RDF Issue : ਕੇਂਦਰ ਨੇ ਕਿਉਂ ਰੋਕਿਆ Punjab ਦਾ ਆਰਡੀਐੱਫ, ਰੱਖੀ ਕਿਹੜੀ ਸ਼ਰਤ ? | News18 Punjab

  Рет қаралды 308,073

News18 Punjab

News18 Punjab

Күн бұрын

Пікірлер: 291
@rajbhumbak6169
@rajbhumbak6169 2 жыл бұрын
ਮੋਦੀ ਸਰਕਾਰ ਦਾ ਵਾਹਿਸ਼ਕਾਰ ਕੀਤਾ ਜਾਏ 🙏🙏
@DOAKASHU
@DOAKASHU 2 жыл бұрын
Tuse modi anti modi khede o aa dso aapp n khea si electricity free dnege vo kha gyi
@herminderkot1herminder26
@herminderkot1herminder26 2 жыл бұрын
ਜੇ ਕੋਲਾ ਨਹੀ ਤਾ ਭਾਖੜਾ ਤੋ ਬਿਜਲੀ ਵੀ ਨਹੀ ਜੇ ਪੰਜਾਬ ਨੂੰ ੳੁਸਦਾ ਹੱਕ ਨਹੀ ਤਾ ਪਾਣੀ ਵੀ ਨਹੀ ਪੰਜਾਬ ਦੇ ਲੋਕਾ ਨੂੰ ਸੋਚਣਾ ਪੈਣਾ
@paramjitsinghkholi4075
@paramjitsinghkholi4075 2 жыл бұрын
ਪੰਜਾਬ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ।ਪੰਜਾਬ ਸਰਕਾਰ ਸਿੱਧਾ ਬੋਲੇ ਕੇ ਜੈ ਕੋਲਾ ਨਹੀਂ ਤਾਂ ਭਾਖੜੇ ਦਾ ਪਾਣੀ ਵੀ ਨਹੀਂ। ਲੋਕ ਤਾਂ ਕਹਿੰਦੇ ਹਨ ਪਰ ਜੁਵਾਬ ਤਾਂ ਪੰਜਾਬ ਸਰਕਾਰ ਨੇ ਦੇਣਾ ਹੈ ।
@PB-le8so
@PB-le8so 2 жыл бұрын
@@paramjitsinghkholi4075 ਓਹਨਾ ਨੇ ਕਾਨੂੰਨ ਬਣਾ ਕੇ ਆਪਣੇ ਹੱਥ ਚ ਲੈਅ ਲਿਆ
@shamisharma4942
@shamisharma4942 2 жыл бұрын
Maan saab shad do staa pls griba di rsoi slander mhge Kar ona de tid te na laat maro knka vi band krwa ti sbziya vi mhgiya hor kina khoon chusna
@harbhajansingh9597
@harbhajansingh9597 2 жыл бұрын
Eidy naal eidaa hi krnaa c enuu taa c M bnaa k galti kitii yaar
@akashdeep919
@akashdeep919 2 жыл бұрын
ਭਾਰਤ ਮਾਤਾਂ ਪੰਜਾਬ ਦੀ ਮਤਰੇਈ ਮਾ
@bantsingh1699
@bantsingh1699 2 жыл бұрын
ਗਰੇਵਾਲ ਨੂੰ ਮੋਦੀ ਦੇ ਚਿਹਰੇ ਦੀ ਬਹੁਤ ਫਿਕਰ ਹੈ ਪੰਜਾਬ ਦੇ ਮਸਲਿਆਂ ਦੀ ਤੇ ਪੰਜਾਬ ਦੇ ਲੋਕਾਂ ਦੀ। ਕੋਈ ਫਿਕਰ ਨਹੀਂ ਹੈ
@RajveerSingh-xh1yt
@RajveerSingh-xh1yt 2 жыл бұрын
ਗੱਲ ਤੇ ਸਹੀ ਐ ਜੋ ਪੈਸਾ ਪਿੰਡਾਂ ਲਈ ਆਉਂਦਾ ਉਹ ਪਿੰਡਾਂ ਚ ਹੀ ਵਰਤਣਾ ਚਾਹੀਦਾ ਹੈ ਇਸ ਵਿਚ ਤੇ ਕੋਈ ਝਗੜੇ ਦੀ ਗੱਲ ਨਹੀਂ ਐਕਟ ਬਣਾ ਦੇਣ ਭਗਵੰਤ ਮਾਨ ਤਾਂ ਜੋ ਸਿੱਧਾ ਕੇਂਦਰ ਤੋਂ ਆਉਂਦਾ ਪੈਸਾ ਪਿੰਡਾਂ ਨੂੰ ਮਿਲ ਸਕੇ ਸਾਡੇ ਪਿੰਡ ਨੂੰ ਕੇਂਦਰ ਤੋਂ 80 ਲੱਖ ਰੁਪਏ ਆਏ ਨੇ ਪਰ ਉਹ ਵੀ ਇਵੇਂ block ਹੋਏ ਨੇ ਸਾਲ ਦੇ
@balrajsingh8901
@balrajsingh8901 2 жыл бұрын
ਬਿਨ ਡਾਡੇ ਹੱਥੀਂ ਵੈਰੀ ਮਿੱਤ ਨਾ ਹੋਣ।
@gurdialsinghsingh6074
@gurdialsinghsingh6074 2 жыл бұрын
ਮਿਤਰਾ ਸੈਂਟਰ ਨੇ ਅਜਤਕ ਵਫਾ ਕਦੋ ਕੀਤੀ ਪਰ ਬੀ ਜੇ ਪੀ ਭੂਲ ਜਾਵੇ ਤੂਹਾਨੂ ਅਸੀ ਪੰਜਾਬ ਵਿਚ ਆਊਣਦਾਵਾਗੇ
@chamkaursingh7487
@chamkaursingh7487 2 жыл бұрын
XXX
@JagroopSingh-no7xy
@JagroopSingh-no7xy 2 жыл бұрын
ਬੀ ਜੇ ਪੀ ਤੇ ਆਪ ਇਕ ਹਨ ਦੋ ਨਹੀ ਮੂਰਖ ਪੰਜਾਬੀਓ
@happysidhu1796
@happysidhu1796 2 жыл бұрын
@@JagroopSingh-no7xy tusi yr eh faltu dyiaa glla apde kole hi rkhya kro oda hi gll bnaa laine o apde kolo
@JagroopSingh-no7xy
@JagroopSingh-no7xy 2 жыл бұрын
@@happysidhu1796 ਸੱਚੀ ਗੱਲ ਫਾਲਤੂ ਲੱਗਦੀ ਆਪ ਦੀਆ ਭੇਡਾ ਨੂੰ ਹੁਣ ਤੁਸੀ ਦੋਸ਼ੋਗੇ ਕਿਹੜੀ ਗੱਲ ਕਰਨੀ ਕਿਹੜੀ ਨਹੀ ਕਰਨੀ ਦਿੱਲੀ ਦੇ ਦਲ਼ਿਓ
@happysidhu1796
@happysidhu1796 2 жыл бұрын
@@JagroopSingh-no7xy bhrava aam aadmi party hi sahi aa phi agge kucch kr skdi aa aapne desh da
@amanpreetsidhu9060
@amanpreetsidhu9060 2 жыл бұрын
ਪੰਜਾਬ ਕੇਂਦਰ ਤੋਂ ਅਜ਼ਾਦ ਚਾਹੀਦਾ
@mamatpalsingh3652
@mamatpalsingh3652 2 жыл бұрын
2024 ch waheguru mehr kriyo 🙏🙏🙏🙏
@balwantsingh8069
@balwantsingh8069 2 жыл бұрын
ਇਸ ਤਰ੍ਹਾਂ ਕੀ ਮੋਦੀ ਪੰਜਾਬ ਤੇ ਕਬਜ਼ਾ ਕਰ ਲਵੇਗਾ।ਮੋਦੀਆ ਤੇਰੀ ਸੋਚ ਬਹੁਤ ਗਲਤ ਹੈ ਤੂੰ ਭੁੱਲ ਜਾ ਕਿ ਪੰਜਾਬ ਤੇ ਕਬਜ਼ਾ ਕਰ ਲਵੇਗਾ। ਪੰਜਾਬ ਦੇ ਲੋਕਾਂ ਦੇ ਕੀਤੇ ਕੰਮਾਂ ਕਰਕੇ ਹੀ ਤੁਸੀਂ ਅੱਜ ਦਿੱਲੀ ਵਿੱਚ ਬੈਠੇ ਮੌਜਾਂ ਮਾਣਦੇ ਪ‌ਏ ਹੋ ਵਰਨਾ ਤੁਹਾਨੂੰ ਕਿਸੇ ਨੇ ਦਿੱਲੀ ਦੇ ਨੇੜੇ ਤੇੜੇ ਨਹੀਂ ਲੰਘਣ ਦੇਣਾ ਸੀ।ਇਸ ਲਈ ਜੋ ਵੀ ਪੰਜਾਬ ਦੇ ਹਿੱਸੇ ਦਾ ਪੈਸਾ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਹੈ।ਜੇ ਕੋਈ ਸ਼ੱਕ ਹੈ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਕੋਲ ਆ ਕੇ ਆਪਣਾ ਪੱਲਾ ਅੱਡਣਗੇ ਭੁਲੇਖਾ ਕੱਢ ਦਿਓ ਜੇ ਪੰਜਾਬ ਆਪਣੀ ਆਈ ਤੇ ਆ ਗਿਆ ਤਾਂ ਸਾਰੇ ਭਾਰਤੀ ਭੁੱਖ ਨਾਲ ਮਰਨਗੇ ਪਰ ਅਸੀਂ ਪੰਜਾਬੀ ਬਹੁਤ ਵੱਡੇ ਦਿਲ ਵਾਲੇ ਲੋਕ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤੁਹਾਡੇ ਤਰ੍ਹਾਂ ਮਾੜੇ ਦਿਲਾਂ ਵਾਲੇ ਨਹੀਂ।
@gorabamrah2286
@gorabamrah2286 2 жыл бұрын
Chandigarh ch punjab civil services rules hi hune chaide aa Jina mrji sgarash Krna pave
@amcaast
@amcaast 2 жыл бұрын
It is very unfortunate. center behavior is very unfortunate
@harmindersingh3428
@harmindersingh3428 2 жыл бұрын
ਪੰਜਾਬ ਨੂੰ ਬਚਾਓ 🙏🙏
@DOAKASHU
@DOAKASHU 2 жыл бұрын
Kise ?? Aap s ki bjp
@parshotamdass472
@parshotamdass472 2 жыл бұрын
ਪ੍ਰਾਈਵੇਟ ਫੈਕਟਰੀਆਂ ਮੁਲਾਜ਼ਮਾਂ ਲਈ ਵੀ ਕੋਈ ਕਨੂੰਨ ਬਨਾਉਣ ਮਾਨ ਸਾਹਬ
@JaswinderSingh-dq1ki
@JaswinderSingh-dq1ki 2 жыл бұрын
Punjab ch eh fund da pessa solar energy aawe Punjab ch 🙏🏿
@puttsardarade5340
@puttsardarade5340 2 жыл бұрын
ਪੰਜਾਬ ਸਰਕਾਰ ਨੂੰ ਚਾਹੀਦਾ ਕਿ ਰਾਜਸਥਾਨ ਦਾ ਪਾਣੀ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਨੂੰ ਵੀ ਪਤਾ ਲੱਗ ਜਾਵੇ ਕਿ ਪੰਜਾਬ ਕਿ ਕਰ ਸਕਦਾ
@JagroopSingh-no7xy
@JagroopSingh-no7xy 2 жыл бұрын
ਦਿੱਲੀ ਦਾ ਪਹਿਲਾ ਬੰਦ ਕਰੋ ਫੇਰ ਰਾਜਸਥਾਨ ਦਾ ਕਰੋ ਦਿੱਲੀ ਵਾਲੇ ਸਾਡੇ ਸਾਲੇ ਲੱਗਦੇ ਹਨ
@MA35156
@MA35156 2 жыл бұрын
Barsat de mosam ch ku kroge .pakistan nu pani deoge
@JagroopSingh-no7xy
@JagroopSingh-no7xy 2 жыл бұрын
@@MA35156 ਕਿਹੜਾ ਪਾਣੀ ਜਾਂਦਾ ਉਏ ਪਾਕਿਸਤਾਨ ਨੂੰ ਜੇ ਜਾਂਦਾ ਵੀ ਭੋਰਾ ਹੋਇਆਂ ਉਹ ਵੀ ਸਾਡੇ ਪੰਜਾਬ ਦਾ ਹਿੱਸਾ ਹੈ ਅਸੀਂ ਪੰਜਾਬੀ ਰਾਜਸਥਾਨ ਵਿੱਚ ਪੈਸੇ ਖਰਚਕੇ ਵੀ ਜ਼ਮੀਨ ਨਹੀ ਲੈ ਸਕਦੇ ਖਾਲਿਸਤਾਨ ਜ਼ਿੰਦਾਬਾਦ
@MA35156
@MA35156 2 жыл бұрын
@@JagroopSingh-no7xy gal punjab kar veer khalistan nhi . Main punjab da ha te punjab leyi khare ha . Pakistan leyi nhi
@JagroopSingh-no7xy
@JagroopSingh-no7xy 2 жыл бұрын
@@MA35156 ਤੁੰ ਨਾ ਕਰ ਜਦੋਂ ਖਾਲਿਸਤਾਨ ਬਣਨਾ ਫੇਰ ਹੀ ਪੰਜਾਬ ਨੂੰ ਹੱਕ ਫੇਰ ਸਾਡੇ ਕੋਲੋ ਕਿਹੜਾ ਮਾਈ ਦਾ ਲਾਲ ਸਾਡਾ ਪਾਣੀ ਖੋਹਕੇ ਲੈ ਜਾ ਸਕਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਖਾਲਿਸਤਾਨ ਹੈ ਆਹ ਆਰੀਆ ਸਮਾਜੀ ਨਕਲੀ ਸ਼ਹੀਦੇ ਭਗਤੂ ਦੇ ਚੇਲੇ ਤਾ ਪੰਜਾਬ ਦੇ ਦੁਸ਼ਮਣ ਨੇ ਖਾਲਿਸਤਾਨ ਜ਼ਿੰਦਾਬਾਦ
@gopigill3119
@gopigill3119 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਬਾਦ 💪
@virpalkaur9121
@virpalkaur9121 2 жыл бұрын
Maan da saath devo viro modi sahib nu sabk sikhao
@AshwaniKumar-qs5fx
@AshwaniKumar-qs5fx 2 жыл бұрын
Center ka gst rokdoo
@GurwinderSingh-up5ez
@GurwinderSingh-up5ez 2 жыл бұрын
Duniya vich iko Banda Sacha,oh hai Harjit pandat
@SurjitSingh-rd1ih
@SurjitSingh-rd1ih 2 жыл бұрын
ਫੇਰ ਕਹੀਂਦੇ ਬੇਜੇਪੀ ਵਾਲੇ ਅਸੀਂ ਪੰਜਾਬ ਵਿੱਚ ਕਿਉਂ ਨਹੀਂ ਜਿਤਦੇ ਜਦ ਤੁਸੀਂ ਪੰਜਾਬ ਨਾਲ਼ ਇਨਸਾਫ਼ ਹੀ ਨਹੀ ਕਰਨਾ ਫੇਰ ਜਿਤਣਾ ਕਿਥੋਂ ਆ ਪੰਜਾਬ ਨੂੰ ਵੀ ਆਪਣਾ ਹਿੱਸਾ ਮੰਨੋ ਜੀ
@sunilgujjar3008
@sunilgujjar3008 2 жыл бұрын
App 🥰
@Pakke_swarajwale
@Pakke_swarajwale 2 жыл бұрын
😎
@paramjitsinghkholi4075
@paramjitsinghkholi4075 2 жыл бұрын
ਪੰਜਾਬ ਨੂੰ ਵੀ ਚਾਹੀਦਾ ਹੈ ਕੇਂਦਰ ਮੋਦੀ ਦੀ ਸਰਤ ਨਾ ਮੰਨੇ ਤੇ ਕੋਈ ਵੀ ਪੰਜਾਬ ਤੋ ਟੈਕਸ ਇਕੱਠਾ ਕਰਕੇ ਮੋਦੀ ਨੂੰ ਨਾ ਦਿੱਤਾ ਜਾਵੇ।
@Curious_BeingNX
@Curious_BeingNX 2 жыл бұрын
GST ਕਰਕੇ , ਸਟੇਟ ਦੇ ਹੱਥ ਜ਼ਿਆਦਾ ਟੈਕਸ ਸੀਧਾ ਨਹੀਂ ਆਉਂਦਾ। ਸੈਂਟਰ ਸਾਰੇ ਪੱਤੇ ਸਾਂਭ ਕੇ ਬੈਠੀ ਹੈ।
@paramjitsinghkholi4075
@paramjitsinghkholi4075 2 жыл бұрын
@@Curious_BeingNX GST ਨਾ ਦੇਵੇ ਮੋਦੀ ਨੂੰ । GST ਦਾ ਇਕੱਠਾ ਹੋਇਆ ਪੈਸਾ ਮੋਦੀ ਨੂੰ ਨਾ ਦੇਵੇ ਪੰਜਾਬ ਸਰਕਾਰ। ਮੋਦੀ ਬੀ ਜੇ ਪੀ ਆਰ ਐਸ ਐਸ ਦੇਸ਼ ਲਈ ਖਤਰਾ ਹੈ।
@JagroopSingh-no7xy
@JagroopSingh-no7xy 2 жыл бұрын
@@paramjitsinghkholi4075 ਆਪ ਸਰਕਾਰ rss de he b team hay
@paramjitsinghkholi4075
@paramjitsinghkholi4075 2 жыл бұрын
@@JagroopSingh-no7xy ਡੁਹਾਨੂੰ ਕਿਹੜੀ ਪਾਰਟੀ ਚਾਹੀਦੀ ਸੀ ??
@JagroopSingh-no7xy
@JagroopSingh-no7xy 2 жыл бұрын
@@paramjitsinghkholi4075 ਖਾਲਿਸਤਾਨ ਚਾਹੀਦਾ ਅਸੀਂ ਤਾ ਰੈਫਰੰਡਮ ਦੀਆ ਵੋਟਾ ਬਣਾ ਰਹੇ ਹਾ ਨਕਲੀ ਭਗਤ ਸਿੰਘ ਦੀ ਸਰਕਾਰ evm ਦੀ ਸਰਕਾਰ ਹੈ ਖਾਲਿਸਤਾਨ ਜ਼ਿੰਦਾਬਾਦ
@parlwindersingh8532
@parlwindersingh8532 2 жыл бұрын
👍
@mandeepgrover7826
@mandeepgrover7826 2 жыл бұрын
Punjab nu india nalo vakh karke hi modi manuga.vakhra desh punjab hovega.
@LakhwinderSingh-rc3zt
@LakhwinderSingh-rc3zt 2 жыл бұрын
Punjab jindabad
@paraspreet6247
@paraspreet6247 2 жыл бұрын
modi lgda punjab nu alg krke h mannu 🤣
@monty227
@monty227 2 жыл бұрын
Modi Dr giya amm आदमी पार्टी तो
@rajmixchannel4843
@rajmixchannel4843 2 жыл бұрын
Maan sahib don't worry .
@gopigill3119
@gopigill3119 2 жыл бұрын
ਬੀਜੇਪੀ ਹਾਂ ਹਾ ਹਾ ਕਲੋਲਾਂ ਵਾਲੇ ਗੰਦ 😀😀😀
@subpargatsingh5694
@subpargatsingh5694 2 жыл бұрын
Eh Paise Ehde Pio Dade Kanjar di Kamai Nahi hai .Ih Sade Khoon Pasine Di Kamai hai.
@s3123ww
@s3123ww 2 жыл бұрын
Next pm kejriwal
@mukandsinghsingh6581
@mukandsinghsingh6581 2 жыл бұрын
ਜੀ ਜਵਾਬ ਮੈਨੂੰ ਲਗਦਾ ਹੈ ਤੁਸੀਂ ਤਾਂ ਪੰਜਾਬੀ ਨਹੀਂ ਹੋ ਤੁਹਾਨੂੰ ਕੈਂਦਰ ਦੀ ਕੋਈ ਗ਼ਲਤੀ ਨਾਹੀਂ ਨਜ਼ਰ ਆਉਂਦੀ ਹੈ।
@dildiyasadran2582
@dildiyasadran2582 2 жыл бұрын
ਭਾਈ ਜੀ ਤੁਹਾਡੀ ਸਰਕਾਰ ਦਿੱਲੀ ਵਿੱਚ ਹੈ ਤੁਹਾਡੇ ਵਿੱਚ ਸੁਰਤ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਮੌਦੀ ਕੋਲੋਂ ਲੈਕੇ ਪੰਜਾਬ ਨੂੰ ਦਿਵਾਉ ਅਸੀਂ ਵੀਜੇ ਪੀ ਦੇ ਪੰਜਾਬੀਆਂ ਨੂੰ ਨਹੀਂ ਤਾਂ ਤੁਸੀਂ ਪੰਜਾਬ ਦੇ ਨਮਕ ਹਰਾਮੀ ਹੋਵੇਗੇ ਪੰਜਾਬ ਦਾ ਖਾਕਿ ਗੱਲ ਦਿੱਲੀ ਦੀ ਨਾਂ ਕਰਿਆ ਕਰੋ ਤੱਦ ਹੀ ਲੋਕ ਵੋਟਾਂ ਪਾਉਣੋਂ ਹੱਟ ਗਏ ਸੀ ਅਸੀਂ ਵੀਜੇ ਪੀ ਨੂੰ ਵੋਟ ਪਾਉਂਦੇ ਸੀ ਸਾਨੂੰ ਲੋਕ ਨਕਮ ਹਰਾਮੀ ਕਹਿੰਦੇ ਸਨ ਇਹ ਬਹੁਤ ਵੱਡੀ ਸਚਾਈ ਹੈ
@rohitbalu8046
@rohitbalu8046 2 жыл бұрын
Jdo AAP ayi aa modi pange ponda aa jdo akali teh congress cc udo ni kuch hoyea ap he samhjdar aa loki🙌
@jaswinderkaur7765
@jaswinderkaur7765 2 жыл бұрын
Ophium dee kheti krni chahidi Hai fund punjab Ch paida ho jaye GA.
