ਨੌਕਰੀ ਛੱਡ ਕਰਨ ਲੱਗ ਪਿਆ ਖੇਤੀ। ਇੱਕ ਸਾਲ ਚ ਉਗਾਉਂਦਾ 30 ਫ਼ਸਲਾਂ। Amritpal Natural Farming

  Рет қаралды 125,769

RMB Television

RMB Television

Күн бұрын

Пікірлер: 155
@jagseerjassal6723
@jagseerjassal6723 8 ай бұрын
ਬਹੁਤ ਹੀ ਜਾਣਕਾਰੀ ਭਰਪੂਰ ਇੰਟਰਵਿਊ ਬਾਈ ਜਸ ਅਤੇ ਅਮਿ੍ਤਪਾਲ ਦਾ ਧੰਨਵਾਦ ਜੀ
@deepsidhu3954
@deepsidhu3954 2 жыл бұрын
Waheguru ਸਾਡਾ ਪੰਜਾਬ ਏਹੀ ਰਸਤੇ ਤੇ ਆਜੇ ਫ਼ਿਰ
@lakvirsinghsomalsomal4396
@lakvirsinghsomalsomal4396 2 жыл бұрын
ਥੋੜੀ ਜਿਹੀ ਸ਼ੁਰੂ ਕਰਨ ਵੇਲੇ ਤੰਗੀ ਹੋ ਸਕਦੀ ਹੈ ਵੀਰ ਜੀ ਜਿਵੇ ਛੇ ਏਕੜ ਜ਼ਮੀਨ ਵਾਲੇ ਹਾਂ ਤਾ ਪੈਸੇ ਦਾ ਸਰਕਲ ਟੁੱਟ ਜਾਂਦਾ ਹੈ ਵੀਰ ਜੀ ਥੋੜੀ ਥੋੜੀ ਵਧਾ ਕਰ ਸਕਦੇ ਹਾਂ ਬਹੁਤ ਵਧੀਆ ਖੇਤੀ ਹੈ ਵੀਰ ਜੀ 🙏🙏
@preetsingh1799
@preetsingh1799 Жыл бұрын
ਸਹੀ ਏ ਵੀਰ ਮੈ ਦੋ ਕਿੱਲਿਆ ਵਾਲਾ ਪਰ ਐਦਾ ਕੰਮ ਕਰਨ ਲਈ ਤਿਆਰ ਹਾਂ
@Kiranpal-Singh
@Kiranpal-Singh 6 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਲ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@joban2012
@joban2012 2 жыл бұрын
ਬਹੁਤ ਵਧੀਆ ਵੀਰ ਸਹੀ ਸੇਧ ਦੇਣ ਲੲੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@dalbirsinghghoman4826
@dalbirsinghghoman4826 Жыл бұрын
Jii
@aniljoshi4134
@aniljoshi4134 6 ай бұрын
Amritpal ji is a super intelligent and down to earth natural farmer in our Golden traditions PANJAB.❤
@Kiranpal-Singh
@Kiranpal-Singh 6 ай бұрын
ਜਿਸ ਕੰਮ ਵਿੱਚ ਦਿਲਚਸਪੀ ਹੋਵੇ, ਉਹ ਕੰਮ ਠਰੰਮੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ, ਨੌਜਵਾਨ ਜਿਮੀਦਾਰ ਦੇ ਵਿਚਾਰ-ਜਾਣਕਾਰੀ ਕਾਬਲੇ-ਤਾਰੀਫ ਹੈ !
