24 ਜੀਆਂ ਦਾ ਟੱਬਰ ਜਿਸ ਮੂਹਰੇ Dollar ਹਾਰ ਗਏ | Canada ਛੱਡਤਾ ਬਾਈ ਨੇ ਭਾਈਆਂ ਨਾਲ ਰਹਿਣ ਖਾਤਿਰ | Akhar

  Рет қаралды 150,579

Mitti ਮਿੱਟੀ

Mitti ਮਿੱਟੀ

10 ай бұрын

24 ਜੀਆਂ ਦਾ ਟੱਬਰ ਜਿਸ ਮੂਹਰੇ ਡਾਲਰ ਹਾਰ ਗਏ
ਕਨੇਡਾ ਛੱਡਤਾ ਬਾਈ ਨੇ ਭਾਈਆਂ ਨਾਲ ਰਹਿਣ ਖਾਤਿਰ
ਚਾਰ ਕਿੱਲਿਆਂ ਦੇ ਮੁੱਲ ਦਾ ਬਲਦ ਗੱਡਾ ਦੇਖੋ
#canada #reversemigration #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 124
@manirajput8781
@manirajput8781 9 ай бұрын
ਬਹੂਤ ਵਧੀਆ ਕੀਤਾ ਭਾਜੀ ਤੁਸੀਂ ਵਾਪਿਸ ਆ ਗਏ ਪੰਜਾਬ ਵਰਗੀ ਮੌਜ ਨ੍ਹੀਂ
@BinduMavi-rq8zh
@BinduMavi-rq8zh 10 ай бұрын
ਮੁਬਾਰਕਾਂ ਅਖਰ ਟੀਮ ਨੂੰ ਬਹੁਤ ਵਧਿਆ ਦਿਲ ਛੂਹਣ ਵਾਲੀਆਂ ਗੱਲਾਂ ਕਰਦੇ ਹਨ
@gurditsingh1792
@gurditsingh1792 9 ай бұрын
ਵਾਹ ਜੀ ਵਾਹ ਜਿਉਂਦੇ ਵੱਸਦੇ ਰਹੋ 🙏 ਵੀਰੇ ਤੇਰੀ ਸੋਚ ਬਹੁਤ ਨਿੱਗਰ ਅਤੇ ਮੁੱਲਵਾਨ ਹੈ ਵਾਕਿਆ ਸਭ ਕਨੇਡਾ ਜਾਣ ਰੂਲ ਅਸੂਲ ਪਤਾ ਲੱਗਦੇ ਹਨ ਬਾਕੀ ਆਹ ਤੁਹਾਡੇ ਘਰ ਦਾ ਜੋ ਮਾਹੌਲ ਉਸਨੂੰ ਸਵਰਗ ਵੀ ਕਿਹਾ ਜਾ ਸਕਦਾ ਹੈ 🎉
@tarsemsinghrajput6675
@tarsemsinghrajput6675 10 ай бұрын
ਲਵ ਯੂ ਸੰਧੂ ਸਾਬ੍ਹ ਤੇ ਸਿਵਿਆਂ ਸਾਬ੍ਹ। ❤️🙏🏻👌🏽👍😘😍💋🥰💑
@TractorSauda
@TractorSauda 9 ай бұрын
ਜਿਸਨੇ ਜਾਣਾ ਹੀ ਜਾਣਾ ਵੀਰੇ 10 ਸਾਲ ਲਾ ਕੇ ਵਾਪਿਸ ਆ ਜਾਓ ..ਤੇ ਪੈਸਾ ਸਾਡਾ ਏਧਰ ਲੈ ਕੇ ਆਓ ਓਧਰ ਜ਼ਿਆਦਾ ਖ਼ਰਚੇ ਨਾ ਕਰੋ
@gurbhejsran3158
@gurbhejsran3158 3 күн бұрын
10 ਸਾਲ ਬਿਆਸ y Sirse wala da ਨਾਮ ਲਉ
@championgamemap6485
@championgamemap6485 10 ай бұрын
❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤
@BinduMavi-rq8zh
@BinduMavi-rq8zh 10 ай бұрын
ਹਰ ਪਿੰਡ ਵਿੱਚ ਚਰਖੇ ਚਲਦੇ ਸੀ ਦਰਿਆ ਖੇਸੀਆਂ ਬਣਾਉਂਦੇ ਸੀ ਰੋਣਕਾ ਲੱਗਦੀਆ ਸਨ ਪਿੰਡਾਂ ਵਿੱਚ ਵਿਆਹ ਵਿੱਚ ਖੇਸੀਆ ਦਰੀਆ ਕੁੜੀਆਂ ਨੂੰ ਦਿੰਦੇ ਸਨ, ਬੇਰੁਜ਼ਗਾਰੀ ਨਹੀਂ ਸੀ
@devindersingh6649
@devindersingh6649 10 ай бұрын
ਪਹਿਲਾਂ ਮਾੜੀਆਂ ਸਰਕਾਰਾਂ ਨੇ ਖਾ ਲਏ,ਫੇਰ ਡਾਲਰਾਂ ਉਲਝਾਅ ਲਏ,ਅਸੀ ਆਪੇ ਭੰਬਲਭੂਸੇ ਪਾ ਲਏ
@Doaba1313
@Doaba1313 9 ай бұрын
ਵੀਰ ਨੇ ਬਹੁਤ ਵਧੀਆ ਫੈਸਲਾ ਲਿਆ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ
@gurpreetkour1649
@gurpreetkour1649 9 ай бұрын
😊
@baldevbhullar2394
@baldevbhullar2394 8 ай бұрын
ਵਾਹਿਗੁਰੂ ਸਿਆਣੇ ਕਹਿੰਦੇ ਨੇ ਉਤੱਮ ਖੇਤੀ ਮਦਮ ਵਪਾਰ ਨਖਿਧ ਨੌਕਰੀ ਇਹ ਗੱਲ ਸਿੱਧ ਹੋ ਜਾਂਣੀ ਐਂ ਧਰਤੀ ਮਾਂ ਵਰ ਦੇਵੇ ਬਹੁਤ ਵਧੀਆ 10+12+ਸਾਲ ਕਮਾਈ ਕਰੋਂ ਫਿਰ ਐਧਰ ਆ ਜਾਊ
@sarbjeetsingh4415
@sarbjeetsingh4415 9 ай бұрын
Good 👍 ਫੈਸਲਾ ਚੰਗਾ ਹੋਵੇ ਜਾਂ ਮਾੜਾ, ਪਰ ਬੰਦੇ ਨੂੰ ਆਪਣੇ ਫੈਸਲੇ ਮਾਣ ਹੋਣਾ ਚਾਹੀਦਾ।
@KuldeepSingh-vv6dm
@KuldeepSingh-vv6dm 10 ай бұрын
ਬਾਈ ਜੀ ਜਿਹਨਾਂ ਵੀਰਾ ਕੋਲ ਪੰਜਾਬ ਦੇ ਵਿੱਚ ਪੰਜ ਦਸ ਏਕੜ ਜ਼ਮੀਨ ਹੈ ਉਹ ਬਹੁਤ ਖੁਸ਼ ਨਹੀਂ ਜੋ ਵੀਹ ਪੰਜਾਹ ਏਕੜ ਵਾਲੇ ਇੱਥੇ ਮਾੜੇ ਕਿਸਾਨ ਨੂੰ ਜਿਉਣ ਨਹੀਂ ਦੇ ਰਹੇ ਬਾਈ ਦੀਆਂ ਗੱਲਾਂ ਸਹੀ ਹੈ ਘੱਟ ਜ਼ਮੀਨ ਵਾਲਿਆ ਨੂੰ ਕੈਨੇਡਾ ਹੋਰ ਦੇਸ਼ਾਂ ਵਿੱਚ ਜਾਣਾ ਚਾਹੀਦਾ ਹੈ
@jaswinderkaurkaur5758
@jaswinderkaurkaur5758 9 ай бұрын
Bai Malwa jatt landlord
