ਦੁਨੀਆ ਦਾ ਸਭ ਤੋਂ ਸਸਤਾ ਮੋਟਰਸਾਈਕਲ ਮੁੰਡੇ ਨੇ ਘਰੇ ਤਿਆਰ ਕਰਤਾ । ਨਾਂ ਪੈਟਰੋਲ ਦੀ ਫਿਕਰ ਤੇ ਨਾਂ ਹੀ ਪੁਲਿਸ ਰੋਕੂ।

  Рет қаралды 163,991

RMB Television

RMB Television

Күн бұрын

Пікірлер: 318
@brownboy1993
@brownboy1993 3 жыл бұрын
ਕਿੰਨਾ ਖੁਸ਼ਦਿਲ ਆ ਮੁੰਡਾ ਤੇ ਵਾਹਿਗੁਰੂ ਮੁੰਡੇ ਦੀ ਮਿਹਨਤ ਨੂੰ ਰੰਗ ਭਾਗ ਲਾਵੇ 🙏🙏🙏
@gurnaamsingh266
@gurnaamsingh266 3 жыл бұрын
Very nice
@gillvikramjitsingh427
@gillvikramjitsingh427 3 жыл бұрын
Bilkul sahi keha ji
@sukhpinderkaur4167
@sukhpinderkaur4167 3 жыл бұрын
ਮਾਂ ਦੇ ਲਾਲ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
@sonygulzar9507
@sonygulzar9507 3 жыл бұрын
hanji dedi sahi bangya dedi tusi khush raho love you dedi
@ManmeetSandhu-Music
@ManmeetSandhu-Music 3 жыл бұрын
ਬਹੁਤ ਹੀ ਖੂਬਸੂਰਤ ਜੁਗਾੜ ਬਨਾਇਆ ਬਾਈ 👌 ਬਾਈ ਦੀ ਗੱਲਬਾਤ ਕਰਨ ਦਾ ਸਲੀਕਾ ਬਹੁਤ ਵਧੀਆ ਬੜਾ ਮਾਜਾ ਆਇਆ ਇੰਟਰਵਿਊ ਦੇਖਕੇ ❤😍 ਬਾਬਾ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏
@vaarispunjabdederabassi1403
@vaarispunjabdederabassi1403 3 жыл бұрын
ਸਾਬਾਸ਼ ਮੁੰਡਿਆ ਬਹੁਤ ਸਾਰਾ ਪਿਆਰ। ਚੰਗਾ ਕੰਮ ਕਰ ਰਿਹਾ ਹੈ, ਲੱਗਿਆ ਰਹਿ ਵਾਹਿਗੁਰੂ ਤੈਨੂੰ ਤੰਦਰੁਸਤੀ, ਖੁਸ਼ਹਾਲੀ, ਚੜੵਦੀ ਕਲਾ ਬਖਸ਼ਣ
@amandeepkumar8934
@amandeepkumar8934 3 жыл бұрын
P
@gillvikramjitsingh427
@gillvikramjitsingh427 3 жыл бұрын
Bht sohne vichaar
@kesarsingh7905
@kesarsingh7905 3 жыл бұрын
ਪੁੱਤਰਾ,ਤੇਰੀ ਗੱਡੀ, (ਮੋਟਰਸਾਈਕਲ) ਬਹੁਤ ਸੋਹਣੀ ਗੱੱਡੀ ਹੈ, ਪਰ ਤੇਰੇ ਸੋਹਣੇ ਮੁੱਖੜੇ ਦਾ ਹਾਸਾ ਬਹੁਤ ਵਧੀਆ ਲੱਗਦਾ ਹੈ। ਪ੍ਰਮਾਤਮਾ ਤੈਨੂੰ ਤਰੱਕੀ ਤੇ ਚੜਦੀ ਕਲਾ ਬਖਸ਼ੇ।
@vaidmakhansinghdeol8270
@vaidmakhansinghdeol8270 3 жыл бұрын
ਲੱਖ ਲੱਖ ਵਧਾਈਆਂ ਹੋਵਣ ਵੀਰ ਜੀ ਬਹੁਤ ਹੀ ਕਲਾ ਕਿਰਤ ਦੇ ਧਨੀ ਹੋ ਪਰਮਾਤਮਾ ਚੜਦੀ ਕਲਾ ਚ ਰੱਖੇ
@kewaldass3742
@kewaldass3742 3 жыл бұрын
ਵਾਹ ਜੀ ਵਾਹ,ਤੁਸੀ ਅਸਲੀ ਪੜ੍ਹੇ ਲਿਖੇ ਇਨਸਾਨ ਹੋ,ਜੀ ਆਪਣੀ ਅਕਲ ਦਾ ਪੂਰਾ ਇਸਤੇਮਾਲ ਕਰਕੇ ਸਮਾਜ ਨੂੰ ਇੱਕ ਨਵਾ ਮੋਟਸਾਈਕਲ ਦਿੱਤਾ,ਤੁਸੀ ਸੱਚਮੁੱਚ ਇੱਕ creative munde ਹੋ।welldone👍👍👍👍
@gurchransingh5674
@gurchransingh5674 3 жыл бұрын
ਮਾਣ ਹੈ ਜੀ ਵੀਰ ਤੇ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@shavinderbrar5263
@shavinderbrar5263 3 жыл бұрын
Wah ji wah ur efforts bete
@amanjot6969
@amanjot6969 3 жыл бұрын
ਬਹੁਤ ਵਧੀਆ ਕਿਤਾ ਬੇਟਾ ਜੀ ਰੱਬ ਬਹੁਤ ਲੰਬੀ ਉਮਰ ਲਵੇ ਤੇਨੁ ਬਹੁਤ ਵਧੀਆ ਹੈ
@gurjeetsingh5877
@gurjeetsingh5877 3 жыл бұрын
ਇਹਨਾਂ ਬੱਚਿਆਂ ਨੂੰ ਸਰਕਾਰਾ ਉਤਸ਼ਾਹਿਤ ਕਰਨ
@gurmeetsingh-ti4xx
@gurmeetsingh-ti4xx 3 жыл бұрын
ਵੀਰ ਜੀ ਇਹ ਬੱਚਾ ਬਹੁਤ ਤਰੱਕੀ ਕਰੇਗਾ ਬਹੁਤ ਵਧੀਆ ਕੀਤਾ ਹੈ ਇਹ ਇਕ ਵਿਹਲੜਾ ਲਈ ਪ੍ਰਰੇਨਾ ਸਰੋਤ ਹੈ
@harpreetsingh2784
@harpreetsingh2784 3 жыл бұрын
ਸ਼ਾਬਾਸ਼ ਵੀਰੇ ਪਰਮਾਤਮਾ ਤੁਹਾਡਾ ਦੋਵਾਂ ਵੀਰਾਂ ਦਾ ਪਿਆਰ ਬਣਾਈ ਰੱਖੇ
@makhankalas660
@makhankalas660 3 жыл бұрын
ਬਹੁਤ ਮੇਹਨਤ ਕੀਤੀ ਹੈ ਵੀਰ ਜੀ ਤੁਹਾਡੀ ਮੇਹਨਤ ਦਾ ਜਰੂਰ ਮੁੱਲ ਪਵੇ ਗਾ ਦਿੱਲ ਤੋਂ ਸਲੂਟ ਹੈ ਜੀ ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@parmjitsandhu5457
@parmjitsandhu5457 3 жыл бұрын
ਬੱਚਿਆਂ ਲਈ ਸਕੂਲ ਜਾਣ ਲਈ ਬਹੁਤ ਵਧੀਆ
@Gurpreetmontreal
@Gurpreetmontreal 3 жыл бұрын
ਜਸ ਤੇ ਰਤਨਦੀਪ ਦੋਵੇ ਬਹੁਤ ਵਧੀਆ ਜੀ ♥️
@hatbanssingh6050
@hatbanssingh6050 3 жыл бұрын
Good
@shonkysingh5296
@shonkysingh5296 3 жыл бұрын
ਜੱਸ ਵੀਰ ਤੁਹਾਡੀ ਆਵਾਜ਼ ਬਹੁਤ ਪਿਆਰੀ ਆ .... Khush raho
@loksanjhchannel
@loksanjhchannel 3 жыл бұрын
ਐਸੇ ਬੰਦਿਆਂ ਨੂੰ ਸਰਕਾਰ ਮਦਤ ਕਰੇਂ
@SandeepSingh-td5tr
@SandeepSingh-td5tr 3 жыл бұрын
ਵੀਰ ਬਹੁਤ ਖੁਸਮਿਜਾਜ ਹੈ ਵੀਰ ਨੂੰ ਬਹੁਤ ਖੁਸ਼ੀ ਹੋਈ ਹੈ ਪਰ ਲਵ ਯੂ ਵੀਰ
