ਪੰਜਾਬ 'ਚ ਦੇਖੋ ਕਸ਼ਮੀਰ ਤੇ ਅਫ਼ਰੀਕਾ ਵਰਗਾ ਨਜ਼ਾਰਾ l EP 24 l Jaskarn Singh Sandhu l Sarbjeet Singh Sidhu

  Рет қаралды 368,972

B Social

B Social

2 жыл бұрын

ਪੰਜਾਬ 'ਚ ਦੇਖੋ ਕਸ਼ਮੀਰ ਤੇ ਅਫ਼ਰੀਕਾ ਵਰਗਾ ਨਜ਼ਾਰਾ l EP 24 l Jaskarn Singh Sandhu l Sarbjeet Singh Sidhu l B Social
#BSocial
#JaskarnSinghSandhu
#SarbjeetSinghSidhu
Facebook Link : / bsocialoffic.... .
Instagram Link : / bsocialoffi.... .
Report by : Sarbjeet Singh Sidhu
Cameraman : Harmanpreet Singh & Zitesh Kaushal
Editor : Jaspal Gill
Digital Producer : Gurdeep Grewal
Label : B Social

Пікірлер: 650
@singhtek06
@singhtek06 2 жыл бұрын
ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ, ਉਹ ਦਰਸ਼ਕਾਂ ਨੂੰ ਵੀ ਦਿਖਾਇਆ ਕਰੋ, ਏਹਦੇ ਨਾਲੋਂ ਤਾਂ ਬੈਠ ਕੇ ਹੀ ਗੱਲਬਾਤ ਕਰ ਲੈਂਦੇ, ਕੈਮਰਾਮੈਨ ਤੇ ਐਡੀਟਰ ਚੰਗੇ ਰੱਖੋ।
@journeyplayer
@journeyplayer 2 жыл бұрын
kzbin.info/www/bejne/jJPLd56NfKxsq8U
@Sidhu5554
@Sidhu5554 2 жыл бұрын
Sahi gal bro, is nu ta interview v nahi Karni aa Rahi changi tra Banda hor chahida jis nu kuch duniya dari da pta hove.
@amitkamboj3500
@amitkamboj3500 2 жыл бұрын
Cameraman nu experience thoda ght lgda
@healthfitness8443
@healthfitness8443 Жыл бұрын
Eh anchor v fit ja nai baithda es episode ch
@Kahlon-cv6sv
@Kahlon-cv6sv Жыл бұрын
Ohna ne shakal te focus keeta dass ohna to appa ki lena ?fuddu cameraman
@harindersinghdeep6971
@harindersinghdeep6971 2 жыл бұрын
ਬੰਦੇ ਕੋਲ ਬਹੁਤ ਕੁਛ ਸੀ ਦੱਸਣ ਨੂੰ ਪਰ ਪੱਤਰਕਾਰ ਕੋਲ ਕਪੈਸਟੀ ਨਹੀਂ ਸੀ ਪੱਤਰਕਾਰ ਤਜ਼ਰਬੇਕਾਰ ਚਾਹੀਦਾ ਸੀ ਉਹ ਆਪ ਗੱਲਾਂ ਦੱਸੀ ਜਾਂਦੇ ਐ ਬਾਈ ਧੰਨਵਾਦ ਪਹਿਲਾਂ ਈ ਕਰੀ ਜਾਂਦਾ
@punjabiboy9521
@punjabiboy9521 2 жыл бұрын
Bai ji bahut sahi kiha m v aa hi soch riha c ki patrkar nu gal krni ni aa rhi
@harindersinghdeep6971
@harindersinghdeep6971 2 жыл бұрын
@@punjabiboy9521 ਸਹੀ ਕਿਹਾ ਤੁਸੀਂ
@rupindersingh5925
@rupindersingh5925 2 жыл бұрын
Yaadwinder chahida ethe
@harindersinghdeep6971
@harindersinghdeep6971 2 жыл бұрын
@@rupindersingh5925 ਬਿਲਕੁਲ,ਦਰਅਸਲ ਗੱਲ ਇਹ ਐ , ਮੋਬਾਈਲ ਕੈਮਰਾ ਤੇ ਯੂ ਟਿਊਬ ਆਉਣ ਕਰਕੇ ਹਰੇਕ ਪੱਤਰਕਾਰ ਬਣ ਗਿਆ । ਪਰ ਜਿਹੜੀ ਅਸਲ ਚੀਜ਼ ਚਾਹੀਦੀ ਐ ਉਹ ਦਿਮਾਗ ਤੇ ਤਜ਼ਰਬਾ, ਓਹੀ ਹੈਨੀ
@jagdevsinghgill5873
@jagdevsinghgill5873 2 жыл бұрын
ਬਿਲਕੁੱਲ ਦਰੁਸਤ । ਸਵਾਲ ਕੋਈ ਖਾਸ ਪੁੱਛ ਨੀਂ ਰਿਹਾ ਹਰ ਗੱਲ ਤੇ ਹੱਸ ਰਿਹਾ ਬਗੈਰ ਕਿਸੇ ਗੱਲ ਤੋਂ। ਵੀਰ, ਅਸਲ ਚ ਅਜਿਹੇ ਵਾਰਤਾਲਾਪ ਵਾਸਤੇ ਕੋਈ ਮੱਝਾ ਤੇ ਇਤਿਹਾਸ, ਪਿਛੋਕੜ ਦੀ ਜਾਣਕਾਰੀ ਰੱਖਣ ਵਾਲਾ ਤੇ ਅੱਗੇ ਦੇਖਣ ਵਾਲਿਆਂ ਨੂੰ ਸਪੱਸ਼ਟ ਕਰਨ ਵਾਲਾ ਪੱਤਰਕਾਰ ਵੀਰ ਚਾਹੀਦਾ ਸੀ।
@SandeepSharma-pt3bq
@SandeepSharma-pt3bq 2 жыл бұрын
ਬਾਈ ਜੀ ਨੇ ਏਸ ਧਰਤੀ ਤੇ ਸਵਰਗ ਬਣਾਇਆ ਹੋਇਆ ਹੈ। ਮਨ ਖੁਸ਼ ਹੋ ਗਿਆ ਕੁਦਰਤ ਦਾ ਇਹ ਸੁੰਦਰ ਨਜ਼ਾਰਾ ਦੇਖ ਕੇ। ਬਹੁਤ ਬਹੁਤ ਮੁਬਾਰਕਾਂ ਬਾਈ ਜੀ।
@tarlochansidhu8362
@tarlochansidhu8362 2 жыл бұрын
ਅਕਲ ਹਰ ਆਦਮੀ ਨੂੰ ਬਹੁਤ ਹੁੰਦੀ ਹੈ ਜੀ ਭਾਈ ਸਾਹਿਬ ਕਹਿ ਰਹੇ ਸੀ ਬੱਚੇ ਕੰਮ ਨਹੀਂ ਕਰਦੇ ਇਹਨਾਂ ਦੇ ਪਰਿਵਾਰ ਵਿੱਚੋ ਕਿਹੜਾ ਨੀਰਾ ਚਾਰਾ ਬੱਢਦਾ ਹੈ ਕੋਨ ਧਾਰਾ ਚੌਦਾ ਹੈ ਕਾਊਣ ਖੇਤੀਬਾੜੀ ਕਰਦੇ ਇਹਨਾਂ ਦੇ ਨੋਕਰ ਛ ਚਾਕਰ ਕੰਮ ਕਰਦੇ ਹਨ ਸਭ ਪੇਸੇ ਦੀ ਗੱਲ ਹੈ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਹੋਰ ਕੋਈ ਗਲਤੀ ਹੋਵੈ ਤਾਂ ਮੁਆਫ ਕਰਨਾ ਜੀ
@sukhpalram1682
@sukhpalram1682 2 жыл бұрын
Sahi gall a
@bachittargill8988
@bachittargill8988 2 жыл бұрын
ਅਮੀਰ ਪੰਜਾਬੀ ਪੈਸਾ ਲਾਕੇ ਪੰਜਾਬ ਚ ਬਹੁਤ ਥਾਂਵਾਂ ਤੇ ਸੋਹਣੀਅਾਂ ਸੈਰਗਾਹਾਂ ਬਣਾ ਸਕਦੇ, ੲਿਸ ਨਾਲ ੳੁਹਨਾ ਦੀ ਕਮਾੲੀ ਵੀ ਵਧੇਗੀ ਅਤੇ ਪੰਜਾਬ ਵੀ ਤਰੱਕੀ ਕਰੇਗਾ।
@mangatsinghkularan2031
@mangatsinghkularan2031 2 жыл бұрын
ਸਾਡੇ ਜ਼ਿਲੇ ਪਟਿਆਲੇ ਲਈ ਬੜੀ ਮਾਨ ਵਾਲੀ ਗੱਲ ਹੈ। ਸਰਦਾਰ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ
@gurbhejsingh9720
@gurbhejsingh9720 2 жыл бұрын
ਕੈਮਰਾਮੈਨ ਫਬੇਟਕੂਫ ਆ, ਆਲਾ ਦੁਆਲਾ ਦਿਖਾਉਣ ਦੀ ਜਗਾਹ, ਵੀਰ ਦਾ ਮੂੰਹ ਹੀ ਦਿਖਾ ਰਿਹਾ
@Truthofnights
@Truthofnights 2 жыл бұрын
Ehi gal m sochi janda c
@mukeshchohan8009
@mukeshchohan8009 2 жыл бұрын
Shi gal vir ji
@vipankumar9730
@vipankumar9730 2 жыл бұрын
Camera man nu video vadhia banone ne ayi odha farm dekh ke dil khush ho gya ji vahut he vadhia
@pbx0325
@pbx0325 2 жыл бұрын
ਓਹਨਾ ਕਮਲੇ ਜੱਟਾਂ ਨੂੰ ਤੁਹਾਡੇ ਤੋਂ ਸਿੱਖਣਾ ਚਾਹੀਦਾ ਜਿੰਨਾ ਨੇ ਮੋਟਰਾਂ ਤੇ ਲੱਗੇ ਰੁੱਖ ਵੱਡ ਦਿੱਤੇ। ਰਹਿੰਦੇ ਖੂੰਦੇ ਸੜਕਾਂ ਤੇ ਲੱਗੇ ਰੁੱਖਾਂ ਨੂੰ ਅੱਗ ਲਾ ਸਾੜ ਦਿੱਤਾ।
@ernsbrtp
@ernsbrtp 2 жыл бұрын
ਹਾਂ ਪੱਖੀ ਸੋਚ ਵਾਲੇ ਲਈ ਇਹ ਭਵਿੱਖ ਦਾ ਖੇਤੀ ਟੂਰਿਜ਼ਮ ਦਾ ਤੇ ਸ਼ੂਟਿੰਗ ਵਗੈਰਾ ਲਈ ਚੰਗਾ ਮਾਡਲ ਐ।ਸ਼ਹਿਰੀ ਤੇ ਨੌਕਰੀ ਪੇਸ਼ਾ ਲੋਕਾਂ, ਪੰਜਾਬ ਤੋਂ ਬਾਹਰਲੇ ਟੂਰਿਸਟ ਲਈ ਵੱਖਰਾ ਅਨੁਭਵ।
@samandeepmundi9818
@samandeepmundi9818 2 жыл бұрын
