ਅਫ਼ਰੀਕਾ ਵਿੱਚ ਪੰਜਾਬੀ ਮਹਿਫ਼ਲਾਂ Punjabi Families in Kenya | Punjabi Travel Couple | Ripan Khushi Vlogs

  Рет қаралды 136,518

Ripan Khushi Vlogs

Ripan Khushi Vlogs

Күн бұрын

Пікірлер: 208
@gurwinderkaur2547
@gurwinderkaur2547 Жыл бұрын
ਵੀਰ ਜੀ ਬਹੁਤ ਵਧੀਆ ਗੱਲ ਹੋਵੇਗੀ! ਜੇ ਅਫਰੀਕਾ ਦੀਆਂ ਤੀਆਂ ਵਾਲਾਂ ਪਰੋਗਰਾਮ ਬਣਾਓ! ਕਿਸੇ ਵਧੀਆਂ ਜਗਾ ਤੇ ਰੱਖੋ ਪਰੋਗਰਾਮ, ਆਪਣੀਆਂ ਅਫਰੀਕਾ ਵਿੱਚ ਰਹਿੰਦੀਆਂ ਭੈਣਾਂ ਬਹੁਤ ਕੈਮ ਨੇ! ਆਪਣੀਆਂ ਪੰਜਾਬ ਦੀਆਂ ਸੱਭਿਆਚਾਰਕ ਫੂਡ ਸਟਾਲਾ ਭੈਣਾਂ ਬਣਾਕੇ ਲਗਾ ਸਕਦੀਆਂ! ਜਿਵੇਂ ਖੀਰ ਪੂੜੇ ਪਕੌੜੇ ਸੇਵੀਆ ਆਦਿ! ਨਾਲੇ ਸਾਰੇ ਪੰਜਾਬੀ ਰਲ ਮਿਲ ਕੇ ਇੱਕ ਰਿਕਾਰਡ ਬਣਾ ਦੇਣ ਗੇ! ਕਿ ਅਫਰੀਕਾ ਵਿੱਚ ਪੰਜਾਬੀ ਟਰੈਵਲ ਕੱਪਲ ਨਾਲ ਮਨਾਇਆ ਪਹਿਲੀ ਵਾਰ ਤੀਆਂ ਦਾ ਮੇਲਾ! ਇਸ ਗੱਲ ਤੇ ਵਿਚਾਰ ਜਰੂਰ ਕਰੇ ਓ! 🙏🙏
@Amazoncoolfinds69
@Amazoncoolfinds69 Жыл бұрын
Gurvinder Kaur ji Tiya vi lagdiya ethe 😊
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਲੌਗ ਦੀ ਪ੍ਰਸੰਸਾ ਕਰਦਾ ਹਾਂ ਜੀ ਵਾਹਿਗੁਰੂ ਤੁਹਾਡੇ ਤੇ ਇਸ ਪੰਜਾਬੀ ਪਰਿਵਾਰਾਂ ਦੀ ਬਹੁਤ ਵੱਡੀ ਦੇਣ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurjit999
@gurjit999 Жыл бұрын
ਸਾਡਾ ਪੰਜਾਬ (Panjab ) ਸਾਰੇ ਤੋਂ ਦੇਸ਼ਾਂ ਵਧੀਆ ਦੇਸ਼ I
@HarinderSingh-zb1gn
@HarinderSingh-zb1gn Жыл бұрын
ਪ੍ਰਮਾਤਮਾ ਜਦੋ ਇਨਸਾਨ ਦੇ ਮਨ ਵਿੱਚ ਵਸ ਜਾਦਾ ਤਾ ਫਿਰ ਬੰਦੇ ਕੋਲ ਸਮਾ ਪੈਸਾ ਸਬ ਕੁਝ ਦਾ ਪ੍ਰਬੰਧ ਹੌ ਜਾਦਾ ਪੰਜਾਬੀਆਂ ਵਿਚ ਸੇਵਾ ਦੀ ਭਾਵਨਾ ਜਨਮ ਤੌ ਹੀ ਸਿਖਾਈ ਜਾਦੀ 🙏
@HarjeetSingh-c4n
@HarjeetSingh-c4n Жыл бұрын
ਅਫ਼ਰੀਕਾ ਦਿਖਾਉਣ ਦਾ ਬਹੁਤ ਸ਼ੁਕਰੀਆ ਜੋੜੀ ਦਾ 👍🙏
@harbansbenipal3256
@harbansbenipal3256 Жыл бұрын
Wahgur Sahib jio, ❣️ ❣️ ❣️ ❣️
@harbanssinghsidhu7037
@harbanssinghsidhu7037 Жыл бұрын
Acacia ਮਤਲੱਬ ਕਿੱਕਰ ਰੁੱਖ ਛੇਵੀਂ ਸੱਤਵੀਂ ਵਿੱਚ ਸਿੱਖ ਲਿਆ ਸੀ ਬਬੁਲ ਕਿਹਾ ਜਾਂਦਾ ਹਿੰਦੀ ਵਿੱਚ
@harpreetsingh-es7hd
@harpreetsingh-es7hd Жыл бұрын
ਬਾਈ ਇਹਨਾ ਦੀ phd ਕੀਤੀ ਹੋਈ ਆ । ਵੱਡੀ ਅੰਗਰੇਜ਼ੀ ਆਉਂਦੀ ਆ ਇਹਨਾ ਨੂੰ 😂😂😂
@rubalkhangura7966
@rubalkhangura7966 Жыл бұрын
@@harpreetsingh-es7hd a
@ChardaPunjab-p6e
@ChardaPunjab-p6e Жыл бұрын
ਇਹ ਸਾਡੇ ਦਰੱਖਤ ਆਪਣੇ ਪਿੰਡ ਵਿੱਚ ਹੀ ਦੇਖੇ ਆ। ਪਰ ਹੁਣ ਲੋਕਾਂ ਨੇ ਸਾਰੇ ਪੱਟ ਦਿੱਤੇ। ਪਰ ਇਹ ਸਾਰਾ ਦੇਖਕੇ ਮੈਨੂੰ ਆਪਣਾ ਪਰਾਣਾ ਪਿੰਡ ਯਾਦ ਆ ਗਿਆ
@amanbatthverka
@amanbatthverka Жыл бұрын
RIPAN........ਇਕ ਤੇ ਇਕ ਦੋ ਗਿਆਰਾਂ ਹੁੰਦੇ...... KHUSHI......ਜਿਥੇ ਚੱਲੇਗਾ ਚਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ 😊
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@BarinderSinghKamboj
@BarinderSinghKamboj Жыл бұрын
ਰੱਬ ਤੁਹਾਨੂੰ ਹਰ ਖੁਸ਼ੀ ਤੇ ਹਰ ਤਰੱਕੀ ਬਖਸੇ ਦੋਨਾ ਜਿਆ ਨੂੰ
@mewasingh3980
@mewasingh3980 Жыл бұрын
ਰਿੰਪਨ ਵੀਰ ਅਫਰੀਕਾ ਦਾ ਸੱਭ ਤੋ ਵਧੀਆ ਲੱਗੀਆ ਰੇਲਵੇ ਸਟੇਸ਼ਨ
@ajaibsingh6044
@ajaibsingh6044 Жыл бұрын
ਬਹੁਤ ਵਧੀਆ: ਕੁਦਰਤ ਦਾ ਆਨੰਦ ਮਾਣੋ:ਰੱਬ ਖੁਸ਼ ਰੱਖੇ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਬਹੁਤ ਵਧੀਆ ਥਾਂ ਦਿਖਾਈ ਤੁਸੀਂ
@labh-d3i
@labh-d3i Жыл бұрын
ਬਾਈ ਜੀ ਤੁਹਾਡੇ ਵਲੋਗ ਬਹੁੱਤ ਵਧੀਆ ਨੇ ਦੇਖ ਰੂਹ ਖੁਸ਼ ਹੋ ਜਾਂਦੀ ਹੈ ਤੁੱਸੀ ਸਾਨੂੰ ਘਰੇ ਬੈਠਿਆਂ ਨੂੰ ਕੀਨੀਆ ਸੈਰ ਕਰਾ ਦਿੱਤੀ ਬਹੁੱਤ ਬਹੁੱਤ ਧੰਨਵਾਦ 🙏🙏
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏 Sab Ta 👏👏
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤❤❤
@avtarcheema3253
@avtarcheema3253 Жыл бұрын
ਬਹੁਤ ਹੀ ਖੂਬਸੂਰਤ 👌👌
@Gurdeep488
@Gurdeep488 Жыл бұрын
ਘਰ ਬੈਠੇ ਅਫਰੀਕਾ ਦੇਖ ਲਿਆ ਬਾਈ ਦੋਨੋਂ ਨੂੰ ਖੁਸ਼ ਰੱਖੇ ਪਰਮਾਤਮਾ ਜੀ ਧਨਵਾਦ
@MandeepKaur-cu2ed
@MandeepKaur-cu2ed Жыл бұрын
Beautiful vlog and nice vlogger and beautiful and nice vlog 🎉🎉🎉❤❤
@muhammadashrafkhan5533
@muhammadashrafkhan5533 Жыл бұрын
SsA ji very nice and beautiful family Rab mahr kara couple ji
@satnamkrashra9488
@satnamkrashra9488 Жыл бұрын
Thank u so much khushi and ripan ji tuc sade oh supne pure karde o jo assi kade supne dekhe v ni c waheguru ji sonu hmesha khush rakhe tuc sanu khush rakhde 🙏😍😍🥰🥰🙏🙏👍👍👍w.m.k
@parvinderkaur-md2wr
@parvinderkaur-md2wr Жыл бұрын
Putt patla hogia pagh da eh stayal vadia laga khusi v bhut vadaia laghdi aa gbu
@GurjeetSingh-fg5cm
@GurjeetSingh-fg5cm Жыл бұрын
So nice places all
@kanwaljitsinghsohi4445
@kanwaljitsinghsohi4445 Жыл бұрын
ਰਿੱਪਨ ਅਤੇ ਖੁਸ਼ੀ ਬੇਟਾ ਜੀ ਤੁਹਾਡੀ ਬਿਲੋਗ ਵਿੱਚ ਦਿਖਾਈ ਹੋਈ ਹਰ ਸੀਨਰੀ ਦੇਖ ਕੇ ਮੈਨੂੰ ਮੇਰੀ ਫੌਜ ਵਿੱਚ ਕੀਤੀ ਹੋਈ ਨੌਕਰੀ ਦੌਰਾਨ ਇਸੇ ਤਰ੍ਹਾਂ ਇੰਡੀਆਂ ਦੇ ਨੌਰਥ ਈਸਟ ਦੀ ਯਾਦ ਬਹੁਤ ਆਉਂਦੀ ਹੈ।ਰੱਬ ਤੁਹਾਡੇ ਦੋਨਾਂ ਉੱਤੇ ਆਪਣੀ ਮਿਹਰ ਰੱਖਣ। ਤੁਸੀ ਇਸੇ ਤਰ੍ਹਾਂ ਹੀ ਪ੍ਰਕਿਰਤੀ ਦਿਖੋਂਦੇ ਰਹੋ। ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ। RETD ਸੂਬੇਦਾਰ ਕੰਵਲਜੀਤ ਸਿੰਘ ਸੋਹੀ ਪਿੰਡ ਭਾਮੀਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ
@simarjeetkaur6066
@simarjeetkaur6066 Жыл бұрын
Bohut vadia laga majja aa gya blog dekh ke waheguru ji aap nu chardi kala vich rkn thanks ripan te khusi ji thuhada
@pushpinderkaurtv
@pushpinderkaurtv Жыл бұрын
Ripan sach much vlog dekh k majja aa gya, koi shabad nahi kujh kehn nu sabh khatam, Parmatma tuhadi jorhi nu hmesha khushian baxe. ❤❤👌👌👌👌👌👌👌👌👌👌👌👌👌👌👌👍
@kulwantkaur1692
@kulwantkaur1692 Жыл бұрын
Bahut vadhiya a
@maanmaan9113
@maanmaan9113 Жыл бұрын
Natural jgah a thanks for Punjabi family s
@jagrajsinghsidhu9445
@jagrajsinghsidhu9445 Жыл бұрын
ਕਿਸੇ ਵੀ ਪੰਜਾਬੀ ਦੀ ਨਾਂ ਕੋਈ ਲੋਕੇਸ਼ਨ ਨਾਂ ਕੋਈ ਮੋਬਾਈਲ ਨੰਬਰ ਨਾਂ ਕੋਈ ਗੁਰੂ ਘਰ ਦੀ ਲੋਕੇਸ਼ਨ ਜੇਕਰ ਕਿਸੇ ਭਰਾ ਨੂੰ ਲੋੜ ਪੈਅ ਜਾਵੇ ਤਾਂ ਕੀ ਕਰੂਗਾ
@anantveerkaur9095
@anantveerkaur9095 Жыл бұрын
Sat Shri Akal Ripan khusi Ji bhut hi vadia lgia thude vlog dekh k mann khush ho janda hai god bless both of you
@satnamsinghpurba9584
@satnamsinghpurba9584 Жыл бұрын
Bhut vadia lga Afrika da Safar god bless both of you 👌🏾👌🏾
@HardeepSingh-jf4kb
@HardeepSingh-jf4kb Жыл бұрын
Thanks veer ji
@bittusandhu3747
@bittusandhu3747 Жыл бұрын
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ💐
@rajsandhu8892
@rajsandhu8892 Жыл бұрын
Hor galan diyan galan mainu tuhadi cycling ton bhoat hassa aya..😅😅😅 gud job both of u guys 👍🏻 god bless u 🙏🏻
@SanjuSanju-ik8ys
@SanjuSanju-ik8ys Жыл бұрын
Rippan veer ji ma gurdaspur to ha and tuhade ßb blog dekhdi ha 2 saal to 👍👍👍
@AshokSingh-if3wg
@AshokSingh-if3wg Жыл бұрын
Waheguru ji ka kalsa waheguru ji ki fateh ji 🙏 waheguru ji jodi ko 14:39 khushyan bhakhse
@GurjantSingh-ri3bl
@GurjantSingh-ri3bl Жыл бұрын
Sat Sri akal khushi and ripan veer ji Waheguru ji chardikla vich rakhan, very nice vlog.
@surindersohal1506
@surindersohal1506 Жыл бұрын
Raja veer ji & Family nu Credit janda sara Thanks Raja veer 🙏🙏
@kaur433
@kaur433 Жыл бұрын
Rupan and Khushi ji sada v ik banda euthopia vich hai
@DaljitSingh-nz4fv
@DaljitSingh-nz4fv Жыл бұрын
ਧੰਨਵਾਦ ਜੀ
@DavinderSingh-kv1ss
@DavinderSingh-kv1ss Жыл бұрын
ਬਹੁਤ ਸਹੋਣਾ ਵੀਰ ਧੰਨਵਾਦ
@jagseersran9541
@jagseersran9541 Жыл бұрын
ਕੈਕਟਸ ਸ਼ਰੀਂਹ ਫਰਾਅ ਕਰੀਰ ਬਣਾ ਤੇ ਪੀਲਾ ਜੰਡ ਸਾਰੇ ਦਰਖ਼ਤ 25ਸਾਲ ਪਹਿਲਾਂ ਆਮ ਹੁੰਦੇ ਸੀ ਨਾਲ ਹੀ ਢੱਕ ਵੀ
@gurjit999
@gurjit999 Жыл бұрын
#Panjab
@farmersfarming7746
@farmersfarming7746 Жыл бұрын
Mazaa aa gaia ripan te khusi ji noo bahut bahut pyar
@VirdavinderSingh-c1l
@VirdavinderSingh-c1l Жыл бұрын
❤❤❤❤ ਫਰੀਦਕੋਟ🙏🙏🙏🥰🥰🥰🥰
@singhgulshan1110
@singhgulshan1110 Жыл бұрын
Ripan paji Mira leaves da v taste kario bhut vadia chease aa
@TarsemSingh-st1vw
@TarsemSingh-st1vw Жыл бұрын
Ripanbte khushi beta ji vlog bahut vadhia lagga waheguru ji tuhanu hamesha hasda vasda rakhan god bless both of you Lakhwinder Kaur from Gurdaspur
@amardeepsinghbhattikala189
@amardeepsinghbhattikala189 Жыл бұрын
Sat shri akal ji waheguru ji tuhanu hamesha chardikla tandrusti wakshan
@creativev5477
@creativev5477 Жыл бұрын
Black dress ਵਾਲੀ ਮੇਰੀ ਭੈਣ (ਕਜ਼ਨ) ਹੈ।ਦੇਖ ਕੇ ਖੁਸ਼ੀ ਹੋਈ। from:- Varinder
@rinkulaicha1296
@rinkulaicha1296 Жыл бұрын
Waheguru ji
@BalwinderKaur-dk4xl
@BalwinderKaur-dk4xl Жыл бұрын
Enjoy a Kenya villages ❤❤
@rajputdhalla1212
@rajputdhalla1212 Жыл бұрын
ਘੁੰਮਣ ਵਿੱਚ ਹੀ ਜਿੰਦਗੀ ਨਾ ਗੁਜ਼ਾਰ ਦਿਓ ਰੱਬ ਨੇ ਹੋਰ ਕੰਮ ਕਰਨ ਲਈ ਵੀ ਸੰਸਾਰ ਤੇ ਘੱਲਿਆ ਹੈ
@vickyasr
@vickyasr Жыл бұрын
Gandi soch.o dove apni life full enjoy kr rhe aa. Te sab nu enjoy kra rhe aa. Tu pta nhi rab kehree kam ch.hisa PA ta. Sab to navigate comment aa Tera.
@vickyasr
@vickyasr Жыл бұрын
🤬🤬🤬😠😠😠😡😡
@vickyasr
@vickyasr Жыл бұрын
Tu das tu ki Kita rab. Mera ji krda tere 100 👞🥾Mar k... 1 v na gina
@TasteandTrend
@TasteandTrend Жыл бұрын
Really wonderful series … one of the best series Jo me aj tak tuhdiya dekhiya…. Tuc ek vlog upload krde dekh k eh hunda v hun next v jldi upload krn.. best wishes for you guys
@balwindersinghchana7567
@balwindersinghchana7567 Жыл бұрын
Mein tanzania visit kita hoia wa its very nice arusha city
@karanbhagat4639
@karanbhagat4639 Жыл бұрын
Bahut wadiaa ❤❤
@suchasingh2663
@suchasingh2663 Жыл бұрын
Very good video
@gurmelsingh5040
@gurmelsingh5040 Жыл бұрын
Very nice video ji Mander khurd sangrur ok
@SherSingh-ec7jr
@SherSingh-ec7jr Жыл бұрын
ਪ੍ਰਮਾਤਮਾ ਤੁਹਾਡੀ ਸੌ ਕੰਟਰੀ ਘੁਮਣ ਦੀ ਇਸਾ ਜਰੂਰ ਪੂਰੀ ਕਰੂ ਇਹੋ ਸਾਡੀ ਦੂਆ ਪ੍ਰਮਾਤਮਾਂ ਅੱਗੇ🙏
@nusratfatehalikhan9146
@nusratfatehalikhan9146 Жыл бұрын
Very nice 👍🥰👌
@ravinderkaur3844
@ravinderkaur3844 Жыл бұрын
Very nice👍👍
@GurpyarSingh-n9k
@GurpyarSingh-n9k Жыл бұрын
❤❤ ਸਤਿ ਸ੍ਰੀ ਆਕਾਲ ਜੀ
@noorchopra682
@noorchopra682 Жыл бұрын
Veere Bohat Maja aa riha ..... best best the best couple 💐👌👍👏
@bhupinderkaur9547
@bhupinderkaur9547 Жыл бұрын
Repan and khushi god bless you both❤❤
@ghulamnabirathour1967
@ghulamnabirathour1967 Жыл бұрын
I love in punjabi couple
@ghulamnabirathour1967
@ghulamnabirathour1967 Жыл бұрын
Pa ge way guro ge ta khalsa way guru ge the khalsa
@CoolShade91
@CoolShade91 Жыл бұрын
Bai ji shara registan de shar karaoo
@bipusidhu4432
@bipusidhu4432 Жыл бұрын
Very nice Vlog aa beta ji God bless you putt ❤❤❤❤❤❤❤
@manjitsinghkandholavpobadh3753
@manjitsinghkandholavpobadh3753 Жыл бұрын
❤❤❤❤❤ 0:10
@Suju-salem
@Suju-salem Жыл бұрын
❤ great
@arvindersandhu2886
@arvindersandhu2886 Жыл бұрын
Good Veerp
@satkartarsingh3901
@satkartarsingh3901 Жыл бұрын
Very nice blog god bless you puttr ji
@KulwinderKaur-ch2nu
@KulwinderKaur-ch2nu Жыл бұрын
Sat Shri akal dona nu ji bhut he vadia lgia eh vlog 🥰🥰
@davinderkaur3685
@davinderkaur3685 Жыл бұрын
Tusi kinne Desh ghum chuke ho Parmatma tuhannu hor himmat deve very nice
@balwinderbains2891
@balwinderbains2891 Жыл бұрын
But badia laga thanks ji
@bakhsishsingh_1965
@bakhsishsingh_1965 Жыл бұрын
Bakhsish borawal budhlada mansa very good kinia
@deep_hardeep2800
@deep_hardeep2800 Жыл бұрын
ਬਹੁਤ ਸੋਹਣਾ ਜੀ
@shivdevbhandal4716
@shivdevbhandal4716 Жыл бұрын
Very nice vlog
@sarabjeetmaan9931
@sarabjeetmaan9931 Жыл бұрын
Sade abhor wale area v same h😊
@balrajsingh4182
@balrajsingh4182 Жыл бұрын
Very nice ji bahut wadhia ji
@harbanslalsharma4052
@harbanslalsharma4052 Жыл бұрын
Acacia is botanical term for tree having long white thorns surviving in hot arid regions. the punjabi 'kikkar' is one and botanical name 'acacia arabica'.
@jagdeepkumar2953
@jagdeepkumar2953 Жыл бұрын
Nice video vipn and khusi me thuade sare video dekhda a ❤ I love my india 🇨🇮👍
@parvinderkaur-md2wr
@parvinderkaur-md2wr Жыл бұрын
Jangal areas ch cactus jada hunda
@JasbirKaur-fo3jh
@JasbirKaur-fo3jh Жыл бұрын
Very nice Beautiful video ❤
@GurdeepSingh-jw6gb
@GurdeepSingh-jw6gb Жыл бұрын
Very nice
@bobbybansal1083
@bobbybansal1083 Жыл бұрын
Nice 👍
@deolseemadeol4356
@deolseemadeol4356 Жыл бұрын
Apne v hega veer g kekkar lodge roper to upar wal nu h oh v Edda he bahut sohna 1 night 7000 da breakfast wafey bich h eddan he kekkran n bahut dekhio tuci jarur ridding v h jangal de games same Edda he bnia
@NirmalSingh-yh8kk
@NirmalSingh-yh8kk Жыл бұрын
Waheguru Maher karn ji ❤❤
@rohinasharma2989
@rohinasharma2989 Жыл бұрын
Veer ji Africa Ch morroco v dikha do
@gurmailsingh5936
@gurmailsingh5936 Жыл бұрын
Good verry good knowledge 👌 👏
@gurmeetgill5170
@gurmeetgill5170 Жыл бұрын
Love your blogs. Please when you go to Tanzania please go to city Dar es salaam. My mom born there. I never been to Africa. But I want to see the city where my mom born. Also please go to Dar es salaam Gurdwara Sahib. Through your blogs I can see Africa. My Nana ji migrate to Africa around 1912 from India and worked in Railway. Ripon and Khushi God bless you.
@AnjuSharma-it1nu
@AnjuSharma-it1nu Жыл бұрын
God bless both of you ❤❤❤❤
@jaskarnsingh3884
@jaskarnsingh3884 Жыл бұрын
ਬਹੁਤ ਵਧੀਆ ਜੀ ਪਰ ਇਥੇ ਸ਼ਕਤੀ ਵਾਟਰ ਜਾ opm ਨਹੀਂ ਵਰਤਦੇ ਸਥਾਨਿਕ ਲੋਕ ਜਾ ਟੂਰਿਸਟ
@jasbirkaurrattan5344
@jasbirkaurrattan5344 Жыл бұрын
Veer ji bhabi ji ਅਪਣਾ khaial rakna ji❤
@AmanatKaur-iw5pj
@AmanatKaur-iw5pj Жыл бұрын
Best wishes
@gurnoorkaurdhaliwal324
@gurnoorkaurdhaliwal324 Жыл бұрын
Veer ge rusi Italy v aa jo ge. Sadea kol
@JatinderSingh-xb8te
@JatinderSingh-xb8te Жыл бұрын
Miss u veer g phase 6 mohali ❤❤❤❤❤❤❤❤❤
@BalwinderKaur-mg8nu
@BalwinderKaur-mg8nu Жыл бұрын
Very nice country
@thanks488
@thanks488 Жыл бұрын
very nice vlogs watch for entertainment 🤳
@saman2156
@saman2156 Жыл бұрын
Wahaguru ji god bless you ji ❤️🙏🙏
@sukhdeepwahegurujiisukdeep7267
@sukhdeepwahegurujiisukdeep7267 Жыл бұрын
ਬਹੁਤ ਵਧੀਆ ❤❤
@HarjinderSingh-bz4ri
@HarjinderSingh-bz4ri Жыл бұрын
Thanks bai ji❤❤
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН
Which One Is The Best - From Small To Giant #katebrush #shorts
00:17
#viralvideo #wrestling #comedy #guru #sports #punjabi #kabaddi
7:27