ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਦੇ ਪਰਿਵਾਰ ਦਾ ਪਹਿਲਾ ਇੰਟਰਵਿਊ। Shaheed Bhai Waryam Singh Khappianwali

  Рет қаралды 218,025

RMB Television

RMB Television

Күн бұрын

#RMBTelevision #ShaheedBhaiWaryamSinghKhappianwali #WaryamSinghKhappianwali
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 385
@gurjeetsingh5700
@gurjeetsingh5700 2 жыл бұрын
ਵਾਹਿਗੁਰੂ ਜੀ
@JaswantSingh-sw9qi
@JaswantSingh-sw9qi 2 жыл бұрын
ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਤਾਂ ਲੲੀਆਂ ਸ਼ਹੀਦ ਹੋਏ ਸਿੰਘਾਂ ਦੇ ਨਾਂ ਤੇ ਪਰ ਨਾਲ ਹੀ ਦੋਸ਼ੀ ਪੁਲਿਸ ਵਾਲਿਆਂ ਨੂੰ ਤਰੱਕੀਆਂ ਵੀ ਦਿਤੀਆਂ।ਪਰ ਸ਼ਹੀਦ ਸਿੰਘਾਂ ਲੲੀ ਕੁੱਝ ਨਹੀਂ ਕੀਤਾ।
@baljitsinghbhangu5340
@baljitsinghbhangu5340 2 жыл бұрын
Waheguru ji
@__-rr9bj
@__-rr9bj 2 жыл бұрын
ਵੈਸੇ ਤਾਂ ਜਿਆਦਾਤਰ ਖਾੜਕੂ ਸਿੰਘ ਮਾਝੇ ਵਿੱਚੋਂ ਹੋਏ ਪਰ ਦੁਆਬੇ ਤੇ ਮਾਲਵੇ ਵਿੱਚੋਂ ਜਿੰਨੇ ਵੀ ਖਾੜਕੂ ਸਿੰਘ ਸੀ ਬਹੁਤ ਚੜਦੀਕਲਾ ਵਾਲੇ ਸੀ ਭਾਈ ਵਰਿਆਮ ਸਿੰਘ ਖੱਪਿਆਵਾਲੀ ਸਿੱਖ ਕੌਮ ਦਾ ਹੀਰਾ
@sobhasingh4873
@sobhasingh4873 Жыл бұрын
ਕੋਹਰ ਸਿੰਘ ਵਾਲਾ ਵਰਿਆਮ ਸਿੰਘ ਖੱਪਿਆਂਵਾਲ਼ੀ ਵੀ ਮਾਝੇ ਦਾ ਸੀ, ਇਨਾਂ ਦੇ ਬਜ਼ੁਰਗ 1947ਵੇਲੇ ਪਾਕਿਸਤਾਨ ਦੇ ਦਾਓਕੇ ਪਿੰਡ ਤੋਂ,ਇਥੇ ਜਮੀਨ ਅਲਾਟ ਹੋਈ ਸੀ।
@kuljitkaur7866
@kuljitkaur7866 4 ай бұрын
ਮਾਝੇ ਦੇ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ 🥰
@BalvirSingh-k2w
@BalvirSingh-k2w 3 ай бұрын
Waheguru❤
@balwinderkaur-no5vy
@balwinderkaur-no5vy 9 ай бұрын
ਜਦੋਂ ਬਾਬਾ ਜੀ ਮਾਤਾ ਜੀ ਨੂੰ ਯਾਦ ਕਰਕੇ ਰੋਏ ਤਾਂ ਰੋਣ ਨਿਕਲ ਗਿਆ, ਬਹੁਤ ਦਰਦਨਾਕ ਘਟਨਾ ਹੋਈ ਹੈ, ਬਾਈ ਧਾ ਨਿਕਲ ਗਈ,,ਵੈਸੇ ਭਾਈ ਸਾਹਿਬ ਜੀ ਦੇ ਮੂਹਰੇ ਪੁਲਸ ਖੜ੍ਹਦੀ ਨਹੀ ਸੀ, ਖੂਨ ਦੇ ਰਿਸ਼ਤੇ ਨਹੀ ਰਤਨ ਸਾਰੇ ਸੱਚੇ ਸਿੱਖਾਂ ਦੇ ਹੰਝੂ ਨਿਕਲਦੇ ਹਨ, ਅਨਪੜ੍ਹ ਕਹਿਣ ਵਾਲੇ ਹਿਜੜਾ ਨਸਲ ਹੈ
@pappubrar8006
@pappubrar8006 8 ай бұрын
ਹੱਥ ਦੇ ਕੇ ਪੁਲਿਸ ਨੇ ਬੱਸ ਨੂੰ ਲਿਆ ਨਾਕੇ ਤੇ ਰੁਕਵਾ ਸਾਨੂੰ ਪੱਕੀ ਹੈ ਮੁਖਬਰੀ ਮੁੱਢ ਤੋ ਇਹਦੇ ਵਿੱਚ ਵਰਿਆਮ ਚੜਿਆ ਉਹਨੂੰ ਖੱਪਿਆਂ ਵਾਲੀ ਆਖਦੇ ਇੱਕ ਲੱਖ ਮੁੱਲ ਜੀਹਦੇ ਸਿਰਦਾ ਸਾਨੂੰ ਇਹ ਵੀ ਜਮਾ ਕੋਈ ਭੁੱਲ ਨਹੀ ਉਹ ਕਿਹੜੀ ਸੀਟ ਤੇ ਬੈਠੇ ਆਂ ਜੇ ਤਾ ਆਪ ਨੂੰ ਕਹਾਉਦਾ ਸੂਰਮਾ ਹੋ ਜੇ ਆਪਣੇ ਆਪ ਖੜਾ ਇਹ ਬੋਲੀ ਅਣਖ ਨੂੰ ਡੁੰਮ ਗਈ ਸ਼ੇਰ ਉੱਠਿਆ ਦਹਾੜ ਮਾਰ ਤੂੰ ਗਿਦੜਾਂ ਦਾ ਕਪਤਾਨ ਓਏ ਮੈ ਹਾ ਸ਼ੇਰਾਂ ਦਾ ਸਰਦਾਰ ਆ ਆ ਜੋ ਖੁੱਲੇ ਮੈਦਾਨ ਚੋ ਦੇਖ ਲਵੋ ਮੇਰੇ ਕੋਲ ਕੋਈ ਵੀ ਨਹੀ ਹਥਿਆਰ
@sikandermaan8540
@sikandermaan8540 2 жыл бұрын
ਵਾਹਿਗੁਰੂ ਮੇਹਰ ਕਰੇ
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 2 жыл бұрын
ਵਾਹਿਗੁਰੂ ਮੇਹਰ ਕਰੇ
@Dil-536
@Dil-536 2 жыл бұрын
ਸਾਡੇ ਮਾਲਵੇ ਦਾ ਮਰਦ ਦਲੇਰ ਸੂਰਮਾ ਭਾਈ ਵਰਿਆਮ ਸਿੰਘ ਖੱਪੇਆਆਲੀ ।
@hardeepcanada1498
@hardeepcanada1498 2 жыл бұрын
ਪੰਜਾਬ ਦੇ ਸਿੱਖ ਪੰਥ ਦੇ ਅਸਲ ਜੁਝਾਰੂ ਪਰਿਵਾਰ ਸਿਰ ਝੁਕਦਾ ਇਹਨਾਂ ਪਰਿਵਾਰਾਂ ਅੱਗੇ🙏🏻
@AmandeepSingh-je5yq
@AmandeepSingh-je5yq 2 жыл бұрын
