ਦਸਮ ਗ੍ਰੰਥ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਪੱਖੀ ਤੇ ਵਿਰੋਧੀ ਧਿਰ ਨੇ ਰੱਖੇ ਪੱਖ |ProPunjabTv

  Рет қаралды 35,001

Pro Punjab Tv

Pro Punjab Tv

Күн бұрын

Пікірлер: 745
@JagjitSingh-je4tq
@JagjitSingh-je4tq 29 күн бұрын
ਖਾਲਸਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦਸਮ ਪਿਤਾ ਦੀ ਬਾਣੀ ਬਾਰੇ ਸ਼ੰਕਿਆਂ ਨੂੰ ਦੂਰ ਕੀਤਾ, ਬਹੁਤ ਕੁਝ ਸਮਝ ਲਗੀ ਇਸ ਵਿਚਾਰਕ ਇੰਟਰਵਿਊ ਚੋਂ ਜੀ
@jdsingh6148
@jdsingh6148 Ай бұрын
ਨਿਰਪੱਖ ਹੋਕੇ ਗੱਲ ਸੁਣੀ ਜਾਵੇ ਤਾਂ ਦੋਵੇਂ ਪਾਸਿਆਂ ਦੀਆਂ ਗੱਲਾਂ ਚ ਵਜ਼ਨ ਹੈ। ਪਰ ਕਮੈਂਟਾਂ ਚ ਕੋਈ ਵਿਰਲਾ ਹੀ ਸੀਰੀਅਸ ਬੰਦਾ ਹੈ। ਬਹੁਤੇ ਧੜੇਬਾਜ਼ੀ ਅਧਾਰਤ ਗੱਲਾਂ ਲਿਖ ਰਹੇ ਹੈ। ਗੁਰੂ ਦਾ ਪੰਥ ਬਹੁਤ ਹੀ ਭਿਆਨਕ ਦੌਰ ਵਿੱਚੋਂ ਲੰਘ ਰਿਹਾ ਪਰ ਇੱਥੇ ਆਪਣੀ ਆਪਣੀ ਟੀਮ ਨੂੰ ਜਿਤਾਉਣ ਲਈ ਹਲਾ ਹਲਾ ਚੱਲ ਰਹੀ ਹੈ। ਪਬਲਿਕ ਪਲੈਟਫਾਰਮਾਂ ਤੇ ਇਸ ਵਿਸ਼ੇ ਤੇ ਬਹਿਸ ਕਰਨੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।
@AvtarSingh-z4i
@AvtarSingh-z4i Ай бұрын
ਕੁਝ ਦੇਰ ਬਹਿਸ ਚਲੇਗੀ ਕੋਈ ਗੁਰੂ ਪਿਆਰ ਵਾਲੇ ਖੋਜਿ ਦਾ ਘੇਰਾ ਵਡਾ ਕਰਦੇ ਕਰਦੇ ਸਬਦੁ ਗੁਰੂ ਨਾਲ ਜੁੜਨਗੇ ਕਿ ਬਾਣੀ ਕੀ ਆਖਦੀ ਹੈ ਇਕ ਦਿਨ ਸਾਫ ਸਚੁ ਸਮਝਣ ਸਮਝਾਉਣ ਵਾਲੇ ਬਾਣੀ ਗੁਰੂ ਅਨੁਸਾਰ ਜੋਤਿ ਜੁਗਤਿ ਕਿਵੇਂ ਸੀ ਹੁਣ ਕਿਵੇਂ ਹੋਵੇਗੀ ਜਾ ਹੋ ਸਕਦੀ ਹੈ।ਪਤਾ ਲਗਾ ਲੈਣਗੇ।ਮੋਜੂਦਾ ਗੁਰੂ ਨਾਲ ਗਲ ਕਰਕੇ ।ਹਰਿ ਨਾਵੈ ਨਾਲਿ ਗਲਾਂ ਮਸਲਤਿ ਕਰਨੀ ਸਿਖਣਾ ਜਰੂਰੀ ਜਾਪਦਾ ਹੈ।
@JagjitSingh-je4tq
@JagjitSingh-je4tq 3 күн бұрын
@@jdsingh6148 ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਬਰਾਹਮਣਵਾਦ ਸਿਖਾਂ ਦੀ ਜੜ੍ਹਾਂ ਵੱਢਣ ਤੇ ਲੱਗਾ ਹੋਇਆ ਹੈ ਪਰ ਮੈਨੂੰ ਹੈਰਾਨੀ ਹੈ ਕਿ ਪ੍ਭਸ਼ਰਨਦੀਪ ਜੀ ਬ੍ਰਾਮਣਵਾਦ ਕਰਕੇ ਇੰਨਾ ਡਰਿਆ ਪਿਆ ਹੈ ਕਿ ਦਸਮ ਪਿਤਾ ਦੀ ਬਾਣੀ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਹੈ ਇਹਨਾਂ ਦੀਆਂ ਗੱਲਾਂ ਤੋਂ ਡਰ ਸਾਫ ਝਲਕਦਾ ਹੈ ਜੋ ਕੀ ਢਹਿੰਦੀ ਕਲਾ ਦੀ ਨਿਸ਼ਾਨੀ ਹੈ ਹਾਲਾਂਕਿ ਖਾਲਸਾ ਜੀ ਕਿੰਨੀ ਵਧੀਆ ਦਲੀਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਸਮ ਪਿਤਾ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਹਿੰਦੂ ਕਥਾਵਾਂ ਦਾ ਜ਼ਿਕਰ ਕਿਉਂ ਕੀਤਾ
@AjitSingh-h5h
@AjitSingh-h5h Ай бұрын
ਜਦੋਂ ਸਾਡੇ ਕੋਲ ਗੁਰੂ ਗ੍ਰੰਥ ਸਹਿਬ ਹੈਗਾ ਤਾਂ ਸਾਨੂੰ ਵੇਦ ਪੁਰਾਣ ਪੜਣ ਦੀ ਲੋੜ ਨਹੀ ਹੈ
@AvtarSingh-z4i
@AvtarSingh-z4i Ай бұрын
@@AjitSingh-h5h ਗੁਰਮੁਖਿ ਨਾਦੰ ਗੁਰਮੁਖਿ ਵੇਦੰ ਸਭ ਵਿਚੇ ਹੀ ਸਮਝਾਇਆ ਹੈ ਬਾਣੀ ਗੁਰੂ ਨੇ ਪੜ੍ਹ ਕੇ ਧੁਰ ਕੀ ਬਾਣੀ ਦਾ ਸੁਨੇਹਾ ਦਿਤਾ ਜਾਪਦਾ ਹੈ। ਜੋਤਿ ਜੁਗਤਿ ਦਸੀ ਹੈ ਪੜਣ ਨਾ ਪੜਣ ਦਾ ਰੋਲਾ ਹੀ ਨਹੀ ਜਾਪਦਾ ਆਗੇ ਮਾਰਗ ਪਾਇਆ ਹੈ। ਐਸਾ ਜਾਪਦਾ ਹੈ।
@deepakgill1860
@deepakgill1860 14 күн бұрын
Baani brahm " ved dharm " dridho .. Paap tajaya bl ram jio ..
@ekpantheksoch2790
@ekpantheksoch2790 Ай бұрын
ਗੁਰੂ ਸਾਹਿਬ ਮੇਹਰ ਕਰਨ ਦੋਨੋ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ। ਬੇਨਤੀ ਹੈਕਿ ਜਲਦੀ ਮਿਲ ਕੇ ਕੋਈ ਹੱਲ ਕੱਢਿਆ ਜਾਵੇ। ਖਾਲਸਾ ਜੀ ਦਾ ਸੁਰੂਆਤ ਕਰਨ ਲਈ ਧੰਨਵਾਦ।🙏
@MBSingh-l2v
@MBSingh-l2v Ай бұрын
ਪ੍ਰਭਸ਼ਰਨਦੀਪ ਸਿੰਘ ਪਹਿਲੀ ਵਾਰ ਬੇ ਦਲੀਲ ਹੁੰਦਾ ਦੇਖਿਆ ਹੈ ! ਜਵਾਬ ਦੇਣ ਦੀ ਬਜਾਏ ਗੱਲ ਹੋਰ ਪਾਸੇ ਲੈ ਕੇ ਜਾਂਦੇ ਰਹੇ ਹਨ ਪਹਿਲੇ ਅਧੇ ਹਿਸੇ ਤੱਕ !
@HarpalSingh-c7w
@HarpalSingh-c7w Ай бұрын
sahi gl a
@SukwinderSingh-dd3kh
@SukwinderSingh-dd3kh 18 күн бұрын
ਪ੍ਰਭਸ਼ਰਨਦੀਪ ਕੋਲ ਗਿਆਨ ਵੀ ਹੈ ਹਵਾਲੇ ਵੀ ਨੇ ਖਾਲਸਾ ਜੀ ਕੋਲ ਕੋਈ ਹਵਾਲਾ ਨਹੀਂ।ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਹੈ ਹੁਣ ਦੁਬਿਧਾ ਕਉ ਪਾਂ ਰਹੇ ਨੇ
@Jassbagri
@Jassbagri 9 күн бұрын
Eh harr vaar eidi karda
@sandhulahorie604
@sandhulahorie604 11 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@GulzarCheekewala
@GulzarCheekewala Ай бұрын
ਜਤਿੰਦਰ ਸਿੰਘ ਖ਼ਾਲਸਾ ਜੀ ਬਹੁਤ ਧੀਰਜ ਅਤੇ ਸਹਿਜ ਵਾਲ਼ੇ ਸਿੰਘ ਹਨ , ਦਰਸ਼ਨ ਕਰ ਕੇ ਅਨੰਦ ਆ ਗਿਆ ❤
@SukwinderSingh-dd3kh
@SukwinderSingh-dd3kh 18 күн бұрын
ਓਹਨੂੰ ਪਤਾ ਤਾਂ ਹੈ ਨੀ ਕੁਝ
@Jks9960
@Jks9960 28 күн бұрын
ਹਾਂਜੀ ਵੀਰ ਜੀਓ ਪਹਿਲਾਂ ਸਿੱਖ ਧਰਮ ਇੱਕ ਹੀ ਸੀ ਦਸਮ ਤੋਂ ਬਾਅਦ ਪਾੜ ਪੈ ਗਿਆ ਸੁੰਨੀ ਤੇ ਸੀਹਾ ਹੀ ਬਣ ਗਿਆ, ਜਿੰਨਾ ਚਿਰ ਦੋ ਕਿਸ਼ਤੀਆਂ ਵਿੱਚ ਪੈਰ ਧਰਾਂਗੇ ਡੁਬਾ ਹੀ, ਇਸ ਵੀਰ ਜੀ ਨੂੰ ਪੁੱਛੋ ਕਿ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਕੰਮ ਤੇ ਵੱਸ ਨਹੀਂ ਪਾਇਆ ਜਾ ਸਕਦਾ, ਉਸ ਵਿੱਚ ਗਣਕਾ, ਅਤੇ ਅਜਾਮਲ ਤੂੰ ਇਹਨਾਂ ਨੂੰ ਸੇਧ ਨਹੀਂ ਮਿਲਦੀ ਜਾਂ ਫਿਰ ਸਾਡੇ ਦਿਮਾਗ ਇੰਨੇ ਮੋਟੇ ਹੋ ਗਏ
@Dark67893
@Dark67893 Ай бұрын
Very good reporting by Pro punjab tv, Knowledgeable debate
@AkallSahayi
@AkallSahayi Ай бұрын
ਧੰਨਵਾਵ ਆ ਯਾਦਵਿੰਦਰ ਬਾਈ ਜੀ ਦਾ ਜਿਨ੍ਹਾਂ ਨੇ ਇਸ ਮਸਲੇ ਤੇ ਸਾਨੂ ਹੋਰ ਜਾਨੁ ਹੋਣ ਦਾ ਮੌਕਾ ਦਿਤਾ ਮੈਨੂੰ ਲਗਦਾ ਏਹੇ ਜਿਹੇ ਹੋਰ ਵਿਚਾਰ ਹੁੰਦੀ ਰਹਿਣੀ ਚਾਹੀਦੀ ਆ ਇਸੀ ਤਰਾਂ ਆਪਾਂ ਦਸਮ ਪਾਤਸ਼ਾਹ ਦੀ ਬਾਣੀ ਦੀ ਨੇੜੇ ਆ ਸਕਦੇ ਆ ਜੀ 🙏🤝
@waheguruwahejio
@waheguruwahejio 27 күн бұрын
Prabhsharandeep singh ji boht vdiya gl krrhe
@sippydhaliwal7184
@sippydhaliwal7184 Ай бұрын
1:51:09 ਤੇ ਪ੍ਰਭਸ਼ਰਨ ਨੇ ਬਹੁਤ ਵਧੀਆ ਗੱਲ ਕੀਤੀ ਕਿ ਹੁਣ ਹੋਰ ਧਰਮਾਂ ਵਾਲੇ ਦਸਮ ਗ੍ਰੰਥ ਦੇ ਹਵਾਲੇ ਨਾਲ ਕਥਾਵਾਂ ਕਰ ਰਹੇ ਐ,,,ਉਹ ਸਨਾਤਨ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤਦੇ ਹਨ,,,ਉਦੋਂ ਦੁੱਖ ਹੁੰਦਾ ਐ , ਸੋ ਭਾਈ ਸਾਹਿਬ ਨੇ ਵਧੀਆ ਕਿਹਾ ਕਿ ਹੁਣ ਗਲੋਬਲ ਸੰਸਾਰ ਚ ਪੜਦੇ ਨਹੀ ਪਾਏ ਜਾਣੇ।
@Khudmukhtiar
@Khudmukhtiar 26 күн бұрын
Uhna ne sadi nazuk nad fd linpr isda matlb eh ni vi appa apna literature chad diye
@manjitsingh-h5l
@manjitsingh-h5l Ай бұрын
ਗੁਰੂ ਗ੍ਰੰਥ ਸਾਹਿਬ ਗੁਰੂ ਹੈ,ਇਸ ਤੋਂ ਸੇਧ ਲਉ,ਇਹ ਹੀ ਸਾਰੇ ਝਗੜਿਆ ਦਾ ਹੱਲ ਹੈ।
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@Hindiofficial3739
@Hindiofficial3739 Ай бұрын
​@@jindajatt4545chal bus kar
@sabi-mansa
@sabi-mansa Ай бұрын
ਇਹ ਚੈਨਲ ਨੇ ਢਾਈ ਸਾਲ ਵਿੱਚ ਇਕ ਮੁੱਦਾ ਵੀ ਚਕਿਆ ਪੰਜਾਬ ਦਾ, ਨਹੀ, ਹੁਣ ਫੇਰ ਲੋਕਾਂ ਨੁ ਆਪਸ ਵਿੱਚ ਫਸਾਉ, ਭੰਡ ਨੁ ਲਾਹਨਤਾ ਘੱਟ ਪੈਣ, ਲੋਕ ਆਪਸ ਵਿੱਚ ਲੜੀ ਜਾਣ, ਹਰਿਆਣਾ ਇਲੈਕਸ਼ਨ ਆ,
@majindersingh3703
@majindersingh3703 Ай бұрын
​@@jindajatt4545 tuhade nam nal hi jatpat hai TUC kithy Mannna
@jindajatt4545
@jindajatt4545 Ай бұрын
@@majindersingh3703 ਗੁਰੂ ਸਾਹਿਬ ਖੁਦ ਦਸਮ ਬਾਣੀ ਵਿੱਚ ਕਹਿੰਦੇ ਹਨ---- ਛਤਰੀ ਕੋ ਪੂਤ ਹੌ ਬਾਮਨ ਕੋ ਨਾਹਿ। I am son of umbrella not the brahmin. ਜੇ ਗੁਰੂ ਸਾਹਿਬ ਆਪਣੇ ਆਪ ਨੂੰ ਛਤਰੀ ਕਹਿ ਸਕਦੇ ਫੇਰ ਅਸੀਂ ਜੱਟ ਕਿਓਂ ਨਹੀਂ ਕਹਿ ਸਕਦੇ ਆਪਣੇ ਆਪ ਨੂੰ?
@GurumeetSingh-yj1lp
@GurumeetSingh-yj1lp Ай бұрын
ਖਾਲਸਾ ਜੀ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੈ ਤੇ ਉੱਥੇ ਮਸਲਾ ਉਦੋਂ ਹੱਲ ਹੋਵੇਗਾ ਜਦੋਂ ਲਫਾਫੇ ਚ ਨਿਕਲਿਆ ਹੋਇਆ ਜਥੇਦਾਰ ਨਹੀਂ ਹੋਵੇਗਾ ਦੂਸਰੀ ਗੱਲ ਕੀ ਸੂਰਜ ਪ੍ਰਕਾਸ਼ ਕਿਤਾਬ ਅਖੌਤੀ ਜਨਮ ਸਾਖੀ ਬਾਲੇ ਵਾਲੀ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਇਹਤਿਆਤ ਜਿਹੜੇ ਗੁਰਮਤ ਤੋਂ ਹੀਣੇ ਗ੍ਰੰਥ ਹਨ ਕਿਤਾਬਾਂ ਹਨ ਇਹਨਾਂ ਨੂੰ ਪੰਥ ਦੇ ਵੇਲੇ ਦੇ ਵਿੱਚੋਂ ਬਾਰ ਸੁੱਟਣਾ ਹੀ ਪਵੇਗਾ ਭਾਵੇਂ ਅੱਜ ਸੁੱਟ ਦੋ ਤੇ ਭਾਵੇਂ ਕੱਲ ਛੁੱਟ ਦੋ ਨੀ ਤੇ ਬਹੁਤ ਹੀ ਰਿਜਲਟ ਮਾੜੇ ਸਾਡੇ ਸਿੱਖਾਂ ਦੇ ਅੱਗੇ ਆਉਣਗੇ ਇਕ ਉਦਾਹਰਣ ਜਿਹੜੀ ਸੂਰਜ ਪ੍ਰਕਾਸ਼ ਸਾਡੇ ਗਲ ਪਾਈ ਆ ਕਿਤਾਬ ਉਹਦੇ ਵਿੱਚ ਤੇ ਜਿਹੜਾ ਸਾਡਾ ਕੇਂਦਰੀ ਅਸਥਾਨ ਦਰਬਾਰ ਸਾਹਿਬ ਹੈ ਉਹਨੂੰ ਉਨਾਂ ਨੇ ਵਿਸ਼ਨੂ ਦਾ ਮੰਦਰ ਸਿੱਧ ਕੀਤਾ ਹੈ ਤੇ ਪੰਚਮ ਪਾਤਸ਼ਾਹ ਨੂੰ ਤੇ ਉਸ ਜਗ੍ਹਾ ਦਾ ਪਤਾ ਵੀ ਨਹੀਂ ਸੀ ਉਹ ਤੇ ਰਜਨੀ ਜਿਹੜੀ ਹਿੰਦੂ ਇਕ ਲੜਕੀ ਹੈ ਉਥੇ ਉਹਨੂੰ ਅਖੌਤੀ ਬਣਾ ਕੇ ਅਖੌਤੀ ਪਿੰਗਲਾ ਬਣਾ ਕੇ ਪੇਸ਼ ਕਰਕੇ ਤੇ ਫਿਰ ਉਹ ਜਗ੍ਹਾ ਜਿਹੜੀ ਹੈ ਪ੍ਰਗਟ ਕੀਤੀ ਹੈ ਭਾਵ ਕਿ ਜੇ ਉਥੇ ਰਜਨੀ ਨਾ ਹੁੰਦੀ ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਉਸ ਜਗ੍ਹਾ ਦਾ ਵੀ ਪਤਾ ਨਹੀਂ ਸੀ ਹਜ਼ਾਰਾਂ ਉਦਾਹਰਣ ਹਨ ਇਹਨਾਂ ਤਿੰਨਾਂ ਕਿਤਾਬਾਂ ਚੌਹਾਂ ਦੇ ਵਿੱਚ ਜਿਹੜੀਆਂ ਜਿਨਾਂ ਨੂੰ ਪ੍ਰਾਰਥਨ ਮੰਨਿਆ ਜਾਂਦਾ ਹੈ ਪਰ ਇਹ ਡੇਰਾਵਾਦ ਅੰਗਰੇਜ਼ਾਂ ਨੇ ਪੈਦਾ ਕੀਤਾ ਸੀ ਸਿੱਖੀ ਨੂੰ ਖਤਮ ਕਰਨ ਵਾਸਤੇ ਉਹ ਅੰਗਰੇਜ਼ ਇਥੋਂ ਚਲੇ ਗਏ ਉਹ ਦਾ ਜਿਹੜਾ ਹੈ ਉਹ ਇਥੋਂ ਦੀਆਂ ਸਰਕਾਰਾਂ ਨੇ ਫੜ ਲਿਆ ਪੂਰੀ ਸਰਕਾਰਾਂ ਦਾ ਹੱਥ ਹੈ ਇਹਨਾਂ ਡੇਰੇ ਦੇ ਉੱਤੇ ਇਸ ਟਕਸਾਲੀ ਵੀਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਛੋਟੇ ਤੋਂ ਲੈ ਕੇ ਤੇ ਵੱਡੇ ਬੰਦੇ ਤੱਕ ਸਭ ਨੂੰ ਪਤਾ ਹੈ ਕਿ ਇਹ ਟਕਸਾਲ ਦਾ ਮੁਖੀ ਧੁਮਾ ਬੇਅੰਤੇ ਤੇ ਗਿੱਲ ਵੱਲੋਂ ਲਿਆ ਕੇ ਫਿੱਟ ਕੀਤਾ ਗਿਆ ਹੈ ਤੁਸੀਂ ਪਹਿਲਾਂ ਉਹਨੂੰ ਤੇ ਕੱਢ ਕੇ ਵਿਖਾਓ ਬੇਨਤੀ ਹੈ ਕਿ ਸਾਰੀ ਹੀ ਬਾਣੀ ਨੂੰ ਦਸ਼ਮ ਪਾਤਸ਼ਾਹ ਦੀ ਬਾਣੀ ਨਾ ਮੰਨੋ ਬੜਾ ਘਾਟਾ ਪਵੇਗਾ ਸਾਨੂੰ ਬੜਾ ਘਾਟਾ ਪਵੇਗਾ ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ ਹੁਣ ਹੁਣ ਆਪ ਜੀ ਦੇ ਸਾਹਮਣੇ ਕੁਛ ਪੰਨਾ ਨੰਬਰ ਆਪ ਜੀ ਨੂੰ ਦੱਸ ਰਹੇ ਹਨ ਕਿਰਪਾ ਕਰਕੇ ਜੇ ਉਹਨਾਂ ਦੀ ਕਥਾ ਤੁਸੀਂ ਸੰਗਤ ਵਿੱਚ ਬਹਿ ਕੇ ਕਰ ਲਓ ਕਰ ਦਿਓ ਤੇ ਤੁਹਾਨੂੰ ਮੰਨਾਗੇ ਕਿ ਤੁਸੀਂ ਦਸਮ ਦੇ ਪੁਜਾਰੀ ਹੋ ਇਹ ਸੰਗਤ ਨੇ ਨੰਬਰ ਇਕ 1082 ਅੱਗੇ 12 80 ਅੱਗੇ 13 58 ਅੱਗੇ 1342 ਅੱਗੇ 10 10 ਅੱਗੇ 571 ਅੱਗੇ 11 19 ਅੱਗੇ 42 ਅੱਗੇ 12 10 ਕਿਰਪਾ ਕਰਕੇ ਦਸ ਵਿਦਵਾਨ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਇਹਨਾਂ ਦੇ ਅਰਥ ਕਰੋ ਓਕੇ ਬੈਸ ਨਾ ਕਰੋ ਰੌਲਾ ਨਾ ਪਾਓ ਸਾਡਾ ਦੋਵਾਂ ਹੀ ਵਿਦਵਾਨਾਂ ਦੀ ਗਾੜੀ ਬੇਨਤੀ ਹੈ ਜਿਹੜੇ ਵੀਰ ਦਸਮ ਗ੍ਰੰਥ ਨੂੰ ਮੰਨਦੇ ਹਨ ਮੰਨੀ ਜਾਓ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਗ੍ਰੰਥ ਦਾ ਕਿਤਾਬ ਦਾ ਪ੍ਰਕਾਸ਼ ਨਾ ਕੀਤਾ ਜਾਵੇ ਇਹ ਬਹੁਤ ਹੀ ਵੱਡੀ ਗਲਤੀ ਹੈ ਘਾਤਕ ਸਿੱਧ ਹੋਵੇਗੀ ਔਰ ਡੇਰਾਵਾਦ ਨੇ ਮੰਨਣਾ ਨਹੀਂ ਕਿਉਂਕਿ ਸਰਕਾਰਾਂ ਨੇ ਪੈਦਾ ਹੀ ਇਹਨਾਂ ਨੂੰ ਇਸ ਕਰਕੇ ਕੀਤਾ ਹੈ ਕਿ ਸਿੱਖੀ ਦੇ ਵਿੱਚ ਰਲਗੱਢ ਕਿਸ ਤਰ੍ਹਾਂ ਕਰਨਾ ਹੈ ਇਹਨਾਂ ਨੂੰ ਬ੍ਰਹਮਣ ਕਿਸ ਤਰ੍ਹਾਂ ਸਾਬਿਤ ਕਰਨਾ ਹੈ ਕੇਸਾਧਾਰੀ ਹਿੰਦੂ ਕਿਸ ਤਰ੍ਹਾਂ ਸਾਬਤ ਕਰਨਾ ਹੈ ਸੋ ਗੁਰੂ ਕਿਰਪਾ ਕਰੇ ਸਾਡੀ ਆਪਸ ਵਿੱਚ ਬਣ ਆਵੇ ਸਾਡੇ ਬੈਠ ਕੇ ਫੈਸਲੇ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ😢
@sukhdavesingh6554
@sukhdavesingh6554 Ай бұрын
ਦਸਮ ਗ੍ਰੰਥ ਦੇ ਵਿੱਚ ਹੀ ਫਤਹਿ ਸੋ ਨਿਹਾਲ ਅਰਦਾਸ ਇਸ ਵਿਚੋਂ ਹੀ ਮਿਲਦੀ ਹੈ ਬਹੁਤ ਹੀ ਪਿਆਰੀਆ ਬਾਣੀਆ ਹਨ ਇਸ ਵਿੱਚ ਜੇ ਕਿਸੇ ਦੀ ਸਿਫਤ ਸਲਾਹ ਲਿਖੀ ਹੈ ਤਾਂ ਕੋਈ ਨਹੀਂ
@InderjeetSingh-fm3hf
@InderjeetSingh-fm3hf Ай бұрын
Very good view by prabsimran Singh ji
@pritamsingh9710
@pritamsingh9710 Ай бұрын
ਸਤਿਕਾਰ ਯੋਗ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ, ਸ਼੍ਰੀ ਸਰਬਲੋਹ ਗ੍ਰੰਥ, ਸ਼੍ਰੀ ਬਿਜੈ ਮੁਕਤ ਗ੍ਰੰਥ, ਸੌ ਸਾਖੀ ਗ੍ਰੰਥ, ਭਾਈ ਗੁਰਦਾਸ ਪਹਿਲੇ ਅਤੇ ਦੂਜੇ ਦੀ ਬਾਣੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਿੱਖ ਦੇ ਕਕਾਰਾਂ, ਗੁਰੂ ਅਸਥਾਨਾਂ ਦੇ ਸਰੋਵਰਾਂ, ਸ਼੍ਰੀ ਅਕਾਲ ਤਖਤ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਪੁਰਾਤਨ ਸਿੱਖ ਇਤਿਹਾਸਿਕ ਗ੍ਰੰਥਾਂ, ਪੂਰਨ ਸਿੱਖ ਸੰਤਾਂ ਅਤੇ ਕੌਮ ਦੇ ਸ਼ਹੀਦ ਸਿੰਘਾਂ, ਗੁਰੂ ਘਰ ਅਤੇ ਸਿੱਖ ਸੰਤਾਂ ਨਾਲ ਸਬੰਧਿਤ ਸਾਖੀਆਂ/ ਘਟਨਾਵਾਂ ਤੇ ਜੋ ਪ੍ਰਾਣੀ ਜਾ ਪ੍ਰਚਾਰਕ ਕਿੰਤੂ ਪ੍ਰੰਤੂ, ਸ਼ੱਕ ਅਤੇ ਨਿੰਦਿਆਂ ਕਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਉਹ ਅਸਿੱਖ ਹੈ। ਕੇਸ ਰੱਖਕੇ ਅੰਮ੍ਰਿਤ ਬਿਨਾਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਪ੍ਰਚਾਰਕ ਅਤੇ ਵਿਦਵਾਨ ਦਸਵੇਂ ਪਾਤਸ਼ਾਹ ਦੀਆ ਨਜ਼ਰਾਂ ਵਿਚ ਭੇਖੀ ਮੂਰਖ ਅਤੇ ਪਾਪੀ ਸਿੱਖ ਅਤੇ ਕੂੜ ਪ੍ਰਚਾਰਕ ਹੀ ਕਿਹਾ ਜਾਵੇਗਾ। ਉਹਨਾਂ ਦੇ ਸੌ ਸਾਖੀ ਗ੍ਰੰਥ ਦਾ ਫੁਰਮਾਨ ਹੈ: ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ। ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿੱਚ, 325 ਸਾਲ ਪੁਰਾਣੇ ਭਾਈ ਮਨੀ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ਼੍ਰੀ ਦਸਮ ਗ੍ਰੰਥ ਜੀ Chritropakhiyan ਬਾਣੀ ਸਮੇਤ ਅਤੇ ਬਾਬਾ ਦੀਪ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗਮਾਲਾ ਬਾਣੀ ਸਮੇਤ ਅਮਲੋਹ ਕੋਲ ਕਪੂਰਗੜ੍ਹ ਛੇਵੇਂ ਪਾਤਸ਼ਾਹ ਦੀ ਪੁਰਾਣੀ ਹਵੇਲੀ ਵਿੱਚ ਸੰਨ 2000 ਈਸਵੀ ਵਿਚ ਲੱਕੜੀ ਦੇ ਤਿੰਨ ਸੰਦੂਕਾਂ ਵਿੱਚ ਬੰਦ ਪਏ ਮਿਲੇ ਸਨ। ਜੋ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਨੂੰ ਹਜ਼ੂਰ ਸਾਹਿਬ ਜਾਣ ਵੇਲੇ ਕੁੱਝ ਆਪਣੇ ਸ਼ਸਤਰਾਂ ਸਮੇਤ ਬਖਸ਼ਿਸ਼ ਕੀਤੇ ਸਨ। ਬਾਬਾ ਨਾਥਾ ਸਿੰਘ ਜੀ ਕਪੂਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਸਰੂਪਾਂ ਦੇ ਪਤਰੇ ਬਹੁਤ ਪੁਰਾਣੇ ਹੋਣ ਕਾਰਨ ਆਪਸ ਵਿੱਚ ਚਿਪਕ ਚੁੱਕੇ ਸਨ ਅਤੇ ਬਹੁਤ ਮਿਹਨਤ ਤੋਂ ਪਿੱਛੋ ਅਲੱਗ ਅਲੱਗ ਕਰਕੇ 2003 ਈਸਵੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਕਾਸ਼ ਕੀਤੇ ਗਏ ਸਨ। ਇਨ੍ਹਾਂ ਨਾਲ ਦੇ ਹੀ ਕੁਝ ਹੋਰ ਸਰੂਪ ਦਸਵੇਂ ਪਾਤਸ਼ਾਹ ਆਪਣੇ ਨਾਲ ਹਜ਼ੂਰ ਸਾਹਿਬ ਲੈ ਗਏ ਸਨ। ਉਹ ਹੁਣ ਵੀ ਉਥੇ ਪ੍ਰਕਾਸ਼ ਕੀਤੇ ਹੋਏ ਹਨ। ਪਟਨਾ ਸਾਹਿਬ ਵਿਖੇ ਵੀ ਇਨ੍ਹਾਂ ਨਾਲ ਦੇ ਹੀ ਸਰੂਪ ਪ੍ਰਕਾਸ਼ ਕੀਤੇ ਗਏ ਹੋ ਸਕਦੇ ਹਨ। ਇਸ ਵਾਰੇ ਮੈਨੂ ਦੋ ਵੀਡੀਓ KZbin ਤੋਂ ਅਪ੍ਰੈਲ 2018 ਵਿੱਚ ਅਤੇ ਕੁੱਝ ਹੋਰ ਵੀਡੀਓ ਵੀ ਬਾਅਦ ਵਿੱਚ ਮਿਲੇ ਹਨ ਜੋ ਕਿ ਪ੍ਰਤੱਖ ਪ੍ਰਮਾਣ ਹਨ। ਇਹ ਵੀਡੀਓ ਆਪ ਜੀ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਜੇ ਕੋਈ ਵਿਦਵਾਨ ਅਜੇ ਵੀ ਨਾ ਮੰਨੇ ਤਾਂ ਉਹ ਇਨ੍ਹਾਂ ਗ੍ਰੰਥਾਂ ਦੇ ਕਾਗਜ਼ ਅਤੇ ਲੱਕੜੀ ਦੇ ਸੰਦੂਕਾਂ ਦੀ ਕਾਰਬਨ ਡੇਟਿੰਗ ਕਰਵਾ ਕੇ ਉਮਰ ਪਤਾ ਲਗਾ ਲਵੇ। ਸਿੱਖ ਕੌਮ ਦੇ ਇਤਿਹਾਸਕ ਗ੍ਰੰਥਾਂ ਵਿਰੁੱਧ ਕੂੜ ਪ੍ਰਚਾਰ ਕਰਨ ਅਤੇ ਪੰਥ ਵਿੱਚ ਭਰਮ ਭੁਲੇਖੇ ਪਾਉਣ ਵਾਲੇ ਇਹ ਪੜ੍ਹੇ-ਲਿਖੇ ਵਿਦਵਾਨ ਜਿਆਦਾ ਤਰ ਕਾਮਰੇਡ ਅਤੇ ਮਲੇਸ਼ ਬਿਰਤੀ ਵਾਲੇ ਹਨ। ਉਹ ਸੰਗਤਾਂ ਦੇ ਸਹਿਯੋਗ ਅਤੇ ਧਨ ਨਾਲ ਦੇਸ਼ ਵਿਦੇਸ਼ ਦੇ ਗੁਰਧਾਮਾਂ ਵਿੱਚ ਘੁੰਮ ਫਿਰ ਕੇ ਸਿੱਖ ਸੰਗਤਾਂ ਵਿਚ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਵਾਰੇ ਕੂੜ ਪ੍ਰਚਾਰ ਕਰਨ ਵਿਚ ਬਹਾਦਰੀ ਅਤੇ ਸ਼ਾਨ ਸਮਝਦੇ ਹਨ। ਇਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਡਰ ਨਹੀਂ। ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਅਤੇ ਸੈਮੀਨਾਰਾ ਰਾਹੀਂ ਬੇਖੌਫ ਹੋ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਹੰਕਾਰ ਨਾਲ ਭਰੇ ਹੋਏ ਧਰਮ ਗ੍ਰੰਥਾਂ ਅਤੇ ਸਾਧੂ ਸੰਤਾਂ ਦੀ ਨਿੰਦਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਗੁਰੂ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਸਿਰਫ਼ ਇਕ ਹੀ ਤੁੱਕ ਬਦਲੀ ਸੀ ਅਤੇ ਉਸ ਨੂੰ ਕਿੰਨੀ ਵੱਡੀ ਸਜਾ ਭੁਗਤਣੀ ਪਈ ਸੀ। ਇਹ ਵਿਦਵਾਨ ਤਾਂ ਪੂਰੇ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਨੂੰ ਹੀ ਗ਼ਲਤ ਕਹਿਣ ਅਤੇ ਮਜ਼ਾਕ ਉਡਾਉਣ ਤੋਂ ਜਰਾ ਵੀ ਨਹੀਂ ਡਰਦੇ। ਇਸੇ ਤਰ੍ਹਾਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨ ਕਰਕੇ ਕੋਹੜ ਦਾ ਰੋਗ ਹੋਇਆ ਸੀ ਅਤੇ ਪੰਜਵੇਂ ਪਾਤਸ਼ਾਹ ਤੋਂ ਭੁੱਲ ਬਖਸ਼ੇ ਜਾਣ ਅਤੇ ਗੁਰੂ ਉਸਤਤ ਵਿੱਚ ਬਾਣੀ ਉਚਾਰਣ ਤੇ ਠੀਕ ਹੋਇਆ ਸੀ। ਕਈ ਅਜਿਹੇ ਵਿਦਵਾਨ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਪ੍ਰਮਾਤਮਾ ਇਨ੍ਹਾਂ ਵਿਦਵਾਨਾਂ ਨੂੰ ਸੋਝੀ ਬਖਸ਼ੇ। ਇਨ੍ਹਾਂ ਦੇ KZbin ਤੇ ਪਾਏ ਹੋਏ Videos ਅਤੇ ਕਿਤਾਬਾਂ ਤੋਂ ਇੰਨ੍ਹਾਂ ਦੀ ਅਕਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰੀਤਮ ਸਿੰਘ ਚੰਡੀਗੜ੍ਹ 01.10.2024
@punjabnature7353
@punjabnature7353 Ай бұрын
ਭਾਈ ਸਾਬ Videos ਦੇ ਲਿੰਕ ਭੇਜ ਦੇਵੋ।
@ieltswdmoney
@ieltswdmoney 8 күн бұрын
videos da link bhejdo khalsa g
@rajuppal3537
@rajuppal3537 Ай бұрын
ਸਨਾਤਨੀ ਸਾਰੇ ਮਾੜੇ ਨਹੀਂ ਸਿੱਖ ਸਾਰੇ ਚੰਗੇ ਨਹੀਂ ਅਸੀਂ ਆਪਣੇ ਕਰਮਾ ਦੇ ਅਨੁਸਾਰ ਚੰਗੇ ਮਾੜੇ ਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sdsmodelhighschool
@sdsmodelhighschool Ай бұрын
ਇਹ ਚਰਚਾ ਸੁਨਣ ਤੋਂ ਬਾਅਦ ਦਸਮ ਗਰੰਥ ਜੀ ਨੂੰ ਪੜ੍ਹਨ ਦੀ ਸੇਵਾ ਦੀ ਇੱਛਾ ਹੋਈ ਹੈ ਦੂਸਰਾ ਵਿੱਦਿਆਸਾਗਰ ਗਰੰਥ ਬਾਰੇ ਪਤਾ ਲੱਗਾ ਬਹੁਤ ਧੰਨਵਾਦ ਜੀ। ਯਾਦਵਿੰਦਰ ਸਰ ਜੀ ਨੇ ਕਿਹਾ ਕਿ ਗੁਰੂ ਜੀ ਦੇ ਇਸ ਗਿਆਨ ਨੂੰ ਖੁੱਲ੍ਹਾ ਛੱਡਗੇ ਜਾਣ ਪਿੱਛੇ ਬਿਲਕੁੱਲ ਕੋਈ ਠੋਸ ਕਾਰਨ ਹੋ ਸਕਦਾ ਹੈ ਬਹੁਤ ਅਨੰਦ ਆਇਆ ਜੀ 🙏
@bharatindersinghsidhu8031
@bharatindersinghsidhu8031 24 күн бұрын
ਇਹਨਾਂ ਦਸਮ ਗ੍ਰੰਥੀਆਂ ਦੀ ਕਬਜ ਨਹੀਂ ਖੁਲਣੀ ਜਿਹੜਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਨਾਲ ਹੋ ਰਹੀ ਹੈ ।
@gurcharansingh6287
@gurcharansingh6287 Ай бұрын
ਟਕਸਾਲੀ ਜੀ ਤੁਸੀਂ ਸ੍ਰਿਸ਼ਟੀ ਦੀ ਰਚਨਾ ਬਾਰੇ ਗੁਰਬਾਣੀ ਦਾ ਸਿਧਾਂਤ ਤੇ ਦਸਮ ਦੇ ਸਿੱਧਾਂਤ ਦੇ ਵਖਰੇਵੇਂ ਬਾਰੇ ਸਪਸ਼ਟ ਕਿਉ ਨਹੀਂ ਕੀਤਾ/
@sukhdeepsingh2393
@sukhdeepsingh2393 Ай бұрын
ਹਰ ਗਲ ਧਿਆਨ ਨਾਲ ਸੁਣੋ ।ਸਾਨੂੰ ਪੜਨ ਦੀ ਵੱਡੀ ਲੋੜ ਹੈ।ਹਰ ਇਕ ਦਾ ਸਤਿਕਾਰ ਕਰੋ।
@AmarjitSingh-gv4ll
