ਬੀਬਾ ਬਾਦਲ ਦਾ ਆਵਦਾ ਕੱਖ ਨੀਂ ਰਿਹਾ ਅਸੀਂ ਜੋ ਸਜ਼ਾ ਚਾਹੁੰਦੇ ਸੀ ਓਹ ਨਹੀਂ ਮਿਲੀ ਸੁਖਰਾਜ ਦੀ ਮਾਂ ਦਾ ਪਹਿਲਾਂ ਇੰਟਰਵਿਊ

  Рет қаралды 5,392

RMB Television

RMB Television

Күн бұрын

Пікірлер: 34
@harkaransingh686
@harkaransingh686 15 сағат бұрын
ਉਹ ਵੀਰਾ ਹੌਸਲਾ ਰੱਖ ਬਾਬਾ ਨਾਨਕ ਬਾਦਲਾਂ ਦਾ ਤੁਖਮ ਚੱਕ ਦੂ।😢😢😢
@PalwinderSingh-qv9rv
@PalwinderSingh-qv9rv 15 сағат бұрын
Mehar krio waheguru ji
@BittuSingh-g3k
@BittuSingh-g3k 15 сағат бұрын
ਸੁਖਰਾਜ ਬਾਈ ਕੁਝ ਗੱਲਾਂ ਦੇ ਜਵਾਬ ਗੁਰੂ ਮਹਾਰਾਜ ਆਪ ਹੀ ਦੇ ਦਊਗਾ ਸਮੇਂ ਦੇ ਹਿਸਾਬ ਨਾਲ ਤੁਸੀਂ ਆਪਣਾ ਕੰਮ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@avtarkdhillon3653
@avtarkdhillon3653 16 сағат бұрын
Waheguru waheguru waheguru waheguru waheguru jio ji 😢
@randhirsingh2559
@randhirsingh2559 13 сағат бұрын
ਵੀਰ ਜੀ ਸਜ਼ਾ ਤਾਂ ਸੱਚੇ ਪਾਤਸ਼ਾਹ ਹੀ ਦੇਉ ਬਾਦਲਾਂ ਦੇ ਟੱਬਰ ਨੂੰ। ਦੇਖੀ ਜਾਓ ਬੱਸ
@SANDEEPSINGHBADESHA
@SANDEEPSINGHBADESHA 16 сағат бұрын
ਵਾਹਿਗੁਰੂ ਮੇਹਰ ਕਰੇ
@BittuSingh-g3k
@BittuSingh-g3k 15 сағат бұрын
ਜੋਧਿਆਂ ਦੀਆਂ ਅੱਖਾਂ ਚੋਂ ਪਾਣੀ ਚੰਗਾ ਨਹੀਂ ਲੱਗਦਾ ਵਾਹਿਗੁਰੂ ਸਭ ਠੀਕ ਕਰੂਗਾ
@SatnamSingh-su3kq
@SatnamSingh-su3kq Сағат бұрын
Wahiguru ji
@harbanssinghharbans9042
@harbanssinghharbans9042 Сағат бұрын
ਐਸੇ ਕਾਤਲਾ ਨੂੰ ਸਜਾ ਫਾਂਸੀ ਹੋਣੀ ਸੀ ਪਰ ਭਾਂਡੇ ਮਾਂਜਣ ਵਾਲੀ ਸੇਵਾ ਦੇਣ ਵਾਲਿਆ ਦਾ ਕੰਖ ਨਾ ਰਹੇ
@GurpreetSingh-wj8ch
@GurpreetSingh-wj8ch 13 сағат бұрын
Yes Badal courpt. Party
@dhanwantmoga
@dhanwantmoga 2 сағат бұрын
Sukhbier Badal and Badal family de Gunah mouafi yog nahi han….
@SimranjitSingh-wl7lx
@SimranjitSingh-wl7lx 14 сағат бұрын
Badala Ne Beda Garak kar Ditta Laum Da 😢
@himmatdeol5917
@himmatdeol5917 15 сағат бұрын
Badal daal 👎👎👎👎❌❌
@AmarjitSingh-eq3rl
@AmarjitSingh-eq3rl 13 сағат бұрын
ਸਿਰਫ 2015 ਬੇਅਦਬੀ ਦੀ ਗੱਲ ਕਿਉ 1984 ਸਿੱਖ ਕਤਲੇ ਆਮ ਦੀ ਗੱਲ ਕੌਣ ਕਰੇਗਾ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ ਹੁਣ ਸਿੱਖ ਸੰਗਤ ਸਮਝਣ ਲਗੀ ਹੈ ਇਹ ਸਿਰਫ ਬੇਅਦਬੀ ਤੇ ਰਾਜਨੀਤੀ ਇਸ ਦਾ ਜਵਾਬ ਵੀ ਆਪ ਨੂੰ715 ਵੋਟਾਂ ਦੇ ਕੇ ਦੇ ਦਿੱਤਾ ਹੈ
@SukhwantKaur-ri5xh
@SukhwantKaur-ri5xh 13 сағат бұрын
Panth vicho ta sukhbir singh badal nu captain amrinder te Gurughra vich baithe panth. Dokhiaan te majethiea inha pariwaa nu kadho
@bhindasingh3444
@bhindasingh3444 14 сағат бұрын
Sukhbir goli hak dar hai
@amarjitgill9182
@amarjitgill9182 5 сағат бұрын
Badal and party badman
@rambostory
@rambostory 13 сағат бұрын
Wah oye sukhraj karti sharike di ladai nahi aa sri akal takhat sahib har sikh da nahi han guru di sja ch vighan nahi pa sakde khud ja k sja deo
@avtarsinghdhillon-f2f
@avtarsinghdhillon-f2f 16 сағат бұрын
ਮਾਤਾ ਜੀ ਹਰਿਸਮਰਤ ਬਾਦਲ ਤਾਂ ਮੁੜ ਐਮ ਪੀ ਬੱਣ ਗਈ ਬੱਠਿਡੇ ਤੋ ਪੱਰ ਤੁਹਾਡੇ ਮੁੰਡੇ ਨੂੰ ਤਾਂ ਵੋਟ ਹੀ ਸਾਰੀ ਸੱਤ ਸੋ ਪਈ ਹੈ ਫਿਰ ਇਹ ਦੇਖੋ ਰਿਹਾ ਕਿਸ ਦਾ ਨਹੀ
@SANDEEPSINGHBADESHA
@SANDEEPSINGHBADESHA 16 сағат бұрын
ਜਦ ਆਪਾ ਹੀ ਜੁੱਤੀ ਚੱਟ ਆ.ਕੌਮ ਲਈ ਮਰਨਾ ਗਲਤ ਹੋ ਗਿਆ ਅੱਜ ਦੇ ਸਮੇ
@PawanGhumman-ft1hp
@PawanGhumman-ft1hp 15 сағат бұрын
Koi gl nahi je bibi badal gastpuna kr ke mp bn gai fer ki hoya rahegi te gadaar priwar di family da hissa
@satinderbrar7047
@satinderbrar7047 15 сағат бұрын
Mp ban k ki hogya aj sara tabbar ਵਿਲਕਦਾ firda sukhbir da ki haal hoyaa te vadde badal da mre da fakar e kaum vaps lelea?? Mp bn k rbb bngii ? Sari kaum lahnta payii jndii
@guri8294
@guri8294 15 сағат бұрын
Sarsewale di cheli a simro
@punjabichakde1217
@punjabichakde1217 14 сағат бұрын
Right veere
@rambostory
@rambostory 13 сағат бұрын
Ajj sukhraj singh jma galat aa main ehnu siyana samghda c par nahi choda sahib v galat aa te sukhraj v galat aa sukhveer badal sri akal takhat sahib to tankhah lagi hoi c os time kise nu huk ni k sukhveer de thapad v nahi maar sakda kiyun oh guru ghar di sja bhugat riha han sja poori karke ohnu awde ghare jaan deo fer jithhe mile fer tussin sja de sakde ho aj tak choda kithhe c ya hun sukhveer kithhe ja vadu
@gagasmalsar9404
@gagasmalsar9404 14 сағат бұрын
ਤੈਨੂੰ ਕਿੰਨੀਆਂ ਵੋਟਾ ਪਈਆ ਵੱਡੇ ਪੰਥਕ ਨੂੰ ਤੁੰ ਪੈਸਿਆਂ ਦਾ ਯਾਰ ਆਵਦਾ ਘਰ ਭਰਨ ਲੱਗਾ ਤੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵਾਸਤਾ ਨਹੀ
@AvtarSingh-gz8bj
@AvtarSingh-gz8bj 12 сағат бұрын
ਬੱਸ ਕਰੋ ਸੁਖਰਾਜ ਦਾ ਪਿਤਾ ਸ਼ਹੀਦ ਹੋਈਆ ਦਾਦਾ ਵੀ ਬੁੱਡੇ ਹੋ ਕੇ ਬੈਨ ਚਲਾ ਰਿਹਾ ਆ ਤੇ ਤੂੰ ਗੱਲ ਕੀ ਕਰ ਰਿਹਾ ਐਵੇਂ ਨੀ ਕਹੀ ਜਾਇਦਾ
@BajSingh-di6pi
@BajSingh-di6pi 12 сағат бұрын
ਤੇਰੀ ਤੇਰੇ ਪਰਿਵਾਰ ਦੀ ਕੀ ਦੇਣ ਏ ਕੌਮ ਲਈ ਤੇਰੇ ਘਰ ਵਿੱਚੋਂ ਕਿੰਨੇ ਸ਼ਹੀਦ ਹੋਏ ਕੌਮ ਲਈ। ਤੂੰ ਵੀ ਪਿਓ ਜਾਂ ਭਰਾ ਮਰਵਾ ਤੇ ਫਿਰ ਕਰੀ ਗੱਲ ਘਰ ਭਰਨ ਦੀ। ਕੌਮ ਦੇ ਵੈਰੀ ਤੇਰੇ ਵਰਗੇ ਬਹੁਤ ਚਵਲ ਨੇ ਕੌਮ ਵਿੱਚ । ਤੂੰ ਕਿੰਨੇ ਪੈਸੇ ਦਿੱਤੇ ਇਸ ਪਰਿਵਾਰ ਨੂੰ ਦੱਸੀ ਜ਼ਰੂਰ।
@gagasmalsar9404
@gagasmalsar9404 14 сағат бұрын
ਤੈਨੂੰ ਕਿੰਨੀਆਂ ਵੋਟਾ ਪਈਆ ਵੱਡੇ ਪੰਥਕ ਨੂੰ ਤੁੰ ਪੈਸਿਆਂ ਦਾ ਯਾਰ ਆਵਦਾ ਘਰ ਭਰਨ ਲੱਗਾ ਤੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵਾਸਤਾ ਨਹੀ
99.9% IMPOSSIBLE
00:24
STORROR
Рет қаралды 26 МЛН
“Don’t stop the chances.”
00:44
ISSEI / いっせい
Рет қаралды 13 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 53 МЛН
Новости дня | 12 декабря - дневной выпуск
11:48
Euronews по-русски
Рет қаралды 57 М.
99.9% IMPOSSIBLE
00:24
STORROR
Рет қаралды 26 МЛН