@sunitabhalla5898
@sunitabhalla5898 2 жыл бұрын
Always blame to centre Show them the real record and get back...if it's stopped
@SANDEEPSINGH-ym3oe
@SANDEEPSINGH-ym3oe 2 жыл бұрын
every people in India know central government is making hurdles in developing punjab
@anamikasharma9348
@anamikasharma9348 2 жыл бұрын
🤣🤣🤣
@karnailsandhu4719
@karnailsandhu4719 2 жыл бұрын
AAp party C M Maan jindabaad ❤️👍
@parmindersinghnaharsaab1142
@parmindersinghnaharsaab1142 2 жыл бұрын
ਇਹ ਸੰਭ ਸਿਆਸਤ ਹੀ ਹੈ ਵਿਚੋ ਸਾਲੇ ਇਕੋ ਥਾਲੀ ਦੈ ਚੰਟ ਵੰਟੇ ਨੇ ਲੋਕਾ ਨੂੰ ਵੇਕੂਫ ਬਣੋਦੇ ਨੇ
@jagseersingh387
@jagseersingh387 2 жыл бұрын
ਵੀਰ ਜੀ ਆ ਚਵਲ ਗਰੇਵਾਲ ਨੂੰ ਟੀਵੀ ਤੇ ਬੁਲਾਦੇ ਕਿਉ ਹੋ ਇਸ ਸਪੋਟ ਨੇ ਹਮੇਸ਼ਾ ਹੀ ਪੰਜਾਬੀਆ ਨੂੰ ਡੰਗ ਮਾਰਨਾ
@gurnamsinghrattu4449
@gurnamsinghrattu4449 2 жыл бұрын
What is centre government said it is right .Centre give fund for village funds should be spent on village. Why states government spending village funds spend some where else.
@GurdeepSingh-es2ni
@GurdeepSingh-es2ni 2 жыл бұрын
Je center sarkar dhakha kar rahi hai ta punjabii center sarkar nu catavni de daio ke asi punjab nu Aalag deshbana laie kardho majboor veshe hi jhatka de daio
@SANDEEPSINGH-ym3oe
@SANDEEPSINGH-ym3oe 2 жыл бұрын
TILL TODAY CENTRAL HAS EVEN NOT SUPPORTED NEW STATE AP WHICH IS SUFFERING BADLY
@psgi9gaming80
@psgi9gaming80 2 жыл бұрын
Central govt is now selling government prime land because of the failure of disinvestment policy worsening economic crises
@DOAKASHU
@DOAKASHU 2 жыл бұрын
Kidr aa free electricity
@307TARA
@307TARA 2 жыл бұрын
ਕਣਕ ਦਾ ਔਖਾ ਲਗਦਾ🙂
@JoginderSingh-fo7lx
@JoginderSingh-fo7lx 2 жыл бұрын
ਤਾਨਾਸ਼ਾਹੀ ਰਾਜBjp
@devwartdgr87
@devwartdgr87 2 жыл бұрын
Bjp bgaao desh bachaoo
@PawanKumar-os3ru
@PawanKumar-os3ru 2 жыл бұрын
Shehi hai g kender Sarkar ek ek de hishab nal peasa deve pehlia me v bahut kadha
@surindersingh9250
@surindersingh9250 2 жыл бұрын
Grewal hun tan shrm kr
@VikasKumar-xg6wz
@VikasKumar-xg6wz 2 жыл бұрын
Aam admi party is last hope
@jugrajcheemajee3187
@jugrajcheemajee3187 2 жыл бұрын
Inqlaab jindabad
@MOHD_DANISH_0007
@MOHD_DANISH_0007 2 жыл бұрын
👉Jdon. Tak Punjab Dey bich gardar maujood Ney vikas nu adika lgda he rhega👈
@jaswinderkaur7765
@jaswinderkaur7765 2 жыл бұрын
Khalstan vich v PM BADAL Captain warge hi BN Jane ne .garib da koee faida Nahin HONA. PUNJAB INDIA DA Part Hai colony Nahin Hai.