@canada7230
@canada7230 9 ай бұрын
ਪੰਜਾਹ ਕਿਲੇ ਛੱਡ ਕਿ ਜਾਣਾ ਪਹਿਲਾ ਹੀ ਮੁਰਖਤਾ ਸੀ
@arwindersingh1537
@arwindersingh1537 9 ай бұрын
ਆਪਣੀ ਮਿੱਟੀ ਆਪਣੀ ਹੀ ਹੁੰਦੀ ਹੈ ਮੈਂ ਵੀ 46 ਸਾਲ ਦਿੱਲੀ ਵਿਚ ਰਹਿ ਕੇ ਮੁੜ ਆਪਣੇ ਪਿੰਡ ਦੀ ਮਿੱਟੀ ਪਿੰਡ ਖਿੱਚ ਲਿਆਈ ਅਤੇ ਫਿਰ ਪਿੰਡ ਡੇਰਾ ਲਾ ਲਿਆ।
@damansingh6002
@damansingh6002 10 ай бұрын
4,5 ਕਿਲਿਆਂ ਵਾਲੇ ਤਾਂ ਪਹਿਲਾਂ ਜਾ ਵੀ ਨਹੀਂ ਹੁੰਦਾ ਸੀ ਪਹਿਲਾਂ ਵੀ ਤਕੜੇ ਬੰਦੇ ਈ ਗਏ ਨੇ ਇਹ ਤਾ ਆਈਲੈਟ ਨੇ ਪਰਿਵਾਰ ਤਾਰਤੇ
@GurdeepSingh-vb3bo
@GurdeepSingh-vb3bo 9 ай бұрын
ਓ ਭਰਾਵੋਂ ਇਹਨਾਂ ਦੇ ਪਿੱਛੇ ਨਾ ਲੱਗਿਓ ,, ਇਹ ਸਾਰੇ ਦੇ ਸਾਰੇ ਕੈਨੇਡੀਅਨ ਪੀ ਆਰ ਨੇ ,, ਪੱਕੀ ਠਹਿਰ ਬਣਾਈ ਹੈ ਇਹਨਾਂ ਨੇ ਕਨੇਡਾ ਵਿੱਚ,, 16, 17, ਸਾਲਾਂ ਦੀ ਅੰਨੀ ਕਮਾਈ ਕਰ ਕੇ ਆ ਗਏ ਪੰਜਾਬ ਵਿੱਚ,, ਬਾਕੀ ਪੰਜਾਬ ਪੰਜਾਬ ਹੀ ਹੈ ,,
@JagtarSingh-ds1eb
@JagtarSingh-ds1eb 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਖੁਸ਼ ਰੱਖੇ 🙏🙏
@amarjitranu4813
@amarjitranu4813 9 ай бұрын
Miss you Punjab ❤🚜🌾
@windersingh9211
@windersingh9211 10 ай бұрын
ਬਾਈ ਕਹਿੰਦਾ ਕਨੇਡਾ ਇੱਜ਼ਤ ਕਰਨੀ ਸਿਖਾਉਂਦਾ ਬੰਦੇ ਦੀ ਪਰ ਬਾਈ ਗੱਲ ਤੇਰੀ ਸਹੀ ਆ ਪਰ ਸਾਡੇ ਖ਼ਾਸ ਕਈ ਰਿਸ਼ਤੇਦਾਰ ਨੇ ਉਹ ਐਡੇ ਭੈਣ ਗੜ੍ਹਾਵੇ ਆ ਪੰਜਾਬ ਆ ਕਿ ਬੰਦੇ ਨੂੰ ਬੰਦਾ ਹੀ ਨੀ ਸਮਝਦੇ ਨਾਲੇ ਪਤਾ ਕਨੇਡਾ ਵਾਲੇ ਨੂੰ ਕੁੱਤਾ ਨੀ ਪੁੱਛਦਾ ਅੱਜਕੱਲ ਜਣਾਂ ਖਣਾਂ ਕਨੇਡਾ ,ਅਮਰੀਕਾ ਅਸਟਰੇਲੀਆ ਤੁਰਿਆ ਫਿਰਦਾ ਮੇਰਾ ਭਰਾ ਕਨੇਡਾ ਚ ਆ ਉਹ ਟਾਈਮ ਗਏ ਜਦੋਂ ਕੋਈ ਬਾਹਰੋਂ ਆਉਂਦਾ ਸੀ ਲੋਕ ਮਗਰ ਮਗਰ ਫਿਰਦੇ ਹੁੰਦੇ ਸੀ 1980 ਤੋਂ 2000 ਤੱਕ
