Rise and Fall of Haveli Built with 2 Crore 40 Lakh Bricks | Part -2 | Kothi | Punjab History

  Рет қаралды 331,549

Nishan Singh Australia

Nishan Singh Australia

Күн бұрын

Пікірлер: 424
@simransinghbatth6841
@simransinghbatth6841 4 жыл бұрын
ਧੰਨਵਾਦ ਖਾਲਸਾ ਜੀ ਇੰਨੀ ਸੋਹਣੀ ਜਾਣਕਾਰੀ ਲਈ😊
@raavieu
@raavieu 4 жыл бұрын
ਇਸ ਖੂਬਸੂਰਤ ਹਵੇਲੀ ਨੂੰ restore ਕਰਕੇ ਇਕ ਵਧੀਆ ਹੋਟਲ ਚ ਬਦਲ ਦੇਣਾ ਚਾਹੀਦਾ, ਇਸ ਨਾਲ ਵਿਰਾਸਤ ਵੀ ਸਾਂਭੀ ਰਹੂ ਤੇ ਪੰਜਾਬੀਆਂ ਨੂੰ ਆਪਣੇ ਇਤਿਹਾਸ ਦੇ ਸੁਨਹਰੀ ਦੌਰ ਨੂੰ ਆਪ ਵੀ ਹੰਡਾਉਣ ਦਾ ਮੌਕਾ ਮਿਲੂ ਤੇ ਦੇਸ ਪ੍ਰਦੇਸ ਦੇ ਲੋਕ ਵੀ ਇਸਦਾ ਅਨੰਦ ਮਾਣ ਸਕਣਗੇ
@rapinderdhanjal4453
@rapinderdhanjal4453 Жыл бұрын
This building belongs to a Sikh family. You wouldn’t say that if this building belonged to any other person of another faith!
@mohindersingh8893
@mohindersingh8893 4 жыл бұрын
ਨਿਸ਼ਾਨ ਭਾਈ ਦੀਆ ਬਹੁਤ ਵਦੀਆ ਅਤੇ ਸੱਚੀਆ ਗਲਾ ਪਰ ਅਫਸੌਸ ਅਸੀਂ ਕਲਯੁਗੀ ਜੀਵ ਇਹਨਾ ਤੇ ਅਮਲ ਘਟ ਹੀ ਕਰਦੇ ਹਾਂ ਧੰਨਵਾਦ ਇਹੌ ਜਹਿ ਚੰਗੀ ਸੌਚ ਵਾ ਲੇ ਵੀਰ ਦਾ
@Officalraienterprises
@Officalraienterprises 4 жыл бұрын
ਜਿੰਨਾ ਨੇ ਇਹਨਾਂ ਦੀ ਜਾਇਦਾਦ ਤੇ ਨਾਜਾਇਜ਼ ਕਬਜ਼ਾ ਕੀਤਾ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੋਣੀ ਇਹਨਾਂ ਦੀ ਵਾਰਿਸ ਦਾ ਨਾਮ ਸੁਣ ਕੇ
@punjabisocialkhabara5374
@punjabisocialkhabara5374 3 жыл бұрын
bilkul sahi bai.
