Rewalsar Lake | Beautiful & Spiritual City for 3 Religions | Himachal Pradesh

  Рет қаралды 127,369

Nishan Singh Australia

Nishan Singh Australia

Күн бұрын

Пікірлер: 247
@PunjabiGamer-y2v
@PunjabiGamer-y2v 3 жыл бұрын
ਨਾਨਕਸਰ ਚੀਮਾਂ ਤੋਂ ਦਰਸ਼ਨ ਕਰਕੇ ਅਤੇ ਬਹੁਤ ਆਨੰਦ ਆਇਆ
@RajSharma-vy4bz
@RajSharma-vy4bz 3 жыл бұрын
Har Dharm bare tushi Respect naal parichay karwande ho God bless you
@NishanSinghAustralia
@NishanSinghAustralia 3 жыл бұрын
ਨਵੀਆਂ ਵੀਡੀਓ ਹੁਣ ਸਿਰਫ KZbin ਚੈਂਨਲ Nishan Singh Australia ਤੇ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jaspindergilluboke5010
@jaspindergilluboke5010 3 жыл бұрын
ਜਥੇਦਾਰ ਨਿਸ਼ਾਨ ਸਿੰਘ ਵਧੀਆ ਵੀਡੀਓ ਫਿਲਮਾਕਣ ਅਤੇ ਡੂੰਘੀ ਏਿਤਿਹਾਸਕ ਜਾਣਕਾਰੀ ਦਿੰਦੇਹਨ
@harjeetsingh4376
@harjeetsingh4376 3 жыл бұрын
ਮੈਂ ਦੋ ਵਾਰ ਦਰਸ਼ਨ ਕੀਤੇ ਹਨ ਰਿਵਾਲਸਰ ਗੁਰਦੁਆਰਾ ਸਾਹਿਬ ਦੇ ਬਹੁਤ ਅਨੰਦ ਆਇਆ
@bharatsidhu1879
@bharatsidhu1879 Жыл бұрын
ਮਨ ਖੁਸ਼ ਹੋ ਗਿਆ ਵੀਡੀਓ ਦੇਖਕੇ
@jatindersinghsingh3586
@jatindersinghsingh3586 3 жыл бұрын
ਞਹਿਗੁਰੂ ਜੀ ਬੀਰ ਨੋ ਚੜ੍ਹਦੀ ਕਲਾ ਵਿੱਚ ਰੱਖੇ
@SukhwinderSingh81548
@SukhwinderSingh81548 3 жыл бұрын
ਅਸੀ ਵੀ ਅਪਰੈਲ ਚ ਦਰਸ਼ਨ ਕਰਕੇ ਆਏ ਖਾਲਸਾ ਜੀ ਰਵਾਲਸਰ ਸਾਹਿਬ ਦੇ ਬਹੂਤ ਅਨੰਦ ਆਇਆ
@shersinghgoodnew6001
@shersinghgoodnew6001 3 жыл бұрын
ਬਹੁਤ ਸੁੰਦਰ ਸ਼ਹਿਰ ਹੈ ਰਾਵਲਸਰ
@amrindersingh9685
@amrindersingh9685 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jassbeimaan7300
@jassbeimaan7300 2 жыл бұрын
ਵਾਹਿਗੁਰੂ ਜੀ,,,
@simrat_singh8118
@simrat_singh8118 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ
@prabhdyalsingh4722
@prabhdyalsingh4722 3 жыл бұрын
ਖਾਲਸਾ ਬਹੁਤ ਵੱਡੀ ਸੇਵਾ ਕਰ ਰਹੇ ਹੋ। ਸੰਗਤਾਂ ਨੂੰ ਗੁਰਦੁਵਾਰਾ ਸਾਹਿਬ, ਇਤਿਹਾਸਿਕ ਥਾਵਾਂ ਦੇ ਦਰਸ਼ਨ ਦਿਦਾਰੇ ਕਰਵਾ ਕੇ ਇਤਿਹਾਸ ਤੋ ਜਾਣੂ ਕਰਵਾ ਰਹੇ ਹੋ। ਇਤਿਹਾਸ ਤੋ ਜਾਣੂ ਕਰਾਉਣਾ ਤੇ ਜਾਣੂ ਹੋਣਾ ਬਹੁਤ ਹੀ ਜਰੂਰੀ ਹੈ ਜੀ।
@GurvinderSingh-rq2yf
@GurvinderSingh-rq2yf 3 жыл бұрын
ਵਾਹਿਗੁਰੂ ਜੀ
@tarlochankumar2958
@tarlochankumar2958 3 жыл бұрын
ਬਹੁਤ ਵਧੀਆ ਵੀਡੀਓ ਜੀ।
@HarjinderSingh-ie4tu
@HarjinderSingh-ie4tu 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹੀ ਬਚਨ ਕੀਤੇ ਸਨ ਜਪ ਤਪ ਸੰਜਮ ਧਰਤੀ ਤੇ ਖਤਮ ਹੋਵੇਗਾ ਅਸੀਂ ਕਲਯੁਗ ਨੂੰ ਖ਼ਤਮ ਕਰਾਂਗੇ
@harmanbenipal8986
@harmanbenipal8986 3 жыл бұрын
ਬਹੁਤ ਵਧੀਆ ਜਗ੍ਹਾ ਹੈ
@govermentelimentryschool5186
@govermentelimentryschool5186 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ ਮਾਂ: ਹਰਜੀਤ ਮਲੋਟ ੯੪੬੩੯੨੬੨੪੬
@SukhdeepSingh-zo7vg
@SukhdeepSingh-zo7vg 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@narinderkaur3868
@narinderkaur3868 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਵਾਹਿਗੁਰੂ ਜੀ ਬਹੁਤ ਦਿਨਾਂ ਬਾਅਦ ਤੁਹਾਡੀ ਵੀਡੀਓ ਆਈ ਧੰਨਵਾਦ
@tanbirsingh777
@tanbirsingh777 3 жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@GaganKumar-my5vn
@GaganKumar-my5vn 3 жыл бұрын
Dhan Dhan Shri Guru Gobind Singh ji
@paramjeetshingparamjeetshi1810
@paramjeetshingparamjeetshi1810 2 жыл бұрын
ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ ਜੀ ਉਸ ਨੂੰ ਵਧਿਆ ਢੰਗ ਨਾਲ ਬਣਾਇਆ ਜਾਵੇ ਜੀ। ਸੰਗਤਾਂ ਨੂੰ ਅਤੇ ਰਲ ਰਾਹਗੀਰਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਪੇਸ਼ ਆਉਂਦੀ ਹੈ ਜੀ।। ਧੰਨਵਾਦ ਜੀ
@SaN-GruR
@SaN-GruR 3 жыл бұрын
ਬਾਬਾ ਜੀ ਬਹੁਤ ਖੂਬ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Amritpal-eo8oo
@Amritpal-eo8oo 3 жыл бұрын
ਬਹੁਤ ਵਧੀਆਂ ਅਸਥਾਨ ਹੈ ਜੀ ਮੈਂ ੨੦੧੯ ਵਿੱਚ ਗਿਆ ਸੀ ਰਿਵਾਲਵਰ ਸਾਹਿਬ
@kharbandasatish8755
@kharbandasatish8755 3 жыл бұрын
ਖ਼ਾਲਸਾ ਜੀ ਬਹੁਤ ਵਧੀਆ ਕੋਸ਼ਿਸ ਤੁਹਾਡੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏
@jagdeepsodhi8876
@jagdeepsodhi8876 2 жыл бұрын
Wahyguru ji tera shuker hae schy patshah ji 🙏🌹❤️ chadadi kla karna wahyguru ji 🙏🙏🙏🙏🙏🙏🙏🙏
@gursewaksamra8129
@gursewaksamra8129 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurmeetKaur-xi5bk
@GurmeetKaur-xi5bk 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏
@HarbhajanSingh-no8oy
@HarbhajanSingh-no8oy 3 жыл бұрын
ਵਾਹਿਗੁਰੂ ਜੀ🙏🙏🙏🙏🙏
@legendsidhu3351
@legendsidhu3351 3 жыл бұрын
ਵਾਹਿਗੁਰੂ 🙏🏼
@100nujiSonuji
@100nujiSonuji 3 жыл бұрын
Welcome back ਬਾਬਾ ਜੀ, ਤੁਸੀ ਛੁੱਟੀਆਂ ਨਾ ਕਰਿਆ ਕਰੋ, ਸਾਨੂੰ wait ਕਰਨੀ ਪੈਂਦੀ ਤੁਹਾਡੀ ਵੀਡੀਓ ਦੀ, ਤੁਹਾਨੂੰ ਪਤਾ wait ਕਰਨਾ ਹੀ ਸਭ ਤੋਂ ਔਖ਼ਾ ਕੰਮ ਏ,
@Sukhbir6492
@Sukhbir6492 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ.....
@s.sgamings1490
@s.sgamings1490 3 жыл бұрын
Baba ji tuci har Dharm Da bhot Vaidya Satkar Karde
@mannatbanger8662
@mannatbanger8662 2 жыл бұрын
Bahut sohna shahr hai 🙏
@BaljinderSingh-ri9gw
@BaljinderSingh-ri9gw 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AjaypalSinghk
@AjaypalSinghk 3 жыл бұрын
Waheguru ji 😊😇💐💐💐💐....bhut vadia baba ji 😊😇💐🥀🌺🌹🌷
@satwantkaurpandha1046
@satwantkaurpandha1046 3 жыл бұрын
Thanks ji chardi kala Rankha khalsa panth Dee 🙏🙏🙏🙏
@rajivsharda3385
@rajivsharda3385 3 жыл бұрын
Kya baat hai sardar ji tusi ta dil kuch karta kuch reho ji
@pushpenderprateek7492
@pushpenderprateek7492 Жыл бұрын
Dhan Dhan Guru Govind Singh ji
@AmandeepSingh-hm4vd
@AmandeepSingh-hm4vd 3 жыл бұрын
Rooh khush hogi sb dharama di sanjh dekh k Waheguru ji sarbat da bhala krn ji 🙏🙏🙏😍
@GurmeetSingh-wp2gk
@GurmeetSingh-wp2gk 3 жыл бұрын
ਧੰਨਵਾਦਖਾਲਸਾਜੀ
@kiranpreetkaur1370
@kiranpreetkaur1370 3 жыл бұрын
ਬਹੁਤ ਦਿਨਾਂ ਬਾਅਦ ਦਰਸ਼ਨ ਹੋਏ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਡੀਉ ਲਗਾਤਾਰ ਵੇਖਣ ਦੀ ਆਦਤ ਪੈ ਗਈ Waitਕਰਨ ਦੀ ਵੀ ਆਦਤ ਬਣਾਉਣੀ ਪਵੇਗੀ
@NishanSinghAustralia
@NishanSinghAustralia 3 жыл бұрын
ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਇਸ ਮੂਰਖ ਕੋਲੋਂ ਹਰ ਰੋਜ ਵੀਡੀਓ ਦੀ ਸੇਵਾ ਲੈਣ 🙏
@vijaykumar-fz6qv
@vijaykumar-fz6qv 3 жыл бұрын
Satnam Waheguru veerji
@s.sgamings1490
@s.sgamings1490 3 жыл бұрын
Bhot hi Vaidya Baba ji
@ਸਦਾਕੌਰਖਾਲਸਾ
@ਸਦਾਕੌਰਖਾਲਸਾ 2 жыл бұрын
waheguru ji ka khalsa waheguru ji ki fateh🙏
@deep581
@deep581 3 жыл бұрын
Waheguru je waheguru je rawalsar bohat shant sathan he
@milandeeprider9547
@milandeeprider9547 3 жыл бұрын
Baba ji mein we August wich ja ke aya very nice video
@harrysohal5142
@harrysohal5142 3 жыл бұрын
Ekk sacha banda Rabb da 💕
@gurjhikka1331
@gurjhikka1331 3 жыл бұрын
ਵਾਹਿਗੁਰੂ g
@SukhdevSingh-fb7pc
@SukhdevSingh-fb7pc 3 жыл бұрын
Bahuth sohni video
@sdmix
@sdmix 3 жыл бұрын
Bahut sohni video bhaji
@happydhindsa6438
@happydhindsa6438 3 жыл бұрын
Satnam Waheguru G
@Virk8369
@Virk8369 3 жыл бұрын
Bahut vadiya Baba ji
@narinderkaur5644
@narinderkaur5644 3 жыл бұрын
👏ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🏻🙏🏻🙏🏻🙏🏻👏👏👏👏
@gurdeepsinghbhullar3033
@gurdeepsinghbhullar3033 3 жыл бұрын
Bhai Nishan Singh g Aap Sda Raji Khushi raho g. Wahiguru Mihar kre Tandrustian Bakhshe g Aap g Gur itihas bare Jankari dinde Raho g. Gurdhama de Darshan Didare Karwaounde Raho. Dhanwad.
@jasmansingh801
@jasmansingh801 3 жыл бұрын
Waheguru ji ka khalsa waheguru ji ki Fateh ... Well explained baba ji
@harinderpreet3151
@harinderpreet3151 3 жыл бұрын
Satnam Shri Waheguru Saheb ji Maharaj ji
@NarinderKaur-zq6zx
@NarinderKaur-zq6zx 3 жыл бұрын
Waheguru ji tera sukr ha🙏🏼🙏🏼
@godblessyou2720
@godblessyou2720 3 жыл бұрын
ਆਗੇ ਖ਼ਾਲਸਾ ਜੀ 🤗,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼
@amarjitamarjit8303
@amarjitamarjit8303 3 жыл бұрын
ਪ੍ਰਗਟਿਉ ਖਾਲਸਾ ਪਰਮਾਤਮ ਕੀ ਮੋਜ
@satyadevg
@satyadevg 2 жыл бұрын
🙏SatnaamSreeWaheguruji🙏
@PaulDadra
@PaulDadra 19 күн бұрын
Waheguru ji ka khalsa Shri Waheguru ji ki Fateh 🙏🙏
@gurwantsandhu2699
@gurwantsandhu2699 3 жыл бұрын
ਬਹੁਤ ਵਧੀਆ
@simranjeetkaur3918
@simranjeetkaur3918 3 жыл бұрын
🙏ਵਾਹਿਗੁਰੂ ਜੀ ਕਾ ਖਾਲਸਾ।। 🙏ਵਾਹਿਗੁਰੂ ਜੀ ਕਿ ਫ਼ਤਹਿ।।
@KuldeepKaur-gl2kt
@KuldeepKaur-gl2kt 3 жыл бұрын
🙏🙏waheguru ji ka khalsa waheguru ji ki fateh ji
@harinderpreet3151
@harinderpreet3151 3 жыл бұрын
Dhan Dhan Shri Guru Granth Saheb ji Maharaj ji
@96krorri
@96krorri 3 жыл бұрын
ਵਾਹ
@arveensekhon6113
@arveensekhon6113 Жыл бұрын
Waheguru ji ka khalsa Waheguru ji ki fateh
@KuldeepKaur-zz7mm
@KuldeepKaur-zz7mm 3 жыл бұрын
Waheguru ji 🙏🌹🌹💐♥️♥️💐🌷🌷
@malkitsahota2103
@malkitsahota2103 3 жыл бұрын
Waheguru waheguru waheguru ji 🌹🙏 🙏🙏🙏🙏🙏🙏🙏🙏🙏
@amarkaur5770
@amarkaur5770 3 жыл бұрын
Very nice Veer Ji... Bhout sohne video... Thanks alot for sharing.
@HARPALSINGH-yn1ub
@HARPALSINGH-yn1ub 3 жыл бұрын
Sat Shri Akal ji
@montoo1428
@montoo1428 3 жыл бұрын
Bahut vadiya
@GJ-yx1nb
@GJ-yx1nb 4 ай бұрын
Dhan Guru Govind Singh Jee Maharaj
@everything8526
@everything8526 3 жыл бұрын
Waheguru Ji ⛳🙏🏻🌾🙏🏻⛳
@kamaljitkaurkamaljitkaur1394
@kamaljitkaurkamaljitkaur1394 3 жыл бұрын
Buhet wadia ji khalsa sahib
@geetajoshi6759
@geetajoshi6759 3 жыл бұрын
Satnam Shree Waheguru Ji 🙏🙏🙏❤️❤️❤️
@gsingh949
@gsingh949 3 жыл бұрын
ਆਓ ਜੀ 🌹💐🌹
@lavisharma4716
@lavisharma4716 3 жыл бұрын
Singh sahab ji bhout Dhanwaad video k liye
@KuldeepKaur-fy7wi
@KuldeepKaur-fy7wi 3 жыл бұрын
Waheguru g ..main tn aap wait kr rahe c ...thanks ...Waheguru g waheguru g waheguru g
@gursimrandeepsingh314
@gursimrandeepsingh314 3 жыл бұрын
ਖਾਲਸਾ ਜੀ ਜਿਉਂਦੇ ਵਸਦੇ ਰਹੋ।
@pardeepmallhi485
@pardeepmallhi485 3 жыл бұрын
Wahaguru ji
@HarpalSingh-lp4yw
@HarpalSingh-lp4yw 3 жыл бұрын
Satnam waheguru ji waheguru ji ka khalsa waheguru ji ke Fateh 🚩🙏
@simranjeetkaur3918
@simranjeetkaur3918 3 жыл бұрын
ਏਨੇ ਦਿਨ ਕਿੱਥੇ ਸੀ ਖਾਲਸਾ ਜੀ।। ਰੋਜ਼ ਉਡੀਕ ਕਰੀ ਦੀ ਸੀ video ਦੀ।।
@NishanSinghAustralia
@NishanSinghAustralia 3 жыл бұрын
🤣🤣 ਸਰਕਾਰੀ ਛੁੱਟੀਆਂ ਸਨ 🤣🤣
@warisparm9111
@warisparm9111 3 жыл бұрын
@@NishanSinghAustralia khalsa G. Videos Roj update krya kro g. Waheguru g udeek rehndi a g.
@GurjantSingh-tm4li
@GurjantSingh-tm4li 3 жыл бұрын
Khalsa jo vi dikhand3. Othon. Ful addresses bhaw tehsiil jula kis men road te hae
@samundsingh7198
@samundsingh7198 3 жыл бұрын
@@NishanSinghAustralia kulwantrajabad
@kuldeepgill6001
@kuldeepgill6001 2 жыл бұрын
Hilo
@mrsmusafirsingh6671
@mrsmusafirsingh6671 3 жыл бұрын
ਧੰਨਵਾਦ ਵੀਰ ਜੀ। ਬਹੁਤ ਵਧੀਆ ਜਾਣਕਾਰੀ ਜੀ। ਇਹਨਾਂ ਗੁਰੂਘਰਾਂ ਦੇ ਦਰਸ਼ਨ ਜਰੂਰ ਕਰਵਾਓ ਵੀ ਜੀ। 1.ਗੁਰਦੁਆਰਾ ਬੀਬੀ ਮਮਤਾਜ਼ ,ਰੋਪੜ (ਏਥੇ ਸਮਾਧ ਵੀ ਹੈ ਬੀਬੀ ਜੀ ਦੀ) 2.ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ (ਰੋਪੜ,ਭੱਠਾ ਸਾਹਿਬ ਕੋਲ) 3. ਗੁਰੂ ਕਾ ਲਹੌਰ, ਤਾਰਾਗੜ੍ਹ ਸਾਹਿਬ (ਅਨੰਦਪੁਰ ਸਾਹਿਬ) 4.ਚਮਕੌਰ ਸਾਹਿਬ 5.ਫਤਿਹਗੜ੍ਹ ਸਾਹਿਬ ਦੇ ਸਾਰੇ ਗੁਰਘਰ 6.ਸਫ਼ਰ ਏ ਸ਼ਹਾਦਤ ਵਾਲੇ ਸਾਰੇ ਗੁਰੂਘਰ (ਚੱਕ ਢੇਰਾਂ,ਮੋਰਿੰਡਾ,ਕੁਮਾ ਮਾਸ਼ਕੀ ਆਦਿ)
@NishanSinghAustralia
@NishanSinghAustralia 3 жыл бұрын
ਸਾਰੀਆਂ ਵੀਡੀਓ ਬਣੀਆਂ ਹਨ, ਸਾਡੇ KZbin ਚੈਨਲ ਤੇ ਵੇਖ ਸਕਦੇ ਹੋ
@neetudhiman786
@neetudhiman786 3 жыл бұрын
very nyc video wmkg
@surjitkaur2769
@surjitkaur2769 Жыл бұрын
waheguru ji🙏🙏
@SukhwinderSingh-jb2oy
@SukhwinderSingh-jb2oy 2 жыл бұрын
Satnam waheguru
@harjitbatth4175
@harjitbatth4175 3 жыл бұрын
Waheguru Waheguru Waheguru Waheguru Waheguru khalsa ji
@ajitpalkharoud7608
@ajitpalkharoud7608 10 ай бұрын
Wahaguru g
@surjeetkaur7769
@surjeetkaur7769 2 жыл бұрын
WaheGuru Ji ka Khalsa WaheGuru Ji ki Fateh
@amritsarvlogs2670
@amritsarvlogs2670 3 жыл бұрын
2018 vich asi gye c udo asi jheel vich bhuat sapp vekhe c
@jatindersinghnihang9987
@jatindersinghnihang9987 3 жыл бұрын
Akaaaaal i Akaaaaal
@jassdeol8151
@jassdeol8151 3 жыл бұрын
Hnji bout var gye asi🙏🙏🙏
@HARSIRAT676
@HARSIRAT676 3 жыл бұрын
waheguru ji i likes our history baba ji kirpa karvao sakaar ton apni to save hi,storical palace ....🙏🙏🙏
@AshaAsha-qr1ym
@AshaAsha-qr1ym 2 жыл бұрын
🙏🙏🙏🙏🙏🌹
@riyasatepunjabi
@riyasatepunjabi 3 жыл бұрын
Waheguru waheguru waheguru waheguru waheguru
@singhjoginderwahguruji1556
@singhjoginderwahguruji1556 6 ай бұрын
ਨਿਸਾਨ ਸਿੱਘ ਜੀ ਿੲੱਕ ਹੋਰ ਰੀਲ ਬਣਾਓੁ ਰਿਵਾਲਸਰ ਤੇ ਜਿਸ ਥਾ ਤੇ ਪਾਤਸਾਹ ਰਿਵਾਲ ਨੁੰ ਮਿਲੇ ਸਨ ੳੁਹ ਜੱਗਾ ਦੇ ਦੱਰਸਨ ਮੇਲੇ ਕਰਾਓੁ
@SureshKumar-yn8je
@SureshKumar-yn8je 3 жыл бұрын
Har Har Mahadev
@GaganKumar-my5vn
@GaganKumar-my5vn 3 жыл бұрын
Waheguru ji waheguru ji
ROSÉ & Bruno Mars - APT. (Official Music Video)
02:54
ROSÉ
Рет қаралды 269 МЛН
Family Love #funny #sigma
00:16
CRAZY GREAPA
Рет қаралды 34 МЛН
HELP!!!
00:46
Natan por Aí
Рет қаралды 42 МЛН
Rewalsar - Episode 3 - Kahi Suni | The Myths and Legends of India | Epic
21:12
ROSÉ & Bruno Mars - APT. (Official Music Video)
02:54
ROSÉ
Рет қаралды 269 МЛН