ਸੁਖਬੀਰ ਬਾਦਲ ਦਾ ਅਸਤੀਫ਼ਾ ਕਿਉਂ ਨਹੀਂ ਹੋ ਰਿਹਾ ਮਨਜ਼ੂਰ? | Sukhbir Badal | Resignation | Assassination Attempt

  Рет қаралды 7,114

RED FM CANADA

RED FM CANADA

Күн бұрын

Пікірлер: 21
@preetsandy4495
@preetsandy4495 22 сағат бұрын
ਲੱਗਦਾ ਅਸਤੀਫ਼ਾ ਮਨਜ਼ੂਰ ਨੀ ਹੋਣਾ ਸੁੱਖੇ ਨੇ ਅੱਖਾ ਨਿਮਰਤਾ ਨੀ ਜੋ ਕੀਤਾ ਹੈ ਸਿੱਖ ਕੌਮ ਨਾਲ ਧੱਕਾ ਕੀਤਾ ਗਿਆ ਹੈ ਬਖਸ਼ਨ ਜੋਗ ਨੀ ਦੁਬਾਰਾ ਮੌਕਾ ਨਾ ਦਿੱਤਾ ਜਾਵੇ
@sukhdevsdhillon7815
@sukhdevsdhillon7815 19 сағат бұрын
ਅਕਾਲ ਤੱਖਤ ਤੋਂ ਬਹੁਤ ਚੰਗਾ ਸਨਮਾਨਯੋਗ ਫੈਸਲਾ ਹੋ ਚੁੱਕਾ ਜੋਕਿ ਇਤਿਹਾਸਕ ਦਸਤਾਵੇਜ਼ ਬਣ ਚੁੱਕਾ ਹੁੱਣ ਸਭ ਲੀਡਰਾਂ ਦਾ ਫ਼ਰਜ਼ ਬਣਦਾ ਇਮਾਨਦਾਰੀ ਨਾਲ ਫੈਸਲਾ ਲਾਗੂ ਕਰਨ ਥਿੰਦ ਸਾਹਿਬ ਤੇ ਵਡਾਲਾ ਸਾਹਿਬ ਦਾ ਧੰਨਵਾਦ
@jagtarbrar7236
@jagtarbrar7236 21 сағат бұрын
"""""HUN TAA ASTEEFA MANJOOR KARNA PAVEGA """"?eh jroor manjoor karna pavega nahi roula pavega
@rightisright211
@rightisright211 22 сағат бұрын
Shah Mohamada ant nu ohi hona jehra karega khalsa panth mia
@baljitthind9304
@baljitthind9304 22 сағат бұрын
Galti nhi bahut wadda gunaah kita , muaafi nhi sja honi chidi te Badal family nu paasey kro
@HarjitSingh-vo5di
@HarjitSingh-vo5di 13 сағат бұрын
ਵਡਾਲਾ ਨੂ ਸ਼ਰਮ ਆਉਣੀ ਚਾਹੀਦੀ ਸ਼ੇਵਾ ਲੱਗੀ ਉਹ ਤਾਂ ਪੂਰੀ ਕਰ ਕੇ ਫਿਰ ਅੱਗੇ ਚੱਲੇ ਗਾ ਕੱਮ।
@gigachad_6862
@gigachad_6862 22 сағат бұрын
BADAL family nu akali dal to dur rakho, nahi akali dal di credibility hi khatam ho jania
@karambir87
@karambir87 22 сағат бұрын
sab drama chal riha.
@ParamjitSingh-vo7tf
@ParamjitSingh-vo7tf 18 сағат бұрын
ਅਸਲ ਵਿੱਚ ਵਾਰ ਵਾਰ ਭਾਜਪਾ ਗੋਲਕਾ ਵਿਚੋ ਪੈਸੇ ਮੰਗਦੀ ਸੀ ਹਰ ਵਾਰ ਪਿਛਲੀ ਵਾਰ ਨਾਲੋਂ ਵਧ ਸਰਸੇ ਵਾਲੇ ਨੂੰ ਮਾਫੀ ਦਿਵੌਣ ਤੋ ਬਾਅਦ ਉਹ ਸਮਝ ਗੲਏ ਸਨ ਕਿ ਸਾਰੀ ਗੁਰਦਵਾਰਾ ਕਮੇਟੀ ਸਭ ਸੁਖਬੀਰ ਬਾਦਲ ਦੇ ਹਥ ਜੇ ਨਾਹ ਕਰਦੇ ਸਨ ਤਾ ਉਹ ਧਮਕੀ ਦੇਦੇ ਸਨ ਸ਼੍ਰੋਮਣੀ ਕਮੇਟੀ ਦੀਆ ਵੋਟਾ ਕਰਾ ਦੇਵਾਂਗੇ ਤੁਹਾਡੇ ਕੋਲੋ ਕਮੇਟੀ ਖੁਸ ਜਾਵੇਗੀ ਜਦ ਸੁਖਬੀਰ ਨੂੰ ਇਹ ਲਗਾ ਮੇਰੇ ਪ੍ਰਵਾਰ ਦੀ ਥਾ ਇਹ ਪੈਸਾ ਭਾਜਪਾ ਕੋਲ ਜਾਵੇਗਾ ਤਾ ਉਹਨੇ ਇਹ ਡਰਾਮਾ ਕੀਤਾ ਕਿ ਮੇਰੇ ਕੋਲ ਕੁਝ ਨਹੀ ਸਭ ਕੁਝ ਹੁਣ ਤਖਤਾ ਦੇ ਜਥੇਦਾਰਾਂ ਦੇ ਅਧੀਣ ਹੋ ਗਿਆ
@Nanakpanthi
@Nanakpanthi 22 сағат бұрын
Vishal Nagar Extn
@gurshabadguraya4284
@gurshabadguraya4284 15 сағат бұрын
ਨਰਾਇਣ ਸਿੰਘ ਚੌੜਾ ਨੂੰ ਹਵਾਈ ਫੈਰ ਕਰਨ ਕਰਕੇ ਸ਼੍ਰੀ ਅਕਾਲ ਤਖ਼ਤ ਸਾਬ ਤੇ ਤਲਬ ਕਰਕੇ ਧਾਰਮਿਕ ਸਜ਼ਾਦਿਵਾਉਣ ਦੀ ਅਪੀਲ ਜਥੇਦਾਰ ਸਾਬ ਨੂੰ ਕਰਦਾ ਹਾਂ। ਕਿਉ ਕੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਹੋਇਆ ਹੈ। ਕਿਉ ਕੀ ਜੇ ਸੁਖਬੀਰ ਬਾਦਲ ਨੂੰ ਕਿੰਨੇ ਹੀ ਕਤਲ ਮਾਫ਼ ਨੇ ਗੁਰੂ ਸਾਹਿਬ ਦੀ ਬੇਅਦਬੀ , ਗੁਰੂ ਗੋਲਕ ਦੀ ਚੋਰੀ , ਸੰਗਤਾਂ ਤੇ ਗੋਲੀ ਆਦ ਦੀ ਸਜ਼ਾ ਏਨੀ ਛੋਟੀ ਹੈ । ਤਾਂ ਨਰਾਇਣ ਸਿੰਘ ਨੂੰ ਤਾ ਏਕ ਵਾਰ ਵਾਰਨਿੰਗ ਹੀ ਦੇਣੀ ਚਾਹੀਦੀ ਆ।
@amrikwahla
@amrikwahla 22 сағат бұрын
Let us see if you people will do every thing honestly and it is better if you take all groups get to gather in punjab then sikh will accept otherwise not. Try to not to ignore any group
@jagtarbrar7236
@jagtarbrar7236 21 сағат бұрын
THIND SAHIB YOU ALWAYS NIRPUKH mein nahi dekhyia kade tusi okkhe time vi paardarshi tu taala vatyia JAGTAR
@amrikwahla
@amrikwahla 22 сағат бұрын
It is true that Badal admitted his mistakes and it is good also but the dagi person will not be accepted by the skih in political life punjab and out side of India but he should not be given again the president ship of akali dal and he should sleep out of political life for couple of years .
@vijaykumaryadav5818
@vijaykumaryadav5818 Сағат бұрын
Par unke pass party change karne ka option toh hai
@gigachad_6862
@gigachad_6862 22 сағат бұрын
Akali dal in One sentence: Chor chaudhary, kanjari rann pardhan 😅
@kulwantuppal2964
@kulwantuppal2964 22 сағат бұрын
ਕੀ ਗੱਲਾਂ ਕਰਦੇ ਹੋ ਪਾਵਰ ਤੋਂ ਬਿਨਾਂ ਤਾਂ ਬਾਈ ਜੁੱਤੀਆਂ ਹੀ ਪੈਂਦੀਆਂ ਆ. ਲੋਕ ਦਾਲ ਰੋਟੀ ਬਿਜਲੀ ਫਰੀ ਨੂੰ ਵੋਟਾਂ ਪਾ ਦਿੰਦੇ ਆ.
@kulwantuppal2964
@kulwantuppal2964 22 сағат бұрын
ਬਡਾਲਾ ਸਾਹਿਬ ਜੇ ਤੁਸੀਂ ਲੋਕਾਂ ਵਿੱਚ ਇਨੇ ਪਰਮਾਨਤੇ ਹੋ ਕਿਉਂ ਨਹੀਂ ਤੁਸੀਂਆਪਣਾ ਅਕਾਲੀ ਦਲ ਖੜਾ ਕਰਦੇ ਸੁਖਬੀਰ ਨੂੰ ਸਾਈਡ ਤੇ ਕਰੋ ਆਪਣਾ ਅਕਾਲੀ ਦਲ ਖੜਾ ਕਰੋ ਤੁਹਾਡੀਆਂ ਜਿਹੜਾ ਵੀ ਤੇਲ ਹੈ ਨਹੀਂ.
@Moxking
@Moxking 21 сағат бұрын
Asteefa Jina approve karna.. oh app v te tankhaiye ne.. loka nu bas fuddu banaya jaa reha.
@kulwantuppal2964
@kulwantuppal2964 22 сағат бұрын
ਕੀ ਗੱਲਾਂ ਕਰਦੇ ਹੋ ਪਾਵਰ ਤੋਂ ਬਿਨਾਂ ਤਾਂ ਬਾਈ ਜੁੱਤੀਆਂ ਹੀ ਪੈਂਦੀਆਂ ਆ. ਲੋਕ ਦਾਲ ਰੋਟੀ ਬਿਜਲੀ ਫਰੀ ਨੂੰ ਵੋਟਾਂ ਪਾ ਦਿੰਦੇ ਆ.
If people acted like cats 🙀😹 LeoNata family #shorts
00:22
LeoNata Family
Рет қаралды 37 МЛН
Smart Sigma Kid #funny #sigma
00:33
CRAZY GREAPA
Рет қаралды 33 МЛН
What type of pedestrian are you?😄 #tiktok #elsarca
00:28
Elsa Arca
Рет қаралды 43 МЛН
coco在求救? #小丑 #天使 #shorts
00:29
好人小丑
Рет қаралды 87 МЛН
If people acted like cats 🙀😹 LeoNata family #shorts
00:22
LeoNata Family
Рет қаралды 37 МЛН