@jattbande7597
@jattbande7597 9 ай бұрын
ਮੈਨੂੰ ਮਾਣ ਆ ਵੀਰ ਦੇ ਲਏ ਫੈਸਲੇ ਤੇ❤❤
@mankind905
@mankind905 9 ай бұрын
ਬਹੁਤ ਵਧੀਆ ਜੀ ਆਇਆ ਨੂੰ ਪੰਜਾਬ ਚ।
@waraich.bathinde.aala-jv2wv
@waraich.bathinde.aala-jv2wv 10 ай бұрын
ਰਵਨੀਤ ਵੀਰ ਸਤਿ ਸ੍ਰੀ ਅਕਾਲ
@BinduMavi-rq8zh
@BinduMavi-rq8zh 10 ай бұрын
ਨਵੀ ਪੀੜੀ ਨੂੰ ਮਿੱਟੀ ਨਾਲ ਜੋੜਨਾ ਜ਼ਰੂਰੀ ਹੈ, ਕਾਰਪੋਰੇਟ ਦੀ ਅੱਖ ਜਮੀਨਾ ਤੇ ਜ਼ਮੀਨਾਂ ਤੋ ਤੋੜ ਕੇ ਫਲੈਟ ਦੇਣੇ ਕੋਠੀਆ ਦੇਣੀਆ ਤਾ ਜੋ ਨੋਕਰ ਬਣ ਜਾਵੇ
@meetokaur6000
@meetokaur6000 6 ай бұрын
ਬਹੁਤ ਹੀ ਵਧੀਆ ਹੋਇਆ ਪੰਜਾਬ ਵਾਪਸ ਆਇਆ ਆਪ ਦਾ ਘਰ ਜਾ ਦੇਸ਼ ਆਪ ਹੀ ਹੁੰਦਾ ਮਨ ਖੁਸ਼ ਹੋਣਾ ਚਾਹੀਦਾ very nice video thanks 🌹2👌🙏uk
@singhkreativbygg6472
@singhkreativbygg6472 9 ай бұрын
ਬਹੁਤ ਵਧੀਆ ! ਧੰਨਵਾਦ ਭਰਾ
@FaraattaTv
@FaraattaTv 10 ай бұрын
Punjab ❤ Rooh Punjab ch vassdi hi , Punjab wargi zandgi vi kite Nahi
@ASTeer1699
@ASTeer1699 9 ай бұрын
Right. Sada desh hunda asli gal ta oh honi c veere.
@hardipsingh4738
@hardipsingh4738 9 ай бұрын
Great step veer g
@GurpreetSINGHOZSIKH
@GurpreetSINGHOZSIKH 9 ай бұрын
ਬਿਲਕੁਲ ਸੱਚ ਕਿਹਾ ਬਾਈ ਨੇ । ਮੈਨੂੰ 17 ਸਾਲ ਹੋ ਗਏ ਬਾਹਰ ਰਹਿੰਦੇ ਸਾਰਾ ਕੁਝ ਬਣਾ ਤਾ ਗੁਰੂ ਸਾਹਿਬ ਜੀ ਨੇ ਪਰ ਜੋ ਸਕੂਨ ਪੰਜਾਬ ਵਿੱਚ ਆ ਉਹ ਕਿਤੇ ਨੀ । I am really scared of education being delivered in these countries.
