reply to gappi thakur singh patiale wala

  Рет қаралды 197,052

IKKA BANI IKK GUR

IKKA BANI IKK GUR

Күн бұрын

Пікірлер: 623
@HSingh-rb8lm
@HSingh-rb8lm 5 жыл бұрын
Sukhmani Sahib Salok: **sant saran jo jan parai so jan uDhranhaar. sant kee nindaa naankaa bahur bahur avtaar. ** Saare Giani Thakur Singh Ji di ninda karan vaale, Eh astpadee nu vichaar-vichaar ke padeyo.
@SureshSingh-fc3uh
@SureshSingh-fc3uh 4 жыл бұрын
Sant?? 😂😂
@ਅਰਸ਼ਸਿੰਘ-ਡ3ਰ
@ਅਰਸ਼ਸਿੰਘ-ਡ3ਰ 4 жыл бұрын
@@SureshSingh-fc3uh hanji
@SureshSingh-fc3uh
@SureshSingh-fc3uh 4 жыл бұрын
Sant sang anter prabh deetha naam prabhu ka laga meetha , sant da sang krke anter vich prabhu de darshan hunde han , usda pavitar naam saahan ch vassda hai , ohi sant hunda hai 🙏
@Mandeepsmotra
@Mandeepsmotra 4 жыл бұрын
ਸੂਕਸ਼ਮ ਜਗਤ ਵੀ ਕੋਈ ਦੁਨੀਆ ਹੁੰਦੀ ਹੈ। ਥੋੜਾ ਗਿਆਨ ਹੋਰ ਵਧਾਓ ਹਰਿ ਸਿੰਘ ਜੀ 🙏
@babalkahlon3836
@babalkahlon3836 3 жыл бұрын
22 g sirf tuada comments shi lgga..nhi te ethe world te just material body nu hii.sab kuj mnni baithe a...
@jaggigrewal1461
@jaggigrewal1461 3 жыл бұрын
Shi gal aa y kuj loka nu lgda ki jo duniya te aa oo aa hor kuj nhi ena loka de akha te kalyug ne pati bani hoia
@bobby_sidhu
@bobby_sidhu 6 жыл бұрын
ਬਹੁਤ ਸਾਰੇ ਵੀਰਾਂ ਦੇ ਵਿਚਾਰ ਪੜ੍ਹ ਕੇ ਅੰਦਾਜ਼ਾ ਹੋ ਗਿਆ ਅਸੀ ਕਿਥੇ ਖੜੇ ਆਂ। ਚਲੋ ਤੁਹਾਡੇ ਨਾਲ ਸਹਿਮਤ ਹੁੰਦੇ ਆ ਧੂੰਦੇ ਵੀਰ ਨੂੰ ਕਹਿ ਦੇਵਾਂਗੇ ਮੁਆਫੀ ਮੰਗ ਲੈਣਗੇ ਪਰ ਵੀਰ ਜੀ ਠਾਕਰ ਸਿੰਘ ਜੀ ਕਹੋ ਉਹ ਤਾਂ ਉਸ ਅਵਸਥਾ ਵਿੱਚ ਪਹੁੰਚ ਚੁੱਕੇ ਹਨ ਸਾਰੇ 20-20 ਫੱਟੇ ਸਿੰਘਾਂ ਦੀ ਫੌਜ ਨੂੰ ਫਰਿਆਦ ਕਰਨ ਮੇਰੇ ਵੱਲੋਂ ਸਾਡਾ ਸਿੱਖ ਰਾਜ ਵਾਪਸ ਦਿਵਾ ਦਿਓ ਪਲੀਜ। ਦਾਸ ਬਹੁਤ ਸ਼ੁਕਰਗੁਜ਼ਾਰ ਹੋਵੇਗਾ। ਸਾਰੀ ਕੌਮ ਅਸੀਸਾਂ ਦਿਉ।
@manpreetmatharu9154
@manpreetmatharu9154 6 жыл бұрын
Bai mnu heranni hundi aa k oo ta jhooth boli janda par lokii sach v manni jande
@Vishal-ep7bo
@Vishal-ep7bo 6 жыл бұрын
Manpreet Matharu jithe dharam di gal aa jandi a loka sharmo sharmi e chup ho jande a
@yaar9987
@yaar9987 5 жыл бұрын
Haaahaaaa
@RavinderSingh-cn2yx
@RavinderSingh-cn2yx 5 жыл бұрын
Right bro
@deep_kahlonz46
@deep_kahlonz46 5 жыл бұрын
Akl heni veere loka nu haramjada dhunda,harmjada neki te haramjade e lok
@navrandhawa8553
@navrandhawa8553 6 жыл бұрын
ਗਿਆਨੀ ਠਾਕੁਰ ਸਿੰਘ ਜੀ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹਨ। ਵਾਹਿਗੁਰੂ ਜੀ ਉਨਾਂ ਦੀ ਹੋਰ ਜਿਆਦਾ ਚੜ੍ਹਦੀ ਕਲਾ ਕਰਨ।ਤੇ ਜੋ ਉਹ ਸੰਤਾਂ,ਮਹਾਪੁਰਸ਼ਾਂ,ਅਭਿਆਸੀ ਸਿੰਘਾ ਅਤੇ ਆਪਣੀਆ ਖੁਦ ਦੀਆ ਗੁਰਬਾਣੀ ਉੱਤੇ ਕੀਤੀਆ ਖੋਜਾ ਤੇ ਤਜਰਬੇਕਆ ਦੀ ਸਾਜ ਕਥਾ ਵੀਚਾਰ ਰਾਹੀ ਸਿੱਖ ਸੰਗਤਾ ਨਾਲ ਪਾਉਂਦੇ ਹਨ।ਇਹ ੳਹੁਤ ਹੀ ਕਾਬਲੇ ਤਾਰੀਫ ਹੈ।
@Amarjit.singh9
@Amarjit.singh9 6 жыл бұрын
ਚਵਲ ਬੰਦਾ
@rameshanvidh2241
@rameshanvidh2241 6 жыл бұрын
m.kzbin.info/www/bejne/aqW2lZqsq76gjKs
@SanjeevSharma.72
@SanjeevSharma.72 6 жыл бұрын
Wah ji wah
@skgill7305
@skgill7305 5 жыл бұрын
Nav Randhawa ਤੇਰੇ ਵਰਗੀਆ ਅੰਧ ਵਿਸਵਾਸੀ ਭੇਡਾਂ ਲਈ ਹੋਵੇਗਾ ਸਤਿਕਾਰਯੋਗ ਸਾਡੇ ਲ਼ਈ ਤਾਂ ਸਿਰੇ ਦਾ ਗੱਪੀ ਆ
@JSKKHALSAPRODUCTION
@JSKKHALSAPRODUCTION 3 жыл бұрын
ਸਲੋਕੁ ॥ ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ; ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ।੧। Guru Arjan Dev Ji in Raag Gauree - 279
@sarabjeetsingh2245
@sarabjeetsingh2245 11 жыл бұрын
Koi na dhunda, tenu vi shaheed singh hi banda banan aan ge. fir tu vi pagal... nahi nahi tu ta already pagal hain. Guru nindak dhunda. Panth da dokhi dhunda.
@MrRanjitkalsi
@MrRanjitkalsi 11 жыл бұрын
loga ne guru nanak nu vi pagal keha si .........eh koi navi gall nahi.....
@ranbirdollanangaliya9265
@ranbirdollanangaliya9265 7 жыл бұрын
Sarabjeet Singh 👍👍
@lovepreetkaur6665
@lovepreetkaur6665 4 жыл бұрын
Pagal loko jehra saheed ho gya oh wapas kida aou
@palklair6228
@palklair6228 2 жыл бұрын
ਧੂੰਦਾ ਜੀ! ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@1COOL19
@1COOL19 10 жыл бұрын
Dear Sikh fellows, don't make this religion a fake Miraculous stories based like other religion and get slavery for more than 1000 years.Read Guru Granth Sahib yourself (available online) and do 'Shabad Vichar' to spread true message of Guru Nanak Sahib.