@suchetchahal3713
@suchetchahal3713 3 жыл бұрын
ਜਸਵੰਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀਂ ਪਰਮਾਤਮਾ ਤਹਾਨੂੰ ਤਰਕੀ ਬਖਸ਼ੇ
@SandeepSingh-df5ud
@SandeepSingh-df5ud 3 жыл бұрын
ਕਿਰਤੀ ਤੇ ਮਹਿਨਤ ਕਸ਼ ਹਾ ਰਾਖੇ ਮਜ਼ਦੂਰਾ ਦੇ ਬਹੁਤ ਵਧੀਆ ਵੀਰ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ
@BalwinderKaur-wr7bq
@BalwinderKaur-wr7bq 3 жыл бұрын
ਕਿਨ੍ਹਾਂ ਖੁਸ਼ ਦਿਲ ਆ ਮੁੰਡਾ ਪਾਰਮਾਤਮਾ ਇਸ ਨੂੰ ਤਰੱਕੀਆਂ ਬਖਸ਼ੇ ਸਾਬਸ ਬੇਟਾ
@harjitsekhon5528
@harjitsekhon5528 3 жыл бұрын
ਬਹੁਤ ਵਧੀਆ ਪੁੱਤਰ ਜੀ👍👍👍🌾🌾🌾🌾🌽🌽🌽🌽👌👌👌👌👌💐💐💐💐✌️✌️✌️✌️🙏🏻🙏🏻🙏🏻🙏🏻
@-Ram1313
@-Ram1313 3 жыл бұрын
ਵਾਹਿਗੁਰੂਜੀ੧੩ਕੂਕਰੁ 🐕 ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ
@GurwinderSingh-fw7lb
@GurwinderSingh-fw7lb 3 жыл бұрын
ਸਭ ਤੋਂ ਵੱਡੀ ਗੱਲ ਬਾਈ ਹੱਸਮੁਖ ਆ 👍👍👏
@jaspalsingh9344
@jaspalsingh9344 3 жыл бұрын
ਵੀਰੇ ਸਤਿਸ੍ਰੀ ਅਕਾਲ ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰੇ ਚੈਨ ਸੇਟ ਵਾਲੀਆ ਗਰਾਰੀਆ ਬਦਲ 55 ਕਿਲੋ ਮੀਟਰ ਦੀ ਸਪੀਡ ਵੀਰੇ ਸੇਵਕ ਮਕੈਨੀਕਲ ਜੂ ਟਿਊਬ ਦੇਖ ਲ ਈ ਧੰਨਵਾਦ ਜੀ
@Batthsaab13
@Batthsaab13 3 жыл бұрын
ਵੀਰੇ ਨੂੰ ਦਿਲੋੰ ਸਲੂਟ
@happywahegurumeharkaremehr1733
@happywahegurumeharkaremehr1733 3 жыл бұрын
Waheguru ji ਮੇਹਰ ਕਰੇ ਵੀਰ ਸਾਨੂੰ ਵੀ ਬਣਾ ਦੇ ਜਾਰ ਪੈਟਰੋਲ ਬੁਹਤ ਮਹਿੰਗਾ
@vikeybhullar6480
@vikeybhullar6480 3 жыл бұрын
बाई तू हसदा बहुत सोहणा लगदा आ हसदा रही वसदा रही सारी उम्र खुश रहे
@mandeeppatto6753
@mandeeppatto6753 3 жыл бұрын
ਪੰਜਾਬ ਵਿੱਚ ਹੁਨਰ ਬਹੁਤ ਏ ਪਰ ਸਰਕਾਰਾ ਗੰਦੀਆਂ ਕਰਕੈ ਕੋਈ ਆਪਦੇ ਪੈਰਾ ਤੇ ਉੱਠ ਨਹੀ ਸਕਦਾ
@harman3232
@harman3232 3 жыл бұрын
High thinking-simple living =Jaswant Singh. So good 👍work.God bless you my brother. Proud of Punjab.
@parwindersinghmander6475
@parwindersinghmander6475 3 жыл бұрын
ਸ਼ਾਬਾਸ਼ ਛੋਟੇ ਵੀਰ 👏👏👏👏
@KulwinderSingh-bo2vo
@KulwinderSingh-bo2vo 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ
@JaspalSingh-de9rg
@JaspalSingh-de9rg 3 жыл бұрын
ਬਹੁਤ ਵਧੀਆ ਜੀ
@GurmeetSingh-sl9tl
@GurmeetSingh-sl9tl 3 жыл бұрын
Very good veer ji good job
@kiransinghchahal7979
@kiransinghchahal7979 3 жыл бұрын
Very good 👍
@balwindersingh-oo1vs
@balwindersingh-oo1vs 3 жыл бұрын
@@kiransinghchahal7979 good
@jogasingh6152
@jogasingh6152 3 жыл бұрын
@@GurmeetSingh-sl9tl pppp
@instagramer871
@instagramer871 3 жыл бұрын
ਬਾਈ ਦੀ ਬੋਲਣੀ ਤੇ ਹਾਸੀ ਘੈਂਟ ਆ
@rajdeepbhol8780
@rajdeepbhol8780 3 жыл бұрын
ਮਾਲਕ ਤਰੀਕਿਆਂ ਬਖਸ਼ੇ ਵੀਰ ਨੂੰ
@balbirsinghgill1595
@balbirsinghgill1595 3 жыл бұрын
Very Wise and smart with common since.. Proud of you batta je..reminds me myself in young age..
@nagindersingh4119
@nagindersingh4119 Жыл бұрын
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਬਹੁਤ ਹੀ ਸਹੀ ਹੈ। ਸ਼ੁਕਰੀਆ ਜੀ 🚩🚩🚩🚩🚩🙏🙏🙏🙏
@ਪਿ੍ੰਸਕੰਬੌਜ
@ਪਿ੍ੰਸਕੰਬੌਜ 3 жыл бұрын
ਚੜਦੀਕਲਾ ਬਾਈ ਦੀ ❤❤❤❤🔥🔥
@hartejsingh57
@hartejsingh57 3 жыл бұрын
ਬਹੁਤ ਵਧੀਆ
@Mandyoct
@Mandyoct 3 жыл бұрын
Ä2yg;
@sukhwinderdhami5312
@sukhwinderdhami5312 3 жыл бұрын
Bete di mumma nu bahut bahut mubarka jisne ek nek bache nu janam ditta
@puranebeli1896
@puranebeli1896 3 жыл бұрын
ਪੱਤਰਕਾਰ ਦੀ performance v ਬਹੁਤ ਵਧੀਆ ਲੱਗੀ
@paramjitsingh2461
@paramjitsingh2461 3 жыл бұрын
35,,,40 ਹਜਾਰ ਟੋਟਲ ਖਰਚਾ ? ਜਿਸ ਤਰ੍ਹਾਂ ਟਾਇਰ ਰਿਮ ਜਾਂ ਹੋਰ ਸਮਾਨ ਵਿੱਚੇ ਪਾ ਕੇ ਜਾਂ ੳਉਸ ਤੋਂ ਅਲਗ । ਜਰੂਰ ਦਸਣਾ ।
@kala7232
@kala7232 3 жыл бұрын
ਟੋਟਲ ਜੀ ਕੁਝ ਸਮਾਨ ਪੁਰਾਣਾਂ ਹੋਵੇਗਾ ਜੀ ।
@1Europeantrucking
@1Europeantrucking 3 жыл бұрын
Main battery mehngi hundi a lithium battery use kiti hini aa motar ta 6.7 hajar di aa jandi aa
@kala7232
@kala7232 3 жыл бұрын
ਇਹਦੇ ਵਿੱਚ ਚਾਰ ਜਾਂ ਪੰਜ ਛੋਟੀਆਂ ਬੈਟਰੀਆਂ ਲੱਗਣਗੀਆਂ । ਇਹ ਪੰਦਰਾਂ ਕੁ ਨੇੜੇ ਤੇੜੇ ਨੇ ,ਜੋ ਇਕ ਪੀਸ ਹੁੰਦਾ ਹੈ ਉਹ ਕੱਲੀ ਚੋਵੀ ਪੱਚੀ ਹਜਾਰ ਦੀ ਪੈਂਦੀ ਆ ਜੀ ।
@1Europeantrucking
@1Europeantrucking 3 жыл бұрын
@@kala7232 ਪਰ ਏਹ 3 ਕਾ ਸਾਲ ਹੀ ਚਲਦੀਆਂ ਆ ਉਹ 3 ਸਾਲ ਦੀ ਗਾਰੰਟੀ ਦਿੰਦੇ ਆ 5 ਸਾਲ ਚੱਲ ਜਾਂਦਿਆਂ ਵੈਸੇ ਦੋਨੋ ਅਪਣੀ ਅਪਣੀ ਜਗ੍ਹਾ ਤੇ ਸਹਿ ਨੇ
@japjeetsinghsidhu7264
@japjeetsinghsidhu7264 3 жыл бұрын
ਵੀਰ ਜੀ ਚਾਰਜ ਹੋਣ ਨੂੰ ਜਿਆਦਾ ਟਾਇਮ ਲਗਦਾ।ਇਹਦੇ ਵਿੱਚ ਜ਼ਰੂਰ ਸੁਧਾਰ ਕਰਇਉ ।ਬਾਕੀ ਬਹੁਤ ਵਧੀਆ ਚੀਜ ਬਨਾਈ ਆ ਵੀਰ ।
@jagseersingh387
@jagseersingh387 3 жыл бұрын
ਵੀਰ ਜੀ ਇਸ ਹੁਨਰ ਨੂੰ ਅੱਗੇ ਵਧਾਉਦਾ ਰੈਹ ਵੀਰ ਜੀ
@rsgill9049
@rsgill9049 3 жыл бұрын
ਇਹਦੇ ਤੇ ਛੋਟਾ ਅਲਟੀਨੇਟਰ ਫਿੱਟ ਕਰਦੇ ਨਾਲ ਦੀ ਨਾਲ ਚਾਰਜ ਕਰੇਗਾ। ਇਸ ਵਿਚ ਮੋਡੀਫਕੇਸ਼ਨ ਦੀ ਜਰੂਰਤ ਐ। ਬਾਕੀ ਵੀਰ ਨੂੰ ਮੁਬਾਰਕਾਂ। ਬਹੁਤ ਵਧੀਆ ਕੀਤਾ।
@gurpreetkalala3708
@gurpreetkalala3708 3 жыл бұрын
E=mc²
@sukhpinderkaur4167
@sukhpinderkaur4167 3 жыл бұрын
ਪਿੰਡ ਵੀ ਦੱਸੋ
@BalrajSingh-il6eq
@BalrajSingh-il6eq 3 жыл бұрын
ਦਿਉਣ ਬਠਿੰਡਾ
@harjindeersingh306
@harjindeersingh306 3 жыл бұрын
ਸ਼ਾਬਾਸ਼ੇ ਵੀਰ! ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
@jagtarsinghchitth1982
@jagtarsinghchitth1982 3 жыл бұрын
ਵੀਰੇ ਤੇਰੀ ਮਿਹਨਤ ਨੂੰ ਸਲਾਮ ਏ
@mohindersingh7838
@mohindersingh7838 3 жыл бұрын
Bahot 2 Mubarka hoven beta ji Aap noo....WELDON Welgood....Waheguru ji charrdi kaala bakhshe App ji noo...
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad
@jogagill2445
@jogagill2445 3 жыл бұрын
ਬੇਟਾ ਜੀ ਇਹ 200 ਕਿਲੋਮੀਟਰ ਤੱਕ ਚੱਲੇ ਤਾਂ ਫਾਇਦਾ ਸਾਲ ਬਾਅਦ ਜੇ ਬੈਟਰੀਆਂ 14 ਹਜਾਰ ਦਾ ਖਰਚਾ ਲੈਂਦੀਆਂ ਤਾਂ ਇਹ ਫੇਲ ਹੈ ਕੁਝ ਵੱਡਾ ਸੋਚੋ ਪੁੱਤਰ ਜੀ
@vikeybhullar6480
@vikeybhullar6480 3 жыл бұрын
टाटा की इलेक्ट्रिक कार आई है nexson ev चौदह लाख की है वो जाती है 200 किलोमीटर तक कमेंट करना बहुत आसान है
@sahilpreet5885
@sahilpreet5885 3 жыл бұрын
Whaheguru veera nu tarakiya baksha🙏🏻😇
@gurmanpreetkaursidhu8439
@gurmanpreetkaursidhu8439 3 жыл бұрын
ਬਹੁਤ ਵਧੀਆ ਵੀਰ
@instagramer871
@instagramer871 3 жыл бұрын
ਸਹੀ
@kpsingh01
@kpsingh01 3 жыл бұрын
ਚੜ੍ਹਦੀਕਲਾ
@Gurmeetkaurarhi-jq2pm
@Gurmeetkaurarhi-jq2pm Жыл бұрын
Bhai di souch nu salam ah sikh jo soch da hai kar ken sa lenda he.