@AmarjitSingh-gv4ll Ай бұрын
ਖਾਲਸਾ ਜੀ ਦੀ ਗੱਲਬਾਤ ਸਿੱਖ ਸੰਮਪਰਦਾਂਵਾਂ ਵਿੱਚੋ ਮਿਲੇ ਗਿਆਨ ਦਾ ਅਧਾਰ ਹੈ !! ਉਸਨੇ ਪੁਰਾਤਨ ਗਰੰਥਾਂ ਨੂੰ ਬਹੁਤ ਹੀ ਸ਼ਰਧਾ ਨਾਲ ਪੜਿਆ ਲੱਗਦਾ !!! ਦੂਸਰਾ ਵਿਦਵਾਨ ਵੀਰ ਧਰਮ ਦੀ ਵਿਆਖਿਆ ਜਾਂ ਇਤਿਹਾਸ ਦੀ ਜਾਣਕਾਰੀ ਤਾਂ ਬਹੁਤ ਕਮਾਲ ਦੀ ਰੱਖਦਾ ਹੈ!! ਪਰ ਕਿਤੇ ਕਿਤੇ ਉਸਦੀ ਗੱਲਬਾਤ ਚੋ ਅਸਿਹਜਤਾ ਜਿਆਦਾ ਦਿਖਾਈ ਦੇ ਰਹੀ ਹੈ !!ਬਹੁਤ ਸਾਰੇ ਸਰੋਤਾਂ ਤੋਂ ਜਦੋ ਗਿਆਨ ਇਕੱਠਾ ਹੋ ਜਾਂਦਾ!! ਇਹੀ ਸ਼ੰਕੇ ਪੈਦਾ ਕਰਦਾ!! ਧਰਮ ਨੂੰ ਜਾਂ ਇਤਿਹਾਸ ਨੂੰ ਵਿਸ਼ਵਾਸ਼ ਨਾਲ ਸਮਝਣ ਜਾਂ ਤਰਕ ਨਾਲ ਸਮਝਣ ਵਾਲਿਆ ਵਿੱਚ ਇਹ ਫਰਕ ਹਮੇਸ਼ਾ ਹੀ ਰਹਿਣਾ!!
@Robbie_jojo
@Robbie_jojo 11 күн бұрын
Agreed with prabhsimran
@singh-w3d
@singh-w3d 4 күн бұрын
He is murakh
@TSBADESHA
@TSBADESHA Ай бұрын
ਗੁਰੂ ਗ੍ਰੰਥ ਸਾਹਿਬ ਤੋ ਸਿਵਾਏ ਹੋਰ ਕੋਈ ਗਰੰਥ ਸਿੱਖਾਂ ਦਾ ਗ੍ਰੰਥ ਨਹੀ ਹੋ ਸਕਦਾ,,,,ਟਕਸਾਲੀਆਂ ਨੇ ਬਚਿਤਰ ਨਾਟਕ ਤੋ ਦਸਮ ਗ੍ਰੰਥ ਬਣਾ ਦਿੱਤਾ! ਹੁਣ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਕੇ ਗੁਰੂ ਗ੍ਰੰਥ ਸਾਹਿਬ ਦਾ ਸਰੀਕ ਬਣਾ ਰਹੇ ਨੇ
@dsk-xx
@dsk-xx Ай бұрын
6vi ton agge paatshaia da itihas kitho aya?
@gurpreetbains856
@gurpreetbains856 Ай бұрын
ਅਰਦਾਸ ਗਿਆਨਾ ਸਿਉਂ ਜੀ ਕਿਥੋਂ ਕਰਨੀ? 10 ਗੁਰੂ ਸਾਹਿਬਾਨ ਦੇ ਨਾਮ ਕਿੱਥੇ ਆ?
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@amrikhassanpuri346
@amrikhassanpuri346 Ай бұрын
ਓਏ ਬੇਵਕੂਫ ਯਾਦਵਿੰਦਰ ਆਪਣੇ ਆਪ ਨੂੰ ਤੂੰ ਸਿੰਘ ਬੋਲਦਾਂ ਹੈਂ, ਤੇ ਪ੍ਰਭਸ਼ਰਨਦੀਪ ਸਿੰਘ ਨੂੰ,ਤੂੰ ਸਿੰਘ ਨਹੀਂ ਲਾਉਂਦਾ ਤੂੰ ਸਿਰੇ ਦਾ ਦੂਜੇ ਨੂੰ ਖਾਲਸਾ ਜੀ ਕਹਿ ਰਿਹਾਂ ਹੈਂ,,,ਕਿਉਂ?
@Karan09-14
@Karan09-14 Ай бұрын
Ta sad o sare grnth pag kyu bnde o amrit kyu shkde o mda ja dsyo sare granth shd ka fr thnu kive pta lga paji haa apne 10 guru hoye ta guru granth shb nu gadi diti dso mda jaa kitho pdo ga books ch jo hun bnyea
@khushdhaliwal8742
@khushdhaliwal8742 26 күн бұрын
ਮੈਂ ਮੈਂ ਮੈਂ ਕਰੀ ਜਾਂਦਾ ਗਿਆਨੀ ਜੀ ਸਹੀ ਆ
@rajuppal3537
@rajuppal3537 Ай бұрын
ਜੇ ਗੁਰੂ ਸਾਹਿਬ ਜੀ ਨੇ ਨਹੀਂ ਲਿਖਿਆ ਉਨਾਂ ਨੇ ਸਿੱਖ ਨੂੰ ਵੀ ਆਪਣੇ ਬਰਾਬਰ ਦੀ ਸਮਤਾ ਦਿੱਤੀ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ParamjitSingh13517
@ParamjitSingh13517 Ай бұрын
Waheguru ji 💐🙏
@stoneheartgame9520
@stoneheartgame9520 Ай бұрын
ਸਾਡਾ ਗੁਰੂ ਗ੍ਰੰਥ ਸਾਹਿਬ ਹੈ ਹੋਰ ਨੀ ਕੋਈ
@prabhjotmultani753
@prabhjotmultani753 Ай бұрын
Fer ardas kitho la k karde tuc 22 ji
@Babafatehsinghakali
@Babafatehsinghakali Ай бұрын
Dhan guru gobind singh g ne gurbani koi v nhi likhi proof kro
@taransingh6939
@taransingh6939 Ай бұрын
@@Babafatehsinghakalime dva paroof hathlikhat da o v siri guru granth sahib g vich
@gurjitdhami2020
@gurjitdhami2020 Ай бұрын
Eh kithe dasea guru bare
@GurpreetSingh-us2kg
@GurpreetSingh-us2kg 18 күн бұрын
Khalsa ji bhut vadiya
@Pappirooh
@Pappirooh 14 күн бұрын
ਖਾਲਸਾ ਜੀ ਦਾ ਮਤਲਬ ਇਹ ਹੈ ਕਿ ਅਸ਼ਲੀਲ ਸਿਰਫ਼ ਦੇਖਣਾ ਹੀ ਹੈ ਕੋਈ ਅਸ਼ਲੀਲ ਮੈਗਜ਼ੀਨ ਜਾ ਕੋਈ ਹੋਰ ਅਸ਼ਲੀਲ ਸੋਰਸ ਪੜਨਾ ਗਿਆਨ ਹੈ ਸੇਕੋਲਜੀ ਅਨੁਸਾਰ ਜੇ ਕੋਈ ਵੀ ਇਨਸਾਨ ਅਸ਼ਲੀਲ ਕੁੱਝ ਵੀ ਪੜਦਾ ਹੈ ਤਾਂ ਉਸਦਾ ਮਨ ਉਹ ਸਭ ਕੁੱਝ ਕਰਨ ਨੂੰ ਦਿਲ ਕਰਦਾ ਏ ਕਿਉਂ ਕਿ ਅਸ਼ਲੀਲ ਪੜ੍ਹਨ ਨਾਲ ਸਾਡੇ ਹਾਰਮੋਨ ਐਕਟੀਵੇਟ ਹੋ ਜਾਂਦੇ ਨੇ ਖਾਲਸਾ ਜੀ ਬੋਲਦੇ ਨੇ ਜੋ ਗ੍ਰੰਥ ਵਿੱਚ ਲਿਖਿਆ ਉਸ ਨੂੰ ਪੜ੍ਹ ਕੇ ਸਾਡਾ ਅਪਣਾ ਤੇ ਕੰਟਰੋਲ ਹੁੰਦਾ
@deepbajwa9885
@deepbajwa9885 7 күн бұрын
bai Science study krni shadti c School time kamal a yr chl 5 banyia suna de
@TalksSinghtoofan
@TalksSinghtoofan Ай бұрын
ਖਾਲਸਾ ਜੀ ਨੇ ਬਹੁਤ ਦਲੀਲ ਲਾਜਵਾਬ ਤਰੀਕੇ ਨਾਲ ਇਸ ਖਚ ਨੂੰ ਠੋਕਿਆ
@harjotsingh3947
@harjotsingh3947 Ай бұрын
Very good discussion. We need more discussions and try to reach unanimous consensus.
@RaviSingh-my9mk
@RaviSingh-my9mk Ай бұрын
ਜਤਿੰਦਰ ਸਿੰਘ ਖ਼ਾਲਸਾ ਜੀ ਬਹੁਤ ਵਧੀਆ ਵਿਚਾਰ ਜੀ🙏🏼
@DNAPANJAB
@DNAPANJAB Ай бұрын
ਇਹ ਵੇਲਾ ਉਹਨ੍ਹਾ ਵਿਸ਼ਿਆਂ ਚਰਚਾ ਛੇੜਨ ਦਾ ਨਹੀਂ ਜਿਹਨਾਂ 'ਤੇ ਸਿੱਖਾਂ ਦੀ ਇਕ ਰਾਏ ਨਹੀਂ ਹੈ ਅਤੇ ਜਿਹਨਾ ਨਾਲ ਆਪਸੀ ਖਿਲਾਰਾ ਵਧਦਾ ਹੈ। ਇਸ ਮੌਕੇ ਏਕਤਾ ਤੇ ਆਪਸੀ ਇਤਫਾਕ ਵਧਾਉਣ ਵਾਲੇ ਕਾਰਜ ਕੀਤੇ ਜਾਣ।
@Panjab_ਪੰਜਾਬ
@Panjab_ਪੰਜਾਬ Ай бұрын
ਗੱਲਾਂ ਦੋਵਾਂ ਧਿਰਾਂ ਦੀਆਂ ਹੀ ਸਹੀ ਹਨ ਆਪਣੇ ਆਪਣੇ ਹਿਸਾਬ ਨਾਲ
@HarinderSingh-u1e
@HarinderSingh-u1e Ай бұрын
Rabb rakha prabhsharan deep looks logical to me
@harjassingh2278
@harjassingh2278 Ай бұрын
Dhan Shri guru Gobind Singh Ji.