@harishdhiman8893
@harishdhiman8893 3 жыл бұрын
ਗਿਆਨੀ ਠਾਕੁਰ ਸਿੰਘ ਜੀ 🙏 ਨਮਨ ਹਨ
@rollwithsunny
@rollwithsunny Жыл бұрын
Haha khotta
@SinghAmrit-j5x
@SinghAmrit-j5x Ай бұрын
​@@rollwithsunnytanu pta hai Kisi cheej dah
@gurjeetsingh9370
@gurjeetsingh9370 2 жыл бұрын
,ਠਾਕਰ ਸਿੰਘ ਜੀ ਕਿਉ ਲੋਕਾਂ ਨੂੰ ਗੁਮਰਾਹ ਕਰਦੇ ਪਏ ਉ , ਅਤੇ ਸਹੀਦ ਸਿੰਘਾਂ ਨੂੰ ਬਦਨਾਮ ਕਰਦੇ ਪਏ ਜੇ ,ਸਹੀ ਪ੍ਰਚਾਰ ਕਰਿਆ ਕਰੋ ,
@khalsachanal7436
@khalsachanal7436 4 жыл бұрын
ਸਭ ਕੁਝ ਹੈ ,,ਇਸ ਸੰਸਾਰ ਤੇ ,,ਜੇ ਸੱਚ ਹੈ ਤਾਂ ਝੂਠ ਵੀ ਹੈ,
@yungdesi94
@yungdesi94 9 жыл бұрын
The only gappi are people that have no practical bhagti. I cannot disrespect any gursikh so I cannot and will not say anything to gursikh dhunda singh ji but he is only a professor. In sports we have expert analysts that have a lot of knowledge about the game but they have no practical experience. Giani thakur singh ji not only has bhagti but has done immense sangat of pooran bhramgiani sant baba jarnail singh ji and pooran bhramgiani sant baba harnam singh ji rampur khera sahib wale. If anyone does ninda of sant jarnail singh ji then you have to question that the entire taksal that it is fake because guru gobind singh ji entrusted sant baba deep singh ji with taksal who did over 101 japji sahib and bhai mani singh ji. Questioning one jathedar leads to questioning the entire samprada because then they must have picked the wrong jathedars from the beginning till the end. Unfortunately, sant jarnail singh ji did not choose any jathedar and sangat ji remember that pooran bhramgiani sant baba thakur singh ji was garwai of sant baba gurbachan singh ji and really close to sant baba kartar singh ji. Even sant baba jarnail singh ji said do not listen to me but make sure you listen to sant baba thakur singh ji because they have the light of akal purakh (parkash) in them. Sant jarnail singh ji and sant baba harnam singh ji kept giani thakur singh ji close for a reason so I giani thakur singh ji is not the gappi here.
@dilda48
@dilda48 9 жыл бұрын
Giani da chela
@taranjeetsingh-vlogs
@taranjeetsingh-vlogs 8 жыл бұрын
mai bhi hu chela bol kya kar lega.. pehle parmeshawar ka naam to jap ke dekho fir pata chalega na. This is same if we compare a high tech engineer and an illetrate person.
@sukhkhinda6184
@sukhkhinda6184 8 жыл бұрын
Jarnail Mann tu hai sikh par sire da fudu. akal tainu hai nahi.tainu bramgaini da meaning pata.guru granth sahib vich bramgaini sirf rab nu kiha.kisi bande nu tusi bramgaini nahi keh sakdde.bramgaini di gath bramgaini he jane means is rab di rab he jane koi osnu nahi samj sakda.but tete verge murakh lok ehna pakhandi saadh verge gaini kutte takur singh verge magar laghi ne.tuhade kolo guru granth sahib age matha nahi tek hunda but ehna saadh magar lagh hunda.kehri bhakti kiti is saadh ne eh sirf fake stories sun reha.bhai sarbjit singh dhubda said true things.
@hargun786
@hargun786 8 жыл бұрын
i do not think giani thakur singh speak truth ....must investigate thakur singh ji life
@10form25
@10form25 6 жыл бұрын
kd ... tu dhundaa da chimcha
@inderjitlatt3535
@inderjitlatt3535 7 жыл бұрын
ਬਹੁਤ ਕਹਾਣੀ ਆ ਨੇ ਸਹੀਦ ਸਿੰਘ ਆ ਵਾਰੇ ਅਰਜਨ ਮਹਾਭਾਰਤ ਵਾਲਾ 16 ਫੁੱਟ ਕੱਦ ਅੱਜ ਦੁਨੀਆਂ ਵਿੱਚ 8ਫੁੱਟ ਤੱਕ ਵਿਅਕਤੀ ਹਨ ਪਰ ਇਹ ਸਕਤੀ ਦੀ ਗੱਲ ਹੈ ਬਾਬਾ ਹਰਭਜਨ ਸਿੰਘ ਫੌਜੀ ਸਿੱਕਮ ਵਾਲੇ ਅੱਜ ਵੀ ਨੌਕਰੀ ਕਰ ਰਹੇ ਹਨ ਪ੍ਰਮਾਤਮਾ ਕੋਈ ਕਰਾਮਾਤ ਨਹੀ ਬਰਕਤਾ ਦਾ ਭੰਡਾਰ ਹੈ ਸੱਚੀਆ ਰੂਹਾਂ ਹੀ ਸ਼ਹੀਦ ਸਿੰਘ ਹਨ ਸੱਚ ਹੀ ਪਹਿਰੇਦਾਰ ਹੈ
@bobby_sidhu
@bobby_sidhu 6 жыл бұрын
ਬਾਬਾ ਹਰਭਜਨ ਸਿੰਘ ਸਿੱਕਮ ਵਿੱਚ ਕਿੱਥੇ ਡਿਊਟੀ ਕਰ ਰਿਹਾ।
@jaggajatt2524
@jaggajatt2524 6 жыл бұрын
ਅੰਧਵਿਸ਼ਵਾਸੀ ਲੋਕ ।।। ਫੇਰ ਇੰਡੀਆ ਦੀ ਫੋਜ ਰੋਜ ਛਿੱਤਰ ਕਿਉ ਖਾਦੀ ਆ ਚੀਨ ਦੀ ਫੋਜ ਤੋ ।।। ਬਾਬਾ ਹਰਭਜਨ ਸਿੰਘ ਇਕ ਇਮਾਨਦਾਰ ਧਾਰਮਿਕ ਇਨਸਾਨ ਸੀ । ਜੋ ਡਿਊਟੀ ਕਰਦਿਆ ਬਰਫ ਚ ਦੱਬ ਕੇ ਸ਼ਹੀਦ ਹੋ ਗਏ ਸੀ। ਪਰ ਕੁਝ ਕੂ ਅੰਧਵਿਸ਼ਵਾਸੀ ਲੋਕਾਂ ਨੇ ਇਕ ਆਮ ਇਮਾਨਦਾਰ ਫੋਜੀ ਇਨਸਾਨ ਨੂੰ ਭੂਤ ਬਣਾ ਦਿੱਤਾ। ਬਾਬਾ ਹਰਭਜਨ ਸਿੰਘ ਨੂੰ ਭੂਤ ਸਾਬਿਤ ਕਰਕੇ ਚੀਨ ਦੀ ਫੋਜ ਨੂੰ ਡਰਾਉਣ ਵਾਸਤੇ ਕੀਤਾ ਸੀ। ਕਿਉ ਕਿ ਚੀਨ ਦੀ ਫੋਜ ਇੰਡੀਆ ਦੀ ਫੋਜ ਨੂੰ 1965 ਦੀ ਜੰਗ ਵਿਚ ਹਰਾ ਕੇ ਉਹਨਾ ਤੇ ਬਹੁਤ ਅਤਿਆਚਾਰ ਕਰਦੀ ਸੀ ਜਿਵੇ ਕਿ ਇੰਡੀਆ ਦੀ ਸਰਹੱਦ ਅੰਦਰ ਆਕੇ ਇੰਡੀਅਨ ਫੌਜੀਆਂ ਨੂੰ ਗਾਲੀ ਗਲੋਚ ਕਰਨਾ ਤੇ ਹੋਰ ਪਹਿਰਾ ਦੇ ਰਹੇ ਫੋਜਿਆ ਨਾਲ ਕੁੱਟ ਮਾਰ ਕਰਨੀ ਆਦਿ। ਉਸੇ ਸਮੇ ਵਿੱਚ ਸਿੱਖ ਰੈਜੀਮੈਂਟ ਦਾ ਇਕ ਪਾਠ ਪੂਜਾ ਕਰਨ ਵਾਲਾ ਧਾਰਮਿਕ ਖਿਆਲਾਂ ਵਾਲਾ ਜਵਾਨ ਹਰਭਜਨ ਸਿੰਘ ਡਿਊਟੀ ਕਰਦਿਆ ਬਰਫ ਚ ਦੱਬ ਕੇ ਸ਼ਹੀਦ ਹੋ ਗਿਆ ਜੋ ਕਿ ਚੀਨ ਦੀ ਫੋਜ ਨੇ ਇੰਡੀਅਨ ਫੋਜੀ ਅਫਸਰ ਨੂੰ ਦੱਸਿਆਂ ਕਿ ਇਸ ਜਗਾ ਤੇ ਦੱਬਿਆ ਹਰਭਜਨ ਸਿੰਘ । ਉਸ ਤੋ ਵਾਦ ਫੋਜ ਦੇ ਇਕ ਚਲਾਕ ਅਫਸਰ ਨੇ ਚੀਨ ਦੀ ਫੋਜ ਦੇ ਅੱਤਿਆਚਾਰ ਤੋ ਬਚਨ ਲਈ ਇਹ ਗੱਲ ਪੂਰੀ ਯੂਨਿਟ ਵਿੱਚ ਫੈਲਾਅ ਦਿੱਤੀ ਕਿ ਹਰਭਜਨ ਸਿੰਘ ਦੀ ਆਤਮਾ ਹਰ ਰੋਜ ਪਹਿਰਾ ਦਿੰਦੀ ਹੈ ਜਦੋ ਇਹ ਗੱਲ ਚੀਨ ਦੀ ਆਰਮੀ ਨੂੰ ਪਤਾ ਲੱਗੀ ਤਾਂ ਉਹ ਡਰਨ ਲੱਗ ਪਏ ਤੇ ਉਹਨਾਂ ਨੇ ਇੰਡੀਆ ਦੀ ਸਰਹੱਦ ਦੇ ਅੰਦਰ ਆਉਣਾ ਬੰਦ ਕਰ ਦਿੱਤਾ।। ਇੰਡੀਅਨ ਫੋਜ ਅਫਸਰਾਂ ਨੇ ਇਸ ਗੱਲ ਨੂੰ ਹੋਰ ਯਾਕੀਨੀ ਬਣਾਉਣ ਲਈ ਤੇ ਚੀਨ ਦੀ ਫੋਜ ਵਿਚ ਹੋਰ ਡਰ ਪੈਦਾ ਕਰਨ ਲਈ ਬਾਬਾ ਹਰਭਜਨ ਸਿੰਘ ਦਾ ਇਕ ਮੰਦਰ ਬਣਾ ਦਿੱਤਾ ਤੇ ਉਹਨਾਂ ਦੀ ਗਿਣਤੀ ਯੂਨਿਟ ਵਿਚ ਪਾ ਦਿੱਤੀ ਤੇ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਤੇ ਬਕਾਇਦਾ ਟਾਇਮ ਟੂ ਟਾਇਮ ਬਾਬਾ ਹਰਭਜਨ ਸਿੰਘ ਨੂੰ ਹੁਣ ਤੱਕ ਛੂਟੀ ਦਿੱਤੀ ਜਾਦੀ ਹੈ। ਇਸ ਤਰਾਂ ਦੇਸ਼ ਦੀ ਸੁਰੱਖਿਆ ਮਜਬੂਤ ਕਰਨ ਲਈ ਇਹ ਸਭ ਕੀਤਾ ਗਿਆ ਸੀ। ਜੋ ਅੱਜ ਤੱਕ ਜਾਰੀ ਹੈ।
@rameshanvidh2241
@rameshanvidh2241 6 жыл бұрын
m.kzbin.info/www/bejne/aqW2lZqsq76gjKs
@skgill7305
@skgill7305 5 жыл бұрын
Inderjit Latt 👎
@hardip03
@hardip03 11 жыл бұрын
just to make clear to mr dhunda and the people who leave some nasty comments against mr thakur singh is that, there is difference between bookish knowledge and adhyatmik knowledge.......god bless everyone and me tooo
@mannclub1105
@mannclub1105 2 жыл бұрын
Punjabi bhul gyi tenu ?