@deutzFahraalee
@deutzFahraalee 3 жыл бұрын
ਮੁਬਾਰਕਾਂ ਬਾਈ ਜੀ ❤️❤️❤️❤️❤️
@sarajmanes4505
@sarajmanes4505 3 жыл бұрын
Sat Shri Akal Ji Great Job Keep It Up Best Information Fantastic Video God Bless You Thanks Ji 😊🙏
@loksanjhchannel
@loksanjhchannel 3 жыл бұрын
ਵਿਗਿਆਨੀਆਂ ਨਾਲ ਮਿਲਾਏ ਸਰਕਾਰ
@yudveerkhan76
@yudveerkhan76 3 жыл бұрын
M kuldeep Singh driver salam karda ha eis vir new aty patrkar new V sada Punjab Ta man ha
@AmandeepSingh-pr6wf
@AmandeepSingh-pr6wf 3 жыл бұрын
Waheguru ji chardi kla vich rekhe bai veer nu
@JagdeepSingh-wg6gv
@JagdeepSingh-wg6gv 3 жыл бұрын
Good broo bohat vadia kmm kra jii
@vakeelsingh8039
@vakeelsingh8039 3 жыл бұрын
Bhut vadiya veer ❤️🙏🏾👍
@DeepakChoudhary-tk5nk
@DeepakChoudhary-tk5nk 3 жыл бұрын
Bhut bhut bdiyaa kaam.kitaa bai....Dil daa b saaf hai munda jmma
@gillvikramjitsingh427
@gillvikramjitsingh427 3 жыл бұрын
Uncle ji (patarkar ji) da nature bht jyada wdia ae... Waheguru ji sehatyabi baksan Wdia recording si ji mike karke koi v problem ni ayi.... Wdia effort kita vir nu ਹੱਲਾਸ਼ੇਰੀ diti thank you😊🙏
@hardeepkaur8536
@hardeepkaur8536 3 жыл бұрын
congratulations beta god bless u
@kulwindersinghchandigarh7606
@kulwindersinghchandigarh7606 3 жыл бұрын
ਬਹੁਤ ਵਧੀਆ ਛੋਟੇ ਵੀਰ
@balbirsinghgill1595
@balbirsinghgill1595 3 жыл бұрын
Yes,sky is limit for jaswant.he is honest and beautiful soul.. Down to earth young-man..stay away from drugs and drinking.. Wahaguru be with you..
@kulvinderkaur3492
@kulvinderkaur3492 3 жыл бұрын
God bless beta ji 🙏
@narinderpalsingh5741
@narinderpalsingh5741 3 жыл бұрын
Very good 👌👌
@jasleensaggu9417
@jasleensaggu9417 3 жыл бұрын
Very intelligent he is 😊❤️❤️
@lovbijra3708
@lovbijra3708 3 жыл бұрын
ਬਹੁਤ ਵਧੀਆਂ ਜੀ
@jovansingh3568
@jovansingh3568 3 жыл бұрын
Khushi bhot munda nu yrr rabb adha he khush rakha
@blacksinghpb.31
@blacksinghpb.31 3 жыл бұрын
Bahhh... jaswant suingh bahhh.. bahut hi vadhiya kum vadhiya chij te dimaag laiya bai tu bahut 2 vadhaiya ji
@hardialsekhon5544
@hardialsekhon5544 3 жыл бұрын
ਸ਼ਾਬਾਸ਼ ਪੁਤੱਰਾ ਐਲਟੀਨੇਟਰ ਵੀ ਲਾਦੇ ਬੈਟਰੀਆਂ ਨਾਲ ਦੀ ਨਾਲ ਚਾਰਜ ਹੋਈ ਜਾਣ
@harvindersandhu518
@harvindersandhu518 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@ਅਦਬਮਾਨ
@ਅਦਬਮਾਨ 3 жыл бұрын
ਛੋਟੇ ਵੀਰ ਬਹੁਤ ਬਹੁਤ ਵਧੀਆ
@harjindersinghdhatt7719
@harjindersinghdhatt7719 3 жыл бұрын
Bahut vdia bro waheguru ji chardi kla hi bakhsaan veer nu
@BEAUTYINHOME
@BEAUTYINHOME 3 жыл бұрын