@yurimorgan7460
@yurimorgan7460 8 ай бұрын
ki galat a education vich yaar nale LGBT vich ki galat, har ik di marzi jidda marzi life nu jive, Je tera munda gay niklan tan oh ohne punjab vich v ho jana,
@GurpreetSINGHOZSIKH
@GurpreetSINGHOZSIKH 8 ай бұрын
@@yurimorgan7460 ਤੂੰ ਆਪ gay ਲੱਗਦਾ ਮੈਨੂੰ । ਜਿਆਦਾ ਈ personally ਲੈ ਗਿਆ । ਮੈਂ ਤੇਰੀ ਜ਼ਿੰਦਗੀ ਤੇ , ਤੇਰੇ ਪਰਿਵਾਰ ਤੇ ਕੋਈ ਕੁਮੈਟ ਨੀ ਕੀਤਾ । ਤੂੰ ਬਣਾ ਲੈ ਆਪਣੇ ਬੱਚਿਆਂ ਨੂੰ ਆਪਣੇ ਵਰਗਾ ਪਰ ਜੇ ਕੋਈ ਗੁਰੂ ਦੇ ਲੜ ਲਾ ਕੇ ਸਹੀ ਸਿੱਖਿਆ ਦੇਣਾਂ ਚਾਹੁੰਦਾ ਤੇਰੇ ਮਿਰਚਾਂ ਕਿਉ ਲੱਗ ਰਹੀਆਂ
@yurimorgan7460
@yurimorgan7460 8 ай бұрын
@@GurpreetSINGHOZSIKH sachi gal te tan mirch lagdi aa teri comment vich saaf dekhda tenu mirach lagi, te gurbani vich kithe likhaya gay hona koi madi gal aa
@GurpreetSINGHOZSIKH
@GurpreetSINGHOZSIKH 8 ай бұрын
@@yurimorgan7460 ਉਹ ਭਰਾਵਾਂ ਮੇਰੇ ਵੱਲੋ ਤੂੰ ਸਾਰਾ ਟੱਬਰ gay ਬਣਾ ਲੈ ਮੈਨੂੰ ਕੋਈ ਇਤਰਾਜ਼ ਨਹੀਂ । ਕਿਉਂ ਲੋਕਾਂ ਦੇ ਨਾਲ ਲੜਾਈ ਕਰ ਰਿਹਾਂ । ਅਸੀ ਆਪਣੇ ਬੱਚਿਆਂ ਨੂੰ ਨਹੀ ਬਣਾਉਣਾ ਚਾਹੁੰਦੇ , ਤੂੰ ਬਣਾ ਲੈ ਸਾਨੂੰ ਕੋਈ ਇਤਰਾਜ਼ ਨਹੀਂ । ਜੇ ਤੁਹਾਡੇ ਮਾਪੇ gay ਹੁੰਦੇ ਤੁਸੀ ਇੱਥੇ ਬੈਠੇ ਲੜ ਨਾ ਰਹੇ ਹੁੰਦੇ ਸਗੋਂ ਸਿਆਣੀ ਗੱਲ ਕਰਦੇ ।
@BinduMavi-rq8zh
@BinduMavi-rq8zh 10 ай бұрын
ਖੇਤੀਬਾੜੀ ਦੇ ਬਾਦਸ਼ਾਹ ਕਮਲਜੀਤ ਹੇਅਰ ਰੱਤੇਵਾਲ ਸਾਹਵਾਲ ਮੁਕਤਸਰ
@surindernijjar7024
@surindernijjar7024 10 ай бұрын
Very nice interview ❤
@PreetKahlon-wx1ft
@PreetKahlon-wx1ft 10 ай бұрын
Mja aya vere video dekhn da
@windersingh9211
@windersingh9211 10 ай бұрын
ਬਹੁਤ ਬਹੁਤ ਧੰਨਵਾਦ ਬਾਈ
@gurpiarsingh839
@gurpiarsingh839 10 ай бұрын
ਬਾਈ ਜੀ ਘੈਂਟ ਗੱਲ ਬਾਤ
@user-dk1yx2pc2f
@user-dk1yx2pc2f 8 ай бұрын
ਧੰਨਵਾਦ ਜੀ ਖੁਸ ਰਹੋ
@tanvirsingh9843
@tanvirsingh9843 8 ай бұрын
Very Very nice massage
@shahbazsinghbrar1266
@shahbazsinghbrar1266 9 ай бұрын
ਮੁਬਾਰਕਾਂ 🎉
@GurmantDhaliwal
@GurmantDhaliwal 7 ай бұрын
ਬਹੁਤ vdia veere
@majorchahal2854
@majorchahal2854 8 ай бұрын
ਜਾਓ ਜਾਓ ਜ਼ਰੂਰ ਜਾਓ, ਪੈਸੇ ਕਮਾਕੇ ਘਰ ਨੂੰ ਆਓ,। ਕਿਉਂ ਕਿ ਜਿਹੜਾ ਤੁਸੀਂ ਕਤੂਰਾ ਲਿਆਂਦਾ ਸੀ ਉਹ ਕੁੱਤਾ ਵੀ ਤੁਹਾਡੀ ਪਿੱਛੇ ਉਡੀਕ ਕਰ ਰਿਹਾ ਹੈ। ਬਾਕੀ ਯਾਰ ਤੁਹਾਡੇ ਜ਼ਨਮ ਦਾਤੇ ਤਾਂ ਬਸ ਇੱਕ ਤੁਹਾਨੂੰ ਬੋਲਕੇ ਨਹੀਂ ਕਹਿ ਸਕਦੇ ਕਿ ਪੁੱਤ ਆਜਾ ਤੂੰ ਹੀ ਤਾਂ ਸਾਡੇ ਘਰ ਦਾ ਦੀਵਾ ਹੈਂ।ਆਜਾ ਸਾਡਾ ਅੱਛਾ ਬੱਚਾ ਬਣਕੇ ਆਜਾ
@hardeephundalhardeep9230
@hardeephundalhardeep9230 8 ай бұрын
Bhut vadiya veer ji
@jagdeepkaur8855
@jagdeepkaur8855 9 ай бұрын
ਕਮਾ ਕੇ ਆਏ ਹਨ ਵੀਰ ਜੀ ,ਆਪਣੇ ਹੱਥੀਂ ਆਪਣੀ ਅਲਾਦ ਨੂੰ ਸਜਾ ਨਾ ਦਿਓ ਸਹੀ ਕਿਹਾ🎉🎉🎉🎉
@sukhwindersingh-sz1ly
@sukhwindersingh-sz1ly 9 ай бұрын
I am coming back punjab veer ji thx
@gurindersidhu1625
@gurindersidhu1625 9 ай бұрын
Ravneet ji thanks
@GurinderSingh-bf9co
@GurinderSingh-bf9co 10 ай бұрын
Bhut Vadia Laggya Y G Dekh ke
@amankattu5084
@amankattu5084 10 ай бұрын
Bhut ghanit galbat bai
@singhshamshertruevoice9242
@singhshamshertruevoice9242 9 ай бұрын
💥🙏GURBANI nal v Juro Veereyo Sahidiya yad kro, Bani-Bane nal juro🙏
@johndhillon99
@johndhillon99 10 ай бұрын
salute a veeran nu ❤️👍
@gogisingh4272
@gogisingh4272 8 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏
@user-lw5bq7xd3w
@user-lw5bq7xd3w 9 ай бұрын
Va Ji va kea baat hai JNAB ji 👍
@iqbalsandhu7813
@iqbalsandhu7813 9 ай бұрын
So proud of you 👍
@AmritpalSingh-ce2jy
@AmritpalSingh-ce2jy 10 ай бұрын
Good
@user-yh3sh9nx4j
@user-yh3sh9nx4j 10 ай бұрын
Love you so much god bless you
@BhupindersinghPannu-ei4vs
@BhupindersinghPannu-ei4vs 9 ай бұрын
Very nice❤❤
@championgamemap6485
@championgamemap6485 10 ай бұрын
ਰਵਨੀਤ ਵਾਈ ਜੀ ਸਤਿ ਸ੍ਰੀ ਅਕਾਲ ਵਾਈ ਜੀ ❤❤
@harbanssinghgill6333
@harbanssinghgill6333 9 ай бұрын
ਬੁਹਤ ਵਧੀਆ ਲੱਗੀ ਨਵਰੀਤ ਬਾਈ ਗੱਲ ਬਾਤ
@jattbande7597
@jattbande7597 9 ай бұрын
Gud gud boht vdia kita
@gurpiarsidhu4634
@gurpiarsidhu4634 9 ай бұрын
ਬਾਈ ਪਿੰਡ ਦੱਜੋ ਜੀ ਪਲੀਜ
@jasmeetsingh2305
@jasmeetsingh2305 7 ай бұрын
Waheguru ji aage iko ardas krda ha koi sake bro vakh na hon hasda vasda rahe punjab hasda vasda rahe bharat❤
@avtarsran1746
@avtarsran1746 10 ай бұрын
Good ver👌👌👌👌❤❤❤🙏🙏🙏🙏
@MrSingh1577
@MrSingh1577 10 ай бұрын
verry good veer
@SatnamSingh-su3kq
@SatnamSingh-su3kq 10 ай бұрын
Very good
@SatinderDhillon-ov5ei
@SatinderDhillon-ov5ei 10 ай бұрын
Welcome Viro
@user-dk9er5tp6e
@user-dk9er5tp6e 9 ай бұрын
Good uiet famly good
@sukhwinderbhullar7535
@sukhwinderbhullar7535 9 ай бұрын
Salute a veeran nu
@Geeta23Geeta
@Geeta23Geeta 8 ай бұрын
Nice thinking
@aneetarani6562
@aneetarani6562 9 ай бұрын
ਵਾਹਿਗੁਰੂ ਜੀ ਚੜ੍ਹਦੀ. ਕਲਾ ਵਿੱਚ ਰੱਖਣ ਤੁਹਾਨੂੰ ਦੋਵਾਂ ਨੂੰ ਬਾਈ ❤❤
@simerjitkaur4337
@simerjitkaur4337 10 ай бұрын
V Good
@nimrtdhillon7449
@nimrtdhillon7449 10 ай бұрын
Good luck 🙏🙏
@msingh5740
@msingh5740 8 ай бұрын
ਅਗਰ ਕਰ ਸਕਦੇ ਹੋ ਤਾਂ ਚੰਗੇ ਵਧੀਆ ਸਕੂਲ ਭੀ ਬਣਾਓ ਜਿਸ ਰਾਹੀਂ ਗੁਰਮਤਿ ਅਤੇ ਦੁਨਿਆਵੀ ਪੜਾਈ ਭੀ ਵਧੀਆ ਦਰਜੇ ਦੀ ਕਰਵਾਈ ਜਾਵੇ।
@Chirping-nature
@Chirping-nature 7 ай бұрын
ਮੈਂ ਵੀ ਕਨੇਡਾ ਛੱਡਕੇ ਪੰਜਾਬ ਰਹਿ ਰਿਹਾ । ਮਾਣ ਆ ਮੇਰੇ ਵੀਰ ਤੇ ਸਾਨੂੰ ।
@user-xd4bz9fr2r
@user-xd4bz9fr2r 9 ай бұрын
ਇੱਕ ਬਲਦਾਂ ਦੀ ਜੋੜੀ ਵੀ ਰੱਖ
@piarasingh8338
@piarasingh8338 8 ай бұрын
Very nice ji
@msingh5740
@msingh5740 8 ай бұрын
5 - 5, 7-7 ਬੱਚੇ ਭੀ ਪੈਦਾ ਕਰੋ ਨਹੀਂ ਤਾਂ ਪਜਾਂਬ ਸਿੱਖੀ ਤੋਂ ਵਾਂਝਾ ਹੋ ਜਾਣਾ।
@sandhujatt602
@sandhujatt602 10 ай бұрын
❤❤
@cheematubewells9028
@cheematubewells9028 10 ай бұрын
Very nice je
@NavtejKhosa-mu7dj
@NavtejKhosa-mu7dj 9 ай бұрын
Very nice
@LakhvindersinghkhosaLakh-zq4wz
@LakhvindersinghkhosaLakh-zq4wz 10 ай бұрын
😍👌👌❤️❤️❤️
@HarneetKalas-nf8nd
@HarneetKalas-nf8nd 9 ай бұрын
Wel come br
@hubbychauhan
@hubbychauhan 10 ай бұрын
ਬਾਈ ਜਦੋੰ ਮੈਂ ਸਟੋਰੀ ਕੀਤੀ ਸੀ ਸੰਧੂ ਦੀ ਉਂਦੋ ਮੈਂਨੂੰ ਕੁਮੈਂਟਸ ਚ ਕੁਝ ਲੋਕ ਕਹਿੰਦੇ ਇਹ ਤਾਂ ਕਾਮਰੇਡ ਹੈ ਤੇ ਏਜੰਸੀਆਂ ਦਾ ਬੰਦਾ ਹੈ, ਤੁਸੀਂ ਕਦੋਂ ਰਲ ਗਏ ਏਜੰਸੀਆਂ ਨਾਲ ??? 😂😂😂
@AmandeepSingh-lp9lp
@AmandeepSingh-lp9lp 10 ай бұрын
Kant veer
@ravisingh-pd2st
@ravisingh-pd2st 8 ай бұрын
ਭਰਾਵਾ ਕਦੇ ਮਜ਼ਦੂਰ ਪਰਿਵਾਰਾਂ ਵਿੱਚੋਂ ਵੀ ਵੀਡੀਓ ਬਣਾਉਣਾ।
@AmandeepSingh-lp9lp
@AmandeepSingh-lp9lp 10 ай бұрын
Kant veer ravneet
@harjindersingh-sg4cv
@harjindersingh-sg4cv 9 ай бұрын
CHAR PESE KMA K VAPIS JARUR A JANA CHAHIDA
@user-ux6qd2uq1u
@user-ux6qd2uq1u 10 ай бұрын
Y rabnet I love you
@Jass4412
@Jass4412 3 ай бұрын
Good decision
@laddimanu9777
@laddimanu9777 8 ай бұрын
❤❤❤❤❤
@AryanKumar-fg7rc
@AryanKumar-fg7rc 10 ай бұрын
Nwreet veer mere hisab nal kise mulakh vich b citizens ship 🚢 nhi milni chahidi aa visa 3/5/7 years da hona chahida banda km ke dbke murhke aapne ghar aawe punjab vich
@TractorSauda
@TractorSauda 9 ай бұрын
Bilkul sahi veere
@yurimorgan7460
@yurimorgan7460 8 ай бұрын
kyu je kise nahi tan ohfi marzi koi dhakka thodi a
@jjimmy9763
@jjimmy9763 9 ай бұрын
Bahut Dil karda mud Piare Watna nu jaiye par buri tarah fas chuke han mithi Jail vich.
@laddimanu9777
@laddimanu9777 8 ай бұрын
👍👍👍👍👍👍
@satvirsingh3842
@satvirsingh3842 10 ай бұрын
🙏🙏🙏
@sukhrajgarcha8886
@sukhrajgarcha8886 10 ай бұрын
👌👍👍🙏🙏
@akshaykumar555
@akshaykumar555 8 ай бұрын
ਜਿਹੜੇ ਵਾਪਸ ਮੁੜ ਰਹੇ ਨੇ ਉਹਨਾਂ ਕੋਲ ਪੈਸਾ ਪੂੰਜੀ ਇੰਨਾ ਕੁ ਹੈ ਕਿ ਉਹ ਚੰਗੀ ਅਮੀਰ ਜਿੰਦਗੀ ਨੂੰ afford ਕਰ ਸਕਦੇ ਹਨ ਪਰ ਤੁਸੀਂ ਇਸਨੂੰ reverse migration ਨੀ ਕਹਿ ਸਕਦੇ
@chamkaursingh3990
@chamkaursingh3990 10 ай бұрын
❤❤👍👍👌👌👌🙏🙏
@pokaur1392
@pokaur1392 9 ай бұрын
Ki pind aa?
@GursharanRai306
@GursharanRai306 9 ай бұрын
Mudna uron okha 22
@gurbhejsran3158
@gurbhejsran3158 3 күн бұрын
Ihna kole Hai ge a Lagda 50 ਏਕੜ
@harpinderdhaliwal5214
@harpinderdhaliwal5214 9 ай бұрын
It so funny… actually you are not sharing the real reason of left Canada.
@sanjevkumar430
@sanjevkumar430 9 ай бұрын
SONU BAMBA ASR
@ParminderGill-yw2il
@ParminderGill-yw2il 10 ай бұрын
22 g wife pta kyu nhi a rhiya..tusi ap socho jeen pon nu Gadi chalaun nu card kol ne ki mudna ihna ne
@Justice_for_sidhu_moosewala
@Justice_for_sidhu_moosewala 10 ай бұрын
Vaah kya baat kahi apne
@puranebeli1896
@puranebeli1896 8 ай бұрын
Right100%
@lehrerstudies7664
@lehrerstudies7664 9 ай бұрын
So nice harmeet
@HakamSingh-bs8kv
@HakamSingh-bs8kv 9 ай бұрын
ਮੁੱਕਦੀ ਗੱਲ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਰਵਨੀਤ ਵੀਰ ਤੁਹਾਡਾ ਮੈਂ ਬਹੁਤ ਸਤਿਕਾਰ ਕਰਦਾ 👏
@manrajgrewal5348
@manrajgrewal5348 10 ай бұрын
Bai ji tusi ga hi kio si je tuhada ghara sarda si
@TractorSauda
@TractorSauda 9 ай бұрын
Bas sade loka Di gall maadi..aah kyu kita, koh kyu kita, inj krna si, unj krna si
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
How Many Balloons Does It Take To Fly?
00:18
MrBeast
Рет қаралды 135 МЛН
Sigma Kid Hair #funny #sigma #comedy
00:33
CRAZY GREAPA
Рет қаралды 11 МЛН