@jashansehjal6175
@jashansehjal6175 5 ай бұрын
😊😊n😊nm😊😊nm.😊
@jashansehjal6175
@jashansehjal6175 5 ай бұрын
😊n😊😊😊😊nm
@jashansehjal6175
@jashansehjal6175 5 ай бұрын
😊😊😊😊😮n😢😊😊😅😮
@jashansehjal6175
@jashansehjal6175 5 ай бұрын
2gny2aswwe😊?2
@manjitchahal6762
@manjitchahal6762 2 жыл бұрын
ਇਹੀ ਸੋਚ ਮੇਰੀ ਵੀ ਹੈ ਵੀਰ ਜੀ ਤੁਹਾਡੀ ਬੁਹਤ ਸੋਹਣੀ ਸੋਚ ਆ Good Luck 🌹🌹🙏
@susheelsagar4793
@susheelsagar4793 7 ай бұрын
Very sensible Singh in his field make you better farmer with knowledge
@JaswinderSingh-io7uo
@JaswinderSingh-io7uo 6 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤
@jagdeepnatt9425
@jagdeepnatt9425 10 ай бұрын
ਪੰਜਾਬ ਅਤੇ ਕਿਸਾਨ ਦਾ ਇੱਕੋ ਇੱਕ ਹੱਲ ਕੁਦਰਤੀ ਖੇਤੀ
@preetsingh1799
@preetsingh1799 Жыл бұрын
ਮੇਰਾ ਵੀ ਏਸੇ ਤਰ੍ਹਾਂ ਦੀ ਬਾਗਬਾਨੀ ਸੁਰੂ ਕਰਨ ਲਈ ਮਨ ਹੈ ਨਾਲੇ਼ ਦਰੱਖਤ ਲੱਗਣਗੇ ਨਾਲੇ ਮਾਡਲ ਬਦਲ ਦਿੱਤਾ ਜਾਉ ਖੇਤੀ ਦਾ
@balkandersingh1470
@balkandersingh1470 2 жыл бұрын
Very good Amrit veer ji bhut badhiya vichar ਖੇਤੀ ਧੰਦੇ ਲਈ ਦੱਸਿਆ 🙏🙏🙏
@amarjitduggal9689
@amarjitduggal9689 2 жыл бұрын
ਨੌਜਵਾਨ ਦਾ ਬਹੁਤ ਵਧੀਆ ਉੱਦਮ, ਵਾਹੀ ਵਾਸਤੇ ਜਿਹੜਾ ਔਜ਼ਾਰ ਵਰਤ ਰਿਹਾ ਉਹਦੀ ਵਿਸਤ੍ਰਿਤ ਜਾਣਕਾਰੀ ਦੇਵੋ ਜੀ ।
@tejikharb5749
@tejikharb5749 7 ай бұрын
बहुत बढ़िया सोच वीर जी की
@Ranjitsingh-jt1jd
@Ranjitsingh-jt1jd Жыл бұрын
ਜੱਸ ਥਾਈ ਤੁਸੀਂ ਵੀ ਸਿਰਾ ਕਰ ਦਿਨੇ ਉ, ਹੀਰੇ ਦੰਦੇ ਲੱਭਣ ਵਾਲਾ, ਆ ਈ ਸਲੂਟ ਜੂ
@laddibadra2761
@laddibadra2761 Жыл бұрын
ਜਦੋਂ ਲੋਕ ਤੁਹਾਨੂੰ ਕਮਲਾ ਕਹਿਣ ਲੱਗ ਜਾਣ ਤਾਂ ਸਮਜੋ ਤਰੱਕੀ। ਦੇ ਰਾਹ ਤੇ o
@BhupinderSingh-ul8im
@BhupinderSingh-ul8im Жыл бұрын
ਬਾਈ ਸਿੱਧੀ ਗੱਲ ਬਹੁਤ ਜ਼ਹਿਰ ਹੋ ਗਿਆ। ਸਿੱਖ - ਘੋੜੇ ਮੋਨੋ ਸਭ ਦੁਖੀ ਹੋ ਗੲਏ। ਸ਼ਾਇਦ ਬਕਵਾਸ ਲਗੇ, ਮੈਂ ਬਹੁਤ ਸੋਚ ਸਮਝ ਕੇ ਜ਼ਹਿਰ ਆਪਣੇ ਵੱਲੋਂ ਨਹੀਂ ਪਾਉਂਦਾ, ਪਰ ਪਾਉਂਦਾ ਹਾਂ, ਸ਼ਾਇਦ ਅਗਿਆਨਤਾ ਐ, ਮੇਰੀ ਸੋਚ ਐ ਕੀ ਪੰਜਾਬ ਦੇ ਲੋਕ ਝੋਨੇ ਦੀ ਫ਼ਸਲ ਤੋਂ ਬਿਨਾਂ ਨਹੀਂ ਜੀਅ ਸਕਦੇ। ਬਾਕੀ ਕੀ ਕਹਿਣਾ ਮੈਸਿਜ ਜਾ ਫੋਨ ਕਰੋ। ਕਿਸੇ ਕੌਮ, ਕਾਸਟ ਵਾਲੇ ਨਹੀਂ ਸਿਰਫ ਆਪਣੇ ਆਪ ਨੂੰ ਪੰਜਾਬੀ ਕਹਿਣ ਵਾਲੇ । I love Punjab, Love India.
@amarjeetsingh7561
@amarjeetsingh7561 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।
@jaswindershokar8098
@jaswindershokar8098 Жыл бұрын
What a wonderful and inspiring conversation !! Real follower of Guru Nanak Dev Ji ' Pawan Guru Paani Pita ' model !! Very few farmers have real knowledge of farming, Amritpal Singh is one of them. Two thumbs up for RMB television for bringing this sustainable model of farming to light !! There is no way out except the real knowledge of the natural environment around you !! Be blessed 🙏🙏
@JasveerSingh-db6se
@JasveerSingh-db6se Жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@JasveerSingh-db6se
@JasveerSingh-db6se Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
@HarjinderSingh-n6j
@HarjinderSingh-n6j 5 күн бұрын
ਬਹੁਤ ਵਧੀਆ ਜੀ , ਧੰਨਵਾਦ ਜੀ
@JJagrotouism
@JJagrotouism 2 ай бұрын
Bahut achhi lgti hai videos sikhne ko milta hai or bahut achhi jankari di Amrit ji ne achhe tarah se smjhaya.
@yadsidhu5690
@yadsidhu5690 11 ай бұрын
What a beautiful discussion. Instead of copying his khet, the great need is to copy Amritpal's attitude, thoughts and his way of looking at life. Love it!
@Kiranpal-Singh
@Kiranpal-Singh 6 ай бұрын
ਬਿਲਕੁਲ ਸਹੀ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਖੂਬ👍👌👍 ਜੀ
@satpalsinghtaraithia9280
@satpalsinghtaraithia9280 8 ай бұрын
Sir, your knowledge, experience and skill of explaining of each topic is excellent. we would try to meet and discuss our doubts regarding multiple crops🙏🙏
@GurpreetSingh-by4hx
@GurpreetSingh-by4hx 8 ай бұрын
ਵੀਰੇ ਤੁਹਾਡੀ ਬਹੁਤ ਵਧੀਆ ਸੋਚ ਹੈ 🙏🙏
@Panjgrain
@Panjgrain 2 жыл бұрын
ਬਹੁਤ ਸੋਹਣਾ ਫ਼ਾਰਮ❤️❤️
@InderjitSharma-kd4fs
@InderjitSharma-kd4fs 7 ай бұрын
Very good thinking ji
@shersingh1189
@shersingh1189 2 жыл бұрын
ਬਹੁਤ ਵਧੀਆ ਛੋਟੇ ਕਿਸਾਨਾ ਵਾਸਤੇ
@proIndianstar
@proIndianstar 8 ай бұрын
vadhia jankari ji
@harryatwal5834
@harryatwal5834 Жыл бұрын
ਸਲੂਟ ਹੈ ਵੀਰ ਦੀ ਸੋਚ ਨੂੰ
@sarabjitsingh1654
@sarabjitsingh1654 Жыл бұрын
Waheguru ਸਾਡਾ ਪੰਜਾਬ ਏਹੀ
@balwantchouhan4206
@balwantchouhan4206 2 жыл бұрын
Big fan of you veere. Proud of you as well…
@dkmetcalf14598
@dkmetcalf14598 Жыл бұрын
Salute Naoujwan. Teri soach nu salute.lokan di parbha krn di lod nahi.
@pritamsinghmatwani9892
@pritamsinghmatwani9892 Жыл бұрын
ਐਂਕਰ ਦੀ ਆਵਾਜ਼ ਵੀਰ ਅੰਮ੍ਰਿਤਪਾਲ ਸਿੰਘ ਨਾਲੋਂ ਬਹੁਤ ਜ਼ਿਆਦਾ ਹੈ
@AvtarNirman
@AvtarNirman 9 ай бұрын
Very great knowledge ji
@navdeepsingh8860
@navdeepsingh8860 Жыл бұрын
Perfect conversation ❤
@RanjitSingh-zr6eo
@RanjitSingh-zr6eo Жыл бұрын
ਬਹੁਤ ਵਧੀਆ ਜੀ ਵੀਰ ਜੀ
@raghbirsingh4959
@raghbirsingh4959 2 жыл бұрын
ਵੀਰਾ ਸੁਹੰਜਣਾ ਹੁੰਦਾ ਹੀ ਦੋ ਪ੍ਰਕਾਰ ਦਾ ਜੰਗਲੀ ਕੌੜਾ ਅਤੇ ਖਾਣ ਵਾਲਾ ਮਿੱਠਾ ਹੁੰਦਾ ਹੈ
@sukhwindersingh-fu4rq
@sukhwindersingh-fu4rq 2 жыл бұрын
Good job bai JI WAHEGURU JI CHARDI HARMANOKAMNA PURI KARE bir ji
@SukhwinderSingh-qd6fs
@SukhwinderSingh-qd6fs 2 жыл бұрын
ਬਹੁਤ ਵਧੀਆ ਜੀ
@bhupindersinghghuman3288
@bhupindersinghghuman3288 Жыл бұрын
Bohat vdia soch veer di......
@shervin1619
@shervin1619 Жыл бұрын
Outstanding information
@manusharmaphotography
@manusharmaphotography 2 жыл бұрын
Inspiring
@FALCON-us5yk
@FALCON-us5yk 11 ай бұрын
Bahut vadiya bhra waheguru ji chardikala bakhshan ❤️🦅🙏
@SangramBhardwajSirOfficial
@SangramBhardwajSirOfficial Жыл бұрын
For your kind information, their is no need to cut banana plant after harvesting because it is helpful for other nearest growing banana plants.
@sonifirozpuria7776
@sonifirozpuria7776 2 жыл бұрын
God bless you
@ManpreetSingh-cq5dj
@ManpreetSingh-cq5dj 2 жыл бұрын
Bahut vadiya
@rrg...2265
@rrg...2265 Жыл бұрын
ਕਿਆ ਬਾਤ ਆ ਯਾਰ ....good
@masihsandeshtv2062
@masihsandeshtv2062 Жыл бұрын
Bhut Sundar kheti hai bro 👍👍
@NirmalSidhu-lm8nx
@NirmalSidhu-lm8nx Ай бұрын
ਇਹੋ ਜਿਹੇ ਕਿਸਾਨਾਂ ਦੀ ਗੱਲ ਸੁਨਣ ਲੱਗੇ ਇੱਕ ਘੰਟੇ ਦਾ ਸਮਾਂ ਵੀ ਘੱਟ ਲੱਗਦੈ
@karanpreet6292
@karanpreet6292 Жыл бұрын
Bahut vadia kam Kar Rahy ho ji
@sattejay9361
@sattejay9361 10 ай бұрын
Very nice good job god bless you 👍
@nirmalsingh9703
@nirmalsingh9703 4 ай бұрын
Nice interaction
@organicfarmingsocietysangr2216
@organicfarmingsocietysangr2216 2 жыл бұрын
Very good zindgi ch kamle rise karde..
@abhibhatti747
@abhibhatti747 2 жыл бұрын
bai plants lagwa ka mgneraga ch job card banwa ka 100din labour lao plants in small farmers
@Jotfarmingtv13212
@Jotfarmingtv13212 2 жыл бұрын
Amritpal is great man 👌✌✌👍
@jashansidhu9450
@jashansidhu9450 Жыл бұрын
Very good Veer ji bahut badhiya came kar rahe ho 👍👍👍
@gurjeetsingh597
@gurjeetsingh597 2 жыл бұрын
Kela kiven pkaunde ho veer jii Apne boota lagya kyi Saal da pr kele lagde aa te tod k cow shaala Wich shut aune aa
@GurjitSingh-it5by
@GurjitSingh-it5by 11 ай бұрын
Great job
@harindersingh9714
@harindersingh9714 Жыл бұрын
ਕਿਹੜੀ ਥਾਂ ਤੇ ਹੈ ਜੀ ਇਹ ਖੇਤ
@paldandiwal
@paldandiwal 7 ай бұрын
Very nice
@AmrikSingh-kh8yx
@AmrikSingh-kh8yx 10 ай бұрын
Very good veer ji
@hardeepsingh1225
@hardeepsingh1225 2 жыл бұрын
Bhut vadia
@Nbgfdsgiufxvkligfdxxvbnn
@Nbgfdsgiufxvkligfdxxvbnn 5 ай бұрын
Waheguru ji 🎉
@parmaculturefarming43
@parmaculturefarming43 2 жыл бұрын
Bahut badhiya Bhai Ji Main Bhi kudarti kheti karta hun type Kar De Vich
@AnantCheema-sh9xr
@AnantCheema-sh9xr Жыл бұрын
Background natural delta sounds😊
@OhiSandhu
@OhiSandhu 2 жыл бұрын
Very good work veere.. Chddi tn main v pvt job ehi chkr ch c par aya ni hisab dur h ghr ton khet te shreeka de vichale o khnde tu sanu he deya kr theke te chdd
@tejigill8062
@tejigill8062 Жыл бұрын
Mtlb veere ? Plz explain
@OhiSandhu
@OhiSandhu Жыл бұрын
@@tejigill8062 matlab kuch nhi Sb ton nhi hundi... Jina ne kde ni kiti hundi ohna kol koi sandh trctr kuch ni hunda
@tejigill8062
@tejigill8062 Жыл бұрын
@@OhiSandhu mtlb kmm tnn vdya ? Kheti da ? Daso plz
@OhiSandhu
@OhiSandhu Жыл бұрын
@@tejigill8062 veeer m kita nhi
@OhiSandhu
@OhiSandhu Жыл бұрын
@@tejigill8062 kam tn vdia he h j apni zameen h.. chache taaya nal vand rakhi h tan jo mrji laao Haldi matar shimla mirchan etc etc Jo faslan lok lgaande us ton ult lgao.. profit he hou
@gurtejsingg6248
@gurtejsingg6248 2 жыл бұрын
Mar ke insaan ne Kudrat di god vich jana hunda hai jekar , jiunde ji Kudrat naal renda hai taan mout ton dar nhi lagda hai... Real life
@balvirsidhu3195
@balvirsidhu3195 2 жыл бұрын
good work bai
@KalaKhan-gm1vs
@KalaKhan-gm1vs Жыл бұрын
Nice job
@rajasandhuchatha2201
@rajasandhuchatha2201 Жыл бұрын
Very good
@harindersingh9501
@harindersingh9501 Жыл бұрын
Nice
@majorram2004
@majorram2004 Жыл бұрын
Top thinking
@gurlalsinghpb19
@gurlalsinghpb19 Жыл бұрын
Good
@jaipalkhaira8043
@jaipalkhaira8043 Жыл бұрын
22 ji .. eh Jo Tusi tractor d gal kiti.. ehda nam ke aa ji
@AvtarNirman
@AvtarNirman 9 ай бұрын
Good veere
@AmarJeet-gr2ww
@AmarJeet-gr2ww Жыл бұрын
Nice video
@saabpalyal..satpalsinghblo3987
@saabpalyal..satpalsinghblo3987 3 ай бұрын
subside kida mildi a
@footballer699
@footballer699 Жыл бұрын
ਵਾਈ ਜੀ ਨੰਬਰ ਦਿਉ ਜੀ ਨਾਲੇ ਪਿੰਡ ਦੱਸਿਉ ਜੀ ਕਿਹੜਾ
@aronjohnson8382
@aronjohnson8382 2 жыл бұрын
Good man dee laltain!
@harinderpalsingh4401
@harinderpalsingh4401 2 жыл бұрын
ਬਾਈ ਫ਼ੋਨ ਨੰਬਰ ਤੇ ਟਾਇਮ। ਕੱਦੋ ਕਰੀਏ ਬਾਕੀ ਪਿੰਡ ਜ਼ਰੂਰ ਦੱਸੋ?
@wahegurupuranaturalfarm2648
@wahegurupuranaturalfarm2648 2 жыл бұрын
Sham nu
@deepbadesha7624
@deepbadesha7624 Жыл бұрын
ਬਾਈ ਕੋਟਦੁਨੇ ਤੋਂ ਜੋਗਾ ਰੋਡ਼ ਤੇ ਇਹ ਵਾਹਿਗੁਰੂ ਪੂਰਾ ਕੋਠੇ ਨੇ ਧਨੌਲਾ ਤੋਂ ਭੀਖੀ ਰੋਡ਼ ਉਪਰ ਪਿੰਡ ਆ ਕੋਟਦੁਨਾ ਜਿਲ੍ਹਾ ਬਰਨਾਲਾ
@preetsingh1799
@preetsingh1799 Жыл бұрын
@@wahegurupuranaturalfarm2648 ਵੀਰੇ ਮੈਂ ਗੱਲ ਕਰਨੀ ਏ ਤੁਹਾਡੇ ਨਾਲ਼ , ਮੇਰੇ ਕੋਲ ਦੋ ਕਿੱਲੇ ਆ ਮੈਂ ਕੰਮ ਕਰਨਾਂ ਸੇਧ ਤੁਹਾਡੇ ਤੋਂ ਚਾਹੀਦੀ ਏ ਆਪਣਾ ਨੰਬਰ ਦਿਓ ਕਿਰਪਾ ਕਰਕੇ
@gurjotsingh9988
@gurjotsingh9988 Жыл бұрын
Nice 👌
@mrsukh445
@mrsukh445 2 жыл бұрын
Kela Kiwanis pacda bai
@rajsinghtanda7272
@rajsinghtanda7272 2 жыл бұрын
Food forests 🌳 bnao. Chandan. Lao. Jivano. Amrit. Te. Keetnash bnao. Rajiv Dixit. 👍🏿🌎. Vermi compost.
@jagrajsidhu3199
@jagrajsidhu3199 2 жыл бұрын
good amitpal veer very nic
@manpreetkaurdhaliwal9755
@manpreetkaurdhaliwal9755 2 жыл бұрын
👍
@brownmunde2742
@brownmunde2742 2 жыл бұрын
Bai main sarre punjabiyan nu benti karda education zroori layo baad tusi aap hi wadia tareeke nal kheti karn lag jaan gey
@OhiSandhu
@OhiSandhu 2 жыл бұрын
Education ch ki sikhonde kheti dA?
@tejigill8062
@tejigill8062 Жыл бұрын
Sabji phir na bijiye ki kriye ?
@mankaranbrar
@mankaranbrar 2 жыл бұрын
Gudd
@SatinderDhillon-ov5ei
@SatinderDhillon-ov5ei Жыл бұрын
Bahut vadea gal bat private banka ne maar ta bai
@baljinderpank8513
@baljinderpank8513 Жыл бұрын
Good veer 👍👍👍
@ਮੰਡੇਰਨਾਵਾਲੇ
@ਮੰਡੇਰਨਾਵਾਲੇ 2 жыл бұрын
ਮਾਨਸਾ ਦੇ ਕਿਹੜੇ ਪਿੰਡ ਵਿਚ ਹੈ ਜੀ ਤੁਹਾਡਾ ਦੂਸਰਾ ਫਾਰਮ ਮੈਵੀ ਮਾਨਸਾ ਜਿਲ੍ਹੇ ਤੋਂ ਆ ਤੁਹਾਡੇ ਫਾਰਮ ਤੇ ਆਉਣਾ ਸੀ ਜੀ
@deepbadesha7624
@deepbadesha7624 Жыл бұрын
ਕੋਠੇ ਨੇ ਵੀਰ ਇਹ ਵਾਹਿਗੁਰੂ ਪੂਰਾ ਕੋਟਦੁਨੇ ਪਿੰਡ ਕੋਲ ਜਿਲ੍ਹਾ ਬਰਨਾਲਾ ਨਾ ਕੀ ਮਾਨਸਾ ਜਿਲ੍ਹਾ 🙏🏼
@wahegurupuranaturalfarm2648
@wahegurupuranaturalfarm2648 Жыл бұрын
ਮਾਨਸਾ ਖੁਰਦ
@jajorganicfarmrania
@jajorganicfarmrania Жыл бұрын
Good Job bro👍👍👍
@preetsingh1799
@preetsingh1799 Жыл бұрын
ਬਾਈ ਚੈਨਲ ਵਾਲਿਓ ਫੋਨ ਨੰਬਰ ਦਿਓ
@maan9331
@maan9331 Ай бұрын
🙏💐👍🏻👍🏻
@BeniwalSP
@BeniwalSP 9 ай бұрын
महोदय आप प्रमोट वीडियो बना रहे
@harpreetsingh-ee8ps
@harpreetsingh-ee8ps Жыл бұрын
Boht sohni soch ha veer di sabar boht ha Waheguru ji hor mehar karan tuhade teh 🙏🏻
@satwindersandhu5522
@satwindersandhu5522 Жыл бұрын
Sqren te no aa riha lgda
@rinku6462
@rinku6462 2 жыл бұрын
Kinna ku fayda ho jaanda
Wait for the last one 🤣🤣 #shorts #minecraft
00:28
Cosmo Guy
Рет қаралды 10 МЛН
Osman Kalyoncu Sonu Üzücü Saddest Videos Dream Engine 262 #shorts
00:20
Wait for the last one 🤣🤣 #shorts #minecraft
00:28
Cosmo Guy
Рет қаралды 10 МЛН