@Singh-ik1qc
@Singh-ik1qc Ай бұрын
Very good ,eda Diya videos bnaao veer ,,good reporting 👍,,,love pro punjab ❤
@JasdeepSingh-fb7sd
@JasdeepSingh-fb7sd Ай бұрын
Dhan dhan Guru Granth sahib ... Dhan dhan Dasam Granth sahib
@jattmind8100
@jattmind8100 Ай бұрын
😂
@SukhDevraj76
@SukhDevraj76 28 күн бұрын
I think Jatinder singh explained things very well
@jaspalSingh-e7h
@jaspalSingh-e7h Ай бұрын
ਵੀਰ ਜੀ ਬੇਠਕੇ ਚੋਕੜੀ ਲਗਾ ਕੇ ਦਸਵੇਂ ਦੁਆਰ ਦੇ ਰਾਹੀਂ ਅੰਦਰ ਜਾਉ ਵਹਿਗੁਰੂ ਵਹਿਗੁਰੂ ਕਰ ਕੇ ਜਿਸ ਨੂੰ ਤੀਸਰਾ ਤਿਲ ਕਹਿੰਦੇ ਹਨ ਵੀਰ ਜੀ ਸਾਰੇ ਉਤਰ ਮਿਲ ਜਾਣਗੇ
@ssingh3870
@ssingh3870 11 күн бұрын
Yadwider veer very good well done
@JagjitSingh-je4tq
@JagjitSingh-je4tq 26 күн бұрын
ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਬਰਾਹਮਣਵਾਦ ਸਿਖਾਂ ਦੀ ਜੜ੍ਹਾਂ ਵੱਢਣ ਤੇ ਲੱਗਾ ਹੋਇਆ ਹੈ ਪਰ ਮੈਨੂੰ ਹੈਰਾਨੀ ਹੈ ਕਿ ਪ੍ਭਸ਼ਰਨਦੀਪ ਜੀ ਬ੍ਰਾਮਣਵਾਦ ਕਰਕੇ ਇੰਨਾ ਡਰਿਆ ਪਿਆ ਹੈ ਕਿ ਦਸਮ ਪਿਤਾ ਦੀ ਬਾਣੀ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਹੈ ਇਹਨਾਂ ਦੀਆਂ ਗੱਲਾਂ ਤੋਂ ਡਰ ਸਾਫ ਝਲਕਦਾ ਹੈ ਜੋ ਕੀ ਢਹਿੰਦੀ ਕਲਾ ਦੀ ਨਿਸ਼ਾਨੀ ਹੈ ਹਾਲਾਂਕਿ ਖਾਲਸਾ ਜੀ ਕਿੰਨੀ ਵਧੀਆ ਦਲੀਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਸਮ ਪਿਤਾ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਹਿੰਦੂ ਕਥਾਵਾਂ ਦਾ ਜ਼ਿਕਰ ਕਿਉਂ ਕੀਤਾ |
@yadaujla1069
@yadaujla1069 Ай бұрын
ਜੇ ਭਾਈ ਮਨੀ ਸਿੰਘ ਨੂੰ ਸ਼ਰਾਪ ਹੋਇਆ ਫਿਰ ਮੁਗ਼ਲਾ ਨੂੰ ਮਾੜਾ ਕਿਓਂ ਕਹਿੰਦੇ … ਸਮਾਂ ਬਹੁਤ ਮਾੜਾ ਚੱਲਦਾ ਕਿਰਪਾ ਕਰਕੇ ਹੋਰ ਵਖਰੇਵੇਂ ਨਾਂ ਪੈਦਾ ਕਰੋ … 🙏🏼💯
@khalsaji1699
@khalsaji1699 Ай бұрын
ਦਸਮ ਕਥਾ ਭਗਉਤ ਕੀ ਭਾਖਿਆ ਕਹੀ ਬਣਾਇ ਅਉਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੋ ਚਾਇ । 🙏🙏🙏🙏🙏🙏🙏🙏🙏🙏🙏
@SukhdeepSingh-bj2xo
@SukhdeepSingh-bj2xo Ай бұрын
ਯਾਦਵਿੰਦਰ ਕੱਢ ਲਿਆਇਆ ਇੱਕ ਹੋਰ ਸੱਪ ਹੋਰ ਸਾਰੇ ਪੰਜਾਬ ਦੇ ਮੂਧੇ ਖ਼ਤਮ ਹੋਗੇ
@sabi-mansa
@sabi-mansa Ай бұрын
ਇਹ ਬੰਦਾ ਸਰਕਾਰੀ ਟੱਟੂ ਆ, ਓ ਲੋਕੋ
@TheKingHunter8711
@TheKingHunter8711 Ай бұрын
ਇਸਨੂੰ rss ਵਾਲੇ ਜੋ ਮੁੱਦਾ ਕਹਿੰਦੇ ਨੇ ਇਹ ਚਗਲ ਓਹੀ ਮੁੱਦਾ ਪੇਸ਼ ਕਰਦਾ ਹੈ, ਕਿਉਂਕਿ ਏਸਨੂੰ ਭੰਡ ਨੇ ਕਾਫੀ ਪਹਿਲਾਂ ਦਾ ਕੋਡਾ ਕੀਤਾ ਹੋਇਆ ਹੈ ਅਤੇ ਭੰਡ rss ਨੇ ਕੋਡਾ ਕੀਤਾ ਹੋਇਆ ਹੈ, ਅਸੀਂ ਤਾਂ ਭਰਾਵਾ ਇਸਦੀਆਂ Videos ਦੇਖਣੀਆਂ ਬਹੁਤ ਪਹਿਲਾਂ ਤੋਂ ਬੰਦ ਕੀਤੀਆਂ ਹੋਇਆਂ ਹਨ, ਆਹ Video ਜਰੂਰ ਥੋੜੀ ਸੁਣੀ ਕਿਉਂਕਿ ਗੁਰੂ ਨਾਲ ਸਬੰਧਤ ਸੀ ਇਸਦੇ ਕੁਮੈਂਟ ਪੜੇ ਆ, ਪਹਿਲਾਂ ਏਹੇ ਕਿਸਾਨ ਅੰਦੋਲਨ ਵੇਲੇ ਜਰੂਰ ਬਿਲਕੁੱਲ ਸਹੀ ਪੱਤਰਕਾਰ ਸੀ ਸੱਚ ਤੇ ਪਹਿਰਾ ਦਿੰਦਾ ਸੀ ਪਰ ਬਾਅਦ 'ਚ ਭੰਡ ਨੇ ਕੋਡਾ ਕਰ ਹੀ ਲਿਆ ਇਸਨੂੰ
@AjayysinghSingh-y8q
@AjayysinghSingh-y8q Ай бұрын
​@@TheKingHunter8711jehra sade pakh di gall na kre oh rss da agent 😂😂😂😂😂 very easy
@KulwantSingh-gg5qe
@KulwantSingh-gg5qe Ай бұрын
ਗਿਆਨੀ ਜੀ ਟਕਸਾਲੀ ਸਹਿਬ ਇਹ ਮਸਲਾ ਬਹੁਤ ਦੇਰ ਤੋਂ ਤੇ ਮਲ ਰਿਹਾ ਹੈ ਅਕਾਲ ਤਖ਼ਤ ਵੀ ਕੋਈ ਫੈਸਲਾ ਨਹੀਂ ਕਰਾ ਰਿਹਾ ਇਹ ਪਹਿਲਾ ਤਿੰਨ ਪੋਥੀਆਂ ਸੀ ਟਕਸਾਲੀਆ ਨੇ ਛੇੜਛਾੜ ਕਰਕੇ ਇਕ ਗ੍ਰੰਥ ਬਣਾ ਦਿੱਤਾ ਇਹ ਗਲਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਵੀ ਨਹੀਂ ਲਿੱਖਿਆ ਇਹਨਾਂ ਨੂੰ ਰੋਕਣ ਵਾਲਾ ਕੌਣ ਸੀ ਜੋਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਨ ਉਹਨਾਂ ਬਾਰੇ ਕੀ ਕਹਿਣਾ ਹੈ ਜਿਸ ਨੇ ਮੰਨਣਾ ਹੈ ਮੰਨੋ ਨਹੀਂ ਮੰਨਣਾ ਨਾ ਮੰਨੋ ਟਕਸਾਲੀ ਇਹ ਕਿਉਂ ਨਹੀਂ ਮੰਨਦੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਗ੍ਰੰਥ ਜਾਂ ਪੋਥੀ ਨੂੰ ਰੱਖਣ ਬਾਰੇ ਨਹੀਂ ਕਿਹਾ ਦੇ ਟਕਸਾਲੀ ਗੁਰੂ ਨੂੰ ਆਪਣਾ ਬਾਪ ਸਮਝਦੇ ਹਨ ਫਿਰ ਬਾਪ ਦੀ ਗੱਲ ਕਿਉਂ ਨਹੀਂ ਮੰਨਦੇ
@singhgurude5730
@singhgurude5730 Ай бұрын
ਟਕਸਾਲੀਆਂ ਨੇ ਆਪਣੇ-ਆਪ ਕਰ ਲਿਆ? ਅੱਛਾ ਬਾਬੇ ਇੱਕ ਗੱਲ ਦੱਸੋ ਕਿਹੜੀ ਐਸੀ ਜਥੇਬੰਦੀ ਹਿਸਾਬ ਨੇ ਸਭ ਤੋਂ ਵੱਧ ਪੰਥ ਲਈ ਬੰਦ-ਬੰਦ ਕਟਾਏ ਨੇ? ਕਿਹੜਾ ਐਸਾ ਮਹਾਂਪੁਰਖ ਜਿਸਨੂੰ ਪੂਰੇ ਪੰਥ ਵਿੱਚ ਪ੍ਰਮਾਣਿਕਤਾ ਹੈ ਜਿਸ ਦੇ ਇੱਕ ਬੋਲ ਨੂੰ ਸੁਣਕੇ ਨੌਜਵਾਨੀ ਅੱਜ ਵੀ ਖ਼ਾਲਸਾ ਸਜ ਰਹੀ ਹੈ? ਕਿਤੇ ਉਹ ਟਕਸਾਲ ਦੇ ਹੀ ਤਾਂ ਨਹੀਂ? ਲੱਭ ਲਿਓ ਮਾੜਾ ਜਿਹਾ.....
@BaljeetSingh-kz1dg
@BaljeetSingh-kz1dg Ай бұрын
Dhan dhan dasm garnth sahib jee
@ManjeetSingh-xz2ot
@ManjeetSingh-xz2ot 17 күн бұрын
ਅੰਗਰੇਜ਼ਾਂ ਨੇਂ ਬਹੁਤ ਹੈਰ ਫੇਰ ਕੀਤੀਆਂ ਹਨ, ਇਤਹਾਸ ਦਸਮ ਗ੍ਰੰਥ ਹੁਣ ਵੀ ਸਿਖਾਂ ਨੂੰ ਭੰਬਲ ਭੂਸਿਆਂ ਵਿੱਚ ਪਾਇਆ ਜਾ ਰਿਹਾ ਕੱਚੀ ਬਾਣੀ ਪਹਿਲਾਂ ਵੀ ਲੋਕ ਲਿਖਦੇ ਸਨ ਗੁਰੂ ਸਾਹਿਬ ਜੀ ਦੀ ਬਰਾਬਰੀ ਕਰਦੇ ਸਨ ਸਿਖਾਂ ਨੂੰ ਗੱਲਾਂ ਵਿਚਾਰਣੀਆ ਚਾਹੀਦੀਆ ਇਤਿਹਾਸ ਨੂੰ ਖਤਮ ਕਿੱਤਾ ਜਾ ਰਿਹਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੀੜਾਂ ਜਿਹੜੀਆਂ ਦਾ ਪਤਾ ਨਹੀਂ ਲੱਗ ਰਿਹਾ ਇਸ ਵਿਸੇ ਤੇ ਚਿੰਤਾ ਕਰਨੀ ਚਾਹੀਦੀ ਹੈ
@daljindersingh3276
@daljindersingh3276 Ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮਾਨਤਾ ਦਿੱਤੀ
@Robbie_jojo
@Robbie_jojo 11 күн бұрын
I have read bachitar natak,everywhere it’s talking about mata ,it was not Erik by guru it was written by Hindus
@GurpreetSINGHOZSIKH
@GurpreetSINGHOZSIKH Ай бұрын
ਧੁਰ ਕੀ ਬਾਣੀ , ਵਾਹੁ ਵਾਹੁ ਬਾਣੀ ਨਿਰੰਕਾਰ ਹੈ , ਬਾਣੀ ਗੁਰੂ ਗੁਰੂ ਹੈ ਬਾਣੀ । ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਿਸ਼ਾਹ ਨਾਲ ਹੋਰ ਕੋਈ ਲਿਖਤ ਦੀ ਤੁਲਨਾ ਕਰਨਾ ਠੀਕ ਨਹੀਂ ਜੀ । ਇਹ ਮਸਲਾ ਕੌਮ ਇਕੱਠੀ ਹੋ ਕੇ ਨਬੇੜ ਸਕਦੀ ਹੈ ਪਰ ਅਸੀ ਸਾਰੇ ਗੁਰ ਭਾਈ ਹਾਂ ਆਪਸ ਵਿੱਚ ਪਿਆਰ ਬਣਾਓ ਤੇ ਇੱਕ ਸਹਿਮਤੀ ਜਤਾਓ ।
@davinder4518
@davinder4518 Ай бұрын
ਗ੍ਰੰਥ ਸਾਰੇ ਸਤਿਕਾਰ ਯੋਗ ਹਨ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਗ੍ਰੰਥ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਹਾਂ ਗਿਆਨ ਵਾਸਤੇ ਦਸਮ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਤੇ ਹੋਰ ਜਿੰਨੇਂ ਵੀ ਧਾਰਮਿਕ ਗ੍ਰੰਥ ਪੜ੍ਹੇ ਜਾਂ ਸਕਦੇ ਹਨ
@Inder_Sing
@Inder_Sing Ай бұрын
akaal chardiklah dhan dhan shri dasam granth saahib ji
@PRABHASHRAM-qh4ed
@PRABHASHRAM-qh4ed 23 күн бұрын
ਅੱਜ ਬਹੁਤ ਸਾਰੇ ਅਮ੍ਰਿਤਧਾਰੀ ਬੱਚੇ ਪਰਗਮਨ ਕਰਕੇ ਪਤਿਤ ਹੋ ਰਹੇ ਨੇ ਇਸ ਦਾ ਇਕ ਹੀ ਕਾਰਨ ਹੈ ਕਿ ਦਸਮ ਗ੍ਰੰਥ ਦੀ ਬਾਣੀ ਦੀ ਸਮਝ ਨਾ ਹੋਣਾ
@rajuppal3537
@rajuppal3537 Ай бұрын
ਜਿਹੜੇ ਸਿੱਖ ਦਸਮ ਗ੍ਰੰਥ ਜੀ ਸਾਹਿਬ ਦੀ ਗੁਰਬਾਣੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਹਨ ਬਿੱਲਕੁੱਲ ਸਹੀ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@manjitpal1156
@manjitpal1156 Ай бұрын
Waheguru. G.