I agreed
@gb6517
@gb6517 Жыл бұрын
ਵੱਡੇ ਲੋਕਾਂ ਦੇ ਕੰਮ ਆ ਉਸਤਾਦ ਮਾੜੇ ਬੰਦੇ ਤੋ ਤਾ ਸਾਰੀ ਉਮਰ ਵਿੱਚ ਘਰ ਨਹੀਂ ਪੈਂਦਾ
@MSMaan-gl9lj
@MSMaan-gl9lj 2 жыл бұрын
ਬਹੁਤ ਵਧੀਆ ਬਾਈ ਜੀ, ਸਵਰਗ ਬਣਾਇਆ ਪਿਆ, ਪੈਸਾ ਤਾਂ ਹੋਰ ਵੀ ਬਹੁਤ ਲੋਕਾਂ ਕੋਲ ਆ ਪਰ ਇਸ ਤਰ੍ਹਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਥੋੜੇ ਲੋਕ ਆ, ਇਸ ਤਰਾਂ ਦੇ ਸਮਝਦਾਰ ਲੋਕ ਬਹੁਤ ਘੱਟ ਆ ਜੋ ਆਪਣਾ ਪੈਸਾ ਤੇ ਸਮਾਂ ਕੁਦਰਤ ਨੂੰ ਸਾਂਬਣ ਲਈ ਲਾਉਂਦੇ ਆ
@KuldeepSingh-fc8gc
@KuldeepSingh-fc8gc 2 жыл бұрын
ਖੁਬਸੂਰਤ ਵਿਚਾਰਧਾਰਾ
@kalathiara548
@kalathiara548 2 жыл бұрын
ਬਹੁਤ ਖੁਬਸੂਰਤ ਜਗਾਂ ,ਬਾਬੇ ਨੇ ਸਿਸਟੰਮ ਬੜਾਂ ਜਬਰਦਸਤ ਬਣਾੲਿਅਾਂ ਦਿੱਲ ਖੂੰਸ਼ ਹੋ ਗਿਅਾਂ
@avtarsinghbilling3234
@avtarsinghbilling3234 2 жыл бұрын
ਇਹ ਬਹੁਤ ਕਮਾਲ ਦੀ ਜੀਵਨ ਸ਼ੈਲੀ ਹੈ। ਇਕ ਸੇਵਾਮੁਕਤ ਅਫਸਰ ਵਧੀਆ ਰਿਟਾਇਰਡ ਜਿੰਦਗੀ ਜੀਅ ਰਿਹਾ ਹੈ। ਇਹਨਾਂ ਨੂੰ ਮਾਇਕ ਪਖ ਤੋਂ ਕੋਈ ਮੁਸ਼ਕਲ ਨਹੀਂ।ਪਰ ਕੀ ਸਾਧਾਰਨ ਇਹ ਜੀਵਨ ਢੰਗ ਅਪਣਾ ਸਕਦਾ? ਕਿਵੇਂ?
@avtarsinghbilling3234
@avtarsinghbilling3234 2 жыл бұрын
ਸਾਧਾਰਨ ਕਿਸਾਨ ਲਈ ਇਹ ਸੰਭਵ ਨਹੀਂ
@kavinroots8113
@kavinroots8113 2 жыл бұрын
ਇੰਟਰਵਿਊ ਲੈਣ ਵਾਲਾ ਵੀਰ ਠੀਕ ਠਾਕ ਹੀ ਆ। ਖਰਾ ਤੇ ਸੱਚਾ ਬੰਦਾ ਸੰਧੂ ਸਾਬ।ਸਿਧੀਆ ਸਾਫ ਗੱਲਾਂ ਕਰਦਾ।
@sarwanbajwa8074
@sarwanbajwa8074 2 жыл бұрын
ਕੈਮਰਾ ਮੈਨ ਸਾਹਿਬ ਜਿਹੜੀ ਚੀਜ ਬਾਰੇ ਗੱਲ ਚੱਲਦੀ ਹੋਵੇ ਕੈਮਰੇ ਦਾ ਫੋਕਸ ਵੀ ਉਸੇ ਚੀਜ ਤੇ ਰੱਖੀ ਦਾ ਏ।
@Sahota-Farm
@Sahota-Farm 2 жыл бұрын
Sahi gal a veer
@scorpionking2383
@scorpionking2383 2 жыл бұрын
Right
@ranjeetkaur6746
@ranjeetkaur6746 2 жыл бұрын
ਇਹ ਕਿਹੋ ਜਿਹੀਆਂ ਧੀਆਂ ਜੋ ਬਾਪ ਨੂੰ ਜ਼ਮੀਨ ਜਾਂ ਘਰ ਵੇਚਣ ਤੋਂ ਨਹੀਂ ਰੋਕਦੀਆਂ। 😥😥
@balrajsandhu8084
@balrajsandhu8084 2 жыл бұрын
ਬਹੁਤ ਵਧੀਆਂ ਫਾਰਮ ਹੈ ਸੰਧੂ ਸਾਬ ਮੁਬਾਰਕਾਂ ਜੀ।
@singhusa4752
@singhusa4752 2 жыл бұрын
🙏🏽੨੨ ਜੀ ਵਧੀਆ ਲੱਗਾ। ਪਰ ਕੈਮਰਾ ਥੋੜਾ ਜਿਹਾ ਹੋਰ ਘੁੰਮਾ ਦੇਣਾ ਸੀ ਦਰੱਖਤਾਂ ਵੱਲ। ਨਾਲੇ ਦਰੱਖਤਾਂ ਬਾਰੇ ਜਾਣਕਾਰੀ ਵੀ ਦੇ ਦਿੰਦੇ। ਮੈਨੂੰ ਇਸ ਤਰਾਂ ਦੀਆਂ ਹੋਰ ਵੀਡੀਓ ਦੀ ਉਡੀਕ ਰਹੇਗੀ।
@world22ide
@world22ide 2 жыл бұрын
ਇੰਟਰਵਿਊ ਕਰਨ ਆਲਿਆਂ ਨੂੰ ਤਿਆਰ ਕਰਕੇ ਭੇਜਿਆ ਕਰੋ ਜਿਹਨੂ ਜਾਣਕਾਰੀ ਪੂਰੀ ਹੋਵੇ ਜਿਹੜੀ ਵੀ ਗੱਲਬਾਤ ਕਰਨੀ ਹੋਵੇ ਬਾਈ ਹੂੰ ਹਾਂ ਕਰਨ ਆਲਾ ਈ ਆ ਹਰ ਸਵਾਲ ਆਪ ਹੀ ਕਰਕੇ ਹੱਸਣਾ ਬਾਕੀ ਫ਼ਾਰਮ ਬਹੁਤ ਵਧੀਆ ਬਣਾਇਆ ਤੇ ਗੱਲਾਂਬਾਤਾਂ ਵੀ ਵਧੀਆਂ ਕੀਤੀਆਂ ਜਿਹੜੇ ਹਿਸਾਬ ਨਾਲ ਸਵਾਲ ਕੀਤੇ ਸੀ
@DilipKumar-yz1uj
@DilipKumar-yz1uj 2 жыл бұрын
Tuhanu har gal tai tukna zururi hai...???
@chathaonkar2405
@chathaonkar2405 2 жыл бұрын
Plzzz encourage his efforts 🤗don't give nagetive comments 🤗
@gurwinderbindu236
@gurwinderbindu236 2 жыл бұрын
Sahi gal hu hu kri jnda
@AjitSingh-ro8lu
@AjitSingh-ro8lu 2 жыл бұрын
Koi na yr encourage him
@coscocricket2617
@coscocricket2617 2 жыл бұрын
Bahut vdia gall kiti bai ji, Aaap gal krke ja swaaal puch ke aaap hi hasna awe lgda jime bnde nu koi interest ni gall krn ch jaa fer bnda fuddu khich reha howe. Swaal serious hoke puchna chahida taa jo bnda interest naal jbaab de ske 💯💯💯💯💯
@jogichaudhary5968
@jogichaudhary5968 2 жыл бұрын
ਮਜਾ ਆ ਗਿਆ ਫਾਰਮ ਵੇਖਕੇ ਜ਼ਲਦੀ ਮੈਂ ਵੀ ਤਿਆਰ ਕਰਾਂਗਾ ਜੀ ਆਪਣੇ ਫਾਰਮ ਤੇ।
@bhupindersingh7215
@bhupindersingh7215 2 жыл бұрын
ਮੈਰੇ ਵੀ ਏਹੋ ਜਹੇ ਸੁਪਨੇ ਨੇ.. ਸੁਪਨੇ ਪੂਰੇ ਕਰਨ ਲਈ ਪ੍ਰਦੇਸ ਆਇਆਂ
@sukhagrewal9879
@sukhagrewal9879 2 жыл бұрын
Good 22g
@mynanogarden6842
@mynanogarden6842 2 жыл бұрын
Very good ji Waheguru ji mehar karnge ji
@samandeepmundi9818
@samandeepmundi9818 2 жыл бұрын
Me too also brother. I already start some work
@desihomemadefood
@desihomemadefood 2 жыл бұрын
ਵਾਹਿਗੁਰੂ ਜੀ ਆਪ ਦਾ ਸੁਪਨਾ ਜਰੂਰ ਪੂਰਾ ਕਰਨ ਗਏ 🙏🙏
@bhflights
@bhflights 2 жыл бұрын
ਪੰਜਾਬ ਵਰਗੀ ਧਰਤੀ.. ਪੰਜਾਬ ਵਰਗਾ ਮੌਸਮ.. ਪੰਜਾਬ ਵਰਗੀ ਮੌਜ... ਦੁਨੀਆਂ ਤੇ ਨੀ... ਏਨ੍ਹਾ ਦੀ ਮਿਹਨਤ ਨੂੰ ਸਲਾਮ ਆ ਜੀ..
@vdhillon4382
@vdhillon4382 2 жыл бұрын
ਪੱਤਰਕਾਰ ਸਾਬ ਹੱਦ ਆਂ ਯਾਰ ਤੈਨੂੰ ਕੁਝ ਵੀ ਨਹੀ ਪਤਾ ਕਿਹੜੀਆਂ ਗੱਲਾਂ ਕਰਦਾ ਯਾਰ ਤੂੰ ਕਿਸਾਨ ਦਾ ਹਾਲ ਤੂੰ ਦੇਖ ਤਾਂ ਸਹੀ ਜਿਹਨੇ ਫ਼ਸਲ ਆਈ ਤੇਂ ਹੀ ਲੈਨੇ ਦੇਣੇ ਕਰਨੇ ਹੋਣ ਉਹ ਕਿਵੇਂ ਸਟੋਰ ਕਰ ਸਕਦਾ ਬਾਕੀ ਟਮਾਟਰਾਂ ਵਾਲ਼ੀ ਗੱਲ ਵਿੱਚ ਸਰਕਾਰ ਨੇ ਹੀ ਥੋਡੀ ਕਰਨਾ ਸਬ ਕੁਝ. ਇਕ ਬੰਦੇ ਨੇ ਗੰਨੇ ਤੋਂ ਗੁੜ ਹੀ 10-12 ਤਰਾਂ ਦਾ ਬਣਾ ਦਿੱਤਾ ਤੇਂ ਓਹੀ ਗੁੜ 80rs ਨੂੰ ਵੇਚ ਰਿਹਾ. ਮਿੱਤਰਾ ਹੋਮ ਵਰਕ ਕਰਕੇ ਵੀਡੀਓ ਕਰਿਆ ਕਰ. Thx veer🙏
@farmingconcept702
@farmingconcept702 2 жыл бұрын
ਬਹੁਤ ਸੋਹਣੀ ਸੋਚ ਤੇ ਬਹੁਤ ਸੋਹਣਾ ਪ੍ਰੋਗਰਾਮ ਲਗਿਆ ੨੨ ਜੀ !
