MLA ਗੁਰਲਾਲ ਘਨੌਰ ਦੇ ਮੁੰਡੇ ਨੂੰ ਜਿਤਾਉਣ ਲਈ, ਆਮ ਘਰ ਦੇ ਬੱਚੇ ਨਾਲ਼ ਸ਼ਰੇਆਮ ਧੱਕਾ!

  Рет қаралды 63,749

Rozana Lok Naad TV

Rozana Lok Naad TV

Күн бұрын

Пікірлер: 393
@sidhut806
@sidhut806 Күн бұрын
ਪੱਤਰਕਾਰ ਵੀਰ ਸਿੱਧੂ ਜੀ ਦਾ ਬਹੁਤ ਧੰਨਵਾਦ ਜੀ ਇਹ ਪੰਜਾਬ ਦਾ ਬੱਬਰ ਸ਼ੇਰ ਪੱਤਰਕਾਰ ਹੈਂ
@cherrychabba5802
@cherrychabba5802 Күн бұрын
Thax ਪੱਤਰਕਾਰ ਵੀਰ ਦਾ ਜਿਸਨੇ ਸਚਾਈ ਦਾ ਸਾਹਮਣੇ ਲਿਆਉਂਦੀ
@Dharmpreetfanpage
@Dharmpreetfanpage Күн бұрын
ਪੱਤਰਕਾਰ ਵੀਰ ਨੇ ਸਵਾਰਕੇ ਰੇਲ ਬਣਾਈ ਨਕੰਮੀ ਸਰਕਾਰ ਦੀਆ ਭੇਡਾ ਦੀ
@s_h_o_n_k_i_m_u_n_d_e
@s_h_o_n_k_i_m_u_n_d_e Күн бұрын
bilkul sahi gal aa
@Kingdom_of_Sikhism
@Kingdom_of_Sikhism Күн бұрын
ਬਹੁਤ ਵਧੀਆ ਪੱਤਰਕਾਰ।। ਝਾੜੂ ਵਾਲੇ ਤਾਂ ਨਿਕੰਮੇ ਆ ਨਿਕੰਮੀ ਪਾਰਟੀ। ਜਵਾਕਾ ਨਾਲ ਧੱਕਾ ਕਰਨ ਪਗ ਗਏ
@KuldeepSingh-oh2mr
@KuldeepSingh-oh2mr Күн бұрын
ਇਹਨਾਂ ਬੰਦਿਆਂ ਕਰਕੇ ਗੇਮਾਂ ਦਾ ਵਿਨਾਸ਼ ਹੋਇਆ ਜੀ ਧੰਨਵਾਦ ਪਤਾਰਕਾਰ ਵੀਰ ਦਾ
@sanghamusicpoint
@sanghamusicpoint Күн бұрын
ਪੱਤਰਕਾਰ ਵੀਰ ਬਹੁਤ ਵਧੀਆ
@piarasingh7405
@piarasingh7405 Күн бұрын
ਸਿੱਧੂ ਸਾਹਿਬ ਧਾਕੜ ਜਰਨਲਿਸਟ ਹਨ ਇਹ ਦਬਣ ਵਾਲੇ ਨਹੀਂ ਹਨ। ਇਹ ਤੁਹਾਡੀ ਤੇ ਤੁਹਾਡੀ ਸਰਕਾਰ ਦੀ ਮੰਜੀ ਠੋਕਣ ਵਾਲੇ ਨੇ। ਸਿੱਧੂ ਸਾਹਿਬ ਖਿੱਚ ਕੇ ਰੱਖੋ ਆਮ ਜਨਤਾ ਤੁਹਾਡੇ ਨਾਲ ਹੈ।
@daljitsingh-xb6bg
@daljitsingh-xb6bg Күн бұрын
ਸਿੱਧੂ ਸਾਬ੍ਹ ਮਾਣ ਹੈ ਤੁਹਾਡੇ ਤੇ। ਵਾਹਿਗੁਰੂ ਜੀ ਆਪ ਨੂੰ ਸਦਾ ਚੜਦ੍ਹੀਕਲਾ ਵਿੱਚ ਰੱਖਣ।❤
@barjinderpalsingh6035
@barjinderpalsingh6035 Күн бұрын
ਸ਼ੇਰੇ ਖੁੱਬਣ ਦਾ ਪਿਤਾ ਕਹਿੰਦਾ ਸੀ ਜੇ ਪ੍ਗਟ ਸਿੰਘ ਖੇਡ ਡਾਇਰੈਕਟਰ ਧੱਕਾ ਨਾ ਕਰਦਾ ਤਾਂ ਮੇਰਾ ਪੁੱਤ ਮੇਰੇ ਕੋਲ ਹੁੰਦਾ, ਬਹੁਤ ਦੁੱਖ ਲੱਗਦਾ ਸੁਣ ਕੇ
@rajwinderjal3019
@rajwinderjal3019 Күн бұрын
ਸਹੀ ਗੱਲ ਆ ਵੀਰ ਇਹ ਚਵਲ ਲੋਕ ਹੀ ਨੌਜਵਾਨਾਂ ਨੂੰ ਗਲਤ ਰਾਸਤੇ ਤੋਰਦੇ ਆ।
@sanjugautam7793
@sanjugautam7793 23 сағат бұрын
Eh choar na vir Gurlal khud sportes men hai oh munda open chalange kar gya hun ta Gurlal nu khud apna munda nal ess munda de kusti karwani chidi hai nhi ta eh b sports men kahada chabal he hai Gurlal
@AmanDeep-nh3yq
@AmanDeep-nh3yq Күн бұрын
ਪਤਰਕਾਰ ਵੀਰ ਜਿਉਂਦਾ ਰਹਿ ਬਾਈ ਪੂਰੀ ਜੁਅਰਤ ਦਿਖਾਈ
@Uniqueguri
@Uniqueguri Күн бұрын
ਪੱਤਰਕਾਰ ਬਾਈ ਬਹੁਤ ਵਧੀਆ, ਕਮਜੋਰ ਬੰਦੇ ਲਈ ਖੜਨ ਲਈ🙏🙏🙏
@SSwarvalSingh-se3ib
@SSwarvalSingh-se3ib Күн бұрын
ਪਤਰਕਾਰ ਸਹਿਬ ਇਨਾ ਦੀ ਤਸਲੀ ਕਰਵਾਊ ਧਕਾ ਕਰਨ ਵਾਲੀਆ ਨਾਲ
@sanjeevgautam1133
@sanjeevgautam1133 Күн бұрын
ਹੱਕ ਪਰਾਇਆਂ ਨਾਨਕਾ ਉਸ ਸੂਅਰ ਉਸ ਗਾਏ
@VeerSingh-c4d
@VeerSingh-c4d Күн бұрын
ਝਾੜੂ ਪੋਚਾ ਪਾਰਟੀ ਨੇ ਵਾਕਿਆ ਹੀ ਬਦਲਾ ਲਿਆ ਹੈ ਲੋਕਾਂ ਤੋਂ
@sarbjitsinghuppal4875
@sarbjitsinghuppal4875 Күн бұрын
ਸੈਲਿਊਟ ਆ ਪੱਤਰਕਾਰ ਸਿੱਧੂ ਸਾਬ ਤੁਹਾਨੂੰ
@tejindersinghtiwana7107
@tejindersinghtiwana7107 Күн бұрын
ਇਹ ਤਾਂ ਇੰਨੇ ਗਿਰ ਗਏ ਹੁਣ ਖੇਲਾਂ ਵਿੱਚ ਵੀ ਧੱਕਾ ਕਰਨ ਲੱਗ ਗਏ ਹਨ
@chandanbrar5662
@chandanbrar5662 Күн бұрын
ਪਲੇਅਰ ਨਾਲ ਧੱਕਾ ਨਾ ਕਰੋ ਵੀਰ
@kuldipsinghdhesi7018
@kuldipsinghdhesi7018 Күн бұрын
ਦਲੇਰ ਪੱਤਰਕਾਰ ਸ ਗੁਰਲਾਲ ਸਿੰਘ ਜੀ ਤੁਸੀ india de star ਰਹੇ ਹੋ ਕਿਹੜੀ ਗੱਲਾਂ ਚ ਪੈ ਗ ਏ ਹੋ ।
@SatpalSingh-kc6ms
@SatpalSingh-kc6ms Күн бұрын
ਘਨੌਰ ਦੀ ਗੇ ਮ ਨੂੰ ਸਲਾਮ ਸੀ ਪਰ ਧੱਕੇ ਨਾਲ ਗੇਮ ਦਾ ਬੇੜਾ ਗ਼ਰਕ ਹੋ ਰਿਹਾ ਹੈ
@NavvVlogz
@NavvVlogz Күн бұрын
ਰੰਗਲਾ ਪੰਜਾਬ ਦਾ ਇਕ ਨਮੂਨਾ।
@chamkau
@chamkau Күн бұрын
ਗੁਰਲਾਲ ਬਾਈ ਜੀ ਜੇ ਤੁਹਾਡੇ ਮੁੰਡੇ ਪਿੱਛੇ ਐਨਾ ਰੌਲਾ ਪੈ ਗਿਆ ਇਹ ਕੰਮ ਬਹੁਤ ਗਲਤ ਹੈ ਇਦਾ ਕਿਸੇ ਦੇ ਬੱਚੇ ਨਾਲ ਧੱਕਾ ਕਰਨਾ ਬਹੁਤ ਮਾੜਾ ਕੰਮ ਹੈ ਇਹ ਵਿਡੀਉ ਦੇਖਕੇ ਬਹੁਤ ਦੁੱਖ ਹੋਇਆ ਹੈ ਜਿਹੜੇ ਬੱਚੇ ਮਿਹਨਤ ਕਰਦੇ ਉਨ੍ਹਾਂ ਨਾਲ ਧੱਕਾ ਕਰਨਾ ਚੰਗੀ ਗੱਲ ਨਹੀਂ ਜੇ ਤੁਹਾਡਾ ਬੱਚਾ ਮਿਹਨਤ ਕਰਦਾ ਤਾਂ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਉਹ ਆਪਣੀ ਮਿਹਨਤ ਨਾਲ ਜਿੱਤੇਗਾ ਇਹ ਬਹੁਤ ਬੇਇਜਤੀ ਵਾਲਾਂ ਕੰਮ ਹੋ ਗਿਆ
@rajuarora3163
@rajuarora3163 Күн бұрын
ਆਮ ਪਾਰਟੀ ਮੁਰਦਾਬਾਦ 👎👎
@harcharansingh6037
@harcharansingh6037 Күн бұрын
ਬਾਈ ਜੀ ਐਮ ਐਲ ਏ ਆਪਣਾ ਮੋਬਾਇਲ ਫੋਨ ਬੰਦ ਨਹੀਂ ਕਰ ਸਕਦਾ ਉਹ ਲੋਕਾਂ ਦੇ ਕੰਮ ਕਿ ਕਰੁੰਗਾ ਜਿਹੜਾ ਆਪਣਾ ਫੋਨ ਬੰਦ ਕਰਦਾ
@balkaran637
@balkaran637 Күн бұрын
ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਬੱਚਿਆਂ ਦੇ ਹੱਕ ਵਿੱਚ ਬੋਲੋ ਇਨ੍ਹਾਂ ਪਾਗਲਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਗੇਮ ਇਮਾਨਦਾਰੀ ਨਾਲ ਲਾਗੂ ਹੋਣ ਦਿਓ ਜੇ ਕਾਬਲ ਹੇਇਆ ਤਾਂ ਜਿੱਤ ਜਾਵੇਗਾ ਜੇਕਰ ਐਮ ਐਲ ਏ ਦਾ ਮੁੰਡਾ ਤਾਂ ਧੱਕੇ ਨਾਲ ਨਾ ਜਿਤਾਉ ਗੇਮ ਨੂੰ ਗੇਮ ਹੀ, ਰਹਿਣ ਦਿੱਤਾ ਜਾਵੇ।
@jiwankumar9366
@jiwankumar9366 Күн бұрын
ਇਹ ਪੰਜਾਬ ਵਿੱਚ ਪੰਜਾਬ ਛੱਡ ਕੇ ਹੋਰ ਰਾਜਾ ਦੇ ਬੱਚੇ ਭਰਤੀ ਕਰੀ ਜਾਂਦੇ ਨੇ ਗਿਣਤੀ ਪੰਜਾਬ ਵਿੱਚ ਵਧਾਈ ਜਾਂਦੇ ਨੇ, ਆਮ ਆਦਮੀ ਦਾ ਇਹ ਰੰਗਲਾ ਪੰਜਾਬ ਬਣਾ ਰਹੇ
@HarpreetKaurpreetHarpree-zv7fo
@HarpreetKaurpreetHarpree-zv7fo Күн бұрын
ਇਹੋ ਪੱਤਰਕਾਰਾ ਦੀ ਲੋੜ ਹੈ ਪੰਜਾਬ ਨੂੰ ਬਹੁਤ ਵਧੀਆ ਕੰਮ ਵੀਰ ਜੀ
@net.ananatveer2773
@net.ananatveer2773 Күн бұрын
ਨਿਕੰਮੀ ਸਰਕਾਰ ਤੇ ਨਿਕੰਮੇ mla ਗੁਰਲਾਲ ਘਨੌਰ ।
@JASBIRSINGH-f9i
@JASBIRSINGH-f9i Күн бұрын
ਰਿਪੋਟਰ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕੀ ਖਿਡਾਰੀਆਂ ਦੀ ਸਪੋਟ ਵਿੱਚ ਤੇ ਸੱਚ ਲਈ ਖੜ੍ਹ ਰਿਹਾ l ਆਸਲੀ ਰਿਪੋਟਰ ਇਹ ਹੁੰਦੇ ਨੇ
@64gurjit
@64gurjit Күн бұрын
ਪੱਤਰਕਾਰ ਸਾਹਿਬ ਬਹੁਤ ਵਧੀਆ ਪਰ ਆਮ ਆਦਮੀ ਪਾਰਟੀ ਦੇ MLA ਵੀ ਨਕੰਮਾ ਹੈ ਅਤੇ ਕੰਮ ਵੀ ਨਕੰਮੇ ਹੈ
@HarvinderShendley
@HarvinderShendley Күн бұрын
ਵਾਹ ਸਿੱਧੂ ਸਾਹਿਬ
@SK-io4gd
@SK-io4gd Күн бұрын
ਹੋਰ ਦਿਖਾਓ ਇਨ੍ਹਾਂ ਨਿਕੰਮਿਆਂ ਨੂੰ
@avtarsingh-co8mv
@avtarsingh-co8mv Күн бұрын
ਇਹ ਸਾਰੇ ਐਮਐਲਏ ਦੇ ਚਮਚੇ ਹਨ ਪੱਤਰਕਾਰ ਬਿਲਕੁਲ ਸਹੀ ਗੱਲ ਕਰ ਰਿਹਾ ਹੈ ਸਹੀ ਸਵਾਲ ਕਰ ਰਿਹਾ ਹੈ ਧੰਨਵਾਦ ਵੀਰ ਜੀ
@balwinderbrar2855
@balwinderbrar2855 Күн бұрын
ਸਾਬਾਸ਼ ਪਤਰਕਾਰ ਸਾਹਿਬ ਸਾਬਾਸ
@gursewaksandhu2651
@gursewaksandhu2651 12 сағат бұрын
ਸੁਖਵਿੰਦਰ ਸਿੰਘ ਵੀਰ ਦਿਲੋਂ ਬਹੁਤ ਬਹੁਤ ਧੰਨਵਾਦ
@rajuarora3163
@rajuarora3163 Күн бұрын
ਕੰਜਰਾਂ ਪੰਜਾਬ ਬਣਾ ਤਾ ਇਹਨਾਂ ਨੇ ਕਹਿੰਦੇ ਸੀ ਬਣਾਵਾਂਗੇ ਰੰਗਲਾ 👎, ਕਿਵੇਂ ਇਕ ਹੋਣਹਾਰ ਮੁੰਡੇ ਨਾਲ ਇਹ ਧੱਕਾ ਕਰ ਰਹੇ ਆ
@GurdevSingh-g2w
@GurdevSingh-g2w Күн бұрын
Good job veer ji
@mohinderjain7676
@mohinderjain7676 Күн бұрын
Good job Veera ji
@reetuchahal721
@reetuchahal721 Күн бұрын
Good job Sidhu Saab Love you brother ❤️❤️
@Jagdish-ob6gt
@Jagdish-ob6gt Күн бұрын
ਬਿਲਕੁਲ ਵੀਰ ਇੰਨਾ ਨੇ ਸ਼ਰਮ ਹੀ ਲਾਹ ਦਿੱਤੀ
@KulwinderSingh-p6w
@KulwinderSingh-p6w 12 сағат бұрын
ਇਹ ਹੁੰਦੇ ਨੇ ਸੱਚੇ ਪ੍ਰਚਾਰਕ ਤੇ ਪਤਰਕਾਰ ਭਰਾਂ ਸਾਡੇ❤❤❤❤❤❤❤❤🎉🎉🎉🎉
@tripancheema2544
@tripancheema2544 Күн бұрын
Thanks repoter vir ji
@martinamorgenstern4002
@martinamorgenstern4002 Күн бұрын
Salute e patarkar veer sidhu ਸਾਹਿਬ ਜੀ ਨੂੰ. Khich ke rakho ena nakli inklabia ਨੂੰ.
@KaranSharma-vc5nx
@KaranSharma-vc5nx Күн бұрын
ਸਰਪੰਚੀ ਵਿੱਚ ਜੋ ਧੱਕਾ ਕੀਤਾ ਸਿਰਾ ਕਰਤਾ ਪਰ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੋਣਾ
@harjitbhullar7376
@harjitbhullar7376 Күн бұрын
ਸਿੱਧੂ ਸਾਬ ਸਲੂਟ ਤੁਹਾਨੂੰ ਸੱਚ ਵਿਖਾਣ ਲਾਈਏਹੋ ਜਿਹੇ ਲੋਕ ਗੈਂਗ ਸਟਾਰ ਨੂੰ ਬੜਾਵਾ ਦਿਨਦੇ ਨੇ
@rachpalsingh8469
@rachpalsingh8469 Күн бұрын
ਬਹੁਤ ਬਹੁਤ ਧੰਨਵਾਦ ਵੀਰ ਤੇਰੀ ਪਤਰਕਾਰ ਨੂੰ ਸਾਲਮ ਹੈ ਆਮ ਪਾਰਟੀ ਕੱਤੀ ਹੈ
@Vickynangal-f3v
@Vickynangal-f3v Күн бұрын
ਬਹੁਤ ਵਧੀਆ ਪੱਤਰਕਾਰ ਵੀਰ
@sardarsaab1007
@sardarsaab1007 Күн бұрын
ਝਾੜੂ ਦਿਆਂ ਭੇਡਾਂ ਦੇਖੋ ਕਿਦਾਂ ਤੜਫਦੀਆਂ ਨੇ
@Prachikabaddi
@Prachikabaddi 21 сағат бұрын
Bhai jii bhout acha kam kiya apne 🙏🙏🙏🙏
@YuvrajSingh-ww3ed
@YuvrajSingh-ww3ed Күн бұрын
ਸਿੱਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ ਸਲੂਟ ਏ ਤੁਹਾਡੇ ਜਜ਼ਬੇ ਨੂੰ ਜੋ ਹੱਕ ਸੱਚ ਦੀ ਆਵਾਜ਼ ਨੁੰ ਉਡਾਇਆ ਹੈ ਬਾਕੀ ਰਹੀ ਗੱਲ M L A ਦੇ ਮੁੰਡੇ ਦੀ ਹਾਂ ਜੈ ਬਾਇਕਾ ਹੀ ਤਿਲਾ ਚ ਜੋਰ ਹੈ ਤਾਂ ਫਿਰ ਬੰਦੇ ਦਾ ਪੁੱਤ ਬਣਕੇ ਕੁਸਤੀ ਕਰ
@barjinderpalsingh6035
@barjinderpalsingh6035 Күн бұрын
ਪੱਤਰਕਾਰ ਵੀਰ ਜੁਰਅਤ ਰੱਖਦਾ, ਪਿਛਲੇ ਦਿਨੀਂ ਖਬਰ ਪੜੀ ਦਸ ਜਮਾਤਾਂ ਆਲੇ ਐਮ.ਐਲ.ਏ. ਨੇ ਡੀ.ਸੀ. ਅਤੇ ਏ.ਡੀ.ਸੀ.ਨੂੰ ਸਖਤ ਤਾੜਨਾ ਕੀਤੀ
@birsingh4200
@birsingh4200 Күн бұрын
ਟੀਚਰ ਸਾਹਿਬ ਗੁਰੂ ਦਾ ਰੁਤਬਾ ਹੈ ਤੁਹਾਡਾ। ਦਰੋਣਾਚਾਰੀਆ ਅਜੇ ਤੁਹਾਡੇ ਵਿੱਚੋ ਮਰਿਆ ਨਹੀ।
@SukhwinderCheeda
@SukhwinderCheeda Күн бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ। ਧੱਕਾ ਕਰਨ ਵਾਲਿਆਂ ਦੇ ਦੁਰ ਫਿੱਟੇ ਮੂੰਹ
@Rajsinsekh337
@Rajsinsekh337 Күн бұрын
ਇਹ ਪੱਤਰਕਾਰਾਂ ਅਸਲੀ ਜੇਹੜਾ ਹਿੱਕ ਦੇ ਜ਼ੋਰ ਨਾਲ ਟੱਕਰ ਲੈਂਦਾ ਹੈ,,ਆਮ ਆਦਮੀ ਪਾਰਟੀ ਨੇ ਅੱਜ ਜਲੰਧਰ ਵਿੱਚ ਪਟਾਕੇ ਦੀਆਂ ਦੁਕਾਨਦਾਰਾਂ ਨਾਲ ਧੱਕਾ ਕੀਤਾ ਹੈ,
@HardevsinghSihra-br2yy
@HardevsinghSihra-br2yy Күн бұрын
ਸੁਖਵਿੰਦਰ ਸਿੰਘ ਜੀ,, ਇਹ,ਨੀਲੀ ਸ਼ਰਟ,, ਲਾਲ ਪੱਗ ਵਾਲੇ,,ਦਾ ਰਵਈਆ,, ਬਿਲਕੁਲ ਹੀ,,ਗਲਤ ਹੈ,, ਇਹ ਤਾਂ,, ਸੁਖਵਿੰਦਰ ਸਿੰਘ ਜੀ,, ਤੁਹਾਨੂੰ ਵੀ ,, ਤੂੰ,,,,੍ਤੂੰ ,, ਤੇਰਾ , ਤੈਨੂੰ,, ਤੋਂ ,,,, ਉੱਤਰਿਆ ਹੋਇਆ ਹੈ ਜੀ,, ਜੋਰ‌ ‌ਲਾ ,ਲਾ‌ ਕੇ,,‌‌ ਤੈਸ਼ ਵਿੱਚ,, ਬੋਲ‌‌, ਰਿਹਾ ਹੈ ਜੀ,, ਇਹ,,,,, ਬਿਲਕੁਲ ਹੀ,,,,,ਗਲਤ ਹੈ ਜੀ, ਧੰਨਵਾਦ ਜੀ।
@yuvrajsingh-rz5st
@yuvrajsingh-rz5st Күн бұрын
ਗੁਰਲਾਲ ਘਨੌਰ ਤੋਂ ਇਹ ਉਮੀਦ ਨਹੀਂ ਸੀ
@GurwinderSingh-ve3jy
@GurwinderSingh-ve3jy Күн бұрын
ਕੋਈ ਵੀ ਐਮ ਐਲ ਆ ਇਮਾਨਦਾਰ ਹੋਣਾ ਚਾਹੀਦਾ ਕੋਈ ਵੀ ਮਸਲਾ ਹੋਵੇ
@happymodgill4042
@happymodgill4042 Күн бұрын
ਸਿੱਧੂ ਸਾਹਬ ਨਿਧੜਕ ਪੱਤਰਕਾਰ ਸੁਣਿਆ ਸੀ ਅੱਜ ਦੇਖਿਆ ਬਾਈ ਜੀ ਧੰਨਵਾਦ ਓਸ ਖਿਡਾਰੀ ਨਾਲ ਖੜਨ ਜਿਸ ਨਾਲ ਨਵੇ ਆਏ ਬਦਲਾਅ ਵਿੱਚ MLA ਦੇ ਮੁੰਡੇ ਕਰਕੇ ਕਮੇਟੀ ਧੱਕਾ ਕਰ ਰਹੀ ਹੈ
@TariSingh-x4x
@TariSingh-x4x Күн бұрын
Good job report sabb tuci sach nal khade
@raghbirsingh6076
@raghbirsingh6076 Күн бұрын
ਇਹਨੂੰ ਕਹਿਦੇ ਨੇ ਵਧੀਆ ਪੱਤਰਕਾਰੀ
@parkashsingh643
@parkashsingh643 Күн бұрын
ਅਫਸੋਸ ਬਹੁਤ ਦੁੱਖ ਦੀ ਗੱਲ ਹੈ ਐਨਾ ਧੱਕਾ
@amanjhinjer8195
@amanjhinjer8195 Күн бұрын
Sir tuc buht vdya kita
@BalkarsinghMatharu
@BalkarsinghMatharu Күн бұрын
ਆਮ ਨਹੀ ਖਾਸ ਹੋ ਗਏ ਇਹ ਦੱਲੇ ਦੀ ਉਲਾਦ
@KartarsinghChohan-xi3fo
@KartarsinghChohan-xi3fo Күн бұрын
ਊਨ ਵਾਲੀਆ ਭੇਡਾ
@navalpreetsandhu1503
@navalpreetsandhu1503 Күн бұрын
Good work veer ji
@TarsemSingh-fk1dy
@TarsemSingh-fk1dy Күн бұрын
ਪਤਰਕਾਰ ਹੁਣ ਪਤਰਕਾਰ ਨਹੀ ਰਹੇ ਵੀਰ ਮੇਰਿਆ, ਸੁਕਰੀਆ ਇਸ ਪਤਰਕਾਰ ਵੀਰ ਜੀ ਦਾ
@gsbcreations983
@gsbcreations983 Күн бұрын
Good reporting bai ji
@KulwinderSingh-hw6tx
@KulwinderSingh-hw6tx Күн бұрын
ਬੱਬਰ ਸ਼ੇਰ ਪੱਤਰਕਾਰ ਹੈਂ ਪੰਜਾਬ ਦਾ।❤ਤੋ। ਸਲੋਟ ਐ🎉🎉🎉
@palasinghdhillon9567
@palasinghdhillon9567 Күн бұрын
ਲਾਹਣਤ ਧੱਕਾ ਪਾਰਟੀ ਦੇ।
@tajindergholia2652
@tajindergholia2652 Күн бұрын
Good bai
@nirmalsingh4807
@nirmalsingh4807 Күн бұрын
Waheguru Ji
@HardevsinghSihra-br2yy
@HardevsinghSihra-br2yy Күн бұрын
ਪੰਜਾਬ,,,,, ਪੰਜਾਬ,,,,,,ਹੀ ਨਹੀਂ,,,, ਰਿਹਾ,,,, ਪੰਜਾਬ,,,,,ਬਦਲ‌ ਹੀ‌ ‌,,,,, ਦਿੱਤਾ,,,,,,,, ਹੈ ਜੀ,,,,,
@sukhdebgill4016
@sukhdebgill4016 18 сағат бұрын
ਰਾਜਨੀਤੀ ਕਿੱਥੋਂ ਤੱਕ ਕਰ ਗਿਰ ਚੁੱਕੀ ਆ ਇੱਕ ਸਪੋਰਟਸਮੈਨ ਸਪੋਰਟਸਮੈਨ ਜੀ ਭਾਵਨਾਵਾਂ ਨੂੰ ਨਹੀਂ ਸਮਝ ਨਹੀਂ ਸਕਦਾ ਗੁਰਲਾਲ ਘਨੌਰ ਤੋਂ ਇਹ ਉਮੀਦ ਨਹੀਂ ਸੀ
@BuntySingh-rk5vc
@BuntySingh-rk5vc 13 сағат бұрын
Very good job
@jaggibhunder5430
@jaggibhunder5430 Күн бұрын
Good job
@BajWa-d9l
@BajWa-d9l 23 сағат бұрын
Verry good patarkar veer ji 🙏
@manpreetsinghdhaliwal1755
@manpreetsinghdhaliwal1755 Күн бұрын
Gud job journalist
@ravilove2738
@ravilove2738 Күн бұрын
Sidhu Sahib ji Very good.god bless you Long Life and happiness.
@singhsukhwinder7354
@singhsukhwinder7354 Күн бұрын
MLA Apni Jagah ..... Game Apni Jagah 🎉🎉🎉
@JaswantSingh-nk9ve
@JaswantSingh-nk9ve 12 сағат бұрын
ਘੈਂਟ ਪੱਤਰਕਾਰ
@kuldeepdhaliwal4145
@kuldeepdhaliwal4145 Күн бұрын
ਸਿੱਧੂ ਬਾਈ ਜੀ ਬਹੁਤ ਵਧੀਆ ਪੱਤਰਕਾਰੀ ਕਰ ਰਹੇ ਹੋ
@GurmeetSingh-zc2zo
@GurmeetSingh-zc2zo Күн бұрын
ਆਮ ਆਦਮੀ ਪਾਰਟੀ ਦੀ ਔਕਾਤ ਤਾਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਦੱਸ ਦਿੱਤੀ ਸੀ।
@mandeepbrar3115
@mandeepbrar3115 Күн бұрын
Good job lok naad tv
@EkamdeepSingh-ci2pq
@EkamdeepSingh-ci2pq Күн бұрын
ਵਾਹਿਗੁਰੂ ਜੀ ਵਾਹਿਗੁਰੂ
@nirmalsingh4807
@nirmalsingh4807 Күн бұрын
Paterkar Sahib Aap Ji Nu Salute Hai ji
@hardipsingh4738
@hardipsingh4738 Күн бұрын
Great work by patarkar veer g good stand
@GurjeetSingh-th1rv
@GurjeetSingh-th1rv Күн бұрын
Veri good bhai ji patrakaar Sahab
@narindersingh2341
@narindersingh2341 22 сағат бұрын
ਹੁਣ ਤਾ ਪੰਜਾਬ ਦਾ ਬੇੜਾ ਗਰਗ ਕਰਕੇ ਰੱਖ ਦਿੱਤਾ
@PardeepSingh-dm4dd
@PardeepSingh-dm4dd 23 сағат бұрын
ਆਹ ਤਾਂ ਬੜੀ ਗੱਲਤ ਗੱਲ ਹੈ ਪਲੇਰ ਨਾਲ ਇੰਝ ਕਰੋ
@DaraBajakhana.Official
@DaraBajakhana.Official 20 сағат бұрын
ਬਾਈ ਜੀ ਏਹੋ ਜਿਹੇ ਅਧਿਕਾਰੀਆਂ ਦੇ ਸਤਾਏ ਹੋਏ ਪਲੇਅਰ ਮੁੰਡੇ ਗੈਂਗਸਟਾਰ ਬਣ ਜਾਂਦੇ ਆ ਕਦੇ ਸੇਰਾ ਖੁਬਣ ਦੇ ਪਿਤਾ ਜੀ ਦੀ ਇੰਟਰਵਿਊ ਸੁਣ ਲਿਓ ਤੇ ਇਹ ਵੀ ਪਤਾ ਲੱਗ ਜੂ ਕੇ ਗੈਗਸਟਾਰ ਬਣ ਕੇ ਸੇਰੇ ਖੁਬਣ ਨੇ ਏਹੋ ਜਿਹੇ ਲੋਕਾਂ ਨਾਲ ਹਿਸਾਬ-ਕਿਤਾਬ ਫੇਰ ਕਿਵੇਂ ਕੀਤਾ ਤੁਸੀ ਖਿਡਾਰੀ ਨੂੰ ਖਿਡਾਰੀ ਹੀ ਰਹਿੰਣ ਦਿਓ
@gunnsanjh3551
@gunnsanjh3551 Күн бұрын
Jo muqabla ni ਕਰ ਸਕਦਾ ਉਹ ਨੂੰ ਪੰਜਾਬੀ ਚ ਕੀ ਕਹਿੰਦੇ ਨੇ?
@realman2511
@realman2511 Күн бұрын
Bakri
@DHANPATGiLLPAKHiALAA3675
@DHANPATGiLLPAKHiALAA3675 22 сағат бұрын
ਸਾਨ ਐ ਪੱਤਰਕਾਰ ਹੈ
@raniitsingh3915
@raniitsingh3915 9 сағат бұрын
ਪੱਤਰਕਾਰ ਏਵੇਂ ਦੇ ਚਾਹੀਦੇ,,,, ਪੱਗ ਚਂਂ ਸਿਰ ਫ਼ਸਾ ਕੇ ਸੱਚ ਨੂੰ ਝੂਠ ਝੂਠ ਨਹੀਂ ਬਣਾ ਸਕਦੇ
@fatehdosanjh4607
@fatehdosanjh4607 22 сағат бұрын
Good patarkar bai ji
@kulwindersingh-dh1hq
@kulwindersingh-dh1hq Күн бұрын
ਬਹੁਤ ਵਧੀਆ ਸਿਧੂ ਸਾੳ
@JatinderpalSingh-d4n
@JatinderpalSingh-d4n 18 сағат бұрын
ਸਾਡੇ ਪਿੰਡ ਦਾ ਵੀ ਨਾਮ ਬਦਨਾਮ ਕਰ ਰਹੇ ਨੇ
@SUKHTHERAPYCENTRE
@SUKHTHERAPYCENTRE Күн бұрын
ਸਿੱਧੂ ਸਾਹਿਬ ਘੈਂਟ ਪੱਤਰਕਾਰ ਏ, ਇਹ ਨੀ ਦੱਬਦਾ I🙏
@HarwinderSingh-st7zk
@HarwinderSingh-st7zk Күн бұрын
Salute patrkar veer nu lahnt mla gurlal ghnor nu
@ParminderSingh-ei8vu
@ParminderSingh-ei8vu 20 сағат бұрын
Very good job bro👍
@ashokkumarmall2447
@ashokkumarmall2447 22 сағат бұрын
Reporter sahib very gud
@kheti_aale
@kheti_aale Күн бұрын
Bahut vdia kam bai sukhwinder
黑的奸计得逞 #古风
00:24
Black and white double fury
Рет қаралды 28 МЛН
Миллионер | 2 - серия
16:04
Million Show
Рет қаралды 1,8 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,1 МЛН
पत्रकारिता के पुरखे
33:31
Ravish Kumar Official
Рет қаралды 555 М.