No video

Australia ਦੀ PR ਨੂੰ ਠੋਕਰ ਮਾਰ ਪੱਕੇ ਤੌਰ ਤੇ ਮੁੜਿਆ ਪੰਜਾਬ | Reverse Migration | Vatan Vapsi

  Рет қаралды 77,651

RMB Television

RMB Television

Күн бұрын

#RMBTelevision #VatanVapsi #ReverseMigration
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
DOP- Amritpal Singh
Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 215
@user-nv1rr2mw6t
@user-nv1rr2mw6t 2 ай бұрын
ਬੇਟਾ ਜੀ ਇੱਥੇ ਸਭ ਕੁਝ ਹੈ ਆਪਣੇ ਪੰਜਾਬ ਵਰਗਾ ਕੋਈ ਦੇਸ ਨਹੀਂ ਆਪਣੇ ਪੰਜਾਬ ਨੂੰ ਰੰਗਲਾ ਕਰੋ
@jatinderdeol6942
@jatinderdeol6942 11 ай бұрын
ਪੰਜਾਬ ਤੇ ਪੰਜਾਬੀਅਤ ਪੱਖੀ ਫੈਸਲਾ ਲਿਆ ਵੀਰ ਨੇ। ਸਾਡੇ ਪੁਰਖਿਆਂ ਨੇ ਤਾਂ ਇਹ ਧਰਤੀ ਉਸ ਸਮੇਂ ਨਹੀਂ ਛੱਡੀ ਜਦੋਂ ਸਿਰਾਂ ਦੇ ਮੁੱਲ ਪੈਂਦੇ ਸਨ। ਅੱਜ ਅਸੀਂ ਸੋਖੇ ਹੀ ਜ਼ਮੀਨਾਂ ਵੇਚ ਵੇਚ ਬਾਹਰ ਨੂੰ ਜਾ ਰਹੇ ਹਾਂ।
@gurindersohi6314
@gurindersohi6314 9 ай бұрын
Hnji Bilkul
@jagsirdhanoa6648
@jagsirdhanoa6648 9 ай бұрын
Sahi gal a veer asi v American chhadan nu ready a
@mejarsingh4353
@mejarsingh4353 4 ай бұрын
ਤੇਰੇ ਕੱਲੇ ਨਾਲ ਕੁਝ ਨੀ ਬਣਨਾ
@sarbjeetsingh4415
@sarbjeetsingh4415 10 ай бұрын
ਪ੍ਰਦੇਸ ਉਹ ਮਿੱਠੀ ਜੇਲ ਦਾ ਕਮਰਾ ਹੈ,ਜਿਸ ਦਾ ਜਿੰਦਰਾ ਅੰਦਰ ਵੱਲ ਤੇ ਚਾਬੀ ਖੁਦ ਬਣੇ ਕੈਦੀ ਕੋਲ ਹੁੰਦੀ ਹੈ। ਪਰ ਫਿਰ ਵੀ ਉਸ ਨੂੰ ਕੋਈ ਬਿਰਲਾਂ ਹੀ ਖੋਲ ਪਾਉਂਦਾ ਹੈ। ਤੈਨੂੰ ਰਿਹਾਈ ਦੀਆਂ ਮੁਬਾਰਕਾਂ ਵੀਰਾ🎉🎉🙏
@mankind905
@mankind905 11 ай бұрын
ਬਹੁਤ ਵਧੀਆ ਸਰਦਾਰ ਜੀ ਜੀ ਆਇਆ ਨੂੰ ਵਤਨ ਪੰਜਾਬ ਚ, ਆਪਣੇ ਵਤਨ ਵਾਪਸੀ ਤੋ ਵੱਡਾ ਕੋਈ ਪੁਨ ਨਹੀ ਹੈ।❤❤❤❤❤❤❤❤
@harpreetkaur1107
@harpreetkaur1107 11 ай бұрын
ਸ਼ਾਬਾਸ਼!ਮਾਣ ਹੈ ਗੁਰਵਿੰਦਰ ਮੀਤ ਜੀ ਆਪ ਜਿਹੀ ਸੋਚ ਦੇ ਧਾਰਨੀ ਨੌਜਵਾਨਾਂ ਤੇ
@mankind905
@mankind905 11 ай бұрын
❤❤❤❤❤❤❤❤❤ ਜਿਉਦੇ ਵੱਸਦੇ ਰਹੋ ਪੰਜਾਬ ਚ ਵੇਲਾ ਵਧਣ , ਪੈਸਾ ਕਮਾਉ ਤੇ ਵਤਨ ਪਰਤੋ ਤੇ ਪੰਜਾਬ ਹਰਿਆਣਾ ਜੰਮੂ ਚ ਕਾਰੋਬਾਰ ਖੋਲੋ ਰੱਬ ਮਹਿਰ ਕਰੂ।
