ਘਰੇਂ ਖਿੱਚ ਖਿੱਚ ਲਿਜਾਂਦੇ ਪੰਜਾਬੀ Punjabi Families in Africa | Ripan Khushi Vlogs |Punjabi Travel Couple

  Рет қаралды 98,594

Ripan Khushi Vlogs

Ripan Khushi Vlogs

Күн бұрын

Пікірлер: 224
@jasbirsinghdhillon2466
@jasbirsinghdhillon2466 Жыл бұрын
ਰਿਪਨ ਖੁਸ਼ੀ ਆਹ ਨਜ਼ਾਰਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਾਰੇ ਪੰਜਾਬੀ ਪਰਵਾਰਾਂ ਨੂੰ ਖੁਸ਼ ਰਹੋ ਰੱਬ ਰਾਖਾ
@parvindersingh7603
@parvindersingh7603 Жыл бұрын
ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਕਮਾਈਆਂ ਕਰਦੇ ਮਿਹਨਤ ਨਾਲ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਹਨਾਂ ਨੇ ਰਿਪਨ ਖੁਸ਼ੀ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ
@sandhulcdcaremansa6779
@sandhulcdcaremansa6779 Жыл бұрын
Khushripn ਬਹੁਤ ਬਹੁਤ ਮੇਹਰਬਾਨੀ ਜੋ ਏਨੇ ਪਿਆਰੇ ਤੇ ਮਿਲਾਪੜੇ ਪਰਵਾਰਾਂ ਦੇ ਦਰਸ਼ਨ ਕਰਵਾਏ ਸੱਚ ਜਾਂਣੇਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਪਰਵਾਰਾਂ ਦੀਆਂ ਦੂਜੇ ਦੇਸ਼ਾਂ ਵਿਚ ਵੀ ਤਰੱਕੀਆਂ ਵੇਖਦੇ ਹਾਂ ਸਪੈਸ਼ਲ thanks ਜਦੋਂ SANDHU ਫੈਮਿਲੀ ਨਾਲ ਮਿਲਵਾਓਂਦੇ ਹੋ ਤਾਂ ਦਿਲ GARDEN GARDEN ਹੋ ਜਾਂਦਾਂ
@hansaliwalapreet812
@hansaliwalapreet812 Жыл бұрын
Punjabia di shaan vkhri ❤❤❤krde rho veero tussi Abroad ch trakki ❤❤❤🎉🎉🎉gbu to all
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤❤
@OalakhNaranjan
@OalakhNaranjan Жыл бұрын
ਸਿੰਘ ਚੜੱਦੀ ਕਲਾ ,ਚ ਖਾਲਸੇ ਦੀ ਚੜਾਈ ਹੈ ਵਾਹਿਗੁਰੂ ਇੰਨਾਂ ਨੂੰ ਹੋਰ ਵੀ ਤਰਕੀਆਂ ਬਖਸ਼ਣ । ਮਨ ਬਹੁਤ ਬਹੁਤ ਖੁਸ਼ ਹੋਇਆ । ਕਿਆ ਬਾਤਾਂ
@gurpindersingh8405
@gurpindersingh8405 Жыл бұрын
ਵਾਹਿਗੁਰੂ ਜੀ ਹੋਰ ਤਰਕਿਆਂ ਬਖ਼ਸ਼ਣ ਆਪਣੇ ਸਿੰਘਾ ਨੂੰ ਨਾਲ਼ੇ ਹੀਪਣ ਅਤੇ ਖੁਸ਼ੀ
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਵੱਖ ਵੱਖ ਥਾਂਵਾਂ ਦਿਖਾਉਣ ਲਈ ਧੰਨਵਾਦ, ਪੰਜਾਬੀ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਇੰਨਾ ਪਿਆਰ ਦਿੱਤਾ, ਅਕਾਲ ਪੁਰਖ ਸਭ ਨੂੰ ਚੜਦੀ ਕਲਾ ਬਖਸਿਸ਼ ਕਰਨ।
@dharmindersekhon9680
@dharmindersekhon9680 Жыл бұрын
ਬਾ ਉ ਪੰਜਾਬ ਦੇ ਲੋਕ ਬੱਲੇ ਬੱਲੇ ਕਰਾ ਰੱਖੀਆਂ ਵਾਹਿਗੁਰੂ ਵਸਦਾ ਹਰ ਜਗ੍ਹਾ ਤੇ❤❤
@Appskihacks
@Appskihacks Жыл бұрын
ਸਬ ਤੋ ਵਧੀਆ ਕੀਮੀਆ ਦੇ ਪੰਜਾਬੀ ਲੱਗੇ ਮੈਨੂ …ਬਿਲਕੁਲ ਪੰਜਾਬ ਵਾਂਗ ਰਹਿ ਰਹੇ ਨੇ,
@amarjitsingh95
@amarjitsingh95 Жыл бұрын
Jis din punjab dil vicho nikal gya,us din es dunya vich ni hona punjabi
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਆਹ ਨਾਜਾਰਾ ਹੀ ਆਗਿਆ ਇਥੇ ਵੀ ਪੰਜਾਬੀ ਪਰਿਵਾਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰਖਣ ਜੀ
@sehbazsingh2942
@sehbazsingh2942 Жыл бұрын
ਖੁਸ਼ੀ ਸਭ ਤੋਂ ਪਿਆਰੀ ਨਾਮ ਵੀ ਖੁਸ਼ੀ ਹੈ ਵੀ ਖੁਸ਼ਦਿਲ
@amanbatthverka
@amanbatthverka Жыл бұрын
ਲਾਸਟ ਵਿਚ ਕਾਲੇ ਜਹੇ ਤਾਂ ਅੇਵੇ ਆਏ ਨੇ ਜਿਵੇ ਵਿਆਹ ਖਤਮ ਹੋਣ ਤੋਂ ਬਾਅਦ ਭੰਡ ਆਉਂਦੇ ਨੇ 😊
@Livroopcanadavlogs
@Livroopcanadavlogs Жыл бұрын
😅
@sarbsingh4642
@sarbsingh4642 Жыл бұрын
Bilkul sahi gal aa
@harshchudary2480
@harshchudary2480 Жыл бұрын
😂😂😂
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljindarsingh500
@baljindarsingh500 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ
@BalwinderKaur-dk4xl
@BalwinderKaur-dk4xl Жыл бұрын
Waheguru ji maher kern all punjabis families ta🙏🙏♥️♥️
@user-sukhirkaur
@user-sukhirkaur Жыл бұрын
ਜਿਊਦੇ ਵਸਦੇ ਰਹਿਣ ਸਾਰੇ ਪੰਜਾਬੀ ਭੈਣ ਭਰਾ🙏🙏🥰
@RajinderSingh-jq7hp
@RajinderSingh-jq7hp Жыл бұрын
Dhanwad ji, ਖਾਣੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਸੀ, ਸੇਵਾ ਕਰਨ ਵਾਲਿਆਂ ਦੀ ਬੋਹਤ ਮਿਹਰਬਾਨੀ ਮੇਰੇ ਵਲੋਂ
@JAGJEETSINGH-jn1hj
@JAGJEETSINGH-jn1hj Жыл бұрын
Sadke jawa. Punjabi families de....jehre baar jaake bhi apne virsa nu nahu bhule.... *Baaro aaye guest nu apne hathi bana ke khilaana*....bahut changaa lagya....
@daljitkaur6646
@daljitkaur6646 Жыл бұрын
V nice vlog end te boht vadia laga nice apne punjabi 😄🤗👍
@JasvirSingh-gf7im
@JasvirSingh-gf7im Жыл бұрын
ਬਹੁਤ ਵਧੀਆ ਜਨਾਬ।
@vipan56
@vipan56 Жыл бұрын
पंजाबियों की क्या बात है, रिप्पन वीर जी खुशी जी। हर जगह छा गए हैं। परमात्मा सदैव तरक्कीयां बनाए रखे।
@ryandhaliwal7778
@ryandhaliwal7778 Жыл бұрын
Thank u so much everyone in south Africa. Sat shri akal to uall families. Sda khush rho ji sare
@veerpartap914
@veerpartap914 Жыл бұрын
veeru menu mere te Maan h m ik Punjabi cominity vich peda hoya thanku veer de jo bhut mehant kr rhe hun desa videsh di sair karwa rhe hun
@GurjantSingh-ri3bl
@GurjantSingh-ri3bl Жыл бұрын
Waheguru ji chardikla vich rakhan sarea nu. very nice vlog
@gurnamsingh6043
@gurnamsingh6043 Жыл бұрын
Diyora family karnal haryana india Ripan tae Khushi nae raonka la deitiya Afrika wich asi v tuhadae naal Africa dae darshan kr rhae han very nice
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਵੈਰੀ ਫਨੀ ਸਾਰੀਆਂ ਫੈਮਿਲੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਰੱਖੇ ਰੱਬ ਰਾਖਾ
@gurpreetsinghsidhu5367
@gurpreetsinghsidhu5367 Жыл бұрын
jithe jan punjabi ronka la hi dinde ne😂😂😂. baki raja bai wakey hi gaint lag rhe ne. dil de v raje ne❤❤❤❤
@daljitsingh1143
@daljitsingh1143 Жыл бұрын
Huge respect for this blog and our all punjabi families love u all❤❤❤❤❤❤❤❤❤❤❤❤❤❤❤
@ajaibsingh6044
@ajaibsingh6044 Жыл бұрын
ਬਹੁਤ ਵਧੀਆ ਜਿਓਦੇ ਵਸਦੇ ਰਹੋ ਖੁਸ਼ ਰਹੋ ਸਾਨੂੰ ਘਰ ਬੈਠਿਆ ਸੈਰ ਕਰਾਊਦੇ ਰਹੋ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@jasmersinghjassbrar3673
@jasmersinghjassbrar3673 Жыл бұрын
ਅਜ ਤਾਂ ਰਿਪਨ ਸਾਡਾ ਦਿਲ ਵੀ ਬਾਗੋ ਬਾਗ ਹੋ ਗਿਆ. ਬਾਕਮਾਲ ਹਨ ਅਫਰੀਕੀ ਪੰਜਾਬੀ ਯਾਰ.
@satnamsinghpurba9584
@satnamsinghpurba9584 Жыл бұрын
Very nice video god bless both of you 💐🌺
@amarjitsingh95
@amarjitsingh95 Жыл бұрын
Eh pyar sari umar hi ni milda jina tuhanu africa kiniya vich milya.
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@kuldipkaurkalsi923
@kuldipkaurkalsi923 Жыл бұрын
Very good
@harwindersingh3407
@harwindersingh3407 Жыл бұрын
Rippan Khushi Ji bahut bahut dhanyawad tuhda ji sanu Africa ch punjab de darshan karwaun lai pata nahi c kiniya is tarha da v ho sakda
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਮਹਿਮਾਨ ਨਿਵਾਜੀ
@gogijosan4966
@gogijosan4966 Жыл бұрын
ਬਹੁਤ ਵਧੀਆ ਲੱਗਿਆ ਕੀਨੀਆ ਰਿਪਨ ਖੁਸ਼ੀ ਹੋਟਲ ਵੇਖ ਕੇ ਤਾਂ ਨਜਾਰਾ ਆ ਗਿਆ ਤੇ ਅਖੀਰ ਵਿਚ ਕੀਨੀਆ ਵਾਲੀਆ ਦਾ ਨੱਚਣਾ ਤਾਂ ਕਮਾਲ ਕਰ ਗਿਆ 👍
@lekhraj9035
@lekhraj9035 Жыл бұрын
Wehguru mehar kre Sada khush rho 👌👌👌👌👌🙏🙏🙏🙏🙏
@JatinderSingh-xb8te
@JatinderSingh-xb8te Жыл бұрын
Miss U Veer Ji Phase 6 Mohali Gurudwara Sahib Ji
@therebel6451
@therebel6451 Жыл бұрын
ਗੰਗਾਨਗਰ ਵਾਲੇ ਲਾਇਕ ਕਰੋ ਭਾਈ ਜੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@bipusidhu4432
@bipusidhu4432 Жыл бұрын
Very nice Vlog aa beta ji waheguru ji Lame Umer bxen putt ❤❤❤❤❤❤
@mintugarg1863
@mintugarg1863 Жыл бұрын
Kya baat hai Bai ji man khush ho gya ❤❤
@yourdad-eg9zb
@yourdad-eg9zb Жыл бұрын
Kenya wich khetti layee bahut zameen hai PUNJABIS SHOULD MIGRATE TO KENYA
@RamanpreetToor
@RamanpreetToor Жыл бұрын
Khushi nu Jada pyar krde sare
@sarbjithayer7015
@sarbjithayer7015 Жыл бұрын
ਰਿਪਨ। ਜੀ। ਮੈਂ। ਤੁਹਾਡੇ। ਸਾਰੇ। ਬਲੋਗ। ਦੇਖਦਾ। ਹਾਂ। ok
@amarjeetkaur8337
@amarjeetkaur8337 Жыл бұрын
Mnn kuch ho janda veer ji vlog dakh ke waheguru ji hamesha Maher karan punjabi travel couple te
@Appskihacks
@Appskihacks Жыл бұрын
ਲਾਸਟ ਤੇ ਗਿੱਧਾ ਬੋਲੀਆਂ ਬਹੁਤ ਵਧੀਆ ਸੀ
@preety7387
@preety7387 Жыл бұрын
Vlog de shuru ch song Inna sona mere bache sunke nachan lag jnde aa
@muhammadashrafkhan5533
@muhammadashrafkhan5533 Жыл бұрын
SsA ji very sweet and beautiful family Rab mahr kara
@SherSingh-ec7jr
@SherSingh-ec7jr Жыл бұрын
ਕਿਸਮਤ ਵਾਲੇਓ ਬੱਚਿਓ ਰਿਪਨ ਖੁਸੀ 🙏
@inderbirsinghgulati5940
@inderbirsinghgulati5940 Жыл бұрын
Love and like ur live videos. Enjoying to see Punjabi families in Kenya. Nice gatherings and nice to see new places. Our best wishes to punjabi travel couple
@harpreetsinghmoga
@harpreetsinghmoga Жыл бұрын
ਬਹੁਤ ਵਧੀਆ ❤
@ManjitKaur-cl7su
@ManjitKaur-cl7su Жыл бұрын
Wehegruru Mehar bhra hatt rakha khush ro
@RajwinderKaur-qt1wq
@RajwinderKaur-qt1wq Жыл бұрын
Jehra Raja paaji aa oh Mainu mere Raje chache varga lagda oh America aa .. dil to v Raje aa 😊
@rajveervirk6874
@rajveervirk6874 Жыл бұрын
ਬਹੁਤ ਵਧੀਆ
@singhgulshan1110
@singhgulshan1110 Жыл бұрын
Awesome welcome by Mr Sandhu and family
@rohitverma4688
@rohitverma4688 Жыл бұрын
Sat sheri akal paji Paji tuc es channel da v daseya karo bhoteya nu nai pata va
@Gurpreet.Baidwan
@Gurpreet.Baidwan Жыл бұрын
South Africa is really very beauyiful ❤❤❤ All punjabi people are very helpful 🙏🙏 Nice vlog 👌👌👏👏👏👍👍 Thanks to show the real picture of Nairobi, Kenya & SA 🙏 Really we enjoyed all the vlog of this South Africa Series. Enjoy ❤❤ Waheguru hamesha tohade te mehar kare 👏👏
@zahoorahmad456
@zahoorahmad456 Жыл бұрын
Love 💕💕 you work sister Love ❤ from Pakistan
@SarvjitlatterSarvjit-ov1ks
@SarvjitlatterSarvjit-ov1ks Жыл бұрын
Nice blog l ❤❤❤l❤ripen and khusi❤❤Kauai ❤
@GurpreetSingh-w5y2m
@GurpreetSingh-w5y2m Жыл бұрын
Siraaa punjabi o👌👌
@suchasingh2663
@suchasingh2663 Жыл бұрын
Bahut Vadhiya g
@pushpinderkaurtv
@pushpinderkaurtv Жыл бұрын
Bht vadia, karmawali jorhi ❤👌👍🙏
@amriksinghthind6412
@amriksinghthind6412 Жыл бұрын
ਜਿਉਂਦੇ ਵੱਸਦੇ ਰਵੋ
@BarinderSinghKamboj
@BarinderSinghKamboj Жыл бұрын
ਵਾਕੇ ਹੀ ਕਮਾਲ ਨੇ ਸਾਡੇ ਕੀਨੀਆ ਆਲੇ
@rashpaldhaliwal4517
@rashpaldhaliwal4517 Жыл бұрын
Khush rho beta
@SherSingh-ec7jr
@SherSingh-ec7jr Жыл бұрын
ਗਾਣਾ ਬਹੁਤ ਵੱਧੀਆ ਚੁਣਿਆ ਗੁਰਦਾਸ ਮਾਨ ਜੀ ਦਾ👍
@sarvjeetjhajj940
@sarvjeetjhajj940 Жыл бұрын
Bobi sada veer je a sada pind Raul a Buani nal he a
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@yourdad-eg9zb
@yourdad-eg9zb Жыл бұрын
INSTEAD OF CANADA ALL PUNJABIS SHOULD MIGRATE TO KENYA
@m.goodengumman3941
@m.goodengumman3941 Жыл бұрын
Proud of muanainchi kalasingas of Kenya, proud to be sikhs 🙏👍💫🦁
@ashabindra594
@ashabindra594 Жыл бұрын
Aaj ka vlog bhout acha hai
@veenalall6857
@veenalall6857 Жыл бұрын
It's, "Jambo Kenya Habari Gaani, Masuri Saana". Old memories of Indian hospitality.
@darshansinghsingh9
@darshansinghsingh9 Жыл бұрын
Wha ji wha Edan de jankari koi ne de sakda
@tegvirsingh1011
@tegvirsingh1011 Жыл бұрын
Lai 22 mitro suad a giya
@ManjeetSingh-gx8hs
@ManjeetSingh-gx8hs Жыл бұрын
बुजुर्ग अच्छा सोचदे ,बुजुर्गा दी मेहनत बच्चे सुख पावदे ने चढ़दी कला ते हैं ने।🙏
@HarjinderSingh-bz4ri
@HarjinderSingh-bz4ri Жыл бұрын
Thanks bai ji ❤❤
@satkartarsingh3901
@satkartarsingh3901 Жыл бұрын
Very nice video god,bless you both of you
@Goldenpunjab2024
@Goldenpunjab2024 Жыл бұрын
ਬਾਈ ਜੀ िਜਵੇ ਤੁਸੀ ਪिਹਲਾ ਕੀਨੀਅਾ ਦੀ ਗਰੀਬੀ िਦਖਾਈ ਸੀ ,ੳੁਵੇ ਹੁਣ ਅਾਮ ਲੋਕਾ ਤੇ ਕੀਨੀਅਾ ਦੇ ਮॅਧਵਰਗੀ ਲੋਕਾ ਦੀ िਜੰਦਗੀ िਦਖਾਓ,ਅਮੀਰ ਲੋਕ ਤਾ ਬਹੁਤ िਦਖਾ िਦॅਤੇ
@mitsysekhon3123
@mitsysekhon3123 Жыл бұрын
Very nice journey....
@arshb4812
@arshb4812 Жыл бұрын
Raja 22 da dill b raja hai❤
@Harjinder1570
@Harjinder1570 Жыл бұрын
ਵੀਰੇ ਤੁਹਾਡੇ ਨਾਲ ਵਾਲੇ ਮੁੰਡੇ ਨੇ ਜੈਕਟ ਪਾਈ ਹੈ ਤੇ ਤੁਸੀ ਟੀ ਸ਼ਰਟ 😅
@jeettailor4442
@jeettailor4442 Жыл бұрын
Good job sir great Bai I'm jeet tailor ferozpur boder village
@gurimaan9814
@gurimaan9814 Жыл бұрын
Waheguru ji🙏🙏🙏🙏
@partapsinghsandhu6417
@partapsinghsandhu6417 Жыл бұрын
ਸੰਧੂ ਜਿਅਾਦਾ ਤਰਨ ਤਾਰਨ ਜਿਲੇ ਵਿੱਚ ਹਨ ਇਹ ਫੈਮਲੀ ਕਿਹੜੇ ਜਿਲੇ ਤੋ ਹਨ
@amardeepsinghbhattikala189
@amardeepsinghbhattikala189 Жыл бұрын
Sat shri akal ji sarea nu baba ji hora nu akal purkh waheguru ji chardikla tandrusti wakshan ehi ardas ha ji
@jaspalkaur1955
@jaspalkaur1955 Жыл бұрын
ਪੁੱਤਰ ਜੀ ਤੁਸੀ ਬਰਨਾਲੇ ਕਿਥੋ ਹੋ ਬਹੁਤ ਸਾਰਾ ਪਿਆਰ ਖੁਸੀ ਖੁਸ ਰਹੋ
@yourdad-eg9zb
@yourdad-eg9zb Жыл бұрын
Ripon u r doing good vlogging❤
@GurwinderSingh-gc9cb
@GurwinderSingh-gc9cb Жыл бұрын
Waheguru Mehar kre aasi Fathegarh Sahib
@visaexpertbeant1895
@visaexpertbeant1895 Жыл бұрын
NABHa
@86parmar
@86parmar Жыл бұрын
Bhaji maza aa gya bhut vadhiya
@sawindersandhu3977
@sawindersandhu3977 Жыл бұрын
Buht vdia veer ji full enjoy 🤩🤩🤟
@pankjoshi3539
@pankjoshi3539 Жыл бұрын
Ble mamu ......🎉
@amarjitkaur4739
@amarjitkaur4739 Жыл бұрын
ਜੈਮਬੋ ਕੀਨੀਆ 😂😂😂❤
@bipanjotjhajj2952
@bipanjotjhajj2952 Жыл бұрын
Boby and darshan Singh bansal Sade pind bowani to Han
@manjeetfatehpuriya6995
@manjeetfatehpuriya6995 Жыл бұрын
ਬਾਈ ਮੇਰਾ ਵੀ ੫ ਸਾਲ ਪਹਿਲਾ ਕੀਨੀਆ ਦਾ ਵੀਜਾ ਲੱਗਾ ਸੀ ਪਰ ਮੈਨੂ ਲੱਗਾ ਉਥੋ ਦੇ ਲੋਕ ਵਧੀਆ ਨੀ ਤੇ ਮੈ ਗਿਆ ਨੀ ਪਰ ਅੱਜ ਸੋਚਦਾ ਹਾ ਜੇ ਕਿਤੇ ਜਾ ਆਉਦਾ
@sharanjitr3446
@sharanjitr3446 Жыл бұрын
ਬਹੁਤ ਵਧੀਆ ਵਲੌਗ
@Sandhu_Jatt2471
@Sandhu_Jatt2471 Жыл бұрын
Sandhu family god bless you
@gulshankumararora8405
@gulshankumararora8405 Жыл бұрын
Very nice vlog 👌
@sushilgarggarg1478
@sushilgarggarg1478 Жыл бұрын
Isswal Pind commender nirmal jit singh sekhon da ha winner of paramwar chakar after the death this award only one Sikh person in air force
@user-sb4yo6hr7j
@user-sb4yo6hr7j Жыл бұрын
ਨਿਰਮਲਜੀਤ ਸਿੰਘ ਸੇਖੋਂ ਦਾ ਬੁੱਤ ਪਹਿਲਾਂ ਲੁਧਿਆਣੇ ਸਮਰਾਲੇ ਚੌਂਕ ਵਿੱਚ ਲੱਗਾ ਹੁੰਦਾ ਸੀ ਏਅਰ ਫੋਰਸ ਦੇ ਹਵਾਈ ਜ਼ਹਾਜ ਦੇ ਨਾਲ ,ਪਰ ਅੱਜ ਕੱਲ ਨਹੀਂ ਹੈ
Мясо вегана? 🧐 @Whatthefshow
01:01
История одного вокалиста
Рет қаралды 7 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
How to treat Acne💉
00:31
ISSEI / いっせい
Рет қаралды 108 МЛН
Anjum Saroya di 16 Dari Part #3 | #anjumsaroya #47alavlogs
3:22
47 Ala Vlogs
Рет қаралды 1,4 М.