@tarans3175
@tarans3175 Ай бұрын
Very good Jatinder Singh ji
@sunnychumber2822
@sunnychumber2822 Ай бұрын
ਖੁਸਰਿਆਂ ਦੇ 2 ਮੁੰਡੇ ਹੋ ਸੱਕਦੇ ਟਕਸਾਲੀ ਸਮਝਦਾਰ ਨਾਹੀ ਹੋ ਸੱਕਦੇ 😅
@deepbajwa9885
@deepbajwa9885 7 күн бұрын
Bai Guru Granth sahib g nu ta mnda kitu vi 5 banyia sunaa de kanth num pej dindaa Takhsalia de paira vrge vi ni apa History read kri kade Takhsal de pehla maukhi tu read kri History saheeb baba Deep singh ji huna bare auna tu chli c😊
@indergamer8875
@indergamer8875 17 күн бұрын
ਵੀਰ ਜੀ ਅੱਜ ਕਲ ਇਹ ਸਭ ਕੁਝ ਗੁਆਂਢ ਗਲੀ ਮੁੱਹਲੇ ਵਿੱਚ ਸ਼ਹਿਰ ਵਿੱਚ ਸਭ ਕੁਝ ਸੁਣਦੇ ਹਾਂ ਇਹ ਕੁਝ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਤੁਸੀ ਸਾਵਧਾਨ ਇੰਡੀਆ ਵਿਖੋ ਤਹਾਨੂੰ ਸਭ ਸਪਸ਼ਟ ਹੋਜੂ ਹਰ
@malkiatsingh3297
@malkiatsingh3297 Ай бұрын
No doubt your program is good but fifteen minutes of introduction is way too long sir
@TheKingHunter8711
@TheKingHunter8711 Ай бұрын
ਪ੍ਰਭਸ਼ਰਨ ਸਿੰਘ ਜੀ ਗ੍ਰੇਟ👍🏻 ਐਂਡ ਗੱਲਬਾਤ ਆ👌🏻❤ ਦੂਜੇ ਪਾਸੇ ਭਗਵੇਂ ਪਰਨੇ ਵਾਲੇ ਨੂੰ ਕੋਈ ਗੱਲ ਨਹੀਂ ਔੜ ਰਹੀ 😅
@KAMALJITSINGH-c4p
@KAMALJITSINGH-c4p Ай бұрын
Good paji USA
@GulzarCheekewala
@GulzarCheekewala Ай бұрын
ਇਹ ਚਰਚਾ ਸਾਡੇ ਪੰਥ ਪਰਿਵਾਰ ਦੇ ਵੇਹੜੇ ਵਿੱਚ ਰਹੇ ਤਾਂ ਹੀ ਚੰਗਾ ਹੈ , ਇਹ ਬਹਿਸ ਇਹ ਫੈਂਸਲਾ ਪੰਥ ਹੀ ਕਰ ਸਕਦਾ ਹੈ , ਇਸ ਲੀ ਕਿਸੇ ਵੀ ਆਜ਼ਾਦ ਧਿਰਾਂ ਨੂੰ ਇਸ ਵਿਸ਼ੇ ਤੇ ਵਿਵਾਦ ਕਰਨ ਦਾ ਹੱਕ ਨਹੀਂ ਹੈ , ਮੈਂ ਦੋਵਾਂ ਧਿਰਾਂ ਦਾ ਵਿਰੋਧ ਕਰਦਾ ਹਾਂ , ਇਹ ਸਾਡੇ ਪੰਥ ਦਾ ਅੰਦਰੂਨੀ ਮਸਲਾ ਹੈ ਇਸ ਨੂੰ ਖੁਲੇ ਮੰਚਾ ਉਪਰ ਉਛਾਲਣਾ , ਸਿੱਖ ਧਰਮ ਅਤੇ ਸਿੱਖ ਗ੍ਰੰਥਾ ਦੀ ਬੇਇਜਤੀ ਕਰਨਾ ਹੈ , ਇਸ ਬਹਿਸ ਨੂ ਸਮੇਂ ਦੇ ਗਰਭ ਅਦਰ ਅਤੇ ਪੰਥ ਦੇ ਉਪਰ ਛੱਡ ਦੇਣਾ ਚਾਹੀਦਾ ਹੈ ਇਸ ਨਾਲ ਗੈਰ ਮਤਾਂ ਨੂ ਸਿੱਖੀ ਉਪਰ ਲਾਛਣ ਲਾਉਣ ਦਾ ਮੋਕਾ ਮਿਲਦਾ ਹੈ
@deepakgill1860
@deepakgill1860 14 күн бұрын
Dar lagda hun 😂
@SukwinderSingh-dd3kh
@SukwinderSingh-dd3kh 19 күн бұрын
ਚਰਿਤ੍ਰੋਪਾਖਿਆਨ ਦਾ ਕੋਈ ਜਵਾਬ ਨੀ ਏਹਨਾਂ ਕੋਲ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਾਣੀਆਂ ਨਾਲ ਕੋਈ ਮੇਲ ਖਾਂਦੀ ਹੈ। ਓਹਨਾ ਦੀਆਂ ਬਾਣੀਆਂ ਵਿੱਚ ਏਨੀ ਸ਼ਕਤੀ ਹੈ ਕੇ ਓਹਨਾ ਦੇ ਸਿੰਘਾਂ ਨੂੰ ਕਾਮ ਕ੍ਰੋਧ ਤੰਗ ਨਹੀਂ ਕਰ ਸਕਦੇ।
@BABA_5911
@BABA_5911 18 күн бұрын
ਇਸ ਗੱਲ ਦਾ ਜਵਾਬ ਖੁਦ ਪੜ੍ਹਨ ਵਿੱਚ ਪਿਆ,, ਜਦੋਂ ਆਪਾਂ ਰੋਜਾਨਾ ਪੜ੍ਹਾਗੇ ਇੱਕ ਇੱਕ ਕਰਕੇ ਸਾਰੇ ਸਵਾਲ ਖ਼ਤਮ ਹੋ ਜਾਣੇ,, ਬਾਕੀ ਕੋਈ ਕਿਸੇ ਨੂੰ ਜਬਰਦਸਤੀ ਨੀ ਕਹਿ ਰਿਹਾ ਪੜ੍ਹਨ ਲਈ ? ਰਹੀ ਗੱਲ ਦਸਮ ਬਾਣੀ ਦੇ ਵਿਰੋਧ ਦੀ,,ਕਰਦੇ ਕਿਹੜੇ ਸਿੱਖ ਹਨ ਜਿਹੜੇ ਦਸਵੇਂ ਪਾਤਸ਼ਾਹ ਵਲੋਂ ਖਾਲਸਾ ਪੰਥ ਨੂੰ ਦਿੱਤੀਆਂ ਦਾਤਾਂ ਅਤੇ ਨਿਸ਼ਾਨੀਆਂ ਵਿੱਚੋਂ ਸਿਰਫ ਕੇਸਾਂ ਨੂੰ ਹੀ ਪ੍ਰਗਟ ਰੂਪ ਵਿੱਚ ਸਾਂਭ ਸਕੇ ਮੌਜੂਦਾ ਸਮੇਂ ਤੱਕ,,,, ਜਿਹੜੇ ਸ਼ਸ਼ਤਰ ਰੱਖਣ ਤੋਂ ਹੀ ਭੱਜਣ ਲੱਗ ਪਏ ਸਿਵਾਏ ਕਕਾਰ ਵਜੋਂ ਦਿਖਾਉਣ ਦੇ,, ਉਹਨਾਂ ਨੂੰ ਕਿਥੋਂ ਸਮਝ ਆਊ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੀ ,,? ਵੀਹਵੀਂ ਸਦੀ ਦੇ ਮਹਾਨ ਸੰਤ ਸਿਪਾਹੀ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਕਥਾ ਸੁਣਿਓ ਕਰੋ ਵੀਰ ਜੀ,,🙏🙏
@SukwinderSingh-dd3kh
@SukwinderSingh-dd3kh 18 күн бұрын
@BABA_5911 ਗੁਰੂ ਗੋਬਿੰਦ ਸਿੰਘ ਜੀ ਦਾ ਹਰ ਹੁਕਮ ਸਿਰ ਮੱਥੇ ਚਾਹੇ ਕੇਸ ਚਾਹੇ ਸ਼ਸ਼ਤਰ ਸਾਰੇ ਕਕਾਰ ਪਰ ਜਦੋਂ ਉਹ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਗਏ ਓਹਨਾ ਤੋਂ ਸਿਆਣਾ ਤਾਂ ਕੋਈ ਹੋ ਹੀ ਨੀ ਸਕਦਾ।ਗੁਰੂ ਸਾਹਿਬ ਦੀਆਂ ਬਾਕੀ ਲਿਖਤਾਂ ਦਾ ਤਰੀਕਾ ਸ਼ੈਲੀ ਵੀ ਹੋਰ ਹੈ ਵਿਸ਼ੇ ਵੀ ਹੋਰ ਨੇ ਗੁਰੂ ਸਾਹਿਬ ਨੇ ਪਰਮਾਤਮਾ ਦੀ ਗੱਲ ਕੀਤੀ ਨਾਮ ਦੀ ਗੱਲ ਕੀਤੀ।ਬਾਕੀ ਵੀਰੇ ਗੁਰੂ ਇਕ ਹੀ ਹੋ ਸਕਦਾ ਦੋ ਨੀ ਗ੍ਰੰਥ ਜਿੰਨੇ ਮਰਜੀ ਪੜ੍ਹੋ ਬੱਸ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਣਾ ਪੈਣਾ।
@sdsmodelhighschool
@sdsmodelhighschool Ай бұрын
ਮੈਨੂੰ ਲਗਦਾ ਜੇ ਗੁਰੂ ਤੇ ਕਿੰਤੂ, ਹਊਮੈ ਵਿੱਚ ਮਨ ਹੈ ਤਾਂ ਗੁਰੂਆਂ ਦੇ ਗਿਆਨ ਨੂੰ ਤਾਂ ਕੀ ਸਨਾਤਨ ਗਿਆਨ ਵੀ ਨਹੀਂ ਸਮਝਿਆ ਜਾ ਸਕਦਾ।ਰਹੀ ਗੱਲ ਰਾਸ਼ਟਰੀ ਸੇਵਾ ਸੰਘ ਤੋਂ ਡਰ ਦੀ ਇਹ ਵੀ ਸਾਡੇ ਅਧੂਰੇ ਗਿਆਨ ਨੂੰ ਦੱਸਦਾ ਲੱਗਦਾ।ਉੰਝ ਡੀਬੇਟ ਸ਼ਾਂਤੀਪੂਰਵਕ ਵਧੀਆ ਰਹੀ।
@karamjot8797
@karamjot8797 Ай бұрын
Prabhsharan is completely right
@WAVSTUDIOS
@WAVSTUDIOS Ай бұрын
ਪ੍ਰਭਸ਼ਰਨ ਭਰਾ ਸਾਡਾ. ਬੱਸ ਇਹਨਾਂ ਨੂੰ ਗਿਆਨ ਦੀ ਗਹਿਰਾਈ ਬਹੁਤੀ ਨਾ ਹੋਣ ਕਰਕੇ ਇਹ ਘਬਰਾਹਟ ਵਿੱਚ ਹੀ ਸਤਿਕਾਰਯੋਗ ਦਸਮ ਬਾਣੀ ਦੇ ਖਿਲਾਫ ਬੋਲ ਬੈਠੇ. ਜਤਿੰਦਰ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਉੱਤਰ ਦਿੱਤੇ ਅਤੇ ਪ੍ਰਭਸ਼ਰਨ ਬਾਈ ਦੀ ਕਾਫੀ ਦੁਵਿਧਾ ਦੂਰ ਕੀਤੀ. 🙏🏻 ਦਸਮ ਬਾਣੀ ਸਿੱਖੀ ਦਾ ਅਨਮੋਲ ਖਜਾਨਾ ਹੈ❤
@kaur5545
@kaur5545 Ай бұрын
Bahut vadia veer yadwinder singh tuci nirpakh role kita
@bharpursandhu7942
@bharpursandhu7942 24 күн бұрын
ਜਤਿੰਦਰ ਸਿੰਘ ਖਾਲਸਾ ਜੀ ਬਹੁਤ ਸੂਜ ਬੂਜ ਨਾਲ ਗੱਲ ਕਰ ਰਹੇ ਹਨ ਗੁਡ ਖਾਲਸਾ ਜੀ
@SukhmanBhullar-j9l
@SukhmanBhullar-j9l Ай бұрын
ਜਿਨ੍ਹਾਂ ਨੇ ਬੰਦ ਬੰਦ ਕਟਵਾ ਲਏ ਇਹ ਚਵਲ ਭਾਈ ਮਨੀ ਸਿੰਘ ਜੀ ਤੇ ਸਵਾਲ ਉਠਾ ਰਿਹਾ
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@sipahi1699
@sipahi1699 Ай бұрын
Bhullan andar sabh ko abhull guru kartar. baani da hawala hai jio , sikh ho ke sikh nu hi nind ke guru khalsa panth da mehna apne sir na lvo. poori gall suno, dohve dhira diyan gallan vich vajan hai . guru sahib ji kirpa karn nitara hove .