Bhut wadiya brother .god bless you .keep it up 👌👆
@sainpansotrasteel
@sainpansotrasteel 3 жыл бұрын
Virr de gll sunn kee maja aaghya
@JasvirSingh-pp6xo
@JasvirSingh-pp6xo 3 жыл бұрын
Bache nu rab din dugni raat chogni taraki bakhshe
@wale-pm8nf
@wale-pm8nf 3 жыл бұрын
ਮੋਟਰ ਸਾਇਕਲ ਨਈ ਵੀਰ ਜੀ _ਇ ਸਾਈਕਲ ਆ
@gurwindersi4052
@gurwindersi4052 3 жыл бұрын
Paji very good
@respecttoall3875
@respecttoall3875 3 жыл бұрын
Good verra keep it up
@JAGWINDERJAGGIBRAR
@JAGWINDERJAGGIBRAR 3 жыл бұрын
God bless you brother 🙏
@ArshdeepSingh-kp8ho
@ArshdeepSingh-kp8ho 3 жыл бұрын
Rmb television bai ਬਹੁਤ ਵਧੀਆ sira bai interview sira karda bai mera bai ne ani badhia interview kisa naal nahi kiti
@sukhwinderpalsingh6379
@sukhwinderpalsingh6379 3 жыл бұрын
Very nice God bless u very nice thinking good job Waheguru kirpa kare
@gurbachansingh220
@gurbachansingh220 3 жыл бұрын
excellent jaswant
@rajudhindsha9615
@rajudhindsha9615 3 жыл бұрын
ਗੁੱਡ ਬੀਰ ਜੀ
@HardeepSingh-wl4zr
@HardeepSingh-wl4zr 3 жыл бұрын
Sira g
@Love-zi4zc
@Love-zi4zc 3 жыл бұрын
Bahut hi wadaya vir ji
@sarbjeetkaur2816
@sarbjeetkaur2816 3 жыл бұрын
ਪੰਜਾਬੀਆਂ ਵਿਚ talent ਦੀ ਕਮੀ ਨਹੀਂ
@MANPREETSINGH-sm1ff
@MANPREETSINGH-sm1ff 3 жыл бұрын
BHUT VADHIAA BROTHER GOD BLESS YOU
@GurmelSingh-qx8er
@GurmelSingh-qx8er 3 жыл бұрын
Ready For High Taxes And GST etc If You Will Prepare On Large Scales. It Will Be Better For Border Area's And In Local Use.
@gr3324-br
@gr3324-br 3 жыл бұрын
Excellent well done keep up the good work. Also you tube is a deep ocean your mind searches the contents according to your thoughts and your vision keep the focus on and hard work will pay. Good luck!!!
@gurdevsingh4566
@gurdevsingh4566 3 жыл бұрын
Nice to know. God bless Jaswant long happy life. Excellent effort.
@kabaddi3567
@kabaddi3567 3 жыл бұрын
Good luck veer 👍👍
@jugrajsingh8474
@jugrajsingh8474 3 жыл бұрын
ਮੁੰਡਾ ਖੁਸਦਿਲ ਆ ਬਾਈ
@jaspalsingh3396
@jaspalsingh3396 3 жыл бұрын
Nice bire....
@billuwalia6759
@billuwalia6759 3 жыл бұрын
Very good. God bless you.
@Shamsher0000
@Shamsher0000 3 жыл бұрын
Bhut vadia bai
@punjabibiographer2897
@punjabibiographer2897 3 жыл бұрын
Good job God bless you brother
@manderdhaliwal1412
@manderdhaliwal1412 3 жыл бұрын
Bahut vadhiya veer ji
When Cucumbers Meet PVC Pipe The Results Are Wild! 🤭
00:44
Crafty Buddy
Рет қаралды 37 МЛН
The IMPOSSIBLE Puzzle..
00:55
Stokes Twins
Рет қаралды 138 МЛН