ਗ਼ੋਲ਼ਡ ਫੈਮਲੀ ਵਾਹਿਗ਼ੁਰੂ ਸ਼ਦਾ ਚੜਦੀ ਕਲਾ ਚ ਰਁਖ਼ੈ
@JaswantSingh-uu5us
@JaswantSingh-uu5us 9 ай бұрын
ਕੁਝ ਸਮਾ ਪਹਿਲਾ ਮੈ ਬਿੱਕਰ ਸਿੰਘ ਕੜਾਕਾ ਢਾਡੀ ਜਥੇ ਵਾਲੇ ਨੂੰ ਕਿਸੇ ਭੋਗ ਤੇ ਮਿਲਿਆ ਸੀ ਉਹਨਾ ਦੱਸਿਆ ਸੀ ਕਿ ਅਸੀ ਵਰਿਆਮ ਸਿੰਘ ਖੱਪਿਆਵਾਲੀ ਦੇ ਭੋਗ ਤੇ ਝੋਨਿਆ ਦੇ ਖੇਤਾ ਵਿੱਚ ਦੀ ਗਏ ਸੀ ਭਿੱਜ ਗਏ ਸੀ ਇਕੱਠ ਬਹੁਤ ਬਹੁਤ ਹੋਇਆ ਸੀ ਪਤਾ ਨਹੀ ਚੜਦੀ ਕਲਾ ਵਾਲੇ ਲੋਕ ਕਿਥੋ ਆ ਗਏ ਵਹਿਗੁਰੂ ਜੀ ਪ੍ਰਵਾਰ ਦੀ ਚੜਦੀ ਕਲਾ ਕਰੇ ਸਹੀਦੀ ਕਰਮਾ ਵਾਲਿਆ ਦੇ ਹਿੱਸੇ ਆਉਂਦੀ ਹੈ
@inderjitsingh5978
@inderjitsingh5978 2 жыл бұрын
ਭਰਾਵੋ ਪੰਜਾਬ ਦੀ ਅਜਾਦੀ ਲਈ ਵੋਟਾਂ ਬਣਾਓ ਲੰਦਨ ਤੋ 31 ਅਕਤੂਬਰ ਤੋ ਲੰਦਨ ਵੋਟਾਂ ਪੈਣ ਜਾ ਰਹੀਆ ਨੇ ਤੁਸੀ ਵੀ ਸਹੀਦ ਸਿੰਘਾਂ ਦੇ ਵਾਰਸਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਆ ਤੇ ਵੋਟਾਂ ਬਣਾਓ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ
@singhjoginderwahguruji1556
@singhjoginderwahguruji1556 2 жыл бұрын
ਖਾਲਸਾ ਜੀ ਸਰੋਮਣੀ ਕਮੇਟੀ ਅਜਾਦ ਕਰਾਓੁ ਤੇ ਿੲਮਾਨਦਾਰ ਲਿਡਰ ਚੁੱਣੋ ਜਿਹੜੇ ਸਹੀਦ ਪਰਿਵਾਰਾ ਦੇ ਹੱਥ ਫੱੜਨ
@JatinderSingh-kx6mp
@JatinderSingh-kx6mp 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ ਪ੍ਰਣਾਮ ਸ਼ਹੀਦਾਂ ਨੂੰ 🙏
@jagroopsingh5686
@jagroopsingh5686 2 жыл бұрын
ਦੁਨੀਅਾ ਗੳੁਦੀ ਰਹੂਗੀ ਯੋਧਿਅਾ ਦੀਅਾ ਵਾਰਾਂ...
@Gurmeetkaur-ye7gh
@Gurmeetkaur-ye7gh Жыл бұрын
ਪੰਜਾਬ ਵਾਲੇ ਲੰਗਰ ਤੇ ਬੜੇ ਲਾਓੰਦੇ ਨੇ ਨੇ ਪਰ ਜੇਹੜੇ ਸਿੰਘ ਅਪਨੇ ਪੂਰੇ ਪੂਰੇ ਪਰਿਵਾਰ ਸਹੀਦਿਆਂ ਵਿੱਚ ਲਾ ਦਿੱਤੇ ਓਨਾ ਦੀ ਵਾਤ ਕਿਸੇ ਨਹੀਂ ਪੁਛੀ ਏ ਸਹੀਦ ਸਿੰਘਾਂ ਦਾ ਬਡਾ ਵਡਾ ਅਪਮਾਨ ਹੈ ਜੀ ਕਿਓ ਨਹੀਂ ਪੰਜਾਬ ਦਿਆਂ ਜਥੇ ਬੰਦਿਆਂ ਏਨਾਂ ਪਰਿਵਾਰਾਂ ਦਾ ਹੱਥ ਫੜਦੇ ਤੁਹਾਡੇ ਅਗੇ ਬੇਨਤੀ ਹੈ ਜੀ ਸਹੀਦ ਪਰਿਵਾਰਾਂ ਦੀ ਬਾਹ ਫੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@manpreetdandiwal9564
@manpreetdandiwal9564 2 жыл бұрын
ਮਰਦ ਬਾਗੀ ਸਿੰਘ ਸੂਰਮਾ ਸ਼ਹੀਦ ਭਾਈ ਵਰਿਆਮ ਸਿੰਘ ਜੀ ਖੱਪਿਆਵਾਲੀ
@gurpreetmaan2094
@gurpreetmaan2094 2 жыл бұрын
ਜ਼ਰੂਰ ਸੁਣਾ ਗੇ ਵੀਰ ਸਾਰੀ ਵੀਡਿਓ ਦੇਖ਼ ਕ੍ ਕੱਮੇਂਟ ਕਰ ਰਹੇ ਆ ਤੇ ਬਹੁਤ ਮਾਣ ਹੋਇਆ ਵੀਡਿਓ ਦੇਖ਼ ਕ੍ ਸੁਣਦੇ ਸੀ ਵਰੇਆਮ ਸ਼ਿੰਘ ਬਾਰੇ ਪਰ ਅੱਜ ਪਤਾ ਲੱਗ ਗਿਆ ਕ੍ ਸਾਡੇ ਇਲਾਕੇ ਦਾ ਸੱਚੀ ਬਹੁਤ ਤਕੜਾ ਯੋਧਾ ਸੀ
@BalkarSingh-dc1oq
@BalkarSingh-dc1oq 2 ай бұрын
ਪਰਨਾਮ ਸ਼ਹੀਦਾਂ ਨੂੰ
@karamjeetkaur6307
@karamjeetkaur6307 2 жыл бұрын
ਪੱਤਰਕਾਰ ਵੀਰੇ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ ਸਾਡੀ ਸਿੱਖ ਕੌਮ ਦੇ ਮਹਾਨ ਯੋਧੇ ਸਿੰਘਾਂ ਦੀਆਂ ਗੱਲਾਂ ਕੀਤੀਆਂ ਸਾਨੂੰ ਮਾਣ ਹੈ ਸਾਡੀ ਸਿੱਖ ਕੌਮ ਦੇ ਹੀਰੇ ਯੋਧੇ ਸਿੰਘਾਂ ਤੇ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।
@Harman-brar
@Harman-brar Жыл бұрын
ਉਸ ਬੱਸ ਦੀ ਤਸਾਲੀ ਲੈਣੀ ਜਿਹੜੀ ਬੱਸ ਚੋ ਵਰਿਆਮ ਚੜਿਆ ਢਾਡੀ ਵਾਰ ਲਾਉਂਦੇ ਰਹੇ ਸੀ
@balwinderkaur-no5vy
@balwinderkaur-no5vy 9 ай бұрын
ਬਾਈ ਜੀ ਮੈਂ 12 ਕੁ ਸਾਲ ਦਾ ਸੀ, ਗੁਰੂ ਘਰ ਦੇਸ਼ ਸੇਵਕ ਅਖਬਾਰ ਲੱਗਿਆ ਹੋਇਆ ਸੀ, ਬਾਬਾ ਲਾਲ ਸਿੰਘ ਜੀ ਮੈਂਨੂੰ ਪੜ੍ਹਨ ਲਈ ਕਹਿ ਦਿੰਦੇ, ਭਾਈ ਸਾਹਿਬ ਜੀ ਹੋਰਾਂ ਦੀਆਂ ਖਬਰਾਂ ਆਈਆਂ ਹੋਰਾਂ ਸਿੰਘਾਂ ਦੀਆਂ ਆਉੁਂਦੀਆਂ ਸੀ,ਇੱਕ ਇਨਸਾਨ ਨੇ ਆਪਣੇ ਲੋਕਾਂ ਲਈ ਜਾਨ ਦਿੱਤੀ, ਆਪਣੀ ਜ਼ਮੀਨ ,ਘਰ ਸਭ ਗੁਆ ਦਿੱਤਾ, ਜੇ ਅਜ ਕੋਈ ਅਨਪੜ੍ਹ ਟੋਲਾ ਕਹਿੰਦਾ ਹੈ ਤਾਂ ਉਹਨਾਂ ਤੋਂ ਲਾਹਣਤ ਹੈ
@SimarpreetKaur-j6y
@SimarpreetKaur-j6y 2 ай бұрын
Sare Singh good see
@sukhwinderkaur-bv6vq
@sukhwinderkaur-bv6vq 2 жыл бұрын
Nyc veer g bahut Vadiya khyal aaa
@sukhdeepsingh2398
@sukhdeepsingh2398 2 ай бұрын
ਜੁਗਨੀ ਮੁਕਤਸਰ ਵਿੱਚ c ਆਈ ਲੈਕੇ ਆਈ ਨਾਲ ਦਵਾਈ ਚੜਕੇ ਬੱਸ ਵਿਚ ਵਰਤਾਈ ਖਾਂਦੇ ਜਾਣ ਤਾਂ ਪਾਉਣ ਦੁਹਾਈ, ਓ ਮੇਰਿਆ ਜੁਗਨੀ O ਮੇਰਿਆ ਜੁਗਨੀ ਵਰਿਆਮ ਦੀ। ਜਿਹੜੀ ਜਾਲਮ ਸੋਧਣ ਜਾਣਦੀ।।
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਵਰਿਆਮ ਸਿੰਘ ਖਾਲਸਾ ਖੱਪਿਆਵਾਲਾ ਸਾਡੀ ਕੌਮ ਦਾ ਬਹੁਤ ਵੱਡਾ ਹੀਰਾ ਤੇ ਯੋਧਾ ਸੀ ਸਾਡੇ ਪਿੰਡ ਦੇ ਕੋਲ ਹੀ ਸਹੀਦ ਕੀਤਾ ਗਿਆ ਸੀ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਤੇ ਮੇਹਰ ਰੱਖੇ ਜੀ ਵਾਹਿਗੁਰੂ ਵਾਹਿਗੁਰੂ
@jujharsingh3470
@jujharsingh3470 8 ай бұрын
Jgmeet Bhai da
@Amarjits826
@Amarjits826 18 күн бұрын
ਵੀਰ ਜੀ ਕਿਹੜੇ ਪਿੰਡ ਸਹੀਦ ਕੀਤਾ ਸੀ
@PalwinderSingh-rn6ch
@PalwinderSingh-rn6ch 2 жыл бұрын
ਵਾਹਿਗੁਰੂ ਜੀ
@veerpalkaur307
@veerpalkaur307 2 жыл бұрын
Wheguru g Meher Karo 🙏🙏
@RajSingh-mk3ew
@RajSingh-mk3ew 2 жыл бұрын
ਪਰਨਾਮ ਸਹੀਦਾ ਨੂ
@sukhvir4552
@sukhvir4552 2 жыл бұрын
ਹੁਣ ਤਾ ਪੱਤਰਕਾਰ ਵੀ ਲੱਗ ਪਏ ਸ਼ਹੀਦਾਂ ਦੇ ਪਰੀਵਾਰ ਨਾਲ ਇੰਟਰਵਿਊ ਕਰਨ ਪਰ ਪਹਿਲਾ ਵੀਰ ਬਲਵਿੰਦਰ ਸਿੰਘ ਪੱਖੋਕੇ ਨੇ ਸੁਰੂਆਤ ਕੀਤੀ ਸੀ ਧੰਨਵਾਦ ਹੈ ਜੀ
@RavinderMaanOfficial
@RavinderMaanOfficial Жыл бұрын
sach keha veer
@balwindersinghsahota1756
@balwindersinghsahota1756 Жыл бұрын
ਭਾਈ ਸਤਿ ਕਾਰ ਯੋਗ ਬਲਵਿੰਦਰ ਸਿੰਘ ਪੱਖੋਕੇ ਦੀ ਬਹੁਤ ਯੋਗ ਦਾਨ ਹੈ
@Jassmann5459
@Jassmann5459 Жыл бұрын
ਵੀਰ ਪੱਖੋਕੇ ਨੇ ਬਹੁਤ ਹੀ ਜਾਦਾ ਕੰਮ । ਪਰ ਕਈ ਉਸ ਨੂੰ ਮਾੜਾ ਕਹਈ ਜਾਦੇ ਨੇ
@ArshPreet-wc3tf
@ArshPreet-wc3tf Жыл бұрын
​@@balwindersinghsahota1756 roll no send
@ArshPreet-wc3tf
@ArshPreet-wc3tf Жыл бұрын
​Hub of
@kamboj_farming
@kamboj_farming 4 ай бұрын
ਪੰਜਾਬ ਦੇ ਕੋਮ ਦੇ। ਹੀਰੇ ,🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@z.bgujjartransport1682
@z.bgujjartransport1682 2 жыл бұрын
Punjab Punjab jindabad
@meharsinghlochav3768
@meharsinghlochav3768 2 жыл бұрын
ਪਰਿਵਾਰ ਨਾਲ ਤਾਂ ਬੀਤੀ ਹੈ ਸੁਨਣ ਵਾਲੇ ਦਾ ਵੀ ਮਨ ਭਰ ਆਉਦਾ ਹੈ ਸਾਰੀ ਕਹਾਣੀ ਸੁਣ ਕੇ,ਸਾਰੇ ਨਾਲੋ ਮਾੜੀ ਅਕਾਲੀਆਂ ਨੇ ਕੀਤੀ ਸਰਕਾਰ ਬਣ ਜਾਣ ਤੇ ਵੀ ਕਿਸੇ ਪਰਵਾਰ ਦੀ ਸਾਰ ਨਹੀਂ ਲਈ
@allabouttruthandsikhism3873
@allabouttruthandsikhism3873 2 жыл бұрын
ਗਲਤ ਗਿਆਨ ਆ ਤੁਹਾਡਾ
@AvtarSingh-ub5wv
@AvtarSingh-ub5wv 2 жыл бұрын
ਵਰਿਆਮ ਸਿੰਘ ਯੋਧੇ੍ ਨੂੰ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ
@HarjinderSingh-hl7hg
@HarjinderSingh-hl7hg 2 жыл бұрын
ਜਲੰਦਰ , 28 ਨਞੰਬਰ, 2021: ਐਂਕਰ ਦੀ ਕਾਹਲ਼ੀ ਨੇ ਸਾਰੀ ਇੰਟਰਵਿਊ ਦਾ ਨਾਸ ਮਾਰ ਸੁੱਟਿਆ ਹੈ। (ਖਬਰਸਾਰ ਸੰਪਾਦਕ)
@manjinderkalsi7122
@manjinderkalsi7122 2 жыл бұрын
ਸਤਿਕਾਰ ਯੋਗ ਵੀਰ ਬਲਵਿੰਦਰ ਸਿੰਘ ਪੱਖੋਕੇ ਸਾਬ ਜੀ ਦਾ ਕੋਟਾਨ ਕੋਟ ਧਨਵਾਦ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਮੈਂ ਇਸ ਚੈਨਲ ਵਾਲਿਆਂ ਦਾ ਵੀ ਸ਼ੁਕਰਗੁਜਾਰ ਹਾਂ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਭਾਈ ਸਾਬ ਇਕੱਲੇ ਪੱਖੋਕੇ ਸਾਬ ਸਾਰੇ ਸ਼ਹੀਦ ਘਰਾਂ ਵਿੱਚ ਨਹੀਂ ਪੋਂਚ ਸਕਦੇ, ਤੁਸੀਂ ਪੋਹੰਚ ਰਹੇ ਹੋ, ਤੁਹਾਡਾ ਦਿਲੋ ਧੰਨਵਾਦ
@SukhbirSingh-e5n
@SukhbirSingh-e5n 7 ай бұрын
ਜਿਹਨੇਂ ਸ਼ਿਵ ਸੈਨਾ ਵਾਹਣੀ ਪਾਈ,,,,ਉਹ ਸੀ ਖੱਪਿਆਲੀ ਦਾ ਭਾਈ ਵਰਿਆਮ ਸਿਹੁੰ ,,,
@harjisingh8032
@harjisingh8032 2 жыл бұрын
ਵਾਹਿਗੁਰੂ
@harpreetsinghhs986
@harpreetsinghhs986 3 ай бұрын
ਮਾਝੇ ਦੇ ਇਲਾਕੇ ਨੂੰ ਵੀ ਇਸ ਯੋਧੇ ਤੇ ਮਾਣ ਆ❤
@81464SurinderSandhu
@81464SurinderSandhu 2 жыл бұрын
ਸਾਡੇ ਪਰਿਵਾਰ ਤੇ ਇਹ ਸਭ ਕੁਝ ਗੁਜ਼ਰਿਆ ਬਹੁਤ ਜ਼ੁਲਮ ਕੀਤੇ ਪੁਲ਼ਸ ਨੇ ਮੇਰੇ ਬਾਪ ਤੇ ਦਾਦੇ ਤੇ ਪਿੰਡ ਵੰਗਲ ਜ਼ਿਲ੍ਹਾ ਮੁਕਤਸਰ
@kewaljeetjatana9874
@kewaljeetjatana9874 2 жыл бұрын
ਬੇਟਾ ਸਾਨੂੰ ਤਾਂ ਅੱਜ ਪਤਾ ਲੱਗਿਆ ਕਿ ਜਗਮੀਤ ਸਿੰਘ ਐਂਡੇ ਵੱਡੇ ਸਹੀਦ ਪਰਿਵਾਰ ਦਾ ਬੱਚਾ ਜਾ ਖੂਨ ਹੈ ਬੜੀ ਖੁਸੀ ਹੋਈ ਧੰਨ ਹੈ ਏਹ ਸਹੀਦ ਧੰਨ ਧੰਨ ਧੰਨ ਹੈ ਹੁਣ ਤਾ ਸਟੇਰੀ ਸੁਣ ਲਈ ਹੁਣ ਤ ਕੁੱਝ ਸੋਚੋ ਕਰੋ ਜੇ ਖੂਨ ਚੋ ਗੈਰਤ ਹੈ ਧੰਨਵਾਦ
@amanmaan9173
@amanmaan9173 2 жыл бұрын
ਕੌਮ ਦੇ ਹੀਰੇ ਸ਼ਹੀਦ ਭਾਈ ਵਰਿਆਮ ਸਿੰਘ ਜੀ,🙏🙏🙏🙏🙏
@pindersangha51
@pindersangha51 2 жыл бұрын
ਸ਼ਹੀਦ
@amanmaan9173
@amanmaan9173 2 жыл бұрын
@@pindersangha51 ਹੁਣ ਠੀਕ ਏ ਵੀਰ
@gurmeetsran3064
@gurmeetsran3064 2 жыл бұрын
ਵਾਹਿਗੁਰੂ ਜੀ
@familytraveljagraon3929
@familytraveljagraon3929 5 ай бұрын
ਪ੍ਰਣਾਮ ਸ਼ਹੀਦਾਂ ਨੂੰ ....🙏🙏🙏🙏
@singhsaab502
@singhsaab502 2 жыл бұрын
ਵਾਹਿਗੁਰੂ ਜੀ
@hakamsingh6861
@hakamsingh6861 8 ай бұрын
ਰਤਨ ਵੀਰ ਸਿੰਘਾਂ ਦਾ ਦੌਰ ਬਾਦਲ ਨੇ ਸ਼ੂਰੂ ਕਰਾਇਆ ਫਿਰ ਬਾਾਦਲ ਨੇ ਸਿੰਘਾਂਦੇ ਪਿਛਲਿਆ ਦੀ ਕੋਈ ਕਿਸੇ ਕਿਸਮ ਦੀਬਾਂਹ ਨਹੀਂ ਫੜੀ?ਕਿੳਕਿ ਜੇਕਿਸੇ ਨੂੰ ਉਪਰ ਚੁਂਕਾਂਗਾ ਤਾਂਮੇਰੇ ਸਿਰ ਤੇ ਬੈਠਣਗੇ ਇਹ ਬਾਦਲ ਦੀ ਸੋਚ ਸੀ
@karnailsinghkhalsausa176
@karnailsinghkhalsausa176 2 жыл бұрын
ਭਾਈ ਵਰਿਆਮ ਸਿੰਘ ਖਪਿਆਵਾਲੀ ਦਾ ਨਾਮ ਖਾੜਕੂ ਸਫਾਂ ਵਿੱਚ ਬਹੁਤ ਵੱਡਾ ਹੋਇਆ ਸੀ। ਉਸ ਦਾ ਨਾਂ ਸੁਣ ਕੇ ਪੁਲਿਸ ਰਾਹ ਛੱਡ ਜਾਂਦੀ ਸੀ। ਇੱਕ ਜੋਧਾ ਸਿੰਘ ਹੋਇਆ ਹੈ। ਕਿਸੇ ਦਿਨ ਭਾਈ ਬੁੱਧ ਸਿੰਘ ਵਾਲਾ ਦੀ ਵਾਂਗ ਵਾਰਾਂ ਲਿਖਣਗੇ ਲੋਕ ।
@user646
@user646 2 жыл бұрын
ਵਾਹਿਗੁਰੂ ਜੀ
@labhsingh661
@labhsingh661 2 жыл бұрын
ਸ਼੍ਰੀ ਮੁਕਤਸਰ ਸਾਹਿਬ ਨੂੰ ਮਾਣ ਹੈ ਇਸ ਯੋਧੇ ਤੇ ।
@jasvindrasidhubrar3829
@jasvindrasidhubrar3829 2 жыл бұрын
Kahe ka yodha? Nirdosh logo ka hatyara tha ye!
@davinderjeet9035
@davinderjeet9035 2 жыл бұрын
@@jasvindrasidhubrar3829 qlĺ7ukp899
@harpreetbrar354
@harpreetbrar354 2 жыл бұрын
bilkul ji maan a saanu
@harpreetbrar354
@harpreetbrar354 2 жыл бұрын
@@jasvindrasidhubrar3829 ap ko kush nhi pta sikhisam baare
@sukhkaur9264
@sukhkaur9264 Жыл бұрын
​@@jasvindrasidhubrar3829 apni juban bnd rakh kutte
@manjeetsingh-dp2fs
@manjeetsingh-dp2fs 2 жыл бұрын
ਵਾਹਿਗੁਰੂ g
@charanjitdhillon8117
@charanjitdhillon8117 3 ай бұрын
ਅਮ੍ਰਿਤਪਾਲ ਪਹਿਲਾਂ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਮਿਲੇ ਉਸ ਨੂੰ ਪਤਾ ਲੱਗੇ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨਾਲ ਕੀ ਕੁਝ ਹੋਇਆ ਤੇ ਅੱਜ ਕਿਸ ਹਾਲਾਤ ਵਿਚ ਨੇ ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਗੱਲਾਂ ਕਰਨ ਨਾਲ ਕੌਮ ਦਾਂ ਲੀਡਰ ਨਹੀਂ ਬਣਿਆ ਜਾਂਦਾ ਜਿਵੇਂ ਅੱਜ ਬਣਦੇ ਫਿਰਦੇ ਨੇ
@baldevchungha2298
@baldevchungha2298 2 жыл бұрын
ਮੇਰੀ ਉਮਰ ਛੱਬੀ ਸਾਲ ਦੀ ਸੀ ਖੱਪਿਆਂਵਾਲੀ ਬਹੁਤ ਮਸ਼ਹੂਰ ‌ਸੀ ਬੜੀ ਦਹਿਸ਼ਤ ਸੀ ਬਹੁਤ ਯਾਦਾਂ ਆ ਰਹੀਆਂ ਹਨ ਵਰਿਆਮ ਸਿੰਘ ਖੱਪਿਆਂਵਾਲੀ ਦੀਆਂ ਤੁਹਾਡੇ ਪ੍ਰਵਾਰ ਨੂੰ ਸਲੂਟ ਸਲੂਟ ਸਲੂਟ ਹੈ
@khushwindersingh7570
@khushwindersingh7570 2 жыл бұрын
ਖੱਪਿਆ ਵਾਲੀ ਪਿੰਡ ਭਾਈ ਵਰਿਆਮ ਸਿੰਘ ਕਰਕੇ ਜਾਣਿਆ ਜਾਂਦਾ ਹੈ।
@satwinderbrar1939
@satwinderbrar1939 2 жыл бұрын
Right aa
@kashmirsinghbhinder7939
@kashmirsinghbhinder7939 2 жыл бұрын
ਬਲੇ ਬਲੇ ਕਿਹਾ ਯੋਧਾ ਸੀ ਬੇਗੁਨਾਹ ਬਸ ਚੋਂ ਕਢ ਕੇ ਮਾਰੇ ਬੇਕਸੂਰ ਖਾਲਿਸਤਾਨ ਦੀ ਨੀਂਹ ਰੱਖੀ
@gurdialhothi5181
@gurdialhothi5181 2 жыл бұрын
@@kashmirsinghbhinder7939 shiv sena wale mare c 🚌 bus gher ke oh v asla lain ja rahe c understand yodha c yodha rahuga
@kashmirsinghbhinder7939
@kashmirsinghbhinder7939 2 жыл бұрын
@@gurdialhothi5181 bilkulਝੂਠ ਆਮ ਲੋਕ ਸੀ ਕੋਈ ਸ਼ਿਵ ਸੈਨਾ ਵਾਲਾ ਨਹੀਂ ਸੀ ਅਜ ਤਕ ਇਸ ਦਾ ਕੋਈ ਸਬੂਤ ਨਹੀ
@aksandhu344
@aksandhu344 2 жыл бұрын
@@kashmirsinghbhinder7939ਤੇਰੇ ਪਰਿਵਾਰ ਵਿਚੋ ਦਸ ਕੋਈ ਸ਼ਹੀਦ ਹੋਇਆ ਜਾ ਕਿਸੇ ਤੇ ਪੁਲਿਸ ਦਾ ਤਸ਼ੱਦਦ ਹੋਇਆ ਬਿਨ ਪਤੇ ਬਕਵਾਸ ਨਹੀ ਕਰੀਦਾ ਜਨਮ ਕਿਹੜੇ ਸੰਨ ਦਾ ਜੰਮੇ ਹੈਨੀ ਗਲਾ ਵੱਡੀਆ ਵੱਡੀਆ
@satnamesingh5563
@satnamesingh5563 3 ай бұрын
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ
@AadeshBrar-io4bg
@AadeshBrar-io4bg Жыл бұрын
ਭਾਈ ਸਾਹਿਬ ਜੀ ਦਾ ਨਾਮ ਭਾਈ ਬਿੱਟੂ ਹੁਣਾ ਤੋ ਬਹੁਤ ਸੁਣਿਆ ਸੀ।
@barjinderpalsingh6035
@barjinderpalsingh6035 2 жыл бұрын
ਪ੍ਣਾਮ ਸ਼ਹੀਦਾਂ ਨੂੰ
@sarbjitsingh6303
@sarbjitsingh6303 2 жыл бұрын
Waheguru ji
@darshandarshan1727
@darshandarshan1727 Жыл бұрын
मालवे दा सिख कौम दा मरद दलेर सुरमे दी उस वेले हर बँचे बँचे नुं हर ़घर घर ़खबर सी के पिंड खपियावाली दा कोई दलेर सुरमां सरदार वरियाम सिंह है।। ।।।।।कोई बाह फढे नां फडे इतिहास दे पंनिया ते वरियाम सिंह जरुर रहेगा🙏
@pappubrar8006
@pappubrar8006 8 ай бұрын
3 ਅਕਤੂਬਰ 1986 ਨੂੰ, ਪੁਲਿਸ ਦੀਆਂ ਵਰਦੀਆਂ ਵਿੱਚ ਸਿੱਖ ਖਾੜਕੂਆਂ ਵਜੋਂ ਪ੍ਰੈਸ ਵਿੱਚ ਪਛਾਣੇ ਗਏ 6 ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਜੂਲੀਓ ਫਰਾਂਸਿਸ ਰਿਬੇਰੋ ਉੱਤੇ ਜਲੰਧਰ ਸ਼ਹਿਰ ਵਿੱਚ ਉਸਦੇ ਪੰਜਾਬ ਆਰਮਡ ਪੁਲਿਸ ਹੈੱਡਕੁਆਰਟਰ ਦੇ ਅੰਦਰ, ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ। ਉਸ ਸਮੇਂ ਰਿਬੇਰੋ ਬਚ ਗਿਆ ਸੀ
@rupinderdhillon9990
@rupinderdhillon9990 7 ай бұрын
ਉੱਨਾਂ ਨੂੰ ਪਹਿਲਾ ਪਤਾ ਸੀ ਗੁਲਾਮੀ ਦਾ ਹੁਣ ਤੁਸੀ ਦੇਖ ਹੀ ਰਹਿਉ ਪੜੇ ਲਿਖੇ ਸੀ
@amriksingh9589
@amriksingh9589 Жыл бұрын
ਯੋਧਿਆਂ ਨੇ ਗੁਰੂ ਸਾਹਿਬ ਜੀ ਲੲੀ ਸ਼ਹੀਦੀਆਂ ਦਿੱਤੀਆਂ ਨੇ ਰਹਿੰਦੀ ਦੁਨੀਆਂ ਤੱਕ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਰਹਿਣ ਗੇ
@Daddyji829
@Daddyji829 2 жыл бұрын
Waheguru ji
@kamboj_farming
@kamboj_farming 4 ай бұрын
ਓਏ ਹੋਏ। ਭਾਬੀਆਂ ਕੋਲ ਕਿੱਡਾ ਕੰਮ ਸੀ ਓਦੋਂ / ਦੱਸਦੇ ਸਾਡੇ ਕੋਲ ਬੋਰੀਆਂ ਆਲੀ ਕੰਬਾਈਨ ਹੋਂਦੀ ਸੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@jagseersingh1548
@jagseersingh1548 2 жыл бұрын
Waheguru ji
@stl930
@stl930 4 ай бұрын
ਸਿਆਸਤ ਨਹੀਂ, ਪਰ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਹੈ। ਇੰਝ ਨਹੀਂ ਕਹਿ ਸਕਦੇ ਕਿ ਕਿਸੇ ਨੇ ਮਦਦ ਨਹੀਂ ਕੀਤੀ। ਪੈਸਾ ਤਾਂ ਲੋਕਾਂ ਨੇ ਪਾਣੀ ਦੀ ਤਰਾ ਵਹਾਇਆ ਪਰ ਸਹੀ ਥਾਂ ਤੇ ਨਹੀਂ ਪਹੁੰਚ ਸਕਿਆ।
@newindiaphotographybaljeet5408
@newindiaphotographybaljeet5408 2 жыл бұрын
ਕੋਮ ਦਾ ਹੀਰਾ ਵਰਿਆਮ ਸਿੰਘ ਜੀ ਖੱਪਿਆ ਵਾਂਲੀ ਪਿੰਡ ਵਰਿਆਮ ਸਿੰਘ ਕਰਕੇ ਹੀ ਜਾਣਿਆ ਜਾਂਦਾ
@gurdarshansidhu170
@gurdarshansidhu170 2 жыл бұрын
ਬਹੁਤ ਦੁੱਖ ਲੱਗਿਆ ਭਾਈ ਸਾਹਿਬ ਜੀ ਦਿਆਂ ਗੱਲਾਂ ਸੁਣਕੇ
@ਬਿਕਰਮਜੀਤਸਿੰਘਖਾਲਸਾ
@ਬਿਕਰਮਜੀਤਸਿੰਘਖਾਲਸਾ 2 жыл бұрын
ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਤੇ ਹੋਏ ਤਸ਼ੱਦਦ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ
@jaswinderpalsingh3622
@jaswinderpalsingh3622 2 жыл бұрын
ਵਹਿਗੁਰੂ ਜੀ ਮੇਹਰ ਕਰਨ ਇਸ ਪ੍ਰੀਵਾਰ ਤੇ ਬਾਈ ਬਹੁਤ ਵੱਡੀ ਸ਼ਹੀਦੀ ਹੈ ਭਾਈ ਵਰਿਆਮ ਸਿੰਘ ਜੀ ਦੀ
@sarpanchhardeepsidhu3782
@sarpanchhardeepsidhu3782 Жыл бұрын
ਭਾਈ ਰਤਨ ਸਿੰਘ ਜੀ ਇਹਦੇ ਨਾਲ ਤਜਿੰਦਰ ਸਿੰਘ ਸੋਹੀ ਸੀ ਇਹ ਬੱਸ ਦੇ ਵਿੱਚ ਸੋਹੀ ਮੂਹਰੇ ਬੈਠਾ ਸੀ ਇਹ ਵਰਿਆਮ ਸਿੰਘ ਜੀ ਮਗਰ ਬੈਠਾ ਸੀ ਇਹ ਅੱਗੇ ਪਿੱਛੇ ਬੈਠੇ ਸੀ । ਸੀ ਆਈ ਡੀ ਵਰਿਆਮ ਸਿੰਘ ਦੀਸੀ ਉਸ ਨੂੰ ਹੀ ਗ੍ਰਿਫ਼ਤਾਰ ਕੀਤਾ ਸੀ । ਜਤਿੰਦਰ ਸਿੰਘ ਸੋਹੀ ਹੋਰਾਂ ਨੇ ਬਾਬਾ ਜੀ ਜੁਗਿੰਦਰ ਸਿੰਘ ਹੋਰਾਂ ਨੂੰ ਦਸਿਆ ਸੀ ਪਰ ਕਿਸੇ ਨੇ ਗੌਰ ਨੀ ਕੀਤਾ ਉਸ ਟਾਈਮ ਬਾਬਾ ਜੁਗਿੰਦਰ ਸਿੰਘ ਦੀ ਪਿੰਡਾਂ ਵਿੱਚ ਫੇਰੀ ਚਲਦੀ ਸੀ । ਬਾਬਾ ਜੀ ਜੁਗਿੰਦਰ ਸਿੰਘ ਸੁਖਾ ਸਕਦੇ ਸੀ ਪਰ ਨਹੀਂ ਜਗਾਇਆ ਪਤਾ ਨਹੀਂ ਕਿਉਂ। ਜਤਿੰਦਰ ਸਿੰਘ ਸੋਹੀ ਸੋਹੀਆਂ ਸਿੱਧਵਾਂ ਜਗਰਾਉਂ ਤੋਂ ਸੱਤ ਕਿਲੋਮੀਟਰ ਤੇ ਹੈ । ਪਿੰਡ ਪਹੁੰਚਦਿਆਂ ਨੂੰ ਖੱਬੇ ਹੱਥ ਘਰ ਹੈ ਬਹੁਤ ਚੜਦੀ ਕਲਾ ਵਾਲਾ ਸਿੰਘ ਸੀ । ਉਹ ਚਾਰ ਅਤੇ ਪੰਜ ਦੀ ਰਾਤ ਮਤਲਵ 4.5-9-1987 ਨੂੰ ਜਤਿੰਦਰ ਸਿੰਘ ਸੋਹੀ ਅਤੇ ਗੋਲੂ ਰਾਏਕੋਟ ਨੂੰ ਬਲਦੇਵ ਸਿੰਘ SHO ਸਿੱਧਵਾਂ ਬੇਟ ਨੇ ਸ਼ਹੀਦ ਕੀਤਾ ਸੀ।
@ponpydhab1048
@ponpydhab1048 2 жыл бұрын
Eh yodhe saade amar saaheed aa .rehndi duniya tak naam rhoga .ehna koum de heeraan da 😘😘😘😘😘😘😘🙏🙏🙏🙏
@jagmeetteona6186
@jagmeetteona6186 2 жыл бұрын
ਪ੍ਣਾਮ ਸਹੀਦਾਂ ਨੂੰ🙏🙏
@junjiito6619
@junjiito6619 2 жыл бұрын
Tusi sare sadi kaum de hero oo gaal khattam Khalistan zindabad
@IndrajeetSingh9698_
@IndrajeetSingh9698_ 6 ай бұрын
Police ne us time bahot julm keeta jawan mundeya te😢😢😢😢😢😢😢😢
@sevaksinghsingh3961
@sevaksinghsingh3961 4 ай бұрын
waheguru ji mere pind Dhaipai tu 1 kLM Bhai saab nu shahed kita c
@satnamesingh5563
@satnamesingh5563 3 ай бұрын
ਵਾਹਿਗੁਰੂ ਜੀ, ਜੋਗਿੰਦਰ ਸਰਪੰਚ ਰੋਕਿਆ ਵਾਲੇ ਟਾਊਨ ਨੇ ਭਾਈ ਸਾਹਿਬ ਜੀ ਨੂੰ ਬੱਸ ਵਿੱਚ ਬੈਠੇ ਨੂੰ ਪੁਲਿਸ ਨੂੰ ਫੜਾ ਕੇ ਸ਼ਹੀਦ ਕਰਵਾ ਦਿੱਤਾ
@butasingh4752
@butasingh4752 2 жыл бұрын
ਬਾਈ ਜੀ ਢੈਪੀਦੇ ਪੁਲ ਤੇ ਬੰਨ ਕੇ ਪੁਲੀਸ ਮੁਕਬਲਾ ਬਣਿਆ ਗਿਆ ਥੇਣੇਦਾਰ ਸਾਮਸੁੰਦਰ ਨੇ ਕੀਤਾ ਸੀ
@sidhusaabh2130
@sidhusaabh2130 2 жыл бұрын
ਅੰਬ ਨਿਲ ਬੰਨ ਕੇ ਸਹੀਦ ਕੀਤਾ ਸੀ ਬਾਈ, ਪੁਲ ਨਾਲ ਨਹੀ ਬਾਕੀ ਕਹਿੰਦੇ ਆ ਉਹ ਅੰਬ ਦਾ ਦਰੱਖਤ ਹਜੇ ਵੀ ਮੌਜੂਦ ਆ ਜਿਸ ਨਾਲ ਬੰਨ ਕੇ ਸਹੀਦ ਕੀਤਾ ਸੀ
@davygrup1717
@davygrup1717 2 жыл бұрын
Veer ji bhut sara thanks pls continue 🙏
@JaspalSingh-qw2et
@JaspalSingh-qw2et 2 жыл бұрын
🙏🙏🙏🙏🙏
@buntymaan8412
@buntymaan8412 2 жыл бұрын
Aje v akha khol lo...bnalo desh apna ..ik vote e pauni yr...
@public-voice1023
@public-voice1023 2 жыл бұрын
DSP magant ram da brother v see bus vich ,oh v gaddi chadd gya
@naubirdhaliwal2840
@naubirdhaliwal2840 2 жыл бұрын
jodhe ghar ghar ni jamde na ee sariaa mawaa eho jehe jamm sakdia
@balvindergill8744
@balvindergill8744 2 жыл бұрын
ਸਿੱਖ ਕੌਮ ਵਿੱਚ ਸ਼ੇਰਾਂ ਯੋਧਿਆਂ ਦਾ ਅੱਜ ਵੀ ਘਾਟਾ ਨਹੀਂ ਲੇਕਿਨ ਲੇਕਿਨ ਲੇਕਿਨ ਸਾਡਾ ਕੋਈ ਲੀਡਰ ਨਹੀਂ, ਜਥੇਬੰਦੀਆਂ ਪੰਥਕ ਨਹੀਂ ਨਹੀਂ ਨਹੀਂ ਰਹੀਆਂ ਜਿਸ ਕਰਕੇ ਸਿੱਖਾਂ ਨੂੰ ਪੈਰਾ ਵਿੱਚ ਉਹ ਰੋਲ ਰਹੇ ਹਨ ਅਤੇ ਆਪਣਾ ਪੱਖ ਅਤੇ ਸੰਦੂਕੜੀਆਂ ਹੀ ਭਰ ਰਹੇ ਹਨ ਆਪਣੀਆਂ ਆਉਣਵਾਲੀਆਪੀੜੀਆ ਲਈ .... ਬੀਬੀ ਜਗੀਰ ਵਰਗੀ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਹੋਵੇ ਤਾਂ ਸਾਫ਼ ਦਿਸਦਾ ਹੈ ਕਿ ਸਿੱਖੀ ਦਾ ਹਾਲ ਕੀ ਕੀਤਾ ਹੋਇਆਂ ਹੈ ....
@stl930
@stl930 4 ай бұрын
ਸਿਆਸਤ ਨਹੀਂ, ਪਰ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਹੈ। ਇੰਝ ਨਹੀਂ ਕਹਿ ਸਕਦੇ ਕਿ ਕਿਸੇ ਨੇ ਮਦਦ ਨਹੀਂ ਕੀਤੀ। ਪੈਸਾ ਤਾਂ ਲੋਕਾਂ ਨੇ ਪਾਣੀ ਦੀ ਤਰਾ ਵਹਾਇਆ ਪਰ ਸਹੀ ਥਾਂ ਤੇ ਨਹੀਂ ਪਹੁੰਚ ਸਕਿਆ।
@gurjantsingh2020
@gurjantsingh2020 2 жыл бұрын
Eh Chhota veer bilkul thik keh rha h ,kehnde kahounde privar kinve barbad ho gae sn ,eh ohi log janande hn ,jinna te eh gujri h ,baki hun te asi bas eine joge hi ha ,k ek shabad likh dende ha "Waheguru ji mehar karna es privar te "jinna de ghar barbad ho gae ,uhna to puchho ki kinna khatarnak time c oh ,,sab to dukh wali gal eh h ,k oh time khatam hon baad saheed privara di kise n koi Saar nhi lei ,
@RavidarSingh-e6r
@RavidarSingh-e6r 18 күн бұрын
ਕੀ ਨਿਰਦੋਸ ਲੋਕਾ ਨੂ ਮਾਰਨਾ, ਬੱਚੇ ਯਤੀਮ ਕਰਨਾ, ਔਰਤਾ ਨੂ ਞਿਧਞਾ ਕਰਨਾ , ਫਿਰੌਤੀਆਂ ਲੈਣਾ, ਕੀ ਪੰਥ ਦੀ ਸੇਵਾ ਕਰਨਾ ਹੈ,?????? ਇਸ ਨੂ ਪੁੱਛੋ ਕਿਨੇ ਕੁਲ ਬੰਦੇ ਮਾਰੇ, ਕਿਨੇ ਘਰ ਉਜਾੜੇ , ਕਿਨੇ ਬਁਚੇ ਯਤੀਮ ਕੀਤੇ, ਕਿਨੀਆ ਔਰਤਾ ਞਿਧਞਾ ਕੀਤੀਆ, ਇਹ ਕੀ ਇਹ ਰੱਬ ਸੀ, ਕਿਸੇ ਨੂ ਮੌਤ ਦੇਣ ਜਾ ਜਿੰਦਗੀ ਦੇਣ,????? ਇਹ , ਭੇੜੀਏ ਲੁਟੇਰੇ, ਬਲਾਤਕਾਰੀ, ਚੋਰ, ਫਿਰੌਤੀਆਂ ਲੈਦੇ ਸੀ, ਸਨ, ਇਹਨਾ ਨੇ ਸਿਖ ਕੌਮ ਦੀ ਦੁਨੀਆ ਞਿਚ ਇਜਤ ਖ਼ਤਮ ਕਰ ਦਿਤੀ
@kaursingh8369
@kaursingh8369 2 жыл бұрын
Khapean Wale Da ithas sukhdev singh sarpanchs sodan Wale di kwishri sun ke roungte khde ho jande ai suno jaroor
@dhanwantmoga
@dhanwantmoga 2 жыл бұрын
June 84 ton Baad jadh Bhai warryam singh ne kand keeta tan us time oh pahla vadha kand ce …
@RavidarSingh-e6r
@RavidarSingh-e6r 18 күн бұрын
ਇਨਾ ਕਤੀੜਾ ਨੂ ਪਤਾ ਨਹੀ, ਕਿ ਪਾਕਿਸਤਾਨ ਬਦਲਾ ਲੈਣਾ ਚਾਹੁਦਾ ਹੈ, ਕਿਉਕਿ 1971, ਞਿਚ ਭਾਰਤ ਨੇ ਪਾਕਿਸਤਾਨ ਤੇ ਦੋ ਟੁਕੜੇ ਕੀਤੇ ਸੀ, ਬੰਗਲਾਦੇਸ਼ ਬਣਾਇਆ ਸੀ, ਇਨਾ ਕਤੀੜਾ ਨੂ ਪਤਾ ਨਹੀ, ਕਿ ਪਾਕਿਸਤਾਨ,ਅਤੇ ਚੀਨ, ਭਾਰਤ ਨੂ ਕਮਜੋਰ ਕਰਨਾ ਚਾਹੁੰਦੇ ਹਨ, ਨੌਜੁਆਨਾਂ ਨੂ ਅੱਤਵਾਦ ਰਾਹੀ, ਨਸੇ ਰਾਹੀ, , ਬਲਿਊ ਫਿਲਮਾ ਰਾਹੀ, , ਪਾਕਿਸਤਾਨ ਕੁਝ ਬੰਦਿਆ ਨੂ ਮੋਟੀ ਰਕਮ ਦੇ ਕਿ, ਸਰਕਾਰੀ ਸਹਿ, ਸਰਨ ਦੇ ਕਿ, ਖਰੀਦ ਲੈਦਾ ਹੈ, ਉਹ ਅੱਗੇ ਬਾਹਰ ਬੈਠ ਕਿ, ਨੌਜੁਆਨਾ ਦਾ ਬਰੇਨ ਞਾਸ ਕਰਕੇ, ਅੱਗੇ ਲਾ ਲੈਦੇ ਹਨ,, ੳਹਨਾ ਨੂ ਧਰਮ ਦੇ ਨਾਮ , ਪੰਥ ਤਦੇ ਨਾਮ ਤੇ ਞਰਤਦੇ ਹਨ, ਉਹ ਕੁਝ ਮਰ ਜਾਦੇ ਹਨ, ਕੁੱਝ ਜੇਲ ਚਲੇ ਜਾਦੇ ਹਨ, ੳਹਨਾ ਦੇ ਅਪਣੇ ਘਰ ਪਰੀਞਾਰ ਰੁਲ ਜਾਦੇ ਹਨ, ਇਹ ISI ਦੀ ਚਾਲ ਹੈ, ਭਾਰਤ ਨੂ ਕਮਜੋਰ ਕਰਨ ਦੀ, ਕਿਉਕਿ ਭਾਰਤ ਪਾਕਿਸਤਾਨ ਤੋ ਹਰ ਖੇਤਰ ਞਿਚ ਅੱਗੇ ਹੇ, ਪਾਕਿਸਤਾਨ ਦੀ ਫੌਜ ਭਾਰਤ ਦੀ ਫੌਜ ਅੱਗੇ ਟਿਕਦੀ ਨਹੀ, ਇਸ ਲਈ ਪਾਕਿਸਤਾਨ ਟੇਢੇ ਤਰੀਕੇ ਨਾਲ ਚਲਦਾ ਹੈ, ਸਬੂਤ ਤੇ ਤੌਰ ਤੇ, ਅੱਤਵਾਦ ਞੇਲੇ ਪਾਕਿਸਤਾਨ ਨੇ ਟਰੇਨਿੰਗ ਕੈਪ ਚਲਾਏ, ਦਾਊਦ, ਨੂ, ਪਁਜਞੜ ਨੂ, ਰਿਁਦਾ ਨੂ, ਹੋਰ ਅਨੇਕਾ ਨੂ, ਪਾਕਿਸਤਾਨ ਕਿਉ ਸੰਭਾਲ ਕਿ ਰਖਦਾ ਹੈ, ਕਤੀੜ ਦੇ ਦਿਮਾਗ ਞਿਚ ਨਹੀ ਬੈਠਦੀ, , lsi ਦੇ ਟਾੳਟ ਆਪ ਅਮੀਰ ਬਣ ਜਾਦੇ ਹਨ, ਬਿੱਟੂ ਨੇ ਪੈਸੇ ਲੁਟ ਕਿ ਜਮੀਨ ਖਰੀਦਣ ਲਈ, ਅਨੇਕਾ ਨੌਜਵਾਨ ਮਾਰੇ ,ਅਤੇ ਮਰਞਾੲਏ
@sarbjitsandhu2531
@sarbjitsandhu2531 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@ranjitsaini8052
@ranjitsaini8052 2 жыл бұрын
Waheguru ji
@SimarpreetKaur-j6y
@SimarpreetKaur-j6y 26 күн бұрын
Bhai waryam Singh khapiawali was good and nice
@jagmeetsinghjagmeet1330
@jagmeetsinghjagmeet1330 2 жыл бұрын
Waheguru ji
@MandeepKaur-qx3vg
@MandeepKaur-qx3vg 2 жыл бұрын
waheguru ji 🙏🙏
@luckysharma5860
@luckysharma5860 Ай бұрын
ਜੋ 25 ਬੱਸ ਵਿਚੋ ਕੱਢ ਕੇ ਮਾਰ ਦੇਤਾ ਓਹਨਾ ਸਾਰਿਆ ਦਾ ਹੀ ਕਸੂਰ ਸੀ ਲੁੱਟੇਰਾ ਸੀ ਸਿੰਘ ਦੈ ਭਸ ਵਿਚ
@jashanlubana4598
@jashanlubana4598 2 жыл бұрын
ਵਾਹਿਗੁਰੂ ਜੀ
@manjinderkalsi7122
@manjinderkalsi7122 2 жыл бұрын
ਚੈਨਲ ਵਾਲੇ ਵੀਰਾਂ ਅੱਗੇ ਆਹੀ ਬੇਨਤੀ ਆ ਕੇ ਹੁਣ ਸਾਰੇ ਮੀਡੀਆ ਵਾਲੇ ਭਰਾਂ ਮਿਲ ਕੇ ਕੰਮ ਕਰੋ ਅਤੇ ਐਸੇ ਤਰਾਂ ਇਹਨਾ ਸ਼ਹੀਦ ਪਰਿਵਾਰਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ । ਬੇਸ਼ੱਕ ਤੁਸੀ ਇਹਨਾਂ ਨੂੰ ਇੱਕ ਰੁਪਈਆਂ ਨਾ ਦਿਓ, ਬੱਸ ਪੱਖੋਕੇ ਸਾਬ ਦੀ ਤਰਾਂ ਇਹਨਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ। ਬਾਕੀ ਜੇਹੜੇ ਪਰਿਵਾਰਾਂ ਨੂੰ ਲੋੜ ਹੈ ਓਹਨਾ ਪਰਿਵਾਰਾਂ ਦੀ ਮਦਦ ਪੱਖੋਕੇ ਸਾਬ ਆਪ ਹੀ ਕਰ ਦੇਣਗੇ
@rockingshivirockingshivi3440
@rockingshivirockingshivi3440 2 жыл бұрын
Rab kare police te TOUTEE DE PALASTIC DE KEEDE PEENH
@sadhusingh3109
@sadhusingh3109 2 жыл бұрын
ਵੀਰ ਢੈਪਈ ਪਿੰਡ ਦੀ ਨੈਹਰ ਤੇ ਟਾਲੀ ਦਾ ਰੁਖ ਸੀ ਓਸ ਦੇ ਨਾਲ ਬੰਨਕੇ ਸਹੀਂਦ ਕੀਤਾ ਗਿਆ।,ਸੰਗਤ ਪੁਰੇ ਪਿੰਡ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਤੇ ਬਾਬਾ ਜੁਗਿੰਦਰ ਸਿੰਘ ਜੀ ਆਇ ਸੀ ।ਅਤੇ ਚੋਦਰੀ ਵਾਲੇ ਪਿੰਡ ਵੀ ਪਾਠ ਦੇ ਭੋਗ ਪਾਏ ਸੀ ।ਵਰਿਆਮ ਸਿੰਘ ਦੀਆ ਫੋਟੋ ਬਹੁਤ ਘਰ ਘਰ ਲੱਗੀਆ ਸੀ ।ਮਾੜੀ ,ਤੇ ਹੋਰ ਪਿੰਡਾ ਚ ਵੀ ਪਾਠ ਕਰਵਾਏ ਸੀ ।ਤੇ ਨੈਹਰ ਤੇ ਵੀ ਪਾਠ ਆਰੰਭ ਕੀਤੇ ਸੀ ।ਜੈਤੋ ਦੇ ਇਲਾਕੇ ਵਿੱਚ ਵੀ ਪਿੰਡ ਪਿੰਡ ਪਾਠ ਕਰਵਾਏ ਗਏ ਸੀ ।ਓਸ ਸਮੇ ਪੁਲਸ ਦੀ ਦਹਿਸ਼ਤ ਬਹੁਤ ਸੀ ,ਨਜੈਜ ਝੂਠੇ ਮੁਕਾਬਲੇ ਕਰਵਾਏ ਗਏ ਬਹੁਤ। ਪੁਲਸ ਨੂੰ ਖੁਲ੍ਹ ਬਹੁਤ ਦਿੱਤੀ ਸੀ ।ਬਾਕੀ ਪੁਲਸ ਲਾਲਚੀ ਬਹੁਤ ਸੀ ।
@harmeetsingh771
@harmeetsingh771 2 жыл бұрын
ਇਹ ਕਹਾਣੀ ਸੁਣੀ ਤਾਂ ਪਤਾ ਲੱਗਾ ਨਹੀਂ ਤਾਂ ਸੋਚਦੇ ਸੀ ਕਿ ਪਤਾ ਨਹੀਂ ਕਿੱਥੇ ਗਿਆ ਵਰਿਆਮ ਸਿੰਘ ਦਾ ਪਰਿਵਾਰ ਪਰ ਇੱਕ ਚਪੇੜ ਹੀ ਕਹਿ ਸਕਦੇ ਹਾਂ ਸਿਆਸੀ ਤੇ ਅਖੌਤੀ ਧਾਰਮਿਕ ਲੀਡਰਾਂ ਦੇ ਆਪਣੇ ਪਰਿਵਾਰਾਂ ਨੂੰ ਸੈਟ ਕਰ ਲਿਆ ਖੂਹ ਚ ਜਾਣ ਯੋਧੇ
@harpreetkaur5022
@harpreetkaur5022 22 күн бұрын
ਦੋਨੋਂ ਸਰਦਾਰ ਹਨ ਬਹੁਤ ਸਿੰਘਾਂ ਦੇ ਮੁੰਡੇ ਵਾਲ ਵੀ ਕਤਲ ਕਰਵਾ ਕੇ ਫਿਰਦੇ ਹਨ
Как мы играем в игры 😂
00:20
МЯТНАЯ ФАНТА
Рет қаралды 3,3 МЛН
The Joker wanted to stand at the front, but unexpectedly was beaten up by Officer Rabbit
00:12
когда не обедаешь в школе // EVA mash
00:57
EVA mash
Рет қаралды 3,7 МЛН
Ozoda - Lada ( Official Music Video 2024 )
06:07
Ozoda
Рет қаралды 17 МЛН
Как мы играем в игры 😂
00:20
МЯТНАЯ ФАНТА
Рет қаралды 3,3 МЛН