Reality behind the Free Govt Schemes For Punjab Farmers | Dr Sewak Singh

  Рет қаралды 9,403

SikhSiyasat

SikhSiyasat

Күн бұрын

Пікірлер: 39
@NavjotSingh-bh3ol
@NavjotSingh-bh3ol Жыл бұрын
ਸਾਨੂੰ ਇਹਨਾਂ ਪ੍ਰੋਗਰਾਮਾ ਸੁਣਨ ਦਾ ਦੇਖਣ ਦਾ ਤਾਂ ਹੀ ਫਾਇਦਾ ਜੇ ਅਸੀਂ ਅੱਜ ਤੋਂ ਹੀ ਇਹਨਾਂ ਬੋਲਾ ਤੇ ਅਮਲ ਕਰਨਾ ਸ਼ੂਰੂ ਕਰੀਏ
@PremSingh-vz9fy
@PremSingh-vz9fy Жыл бұрын
ਹਮੇਸ਼ਾ ਦੀ ਤਰ੍ਹਾਂ ਭਾਈ ਸਾਹਿਬ ਭਾਈ ਸੇਵਕ ਸਿੰਘ ਦੀਆਂ ਬਹੁਤ ਚੰਗੀਆਂ ਵਿਚਾਰਾਂ
@kamaljeetsingh8919
@kamaljeetsingh8919 Жыл бұрын
ਬਹੁਤ ਸੋਹਣੀ ਵਿਚਾਰ ਚਰਚਾ ਕੀਤੀ ਜੀ।
@bsjattana5526
@bsjattana5526 Жыл бұрын
ਬਹੁਤ ਵਧੀਆ ਞਿਚਾਰਜੀ ਜੀਵਨ ਨੂੰ ਸੇਧ ਲੲਈ ਡਾ ਸਾਹਿਬ ਧਨਵਾਦ ਜੀ
@gurnamkaurdulat3883
@gurnamkaurdulat3883 Жыл бұрын
ਬਿਲਕੁਲ ਸੱਚੀਆਂ ਗੱਲਾਂ। ਆਪਾ ਸੁਧਾਰੀਏ।
@NavjotSingh-bh3ol
@NavjotSingh-bh3ol Жыл бұрын
ਕੱਲਾ ਕੱਲਾ ਸ਼ਬਦ ਸੋਚਣ ਨੂੰ ਮਜਬੂਰ ਕਰਦਾ ਤੇ ਲਾਹਨਤਾ ਪਾਉਂਦਾ
@ManjitSingh-vq4ee
@ManjitSingh-vq4ee Жыл бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@bikarjitsingh34bikarjitsin10
@bikarjitsingh34bikarjitsin10 Жыл бұрын
ਡਾਕਟਰ ਸਾਹਿਬ ਤੁਹਾਡੀ ਗੱਲ ਸਹੀ ਹੈ ਅੱਜ ਕੱਲ੍ਹ ਦੀ ਪੀੜ੍ਹੀ ਬਿਲਕੁਲ ਕੰਮ ਕਰਕੇ ਰਾਜ਼ੀ ਨਹੀਂ ਜਾਂ ਤਾਂ ਫ਼ੋਨ ਲੈ ਕੇ ਬੈਠੇ ਰਹਿੰਦੇ ਹਨ ਜਾਂ ਸੁੱਤੇ ਰਹਿੰਦੇ ਹਨ
@sukhsandhu658
@sukhsandhu658 Жыл бұрын
ਹਾਂਜੀ ਤੁਸੀ ਸਹੀ ਕਿਹਾ ਪਰ ਡਾ਼ ਸਾਹਿਬ ਨੇ ਉਸ ਵਿੱਚ ਕਸੂਰ ਉਨ੍ਹਾਂ ਦੇ ਮਾਂ-ਬਾਪ ਦਾ ਕੱਢਿਆ ਕੇ ਤੁਸੀਂ ਕਿਸ ਤਰਾਂ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਹੋਂ 🙏
@gurdeepsandhu9305
@gurdeepsandhu9305 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਅਤੇ ਸੁਨੇਹਾ ਹੈ ਸਿੱਖ ਕੌਮ ਨੂੰ ਇੰਨਾ ਵਿਚਾਰਾਂ ਪਰ ਅਮਲ ਕਰਨ ਦੀ ਲੋੜ ਹੈ
@luckygrewal4421
@luckygrewal4421 Жыл бұрын
Buht doonge vichar ne bhai sahib ji di
@knightgamers3599
@knightgamers3599 Жыл бұрын
Tuhadia gla bahut wdia te sachia hundia,bahut kuj sikhn nu milda
@GurcharanSandhu-gf4yc
@GurcharanSandhu-gf4yc 11 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@bikarjitsingh34bikarjitsin10
@bikarjitsingh34bikarjitsin10 Жыл бұрын
ਭਾਈ ਸਾਹਿਬ ਲੋਕਾਂ ਨੂੰ ਇਹ ਗੱਲਾਂ ਹੁਣ ਸਮਝ ਵਿੱਚ ਆ ਜਾਣੀਆਂ ਚਾਹੀਦੀਆਂ ਜਿਹੜਾ ਨਾ ਸਮਝਿਆ ਉਹ ਮਰੂ ਜ਼ਰੂਰ
@MukhvinderSingh-z1q
@MukhvinderSingh-z1q Жыл бұрын
Wahegrurji Wahegrurji Wahegrurji Wahegrurji Wahegrurji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurpreetsinghgurpreetsingh6912
@gurpreetsinghgurpreetsingh6912 10 ай бұрын
ਬਾਬਾ ਜੀ ਬੇਨਤੀ ਹੈ, ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਤੇ ਸ਼ਹਿਰ ਵਿਚ ਦੀਵਾਨ ਲਗਾਓ ਜੀ। ਤੇ ਇਸ video ਨੂੰ ਵੱਧ ਤੋਂ ਵੱਧ ਸਪੋਰਟ ਤੇ share ਕਰੋ ਜੀ।
@simranjeetsagoo1596
@simranjeetsagoo1596 Жыл бұрын
Waheguru ji
@mehakpreet8469
@mehakpreet8469 Жыл бұрын
🙏🏽🙏🏽
@balwindersinghbrar5963
@balwindersinghbrar5963 Жыл бұрын
ਕਿਸੇ ਵੀ ਦੇਸ਼ ਦੇ ਵਿਕਾਸ ਦਾ ਆਧਾਰ, ਉਸ ਦੇਸ਼ ਦੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਵਿਵਸਥਾ ‘ਤੇ ਕਾਬਜ਼ ਸਿਸਟਮ ‘ਤੇ ਨਿਰਭਰ ਕਰਦਾ ਹੈ। ਯਾਨੀ ਉਸ ਦੇਸ਼ ਦੇ ਰਾਜਪ੍ਰਬੰਧ ਨੂੰ ਚਲਾ ਰਹੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤਾਂ ਲੋਕ-ਪੱਖੀ ਹਨ ਜਾਂਕਿ ਲੁਟੇਰਾ ਬਿਰਤੀ ਵਾਲ਼ੀਆਂ ਹਨ। ਆਮ ਲੋਕਾਂ ਨੇ ਤਾਂ ਆਪਣੇ ਆਪਣੇ ਖੇਤਰ ਵਿੱਚ ਕਿਰਤ, ਮਿਹਨਤ, ਮਜ਼ਦੂਰੀ ਹੀ ਕਰਨੀ ਹੁੰਦੀ ਹੈ। ਪਰ ਉਸਨੂੰ ਕੰਟਰੋਲ ਸਰਕਾਰਾਂ ਹੀ ਕਰਦੀਆਂ ਹਨ। ਜਿੱਥੇ ਕਿਸੇ ਦੇਸ਼ ਵਿੱਚ ਸੁਚੱਜੇ ਰਾਜਪ੍ਰਬੰਧ ਦਾ ਬੋਲਬਾਲਾ ਹੈ, ਉੱਥੇ ਆਮ ਲੋਕ ਸੁੱਖ ਭੋਗਦੇ ਹਨ ਅਤੇ ਅਥਾਹ ਤਰੱਕੀ ਕਰਦੇ ਹਨ। ਪਰ ਨਿਕੰਮੇ ਰਾਜਪ੍ਰਬੰਧ ਅਧੀਨ ਲੋਕਾਂ ਦੀ ਕਿਰਤ ਮਿਹਨਤ ਮਜ਼ਦੂਰੀ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੀ ਜਾਂਦੀ ਹੈ ਅਤੇ ਲੋਕਾਂ ਨੂੰ ਹਰ ਜਗ੍ਹਾ ਬੇਇਨਸਾਫ਼ੀਆਂ ਅਤੇ ਜ਼ਿਆਦਤੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਤੇ ਲੋਕਾਂ ਨੂੰ ਅਨਪੜ੍ਹ, ਨਸ਼ੇੜੀ, ਵਿਹਲੜ, ਕੰਮਚੋਰ ਬਿਰਤੀਆਂ ਵਾਲ਼ੇ ਬਣਾ ਦਿੱਤਾ ਜਾਂਦਾ ਹੈ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਸਾਡੇ ਕਥਿੱਤ, ਅਖੌਤੀ ਅਤੇ ਆਪੇ ਬਣੇ ਵਿਦਵਾਨ, ਲੁਟੇਰੇ ਰਾਜਪ੍ਰਬੰਧ ਦੇ ਖ਼ਿਲਾਫ਼ ਕਦੇ ਨਹੀ ਬੋਲਦੇ। ਭਰਿਸ਼ਟ ਸਿਸਟਮ ਨੂੰ ਬਦਲਣ ਦੀ ਗੱਲ ਕਦੇ ਨਹੀਂ ਕਰਦੇ। ਇਸ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ।ਉਲਟਾ ਸਮਾਜ ਦੇ ਪਛੜੇਪਨ ਲਈ ਲੋਕਾਂ ਨੂੰ ਜ਼ੁੰਮੇਵਾਰ ਅਤੇ ਕਸੂਰਵਾਰ ਠਹਿਰਾਅ ਕੇ ਜਾਬਰ ਅਤੇ ਕਪਟੀ ਰਾਜ ਦੀ ਸੇਵਾ ਵਿੱਚ ਭੁਗਤਦੇ ਰਹਿੰਦੇ ਹਨ। ਅੱਖਾਂ ਮੁੰਦਕੇ , ਫੋਕੀ ਵਾਹ ਵਾਹ ਕਰਨ ਦੀ ਬਜਾਏ ਇਹਨਾਂ ਸਰਕਾਰੀ ਸੇਵਾਦਾਰਾਂ ਦੀ ਚਾਲ ਨੂੰ ਸਮਝਣ ਦੀ ਜ਼ਰੂਰਤ ਹੈ।
@1313.paramjeetsingh
@1313.paramjeetsingh Жыл бұрын
ਇਸ ਵਾਰ ਆਮ ਆਦਮੀ ਪਾਰਟੀ ਗੁਜਰਾਤ ਵਿਚ ਆਪਣਾ ਪਰਚਾਰ ਕਰਨ ਗਈ ਤਾਂ ਮੈ ਵੇਖਿਆ ਕੇ ਓਥੇ ਵੀ ਫ੍ਰੀ ਵਾਲੀ ਟੋਪੀ ਪਾਉਣ ਲੱਗੇ ਤਾਂ ਗੁਜਰਾਤੀਆਂ ਨੇ ਸਖ਼ਤ ਜਵਾਬ ਦੇ ਦਿੱਤਾ ਕੇ ਫ੍ਰੀ ਵਾਲੀ ਲੌਲੀ ਪੌਪ ਵਾਲੀ ਗੱਲ ਕਰੀ ਹੀ ਨਾ ।ਕੰਮ ਕੀ ਦੇਵੇਂਗਾ ਇਸ ਬਾਰੇ ਗੱਲ ਕਰ ।ਤਾਂ ਆਮ ਆਦਮੀ ਪਾਰਟੀ ਚੁੱਪ ਕਰਕੇ ਵਾਪਿਸ ਆ ਗਈ ।ਮੇਰੇ ਪੰਜਾਬੀ ਵੀਰੋ ਗੁਜਰਾਤੀ ਬਿਜ਼ਨਸ ਮੰਗਦੇ ਨੇ ਫ੍ਰੀ ਦਾ ਨਹੀਂ ਚਾਓਂਦੇ ।
@luckygrewal4421
@luckygrewal4421 Жыл бұрын
Dhan dhan Shri Guru Granth Sahib ji.................
@Gujindersingh-dv6fo
@Gujindersingh-dv6fo Жыл бұрын
Waheguru mehar Kari Punjabi aa te
@SportsHealth
@SportsHealth Жыл бұрын
@babbusandhu9896
@babbusandhu9896 Жыл бұрын
Bhai Saab g main ajj ton baad tuhadian galan te Amal kruga
@bikarjitsingh34bikarjitsin10
@bikarjitsingh34bikarjitsin10 Жыл бұрын
ਬਾਈ ਜੀ ਲੋਕਾਂ ਨੂੰ ਫਰੀ ਦੀ ਚੀਜ਼ਾਂ ਲੈਣ ਦੀ ਐਨੀ ਆਦਤ ਪੲਈ ਹੈ ਕਿ ਜੇ ਕੋਈ ਛਿੱਤਰ ਫਰੀ ਵਿਚ ਮਾਰਦਾ ਹੋਵੇ ਉਹ ਵੀ ਖਾ ਲੈਣਗੇ ਪਰ ਇਹ ਨਹੀਂ ਸੋਚਦੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਕਿੰਨਾ ਨੁਕਸਾਨ ਹੋਵੇਗਾ
@MandeepSingh-nn5pz
@MandeepSingh-nn5pz Жыл бұрын
🙏
@vhyuio
@vhyuio Жыл бұрын
Ideally People like Sewak Singh should be the Chief Minister of Punjab but such is the world that we get cunning politicians to rule us…..I hope that people like Sewak Singh will succeed in opening the eyes of people of Punjab….our people need enlightenment a lot
@sukhvirsinghdhaliwal6143
@sukhvirsinghdhaliwal6143 Жыл бұрын
ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਿੱਖਾ ਦੀ ਸਟੇਟ ਵੱਲੋ ਹੋ ਰਹੀ ਨਸਲਕੁਸੀ ਦਾ ਸਾਰਾ ਦੋਸ਼ ਸਿੱਖਾ ਉਪਰ ਹੋਈ ਲਾ ਦਿੱਤਾ । ਸਟੇਟ ਨੂੰ ਸਿੱਧਾ ਬਰੀ ਕਰ ਦਿੱਤਾ ।
@maninderchandi4420
@maninderchandi4420 Жыл бұрын
ਵੀਰ ਸੱਚ ਸੁਨਣ ਦਾ ਜਿਗਰ ਰਖਨਾ ਚਾਹੀਦਾ ਹੈ.😃
@maninderchandi4420
@maninderchandi4420 Жыл бұрын
ਲੋਕ ਵੀ ਮੁਫਤ ਦਾ ਮੰਗਦੇ ਹਨ.
@maninderchandi4420
@maninderchandi4420 Жыл бұрын
ਸਟੇਟ,ਤਾਂ ਚਾਹੁੰਦੀ ਹੀ, ਲੋਕਾਂ ਨੂੰ ਭਿਖਾਰੀ ਬਨਾਓਨ ਦਾ.😀
@fastwheels8541
@fastwheels8541 Жыл бұрын
Jitho tak road accident ch maut da swal a india no 1 te a duniya ch, baki jinna desha da na laya othe road accident di dar bhaut ghat a as compared to india.
@rajinderkaur.
@rajinderkaur. Жыл бұрын
Point number one. Electricity 10 paisa unit produce hundi. Punjab wich domestic te captain Sarkar ne 9rupee b le ne.. tad tan bhai sab bole ni. Jado sikha di lut khasut hoi, tad bhai sahib ni bole. Aisi cinkha do dabbi to leke oil tak aihna bhari tax dinde. Usde badle sikh hun mahine di electricity b free nhi le skda. Fasal da rate aihne salan to ghat c. Bhai sahib hun bade kisan aggu ban rahe.. dogle log.
@jts1234
@jts1234 Жыл бұрын
punjab de lok pakay haramdey ban gya a ,,,,kush nai ho sakda enna da
@mohindersingh9186
@mohindersingh9186 3 ай бұрын
ਇਹੋ ਜਹੀ ਭਾਸ਼ਾ ਵਰਤਨ ਨਾਲ਼ੋਂ ਤਾਂ ਚੁੱਪ ਹੀ ਰਹਿੰਦਾ ਤਾਂ ਚੰਗਾ ਸੀ। 🙏🏼
@jasvirkaurgill5316
@jasvirkaurgill5316 Жыл бұрын
Veerji thanks kise ne nahi dasnia eh sohnia te steek gallan. Asi app he barbaad ho gya
@kamaljeetsingh8919
@kamaljeetsingh8919 Жыл бұрын
ਬਹੁਤ ਸੋਹਣੀ ਵਿਚਾਰ ਚਰਚਾ ਕੀਤੀ ਜੀ।
@punjabirawtalk5761
@punjabirawtalk5761 Жыл бұрын
Waheguru 🙏
Problems and Solutions to Punjab Crisis - l By Dr Sewak Singh
53:04
Elza love to eat chiken🍗⚡ #dog #pets
00:17
ElzaDog
Рет қаралды 13 МЛН
Family Love #funny #sigma
00:16
CRAZY GREAPA
Рет қаралды 17 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 14 МЛН
Speech of Dr Sewak Singh at Talwandi Sabho (Punjab)
58:09
SikhSiyasat
Рет қаралды 8 М.
Speech of Dr Sewak Singh at Jhanduke ( ਝੰਡੂਕੇ )
51:34
Performance of History Making Personalities: Dr Sewak Singh
35:44
Speech of Dr Sewak Singh at Kot Fatta in Bathinda (Punjab)
54:50
Speech of Dr Sewak Singh at Nillanwali
41:06
SikhSiyasat
Рет қаралды 7 М.
What Affects The Person the Most?
57:05
SikhSiyasat
Рет қаралды 7 М.
The Sikhs And New Era Warfare - How to Understand and Respond?
39:25
Punjab Migration is Part of The Global Game : Dr. Sewak Singh
53:02
Speech of Dr Sewak Singh at Jhanduke( Mansa)
48:34
SikhSiyasat
Рет қаралды 5 М.
State, Education And Life Guidance: A Lecture By Dr. Sewak Singh
40:34
Elza love to eat chiken🍗⚡ #dog #pets
00:17
ElzaDog
Рет қаралды 13 МЛН