Mansa News: Farmer ਦਾ Son ਬਣ ਗਿਆ judge, ਪਿਓ ਦੇ ਹੰਝੂ ਦੱਸ ਰਹੇ ਪੁੱਤ ਦੀ ਕੀਤੀ ਮਿਹਨਤ ਬਾਰੇ....

  Рет қаралды 214,597

Rozana Spokesman

Rozana Spokesman

Күн бұрын

Пікірлер: 376
@malkeetmaan4048
@malkeetmaan4048 Жыл бұрын
ਸ਼ਾਇਦ ਨਵੇਂ ਬੱਚੇ ਜੱਜ ਬਣਨ ਨਾਲ ਭ੍ਰਿਸ਼ਟਾਚਾਰ ਖ਼ਤਮ ਹੋਵੇਗਾ
@tejinderkaur3766
@tejinderkaur3766 Жыл бұрын
ਇਹ ਪੰਜਾਬ ਦੀ ਖੁਸ਼ਹਾਲੀ ਦੀ ਨਿਸ਼ਾਨੀ ਹੈ ਬਹੁਤ ੍ਹ ਬਹੁਤ ਵਧੀਆ ਪਰਮਾਤਮਾ ਮਿਹਰ ਕਰੇ!
@sarbjeetkaur2816
@sarbjeetkaur2816 Жыл бұрын
ਪਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ.... ਤੁਸੀ ਬੇਟਾ ਲੋਕਾਂ ਲਈ ਸੇਧ ਹੋ ਜੋ ਬਿਨਾਂ ਵਜ੍ਹਾ ਜਮੀਨਾਂ ਵੇਚ ਕੇ ਵਿਦੇਸ਼ ਵਿਚ ਸੜਕਾਂ ਸਾਫ ਕਰ ਰਹੇ ਹਨ
@JarnailSingh-ly8xf
@JarnailSingh-ly8xf Жыл бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਪੰਜਾਬ ਵਾਪਿਸ ਲੱਗਾ ਆਪਣੇ ਪੁਰਾਣੇ ਰਸਤਿਆਂ ਤੇ ਆਉਣ ❤
@ਅੜੈਸੋਝੜੈ-ਹ6ਣ
@ਅੜੈਸੋਝੜੈ-ਹ6ਣ Жыл бұрын
ਏਦਾ ਹੀ ਸਾਡੇ ਧੀਆਂ ਪੁੱਤਰ ਤਰੱਕੀਆ ਲੈਕੇ ਆਏ ਤਾਂ ਦਿਲ ਖੁਸ਼ ਹੋ ਗਿਆ ਪਰਮਾਤਮਾ ਤਰੱਕੀਆ ਬਖਸ਼ੇ ਜਿਊਂਦੇ ਵੱਸਦੇ ਰਹੋ
@Bawarecordsofficial
@Bawarecordsofficial Жыл бұрын
ਵੀਰੇ ਬਹੁਤ ਬਹੁਤ ਵਧਾਈਆਂ |
@sukhwinderhans7737
@sukhwinderhans7737 Жыл бұрын
ਬੇਟਾ ਦੇਵਿੰਦਰ ਸਿੰਘ ਆਪ ਜੀ ਨੂੰ ਜਜ ਬੰਨਣ ਦੀਆ ਆਪ ਜੀ ਨੂੰ ਅਤੇ ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਅਤੇ ਸਮੂੰਹ ਨਗਰ ਨਿਵਾਸੀਆਨ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
@mrsmusafirsingh6671
@mrsmusafirsingh6671 Жыл бұрын
ਸ਼ੁਕਰ ਸ਼ੁਕਰ ਸ਼ੁਕਰ ਮਾਲਕ ਦਾ, ਪੰਜਾਬੀ ਨੌਜਵਾਨ ਮੱਲਾਂ ਮਾਰਨ ਲੱਗੇ ਸਿੱਖਿਆ ਵਿੱਚ ਵੀ। ਵਾਹਿਗੁਰੂ ਜੀ ਏਦਾਂ ਹੀ ਮੇਹਰ ਕਰਨ।ਮੁਬਾਰਕਬਾਦ ਜੀ💐
@balbirmehmi9746
@balbirmehmi9746 Жыл бұрын
ਦੇਵਿੰਦਰ ਸਿੰਘ (ਜੱਜ ਸਾਹਿਬ ) ਬੇਟਾ ਜੀ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਬੇਟੇ ਦੀ ਮਿਹਨਤ ਨੂੰਮਿਲੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਮੇਹਰ ਕਰਨ 💐💐🌻🌻🌻ਬੁਰੀਆਂ ਨਜ਼ਰਾਂ ਤੋ ਸਦਾ ਬਚਾਈ ਰੱਖੀਂ
@harmeetkaur5199
@harmeetkaur5199 Жыл бұрын
Buri najar kuchh nahi hundi bas waheguru ji nu hamesha yaad rakho phir sab theek hai tussi bilkul Dil nu khush keeta hai aapni raaye de ke
@DarshanSingh-fh5rs
@DarshanSingh-fh5rs Жыл бұрын
ਪੁੱਤਰ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸਦਾ ਸੱਚ ਦਾ ਸਾਥ ਦੇਵੀ ਬੱਚੇ
@surindermavi6114
@surindermavi6114 Жыл бұрын
ਮੁਬਾਰਕਾਂ ਜੀ
@harjitkaur3971
@harjitkaur3971 Жыл бұрын
Bahout hi v v good beta ji hor bachya noo hosla milda ha dekh k mere vi Khushi de hanji a gay v v good kuj bache forn Jana bhul skde hn
@Jaswinderkaur-c4y
@Jaswinderkaur-c4y Жыл бұрын
ਪੁੱਤ ਮੈਂ ਸੇਰਖਾਨ ਤੋ ਤੇਰੀ ਮਾਮੀ ਵੱਡੇ ਭੁੱਲਰ ਦੇ ਘਰੋ ਬਹੁਤ ਬਹੁਤ ਵਧਾਈਆਂ ਤੇਰੀ ਮੰਮੀ ਤੇ ਪਾਪਾ ਨੂੰ ਸ਼ਾਬਸ ਪੁੱਤਰ
@baljinderkaur6913
@baljinderkaur6913 Жыл бұрын
ਲੋਕਾਂ ਦਾ ਭਲਾ ਕਰੀਂ ਪੁੱਤ।ਭੋਲੇ ਭਾਲੇ ਲੋਕਾਂ ਨਾਲ ਬਹੁਤ ਧੱਕਾ ਹੋ ਰਿਹੈ।
@AmanSahota-qj4bv
@AmanSahota-qj4bv Жыл бұрын
Hanji
@simmishergill6162
@simmishergill6162 Жыл бұрын
⏲️⏲️⏲️⏲️⏲️❤❤❤❤❤👌👌👌👌👌👌👌👌👌💪💪💪💪💪💪💪👍👍👍👍👍👍👍👍👍👍⏲️⏲️⏲️⏲️⏲️👏👏👏👏👏🙏🏼🙏🏼🙏🏼🙏🏼🙏🏼🎭🎭🎭🎭🎭🎭🎭🎭🎭🐍🐍🐍🐍🐍🐍🐍🐍🐊🐊🐊🐊🐊🐊🐶🐶🐶🐶🐶🐓🐓🐓🐓🐓🐓🐓🎭🎭🎭🎭🎭🎭🐍🐍🐍🐍🐍🐊🐊🐊🐊🐊🐶🐶🐶🐶🐶🐓🐓🐓🐓🐓⏲️⏲️⏲️⏲️😷😷😷😷😷😷😷⏲️⏲️⏲️⏲️⏲️😷😷😷😷😷😷🙏🏼🙏🏼🙏🏼🙏🏼🙏🏼🙏🏼⏲️⏲️⏲️⏲️⏲️❤❤❤❤❤😭😭😭😭😭😭😭😭😭🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@surjitkaur3131
@surjitkaur3131 Жыл бұрын
ਬਹੁਤ ਵਧੀਆਂ ਇੰਟਰਵੀਉ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਜੀ 🙏🏻ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🏻😍🙏🏻
@SandeepKaur-os9fo
@SandeepKaur-os9fo Жыл бұрын
ਬਹੁਤ ਬਹੁਤ ਮੁਬਾਰਕਾਂ ਵੀਰਜੀ ਤੇ ਪੂਰੇ ਪਰਿਵਾਰ ਨੂੰ.... ਅਸੀ ਵ ਬਹੁਤ ਖੁਸ਼ ਅ ਜਿਹੜੇ ਜਿਹੜੇ ਪੰਜਾਬ ਦੇ ਪਰਿਵਾਰ ਦੇ ਬੱਚੇ ਜੱਜ ਬਣੇ ਨੇ
@simratkaur4298
@simratkaur4298 Жыл бұрын
ਬਹੁਤ ਹੀ ਖੁਸ਼ੀ ਹੋਈ Waheguru Ji mehar ਬਣਾਈ ਰੱਖਣ
@tejinderkaur61
@tejinderkaur61 Жыл бұрын
ਬਹੁਤ ਬਹੁਤ ਵਧਾਈਆਂ ਪੁੱਤਰ ਜੀ। ਬਹੁਤ ਖੁਸ਼ੀ ਹੋਈ ਹੈ। ਖ਼ੁਸ਼ ਰਹੋ ਜੀ। ਹਮੇਸ਼ਾ ਵਧੀਆ ਕਰਿਓ। ਤੁਹਾਡੇ ਸੁਝਾਅ ਵੀ ਬਹੁਤ ਵਧੀਆ ਹਨ। ਵੀਓਜ ਵਧੀਆ ਹਨ ਤਾਂ ਤੁਸੀਂ ਵਧੀਆ ਹੀ ਕਰੋਗੇ ਰਾਜੇ। Good luck . Congratulations all of you..❤❤
@tsgkarn4284
@tsgkarn4284 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@JagtarSingh-ds1eb
@JagtarSingh-ds1eb Жыл бұрын
ਬਹੁਤ ਵਧੀਆ ਜੀ 🙏🙏ਵਾਹਿਗੁਰੂ ਜੀ ਮੇਹਰ ਰੱਖੇ 🙏🙏ਬਾਈ ਬੇਨਤੀ ਆ ਸੱਚ ਨੂੰ ਸੱਚ ਕਹਿਣਾ ਵੀਰੇ 🙏🙏
@ranranjit237
@ranranjit237 Жыл бұрын
ਆਪ ਸਭ ਨੂੰ ਵਧਾਈ ਹੋਵੇ ਸਾਡੇ ਵੱਲੋਂ। ਜੱਜ ਬਣਨ ਤੇ
@jaspreetkaur6822
@jaspreetkaur6822 Жыл бұрын
ਬਹੁਤ ਖੁਸ਼ੀ ਹੋਈ ਇਕ ਨੌਜਵਾਨ ਦੀ ਮਿਹਨਤ ਦਾ ਫਲ ਪਰਮਾਤਮਾ ਦਿੱਤਾ ਲਗਦਾ ਪੰਜਾਬ ਦੇ ਭਾਗ ਜਾਗ ਗਏ
@LachhmanDass-jt2bm
@LachhmanDass-jt2bm 10 ай бұрын
ਬਹੁਤ ਵਧੀਆ ਬੇਟਾ ਜੀ, ਸਾਨੂੰ ਸਾਡੇ ਬੱਚਿਆਂ ਤੇ ਮਾਣ ਏ, ਤੁਸੀ ਆਪਣੇ ਇਲਾਕੇ ਤੇ ਆਪਣੇ ਮਾਤਾ ਪਿਤਾ ਦਾ ਸਿਰ ਉੱਚਾ ਕੀਤਾ । ਪਰਮਾਤਮਾ ਤੁਹਾਨੂੰ ਖੁਸ਼ ਰੱਖੇ।😄
@daljitsingh3631
@daljitsingh3631 Жыл бұрын
ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ🙏🙏
@apnapunjab2023
@apnapunjab2023 Жыл бұрын
ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
@sukhdevsidhu-k4c
@sukhdevsidhu-k4c Жыл бұрын
ਦਵਿੰਦਰ ਸਿੰਘ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਜੀ
@JarnailSingh-ly8xf
@JarnailSingh-ly8xf Жыл бұрын
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰੇ ❤❤
@rajwinder1968
@rajwinder1968 Жыл бұрын
ਪੁੱਤ ਹਮੇਸਾ ਸੱਚ ਦਾ ਸਾਥ ਦੇਵੀ ਰਿਸਵਤ ਲੈਕੇ ਕਿਸੇ ਦਾ ਹੱਕ ਨਾ ਖੋਈ
@rajkirankaurrajkirankaur4440
@rajkirankaurrajkirankaur4440 Жыл бұрын
ਬਹੁਤ ਬਹੁਤ ਵਧਾਈਆਂ ਪੁੱਤਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜ਼ਿਲ੍ਹੇ ਦਾ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ❤
@baljindersinghghuman7428
@baljindersinghghuman7428 Жыл бұрын
ਵੀਰ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਇਆ
@ParvinderKaur-yt6do
@ParvinderKaur-yt6do Жыл бұрын
ਬਹੁਤ ਬਹੁਤ ਮੁਬਾਰਕਾਂ🎉🎊🎉🎊
@Pritamsingh-op9wt
@Pritamsingh-op9wt Жыл бұрын