@_gill9627
@_gill9627 2 жыл бұрын
ਬਹੁਤ ਸੋਹਣਾ ਫ਼ਾਰਮ, ਤੇ ਬਹੁਤ ਸੋਹਣੀਆਂ ਸੱਚੀਆਂ ਗੱਲਾ❤️❤️
@jagdevsinghgill5873
@jagdevsinghgill5873 2 жыл бұрын
ਬਹੁਤ ਹੀ ਵਧੀਆ ਹੰਭਲਾ ਪੰਜਾਬ ਦੇ ਪਿਛੋਕੜ ਤੇ ਇਤਿਹਾਸ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਨੂੰ ਅਮੀਰ ਵਿਰਸੇ ਤੋਂ ਜਾਣੂ ਕਰਾਉਣ ਲਈ । ਬਹੁਤ ਈ ਤੇਜ ਬੁੱਧੀ ਦੇ ਮਾਲਿਕ ਨੇਂ ਸੰਧੂ ਸਾਹਿਬ । ਜਾਣਕਾਰੀ ਦੇ ਭੰਡਾਰ ਚੋਂ ਹੋਰ ਵੀ ਬਹੁਤ ਕੁੱਝ ਮਿਲਣਾਂ ਸੀ ਜੇ ਪੱਤਰਕਾਰ ਵੀਰ ਨੂੰ ਸੰਬੰਧਿਤ ਵਿਸ਼ੇ ਸੰਬੰਧੀ ਡੂੰਘੀ ਪਛਾਣ ਹੁੰਦੀ । ਫਿਰ ਵੀ ਜਿੱਥੇ ਇਹ ਸੰਧੂ ਸਾਹਿਬ ਦਾ ਬੇਸ਼ੱਕ ਸ਼ੌਕ ਤਾਂ ਹੈ ਹੀ ਪਰ ਇਸਤੋਂ ਵੱਧ ਇਹ ਸ਼ੌਕ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਉਦਮ ਤੇ ਉਪਰਾਲਾ ਵੀ ਕਹਿ ਸਕਦੇ ਆਂ ।
@jaspaldhillon2132
@jaspaldhillon2132 2 жыл бұрын
ਸ਼ੌਕ ਦਾ ਕੋਈ ਮੁੱਲ ਨਹੀਂ ।ਪਰ ਸਾਰੀ ਗਲ ਪੈਸੇ ਦੀ ਆ ।
@harmanbrar1780
@harmanbrar1780 2 жыл бұрын
pessa ta bohut a kyia kol.pr eh dimaag te shonk di gl a bai
@coscocricket2617
@coscocricket2617 2 жыл бұрын
Paisa taa duniya kol aa bai ji, Shonk lyi paisa launa, Bahut wadda dil chahida
@ArshChahal47
@ArshChahal47 2 жыл бұрын
@@coscocricket2617 #pb31
@rajvirsingh2125
@rajvirsingh2125 2 жыл бұрын
@@coscocricket2617 ryt Veera ji
@miansarwar7568
@miansarwar7568 2 жыл бұрын
Beautiful beyond words yes this is our beautiful Punjab love from PAKISTAN PUNJAB.
@navjitsingh1133
@navjitsingh1133 2 жыл бұрын
Shukraan .... Amritsar Punjab
@lovefrompunjab3606
@lovefrompunjab3606 2 жыл бұрын
Lehnda punjab te charda punjab iko aa ❤️❤️❤️
@miansarwar7568
@miansarwar7568 2 жыл бұрын
@@lovefrompunjab3606 ji both PUNJABS are one blood and one family.
@navjitsingh1133
@navjitsingh1133 2 жыл бұрын
@@miansarwar7568 sahi Bolya Bhai Jaan
@gurpreetsinghgopi2155
@gurpreetsinghgopi2155 2 жыл бұрын
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਜੀ ਮਨ ਖੁਸ਼ ਹੋ ਗਿਆ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ
@jassaman8951
@jassaman8951 2 жыл бұрын
ਫ਼ੋਕੀ ਸ਼ੌਹਰਤ ਨੇ ਪੰਜਾਬੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਜੇ ਸੱਚੀ ਕਹੀਏ ਤਾਂ ਪੱਲੇ ਨੀ ਧੇਲਾ ਕਰਦੀ ਮੇਲਾ-ਮੇਲਾ (ਕੌੜਾ ਸੱਚ)🙏
@gagandeepsangha8468
@gagandeepsangha8468 2 жыл бұрын
Bilkul sahi kiha ji tusi...punjabian nu viaha te fukria ne kha lia......hun canada labh gia ..te IELTUS nu sarian universities to v vadhi degree bna dita
@coscocricket2617
@coscocricket2617 2 жыл бұрын
Sahi keha ji tusi, Simple life te apne culture nu carry on krn aale bnde nu lok backward kehde ne ji.
@rajacement3411
@rajacement3411 2 жыл бұрын
ਠੀਕ ਕਿਹਾ
@tejindersingh3214
@tejindersingh3214 2 жыл бұрын
ਫਾਰਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ , ਚੰਗੀ ਸੋਚ ਤੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਜਸਕਰਨ ਸਿੰਘ ਸੰਧੂ ਜੀ ਨੇ
@laddigill4184
@laddigill4184 2 жыл бұрын
Baba ji ehnia siffta na kro koi changa bnda ni hga eh ghatiya bnda bht eh
@didarsingh612
@didarsingh612 2 жыл бұрын
Uncle di boli bahut mithi a te dhirz na bolde ne bahut khushi hoi sun k ❤️❤️❤️❤️❤️👍❤️👍 best of luck uncle g
@farmerjourney5974
@farmerjourney5974 2 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@babbu.khangura
@babbu.khangura 2 жыл бұрын
ਸਕੂਨ ਦੀ ਜ਼ਿੰਦਗੀ ਆ ਇੱਥੇ ਵਾਹ ਕਿਆ ਬਾਤ ਹੈ
@sukhdarshan9177
@sukhdarshan9177 2 жыл бұрын
ਬੁਹਤ ਵਧੀਆ ਅੰਕਲ ਜੀ ਜ਼ਿੰਦਗੀ ਦੇ ਨਜ਼ਾਰੇ ਲਓ
@tirathsingh6539
@tirathsingh6539 2 жыл бұрын
ਖੂਬਸੂਰਤ ਨਜ਼ਾਰੇ ❤️❤️
@jagtarchahal2541
@jagtarchahal2541 Жыл бұрын
ਸਰਬਜੀਤ ਸਿੰਘ ਤੈਨੂੰ ਹੋਰ ਮਿਹਨਤ ਦੀ ਜ਼ਰੂਰਤ ਐ। ਪਹਿਲਾਂ ਜਾਣ ਪਛਾਣ ਵੀ ਕਰਵਾਇਆ ਕਰ ਭਰਾ
@BalwinderSingh-ug9fe
@BalwinderSingh-ug9fe 2 жыл бұрын
ਅਸੀਂ ਕਿਰਸਾਨ ਕਾਹਦੇ ਹਾਂ ।ਅਸੀਂ ਤਾਂ ਜੀ ਲਸਣ ਪਿਆਜ ਮੂਲੀਆਂ ਗਾਜਰ ਸਰੋਂ ਦਾ ਸਾਗ ਮਟਰ ਦੇ ਮੇਥੀ ਪਾਲਕ ਮੇਥੇ ਸਭ ਮੁੱਲ ਖਰੀਦ ਕਰਦੇ ਹਾਂ ।ਪਰ ਹੈ ਅਸੀਂ ਕਿਰਸਾਨ ।
@paramvirsingh3642
@paramvirsingh3642 2 жыл бұрын
Sandhu sahib i m from California, jad india aaya ta jarur milunga
@sannibhuker3863
@sannibhuker3863 2 жыл бұрын
बहुत ही खूबसूरत स्थान और बहुत ही खूबसूरत इन्सान
@GurmailSingh-ek6nq
@GurmailSingh-ek6nq 2 жыл бұрын
ਕੋਈ ਸ਼ਬਦ ਨਹੀਂ ਕੁਦਰਤ ਦੀ ਕੁਦਰਤ ਨੂੰ ਬਿਆਨ ਕਰਨ ਲਈ🙏🙏🙏🙏
@yarasingh4040
@yarasingh4040 2 жыл бұрын
A Great Man - Champion, The Punjabi.
@dhiillon
@dhiillon 2 жыл бұрын
ਧੰਨਵਾਦ B Social!! ਬੁਹਤ ਵਧੀਆਂ ਸੰਧੂ ਸਾਬ 👍 keep it up!!
@sapraayalikalan8162
@sapraayalikalan8162 2 жыл бұрын
ਗੱਲ ਬਾਅਦ ਚ ਖਤਮ ਕੀਤੀ ਸਸਰੀਕਾਲ ਪਹਿਲਾਂ ਬੁਲਾਤੀ ਪੱਤਰਕਾਰ ਸਾਬ
@jasmindersingh8917
@jasmindersingh8917 2 жыл бұрын
ਲੀਰਾ ਦਾ ੳੁਹ ਦੇਖਿਅਾ ੲਿਹ ੳੁਹੀ ਵਾਂ😜😜😜
@rajpalmakhni
@rajpalmakhni 2 жыл бұрын
Waah kya baat ❤️🎉
@harpreetdhillon8320
@harpreetdhillon8320 2 жыл бұрын
ਆਪਣੀ ਗੱਲ ਤੇ ਆਪੇ ਹਸਨ ਵਾਲਾ ਉਹ ਵੀ ਹਰ ਗੱਲ ਉੱਤੇ ....ਬਹੁਤ ਬੇਵਕੂਫ ਟਾਈਪ ਬੰਦਾ ਹੁੰਦਾ ।। ਪਤਰਕਾਰ ਸਾਹਿਬ ਥੋੜਾ ਮਚਿਓਰ ਹੋਵੋ 🙏🙏
@NavdeepSingh-yd9uh
@NavdeepSingh-yd9uh 2 жыл бұрын
ਬੇਕਾਰ ਪੱਤਰਕਾਰ ਆ ਸਵਾਦ ਗਾਲ ਤਾਂ ਫੁਦੂ ਪੱਤਰਕਾਰ ਨੇ
@KuldeepSingh-ly5me
@KuldeepSingh-ly5me 2 жыл бұрын
Bhot vadeya.Waheguru ji 🙏 kirpa krn 🙏
@nishanpandher9950
@nishanpandher9950 2 жыл бұрын
Maan khus ho gya yar dekh k superb
@happydrall52
@happydrall52 2 жыл бұрын
ਕੇਮਰਾ ਘੁਮਾ ਕੇ ਦਖਾ ਵੀ ਦੇਆ ਕਰੋ ਬਾਈ ਚੀਜਾ ਆਪਣੇ ਤੇ ਹੀ ਲਾ ਰਖਿਆ
@ajaykumar-vi2go
@ajaykumar-vi2go 2 жыл бұрын
Bhut sohna farm
@maansingh1387
@maansingh1387 2 жыл бұрын
ਬਹੁਤ ਵਧੀਆ ਫਾਰਮ ਜਨਤ ਲੱਗੀ 👌👌
@Rock_11631
@Rock_11631 2 жыл бұрын
Sir u have done a great job and ur personality is great stay bless from chahal Pakistan 🇵🇰
@sukhchainsodhi4020
@sukhchainsodhi4020 2 жыл бұрын
ਬਹੁਤ ਸੋਹਣਾ
@amanlucky2089
@amanlucky2089 2 жыл бұрын
ਬਹੁਤ ਮਨਮੋਹਕ ਦਿ੍ਸ
@dstalanian
@dstalanian 2 жыл бұрын
ਵਾਹ
@pirtyguron2451
@pirtyguron2451 2 жыл бұрын
Sirra galbat aa dil khus ho gea ਦੇਖ ਕੇ
@SimranKaur-td9me
@SimranKaur-td9me 2 жыл бұрын
Good job Sir this is called sustainable living Love Ur thoughts n concept as well as way of living !!!!
@VarinderSingh-xx9pd
@VarinderSingh-xx9pd 2 жыл бұрын
ਬਹੁਤ ਖੂਬ
@pritpalsingh9536
@pritpalsingh9536 2 жыл бұрын
Wah Ji Wah kya baat hai.. waheguru mehar kare..
@arshdeep6202
@arshdeep6202 2 жыл бұрын
Sandhu sahib has done a great job """"" artistic mind with farming background,he has created beauty which is both practical and environment friendly it is blend of modernity and old practices which are backbone of Punjab Salute to this person who is truly wise and educated, connoisseur of good things good life Such person must be given renovation job to our precious monuments which are in dilapidated condition for examplec::::: fort near patiala bahudrgarh My sincere respect to sandhu sahib may he live longer
@rasneetwaraich4085
@rasneetwaraich4085 2 жыл бұрын
!
@arshdeep6202
@arshdeep6202 2 жыл бұрын
@@rasneetwaraich4085 I am waraich too but u have not written anything waraich sahib From patiala
@journeyplayer
@journeyplayer 2 жыл бұрын
kzbin.info/www/bejne/jJPLd56NfKxsq8U
@ravailkhaira6434
@ravailkhaira6434 2 жыл бұрын
oh tan siyane hai he,tuc v treef krke 4 chnn laate
@veersidhu5041
@veersidhu5041 2 жыл бұрын
Just mind blowing!
@harbhajansingh8789
@harbhajansingh8789 2 жыл бұрын
ਮੁਮਾਰਕ ਜੀ, ਬੋਹਤ ਬੰਧਿਆਂ ❤🌹🌹🌹
@harrywithsukh1753
@harrywithsukh1753 2 жыл бұрын
Boht hi ghaint interview 👍👍Menu uncle ji diya gllan boht hi wadia laggia 🙏
@preetsandhumudki7015
@preetsandhumudki7015 2 жыл бұрын
Nature Jina sohna, Hor kuj nhi. Great work Sardar saab
@singhgurpreet616
@singhgurpreet616 2 жыл бұрын
ਕਿਸਾਨਾਂ ਵਾਸਤੇ ਬਹੁਤ ਵਧੀਆ ਵਿਚਾਰ ਦੱਸੇ ਨੇ ਬਜੁਰਗਾਂ ਨੇ --- ਬਾਕੀ ਸੌਂਕ ਬਹੁਤ ਸਿਹਤਮੰਦ ਹੈ ਬਾਬਾ ਜੀ ਦੇ--- ਵਧੀਆ ਵਿਚਾਰ ਵਟਾਂਦਰਾ
@AmandeepSingh-eg2gr
@AmandeepSingh-eg2gr 2 жыл бұрын
ਪੱਤਰਕਾਰ ਵੀਰ ਇੱਕ ਹੱਸਣਾ ਘੱਟ ਕਰ ਦਿੳੇ ਤੇ ਦੂਜਾ ਸਵਾਲ ਜ਼ਰੂਰ ਕਰਿਆ ਕਰੋ ਤੇ ਜਦੋਂ ਕੋਈ ਜਵਾਬ ਦਿੰਦਾ ਹੋਵੇ ਉਸ ਵਿੱਚ ਬੋਲੋ ਨਾ ਜਵਾਬ ਪੂਰਾ ਹੋਣ ਦਿੳੇ । ਹੋਰ ਬਹੁਤ ਜਾਣਕਾਰੀ ਮਿਲ ਸਕਦੀ ਸੀ ਪਰ ਪੱਤਰਕਾਰ ਨਵਾਂ ਸੀ ਤਾ ਕਰਕੇ ਬਹੁਤ ਕੁਜ ਰਹਿ ਗਿਆ । ਪੱਤਰਕਾਰ ਵੀਰ ਗ਼ੁੱਸਾ ਨਾਂ ਕਰਿਓ ਇਹਨਾਂ ਗੱਲਾਂ ਤੇ ਅਮਲ ਕਰਿਓ ਫਿਰ ਵੀਡੀੳੇ ਦੇਖਣ ਦਾ ਅਲੱਗ ਹੀ ਮਜ਼ਾ ਆਉ ਤੇ ਤੁਹਾਨੂੰ ਗੱਲ-ਬਾਤ ਕਰਣ ਤੇ ਨਵੀਂ ਜਗਾ ਦਿਖੋਣ ਦਾ ਮਜ਼ਾ ਆਉ । ਵਾਹਿਗੁਰੂ ਜੀ ਤੁਹਾਡੇ ਚੇਨਲ ਨੂੰ ਤੱਰਕੀਆ ਬਖ਼ਸ਼ਣ ।
@dhaliwal350
@dhaliwal350 2 жыл бұрын
ਕੈਮਰਾਮੈਨ ਜਿਆਦਾ ਵਧੀਆ ਨੀ। ਬਾਕੀ ਦਖਾਉਂਣੀ ਤਾਂ ਜਗ੍ਹਾ ਸੀ ਜੋ ਏਨੀ ਖੂਬਸੂਰਤ ਬਣਾਈ ਆ। ਗੱਲਾਂ ਹੋਰ ਈ ਲੈਕੇ ਬਹਿਗੇ।
@VarinderSingh-wt9up
@VarinderSingh-wt9up 2 жыл бұрын
ਵਿਰਸਾ,,,,🙏
@dharamsingh5927
@dharamsingh5927 2 жыл бұрын
boht vdia ਗੱਲਾਂ ji
@gauravphotoarts3118
@gauravphotoarts3118 2 жыл бұрын
ਤੁਸੀਂ ਕੁਦਰਤ ਦੇ ਨਾਲ ਪਿਆਰ ਕਰਦੇ ਹੋ ਬਹੁਤ ਵਧੀਆ ਗੱਲ ਆ ਜ਼ੇਕਰ ਮੇਰੇ ਕੋਲ ਵੀ ਜ਼ਮੀਨ ਹੁੰਦੀ ਤਾਂ ਮੈਂ ਵੀ ਇਸੇ ਤਰ੍ਹਾਂ ਹੀ ਬਣਵਾਦਾ
@gauravphotoarts3118
@gauravphotoarts3118 2 жыл бұрын
ਪਰ ਤੁਸੀਂ ਜਿਹੜਾ ਰਾਖਵਾਂਕਰਨ ਤੇ ਟਿੱਪਣੀ ਕੀਤੀ ਟਿਪਣੀ ਕਰਨ ਤੋਂ ਪਹਿਲਾਂ ਪੜ ਲਿਆ ਕਰੋ ਰਾਖਵਾਂਕਰਨ ਕਿੳ ਮਿਲਿਆ ਰਾਖਵਾਂਕਰਨ ਦੇ ਵਿਰੁੱਧ ਤਾਂ ਗੱਲ ਕੀਤੀ ਪਰ ਕਦੇ ਸਕੂਲ ਜਾਂ ਹੱਸਪਤਾਲ ਪ੍ਰਾਵੇਟ ਦੇ ਵਿਰੁੱਧ ਵੀ ਕੋਈ ਟਿੱਪਣੀ ਕੀਤੀ
@luckygrewal4421
@luckygrewal4421 2 жыл бұрын
Wah ji wah
@satnambrar4318
@satnambrar4318 2 жыл бұрын
Wah ji uncle ji nu salute
@prabjit7425
@prabjit7425 2 жыл бұрын
ਬਾਕਮਾਲ ਜੀ । ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ।
@s.s.travels7267
@s.s.travels7267 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਸੰਧੂ ਸਾਹਿਬ
@jagdevsinghmann6128
@jagdevsinghmann6128 2 жыл бұрын
Very good, natural,God bless you with good health, wealth, and long life.