@KalaSingh-ph7py
@KalaSingh-ph7py 2 жыл бұрын
Ryt ji
@sameerjakhu8343
@sameerjakhu8343 2 жыл бұрын
Party Anu aapas mein children dikh jaaye lukka chal raha hai kam karne chahie.
@davinderpartap7470
@davinderpartap7470 2 жыл бұрын
jo party kam karna chondi aa ohnu karan nhi dinde pata nhi kina ne ehje bandaiya nu vote pai bjp soda kuch ni ho sakda
@KaranSingh-qj6gr
@KaranSingh-qj6gr 2 жыл бұрын
On
@daljeetkaur805
@daljeetkaur805 2 жыл бұрын
Hun taan Punjab ch sarkar bni hai center sarkar tang krn lg gi ajy time deyo Maan sahib nu
@gurman19
@gurman19 2 жыл бұрын
Modi Gundey kolo koi Assh na rakho..BJP Anti Punjab hai and Rahe gey..Ehna deh desh vich Punjabi loko nai bahot insult kiti aa AAP nu jita k so eh Hon Badlakohri wali politics kar rehe han
@harbanssingh3821
@harbanssingh3821 2 жыл бұрын
Aap pary PL have uniy then all the probelms will be solved carry on
@SurjitSingh-xc2ej
@SurjitSingh-xc2ej 2 жыл бұрын
GARAWAL PUNJAB DA KLANK HAI
@HarwinderSingh-yk1sg
@HarwinderSingh-yk1sg 2 жыл бұрын
1987 to bad hun ceta aea
@jaswindersingh8082
@jaswindersingh8082 2 жыл бұрын
Punjab naal hameshan BJP or central dhokha hi karda h waheguru ji
@vladimirputin964
@vladimirputin964 2 жыл бұрын
Sara tax bnd krdo ehna nu dena te paani apna apne hth ch kro sb nehra bnd krwado bahr jandyia ja ohna da paisa lao panyia da
@ajaybhandari3353
@ajaybhandari3353 2 жыл бұрын
Modi go
@jairajputanajaibhawani2528
@jairajputanajaibhawani2528 2 жыл бұрын
Bjp pura zor la rahi ha k AAP di sarkar kaam na kr paye kyuki je kaam hoya te Arvind kejriwal hon aala PM ha next 15,20 saal ch .pr aah sahi nhi kar rahi bjp
@ROYAN711
@ROYAN711 2 жыл бұрын
Bjp Government Punjab nal dhaka kr rhi a
@kuldeepbishnoi5092
@kuldeepbishnoi5092 2 жыл бұрын
Jai Kejriwal
@PrinceKumar-cf7ek
@PrinceKumar-cf7ek 2 жыл бұрын
🙏💐💐💐💐💐💐🙏🥰😇🤗👍
@MalkeetSingh-xr9fl
@MalkeetSingh-xr9fl 2 жыл бұрын
ਪਰ ਹੁਣਮੋਦੀ ਦੀ ਸਰਕਾਰ ਨਹੀਂ ਆ ਸਕਦੀ
@nationbuilder1108
@nationbuilder1108 2 жыл бұрын
Modi will help to divide india. Free kashmir, free east, south part of india. Modi ki lgai aag india ko hi jladegi.
@harbanssingh3821
@harbanssingh3821 2 жыл бұрын
Don't ask anything from mr grewal
@jaspalsindhar746
@jaspalsindhar746 2 жыл бұрын
Center is asking what it also asked previous administrations.. Spend money on projects for which it is approved for.
@HarjinderSingh-gc9yk
@HarjinderSingh-gc9yk 2 жыл бұрын
GST band kro. Apna rool shuru kro.
@prisha1824
@prisha1824 2 жыл бұрын
Vaheguru shaib ji kirpa karo mann ji Tae, Alkali+bjp+Congress ekathi hai
@kuldeepsohalkuldeepsohal1634
@kuldeepsohalkuldeepsohal1634 2 жыл бұрын
P.m modi ji kissan da five acer tak two lahks maf karo. Amritsar Punjab. 🙏👍
@singhproperty6861
@singhproperty6861 2 жыл бұрын
Eh Gurati lok Punjabia nu changi tran Jande ni eh apna haq kive laina jande ne bhaji kive morrna jande ne
@sukhchainrahalli646
@sukhchainrahalli646 2 жыл бұрын
Eh public de Karan ho Riha koi v bahumat Di sarkaar Nehi banani chutiye majboot Nehi mazboor Sarkaar honi chahiye Jo Mann Marji Na kr sake kise state hi jaa center
@dilpreet2367
@dilpreet2367 2 жыл бұрын
Sewa kender kholo sare pind ch
@sandhushab6074
@sandhushab6074 2 жыл бұрын
Villages main koi pasa nahi lagta .Sarpanch sara pasa kah jatay hai .Kender sahi kar raha hai
@bikramdeepsingh7449
@bikramdeepsingh7449 2 жыл бұрын
Modi Punjab nu kamjori karna chahundi h
@CharanSingh-xq9ep
@CharanSingh-xq9ep 2 жыл бұрын
Modi nu kaddo
@SukhwinderSingh-wq5ip
@SukhwinderSingh-wq5ip 2 жыл бұрын
ਭਗਵੰਤ ਮਾਨ ਜਿੰਦਾਬਾਦ
@jasbirkaurchahal1021
@jasbirkaurchahal1021 2 жыл бұрын
ਕੇਂਦਰ ਸਰਕਾਰ ਘਟੀਆ ਹਰਕਤਾਂ ਤੇ ਉੱਤਰ ਆਇਆ ਐ ।
@kulwantsinghnagi9785
@kulwantsinghnagi9785 2 жыл бұрын
Apni har bardashet nahi,,,,,,,,,,,,,,,,
@majorsingh9253
@majorsingh9253 2 жыл бұрын
koei gal ne
@kuldipsra8232
@kuldipsra8232 2 жыл бұрын
Is this woman is educated enough. They should learn the law first then open their mouth.
@shamisharma4942
@shamisharma4942 2 жыл бұрын
Hale ta 2 month hoy ay a hall krb kata ago pta nh ki bnu
@BalbirMaan-se7jb
@BalbirMaan-se7jb 2 жыл бұрын
Hun.putra.tkra.ho.ja. Center.lye.khul.ky.bolo.maan.love.u. Maan.22.canada
@ROYAN711
@ROYAN711 2 жыл бұрын
Sada ta sardar hi Punjab da gddar bna hoi na shame on
@ranjeetsanghera9927
@ranjeetsanghera9927 2 жыл бұрын
Centre government has started pulling strings and stopping AAP in its tracks. So you can very well understand the BJP's way of working. They don't want Punjabis to stand properly
@trishavdawar2241
@trishavdawar2241 2 жыл бұрын
4
@DOAKASHU
@DOAKASHU 2 жыл бұрын
What are u saying aap party n kha frre usint electricity kha gya abh
@vishalchamota5597
@vishalchamota5597 2 жыл бұрын
@@DOAKASHU he is trying to say Modi didn't do these all foolish steps in up or in others states but just in punjab
@PremSingh-xe2nw
@PremSingh-xe2nw 2 жыл бұрын
Pehli var Hoya ha
@navjotsitaramusicgroup1435
@navjotsitaramusicgroup1435 2 жыл бұрын
dharne deo dharne
@SatnamSingh-mm4zk
@SatnamSingh-mm4zk 2 жыл бұрын
Modi Saab jindabad
@ashusingh2461
@ashusingh2461 2 жыл бұрын
Punjab nu ik brave leader chahida hai jehra center govt Di akh vich akh pa ke gaal kar sake tarle marn wala leader nahi chahida
@momdad1692
@momdad1692 2 жыл бұрын
App di dushman bjp chamche bjp de ta eho kihan ge ke modi hi sahi aa
@mamtagupta02
@mamtagupta02 2 жыл бұрын
I hate BJP
@davinderpalsingh2589
@davinderpalsingh2589 2 жыл бұрын
Punjab nal Dhaka kar rahi bjp tahi 0 seat. Milli hai
@mrsandhuji
@mrsandhuji 2 жыл бұрын
Punjaboo dekh lyo kite BJP na aa jawe punjab ch ...
@jassalsaab7264
@jassalsaab7264 2 жыл бұрын
Bhagwant maan naal kejriwal hove ja fer jehde raaj sabha vich jo panj member chune gaye ne sare hi Bhagwant maan naal dhakka kr rahe ne
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 25 МЛН
The Singing Challenge #joker #Harriet Quinn
00:35
佐助与鸣人
Рет қаралды 36 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,8 МЛН
Help SpongeBob Find His Way Home!
0:47
Mushroom
Рет қаралды 54 МЛН
Мама у нас строгая
0:20
VAVAN
Рет қаралды 3,1 МЛН
Без танцев на льду? Значит, с песней!
1:00
Сан Тан
Рет қаралды 1,7 МЛН
ТВОИ РОДИТЕЛИ И ЧЕЛОВЕК ПАУК 😂#shorts
0:59
BATEK_OFFICIAL
Рет қаралды 4,3 МЛН