@Hardeepsingh-zl1jy
@Hardeepsingh-zl1jy 10 ай бұрын
ਬਹੁਤ ਵਧੀਆ ਅਤੇ ਸੱਚੀਆ ਗੱਲਾਂ ਕੀਤੀਆ ਬਾਈ ਨੇ ❤
@ManinderSingh-qc9db
@ManinderSingh-qc9db 11 ай бұрын
ਮੁਬਾਰਕਾਂ ਬਾਈ । ਕਰਮਾਂ ਵਾਲੇ ਹੋ ਜਿਹੜਾ ਨਿਕਲ ਆਏ ਝੰਜਟ ਚੋਂ
@lovepreetsinghbhullar9141
@lovepreetsinghbhullar9141 11 ай бұрын
ਮੈਂ ਅਮਰੀਕਾ ਹਾਂ ਬਾਈ ਦੀਆਂ ਗੱਲਾਂ ਜਮਾ ਸਹੀ ਆ
@jaggasingh6271
@jaggasingh6271 11 ай бұрын
Jhoth
@dharmveersingh001
@dharmveersingh001 11 ай бұрын
​@@jaggasingh6271😂
@user-td7cy9hl9f
@user-td7cy9hl9f 9 ай бұрын
Ja vapas
@Jagjit.Singh21
@Jagjit.Singh21 11 ай бұрын
ਇੱਥੇ ਜਿਸਨੇ ਡੱਕਾ ਨੀ ਤੋੜਿਆ ਹੁੰਦਾ ਬਾਹਰ ਜਾ ਕੇ ਗਧਿਆਂ ਵਾਂਗੂੰ ਕੰਮ ਕਰਦੇ ਐ,,,, ਓਹਦੇ ਨਾਲੋਂ ਜੇ ਇੱਥੇ ਮਿਹਨਤ ਕੀਤੀ ਜਾਵੇ ਤਾਂ ਕੀ ਹਾਸਿਲ ਨਹੀਂ ਕੀਤਾ ਜਾ ਸਕਦਾ ਭਲਾਂ,, ਪੰਜਾਬ ਦਾ ਏਡਾ ਵੀ ਬੇੜਾ ਗਰਕ ਨੀ ਹੋਇਆ l
@naranjansidhu3220
@naranjansidhu3220 11 ай бұрын
ਬਾਈ ਇਹ ਬਾਈ ਗੁਰਵਿੰਦਰ ਮੇਰੇ ਨਾਲ ਮੈਲਬੋਰਨ ਪੜਿਆ ਐਲੀ ਦੀਆਂ ਕਲਾਸਾਂ ਚ ਇਕੋ ਬੈਚ ਚ ਸੀ। ਮੈ ਹੁਣ ਵੀ ਮੈਲਬੋਰਨ ਹੀ ਆਂ ਮੈ ਵੀ ਆ ਜਾਣਾ ਵਾਪਸ ਹੁਣ
@PreetSingh-mj6vw
@PreetSingh-mj6vw 11 ай бұрын
Aajo aajo welcome
@jobangill7443
@jobangill7443 11 ай бұрын
ਆ ਜਾਉ ਪੰਜਾਬ ਵਿੱਚ ਵਾਪਸ
@user-td7cy9hl9f
@user-td7cy9hl9f 9 ай бұрын
Dakea kisne
@ramandeepsingh7075
@ramandeepsingh7075 2 ай бұрын
Welcome bro
@gopalkrishansharma411
@gopalkrishansharma411 10 ай бұрын
Well done, brother. जो सुख छज्जु दे चौबारे, न ओह बलख न बुखारे।। proud of you👍👍👍
@manvirdhaliwal-cu3sy
@manvirdhaliwal-cu3sy 7 ай бұрын
ਗੱਲ ਤਾ ਸਬਰ ਸੰਤੁਸ਼ਟੀ ਦੀ ਆ ਜੀਹਣੂ ਆ ਗਿਆ ਉਹਨੂੰ ਪੰਜਾਬ ਚ ਵੀ ਆ ਜੀਹਣੂ ਸਬਰ ਨੀ ਉਹ ਕਿਤੇ ਵੀ ਚਲਿਆ ਜਾਵੇ ਨਹੀ ਆਉਣਾ
@sherashera1510
@sherashera1510 9 ай бұрын