@mr.northwala
@mr.northwala 2 жыл бұрын
Wah ji wah siraaaa karwa Ditta bhai ne
@BaljinderSingh-fj7kh
@BaljinderSingh-fj7kh 2 жыл бұрын
Super sar ji
@nimmakakar709
@nimmakakar709 2 жыл бұрын
ਬਹੁਤ ਹੀ ਲਾਜਵਾਬ ਨਜਾਰਾ ਪੈਦਾ ਕੀਤਾ ਹੋਇਆ ਅੰਕਲ ਜੀ ਨੇ ..... ਪਰ ਕੈਮਰਾਮੈਨ ਕੋਈ ਅਣਜਾਣ ਸੀ ਤੇ ਇੰਟਰਵਿਊ ਵਾਲਾ ਵੀ ਲੱਲੂ ਰਾਮ ਸੀ ... ਬਹੁਤ ਜਿਆਦਾ ਕੁਜ ਰਹਿ ਗਿਆ ਦਿਖਾਉਣ ਵਾਲਾ ...ਅੰਕਲ ਨੂੰ ਰੱਜ ਕੇ ਤਾਰੀਫ ਤੇ ਕੈਮਰਾਮੈਨ ਨੂੰ ਰੱਜ ਕੇ ਲਾਹਨਤ ....
@veerpalsidhu7238
@veerpalsidhu7238 2 жыл бұрын
Bout khoob💝💝💝💝
@sharanjitkaur8127
@sharanjitkaur8127 2 жыл бұрын
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ
@lovepreetkaursandhu4376
@lovepreetkaursandhu4376 2 жыл бұрын
Bhut wadia kam kr rehe ho sandhu saab .congratulations..
@kulwantrai8840
@kulwantrai8840 2 жыл бұрын
Kamaal kar ti sir very nice. May God bless you and live long life
@13Gill231
@13Gill231 2 жыл бұрын
Wah… Laajawab 👌👌👌👌💯💯💯
@manheetsingh4298
@manheetsingh4298 2 жыл бұрын
Bahot vadyaa G
@karmjeetsingh9656
@karmjeetsingh9656 2 жыл бұрын
ਆ ਗਈ ਨਾ ਬੋਤੀ ਬੋਹੜ ਥੱਲੇ ਤੂੰ ਨਾ ਟਮਟਰਾ ਦੀ ਸੋਸ ਬਣਾਈ ਇਵੇ ਕਿਸਾਨ ਆੜਿਆ ਏ ਬਾਪੂ ਤੁਸੀ ਇਸ ਤਰਾਂ ਦੀ ਐਸ ਦੁਖਾਕੇ ਪੀੜੀ ਨੂੰ ਹੋਰ ਪਾਸੇ ਲੈ ਚਲੇ ਤਕੜੇ ਲੋਕ
@Lakhwinder-vu7ez
@Lakhwinder-vu7ez 2 жыл бұрын
Buht wadia ji
@ManjitSingh-bq2pq
@ManjitSingh-bq2pq 2 жыл бұрын
Wonderful. Excellent.
@jarnailsinghh6272
@jarnailsinghh6272 2 жыл бұрын
bahut vadia sir g
@gurpreetdhillon1712
@gurpreetdhillon1712 2 жыл бұрын
Wowwww Bahut Khoisan architecture with nature Bahut wadia uncle ji very happy
@amanagill8627
@amanagill8627 2 жыл бұрын
Camre ਵਾਲਾ ਵੀ mrea ਪਿਆ
@happydrall52
@happydrall52 2 жыл бұрын
ਬਹੁਤ ਵਧੀਆ ਜੀ
@gurdeepsekhon95
@gurdeepsekhon95 2 жыл бұрын
ਜਦੋਂ ਜਿਸ ਬਾਰੇ ਗੱਲ ਹੋ ਰਹੀ ਸੀ ਕੈਮਰਾ ਮੈਨ ਫੋਕਸ ਕਰਨ ਵਿਚ ਥੋੜਾ ਲੇਟ ਆ ਬਾਕੀ ਵੀਡੀਓ ਬਹੁਤ ਵਧੀਆ ਸੀ
@lovefrompunjab3606
@lovefrompunjab3606 2 жыл бұрын
Punjab ate punjabiyt utte mannn😍❤️
@gurpreetsidhubobbysidhu399
@gurpreetsidhubobbysidhu399 2 жыл бұрын
Very nice stay blessed wonderful
@amarjitsingh8388
@amarjitsingh8388 2 жыл бұрын
Our youngsters have to involve themselve into farming and related occupations
@sonunusratjimoga1313
@sonunusratjimoga1313 2 жыл бұрын
Kya kehne ji 🙏
@vickysidhu9590
@vickysidhu9590 2 жыл бұрын
Wah..
@veersidhu5041
@veersidhu5041 2 жыл бұрын
I don’t have a words to appreciate the beauty of this place
@dalwindersingh8106
@dalwindersingh8106 2 жыл бұрын
Wow.ji.wow.ji
@jagjeetbrar2351
@jagjeetbrar2351 2 жыл бұрын
V nic ji 🙏
@raghbirsingh4959
@raghbirsingh4959 2 жыл бұрын
ਏਹੋ ਜਿਹੇ ਖੂਹ ਨੂੰ ਮਾਝੇ ਵਿੱਚ ਖੋਤੀ ਖੂਹ ਕਹਿੰਦੇ ਸਨ ਮੈਂ ਬੋਕੀਆਂ ਵਾਲਾ ਖੂਹ ਵੀ ਚਲਾਇਆ ਹੈ ਖੂਹ ਚੱਨਿਆਂ ਵਾਲਾ ਹੀ ਜਚਦਾ ਫਿਰ ਵੀ ਬਹੁਤ ਵਧੀਆ ਇਕ ਖਰਾਸ ਜਰੂਰ ਲਾਓ
@user-tj2ik3sw4n
@user-tj2ik3sw4n 2 жыл бұрын
ਬਹੁਤ ਸੋਣਾ
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
LOVE LETTER - POPPY PLAYTIME CHAPTER 3 | GH'S ANIMATION
00:15
Хотел вывести 🤣❤️
0:54
Dragon Нургелды 🐉
Рет қаралды 683 М.