@mTrader1
@mTrader1 Жыл бұрын
@@mannclub1105 krti ghatiya gall
@amrindersinghmander6458
@amrindersinghmander6458 6 жыл бұрын
ਕੀ ਉਨ੍ਹਾਂ ਸ਼ਹੀਦਾਂ ਦੇ ਸਰੀਰ ਦਾ ਸਸਕਾਰ ਨਹੀ ਕੀਤਾ ਗਿਆ ਸੀ..?? ਜੇ ਸਸਕਾਰ ਕਰ ਦਿੱਤਾ ਗਿਆ ਸੀ ਤਾਂ ਸ਼ਹੀਦ ਕਿਸ ਦਾ ਸਰੀਰ ਧਾਰਨ ਕਰਕੇ ਆਏ..??
@palklair6228
@palklair6228 2 жыл бұрын
Amninder Singh ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@ਸਤਨਾਮਭੌਰਾ
@ਸਤਨਾਮਭੌਰਾ 4 жыл бұрын
ਪਹਿਲਾ ਢੱਡਰੀਆਂ ਵਾਲੇ ਨੂੰ ਲੋਕ ਚੰਗੇ ਕਮੈਂਟ ਕਰਦੇ ਸੀ। ਹੁਣ ਓਹੀ ਲੋਕ ਮਾੜ੍ਹੇ ਕਮੈਂਟ ਕਰੀ ਜਾਂਦੇ ਨੇ। ਹੁਣ ਧੂੰਦੇ ਦੀ ਵਾਰੀ ਏ ਲੋਕ ਚੰਗਾ ਕਹੀ ਜਾਂਦੇ ਨੇ ,ਤੇ ਜਦੋਂ ਇਸਨੇ ਕੋਈ ਗਲਤ ਗਲ ਕਰ ਦਿਤੀ ਲੋਕਾਂ ਨੇ ਇਸਨੂੰ ਮਾੜ੍ਹੇ ਕਹਿਣ ਲੱਗ ਜਾਣਾ ਏ।ਕਸੂਰ ਇਹਨਾਂ ਦਾ ਨਹੀਂ ਲੋਕਾਂ ਦਾ ਏ ਦਲ ਬਦਲੂ ਨੇ ਲੋਕ
@ArshdeepSingh-eo8tt
@ArshdeepSingh-eo8tt 2 жыл бұрын
ਗਿਆਨੀ ਠਾਕੁਰ ਸਿੰਘ ਜੀ 🙏 true
@DIYANKASONI
@DIYANKASONI 8 жыл бұрын
shaheed singha nu kisay kamray ya kisay cheez di zrurat nahi hundi, uh ta amar roohaa hundia .....
@ishmindersingh6335
@ishmindersingh6335 6 жыл бұрын
barry kanda enu kon smjawe ridhian sidhian v kuj hundia .. guru nank dev ji v .. hwai marg rahi jnde c .. e kl ona te v shk kru ... Mishnri kteer
@KuldeepKaur-ln5ks
@KuldeepKaur-ln5ks 6 жыл бұрын
Ishminder singh ji sahi kiha veer ji tuci
@manindersingh1696
@manindersingh1696 6 жыл бұрын
ਫੇਰ ਉਹ ਸ਼ਹੀਦ ਅਮਰ ਹੁੰਦੇ ਆ ਉਹ ਕਿਸੇ ਦਾ ਭਲਾ ਕਰਨ ਨਸੀ ਆਉਂਦੇ ਕੌਮ ਦੇ ਏਨੇ ਗਦਾਰ ਬੰਦਿਆ ਨੂੰ ਪਾਗ਼ਲ ਕਰਨ ਨੀ ਆਉਂਦੇ ਬਸ ਦਰਸ਼ਣ ਦੇ ਕੇ ਮੁੜ ਜਾਂਦੇ ਆ ਇਹ ਕਿਹੋ ਜਿਹੇ ਸ਼ਹੀਦ ਆ
@ramandeepsingh7
@ramandeepsingh7 4 жыл бұрын
@@ishmindersingh6335 tusi dhan ho ishminder ji Gur Nanak Sahib di sarri mehanat nirmale sadha piche khatam karti.
@kashmirsingh4040
@kashmirsingh4040 3 жыл бұрын
@@manindersingh1696 sharm kar apne dharam de ult boli janda .
@ਅਰਸ਼ਸਿੰਘ-ਡ3ਰ
@ਅਰਸ਼ਸਿੰਘ-ਡ3ਰ 4 жыл бұрын
Dhunda saab pehla de gall tusi galat kahi par baad vich jado keha ke mai kooker haa te kooker da kam baunkna hunda hai, o gal tusi bilkul sahi kahi.
@VIJAYSINGHVEER
@VIJAYSINGHVEER 3 жыл бұрын
Ha eh sach vich kooker he eh aisa kooker he jo apne hi malik te bhonkda he
@HarjinderSingh-ou2vi
@HarjinderSingh-ou2vi 4 жыл бұрын
ਗੁਰੂ ਘਰ ਦੇ ਗੋਲਕ ਚੋਰਾ ਨੂੰ ਗਰੂ ਗ੍ੰਥ ਸਾਹਿਬ ਜੀ ਦੇ ਜਿਹਨਾ ਨੇ ਅੰਗ ਤਾਰ ਤਾਰ ਕਿਤੇ ਸੀ ਉਹਨਾਂ ਨੂੰ ਵੀ ਸਜ਼ਾ ਦੇਣ ਸ਼ਹੀਦ ਭਾਈ ਸਜ਼ਾ ਦਿੱਤੀ ਜਾਵੇ ਤਾਂ ਹੀ ਚੰਗਾ ਹੈ। ਬਿੱਟੂ katana sahib to
@palwindersingh9078
@palwindersingh9078 6 жыл бұрын
ਗੱਪ ਦੇ ਕੋਲ ਨਾ ਖੜੀ ਨਹੀ ਤੇ ਠਾਕਰ ਦੀ ਗੱਪ ਦੇ ਥੱਲੇ ਕੁਝ ਵੀ ਆ ਸਕਦਾ
@palklair6228
@palklair6228 2 жыл бұрын
Oalwinder Singh ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@KuldeepSingh-bc4nk
@KuldeepSingh-bc4nk 6 жыл бұрын
ਸੋਹੀ ਅਣਜਾਣ ਜੋ ਕਹੇ ਮੈਂ ਜਾਣਿਆ ☬ ਗੁਰਬਾਣੀ ਹੁਕਮ ☬
@palklair6228
@palklair6228 2 жыл бұрын
ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@Gogi2233
@Gogi2233 3 жыл бұрын
😂😂😂😂😂😂sahid singh 😂😂 main anandpur toh aw aada di koi gal ee haini aavi gapp marde paye.....koi pagal ni hoya...sade aateh ik pagal c sodhi oh bhi sir ch satt lagg gayi c ohdr accident krke 😂😂😂😂😂😂aavi Gappa ee Marda baba tusi
@Unknownnnnnn440
@Unknownnnnnn440 2 жыл бұрын
Dhunde di koi awastha nhi, ehne aap hi clear kar ta
@karanjabalia3526
@karanjabalia3526 3 жыл бұрын
Oh panth nu na barbaad karo. Giani thakur singh ji ik mahan sakhshiat han . Uh panth nu jorde ne te tusi panth nu barbaad karde ho . Hath jode tuhade agye panth dhi palayi ch na vighan payo.
