ਸੰਤਾਂ ਦੇ ਪੋਤੇ ਦੀ ਪਹਿਲੀ ਬੇਬਾਕ ਇੰਟਰਵਿਊ "ਜਿਹੜੇ ਆਪਣੇ ਆਪ ਨੂੰ ਸੰਤਾਂ ਦੇ ਵਾਰਿਸ ਆਖਦੇ ਆ ਓਹ ਅਸਲ ਵਾਰਿਸ ਨਹੀਂ"

  Рет қаралды 81,022

RMB Television

RMB Television

Күн бұрын

Пікірлер: 304
@sukhwindersinghsidhu2716
@sukhwindersinghsidhu2716 3 жыл бұрын
ਵਹਿਗੁਰੂ ਜੀ ਭਾਈ ਅਮਰੀਕ ਸਿੰਘ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਾਲੇ ਸਰੀਰ ਦੋ ਸਨ ਪਰ ਜਿੰਦ ਜਾਨ ਇਕ ਸੀ। ਅਤੇ ਇਕੱਠੇ ਹੀ ਸ਼ਹੀਦ ਹੋਏ ਸਨ
@Godisone8157
@Godisone8157 3 жыл бұрын
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਅਤੇ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ ਬਸ ਲੋੜ ਨਹੀਂ ਕਿਸੇ ਨੂੰ ਕੋਈ ਗੱਲ ਕਹਿਣ ਦੀ ਲੋੜ ਨਹੀਂ
@gurnamsingh1404
@gurnamsingh1404 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@Godisone8157
@Godisone8157 3 жыл бұрын
ਭਾਈ ਜੀ ਸੱਚੀਂ ਗੱਲ ਹੈ ਅੱਤ ਅਤੇ ਖ਼ੁਦਾ ਨਾਲ਼ ਵੈਰ ਚੰਗਾ ਨਹੀਂ ਹੁੰਦਾ
@GurlalSingh-ru6hh
@GurlalSingh-ru6hh 3 жыл бұрын
ਸਲੂਟ ਆ ਜੀ ਸ਼ਹੀਦਾ ਸਿੰਘਾਂ ਦੇ ਪਰਿਵਾਰਾਂ ਨੂੰ
@dhaliwalsukhrajdeep
@dhaliwalsukhrajdeep 3 жыл бұрын
20ਵੀ ਸਦੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 🙏🏻🙏🏻🙏🏻
@bhindasandhu9389
@bhindasandhu9389 3 жыл бұрын
ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏🙏
@gandeepsingh3817
@gandeepsingh3817 3 жыл бұрын
ਅੱਜ ਦੇ ਸਮੇਂ ਵਿਚ SGPC ਅਕਾਲੀ ਦਲ ਦੀ ਗੁੱਥੀ ਬਣ ਚੁੱਕੀ ਆ!! ਬਹੁਤ ਜ਼ਰੂਰੀ ਆ SGPC ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣਾ...
@sukhmindersinghchehil7020
@sukhmindersinghchehil7020 3 жыл бұрын
ਬਾਈ ਰਤਨਦੀਪ ਟਾਈਟਲ ਗਲਤ ਲਾਇਆ ਕਿਥੇ ਭਾਈ ਅਮਰੀਕ ਸਿੰਘ ਤੇ ਕਿਥੇ ਮਨਜੀਤ ਸਿੰਘ ਜਮੀਨ ਅਸਮਾਨ ਦਾ ਫਰਕ ਐ ਉਸ ਕੌਮ ਦੇ ਮਹਾਨ ਸ਼ਹੀਦ ਤੇ ਕਿਥੇ ਉਹਨਾਂ ਦਾ ਨਾਮ ਲੈਕੇ ਬਾਦਲ ਦਾ ਝੋਲੀ ਚੁੱਕ ਬਣਿਆ ਆਦਮੀ ਦਾ ਪੁੱਤ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੇ ਬੋਲਿਆ ਤਕ ਨਹੀਂ
@gurpreetgill2101
@gurpreetgill2101 3 жыл бұрын
ਨਾਮ ਲੈਅ ਵੀਰ ਸਿੱਧਾ ਤੂੰ ਵੀ ਈਰਖਾ ਕਰ ਗਿਆ ਦੀਪ ਵੀਰ ਨਾਲ
@marciabrar609
@marciabrar609 3 жыл бұрын
Totally agree with you bro, Deep sidhu santa di gal krde aa sade respect hor v vadd gye towards Sant ji🙏🏼
@KingHunter3597
@KingHunter3597 Жыл бұрын
ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਰਿਹਾਈ ਤੋਂ ਸਿੱਖਾਂ ਦਾ ਧਿਆਨ ਹਟਾਉਣ ਲਈ ਸਾਨੂੰ ਤਾਂ ਲਗਦਾ ਚੜ੍ਹਤ ਸਿੰਘ ਨੂੰ ਸਾਹਮਣੇ ਲਿਆਂਦਾ ਗਿਆ
@msrayat6409
@msrayat6409 3 жыл бұрын
‘ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ
@palwinderdh6821
@palwinderdh6821 3 жыл бұрын
ਪਹਿਲਾ ਬਾਦਲ ਨੂੰ ਤਾਂ ਛੱਡ ਦੋ ।,, ਜਿਸ ਦਾ ਹਰਮਿੰਦਰ ਸਾਹਿਬ ਤੇ ਅਟੈਕ ਕਰਾਉ ਚ ਪੁਰਾ ਹੱਥ ਸੀ
@RobinSingh-qt3db
@RobinSingh-qt3db 3 жыл бұрын
Sahi gl veer
@Godisone8157
@Godisone8157 3 жыл бұрын
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ
@balwindersinghajnaud783
@balwindersinghajnaud783 3 жыл бұрын
ਫੈਡਰੇਸਨ ਨੂੰ ਉਨ੍ਹਾਂ ਨੇ ਡੋਬਿਆ ਜਿਹੜੇ ਫੈਡਰੇਸ਼ਨ ਨੇਤਾ ਬਾਦਲ ਨਾਲ ਜਾ ਰਲੇ, ਉਹ ਤੁਸੀਂ ਦੱਸੋ ਕਿਹੜੇ ਲੀਡਰ ਨੇ
@lallykhalsa
@lallykhalsa 3 жыл бұрын
ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਬਲਵਿੰਦਰ ਸਿੰਘ ਜੀ, ਹਰ ਰੋਜ਼ ਹੀ ਵਿਚਰਦੇ ਨੇ ਦਰਬਾਰ ਸਾਹਿਬ ਚ , ਸਭ ਤੋਂ ਪਹਿਲਾ ਇਸ ਵੀਰ ਦਾ ਬਾਪ ਮਨਜੀਤ ਸਿੰਘ ਜਿਸ ਨੇ ਹਰਮਿੰਦਰ ਸਿੰਘ ਸੰਧੂ ਦੀ ਪਿੱਠ ਚ ਛੁੱਰਾ ਮਾਰ ਕੇ ਫੈਡਰੇਸਨ ਤੇ ਕਬਜ਼ਾ ਕੀਤਾ ਤੇ ਫਿਰ ਬਾਹਰ ਆਉਣ ਤੇ ਉਸ ਸ਼ੂਰਮੇ ਦਾ ਹਰਿਮੰਦਰ ਗਿੱਲ ਨਾਲ ਮਿਲ ਕੇ ਕੱਤਲ਼ ਕਰਵਾਇਆਂ, ਹੁਣ ਇਸ ਬੱਚੇ ਦੀਆ ਗੱਲਾਂ ਸੁਣ ਲਓ ਸੰਧੂ ਦਾ ਕਿਤੇ ਨਾਮ ਨਹੀਂ ਲੈ ਰਿਹਾ, ਬਾਕੀ ਮਹਿਤਾ, ਚਾਵਲਾ ਤੇ ਵਲਟੋਹਾ ਵੀ ਬੈਠੇ ਹਨ ਘੁੱਟੇ ਵੱਟੇ, ਪਰ ਮਨਜੀਤ ਨਾਲ ਜਿੰਨੀ ਕੁ ਇਹਨਾਂ ਦੀ ਬਣਦੀ ਹੈ ਜੱਗ ਜ਼ਾਹਰ ਹੈ, ਖੈਰ੍ਹ ਇਹ ਬੱਚਾ ਜੇ ਆਪਣੇ ਤਾਏ ਭਾਈ
@harpalsandhu7279
@harpalsandhu7279 3 жыл бұрын
ਪੂਰਾ ਸੂਰਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੋ ਕਿਹਾ ਉਹ ਕੀਤਾ ਆਖਰੀ ਦਮ ਤੱਕ ਲੜਿਆ ਸੂਰਮਾ ਪਰ ਮੈਦਾਨ ਨਹੀਂ ਛੱਡਿਆ ਪੁਰਜਾ ਪੁਰਜਾ ਕੱਟ ਮਰਿਆ ਪਰ ਪੈਰ ਪਿਛਾਂਹ ਨਹੀਂ ਹਟਿਆ
@mrskaur539
@mrskaur539 3 жыл бұрын
ਵਾਹਿਗੁਰੂ ਜੀ ਮਹੇਰ ਕਰਨ ਸ਼ਹੀਦਾਂ ਦੇ ਪਰਿਵਾਰਾਂ ਤੇ ਮਹੇਰ ਭਰਿਆ ਹੱਥ ਰੱਖਿਓ ਵਾਹੇਗੁਰੂ ਸਤਿ ਸੀਰ੍ਹੀ ਅਕਾਲ 🙏🏽🙏🏽🙏🏽🙏🏽🙏🏽
@baldevchungha3529
@baldevchungha3529 3 жыл бұрын
ਬੇਟਾ ਤੇਰੇ ਦਾਦਾ ਜੀ ਅੱਗੇ ਸਿੱਖ ਕੌਮ ਸਦਾ ਸੀਸ ਨਿਵਾਦੀ ਰਹੇ ਗੀ ਭਾਈ ਸਾਹਿਬ ਜੀ ਸਾਡੇ ਹਾਣੀ ਸਨ ਅਸੀਂ ਆਪਣੇ ਵੀਰ ਸਮਾਨ ਸਮਝਦੇ ਹਾਂ ਬਹੁਤ ਪਿਆਰੀ ਸਖਸੀਅਤ ਸਨ
@pavisomal2083
@pavisomal2083 3 жыл бұрын
ਇਹੀ ਅਤਵਾਦੀ ਫਿਰ ਜਾਕੇ ਅਕਸਜੀਨ ਦੇ ਲੰਗਰ ਲਗਾ ਦਿੰਦੇ ਨੇ ਇਹਨਾਂ ਲਈ,,,ਇਹੀ ਕੰਮ ਅਗਰ ਆਪਾ ਆਪਣੀ ਕੌਮ ਲਈ ਕਰੀਆਂ ,ਤਾਂ ਆਪਣੀ ਕੌਮ ਬਹੁਤ ਅੱਗੇ ਜਾ ਸਕਦੀ ਏ
@gurmeetgill5911
@gurmeetgill5911 3 жыл бұрын
100℅ Right bro
@satnamsingh-dl7yz
@satnamsingh-dl7yz 3 жыл бұрын
Good work 👌👍👌
@satnamsingh-dl7yz
@satnamsingh-dl7yz 3 жыл бұрын
I sport
@sukhmanjeetsinghsukhmanjee1343
@sukhmanjeetsinghsukhmanjee1343 3 жыл бұрын
ਬਾਈ ਤੇਰੀ ਗੱਲ ਨਾਲ ਸਹਿਮਤ ਹਾਂ
@tasteofasia7718
@tasteofasia7718 3 жыл бұрын
No Nahi sehmat Kyoki Kaka Tuhade kol poori knowledge nahi Interview bahut hi vadiya But tusi Hor jano history Main 8yr Di c 1984 Main khud gyi c family nal shri Amritsar Te sanu police ne 7 din jail ch rakhaya c
@davindergholiakalan9919
@davindergholiakalan9919 Жыл бұрын
ਵਾਹਿਗੁਰੂ
@kamaljeetsidhu3060
@kamaljeetsidhu3060 3 жыл бұрын
ਹੁਣ ਤਾਂ ਬਾਦਲਾਂ ਦੇ ਚਮਚੇ ਬਣ ਗਏ ਹੋ। ਸੰਤਾ ਦੇ ਨਾਮ ਦੀ ਇੱਜ਼ਤ ਰੱਖ ਲੈਂਦੇ।
@RobinSingh-qt3db
@RobinSingh-qt3db 3 жыл бұрын
Right
@Godisone8157
@Godisone8157 3 жыл бұрын
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਅਤੇ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ
@gurpreetsingh8308
@gurpreetsingh8308 3 жыл бұрын
Shi gl Aa khalsa ji
@beantjeet9118
@beantjeet9118 3 жыл бұрын
Phone khoh lo jawan hundia dheeya aape hat jaan giya Punjab diya kanjarkhaana phone to faelda ae
@gnsth
@gnsth 3 жыл бұрын
Veer ਜੀ ਆਹ ਠੀਕ ਹੈ title ਬਸ ਇਹ ਲਿਖਣ ਲੱਗੇ ਸਾਫ਼ ਕਰਨਾ ਸੀ ਵੀ ਸੰਤ ਕਰਤਾਰ ਸਿੰਘ ਭਿੰਡਾਂਵਾਲਿਆਂ ਦੇ ਪੋਤੇ ਨੇ ਲੋਕ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਸਮਝਦੇ ਨੇ
@jagjitsingh2116
@jagjitsingh2116 3 жыл бұрын
ਭਾਈ ਜੀ ਖੁੱਲ੍ਹ ਕੇ ਬੋਲੋ ਨਾਮ ਲੈ ਕੇ ਗੱਲ ਕਰਿਆ ਕਰੋ
@marciabrar609
@marciabrar609 3 жыл бұрын
True, I also noticed that
@papapern
@papapern 3 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ
@msrayat6409
@msrayat6409 3 жыл бұрын
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ
@reetutiwana8102
@reetutiwana8102 3 жыл бұрын
Dhan guru gobind singh ji 🙏
@husansandhu5351
@husansandhu5351 2 жыл бұрын
Dilo salute ❤️ touching words sant jarnel singh ji jindabad jindabad jindabad jindabad jindabad jindabad jindabad
@sohi5443
@sohi5443 3 жыл бұрын
ਕੌਮ ਦੇ ਗੱਦਾਰ ਪ੍ਰਕਾਸ਼ ਬਾਦਲ ਦੁਸਟ ਔਰੰਗਜ਼ੇਬ ਦੀ ਰੂਹ ਜੇ ਬਾਦਲ ਝੁਡਲੀ ਨਾ ਚਹੁਦੇ 1984 ਟੈਕ ਸ੍ਰੀ ਦਰਬਾਰ ਸਾਹਿਬ ਤੇ ਟੈਕ ਕੱਦੇ ਨਾ ਹੁਦਾ ਇੰਦਰਾ ਨੂ ਉਕਸਾਇਆ ਗੱਦਾਰ ਪ੍ਰਕਾਸ਼ ਬਾਦਲ ਚਿੱਠੀਆ ਲਿਖੀਆ ਮੀਟਿੰਗਾ ਕੀਤੀਆ
@Uk1984
@Uk1984 2 жыл бұрын
ਧੰਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਵਾਲਿਆ 🙏⚘🙏ਦੇ ਪੋਤਰੇ
@gurbindersingh6647
@gurbindersingh6647 Жыл бұрын
Sat Sri akal g waheguru g
@rakkarrakkar2981
@rakkarrakkar2981 Жыл бұрын
Khalistan jindawad ਸੰਤ ਭਿੰਡਰਾਵਾਲੇ ਜ਼ਿੰਦਾਬਾਦ ❤
@Godisone8157
@Godisone8157 3 жыл бұрын
ਰੱਬ ਤੋਂ ਵੱਡਾ ਨਹੀਂ ਸੀ ਜਰਨੈਲ ਭਾਈ ਜੀ
@GurpreetSingh-hc5zp
@GurpreetSingh-hc5zp 3 жыл бұрын
Raab aap aya hai dunea te
@khushallsingh2726
@khushallsingh2726 3 жыл бұрын
@@GurpreetSingh-hc5zp nhi
@jasmeetsingh7059
@jasmeetsingh7059 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@sarabjitkaur2576
@sarabjitkaur2576 3 жыл бұрын
00o
@sukhdeepsingh826
@sukhdeepsingh826 3 жыл бұрын
Waheguru g
@rajwindermaan5640
@rajwindermaan5640 2 жыл бұрын
Bhai Amrik Singh kom da mahan jodha nu dilo Salute
@indirad1876
@indirad1876 3 жыл бұрын
WOW! Very nice, he speaks very good.
@satgurusingh7786
@satgurusingh7786 Жыл бұрын
Weheguru ji 🙏
@Tejankang
@Tejankang 3 жыл бұрын
Very gud knowledge and message Keep it up Khalistan zindabad
@rakkarrakkar2981
@rakkarrakkar2981 Жыл бұрын
ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ⛳️⛳️⛳️⛳️⛳️⛳️⛳️⛳️⛳️🔥🔥🔥🔥🔥🔥🔥 ਖਾਲਿਸਤਾਨ ,⛳️⛳️⛳️⛳️⛳️ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ⛳️⛳️ 🔥🔥🔥⛳️⛳️⛳️
@baldevchungha3529
@baldevchungha3529 3 жыл бұрын
ਚੈਨਲਾਂ ਵਾਲੇ ਗਲਤ ਹੈਡਿੰਗ ਕਿਉਂ ਲਿਖਦੇ ਹਨ ਭਾਈ ਅਮਰੀਕ ਸਿੰਘ ਜੀ ਦਾ ਪੋਤਰਾ ਹੈ ਨਾ ਕਿ ਸੰਤ ਜਰਨੈਲ ਸਿੰਘ ਜੀ ਦਾ ਪੱਤਰਕਾਰ ਜੀ ਟੀ ਆਰ ਪੀ ਲਈ ਇਹ ਲਿਖਣਾ ਬਹੁਤ ਗਲਤ ਹੈ
@Pannu.kulwindersingh
@Pannu.kulwindersingh 3 жыл бұрын
ਇਹ ਸੰਤਾਂ ਦਾ ਪੋਤਰਾ ਹੀ ਹੈ। ਮਤਲਬ ਮਨਜੀਤ ਸਿੰਘ ਦਾ ਲੜਕਾ ਅਤੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਪੋਤਰਾ ਹੈ ।
@jpsamra7126
@jpsamra7126 3 жыл бұрын
Eh Sant kartar Singh da pota ta karke likhia
@deep.jaswal3810
@deep.jaswal3810 3 жыл бұрын
ਸਭ ਤੋ ਪਹਿਲਾ ਪੰਜਾਬ ਵਿੱਚੋਂ ਨੱਚਣ ਟੱਪਣ ਤੇ ਗਾਉਣ ਵਾਲਿਆਂ ਦਾ ਬਿਸਤਰਾ ਗੋਲ ਕਰਨ ਦੀ ਲੋੜ ਹੈ ਇਹਨਾ ਨੇ ਬਹਾਦਰ ਕੋਮ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਕੋਮ ਸ਼ਰਾਬੀਆ ਤੇ ਨਚਾਂਰਾ ਦੀ ਬਣਾ ਦਿੱਤੀ।
@butasingh2343
@butasingh2343 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਵਤਿਹ
@rakkarrakkar2981
@rakkarrakkar2981 Жыл бұрын
ਸੰਤ ਭਿੰਡਰਾਵਾਲੇ ਜ਼ਿੰਦਾਬਾਦ ⛳️🦁⛳️🦁⛳️🔥⛳️🔥⛳️🔥⛳️🔥ਖਾਲਿਸਤਾਨ ਜ਼ਿੰਦਾਬਾਦ ⛳️🔥⛳️🔥⛳️🔥⛳️🔥⛳️🔥
@oscar0759
@oscar0759 3 жыл бұрын
WAHEGURU ji 🙏
@KingHunter3597
@KingHunter3597 Жыл бұрын
ਕੀ ਚੜ੍ਹਤ ਸਿੰਘ ਨੇ ਇੱਕ ਵਾਰੀ ਵੀ ਗੱਲ ਕੀਤੀ
@Godisone8157
@Godisone8157 3 жыл бұрын
ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ
@sunrisesunset979
@sunrisesunset979 3 жыл бұрын
ਸਹੀ ਸਿਰਲੇਖ ਦਿਓ ਨਹੀਂ ਤਾਂ ਤੁਸੀਂ ਲੋਕ ਵੀ ਦੇਸ਼ਧ੍ਰੋਹੀ ਹੋ।
@user646
@user646 3 жыл бұрын
ਵਾਹਿਗੁਰੂ ਜੀ
@manpreetdhindsa9332
@manpreetdhindsa9332 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏🙏🙏🙏🙏🙏🙏🙏🙏
@jasvirkaur5915
@jasvirkaur5915 3 жыл бұрын
Veer tusi jo kus v keha , bilkul sach aa , jehda koi bolda aa ,us di ਪਰਵਾਹ ਨੀ ਕਰਨੀ । ਤੁਸੀ ਸਹੀ ਕਿਹਾ ਕਿ ਕੋਈ ਸੰਤਾ ਦੀ ਗੱਲ ਕਰਨ ਨਾਲ ਸੰਤਾ ਦਾ ਵਾਰਿਸ ਨਹੀਂ ਬਣ ਜਾਂਦਾ , ਜੇ ਕੋਈ ਸੰਤਾ ਦੀ ਸੋਚ ਵਾਲਾ ਹੁੰਦਾ ਤਾਂ appan ਅੱਜ ਬਹੁਤ ਅੱਗੇ ਨਿਕਲ ਜਾਣਾ ਸੀ , ਨਾਲੇ ਫ਼ਿਲਮਾਂ ਚ kum krn wala bnda , na ohde vaal , na dari , appan ohnu Santa da varis dssi Jane aa , Santa di sakhsiatt bhut uchhi c ,
@Jagdijameer
@Jagdijameer 3 жыл бұрын
ਭੈਣ ਜੀ ਮੇਂ ਆਪਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਆਪਾ ਕਿਉ ਪਾਗ਼ਲ ਹੋ ਚੱਲੇ ਆ ਸਾਡੇ ਭੈਣ ਭਰਾ ਉਸਨੂੰ ਯੋਧਾ ਸੂਰਮਾ ਕਹੀਂ ਜਾਂਦੇ ਸੰਤਾਂ ਦੇ ਬਰਾਬਰ ਤਸਵੀਰ ਲਗਾਈ ਜਾਂਦੇ ਤੀਰ ਫੜਾ ਕੇ, ਸਾਡੇ ਲੋਕ ਕਹਿੰਦੇ ਅਹੇ ਜੀ ਉਹ ਸੰਤਾਂ ਦੀ ਗੱਲ ਕਰਦਾ ਉਹਨੇ ਕੌਮ ਜਗਾ ਦਿੱਤੀ ਫੇਰ ਮੈ ਓਹਨਾ ਨੂੰ ਪੁੱਛਦਾ ਓਸਨੇ ਸੰਤਾਂ ਦੀ ਗੱਲ ਕਿਉ ਨੀ ਮਣੀ ਸੰਤ ਕਹਿੰਦੇ ਸੀ ਜਿਹੜੇ ਪੁੱਤ ਦੀ ਆਪਣੇ ਬਾਪ ਨਾਲ ਸ਼ਕਲ ਨਾ ਮਿਲੇ ਫ਼ੇਰ, ਘਟੋ ਘਟ ਅੰਮ੍ਰਿਤ ਨਹੀਂ ਤਾਂ ਕੇਸ ਦਾਹੜੀ ਤੇ ਰੱਖੇ
@punjabi-ae-zubane9708
@punjabi-ae-zubane9708 3 жыл бұрын
ਜੇ ਸੂਰਮਾ ਤਾ ਮਾਰ ਮੋਦੀ ਨੂੰ । ਇਸ ਕੰਮ ਲਈ ਤਾਂ ਫਿਰ ਸਤਵੰਤ ਬੇਅੰਤਸਿੰਘ ਹੋਰਾਂ ਨੂੰ ਅੱਗੇ ਆਉਣਾ ਪੈਣਾ।ਦੁੱਖ ਤਾ ਅਮਰੀਕ ਸਿੰਘ ਦੇ ਪ੍ਰੀਵਾਰ ਨੂੰਝੱਲਣਾ ਪਿਆ ।ਤੁਸੀਂ ਵੀ ਬਾਦਲਾਂ ਵਾਂਗ ਜਾਇਦਾਦਾਂ ਬਣਾ ਲਈਆਂ।
@SurjitSingh-qw7ok
@SurjitSingh-qw7ok 3 жыл бұрын
Waheguru ji Mehr Karo
@jasmindersingh8917
@jasmindersingh8917 3 жыл бұрын
ਗਲਤ ਕਿਓ ਲਿਖਦੇ ਹੈਡਿੰਗ ਕਿਥੇ ਸੰਤ ਤੇ ਕਿਥੇ ੲਿਹ ਬਾਦਲਾ ਦੇ ਝੋਲੀ ਚੱਕ ਦਿਨ ਰਾਤ ਦਾ ਫਰਕ ੲਿਹਨਾ ਨੇ ਤਾ ਅਮਰੀਕ ਸਿੰਘ ਦੀ ਸ਼ਹੀਦੀ ਨੂੰ ਲੀਕ ਲਾ ਤੀ??
@jpsamra7126
@jpsamra7126 3 жыл бұрын
Eh kartar da poota ta karke
@charanjitkaur9692
@charanjitkaur9692 3 жыл бұрын
ਸਲਾਮ ਹੈ ਤੁਹਾਡੀ ਸਹੀ ਸੋਚ ਨੂੰ ,Salute to Sant Bhindrawale
@gurpreetgill2101
@gurpreetgill2101 3 жыл бұрын
ਤੁਸੀ ਸਹੀਦ ਸਿੰਘਾਂ ਦੇ ਪਰਿਵਾਰ ਵਿਚੋਂ ਹੋ ਤੁਹਾਡੀ ਬਹੁਤ ਇਜ਼ਤ ਕਰਦੇ ਹਾਂ,ਪਰ ਤੁਸੀ ਦੀਪ ਵੀਰ ਨੂੰ ਸੁਣਿਆ ਹੀ ਨਹੀਂ ਉਹ ਤਾਂ ਕਹਿ ਰਿਹਾ ਮੈ ਸੰਤਾ ਦੇ ਪੈਰਾ ਦੀ ਧੂੜ ਵੀ ਨਹੀਂ,,ਗੱਲ ਰਹੀ ਤੀਲੀ ਦੀ ਉਹ ਪੂਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ
@navidhaliwal2312
@navidhaliwal2312 3 жыл бұрын
Teli jangal nu hi agg la sakdi aa veer pahada da kuj ni vigad sakdi reete vich teli kariye da buj jandi Baki sab samajdar aa
@gurpartapsinghrai3292
@gurpartapsinghrai3292 3 жыл бұрын
ਸ਼ਹੀਦਾ ਨੂੰ ਪ੍ਰਣਾਮ
@grretailllc7620
@grretailllc7620 3 жыл бұрын
Waheguru ji,your speech is get to gether very nice
@simarjitkaur8239
@simarjitkaur8239 3 жыл бұрын
ਹੈਡਿੰਗ ਝੂਠ ਕਿਓਂ ਲਿਖਦੇ ਓ। ਸੰਤਾਂ ਦਾ ਪੋਤਾ ਲਿਖਕੇ ਜਦੋੰਕਿ ਪੋਤਾ ਭਾਈ ਅਮਰੀਕ ਸਿੰਘ ਦਾ ਹੈ। ਓਹਨਾਂ ਦੀ ਵੀ ਕਰਬਾਣੀ ਬਹੁਤ ਵਡੀ ਹੈ ਪਰ ਤੁਸੀਂ ਝੂਠ ਕਿਓਂ
@RubySingh-bv1fe
@RubySingh-bv1fe 3 жыл бұрын
Jiho jiha bhai amreek da pota ohe jiha santan da frk ki aa
@Pannu.kulwindersingh
@Pannu.kulwindersingh 3 жыл бұрын
ਇਹ ਸੰਤਾਂ ਦਾ ਪੋਤਰਾ ਹੀ ਹੈ। ਮਤਲਬ ਮਨਜੀਤ ਸਿੰਘ ਦਾ ਲੜਕਾ ਅਤੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਪੋਤਰਾ ਹੈ ।
@sanghasoccerlover4456
@sanghasoccerlover4456 3 жыл бұрын
@@RubySingh-bv1fe gall oh ni a but fir ve correct information pta lgni chahidi aa
@jasvindersingh4813
@jasvindersingh4813 3 жыл бұрын
My dear Sister ji Ehna Nu By name Clear Karna chahida ji Kis Daa Potara Aa Jee Jitho Tuk App Ji Kurbani Dee Gul Karde ho ji Kurbani Kise Dee Koee Nahi Saria ne Sikh kom daa ghaan hee Karwayae Kise Dee Kooe Kurbani nahi Ji Auj Daso Ehna Dee kom Nu Kee den aa
@jasvindersingh4813
@jasvindersingh4813 3 жыл бұрын
@@sanghasoccerlover4456 Veer ji kihrhia Gula Karde hoo Such Ehna Ne Auj Tuk Nahi Bolia Baba Thakur Singh Jhooth bolda Riha Kee Bindrawala jioda Aa Eh Nasla Such Bolan Walia aa
@gurpreetgill2101
@gurpreetgill2101 3 жыл бұрын
25 ਬੰਦੇ ਹਥਿਆਰ ਲੈਅ ਕੇ ਇੱਕ ਨੂੰ ਘੇਰ ਲੈਣ ਤੇ ਉਹ ਰੁੱਕ ਕੇ ਆਪਣੀ ਬੇਇਜ਼ਤੀ ਕਰਵਾਏ, ਇਕੱਲੇ ਨਾਲ ਇੱਕਲਾ ਦੇਖ ਲਵੇ ਜਿਸ ਦਾ ਖੂਨ ਉਬਾਲੇ ਮਾਰਦਾ,,ਦੀਪ ਵੀਰ ਸਾਡੀ ਕੌਮ ਦਾ ਅਨਮੋਲ ਹੀਰਾ 🙏
@Uk1984
@Uk1984 2 жыл бұрын
ਮੋਨੇ ਘੋਨੇ ਫਿਲਮੀ ਐਕਟਰ ਤੁਹਾਡੇ ਆਗੂ ਹੋ ਗਏ ਤੇ ਸਾਬਤ ਸੂਰਤ ਗੁਰਸਿੱਖ ਤੁਹਾਡੇ ਦੁਸ਼ਮਣ? ਨੌਜਵਾਨੋ ਹੋਸ਼ ਕਰੋ ਗੁਰਸਿੰਘ ਸਜੋ ਸ੍ਰੀ ਗੁਰਬਾਣੀ ਜਪੋ ਤਾ ਚੜਦੀ ਕਲਾ ਹੋਣੀ ਹੈ ਪੰਥ ਦੀ , ਖੂਨ ਦੇ ਉਬਾਲੇ ਕੌਮੀ ਦੁਸ਼ਮਣਾ ਲਈ ਸਾਂਭੋ ਆਪਣੇ ਭਾਰਾਵਾ ਵਿਰੁੱਧ ਨਹੀ
@kulwantsingh1904
@kulwantsingh1904 Жыл бұрын
ਅੱਜ ਲੋਕਾਂ ਨੂੰ ਦੀਪ ਸਿੰਘ ਸਿੱਧੂ ਨੇ ਜਗਾਇਆ ਹੈ ਇਹ ਸਾਰੇ ਬਾਦ ਵਿੱਚ ਜਾਗੇ ਹੋਏ ਹਨ , 40 ਸਾਲ ਕਿਸੇ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ ??????????
@AmanSingh-fb9vh
@AmanSingh-fb9vh 3 жыл бұрын
Waheguru ji thodi umar lambi karan
@preetains1171
@preetains1171 3 жыл бұрын
Satnam wahaguru maher karu ji 🙏
@ਬੱਬਰਸ਼ੇਰਖਾਲਿਸਤਾਨੀ
@ਬੱਬਰਸ਼ੇਰਖਾਲਿਸਤਾਨੀ 3 жыл бұрын
ਵੀਰਾਂ ਬਾਪੂ ਤੇਰਾ ਤਾ ਬਾਦਲਾਂ ਕੰਜਰਾ ਨਾਲ ਮਿਲ ਗਿਆ ਏ
@jasvirkaur5915
@jasvirkaur5915 3 жыл бұрын
Fr is vich putt di ki glti aa , putt di apni soch aa ,oh apni jagah te , pyo di apni soçh aa , appan pyo , putt nu mix Ni kr skde , Sanu is veer nu support krni ਚਾਹੀਦੀ ਆ
@Gagandeepsingh-gx2db
@Gagandeepsingh-gx2db 3 жыл бұрын
ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਨੂੰ ਬਾਦਲਾਂ ਤੋਂ ਲਾਂਭੇ ਕਰੋ।
@nindrapalkaur3991
@nindrapalkaur3991 3 жыл бұрын
ਅੱਜ ਇਸ ਦੀ ਬਹੁਤ ਲੋੜ ਹੈ ਸੰਤਜੀ ਮਹਾਨ ਜਰਨੇਲ ਸਨ
@pavisomal2083
@pavisomal2083 3 жыл бұрын
ਇਹਨਾਂ ਨੂੰ ਸਿਰਫ ਆਪਣੇ view ਤੱਕ ਮਤਲਬ ਏ ,ਨਾਲੇ ਉਹਦੋਂ ਦੇ ਇਹ ਬੰਦੇ ਸੁੱਤੇ ਪਏ ਸੀ,,ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਵਰਗਾ ਕਿਸ ਨੇ ਬਣ ਜਾਣਾ ,,ਉਹਨਾਂ ਦੀ ਕੁਰਬਾਨੀ ਨੂੰ ਕੋਈ ਭੁੱਲ ਨਹੀਂ ਸਕਦਾ
@HarjitSingh-xd7wi
@HarjitSingh-xd7wi 3 жыл бұрын
#KANWAR CHARAT SINGH JEE WAHE GURU JEE KA KHALSA WAHE GURU JEE KI FATEH.
@ਗਾਲਾਕੱਡਮਹਿਕਮਾ
@ਗਾਲਾਕੱਡਮਹਿਕਮਾ 3 жыл бұрын
Khalistan Zindabaad
@satnamsingh-dl7yz
@satnamsingh-dl7yz 3 жыл бұрын
Good work ji 👍👍👍👍🙏👍👌🙏🙏
@ramanpalkaur1433
@ramanpalkaur1433 3 жыл бұрын
👍🏻👍🏻👍🏻👍🏻👍🏻
@kuljeetsinghbhattisingh2699
@kuljeetsinghbhattisingh2699 3 жыл бұрын
ਭਾਈ ਸਾਹਿਬ ਸਿੱਖ ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ। ਸਿੱਖਾਂ ਦੀ ਸਿਰਮੌਰ ਪਾਰਲੀਮੈਂਟ ਅਕਾਲ ਤਖ਼ਤ ਦੀ ਭਰਦਾਨ ਇਕ ਆਪਣੀ ਧੀ ਦੀ ਕਾਤਲ ਹੈ ਜਗੀਰ ਕੋਰ ਜਦੋ ਭਰਦਾਨ ਲਾਈ ਗਈ ਸੀ ਸਿੱਖਾਂ ਨੇ ਉਦੋਂ ਵਿਰੋਧ ਨੀ ਕੀਤਾ। ਸਿੱਖਾਂ ਨੂੰ ਜਾਗਰੁਕ ਹੋਣ ਦੀ ਲੋੜ ਹੈ। ਤਾਂ ਜਾਂ ਕੇ ਸਿੱਖਾਂ ਦਾ ਭਲਾ ਹੋਵੇਗਾ ਜੀ।
@balkaransidhu7555
@balkaransidhu7555 3 жыл бұрын
Waheguru ji ka khalsa waheguru ji ki fateh
@gunnisandhu2774
@gunnisandhu2774 3 жыл бұрын
waheguru g🙏🏻🙏🏻❤️
@baljinderSingh-sh5jw
@baljinderSingh-sh5jw 3 жыл бұрын
Dhan dhan Sant Jarnail Singh Khalsa ji Dhan dhan Amrik Singh ji
@harnekbasra5089
@harnekbasra5089 3 жыл бұрын
Wahegrur ji
@bhupindersingh5311
@bhupindersingh5311 3 жыл бұрын
Waheyguru Waheyguru 🙏🙏
@satpalsingh6673
@satpalsingh6673 3 жыл бұрын
ਖੇਤੀ ਕਾਨੂੰਨਾਂ ਤੇ ਵੀ ਗੱਲ ਬਾਤ ਹੋਣੀ ਚਾਹੀਦੀ ਹੈ ਅੜੀ ਨਹੀਂ
@gaabersinghsingh9845
@gaabersinghsingh9845 3 жыл бұрын
Love u bro
@balrajsinghkhalsa7302
@balrajsinghkhalsa7302 Жыл бұрын
ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ ਸਿੱਖ ਇਤਿਹਾਸ ਜਾਣੋ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ stress management, stop suside Balraj Singh Khalsa you tube channel te
@balkaransidhu7555
@balkaransidhu7555 3 жыл бұрын
Bht zarrorat h iss tarah di interview di , ratan veer good job
@Godisone8157
@Godisone8157 3 жыл бұрын
Pk ਫਿਲਮ ਦੇਖ ਲੈਣਾ ਭਾਈ ਜੀ ਇਹ ਰੱਬ ਦੀ ਦੁਨੀਆਂ ਕਿਸੇ ਬੰਦੇ ਦੀ ਨਹੀਂ
@user-cx1tx8qd3b
@user-cx1tx8qd3b 3 жыл бұрын
ਸੰਤਾ ਦੀ ਸੋਚ ਦੇ ਵਾਰਿਸ ਆ ਵਸ ਵਾਸਤੇ ਸਬ ਦਾ ਅਮ੍ਰਿਤਧਾਰੀ ਹੋਣਾ ਜਰੂਰੀ ਆ ਇਸ ਕਰਕੇ ਸਾਡੇ ਅਦੇ ਨੌਜਵਾਨ ਸਾਡੇ ਤੋਂ ਦੂਰ ਹੋ ਰਿਹਾ ਹਕ਼ ਕਿਯੀ ਵੀ ਮੰਗ ਸਕਦਾ ਅਮ੍ਰਿਤਧਾਰੀ ਗੁਰੂ ਦੀ ਕਿਰਪਾ ਨਾਲ ਹੋ ਜਾਂਦਾ ਪਾਰ ਸਹਜਧਾਰੀ ਹੋਕੇ ਹਕ਼ ਦੀ ਗੱਲ ਕਰਨਾ ਕੋਈ ਮਾੜੀ ਗੱਲ ਨਿ
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕਿਹਾ ਸੀ ਜ਼ੋ ਬਚਨ ਮੈਂ ਕਰਦਾ ਉਹ ਮੈਂ ਨਿਭਾਵਾਂਗਾ ਜ਼ੋ ਬਚਨ ਕੱਲ ਨੂੰ ਮੇਰੇ ਪਰਿਵਾਰ ਦੇ ਜੀਅ ਕਰਨਗੇ ਉਹਨਾਂ ਦੀ ਜ਼ੁਮੇਵਾਰੀ ਉਹਨਾਂ ਦੀ ਹੋਵੇਗੀ ਉਹ ਤੁਸੀਂ ਵੇਖਣਾ । ਮੇਰੇ ਵੱਲ ਵੇਖ ਕੇ ਨਹੀ ਕਰਨੀ ਹੀ ਉਹ ਜਰਨੈਲ ਸਿੰਘ ਜੀ ਦੇ ਪਰਿਵਾਰ ਦੇ ਜੀਅ ਜਾਂ ਰਿਸ਼ਤੇਦਾਰ ਹਨ
@bahadursingh616
@bahadursingh616 3 жыл бұрын
ਭਾੲੀ ਸਾਹਬ ਜੀ ਦੇ ਪਿਤਾ ਦਾ ਨਾਮ ਹੇਨੀ ਜਥੇਦਾਰ ਭਾਈ ਸਾਹਬ ਜੀ ਅਮਰੀਕ ਸਿਘ ਜੀ ਤਾੳ ਹੈ ਨਾਮ ਦਸੋ ਜੀ
@JagjeetSingh-et6iw
@JagjeetSingh-et6iw 3 жыл бұрын
Good.spech.veer.ji
@gurinderkhehra5579
@gurinderkhehra5579 3 жыл бұрын
👍👍
@jagdeepdhaliwal3239
@jagdeepdhaliwal3239 3 жыл бұрын
Good 22ji. Jio
@Bxrrbxrr
@Bxrrbxrr 3 жыл бұрын
Waheguru
@Godisone8157
@Godisone8157 3 жыл бұрын
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਅਤੇ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ ਬਸ
@pardeepsinghshah5665
@pardeepsinghshah5665 3 жыл бұрын
Bhaji, sanu apnu shaddni chahidi hai. Main America vice reh ke kadi nahi piti te na kadi koi dance dekha hai.
@jashanpannu2557
@jashanpannu2557 3 жыл бұрын
Sun la deep sidhu
@jogersyuuu9955
@jogersyuuu9955 3 жыл бұрын
Sun leya ohne..... Par ohne bolna nai kyuki ohda standard bahot high aa..... Ohne B*** ni maarni inna Fraudia di..... Badal naal mil geya si ehda baap..... Amrik singh da bhara si
@sarabjitsingh5950
@sarabjitsingh5950 3 жыл бұрын
ਕੰਵਰਚੜ੍ਹਤ ਸਿੰਘ ਭਾਈ ਮਨਜੀਤ ਸਿੰਘ ਦੇ ਬੇਟੇ ਹਨ, ਫੈਡਰੇਸ਼ਨ ਦੇ ਕਾਰਕੁਨ ਹਨ ਵਧੀਆ ਗੱਲ ਏ ਪਰ ਗ਼ਲਤ ਹੈਡਿੰਗ ਦੇਣਾ ਸਹੀ ਗੱਲ ਨਹੀਂ, ਸੰਤ ਜੀ ਤਾਂ ਸਾਡੇ ਦਿਲਾਂ ਚ ਨੇ, ਭਾਈ ਅਮਰੀਕ ਸਿੰਘ ਬਾਰੇ ਵੀ ਦੱਸਣ ਦੀ ਪੁੱਛਣ ਦੀ ਲੋੜ ਨਹੀਂ, ਹੁਣ ਮਨਜੀਤ ਸਿੰਘ ਦੀ ਕੀ ਕਾਰਗੁਜਾਰੀ ਤੇ ਸੰਘਰਸ਼ ਚ ਕੀ ਯੋਗਦਾਨ, ਇਸਦੀ ਗੱਲ ਕਰੋ,, ਸੰਤਾਂ ਵਰਗਾ ਰਹਿਨੁਮਾ ਤੇ ਅਗੇ ਲਿਜਾਉਣ ਵਾਲਾ ਕੋਈ ਕੌਮ ਨੂੰ ਚਾਹੀਦਾ,ਉਹ ਕਿਤੋਂ ਵੀ ਕੋਈ ਵੀ ਹੋ ਸਕਦਾ, ਨਾ ਕਿ ਸ਼ਹੀਦਾਂ ਦੇ ਪਰਿਵਾਰ ਵਿਚੋਂ ਇਹ ਜਰੂਰੀ ਨਹੀਂ ਹੁੰਦਾ ਵੀਰ /
@jaswindergill973
@jaswindergill973 3 жыл бұрын
ਬਹੁਤ ਵਧੀਆ ਉਪਰਾਲਾ
@jaswantsingh9903
@jaswantsingh9903 3 жыл бұрын
Very good duty Khalsa Ji Beta Ji Baba Nanak dev ji tuhade sare priwar te MEHAR karan Ji Kisan Majdoor Jindabad
@desijattlahoriye6125
@desijattlahoriye6125 3 жыл бұрын
Bhaut vadia speech aa veer di God bless you ...
@preetains1171
@preetains1171 3 жыл бұрын
Khlistan Zindabad
@majorsingh7725
@majorsingh7725 3 жыл бұрын
Khalistan zindabad
@ShamsherSingh-k6b
@ShamsherSingh-k6b 11 ай бұрын
ਜਦੋਂ ਕੁਝ ਹੱਲ ਹੋਣ ਦੀ ਆਸ ਸੀ ਓਦੋਂ ਹਰਮਿੰਦਰ ਸਿੰਘ ਸੰਧੂ ਨੂੰ ਮਰਵਾ ਦਿੱਤਾ, ਹੁਣ ਕਹਿੰਦੇ ਸਾਡੇ ਕੋਲੋਂ ਗਲਤੀ ਹੋ ਗਈ। ਹਰਮਿੰਦਰ ਸਿੰਘ ਸੰਧੂ ਤੋਂ ਬਿਨਾਂ ਸਰਕਾਰੀ ਧਿਰ ਨਾਲ ਠੋਸ ਗੱਲ ਕਿਸੇ ਨਹੀਂ ਕੀਤੀ। ਬਾਕੀ ਤੇ ਕਹਿੰਦੇ ਸੀ ਕਿ ਆਪਣੀ ਸਰਕਾਰ ਬਣਦੀ ਆ ਮੁੱਖਮੰਤਰੀ ਬਣ ਜਾਈਏ
@bantasingh2059
@bantasingh2059 7 ай бұрын
ਜਿਹੜੇ ਅਜੇ ਕਲ ਜਮੇਂ ਆ ਉਹ ਕੀ ਦਸਨਗੇ ਸਿਰਫ ਇਹ ਕਿ ਇਹ ਸੰਤ ਬਾਬਾ ਕਰਤਾਰ ਸਿੰਘ ਦਾ ਪੋਤਾ ਹੈ
@nirmalsandhu8289
@nirmalsandhu8289 3 жыл бұрын
Waheguru chardi kla
@msrayat6409
@msrayat6409 3 жыл бұрын
ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
@jagdeepsinghsingh9696
@jagdeepsinghsingh9696 3 жыл бұрын
Parnaam Shahidan nu
1% vs 100% #beatbox #tiktok
01:10
BeatboxJCOP
Рет қаралды 67 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
VIP ACCESS
00:47
Natan por Aí
Рет қаралды 30 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
1% vs 100% #beatbox #tiktok
01:10
BeatboxJCOP
Рет қаралды 67 МЛН