No video

Reality Of Film Actor, Actress and Social Workers, truth about Brands, Car's ll Bittu Chak Wala ll

  Рет қаралды 7,913

Daily Awaz

Daily Awaz

10 ай бұрын

#bittuchakwala #dailyawaz #sukhjagraon
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Sukh Jagraon
Digital Producer- Bittu Chak Wala
Location- Punjab
Label - Daily Awaz

Пікірлер: 74
@chahatveersingh1991
@chahatveersingh1991 10 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਸੁੱਖ ਜਗਰਾਉਂ ਸਾਡੇ ਇਲਾਕੇ ਦੇ ਹਨ ਸਹੀ ਗੱਲਾਂ ਕੀਤੀਆਂ। ਬਿੱਟੂ ਵੀਰ ਜੀ ਤੁਸੀਂ ਵੀ ਸਵਾਲਾਂ ਦੀ ਝੜੀ ਲਾ ਦਿੱਤੀ?ਸਿੱਧੂ
@kamaljeetsidhu3060
@kamaljeetsidhu3060 9 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਤਾਂ ਧਰਮ ਦੇ ਨਾਮ ਹੇਠ ਧੰਦਾ ਹੈ। ਜੇ ਇਹ ਬਾਹਰ ਵਾਲੇ ਲੋਕ ਪੈਸੇ ਦੇਣੋਂ ਹੱਟ ਜਾਣ ਤਾਂ ਸਾਰੇ ਕਲੇਸ਼ ਖਤਮ ਹੋ ਜਾਣਗੇ।
@brargaming6766
@brargaming6766 10 ай бұрын
ਬਾਈ ਦੀਆਂ ਗੱਲਾਂ ਸੱਚੀਆਂ ਵੀ ਤੇ ਕੌੜੀਆਂ ਵੀ ਨੇ ਆਪਣੇ ਪਿੰਡ ਦੀ ਗ਼ਰੀਬ ਦੀ ਧੀ ਦੇ ਵਿਆਹ ਤੇ ਦਸ ਹਜ਼ਾਰ ਨਹੀਂ ਦੇ ਸਕਦੇ ਕਬੱਡੀ ਕੱਪ ਤੇ ਲੱਖ ਦੇ ਕੇ ਹਾਰ ਪਵਾੳਣਗੇ
@rajinderkaurph.d976
@rajinderkaurph.d976 10 ай бұрын
ਇਸ ਕੀਮਤੀ ਜਾਣਕਾਰੀ ਨੂੰ ਸਾਂਝਾ ਕਰਕੇ ਜਾਗਰੂਕ ਕਰਨ ਲਈ ਸ਼ੁਕਰੀਆ ਵੀਰ ਜੀ 🙏🙏
@likhatpunjabi7149
@likhatpunjabi7149 10 ай бұрын
100% ਸਹੀ ਗੱਲਾਂ ਨੇ ਬਾਈ ਦੀਆਂ 👍
@jagdish4928
@jagdish4928 10 ай бұрын
ਸੁੱਖ ਜਗਰਾੳ ਸਹੀ ਬੋਲ ਰਿਹਾ, ਦੋ ਕੁ ਸਾਲ ਪਹਿਲੇ ਮੈ ਇਕ ਸੰਸਥਾ ਨੂੰ ਇਕ ਬੰਦੇ ਬਾਰੇ ਜਿਹੜਾ ਇਕੱਲਾ ਰਹਿੰਦਾ ਸੀ ਅਤੇ ਜਰੂਰਤਮਁਦ ਸੀ ਤਿੰਨ ਦਿਨ ਫੋਨ ਕਰਦਾ ਰਿਹਾ ਪਰ ਨਹੀ ਆਏ, ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ।
@AmritMusic01
@AmritMusic01 10 ай бұрын
ਬਹੁਤ ਵਧੀਆ interview ਬਿੱਟੂ ਵੀਰੇ
@HarneetKalas-nf8nd
@HarneetKalas-nf8nd 10 ай бұрын
ਗੁਰਪ੍ਰੀਤ ਬਾਈ ਮਨੁੱਖਤਾ ਦੀ ਸੇਵਾ ਪਾਲ ਬਾਕੀ ਆਪਣਾ ਫਰਜ਼ ਸੇਵਾ ਸੁਸਾਇਟੀ ਬਹੁਤ ਵਧੀਆ ਇਨਸਾਇਨਤ ਸੇਵਾ ਕਰ ਰਹੇ ਹਨ, ਅਨਮੋਲ ਕਵਾਤਰਾ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਹਨ
@balbirsinghusajapmansadasa1168
@balbirsinghusajapmansadasa1168 9 ай бұрын
ਮੈਂ ਵੀ ਭਾਵੁਕ ਹੋਕੇ ਸੇਵਾ ਸਾਰੇ ਕੀਤੀ।ਜਦੋਂ ਕਹਿੰਦੇ ਨੇ ਅਸੀਂ ਪੈਸਾ ਨਹੀਂ ਲੈਂਦੇ।ਫਿਰ ਹੱਟ ਗਿਆ।ਨਾਲੇ ਪੈਸੇ ਫੜੀ ਜਾਂਦੇ ਆ ਨਾਲੇ ਕਹਿੰਦੇ ਲੈਂਦੇ ਨਹੀਂ।
@gurpreetsingh-gf7md
@gurpreetsingh-gf7md 10 ай бұрын
ਬਿਲਕੁੱਲ ਠੀਕ ਕਿਹਾ ਵੀਰ ਨੇ, ਮਿੰਟੂ ਮਾਲਵਾ, ਪਾਲ ਖਰੌਡ, ਵਰਗੇ ਸਾਰੇ ਪੂਰੇ ਸਿਰੇ ਦੇ ਠੱਗ ਨੇ, ਇਹਨਾਂ ਦਾ ਆਪਣਾ ਸਟੇਟਸ ਸਿੰਬਲ ਦੇਖਿਆ ਕਰੋ ਧਿਆਨ ਨਾਲ, ਹੱਥਾਂ ਚ I phone 📱 ਮਹਿੰਗੀਆਂ ਗੱਡੀਆਂ ਸਭ ਕੁੱਝ ਆ ਗਿਆ ਇਹਨਾਂ ਕੋਲ, ਸੁੱਖ ਵੀਰੇ, ਮੈਂ 101% ਸਹਿਮਤ ਆਂ, ਥੋਡੀਆਂ ਸਾਰੀਆਂ ਗੱਲਾਂ ਨਾਲ, 🙏🙏🙏🙏🙏🙏
@Harmindergrewal-ve6mw
@Harmindergrewal-ve6mw 9 ай бұрын
Bai tolla feem khadi hundi ehna di, bol massa hunda nakli smaj seviaan toon , ragga vich feem boldi hundi aa note kreo kde
@pritpalsinghpirta9352
@pritpalsinghpirta9352 9 ай бұрын
ਗੁਰਪ੍ਰੀਤ ਮਿੰਟੂ ਤੇ ਅਨਮੋਲ ਕਵਾਤਰਾ ਵੀਰ ਇਸ ਤਰਾਂ ਦੇ ਬੰਦੇ ਨਹੀ ਵੀਰ , ਹੋਰ ਆਪਾ ਕਿਸੇ ਨੂੰ ਕਹਿ ਨਹੀ ਸਕਦੇ
@amritdhaliwal9107
@amritdhaliwal9107 10 ай бұрын
ਗੱਲ ਇਹ ਆ ਵੀਰ ਜੇ ਇੱਕ ਲੱਖ ਹੈ ਤਾ ਵਿੱਚੋ ਪੰਚੀ ਹਜਾਰ ਖਰਚ ਤੇ ਵੀ ਲਾਉਦੇ ਆ ਤਾ ਕੀ ਹੁੰਦਾ ਹੈ! ਕਿਸੇ ਦੀ ਮਦਦ ਤੇ ਜਿੰਦਗੀ ਵੀ ਬਦਲਦੇ ਹਨ! ਹਾ ਵਿਚੋ ਕੁੰਝ ਲੋਕ ਠੱਗ ਹੋ ਸਕਦੇ ਆ!
@vickysinghvicky2618
@vickysinghvicky2618 10 ай бұрын
ਬਾਈ ਅੱਜ ਕੱਲ੍ਹ ਮਹੌਲ ਬਹੁਤ ਖ਼ਰਾਬ ਹੋ ਗਿਆ ਬੳਸਰ ਰੱਖਣਾ ਮਜਬੂਰੀ ਬਣ ਗਈ ਬਾਕੀ ਗੱਲ ਲੁੱਟਣ ਗੱਲ ਰਹੀ ਲੁੱਟਣ ਦੀ ਉਹ ਤਾਂ ਧਰਮ ਦਾ ਵਿਖਾਵਾ ਕਰ ਕੇ ਸਭ ਤੋਂ ਵੱਧ ਲੁੱਟਦੇ ਨੇ
@user-po5nx1vw2n
@user-po5nx1vw2n 10 ай бұрын
ਵੀਰੋ ਕਰ ਲੈਣ ਦਿਓ ਕਿਸੇ ਨੂੰ ਚੰਗਾ ਕੰਮ । ਤੁਸੀ ਕਰ ਲੋ ਸਮਾਜ ਸੇਵਾ ।
@harjeetbrar1185
@harjeetbrar1185 10 ай бұрын
ਜਮਾਂ ਸੱਚੀਆਂ ਗੱਲਾਂ
@DeepJagdeepMusic
@DeepJagdeepMusic 10 ай бұрын
ਬਹੁਤ ਵਧੀਆ ਵਿਸ਼ਾ ਬਿੱਟੂ ਬਾਈ ਜੀ
@gurdevsinghaulakh7810
@gurdevsinghaulakh7810 10 ай бұрын
ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਸੁੱਖ ਐਵੇ ਮਾਰੀ ਜਾਂਦਾ ਹੈ ਮੈਨੂੰ ਨਹੀਂ ਚੰਗਾ ਲੱਗਾ , ਬੇਆਸਰੇ ਦੀ ਸੇਵਾ ਬਹੁਤ ਵੱਡੀ ਸੇਵਾ ਹੈ ।
@JASPREETSIDHU.
@JASPREETSIDHU. 9 ай бұрын
ਸਹੀ ਕਿਹਾ
@JASPREETSIDHU.
@JASPREETSIDHU. 9 ай бұрын
ਇਹਦਾ ਆਪਣਾ ਦਾ ਨੀ ਲੱਗ ਰਿਹਾ ਤਾ ਕਰ ਕੇ ਬੋਲ ਰਿਹਾ
@buttisandhu1717
@buttisandhu1717 10 ай бұрын
ਬਿੱਟੂ ਬਾਈ ਸਿਰਰਾ ਇਨਸਾਨ ਆਹ
@dilbagsinghbrar52
@dilbagsinghbrar52 9 ай бұрын
ਸੱਚੀਆਂ ਪਰ ਕੌੜੀਆਂ 😢
@balbirsinghusajapmansadasa1168
@balbirsinghusajapmansadasa1168 9 ай бұрын
ਬਹੁਤ ਵਧੀਆ ਸਹੀ ਗੱਲ ਕੀਤੀ।
@lyricsdrkammidhaliwalbams5961
@lyricsdrkammidhaliwalbams5961 10 ай бұрын
Bahut vadiya interview hai ji soch samjhke loddband di sewa kro ji bai sukh diyan gallan bahut de gitte godde lgangiyan jieo jieonde vassde rho sach kehn te
@vijaysahota1917
@vijaysahota1917 9 ай бұрын
💯 right g pind vich koi nhi kardye
@PalwinderSingh-fc9lo
@PalwinderSingh-fc9lo 9 ай бұрын
Sukh veer bilkul sahi gal kar raha hai
@pritammanshahia3030
@pritammanshahia3030 9 ай бұрын
ਸੁਖ ਜਗਰੳ ਜੀ ਸਾਡੇ ਗੁਰੂਘਰ ਚ ਪੱਖੇ‌ ਲਵਾਏ ਸੀ ਸਾਡੀ ਮਾਤਾ ਜੀ ਕਹਿੰਦੀ ਅਸੀਂ ਪੱਖੇ ਤੇ ਨਾਮ ਨਹੀਂ ਲਿਖਵਾੳਣ। ਸਾਡੀ ਪੱਖੇ ਦੀ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਜੀ ਜਮਾਂ ਥੜੇ ਸਾਹਿਬ੍ ਜੀ ਉਤੇ ਆਈ
@sahibsinghcheema4151
@sahibsinghcheema4151 9 ай бұрын
Thank you brother sukh jagrava ji ❤️🙏
@dhillon11
@dhillon11 10 ай бұрын
Facts 💯
@mohandhaliwal9812
@mohandhaliwal9812 9 ай бұрын
You are Right g
@Bhangujatt3191
@Bhangujatt3191 9 ай бұрын
Bilkul sahi gal a sukh jagraon ji
@bilbirkhicher3838
@bilbirkhicher3838 10 ай бұрын
Bilkul sahi gal N. G O k picche bahut kucch kala h
@kuljitkanda1276
@kuljitkanda1276 10 ай бұрын
ਬਾਈ ਬਿੱਟੂ ਬਾਈ ਸੁੱਖ ਪੈਹਿਲਾਂ ਗੁਰੂ ਖਰਾ ਦੇ ਭ੍ਧਾਨ ਕਮੇਟੀਆ ਦੇ ਮੈਬਰ ਤਾਂ ਜਮੀਨਾਂ ਕੋਠਿਆ ਤਾਂ ਬਣਾ ਲੈਣ ਬਾਈ ਸੁਖ ਬੋਹਤ ਬੱਦਿਆ ਮੂੰਹ ਫੇਸੀਅਲ ਕੀਤਾਂ ਮਹੀਨੇ ਵਿੱਚ ਇੱਕ ਵੀਡੀਓ ਪਾ ਦਿਆ ਕਰੋ ਮੂੰਹ ਧੋਇਆ ਕਰੋ
@naibsingh7122
@naibsingh7122 9 ай бұрын
ਬਹੁਤ ਵਧੀਆ ਗੱਲ ਹੈ
@BalbirSingh-xn7oj
@BalbirSingh-xn7oj 10 ай бұрын
100% Right
@hssekhongaming6985
@hssekhongaming6985 10 ай бұрын
ਸੁੱਖ ਨੇ ਤਾਂ ਸਵਾਦ ਲਿਆ ਤਾ
@jatindersidhu6212
@jatindersidhu6212 10 ай бұрын
Right
@Dosanjh84
@Dosanjh84 10 ай бұрын
ਸਮਾਜ ਸੇਵਾ ਵਾਲੇ ਸਾਰੇ ਨਹੀਂ ਬਹੁਤੇ ਚੋਰ ਨੇ।
@kalaaklia2816
@kalaaklia2816 10 ай бұрын
Right side effective
@grbrar8965
@grbrar8965 9 ай бұрын
ਬਾਈ ਜੀ ਏ NRIs ਨੂੰ we ਚਾਹੀਦਾ ਵੀ ਪੁੱਛਣ ਖ਼ਰਚ ਕਿਥੇ ਹੋਇਆ, ਤੇ ਗ਼ਰੀਬ ਵਾਲੀ ਗੱਲ ਹੁਣ ਗ਼ਰੀਬ ਕੌਣ ਹੈ, NRI ਤਾਂ ਰਾਤਾਂ ਜਾਗ ਕੇ ਕੰਮ ਕਰ ਕੇ ਪੈਸਾ ਕਮਾਉਣ ਤੌ ਬਾਅਦ ਭੇਜ ਰਹੇ ਨੇ ਹਜਮ ਨੀ ਹੌਣੇ
@mangasinghlg617
@mangasinghlg617 10 ай бұрын
Iss 22 ji di gall sachi aa
@SantokhSingh-ji4kw
@SantokhSingh-ji4kw 10 ай бұрын
Very good video
@KauraRauli-jk4ss
@KauraRauli-jk4ss 8 ай бұрын
Bai a sahi gal ik fb te a peaj bania Bande da oh rah jande garib nu 500 rupe de k vedio Bana lenda oh 500 rupe de k vew bahot le lenda aa ma ohnu kiha meri help karde mere sat lat lagi aa oh Bande ne Mera fon v ni chhukia ohnu Pata c enu Gupt help Karni peni a meri vedio ni banani
@user-xb2jv7cg9v
@user-xb2jv7cg9v 9 ай бұрын
Asi te duki ni dyi di Kise nu 😂😂
@GurverSingh-zo1io
@GurverSingh-zo1io 10 ай бұрын
❤🙏👌❤
@amarjitsonu5388
@amarjitsonu5388 9 ай бұрын
किसी हद तक बातें सही हो सकती है
@jaspalsingh4941
@jaspalsingh4941 9 ай бұрын
🙏🙏 Very nice Job Bittu Bai g
@jaspalsingh4941
@jaspalsingh4941 9 ай бұрын
🙏🙏 Very nice job Bittu Bai g
@dilbagsinghbrar52
@dilbagsinghbrar52 9 ай бұрын
ਬਹੁਤ ਵਧੀਆ ਇੰਟਰਵਿਊ ਜੀ
@gurdeepsidhu9285
@gurdeepsidhu9285 10 ай бұрын
Good job my brother ❤
@gigiminiature4192
@gigiminiature4192 9 ай бұрын
ਜੇ ਖਾਲਸਾ ਏਡ ਨਾ ਹੁੰਦੀ ਸਾਰੀ ਦੁਨੀਆ ਸਾਨੂੰ ਅੱਤਵਾਦੀ ਕੇਦੇ ਸੀ ਜੇ ਅੱਜ ਟਰੂਡੋ ਸਿਖਾ ਦੇ ਨਾਲ ਖੜ ਗਿਆ ਏ ਸਾਰੀ ਅਮਰੀਕਾ ਵਰਗੇ ਦੇਸ ਖਾਲਸਾ ਏਡ ਦੀ ਹੀ ਦੇਣ ਆ
@gurlabhsingh8072
@gurlabhsingh8072 9 ай бұрын
ਜਿਸ ਕੋਲ ਪੈਸਾ ਹੈ ਆਪਣੇ ਹੱਥੀ ਲਾਵੇ ਕਿਉ ਕਿਸੇ ਨੂੰ ਫੜਾ ਜਾਂਦੇ ਪੈਸੇ ਸਾਰੇ ਇੱਕ ਤਰਾਂ ਦੇ ਨਹੀਂ ਕੁੱਝ ਹੋ ਸਕਦੇ ਹਨ ਠੱਗ ਸਾਰੇ ਨਹੀ
@SIDHU_GAMER-
@SIDHU_GAMER- 9 ай бұрын
22.35 😂😂😂
@gurjeetsingh5877
@gurjeetsingh5877 9 ай бұрын
ਬਹੁਤ ਵਧੀਆ ਇੰਟਰਵਿਊ
@dalbirsinghrandhawa6266
@dalbirsinghrandhawa6266 9 ай бұрын
ਕੌੜਾ ਸੱਚ
@amarjitsonu5388
@amarjitsonu5388 9 ай бұрын
दो बिल्लियों के बीच पड़ी हुई रोटी का मसला है
@manjitsingh9991
@manjitsingh9991 9 ай бұрын
I❤ you guys very good
@tarlochansingh9807
@tarlochansingh9807 9 ай бұрын
Tarlochan..Singh
@jaswinderkharoud6989
@jaswinderkharoud6989 9 ай бұрын
Jiwe GOLDY PP te puneet PP uthe c ajj kl fail ho gye...bht dramebaji krde c kdi edr nu gaddi kdi edr nu gaddi..CHACHA bagail ne bht vdia km kita
@jotsidhu4007
@jotsidhu4007 10 ай бұрын
Bhai ji tuc gal krn aye c smaz sewa te tuc aa ge granthi singha te baki hisab ta yr takke nal ta oh paise lainde ni lok paunde aa paise chl ik bacha bde seer wala bde teed wala oh ta thik hoiya na bki oh kyo hisab den yr ena nu ki lod nale km krn nale hisab den sukh veer tohanu m sahi smjda c jwa bt aj mnu tohaade ch jeluse fector lgiya
@gurlabhsingh8072
@gurlabhsingh8072 9 ай бұрын
ਇਹ ਬਾਈ ਜੀ ਹੋਰਾਂ ਦਾ ਦਾਵ ਨਹੀ ਲੱਗਾ ਜਿਸ ਦਾ ਦਾਹ ਨਹੀ ਲੱਗਦਾ ਉਹ ਦੂਜੇ ਲੋਕਾਂ ਨੂੰ ਠੱਗ ਆਖੀ ਜਾਂਦਾ
@jotsidhu4007
@jotsidhu4007 10 ай бұрын
Bittu veer sukh nu kaho k nam lai k gal kro bhut log ta sukh veer di gal sahi aa ona ne ta dhandha bna rakhiya bisnus bna rakhiya paise v dinde ne nal tankhawa te v rakhe aa oh aa anmol kwatra ik do hor aa mintu veer mnukhta di sewa mnu lgda k oh sahi aaa bt nal bandukha asla lai k ta lakha sidhana te bhana sidhu turda ga tuc nam lai k kro
@jotsidhu4007
@jotsidhu4007 10 ай бұрын
Sukh veer j sonu lgda k prmatma dekho v oh paisa khande aa ohna nu ape prmatma dekho ga y yr elaj v bhut krwonda anmol yr youtobe to ta sonu v paise aunde aa tuc dasde o eh glt gal aa sukh veer tuc kyo apna khun mchaiya tuc krlo smaz sewa j sonu lagda ehde ch wale paise aa ta tuc sahi km kriyo tuc de diya kro garnthi singha nu jine v dene hb
@Punjabinfo
@Punjabinfo 10 ай бұрын
Kabaddi007 wala sukh
@jotsidhu4007
@jotsidhu4007 10 ай бұрын
Eh ta lok dekhn v smaz sewi nu paise bejne aa ja abde pind de greeb ghr nu sambna ga tohanu kalpan di lod ni
@Dosanjh84
@Dosanjh84 10 ай бұрын
ਬਿੱਟੂ ਬਾਈ ਭਾਰਤ ਪੱਧਰ ਤੇ ਚੱਲ ਰਹੀਆਂ ਸੰਸਥਾਵਾਂ KZbin ਤੇ ਮਸ਼ਹੂਰੀ ਦਿੰਦੇ ਨੇ ਦਾਨ ਲਈ ਉਹ ਕਿਹੜੀ ਬਾਈ ਫ੍ਰੀ ਚੱਲਦੀ ਆ, ਬਿਲਕੁਲ ਵਪਾਰ ਆ।
@talwindersingh7014
@talwindersingh7014 7 ай бұрын
sabh toh vadda chor anmol kwatra , osdia akhan cho chor disda , ohh jdo v kise nl gal krda osde mooh toh saf saf pta lgda k oh beimaan hai
@gurlabhsingh8072
@gurlabhsingh8072 9 ай бұрын
ਇਹ ਰਵੀ ਸਿੰਘ ਨੂੰ ਆਖ ਰਹੀਆ ਹੈ ਉਸ ਨੇ ਇਸ ਚੋਰ ਗਰੋਹ ਮਗਰ ਖਾਲਿਸਤਾਨ ਦਾ ਨਾਅਰਾ ਨਹੀਂ ਮਰਿਆ ਤੁਸੀ ਦਿੱਤੇ ਹਨ ਕਦੀ ਦੇਣਾ ਪੈਸਾ ਨਹੀਂ ਹਿਸਾਬ ਮੰਗਣ ਦਾ ਹੱਕ ਨਹੀਂ
@vickysinghvicky2618
@vickysinghvicky2618 10 ай бұрын
ਜਿਹੜੇ ਲੋਕ ਸੇਵਾ ਦੇਂਦੇ ਨਹੀਂ ਸਮਝ ਨਹੀਂ ਆਉਂਦੀ ਉਹ ਕਿਹੜੇ ਮੂੰਹ ਨਾਲ ਹਿਸਾਬ ਮੰਗਦੇ ਨੇ ਬੇਸ਼ਰਮ
@AbcaBcab-ij3wu
@AbcaBcab-ij3wu 9 ай бұрын
Tu me galt aa
@RBLXBOYC
@RBLXBOYC 9 ай бұрын
Bittu 22 don’t talk too him he is Fudu banda
IQ Level: 10000
00:10
Younes Zarou
Рет қаралды 13 МЛН
I'm Excited To see If Kelly Can Meet This Challenge!
00:16
Mini Katana
Рет қаралды 33 МЛН
WHO CAN RUN FASTER?
00:23
Zhong
Рет қаралды 30 МЛН
路飞太过分了,自己游泳。#海贼王#路飞
00:28
路飞与唐舞桐
Рет қаралды 42 МЛН
IQ Level: 10000
00:10
Younes Zarou
Рет қаралды 13 МЛН