ਆਪਣਾ ਵਤਨ ਪੰਜਾਬ ਹੈਗਾ ਤਾ ਆ ਪਰ ਜਿਦਾ ਸਰਦਾ ੳਹੀ ਵਾਪਸ ਆੳਦਾ ਆ ਬਾਕੀ ਹਰ ਇਕ ਦੀ ਆਪਣੀ ਸੋਚ ਤੇ ਸਮਝ ਆ ਕਿਸੇ ਵੀ ਦੇਸ਼ ਨੂ ਮਾੜਾ ਨਹੀ ਕਿਹਾ ਜਾ ਸਕਦਾ ਜਿਹੜਾ ਆਪਾ ਨੂ ਰੋਟੀ ਦਿੰਦਾ
@d.kaursaini6346
@d.kaursaini6346 11 ай бұрын
Brother bahut vdia kita tuci apnai man di sun kai🙏
@singh3161
@singh3161 10 күн бұрын
Paji m v vapis on lga Khalistan jindabad ❤
@sarbjeetkaur2816
@sarbjeetkaur2816 11 ай бұрын
God bless..... Good decision.... 👍👍
@montysingh2598
@montysingh2598 11 ай бұрын
ਬਾਈ ਕੋਲ ਚਾਰ ਸਿਆੜ ਹੋਣੇ ਆ ਤਾਂ ਆ ਗਿਆ ਵਾਪਿਸ , ਦਿਲ ਤਾਂ ਸਾਡਾ ਵੀ ਕਰਦਾ ਵਾਪਿਸ ਜਾਣ ਨੂੰ ਪਰ ਦੋ ਕਿੱਲੇ ਹੋਣ ਕਰਕੇ ਰੁਕ ਜਾਈਦਾ ਕੇ ਸੜਕ ਤੇ ਆਜਾਂਗੇ , ਬਾਈ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ , ਇੰਟਰਵਿਊ ਦੇ ਅਖੀਰ ਚ ਸਿਆਣਿਆਂ ਦੀ ਇੱਕੋ ਕਹਾਵਤ ਯਾਦ ਆਈ “ ਜੇਦੀ ਕੋਠੀ ਦਾਣੇ ਓਦੇ ਕਮਲੇ ਵੀ ਸਿਆਣੇ”
@rockyrana4255
@rockyrana4255 11 ай бұрын
Same here brother
@guri4394
@guri4394 10 ай бұрын
Gallan hi ta aundian
@SukhaSingh-ol7rs
@SukhaSingh-ol7rs 10 ай бұрын
ਕਿਹੜੇ ਦੇਸ਼ ਵਿੱਚ ਹੋ
@manvirdhaliwal-cu3sy
@manvirdhaliwal-cu3sy 7 ай бұрын
ਬਾਹਰ ਐਨੀ ਕਮਾਈ ਆ ਕਰ ਕੇ ਵਾਪਸ ਆ ਜਾਉ
@montysingh2598
@montysingh2598 7 ай бұрын
@@manvirdhaliwal-cu3sy lagge hoye aa veere , agge rab janda
@ameenatakhar1853
@ameenatakhar1853 11 ай бұрын
Very nice talk, very honest. Miss my Punjab all the time❤
@Navdeepkaur-cv5ov
@Navdeepkaur-cv5ov 11 ай бұрын
Bhut emotional galla h veere dea… Emotional banda he smj sakhde h eh galla.. teh ehde decision nu ❤❤
@sabhisingh1406
@sabhisingh1406 Ай бұрын
Punjab bhout vadiya hai Sada
@FaraattaTv
@FaraattaTv 11 ай бұрын
Best decision 22 g , Punjab ch apna kam kare vadia bai .
@ParamjeetKaur-zy3km
@ParamjeetKaur-zy3km 10 ай бұрын
Bina संतोख नहीं कोई raaje🙏🏻 Bilkul shi keha🙏🏻
@sakinderboparai3046
@sakinderboparai3046 3 ай бұрын
Very good ji
@HarpreetKaur-bq8jt
@HarpreetKaur-bq8jt 11 ай бұрын
Bilkul shi glla kitiya beta👍👍
@jagtarsingh7127
@jagtarsingh7127 11 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ
@jagpreetsingh5426
@jagpreetsingh5426 11 ай бұрын
Well done 👍 Dil khush karta
@anukamboj1378
@anukamboj1378 5 ай бұрын
Veer ji bahut vadhia lagia tuhadia gallan sun k saday punjab de skoon varga kidre kujh v nhi h
@akshayaggar
@akshayaggar 9 ай бұрын
After I married my wife raise in uk and become citizens in USA and uk and do not want to share any money or any thing else My last job senior engineer in bmw analysis and paying every bill including house and car and now I seek of western countries and going back to India he is right about
@prabhupunjabtenthouse59
@prabhupunjabtenthouse59 5 ай бұрын
ਮੇਰੇ ਕੋਲ ਇੱਟਲੀ ਦੇ ਪੇਪਰ ਸੀ ਪਰ ਮੈ ਛੱਡ ਆਇਆਂ ਹੁਣ ਮੈ ਇਡੀਆ ਚੁ ਮੈ 30.40 ਹਜਾਰ ਕਮਉਨਾ ਪਰ ਮੈ ਸਨਤੂਸ਼ਟ ਆਂ
@mr.northwala
@mr.northwala 10 ай бұрын
2010 vich main australian se brisbane kedron .hun main apne desh vch vapis aya apna kam torya punjab vch khush ha bhai
@amanbatth5651
@amanbatth5651 8 ай бұрын
Ki kmm krya
@sparkleinscrubs8184
@sparkleinscrubs8184 8 ай бұрын
❤❤❤❤good decision appriciated
@randhirsingh4372
@randhirsingh4372 11 ай бұрын
ਬਹੁਤ ਵਧੀਆ ਹੈ ਪੁੱਤ
@mjsg8476
@mjsg8476 11 ай бұрын
Nice talk and explanation of the topic 👏.