@baggasingh9495
@baggasingh9495 5 жыл бұрын
ਇਹ ਤਾਂ ਵੀਰ ਜੀ ਮਿੱਟੀ ਖੁਵਾ ਕੇ 20 20ਮੁੰਡੇ ਦੇ ਦਿੰਦੇ ਨੇ
@palklair6228
@palklair6228 2 жыл бұрын
Bagga Singh , teri mother nu kisne mittee khuaiee c ??????? tu janam liaa. ਬੱਗਾ ਸਿੰਘਾ, ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@singhsahib4075
@singhsahib4075 6 жыл бұрын
ਓਏ ਲੋਕੋ ਜਾਗੋ ਜਾਗੋ। ਇਹਨਾ ਦੇ ਪਿੱਛੇ ਨਾ ਲਗੋ। ਇਹ ਮਾਦਰਚੋਦ ਵੇਹਲੀਆਂ ਖਾਂਦੇ ਆਆ ਪੈਸੇ tohada ਹੈ। ਖਾ ਇਹ ਰਹੇ ਨੇ । ਜਾਗੋ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੋ।
@yaar9987
@yaar9987 5 жыл бұрын
Shi gl aa
@yugrajsingh3687
@yugrajsingh3687 4 жыл бұрын
Veerji tuc viche ta gaal kdd diti viche guru granth sahib ji likh dita glt gll aa tahodi maaf kreyo
@palklair6228
@palklair6228 2 жыл бұрын
ਸਿੰਘ ਸਾਹਬ ਜੀ! ਪਹਿਲਾ ਤੂੰ ਹੀ ਜਾਗ ਲੈ, ਲੋਕ ਤਾ ਬਾਅਦ ਚ ਜਾਗਦੇ ਰਹਿਗੇ। ਤੇ ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@astaadg8148
@astaadg8148 2 жыл бұрын
ਧੂੰਦਾ ਜੀ,ਸੰਗਤ ਦਾ ਵਿਸ਼ਵਾਸ ਨਾ ਤੋੜੋ, ਹਰ ਇਨਸਾਨ ਦਾ ਭਗਤੀ ਨਾਮ ਦੀ ਕਮਾਈ ਅਨੁਸਾਰ ਵਾਹਿਗੁਰੂ ਨਾਲ ਨਿਜੀ ਸਬੰਧ ਹੈ। ਧਰਮ ਵਿਸ਼ਵਾਸ ਤੇ ਭਰੋਸੇ ਦਾ ਵਿਸ਼ਾ ਹੈ। ਤਰਕ ਨਹੀਂ ਹੋਣਾ ਚਾਹੀਦਾ। ਬਾਬਾ ਜੀ ਨੇ ਸ਼ਹੀਦ ਸਿੰਘ ਦੀ ਰੂਹ ਦੀ ਗੱਲ ।ਕੀਤੀ ਹੈ। ਤੁਸੀਂ ਵੀ ਸਤਿਕਾਰਤ ਹੋ,ਪਰ ਆਪ ਜੀ ਨੂੰ ਗੱਪੀ ਵਰਗੇ ਲਫਜ ਨਹੀਂ ਬੋਲਣਾ ਚਾਹੀਦੇ।
@gursewakSingh-gt4qh
@gursewakSingh-gt4qh 2 жыл бұрын
ਤਰਕ ਨਹੀ ਕਰਨਾ ਚਾਹੀਦਾ ਸ਼ਹੀਦ ਸਿੰਘਾ ਤੇ ਤੂੰਦੇ ਤੇਨੂੰ ਕੋਣ ਸਮਝਾਵੇ ਵੀਰ ਸਮਾ ਆਪੇ ਸਮਝਾ ਦੇਦਾਂ
@Amritpalpalsinghsangrur
@Amritpalpalsinghsangrur 2 жыл бұрын
ਕਿਉ ਨਹੀ ਹੁੰਦਾ ਸਭ ਕੁੱਝ ਹੈ ਜਿੱਤ ਹਾਰ ਮੌਤ ਜਨਮ ਦਾ ਪਤਾ ਤਾ ਥੋੜਾ ਭਜਨ ਸਿਮਰਨ ਕਰਕੇ ਹੀ ਪਤਾ ਲੱਗ ਜਾਂਦਾ ਬਾਕੀ ਵੀਹ ਫੁੱਟ ਵਾਲੀ ਗੱਲ ਤੇਰੇ ਸਮਝ ਨਹੀ ਆਉਣੀ ਧੂੰਦਾ ਜੀ ਕੱਲ ਨੂੰ ਤੁਸੀ ਇਹ ਵੀ ਕਹਿਣਾ ਵੀ ਬਿਨਾ ਸੀਸ ਨਹੀ ਲੜਿਆ ਜਾਣਾ ਨੀਹਾਂ ਵਿੱਚ ਨਹੀ ਖੜ ਸਕਦੇ ਬੱਚੇ ਬਾਕੀ ਰਹੀ ਗੱਲ ਕੱਦ ਦੀ ਜਿਊ ਜਿਊ ਅੰਤ ਨੇੜੇ ਆ ਰਿਹਾ ਹੈ ਇਨਸਾਨ ਦਾ ਕੱਦ ਛੋਟਾ ਹੁੰਦਾ ਜਾਵੇਗਾ ਪੁਰਾਤਨ ਸਮੇਂ ਵਿੱਚ ਕੱਦ ਵੀਹ ਵੀਹ ਫੁੱਟ ਤੋਂ ਵੀ ਉੱਪਰ ਸੀ ਦਸ ਫੁੱਟ ਕੱਦ ਤਾ ਅੱਜ ਵੀ ਮਿਲਜੂ
@lovepreetkang2413
@lovepreetkang2413 6 жыл бұрын
ਗਾਲਾ ਕੱਢਣ ਤੋਂ ਪਹਿਲਾ ੲਿਹ ਸੋਚੋ ਕਿ ਸਹੀਦ ਗੁਰੂ ਸਾਹਿਬ ਤੇ ਸਿੱਖ ਹੀ ਹੋੲੇ ਵਾ 7ਜਾਂ 8 ਫੁਟ ਤੋ ਵੱਧ ਕਿਸੇ ਸਰੀਰਕ ਕੱਦ ਨਹੀ ਸੀ ਟਾਹਲੀਅਾਂ ਜਿੰਨੇ ਲੰਬੇ ਸ਼ਹੀਦ ਕਿੱਥੋ ਅਾੲੇ
@kashmirsingh4040
@kashmirsingh4040 3 жыл бұрын
Tu pehla e decide karleya tennu kidda pata tu history saari padli .
@manjeetkaur6483
@manjeetkaur6483 6 жыл бұрын
Sant Thakur singh g bilkul syi bolde aa, hun jede enne uchi avastha te nyi paunche ona nu eh sb gppa e lgg niya aa, kro uth k 12 vje to le k 4 vje tkk path bnao apna nitnem rbb jrur sojhi dyu tuhanu, jdo koi gpp Marda os bande da pta lgg janda aa, ona nu gap maar k ki Milna, o ta sgo shukr kro k o baba g enniya doongiya glla sareya sahmne khol dinde aa k lokka da bhalla ho jau, pr asi lok apni ohi nikki jhi soch pishe e maan kri jande aa te abheyasi purkha nu gappi kyi jande aa , te ryi gll 20 feet di te baba g o shktiya kol vaut power aa o chaun ta 50 feet v ho skde aa, te aa pagl hon vali gll main ik var ne suni vaut vaar suni aa k Flana bnda a path krda c te jdo os cheez ne darshan dite te o banda pagl ho geya , main ta eh v suneya jede path pooja krde aa k jdo eh shktiya darshan dindiya ta vaut viraat roop cho aundiya aa bnda ona de pair jinna hunda aa udo, eh main ona di gll krdi aa jede chille kdd de aa 40-40 dina de siddiya prapt krn lyi like chlle, , so vaut kuch a es din duniya te sadi smz to pre, chlo shddo sariya glla nu tuhanu sant thakur singh g gappi lgde aa, rampur khedeh Vale sant ta sune hone aa sant baba harnam singh ji ona di book v Parhi honi aa '' se kineheya '' ode vch v sant baba seva singh g ne likheya a k sant baba harnam singh g nu shaheeda ne darshan dite c anandpur sahib di dharti te ona vcho ik singh vaut lmba c , ona nu v tusi gappi kyuge,himmnt hai ta keh ke dekh Leo ona nu v gappi
@manindersingh1696
@manindersingh1696 6 жыл бұрын
ਇਕ ਗੱਲ dso ਜੀਂ ਜੇਕਰ ਸ਼ਹੀਦ ਆਉਂਦੇ ਆ। ਤਾਂ ਉਹ ਕਿਥੋਂ ਆਉਂਦੇ ਆ ਆ ਕੇ ਫੇਰ ਚਲੇ ਜਾਂਦੇ ਆ ਉਹ ਸ਼ਹੀਦ ਦਰਸ਼ਣ ਦੇ ਕੇ ਬੰਦਾ ਪਗਲ ਕਰਕੇ ਮੁੜ ਜਾਂਦੇ ਕੀ ਉਹਨਾਂ ਸ਼ਹੀਦਾਂ ਨੂੰ ਏਨਾ ਨੀ ਪਤਾ ਅੱਜ ਕੌਮ ਚ ਏਨੇ ਗਦਾਰ ਉਣ ਜੁ ਵੀ ਪਾਗਲ ਕਰ ਦਈਏ ਇਸ ਕਰਕੇ ਸੋਚਿਓ mara ਜਿਆ ਤੇ ਜਵਾਬ ਜ਼ਰੂਰ ਦਿਓ
@amandeepchahal9583
@amandeepchahal9583 6 жыл бұрын
Tu v pagalll aa
@baljindersingh21290
@baljindersingh21290 6 жыл бұрын
sahi keha
@baljindersingh21290
@baljindersingh21290 6 жыл бұрын
@@manindersingh1696 jo sadi samaj to bar gll hundi ae onu asi ida hi gupp mande aaa. vekhe ta mai vi nhi kde but menu yakeen ae ae sb kuj hunda ae
@rameshanvidh2241
@rameshanvidh2241 6 жыл бұрын
m.kzbin.info/www/bejne/aqW2lZqsq76gjKs
@kuldeepsinghkeepi275
@kuldeepsinghkeepi275 6 жыл бұрын
ਠਾਕੁਰ ਸਿੰਘ ਦੀਆਂ ਗੱਪ ਸੁਣ ਲੋ
@harcharansini8119
@harcharansini8119 6 жыл бұрын
Spiritual wisdom wants meditation , not lectures.
@Kaaranvir0007
@Kaaranvir0007 10 жыл бұрын
dhunda tu apna damag check krwa Thakur singh ji nu sun ke kina loka da man tikkda kine sikhi nal pyar krn lag gae ne eh dhunda ji plz apna damag sai krwa lo
@IqmanEdits
@IqmanEdits 10 жыл бұрын
ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥. my my friend karan veer singh ji these people are not adhikaari .they cant understand these spiritual things. they can only condemn the saints who are already in the true region.
@Kaaranvir0007
@Kaaranvir0007 10 жыл бұрын
Sai gal aa
@oneformlesslord607
@oneformlesslord607 10 жыл бұрын
Iqbal Plahe These are not spiritual , but these are amusing things which Brahmin has been doing since centuries and made religion cartoon.
@manpreetdhatt3064
@manpreetdhatt3064 9 жыл бұрын
iqbal plahe Hahahahahaha do you think that by Telling Lies about Supernatural miracles being performed or occurring in SIKHISM is SPIRITUAL ?? Angreji bol k tuhada and-vishwas kde sach ni bn jana.. Are you a SIKH ?? Ok don't think so.. kyonk sikhi Dharam vch Jadoo toone, pakhand, te supernatural miracles di koi jgah ni haigi..Sade Guru`a ne ta Supernatural powers udo ni vikhaia (Whereas they had the powers to do anything,coz they were true patrons nd messengers of GOD) jdo tattia tavia te bithaya gya, shotte shotte putra nu neeha ch chinvaya gya nd es pakhandi Babe nu sab pta k shaheed kdo apne miracles vikhaunde ne.. you guys are truly Gullible Idiots and a Laughing stock for the world and a matter of Shame for our Sikh faith
@manpreetdhatt3064
@manpreetdhatt3064 9 жыл бұрын
Karanvir Singh ,,Dimag ta tu apna theek krva jehda Reality nd Fiction vch faraq ni kr sakda.. man ta Bachea da v Kahania sun k baut tikda nd bache v kahania sunaun vale nu bda pyar krde aa pr sanu sikhi vch jhoothia kahania sunaun valea di lod ni,,sach dasn valea d lod aa jehde eh dasan k kida singha ne tan man dia kurbania dittia pr sikhi sidak ni hareya te na hi kise Jadoo shakti di umeed kiti jehdi aa k ohna nu bcha sakdi ohna te hon wale zulma ton... oye akal kithe gyi aa tuhadi
@ਸਤਨਾਮਭੌਰਾ
@ਸਤਨਾਮਭੌਰਾ 2 жыл бұрын
ਧੂੰਦਾ ਜੀ ਏਥੇ ਕੋਈ ਪਤਾ ਨਹੀਂ ਲਗਦਾ ਬੰਦਾ ਕਦੋ ਮਸ਼ਹੂਰ ਹੋ ਕੇ ਬਦਨਾਮ ਹੋ ਜਾਂਦੈ।
@inderjitsingh1238
@inderjitsingh1238 11 жыл бұрын
It is reality I have also heard of that person who saw shaheed singh and my cousin brother have also seen shaheed singh ....respect thakur singh ji
@ishmindersingh6335
@ishmindersingh6335 6 жыл бұрын
Inderjit Singh enu kon smjawe ridhian sidhian v kuj hundia .. guru nank dev ji v .. hwai marg rahi jnde c .. e kl ona te v shk kru ... Mishnri kteer
@bobby_sidhu
@bobby_sidhu 6 жыл бұрын
@@ishmindersingh6335 ਵੀਰ ਜੀ ਗੁਰੂ ਨਾਨਕ ਦੇਵ ਜੀ ਨੇ 9 ਸਾਲ ਵਿਚ ਬਗਦਾਦ ਵਾਲੀ ਯਾਤਰਾ ਪੂਰੀ ਕੀਤੀ ਸੀ। ਉਸ ਮਹਾਨ ਸ਼ਖਸੀਅਤ ਨੂੰ ਮਿਥਿਹਾਸ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਨਾ ਕਰੋ ਪਲੀਜ।
@sukh11625
@sukh11625 5 жыл бұрын
@@bobby_sidhu thik kehs
@hardip03
@hardip03 11 жыл бұрын
let people laugh at me and call me fool, people who are ignorant call other fools and you happen to be one of themMr Dhunda happens to be having bookish knowledge. Mr dhunda is a good orator just like obama, thats why people follow them and start praising them irrespective of the mess/lie they create
@Vishal-ep7bo
@Vishal-ep7bo 6 жыл бұрын
Veero ehna dia gallan te bol bani sun k lgda ni k eh os avastha ch hega....main aj phli vr e sunia a es bande nu ...pr gap jhi e lgdi a....jehne us parmatma de darshan krle ohdi ta bol chal e hr ho jndi a...
@maansaab3375
@maansaab3375 4 жыл бұрын
Sab nu eko benti aa. ,ke aap sab nu boht takleef ho rahi hai tuhanu sab nu ,ke 20 fute singh kithe rehnde hovenge ta sangat ji ek benti aa ji ke pehla eh socho lwo ke oh insaan nu keh rahe ne ja saheed Singh ni keh rahey ne agar nahi jjakeen aunda ,ta tyaan nal gyani takur singh ji di katha sunana es veer ni vi sunona
@1431mandeep
@1431mandeep 10 жыл бұрын
dhunda ne te dasam granth te v katkash kita te jaap sahib barey v kiha hai ki ,,,ih guru sahib ne nahi ucharam kita,,,,j ih sach hai te fir amrit shakan vele 2 baniya dasam granth vicho litti jandiya ne,,dhunda ,,HE IS THE BIGGEST LIARRRRRRRRRRRRRRRRRRRRRRRRRRRRRR
@oneformlesslord607
@oneformlesslord607 10 жыл бұрын
Baani koi Mantar Nahi. Kabir never read Farid Baani and Farid never read Guru Nanak Sahib Baani. All Baani is praise of formless GOD who neither born nor die and present everywhere including Humans.
@smukhtiar329
@smukhtiar329 10 жыл бұрын
je 8th fail professor te principal ban sakde ne taan saheed singh vi 20.22 futt lambe vi ho sakde ne.
@oneformlesslord607
@oneformlesslord607 10 жыл бұрын
Haan thodey Supney vich ho sakdey ne
@maninderkaur1379
@maninderkaur1379 3 жыл бұрын
M kitee hn saheed singha de darsan, or m srf unha de chatn hi dekh ski or awaaj sunii,, or uss tym m chopai sahib de path kr ri c ok.
@goofystyle3179
@goofystyle3179 6 жыл бұрын
Dhunda 10 janam hoor le lai tan vi maskeen g wargi,te thakur Singh wargi Katha nai Kar sakda....
@jindajatt4545
@jindajatt4545 6 жыл бұрын
JAGMEET SINGH haan 22 jo gappa masala laa ke thakur singh ne te maskeen ne sunoniya oh dhunda kithe suna dau. Eve boli janda.
@Amarjit.singh9
@Amarjit.singh9 6 жыл бұрын
ਸਿਰੇ ਦਾ ਗਪੌੜੀ ਆ ੲੇ
@lovepreetsingh-lr5ub
@lovepreetsingh-lr5ub 6 жыл бұрын
hahahahha hassa pa ditta e mama tu ty
@gurpartapbhogal
@gurpartapbhogal 6 жыл бұрын
Stop criticizing each other and setup meeting to clear controversy. It helps both preachers and sangat. Sikh don’t need outsiders to create issues among them with these type of preaching.
@gurvinderwahla7412
@gurvinderwahla7412 6 жыл бұрын
yar mera eh masg jo veer vi vekhi ik gal da jevab deo .....sikh khoom nu ki hoea giani ji khata hi kiti koi galt nahi kahea eh sare percharak ik duje dia leta khichan nu bathe ......ma khating kiti va ...ma giani thakur ji di khatha suneda per oh koi galt thodi kehanda ......ma bahut bahut galt si per ohna da khata na manu bani nal jodea nitname 5 bania 2 sukhmni sahib da kerda.....per manu eh dukh bahut bahut hunda ki yar giani ji khata karde tusi vi keri jao per ik duje nu galt kehna sado sare percharak .....ma jinia khata jiani ji dia sunia ohna kisa perchark velo galt nahi kahea ........meri hath jod ke benti ki sare khatha keran vale veera nu tusi apni khata kero ik duje ta finger na chuko ..............
@harmindersingh4983
@harmindersingh4983 10 жыл бұрын
Bhai saab ji thodi sharam karo guru maharaj ji di hazuri andar beth ke tusi saheed singh ate santa mahapurkha bare manda boli ja re ho ghat to ghat apni te ohna di avastha da deyan ta rakho je a v ni rakh skde te eh pankti nu hi deyan nal pad lendi ki ''SANT KI NINDA NANKA BAHUR BAHUR AVTAR''
@hardeepsingh3700
@hardeepsingh3700 6 жыл бұрын
Harminder Singh ji apniya akha kholo and babe nanak di baani t amal karo. Revolution di lod hai dikhi vich hun.
@karansingh-ki5xb
@karansingh-ki5xb 5 жыл бұрын
sala thakur gappi
@karansingh-ki5xb
@karansingh-ki5xb 5 жыл бұрын
thkur hindu atvdaian bare v daso
@sherbabarsingh6372
@sherbabarsingh6372 5 жыл бұрын
thakur sira gapi no1 rss de ajade te kam karne wala parchrak hai..
@bobby_sidhu
@bobby_sidhu 6 жыл бұрын
ਬਾਬਾ ਨਾਨਕ ਤੋਂ ਬਾਅਦ ਹੀ ਸਿੰਘ ਪੈਦਾ ਹੋਣੇ ਸੁਰੂ ਹੋਏ ਆ ਤੇ ਉਨ੍ਹਾਂ ਦਾ ਆਪਾਂ 550ਵਾ ਜਨਮ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਹੇ ਹਾਂ। ਤੁਸੀ ਕਦੀ 550 ਸਾਲ ਦੇ ਇਤਿਹਾਸ ਵਿੱਚ 20 ਫੁੱਟ ਲੰਬਾ ਵਿਆਕਤੀ ਪੈਦਾ ਹੋਇਆ ਸੁਣਿਆ। ਸਾਡੇ ਇਤਿਹਾਸ ਵਿੱਚ ਤਾਂ ਛੇ ਸਵਾ ਫੱਟ ਲੰਬੇ ਯੋਧੇ ਹੋਏ ਆ ਜਿੰਨ੍ਹਾਂ ਹੇਠਾਂ ਘੋੜਾ ਮਸਾ ਛੇ ਸੱਤ ਮਹੀਨੇ ਕਟਦਾ ਸੀ, ਤੁਸੀ ਸੋਚੋ 20 ਫੁੱਟ ਤਿੰਨ ਗੁਣਾ ਤੋ ਜਿਆਦਾ ਸੰਭਵ ਹੈ। ਠਾਕਰ ਸਿੰਘ ਵਰਗੇ ਲੋਕ ਇਤਿਹਾਸ ਨੂੰ ਮਿਥਿਹਾਸ ਵਿੱਚ ਤਬਦੀਲ ਕਰਨ ਲਈ ਰਾਜਨੀਤਕ ਲੋਕਾਂ ਵੱਲੋ ਛੱਡੇ ਹੁੰਦੇ ਆ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਕੇ ਹਮੇਸ਼ਾ ਲਈ ਆਪਣਾ ਰਾਜ ਪੱਕਾ ਕਰਨਾ ਚਹੁੰਦੇ ਆ।
@kaurgurpreet8808
@kaurgurpreet8808 6 жыл бұрын
Bobby Sidhu
@bobby_sidhu
@bobby_sidhu 6 жыл бұрын
@@kaurgurpreet8808 ਜੀ
@Ranarandhir582
@Ranarandhir582 3 жыл бұрын
eh ta pagal hoyea ni 20 20 foot de shaheed singh dekh k 🤣🤣
@skgill7305
@skgill7305 6 жыл бұрын
ਝੂਠਾ ਦੀPHD ਦੀ ਡਿਗਰੀ ਇਸ ਬਾਬੇ ਨੇ ਹੀ ਕੀਤੀ ਏ
@ਸਤਨਾਮਭੌਰਾ
@ਸਤਨਾਮਭੌਰਾ 2 жыл бұрын
ਸ਼ਹੀਦ ਸਿੰਘ ਸਦਾ ਈ ਜਾਗਰਤ ਨੇ, ਬਚ ਕੇ ਰਹੀ ਭਾਈ
@harpinderdhaliwal5214
@harpinderdhaliwal5214 4 жыл бұрын
Plz let’s not say anything bad and by the way... why this guy is always angry!
@simmikaur8530
@simmikaur8530 7 жыл бұрын
It is propegeda against giani thakur singhji .nothing else.
@indermanniishu9010
@indermanniishu9010 5 жыл бұрын
A Minttal ho giA
@pargatsinghsandhu746
@pargatsinghsandhu746 6 жыл бұрын
ਧੂੰਦਾ ਸਾਬ ਇਸ ਤਰ੍ਹਾਂ ਹੀ ਸਚਾਈ ਨੂੰ ਦਸਦੇ ਰਹੋ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ ਕੋਮ ਤੂਹਾਡੇ ਨਾਲ ਹੈ ਜੀ
@palklair6228
@palklair6228 2 жыл бұрын
ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@craftergirl6915
@craftergirl6915 5 жыл бұрын
Jado guru garanth sahib di beadbi hundi aa udo shaheed kithe hunde aa
@harjindersingh7005
@harjindersingh7005 6 жыл бұрын
Parcharak bangaya per aje awastha nahi bani. Bani vichArni jaruri hai per bani da bhau te bhai rakhna Sharda/ vishwas nal waheguruji di kla vertdi hai. Jo abhiyasi ham oh jande ne ke Giani jo kehnde ne abhas karan nal ohi awastha bandi hai. Main request kruga ke Sant singh maskeenji di katha sunke bekho
@harshsandhu2771
@harshsandhu2771 7 жыл бұрын
who you veer... taklif nahi veer taras aanda on your thinking
@parmindersingh3208
@parmindersingh3208 3 жыл бұрын
Geyani thakur singh g sachi gall he sunande ne Oo kede ghuth nahi bolde per pta nahi kyu tusi oona de chadai too jalde ho
@satinderkaurgill4007
@satinderkaurgill4007 3 жыл бұрын
Veer ji katabi giyan naal shaheed singhan de darshan nahi hunde ,maya jaroor ekathi kiti ja skdi hai.kamaee karke dekho .phir shaheed singhan te kintu- pranut krna. mainu tan tusi bakli singh laggda ho. Guru granth sahib di Gaal karde ho,but eh nahi pata guru di hazoor vich baith ke nidya krni maha paap hai.
@gurvinderwahla7412
@gurvinderwahla7412 6 жыл бұрын
dhunda jo vi percharak na eh kehanda sheed singh nahi hunde inu koi samjao akal nu hath marr sheeda sahib gurdwara sahib Dhan Dhan BaBa Deep Singh ji Sheed aj vi hajar najar na othe ..........meharaj guru granth sahib ji bathe na ....ta othe baba ji vi na ......dundhe nu pusho tusi singh saje ja ..........per haje dil vich mail va tuhade varge nu sheed singh kitho dershan dean ga ............pehla dundha sahib eh jo galt bolde eh sahi kero singha da dershan vi ho jaan ge......
@rollwithsunny
@rollwithsunny Жыл бұрын
I like the way you are exposing these gappi ,,, making every sikh intellectual
@karanveer40
@karanveer40 8 жыл бұрын
jehra bnda doojeyaa nu neecha dikhave... te kve mai sahi aaa... uh bnda hankaari aaa.. ate us kollon bach k rhena chaida hai...dhunda hai e pagal
@HardeepSingh-tb9mp
@HardeepSingh-tb9mp 7 жыл бұрын
gaini thakur singh ji..satkar jog ne... te bilkul sach hey... sant baba harnaam singh ji rampur khere wale..ne apni audio. which bohut vaari saheed singh da zikar kita hey...aap ji sun sakde hoo ....see khaniheya... jiwan katha sant harnaam singh ji...
@Amanindersinghchahal
@Amanindersinghchahal 5 жыл бұрын
harnaam singh 🤣🤣🤣
@hardeepbatra13
@hardeepbatra13 3 жыл бұрын
@@Amanindersinghchahal sant de naam te kadi nahi hasde
@lovesangar6855
@lovesangar6855 3 жыл бұрын
Dhoonde honi oh misnari aa jihrre dasam granth da virodh karde aa. Puraane lok dasm granth pad de c . sarkara naal takkarr lea lende c . ehna vangu pjama ni c gilla karde
@buntyghuman236
@buntyghuman236 6 жыл бұрын
Ssa baba ji mere kolo kuj galtiaa hogiaaa maine tde khe anusr thir ghre besso vale shabd da abeaas krdi si. Baksish v hoi si. Pr meri galti di vja nal grur shab ji di baksish rokk gai
@khadkulyfe7266
@khadkulyfe7266 2 жыл бұрын
20 foot exaggeration hundi ke uche lambe singh Bir ras di takat bohat aa shaheeda de darshan yodhe hi sambal sagde
@Inkulabi
@Inkulabi 2 жыл бұрын
Research Tartaria civilization, and nephil....people were huge
@dharamrai8081
@dharamrai8081 6 жыл бұрын
Je ehna sokha hoonda, tan sare sachkhand pohunchjade
@tarsemsingh4905
@tarsemsingh4905 4 жыл бұрын
Dhundhe di ta shakal hi bhedi lagdi...gun nahi h na koi avgun hi bhare pae ya, nindya hi nindya kari janda bas
@manindersinghgill19
@manindersinghgill19 6 жыл бұрын
ਆਹ ਜੇੜਾ ਸਰਬਜੀਤ ਧੂਦਾ ਹੈ ਇਹ ਤਾ ਦਸਮ ਦੀ ਬਾਣੀ ਦਾ ਵੀ ਵਿਰੋਧ ਕਰਦਾ ਹੈ,, ਏਨੂੰ ਮੈ ਪੁੱਛਦਾ ਜਦੋ ਹਰਿਮਿੰਦਰ ਸਹਿਬ ਤੇ ਅਟੈਕ ਹੋਏ ਆ ਸੀ ਉਦੋ ਕਿੱਥੇ ਸੀ ਤੇਰੇ ਵੱਡੇ ਮਸੀਨਰੀ ਕੇੜਾ ਮਸੀਨਰੀ ਸੀ ਜਿਨੇ ਅਕਾਲ ਤਖਤ ਸਾਹਿਬ ਚ ਸਹੀਦੀ ਪਾਈ ਸੀ। ਸਹੀਦੀ ਤਾ ਦਸਮ ਦੀ ਬਾਣੀ ਪੜਣ ਵਾਲੇਆ ਨੇ ਹੀ ਪਾਈ ਸੀ ਨਾ। ਅੱਜ ਤੂੰ ਉਹਨਾ ਨੂੰ ਗੱਪੀ ਦਸਦਾ ਵਾ।ਉਏ ਰੱਬ ਦੇ ਦਰਸਨ ਭਗਤ ਨੂੰ ਹੁੰਦੇ ਆ ਤੇਰੇ ਵਰਗੇ ਗੱਪੀਆ ਨੂੰ ਨਹੀ।।,,, ਲਗਦਾ ਤੈਨੂੰ ਅਮਰੀਕਾ ਦਾ ਚੇਤਾ ਭੁੱਲ ਗਿਆ ਵਾ ਜਦੋ ਤੈਨੂੰ ਕੁਤੇਆ ਵਾਲੀ ਚ ਪਾਕੇ ਅਲਗੇ ਏਅਰਪੋਟ ਤੇ ਸੁਟ ਕੇ ਗਏ ਸੀ ਉਥੇ ਵੀ ਤੂੰ ਏਹੋ ਬਕਵਾਸ ਕਰਦਾ ਸੀ ਤੂੰ ਸਰਬਜੀਤ ਸਿਆ।।
@enlightenedsoul8114
@enlightenedsoul8114 6 жыл бұрын
Ho skda giani thakur singh ji thik kehnde hon. Je meri pahunch kise tha tk na hove te mai kaha oh tha hai hi nhi eh meri glti hai.
@MandeepSingh-rf3ei
@MandeepSingh-rf3ei 6 жыл бұрын
O tenu stage te jaan di permission kon denda
@prandhawaakiratghansingh2851
@prandhawaakiratghansingh2851 9 жыл бұрын
dhunda sahib eh stage kise di nidiya karan vaste nahi oh v guru mharaaj ji di hazuri vich
@dilda48
@dilda48 9 жыл бұрын
You are brain washed by giani
@kuljatt2105
@kuljatt2105 9 жыл бұрын
+Palwinder singh fuddua oh nindia nhi kar riha just sach bol riha ,,,,,par tere warge fuddu ta jaikaara laoun lai sher rehnde aa bhaawe gapp hi kyn na hove ......
@dilda48
@dilda48 9 жыл бұрын
+kul jatt , veer ji Tusi thik aakhde ho par kise nu gal nahi kadni chahidi
@sukhkhinda6184
@sukhkhinda6184 8 жыл бұрын
kul jatt sahi kiha paji
@rsingh3453
@rsingh3453 2 жыл бұрын
Eh hai Sikhi da prchaar, jo muh aunda bolijande ne
@Panjaab_estate
@Panjaab_estate 6 жыл бұрын
ਸੱਚੀ ਕਲਯੁੱਗ ਏ ਬਾਈ । ਮੇਰੀ ਤਾਂ ਸਾਰਿਆਂ ਨੂੰ ਇੱਕੋ ਬੇਨਤੀ ਵੀਰ ਹੱਥ ਜੋੜ ਕੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨੋ ਉਸਤੇ ਅਮਲ ਕਰੋ ਬਾਕੀ ਇਹ ਪਰਾਚਾਰਕ ਸਾਡੇ ਹੀ ਪੈਸਿਆਂ ਤੇ ਲਗਜਰੀ ਜਿੰਦਗੀ ਜੀਅ ਰਹੇ ਨੇ ਇਹਨਾਂ ਨੂੰ ਛਡ ਕੇ ਪਿੰਡ ਦੇ ਹੀ ਗੁਰੂਦੁਆਰਾ ਸਾਹਿਬ ਜਾਇਆ ਕਰੋ ਪਾਠ ਕਰੋ ਉੱਥੇ ਹੀ ਸਭ ਕੁਝ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਕੀ ਫ਼ਤਹਿ
@palklair6228
@palklair6228 2 жыл бұрын
ਇਕ ਦਿਨ ਤੂੰ ਵੀ ਸਰੀਰ ਛਡਣਾ, ਤੇ ਸਾਇਦ ਸਰੀਰ ਦਾ ਸੰਸਕਾਰ ਹੋਵੇ, ਜੇ ਕਿਤੇ ਰੇਲਵੇ ਲਾਇਨ ਪਾਰ ਕਰਦਿਆ, ਜੇ ਰਾਤ ਨੂ ਟ੍ਰੇਨ ਦੀ ਫੇਟ ਬਜ ਜਾਏ, ਤਾ ਸੂਰਜ ਚੜਨ ਤੱਕ, ਸਰੀਰ ਨੂੰ ਕੁੱਤੇ ਵੀ ਖਾ ਸਕਦੇ ਹਨ। ਪਰ!! ਗੱਲ ਤਾ ਇਹ ਹੈ ਕਿ, ਤੂੰ ਜੀਵ ਜਾਂ ਰੂਹ (ਹਉਮੈ+ਸੂਖਮ ਸਰੀਰ) ਸਮੇਤ ਕਿਥੇ ਰਹੇਂਗਾ?????????? ਕਦੇ ਵਿਚਾਰ ਕੀਤੀ??????? ਜਾ ਕਦੇ ਧੂੰਦੇ ਨੇ ਵਿਚਾਰ ਕੀਤੀ???? ਧੰਨ ਹੈ, ਸੰਤ ਠਾਕੁਰ ਸਿੰਘ ਜੀ ਮਹਾਰਾਜ!
@1431mandeep
@1431mandeep 10 жыл бұрын
guys if u have any doubt of any issue regarding height ,,u will find the answer on you tube,,
@harjitbhullar9122
@harjitbhullar9122 4 жыл бұрын
Jini budh te smj prmatma ne thonu diti a tuc oni e use KR skde o is ton jiada nhi (mne ki gat khi na Jai j ko khe pishe pushtai)
@infiniteinfinite1177
@infiniteinfinite1177 7 жыл бұрын
chall dffa ho....gaan..aya vadda...sala naastkk..missnri
@gursewakSingh-gt4qh
@gursewakSingh-gt4qh 2 жыл бұрын
ਧੁੰਦਾ ਜੀ ਤੁਸੀ ਨਿੰਦਾ ਕਰਦੇ ਰਹੋ ਤੇ ਮਹਾਪੁਰਖਾ ਦੀ ਹੋਰ ਚੜਦੀ ਕਲਾ ਹੋਂਦੀ ਰਹਣੀ
@GurdevSingh-wn2vb
@GurdevSingh-wn2vb 2 жыл бұрын
ਬਿਲਕੁੱਲ ਸਹੀ ਹੈ ਜੀ ,,,,,ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਣ ਮੂੰਹ ਕਾਲੇ ਤਿਨ ਨਿੰਦਕਾ,,, ਮੈ ਵੀ ਬਹੁਤ ਵਾਰੀ ਧੂੰਦੇ ਪਾਗ਼ਲ ਨੂੰ ਕਿਆ ਇਹ ਨਈ ਹੁਣ ਸੁਣਦਾ, ਇਹ ਗੌਰਮਿੰਟ ਦਾ ਅਜੇਂਟ ਹੈ ਭੇਰੂਪਿਆ ਹੈ ਧੂੰਦਾ
@jangdeep6047
@jangdeep6047 7 жыл бұрын
Awesome katha by Giani Thakur Singh ji. Dunda and Darshu cannot even think of doing katha but deceive Sikhs.