Bahut Bahut Vadayian Ji, Mann khush ho gya, Best of Luck for Bright Future Veer Ji🎉🎉🎉
@mukhtiarsingh7555
@mukhtiarsingh7555 Жыл бұрын
ਪੁੱਤਰ ਸਾਰੇ ਪਰਵਾਰ ਨੂੰ ਮੇਰੇ ਵਲੋ ਲੱਖ ਲੱਖ ਵਧਾਈਆਂ ਹੋਵਣਜੀ
@rajpreetkaur6001
@rajpreetkaur6001 Жыл бұрын
ਬਹੁਤ ਬਹੁਤ ਵਧਾਈਆਂ ਪੁੱਤ ਪਰਮਾਤਮਾ ਤੈਨੂੰ ਤੰਦਰੁਸਤੀ ਬਖ਼ਸ਼ੇ
@jaggabrar6319
@jaggabrar6319 Жыл бұрын
ਵਧਾਈਆਂ ਹੋਣ ਜੀ 🎉🎉🎉
@HarpalSingh-uv9ko
@HarpalSingh-uv9ko Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
@simarjitsingh183
@simarjitsingh183 Жыл бұрын
ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਮੇਹਰ ਕਰਨ ਜੀ
@ramandeepkaurdhillon9676
@ramandeepkaurdhillon9676 Жыл бұрын
Jeonda reh shera Waheguru g tuhanu har khushi den, Chardi Kala ch rehan. Putt hon tuhade warge te maape v same. Thanks
@jaswinderkaurdhillon6832
@jaswinderkaurdhillon6832 Жыл бұрын
ਵਧਾਈਆਂ ਬਹੁਤ ਬਹੁਤ
@HarpreetKaur-op3mf
@HarpreetKaur-op3mf Жыл бұрын
Congratulations, parmatma sbb di mehnat da mull pave, dhan dhan baba deep Singh ji 🙏
@ParamjeetSingh-nf9zy
@ParamjeetSingh-nf9zy Жыл бұрын
ਵਧਾਈਆਂ ਜੀ ਬਹੁਤ ਬਹੁਤ ਵਧਾਈਆਂ🙏🙏🙏🙏
@sarwansingh6636
@sarwansingh6636 Жыл бұрын
❤🎉 carglashan brother g bat god bless you proud of you bat waheguru ji apni karpa karo sab ji das pb 07 punjab bala g Love you ❤❤
@rajbanssandhu4595
@rajbanssandhu4595 Жыл бұрын
Love you putterji, bahut bahut wadhaiaan sare pariwaar nu, dil nu thand pai gai tuhadeaan gallan sun k. Waheguru ji Sada ang sang rehin 🌹🌹
@mdeepsinghrehal4650
@mdeepsinghrehal4650 Жыл бұрын
ਮਾਣ ਆ ਪੁੱਤਰ ਤੇਰੇ ਤੇ...... ਵਾਹਿਗੁਰੂ ਇੱਦਾ ਦੀ ਔਲਾਦ ਸਭ ਨੂੰ ਦਵੇ 🙏🙏
@meenusingh8866
@meenusingh8866 Жыл бұрын
ਬਹੁਤ ਬਹੁਤ ਵਧਾਈਆਂ ਵੀਰ ਜੀ ਸਚ ਹਕ ਦੇ ਫੈਸਲੇ ਕਰਿਓ
@NarinderKaur-wh6nx
@NarinderKaur-wh6nx 10 ай бұрын