@SukhdeepKaurKaur-jn9le
@SukhdeepKaurKaur-jn9le Ай бұрын
​@@jindajatt4545ਜਦੋਂ ਮੱਤ ਮਲੀਨ ਆਪਣੀ ਹੋਵੇ ਤਾਂ ਸਾਰੀ ਦੁਨੀਆਂ ਹੀ ਮਲੀਨ ਲੱਗਦੀ ਹੈ..... ਬਾਕੀ ਮਸਕੀਨ ਜੀ ਵਰਗੇ ਵੱਡੇ ਵਿਦਵਾਨ ਕਥਾ ਤੇ ਖੋਜ ਕਰ ਸਭ ਤੱਥ ਸੰਗਤ ਅੱਗੇ ਰੱਖ ਗਏ ਹਨ ਜੋ ਸਭ ਅੱਜ ਵੀ ਯੂ ਟੀਊਬ ਤੇ ਪਿਆ ਹੈ
@jindajatt4545
@jindajatt4545 Ай бұрын
@@SukhdeepKaurKaur-jn9le ਮਸਕੀਨ ਤਾਂ ਆਰ ਐੱਸ ਐੱਸ ਦਾ ਦੱਲਾ ਸੀ। ਸਿੱਖੀ ਦਾ ਘਾਣ ਕਰਨ ਦੀ ਕੋਈ ਕਸਰ ਨਹੀਂ ਛੱਡੀ ਮਸਕੀਨ ਨੇ। ਜੇ ਸੰਤ ਗੁਰਬਚਨ ਪੰਡਿਤ ਭਿੰਡਰਾਂਵਾਲੇ ਜੀ ਹੁੰਦੇ ਤਾਂ ਮਸਕੀਨ ਨੂੰ ਸੋਧਾ ਲੱਗ ਜਾਂਦਾ।
@jaggajatt2524
@jaggajatt2524 Ай бұрын
😂 ਸਹੀ ​@@jindajatt4545
@rashpalsingh8767
@rashpalsingh8767 Ай бұрын
ਯਾਦਵਿੰਦਰ ਸਿੰਘ ਜੀ,ਇਹ ਮੁੱਦਾ ਤਾਂ ਹੀ ਸੁਲਝ ਸਕਦਾ ਹੈ ਜੇ ਕੋਈ ਜੱਜ ਵੀ ਬੈਠਣ ਅਤੇ ਬਹਿਸ ਸੁਣਨ ਤੋਂ ਬਾਅਦ ਜੋ ਉਹ ਫੈਸਲਾ ਦੇਣ ਅਤੇ ਸਾਰੀਆਂ ਧਿਰਾਂ ਉਸ ਫੈਸਲੇ ਨੂੰ ਮੰਨਣ ਲਈ ਤਿਆਰ ਹੋਣ। ਹੁਣ ਇਸ ਬਹਿਸ ਵਿੱਚ ਪਹਿਲਾਂ ਹੀ ਤਿਆਰ ਬਰ ਤਿਆਰ ਬੰਦੇ ਜਿਨ੍ਹਾਂ ਨੂੰ ਕੋਈ ਸਮਝ ਵੀ ਨਹੀਂ ਪ੍ਰੋ ਪ੍ਰਭਸ਼ਰਨਦੀਪ ਸਿੰਘ ਜੀ ਨੂੰ ਘਟੀਆ/ਮਾੜੇ ਸ਼ਬਦਾਂ ਨਾਲ ਕਮੈਂਟਸ ਕਰ ਹਨ। ਜਿਸਦੇ ਮਗਰ ਕੁਮੈਂਟਾਂ ਕਰਨ ਵਾਲਾ ਗੈਂਗ ਹੈ ਉਸਦੀ ਆਪੇ ਹੀ ਬੱਲੇ ਬੱਲੇ ਹੋ ਜਾਣੀ ਹੈ। ਮੇਰੇ ਖਿਆਲ ਅਨੁਸਾਰ ਹੇਠਾਂ ਕੁਮੈਂਟਸ ਨਹੀਂ ਸੀ ਲਿਖੇ ਜਾਣੇ ਚਾਹੀਦੇ।
@SukhpalSingh-k5s
@SukhpalSingh-k5s 13 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਤੋਂ ਅਲੱਗ ਅਲੱਗ ਕਰੀ ਹੋਣੀ ਇਹ ਗੱਲ ਹੋ ਸਕਦੀ ਹੈ ਤਾਂ ਬੰਦ ਬੰਦ ਕਟਵਾਏ ਹੋ ਸਕਦੇ ਹਨ
@parambirsinghduggal1373
@parambirsinghduggal1373 Ай бұрын
ਖਾਲਸਾ ਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬਾਨ ਨੇ ਜੋ ਵੀ ਪੋਰਾਣਿਕ ਹਵਾਲੇ ਦਿੱਤੇ ਸਨ ਅਲੰਕਾਰ ਵਰਤੇ ਸਨ ਉਹ ਲੋਕਾਈ ਨੂੰ ਸਿੱਖਿਆ ਦੇਣ ਲਈ ਵਰਤੇ ਸਨ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਹਵਾਲੇ ਤੇ ਅਲੰਕਾਰ ਇਹੋ ਜਿਹੇ ਹੋਣਗੇ ਜੋ ਲੋਕਾਂ ਦੀ ਸਮਝ ਨਾ ਆਉਣ। ਤਾਂ ਫੇਰ ਲੋਕ ਸਿੱਖ ਧਰਮ ਨਾਲ ਕਿਵੇਂ ਜੁੜੇ ਕਿਉਂਕਿ ਜਿਹੜੀ ਗੱਲ ਸਮਝ ਨਾ ਲੱਗੇ ਉਹ ਚੰਗੀ ਕਿਵੇਂ ਲੱਗੇਗੀ? ਸਾਨੂੰ ਇਹ ਜਾਨਣਾ ਪਵੇਗਾ ਕਿ ਗੁਰੂ ਸਾਹਿਬਾਨ ਨੇ ਉਹੀ ਬਾਣੀ ਰਚੀ ਜੋ ਲੋਕਾਂ ਦੀ ਸਮਝ ਦੇ ਲੈਵਲ ਦੀ ਸੀ। ਜੋ ਹਵਾਲੇ ਤੇ ਅਲੰਕਾਰ ਗੁਰੂ ਸਾਹਿਬਾਨ ਨੇ ਵਰਤੇ ਉਹ ਪਹਿਲਾਂ ਹੀ ਕਹਾਣੀਆਂ ਤੇ ਗਾਥਾਵਾਂ ਦੇ ਤੌਰ ਤੇ ਲੋਕਾਂ ਵਿੱਚ ਪੑਚੱਲਤ ਸਨ। ਮਿਥਿਹਾਸ ਕੋਈ ਅਨਪੜ੍ਹ ਵੀ ਜਾਣਦਾ ਹੁੰਦਾ ਹੈ। ਬਾਕੀ ਉਸ ਸਮੇਂ ਗੁਰੂ ਸਾਹਿਬਾਨ ਤੇ ਪਰਚਾਰਕ ਸਤਸੰਗਤ ਕਰਦੇ ਸਨ, ਜੋ ਨਹੀਂ ਪਤਾ ਉਹ ਪਤਾ ਲੱਗ ਜਾਂਦਾ ਹੋਵੇਗਾ। ਪੑਹਲਾਦ, ਰਾਕਸ਼ਸ ਆਦਿ ਨੂੰ ਜਾਨਣ ਲਈ ਕੋਈ ਵਿਸ਼ੇਸ਼ ਸਿੱਖਿਆ ਹਾਸਲ ਕਰਨ ਦੀ ਜਰੂਰਤ ਨਹੀਂ ਪੈਂਦੀ। ਜਿਹੜੇ ਲੋਕ ਗਿਆਨ ਮੌਖਿਕ ਤੌਰ ਤੇ ਲੈਂਦੇ ਤੇ ਦਿੰਦੇ ਸਨ ਉਸੇ ਨਾਲ ਹੀ ਜੀਵਨ ਚੱਲਦਾ ਸੀ।
@chamkaurdhaliwal588
@chamkaurdhaliwal588 Ай бұрын
ਟਕਸਾਲੀ ਬੰਦਾ ਸਿਰੇ ਤੋਂ ਹੀ ਗਲਤ ਐ 🥲
@ManpreetSingh-u7i
@ManpreetSingh-u7i Ай бұрын
Kis gal ton tarak kee tera ?
@TheKingHunter8711
@TheKingHunter8711 Ай бұрын
​@@ManpreetSingh-u7ino.1 ਤਾਂ ਸਿਰ ਤੇ ਭਗਵਾਂ ਪਰਨਾ
@Karan09-14
@Karan09-14 Ай бұрын
Kyu one jwab daite ta tude bnda nu jwab ni ayi prbshrn jo vi aa taa apni galln tu murkri jnda maa maa kri jnda fr ta prva ja insan na bani da sch juth sab kyj smj gya fr dargao bani ayi guru kehnde a fr ta o juth kehnde a haa akaal di bani insan ds de juthi schi fr insan nu rab na bnya ja insan nq rab bnya aa vi dsdo
@harsimransinghratol5279
@harsimransinghratol5279 25 күн бұрын
@@TheKingHunter8711mharaj 😂😂 ki khiye tohaanu hun Es saab naal Jehdi bhai sahib ne bnni aa angreja ne design kiti kise v guru sahib yan shahid singha de saroop ch mili
@buntyk555
@buntyk555 Ай бұрын
Bhai jatinder singh ji good very educated ❤❤❤❤❤❤❤❤❤❤❤❤❤❤❤❤❤
@DeenSingh-t1f
@DeenSingh-t1f Ай бұрын
48:10 ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖ ਤਰੇ
@rajsidhu7169
@rajsidhu7169 Ай бұрын
Waheguru ji kirpa karn Kom di Chardikala rakkan
@dilbagsingh1791
@dilbagsingh1791 Ай бұрын
ਮਸਲਾ ਸਿਰਫ ਇੰਨਾ ਸਿੱਖ ਪੰਥ ਦਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ
@GurnamSingh-nd5yt
@GurnamSingh-nd5yt Ай бұрын
ਪ੍ਰਭਦੀਪ ਤੁਸੀ ਗਲਤ ਹੋ ਗਲਤੀ ਮਨੋ ਮਾ ਬਾਪ ਗਲਤੀ ਕਰਨੋਂ ਰੋਕਦਾ ਗੁਰੂ ਸਾਹਿਬ ਨੇ ਸਾਨੂੰ ਸਿਦੇ ਰਸਤੇ ਚੱਲਣ ਨੁ ਰਾਹ ਦਸਿਆ ਹੁਣ ਕੋਈ ਚਾਚੇ ਤਾਏ ਕੋਈ ਰਿਸ਼ਤੇ ਨੁ ਨਹੀਂ ਸਮਜ ਰਹੇ ਗੂਰੂ ਸਹਿਬ ਦੂਜੇ ਦੀ ਬੇਟੀ ਨੁ ਆਪਣੀ ਸਮਜਣ ਨੁ ਕਹਿੰਦੇ ਕ਼ੀ ਗਲਤ ਹੈ
@gurmanpreet6452
@gurmanpreet6452 Ай бұрын
prabhshardeep singh good
@Robbie_jojo
@Robbie_jojo 11 күн бұрын
Other guy Khalsa knows nuthing ,he is just arguing
@GurnamSingh-nd5yt
@GurnamSingh-nd5yt Ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿਹਾ ਨਹੀਂ ਮੰਨ ਰਹੇ ਤੇ ਹੁਣ ਕੀ ਹੋ ਰਿਹਾ ਬਗਾਨੀ ਬੇਟੀ ਨੂੰ ਆਪਣਾ ਸਮਜਨਾਂ ਹੁਣ ਤੇ ਆਪਣੇ ਪਰਵਾਰ ਦੀ ਬੇਟੀ ਨੁ ਕੋਈ ਨਹੀਂ ਸਡ ਰਹੇ ਕਿਉ ਕੇ ਗੂਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿਹਾ ਨਹੀਂ ਮੰਨ ਰਹੇ ਤੇ ਗੰਦ ਵਦ ਗਿਆ ਹੈ ਸੱਚ ਸਮਜੋ ਜੀ ਫ਼ਤਹਿ ਪ੍ਰਵਾਨ ਹੋਵੇਂ ਜੀ
@SukwinderSingh-dd3kh
@SukwinderSingh-dd3kh 19 күн бұрын
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਦਾ ਦੂਜਾ ਰੂਪ ਜਦੋਂ ਆਪ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਗਏ ਹੋਰ ਗ੍ਰੰਥ ਜਿਵੇਂ ਮਰਜੀ ਪੜ੍ਹੀ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਝਗੜੇ ਦਾ ਕੀ ਫਾਇਦਾ।
@shamshersingh8697
@shamshersingh8697 Ай бұрын
ਦੋਨੋਂ ਜਾਣਕਾਰੀ ਪੱਖੋਂ ਅਧੂਰੇ ਹਨ । 2:54
@HarjinderSingh-nz6uq
@HarjinderSingh-nz6uq Ай бұрын
ਰੇਤ ਵਿੱਚੋਂ ਤੇਲ ਨਾ ਕੱਢੋ ਗੁਰੂ ਗ੍ਰੰਥ ਸਾਹਿਬ ਤੋ ਸੇਧ ਲਵੋ।
@gurwindersandhu3257
@gurwindersandhu3257 Ай бұрын
ਪਰ ਗੁਰੂ ਜੀ ਨੇ ਕਿਹਾ ਸੀ( ਸਭ ਸਿੱਖਣ ਕੋ ਹੁਕਮ ਐ ਗੁਰੂ ਮਾਨਿਉ ਗ੍ਰੰਥ )
@chandigarha
@chandigarha 5 күн бұрын
Pranprandeep right
@GurkiratSingh-nn2cb
@GurkiratSingh-nn2cb Ай бұрын
ਦਸਮ ਗ੍ਰੰਥ ਦਸ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਬਹੁਤ ਵੱਡਾ ਕਲੰਕ ਹੈ। ਜਿੱਨਾ ਕੂੜ ਦਸਮ ਗ੍ਰੰਥ ਵਿੱਚ ਹੈ ਜੇ ਅਸੀ ਇਸ ਨੂੰ ਮੰਨਦੇ ਆ ਤਾਂ ਉਹ ਗੁਰੂ ਸਾਹਿਬਾਨਾਂ ਨੂੰ ਬਹੁਤ ਹੇਠਾਂ ਸੁੱਟ ਦਿੰਦਾ ਹੈ। ਵੀਰੋ ਸਾਵਧਾਨ ਰਹੋ ਇਸ ਤੋਂ ਇਹ ਬ੍ਰਾਹਮਨਾਂ ਵੱਲੋਂ ਸਿੱਖਾਂ ਤੇ ਮੜਿਆ ਗਿਆ ਹੈ।
@deepakgill1860
@deepakgill1860 14 күн бұрын
Amrit kihdi baani parh k shakya si 😂
@kamalpreetsingh7805
@kamalpreetsingh7805 10 күн бұрын
ਇਕ ਇਕ ਪੁਆਇੰਟ ਨੂੰ close ਤਾਂ ਕਰੋ ਫੇਰ ਗਲ ਬਣਦੀ ਸੀ, ਭਾਵੇਂ ਟਾਈਮ ਲਗਦਾ
@rajuppal3537
@rajuppal3537 Ай бұрын
ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਉਪਦੇਸ਼ ਚਲਾਏ ਸਿੱਖਾਂ ਨੇ ਤਿੰਨ ਪੋਥੀਆੌ ਹੀ ਇਕੱਠੀਆਂ ਕੀਤੀਆਂ ਹਨ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Top5videos-ei4ns
@Top5videos-ei4ns Ай бұрын
ਭਾਈ ਸਾਹਿਬ ਜੀ ਤੁਹਾਨੂੰ ਇਹ ਪਤਰਕਾਰ ਤੀਜੇ ਕੁ ਦਿਨ ਬੁਲਾ ਲੈਂਦਾ ਤੁਹਾਨੂੰ ਸੋਚਣਾ ਚਾਹੀਦਾ ਇਹ ਪੰਥਕ ਮਸਲੇ ਇਦਾ ਸੋਸਲ ਮੀਡੀਆ ਤੇ ਨਹੀ ਉਛਾਲਣਾਂ ਚਾਹੀਦਾ ਤੁਸੀ ਆਪ ਸੋਚੋ ਨਾ ਇਸ ਗਲਬਾਤ ਚੋਂ ਕੁਝ ਸਿੱਟੇ ਨਿਕਲਣਗੇ ਤੁਸੀ ਆਪਣਾ ਤੇ ਕੋਮ ਦਾ ਤਮਾਸ਼ਾ ਬਨਾ ਰਹੇ ਹੋ ਸਮਝੋ ਇਸ ਗਲ ਨੂ ਹੋਰ ਵੀ ਮਸਲੇ ਹੇਗੇ ਕੋਮ ਦੇ
@AjitSingh-h5h
@AjitSingh-h5h Ай бұрын
ਯੂ ਕੇ ਵਿਚ ਤਾਂ ਅੰਗਰੇਜ ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਜਾਂ ਪਖਾਨਯਾਓ ਨਹੀਂ ਪੜਦੇ ਤਾਂ ਕੀ ਅੰਗਰੇਜ ਕਾਮ ਤੇ ਕੰਟਰੋਲ ਨਹੀਂ ਕਰ ਸਕੇ ਅੰਗਰੇਜ ਤਾਂ ਕਾਮੀ ਨਹੀ ਹੋਏ ਉਹਨਾ ਤਾਂ ਕਰੈਕਟਰ ਨਹੀ ਖਰਾਬ ਕੀਤਾ
@pb-05ferozepuria52
@pb-05ferozepuria52 Ай бұрын
ਅੰਗਰੇਜ਼ਾਂ ਦੇ ਸਕੂਲਾਂ ਚ ਖੁੱਲ ਕੇ ਪੜਾਇਆ ਜਾਂਦਾ ਇਹਨਾਂ ਵਿਸ਼ਿਆਂ। ਤੇ ਨਸ਼ੇ ਤੇ ਸੈਕਸ ਤੇ ਤੁਸੀ ਐਵੇਂ ਰਜਾਈ ਚ ਬੈਠ ਕੇ ਕਮੈਟ ਨਾ ਕਰਦਿਆਂ ਕਰੋ
@Tonystark_24
@Tonystark_24 Ай бұрын
10 ,10 ਵਿਆਹ ,teen age Viyah to ਪਹਿਲਾ ਗਰਭਪਤੀ ਹੋ ਰਹੇ ਗੋਰੀਆਂ,ਇਹੀ ਕੁਝ ਭਾਰਤ ਅੰਦਰ ਹੋ ਰਿਹਾ ਕਾਮ ਦੇ ਪ੍ਰਭਾਵ ਵਧਣ ਨਾਲ
@pb-05ferozepuria52
@pb-05ferozepuria52 Ай бұрын
@@Tonystark_24 jehre tere bharat andr rape har roz 10 -10 ho re ohnde baare ki khyaal ???
@pb-05ferozepuria52
@pb-05ferozepuria52 Ай бұрын
@@Tonystark_24 tere bharat ch jehre har roz 10-10 rape ho re ohnde baare ki khyaal
@kanwarsingh9987
@kanwarsingh9987 Ай бұрын
ਦਸਮ ਗ੍ਰੰਥ ਮੰਨਣ ਵਾਲਿਆ ਨੂੰ ਆਰਐੱਸਐੱਸ ਦੀ official membership ਲੈ ਲੈਣੀ ਚਾਹੀਦੀ ਹੈ।
@jeetpannu307
@jeetpannu307 Ай бұрын
@@kanwarsingh9987 ਦਸਮ ਦਾ ਵਿਰੋਧ ਕਰਨ ਵਾਲੇ ਹੈ ਹੀ ਆਰ ਐਸ ਐਸ ਦੇ ਕੱਟੜ ਬੰਦੇ
@JatinderSingh-jy9jp
@JatinderSingh-jy9jp Ай бұрын
Aardas v shri dasam granth sahib vicho aa ,,,pir ardaas v tuci hor krya kro
@GurmkhSingh-z8x
@GurmkhSingh-z8x Ай бұрын
Pakhand hai ardass​@@JatinderSingh-jy9jp
@TSBADESHA
@TSBADESHA Ай бұрын
Right
@anaam9101
@anaam9101 Ай бұрын
ਜੋ ਨਹੀ ਮੰਨਦੇ ਉਹ ਮੈਂਬਰ ਹੀ ਹਨ
@SukwinderSingh-dd3kh
@SukwinderSingh-dd3kh 17 күн бұрын
ਦਸਮ ਗੁਰੂ ਗ੍ਰੰਥ ਸਾਹਿਬ ਸਾਹਿਬ ਤਾਂ ਕਹਿਣਾ ਬਣ ਦਾ ਹੀ ਨਹੀਂ ਦਸਮ ਗ੍ਰੰਥ ਹੀ ਕਹਿਣਾ ਚਾਹੀਦਾ
@GurmeetSingh-rf7dv
@GurmeetSingh-rf7dv Ай бұрын
Raj karega khalsa
@HarjinderSingh-nz6uq
@HarjinderSingh-nz6uq Ай бұрын
ਮੈਂ ਪ੍ਰਬਸ਼ਰਨਦੀਪ ਸਿੰਘ ਜੀ ਦੀਆਂ ਗੱਲਾਂ ਨਾਲ ਸਹਿਮਤ ਹਾ ਕੇ ਇਹ ਸਾਰੇ ਗ੍ਰੰਥਾਂ ਨੂੰ ਵਿਸਟ ਪੜ੍ਹ ਰਿਹਾ ਤੇ ਉਹਨਾ ਨੇ ਟਕਸਾਲੀਆਂ ਵਾਂਗ ਅਰਥ ਅਤੇ ਟੱਪੇ ਛੱਡਣੇ ਨਹੀ
@Gautamkokri
@Gautamkokri Ай бұрын
Guru di gal shadd k guru de dsiyaa galan te question na kro jo v ho reha hai oss akal purakh di marji naal ho reha hai "ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਇ"
Ай бұрын
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਚਿਹਨ ਸਰੀਰ ਭਗ ਹੂਏ ਤਾ ਮਨਿ ਪਛੋਤਾਇਆ ॥੧॥ ਜੇ ਦਸਮ ਗ੍ਰੰਥ ਦੀ ਬਾਣੀ ਚ ਅਸ਼ਲੀਲ ਲਿਖਿਆ ! ਕੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਾਮ ਦੀ ਗੱਲ ਨੀ ਕੀਤੀ??
@JatinderSingh-jy9jp
@JatinderSingh-jy9jp Ай бұрын
Kon samjaave ehna nu
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@AvtarSingh-z4i
@AvtarSingh-z4i Ай бұрын
ਸਮੇਂ ਦੀ ਪ੍ਰਚਲਿਤ ਹਿਸਟਰੀ ਦੀ ਗਲ ਆਖੀ ਹੈ ਇਸ ਤੋੰ ਜਿਆਦਾ ਕੁਝ ਨਹੀ ਜਾਪਦਾ। ਮਨੁੱਖਤਾ ਨੂੰ ਚੰਗਾ ਮਨੁਖ ਬਣਨ ਵਾਸਤੇ।ਨਸੀਹਤ ਹੈ।
@SukhdeepKaurKaur-jn9le
@SukhdeepKaurKaur-jn9le Ай бұрын
ਕਰਫਿਊ ਹੈ ਹੀ ਸਰਕਾਰੀ ਟੌਟ ਹੋਰ ਉਮੀਦ ਵੀ ਕੀ ਹੋ ਸਕਦੀ ਏ ਇਸਤੋਂ
@Gopal10089
@Gopal10089 Ай бұрын
Bil kul sahi veer g
The Singing Challenge #joker #Harriet Quinn
00:35
佐助与鸣人
Рет қаралды 42 МЛН
Amazing remote control#devil  #lilith #funny #shorts
00:30
Devil Lilith
Рет қаралды 16 МЛН
Idea/Vision/Fantasy of Khalistan- a sikh state? Prabhsharandeep Singh with Manvir Kaur
1:16:35
The Singing Challenge #joker #Harriet Quinn
00:35
佐助与鸣人
Рет қаралды 42 МЛН