Matt Sheron Wala ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ। ਦਿਹਾੜੀ ਕਰਨ ਤੋਂ ਲੈ ਕੇ ਕਾਮਯਾਬੀ ਤੱਕ ਦਾ ਸਫ਼ਰ

  Рет қаралды 75,547

RMB Television

RMB Television

Күн бұрын

Пікірлер: 235
@deepchand6605
@deepchand6605 3 жыл бұрын
ਵੀਰੇ ਇਹ ਗੱਲ ਬੜੀ ਡੂੰਘੀ ਤੇ ਦਿਲ ਨੂੰ ਸਕੂਨ ਦੇਣ ਵਾਲੀ ਹੈ।ਇਹ ਜੋਂ ਕਿਹਾ ਮਹਿਲਾ ਵਿਚ ਜਾ ਕੇ ਪੈਰਾ ਵਿਚ ਬੈਠਣਾ, ਇਸ ਨਾਲੋ ਝੁੱਗੀਆਂ ਵਿਚ ਹੀ ਰਹਿਣਾ ਚੰਗਾ। ਜਿਊਦਾ ਰਹੋ । ਰੱਬ ਕਰੇ ਤੂੰ ਹੋਰ ਤਰੱਕੀ ਕਰੇ।
@babusingh5518
@babusingh5518 3 жыл бұрын
L
@mastansingh4891
@mastansingh4891 3 жыл бұрын
ਅੱਜ ਤੱਕ ਕੋੲੀ ਵੀ ਲਿਖਾਰੀ ਪੁੱਤ ਵਰਗਾ ਫੋਰਡ ਗੀਤ ਦੇ ਨੇੜੇ ਤੇੜੇ ਵੀ ਨਹੀ ਢੁੱਕਿ ਸੱਕਿਆ। ਸਲਾਮ ਆ ਮੱਟ ਸਾਬ ਸੋਡੀ ਉੱਚੀ ਤੇ ਸੁੱਚੀ ਕਿਰਤ ਨੂੰ,। ਪੰਜਾਬ ਦਾ ਮਾਣ ਆ ਤੂੰ🚩🚩
@gurpreetsinghshimlapuri8470
@gurpreetsinghshimlapuri8470 3 жыл бұрын
ਮੱਟ ਸ਼ੇਰੋਂ ਵਾਲਾ ਵੀਰ ਅੱਜ ਉਹਨਾਂ ਫ਼ਨਕਾਰਾਂ ਨੂੰ ਸਟਾਰ ਬਣਾ ਰਿਹਾ ਹੈ ਜੀ, ਬਹੁਤ ਵਧੀਆ ਵੀਰ ਜੀ 🙏🙏🙏🙏
@Jaspreetsinghg151
@Jaspreetsinghg151 3 жыл бұрын
ਆਪਦੇ ਪੈਰਾਂ ਹੇਠੋਂ ਜ਼ਮੀਨ ਨੀ ਖਿਸਕਣ ਦਿੱਤੀ ਬਾਈ ਨੇ ਬਹੁਤ ਵਧੀਆ ਮੱਟ ਬਾਈ ❤🙏
@BaljitSingh-qn7dq
@BaljitSingh-qn7dq 3 жыл бұрын
ਰੂਹ ਖੁਸ ਹੋ ਗਈ ਬਾਈ ਜੀ ਰਤਨਦੀਪ ਧਾਲੀਵਾਲ ਕੋਕੇ ਜੜ ਦਿੰਦਾ।ਬਾਈ ਜੀ ਦਾ ਬਹੁਤ ਸੋਹਣਾ ਅੰਨਦਾਜ਼ ਹੈ।ਗੱਲ ਬਾਤ ਕਰਨ ਦਾ ਸਮੁੱਚੀ ਟੀਮ ਦਾ ਹਿਰਦੇ ਤੌ ਧੰਨਵਾਦ…..।।
@amarjitsingh9089
@amarjitsingh9089 3 жыл бұрын
ਬਹੁਤ ਵਧੀਆ ਇੰਟਰਵਿਉ ਲਵ ਯੂ ਮੱਟ ਬਾਈ
@lavi9136
@lavi9136 3 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਜਿਓਦਾ ਰਹਿ ਰੂਹ ਖੁਸ਼ ਹੋ ਗਈ 🙏🙏🙏🙏🤗🤗🤗🤗🌳🌳🌳🌾🌾🌾🚜🚜🚜🚜🚜
@manderdhaliwal1412
@manderdhaliwal1412 3 жыл бұрын
ਬਹੁਤ ਵਧੀਆ ਮੱਟ ਬਾਈ ਰੱਬ ਸੋਨੂੰ ਚੜਦੀ ਕਲਾ ਵਿਚ ਰੱਖੇ
@NareshKumar-bc8xw
@NareshKumar-bc8xw 3 жыл бұрын
ਬਹੁਤ ਵਧੀਆ ਇੰਟਰਵਿਊ, ਚੰਗੇ ਵਿਚਾਰ ਪੇਸ਼ ਕੀਤੇ ਵੀਰ ਜੀ👍🏼🙋‍♂️
@gurvindersinghbawasran3336
@gurvindersinghbawasran3336 3 жыл бұрын
ਬਾਈ ਜੀ ਦਾ ਨਾਮ ਰਣਜੀਤ ਖਾਣ ਪਹਲੀ ਬਾਰ ਸੁਣਿਆ,,,, ਬਾਈ ਨੂੰ ਮਟ ਸ਼ੇਰੋਵਾਲੀਆ ਦੇ ਨਾਮ ਨਾਲ ਹੀ ਲੋਕ ਜਾਣਦੇ ਆ,,,, ਬਾਈ ਧਾਲੀਵਾਲ ਸਾਹਿਬ ਜੀ ਬਹੂਤ ਵਧੀਆ ਇੰਟਰਵਿਊ,,,, ਪੂਰੀ ਟੀਮ ਦਾ ਕੰਮ ਬਹੂਤ ਵਧੀਆ 🙏
@LakhwinderSingh-sc7fs
@LakhwinderSingh-sc7fs 3 жыл бұрын
ਮੱਟ ਸਾਬ ਬਹੁਤ ਵਧਿਆ ਲੱਗ ਤੁਹਾਡੀ ਗੱਲਾਂ ਤੋ
@makhankalas660
@makhankalas660 3 жыл бұрын
ਬਹੁਤ ਹੀ ਮੇਹਨਤ ਖਸ਼ ਕਰਕੇ ਇੱਥੇ ਤੱਕ ਪਹੁੰਚਿਆ ਹੈ ਮੱਟ ਬਾਈ
@punjabistatus7688
@punjabistatus7688 3 жыл бұрын
ਬਹੁਤ ਵਧੀਆ ਵਿਚਾਰ ਵੀਰ ਦੇ
@gurnaamsingh9862
@gurnaamsingh9862 3 жыл бұрын
ਮਟ ਵੀਰ ਮੇਰਾ ਭਰਾ ਤਹੁਡੀ ਹਮੇਸ਼ਾ ਛੁੱਟੀ ਆ ਕੇ ਗਲ ਕਰਦਾ ਹੁੰਦਾ ਸੀ ਉਹ 104 ਇਨਜੀਅਰ ਵਿੱਚ ਹੁਣ ਵੀ ਬਤੌਰ ਜੇ ਸੀ ਓ ਤਾਇਨਾਤ ਏ ਅੰਮ੍ਰਿਤਸਰ
@vickysinghvicky2618
@vickysinghvicky2618 3 жыл бұрын
ਬਹੁਤ ਵਧੀਆ ਇਨਸਾਨ ਬਾਈ
@jagveersingh7748
@jagveersingh7748 3 жыл бұрын
Very nice bro thanks so much for your
@rameshgarg9815
@rameshgarg9815 3 жыл бұрын
ਬਹੁਤ ਵਧੀਆ ਜੀ
@gurpreetsidhu3072
@gurpreetsidhu3072 3 жыл бұрын
ਖੁਸ ਰਹੋ ਤੁਮ ਸਦਾ ਯੇ ਦੁਆ ਹੈ ਮੇਰੀ ,,
@PakkePindaAale
@PakkePindaAale 3 жыл бұрын
ਸ਼ੇਰੋਂ ਆਲਾ ਮੱਟ ❤️❤️🙏🏻🙏🏻
@ajay_official9180
@ajay_official9180 3 жыл бұрын
ਸ਼ੇਰੋਂ ਆਲ਼ਾ ਮੱਟ ਨੀਂ ਅੜੀਏ ਪਹੁੰਚ ਤੇਰੇ ਤੌਂ ਬਾਹਰੇ ❤️👍love bai ❤️❤️
@manakgill324
@manakgill324 3 жыл бұрын
God bless you brother Matt ji
@veergurbhejsinghaklia2984
@veergurbhejsinghaklia2984 3 жыл бұрын
ਮੱਟ ਸ਼ੇਰੋ ਵੀਰੇ ਕੋਈ ਬੋਰਿੰਗ ਨਹੀਂ
@namandeepkaursarao2286
@namandeepkaursarao2286 3 жыл бұрын
ਮੇਰੇ ਪਿੰਡ ਦੀ ਸਾਨ ਹੈ ਮੱਟ ਸੇਰੋ ਵਾਲਾ👌🙏
@jeetvirk07
@jeetvirk07 3 жыл бұрын
Matt bahut vadiya banda yar ajj ta bahut vadiya lageya yar gall bat sunke bai
@balkarn.yessingh3917
@balkarn.yessingh3917 3 жыл бұрын
ਬਾਈ ਸੀਰੀ ਭਰਾਵਾਂ ਵਰਗੇ ਹੁੰਦੇ
@Jagvindergoldy
@Jagvindergoldy 3 жыл бұрын
ਘੈਂਟ ਬੰਦਾ ਮੱਟ ਭਾਜੀ
@sukhmandersingh3618
@sukhmandersingh3618 3 жыл бұрын
ਵੈਰੀ ਗੁੱਡ ਮੱਟ ਬਾਈ ਜੀ
@jagtarchahal2541
@jagtarchahal2541 3 жыл бұрын
ਪਹਿਲਾਂ ਮੈਨੂੰ ਵੀ ਉਹ ਗਲਤ ਲੱਗਦਾ ਸੀ। ਹੁਣ ਮੈਨੂੰ ਲੱਗਦੈ ਉਹਦੇ ਵਰਗਾ ਕੋਈ ਗੁਣੀ ਗਿਆਨੀ ਕੋਈ ਨੀ
@Kartoon260
@Kartoon260 3 жыл бұрын
Bai matt saab bhut vdiya insan hae jeunda reh bai
@gurditsingh8191
@gurditsingh8191 3 жыл бұрын
ਪੰਜਾਬੀ ਪੇਂਡੂ ਹੀਰਾ ਸ਼ੇਰੋਂ ਵਾਲਾ ਮਟ ਵੀਰ
@Ranjitsingh-kq6qj
@Ranjitsingh-kq6qj 3 жыл бұрын
ਬਾਈ ਪ੍ਰੇਰਨਾ ਭਰਪੂਰ ਇੰਟਰਵਿਊ ਸੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@dadsprincess5518
@dadsprincess5518 3 жыл бұрын
Ì
@dadsprincess5518
@dadsprincess5518 3 жыл бұрын
Ikì
@dadsprincess5518
@dadsprincess5518 3 жыл бұрын
Ii
@dadsprincess5518
@dadsprincess5518 3 жыл бұрын
J
@makhankalas660
@makhankalas660 3 жыл бұрын
ਗਾਣੇ ਤਾਂ ਹਿੱਟ ਉਹੀ ਹੁੰਦੇ ਨੇ ਜਿਹੜੇ ਟਰੈਕਟਰਾਂ ਤੇ ਵੱਜਦੇ ਨੇ
@gurpreetmaan123
@gurpreetmaan123 3 жыл бұрын
Good 👍 ਵੀਰ ਜੀ
@jogindersingh-mn1tz
@jogindersingh-mn1tz 3 жыл бұрын
ਮੱਟ ਸੱਚੀ ਇਮਾਨਦਾਰ, ਸੂਝਵਾਨ,ਸੱਚ ਬੋਲਣ ਦਾ ਜਿਗਰਾ ਰੱਖਣ ਵਾਲਾ,ਚੰਗੀ ਸੋਚ ਨੂੰ ਪ੍ਰਣਾਇਆ ਗੀਤਕਾਰ ਤੇ ਵਧੀਆ ਇਨਸਾਨ ਐ, ਇੰਟਰਵਿਊ ਵਿਚ ਜ਼ਿਆਦਾ ਬਿੰਬ ਤੇ ਉਦਾਹਰਣਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰੋਗਰਾਮਾਂ ਵਾਲੇ ਸਨ ਜਿਥੋਂ ਮਹਿਸੂਸ ਹੁੰਦੈ ਕਿ ਅਕਲਮੰਦ ਲੋਕਾਂ ਦੀ ਨੇੜਤਾ ਸੱਚੀ ਚੰਗੇ ਪ੍ਰਭਾਵਾਂ ਨੂੰ ਕਬੂਲਦੀ ਐ। ਤਰੱਕੀਆਂ ਕਰਦੇ ਰਹੋ, ਬੁਲੰਦੀਆਂ ਤੇ ਰਹੋ।
@prof.kuldeepsinghhappydhad5939
@prof.kuldeepsinghhappydhad5939 3 жыл бұрын
Great job veer ji May God bless you veer ji❤️❤️❤️❤️❤️❤️❤️
@SukhdevSingh-nb7ms
@SukhdevSingh-nb7ms 3 жыл бұрын
Very good veer thank you 🙏
@gurpreetmaan123
@gurpreetmaan123 3 жыл бұрын
ਜਜ਼ਬਾ ਹੋਣਾ ਚਾਹੀਦਾ ਹੈ. 💪 ਜੋ ਹੈ ਤੁਹਾਡੇ ਵਿੱਚ ਦੋਨਾਂ ਕੋਲ ਦੱਬੀ ਚਲੋ ਕੰਮ 👌👌👍💯💃
@rbrar3859
@rbrar3859 3 жыл бұрын
ਬਹੁਤ ਵਧੀਆ ਇੰਟਰਵਿਊ ਹੈ
@JagdeepSingh-mj7zo
@JagdeepSingh-mj7zo 3 жыл бұрын
ਮੱਟ।ਸਿਰਾਂ।ਲਾਤਾ। ਗਿੱਲ ਤੇਰੇ। ਨਾਲ।ਸਹੀ।ਗੱਲ
@lovelykochar7006
@lovelykochar7006 3 жыл бұрын
Bhut vaddiya mattt veeree dil kush ho giya👌
@amandhaliwal6124
@amandhaliwal6124 3 жыл бұрын
Matt boht ghaint banda va👌👌
@navtejsinghkahlon410
@navtejsinghkahlon410 3 жыл бұрын
Matt saab kamal de writer na. Rattandeep saab sat shri akal.acchi interview lagi
@akashpannu919
@akashpannu919 3 жыл бұрын
Bhut sohni intervieww
@raghvirsingh6866
@raghvirsingh6866 3 жыл бұрын
Salute matt bai tenu
@mastansingh4891
@mastansingh4891 3 жыл бұрын
ਤੂੰ ਸਾਫ ਸੁਥਰਾ ਬੰਦਾ ੲੇਂ ਤੈਨੂੰ ਕਿਉਂ ਮੰਦਾ ਬੋਲੇਗਾ ਕੋੲੀ। ਵਾਹਿਗੁਰੂ ਖਜਾਨੇ ਭਰਪੂਰ ਰੱਖੇ, ਤਰੱਕੀਆਂ ਕਰੋ।
@satnamsinghsatnamsingh3045
@satnamsinghsatnamsingh3045 3 жыл бұрын
Y jo tere vale halat c aapne v c sahi aa halata nal ladhana chahiaa da
@gsdakha3763
@gsdakha3763 3 жыл бұрын
Good vichar ji
@ManbirMaan1980
@ManbirMaan1980 3 жыл бұрын
ਦੀਪ ਵਰਗਿਆਂ ਦੀ ਇੱਕ ਗਲਤੀ ਕਿਸਾਨਾਂ ਨੂੰ ਬਹੁਤ ਭਾਰੀ ਪਈ,ਜੇਕਰ ਇਹ ਕੰਮ ਨਾ ਕਰਦੇ ਹੁਣ ਨੂੰ ਮੋਰਚਾ ਜਿੱਤਿਆ ਹੋਣਾ ਸੀ, ਉਸ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨਾਲ ਨਹੀਂ ਹੋਈ
@harnamsingh258
@harnamsingh258 2 жыл бұрын
ਬਾਈ ਜੀ ਬਹੁਤ ਹੀ ਗੀਤਕਾਰ ਨੇ ਮੱਟ ਸ਼ੇਰੋਂ ਵਾਲਾ
@AmandeepSingh-ly8mm
@AmandeepSingh-ly8mm 3 жыл бұрын
ਹੀਰਾ ਬੰਦਾ ਸ਼ੇਰੋਵਾਲਾ 😊😊
@kalakhuddi6780
@kalakhuddi6780 3 жыл бұрын
Good insan
@sameergs8755
@sameergs8755 3 жыл бұрын
Wadiya Kalam da dhani# matt Saab 🙏
@darshanbrar5687
@darshanbrar5687 3 жыл бұрын
Salute matt bai 👌👌👌👌
@jaswantsingh9687
@jaswantsingh9687 3 жыл бұрын
Good ji
@sukhrajsingh754
@sukhrajsingh754 2 жыл бұрын
Mat bahi salut aa tuhadi soch te
@ranaheerakhan8931
@ranaheerakhan8931 2 жыл бұрын
The Great 👍true person and have a beautiful heart 😍. Wonderful video.
@babbugrewal3601
@babbugrewal3601 3 жыл бұрын
ਦੀਪ ਸਿੱਧੂ ਵਾਰੇ ਬਿਲਕੁਲ ਠੀਕ ਕਿਹਾ ਮੱਟ ਸਾਹਿਬ
@harrysingh9721
@harrysingh9721 3 жыл бұрын
deep sindhu bhai jindabad
@harrysingh9721
@harrysingh9721 3 жыл бұрын
mat di ma di
@singhSingh-nd4jc
@singhSingh-nd4jc 3 жыл бұрын
Love u Matt saab🙏🙏🙏🙏🙏
@gorakhangorakhan6993
@gorakhangorakhan6993 3 жыл бұрын
matt bai je kite chaj da vichar vich chala jave ta nazara aa jave
@saabbaba200
@saabbaba200 3 жыл бұрын
Bhut wdhiya soch daa maalk... matt sheron wala
@gurjeetkaur9238
@gurjeetkaur9238 3 жыл бұрын
Hasdea de ghar vasdebai jii bahut sohni galbat🙏
@charnibedil1571
@charnibedil1571 Жыл бұрын
ਬਹੁਤ ਹੀ ਵਧੀਆ ਵੀਰ
@prettipadda3024
@prettipadda3024 3 жыл бұрын
Big fan of u 22 gg👌
@sjjejeejsjjejjwjj3932
@sjjejeejsjjejjwjj3932 3 жыл бұрын
Sirra gall bat a 22 g
@LakhiManuke
@LakhiManuke 3 жыл бұрын
Super hit
@palbeni8620
@palbeni8620 3 жыл бұрын
Matt good broooo
@anmolmaan5960
@anmolmaan5960 3 жыл бұрын
Kon Kon psand krda veer di soch nu 😊🙏
@ramanmaan7055
@ramanmaan7055 3 жыл бұрын
Very nice👍
@harmangrewal8877
@harmangrewal8877 3 жыл бұрын
Very good veer
@gurpreetsidhu1777
@gurpreetsidhu1777 3 жыл бұрын
Very good 22g
@jujharraj150
@jujharraj150 3 жыл бұрын
ਹੀਰਾ ਬੰਦਾ ਮੱਟ ਵੀਰਾ
@yuvisidhu3641
@yuvisidhu3641 3 жыл бұрын
Veer ji very nice job
@manveermahi8063
@manveermahi8063 3 жыл бұрын
vdiea interview aw ..👍👍👍
@sukhmindersingh429
@sukhmindersingh429 3 жыл бұрын
Nice veer 👍👍👍🌹🌹
@karanbraich6667
@karanbraich6667 3 жыл бұрын
Waheguru ji mehar kare Matt bai te
@harmantalwandi1848
@harmantalwandi1848 Жыл бұрын
Good bhie ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@charanjitsingh7011
@charanjitsingh7011 3 жыл бұрын
Bohut Vadiya 22G
@navjotsinghsohi191
@navjotsinghsohi191 3 жыл бұрын
Good man matt
@gaggusandhu1604
@gaggusandhu1604 3 жыл бұрын
Waah waah kiaa baat a
@GurpreetSingh-zb8fl
@GurpreetSingh-zb8fl 3 жыл бұрын
Good 👍👍
@gurpreetmaan123
@gurpreetmaan123 3 жыл бұрын
ਦੋਨੋ ਬੰਦੇ ghant ਹੋ 👌👌👌👌👍❤
@varunkaundal2360
@varunkaundal2360 3 жыл бұрын
God bless you matt veere
@kuljeetbrar7043
@kuljeetbrar7043 3 жыл бұрын
Great attitude Matt shab ji
@narinderpalkaur9134
@narinderpalkaur9134 3 жыл бұрын
Mehnat ek din jarur rang leondi aa🙏🙏🙏 salute aa sir nu🙏🙏
@cheema4278
@cheema4278 3 жыл бұрын
Right ji
@harbanssingh2258
@harbanssingh2258 3 жыл бұрын
Very nice 👌 Interveow with Mat Seron Wala 22 g
@Indianeagle29
@Indianeagle29 3 жыл бұрын
Bhaiji Salam hai ji 🙏
@kuldeepsingh-vu1qv
@kuldeepsingh-vu1qv 3 жыл бұрын
good bai mohali tu🙏🙏
@YashPal-hm7yo
@YashPal-hm7yo 3 жыл бұрын
Very nice singer a
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਇੰਟਰਵਿਊ ਵੀਰੇ ਮੱਟ ਬਾਈ ਜੀ ਦਾ ਨੰਬਰ ਚਾਹੀਦਾ ਹੈ
@BaljinderSingh-gm2wu
@BaljinderSingh-gm2wu 3 жыл бұрын
Very Nice
@BalvinderSingh-vq3vy
@BalvinderSingh-vq3vy 3 жыл бұрын
Good job nice pal
@sukhwantsingh3402
@sukhwantsingh3402 3 жыл бұрын
Vadia video veer g
@simarmalah6073
@simarmalah6073 3 жыл бұрын
God bless you bai❤❤❤❤❤
@JagjitSingh-qi7dz
@JagjitSingh-qi7dz 3 жыл бұрын
ਗੳੂ ਦੀ ਸੇਵਾ ਵਿੱਚ ਵੀ ਸੰਤੁਸ਼ਟੀ ਹੋ ਗੲੀ
@gurbindersingh3971
@gurbindersingh3971 3 жыл бұрын
Good
@mohitkulria
@mohitkulria 3 жыл бұрын
Sahi h jajbaati ho ke kisaan aandolan da nuksaan kra lya Jay jawan Jay Kisan Support kisan aandolan from RJ31
@jagdevsinghbhullar9607
@jagdevsinghbhullar9607 3 жыл бұрын
ਵਧੀਆ ਇੰਟਰਵਿਊ !
@jagroopsingh5686
@jagroopsingh5686 3 жыл бұрын
V.nice veer
@prof.kuldeepsinghhappydhad5939
@prof.kuldeepsinghhappydhad5939 3 жыл бұрын
Very nice ji 👍❤️❤️❤️❤️
@GulabSingh-md3xi
@GulabSingh-md3xi 3 жыл бұрын
Nice Bros life struggle
@JarnailSingh-bh7vb
@JarnailSingh-bh7vb 3 жыл бұрын
Good Matt bhaji
@Sarasarai123
@Sarasarai123 Жыл бұрын
Waheguru taraki bakshe
@manimaan9008
@manimaan9008 3 жыл бұрын
Good video Sir jee
Don’t Choose The Wrong Box 😱
00:41
Topper Guild
Рет қаралды 57 МЛН
路飞做的坏事被拆穿了 #路飞#海贼王
00:41
路飞与唐舞桐
Рет қаралды 26 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН