MLA ਉੱਗੋਕੇ ਨੂੰ ਮੇਰਾ ਚੈਲੰਜ ਸੀ ਜੇ ਮੈਂ ਸਰਪੰਚੀ ਹਾਰ ਗਿਆ ਪਿੰਡ ਨੀਂ ਵੜਦਾ labh Singh Ugoke Sehna Sarpanch

  Рет қаралды 66,803

RMB Television

RMB Television

Күн бұрын

Пікірлер: 155
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
ਇਹੋ ਜਿਹੇ ਸਰਪੰਚ ਹੋਣੇ ਚਾਹੀਦੇ ਹਨ ।
@vakhrekaraj9948
@vakhrekaraj9948 Ай бұрын
Punjab ਦਾ ਸਭ ਤੋਂ ਮਿਹਨਤੀ ਤੇ ਘੈਂਟ ਭਰਾ ਸਾਡਾ
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉
@Billajatt-j3p
@Billajatt-j3p Ай бұрын
ਪੰਜਾਬ ਦਾ ਸਭ ਤੋਂ ਘੈਟ ਸਰਪੰਚ। ❤❤❤❤❤
@JaggaSingh-ry7wl
@JaggaSingh-ry7wl Ай бұрын
ਸੈਨੇ ਦਾ ਸਰਪੰਚ ਬਾਈ ਜੀ ਜ਼ਿੰਦਾਬਾਦ ਜ਼ਿੰਦਾਬਾਦ ਹੈ ਜਿੰਦਾਵਾਦ ਰਹੂਗਾ ਲਾਭ ਸਿੰਘ ਉਗੋ ਕੇ ਮੁਰਦਾਵਾਦ
@KuldeepSingh-vv6dm
@KuldeepSingh-vv6dm Ай бұрын
ਇਹੋ ਜਿਹੇ ਬਾਈ ਜਿਹੇ ਸਰਪੰਚ ਹੋਣੇ ਚਾਹੀਦੇ ਹਨ ਪਿੰਡਾਂ ਵਿੱਚ ਸਲੂਟ ਹੈ ਬਾਈ ਜੀ ਤੇ ਲਾਭ ਉੱਗੋਕੇ ਮੁਰਦਾਬਾਦ
@baljindersinghkhalsa3807
@baljindersinghkhalsa3807 Ай бұрын
ਸਹੀ ਗੱਲ ਹੈ ਬਾਈ ਜੀ 🙏
@satgurkotra2543
@satgurkotra2543 Ай бұрын
ਘੈਂਟ ਸਰਪੰਚ
@chamkaursinghhappy4342
@chamkaursinghhappy4342 Ай бұрын
ਘੈਂਟ ਸਰਪੰਚ ਲੈਣ ਲਾਟ ਸਰਪੰਚ ਬਹੁਤ ਵਧੀਆ ਬਾਈ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Ай бұрын
ਆਪ ਦਾ ਬਹੁਤ ਮਾੜਾ ਹਾਲ, ਏਹ Sarkar ਦੋਬਾਰਾ ਨਹੀਂ ਆਂ ਸੱਕਦੇ
@Dosanjh84
@Dosanjh84 Ай бұрын
ਗੱਲ ਤੇਰੀ ਸੱਚੀ ਆ ਇਹਨਾਂ ਦੇ ਹਲਾਤਾਂ ਦੇ ਹਿਸਾਬ ਨਾਲ ਪਰ ਵੀਰ ਆਪਣਿਆਂ ਨੇ ਵੋਟਾਂ ਦੇ ਲਾਰਿਆਂ ਵਿੱਚ ਦੁਬਾਰਾ ਫਿਰ ਵੋਟਾਂ ਪਾ ਦੇਣੀਆਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਹੁਣ ਇਹ ਧੱਕੇ ਨਾਲ ਜਿਹਨਾਂ ਸਿਰ ਸਰਪੰਚੀ ਦੀਆਂ ਪੱਗਾਂ ਬੰਨ ਰਹੇ ਹਨ ਉਹੋ ਜਿਹੇ ਚੌਧਰ ਦੇ ਭੁੱਖਿਆਂ ਨੇ ਵੀ ਵੋਟਾਂ ਇਹਨਾਂ ਪਵਾਉਣੀਆਂ ਤੇ ਜੋ ਹੋਰ ਬਾਕੀ ਇਹਨਾਂ ਸਿਰ ਤੇ ਪੈਸਾ ਬਣਾ ਰਹੇ ਹਨ।
@HarmanPreet-p5v
@HarmanPreet-p5v Ай бұрын
Good speech ❤
@amrikathwal2119
@amrikathwal2119 Ай бұрын
Baut vadyea veer Sarpanch sukhwinder ji AAP da ta ਬੇੜਾ ਗ਼ਰਕ ਗਿਆ ਤੁਹਾਡੇ ਹਲਕੇ ਦਾ MLA TA ਬੜਾ ਨਿਕੰਮਾ ਅਕਲਾਂ ਬਾਝੋ ਖੂਹ ਖਾਲੀ
@vakhrekaraj9948
@vakhrekaraj9948 Ай бұрын
ਸਰਪੰਚ ਸਾਬ ਤੁਸੀ ਸਦਾ ਹੀ ਸਰਪੰਚ ਹੋ ਸਾਡੇ ਲਈ ਨਾਲ ਉਗੁਕੇ ਤੁਹਾਡੇ ਸਾਹਮਣੇ ਕੁਛ ਵੀ ਨਹੀਂ ਇੱਕ ਸਾਲ ਰਹਿ ਗਿਆ ਬੱਸ
@SurjitSingh-rd1ih
@SurjitSingh-rd1ih Ай бұрын
ਕੋਈ ਕੁਝ ਕਹੇ ਪਰ ਰਾਜਨੀਤੀ ਇਨੀ ਗਿਰ ਚੁਕੀ ਹੈ ਕੁਝ ਕਿਹਾ ਨਹੀਂ ਜਾ ਸਕਦਾ ਜੀ😂
@GurnamSingh-er3db
@GurnamSingh-er3db Ай бұрын
ਪੰਜਾਬ ਦਾ ਸਭ ਤੋ ਘੈਂਟ ਸਰਪੰਚ,ਇਹੋ ਜਿਹੇ ਸਰਪੰਚ ਦੀ ਪਿੰਡ ਨੂੰ ਲੋੜ ਹੈ।
@AvtarSingh-pw7fv
@AvtarSingh-pw7fv Ай бұрын
ਲੋਕਾਂ ਨੇ ਵੋਟਾਂ ਬਦਲਾਅ ( ਤਬਦੀਲੀ ) ਲਈ ਜਰੂਰ ਪਾਈਆਂ ਸਨ ਵੀ ਚਲੋ ਥੋੜਾ ਬਹੁਤ ਬਦਲਾਅ ਆ ਜਾਵੇਗਾ ਪਰ ਇਨਾਂ ਪਤੰਦਰਾ ਨੇ ਤਾਂ ਬਦਲਾਅ ਆਲਾ ਅਜਿਹਾ ਵਾਵਰੋਲਾ ਲਿਆਂਦਾ ਲੋਕਾਂ ਦਾ ਸਾਰਾ ਸਮਾਨ ਹੀ ਅਸਮਾਨ ਵਿਚ ਉਡਾ ਦਿੱਤਾ
@ramanmaan5317
@ramanmaan5317 Ай бұрын
ਜਿੰਨਾ ਵੀਰ ਜੀ ਨੂੰ ਸੁਣੇਆ ਮੈਨੂੰ ਲੱਗਦਾ ਪਿੰਡ ਪਿੰਡ ਸਰਪੰਚ ਐਸੈ ਹੋਣੈ ਚਾਹੀਦੇ ਹਨ ਸੱਚਾ ਨਿੱਡਰ ਪੰਜਾਬ ਨੂੰ ਪਿਆਰ ਕਰਨ ਵਾਲਾ ਹੰਕਾਰੀ ਲੀਡਰਾਂ ਨਾਲ ਲੜਨ ਵਾਲਾ
@daljeetsinghdeol1056
@daljeetsinghdeol1056 Ай бұрын
Very good 👍❤
@happythind6869
@happythind6869 Ай бұрын
ਸਹੀ ਕਿਹਾ ਵੀਰ ਜੀ
@balrajsingh-iz6jr
@balrajsingh-iz6jr Ай бұрын
ਆਮ ਆਦਮੀ ਪਾਰਟੀ ਡਰਾਮੇ ਬਾਜ ਹਲਕ ਗਈ ਆ ਲੱਖ ਲਾਹਣਤ ਇਹੋ ਜੇਹੀ ਪਾਰਟੀ ਦੇ 👎🏻
@RameshKumar-fr1vz
@RameshKumar-fr1vz Ай бұрын
ਪੰਜਾਬੀਆਂ ਦਾ ਪੰਜਾਬੀਅਤ ਦਾ ਮੂਲ ਲਵਾਤਾ ਪੰਜਾਬੀਆਂ ਨੇ ਹੀ ਯਾਰ ਜਾਗੋ ਕੇਹੜਾ ਪੰਜਾਬ ਸੀ ਤੇ ਕਿਹੋਜਾ ਪੰਜਾਬ ਬਣਾਂ ਕੇ ਜਲੂਸ ਕੱਢਿਆ ਜਾ ਰਿਹਾ ਕੁੱਝ ਬਚਦਾ ਹੀ ਨਹੀਂ ਅੱਗੇ ਕੁਝ ਸ਼ਬਦ ਲਿਖਣ ਲਈ (ਪਛਤਾਵਾ) ਪਲ਼ੇ ਵੀ ਨਹੀਂ ਰਹਿਣਾਂ ਬੇਨਤੀ ਹੈ ਭਰਾਵੋ ਸੰਭਲ ਸੰਭਲ ਕੇ ਤੁਰਨਾਂ ਪੈਣਾਂ ਖਡੈ ਕਰਤੇ ਆਪਣੇਂਆਂ ਨੇ ਹੀ ਸਤਸ੍ਰੀਕਾਲ ਜੀ
@vakhrekaraj9948
@vakhrekaraj9948 Ай бұрын
ਸਾਡਾ ਭਰਾ ਸੱਚ ਬੋਲ ਰਿਹਾ 5 ਸਾਲ ਵਿੱਚ ਸਹਿਣੇ ਬਹੁਤ ਕੰਮ ਕਰਵਾਏ ਸਾਡੇ ਭਰਾ ਨੇ
@jagdevbrar6100
@jagdevbrar6100 Ай бұрын
ਜੇਕਰ ਉਗੋ ਕੇ ਵਿੱਚ ਦਮ ਸੀ ਤਾਂ ਬਰਾਬਰ ਆਪਣਾ ਸਰਪੰਚ ਖੜ੍ਹਾ ਕਰ ਕੇ ਜਿੱਤ ਹਾਸਲ ਕਰ ਕੇ ਵਿਖਾਉਂਦੇ ਫਿਰ ਪਤਾ ਲੱਗਦਾ ਕਿ ਐਮ ਐਲ ਏ ਵਿੱਚ ਪਾਵਰ ਹੈ ਉਗੋ ਕੇ ਐਮ ਐਲ ਬਣਨ ਦੇ ਯੋਗ ਨਹੀਂ ਸੀ ਇਸ ਆਦਮੀ ਨੂੰ ਹੰਕਾਰ ਬਹੁਤ ਹੀ ਜ਼ਿਆਦਾ ਹੋ ਗਿਆ ਹੈ ਲੋਕਾਂ ਨੇ ਦੂਸਰੀਆਂ ਪਾਰਟੀਆਂ ਤੋਂ ਅੱਕਿਆਂ ਹੋਇਆਂ ਨੇ ਇਨ੍ਹਾਂ ਨੂੰ ਵੋਟਾਂ ਪਾਈਆਂ ਸਨ ਪਰ ਇਨ੍ਹਾਂ ਨੇ ਤਾਂ ਉਨ੍ਹਾਂ ਨੂੰ ਚੰਗੇ ਅਖਵਾ ਦਿੱਤਾ ਹੈ
@JasveerSingh-m1g
@JasveerSingh-m1g Ай бұрын
ਸਰਪੰਚ ਸਾਹਿਬ ਨੇ ਗੱਲ ਬਿਲਕੁਲ ਸਹੀ ਕਹੀ ਹੈ ਕੁਝ ਘੜੰਮ ਚੌਧਰੀ ਪਿੰਡਾਂ ਵਿੱਚ ਇੱਕ ਜਗ੍ਹਾ ਇਕੱਠੇ ਹੋ ਕੇ ਆਪਣੇ ਵੱਲੋਂ ਸਹਿਮਤੀ ਨਾਲ ਬੰਦਾ ਆਪਣਾ ਹੀ ਚੁਣ ਕੇ ਲੋਕਾਂ ਤੇ ਦਬਾਅ ਬਣਾਉਂਦੇ ਹਨ ਬਸ ਇਸੇ ਨਾਲ ਖੜੋ ਅਸੀਂ ਸਹਿਮਤੀ ਕਰ ਦਿੱਤੀ ਹੈ
@vakhrekaraj9948
@vakhrekaraj9948 Ай бұрын
ਸਾਡੇ ਵੀਰ ਸਰਪੰਚ ਸਾਬ ਨੂੰ ਸਲੂਟ ਹੈ ਇਹਨਾ ਕੁਛ ਕੀਤਾ ਪਿੰਡ ਲਈ
@LaddiKaler-h9e
@LaddiKaler-h9e Ай бұрын
Good job veer g theek gal ha
@avtarbuttar385
@avtarbuttar385 Ай бұрын
ਗ੍ਰਾਮ ਸਭਾਵਾਂ ਰਾਹੀਂ ਵੀ ਪਿੰਡਾਂ ਵਿੱਚ ਸੁਧਾਰ ਕੀਤਾ ਜਾ ਸਕਦੇ। ਗਰਾਮ ਸਭਾਵਾਂ ਬਣਾਵੋ।
@narinderlehal7852
@narinderlehal7852 Ай бұрын
Eh bai bhut vadia bnda eni knowledge chaida aa sarpanchi lai 🔥🔥🔥
@vijaybains8587
@vijaybains8587 Ай бұрын
ਬਾਕੀ ਪਿੰਡਾਂ ਦੀਆ ਜਰਨਲ krwa ਦਿਤੀਆਂ
@ekamrandhawa5123
@ekamrandhawa5123 Ай бұрын
Very good veer g
@josanpvc
@josanpvc Ай бұрын
ਬਹੁਤ ਵਧੀਆ ਸਰਪੰਚ ਸਾਬ
@DarshanSingh-qx4ti
@DarshanSingh-qx4ti Ай бұрын
Good views salute to you
@amankattu5084
@amankattu5084 Ай бұрын
ਸਰਪੰਚ ਇੱਕ ਨੰਬਰ ਦਾ ਕੰਮ ਕਰਗਾ ਪਿੰਡ ਚ ਬਹੁਤ ਘੈਂਟ ਗੱਲਬਾਤ
@jagwantsingh7921
@jagwantsingh7921 Ай бұрын
ਤੁਹਾਡੇ ਹੱਕ ਚ ਹੈ ਫੈਸਲ ਅਜਾਦ MLA ਲੜੋ ਅਵੱਸ ਜਿਤੋਗੇ
@grewalgaming9946
@grewalgaming9946 Ай бұрын
ਬਹੁਤ ਵਧੀਅ ਸਰਪੰਚ ਹੈ
@japindersingh4246
@japindersingh4246 Ай бұрын
ਕਹਿੰਦੇ ਨੇ ਕਿ ਇਸ ਉੱਗੋਕੇ ਨੇ ਤਾਂ ਰਿਸ਼ਵਤ ਵਾਲੇ ਰਿਕਾਰਡ ਈ ਤੋੜਤੇ ਨੇ.....!!
@sukhchainsingh7905
@sukhchainsingh7905 Ай бұрын
Sira sarpanch saab 🎉🎉
@KuldeepSingh-l9h6g
@KuldeepSingh-l9h6g Ай бұрын
Sirra yaar Babe ❤
@BaljinderSingh-lq7lt
@BaljinderSingh-lq7lt Ай бұрын
Sarpanch 22 jindabad
@jagrajsingh6465
@jagrajsingh6465 Ай бұрын
Very good veer
@AmarjitSingh-cw5tr
@AmarjitSingh-cw5tr Ай бұрын
GOOD
@rajchanni9472
@rajchanni9472 Ай бұрын
Ae sarpanch bhut super banda.....sahi feasle lainda hamesa... God bless you veere..... Sehne pind de naal hi mour pind aw....athe nsa bechan wale nu loak sarpanch bnayi jande aw....
@kewalsekhon8206
@kewalsekhon8206 Ай бұрын
Good sarpunch
@JagdevSingh-t5b
@JagdevSingh-t5b Ай бұрын
❤🎉🙏🙏big sana zindabaad🌹🌹🌹
@Gagansharma-ds7hx
@Gagansharma-ds7hx Ай бұрын
Good y
@gurjantsinghgur9105
@gurjantsinghgur9105 Ай бұрын
Sukhwinder Veer Welcome Koi reserve kre ya kuchh hor Prantu Veer Sukhwinder hamesha Public ch Sarpanch hi Rahange Great Show Great Action
@BobbySharma923
@BobbySharma923 Ай бұрын
Bhot vadiya hoye ah 😂😂😂
@kewaljitsingh1511
@kewaljitsingh1511 Ай бұрын
Good👍
@hrpit
@hrpit Ай бұрын
Ogoke di taan shakl hi nhi MLA WALI
@jasssekhon37
@jasssekhon37 Ай бұрын
Great man ❤
@gurmeetdhaliwal287
@gurmeetdhaliwal287 Ай бұрын
ਦਿੱਲ ਨਾਂ ਸੱਡ ਬੱਬਰਾਂ 🙏🏼 ਰੱਬ ਤੇ ਭਰੋਸਾ ਰੱਖੋ ਹਾਂ ਭਰਾਵਾਂ ਅੱਤ ਤੇ ਰੱਬ ਦਾ ਬੈਰ ਹੁੰਦਾ ਨਿੱਕੇ ਹੁੰਦੇ,,, ਮਾਨ ਦੀ ਕੁੱਲਫੀ,,ਮੀਰਚ ਬੜਾਂ ਹਸੋਦਾਂ ਹੁੰਦਾ ਸੀ, ਪਰ 🪱 ਬੁੱਕਲ ਦੇ ਸੱਪ ਨੂੰ ਗਲ ਵਿੱਚ ਪਾ ਬੈਠੇ ਆ ✍🏼 ਹੁੱਣ ਤੀਰ ਵਾਲੇ ਬਾਬੇ ਦੇ ਫੈਨ 🙏🏼 ਰੱਬ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਦ
@CanadaKD
@CanadaKD Ай бұрын
ਜੇ ਕਰ ਛੋਟੇ ਭਾਂਡੇ ਵਿੱਚ ਲੋੜ ਤੋਂ ਜ਼ਿਆਦਾ ਸਮਾਨ ਪਾਉਗੇ ਤਾਂ ਆ ਹੀ ਕੁਝ ਹੁੰਦਾ ਹੈ ਸਰਪੰਚ ਸਾਹਿਬ ਜੀ।
@rajasingh4832
@rajasingh4832 Ай бұрын
Sarpanch 👍👍👍👍👍
@GurpreetSinghGill-f6w
@GurpreetSinghGill-f6w Ай бұрын
ਵੀਰ ਕੱਲਕਤਾ ਵਾਲਾ ਜੋ ਸਹਿਣਾ ਦਾ ਸਰਪੰਚ ਬਹੁਤ ਹੀ ਵਧੀਅਾ ਬੰਦਾ ਹੈ ਕੰਮ ਵੀ ਬਹੁਤ ਹੀ ਕਰਾੲੇ ਨੇ ਪਿੰਡ ਵਿੱਚ ਸਹਿਣਾ ਵਾਲੇ ਸਰਪੰਚ ਵਰਗਾ ਬੰਦਾ ਪਿੰਡ ਸਰਪੰਚ ਹੋਣਾ ਚਾਹੀਦਾ ਲਾਭ ਨੇ ਅੈਮ ਅੈਲ ਤਾ ਪੈਸੇ ਦੀ ਭੁੱਖ ਕੱਢ ਰਿਹਾ ਖੁੱਲੇ ਪੈਸੇਸ ਲੈ ਰਿਹਾ ਪਿੰਡ ਦੇ ਸਰਪੰਚ ਬਣਾਓੁਣਾ ਲਾਭ ਸਿੰਘ ਪੈਸੇ ਲੈ ਰਿਹਾ ਸਰਮ ਕਰਲੈਣੀ ਚਾਹੀਦੀ ਅੈਮ ਅੈਲ ਲਾਭ ਨੂੰ ਹੁਣ ਜਦੋ ਵੀ ਵੋਟਾ ਵਿੱਚ ਖੜਾਗਾ ਹਲਕੇ ਵਿੱਚ 1 ਵੋਟ ਵੀ ਨਹੀ ਪੈਦੀ ਲਾਭ ਜੀ
@butasingh4607
@butasingh4607 Ай бұрын
ਬਾਈ ਜੀ ਤੁਸੀ ਘੈਟ ਓ
@surindernijjar7024
@surindernijjar7024 Ай бұрын
Very good interview ❤
@gurmukhsingh6003
@gurmukhsingh6003 Ай бұрын
Verry Good ver ji👍
