ਸਰਕਾਰ ਨੇ ਕਰਵਾਇਆ Sukhbir Badal ‘ਤੇ ਹਮਲਾ | ਪੁਲਿਸ ਦੀ ਜਾਂਚ ਤੇ FIR ਉਧੇੜ ਕੇ ਰੱਖਤੀ ਅਕਾਲੀ ਆਗੂ ਨੇ | Akhar

  Рет қаралды 2,396

Akhar

Akhar

Күн бұрын

Пікірлер: 60
@DeepSingh-gd5kw
@DeepSingh-gd5kw 2 сағат бұрын
ਬਿਲਕੁੱਲ ਸੱਚੀਆਂ ਗੱਲਾਂ ਝਿੰਜਰ ਸਾਬ ਜੀ ਜਵਾਂ ਸੱਚੀਆਂ ਗੱਲਾਂ
@Sandeepkumar-k4e1o
@Sandeepkumar-k4e1o 4 сағат бұрын
Right 💯
@HarjitSingh-xt4uq
@HarjitSingh-xt4uq 5 сағат бұрын
ਅਕਾਲੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਤੇ ਗੋਲ਼ੀ ਬਾਦਲ ਨੇ ਚਲਾਈ ਉਦੋ f r i ਕਿਓਂ ਨਹੀ ਹੋਈ
@Surindersarpanch-n2z
@Surindersarpanch-n2z 4 сағат бұрын
Very nice 👍 ji
@labhsingh9307
@labhsingh9307 5 сағат бұрын
ਸੱਚੀਆਂ ਗੱਲਾਂ ਕੀਤੀਆਂ ਗਈਆਂ ਹਨ
@mehalsingh1229
@mehalsingh1229 5 сағат бұрын
ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ
@PrinceKumar-cf7ek
@PrinceKumar-cf7ek 32 минут бұрын
🙏🏻💐💐💐💐💐🙏🏻
@BalwinderSingh-lb7fs
@BalwinderSingh-lb7fs 4 сағат бұрын
ਤੁਹਾਡੇ ਰਾਜ ਵਿੱਚ ਅਣਪਛਾਤੀ ਪੁਲਿਸ ਕਿਉਂ ਸੀ ?
@jindermaan4636
@jindermaan4636 2 сағат бұрын
22 ਜੀ ਤੁਸੀਂ ਜੋ ਕਿਹਾ ਅਸੀਂ ਮੰਨ ਲਿਆ ਸਾਰਾ ਪੰਜਾਬ ਰੋਟੀ ਨੂੰ ਚੋਚੀ ਕਹਿੰਦਾ। ਗੱਲ ਤੁਸੀਂ ਹਾਲੇ ਵੀ ਨਹੀਂ ਸਮਝ ਰਹੇ। ਧੰਨਵਾਦ
@SinghSidhu-f4r
@SinghSidhu-f4r 4 сағат бұрын
ਓਨਾ ਨੇ ਇਹ ਵੀ ਮੰਨਿਆ ਅਸੀ ਸਰਸੇ ਵਾਲੇ ਨੂੰ ਮਾਫੀ ਅਸੀ ਦਵਾਈਆ ਜਥੇਦਾਰ ਤੋ ਇਹ ਵੀ ਮੰਨਿਆ ਅਸੀ ਆਪਣੇ ਰਾਜਨੀਤੀ ਲਾਲਚ ਲਈ ਸਭ ਕੀਤਾ
@jujsingh7886
@jujsingh7886 4 сағат бұрын
ਅਕਾਲੀ ਜ਼ਿੰਦਾਬਾਦ
@dleepdoad
@dleepdoad Сағат бұрын
Akali jindabad but badal murdabad
@RaghbeerSinghSekhon
@RaghbeerSinghSekhon 4 сағат бұрын
ਜਦੋਂ MK Dhar ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਸੀ ਕੀ ਉਹਨਾਂ ਨੂੰ ਫੁੱਲਾਂ ਦੀ ਵਰਖਾ ਕਰਨ ਲਈ ਕਹਿ ਰਹੇ ਸੀ ਅਕਾਲੀ।
@HarjitSingh-xt4uq
@HarjitSingh-xt4uq 5 сағат бұрын
ਏਂਟੈਲੀ ਜਿਨਸੀ ਇੰਦਰਾ ਨੂੰ ਨਹੀ ਬਚਾ ਸਕੀ
@jujsingh7886
@jujsingh7886 3 сағат бұрын
ਬਹੁਤ ਵਧੀਆ ਝਿੰਜਰ ਸਿੰਘ ਜੀ
@HarjitSingh-xt4uq
@HarjitSingh-xt4uq 5 сағат бұрын
ਅਕਾਲੀ ਦਲ ਨੇ ਜਾਂਚ ਕਿਓਂ ਨਹੀਂ ਕਿਤੀ ਆਪਣੀ ਸਰਕਾਰ ਵਿਚ
@Heavenpreet-r8o
@Heavenpreet-r8o 5 сағат бұрын
ohdo bai lok cbi di mang krn lgg gye c fr case cbi nu deta c
@SinghSidhu-f4r
@SinghSidhu-f4r 5 сағат бұрын
2013 ਚ ਤੁਸੀ ਸੁੱਤੇ ਪਏ ਸੀ ਤੁਸੀ ਨਹੀ ਫੜਿਆ ਓਧੋ ਤੁਹਾਡੀ ਹੀ ਸਰਕਾਰ ਸੀ
@BalwinderSingh-lb7fs
@BalwinderSingh-lb7fs 4 сағат бұрын
ਇਸ ਨੇ ਤਾਂ ਨਿਰਮਲ ਸਿੰਘ ਚੌੜਾ ਬਣਾ ਦਿੱਤਾ ਅਨਪੜ੍ਹ ਨੇ
@varinderparasher2421
@varinderparasher2421 5 сағат бұрын
Jo be ho per navreet beta you are great person ❤❤❤❤❤
@reshamsidhu7397
@reshamsidhu7397 3 сағат бұрын
ਭਾਈ ਸਾਬ ਮਾਫ਼ੀ ਗਲਤੀਆਂ ਦੀ ਹੁੰਦੀ ਹੈ ਨਾਂ ਕਿ ਗੁਨਾਹਾਂ ਦੀ ਤੁਹਾਡੇ ਲੀਡਰ ਪ੍ਰਕਾਸ਼ ਬਾਦਲ ਜਾਂ ਸੁਖਬੀਰ ਨੇ ਬੱਜਰ ਗੁਨਾਹ ਕੀਤੇ ਹੋਏ ਹਨ ਜਿਨ੍ਹਾਂ ਦੀ ਸਦੀਆਂ ਤੱਕ ਕੋਈ ਭਰਪਾਈ ਨਹੀਂ। ਆਵਦੇ ਲਗਾਏ ਜਥੇਦਾਰਾਂ ਤੋਂ ਆਪ ਹੀ ਸਜ਼ਾ ਅਗਵਾ ਲਈ ਅਖੇ ਵਰਸ਼ਾ ਫੜ ਕੇ ਕੁਰਸੀ ਉੱਤੇ ਬੈਠਣਾ। ਲੋਕ ਬਹੁਤ ਸਮਝਦਾਰ ਹੋ ਚੁੱਕੇ ਹਨ ਹੁਣ ਤੁਹਾਡੀਆਂ ਲੂੰਬੜ ਚਾਲਾਂ ਵਿੱਚ ਨਹੀਂ ਆਉਣਗੇ । ਤੁਸੀਂ ਮੁਆਫੀਆਂ ਮੰਗਣ ਵਾਲੇ ਕਦੋਂ ਸੀ ਇਹ ਤਾਂ ਕੌਮ ਨੇ ਤੁਹਾਨੂੰ 9 ਸਾਲ ਮੂੰਹ ਨਹੀਂ ਲਾਇਆ ਕੌਮ ਘੜੀਸ ਕੇ ਲੈਕੇ ਗਈ ਆ ਤੂਹਾਨੂੰ। ਚੱਪਣੀ ਵਿੱਚ ਨੱਕ ਡੋਬ ਕੇ ਮਰੋ ਤੁਸੀਂ ਗੁਰੁ ਸਾਹਿਬ ਦੇ ਦੋਖਿਓ , ਸਿੱਖ ਪੰਥ ਦੇ ਦੁਸ਼ਟੋ
@Hardam964
@Hardam964 5 сағат бұрын
Ryt ji
@Pituchd_shorts
@Pituchd_shorts 4 сағат бұрын
Mein koi akali dal da nii pr captain de raj ch bhagwant maan de raj ch bedbi kini dhke kine murder hoye te akali dal sukhbir badal upr chd jane oo je shi keha ta like comment kro
@HardialSandhu-si7gq
@HardialSandhu-si7gq 5 сағат бұрын
ਸੇਵਕ ਨੇ ਬਾਖੂਬੀ ਸੇਵਾ ਨਿਭਾਈ। 84 ਦਾ ਵੀ ਸੱਚ ਯਾਦ ਰੱਖ ਲਓ। ਅਕਾਲੀ ਦਲ ਦੀ ਸਰਕਾਰ ਵੇਲੇ ਕਿੰਨੇ ਮਰਡਰ ਕਰਾਏ ਸਰਕਾਰ ਨੇ ਇਹ ਵੀ ਪੁੱਛ ਲਓ
@Pituchd_shorts
@Pituchd_shorts 4 сағат бұрын
Y te ਦੂਸਰਿਆਂ sarkar vich edu bhi vadh hoye honge eve comment ik doosre de piche lg k ਕੋਰੀਆ kro akali dal ch vahut km hoye
@MonuMonu-my5ci
@MonuMonu-my5ci 31 минут бұрын
😚🚩👍👍🚩🚩🚩
@Pituchd_shorts
@Pituchd_shorts 4 сағат бұрын
Loko eve faltoo de comment na krrya kro akali dal ch vahut km hoye ne baaki sarkara nalo vahut vadiya sarkar cc ene dhke ta ni c hunde
@sartajvirk8003
@sartajvirk8003 2 сағат бұрын
Akalidal zindaabaad
@gurvirsingh5169
@gurvirsingh5169 Сағат бұрын
Jhinjer insa
@sartajvirk8003
@sartajvirk8003 2 сағат бұрын
Akalidal de naal a apa
@KesarSingh-z5h
@KesarSingh-z5h 4 сағат бұрын
Sarm ne aha Rahi bolls
@Study_Top_1
@Study_Top_1 Сағат бұрын
Akali dal badal
@jagjitsinghkubey145
@jagjitsinghkubey145 2 сағат бұрын
Bogas int 😂😁😛
@varindersingh8676
@varindersingh8676 2 сағат бұрын
Ena nu akaliya nu sharm haine sivia sab kio time khrab karde o daramebaz a eh tola Niranjan Singh nu Nirmal Singh dasi jana sapoon badala da
@gurindersidhu1625
@gurindersidhu1625 5 сағат бұрын
Badal sahib great
@HarjitSingh-xt4uq
@HarjitSingh-xt4uq 5 сағат бұрын
Endara nu nahi bachasake saki entali janti
@AVTARBASRA-pp6um
@AVTARBASRA-pp6um 31 минут бұрын
Mera swaal es 22 g nu ena badla papiya ne Akaal takhat saab de Jathedaar kaunke g nu shaheed karwaea c Golkan lutan lye ohna da insaaf kithe aa apni waari bda dukh laga sare badal tole nu
@Punjabi924
@Punjabi924 5 сағат бұрын
ਅਕਾਲੀ ਦਲ ਬਾਦਲ ਨੇ ਬੇੜਾ ਗਰਕ ਕਰ ਤਾ... gallan krde oo tusi
@jaggabajwa5642
@jaggabajwa5642 3 сағат бұрын
ਬਾਦਲ ਸਾਬ ਦੇ ਚਮਚੇ ਨਿਰਮਲ ਸਿੰਘ ਨਹੀਂ,, ਨਰਾਇਣ ਸਿੰਘ ਚੌੜਾ ਹੈ ਭਾਈ ਸਾਬ ਦਾ ਨਾਮ
@Heavenpreet-r8o
@Heavenpreet-r8o 5 сағат бұрын
gall eh ni v sukhbir te goli chlli..gall eh a darbar sahib ch goli chli..kl nu hor country ale ya state ale aun lgge dar jnge
@kinglalli47
@kinglalli47 Сағат бұрын
Shiromani Akali Dal Zindabad! Sukhbir Singh Badal Zindabad! Sarabjeet Singh Jhinjer Zindabad!
@gurindersidhu1625
@gurindersidhu1625 5 сағат бұрын
Sukbir singh badal da parcha kharab kita bhagmant ne
@gurindersidhu1625
@gurindersidhu1625 5 сағат бұрын
Darbar sahib wich atwadi laga tar aunde
@gurindersidhu1625
@gurindersidhu1625 5 сағат бұрын
Goli pehla chali
@kinglalli47
@kinglalli47 Сағат бұрын
Shiromani Akali Dal Zindabad! Sukhbir Singh Badal Zindabad! Sarabjeet Singh Jhinjer Zindabad! Youth Akali Dal Zindabad!
黑天使被操控了#short #angel #clown
00:40
Super Beauty team
Рет қаралды 53 МЛН
99.9% IMPOSSIBLE
00:24
STORROR
Рет қаралды 26 МЛН
coco在求救? #小丑 #天使 #shorts
00:29
好人小丑
Рет қаралды 98 МЛН
Новости дня | 12 декабря - дневной выпуск
11:48
Euronews по-русски
Рет қаралды 57 М.
Show with Malvinder Singh Mali | Political | EP 546 | Talk with Rattan
31:42
Interview: Bhai Narain Singh Chaura | Khalistan | Papalpreet Singh
41:47
Papalpreet Singh
Рет қаралды 51 М.
黑天使被操控了#short #angel #clown
00:40
Super Beauty team
Рет қаралды 53 МЛН