ਲੱਖ ਲੱਖ ਵਧਾਈਆਂ ਸਾਰੇ ਪਰਿਵਾਰ ਨੂੰ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@jitgill1415
@jitgill1415 Жыл бұрын
Congratulations beta 🎉🎉 God bless you and your family 🙏💐💐
@ManpreetKaur-to7sy
@ManpreetKaur-to7sy Жыл бұрын
ਬਹੁਤ ਬਹੁਤ ਮੁਬਾਰਕਾਂ ਬੇਟਾ🎉🎉
@jodhsehgal3017
@jodhsehgal3017 Жыл бұрын
Hard work is the key to success
@sukhvirjohal7969
@sukhvirjohal7969 Жыл бұрын
Congratulations
@PARGATSINGH-fz6ek
@PARGATSINGH-fz6ek Жыл бұрын
Very good beta ji God bless you parmatma chardian kallah ch Rakhe bahut bahut mubarakan beta ji
@SinghSingh-ib4qo
@SinghSingh-ib4qo Жыл бұрын
ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ ਜੀ ਸਾਰੇ ਪ੍ਵਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ
@rajwinder1968
@rajwinder1968 Жыл бұрын
ਜਿਹੜੇ ਅਪਰਾਧੀ ਘਿਰੁਣਾ ਅਪਰਾਧ ਕਰਕੇ ਅਦਾਲਤਾ ਤੋ ਬਰੀ ਹੋ ਕੇ ਬਾਹਰ ਆ ਜਾਂਦੇ ਬੜਾ ਦੁੱਖ ਹੁੰਦਾ ਉਸ ਟਾਇਮ ਪਰ ਪੁੱਤ ਤੂੰ ਸਹੀ ਫੈਸਲੇ ਸੁਣਾਈ
@kumrayatish
@kumrayatish Жыл бұрын
Paji bahut vadiya lagea interview ji 🙏🏻
@charanjeetsandhu1669
@charanjeetsandhu1669 Жыл бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
@malvikasharma2632
@malvikasharma2632 Жыл бұрын
Y'all are example of "Hard Work does pay off"!! 👏🏻👏🏻👏🏻👏🏻
@bs-db3ys
@bs-db3ys Жыл бұрын
Bout vdia Veer ji ❤❤ congratulations 🎉🎉👏👏
@harjeetkaur8561
@harjeetkaur8561 Жыл бұрын
Beta g heartiest congrates.God always with u . I can feel happiness of ur parents. 😍🙏🏻🙏🏻
@sharanjhutty3180
@sharanjhutty3180 Жыл бұрын
waheguru ji chardikala rakhna ji apne vache nu 🎉❤waheguru ji 🙏
@contactrajpal
@contactrajpal Жыл бұрын
Sincere congratulations to the family and the son who became the Judge. Also, so proud of AAP govt. for opening the new opportunities for the Punjab's youth without any corruption.
@dawindersingh5824
@dawindersingh5824 Жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@jagsirsingh4309
@jagsirsingh4309 Жыл бұрын
ਬਹੁਤ ਬਹੁਤ ਮੁਬਾਰਕਾਂ ਪੁੱਤ
@sunitarani3073
@sunitarani3073 Жыл бұрын
ਬਹੁਤ ਬਹੁਤ ਵਧਾਈਆਂ ਹੋਣ ਜੀ 🙏🏻
@mithasingh4260
@mithasingh4260 Жыл бұрын
Good ਵਾਹਿਗੁਰੂ ਜੀ ਸਭ ਤੇ ਮੇਹਰ ਕਰੇ
@GurpreetKaur-o1o
@GurpreetKaur-o1o Жыл бұрын
Well done Veer ji ❤❤❤WBU, always 👑💐 🙏🏻🙏🏻🙏🏻
@NirmalSingh-jq7is
@NirmalSingh-jq7is Жыл бұрын
Congratulations God bless you beta ji
@ravinderkaur5835
@ravinderkaur5835 Жыл бұрын
Bhot bhot vdhayi putter g 🌹🌹waheguru g mehr krn🌹🌹🙏🙏
@jagbirsinghgill3166
@jagbirsinghgill3166 Жыл бұрын
Rab da bahut bahut shukriya Mansa da ik hor honhar Davinder Singh Sidhu Judge banea Rabba tera bahut bahut dhannwad bahut bahut khushi hoi
@sanjogtarani3997
@sanjogtarani3997 Жыл бұрын
ਪੁੱਤਰ ਬਾਹਰ ਨਾ ਜਾਈਂ ਪੰਜਾਬ ਵਧਿਆ ਹੈ ਮਾਨ ਪੁੱਤਰ ਦੇ ਰਾਜ ਵਿੱਚ ਨੋਕਰੀ ਮਿਲ ਗਈ ਹੈ
@rajinderkaur5928
@rajinderkaur5928 Жыл бұрын
Veer g hun sari umar maa baap de supne pura karna bhuat bhuat Mubarak hove God bless you brother
@sarabjitsandhu4394
@sarabjitsandhu4394 Жыл бұрын
Bahut vadhaee Be honest bache Waheguru mehar karan
@RanjitSingh-ce7yh
@RanjitSingh-ce7yh Жыл бұрын
Putt ji vdddaaa God bless you jug jug putt ji
@komalkahlon7792
@komalkahlon7792 Жыл бұрын
Veerji tusi bhot agge jaoge .. tusi mehnat nal bhot vadda mukaam haasil kita a pr os de nal tuhadi soch bhot hi vadiya a …ik suljhe hoye insaan o tusi veerji ..tusi eh post vakya e deserve krde
@manjitgill6282
@manjitgill6282 Жыл бұрын
Lakh lakh Suker Baba ji da
@jasminebrar4544
@jasminebrar4544 Жыл бұрын
Congratulations veer bhaut bhaut mubarka veer tuhanu waheguru g bless you veer🙏🙏
@surinderkhaira60
@surinderkhaira60 Жыл бұрын
The way of suggesting is ready very good Very intellectual thoughts Really very honest and transparent speaking person
@wwee2838
@wwee2838 5 ай бұрын
Hardwork, dedication, positive Attitude and family support fulfilled dream Mansa youth.
@parmaculturefarming43
@parmaculturefarming43 Жыл бұрын
Bahut badhiya ji congretchulation best of luck
@HardeepSinghJoshi
@HardeepSinghJoshi Жыл бұрын
Bahut bahut mubarkan chota veer nou himat marde maddad A khuda
@harmandhesi5084
@harmandhesi5084 Жыл бұрын
Congratulations veer ji and family
@jagtarsekhon1938
@jagtarsekhon1938 Жыл бұрын
All the best 🎉🎉veer g 🎉🎉❤❤
@JaspalSingh-ul6ys
@JaspalSingh-ul6ys Жыл бұрын
ਕਨੇਡਾ ਜਾਣ ਵਾਲਿਉ ਦੇਖ ਲਉ
@kamal_B.R
@kamal_B.R Жыл бұрын
Congratulations bro Judge Devinder singh di eh gll Dil nu show gayi k mai k 45 degree temperature ch jhona launde mjdoora nu dekh k khud nu eh soch k study krn lyi motivate kita k padhai ta ohde nalo bahut easy hh 🙏🙏🙏
@BhupinderSingh-gh7ft
@BhupinderSingh-gh7ft Жыл бұрын
Waheguru tuhada bhalla kare Do good things by ur position and u will get reward of that Wishing you all the best Res ❤judge sahib ❤
@sangatsingh4850
@sangatsingh4850 Ай бұрын
Bhut bhut vadhiya Ji
@JinderpalKaur-z9x
@JinderpalKaur-z9x Жыл бұрын
ਬੇਟੇ ਨੂੰ ਤੇਪੂਰੇ‌ਪਰੀਵਾਰ ਨੂੰ ਵਧਾਈ
@AmrikSingh-h1r3f
@AmrikSingh-h1r3f Жыл бұрын
ਮੁਬਾਰਕਾਂ ਜੀ
@harryjoshi1722
@harryjoshi1722 Жыл бұрын
Bhut bhut vdhaian veer maa baap nu v tuhanu v u r very good son jina maa baap da chd vich rh ke njaij faida nhi uthaia vaise tan bche chd rh ke aishprsti krde pr tuhanu best of luck God bless u
@ravinderkaur480
@ravinderkaur480 Жыл бұрын
ਪੁੱਤਰ ਹਬ ਖੁਸ਼ ਰੱਖੇ 🙏🏻🙏🏻
@VkrmRandhawa
@VkrmRandhawa Жыл бұрын
❣️ ਚੜਦੀ ਕਲਾ ❣️
@ParamjitKaur-td3hj
@ParamjitKaur-td3hj Жыл бұрын
Very good beta 😮 God bless you beta
@preetsingh726
@preetsingh726 Жыл бұрын
Bahut vadiya veer ji🎉🎉
@gurpreetmadpur2362
@gurpreetmadpur2362 Жыл бұрын
Congratulations ' pehla vi Kisaan Family to bhaut log wade wade offer hun high level de offices hun
@mohindersinghbharti9477
@mohindersinghbharti9477 Жыл бұрын
Puttera rabb tennu esa trh hi hanesh summat ate prosperity bless karan.
@Neutralchannel1806
@Neutralchannel1806 Жыл бұрын
Veera Sahi keha 15:38 pura pariwar Khusha a (yellow )😂peLee pug turban Wala uncle ta wala Khushi c sub to Vadh oh pele pug ala Khushi. M
@rka5506
@rka5506 Жыл бұрын
Beta you are the great very good god bless you
@manmohansingh701
@manmohansingh701 Жыл бұрын
ਕੋਣ ਕਹਿੰਦਾ ਪੰਜਾਬ ਵਿੱਚ ਰੁਜ਼ਗਾਰ ਨਹੀਂ?ਜੇ ਦਸਵੀਂ ਬਾਰਵੀਂ ਕਰਾਕੇ ਬੱਚੇ ਬਾਹਰ ਭੇਜੀ ਜਾਵੋਂਗੇ ਤਾਂ ਇਥੇ ਭਈਏ ਹੀ ਅਫਸਰ ਲਗਣਗੇ।
@jaspalkaur9075
@jaspalkaur9075 Жыл бұрын
God Bless you Putterjii ,Waheguru jii Ang sang sahai hovay
@momimanjinder3873
@momimanjinder3873 Жыл бұрын
God bless you Beta .Whee guru kirpa kare
@RupinderKaur-wq4rc
@RupinderKaur-wq4rc Жыл бұрын
Fader da ve thanks jis ny putt nu kamjab kitta ji
@apnapunjab2023
@apnapunjab2023 Жыл бұрын
ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
@BaljinderSingh-gm6jc
@BaljinderSingh-gm6jc Жыл бұрын
Waheguru ji🙏
@jatt7749
@jatt7749 Жыл бұрын
Davinder veer g tuhanu te tuhade parivaar nu bahut bahut mubarakaa🎉🎉😄
Try this prank with your friends 😂 @karina-kola
00:18
Andrey Grechka
Рет қаралды 8 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 15 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 141 МЛН
Try this prank with your friends 😂 @karina-kola
00:18
Andrey Grechka
Рет қаралды 8 МЛН