@balwindersinghgill7141
@balwindersinghgill7141 Ай бұрын
ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਜਦੋਂ ਕਹਿੰਦੇ ਹਨ ਕਿ ਸਰਪੰਚ 80-80 ਲੱਖ ਰੁਪਏ ਖਾ ਜਾਂਦੇ ਹਨ ਉਦੋਂ ਇਹ ਵੀ ਸੋਚ ਲੈਣ ਕਿ ਪੰਜਾਬ ਸਰਕਾਰ ਨੇ ਕਿਹੜੀ ਪੰਚਾਇਤ ਨੂੰ ੮੦ ਰੁਪਏ ਦੀ ਗ੍ਰਾਂਟ ਦਿੱਤੀ ਹੈ।
@Bodyfit890
@Bodyfit890 Ай бұрын
❤❤
@inderjitsinghgill2754
@inderjitsinghgill2754 Ай бұрын
🙏🙏
@JintderSingh
@JintderSingh Ай бұрын
Good sarpanch bai
@bhajansingh3849
@bhajansingh3849 Ай бұрын
Good brother ❤
@KanwaljitSingh-n5e
@KanwaljitSingh-n5e Ай бұрын
ਜਦੋਂ ਐਮ ਐਲ ਏ ਦੀ ਇਲੈਕਸ਼ਨ ਹੋਈ ਸੀ ਉਦੋਂ ਕਿਉਂ ਨਹੀਂ ਖੜੇ ਵੋਟਾਂ ਵਿੱਚ ਐਵੇਂ ਸੋਸ਼ਲ ਮੀਡੀਆ ਫੁਕਰੀ ਦਾ ਕੋਈ ਫਾਇਦਾ ਨਹੀਂ। ਆਪਣੇ ਤੋਂ ਕਮਜ਼ੋਰ ਤੇ ਗਰੀਬ ਦੀ ਇਜਤ ਕਰਨਾ ਸਿੱਖੋ ਹੰਕਾਰ ਪੈਰਾਂ ਵਿੱਚ ਰੁਲਦਾ ਵੇਖਿਆ ਹੈ ਜੀ।
@raijs7842
@raijs7842 Ай бұрын
Democracy destroy by ruling party.... very valuable information about village election 👍🙏 media coverage good 👍 Actually congress candidate..ex.C.M....channiji...lost ....
@KanwaljitSingh-n5e
@KanwaljitSingh-n5e Ай бұрын
ਤੁਹਾਡੇ ਵਰਗੇ ਅਮੀਰ ਸਰਮਾਏਦਾਰ ਲੋਕਾਂ ਦੀਆਂ ਬਦਮਾਸ਼ੀਆਂ ਕਰਕੇ ਹੀ ਪੰਜਾਬ ਦਾ ਰਾਜ ਭਾਗ ਅਕਾਲ ਪੁਰਖ ਜੀ ਨੇ ਵਿਚਾਰੇ ਲੋਕਾਂ ਦੇ ਹੱਥ ਦਿੱਤਾ। ਬੜੇ ਖੱਬੀ ਖਾਨ ਅਕਾਲੀ ਤੇ ਕਾਂਗਰਸੀ ਬੈਠੇ ਹਨ ਪੰਜਾਬ ਵਿੱਚ ਪਰ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਪੈਦਾ ਹੀ ਨਹੀਂ ਹੋਣਾ ਜੀ।
@RavinderSingh-hy6mt
@RavinderSingh-hy6mt Ай бұрын
ਹਰੇਕ ਪਿੰਡ ਦਾ ਹਾਲ ਸੇਮ ਆ
@ManishKumar-q5s4b
@ManishKumar-q5s4b Ай бұрын
🙏🙏🙏🌷👍👍👍
@PawanjotSingh-b2o
@PawanjotSingh-b2o Ай бұрын
ਸਰਪੰਚ ਜੀ ਐੱਮਐਲਏ ਦੀ ਇਲੈਕਸ਼ਨ ਲੜੋ ਅਗਲੀ ਵਾਰੀ
@manpreetsingh1971
@manpreetsingh1971 Ай бұрын
👍👍🙏🙏🎉
@BaghalSingh-hn6bv
@BaghalSingh-hn6bv Ай бұрын
Jatta Tera fan wa
@GurjantsinghChahal-zq3il
@GurjantsinghChahal-zq3il Ай бұрын
ਗਰੀਬਾਂ, ਦਾ, ਦੁਸ਼ਮਨ
@tuhetufeteh
@tuhetufeteh Ай бұрын
ਬਾਈ ਹੁਣ ਐਮ ਐਲ ਏ ਜਾ ਐਮ ਪੀ ਖੜ੍ਹਾ ਹੋਜੂ
@ProGaming-yq7fe
@ProGaming-yq7fe Ай бұрын
Lab. Sab. Krta. Mla
@sukhbirsingh7003
@sukhbirsingh7003 Ай бұрын
ਸਰਪੰਚ ਤਾਂ ਜਗਸੀਰ ਸਿੰਘ ਸੀਰਾ ਭਿੰਡਰ ਕਲਾਂ ਹੁੰਦਾ ਸੀ 😢
@VeerSingh-c4d
@VeerSingh-c4d Ай бұрын
ਪੰਜਾਬ ਵਿੱਚ ਗੈਂਗਸਟਰ ਰਾਜ ਲਾਗੂ ਹੋ ਗਿਆ
@SahilpreetSingh-q5v
@SahilpreetSingh-q5v Ай бұрын
Good ❤borthet
@chamkaursinghhappy4342
@chamkaursinghhappy4342 Ай бұрын
ਸਾਰੇ ਸਰਪੰਚ ਸੀ ਪਿੰਡ ਘੈਂਟ ਸਰਪੰਚ ਕਹਿੰਦਾ ਉਹ ਹੀ ਰੰਗ ਕਰਕੇ ਕਹਿੰਦਾ ਤੁਸੀਂ ਨਵਾਂ ਬਣਾ ਤਾ
@sandeepsingh-bp4mq
@sandeepsingh-bp4mq Ай бұрын
🎉
@HardeepSingh-oh6ke
@HardeepSingh-oh6ke Ай бұрын
ਪਤੰਦਰ ਚੈਨਲ ਆਲੇ ਵੀ ਇਹ ਜਿਹੇ ਨੇ ਪੰਜਾਬ ਦਾ ਗੱਪੀ ਸਰਪੰਚ ਬਿਠਾਈ ਬੈਠੇ ਆ
@gurmeetdhaliwal287
@gurmeetdhaliwal287 Ай бұрын
ਵੀਰ ਜੀ ਆਪ ਜੀ ਦੇ ਦਿੱਲ ਦਾਂ ਦਰਦ ਬੋਲਦਾਂ । ਵਾਈ , ਭਗਵੰਤ ਮਾਨ ਦੇ ਕੋਈ ਬੰਸ ਦੀ ਗੱਲ ਨਹੀਂ ਭੰਡ ਸ਼ਰਾਬੀ ਬੁੱਚੜ ਸਿਰ ਤੇ ਕਾਲ ਨੱਚਦਾ 🥃
@kalamalgoyal8803
@kalamalgoyal8803 Ай бұрын
ਸੇਵਾ ਕਰਨੀ ਹੈ ਤਾਂ ਅਹੁਦਿਆਂ ਦਾ ਲਾਲਚ ਨਹੀਂ ਕਰਨਾ ਚਾਹੀਦਾ।
@sonysingh7514
@sonysingh7514 Ай бұрын
ਬੱਲੇ ਮਾਮਾ ਵਾਲੇ
@harsharansinghkandhola1585
@harsharansinghkandhola1585 Ай бұрын
Lok Raj have failed since emergency in 1975 people are fed-up of crrupt system
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat maan jo stega te charke bolda karda os de sab kog olta loka nu samg ah geya loka ne garu majna he
@gurjantsingh-rq4cv
@gurjantsingh-rq4cv Ай бұрын
video start 3:08
@balvirsinghbrar1089
@balvirsinghbrar1089 Ай бұрын
Very nice. M.L.A.GOOD.JOB. JI 🙏🙏
@GuraSingh-r8b
@GuraSingh-r8b Ай бұрын
Garu majna he loka ne
@HardeepSingh-oh6ke
@HardeepSingh-oh6ke Ай бұрын
ਬਾਈ ਉੱਗੋਕੇ ਦੇ ਚੱਕਰ ਚ ਫੈਮ ਭਾਲ਼ਦਾ
@PodcastPodcast-jw9kf
@PodcastPodcast-jw9kf Ай бұрын
Matlab. Eh. Hay. Ke. Rakhdy bas 2 saal. He door. Ne. 😂😂😂
@SortedChandigarhia
@SortedChandigarhia Ай бұрын
Do saal reh gye aam admi da naamo nishan khatm ho jana punjab vich , beda gark krta punjab da , kangla punjab bna ditta
@sahildeol2335
@sahildeol2335 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ love u bro sarpanch saab❤❤❤❤❤❤❤❤❤❤❤❤❤❤❤❤❤❤❤❤❤
@harjitsingh1787
@harjitsingh1787 Ай бұрын
Tu veer oda hi ਸਰਪਚ va
@ProGaming-yq7fe
@ProGaming-yq7fe Ай бұрын
Lab. Sab. To. Kotta. Mla
@sohikabuterclub4471
@sohikabuterclub4471 Ай бұрын
Koi na veer time ao tera v
@montymann1
@montymann1 Ай бұрын
ਫੇ ਲੋਕ ਰਾਜ , ਜੋਕਰਾਜ ਕਹੋ
@rajchanni9472
@rajchanni9472 Ай бұрын
Sarpanch veere main sode nal aw ...sare sarpanch same nhi hunde.....sade pind ayeo....nal hi aw sode mour pind....sade pind de sarpanch ne.....6 year's de vich...2 motra lwayi aw....te ik gli bnayi aw.... 6 sala vich..... Bakki sarre paise app hi kha geya.....
@RameshKumar-fr1vz
@RameshKumar-fr1vz Ай бұрын
ਲਛਣਾਂ ਦੇ ਹਿਸਾਬ ਨਾਲ ਲੋਕਤੰਤਰ ਛੋਟਾ ਵੀ ਨਹੀਂ ਛਡਿਆ ਥਲਿਉਂ ਕੜੀਆਂ ਆਪਸ ਜੁੜਦਿਆਂ ਜਮਾਂ ਸਿਰੇ ਤੱਕ ਉਹਦੇ ਵਿਚ ਆਪਣਾਂ ਵੀ ਪੂਰਾ ਪੂਰਾ ਰੋਲ ਹੈ ਪਰ ਹੈ ਮਜਬੂਰੀ ਕਰਕੇ ਗ਼ਲਤ ਨੂੰ ਮਜਬੂਰ ਕਰਦਾ ਸਾਰਾ ਮਹਿਕਮਾਂ ਟੋਟਲ ੧੦੦੦% ਸ੍ਰੀ ਗੰਗਾਨਗਰ ਰਾਜਸਥਾਨ ਬਾਈ ਜੀ ੧੦੦% ਸਹੀ ਸਚਾਈ ਬਿਆਨ ਕਰ ਰਹੇ ਹਨ 🙏🙏🙏🙏 ਸਾਂਭ ਲਵੋ ਪੰਜਾਬ ਨੂੰ ਪੰਜਾਬੀਓ ਸਮਾਂ ਨਿਕਲ਼ ਨਾਂ ਜਾਵੇ
@gillyrayaanvlogs35
@gillyrayaanvlogs35 Ай бұрын
Har jagha dhakka ho reha pathankot b
@GurpreetSingh-nh2lh
@GurpreetSingh-nh2lh Ай бұрын
❤❤😂❤❤❤❤❤
@JagdishSingh-zi7sw
@JagdishSingh-zi7sw Ай бұрын
Sukhwinder Singh kolkatta Zindabad
Prime Parvas (83) || Australia has introduced a new visa for Indians
23:58
Players push long pins through a cardboard box attempting to pop the balloon!
00:31
Мама у нас строгая
00:20
VAVAN
Рет қаралды 9 МЛН
Trick-or-Treating in a Rush. Part 2
00:37
Daniel LaBelle
Рет қаралды 46 МЛН