@shehbajsingh1280
@shehbajsingh1280 4 жыл бұрын
ਇਹ ਬਿਲਡਿੰਗ ਪੰਜਾਬ ਦੀ ਵਿਰਾਸਤ ਹਨ ਇਨ੍ਹਾਂ ਸੰਭਾਵਨਾ ਜ਼ਰੂਰੀ ਹੈ ਜੀ
@bholiverma46
@bholiverma46 4 жыл бұрын
ਇਥੇ ਕੋਈ ਯਾਦਗਾਰੀ ਸਥਾਪਤ ਕਰਨੀ ਚਾਹੀਦੀ ਏ।ਇਥੇ ਸਾਂ ਭ ਸੰਭਾਲ ਹੋਣੀ ਚਾਹੀਦੀ ਏ।
@preetjsk8091
@preetjsk8091 4 жыл бұрын
Pute kam waleya di yaad vich kuj ne bana chahida daro daro daro puthe kam😂😂😂
@RajpalSingh-lh9uw
@RajpalSingh-lh9uw 4 жыл бұрын
ਬਹੁਤ ਵਧੀਅਾ ਜਾਣਕਾਰੀ ਧਃਨਵਾਦ ਜੀ
@rupinderjitkaur9881
@rupinderjitkaur9881 Жыл бұрын
ਅਜੇ ਵੀਂ ਸਾਂਭ ਲਿਆ ਜਾਵੇ, ਵਧੀਆ spot ਬਣ ਸਕਦਾ l
@mantabsingh8528
@mantabsingh8528 4 жыл бұрын
ਬਾਈ ਜੀ ਵਾਹਿਗੁਰੂ ਜੀ ਕਾ ਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਪ੍ਰਾਣੀ ਹਵੇਲੀ ਨੂੰ ਸਾਂਭ ਸੰਭਾਲ ਕਰਨਾ ਜਰੂਰੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਿਆ ਜਾ ਸਕਦਾ ਹੈ ਆਪ ਜਾਣਕਾਰੀ ਦਿੱਤੀ ਧੰਨਵਾਦ ਜੀ
@HARMEETSINGH-qq9ot
@HARMEETSINGH-qq9ot 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. ਖਾਲਸਾ ਜੀ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਦੀਆਂ ਵੀਡੀਓ ਵੇਖ ਰਹੇ ਹਾਂ ਬੜਾ ਆਨੰਦ ਆਇਆ. ਗੁਰ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਆਪ ਓਸ ਅਸਥਾਨ ਤੇ ਯਾਤਰਾ ਕਰਨ ਦੀ ਮਨ ਵਿਚ ਤਾਘ ਪੈਦਾ ਹੋਈ ਹੈ. ਵਾਹਿਗੁਰੂ ਆਪ ਕਿਰਪਾ ਕਰਨ ਤਾਂ ਹੀ ਸੰਭਵ ਹੈ. ਆਪ ਜੀ ਦਾ ਬਹੁਤ ਧੰਨਵਾਦ ਹੈ ਵੀਰ ਜੀ
@NishanSinghAustralia
@NishanSinghAustralia 4 жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏 ਵੀਡੀਓ ਲਿੰਕ ਆਪਣੇ ਫੌਨ ‘ਚ ਪ੍ਰਾਪਤ ਕਰਨ ਲਈ ਸਾਡਾ Telegram Channel Subscribe ਕਰੋ ਤੇ ਪ੍ਰਵਾਰ, ਦੋਸਤਾਂ/ ਮਿੱਤਰਾਂ ਨੂੰ ਵੀ subscribe ਕਰਵਾ ਕੇ ਗੁਰਬਾਣੀ - ਇਤਿਹਾਸ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏 t.me/NishanSinghAustralia 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@ਕਹਾਣੀਸਫ਼ਰਾਂਦੀ
@ਕਹਾਣੀਸਫ਼ਰਾਂਦੀ 4 жыл бұрын
ਸ਼ੁਕਰੀਆ ਬਾਬਾ ਜੀਓ ਆਪ ਜੀ ਦਾ ਬਹੁਤ ਬਹੁਤ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀਓ
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@jaggitolawal8314
@jaggitolawal8314 4 жыл бұрын
@@butasinghkanwal114 q
@palwindersingh3731
@palwindersingh3731 Жыл бұрын
Thanks veere tusi appna keemati samma kadh ke eh saara kush lokkan nu dikhya . God bless u.
@ਰਜਿੰਦਰਸਿੰਘ-ਤ5ਤ
@ਰਜਿੰਦਰਸਿੰਘ-ਤ5ਤ 4 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ ਭਾਊ ਜੀ ਤੁਹਾਡੀ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਗੁਰਮਤਿ ਅਨੁਸਾਰ ਹਰੇਕ ਚੀਜ਼,ਹਰੇਕ ਗੱਲ ਬਾਤ ਨੂੰ ਦੱਸਦੇ ਹੋ। ਵਾਹਿਗੁਰੂ ਤਹਾਨੂੰ ਦਿਨ ਦੁਗਣੀ ਰਾਤ ਚੋਗਣੀ ਹਰ ਜਗ੍ਹਾ ਬਖਸ਼ੇ।
@shermaan6124
@shermaan6124 3 жыл бұрын
❤️❤️
@SohanSinghkhalsa290
@SohanSinghkhalsa290 4 жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਬਹੁਤ ਹੀ ਸ਼ਲਾਘਾਯੋਗ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਚਾਈ ਨੂੰ ਕਹਾਣੀ ਰੂਪ ਦਿੱਤਾ ਹੈ। ਵਾਹਿਗੁਰੂ ਚਡ਼ਦੀ ਕਲਾ ਵਿੱਚ ਰਖਣ ਜੀ
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@Anandpb02
@Anandpb02 4 жыл бұрын
ਖਾਲਸਾ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵੀਰ ਜੀ
@givenaulakh9310
@givenaulakh9310 4 жыл бұрын
ਬਹੁਤ ਹੀ ਵਧੀਆ ਖਾਲਸਾ ਜੀ
@love.animals.
@love.animals. 4 жыл бұрын
ਅੱਜ ਦੇ 5 stars ਹੋਟਲਾ ਤੋ ਵੀ ਉਤੇ ਆ ਇਹ ਹ
@Dilbagdhillon33
@Dilbagdhillon33 6 ай бұрын
ਜਾਣਕਾਰੀ ਬਹੁਤ ਅਧੂਰੀ ਰਹਿ ਗਈ ਹੈ ਜੀ।
@gurmukhsingh6097
@gurmukhsingh6097 4 жыл бұрын
ਆਪ ਜੀ ਦਾ ਧੰਨਵਾਦ ।Great story but sad.ਆਪ ਜੀਦੇ ਸਾਹੇ ਪ੍ਰਗਰਾਮ ਜਾਣਕਾਰੀ ਵਾਲੇ ਹਨ ਜੀ।ਧਨਵਾਦ
@deepjatt4203
@deepjatt4203 2 жыл бұрын
Bhut soni video wahaguru ji
@SurinderSingh-gy5hr
@SurinderSingh-gy5hr 4 жыл бұрын
ਨਿਸ਼ਾਨ ਸਿੰਘ ਜੀ ਬਹੁਤ ਵਧੀਆ ਉਪਰਾਲਾ ਕੀਤਾ ਜੇ ਚੋਣਿਆਂ ਵਾਲੇ ਮਹੱਲਾਂ ਦੀ ਵਿਥਿਆ ਬਿਆਨ ਕਰਕੇ
@mahenderkumar8424
@mahenderkumar8424 3 жыл бұрын
Bht vadiyaa jaankari ditti ji
@ranjeetbrar604
@ranjeetbrar604 4 жыл бұрын
ਖਾਲਸਾ ਜੀ ਤੁਹਾਡੀ ਆਵਾਜ਼ ਮਿੱਠੀ ਅਤੇ ਬਾਕਮਾਲ ਦੀ ਹੈ
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@ifthikarlaligill9342
@ifthikarlaligill9342 11 ай бұрын
Very good infirmation still wali waris claim karr saktay hain please tell about this es waqat kon wali waris hain pleaae es par b roshni pao please
@mampreetsingh6594
@mampreetsingh6594 4 жыл бұрын
ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਜੀ ਵਰਗਿਆਂ ਦੇ ਪੁਰਾਤਨ ਕਿਲੇ ਸੰਭਾਲ ਰੱਖੇ ਨੇ ਤੇ ਸਾਡੇ ਆਰ ਐੱਸ ਐੱਸ ਵਾਲੇ ਗੰਗੂਆ ਦੇ ੲਿਸਾਰੇ ਤੇ ਕੱਚੀ ਗੜ੍ਹੀ ਵੀ ਮਿਟਾ ਦਿੱਤੀ
@diljitvirk1757
@diljitvirk1757 4 жыл бұрын
Sahi gl ver
@acapellaworld7263
@acapellaworld7263 4 жыл бұрын
Sarkaran kithe a
@SandeepSharma-md3qf
@SandeepSharma-md3qf 4 жыл бұрын
Sahi gall veer kilee shd shri chndiaa nee v bht kj kraata kj ni haal apnee
@gurpalsingh167
@gurpalsingh167 4 жыл бұрын
Ahho kal hi ajje unha ne Bhai taru singh ji de gurdware di sambhal kar liye atte pahla unha ne Nankana Sahib Gurdware di vi sambhal karan di koshis kiti si, muslims de talve chatne band karo kanjaro, apne Guru sahib naal inha ne ki kita si, na bhulo
@bsingh1310
@bsingh1310 4 жыл бұрын
@@gurpalsingh167 kis de isare te hoyia samjan dee lor. Sat sri akal ji
@gurdeepsinghkamboj9539
@gurdeepsinghkamboj9539 4 жыл бұрын
ਬਹੁਤ ਵਧੀਆ ਅਹਿਮ ਜਾਣਕਾਰੀ ਜੀ
@hemraj9325
@hemraj9325 2 жыл бұрын
Wah ji wah Singh sahib jio ah pakh pesh karan lai wadhayi de pattar ho bakhoob bakmaal jankari jo arthbharpoor lagdi vi hai SSA jio
@BinduMavi-rq8zh
@BinduMavi-rq8zh Жыл бұрын
ਅੰਗਰੇਜ਼ਾਂ ਨੇ ਵੱਡੀ ਚਾਲ ਚੱਲੀ ਸੀ ੳੁਸ ਸਮੇ 1845 ਤੋਂ ਬਾਦ ਲੋਕਲ ਰਾਜੇਆ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਪਾ ਦਿੱਤਾ ਸੀ ਜਿਸ ਨਾਲ ਨਵੀਂ ਪੀੜੀ ਰਾਜੇ ਆਪਣੇ ਵਿਰਸ ਤੋਂ ਨੂੰਭੁਲ ਗੇ ਦਿਮਾਗ ਤੋਂ ਅੰਗਰੇਜ ਬਣ ਗਏ, ਪਟਿਆਲਾ ਰਿਆਸਤ, ਕਪੂਰਥਲਾ ਰਿਆਸਤ ਸਾਰੇ ਰਾਜੇ ਦੇ ਵਾਰਸ ਬਾਦ ਵਿੱਚ ਅੰਗਰੇਜਾ ਦੇ ਨੋਕਰ ਬਣ ਗਏ, ਤੇ ਅੰਗਰੇਜਾ ਨਾਲ ਰੱਲ ਆਪਣੇ ਹੀ ਪੰਜਾਬ ਦੇ ਬਾਕੀ ਮਿਸਲਾ ਤੇ ਹਮਲੇ ਕੀਤੇ
@sandeepsinghmanmangat
@sandeepsinghmanmangat 2 жыл бұрын
Shi GL ji tusi great ho
@gurpreetranouta5252
@gurpreetranouta5252 Жыл бұрын
ਬਹੁਤ ਹੀ ਵਧੀਆ ਵੀਰ ਜੀਉ
@MandeepSinghKambojNaushehraPan
@MandeepSinghKambojNaushehraPan 4 жыл бұрын
Veer ji bahut badhiya garbani Sana. Han.suit kar diya panktiyan
@dharam600
@dharam600 4 жыл бұрын
Veer ji bht asha kam kita tusi punjab di is havali di jakari sanu punjab vasiya nu diti
@chamkaursingh8180
@chamkaursingh8180 4 жыл бұрын
Khalsa ji tusi dhan ho te dhan aa tuhadi soach
@pawanpreetsingh2355
@pawanpreetsingh2355 4 жыл бұрын
Waheguru ji 🙏🙏 bot wadhia lagia sab dekh sun ke 🙏🙏🙏🙏👌👌👍👍🌹🌹🌹🌹🌹🌹🌹🌹🌹
@DaljeetSingh-kz9bm
@DaljeetSingh-kz9bm 4 жыл бұрын
Nishan Singh you are good man.
@PrinceKumar-ue3jy
@PrinceKumar-ue3jy 4 жыл бұрын
Khalsa ji sat Sri akal jitoday dwara Punjab da itihas janne ke prani Punjab Diya building dekh ke bahut bahut bahut achcha
@sukhdeepsinghjalalusman972
@sukhdeepsinghjalalusman972 4 жыл бұрын
ਬਹੁਤ ਵਧੀਆ ਉਪਰਾਲਾ ਹੈ ਭਾਈ ਸਾਹਿਬ ਜੀ 🙏🙏🙏🙏🙏
@nasibsingh8567
@nasibsingh8567 3 жыл бұрын
VERY good Singh Saab ji. Capt NS Pallah.
@nirmalsingh3674
@nirmalsingh3674 4 жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ
@bachittarsingh4418
@bachittarsingh4418 4 жыл бұрын
ਬੀਬੀ ਗੁਰਨਾਮ ਕੌਰ ਦੀ ਸੇਵਾ ਦੀਪੋ ਕੌਰ ਨੇ ਬੀਬੀ ਦੇ ਆਖਰੀ ਸਮੇ ਤੱਕ ਕੀਤੀ ਜੋ ਕੇ ਪਰਿਵਾਰ ਸਮੇਤ ਕੋਠੀ ਵਿਚ ਹੀ ਰਹਿੰਦੇ ਸਨ ਅਤੇ ਹੁਣ ਕੋਠੀ ਦੇ ਲਾਗੇ ਉਸ ਦਾ ਘਰ ਹੈ
@PardeepSingh-kc3hj
@PardeepSingh-kc3hj 3 жыл бұрын
ਸਾਡਾ sab ਕੁਝ ਹੋਲੀ ਹੋਲੀ ਤਬਾ ਕ੍ਰ ਦਿੱਤਾ ਹੈ. ਤਰਨ ਤਾਰਨ ਦੇ ਗੁਰਦਵਾਰਾ ਸਾਹਿਬ ਜੀ ਦੀ ਡੋਰੀ v ਤੌਰ dity. ਲਾਅਨਤ ਵਾ ਸਾਡੇ ਪ੍ਰਬੰਧਕਾ ਨੂੰ
@kuljitkaur7866
@kuljitkaur7866 4 жыл бұрын
🙏ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ਸ਼ੁਕਰੀਆ ਵੀਰ ਜੀ
@prabhjotsingh1831
@prabhjotsingh1831 4 жыл бұрын
ਵਾਹਿਗੁਰੂ ਸਾਹਿਬ ਜੀ
@devendarsingh3411
@devendarsingh3411 Жыл бұрын
Veer ji ehde varasan nu kaho aa ke samalaneh yaadghar bani rahe
@NirmalSingh-to8oh
@NirmalSingh-to8oh 3 ай бұрын
ਇਹ ਤਾਂ ਬਾਈ ਫੇਰ ਕੋਈ ਬਹੁਤੀ ਪੁਰਾਣੀ ਹਵੇਲੀ ਨਹੀ 100 ਸਾਲ ਕਿੰਨਾ ਕੁ ਹੁੰਦਾ ਜਦੋ ਇਹਨਾ ਦੇ ਪਰਿਵਾਰ ਹੀ ਹੇਗੈ ਆ ਫੇਰ ਕਿਓ ਨਹੀ ਸੰਭਾਲ ਰਹੇ ਹਜਾਰ ਹਜਾਰ ਸਾਲ ਪੁਰਾਤਨ ਕਿਲੇ ਖੜੇ ਆ ਸਲਾਮਤ ਇਹ ਤਾਂ ਨਵੀ ਹਵੇਲੀ ਆ ਏਨਾ ਜਬਰਦਸਤ ਮਹਿੰਗਾ ਮਟੀਰੀਅਲ ਵਰਤਿਆ ਗਿਆ ਫੇਰ ਵੀ ਨਹੀ ਸੰਭਾਲ ਨਹੀ ਕਰ ਰਹੇ ਕਮਾਲ ਆ ਯਾਰ ਲਹੌਰ ਆਲਾ ਕਿਲਾ ਸਹੀ ਸਲਾਮਤ ਖੜਾ ਹੋਇਆ ਅੱਜ ਵੀ ਬਹੁਤ ਮਾੜੀ ਗੱਲ ਆ ਇਸ ਪਰਿਵਾਰ ਦੇ ਮੈਂਬਰ ਹਨ ਦੇਖਰੇਖ ਕਰਨ
@MandeepSinghKambojNaushehraPan
@MandeepSinghKambojNaushehraPan 4 жыл бұрын
Very nice good sar ji thanks for video
@singarnathjandjandwala9837
@singarnathjandjandwala9837 4 жыл бұрын
ਵਾਹਿਗੁਰੂ ਭਲਾਂ ਕਰੇ ਜੀ
@rokettistimo971
@rokettistimo971 4 жыл бұрын
Veer ji bhot vadiya story hai
@balbirsakhon6729
@balbirsakhon6729 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amrindersingh8668
@amrindersingh8668 4 жыл бұрын
Veer ji teerkman wali vedio vekhi c . Bohat wadiya laga tusi apni sikhi bare bohat changa geain dita
@amrindersingh8668
@amrindersingh8668 4 жыл бұрын
Veer ji i want to buy bow and arrow So where u buy it plz reply me
@amrindersingh8668
@amrindersingh8668 4 жыл бұрын
Main v amritpan karna veer ji Main apna mann pura guru ji nal jodan te lagiya hoya and jido main pura rehatmaryada apna lai then main amritchak lainA But hathiyara tan shonk by birth a because i m gunsmith And milde tan bohat a mainu but jehda thode kol a that one is best i think
@ayubbhatti910
@ayubbhatti910 Жыл бұрын
Very nice God bless you brother
@paramveersinghrandhawa4306
@paramveersinghrandhawa4306 4 жыл бұрын
Khalsa ji bahut vadia jankari mildi ha tahudi har vidio niu dekh ka 🙏🙏🙏
@diljitvirk1757
@diljitvirk1757 4 жыл бұрын
Waheguru ji mehar kare..bahut vadiya veer ji
@sohnapunjab1-SP
@sohnapunjab1-SP 4 жыл бұрын
Waheguru ji bhut vdia video bhut hi vdia vichar thuade ji
@GurdeepSingh-et4zx
@GurdeepSingh-et4zx 4 жыл бұрын
Vir nishani singh aap ji da dhanvad janikari sanju karne lei
@PreetTVChone
@PreetTVChone 4 жыл бұрын
Bhut vadia sasa pind chone di video punjab
@jspawaar675
@jspawaar675 3 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਪਾਤਡ਼ਾਂ ਸ਼ਹਿਰ ਵਿੱਚ ਵੀ ਰਹੇ ਹੋ ਕਦੀ। ਛੋਟੇ ਹੁੰਦਿਆਂ ਹੋਇਆਂ ਪਡ਼ਾਈ ਕੀਤੀ ਹੋਵੇ। ਨਰਵਾਣਾ ਰੋਡ ਪਾਤਡ਼ਾਂ ਨਾਲ ਸਬੰਧਤ ਹੈ ਕੁੱਝ। ਕ੍ਰਿਪਾ ਕਰਕੇ ਦੱਸਿਓ ਜੀ
@NishanSinghAustralia
@NishanSinghAustralia 3 жыл бұрын
ਦਾਸ ਕਦੇ ਪਾਤੜਾਂ ਨਹੀਂ ਗਿਆ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@suchasingh2663
@suchasingh2663 Жыл бұрын
Sat Shri Akal S Nishan Singh Australia g
@AvtarSingh-hg4di
@AvtarSingh-hg4di 4 жыл бұрын
Butte Vadia bhai ji
@rajkaur6262
@rajkaur6262 4 жыл бұрын
I am new to this channel respect for this brother that’s for showing us all going to subscribe waheguru chardikala rakhe
@nishandeepsingh1229
@nishandeepsingh1229 4 жыл бұрын
Bahut vadia information
@gurpreetsinghsandhu3023
@gurpreetsinghsandhu3023 4 жыл бұрын
ਬੜੀ ਮੇਰਬਾਨੀ ਜਨਾਬ 🙏
@604roger
@604roger 4 жыл бұрын
Please do part 3 If would be interesting to hear more about the families or interviews
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@604roger
@604roger 4 жыл бұрын
Buta Singh Kanwal what is the link? It’s not even related. Spam
@parmykumar8592
@parmykumar8592 3 жыл бұрын
I dated a Turkish woman in Berlin, Germany from 95-98 took me over 20 years to forget her even after 3-4 other relationships & started drinking too but with the grace of the Gurus & Gurbani I got through it! ❤ Should of listened to my parent's & not wasted soo much precious time on her. Gurfateh ❤🙏
@ParamjeetSingh-fo6uo
@ParamjeetSingh-fo6uo Жыл бұрын
❤e❤😮 h. ❤
@balwindersingh1124
@balwindersingh1124 4 жыл бұрын
Bahut bahut dhanyavad ji
@jaggisingh9678
@jaggisingh9678 4 жыл бұрын
Eho jahi haweli pind khunda (dhariwal) wich v hai thanks for information sir
@SatpalSingh-ms3hq
@SatpalSingh-ms3hq Жыл бұрын
Baba je sohniea gallan ketaian,,🙏🙏🙏🙏🙏
@boharsingh9213
@boharsingh9213 3 жыл бұрын
ਬੋਹੜ ਸਿੰਘ
@rajbagri9979
@rajbagri9979 4 жыл бұрын
I love this iconic structure.. really it's so beautiful beyond my imagination.
@kulwindersingh-ez9ht
@kulwindersingh-ez9ht 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵੀਰ ਜੀ
@mannnandgarhia9858
@mannnandgarhia9858 4 жыл бұрын
ਪਰਿਵਾਰ ਨੂੰ ਵਿਰਾਸਤ ਸਾਭਣੀ ਚਾਹੀਦੀ ਏ ਜੀ
@sunnynabha593
@sunnynabha593 Жыл бұрын
ਪਰਮੇਸ਼ਰ ਤੇ ਭੁਲਿਆ ਵਿਆਪਕ ਸਭੇ ਰੋਗ
@samans4202
@samans4202 4 жыл бұрын
Bahut vadhia Bhai Nishan Singh Ji 🙏🙏
@realworld4656
@realworld4656 4 жыл бұрын
Phaji uew have so knowledgeable, sat shri akal G.....
@gurwantsandhu2699
@gurwantsandhu2699 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balrajbhateja7244
@balrajbhateja7244 4 жыл бұрын
wah ji wah waheguru jio
@SandeepSingh-xe8sm
@SandeepSingh-xe8sm 4 жыл бұрын
ਵੀਰ ਜੀ ਅਾਪ ਬਹੁਤ ਗਿਅਾਨਵਾਨ ਹੋ
@parwindersinghartist5142
@parwindersinghartist5142 4 жыл бұрын
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਇਤਿਹਾਸਕ ਖੰਡਰ ਹੋ ਰਹੀਆ ਇਮਾਰਤ ਦੀ ਜਾਣਕਾਰੀ ਦੇ ਰਹੇ ਹੋ। ਦਾਸ ਨੇ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਪੰਜਾਬ ਵਿੱਚ ਸਿੱਖ ਅਜਾਇਬ ਘਰ ਬਣਾਇਆ ਹੈ ਜਿਸ ਵਿਚ ਸਿੰਘ ਸ਼ਹੀਦਾਂ ਦੇ ਸਰੂਪ ਬਣਾ ਕੇ ਰੱਖੇ ਗਏ ਹਨ ਦਰਸ਼ਨ ਕਰਨ ਦੀ ਕੋਈ ਫੀਸ ਨਹੀਂ ਰੱਖੀਂ ਗੲੀ ਆਪ ਜੀ ਨੂੰ ਬੇਨਤੀ ਹੈ ਕਿ ਸਮਾਂ ਕੱਢ ਕੇ ਸਿੱਖ ਅਜਾਇਬ ਘਰ ਦੇ ਦਰਸ਼ਨ ਕਰੋ ਜੀ you tube.sikh museum Mohali ਪਰਵਿੰਦਰ ਸਿੰਘ ਆਰਟਿਸਟ ਮੋਬਾਇਲ ਨੰਬਰ 9815863844
@harindersingh3686
@harindersingh3686 3 жыл бұрын
Sat name Shri wahe Guru Ji Maharaj Ji
@suchasingh2663
@suchasingh2663 Жыл бұрын
Waheguru ji Ka Khalsa Waheguru Ji Ki Fateh
@jagbirsinghkhalsa3601
@jagbirsinghkhalsa3601 4 жыл бұрын
ਸਾਡਾ ਵੀ ਘਰ ਇਸੇ ਪਿੰਡ ਚ ਈ ਏ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@kingss.k3027
@kingss.k3027 4 жыл бұрын
Dhan ho Singh saheb ji tuhadi sewa nu parnaam ji 🌲🌲🌲🌲🌲🦁🦁🦁🦁🌴🌺💐🌿🥀🍂
@gurmitsingh319
@gurmitsingh319 4 жыл бұрын
Very nice 👌 veer ji
@gursimranjotsingh3022
@gursimranjotsingh3022 4 жыл бұрын
Bhut vdhiya vd veer g
@SanjeevKumar-fl3vn
@SanjeevKumar-fl3vn 4 жыл бұрын
Tuhadi gal baat bohat sohani lagdi wa
@charanjeetsingh2276
@charanjeetsingh2276 4 жыл бұрын
Waheguru ji chardikla karn ji
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@JaswinderSingh-dq1ki
@JaswinderSingh-dq1ki 4 жыл бұрын
Punjab ch eh turisam wdah sakdi hai
@gursanjhfanclub8988
@gursanjhfanclub8988 4 жыл бұрын
ਏਵੇਂ ਨਾ ਜਿੰਦੇ ਮਾਣ ਕਰੀਂ ਢਾਈ ਦਿਨਾਂ ਦੀ ਪਾਰੂਣੀ ਏਥੇ ਤੂੰ
@vipanpuri5073
@vipanpuri5073 Жыл бұрын
Sadda na baggi bul bul bolli sadda na moj bhara sadda na husan jawani mappi sadda na mehfil yarrra Yarra bhai
@khalsamusicalacademyintern282
@khalsamusicalacademyintern282 4 жыл бұрын
Bhai Nishan Singh ji 💗 waheguru ji charhadiklaa bakhshan ji
@amritpal4275
@amritpal4275 3 жыл бұрын
Back groung music very nice.
@KuldeepKaur-xb9jk
@KuldeepKaur-xb9jk 4 жыл бұрын
Waheguru ji dil kush hogia
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@randhirbal9502
@randhirbal9502 4 жыл бұрын
Veer ji gri gurdas nangal de darshan jarur karwao ji bohat dil krda aa pr ja nhi pa rhe .🙏
@sukhpalsingh3275
@sukhpalsingh3275 2 жыл бұрын
ਸਤਿ ਸ੍ਰੀ ਆਕਾਲ ਜੀ
@gur_noorsingh2845
@gur_noorsingh2845 4 жыл бұрын
Bahut vidhia vichar khalsa g
@nareshchodha7283
@nareshchodha7283 Жыл бұрын
Beautiful bhajji
@hamzakhan9597
@hamzakhan9597 4 жыл бұрын
Good message, especially msg from baba farid
@garrygarry5645
@garrygarry5645 4 жыл бұрын
sant baba harnam singh ji khera sahib nere ghrdiwal (hoshiarpur)da ethaas v sngta nu sunaeo baba ji 🙏🙏🙏
@amritpalkaur6135
@amritpalkaur6135 4 жыл бұрын
Bilkul DHAN DHAN BABA HARNAM SINGH JI RAMPUR KHERA WALE
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU
@jaswantraigarg6538
@jaswantraigarg6538 Жыл бұрын
Good bichar
@paramdeepthind
@paramdeepthind 4 жыл бұрын
main v gya c is haveli nu dekhan 1999 vich, us time asi 10th class vich c, mare dost da pind hai eh. us time v half k koti te kabja ho chuka c te ohna di sari jameen te v Es haveli bare eh v manta hai k Batala vicho sara Iron mukh gya c jado eh haveli ban rahi c........
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
The Best Band 😅 #toshleh #viralshort
00:11
Toshleh
Рет қаралды 22 МЛН
VIP ACCESS
00:47
Natan por Aí
Рет қаралды 30 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Baba Ala Singh Fort | Qila Mubarak | Patiala | Punjab | Gurpreet Singh
12:26
History of Batala ਖੂਬਸੂਰਤ ਸਫ਼ਰਨਾਮਾ
16:44
Rangla Bangla Fazilka
Рет қаралды 6 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН