No video

ਸ਼ਹੀਦ ਭਾਈ ਨਰਿੰਦਰ ਸਿੰਘ ਦੀ ਦਾਸਤਾਨ The story of Shaheed Bhai Narinder Singh

  Рет қаралды 169,836

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 439
@harmanpreetsingh856
@harmanpreetsingh856 2 жыл бұрын
ਪ੍ਰਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ 🙏
@jassimangatkermangatkermuk9404
@jassimangatkermangatkermuk9404 2 жыл бұрын
😭😭 ਬਹੁਤ ਦੁੱਖ ਲੱਗਿਆ ਸੁਣ ਕੇ ਮਾਤਾ ਜੀ ਨੂੰ ਸੁਣ ਕੇ
@HarminderSingh-zi5vg
@HarminderSingh-zi5vg 2 жыл бұрын
ਛੋਟੀ ਉਮਰ ਵਿਚ ਬੱਚੇ ਦੀ ਸ਼ਹਾਦਤ ਹੋ ਜਾਂਦੀ ਬਹੁਤ ਦੁਖ ਲੰਗਦਾ ਵੀਰ ਭਲੀ ਕਰੇ ਵਾਹਿਗੁਰੂ ਜੀ
@SherGill214
@SherGill214 2 жыл бұрын
ਪੱਖੋਕੇ ਜੀ ਤੁਸੀ ਕੌਮ ਲਈ ਬੁਹਤ ਵੱਡਾ ਕੰਮ ਕਰ ਰਹੇ ਹੋ,, ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ 🙏
@lakhadhaliwal7430
@lakhadhaliwal7430 2 жыл бұрын
Waheguru ji
@Mandeepsingh-rs5zh
@Mandeepsingh-rs5zh 2 жыл бұрын
ਵਾिਹਗੁਰੂ ਜੀ🙏🙏
@SherGill214
@SherGill214 2 жыл бұрын
ਕਿੰਨੀਆ ਭੋਲੀਆਂ ਤੇ ਮਸੂਮ ਨੇ ਸਾਡੀਆਂ ਮਾਵਾਂ ਫੇਰ ਵੀ ਏਨੇ ਵੱਡੇ ਦੁੱਖ ਓਹਨਾਂ ਦੇ ਹਿੱਸੇ ਹੀ ਕਿਓਂ ਆਏ ,,
@grewal5799
@grewal5799 2 жыл бұрын
ਸਹੀਦ ਭਾੲੀ ਨਰਿੰਦਰ ਸਿੰਘ ਨੂੰ ਕੋਟ ਕੋਟ ਪ੍ਣਾਮ ਞਾਹਿਗੁਰੂ ਪ੍ਞਾਰ ਤੇ ਮੇਹਰ ਭਰਿਅਾ ਹੱਥ ਰੱਖਣ 🙏🙏🙏🙏
@bollywoodandpollythikana2286
@bollywoodandpollythikana2286 2 жыл бұрын
Waheguru Ji ਕੀੜੇ ਪੈਣੇ ਇੰਨਾ ਪੁਲਿਸ ਵਾਲਿਆ ਦੇ
@harpreetkaur5022
@harpreetkaur5022 2 жыл бұрын
Ehna nu narka vich bi tha ni milni char yug lekha denege eh kamine
@Rajwinderkaur_1984
@Rajwinderkaur_1984 2 жыл бұрын
ਜਿੱਥੇ ਅਸੀਂ ਭਾਈ ਨਰਿੰਦਰ ਸਿੰਘ ਜੀ ਨੂੰ ਪ੍ਰਨਾਮ ਕਰਦੇ ਹਾਂ ਉਥੇ ਭਾਈ ਬਲਵਿੰਦਰ ਸਿੰਘ ਜੀ ਨੂੰ ਵੀ ਨਮਸਕਾਰ ਕਰਦੇ ਹਾਂ ਜੀ ।ਭਾਈ ਸਾਹਿਬ ਜੀ ਤੁਸੀਂ ਬਹੁਤ ਅਨਮੋਲ ਖਜਾਨਾ ਸਿੱਖੀ ਦਾ ਬੜੀ ਦਲੇਰੀ ਨਾਲ ਸੰਭਾਲ ਲਿਆ ਹੈ।
@jagdevdhaliwal4692
@jagdevdhaliwal4692 2 жыл бұрын
ਵੀਰ ਜੀ ਇਹ ਵੀਡੀਓ ਦਿਲ ਨੂੰ ਛੱਲਣੀ ਕਰਨ ਵਾਲੀ ਹੈ ਵੀਰ ਜੀ ਝੱਲ ਨਹੀਂ ਹੋ ਸਕਿਆ ਵਾਹਿਗੁਰੂ ਜੀ ਮਾਤਾ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ
@Naaa7171
@Naaa7171 2 жыл бұрын
=ltryript
@sarangjassi7216
@sarangjassi7216 2 жыл бұрын
Waheguru waheguru waheguru waheguru waheguru ⁰
@saravansinghsaravansingh4154
@saravansinghsaravansingh4154 2 жыл бұрын
ਵੀਰ।ਇਹ।ਟੇਮ।ਨੂ।ਯਾਦ।ਕਰਕੇ।ਦਿਲ।ਛੱਲਣੀ।ਤੈ।ਹੁੰਦੀ।ਹੈ।ਤੈ।ਬਾਦ। ਬਹੁਤ।ਮੰਨ।ਨੂ।ਦੁਖ।ਹੁੰਦਾ।ਹੈ।ਤੇ।ਛਿਕਵਾ।ਵੀ।ਹੁੰਦਾ।ਏ।ਇਹ।ਸਭ।ਜਾਣ।ਬੁਝ। ਪੁਲਿਸ।ਕਰਦੀ।ਰਹੀ। ਇਹਨਾਂ।ਸਮੈ।ਦੀ। ਸਰਕਾਰ।ਜੋ।ਸਾਡੇ। ਪੰਜਾਬ।ਦੀ।ਜਾਵਾਨੀ।ਦਾ।ਜਾਨ।ਬੁਝ।ਕੇ।ਘਾਣ। ਕੀਤਾ
@saravansinghsaravansingh4154
@saravansinghsaravansingh4154 2 жыл бұрын
ਵਾਹਿਗੁਰੂ।ਮਾਤਾ।ਨੂ।ਲੰਮੀ।ਉਮਰ।ਦੇਵੈ
@workhard2693
@workhard2693 2 жыл бұрын
Bhai ji kinna changa hunda agr tusi apne naam aggey SINGH lgaunde
@harman_vir
@harman_vir 2 жыл бұрын
ਏਨੀ ਛੋਟੇ ਉਮਰੇ ਹੱਥਾਂ ਚ ਰਫਲਾਂ ਕਿਹਨੇ ਫੜ੍ਹਾਤੀਆ ਪੰਜਾਬ ਦੀਆਂ ਕੰਧਾਂ ਕਿਹਨੇ ਹਲਾਤੀਆਂ 🙏
@gurindersingh5284
@gurindersingh5284 2 жыл бұрын
Gandiya sarkara ne..gande system ne..sarkara aaj v ohi kam krwona choundia
@sourav9574
@sourav9574 2 жыл бұрын
ਤਰਸ ਗਿਆ ਮਾਵਾਂ ਆਵਦੇ ਪੁੱਤਾਂ ਨੂੰ ਉਡੀਕ ਉਡੀਕ ਕੇ ਪਰ ਉਹੋ ਮਾ ਕਿੰਝ ਇਕ ਇਕ ਪਲ ਕੱਟ ਰਹੀ ਆ ਆਪਣੇ ਪੁੱਤਾਂ ਬਿਨਾਂ ਮਾਤਾ ਜੀ ਦੀ ਅੱਖ ਚੋ ਸਾਫ਼ ਦਿਸਦਾ 🙏
@akaur4533
@akaur4533 2 жыл бұрын
ਮਾਤਾ ਜੀ ਦੇ ਚਰਨਾ ਤੇ ਮੇਰਾ ਸਿਰ ਝੁਕਦਾ ਹੈ ਪਰਣਾਮ ਮਾਤਾ ਜੀ👏 ਜਦੋ ਖਾਲਸਾ ਰਾਜ ਆਉਣਾ ਹੈ ਤਾ ੲਿਹਨਾ ਸਿੰਘਾ ਸ਼ਹੀਦਾਂ ਦੀ ਫੌਜ ਹੋਣੀ ਹੈ ਸ਼ਹੀਦ ਅਮਰ ਹੁੰਦੇ ਹਨ ਉਹ ਆਉਂਦੇ ਜਾਂਦੇ ਰਹਿੰਦੇ ਹਨ ਉਹ ਜਰੂਰ ਆਉਣਗੇ 😭😭😭😭😭😭😭🙌
@sukhrehal9892
@sukhrehal9892 2 жыл бұрын
ਵੀਡੀਓ ਦੇਖਣੀ ਸ਼ੁਰੂ ਕਰੀ।ਹੰਝੂ ਵੀ ਸ਼ੁਰੂ ਹੋ ਗਏ। ਵਾਹਿਗੁਰੂ ਮਿਹਰ ਕਰੇ 🙏🙏🙏🙏
@rubywarn1481
@rubywarn1481 2 жыл бұрын
ਮਾਂ ਤੇਰੇ ਪੁੱਤ ਦੀ ਸ਼ਹੀਦੀ ਇੱਕ ਦਿਨ ਵਾਹਿਗੁਰੂ ਜਰੂਰ ਲੇਖੇ ਲਾਉ 🙏 ਸਿਜਦਾ ਤੇਰੀ ਕੁਰਬਾਨੀ ਨੂੰ
@sartajkhaira7794
@sartajkhaira7794 2 жыл бұрын
ਕੌਟ ਕੌਟ ਪ੍ਨਾਮ ਮਹਾਨ ਸੂਰਬੀਰ ਯੌਧੇ ਨੂੰ ਭਾੲੀ ਨਰਿੰਦਰ ਸਿੰਘ ਜੀ ਨੂੰ
@sagarsagarbal4799
@sagarsagarbal4799 2 жыл бұрын
Waheguru ji
@GurmukhSingh-jb5tx
@GurmukhSingh-jb5tx 2 жыл бұрын
ਸਿੰਘਾਂ ਦੀਆਂ ਸ਼ਹਾਦਤਾਂ ਬਾਰੇ ਸੁਨਣਾ ਹੀ ਬੜਾ ਅਉਖਾ ਹੈ ਜਿਨ੍ਹਾਂ ਤੇ ਐਨਾਂ ਜੁਲਮ ਹੋਇਆ ਵਾਹਿਗੁਰੂ ਤੂਹੀ, ਤੂੰ
@kuldeepsinghriar0425
@kuldeepsinghriar0425 2 жыл бұрын
🙏 ਵਾਹਿਗੁਰੂ ਜੀ 🙏ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
@sukhdeepkaur9555
@sukhdeepkaur9555 2 жыл бұрын
ਸ਼ਹੀਦ ਭਾਈ ਨਰਿੰਦਰ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ।
@sarangjassi7216
@sarangjassi7216 2 жыл бұрын
Waheguru Mehar Karo ❤️ sade kol ta ਸੁਣਿਆ ਨਈ ਜਾਂਦਾ ਤੇ ਇਹਨਾ ਨੇ ਅਖੀ ਦੇਖ ਕੇ ਸਹ ਕੀਤਾ ਏ
@PargatSingh-dl5me
@PargatSingh-dl5me 2 жыл бұрын
ਵੀਰ ਬਲਵਿੰਦਰ ਸਿੰਘ ਜੀ, ਭੋਲਾ ਘਨੌਰੀ ਤਾਂ ਬਹੁਤ ਬਹੁਤ ਵੱਡਾ ਖਾੜਕੂ ਸਿੰਘ ਸੀ ਮਾਲਵੇ ਦਾ । ਸੀ ਆਰ ਪੀ, ਵਾਲੇ ਚੌਲ਼ ਬੜਾ ਡਰਦੇ ਸੀ ਭੋਲੇ ਤੋਂ , ਨੱਬੇ ਦੇ ਏੜ ਗੇੜ ਚ ਸੰਗਰੂਰ ਬਰਨਾਲਾ ਲੁਧਿਆਣਾ ਜ਼ਿਲ੍ਹੇ ਚ ਭੌਲੇ ਦੀ ਬਹਾਦਰੀ ਦੇ ਕਿੱਸੇ ਆਮ ਹੀ ਸੁਣੇ ਸੁਣਾਏ ਜਾਂਦੇ ਸਨ , ਇੰਝ ਕਹਿ ਲਵੋ ਬ਼ਈ ਚਾਰ ਪੰਜ ਜ਼ਿਲਿਆਂ ਚ ਭੋਲੇ ਘਨੌਰੀ ਦਾ ਸਤਿਕਾਰ ਸੀ ,
@user-fh5tr3mq3p
@user-fh5tr3mq3p 2 жыл бұрын
ਪਿੰਡ ਪਿੰਡ ਪੰਜਾਬ ਦੇ ਟਾਓਟ ਮੁੱਖਬਰਾ ਦੀਆ ਲਿਸਟਾ ਪਿੰਡ ਦੇ ਗੁਰਦਵਾਰਿਆ ਚ ਲਗਾਈਆ ਜਾਣ ਤਾ ਜੋ ਆਓਣ ਵਾਲੀਆ ਪੀੜੀਆ ਨੂੰ ਖੱਤਰੇ ਦੇ ਸਾਈਰਣ ਬਾਰੇ ਚਾਨਣਾ ਪਾਇਆ ਜਾਵੇ
@balvirsingh8842
@balvirsingh8842 2 жыл бұрын
waheguru ji
@oxtv6962
@oxtv6962 2 жыл бұрын
Shi gll a
@rajdeepsingh3897
@rajdeepsingh3897 2 жыл бұрын
🙏🙏😰😰😰😰😰
@GagandeepSingh-bc9fw
@GagandeepSingh-bc9fw 2 жыл бұрын
Sahi gal hai veer ji ik mohim chalaoni chahide hai, har pind wich atleast 5 singhs apna farz samjan te listan banaoun tautan diya , te gurdware wich lagwaun so they get recognised by new generation what they done to kaum shaheedan diyan lists n gadaara diyan lists should be in every village gurdware, is naal ik tan sahi gintee mille gee , waheguru ji mehar karo
@garmalsingh4181
@garmalsingh4181 2 жыл бұрын
Sab to bade gadar ta mantry bane bethe han panth kahtre ch vota de najdeek ja ke a janda hae bahe mere es lae touta da v sab nu pta hae touta nu ta apa kurseya de ke nevajeya hae veero mereo
@JagsirSingh-sq6ur
@JagsirSingh-sq6ur 2 жыл бұрын
ਵਾਹਿਗੁਰੂ ਜੀ ਧੰਨ ਹੋ ਮਾਤਾ ਜੀ ਤੁਹਾਡੀ ਕੁੱਖ ਸੁਲੱਖਣੀ ਹੋਈ ਇਹੋ ਜਿਹੇ ਯੋਧੇ ਨੂੰ ਜਨਮ ਦਿੱਤਾ
@bajsinghpannu
@bajsinghpannu 2 жыл бұрын
ਪੁਲਿਸ ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਇਹਨਾਂ ਕੋਲ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ।
@GagandeepSingh-bc9fw
@GagandeepSingh-bc9fw 2 жыл бұрын
You can't say that to everyone in the Punjab police dont forget bhai dilawar SINGH don't forget bhai Rajoana SINGH
@grewal7229
@grewal7229 2 жыл бұрын
@@GagandeepSingh-bc9fw only two other name please????
@inderjitsingh5978
@inderjitsingh5978 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ
@devball9179
@devball9179 2 жыл бұрын
ਸ਼ਹੀਦ ਭਾਈ ਨਰਿੰਦਰ ਸਿੰਘ ਜ਼ਿੰਦਾਬਾਦ
@nurmitke9324
@nurmitke9324 2 жыл бұрын
ਮਾਪਿਆਂ ਨੂੰ ਵੇਖ ਕੇ ਰੁਹ ਅੰਦਰ ਤੱਕ ਝੰਜੋੜੀ ਜਾਂਦੀ ਸਿੱਖੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕੀ ਭਾਵੇਂ ਸਿਘਾਂ ਨੇ 95, ਤੱਕ ਵਾਹ ਲਾਈ, ਪਰ ਕਮੇਟੀਆਂ ਜਥੇਬੰਦੀਆਂ ਨੇ ਕੋਈ ਸਾਥ ਨਹੀਂ ਦਿੱਤਾ
@rajindersinghrajindersingh1216
@rajindersinghrajindersingh1216 2 жыл бұрын
ਇਹਦੇ ਚ ਸੰਨਤਾ ਨੂ ਨਾ ਨੀਮਾ ਦਿਖਾ ਸੱਮਜੀਆ ਹੱਜੈ ਆਸੀ ਹੇਗੈਆ
@rajindersinghrajindersingh1216
@rajindersinghrajindersingh1216 2 жыл бұрын
ਇਹ ਵਾਦਲਾ ਮੱਗਰ ਲੱਗਗੱਏ ਜੂਠਾ ਨੂੰ ਅੱਸੀ ਮੂਹਨੀ ਲਾਉਦੈ
@nexion5144
@nexion5144 2 жыл бұрын
ਜੁਲਮ ਤਾ िਸॅਖਾ ਤੇ ਕਾਂਗਰਸ਼ ਦੇ ਰਾਜ िਵਚ ਹੀ ਢਾਏ ਗਏ ਸਨ
@surajgadge7418
@surajgadge7418 2 жыл бұрын
@@nexion5144 congress BJP kalli choran nee mill kee golden temple pee humla karwaea RSS bhi nall c lal kisan advani dee book parr leoo kee indra tohh humla nahi krwana cahundi c humne RSS nee dwab paa kee humla karwaea RSS 1984 kee danga karane mee bhi congress kee saath thiii
@MrSingh-dc1xk
@MrSingh-dc1xk 2 жыл бұрын
@@nexion5144 hai sahi gal salla bachane nhi koi Rss ya Congress wala politician time anne doo
@maansingh1387
@maansingh1387 2 жыл бұрын
ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਅਾ ਹੱਥ ਰੱਖੀ 🙏🙏
@munawarawasi2630
@munawarawasi2630 2 жыл бұрын
Love 💕 from Pakistan Punjab.punjab day shaheedan non Salam.
@inderdeepsandhu3277
@inderdeepsandhu3277 2 жыл бұрын
Veer g no send kro apna
@MrSingh-dc1xk
@MrSingh-dc1xk 2 жыл бұрын
No. Send karo ji apna guns pakistan tho lena aa kuch information chaiye di plz
@GagandeepSingh-bc9fw
@GagandeepSingh-bc9fw 2 жыл бұрын
Veera pakistan ton Kyon gin lainy hai ? India wich UP ton mil jandi hai bro
@MrSingh-dc1xk
@MrSingh-dc1xk 2 жыл бұрын
@@GagandeepSingh-bc9fw mai u.p india toh hee aa par katta katte ta milde veer ji hor pistal 9mm ya fir revolver warga asla nhi milya kitho
@baljitratol2981
@baljitratol2981 2 жыл бұрын
ਸਾਨੂੰ ਮਾਣ ਹੈ ਸਾਡੇ ਸਿੰਘ ਸ਼ਹੀਦ ਸੂਰਮਿਆਂ ਤੇ 🙏🙏
@sukhvir8886
@sukhvir8886 2 жыл бұрын
ਏਦਾਂ ਦੇ ਪੁਲੀਸ ਵਾਲਿਆਂ ਦੀ ਗੰਦੀ ਕਰਤੂਤ । ਮਾਂ ਦਾ ਦੁੱਖ ਸੁਣ ਕੇ ਬੋਹੁਤ ਦੁੱਖ ਹੁੰਦਾ ਹੈ 😭😭🙏🙏
@inderdeepsandhu3277
@inderdeepsandhu3277 2 жыл бұрын
ਮੇਰਾ ਜਨਮ ਵੀ ਸਾਲ 1978 ਦਾ ਹੈ ਮੈ ਸਾਲ 1992 ਵਿੱਚ 9ਵੀ ਕਲਾਸ ਵਿਚ ਸੀ
@GurwinderSingh-ic8fx
@GurwinderSingh-ic8fx 2 жыл бұрын
ਮੇਰਾ ਜਨਮ ਵੀ78, ਦਾ
@simranjitkaurbajwa3265
@simranjitkaurbajwa3265 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹
@virbalsingh726
@virbalsingh726 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@harpreetbains9723
@harpreetbains9723 2 жыл бұрын
ਮਾਨ ਹੁੰਦਾ ਸ਼ਹੀਦ ਸਿੰਘਾ ਤੇ ਪਰ ਸ਼ਹੀਦ ਪਰਿਵਾਰ ਦੀ ਬਾਂਹ ਕੋਈ ਨੀ ਫੜ ਦਾ ਮੇਰੇ ਦਾਦਾ ਜੀ ਵੀ ਸ਼ਹੀਦ ਹੋਏ ਪਰ ਸਾਡੇ ਤੱਕ ਕੋਈ ਨੀ ਆਇਆ
@harpreetbains9723
@harpreetbains9723 2 жыл бұрын
@@hsdhand797 ਵੀਰ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਪਿੰਡ ਨੰਗਲ ਕਲਾਂ ਮਾਹਿਲਪੁਰ। ਹੁਸ਼ਿਆਰਪੁਰ
@GagandeepSingh-bc9fw
@GagandeepSingh-bc9fw 2 жыл бұрын
Veer ji why we expecting help ? Nobody put a gun on your grand dads forehead to join n get shaheed ,sangarsh wich kurbaniya deniya pendia so stop moaning about it that no one cares about your family stand up work hard n do care for your own family m8
@harpreetbains9723
@harpreetbains9723 2 жыл бұрын
@@GagandeepSingh-bc9fw vir ji j sanu paise cahide hunde ta hn nu bhot ekthhe kr lainde na sanu cahide a paise rabb di Kirpa nal roti pani chli jnda bs supna k koi kite vdiaa County behj de waheguru di kirpa nal thodr bhot jehde jode a oh la vi dwa ge ksie de sir te ni jna na kise to Mange ajj tk na mangi eh smje tuc m km ch ykin rkh da mangn ch ni nale khnde tuc kise ne age ni kita goli khan li ajeo kde indbox ch dsdu kive ki hoya c vere smje mnu ta keh ta tuc eda jehde lok sade warge shaheed parviara de na te paise kha ge ohna nu ta kise ne ni puchna so hn j tuc rply krna hoya ta kirpa kr k punjabi ch kreo🙏🙏🙏
@harpreetbains9723
@harpreetbains9723 2 жыл бұрын
@@GagandeepSingh-bc9fw m j likhya k bahh ni fdi ehda mtlb eh ni k paise cahide sanu vere🙏🙏🙏bhot Vdiaa cmt kita tuc k kise ne agge ni kita ohna nu ohna ne apni jan di prwah na krde hoye ਸ੍ਰੀ ਗੁਰੂ ਗ੍ਰੰਥ ਸਾਹਿਬ ਨੀ ਛੱਡਿਆ nal de singh keh hte c ohna nu uthh jo oh ni uthe eh pyar hnda guru nal man hnda yd ajj koi nal da singh milda te dsda koi man hnda🙏🙏🙏
@harpreetbains9723
@harpreetbains9723 2 жыл бұрын
@@GagandeepSingh-bc9fw bki tuc last ch jo gal khi oh bhot vdiaa lggi km kr k kha re a bs hard work hi kri da vere hr ik de supne hunde samu koi paise ni chaide bs koi bhar kd de bs apni mehnt nl m apni ma peo nu hor vi vdiaa life de Ska
@punjab_singh3253
@punjab_singh3253 2 жыл бұрын
ਗੁਰੂ ਨਾਨਕ ਦੇਵ ਜੀ ਇਹਨਾਂ ਪੁਲਿਸ ਵਾਲੇ ਦੇ ਕੀੜੇ ਪਿਹਣ
@rajdehlon538
@rajdehlon538 2 жыл бұрын
Schi dilon salute ah meri bebe te ehde munde nu waheguru apne Chrna ch jgh dve waheguru
@GurmukhSingh-jb5tx
@GurmukhSingh-jb5tx 2 жыл бұрын
ਸਰਕਾਰ ਦੀਆਂ ਧੱਕੇਸ਼ਾਹੀ ਆ ਨੇ ਜੇ ੪੭ਵੇਲੇ, ਗ਼ਲਤੀ ਨਾ ਹੁੰਦੀ ਤਾਂ ਆ ਦਿਨ ਨਾ ਵੇਖਨੇ ਪੈਂਦੇ ਆਪਣਾਂ ਘਰ ਆਪਣਾ ਦੇਸ਼ ਹੁੰਦਾ ਨਾਂ ਪੰਜਾਬ ਦਾ ਐਨਾ ਵੱਡਾ ਨੁਕਸਾਨ ਨਾ ਪੂਰਾ ਹੋਣ ਵਾਲ਼ਾ ਹੁੰਦਾ
@narinder.singh.nama.9582
@narinder.singh.nama.9582 2 жыл бұрын
Dhanwad Eh Jehiyan Mavan Da Eh Jeha Sona Varga Munda Sheheed Hoya Jhalya
@sahadapotradonali2370
@sahadapotradonali2370 2 жыл бұрын
Mata kina vadda dil tera rab tanu hosla bakshe
@gurmukhsingh6126
@gurmukhsingh6126 2 жыл бұрын
ਵਾਹਿਗੁਰੂ ਜੀ
@amanpreetsinghhhsingh9712
@amanpreetsinghhhsingh9712 2 жыл бұрын
Waheguru
@JagtarSingh-hf4ck
@JagtarSingh-hf4ck 2 жыл бұрын
ਪ੍ਰਨਾਮ ਸ਼ਹੀਦਾਂ ਨੂੰ ਜਿਹੜੇ ਵਾਰ ਗੲੇ ਜ਼ਿੰਦਗਾਨੀ ਧੰਨ ਧੰਨ ਭਾਈ ਨਰਿੰਦਰ ਸਿੰਘ ਜੀ ਸ਼ਹੀਦ ਭਝੰਗੀ
@balkarsingh-nn5le
@balkarsingh-nn5le 2 жыл бұрын
Very very good verji 👍❤️🙏🙏
@bajsinghpannu
@bajsinghpannu 2 жыл бұрын
ਸਾਡੀ ਕੌਮ ਵਿੱਚ ਗੱਦਾਰ ਜ਼ਿਆਦਾ ਪੈਦਾ ਹੋ ਗਏ।
@singhjaswinder1517
@singhjaswinder1517 2 жыл бұрын
Khatam kardo fir veer ji
@warriorclan543
@warriorclan543 2 жыл бұрын
@@singhjaswinder1517 84 ch sikha ne hi sikha nu mareya si sant ji ne b ehi keha c
@lakha2227
@lakha2227 2 жыл бұрын
@@singhjaswinder1517 kra gy veer koina kirpa waheguru kry
@GagandeepSingh-bc9fw
@GagandeepSingh-bc9fw 2 жыл бұрын
@@singhjaswinder1517 why you telling anyone else to finish the gadaars why can't you do it? Please stop expecting someone else to do the job har ik nu apna farz pashananna chahida, don't make your mentality like kharkhu gwandi de ghar born howe te tuhade haq layi fight kare eh tan aap larna pena veerji
@prabhjotsingh6269
@prabhjotsingh6269 2 жыл бұрын
Jinne soorme oddon vaddh ke mukhbar sarkari ne 💯
@gazgaz6737
@gazgaz6737 2 жыл бұрын
ਧਰਮੀ ਸ਼ੇਰ ਜਿਨਾਂ ਜਿੰਦੜੀ ਧਰਮ ਤੇ ਵਾਰੀ ।
@bajsinghpannu
@bajsinghpannu 2 жыл бұрын
ਡੁੱਬ ਕਿ ਮਰ ਜੋ ਬੇਸ਼ਰਮੋ ਪੁਲਿਸ ਵਾਲਿਓ।
@najedarsig9357
@najedarsig9357 2 жыл бұрын
ਵਾਹਿਗੁਰੂ ਜੀ🙏🙏
@gurpreetgill8922
@gurpreetgill8922 2 жыл бұрын
Waheguru Ji parnam Saheeda nu
@SurinderSingh-wk8gr
@SurinderSingh-wk8gr 2 жыл бұрын
Wahegureji shik kom ne bhut dukh deakhe ne 😭😭😭😭te bhut dukh eann mammaa ne deakhe ne jenna nu ajj v insaff ni millaaa wahegureji never forgot 1884🙏🙏🙏🙏🙏🙏
@SurinderSingh-wk8gr
@SurinderSingh-wk8gr 2 жыл бұрын
1984🙏🙏🙏🙏
@GagandeepSingh-bc9fw
@GagandeepSingh-bc9fw 2 жыл бұрын
Its 1984 not 1884
@azadpanjaabsingh8536
@azadpanjaabsingh8536 2 жыл бұрын
Waheguru Waheguru Waheguru Waheguru Waheguru ji 🙏🙏
@balwantchahal3665
@balwantchahal3665 2 жыл бұрын
Good job 👍
@armanjotsandhu7215
@armanjotsandhu7215 2 жыл бұрын
Waheguru gi kirpa kro priwar te🙏🙏
@user-fx6kt9ll6w
@user-fx6kt9ll6w 2 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ Khalisthan zindabad
@worldtrendingshorts2582
@worldtrendingshorts2582 2 жыл бұрын
Veer g salute a tenu
@mannusandhu3637
@mannusandhu3637 2 жыл бұрын
Waheguru ji mehar kro sbb te 🙏🙏 Mrrr sbb ne jaana waheguru ji 🙏 🙏 J eh sare Singh Kaum lyi kuj krr k gye aww taa hi Aaj apa yaad krr rhhe aww Sant Jarnail Singh bhinderawala Zindabad
@dharampalsingh7824
@dharampalsingh7824 2 жыл бұрын
ਪ੍ਰਨਾਮ‌ ਸ਼ਹੀਦਾ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਲਾਈ ਵਾਰੀ
@gopyjkgopyjk4159
@gopyjkgopyjk4159 2 жыл бұрын
ਵਾਹਿਗੁਰੂ ਜੀ ਪੱਖੋਕੇ ਸਾਹਿਬ ਜੀ ਦੀ ਉਮਰ ਲੰਮੀ ਕਰਓ!!ਦੁਨੀਆ ਵਿਚ ਮਾ ਬਾਪ ਰੁਲਦੇ ਵੇਖੇ ਆ! ਪਰ ਵੀਰ ਜੀ ! ਅੱਜ ਦੇ ਜਮਾਨੇ ਵਿਚ ਵੀ ਲੱਖਾ ਮਾਵਾ ਬਜੁਰਗਾ ਦੇ ਸਹਾਰਾ ਨੇ !! ਵਾਹਿਗੁਰੂ ਵੀਰ ਜੀ ਤੇ ਪਰਵਾਰ ਮਿਹਰ ਕਰਨ ਜੀ !
@KuldeepSingh-nx2kn
@KuldeepSingh-nx2kn 2 жыл бұрын
Waheguru ji mata ji te mehar da hath rkho .
@garrybajwa5048
@garrybajwa5048 2 жыл бұрын
Waheguru ji.. sher putt jame maa ne...
@jhandasinghgurna
@jhandasinghgurna 2 жыл бұрын
Waheguru ji eh mata ji nu tandurust rakho mata ji nal bahut mada hoiaa waheguru ji
@FaraattaTv
@FaraattaTv 2 жыл бұрын
Mata ji twade charna ch croran bar namskar , Mata ji sher putt c kaum lyi Shaheed ho gye ,
@hardeepdhami9426
@hardeepdhami9426 2 жыл бұрын
Sidak sadiya maavaa da ,, salute aa mata g nu
@sandipthind2077
@sandipthind2077 2 жыл бұрын
Satnam Sri waheguru
@luigidepiano3280
@luigidepiano3280 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagbirsinghjagbirsingh1771
@jagbirsinghjagbirsingh1771 2 жыл бұрын
Waheguru ji mahar kare ga
@gurshibbhullar4930
@gurshibbhullar4930 2 жыл бұрын
ਪੁਲਿਸ ਅੱਜ ਵੀ ਓਹੀ ਕਰ ਰਹੀ ਹੈ ਜੈਪਾਲ ਹੋਵੇ ਜਾ ਵਿੱਕੀ ਜਾ ਸੁੱਖਾ ਕਾਲਵਾ ਅੱਜ ਵੀ ਝੂਠੇ ਮੁਕਾਬਲੇ ਹੋ ਰਹੇ ਨੇ
@jatindertoor4536
@jatindertoor4536 Жыл бұрын
ਮੇਰਾ ਸਿਰ ਚੁੱਕਦਾ ਮਾਤਾ ਜੀ ਦੇ ਚਰਨਾਂ ਚ .....🙏
@chaptigamer4249
@chaptigamer4249 2 жыл бұрын
Waheguru. Je. Waheguru. Je. Waheguru. Je. Waheguru. Je. Waheguru. Je
@SandeepSingh-0009
@SandeepSingh-0009 2 жыл бұрын
Waheguru ji
@virbalsingh726
@virbalsingh726 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਆ ਮਾਂ
@gazgaz6737
@gazgaz6737 2 жыл бұрын
ਸਮਾਂ ਪੈਣ ਤੇ ਖੂਨ ਦਾ ਇੱਕ ਇੱਕ ਕਤਰਾ ਧਰਮ ਤੇ ਵਾਰ ਦਿਆਂਗੇ ।
@Jassmann5459
@Jassmann5459 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
@MandeepSingh-hc1hz
@MandeepSingh-hc1hz 2 жыл бұрын
Waheguru mehar kre
@singhsaan8735
@singhsaan8735 2 жыл бұрын
🙏ਵਾਹਿਗੁਰੂ ਜੀ 🙏
@jagtarsingh5341
@jagtarsingh5341 2 жыл бұрын
Waheguru.g
@harjindersinghdhaliwal3977
@harjindersinghdhaliwal3977 2 жыл бұрын
Khailistan jindabad
@jattztube6416
@jattztube6416 2 жыл бұрын
😭😭😭 ਸਰਕਾਰੇ ਬਦਲੇ ਲਵਾਂਗੇ 😭😭😭
@singhjaswinder1517
@singhjaswinder1517 2 жыл бұрын
You are lucky that you are the Shaheed of Khalsa Panth. I never got a chance
@GagandeepSingh-bc9fw
@GagandeepSingh-bc9fw 2 жыл бұрын
It's not too late there isn't any time frame to do anything for your panth ,par sachet dilon
@jeetabinning350
@jeetabinning350 Жыл бұрын
Waheguru ji🙏🏼🙏🏼🙏🏼🙏🏼🙏🏼🌹🌹🌹🌹🌹❤💖💓
@SinghSaab-mj2wf
@SinghSaab-mj2wf 2 жыл бұрын
Wahe guru ji
@karamjits1614
@karamjits1614 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@junjiito6619
@junjiito6619 2 жыл бұрын
Karlo pehnchodha bharat mata dee jai, haal Khalistan
@BaldevSingh-if3bw
@BaldevSingh-if3bw 2 жыл бұрын
Parnaam shaheeda nu
@GurwinderSingh-ic8fx
@GurwinderSingh-ic8fx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetSingh-re4kq
@GurpreetSingh-re4kq 2 жыл бұрын
Waheguru,ji
@rampalsingh5046
@rampalsingh5046 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@daljeetsinghdhaliwal3575
@daljeetsinghdhaliwal3575 2 жыл бұрын
Waheguru ji waheguru
@allinone-mb2my
@allinone-mb2my 2 жыл бұрын
Wahegurur ji😩🙏🙏
@KartarSingh-es8mo
@KartarSingh-es8mo 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 😔😔
@punjabdigallnewspunjabdiga3157
@punjabdigallnewspunjabdiga3157 2 жыл бұрын
Waheguru Waheguru mehar kari
@gurnamsingh1404
@gurnamsingh1404 2 жыл бұрын
ਪੰਜਾਬ ਦੇ ਬੱਬਰ ਸ਼ੇਰ
@dalwinderkhehra449
@dalwinderkhehra449 2 жыл бұрын
Satnam Waheguru g
@anuragmishra8853
@anuragmishra8853 2 жыл бұрын
Aj v police aundi aa mtlab police jalim aw koi v hove sb eko varge lgan lag gye t sade punjabi army wale apni vardi nu pyar kri jande aw pr apne dhram wal dekhya tak nahi bot dil dukhda bot jada mada kita
@jattvadh3103
@jattvadh3103 2 жыл бұрын
Sikh kdi kisi kolo nai harea ae jdo vi sikh mrea apnea hi htho mrea ae sattnam shri waheguru jii
@sardarjichannel8402
@sardarjichannel8402 2 жыл бұрын
Waheguru ji 🙏
@allahbukhsh3576
@allahbukhsh3576 2 жыл бұрын
Very Sad. May his soul rest in peace. Sheikh Allah Bukhsh judge( Retired). Punjab Pakistan
@neenadeol8401
@neenadeol8401 2 жыл бұрын
Waheguru ji satnam ji
@user-fx6kt9ll6w
@user-fx6kt9ll6w 2 жыл бұрын
ਝੂਲਦੇ ਨਿਸਾਨ ਰਹਿਣ ਪੰਥ ਮਹਾਰਾਜ ਕੇ
@GaganKumar-my5vn
@GaganKumar-my5vn 2 жыл бұрын
Waheguru ji waheguru ji
@GagandeepSingh-qy9tp
@GagandeepSingh-qy9tp 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kiranseth3117
@kiranseth3117 2 жыл бұрын
Weheguru Ji
@PreetSingh-qo5hf
@PreetSingh-qo5hf 2 жыл бұрын
waheguru ji mehr kreo ji
When you discover a family secret
00:59
im_siowei
Рет қаралды 24 МЛН
Hafiz Saeed Raza Barvi New Bayan 2024 03231978534
1:27:02
Allama Hafiz Saeed Raza Barvi
Рет қаралды 4
Disappearance of Subhas Chandra Bose- IIT Kanpur
3:21:40
IIT Kanpur
Рет қаралды 341 М.