Mankirt Aulakh ਵੀ ਇਸ ਅਖਾੜੇ ਵਿੱਚ ਕਰਦਾ ਸੀ ਮਿਹਨਤ l Bittu Chak Wala l Golu Cheema Interview

  Рет қаралды 23,213

Daily Awaz

Daily Awaz

Күн бұрын

Пікірлер: 80
@kuldeepmalhi2674
@kuldeepmalhi2674 2 ай бұрын
ਗੋਲੂ ਚੀਮਾਂ ਚੰਗੀ ਸੋਚ ਦਾ ਮਾਲਕ ਹੈ ਲੋਕਾਂ ਦੇ ਦੁਖ ਸੁਖ ਵਿਚ ਹਮੇਸਾ ਅੱਗੇ ਰਿੰਦਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ ❤❤
@gurindersingh3073
@gurindersingh3073 2 ай бұрын
ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@ShaanBranded-fl6zx
@ShaanBranded-fl6zx 2 ай бұрын
❤❤ 🎉 ਭਲਵਾਨ ਰੱਬ ਦਾ ਰੂਪ ❤❤
@bachitarsadhu9283
@bachitarsadhu9283 2 ай бұрын
ਬਹੁਤ ਵਧੀਆ ਗੱਲਾਂ ਕੀਤੀਆਂ❤❤
@JassiJarahan
@JassiJarahan 2 ай бұрын
ਬਹੁਤ ਵਧੀਆ ਗੱਲਬਾਤ, ਬਹੁਤ ਚੰਗੀਆਂ ਤੇ ਅਨਮੋਲ ਗੱਲਾਂ ਕੀਤੀਆਂ ਗੋਲੂ ਚੀਮਾਂ ਪਹਿਲਵਾਨ ਜੀ ਨੇ ❤💪👍
@JugnuSingh-qx5bl
@JugnuSingh-qx5bl 2 ай бұрын
ਗੋਲੂ ਭਲਵਾਨ ਇੱਕ ਵਧੀਆ ਭਲਵਾਨ ਦੇ ਨਾਲ ਨਾਲ ਵਧੀਆ ਇਨਸਾਨ ਵੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਪਰਵਾਰ ਖਾੜੇ ਦੇ ਪਹਿਲਵਾਨਾਂ ਨੂੰ
@chahatveersingh1991
@chahatveersingh1991 2 ай бұрын
ਗੋਲੂ ਚੀਮਾ ਜਿੰਨਾ ਤਕੜਾ ਮਲ ਹੈ ਉਨ੍ਹਾਂ ਹੀ ਵਧੀਆ ਬੰਦਾ ਹੈ। ਧੰਨਵਾਦ ਬਿੱਟੂ ਜੀ ।
@gagandeep-id5kg
@gagandeep-id5kg 2 ай бұрын
ਇਸ ਅਖਾੜੇ ਵਿੱਚ ਆਕੇ ਜੋ ਪੌਜਟੀਵਿਟੀ ਅਤੇ ਚੜਦੀਕਲਾ ਚ ਰਹਿਣ ਦੀ ਜੀਵਨ ਜਾਂਚ ਮਿਲਦੀ ਹੈ ਉਸਦਾ ਕੋਈ ਮੁੱਲ ਨਹੀ। ❤
@Roomialac
@Roomialac 2 ай бұрын
Bahut vdiya interview bittu veer... bahut vdiya insaan golu bhalwan ..