@GurlalSingh-zz9ym
@GurlalSingh-zz9ym 10 ай бұрын
ਬਾਈ ਜੀ ਹੌਲੀ ਹੌਲੀ ਸਭ ਜਾਣਗੇ ਕਦੇ ਕਿਸੇ ਪੈਸੇ ਵਾਲੇ ਦੀ ਪੂਜਾ ਹੁੰਦੀ ਦੇਖੀ ਹੈ ਸਭ ਮਾੜੇ ਕਹਿਕੇ ਗਾਲਾਂ ਕੱਢਦੇ ਹਨ ਬਾਹਰ ਕੰਜਰਖਾਨਾ ਜਿਆਦਾ ਸਭਿਆਚਾਰ ਘਟ ਹੈ
@SkV885
@SkV885 18 күн бұрын
M in USA ….he is 1000% right
@PBSocialJustice
@PBSocialJustice 5 ай бұрын
Shabash Sher put
@gurdeepmaanPB10punjab
@gurdeepmaanPB10punjab 11 ай бұрын
Sai gal bai ji 👍
@DidarVirk-dj9ul
@DidarVirk-dj9ul 17 күн бұрын
Salut hai bai nu aho jehe bande bahut ghut ne
@harishdhiman8893
@harishdhiman8893 9 ай бұрын
ਪੈਸਾ ਸਬ ਕੁਝ ਨਹੀਂ ਪਰ ਪੰਜਾਬ ਰਹਿਣ ਵਾਲੇ ਕਿਹੜਾ ਉਰੇ ਦਾ ਅਨੰਦ ਮਾਣ ਰਹੇ ਨੇ
@sarinasandhu411
@sarinasandhu411 10 ай бұрын
Very true speaking
@randeepkaur4102
@randeepkaur4102 11 ай бұрын
God bless you 👍🙏🙏🙏👏👏👏👍
@lovebrar8416
@lovebrar8416 11 ай бұрын
Punjab Da putt
@gurindersohi6314
@gurindersohi6314 9 ай бұрын
Very Good
@PreetSingh-mj6vw
@PreetSingh-mj6vw 11 ай бұрын
Veere eh latt main aj ton 14 ku saal pehla maari c.5 month baad sari gall samj aa gayi c .kakhan vaang rul janda apna religion culture bacche kehne toh bahr .hor v bahut kuch .
@happysingh-hc4tw
@happysingh-hc4tw 10 ай бұрын
Good
@user-dz5zm9ox2n
@user-dz5zm9ox2n 11 ай бұрын
Bai me canada mera full dil aa india aun da
@lovebrar8416
@lovebrar8416 11 ай бұрын
aa jo
@jobangill7443
@jobangill7443 11 ай бұрын
ਬਾਈ ਜੀ ਆ ਜਾਉ ਪੰਜਾਬ ਨਾਲ ਦੀ ਰੀਸ ਨਹੀਂ
@SukhaSingh-ol7rs
@SukhaSingh-ol7rs 10 ай бұрын
ਅਜੋ ਬਾਈ ਪੰਜਾਬ ਖਾਲੀ ਹੋ ਰਿਹਾ
@Hitler-xb7om
@Hitler-xb7om 9 ай бұрын
Aja sab vapas aun lag rhe ne
@VikramjeetSingh-wi2xx
@VikramjeetSingh-wi2xx 11 ай бұрын
Most welcome brother...
@weteachskills
@weteachskills 10 ай бұрын
Mainu 5 saal hoan vale a australia melbourne te ethe ..... jehda bai ne dsya har ek gall sach aa ... india vargi moaj nai
@SukhaSingh-ol7rs
@SukhaSingh-ol7rs 10 ай бұрын
ਕਮਾਈ ਕਰਕੇ ਵਾਪਸ ਆਵੋ
@peterjohn20209
@peterjohn20209 3 ай бұрын
Really?
@surindersandhu4107
@surindersandhu4107 4 ай бұрын
It is a bitter truth. You only getting money but everything is given for money that never stays with you. Thanks so much my dear brother you are telling the truth of life in other countries. Our punjab is the best in the whole wide world.
@user-dk1dv6yi3k
@user-dk1dv6yi3k 10 ай бұрын
Bahut vadeya Grewal bai
@singh3161
@singh3161 10 күн бұрын
Paji glla reverse migration dia krn de o Thle add immigration dia den de o. 😂😂😂
@inderjagraon2806
@inderjagraon2806 2 ай бұрын
Ma khud vapis a rehaa veera apna Punjab
@gurjitsinghsidhu864
@gurjitsinghsidhu864 10 ай бұрын
Sahi gallan ne bai
@sarbjeetkaur5643
@sarbjeetkaur5643 11 ай бұрын
Very good beta
@akshayaggar
@akshayaggar 9 ай бұрын
I am coming back to India from USA after 30 years and I was going back to India as soon as I land in USA and then stey here three years he is right about it I knew too much struggle and came here and I am from Delhi after 3 years going back to India
@gurmit484
@gurmit484 9 ай бұрын
Sir help me I am poor newspaper salesman. I have no home I am homeless
@user-lt3in5lq7g
@user-lt3in5lq7g 6 ай бұрын
Right%100
@kisankaur4459
@kisankaur4459 11 ай бұрын
it's hard life. ,anywhere in the world, but only hard working people can survived anywhere in the world, now are u in india...i'm sure u have too work hard, GOOD LUCK FOR YOUR FEATUERS,
@user-ro6xh5mi2p
@user-ro6xh5mi2p 4 ай бұрын
Verynice
@lehrerstudies7664
@lehrerstudies7664 10 ай бұрын
Great veer ji
@Garry314
@Garry314 11 ай бұрын
👌👌👌👌
@user-fw6wx5tt7b
@user-fw6wx5tt7b 7 ай бұрын
💯 right
@kamalchaudhary9654
@kamalchaudhary9654 9 ай бұрын
Bauth vadia ji ❤❤❤❤❤
@dharmveersingh001
@dharmveersingh001 11 ай бұрын
ਆਪਣੇ ਭਾਈ ਭਈਆ ਰਾਜ ਖਤਮ ਕਰੋ ਇਹਨੀ ਬਹੁਤ ਗੰਦ ਪਾਇਆ ਆ punjab ਚ
@KulwinderKaur-yw8df
@KulwinderKaur-yw8df 10 ай бұрын
Good job
@RealTrading786
@RealTrading786 8 ай бұрын
Right
@jasjeetnayar1638
@jasjeetnayar1638 5 ай бұрын
I have been in the U.S for 30 plus years. Wish I could go back to Punjab. Kash eh ho sakda.......
@ghhtgg2503
@ghhtgg2503 11 ай бұрын
Punjab tha putt 👏
@lovebrar8416
@lovebrar8416 11 ай бұрын
Hnji
@akshaykumar555
@akshaykumar555 10 ай бұрын
ਤੇਰੇ ਆਉਣ ਦਾ ਕੋਈ ਵੀ ਕੋਈ ਕਾਰਣ ਹੋ ਸਕਦਾ ਪਰ ਇਹਦਾ ਮਤਲਬ ਇਹ ਨੀ ਸੱਭ ਵਾਪਸ ਮੁੜ ਆਉਣਗੇ ਬਾਕੀ ਹਰ ਜਗ੍ਹਾ ਰਹਿਣ ਲਈ ਕੰਮ ਤੇ ਪੈਸਾ ਚਾਹੀਦਾ ਹੈ ਦੇਸ਼ ਕੋਈ ਵੀ ਹੋਵੇ
@manvirdhaliwal-cu3sy
@manvirdhaliwal-cu3sy 7 ай бұрын
ਗੱਲ ਤਾ ਸਬਰ ਤੇ ਮੁਕਦੀ ਆ
@dharmbhullar
@dharmbhullar 11 ай бұрын
Panjab❤❤
@amanjotkaur1308
@amanjotkaur1308 11 ай бұрын
Good veer ji
@SkV885
@SkV885 18 күн бұрын
Kyuk ajkal new generation paise da lalach ni krde …es Krk vapis aa jande…..jehre pehla lok aye c ohna nu paise da lalach bahut c …..hun v old ho gye fir v lalach ni shad re
@FaraattaTv
@FaraattaTv 11 ай бұрын
Paise vi enna Banda nhi bus vehma hi bai , Khracha vi bahut aa . Bhead chal aa .
