ਰਿਸ਼ਤੇ ਨਿਭਾਉਣੇ ਸਿੱਖੀਏ, ਥੋੜਾ ਸਬਰ ਕਰੀਏ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 476 | Dhadrianwale

  Рет қаралды 47,046

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Let's learn to maintain relationships, let's be a little patient | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast

Пікірлер: 226
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍
@KamaljitKaur-fy3uu
@KamaljitKaur-fy3uu Жыл бұрын
ਆਪ ਜੀ ਦਾ ਅੱਜ ਦਾ ਸੁਨੇਹਾ ਪੰਜਾਬੀ ਪੁਰਸ਼ਾਂ ਨਾਲ ਕੱਟ ਰਹੀਆਂ ਜ਼ਿਆਦਾਤਰ ਔਰਤਾਂ ਨਿਭਾ ਰਹੀਆਂ ਹਨ ਜੀ 🙏🏻 ਕਿਉਂਕਿ ਪੰਜਾਬੀ ਪੁਰਸ਼ ਬਹੁਤੇ ਗਰਮ ਸੁਭਾਅ ਦੇ ਹਨ ਜੀ 🙏🏻 ਆਪ ਜੀ ਨੂੰ ਸੁਣਨ ਵਾਲੇ ਰਿਸ਼ਤੇ ਨਿਭਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਜੀ 🙏🏻 ਧੰਨਵਾਦ ਜੀ 🙏🏻
@jaspreetbhullar8398
@jaspreetbhullar8398 Жыл бұрын
ਕਮਲਜੀਤ ਭੈਣ ਜੀ ☺️👍🏻🙏🏻
@ManpreetSingh-kf8ii
@ManpreetSingh-kf8ii Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@Sunnyd21
@Sunnyd21 Жыл бұрын
ਭਾਈ ਸਾਬ ਜੀ ਤੁਸੀਂ ਇੰਨੇ ਵਧੀਆ ਵਧੀਆ ਵਿਸ਼ੇ ਚੁਣਦੇ ਹੋ ਜੀ ਇਨ੍ਹਾਂ ਵਿਸ਼ਿਆ ਬਾਰੇ ਖੁੱਲ ਕੇ ਗੱਲ ਹੋਣੀ ਚਾਹੀਦੀ ਹੈ ਜੀ ਅੱਜ ਕੱਲ ਹਰ ਘਰ ਦਾ ਏਹੀ ਹਾਲ ਏ ਜੀ ਨਿਕੀ ਨਿੱਕੀ ਗੱਲ ਦੂਰ ਤੱਕ ਪਹੁੰਚਾ ਦਿੰਦੇ ਨੇ ਗੱਲ ਨਿੱਕੀ ਜਿਹੀ ਹੁੰਦੀ ਏ ਜਦੋਂ ਅਸੀਂ ਲੋਕਾਂ ਨੂੰ ਮਤਲਬ ਅਪਣੇ ਕਰੀਬੀਆਂ ਨੂੰ ਦੱਸ ਦਿੰਦੇ ਹਾਂ ਉਸ ਨਾਲ ਅਸੀਂ ਆਪਣੇ ਬੱਚਿਆਂ ਸਾਹਮਣੇ ਲੋਕਾਂ ਸਾਹਮਣੇ ਅਪਣੇ ਕਰੀਬੀ ਰਿਸ਼ਤੇਦਾਰ ਦੋਸਤਾਂ ਅੱਗੇ ਮਜ਼ਾਕ ਦੇ ਪਾਤਰ ਬਣ ਜਾਂਦੇ ਹਾਂ ਪਰ ਜੇ ਅਸੀ ਸਮਾ ਲਈਏ ਆਪਸ ਚ ਬੈਠ ਕੇ ਗੱਲ ਕਰੀਏ ਕਈ ਵਾਰ ਕੀ ਹੁੰਦਾ ਗੱਲ ਬਹੁਤ ਛੋਟੀ ਹੁੰਦੀ ਏ ਪਰ ਅਸੀਂ ਇੰਨੀ ਵੱਡੀ ਬਣਾ ਦਿੰਦੇ ਹਾਂ ਖੁਦ ਹੀ ਅਸੀਂ ਆਪਣੀਆ ਨਜ਼ਰਾਂ ਚ ਵੀ ਡਿੱਗ ਜਾਂਦੇ ਹਾਂ ਫਿਰ ਅਸੀਂ ਰੋਂਦੇ ਹਾਂ ਪਛਤਾਵਾ ਹੁੰਦਾ ਏ ਕੀ ਦਾ ਕੀ ਬਣ ਜਾਂਦਾ ਏ ਅਕਸਰ ਸਾਂਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਵਿਚਾਰ ਕਰਨਾ ਚਾਹੀਦਾ ਹੈ ਸਭ ਤੋ ਪਹਿਲਾ ਆਪਸ ਗੱਲ ਕਰੀਏ ਇਕ ਦੂਜੇ ਨੂੰ ਪੁੱਛ ਲੈਣਾ ਚਾਹੀਦਾ ਹੈ ਗੱਲ ਕੀ ਹੈ ਥੋੜ੍ਹਾ ਅਪਣੇ ਆਪ ਨੂੰ ਸਮਝ ਲਓ ਥੋੜ੍ਹਾ ਸਮਝ ਲਉ ਜ਼ਰੂਰੀ ਨਹੀਂ ਸਾਹਮਣੇ ਵਾਲਾ ਪਤੀ ਪਤਨੀ ਹੀ ਹੋਵੇ ਭਰਾ ਭੈਣ ਮਾਂ ਬਾਪ ਦੋਸਤ ਮਿੱਤਰ ਕੋਈ ਵੀ ਹੋ ਸਕਦਾ ਹੈ ਇਸ ਨਾਲ ਸਾਡਾ ਆਲਾ ਦੁਆਲਾ ਹੀ ਠੀਕ ਹੋਵੇਗਾ ਜੇ ਸਾਡਾ ਆਲਾ ਦੁਆਲਾ ਠੀਕ ਅਸੀਂ ਵੀ ਠੀਕ ਹੈ ਅਸੀਂ ਠੀਕ ਸਾਡੇ ਰਿਸ਼ਤੇ ਵੀ ਅਪਣੇ ਆਪ ਠੀਕ ਹੋ ਜਾਣੇ ਰਿਸ਼ਤੇ ਠੀਕ ਅਸੀਂ ਚੰਗੇ ਇਨਸਾਨ ਵੀ ਬਣ ਜਾਣਾ ਭਾਈ ਸਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਕੋਟ ਕੋਟ ਧੰਨਵਾਦ ਜੀ
@Inderjitsingh-vb5ll
@Inderjitsingh-vb5ll Жыл бұрын
waho waho gobind
@AjitSingh-er1ly
@AjitSingh-er1ly Жыл бұрын
Waheguru ji ka kalsa waheguru ji ke fathe 🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍❤❤❤❤❤❤❤❤🌹🌹🌹🌹🌹🌹🌹👌👌👌👌👌👌🏆🏆🏆🏆🏆🏆🏆🏆💯💯💯💯💯💯💯💐🔝🔝🔝🔝🔝🔝🔝🔝🔝
@harjot4243
@harjot4243 Жыл бұрын
🙏 Waheguru ♥️ ji 🌹 waheguru 🌹 ji 🌹 waheguru 🥀 ji 🙏♥️🌹🌹🌹🥀🌹👍🏻♥️🙏🙏🌹🥀🌷🌹
@HarjinderSingh-rj4wk
@HarjinderSingh-rj4wk Жыл бұрын
ਜੇ ਕਰ ਸਮਾਜ ਵਿਚ ਇਸ ਤਰ੍ਹਾਂ ਦਾ ਵਰਤਾਓ ਕਰਨ ਦੀ ਸੋਝੀ ਆ ਜਾਵੇ ਤਾਂ ਇਹ ਰਿਸ਼ਤਿਆਂ ਨੂੰ ਨਿਭਾਈ ਰੱਖਣ ਲਈ ਇਕ ਅਣਮੋਲ ਅਸ਼ੁਧੀ ਸਾਬਿਤ ਹੋ ਸਕਦਾ ਹੈ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ।
@jassssidhu4714
@jassssidhu4714 Жыл бұрын
Satnam waheguru
@inderjeetkaur3274
@inderjeetkaur3274 Жыл бұрын
Thanks bahi shib ji
@reetasidhupunjabisingeroff8942
@reetasidhupunjabisingeroff8942 11 ай бұрын
ਮੈ ਤੁਹਾਡੇ ਵਿਚਾਰ ਬਹੁਤ ਹੀ ਸੁਣਦੀ ਹਾਂ ਮੈਨੂੰ ਤੁਹਾਡੀ ਸਇਕਸਈਆਤ ਬਹੁਤ ਹੀ ਪਸੰਦ ਕਰਦੀ ਹਾਂ ਤੁਸੀਂ ਹਰ ਇੱਕ ਰੰਗ ਦੇ ਚੋਲੇ ਪਾਇਆਂ ਕੋਰ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਹਾਂ ਜੀ ਮੈਂ ਤੁਹਾਡੀ ਆਪਨੀ ਗਾਇਕ ਰੀਤਾਂ ਸਿੱਧੂ
@baljinderjhinjer1259
@baljinderjhinjer1259 Жыл бұрын
ਬਹੁਤ ਵਧੀਆ ਸੁਨੇਹਾ ਭੇਜਿਆ ਗਿਆ
@reetasidhupunjabisingeroff8942
@reetasidhupunjabisingeroff8942 11 ай бұрын
ਭਾਈ ਜੀ ਸੱਤ ਸ਼੍ਰੀ ਆਕਾਲ ਜੀ
@ranjitkaur2322
@ranjitkaur2322 Жыл бұрын
Thanks ji 🙏
@dilbagsingh4857
@dilbagsingh4857 Жыл бұрын
ਬਹੁਤ ਹੀ ਕੀਮਤੀ ਗੱਲਾਂ ਹਨ
@mandeepdiljit4925
@mandeepdiljit4925 Жыл бұрын
bhut vadia message bhai saab g
@SunnyKumar-hi6mw
@SunnyKumar-hi6mw 5 ай бұрын
Waheguru ji
@parshotamkaur1310
@parshotamkaur1310 Жыл бұрын
ਬਹੁਤ ਕੋਸ਼ਿਸ਼ ਕੀਤੀ
@skumar925
@skumar925 9 ай бұрын
Gud
@karnalkaur4402
@karnalkaur4402 Жыл бұрын
ਸਹੀ ਹੈ good ਸੋਚ ਚੜਦੀ ਕਲਾ ਵਿੱਚ ਰਹੋ
@simranpreetkaur5913
@simranpreetkaur5913 Жыл бұрын
ਅੱਜਕੱਲ ਸਬਰ ਤਾ ਬੱਚਿਆਂ ਵਿੱਚ ਬਿਲਕੁਲ ਖਤਮ ਹੋ ਗਿਆ ਜੀ ਕੋਈ ਦੂਜੇ ਦੀ ਗੱਲ ਬਰਦਾਸ਼ਤ ਨਹੀਂ ਕਰਦਾ ਸ਼ਾਇਦ ਇਸੇ ਕਰਕੇ ਰਿਸਤੇ ਜਿਆਦਾ ਟੁੱਟ ਰਹੇ ਨੇ 🙏🙏ਬਹੁਤ ਹੀ ਸੋਹਣੇ ਵਿਚਾਰਾਂ ਵਾਲਾ ਨਵਾਂ ਸਵੇਰ ਦਾ ਨਵਾਂ ਸੁਨੇਹਾ ਜੀ 🙏🙏🙏🙏
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ
@hardeep143cheema3
@hardeep143cheema3 Жыл бұрын
Baakaamaal hai ji thanku
@babitadhiman7405
@babitadhiman7405 Жыл бұрын
🙏🙏🙏🙏
@SantoshKumari-by2qw
@SantoshKumari-by2qw Жыл бұрын
Waheguru G 🙏🙏🙏💐
@harmandeepsingh6894
@harmandeepsingh6894 Жыл бұрын
ਬਾਬਾ ਜੀ ਜਲਦੀ ਜਲਦੀ ਪਟਿਆਲੇ ਆ ਜਾਓ ਮੈ ਆਪ ਜੀ ਨੂੰ ਮਿਲਣਾ ਹੈ ਬਹੁਤ ਸਾਰੇ ਦਿਲ ਵਿੱਚ ਜਜ਼ਬਾਤ ਨੇ ਵਿਚਾਰ ਨੇ ਭਾਵਨਾਵਾਂ ਨੇ ਤੇ ਦਿਲ ਦੀ ਰੀਜ਼ ਪੂਰੀ ਕਰਨੀ ਆ ਜਲਦੀ ਜਲਦੀ ਪਟਿਆਲੇ ਆ ਜਾਓ
@ramgarhiashorts7528
@ramgarhiashorts7528 Жыл бұрын
Hnji veerji
@baljinderkaur5892
@baljinderkaur5892 Жыл бұрын
Great bhai sahib ji
@universeinfnite
@universeinfnite Жыл бұрын
Waheguru
@GurnamSingh-hu5fq
@GurnamSingh-hu5fq Жыл бұрын
ਸਬਰ ਦਾ ਭੋਗ ਪੈ ਗਿਆ ਜੀ। ਬਹੁਤ ਵਧੀਆ ਬੀਚਾਰ ਨੇ ਜੀ ਅੰਨੀ ਕਾਣੀ ਕਬੂਲ ਜਬਾਨ ਸੀ।
@jaspreetkaurbambiha5808
@jaspreetkaurbambiha5808 Жыл бұрын
🙏🏼🙏🏼🙏🏼🙏🏼🙏🏼🙏🏼
@jaspreetbhullar8398
@jaspreetbhullar8398 Жыл бұрын
ਅੱਜ ਦੀ ਸਾਡੀ ਸਵਾਰਥੀ ਬਿਰਤੀ ਰਿਸ਼ਤਿਆਂ ਨੂੰ ਨਿਭਾਉਣ ਲਈ ਤੁਹਾਡੇ ਦਿੱਤੇ ਸੁਨੇਹੇ ਨੇ ਮਨ ਅੰਦਰ ਠਹਿਰਾਵ, ਸਬਰ ਤੇ ਸ਼ਹਿਣਸ਼ੀਲਤਾ ਦੇ ਗੁਣਾਂ ਨੂੰ ਹੋਰ ਉਜਾਗਰ ਕੀਤਾ ਹੈ ਭਾਈ ਸਾਹਿਬ ਜੀ ☺️🙏🏻 ਧੰਨਵਾਦ ਇਹਨਾਂ ਬੇਸ਼ਕੀਮਤੀ ਵਿਚਾਰਾਂ ਲਈ ਜੀ 🙏🏻
@pamindersingh701
@pamindersingh701 Жыл бұрын
❤❤❤❤
@soniapuni6471
@soniapuni6471 Жыл бұрын
Baba g ajjo plz mai milna bht urgent ajjo plz india
@skumar925
@skumar925 9 ай бұрын
Kithe
@AmandeepKaur-ju1zy
@AmandeepKaur-ju1zy Жыл бұрын
🙏 ਸਭ ਤੋਂ ਪਹਿਲਾਂ ਸਾਰਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ 🌹 ਧੰਨ ਵਾਹਿਗੁਰੂ 🌹 ਵਾਹਿਗੁਰੂ ਵਾਹਿਗੁਰੂ 🪴 ਧੰਨ ਵਾਹਿਗੁਰੂ ਨਵੀਂ ਸਵੇਰ ਦਾ ਨਵਾਂ ਸੁਨੇਹਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🌹🌿🍀🌿
@RajinderKaur-qk9ox
@RajinderKaur-qk9ox Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ🙏
@gurmeetsingh7081
@gurmeetsingh7081 Жыл бұрын
Meaningful message
@allinone59746
@allinone59746 Жыл бұрын
Kya baat aye bhai saab jii
@ministories_narinder_kaur
@ministories_narinder_kaur Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦਾ ਸੁਨੇਹਾ ਮੇਰੇ ਮਨ ਨੂੰ ਛੂਹ ਗਿਆ ਹੈ। ਸੱਚਮੁੱਚ ਹੀ ਸਬਰ ਨਾਲ ਕੰਮ ਕਰਨਾ ਪੈਂਦਾ ਹੈ। ਆਪਣੀ ਡਿਊਟੀ ਦੌਰਾਨ ਮੈਂ 5 ਸਾਲ ਇੱਕ ਸਕੂਲ, ਸੱਤ ਸਾਲ ਇਕ ਸਕੂਲ ਤੇ ਸੱਤ ਸਾਲ ਡਾਬਾ ਦੇ ਸਕੂਲ ਵਿਚ ਪੜ੍ਹਾਇਆ ਹੈਂ। ਸਕੂਲ ਵਿਚ ਪੜ੍ਹਾਉਦਿਆਂ ਹੋਇਆਂ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ, ਕੁੱਝ ਸਬਰ ਕਰਕੇ, ਕੁਝ ਆਪਣੀ ਸਫ਼ਾਈ ਦੇ ਕੇ ਆਪਣਾ ਸਥਾਨ ਬਣਾਈ ਰੱਖਿਆ। ਸੁਨੇਹਾ ਦੇਣ ਦਾ ਧੰਨਵਾਦ
@GurcharanSingh-pf4hl
@GurcharanSingh-pf4hl Жыл бұрын
Very nice massage❤❤
@gurjeetkaur9238
@gurjeetkaur9238 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਦਾ ਸੁਨੇਹਾ ਬੇਹੱਦ ਕੀਮਤੀ ਵਿਚਾਰਾਂ ਵਾਲਾ ਹੈ ਅਸੀਂ ਸਾਰੇ ਇਸ ਗੁੰਝਲਦਾਰ ਜਿੰਦਗੀ ਵਿੱਚੋਂ ਗੁਜਰ ਰਹੇ ਆਂ ਰਿਸ਼ਤਾ ਚਾਹੇ ਕੋਈ ਵੀ ਹੋਵੇ ਪਰ ਸਬਰ ਵਿਸ਼ਵਾਸ ਕਾਰਨ ਗਿਰਾਵਟ ਵੱਲ ਜਾ ਰਹੇ ਆਂ ਪਰ ਤੁਸੀਂ ਖੁੱਲ ਕੇ ਵਿਚਾਰ ਕੀਤੀ ਸੁਨੇਹਾ ਦਿੱਤਾ ਬਹੁਤ ਵਧੀਆ ਲੱਗਾ ਜੀ ਧੰਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ 🙏
@balwantmann1774
@balwantmann1774 Жыл бұрын
Waheguruji ka khalsa waheguruji ki fateh g
@harmeshsingh5509
@harmeshsingh5509 Жыл бұрын
Sach a baba ji
@ManjitKaur-wl9hr
@ManjitKaur-wl9hr Жыл бұрын
ਮਨ ਦੇ ਠਹਿਰਾਵ ਦੀ , ਸੁਭਾਅ ਵਿੱਚ ਸਬਰ ਦੀ ਮਹੱਤਤਾ ਨੂੰ ਦਰਸਾਉਂਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ 🙏ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀਓ 🙏🙏🙏🙏...
@jogamehta4884
@jogamehta4884 Жыл бұрын
🙏🏻🙏🏻💯💯🌹
@navjit2
@navjit2 Жыл бұрын
ਧੰਨਵਾਦ ਭਾਈ ਸਾਬ ਜੀ 🙏🏻💐💐🙏🏻🙏🏻❤️🙏🏻
@ginni404
@ginni404 Жыл бұрын
ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏
@sandeep15658
@sandeep15658 Жыл бұрын
So true
@statebrothergamer
@statebrothergamer Жыл бұрын
Waheguru ji ka khalsa waheguru ji ki fateh ji
@JagdishSingh-up1hs
@JagdishSingh-up1hs Жыл бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ🙏🙏
@gurjeetsingh3501
@gurjeetsingh3501 Жыл бұрын
❤❤🎉🎉🎉
@kuldeepsingh-xh6jv
@kuldeepsingh-xh6jv Жыл бұрын
ਬਹੁਤ ਵਧੀਆ ਜੀ🎉❤❤❤❤
@simarjeetkaur3394
@simarjeetkaur3394 Жыл бұрын
Boht vdia Bhai Saab g 😊
@happygholia1999
@happygholia1999 Жыл бұрын
Nice information good motevasin thanks Bhi shab
@rupinderpunjab9141
@rupinderpunjab9141 Жыл бұрын
very good message bhai saab g
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@avneetjagera5769
@avneetjagera5769 Жыл бұрын
🙏🏻🙏🏻
@SandeepSingh-ky1wj
@SandeepSingh-ky1wj Жыл бұрын
@@avneetjagera5769 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@saranjitgill5812
@saranjitgill5812 Жыл бұрын
Very good advise 😊🙏
@jagjeetsingh4364
@jagjeetsingh4364 Жыл бұрын
Bilkul sahi jban da te te dati
@KamaljeetKaur-sx8io
@KamaljeetKaur-sx8io Жыл бұрын
ਸਮਾਜਿਕ ਰਿਸ਼ਤਿਆਂ ਦੇ ਉਲਝੇ ਤਾਣੇ -ਬਾਣੇ ਨੂੰ ਸੁਲਝਾਉਂਦੇ ਤੇ ਰਿਸ਼ਤੇ ਨਿਭਾਉਣ ਦੀ ਜਾਚ ਸਿਖਾਉਂਦੇ ਏਨੇ ਸਿੱਖਿਆਦਾਇਕ ਸੁਨੇਹੇ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏🏻
@dilbagsingh4857
@dilbagsingh4857 Жыл бұрын
Very good information ji
@jagtar.singh.abheypur.w
@jagtar.singh.abheypur.w Жыл бұрын
👍🏻
@DharmPal-mv4mh
@DharmPal-mv4mh Жыл бұрын
Good Examples
@nitnamgurbani4416
@nitnamgurbani4416 Жыл бұрын
Waheguru ji waheguru ji waheguru ji waheguru ji waheguru ji ❤❤
@vpvp4130
@vpvp4130 Жыл бұрын
वाहेगुरु जी 🙏🙏🙏🙏🙏
@gurpreetKaur-ck8jp
@gurpreetKaur-ck8jp Жыл бұрын
Nice Massg ha
@parmjeetdandiwal2867
@parmjeetdandiwal2867 Жыл бұрын
waheguru ji ka khalsa waheguru ji ki fateh bhai sahib ji 🙏🙏🙏🙏🙏
@sukhwinderkaurhans955
@sukhwinderkaurhans955 Жыл бұрын
Good msg 👍 💯🙏🌹
@dayiadevi8385
@dayiadevi8385 Жыл бұрын
🙏🙏🏼🙏💯👍
@jimmysingh7095
@jimmysingh7095 Жыл бұрын
ਵਾਹਿਗੁਰੂ ਸਤਿਨਾਮ ਜੀ....
@G.Selfmade
@G.Selfmade Жыл бұрын
🙏🏻🙏🏻✅
@RameshSharma-eo2tj
@RameshSharma-eo2tj Жыл бұрын
Bhai sahab ji WaheGuru Ji ka Khalsa WaheGuru Ji ki Fateh aap jida Sneha man Khush kar deta hai waheguru aapki umra lambi kare aur tandrusti da
@aujladesigner3783
@aujladesigner3783 Жыл бұрын
Bilkul sahi kaha baba ji 🙏🏻🙏🏻🙏🏻🙏🏻
@gurdevsingh4634
@gurdevsingh4634 Жыл бұрын
Waheguru ji ka khalsa waheguru ji ki Fateh🙏 Bhai saab ji 🙏🏻
@sarabjitkaur8997
@sarabjitkaur8997 Жыл бұрын
Sat Sri akaal veer ji 🙏
@sukhpalchahal4327
@sukhpalchahal4327 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤
@kulwantkaur8979
@kulwantkaur8979 Жыл бұрын
ਵਾਹਿਗੁਰੂ,💐ਵਾਹਿਗੁਰੂ,💐👌
@kuldipubhi6864
@kuldipubhi6864 Жыл бұрын
Very very thoughtful vlog today.. valuable thoughts expressed.. many thanks ji. ❤
@cutecute8921
@cutecute8921 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@johndeere_ale
@johndeere_ale Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਸਮਝਾਉਣ ਲਈ🙏🙏🙏🙏
@harjinderkhosa3907
@harjinderkhosa3907 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤
@GurpretSandhu6
@GurpretSandhu6 Жыл бұрын
Baba ji, you saved my relationship.. 🙏🏻🙏🏻
@PanjabiKnowledge
@PanjabiKnowledge Жыл бұрын
ਤੁਹਾਨੂੰ ਸੁਣ ਕੇ ਸਾਨੂੰ ਦੁਨੀਆ ਦੀ ਸਮਜ਼ ਆਉਣ ਲਗ ਪਈ ਐ
@jasvinderdhaliwal2810
@jasvinderdhaliwal2810 Жыл бұрын
Great advice for everyone thank you so much baba ji 👍🌹🌹🌹🙏
@leelawanti8064
@leelawanti8064 Жыл бұрын
Waheguru ji ka Khalsa waheguru ji ki fateh 🙏🌹🙏🌹🙏🌹🙏
@jasmirsingh8035
@jasmirsingh8035 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@hardipsingh7691
@hardipsingh7691 Жыл бұрын
Thanks bhai Saab ji 🙏
@parminderkaur6955
@parminderkaur6955 Жыл бұрын
🎉🎉🎉🎉🎉🎉🎉
@parminderkaur6955
@parminderkaur6955 Жыл бұрын
🎉🎉🎉🎉🎉🎉🎉❤❤❤
@parminderkaur6955
@parminderkaur6955 Жыл бұрын
🎉🎉🎉🎉🎉🎉🎉❤❤❤
@balwantmann1774
@balwantmann1774 Жыл бұрын
Waheguruji wah
@balwantmann1774
@balwantmann1774 Жыл бұрын
Waheguruji right suggest
@daljitgrewal9641
@daljitgrewal9641 Жыл бұрын
🌸🌸🌸🌸🌸🌸🌸🌸🌸🦚🦚🦚🌸🌸🌸🦚🦚🦚🦚🦚💐💐💐💐💐🌸🌸🌸🌸🌸🌸🦚🦚🦚🦚🦚🦚🦚🌸
@vijaysinghsran1185
@vijaysinghsran1185 Жыл бұрын
ਸਾਂਝੇ ਪਰਿਵਾਰ ਕਰਕੇ ਵੀ ਸਮੱਸਿਆ ਤੁਰੰਤ ਹੀ ਹੱਲ ਹੋ ਜਾਂਦੀ ਸੀ। ਸਮੱਸਿਆ ਨੂੰ ਲਮਕਣ ਦਾ ਮੌਕਾ ਨਹੀਂ ਮਿਲਦਾ ਸੀ ਜੀ 🙏 ਧੰਨਵਾਦ ਜੀ
@jagirsingh7683
@jagirsingh7683 Жыл бұрын
very good ਵਿਚਾਰ भाई साहब आज ਤਾਂ ਸੁਆਦ ਆ ਗਿਆ, ਰਿਸ਼ਤਿਆਂ ਨੂੰ ਨਿਭਾਉਣ ਦੀ ਜਾਂਚ ਸਿੱਖਣ ਲਈ 😊🎉❤😂😅
@drjohal747
@drjohal747 Жыл бұрын
ਭਾਈ ਸਾਹਿਬ ਅਜ ਕਲ ਪੈਸਾ ਹੀ ਰਿਸ਼ਤਾ ਬਣ ਕੇ ਰਹਿ ਗਿਆ ਰਿਸਤੇਆ ਨੂੰ ਕੌਣ ਪੁੱਛਦਾ
@MandeepKaur-wm8mj
@MandeepKaur-wm8mj Жыл бұрын
Waheguru ji ❤️ ❤️ ❤️ 🙏🙏💐💐🌹🌹🙏🙏
@balwantmann1774
@balwantmann1774 Жыл бұрын
Waheguruji 🌹🌹🌷
@balwinderbains1313
@balwinderbains1313 Жыл бұрын
ਬਹੁਤ ਹੀ ਕੀਮਤੀ ਗੱਲਾਂ ਕਹੀਆਂ ਤੁਸੀ 👏🏽
@BalwinderSingh-bi5vd
@BalwinderSingh-bi5vd Жыл бұрын
Excellent ❤🎉
@GurpreetKaur-ki6wf
@GurpreetKaur-ki6wf Жыл бұрын
WAHEGURU ji 🙏
@daljitgrewal9641
@daljitgrewal9641 Жыл бұрын
Satnamwaheguruji
@jaswinderSingh-xi9sn
@jaswinderSingh-xi9sn Жыл бұрын
Balehsre janean soch fe
@SatvirKaur-s4r
@SatvirKaur-s4r Жыл бұрын
ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ
@mannudilu3593
@mannudilu3593 Жыл бұрын
ਵਾਹਿਗੁਰੂ ਜੀ❤
@Gurikambojmalout1234
@Gurikambojmalout1234 Жыл бұрын
❤❤❤❤ Waheguru ji ka Khalsa waheguru ji ki Fateh
@harkiratsingh7633
@harkiratsingh7633 Жыл бұрын
😊 Vi nin
@gaganaulakh-yn1rj
@gaganaulakh-yn1rj Жыл бұрын
Waheguru ji waheguru ji 💯💯🙏🙏🙏🙏💯💯👌👌👌👌👌👌👌👌right 💯🙏👌👌👌💯🙏🙏🙏🙏🙏
Just Give me my Money!
00:18
GL Show Russian
Рет қаралды 1,2 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Just Give me my Money!
00:18
GL Show Russian
Рет қаралды 1,2 МЛН