@kuljitkanda1276
@kuljitkanda1276 2 ай бұрын
ਬਾਈ ਬਿੱਟੂ ਬਾਈ ਗੋਲੂ ਬੋਹਤ ਬੱਦੀਆ ਕੰਮ ਕਰਨ ਲੱਗੀਆ
@BobbySidhu-c7l
@BobbySidhu-c7l 2 ай бұрын
ਬਹੁਤ ਸੋਹਣੀ ਵੀਡੀਓ ਵੀਰੇ
@baljeetpawa
@baljeetpawa 2 ай бұрын
Ustad ji gollu cheema❤
@IPS_JAGRAON
@IPS_JAGRAON 2 ай бұрын
ਕੁਸ਼ਤੀ ਦਾ ਵੱਡਾ ਮੱਲ ਬਾਈ ਗੋਲੂ ਚੀਮਾ 🙏🏻 ਉੱਚੀ ਸੁੱਚੀ ਸੋਚ ਦਾ ਮਾਲਕ ਬਾਈ ♥️🙏🏻
@HardeepSingh-ox8sl
@HardeepSingh-ox8sl 2 ай бұрын
ਜਿਨ੍ਹਾਂ ਉਸਤਾਦ ਦਾ ਨਾਮ ਵੱਡਾ ਓਨਾਂ ਹੀ ਦਿਲੋਂ ਪਿਆਰੇ ਬੰਦੇ ਨੇ
@JasvirSinghMahal-px8ko
@JasvirSinghMahal-px8ko 2 ай бұрын
Golu jee very Respected ❤
@luckygrewal4994
@luckygrewal4994 2 ай бұрын
God bless you gullo veer ji ❤❤❤❤❤❤❤❤❤❤❤❤❤❤❤❤❤❤❤❤
@gurindersingh-xb9tz
@gurindersingh-xb9tz 2 ай бұрын
ਬਹੁਤ ਹੀ ਵਧੀਆ ਗੱਲਾਂ ਨਾਲ ਇੰਟਰਵਿਊ ,, ਸਿਆਣੇ ਕਹਿੰਦੇ ਨੇ ਕੀ ਜਵਾਨੀ ਸਭਨੀਂ ਬਹੁਤ ਜਰੂਰੀ ਆ ,,
@rakeshhappyraikoti7108
@rakeshhappyraikoti7108 2 ай бұрын
❤waheguru ji kerpa karn ji om 🕉 Shanti ji ❤good luck
@jantysaketri7692
@jantysaketri7692 2 ай бұрын
Bittu y cheema y satsrikal
@suchasingh3466
@suchasingh3466 2 ай бұрын
Very good,, y,, ji,, 🙏🏼🙏🏼🙏🏼🙏🏼🙏🏼
@harrykang6478
@harrykang6478 2 ай бұрын
ਵੀਰ ਜੀ ਗੋਲੂ ਪਹਿਲਵਾਨ ਦਾ ਨੰਬਰ ਦੇ ਦਿਉ ਜੇ ਕਿਸੇ ਕੋਲ ਹੈਗਾ ਤਾਂ ਕਿਉਂਕਿ ਮੈਂ ਕਬੱਡੀ ਖਿਡਾਰੀ ਆ ਹੁਣ ਕਬੱਡੀ ਖੇਡਣੀ ਛੱਡ ਦਿੱਤੀ ਹੁਣ ਪਹਿਲਵਾਨੀ ਕਰਨੀ ਆ ਬਹੁਤ ਜ਼ਿਆਦਾ ਵਧੀਆ ਲੱਗਿਆ ਵੱਡੇ ਭਰਾ ਦੀਆਂ ਗੱਲਾਂ ਸੁਣ ਕੇ
@mindagill5615
@mindagill5615 2 ай бұрын
Raipur dabba pind akhare lgja bai
@angrejgill9245
@angrejgill9245 2 ай бұрын
Hega number bro
@harrykang6478
@harrykang6478 2 ай бұрын
@@angrejgill9245 send kar do veer ji
@mindagill5615
@mindagill5615 2 ай бұрын
@@angrejgill9245 raipur dabba district Nawanshahr jdo marzi ayo bai sunday nu chad k
@gagandeep-id5kg
@gagandeep-id5kg 2 ай бұрын
ਗੋਲੂ ਭਲਵਾਨ ਗੁਰੂ ਜੀ 🙏🏼
@devindersinghsandhu7810
@devindersinghsandhu7810 2 ай бұрын
Gollu y u are great great great
@luckygrewal4994
@luckygrewal4994 2 ай бұрын
God bless you Bittu veer
@JoginderSingh-i3q
@JoginderSingh-i3q 2 ай бұрын
ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਕਰੋ
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤
@RaziaCh-er1rm
@RaziaCh-er1rm 2 ай бұрын
Bitu bhai patti akhada da interview lo nal bhana ustad da
@HarjinderSingh-s4w
@HarjinderSingh-s4w Ай бұрын
ਗੋਲੂ ਚੀਮਾ ਬਾਰੇ ਸੁਣਦੇ ਰਹੇ ਹਾਂ
@sohalfarm2061
@sohalfarm2061 2 ай бұрын
Sira mal❤
@jaspalsingh8028
@jaspalsingh8028 2 ай бұрын
Very Nice Ji
@luckygrewal4994
@luckygrewal4994 2 ай бұрын
Bai att da interview sera hu geya aj ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kulvindirsingh767
@kulvindirsingh767 2 ай бұрын
Good
@DharamveerSingh-fo5ps
@DharamveerSingh-fo5ps 2 ай бұрын
ਕਿਸੇ ਕੋਲ ਭਲਵਾਨ ਜੀ ਦਾ ਨੰਬਰ ਹੈ ਜੀ ?
@RajinderSingh-c3j
@RajinderSingh-c3j 2 ай бұрын
Golu and bittu veer sat sri akal
@RamandeepSingh-qz6pi
@RamandeepSingh-qz6pi 2 ай бұрын
🎉🎉
@jaspreetkazal4531
@jaspreetkazal4531 2 ай бұрын
@PB13Wale16
@PB13Wale16 2 ай бұрын
Waheguru ji ❤️🙏
@JaswantSingh-cz3cm
@JaswantSingh-cz3cm 2 ай бұрын
Very nice
@JaspreetSingh-yd9mb
@JaspreetSingh-yd9mb 2 ай бұрын
ਮੂੰਗੀ ਮਸਰੀ ਖਾਹ ਕੇ ਕਿੱਥੇ ਗੋਲੂ ਚੀਮੇ ਟਹਿਣੇ ❤
@MalwahorsePB23
@MalwahorsePB23 2 ай бұрын
ਵੀਰੇ ਬਾਜੀ ਜੰਡ ਨਾਲ ਵੀ ਗੱਲਬਾਤ ਕਰੋ ਬੇਨਤੀ ਆ
@luckygrewal4994
@luckygrewal4994 2 ай бұрын
Sat Shri akal veer ji
@francisfrancis3503
@francisfrancis3503 2 ай бұрын
Nice 🌺
@baljidersingh-ep1ef
@baljidersingh-ep1ef 2 ай бұрын
God bless you Gp
@shamshersingh878
@shamshersingh878 22 күн бұрын
Gopi frandipuria de interview Karo bahi ji
@kabaddi358
@kabaddi358 2 ай бұрын
wmk
@sonu.cheema.ayurveda
@sonu.cheema.ayurveda 2 ай бұрын
❤❤😊
@SukhwinderSingh-c3w
@SukhwinderSingh-c3w 2 ай бұрын
❤❤
@luckygrewal4994
@luckygrewal4994 2 ай бұрын
❤❤❤❤❤❤❤❤Very nice veer ji ❤❤❤❤❤❤❤❤❤❤❤❤❤❤❤❤
@nlrmalsingh1452
@nlrmalsingh1452 2 ай бұрын
All' the best 🎉
@Giooiwbhbaknqnqj
@Giooiwbhbaknqnqj 2 ай бұрын
Bazi jand ka interview lo
@RamanBaddon
@RamanBaddon Ай бұрын
Bhalwan ji❤
@BalrajGill-
@BalrajGill- 2 ай бұрын
Y kro interview laddi Otalan nal
@ramanpreet5490
@ramanpreet5490 2 ай бұрын
Bhaji tusi legend o chlo mnn lya.. Par eh ki gal hoi k mankirat anda reha..oh kon aa.. Hai ta ik banda e
@rajchahal1980
@rajchahal1980 2 ай бұрын
Hari singh Nalwa ne salwaran pawaiya si pathana de
@navjotsingh2348
@navjotsingh2348 2 ай бұрын
Bhi ludar dirbe Ali de interview lyo ji
@joharrobin9738
@joharrobin9738 2 ай бұрын
Mankirat dala 😅
@SandeepSingh-gp2vw
@SandeepSingh-gp2vw 2 ай бұрын
Glla bht wadia krda phota soormea dia laya te app pathana wali salwar pai 😅
@harmeetsingh5283
@harmeetsingh5283 2 ай бұрын