@chamkaursingh744
@chamkaursingh744 11 ай бұрын
Vadiya kita bai
@paramjitsingh1721
@paramjitsingh1721 2 ай бұрын
good beta ji
@pushpalsidhu8415
@pushpalsidhu8415 11 ай бұрын
22 ਮੈਂ ਵੀ ਮੁੜਇਆ ਸੀ ਅਸਟਰੇਲੀਆ ਤੋਂ 2008ਵਿੱਚ
@PreetSingh-mj6vw
@PreetSingh-mj6vw 11 ай бұрын
Main v 2009 vich
@AmandeepSingh-rm6yt
@AmandeepSingh-rm6yt 10 ай бұрын
​@@PreetSingh-mj6vwkyu y
@PreetSingh-mj6vw
@PreetSingh-mj6vw 10 ай бұрын
@@AmandeepSingh-rm6yt aukha bai othe
@karangill6470
@karangill6470 10 ай бұрын
​@@PreetSingh-mj6vw kina time reha c uthe veer?
@PreetSingh-mj6vw
@PreetSingh-mj6vw 10 ай бұрын
@@karangill6470 5 month
@landlordz9375
@landlordz9375 11 ай бұрын
J 100 cho 1 mud ounda ta ohnu hero bnon lg jande ... bde lokan ne zindagi Bnai a bahar jake
@Gurmeetkaurarhi-jq2pm
@Gurmeetkaurarhi-jq2pm 11 ай бұрын
Tuvadia gala bhut vadhia lagea bhut vadia laga ki tusi apna ma peo barr souch ke parat ae ho punjab da vi souchde ho salaga jog hai
@user-zg2ou6cr5e
@user-zg2ou6cr5e 11 ай бұрын
Welcome bro
@pulkitsharma2345
@pulkitsharma2345 9 ай бұрын
it is possible only if your parents and relatives support you. i know the same case where one boy went to canada and struggled alot and he was even not having enough money to pay rent so he stayed in shelter home for almost 3 months and then he decided to come back to india. He came back to India but his real sister and some relatives used to taunt him by comparing others who were staying in canada. His sister used to quarrel with him everyday and used to say that he should die because he wasted his parents money. Unfortunately, he committed suicide after listening harsh words from his sister everyday. Now he is not among us but he was really great and hardworking guy who worked hard in canada but due to lack of support from his own family he committed suicide. Therefore return is not the only option , one's decision should be welcomed by family members also.
@akvinderkaur8860
@akvinderkaur8860 10 ай бұрын
good
@lovebrar8416
@lovebrar8416 11 ай бұрын
Good bro
@gurpalsingh5092
@gurpalsingh5092 11 ай бұрын
❤️🔥🔥🔥
@user-qn2ei1fo8p
@user-qn2ei1fo8p 11 ай бұрын
ਪੰਚੀ ਪੰਚੀ ਤੀਹ ਤੀਹ ਹਜ਼ਾਰ ਲਾ ਕੇ ਬਾਹਰ ਦੇ ਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਇੰਡੀਆ ਵਿੱਚ ਰਹਿ ਕੇ ਕੰਮ ਕਰੋ
@kuldipkaur1470
@kuldipkaur1470 11 ай бұрын
Love you beta ji very true god bless you beta ji
@JaspreetKaur-po7mv
@JaspreetKaur-po7mv 4 ай бұрын
Jee aayan nu🎉
@rajishahi9138
@rajishahi9138 4 ай бұрын
Bai ji pehla address dasia kro k video kithe di a
@user-ps7fh4ue8v
@user-ps7fh4ue8v 7 ай бұрын
22 ma v uk ah par meri family nal hai ta mera v dil punjab ly darhk da hai
@lovebrar8416
@lovebrar8416 11 ай бұрын
🙏🙏
@mralone0777
@mralone0777 11 ай бұрын
❤❤❤
@uniquekaur1113
@uniquekaur1113 10 ай бұрын
I m living in Australia no problem at all
@jattsahb92
@jattsahb92 10 ай бұрын
Kudiya lyi shi aa bahr .. kyuke ego bhut hurt hundi je punjab mud ke aa jan.
@Ranjitnagaradapeo
@Ranjitnagaradapeo 3 ай бұрын
​@jattsahb92 Na bai main 25 saal tonh Aus hain and love Australia. Eh taan apni apni soch aa. Main saal che 2 gedey punjab de launda. No probs in Australia. Good people and good life
@gurveg6487
@gurveg6487 10 ай бұрын
Wapis oh hi aun jina da piche sar janda je piche hi kush ni hega ta mudan da koi benefit ni otherwise ghara vich kalesh hi pende khass karke sanje ghar vich. Kioke Punjab vich family v pese nu hi pyar kardi
@SatinderDhillon-ov5ei
@SatinderDhillon-ov5ei 11 ай бұрын
Welcome vire
@ruchikasharma3157
@ruchikasharma3157 11 ай бұрын
Next year veere mai v mud auna, kush ni a ethe , skoon ni a ethe bilkul v
@PreetSingh-mj6vw
@PreetSingh-mj6vw 11 ай бұрын
Aajo sis main v mudya c Australia ton .kuch nahi othe .punjab naal di kite rees nahi
@jobangill7443
@jobangill7443 11 ай бұрын
ਬਹੁਤ ਵਧੀਆ ਫੈਸਲਾ
@preetsingh4082
@preetsingh4082 11 ай бұрын
ਕੋਈ ਪੰਜਾਬ ਪੱਖੀ ਨੀ ਕਮਾਈ ਕਰਕੇ ਲੋਕਾਂ ਨੂੰ ਦੇਖੋਂਦੇ ਆ ਕੇ ਵਾਪਿਸ ਆ ਗਏ।
@animalcaretaker1087
@animalcaretaker1087 10 ай бұрын
Veer if foreign countries are so bad then why did you go there?
@chamkoursingh5786
@chamkoursingh5786 9 ай бұрын
ਜਿਹੜੇ ਚਸ਼ਕੇ ਖਾਤਿਰ ਜਾਂਦੇ ਹਨ ਉਹ ਮੇਮਾਂ ਵਾਲਾ ਮਿਲਦਾ ਹੈ ਕਿ ਨਹੀ ਅਸਲੀ ਗੱਲ ਦੱਸ , ਬਾਕੀ ਕੰਮ ਵਾਲੇ ਵਾਸਤੇ ਕਿਤੇ ਘਾਟਾ ਨਹੀ ਹੋਰ ਸਟੇਟਾ ਵਾਲੇ ਕਿਉ ਨਹੀ ਦੇਸ਼ ਚੋਂ ਬਾਹਰ ਜਾਂਦੇ, ਵਿਚਾਰ ਨਹੀ ਕਰਦੇ ਹਨ ਜੀ
@rajbindergill563
@rajbindergill563 11 ай бұрын
🎉🎉
@user-wq9db1lo4d
@user-wq9db1lo4d 10 ай бұрын
Gurvinder paji sahi galaa kitiaa tusi
@daljindersingh9811
@daljindersingh9811 10 ай бұрын
Good bie je punjabi ne man de ah lok Guru to bemokh hoge ana da koss ne bana
@Universestreams
@Universestreams 4 ай бұрын
Main 10 saal plan kite aa 2035 ch pakke tor te vapis aa jana
@punjabilife1701
@punjabilife1701 3 ай бұрын
pani Dia bulbulea ki maneadan terian.....10 years 😊
@accurateknowledge9286
@accurateknowledge9286 11 ай бұрын
y tuc duje pakh de gall kyu ni krde?
Whoa
01:00
Justin Flom
Рет қаралды 31 МЛН
English or Spanish 🤣
00:16
GL Show
Рет қаралды 6 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 44 МЛН