 02 || SHABAD COLLECTION || DIVYA SHABAD SAGAR
30:50
Divya Shabad Sagar
Рет қаралды 226 М.
THE VERY BEST SAKHI   BHAI CHAMANJIT SINGH JI LAL
33:29
Bhagat Bodharam Darbar
Рет қаралды 35 М.