ਸਲਵਾਰ ਪਾਉਣ ਨਾਲ ਕੋਈ ਔਰਤ ਨਹੀਂ ਬਣ ਜਾਂਦਾ ਤੇ ਪੁੱਠੇ ਸਿੱਧੇ ਕਮੈਂਟਾ ਨਾਲ ਕੋਈ ਵਾਲਾ ਮਰਦ ਨਹੀਂ ਬਣ ਜਾਂਦਾ । ਸ਼ਬਦਾਂ ਤੇ ਧਿਆਨ ਦਿਓ
@SandeepSingh-gp2vw
@SandeepSingh-gp2vw 2 ай бұрын
@@harmeetsingh5283 GL tudi thik aa mai koi aurat mard Di GL ni kiti mai bss jehre soormea dya photo laya ohna ne jina pathana de salwara pawya oh pathani salwara Sade munde shonk nl paunde aa Thora apne itehas wal dhyan dyo fr os hisab nl apne pehrawe Di chois kro
@HarwinderSingh-pv1jw
@HarwinderSingh-pv1jw 2 ай бұрын
@@harmeetsingh5283dhiyaan hi ta dita hai veer ji.. tusi daso tusi v surkhi bindi la k sarhi la lavo j ehda koi aurat nyi ban janda.. asi ajj tak hik thok k kehnde aa k asi salwara pavayia.. tusi aap pai firo
@harmeetsingh5283
@harmeetsingh5283 2 ай бұрын
@@HarwinderSingh-pv1jw ਚੱਲ ਕੋਈ ਨੀ ਮੈਨੂੰ ਮਾਫ਼ ਕਰਦੇ ਕੀ ਲੜਾਈ ਤੋਂ ਲੈਣਾ😎😎
@harmeetsingh5283
@harmeetsingh5283 2 ай бұрын
@@HarwinderSingh-pv1jw ਖਿਮਾ ਕਰ ਭਰਾਵਾਾ ਕਮੈਟਬਾਜੀ ਦੀ ਲੜਾਈ ਠੀਕ ਨੀ ਹੁੰਦੀ 🙏🏽🙏🏽🙏🏽
@BhupinderSingh-s5d3p
@BhupinderSingh-s5d3p 2 ай бұрын
Punjabi surme
@JasvirSinghMahal-px8ko
@JasvirSinghMahal-px8ko 2 ай бұрын
Aulkah fuddu number one hai
@Anoymous55
@Anoymous55 Ай бұрын
ਕੁਝ ਕੁ ਮਿੰਟਾਂ ਚ ਕਿੰਨਾ ਕੁਸ਼ ਸਿੱਖਣ ਨੂੰ ਮਿਲਿਆ, ਜਦ ਵੀ india ਗੇੜਾ ਲੱਗਾ ਵੀਰ ਨੂੰ ਜਰੂਰ ਮਿਲ ਕੇ ਆਉਣਾ
@simranjotsingh9009
@simranjotsingh9009 2 ай бұрын
❤❤❤
@khushdeepdandiwal6518
@khushdeepdandiwal6518 2 ай бұрын
❤❤❤
@VARINDER134
@VARINDER134 2 ай бұрын
❤❤
@JasveerSingh-fy5xm
@JasveerSingh-fy5xm 2 ай бұрын
❤❤
@bashirelectrical6249
@bashirelectrical6249 2 ай бұрын
❤❤❤❤
@gurpindersingh59
@gurpindersingh59 2 ай бұрын
❤❤
@KulvirSingh-jo7ci
@KulvirSingh-jo7ci 2 ай бұрын
❤❤❤❤
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Kluster Duo #настольныеигры #boardgames #игры #games #настолки #настольные_игры
00:47
Special Podcast with Korala Maan| SP 28 | Punjabi Podcast
1:34:59
Punjabi Podcast
Рет қаралды 424 М.
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН