Jagjit Dallewal ਦੇ ਹੱਕ ਚ ਆਏ ਉਗਰਾਹਾਂ ਵਾਲੇ? ਗਾਲਾਂ ਕੱਢਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

  Рет қаралды 46,209

RMB Television

RMB Television

Күн бұрын

Пікірлер: 87
@JaskaranSingh-oy9wg
@JaskaranSingh-oy9wg 3 күн бұрын
ਆਹ ਬਾਈ ਬਿਲਕੁਲ ਸੱਚੀਆਂ ਤੱਤੀਆਂ ਗੱਲਾਂ ਕਰਦਾ ਹੈ, ਸਾਰੇ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਹਨ, ਪਰ ਗਾਲਾਂ ਕੱਢਣ ਵਾਲੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ।
@KarmjitKaur-w5d
@KarmjitKaur-w5d 3 күн бұрын
ਉਗਰਾਹਾਂ ਜਥੇਬੰਦੀ ਵਾਲੇ ਵੀਰੋ ਤੁਸੀਂ ਜ਼ਰੂਰ ਡੱਲੇਵਾਲ ਸਾਹਬ ਦਾ ਸਾਥ ਦਿਓ ਡਟਕੇ ਬਾਡਰ ਤੇ ਪਹੁੰਚੋ ਵੀਰੋ ਲੜਨ ਦਾ ਕੋਈ ਫੈਦਾ ਨਹੀਂ
@GurmeettiwanaTiwanagurmeet
@GurmeettiwanaTiwanagurmeet 2 күн бұрын
ਬਹੁਤ ਵਧੀਆ ਵਿਚਾਰ ਆਹ ਹੈ,,ਅਸਲ ਸੱਚ,,, ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ❤❤❤❤
@pargatsingh-io8gc
@pargatsingh-io8gc 2 күн бұрын
Right
@RajKaur-xo5hj
@RajKaur-xo5hj 3 күн бұрын
Shi veer ji 🙏
@ajitsinghharika5963
@ajitsinghharika5963 2 күн бұрын
ਜੇਕਰ ਐਮ ਐਸ ਪੀ ਮਿਲ ਹੀ ਨਹੀਂ ਸਕਦੀ । ਫਿਰ ਲੋਕਾਂ ਨੂੰ ਧਰਨੇ ਮੁਜ਼ਾਹਰੇ ਕਰਨ ਲਈ ਕਿਉਂ ਉਕਸਾਇਆ ਜਾ ਰਿਹਾ ਹੈ।
@harbans_benipal
@harbans_benipal 2 күн бұрын
ਜਦੋਂ ਆਪਾਂ ਹੀ ਕਹਿ ਰਹੇ ਹਾਂ ਦੂਜਿਆਂ ਨੂੰ ਕਹਿਣਾ ਤਾਂ ਸੋਖਾ ਕੰਮ ਹੈਂ ਬਾਈ ਜੀ
@balvirsingh5810
@balvirsingh5810 3 күн бұрын
ਐਥੇ ਰੌਲਾ ਪਾਉਣ ਦਾ ਫਾਇਦਾ ਨਹੀਂ ਵੀਰ ਡੱਲੇਵਾਲ ਦੇ ਹੱਕ ਜੇ ਤੁਸੀਂ ਹੋ ਤਾਂ ਫਿਰ ਦਿੱਲੀ ਬਾਂਡਰਾ ਤੇ ਜਾਉ
@sukhidhillon5641
@sukhidhillon5641 3 күн бұрын
ਘਰੋਂ ਤਾ ਦਿੱਲੀ ਜਾਣ ਲਈ ਚਲੇ ਸਨ ਤੇ ਉਸ ਤੋਂ ਬਾਦ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਹੈ, ਜਦੋ ਜਾਣ ਨਹੀਂ ਦਿੰਦੇ ਤਾ ਕਿੱਦਾਂ ਚਲੇ ਜਾਣ। ਕੋਈ ਸੁਝਾਅ ਦੇ ਦਿਓ
@RamSingh-gg2no
@RamSingh-gg2no 3 күн бұрын
ਦਿੱਲੀ ਬਾਰਡਰ ਤੇ ਤਾਂ ਭਰਾਵਾ ਜਾਬਰ ਹਕੂਮਤ ਨੇ ਡੱਲੇਵਾਲ, ਪੰਧੇਰ ਵਾਲੇ ਦੋ ਫੋਰਮਾਂ ਨੂੰ ਵੀ ਨਹੀ ਜਾਣ ਦਿੱਤਾ,ਉਹ ਵੀ ਪੰਜਾਬ--ਹਰਿਆਣਾ ਬਾਰਡਰਾਂ ਤੇ ਹੀ ਬੈਠੇ ਐ,ਦਿੱਲੀ ਤਾਂ ਅਜੇ ਕੋਈ ਵੀ ਨਹੀ ਗਏ।
@JagtarSran-tv6wn
@JagtarSran-tv6wn 2 күн бұрын
ਘਰੇ ਬੈਠ ਕੇ ਮੰਗਾਂ ਨਹੀਂ ਕੋਈ ਮੰਨਦਾ ਡੱਲੇਵਾਲ ਸਾਹਿਬ ਪੰਜਾਬ ਦੇ ਲੌਕਾਂ ਲਈ ਜਾਨ ਦਾਅ ਲਾਈ ਬੈਠੇ ਨੇ
@jashanmalhi6826
@jashanmalhi6826 2 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@harrymehat2932
@harrymehat2932 Күн бұрын
Kisan majdoor akta jindabad👍👍
@RamSingh-gg2no
@RamSingh-gg2no 3 күн бұрын
ਬਿਲਕੁਲ ਠੀਕ ਆਖਿਆ ਬਿੱਟੂ ਮੱਲਣ ਜੀ। ਜਿਹੜੇ ਕਿਸਾਨ ਜਥੇਬੰਦੀਆ ਦੇ ਪ੍ਰੋਗਰਾਮ ਦਾ ਵਿਰੋਧ ਕਰਦੇ ਹਨ,ਅੰਦੋਲਨ/ਸੰਘਰਸ਼ ਨੂੰ ਗਲਤ ਕਹਿ ਰਹੇ ਹਨ,ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਬੀ ਜੇ ਪੀ ਅਤੇ ਆਪ ਸਰਕਾਰ ਦੇ ਦੱਲੇ,ਐਂਟਰੀਆਂ ਦੇ ਏਜੰਟ ਹਨ ਅਤੇ ਕਿਸਾਨ ਵਿਰੋਧੀ ਪਾਰਟੀਆਂ ਦੇ ਆਈ ਟੀ ਸੈਲ ਦੇ ਗੁਰਗੇ ਹਨ।ਜੋ ਕਿਸਾਨ ਯੂਨੀਅਨਾਂ ਨੂੰ ਬਦਨਾਮ ਕਰਨ ਦੀ ਆਪਣੀ ਡਿਊਟੀ ਨਿਭਾਅ ਰਹੇ ਹਨ ਕਿਉਂ ਕਿ ਉਹ ਤਨਖਾਹ ਲੈਂਦੇ ਹਨ ਆਪਣੇ ਮਾਲਿਕਾਂ ਤੋਂ ਇਸ ਗੱਲ ਦੀ। ਲੋਕ ਸਾਵਧਾਨ ਰਹਿਣ ਏਨਾਂ ਦੱਲਿਆਂ ਦੇ ਕੁਮੈਂਟਾਂ ਦੀ ਪ੍ਰਵਾਹ ਨਾ ਕਰਨ।
@JagtarSran-tv6wn
@JagtarSran-tv6wn 2 күн бұрын
ਤੁਸੀਂ ਤਾਂ ਸਰਕਾਰ ਦੇ ਵਿਚੋਲੇ ਬਣ ਗਿਆ
@jagwindersinghjagwindersin4633
@jagwindersinghjagwindersin4633 2 күн бұрын
ਜਦੋਂ ਐਮ ਐਸ ਪੀ ਗੁੱਡੇ ਗੁਡੀਆਂ ਦਾ ਖੇਲ ਨਹੀਂ ਤਾਂ ਤੁਸੀਂ ਦਿੱਲੀ ਪੈਸੇ ਇਕੱਠੇ ਕਰਨ ਗਏ ਸੀ
@jatindersingh1396
@jatindersingh1396 Күн бұрын
ਤੈਨੂੰ ਇਹ ਵੀ ਨੀ ਪਤਾ ਦਿਲੀ ਅੰਦੋਲਣ ਤਿੰਨ ਕਾਲੇ ਕਨੂੰਨਾ ਕਰਕੇ ਲੱਗਾ ਸੀ ਨਾਂ ਕੇ ਐਂਮ ਐਸ ਪੀ ਲਈ
@AshokKhurana-ux3zr
@AshokKhurana-ux3zr 3 күн бұрын
Skm jindabad jindabad ínqlab jíndàbàd ugraha ji Mansa ji honest kissan leaders of India slute you heartly skm
@JaswinderKaur-dm1vp
@JaswinderKaur-dm1vp 2 күн бұрын
Very good bro....
@sukhdevsinghbhatti3235
@sukhdevsinghbhatti3235 3 күн бұрын
ਤੁਸੀ ਪੰਜਾਬ ਦੇ ਲੋਕਾ ਤੰਗ ਕਰੀ ਜਾਓ ਕੋਈ ਗਲ ਨਹੀਂ।ਲੋਕ ਤੁਹਾਡੇ ਨਾਲ ਹਨ ਪਰ ਸੈਂਟਰ ਸਰਕਾਰ ਮਤਲਬ ਮੋਦੀ ਦੇ ਕੰਨ ਤੇ ਜੂੰ ਨਹੀਂ ਸਰਕੀ
@jasmersingh5814
@jasmersingh5814 2 күн бұрын
ਵੀਰ ਜੀ ਉਹ ਬਾਡਰ ਤੋਂ ਉਠ ਕੇ ਨਹੀਂ ਆਏ। S M K ਨੇ ਵੋਟਾਂ ਵਿੱਚ ਖੜ ਕੇ ਕੀ ਖੱਟਿਆ। ਬਾਹਰ ਮੈਦਾਨ ਵਿੱਚ ਨਿਕਲੋ।
@makhansidhu1693
@makhansidhu1693 Күн бұрын
ਲੋਕ ਗਦਾਰ ਲੀਡਰਸ਼ਿਪ ਦੇ ਛਿੱਤਰ ਪਰੇਡ ਕਰਨ ਗੇ ਗਦਾਰ ਦਿੱਲੀ ਮੋਰਚਾ ਵੇਚ ਵੱਟ ਕੇ ਕਰੋੜਾਂ ਰੁਪਏ ਖਾਗੇ ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ ਰਹੇਗਾ
@joraasingh4392
@joraasingh4392 2 күн бұрын
ਗਾਲਾਂ ਵਾਲੇ ਕੰਮ ਨਾ ਕਰੋ ਏਕਤਾ ਕਰੋ
@Deep_sahilFamily
@Deep_sahilFamily 2 күн бұрын
Sahi gll a veer ji koyi na hun a sarkar nahi bande
@gillboutique-t1r
@gillboutique-t1r 2 күн бұрын
Good
@avtarsingh2531
@avtarsingh2531 2 күн бұрын
ਕਿਸਾਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@darshansingh5986
@darshansingh5986 2 күн бұрын
S K M ਨੇ ਵੋਟਾਂ ਵਿੱਚ ਖੜਕੇ ਕੀ ਖੱਟਿਆ ਜੇ ਪ੍ਰੈਸਰ ਗਰੁੱਪ ਵਨਾਕੇ ਰੱਖਦੇ ਤਾਂ ਵਧੀਆ ਸੀ ਹੁਣ ਲੋਕਾਂ ਤੋਂ ਗਾਲਾਂ ਖਾਂਦੇ ਨੇ ਅਜੇ ਵੀ ਕੁੱਝ ਨਹੀਂ ਵਿਗੜਿਆ
@sarvjitkaur3476
@sarvjitkaur3476 3 күн бұрын
Hun ana nu pata lag gya ki 33 din hoge ajj aye aa
@gursewaksohi2639
@gursewaksohi2639 3 күн бұрын
ਬੇ ਕੇ ਯੂ ਉਗਰਾਹਾਂ ਜ਼ਿੰਦਾਬਾਦ
@SukhwinderSingh-de9fz
@SukhwinderSingh-de9fz 3 күн бұрын
Ral mel ka kam hun da dalawal saab nu dil tu salam ah bohat boleda bas kar
@NirbhaiSingh-g2g
@NirbhaiSingh-g2g 3 күн бұрын
ਸਹੀ ਕਿਹਾ ਵੀਰ ਨੇ ਵਿਚਾਰ ਬਹੁਤ ਵਧੀਆ
@KulwinderSingh-hw6tx
@KulwinderSingh-hw6tx 21 сағат бұрын
ਬਾਈ ਜੀ ਪਹਿਲਾਂ ਧਰਨਾ ਲੱਗਿਆ ਉਹਦੇ ਵਿੱਚ ਗਰੀਬਾਂ ਦਾ ਕੀ ਫਾਇਦਾ ਹੋਇਆ ਚਾਹੇ ਕੋਈ ਦਿਹਾੜੀ ਵਧੀ ਹੋਣ ਵਾਲੇ ਤਾਂ ਮੰਗਾਂ ਦੇ ਵਿੱਚ ਕੀ ਇਹ ਕਣਕ 1000ਰੁਪਏ ਰੇਟ ਕਰਾਉਣਗੇ ਜੋ। ਕੇ ਗਰੀਬਾਂ ਵੀ।ਸੋਖੇ।ਹੋ।ਜਾਣ
@GurpreetSingh-pz3bn
@GurpreetSingh-pz3bn Күн бұрын
Very right ENA NU SAMJAOO TAE BORDER TO UTHAO PUNJAB DAE LOCAL LOK BHOT DUKHE NAE G
@harkrishanlal9570
@harkrishanlal9570 2 күн бұрын
ਜੇ ਐਮ ਐਸ ਪੀ ਨਹੀਂ ਮਿਲਦੀ ਤਾਂ ਫਿਰ ਤੁਸੀਂ ਪਹਿਲਾਂ 2 ਸਾਲ ਦਿੱਲੀ ਬਾਰਡਰ ਤੇ ਕੀ ਕਰਨ ਗਏ ਸੀ
@jatindersingh1396
@jatindersingh1396 Күн бұрын
ਤੈਨੂੰ ਇਹ ਵੀ ਨੀ ਪਤਾ ਦਿਲੀ ਅੰਦੋਲਣ ਤਿੰਨ ਕਾਲੇ ਕਨੂੰਨਾ ਕਰਕੇ ਲੱਗਾ ਸੀ ਨਾਂ ਕੇ ਐਂਮ ਐਸ ਪੀ ਲਈ
@GurwinderSingh-ce2lv
@GurwinderSingh-ce2lv 2 күн бұрын
ਹੁਣ ਪੰਜਾਬ ਦੇ ਲੋਕਾ ਨੂੰ ਕਾਮਰੇਡ ਜਥੇਬੰਦੀਆ ਦਾ ਸਾਰਾ ਪਤਾ ਲਗ ਗਿਆ ਹੈ ਤਾ ਹੀ ਇਹ ਹੁਣ ਚੀਕਾ ਮਾਰਦੇ ਹਨ ਜੇ ਤੁਸੀ ਸਚੇ ਸੁਚੇ ਹੋ ਤਾ ਜਾ ਕੇ ਡੱਲੇਵਾਲ ਸਾਬ ਦਾ ਸਾਥ ਕਿਉ ਨਹੀ ਦਿੰਦੇ ਪਿਛਲੀ ਵਾਰ ਵੀ ਰਹਿਆਣੇ ਦਾ ਬਾਡਰ ਨੋਜਵਾਨਾ ਨੇ ਤੋੜਿਆ ਸੀ ਇਹ ਕਾਮਰੇਡ ਬਾਅਦ ਵਿੱਚ ਨੋਜਵਾਨਾ ਨੂੰ ਮਡੀਰ ਦਸਦੇ ਸੀ
@jatindersingh1396
@jatindersingh1396 Күн бұрын
ਤੇ ਹੁਣ ਤੋੜ ਲਵੋ ਬਾਡਰ ਹੁਣ ਕਿਉਂ ਸਾਥ ਮੰਗਦੇ ਜੇ ਉਗਰਾਹਾਂ ਦਾ
@SinghSingh-fj2bg
@SinghSingh-fj2bg 2 күн бұрын
BHAI JEE THUINU ENNA DE BOL BANNY THO PATA NEHI LAGEDA KE EHE KE SOCH RAKHDE NE EHE THA AGE VE UTTHE HE KHARE NE
@piarasingh7405
@piarasingh7405 3 күн бұрын
ਮੈਨੂੰ ਇੱਕ ਗੱਲ ਦੀ ਹੁਣ ਤੱਕ ਸਮਝ ਨਹੀਂ ਲੱਗੀ ਕਿ ਪੁੱਤਲੇ ਫੁੱਕਣੇ ਡੀ ਸੀ ਦਫ਼ਤਰ ਘੇਰਨੇ ਡੀ ਸੀ ਦਫ਼ਤਰਾਂ ਅੱਗੇ ਦੋ ਘੰਟਿਆਂ ਦਾ ਧਰਨਾਂ ਲਾਉਣਾ ਜਾਂ ਪੰਜਾਬ ਬੰਦ ਕਰਨਾਂ ਇਨ੍ਹਾਂ ਗੱਲਾਂ ਨਾਲ਼ ਸੈਂਟਰ ਸਰਕਾਰ ਤੇ ਕੀ ਅਸਰ ਪੈਂਦਾ ਹੈ। ਜਦੋਂ 2020 ਵਿੱਚ ਵੱਡਾ ਕਿਸਾਨੀ ਮੋਰਚਾ ਦਿੱਲੀ ਲਾਇਆ ਸੀ ਉਦੋਂ ਵੀ ਸਰਕਾਰ ਨੂੰ ਕੋਈ ਅਸਰ ਨਹੀਂ ਹੋਇਆ ਸੀ। ਫੇਰ ਇਨ੍ਹਾਂ ਪੰਜਾਬ ਵਿੱਚ ਕੀਤੇ ਛੋਟੇ ਮੋਟੇ ਐਕਸ਼ਨਾਂ ਨਾਲ਼ ਸੈਂਟਰ ਸਰਕਾਰ ਤੇ ਕੀ ਅਸਰ ਹੋਵੇਗਾ। ਮੇਰੇ ਤਾਂ ਇਹ ਗੱਲ ਪੱਲੇ ਨਹੀਂ ਪੈਦੀ ਜੇਕਰ ਕਿਸੇ ਵੀਰ ਭਰਾ ਨੂੰ ਪਤਾ ਹੈ ਮੈਨੂੰ ਕੂਮੈਂਟ ਰਾਂਹੀ ਜ਼ਰੂਰ ਸਮਝਾਵੇ ਕਿ ਪੰਜਾਬ ਵਿੱਚ ਧਰਨੇ ਲਾਉਣ ਦਾ ਜਾਂ ਪੁੱਤਲੇ ਫੁੱਕਣ ਦਾ ਸੈਂਟਰ ਦਾ ਇਹ ਅਸਰ ਹੋਣਾਂ ਹੈ।
@KalaSerron
@KalaSerron 3 күн бұрын
ਬਾਈ ਜੀ ਅਸਰ ਤਾ ਪੈਦਾ ਪੰਜਾਬ ਦੇ ਕੰਜਰ ਲੀਡਰ ਜੰਗਣ ਬਾਕੀ ਇੱਕਾ ਹੋ ਜਾਂਦਾ ਘੋਲ ਤੇਜ ਹੋ ਜਾਦਾ ਬਾਕੀ ਦਿੱਲੀ ਵਿਚ ਧਰਨੇ ਦਾ ਅਸਰ ਮੋਦੀ ਨੇ ਕਨੂੰਨ ਵਾਪਸ ਲੈ ਲ਼਼ਏ ਸੀ ਬਾਕੀ ਬਾਹਰਲੇ ਦੇਸ਼ਾਂ ਦੇ ਦੋਰੇ ਦੇਖੋ ਮੋਦੀ ਦੇ ਬਾਕੀ ਪੰਜਾਬ ਵਿੱਚ 92ਲੀਡਰ ਐਵੇਂ ਨਹੀ ਬਣ ਗਏ ਹੋਰ ਵੀ ਬਹੁਤ ਕੁਝ ਹੈ ਪਰ ਅੱਖਾਂ ਖੋਲ ਲ਼ਉ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ
@singhjatinder5228
@singhjatinder5228 3 күн бұрын
​@@KalaSerron ਤੁਸੀ 2 ਕ ਮਹੀਨੇ ਮਗਰੋਂ ਪੰਜਾਬ ਬੰਦ ਕਰ ਕ ਪੰਜਾਬ ਦੇ ਵਪਾਰ ਦਾ ਲੱਕ ਤੋੜ ਰਹੇ ਹੋ ।ਇਹ ਤਾਂ ਵਪਾਰੀ ਦਾ ਹੀ ਜਿਗਰਾ ਅ ਜਿਹੜਾ ਤੁਹਾਡੇ ਮਗਰ ਲਗ ਕ ਆਪਣੀਆ ਦੁਕਾਨਾਂ ਫੈਕਟਰੀ ਬੰਦ ਕਰ ਲੈਂਦਾ ਅ ।ਤੁਸੀ ਸਾਲ ਦੋ ਸਾਲ ਆਪਣੀ ਫਸਲ ਲਾਉਣੀ ਬੰਦ ਕਰ ਦੋ ।ਤੁਹਾਡਾ ਵੀ ਭੁਲੇਖਾ ਨਿਕਲ ਜਾਏ।ਕਿ ਤੁਸੀ ਜਨਤਾ ਲਈ ਲੜ ਰਹੇ ਹੋ ।
@singhjatinder5228
@singhjatinder5228 3 күн бұрын
​@@KalaSerronkzbin.info/www/bejne/pGnVqYiMe7B5rK8si=yBKs9NuQalUe0m-D ਇਹ ਬੀ ਕਿਸਾਨ ਹੀ ਅ ਜਿਹੜਾ ਆਪਣੀ ਕਣਕ 2935 ਰੁੱਪਏ ਭੇਚ ਰਿਹਾ ਆ।
@gognaverma372
@gognaverma372 3 күн бұрын
GOOD GREAT
@bhupindersidhubhupindersid5087
@bhupindersidhubhupindersid5087 3 күн бұрын
Deep kon .c
@GurmeettiwanaTiwanagurmeet
@GurmeettiwanaTiwanagurmeet 2 күн бұрын
😅
@KakaSingh-n3p
@KakaSingh-n3p 3 күн бұрын
Bai je ne.sahi boly comraid dellewal modi da agent hi ugraha waleo na jor lao.loka.nu patta r s s da banda wise pradhan hi r s s da chhiter fero.delleeal de
@gurindersingh9164
@gurindersingh9164 Күн бұрын
Kissan na nu milke apne aap nu navi soch leani chahidi hai, Duniya imported fruits, modern irrigation, kai kism de tareek and experiments kar k agriculture vich lakha rupay kam rahe hain, idhar ta bas beej bo k, khub saare pestisides paao ,te chal pao Road block karo, loga di dukaana band karao, chalo maza aayega loga nu tang karange... Kuch hal nikalo saare milke...
@MottiSingh-ty1cg
@MottiSingh-ty1cg 3 күн бұрын
Koi bi dlewal de chakan ch punajb da har ik party da m,p mla koi viyaan nhi dita dso kinu vote pama ge kon chnga kon mada kime Chon kroge
@SinghSingh-fj2bg
@SinghSingh-fj2bg 2 күн бұрын
ENNA BOLEN THO PEHILLA KUSH SHARM KAR LO.EHE TE VEER JEE AUNE VALLE TIME VICH PATA LAGE JU GA JAD TIME NIKKEL GAYEA FIR BATTHE SOCHE JAIO
@MottiSingh-ty1cg
@MottiSingh-ty1cg 3 күн бұрын
Dimag dekho sarkara de appne ghr vich hi ldai pbati
@gurindersingh9164
@gurindersingh9164 Күн бұрын
Ik gaana hai.. Asi vele tusi vele chal vela ho jaa re... All farmers should get into technology and a little modern farming... Ani besti karani band karo... Young educated modern Agriculture loga nu apna Leader banao, time pass karne de bajaye apne 10% area te new experiments karo... Road block and dharna hun ik hobby bana liti hai.. Apna time kuch nava karne te lagao .
@HardeepSokhal
@HardeepSokhal Күн бұрын
Vikau han g eh sare. Dalewal bapu jindabad
@JarnailSingh-ud8gb
@JarnailSingh-ud8gb 3 күн бұрын
Tune glat aktai jagainader paisa put
@MadanGopal-vl5ud
@MadanGopal-vl5ud 2 күн бұрын
Manga centr ne mananian tharne punjab ch laune
@gurdeepmaan2749
@gurdeepmaan2749 2 күн бұрын
ਕਣਕ ਵੀ ਤੁਸੀਂ ਪੰਜ਼ਾਬ ਤੋ ਹੀ ਖਾਨੇ ਓ
@gurdeepmaan2749
@gurdeepmaan2749 2 күн бұрын
ਕਣਕ ਵੀ ਤੁਸੀਂ ਪੰਜ਼ਾਬ ਤੋ ਹੀ ਖਾਨੇ ਓ
@JarnailSingh-ud8gb
@JarnailSingh-ud8gb 3 күн бұрын
Ruse bediw ke gela karda bad dailaìwad maigu Tuse kare lo paisa ekedai
@AmrikSingh-rn2vy
@AmrikSingh-rn2vy 3 күн бұрын
Veekaao maal aa
@bhullarmk
@bhullarmk 3 күн бұрын
ਵਿਕਾਉ ਮਾਲ
@asdhaliwal2273
@asdhaliwal2273 3 күн бұрын
Ugrahan vikau h
@punjabistatus7688
@punjabistatus7688 3 күн бұрын
Dog
@Karan-d9u5p
@Karan-d9u5p 20 сағат бұрын
ਆ ਜਿਹੜਾ ਬੋਲਦਾ ਏਦੇ ਘਰ ਦੇ ਏਨੂ ਪੁਛਦੇ ਨੀ
@VijayKumar-t5u1x
@VijayKumar-t5u1x 3 күн бұрын
Eh Vekau Aagu Modi de Bhasha Bolldy ne kau ke 3000 cr de dabau log ne
@ALLYT18
@ALLYT18 3 күн бұрын
Ave hi bakvas marnda ki fida hai. Msp nahi lani se te fir Dilhi sonkana langai se
@JasvirSingh-sf6gm
@JasvirSingh-sf6gm 3 күн бұрын
Ugrahan bkau hai hor kuj nahi tuci khori kion ni gaye
@ReshamSingh-p3m
@ReshamSingh-p3m 3 күн бұрын
Dog
@KalaSerron
@KalaSerron 3 күн бұрын
ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ
@jagdeepsandhu2144
@jagdeepsandhu2144 3 күн бұрын
Dog
Почему Катар богатый? #shorts
0:45
Послезавтра
Рет қаралды 2 МЛН
$1 vs $500,000 Plane Ticket!
12:20
MrBeast
Рет қаралды 122 МЛН
"Идеальное" преступление
0:39
Кик Брейнс
Рет қаралды 1,4 МЛН
Show with Joginder Singh Ugrahan | EP 559 | Talk with Rattan
32:28
Talk with Rattan
Рет қаралды 32 М.
Почему Катар богатый? #shorts
0:45
Послезавтра
Рет қаралды 2 МЛН