@gurvinderwahla7412
@gurvinderwahla7412 6 жыл бұрын
sorr maharaj guru granth sahib ji da parkash ha ...sade kol galti nal bathe likhia gaea.......per koi veer samjo ina nu ok
@cashcrafterr
@cashcrafterr 3 жыл бұрын
Glla sirf tussi krde ho.. pagal bnande ho lokka nu
@ਸਤਨਾਮਭੌਰਾ
@ਸਤਨਾਮਭੌਰਾ 2 жыл бұрын
ਸ਼ਰਮ ਕਰੋ ਓਏ ਸਟੇਜਾਂ ਤੇ ਬੋਲਣ ਵਾਲੇ ਨਕਲੀ ਸਿੱਖੋ, ਇੱਕ ਦੂਜੇ ਨੂੰ ਈ ਠੋਕਣ ਤੇ ਲਗ ਗਏ ਓ।
@RamSingh-jl1iz
@RamSingh-jl1iz 5 жыл бұрын
nidhaya te shanka krna tuhada km hogeya
@prabhdeepriar
@prabhdeepriar 5 жыл бұрын
Kitaabi gyaan sab ko hai par Waheguru Ji da naam jap ke anubhavi gyaan di prapti ena vich jameen asmaan da farak hai. Waheguru ji ka Khalsa Waheguru ji ki fateh
@surjeetkorotana2215
@surjeetkorotana2215 4 жыл бұрын
ਥੋਨੂੰ ਸਮਝ ਨੀ ਧੁੰਦਾ ਜੀ,, ਸ਼ਹੀਦ ਕਮਰਿਆਂ ਚ ਨੀ ਬ੍ਰਹਮੰਡਾਂ ਚ ਰਹਿੰਦੇ ਆ,,
@bhavjaapsinghdhillon4459
@bhavjaapsinghdhillon4459 7 жыл бұрын
eh nahi samjh sakda ... dhundha saab tuhadi awastha nahi bani ajay
@sonigill3625
@sonigill3625 6 жыл бұрын
Sarre gappi ne apni roti rozi chlaun lyi kuj v bolde ne
@ksbains187
@ksbains187 5 жыл бұрын
ਮੰਦਬੁੱਧੀ ਬਾਬਾ
@jaspindermoney5805
@jaspindermoney5805 6 жыл бұрын
Bhai dundha menu Teri veakhya vich Kade Ras ni Aya tu sirf nida hi Kar sakda
@dilneetsingh8072
@dilneetsingh8072 11 жыл бұрын
te bhai saab gal...Saheed Singha ware h...kise bande ware ni..... . . te kariye ki tada tadi mat da....rehn do appji ni samajh sakde....
@cashcrafterr
@cashcrafterr 3 жыл бұрын
😂😂chl oye gappi
@harmeetsingh-dp4pg
@harmeetsingh-dp4pg 7 жыл бұрын
dhunde nu aap ta kujh pta nhi dujea re cmnt krda
@yaar9987
@yaar9987 5 жыл бұрын
Is lyi thakur Singh ne khalistan bna lya
@AmarjitSingh-tw4nu
@AmarjitSingh-tw4nu 6 жыл бұрын
Dhundha g ...tuc katha v kr lya kro
@singhdeepsukh95
@singhdeepsukh95 5 жыл бұрын
20 20 foot😂😂😂😂
@taranjhajj1930
@taranjhajj1930 4 жыл бұрын
Pehla apni kmayi dekho Te jehde. Bin beard toh reply kr. Reha oh te dekho.
@gurindermaan9989
@gurindermaan9989 5 жыл бұрын
20-30 feet 😯
@69MrBunny
@69MrBunny 6 ай бұрын
Yes 20 to 30 foot each, now imagine the size of their kacche they must have been big as tents.
@manjeetkaur6483
@manjeetkaur6483 6 жыл бұрын
Reply vala baba ta bolda e aa chlo,, aa jene aa title paya aa eh v brabr paapi aa
@gurpartapsinghkhalsa1538
@gurpartapsinghkhalsa1538 8 жыл бұрын
dhumma 22 tu parchar di thaa sikhi parcharka nu he niva kr riha a.. tu ive keh kda a 20 ft lambe singh heed nhi ho skday .... jvab de... tu lalach vich anna na ho....
@bobby_sidhu
@bobby_sidhu 6 жыл бұрын
ਵੀਰ ਜੀ ਸਿੰਘ ਬਾਬਾ ਨਾਨਕ ਤੋਂ ਬਾਅਦ ਹੀ ਪੈਦਾ ਹੋਣੇ ਸੁਰੂ ਹੋਏ ਆ ਤੇ ਉਨ੍ਹਾਂ ਦਾ ਆਪਾਂ 550ਵਾ ਜਨਮ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਹੇ ਹਾਂ। ਤੁਸੀ ਕਦੀ 550 ਸਾਲ ਦੇ ਇਤਿਹਾਸ ਵਿੱਚ 20 ਫੁੱਟ ਲੰਬਾ ਵਿਆਕਤੀ ਪੈਦਾ ਹੋਇਆ ਸੁਣਿਆ। ਸਾਡੇ ਇਤਿਹਾਸ ਵਿੱਚ ਤਾਂ ਛੇ ਸਵਾ ਫੱਟ ਲੰਬੇ ਯੋਧੇ ਹੋਏ ਆ ਜਿੰਨ੍ਹਾਂ ਹੇਠਾਂ ਘੋੜਾ ਮਸਾ ਛੇ ਸੱਤ ਮਹੀਨੇ ਕਟਦਾ ਸੀ, ਤੁਸੀ ਸੋਚੋ 20 ਫੁੱਟ ਤਿੰਨ ਗੁਣਾ ਤੋ ਜਿਆਦਾ ਸੰਭਵ ਹੈ। ਠਾਕਰ ਸਿੰਘ ਵਰਗੇ ਲੋਕ ਇਤਿਹਾਸ ਨੂੰ ਮਿਥਿਹਾਸ ਵਿੱਚ ਤਬਦੀਲ ਕਰਨ ਲਈ ਰਾਜਨੀਤਕ ਲੋਕਾਂ ਵੱਲੋ ਛੱਡੇ ਹੁੰਦੇ ਆ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਕੇ ਹਮੇਸ਼ਾ ਲਈ ਆਪਣਾ ਰਾਜ ਪੱਕਾ ਕਰਨਾ ਚਹੁੰਦੇ ਆ।
@usaggoo
@usaggoo 6 жыл бұрын
What about you prof.sahib. What kind of knowledge you have. Sarkari agent criticising everybody like dhadhri but zero knowledge.
@kanwarjitsidhu8678
@kanwarjitsidhu8678 5 жыл бұрын
Thakur singh's best Gupp is in a Katha video. story is in Afganistan one Pathan was making his fighting Murga listen to a Jaap Sahib tape. he said after 40 days of listening to Jaap Sahib his Murga killed its opponent. never in my life was i so entertained
@RAJEEVKUMAR-xk5pz
@RAJEEVKUMAR-xk5pz 4 жыл бұрын
Mai sab sikhan nu puchna chanda wan aj tak sikh chup kyun rahe...inna ne inne nakli guru bana te 70 saal to jayda ho gae.....kat to kar shri guru granth sahib di bedabi te na hon dende...inna di ini himmat kida ho gai ki guru govind singh ji de naal kisi nu jod sake....I mean...nanak shah fakir film ban kara ti...chaar sahebzade film te aitaraz kita....ram rahim ne guru maharaj de kapde paye te humgama hoya..yh naamdhari te openly guru bana rhe ne te india che hi kr rhe ne....ki sikkhan nu yh sab dikhda nhi hai...aj tak sare mil ke ina te case kyun nhi kita...
@harpreetbajwa6727
@harpreetbajwa6727 6 жыл бұрын
Dhan gursikh bhai thakur singh g dhan bhai thakur singh g dhan gursikh satguru de pyare g 🙏🏻🙏🏻🙏🏻 dhan ho g bhai g dhan ho
@gurmukhsingh1558
@gurmukhsingh1558 5 жыл бұрын
Maybe he is talking about 20feet dinasour
@kashmirsingh4040
@kashmirsingh4040 3 жыл бұрын
Tu vekhya 20 foot da dinosaur o man da tu te shaheed singh nu ni manda , sharam kar .
@hardip03
@hardip03 11 жыл бұрын
my answer to Mr dunda is, you try to explain things in a very good way,but that does not make you a good parcharak.....you think you are sevak of guruji by speaking against such false story.....but i am sorry to say people who listen to you will like listening to u just as i use too,,,but i am sorry to say they will repent later, and you will one day too..
Вопрос Ребром - Джиган
43:52
Gazgolder
Рет қаралды 3,8 МЛН
Жездуха 42-серия
29:26
Million Show
Рет қаралды 2,6 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
G.Lakhbir Singh with Harnek Singh | Full Episode
41:15
Harnek Singh New Zealand
Рет қаралды 30 М.
Shashi Tharoor does a Karan Thapar to Karan Thapar
32:31
The Wire
Рет қаралды 91 М.
Japji Sahib Path Full (Fast)
12:49
Bhai Jagjit Singh Ji - Topic
Рет қаралды 35 МЛН
Mahapurkha di kamai || Giani Thakur Singh ji (Damdami Taksaal)
50:34
پوّن جیت سنگھ لاہوریا
Рет қаралды 114 М.